Vadea jee Lea jaa maadha jee Lea ,je maran to pehla sareer chuttan to pehla rab mil gya ta sab milgya ,je rab nahi milya ,sab rondey jaande es sansar ton "gurbani ch likhya Sagar srisht ko Raja dukhiya ,har ka naam japat hoye sukhiya ""Jin Aisa har naam na chetyo te kahe jagg aaye ram rajey "
I just got deleted my Facebook and Instagram account 3 days ago and today luckily I got this video to view really really helpful and today s reality everyone should listen to this video and try to follow what is really important for us
Yes veer ji shanti ta asal ch hai hi sade andar Par apan khusiyaan bahro Bhale ha Je na lgna asl ch parmatma nal Milan Di tadap hai Is liye apne aap di andro pehchaan krni jroori hai Apan aye kitho jana kithe and tire kidhar firde a
From last two years mai apne phone dia notifications off kitia hoyia ne... iss nal jdo mai dekhna hunda mai odo dekhdi aa... iss nal mainu koi disturbance ni hundi iss nal... mai social media sites kuch time lyi logout kr dindi aa...2 months lyi ya 3 months lyi... iss nal bhut vdia rehnda
ਸੰਤ ਗੁਰਬਚਨ ਸਿੰਘ ਜੀ ਕਥਾ ਵਿੱਚ ਕਹਿੰਦੇ ਸਨ, ਜਦੋਂ ਬੰਦਾ ਅਧਿਆਤਮਿਕ ਰਾਹ ਤੇ ਤੁਰਦਾ ਹੈ ਤਾਂ ਇਕ ਅਵੱਸਥਾ ਉਹ ਆਉਂਦੀ ਹੈ, ਜਦੋਂ ਮਨ ਨਹੀਂ ਲੱਗਦਾ, ਕਿਉਂਕਿ ਉੱਚੀ ਅਵੱਸਥਾ ਹੱਥ ਨਹੀਂ ਆਉਂਦੀ ਤੇ ਪਿੱਛੇ ਸੰਸਾਰੀ ਚੀਜਾਂ ਚੰਗੀਆਂ ਨਹੀਂ ਲੱਗਦੀਆਂ !
ਇੱਛਾ ਤੇ ਜਰੂਰਤ ਨੂੰ ਸਮਝਣ ਦੀ ਲੋੜ ਹੈ
ਅਕਸਰ ਆਪਾਂ ਜਰੂਰਤ ਨਹੀਂ ਹੁੰਦੀ ਪਰ ਇੱਛਾ ਦੇ ਕਾਰਨ ਪ੍ਰੇਸ਼ਾਨ ਹੁੰਦੇ ਆਂ
ਭੈਣ ਗੁਰਦੀਪ ਤੇ ਵੀਰ ਜੀ 🙏ਬਹੁਤ ਵਧੀਆ ਗੱਲਬਾਤ ਕੀਤੀ ਅੱਜ ਸਾਨੂੰ ਲੋੜ ਹੈ ਅਜਿਹੇ ਵਿਸ਼ਿਆਂ ਤੇ ਗੱਲ ਕਰਨਾ ਭਵਿੱਖ ਵਿੱਚ ਵੀ ਅਜਿਹੇ ਵਿਸ਼ਿਆਂ ਤੇ ਜਰੂਰ ਗੱਲਬਾਤ ਕਰਿਓ ਧੰਨਵਾਦ ਵੀਰ ਜੀ ਤੇ ਭੈਣ ਜੀ ਵਧੀਆ ਲੱਗਾ 🙏
ਬਹੁਤ ਹੀ ਵਧੀਆ ਜਾਣਕਾਰੀ ਮਿਲੀ। ਲਾਈਫ ਕੋਚ ਆਪਣੇ ਆਪ 'ਚ ਹੀ ਨਾਮ ਬਹੁਤ ਵਧੀਆ ਹੈ। ਇੰਗਲੈਂਡ 'ਚ ਰਹਿੰਦਿਆਂ ਪੰਜਾਬੀਆਂ ਲਈ ਪੰਜਾਬੀ 'ਚ ਇੰਟਰਵਿਊ ਦੇਣ ਲਈ ਬਹੁਤ ਬਹੁਤ ਧੰਨਵਾਦ ਜੀਓ।
ਬਹੁਤ ਵਧੀਆ, ਗੁਰਦੀਪ ਜੀ ਤੁਸੀ ਬਹੁਤ ਸੋਹਣਾ ਬੋਲਦੇ ਹੋ , ਇਹ ਸਾਨੂੰ ਪੁਛੋ ਕਿਉਕਿ ਅਸੀ ਸੁਣਦੇ ਹਾਂ , ਤੁਸੀ ਤਾਂ ਬੋਲਦੇ ਹੋ , ਲਗੇ ਰਹੋ 👍
ਬਾਈ ਜੀ ਤੁਹਾਨੂੰ ਸੁਣਦਾ ਹਰ ਰੋਜ ਆ ਪਰ ਉਸਤਾਦ ਅੱਜ ਮੰਨ ਗਿਆ ਤੁਹਾਡੇ ਤੁਜਰਬੇ ਨੂੰ
ਇਸ ਵੀਰ ਜੀ ਨੂੰ ਇਨ੍ਹਾਂ ਦੀਆਂ ਟਿਕ ਟੌਕ ਵੀਡੀਓ ਚ ਸੁਣਿਆ ਬਹੁਤ ਸਹੀ ਸੇਧ ਦੇਂਦੀਆਂ ਚੰਗਾ ਲੱਗਾ ਇਨ੍ਹਾਂ ਦੀ ਗੱਲ ਬਾਤ ਸੁਣ ਕੇ. ਸ਼ੁਕਰੀਆ 🙏
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
ਕਿੰਨੀ ਸੋਹਣੀ ਗੱਲਵਾਤ ਤੁਹਾਡੀ ਦੋਨੋ ਦੀ ।ਬਹੁਤ ਕੁਝ ਮਿਲਿਆ ਸੁਣ ਕੇ ।ਸ਼ੁਕਰੀਆ ਵੀਰ ਅਤੇ ਭੈਣ ਦਾ ।
ਜੀਅ ਨੀ ਲੱਗਦਾ ਵਾਲੀ ਗੱਲ ਬਹੁਤ ਬਹੁਤ ਵਧੀਆ ਸਮਜਯਾ ਵੀਰਜੀ ਧੰਨਵਾਦ
GURBANI can give us all answers..free us from all illnesses mental , physical or psychological ..
Sarab rog ka aukhad naam..waheguru ji..
Right
ਭਾਜੀ, ਤੁਹਾਡੀਆਂ ਗੱਲਾਂ ਬਹੁਤ ਵਧੀਆ ਲੱਗੀਆ, ਮੇਰਾ ਅੱਧਾ ਡਿਪ੍ਰੈਸ਼ਨ ਦੂਰ ਹੋ ਗਿਆ, ਮੈੰ ਤਾਂ ਦਵਾਈਆ ਖਾ ਖਾ ਕੇ ਥੱਕ ਗਈ ਆ ,ਧੰਨਵਾਦ
ਮੈਂ ਜਦੋਂ ਦੀ fb ਜਾ ਹੋਰ ਅਕਾਊਂਟ ਬੰਦ ਕਰੇ ਨੇ ਸਵਾਦ ਆ ਰਿਹੈ ਪੂਰਾ ਜ਼ਿੰਦਗੀ ਦਾ,, ਇਕੱਲੀਆਂ ਇੰਟਰਵਿਊ ਸੁਣੀਦੀਆਂ ਬਸ,,
Very good god blessing thanks good lesson
Same here bai ji
ਸਹੀ ਕਿਹਾ ਵੀਰ❤
Sahi gal ehhhh no whstup ho fb no insta no sp ...apne aap ch mast rehnda fr banda
All the best brother...
ਵਾਹ ਜੀ ਵਾਹ..... ਖੂਬਸੂਰਤ ਵਿਸ਼ਲੇਸ਼ਣ... ਧੰਨਵਾਦ ਜੀ
Waheguru ji parmatma sab da bla kre ji 🙏🏼 Waheguru
ਬਹੁਤ ਤਾਨਵਾਫ ਵੀਰ ਜੀ ਤੋਹਾਡਾ ਚੰਗੀ ਸਿਹਤ ਦੇਣ ਲਾਈ ਮੇਰੇ ਜ਼ੰਦਗੀ ਦੇ ਬਹੁਤ ਕੀਮਤੀ ਸਾਲ ਇਹ ਸੋਚ ਕੇ ਹੀ ਲੱਗ ਗਏ ਕੀ ਮੈ ਕੋਸ ਨੀ ਕਰ ਸਕਦੀ ਮੈਥੋਂ ਹੋਣਾ ਨਹੀ ਪਰ ਤੋਹਾਡੀਆ ਗੱਲਾਂ ਸੌਣ ਕੇ ਉਮੀਦ ਜਾਗ ਰਹੀ ਆ ਕੋਸ ਕਰ ਕੇ ਦੇਖੋਨ ਦੀ 🙏
ਬਾਬਾ ਨਾਨਕ ਮਿਹਰ ਕਰੀ🙏🙏
(1) B SOCIAL ਦਾ ਮੈਂ ਬਹੁਤ ਧੰਨਵਾਦ ਕਰਦਾ ਹਾਂ
ਇਹ ਇਪੀਸੋਡ ਦੇਖ ਕੇ ਮੈਂ ਬਹੁਤ ਕੁੱਝ ਸਿੱਖਿਆ ਧੰਨਵਾਦ ਜੀ।
ਧੰਨਵਾਦ ਵੀਰ ਜੀ ਬਹੁਤ ਸਿਖ ਨੂੰ ਮਿਲਿਆ
ਬਹੁਤ ਵਧੀਆ ਗੱਲਾਂ ਨੇ ਪਰ ਇਹਨਾਂ ਨੂੰ ਅਸਲ ਜਿੰਦਗੀ ਚ ਜਾਮਾ ਪਹਿਨਾਉਣਾ ਬਹੁਤ ਔਖਾ ਕੰਮ ਆ..। ਕਬੀਲਦਾਰੀ ਦੀਆਂ ਉਲਝਣਾਂ ਫਸਿਆ ਬੰਦਾ ਨਾ ਮਰ ਸਕਦਾ ਨਾ ਜਿਉਂ ਸਕਦਾ..। ਮਸ਼ੀਨੀ ਯੁੱਗ ਵਿੱਚ ਆਮ ਜਿੰਦਗੀ ਜਿਉਣਾ ਵੀ ਇੱਕ ਕਲ਼ਾ ਹੀ ਆ ਜਿਹਦੇ ਚ 90% ਲੋਕ ਫੇਲ਼ ਹੋ ਰਹੇ ਨੇ..।
Gallan tan bir bahut vadia ne par aam bande noon tan roti da fikar pia rehnda
@@GURPALSINGH-wl1nj Hanji, ohi tan gal aa na. Financial point koi dekhda e nahi.
Vadea jee Lea jaa maadha jee Lea ,je maran to pehla sareer chuttan to pehla rab mil gya ta sab milgya ,je rab nahi milya ,sab rondey jaande es sansar ton "gurbani ch likhya Sagar srisht ko Raja dukhiya ,har ka naam japat hoye sukhiya ""Jin Aisa har naam na chetyo te kahe jagg aaye ram rajey "
Gurpal bai jii ਤੁਹਾਡੀਆਂ ਗੱਲਾਂ ਠੀਕ ਨੇ ਪਰ ਆਪਣੀ ਸੋਚ ਵਧੀਆ ਵਾਹਿਗੁਰੂ ਤੇ ਵਿਸ਼ਵਾਸ਼ ਇਛਾਵਾਂ ਨੂੰ ਮਾਰਨਾ ਲੋੜਾਂ ਪੂਰੀਆਂ ਕਰਨਾ ਖੁਸ਼ ਰਹੋ ਵਾਹਿਗੁਰੂ ਅੰਗਸੰਗ ਨੇ 🙏p b 13 sunam
First kid @ 35.., second @ 43. …. Learn2buyTime
ਬਹੁਤ ਸ਼ਾਨਦਾਰ ਗੱਲਬਾਤ.... ਰੂਹ ਦੀ ਖੁਰਾਕ ਵਰਗਾ ਤਜ਼ਰਬਾ..... ਗੱਲਬਾਤ ਦੌਰਾਨ ਇੰਜ ਲਗਿਆ ਕੇ ਸੱਚਮੁੱਚ ਜੀਵਨ ਸਰਲ ਹੀ ਹੈ.... ਅਸੀ ਹੀ ਗੂੰਜਲ ਦਾਰ ਬਣਾ ਲੈਂਦੇ.... ਜੇ ਹੋ ਸਕੇ ਤਾਂ ਕਿਰਪਾ ਕਰ ਕੇ ਇਹਨਾਂ ਦਾ ਨੰਬਰ ਵੀ ਦੱਸ ਦਿਓ ਜੀ
ਸਹੀ ਕਿਹਾ, ਗੁੰਝਲਦਾਰ ਲਿਖੋ !
ਧੰਨਵਾਦ ਜੀ ਬਹੁਤ ਕੁਝ ਨਵਾਂ ਸਿੱਖਣ ਨੂੰ ਮਿਲਿਆ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਸਿੰਘ ਓ
,ਵੀਰ ਜੀ ਜੇ ਗੁਰੂ ਨਾਲ ਜੁੜੇ ਆ ਤਾ ਇਕਲਾਪਨ ਠੀਕ ਆ ਜੇ ਨਹੀ ਜੁੜੇ ਤਾਂ ਇਕਲਾਪਨ ਡਿਪਰੇਸ਼ਨ ਦਾ ਕਾਰਨ ਹੀ ਬਣਦਾ ਆ ।
Hnjiii 💯 shi
Hanji 👍
ਤੁਹਾਡੀਆਂ ਵੀਡਿਓ ਬਹੁਤ ਸਕੂਨ ਦਿੰਦੀਆਂ। ਜੀਉ। ਧੰਨਵਾਦ ਇੱਕ ਸਚੁੱਜਾ ਤੇ ਜ਼ਿੰਦਗੀ ਜੀਊਣ ਦਾ ਢੰਗ ਦੱਸਣ ਵਾਲਾ ਚੈਨਲ ਬਣਾਉਣ ਲਈ। 🙏
Jaspreet
ਭਾਈ ਜੀ ❤ ਦਿਲ ਤੋਂ ਧਨਵਾਦ।
ਤੁਹਾਡੀਆਂ ਸੁੱਚੀਆਂ ਕਿਰਤਾਂ ਨੂੰ ਸਲਾਮ ਵੀਰ ਬਹੁਤ ਸੋਹਣੀਆਂ ਜਿੰਦਗੀ ਨੂੰ ਸੇਧ ਦੇਣ ਵਾਲੀਆਂ ਪਿਆਰੀਆਂ ਗੱਲਾਂ ਕਰਦੇ ਹੋਂ। ਜਿੰਦਗੀ ਜਿੰਦਾਬਾਦ
ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ ਜੀ 🙏🌹
Jad jee na lagge, waheguru naam simran karo , 20, 30 minute baad dekho , mann vich chao aavega, ate shanti jaroor avegi.
ਹੁਣ ਕੌਣ ਸਮਝਾਵੇ ਕਿਸੇ ਨੂੰ ਕੇ ਗੁਰਬਾਣੀਂ ਅਤੇ ਹੋਰਨਾ ਧਰਮਾਂ ਦੇ ਗ੍ਰੰਥਾਂ ਵਿੱਚ ਵੀ ਏਹੀ ਗੱਲ ਲਿਖੀ ਹੈ ਕੇ ਕਿਵੇਂ ਮਨ ਸ਼ਾਂਤ ਹੋ ਸਕਦਾ। ਪਰ ਅਸੀਂ ਐਨੇ ਪਾਗ਼ਲ ਲੋਕ ਹਾਂ ਕੇ ਕੋਈ ਵੀ ਤੁਕ ਦਾ ਅਰਥ ਨਹੀਂ ਸਮਝਦੇ ਅਤੇ ਨਾਂ ਹੀ ਅਰਥ ਕਰ ਸਕਦੇ ਹਾਂ। ਜੇਕਰ ਕੋਈ ਇੱਕ ਵਾਰ ਸਹੀ ਅਰਥ ਸਮਝ ਗਿਆ ਤਾਂ ਉਹਨੂੰ ਦੁਬਾਰਾ ਗੁਰਬਾਣੀਂ ਨਹੀਂ ਪੜ੍ਹਨੀ ਪੈ ਸਕਦੀ। ਗੁਰਬਾਣੀਂ ਸਿਰਫ ਮਨ ਦੀ ਸ਼ਾਂਤੀ ਕਿਵੇਂ ਮਿਲੇ ਏਹੀ ਦਸਦੀ ਏ ਨਾ ਕੇ ਏਹਨੂੰ ਵਾਰ ਵਾਰ ਪੜ੍ਹੀ ਜਾਓ ਏਸ ਕਾਰਕੇ ਲਿਖੀ ਹੈ। ਕਿਉਂਕਿ ਜਿਸਨੇ ਵੀ ਗੁਰਬਾਣੀਂ ਲਿਖੀ ਹੈ ਕੀ ਉਹਨੇ ਗੁਰਬਾਣੀਂ ਵਾਰ ਵਾਰ ਪੜ੍ਹੀ ਹੋਵੇਗੀ ਜਾਪ ਵਜੋਂ। ਨਹੀਂ ਬਿਲਕੁੱਲ ਵੀ ਨਹੀਂ ਪੜ੍ਹੀ। ਬੱਸ ਲੋਕਾਂ ਨੂੰ ਸੱਚ ਵਿਖਾਉਣ ਲਈ ਸਿਰਫ ਲਿਖੀ ਹੈ। ਗੁਰਬਾਣੀਂ ਤਾਂ ਸਿਰਫ ਉੜਾ, ਅ ਹੈ। ਜੇਕਰ ਕੋਈ ਬੱਚਾ ਸਾਰੀ ਉਮਰ ਉੜਾ ਅ ਹੀ ਪੜੀ ਜਾਵੇ ਏਸ ਤੋਂ ਅੱਗੇ ਨਾ ਜਾਵੇ ਤਾਂ ਅਧਿਆਪਕ ਓਸ ਬੱਚੇ ਨੂੰ ਪਾਗ਼ਲ ਹੀ ਕਹੇਗਾ। ਕੀ ਬਾਬਾ ਨਾਨਕ ਸਾਨੂੰ ਨਾ ਕਹਿੰਦਾ ਹੋਊ ਪਾਗ਼ਲ ਇੰਨਸਾਨ। ਜ਼ਰਾ ਸਮਝੋ।
ਗੱਲਾਂ ਦੱਸਦੀਆਂ ਨੇ ਵੀਰ ਨੂੰ ਅੰਦਰ ਗਿਆਨ ਪ੍ਗੰਟ ਹੋਗਿਆ
Developed countries ਜਿਵੇਂ ਅਮਰੀਕਾ ਤੇ ਹੋਰ ਪੱਛਮੀ ਦੇਸ਼, ਦੇ ਲੋਕਾਂ ਨੂੰ ਡਿਪਰੈੱਸ਼ਨ ਦੀ ਬਿਮਾਰੀ ਜ਼ਿਆਦਾ ਇਸੇ ਕਰਕੇ ਹੈ ਕਿ ਉੱਥੇ ਇਹ so called ਸਹੂਲਤਾਂ ਬਹੁਤ ਸਮਾਂ ਪਹਿਲਾਂ ਹੀ ਸ਼ੁਰੂ ਹੋ ਗਈਆਂ ਸਨ। ਅਮਰੀਕਾ ਦੇ ਬੱਚੇ ਬੱਚੇ ਨੂੰ ਬੋਰੀਅਤ ਮਹਿਸੂਸ ਹੁੰਦੀ ਹੈ। ਵੀਡਿਓ ਗੇਮ ਚ ਸਾਰੇ ਦੁਸ਼ਮਣ ਮਾਰਨ ਮਗਰੋਂ ਅਸਲ ਜ਼ਿੰਦਗੀ ਵਿੱਚ ਕੁਝ ਨਵਾਂ ਕਰਨ ਲਈ ਸੱਚਮੁੱਚ ਦੇ ਹਥਿਆਰ (ਜੋ ਆਮ ਮਿਲ ਜਾਂਦੇ ਨੇ) ਲੈ ਕੇ ਗੋਲੀਆਂ ਚਲਾ ਦੇਣ ਦੀਆਂ ਖ਼ਬਰਾਂ ਆਪਾਂ ਸਾਰੇ ਸੁਣ ਚੁੱਕੇ ਹਾਂ
ਬਹੁਤ ਸ਼ਾਨਦਾਰ ਗੱਲ ਬਾਤ। ਧੰਨਵਾਦ
Waheguru ji ka Khalsa Waheguru ji ki Fateh. Waheguru ji Mehar karn singh Saab te
ਦੱਬੀ ਚੱਲ ਵੀਰੇ। ❤
ਬਹੁਤ ਖੂਬ, ਇਸ ਤਰਾਂ ਦੀ ਜਾਣਕਾਰੀ ਬੇਹੱਦ ਜਰੂਰੀ ਹੈ !
Bahut vadiya lagiya ji tuhanu sun k. Thanks a lot
ਨਾਮ-ਗੁਰਬਾਣੀ ਦਾ ਅਭਿਆਸ ਬਹੁਤ ਕੁਝ ਮਹਿਸੂਸ ਕਰਾਉਂਦਾ !
ਭੈਣ ਜੀ ਬਹੁਤ ਵਧੀਆ ਪ੍ਰੋਗਰਾਮ ਹੁੰਦਾ ਏ ਜੀ ਥੋਡ, ਏ ਵੀਰ ਜੀ ਨੂੰ ਮੈ ਟਿਕ ਟੌਕ ਤੇ ਵੇਖਦੀ ਆ ਬਹੁਤ ਵਧੀਆ ਢੰਗ ਨਾਲ ਜੀਵਨ ਜਿਊਣਾ ਦਸਦੇ ਨੇ।
ਬਹੁਤ ਵਧੀਆ ਗੱਲ ਹੈ ਭੈਣ ਜੀ
ਬਹੁਤ ਵਧੀਆ ....ਬਹੁਤ ਕੁਝ ਸਿੱਖਣ ਨੂੰ ਮਿਲਿਆ.. ਮੈਂ ਵੀ ਸੋਸ਼ਲ ਅਕਾਊਂਟ ਬੰਦ ਕਰਕੇ ਵੇਖੇ....ਬਹੁਤ ਸਮਾਂ ਬੱਚਤ ਹੋਇਆ
ਵੀਰ ਜੀ ਬਹੁਤ ਵਧੀਆ ਵਿਚਾਰ ਤੁਹਾਡੇ
ਸਤਿ ਸਿਰੀ ਅਕਾਲ ਜੀ ਤੁਹਾਡਾ ਉਪਰਾਲਾ ਬਹੁਤ ਵਥੀਆ ਹੈ ਸਮਾਜ ਨੂੰ ਸੇਦ ਦਿੰਦਾ ਹੈ ਪਰ ਜੇ ਤੁਸੀਂ ਵੀ ਵੀਰ ਵਾਂਗ ਸਿੱਖੀ ਸਵਰੂਪ ਵਿੱਚ ਦਿਖਦੇ ਕਿਉਕਿ ਅੱਜ ਕੱਲ ਸਿੱਖਾਂ ਦੀਆ ਧੀਆ ਭੈਣਾਂ ਗੁਰੂਦਾਵਾਰੇ ਵਿੱਚ ਵੀ ਜੁੰਡੇ ਬਹੁਤ ਖਲਾਰਦੀਆਂ ਅਤੇ ਫਿਰ ਆਪਣੇ ਆਪ ਨੂੰ ਪਤਾ ਨਹੀਂ ਕੀ ਸਮਝਦੀਆਂ ਸਿੱਖੀ ਵਿੱਚ ਇਹ ਰੁਝਾਨ ਬਹੁਤ ਮਾੜਾ ਹੈ ਉਮੀਦ ਹੈ ਕਿ ਤੁਸੀਂ ਮੇਰੀ ਬੇਨਤੀ ਸਵੀਕਾਰ ਕਰੋਗੇ ਅਤੇ ਗ਼ੁੱਸੇ ਨਹੀਂ ਹੋਵੋਗੇ
ਬਹੁਤ ਵਧੀਆ ਜਾਣਕਾਰੀ ਜੀ
Bahut anokha ate khass subject , healthy debet,bahut jyada dhanyawad
Jeende raho khush rho parmatma hor vi chardikala bakshan ji
Bht kuch sikhn nu milya bhaji .. thankyou soo much
ਬਹੁਤ ਹੀ ਵਧੀਆ ਜਾਣਕਾਰੀ ਭਰਪੂਰ ਗੱਲਾਂ
Very inspirational video bhut chnga lugga ji sun ke
Bahut wdia ji waheguru sabte mehar karna
ਬਹੁਤ ਵਧੀਆ ਗੱਲਬਾਤ ਵੀਰ ਜੀ ਤੇ ਭੈਣ ਜੀ
ਧੰਨਵਾਦ ਜੀ 🙏
My dear son ❤️ app ji dee lor haa Happy Deep Singh ILahi Guru Nanak Guru Gobind Singh Ji daa sapaahee
Best wishes 💝
ਬਹੁਤ ਹੀ ਵਧੀਆ ਪ੍ਰੋਗਰਾਮ ਕਰ ਰਹੇ ਹੋ ਜੀ।। ਬਹੁਤ ਬਹੁਤ ਧੰਨਵਾਦ 🇮🇳🇮🇳🙏🙏
ਫੋਨ ਓਨ ਕਰਵਾ ਕੇ ਰੱਖਣ ਵਾਲੀ ਗੱਲ ਚੰਗੀ ਲੱਗੀ। ਮੈਂ ਅਧਿਆਪਕ ਹੋਣ ਦੇ ਨਾਤੇ ਹਰ ਕਲਾਸ ਸ਼ੁਰੂ ਕਰਨ ਤੋਂ ਪਹਿਲਾਂ ਵਿਦਿਆਰਥੀਆਂ ਦਾ ਫੋਨ ਸਾਈਲੈਂਟ ਕਰਵਾ ਦਿੰਦਾ ਹਾਂ, ਪਰ ਉਹ ਘੜੀ ਮੁੜੀ ਫੋਨ ਕੱਢ ਕੱਢ ਦੇਖਦੇ ਨੇ ਵੀ ਕੀਤੇ ਕੋਈ ਕਾਲ ਜਾਂ ਮੈਸੇਜ ਤਾਂ ਨੀ ਆਇਆ। ਅਗਲੀ ਕਲਾਸ ਵਿੱਚ ਫੋਨ ਓਨ ਕਰਵਾ ਕੇ ਰੱਖਣ ਵਾਲਾ ਫ਼ਾਰਮੂਲਾ ਵਰਤ ਕੇ ਦੇਖਦੇ ਹਾਂ। ਸ਼ੁੱਕਰੀਆ
Path sab ton vadiya tarika tension cho niklan lai.hor koi raah nahi hai
ਬਹੁਤ ਵਧੀਆ ਜਾਣਕਾਰੀ ਧੰਨਵਾਦ ਬਹੁਤ ਬਹੁਤ।
ਬਹੁਤ ਬਹੁਤ ਵਧੀਆ ਵਿਚਾਰ ਵੀਰ ਜੀ
ਹੀ ਹੋਵੇ । ਅੱਧੇ ਸਿਰ ਦੀ ਦਰਦ ।
ਸਰਵਾਈਕਲ ਅਤੇ ਪਰਸਨਲ ਥਿਰੈਪੀ ਆਪਾਂ ਵੀ ਕਰ ਲਈ ਦੀ ਆ ਬਿਨਾਂ ਕਿਸੇ ਦਵਾਈ ਤੋਂ ।
ਸਾਡੀਆਂ ਜਿਆਦਾਤਾਰ ਗੰਭੀਰ ਬਿਮਾਰੀਆਂ ਸਾਡੀ ਦਿਮਾਗ ਦੀ ਉਪਜ ਅਤੇ ਲਾਈਫ ਸਟਾਈਲ ਤੋਂ ਹੁੰਦੀਆਂ । ਭਾਵੇਂ ਦੁਨੀਆਂ ਇਹਨਾਂ ਗੱਲਾਂ ਤੇ ਵਿਸਵਾਸ ਨਾਂ ਕਰੇ ਪਰ ਦਵਾਈਆਂ ਦੇ ਨਾਲ ਪਰਸਨਲ ਥਰੈਪੀ ਵੀ ਜਰੂਰੀ ਹੁੰਦੀ । ਸਾਲਾਂ ਦੇ ਨਿਜੀ ਤਜੁਰਬੇ ਆ ।
ਥਿਰੈਪੀ ਸਮਾਂ ਤੇ ਲੈਂਦੀ ਆ ਸਾਡੀ ਪਰ ਕੰਮ ਹੋਣ ਦੀ ਗਾਰੰਟੀ 101% ਹੁੰਦੀ ।
Working women nu sade punjab ਚ ਜਿਆਦਾ ਪਰੋਬਲਮ ਵੇਖਣ ਨੂੰ ਮਿਲਦੀ ਆ ।
ਸਿਆਣੇ ਨੇ ਕਿਹਾ ਕਿ ਖੁਸੀਆ ਪੈਸਿਆਂ ਨਾਲ ਨਹੀਂ ਖਰੀਦੀਆਂ ਜਾਦੀਆਂ ਅਤੇ ਅੰਦਰ ਦੀ ਖੁਸ਼ੀ ਦਾ ਕੋਈ ਮੁੱਲ ਨਹੀਂ ਹੁੰਦਾ
Bohot sohni interview lgi bohot kuj sikhn nu miliya hope ehe chezzan zindgi vich adopt krage te kuj na kuj chnga niklke aayuga
ਬਹੁਤ ਵਧੀਆ ਜਾਣਕਾਰੀ ਮਿਲੀ
Bhut hi sohni gallbaat nale gallan te nale rooh da skoon
Tusi examples boht vadia dinde o veer ji
ਬਹੁਤ ਵਧੀਆ ਸੁਝਾਅ ਦਿੱਤਾ
ਬਹੁਤ ਸੋਹਣੀ ਜਾਣਕਾਰੀ ਦਿੱਤੀ ਜੀ 👌👌🙏
ਬਹੁਤ ਵਧੀਆ ਵੀਰੇ, ਤੁਹਾਡਾ ਬਹੁਤ ਬਹੁਤ ਧੰਨਵਾਦ
ਬਹੁਤ ਵਧੀਆ ਵਿਸਾ ਲਿਆ ਗਿਆ ਆਪ ਦੁਬਾਰਾ ਵਧੀਆ ਉਪਰਾਲਾ ਜੀ ਸ਼ੁਕਰ ਰਬ ਦਾ ਤੁਸੀ ਓ ਜੀ ਜੋ ਜਿੰਦਗੀ ਜਿਉਣ ਦਾ ਢੰਗ ਦੱਸਦੇ ਓ ਜੀ ਸਲਾਮ ਅਦਾਬ ❤❤❤❤ ਜਿਉਦੇ ਵਸਦੇ ਰਹੋ ਜੀ ❤❤❤😊😊
ਬਹੁਤ ਹੀ ਵਧੀਆ ਇੰਟਰਵਿਊ 🙏🏻🙏🏻
I just got deleted my Facebook and Instagram account 3 days ago and today luckily I got this video to view really really helpful and today s reality everyone should listen to this video and try to follow what is really important for us
ਬਹੁਤ ਵਧੀਆ ਗੱਲਬਾਤ
ਸ਼ੂਕਰੀਆ ਜੀ
B social te ਤੁਹਾਡੀ video pehli var dekhi,bahut vadia lga sun k, ਜਿਉਂਦੇ ਵਸਦੇ ਰਹੋ🙏
ਫੌਨ ਚਲਾਉਣਾ ਕੋਈ ਮਾੜਾ ਨਹੀਂ ਹੈ..ਮੈਂ ਬਾਹਰ ਆ ਪੰਜਾਬ ਤੋਂ ਮੈਂ ਫੌਂਨ ਬਹੁਤ ਜ਼ਿਆਦਾ ਚਲਾਉਣਾ ਪਰ ਮੈਂ ਹਮੇਸ਼ਾ ਬੁੱਕਸ ਪੜਨ ਵਾਸਤੇ ਹੀ ਚਲਾਉਣਾ ਫੌਨ
Bhoot khoob, kya baatan, Siiiiirrrrraaaaaa galbaat... V gd job and keep it up👌✌👍🙏
ਬਹੁਤ ਵਧੀਆ ਗੱਲਬਾਤ ਬੱਸ ਲੋੜ ਹੈ ਲਾਗੂ ਕਰਨ ਦੀ. ਧੰਨਵਾਦ.. ਹਮੇਸ਼ਾ ਦੀ ਤਰਾਂ ਕਮਾਲ ਤੇ ਉਸਾਰੂ ਗੱਲਬਾਤ
Ssa gbhut he vdhia g j sab eme Suchan ta Dunia rangli ban ju
Bahut vadhya topic c mam nature nu v feel kita bahut sakoon milda ji
Yes veer ji shanti ta asal ch hai hi sade andar
Par apan khusiyaan bahro Bhale ha
Je na lgna asl ch parmatma nal Milan Di tadap hai
Is liye apne aap di andro pehchaan krni jroori hai
Apan aye kitho jana kithe and tire kidhar firde a
Eh veer bohat Vadiyaa kam kar rahe ne jo Sade smaaj nu lorr hai !❤❤❤❤
Kithe aa.enha Diya videos
reel v ne
Sat sri akal bhen gudeep te veer ji .bhut vdia galbat ji .bhut kuj sikhya is galbat vicho .bhut shukrya
From last two years mai apne phone dia notifications off kitia hoyia ne... iss nal jdo mai dekhna hunda mai odo dekhdi aa... iss nal mainu koi disturbance ni hundi iss nal... mai social media sites kuch time lyi logout kr dindi aa...2 months lyi ya 3 months lyi... iss nal bhut vdia rehnda
wdhia gallbaat lyi shukriya!
ਬਹੁਤ ਵਧੀਆ ਗੱਲਬਾਤ🙌🏻
Bahut hi vadhia veer ji and didi ji
ਬਹੁਤ ਵਧੀਆ ਇੰਟਰਵਿਊ
ਬਹੁਤ ਹੀ ਵਧੀਆ ਜੀ 👏🏻👏🏻
Very nice sir ND madam wahegureji thounu hamesha chardi kala vich rake ❤🙏❤🙏👌👌
ਬਹੁਤ ਖੂਬਸੂਰਤ ਵਿਚਾਰ
ਬਹੁਤ ਵਧੀਆ ਵਿਚਾਰ ਚਰਚਾ ਹੈ ਜੀ। ਸੁਣ ਕੇ ਬਹੁਤ ਵਧੀਆ ਲੱਗੀ ਜੀ।
Bohot vadiya vichar ne veer g de
Thanks a lot
Bhut hi jyada giyaan diyan te suljhiyaan hoiyan gallan dasn de lai vir ji da te sister da v
ਬਹੁਤ ਵਧੀਆ
ਬਹੁਤ। ਵਧੀਆ
Bilkul shi gll a ji tuhadi
Sachii bahut hi vadiya feel hoya eh interview sun kr aur 80% ehi situation hai aj di
Hmesha di trah eh interview v bakamaal c. Baut kuch sikhan nu mileya. Waheguru thonu chardi kalah ch rakhe!
Veer ji ne bhut vadia gallan kitiyan 👌👌
Bahut vdia gllan lgiya life's diya 😊😊
ਬਹੁਤ ਵਧੀਆ ਵਿਚਾਰ ਜੀ
Bilkul sahi kiha
Ander Sabb toh sohna❤
ਬਹੁਤ ਵਧੀਆ ਜੀ 🙏🙏🙏❤️❤️❤️
ਘੈਂਟ ਬਾਈ ਬਹੁਤ ਘੈਂਟ ਵੀਡਿਉ ਹੈ ਬਾਈ
ਵੀਰ ਜੀ ਬਹੁਤ ਵਧੀਆ !
ਵਾਹ ਕਮਾਲ 🙏