ਕੁੜੀਆਂ ਹਾਂ ਦੇ ਨਾਲ-ਨਾਲ ਨਾਂਹ ਕਹਿਣੀ ਵੀ ਸਿੱਖਣ l Jaswinder Brar l Gurdeep Grewal l B Social

แชร์
ฝัง
  • เผยแพร่เมื่อ 22 ก.ค. 2021
  • ਕੁੜੀਆਂ ਹਾਂ ਦੇ ਨਾਲ-ਨਾਲ ਨਾਂਹ ਕਹਿਣੀ ਵੀ ਸਿੱਖਣ । Special interview with Jaswinder Brar l Gurdeep Grewal l B Social
    #GurdeepGrewal
    #BSocial
    #JaswinderBrar
    Facebook Link : / bsocialofficial
    Instagram Link : / bsocialoffi. .
    Anchor : Gurdeep Grewal
    Guest : Jaswinder Brar
    Cameraman : Harmanpreet Singh, Zitesh Kaushal
    Editor : Hardeep Singh
    Digital Producer : Gurdeep Grewal
    Label : B Social
  • บันเทิง

ความคิดเห็น • 860

  • @sandeepkaur635
    @sandeepkaur635 2 ปีที่แล้ว +202

    ਜਸਵਿੰਦਰ ਬਰਾੜ ਜੀ ਨੇ ਚਾਰ ਚੰਨ ਲਾ ਦਿੱਤੇ ।।ਬਹੁਤ ਹੀ ਸੂਝਵਾਨ ਦੋ ਔਰਤਾਂ ਦੀ ਗੱਲ ਬਾਤ ਬਹੁਤ ਚੰਗੀ ਲੱਗੀ।

  • @sarvjitsandhu5593
    @sarvjitsandhu5593 2 ปีที่แล้ว +77

    ਪਤਾ ਨਹੀਂ ਦੀ ਕਿੰਨੇ ਵਾਰ ਮਨ ਭਰ ਆਇਆ ਤੁਹਾਡੇ ਵਿਚਾਰ ਸੁਣ ਕੇ

    • @nannukaur3707
      @nannukaur3707 2 ปีที่แล้ว

      Omg same here.. Cried few times

  • @gagandeep4908
    @gagandeep4908 2 ปีที่แล้ว +165

    ਔਰਤ ਸਿਰਫ ਇੱਜਤ ਅਤੇ ਪਿਆਰ-ਸਤਿਕਾਰ ਦੀ ਭੁੱਖੀ ਹੈ।

    • @rupindermanes6162
      @rupindermanes6162 ปีที่แล้ว +2

      yes very right

    • @manpreetkaurmattu4753
      @manpreetkaurmattu4753 ปีที่แล้ว

      pr kayi ghr vekhe m k jinna nu ijjat v mildi te satkaar v pr fr v glt km krno ni htdiya

    • @gurisanghera853
      @gurisanghera853 ปีที่แล้ว

      Shi gl a but eh milda nai yr

    • @gagandeep4908
      @gagandeep4908 ปีที่แล้ว

      @@gurisanghera853 ihi ta problem hai

    • @gurisanghera853
      @gurisanghera853 ปีที่แล้ว

      Lok sochde a ladies nu money chihdi gift chihde but koi Sadi pain nu sunda v ni na koi sada dukh sunda . Utton khnge girls are so typical.

  • @Cheema2478
    @Cheema2478 9 หลายเดือนก่อน +13

    ਜਸਵਿੰਦਰ ਮੈਡਮ ਜੀ ਬਹੁਤ ਡੂੰਘੀ ਸੋਚ ਦੇ ਮਾਲਕ, ਵਾਹਿਗੁਰੂ ਜੀ ਤਹਾਨੂੰ ਸਦਾ ਚੜਦੀ ਕਲਾ ਚ ਰੱਖੇ।

  • @GurpreetSingh-ix3rp
    @GurpreetSingh-ix3rp ปีที่แล้ว +8

    ਮੈਮ ਮੈਨੂੰ ਇਝ ਲੱਗਾ ਜਿਵੇਂ ਤੁਹਾਡੀਆ ਗੱਲਾਂ ਮੇਰੀ ਜਿੰਦਗੀ ਵਿੱਚੋਂ ਲਈਆ ਹੋਣ 85 ਪਰਸੈਂਟ ਮੇਰੀ ਜਿੰਦਗੀ ਹੋਵੇ ਬਹੁਤ ਵਧੀਆ ਵਿਸ਼ਾ ਸੀ ਗੱਲ ਬਾਤ ਦਾ ਧੰਨਵਾਦ ਤੁਹਾਡਾ ਸਾਡੇ ਦਿਲ ਨੂੰ ਫਰੋਲਣ ਦਾ।

  • @narinderjitkaurkaur2244
    @narinderjitkaurkaur2244 2 ปีที่แล้ว +55

    ਬਹੁਤ ਹੀ ਸੋਹਣੀ ਗੱਲਬਾਤ ਕੀਤੀ,ਦਿਲ ਨੂੰ ਛੂਹ ਜਾਣ ਵਾਲੀਆ ਗੱਲਾਂ ਕੀਤੀਆ ਦੋਨੋ ਭੈਣਾਂ ਨੇ।ਅੱਜ ਵੀ ਕਿਤੇ ਨਾ ਕਿਤੇ ਔਰਤ ਅੰਦਰ ਹੀ ਅੰਦਰ ਘੁਟੀ ਜਾ ਰਹੀ ਹੈ ਚਾਹੇ ਅਸੀ ਆਪਣੇ ਆਪ ਨੂੰ ਕਿੰਨਾ ਵੀ ਅਗਾਂਹਵਧੂ ਸਮਝੀਏ।ਮਰਦਾਂ ਨੂੰ ਔਰਤ ਨੂੰ respect ਦੇਣੀ ਚਾਹੀਦੀ ਆ ਕਦੇ ਤਾਂ ਔਰਤ ਨੂੰ ਸਮਝਣ ਦੀ ਕੋਸਿ਼ਸ਼ ਕਰੇ ਫੇਰ ਦੇਖੋ ਜਿੰਦਗੀ ਕਿੰਨੀ ਖੂਬਸੂਰਤ ਲੱਗੇਗੀ।

  • @inspirationalvibes6796
    @inspirationalvibes6796 2 ปีที่แล้ว +96

    ਮੇਰੇ ਵਿਆਹ ਤੋਂ ਹਫਤੇ ਬਾਅਦ ਮੈਨੂੰ ਦਾਜ ਲਈ ਮਿਹਣੇ ਮਾਰਨੇ ਸ਼ੁਰੂ ਕਰ ਦਿੱਤੇ ਗਏ ਮੈ ਪੋਸਟ ਗਰੈਜੂਏਟ ਆ..... ਇਹੀ ਗੱਲ ਮੈਡਮ ਜੋ ਤੁਸੀਂ ਕਿਹਾ ਜਵਾਈ ਵਾਲੀ ਆਕੜ ਉਹ ਸਭ ਮੈਂ ਦੇਖਿਆ ...ਮੈਂ ਆਪਣੇ ਵਰਤਣ ਲਈ ਬਹੁਤ ਸਮਾਨ ਆਪਣਾ ਖੁਦ ਦਾ ਲੈ ਕੇ ਗਈ.... ਉਹ ਇਨਸਾਨ ਨੇ 4 ਮਹੀਨਿਆਂ ਤੱਕ ਇਕ ਪੈਸਾ ਨੀ ਲਗਾਇਆ ....ਉਹ ਇਨਸਾਨ ਨੇ ਮੈਨੂੰ ਸਮਝਿਆ ਈ ਨੀ...ਸਿਰਫ ਕੰਮ ਤੱਕ ਈ ਰਖਿਆ ...ਇੱਕ ਔਰਤ ਕੁਝ ਨਹੀਂ ਚਾਹੁੰਦੀ ਸਿਰਫ ਸਤਿਕਾਰ ਅਤੇ ਕੇਅਰ ਤੋਂ ਬਿਨਾਂ ...5 ਮਹੀਨਿਆਂ ਬਾਅਦ ਮੈਂ ਅਲੱਗ ਹੋਣ ਦਾ ਫੈਸਲਾ ਲਿਆ ...ਉਹ ਖੁਦ ਪੋਸਟ ਗਰੈਜੂਏਟ ਹੋਣ ਦੇ ਬਾਵਜੂਦ ਵੀ ਅਨਪੜ੍ਹ ਹੀ ਸੀ...ਜਿਹੜਾ ਦਾਜ ਤੱਕ ਹੀ ਸੀਮਤ ਰਹਿ ਗਿਆ ..ਇਹ ਅੱਜ ਦੇ ਪੜ੍ਹੇ ਲਿਖੇ ਸਮਾਜ ਦੀ ਕੌੜੀ ਸਚਾਈ ਏ.......

    • @babbusroya2174
      @babbusroya2174 2 ปีที่แล้ว +2

      😭😭😭😭😭

    • @bhusankaur7312
      @bhusankaur7312 2 ปีที่แล้ว +2

      Tusi ekle nhi es class ch

    • @ranjitksandhu5279
      @ranjitksandhu5279 ปีที่แล้ว +2

      Bilkul sahi keha tuci ajj kuj munde pad likh ke v daaz di Mang karde aa. Eh kudi de parents di choice honi chahidi aa ke oh apni khushi naal apni dhee nu kuj Daan pun karna chaunde aa.

    • @harpalmalh-ef6yp
      @harpalmalh-ef6yp ปีที่แล้ว +2

      Hi

    • @AmandeepKaur-tu7nc
      @AmandeepKaur-tu7nc ปีที่แล้ว +2

      Dedi main double post graduation hon da vavjod ve aanpad aa

  • @prabjit7425
    @prabjit7425 2 ปีที่แล้ว +172

    ਆਪਣੀ ਮਾਂ ਨੂੰ ਪਿਆਰ ਕਰਨ ਵਾਲੇ ਲੋਕ ਹਮੇਸ਼ਾਂ ਹਰ ਔਰਤ ਨੂੰ ਪਿਆਰ ਅਤੇ ਸਤਿਕਾਰ ਦੀਆਂ ਨਿਗਾਹਾਂ ਨਾਲ ਹੀ ਵੇਖਦੇ ਹਨ । ਹਰ ਬੱਚੇ ਦੀ ਨੀਂਹ ਬੰਨ੍ਹਣ ਵਾਲੀ ਔਰਤ ਹੀ ਹੁੰਦੀ ਹੈ। ਔਰਤਾਂ ਦਾ ਹਮੇਸ਼ਾਂ ਸਤਿਕਾਰ ਕਰਨਾ ਚਾਹੀਦਾ ਹੈ 🙏 ।

    • @SukhdevSingh-hg7qq
      @SukhdevSingh-hg7qq 2 ปีที่แล้ว +9

      ਚੰਗੀ ਔਰਤ ਦੀ ਗੱਲ ਕਰੋ ਮਾੜੀ ਔਰਤ ਨਹੀਂ,ਇੱਕ ਔਰਤ ਇਸ ਤਰ੍ਹਾਂ ਦੀ ਵੀ ਹੁੰਦੀ ਜੋ ਆਪਣੇ ਹੀ ਦੋ ਪੁੱਤਰਾਂ ਵਿੱਚੋਂ ਇੱਕ ਨੂੰ ਨਫ਼ਰਤ ਤੇ ਇੱਕ ਨੂੰ ਪਿਆਰ ਕਰਦੀ ਆ, ਇੱਕ ਔਰਤ ਉਹ ਵੀ ਆ ਜਿਹੜੀ ਆਪਣੇ ਪ੍ਰੇਮੀ ਪਿਛੇ ਆਪਣੇ ਹੀ ਬੱਚੇ ਦਾ ਕਤਲ ਕਰ ਦਿੰਦੀ,ਬਹੁਤ ਕੇਸ ਨੇ ਇਸ ਤਰ੍ਹਾਂ ਦੇ।

    • @harmilapsingh5304
      @harmilapsingh5304 2 ปีที่แล้ว

      @@SukhdevSingh-hg7qq jjjkokò

    • @riverocean4380
      @riverocean4380 2 ปีที่แล้ว +1

      Check out Jawinder Brar in late 1990s - How much she made off of people she brought to Canada with her group and left them there . I know of someone from Toronto whose home she use to stay at. i heard rumors.

    • @prabjit7425
      @prabjit7425 2 ปีที่แล้ว

      @@riverocean4380 May be you're right but I didn't know about this. Those days lots of singer did these things and they earned lot of money . Some singers stayed permanently in forn countries while during their singing tour . lots of singers are living abroad and got the political asylum .

    • @riverocean4380
      @riverocean4380 2 ปีที่แล้ว +1

      @@prabjit7425 I would say MOST Rich and Middle class Indians have PR in the West, especially Canada - double pensions, best healthcare and education for free plus clean air and water. Singers are no exception. Even Akshay kumar has Canadian Citizenship

  • @gagandeep4908
    @gagandeep4908 2 ปีที่แล้ว +27

    ਔਰਤ ਕੋਲ ਆਪਣੇ ਆਪ ਨੂੰ ਮੇਨਟੇਨ ਕਰਨ ਲਈ ਸਮਾਂ ਹੀ ਕਿੱਥੇ ਹੈ ।

  • @kuldeepsingh7235
    @kuldeepsingh7235 2 ปีที่แล้ว +92

    ਸੋਹਣਾ ਓਹ ਜੋ ਸੋਹਣਾ ਕੰਮ ਕਰੇ ਰੰਗ ਰੂਪ ਤੇ ਕਾਹਦਾ ਮਾਣ ਇਹ ਸ਼ਰੀਰ ਤਾ ਮਿੱਟੀ ਦੀ ਢੇਰੀ ਐ

    • @user-qv1iq1yw7k
      @user-qv1iq1yw7k 2 ปีที่แล้ว

      ਉਹ ਜਾਂਦਾ ਰਹਿ ਯਾਰਾ ਦਿਲ ਦੀ ਗੱਲ ਕਹਿ ਦਿੱਤੀ ਲਬ ਯੂ🥳🥳🙏🏻

    • @KirandeepKaur-mq7qu
      @KirandeepKaur-mq7qu 2 ปีที่แล้ว +1

      ਊਂ ਰੰਗਾਂ ਦਾ ਕੀ ਹੈ, ਰੰਗ ਤਾਂ ਦੋ ਹੀ ਹੁੰਦੇ। ਨਿੱਕਾ ਜੈਲਦਾਰ😂

  • @harbhajanmalhi7269
    @harbhajanmalhi7269 2 ปีที่แล้ว +22

    Yes. ਮਨ ਖੁਸ਼ ਤਾ ਪਾਣੀ ਵੀ ਘਿਓ ਵਾਗ ਲਗਦਾ ।
    You're right jaswinder ji.
    ਸੁੱਖ ਤਾ ਰਬ ਦੇ ਨਾਮ ਵਿਚ ਹੀ ਹੈ ।

    • @nishu4701
      @nishu4701 2 ปีที่แล้ว

      bilkul sahi gal aa jii

    • @narinder0159
      @narinder0159 5 หลายเดือนก่อน

      Sahi hai

  • @harmeetsingh8894
    @harmeetsingh8894 ปีที่แล้ว +7

    ਸੱਚੀਂ ਮੈਂ ਤੁਹਾਡੀਆਂ ਗੱਲਾਂ ਦਿਲੋਂ ਸੁਣੀਆਂ। Thank you ਤੁਹਡਾ ❤️

  • @harjindkaurvlogs
    @harjindkaurvlogs 2 ปีที่แล้ว +51

    ਬਹੁਤ ਸੋਹਣਾ ਜਸਵਿੰਦਰ ਬਰਾੜ ਜੀ ਨੇ ਦੱਸਿਆ......ਸੱਚ ਕਿਹਾ ਸਹੀ ਕਿਹਾ.....ਬਹੁਤ ਖ਼ੂਬ 💯💯💯

    • @Tom-ds5uk
      @Tom-ds5uk ปีที่แล้ว

      These things vary from faimly to faimly. More prevalent in north India.

    • @satpalsinghhans6626
      @satpalsinghhans6626 ปีที่แล้ว

      Right dear sis

  • @unitedcolors2920
    @unitedcolors2920 2 ปีที่แล้ว +7

    ਬਹੁਤ ਵਧਿਆ ਵਾਰਤਾਲਾਪ ਕੀਤੀ, ਇਹ ਗੱਲਾਂ ਦਿਮਾਗ ਖੋਲ੍ਹਣ ਵਾਲੀਆ ਨੇ, ਜੇ ਕੋਈ ਆਪਣਾ ਦਿਮਾਗ ਖੋਲ੍ਹਣ ਦੀ ਕੋਸ਼ਿਸ਼ ਕਰੇ

  • @sukhandhaliwal4847
    @sukhandhaliwal4847 2 ปีที่แล้ว +17

    15:25 100% ਸਹੀ ਕਹੀਆਂ ਗੱਲਾਂ ਇਹ ਸਭ ਹੁੰਦਾ ਮੇਰੇ ਨਾਲ, ਜ਼ਿੰਦਗੀ ਤੋਂ ਮਨ ਭਰਿਆ ਪਿਆ, ਪੜ੍ਹ ਲਿਖ ਕੇ ਵੀ ਸਭ ਸਹਿਣਾ ਪੈ ਰਿਹਾ 😔

    • @Flyinggermany2203
      @Flyinggermany2203 2 ปีที่แล้ว +2

      Lrho apne lyi awaz uthao... tuc wife and hor rishteya to pehla... ik am insaan o... jinna nu apni zindagi barhe sareya to pehla sochan da hakk aa.. me sahi keh rahi aa tohde to ilawa thode barhe hor koi nahi soch skda... jida ki es interview vich vi keya hee.. tuc apne layi larho.. apne zindagi ch ohi karo jis de nal tohde dil nu tasali mile... and tohnu lgge ki tuc khush ho

    • @sukhandhaliwal4847
      @sukhandhaliwal4847 2 ปีที่แล้ว

      Agge 2 bchiya ji, bs ohna ware soch k sbr kita hoya

    • @Flyinggermany2203
      @Flyinggermany2203 2 ปีที่แล้ว

      @@sukhandhaliwal4847 ohh.. te tohnu ki lgda je tuc bolo ghe apne lyi lrho ghe ta ki tohnu gharo bahar kad den ghe.... tuc awaz nhi utao ghe ta aggo tohdi daughter nal vi eda hi hoe gha... oh ki sikhe ghi tohde to...

    • @Flyinggermany2203
      @Flyinggermany2203 2 ปีที่แล้ว

      @@sukhandhaliwal4847 and naale oh tohde val dekh ke hi sikhan giya... and by the way bachiya tuc khudh vi pal skde o... tuc ene kabil ho, tohda husband saath dau gha thoda tuc gal ta kro...

    • @Flyinggermany2203
      @Flyinggermany2203 2 ปีที่แล้ว

      @@sukhandhaliwal4847 je tuc eda hi zulam sehnde rahe ta tohde bacheya ne vi ahi sikhna ee and menu pata ki koi vi maa eh ni cahe ghi... bolna sikho ghe ta eh duniya jeen de gyi... eda mar mar ke zindagi nhi katti ja skdi🤷‍♀️...

  • @kuldeepsingh7235
    @kuldeepsingh7235 2 ปีที่แล้ว +29

    ਸੁੱਖ ਵੇਲੇ ਹਰ ਕੋਈ ਆ ਜਾਦਾ ਹੈ ਜੋ ਦੁੱਖ ਵੇਲੇ ਸਹਾਰਾ ਬਣੇ ਅਸਲ ਇਨਾਸਨ ਤਾ ਓਹ ਹੈ

  • @manjitkaur1705
    @manjitkaur1705 9 หลายเดือนก่อน +2

    Thanks you ਤੁਹਾਡਾ❤❤❤

  • @poweroffashion6757
    @poweroffashion6757 3 หลายเดือนก่อน +1

    I love jaswinder g thanks for inviting her ❤️❤️❤️❤️❤️❤️❤️

  • @baljitsinghkhalsa2830
    @baljitsinghkhalsa2830 2 ปีที่แล้ว +17

    "ਮਾਤ ਪਿਤਾ ਸੁਤ ਮੀਤ ਭਾਈ ਤਿਸੁ ਬਿਨਾ ਨਹੀ ਕੋਇ।। ਈਤ ਊਤ ਜੀਅ ਨਾਲਿ ਸੰਗੀ ਸਰਬ ਰਵਿਆ ਸੋਇ।।2।। 'ਸ੍ਰੀ ਗੁਰੂ ਅਰਜਨ ਦੇਵ ਜੀ'-ਅੰਗ 501(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ)"

  • @Baljeetsingh-lt4xc
    @Baljeetsingh-lt4xc 2 ปีที่แล้ว +6

    ਬਹੁਤ ਵਧੀਆ ਪ੍ਰੋਗਰਾਮ ।
    ਬਹੁਤ ਬਹੁਤ ਸਤਿਕਾਰ ਸਭ ਨੂੰ ।

  • @bhupinderkaur9634
    @bhupinderkaur9634 2 ปีที่แล้ว +9

    Nice ji ਪਹਿਲੀ ਵਾਰ ਕੋਈ ਸਹੀ ਬੋਲਿਆ, ਇਕ ਔਰਤ ਲਈ।

  • @harpalkaursohi5196
    @harpalkaursohi5196 2 ปีที่แล้ว +4

    ਜਸਵਿੰਦਰ ਜੀ ਇਹ ਇੰਟਰਵਿਊ ਬਹੁਤ ਬਹੁਤ ਵਧੀਆ ਲੱਗੀ ਬਿਲਕੁਲ ਸਹੀ ਕਿਹਾ

  • @manjinderkaur2380
    @manjinderkaur2380 2 ปีที่แล้ว +2

    ਜਸਵਿੰਦਰ ਭੈਣਜੀ ਥੋਡੀਆਂ ਗੱਲਾਂ 101%ਸੱਚੀਆਂ ਨੇ ਮੈਨੂੰ ਤੁਸੀਂ ਬਹੁਤ ਵਧੀਆ ਲੱਗਦੇ ਓ

  • @knownstranger2655
    @knownstranger2655 2 ปีที่แล้ว +93

    A smile on husband’s face and a tight hug in the morning will keep her going …. Punjabi husbands never appreciate wife but all the songs stories will be only for their moms. THERE IS NO WIFE DAY

    • @manmeetsandhu
      @manmeetsandhu 2 ปีที่แล้ว +7

      Yes you are 1000% right👍👍

    • @jagdevgill1406
      @jagdevgill1406 2 ปีที่แล้ว +5

      Strongly agree with you 👍👍

    • @Flyinggermany2203
      @Flyinggermany2203 2 ปีที่แล้ว +4

      Right a wife do all the things... and she has no free day like a mother... mother ko to fir bhi bahu ke ane ke badh rest mil jati hee prr ek wife ko nhi milti🤷‍♀️ prr husbands ko patni ko thank u or ek huggy kam prr jaate wqt bhi nhi krrnnee hoti

    • @harjinderkaur6637
      @harjinderkaur6637 2 ปีที่แล้ว

      @@jagdevgill1406 0

    • @nimratbirsandhu1170
      @nimratbirsandhu1170 2 ปีที่แล้ว

      right

  • @navkaur2703
    @navkaur2703 2 ปีที่แล้ว +27

    ਬਾ ਕਮਾਲ ਗੱਲਬਾਤ ।
    ਕਾਸ਼ ਹਰ ਇਨਸਾਨ ਸਮਝ ਸਕੇ।

  • @sherni....lioness2594
    @sherni....lioness2594 2 ปีที่แล้ว +5

    ਜਸਵਿੰਦਰ ਬਰਾੜ ਭੈਣ g ਬਹੁਤ ਸੁਲਝੇ ਹੋਏ ਹਨ

  • @DavinderKaur-ny4xb
    @DavinderKaur-ny4xb 9 หลายเดือนก่อน +2

    Very nice 👌

  • @kaurgill9020
    @kaurgill9020 2 ปีที่แล้ว +3

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @noor_brar5122
    @noor_brar5122 2 ปีที่แล้ว +3

    ਅੈਨਾ ਤਜਰਬਾ mam ਤੁਸੀਂ ਹੱਡੀ ਬੀਤੀ ਸੁਣੇ ਰਹੇ ਹੋ i salutee u👏🏻👏🏻👏🏻👏🏻👏🏻👏🏻👏🏻👏🏻👏🏻

  • @jodino.1official548
    @jodino.1official548 2 ปีที่แล้ว +8

    ਬਹੁਤ ਚੰਗੀਆਂ ਗੱਲਾਂ ਚੰਗੇ ਵਿਚਾਰ ਸੁਣਨ ਨੂੰ ਮਿਲੇ। ਬਹੁਤ-ਬਹੁਤ ਧੰਨਵਾਦ। 🙏💐

    • @waliahk8184
      @waliahk8184 2 ปีที่แล้ว

      Really tru,meria Betea nu apane hond vaste kuch uprala jarure

  • @beantkalane5944
    @beantkalane5944 2 ปีที่แล้ว +7

    ਬਹੁਤ ਹੀ ਸੋਹਣੀ ਗੱਲਬਾਤ ਜੀ, ਜੀ ਕਰਦੈ ਸੁਣੀਂ ਜਾਂਵਾਂ

  • @sarabjitkaur153
    @sarabjitkaur153 ปีที่แล้ว +1

    Mai kite sunya c k jdo eh kiha janda k kash mai ldka hundi ja kash mai ldki hundi fer hormones inbalance dya problems aundia ne, so parmatma ne jo sanu bna k bhejya ohda bht bht shukrya.

  • @gillzcreation408
    @gillzcreation408 2 ปีที่แล้ว +33

    ਬਿਲਕੁਲ ਸਹੀ ਕੲੀ ਲੋਕਾਂ ਲਈ ਪੜ੍ਹਾਈ ਸਿਰਫ਼ ਰੋਜ਼ੀ ਰੋਟੀ ਦਾ ਸਾਧਨ ਬਣਦੀ ਹੈ ੲਿਸ ਨਾਲ ੳੁਨ੍ਹਾਂ ਦੀ ਸੋਚ ਉੱਚੀ ਨਹੀਂ ਹੁੰਦੀ।

    • @gagandeep4908
      @gagandeep4908 2 ปีที่แล้ว +1

      Ihi haal hai ji....soch nhi badli parhn nal

  • @jashangagan4314
    @jashangagan4314 2 ปีที่แล้ว

    ਬਹੁਤ
    ਘੈਂਟ ਗੱਲਾਂ

  • @samarjeetkaur1898
    @samarjeetkaur1898 2 ปีที่แล้ว +3

    True ,I am speechless 💕💕

  • @gill3991
    @gill3991 2 ปีที่แล้ว +1

    Satnam waheguru g mehar karo g

  • @agyakauroberai8267
    @agyakauroberai8267 2 ปีที่แล้ว +8

    JAS winder very sensible . Every word is true . Agya from London

  • @manjotsidhu8981
    @manjotsidhu8981 2 ปีที่แล้ว +1

    ਬਹੁਤ ਵਧੀਆ

  • @lovejitsandhu8558
    @lovejitsandhu8558 2 ปีที่แล้ว

    Waheguru Mehr bakhshn

  • @gdhaliwal4minian
    @gdhaliwal4minian 2 ปีที่แล้ว +1

    Bhut hi vadia gal baat thanks 🙏

  • @KaranDeep-uw6ej
    @KaranDeep-uw6ej 8 หลายเดือนก่อน

    Thankuuu mam g

  • @Rajinderkaur-hs7gh
    @Rajinderkaur-hs7gh 2 ปีที่แล้ว +3

    ਬਹੁਤ ਵਧੀਆ ਜੀ 🙏

  • @kpkp1488
    @kpkp1488 2 ปีที่แล้ว +3

    ਬਹੁਤ ਚੰਗੀਆਂ ਗੱਲਾਂ ਜੀ। ਦਿਲ ਭਰ ਆਇਆ ਸੱਚ।

  • @karamjitkaur1313
    @karamjitkaur1313 ปีที่แล้ว +1

    ਬਹੁਤ ਵਧੀਆ ਜੀ ।

  • @jagtarmalaysia8819
    @jagtarmalaysia8819 2 ปีที่แล้ว +1

    ਬਹੁਤ ਸੋਹਣੀਅਾ ਗੱਲਾ

  • @karamjitbrar6408
    @karamjitbrar6408 2 ปีที่แล้ว +3

    Agreey 100 % .

  • @rajinderdhiman82
    @rajinderdhiman82 2 ปีที่แล้ว +1

    Very true i am speachless 🙏

  • @parmeetkaur9885
    @parmeetkaur9885 ปีที่แล้ว +1

    ਬੁਹਤ ਸ਼ੋਹਣੀ ਗੱਲਾ 👏🏻

  • @manpreetkaurdhaliwal5034
    @manpreetkaurdhaliwal5034 2 ปีที่แล้ว +3

    Very beautiful and strong interview ❤️👌💯🙌👏👏

  • @HarpreetKaur-tv7hq
    @HarpreetKaur-tv7hq ปีที่แล้ว

    Bhot sohni gll baat 💯💯💯 i lov Jaswinder brar mam & her thoughts

  • @noorchopra682
    @noorchopra682 2 ปีที่แล้ว

    Very true...bohat. Vadiya laga 🙏🙏

  • @gagangagan4657
    @gagangagan4657 2 ปีที่แล้ว +6

    ਬਹੁਤ ਹੀ ਵਧੀਆ ਤੇ ਪ੍ਰੇਰਨਾਦਾਇਕ ਪ੍ਰੋਗਰਾਮ ਪੇਸ਼ ਕਰਦੇ ਹੋ ਤੁਸੀਂ thank you ❤

  • @user67125
    @user67125 2 ปีที่แล้ว +2

    Kya BAAT hai jaswinder mam lajwab

  • @davinderdeepkaur9467
    @davinderdeepkaur9467 2 ปีที่แล้ว +8

    Big fan of Jaswinder Mam ❤️❤️
    Too gud Gurdeep Sis 👍

  • @ginderkaur6274
    @ginderkaur6274 11 หลายเดือนก่อน +1

    ਬਹੁਤ ਵਧੀਆ ਗੱਲਬਾਤ ਦੋਨਾਂ ਵੱਲੋਂ ਬਿਲਕੁੱਲ ਸਹੀ ਸਵਾਲ ਜਵਾਬ

  • @GK-2244
    @GK-2244 2 ปีที่แล้ว +2

    ਬਹੁਤ ਵਧੀਆ ਗੱਲਾਂ ਭੇਣਜੀ

  • @dhaliwal4711
    @dhaliwal4711 2 ปีที่แล้ว +1

    Tuhadi sich nal 100% agree krdi ha.bahut vadia vichar hn.

  • @amanjotkaur3063
    @amanjotkaur3063 2 ปีที่แล้ว +1

    ਬਿਲਕੁਲ ਸਹੀ ਜੀ

  • @SandeepKaur-hz7ez
    @SandeepKaur-hz7ez 2 ปีที่แล้ว +1

    ਬਹੁਤ ਹੀ ਖੂਬਸੂਰਤ ਸ਼ਬਦ ਬਿਆਨ ਕੀਤੇ ਮੈਡਮ ਤੁਸੀਂ
    ਧੰਨਵਾਦ ਜੀ🙏🙏🙏

  • @samanpreetkaur9071
    @samanpreetkaur9071 2 ปีที่แล้ว

    Bhut shonia gallln ma'am👌👌❤️❤️🙏respct

  • @gurjeetkaur-ch7mh
    @gurjeetkaur-ch7mh ปีที่แล้ว

    Hnji bilkul shi keha tusi

  • @satwantkaur4818
    @satwantkaur4818 7 หลายเดือนก่อน

    ਬਹੁਤ ਖੂਬਸੁਰਤ ਵਿਚਾਰ ਨੇ ਜੀ❤

  • @jaggiesidhu6027
    @jaggiesidhu6027 2 ปีที่แล้ว +1

    Great discussion, very healthy points,
    Very eye opening.
    Gurdeep ji, Jaswinde ji our society needs it.

  • @MandeepKaur-kx2ws
    @MandeepKaur-kx2ws 2 ปีที่แล้ว

    Bilkul shi kha ji tuc

  • @karenmatharu5269
    @karenmatharu5269 2 ปีที่แล้ว

    Very heart touching show.

  • @rajvirsingh9139
    @rajvirsingh9139 2 ปีที่แล้ว +1

    ਔਰਤ ਹੀ ਔਰਤ ਦੀ ਦਸਮਣ ਹੈ

  • @ahidastudyzone3204
    @ahidastudyzone3204 2 ปีที่แล้ว +2

    Bhut hi dil choo len wala program c, aj kl di society di schai Or jo kuj aurat nal hunda os nu bhut hi chge dhng nal smjaya, bhut sukriya madam g🙏🏻

  • @manjinderrai6556
    @manjinderrai6556 2 ปีที่แล้ว

    kya baat kya baat
    salute aa ji

  • @harwinderdhaliwal2206
    @harwinderdhaliwal2206 2 ปีที่แล้ว

    Bhut sohne bichar ne ji

  • @RavinderKaur-mj9pn
    @RavinderKaur-mj9pn 2 ปีที่แล้ว +2

    Jaswinder ji bahut khoob aa tuhadi soch......100% agreed 👍

  • @AshokKumar-xq6my
    @AshokKumar-xq6my 2 ปีที่แล้ว +4

    Thanks both of you, nice talk. You have covered almost all aspects of female life and expectations.

  • @sukhdeepsandhu4666
    @sukhdeepsandhu4666 2 ปีที่แล้ว +1

    ਸਹੀ ਕਿਹਾ

  • @Singh13sultan
    @Singh13sultan ปีที่แล้ว

    Bhut sohna 🙏🏻👍🏻👍🏻👏🏻👏🏻

  • @sc6814
    @sc6814 2 ปีที่แล้ว +9

    Brilliant discussion 🙏👍🏻 precious thoughts 👌🏻

  • @manindermaan8204
    @manindermaan8204 2 ปีที่แล้ว

    Bhut changian gallan sunan nu miliya

  • @blingsingh7287
    @blingsingh7287 2 ปีที่แล้ว

    Bhut vadia Respect❤👏

  • @manmeetkaur1216
    @manmeetkaur1216 2 ปีที่แล้ว +5

    Really true each and every word speechless this is all reality

  • @nannukaur3707
    @nannukaur3707 2 ปีที่แล้ว +8

    One of the best interviews i have even listened to.. Salute to her thoughts 👍🙏

  • @jagdevgill1406
    @jagdevgill1406 2 ปีที่แล้ว +3

    Wonderful discussion 👍👌❤️ Respect from my heart both of you 👍👌🙏😍. Gbu 🙏

  • @khushirana3651
    @khushirana3651 2 ปีที่แล้ว +2

    Very beautiful and true interview love you Jaswinder brar ma,am stay blessed love you g

  • @gurpreetkaur3813
    @gurpreetkaur3813 ปีที่แล้ว

    Bahut hi vadia Gallan.Jaswinder ji de vichaar bahut hi vadia lagge.

  • @manoharsinghindian8677
    @manoharsinghindian8677 11 หลายเดือนก่อน

    Vvvvvvvv good jaswinder g

  • @SandeepSingh-nf9fb
    @SandeepSingh-nf9fb 2 ปีที่แล้ว +2

    Jasvinder bhane bhut vdia topic c 👍🏻👌🏻👌🏻👍🏻👍🏻😍

  • @ambitiousleo4595
    @ambitiousleo4595 2 ปีที่แล้ว

    The best discussion

  • @JaspreetKaur-nv2uq
    @JaspreetKaur-nv2uq 2 ปีที่แล้ว +3

    Speechless❣️❣️

  • @satveerkaur6948
    @satveerkaur6948 2 ปีที่แล้ว +1

    Absolutely right

  • @gagandeep4908
    @gagandeep4908 2 ปีที่แล้ว +1

    ਲਾਜਵਾਬ

  • @forevereternally1858
    @forevereternally1858 ปีที่แล้ว +3

    What a matured lady.. feeling great to hear her

  • @amankhaira564
    @amankhaira564 2 ปีที่แล้ว +1

    I am speechless

  • @paramjeetkaur7042
    @paramjeetkaur7042 2 ปีที่แล้ว

    💯 Ryt very good jaswinder sister 'Waheguru hamesha chddi klan rkhan 'Wonderful 👌👌🙏🙏 Kalanwali

  • @happysherpur4461
    @happysherpur4461 ปีที่แล้ว

    Bhut sohnia gallan kitia ji tuci thankyou ji

  • @SukhdeepSingh-bj2xo
    @SukhdeepSingh-bj2xo 2 ปีที่แล้ว

    ਸੱਚੀ ਗੱਲ ਆ

  • @KOMALSINGH-sz9ku
    @KOMALSINGH-sz9ku 2 ปีที่แล้ว

    Bhut sohni gall kiti a tusi

  • @samsungisbeast1234
    @samsungisbeast1234 2 ปีที่แล้ว

    Best. God bless u

  • @SimranKaur-lg6to
    @SimranKaur-lg6to 2 ปีที่แล้ว

    Sachi bhut vdyaa gallan kryiaan mam neh .Sachi dil khush krtaa .

  • @kawaljotsandhu4858
    @kawaljotsandhu4858 ปีที่แล้ว

    Bhut hi vadiya vichar thankuu so much ❤️😍

  • @AmandeepSingh-eb6wp
    @AmandeepSingh-eb6wp 2 ปีที่แล้ว +1

    Bhut vadiya ji

  • @anjurani5780
    @anjurani5780 ปีที่แล้ว

    👍👍 bahut hi vadia galbaat

  • @ramanjosan2978
    @ramanjosan2978 2 ปีที่แล้ว

    Boht sohna program.

  • @gurjantsingh170
    @gurjantsingh170 2 ปีที่แล้ว

    Bahut vadia gallan g