MOHABBATNAMA : Gurpreet Singh l Raj Kaur l EP 26 l Rupinder Kaur Sandhu l B Social

แชร์
ฝัง
  • เผยแพร่เมื่อ 5 ต.ค. 2024
  • ਅਸੀਂ ਦੋਵਾਂ ਨੇ ਵਿਆਹ ਨਾ ਕਰਾਉਣ ਦਾ ਫੈਸਲਾ ਕੀਤਾ ਹੋਇਆ ਸੀ l MOHABBATNAMA : Gurpreet Singh l Raj Kaur l EP 26 l Rupinder Kaur Sandhu l B Social
    #MOHABBATNAMA
    #RupinderKaurSandhu
    #BSociol
    Download Spotify App & Follow B Social Podcast:
    open.spotify.c....
    Facebook Link : / bsocialofficial
    Instagram Link : / bsocialofficial
    Anchor : Rupinder Kaur Sandhu
    Guest : Gurpreet Singh, Raj Kaur
    Cameraman : Harmanpreet Singh , Varinder Singh
    Editor : Jaspal Gill
    Digital Producer : Gurdeep Grewal
    Label : B Social

ความคิดเห็น • 309

  • @AvtarSingh-pw7fv
    @AvtarSingh-pw7fv 2 ปีที่แล้ว +40

    ਕੋਈ ਸ਼ਬਦ ਨਹੀਂ ਮੇਰੇ ਕੋਲ ਜਿਹੜੇ ਮੈਂ ਇਸ ਗੁਰਸਿੱਖ ਵੀਰ ਤੇ ਭੈਣ ਲਈ ਲਿਖ ਸਕਾਂ

  • @gurbirsinghbhullar8712
    @gurbirsinghbhullar8712 2 ปีที่แล้ว +22

    ਇਸ ਤੋਂ ਵਧਿਆ ਮੁਹੱਬਤਨਾਮਾ ਨਹੀਂ ਹੋ ਸਕਦਾ ਜਿੰਦਗੀ ਦੀ ਸੱਚਾਈ ਆ ਦੁਨਿਆਵੀ ਗੱਲਾਂ ਤੋਂ ਦੂਰ ਅਸਲ ਜਿੰਦਗੀ ਬਾਟੇ ਇਹਨਾਂ ਦੱਸੀਆਂ ਬਾਕੀ ਤੇ ਆਪਣਾ ਰੋਣਾ ਰੋਈ ਜਾਂਦੇ ਆ

    • @balwinderkaur2880
      @balwinderkaur2880 2 ปีที่แล้ว +3

      Bahut vadiyaa sun k khus sikhan nu milyaa

  • @GurjantSingh-kd5rl
    @GurjantSingh-kd5rl ปีที่แล้ว +2

    ਇਹ‌ ਹੈ ਸੱਚਾ ਸੁੱਚਾ ਮੁਹੱਬਤਨਾਮਾ ਰੂਹਾਂ ਦਾ ਮੇਲ ।‌ ਸਰੀਰਾਂ ਤੋਂ ਪਰੇ‌ ਸ਼ਬਦਾਂ ਤੋਂ ਪਰੇ ਦੀ ਗੱਲ।‌‌ ਰੁਪਿੰਦਰ ਤੁਹਾਡਾ ਧੰਨਵਾਦ।

  • @astrix75
    @astrix75 2 ปีที่แล้ว +31

    ਭਾਈ ਸਾਹਿਬ ਦੇ ਚੇਹਰੇ ਦਾ ਨੂਰ ਅੰਦਰ ਦੀ ਪਵਿੱਤਰਤਾ ਤੇ ਸਹਿਜਤਾ ਦੀ ਗਵਾਹੀ ਭਰਦਾ ਹੈ। ਧੰਨਵਾਦ B Social ਦੀ ਟੀਮ ਦਾ ਜਿੰਨਾ ਨੇ ਐਨੀ ਸੋਹਣੀ ਜੋੜੀ ਦੇ ਦਰਸ਼ਨ ਕਰਵਾਏ

    • @surjitsinghchaggar8928
      @surjitsinghchaggar8928 2 ปีที่แล้ว +1

      Nice ji 🙏🏻🙏🏻🙏🏻🙏🏻🌹🌹

    • @inderjeet4132
      @inderjeet4132 ปีที่แล้ว

      ਬਿਲਕੁਲ ਸਹੀ ਕਿਹਾ ਤੁਸੀਂ ਵੀਰ ਜੀ।

  • @Kamaljitk
    @Kamaljitk 2 ปีที่แล้ว +37

    I’m speechless, ਬਹੁਤ ਹੀ ਉੱਚੀਆਂ ਤੇ ਸੁੱਚੀਆਂ ਅਧਿਆਤਮਿਕ ਗੱਲਾ ਕਰ ਰਹੇ ਨੇ, ਜਿੜੀਆ ਮੇਰੇ ਵਰਗੇ ਆਮ ਲੋਕਾਂ ਦੀ ਸਮਝ ਤੋਂ ਬਾਹਰ ਹਨ, ਇਹ ਤਾਂ ਰੱਬੀ ਰੂਹਾਂ ਦਾ ਮੇਲ ਹੈ| ਵਹਿਗੁਰੂ ਇਸੇ ਤਰਾਂ ਚੜਦੀ ਕਲਾ ਚ ਰੱਖੇ|

  • @sahibtalwandi4327
    @sahibtalwandi4327 2 ปีที่แล้ว +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
    ਧਨ ਪਿਰੁ ਏਹਿ ਨ ਆਖੀਅਨਿ ਬਹਨਿ ਇਕਠੇ ਹੋਏ।। ਏਕ ਜੋਤਿ ਦੁਇ ਮੂਰਤੀ ਧਨ ਪਿਰੁ ਕਹੀਐ ਸੋਇ।। ਇੰਨਾ ਪੰਗਤੀਆਂ ਨੂੰ ਹੂਬਹੂ ਜੀਅ ਰਹੀਆਂ ਨੇ ਇਹ ਰੂਹਾਂ। ਕਾਸ਼! ਪੰਜਾਬੀਆਂ ਦੇ ਘਰਾਂ ਚ ਇਹ ਸਮਝ ਆ ਜਾਵੇ। ਸਮਾਜ ਬਹੁਤ ਈ ਖੂਬਸੂਰਤ ਬਣ ਸਕਦਾ। ਇੰਨਾ ਦਾ ਨੰਬਰ ਮਿਲ ਸਕਦਾ ਜੀ
    ਭਾਈ ਕਰਮਜੀਤ ਸਿੰਘ ਖੰਡੂਰ ਵਾਲੇ ✍️

  • @harjinderkaur6113
    @harjinderkaur6113 2 ปีที่แล้ว +18

    ਸਿਦਕਵਾਨ ਸਿਆਣਾ ਜੋੜਾ ਬਾਮਿਸਾਲ ਸੱਚੀਆ ਗੱਲਾ ਕਰਨ ਵਾਲਾ ਇਕ ਦੂਜੇ ਦੇ ਸਮਰਪਿਤ ਰਹਿਣਵਾਲੇ ਖੂਬਸੂਰਤ ਜੀਵਨਸਾਥੀ ਸਦਾ ਖੁਸ਼ ਰਹੋ

  • @karnailssomal2908
    @karnailssomal2908 2 ปีที่แล้ว +50

    ਦਿ੍ਸ਼ ਵਿੱਚ ਤਿੰਨੇ ਸ਼ਖ਼ਸੀਅਤਾਂ ਬਹੁਤ ਸਿਆਣੀਆਂ ਹਨ।ਅਨੰਦ ਆ ਗਿਆ। ਮੁਬਾਰਕਾਂ ਤਿਨ੍ਹਾਂ ਨੂੰ!!!

  • @beantsingh1709
    @beantsingh1709 2 ปีที่แล้ว +11

    ਬਹੁਤ ਵਧੀਆ ਇਨਸਾਨਾਂ ਨਾਲ ਮਿਲਵਾਉਣ ਦਾ ਬਹੁਤ-ਬਹੁਤ ਧੰਨਵਾਦ ਜੀ, ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ।ਝਗੜਿਆਂ ਵਿੱਚ ਪਏ ਹੋਏ ਲੋਕਾਂ ਨੂੰ ਤੁਹਾਡੇ ਤੋਂ ਸੇਧ ਬਖਸ਼ੇ ਬੰਦਿਆਂ ਵਾਂਗ ਰਹਿਣ ਦੀ ਸੁਮੱਤ ਬਖਸ਼ੇ ਜੀ।

  • @kkaur5881
    @kkaur5881 ปีที่แล้ว +2

    ਮੈਂ ਇਹ episode ਤੀਸਰੀ ਵਾਰੀ ਦੇਖ ਰਹੀ ਹਾਂ ਹਰ ਵਾਰੀ ਸੁਣ ਕੇ ਸਕੂਨ ਮਿਲਦਾ ਹੈ; ਮੈ ਤਾਂ ਕਹੂੰਗੀ THIS IS "THE BEST EPISODE" OF MUHABBAATNAMA

  • @baljindershah9373
    @baljindershah9373 2 ปีที่แล้ว +9

    ਜੋੜੀ ਕਿੰਨੀ ਮਨਮੋਹਣੀ ।
    ਮੁੰਡਾ ਕੁੜੀ ਨਾਲ਼ੋਂ ਸੋਹਣਾ,
    ਕੁੜੀ ਮੁੰਡੇ ਨਾਲ਼ੋਂ ਸੋਹਣੀ ।

  • @JagdeepSingh-th7yi
    @JagdeepSingh-th7yi 2 ปีที่แล้ว +15

    ਵੀਰ ਜੀ ਲੋਕ ਰੱਬ ਨੂੰ ਪਾਉਣ ਦੀਆਂ ਕਰਦੇ ਨੇ , ਪਰ ਤੁਸੀਂ ਦੋਵੇਂ ਰੱਬ ਦੇ ਹੋ ਚੂੱਕੇ ਹੋ ਜੀ । ਇਹ ਸਮਰਪਣ ਕੋਈ ਆਮ ਗੱਲ ਨਹੀਂ ਜੀ । ਤੁਹਾਡੇ ਵਿਚਾਰ ਕਿੰਨੇ ਸੱਚੇ ਤੇ ਸੂਚੇ ਨੇ , ਇਹਨਾਂ ਦੀ ਮਹਿਕ ਮੈਨੂੰ ਤੇ ਮਹਿਸੂਸ ਹੋ ਰਹੀ ਹੈ ਜੀ ।
    ਧੰਨਵਾਦ ਜੀ ।🙏🏻🙏🏻🙏🏻💐💐💐💐

    • @manaksingh9969
      @manaksingh9969 ปีที่แล้ว

      ਵਾਹ ਜੀ ਵਾਹ ਬਹੁਤ ਹੀ ਕਮਾਲ ਦੀ ਗੱਲ ਕੀਤੀ ਹੈ ਗੁਰੂ ਪਿਆਰਿਆਂ ਨੇ

  • @sakinderboparai3046
    @sakinderboparai3046 2 ปีที่แล้ว +3

    ਅੱਜ ਕੱਲ ਲੋਕਾਂ ਨੇ ਵਿਅਾਹ ਵਪਾਰ ਬਣਾ ਲਿਅਾ । ਦੇਖਿਅਾ ਜਾਦੈ ਕਿ ਮੂੰਡਾ ਕਿੰਨਾ ਕਮਾੳੁਂਦਾ ਹੈ । ਪਰੌਪਰਟੀ ਕਿੰਨੀ ਹੈ । ਕੁੜੀ ਨੌਕਰੀ ਕਿਹੜੀ ਕਰਦੀ ਹੈ ।ਪਰ ਅਸਲ ਵਿਅਾਹ ੲਿਸ ਤਰਾਂ ਦੇ ਹੁੰਦੇ ਹਨ । ਵਾਹਿਗੁਰੂ ਤੰਦਰੁਸਤੀ ਨਾਮਦਾਨ ਬਖਸ਼ੇ ।

  • @paramkaur5072
    @paramkaur5072 2 ปีที่แล้ว +7

    No words .. ਬਹੁਤ ਹੀ ਸੋਹਣਾ ਰਿਸ਼ਤਾ ... ਅਸੀਂ ਪਤਾ ਨੀਂ ਜ਼ਿੰਦਗੀ ਚ ਕੀ ਕੁਸ਼ ਪਾਉਣ ਲਈ ਭੱਜ ਦੇ ਫਿਰਦੇ ਆ ... ਸਕੂਨ ਤਾਂ ਰਿਸ਼ਤਿਆਂ ਵਿੱਚ ਹੀ ਆ ... ਇਕ ਗੱਲ ਬਹੁਤ ਸੋਹਣੀ ਲੱਗੀ ਮੇਨੂ ... ਵੀ ਸਾਡੀ ਜ਼ਿੰਦਗੀ ਵਿੱਚ ਬਹੁਤ ਲੋਕ ਗੁਜਰਦੇ ਨੇ ... ਪਰ ਜੋ ਤੁਹਾਡੇ ਲਈ ਰੁਕ ਜਾਂਦੇ ਨੇ ਓਹੀ ਤੁਹਾਡੇ ਆਪਣੇ ਹੁੰਦੇ ਨੇ ... ਪਰ ਆਪਾ ਓਹਨਾ ਲੋਕਾਂ ਨੂੰ ਨਜ਼ਰ ਅੰਦਾਜ ਕਰਕੇ ਜੋ ਲੋਕ ਸਾਡੀ ਜ਼ਿੰਦਗੀ ਵਿੱਚ ਨਹੀ ਰਿਹੰਦੇ ਉਹਨਾ ਪਿੱਛੇ ਭੱਜ ਦੇ ਆ ... ਜਦ ਕੀ ਓਹ ਆਪਣੇ ਹੁੰਦੇ ਹੀ ਨਹੀ ... ਬਹੁਤ ਕੁਝ ਸਿੱਖਣ ਨੂੰ ਮਿਲਿਆ ਏਥੋਂ ... ਧੰਨਵਾਦ ❤

  • @JohnCena-fy5pb
    @JohnCena-fy5pb 2 ปีที่แล้ว +17

    ਰੁਪਿੰਦਰ ਭੈਣ ਅੱਜ ਤਾਂ ਮੁਹਬੱਤ ਨਾਮੇ ਦਾ ਅਨੰਦ ਆ ਗਿਆ ਜੀ ਤਿੰਨਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ

    • @RajinderKaur-hx7ie
      @RajinderKaur-hx7ie 2 ปีที่แล้ว

      P⁰0o

    • @vidya5003
      @vidya5003 2 ปีที่แล้ว +1

      ਵਾਕਿਆ ਹੀ ਰੱਬ ਰੂਪ ਰੂਹਾਂ ਹਨ ਵਾਹਿਗੁਰੂ

  • @AmandeepKaur-cb3qk
    @AmandeepKaur-cb3qk 2 ปีที่แล้ว +8

    ਅਸਲੀਅਤ ਵਿੱਚ ਗੁਰਬਾਣੀ ਇਹੀ ਸਿਖਾਂਓਂਦੀ ਹੈ🌸

  • @sandeepgarri3693
    @sandeepgarri3693 ปีที่แล้ว +1

    ਇਹ ਮੁਹੱਬਤਨਾਮਾ ਹੁਣ ਤੱਕ ਦਾ ਸਭ ਤੋ ਵਧੀਆ ਮੁਹੱਬਤਨਾਮਾ ਹੈ, ਬਹੁਤ ਕੁੱਝ ਸਿੱਖਣ ਨੂੰ ਮਿਲਿਆ, ਆਪਣੇ ਅੰਦਰ ਦੀਆ ਕਮੀਆ ਵੀ ਮਹਿਸੂਸ ਹੋਈਆ,, ਤੇ ਅੱਗੇ ਤੋ ਹੋਰ ਵਧੀਆ ਹੋਣ ਦਾ ਰਾਹ ਵੀ ਮਿਲਿਆ🙏🏻 Thank you BSocial for bringing this valuable knowledge & people. Thank you Rupinder mam ❤️

  • @swarnjitkaur4326
    @swarnjitkaur4326 2 ปีที่แล้ว +4

    ਅੱਜ ਤਾਂ ਰੁਪਿੰਦਰ ਭੈਣ ਦੇ ਸਵਾਲ ਮੁੱਕ ਗਏ

  • @gurpreetkaur868
    @gurpreetkaur868 2 ปีที่แล้ว +13

    ਖ਼ੂਬ ਖ਼ੂਬ ਖ਼ੂਬ ਖ਼ੂਬ ਬਹੁਤ ਖੂਬ 🙏🙏
    ਸ਼ਬਦ ਨਹੀਂ ਹੈ।। ਬਸ ਮਹਿਸੂਸ ਕਰ ਸਕਦੇ ਹਾਂ।।

  • @rupindertiwana2925
    @rupindertiwana2925 2 ปีที่แล้ว +17

    ਮੈਂ full interview ਦੇਖੀ ਦਿਲ ਕਰਦਾ ਸੀ ਸੁਣੀ ਜਾਵਾਂ. ਮੈਨੂੰ ਬਹੁਤ inspire ਕੀਤਾ. 🙏

  • @harindergosal2439
    @harindergosal2439 2 ปีที่แล้ว +4

    Es var ta rupinder me ki Kaha koi lafaj hi nhee vache.enee choti umar te ene bekamal Soch.es Soch nu Salam.Waheguru hamesha khush rakhe.umid kardee ha k mere tra hor sab nu v ajj bahut kuj Sikhan nu milia hovega.Rab rakha.

  • @shivdevsingh8458
    @shivdevsingh8458 2 ปีที่แล้ว +21

    ਦੋਵੇਂ ਰੱਬੀ ਰੂਹਾਂ ਦੇਖ ਮਨ ਖ਼ੁਸ਼ ਹੋ ਗਿਆ।

  • @karmanjotkaur9891
    @karmanjotkaur9891 2 ปีที่แล้ว +9

    Is couple nu dekh k and sun k parmatma te ykeen hor Jada vadh geya ....bhut hi Jada sohne vichaar ne Dona de ...bhut Khushi hoyi k ehna nal rupinder bhen ne gll bat kiti te sanu enne change vichaar Sunan da mauka milya nd motivation mili ...keep growing b social ..hope tuc agge v eve hi vdiya vdiya episode lai k ayoge

  • @piarasingh4272
    @piarasingh4272 2 ปีที่แล้ว +6

    ਵੀਰ ਜੀ ਤੇ ਭੈਣ ਜੀ ਪਰਮਾਤਮਾ ਥੋਨੂੰ ਸਦਾ ਤਰੱਕੀ ਬਖਸ਼ੇ ਤੇ ਚੜ੍ਹਦੀਕਲਾ ਵਿਚ ਰੱਖੇ

  • @nkbhachu1483
    @nkbhachu1483 2 ปีที่แล้ว +2

    ਬਹੁਤ ਖੂਬਸੂਰਤ ਸਮਝਦਾਰ ਸਿਆਣੀ ਜੋੜੀ . ਰੱਬ ਦੇ ਕੁਦਰਤ ਦੇ ਨੇੜੇ . ਸਦਾ ਸਲਾਮਤ ਰਹੇ. ਦੁਆਂਵਾਂ. .. ਰੁਪਿੰਦਰ ਜੀ ਕਈਆਂ ਦੇ ਸੁਭਾਅ ਹਾਲਤ ਬਹੁਤ ਚੰਗੇ ਨਹੀਂ ਹੁੰਦੇ .ਜਿਆਦਾਤਰ ਘਰਾਂ ਚ ਬਹੁਤ ਮਾੜਾ ਹੁੰਦਾ . ਜਿਥੋਂ ਲੜ੍ਹਾਈ ਝਗੜੇ ਹੁੰਦੇ .

    • @harjotkaur5776
      @harjotkaur5776 ปีที่แล้ว

      Rupinder ji bahut hi badhiya Shandar Jodi De Rubaru karaya 60 pahunch ke vi mein Splendor feeling ki life da saptshundar Pal Hai Ek Duje le Dhanbad

  • @karandeepsingh1721
    @karandeepsingh1721 2 ปีที่แล้ว +5

    ਵੀਰ ਜੀ, ਭੈਣ ਜੀ ਤੁਹਾਡੀ ਜ਼ਿੰਦਗੀ ਤੋਂ ਬਹੂਤ inspiration ਮਿਲਦੀ ਹੈ।💐💐♥️♥️🌹🌹🙏🙏🙏🙏🙏🥰🥰

  • @vidya5003
    @vidya5003 2 ปีที่แล้ว +4

    ਪਰਮਾਤਮਾ ਦੀ ਮੇਹਰ ਇੰਨਾਂ ਤੇ ਸਦਾ ਬਣੀ ਰਹੇ ਵਾਹਿਗੁਰੂ

  • @ieltsineasyway2148
    @ieltsineasyway2148 2 ปีที่แล้ว +9

    It is priceless relationship .I can Express beauty of this relation in words. I learn lot of things from these couple beautiful way of living ,deep understanding and how to make life more enjoyable and peaceful without any expectation. 🤗

  • @madhurimakarwall1819
    @madhurimakarwall1819 2 ปีที่แล้ว +5

    Thank you so much dear Rupinder for introducing us with such a divine unique couple. I am 72 years old lecturer , and I have learned many good lessons of life from this couple. Countless thanks and blessings for you and this lovely , great couple 🙏🌺🙌🌺🙌🌺🙌🌺🙌🌺

  • @jasvirkaur9861
    @jasvirkaur9861 2 ปีที่แล้ว +2

    ਬਹੁਤ ਬਹੁਤ ਵਧੀਆ ਸੋਚ ਵਾਹਿਗੁਰੂ ਚੜਦੀਕਲਾ ਰੱਖੇ ❤️🙏

  • @JaswinderSingh-ei8kw
    @JaswinderSingh-ei8kw 2 ปีที่แล้ว +7

    Rupinder maim te Gurdeep maim mai tuhda bhut fan aaa te tuhde to bhut kuj sikhn nu mildaa lifee lai 🙏🙏🙏🙏🙏🥰🤝 God blesssss maim mere walooo tuhnu 🙏🙏😊😊

  • @vidya5003
    @vidya5003 2 ปีที่แล้ว +2

    ਵਾਹਿਗੁਰੂ ਜੀ ਬਹੁਤ ੨ ਵਧਾਈ ਹੋਵੇ ਇੰਨਾਂ ਵਧੀਆ ਲੱਗਾ ਤੁਹਾਡੀ ਗੱਲ-ਬਾਤ ਦਾ ਸਿਲਸਿਲਾ ਪਰਮਾਤਮਾ ਹਰ ਇਕ ਦੀ ਜ਼ਿੰਦਗੀ ਵਿੱਚ ਸਕੂਨ ਭਰੇ

  • @balbirsingh4201
    @balbirsingh4201 2 ปีที่แล้ว +4

    Beautiful couple, thinking and true love. God bless the both.

  • @mamtakumar6679
    @mamtakumar6679 2 ปีที่แล้ว +4

    Duniya mein aisi soch bhi Ho Sakti hai..,.god gift couple

  • @meethr0263
    @meethr0263 2 ปีที่แล้ว +2

    Meh bohat khus kismat WA ke menu ehoo ja kuch dekhan nu milya TE bohat kuch sikhan nu milya 🫡🫡🤗🤗🤗🙏🙏🙏

  • @karamjitkaur365
    @karamjitkaur365 2 ปีที่แล้ว +2

    ਜਿਸ ਤਰਾਂ ਦੇ ਨਾਂ ਉਸੇ ਤਰਾਂ ਦੀਆਂ ਸ਼ਖਸੀਅਤਾਂ ਗੁਰਰਾਜ 🙏🏼👌🏼👍🏼🙏🏼

  • @bhanot1890
    @bhanot1890 2 ปีที่แล้ว +7

    My favorite program since first episode i watch all episodes but this episode is very emotional I would like to tell my all friends watch it

  • @varun_joshi_805
    @varun_joshi_805 ปีที่แล้ว +1

    Waheguru Ji tuhanu hamesha kush rakhn, 👍 bahut vadiya lga,,,

  • @1BritishEmpire
    @1BritishEmpire 2 ปีที่แล้ว +7

    Rupinder Kaur. Thanks for this episode. Your both guests are very mature and intelligent. Very inspiring Waheguru bless them both.

  • @AvtarSingh-us4yi
    @AvtarSingh-us4yi 2 ปีที่แล้ว +6

    This couple is a modle for allcouples.this is agood example for new new generation.salute to this couple.god may bless this couple.

  • @gaganwadhwa9535
    @gaganwadhwa9535 2 ปีที่แล้ว +10

    Very nice Mohabbatnama 👌👌
    Very inspiring 👍👍
    Live example of life is beautiful when you attach your self with your inner self and spirituality.
    Thank you so much #RupinderSandhu ma'am and team #Bsocial for this unique experience 🙏🙏

  • @NarinderKaur-mk6bd
    @NarinderKaur-mk6bd 2 ปีที่แล้ว +4

    ਬਹੁਤ ਵਧੀਆ ਗੱਲਬਾਤ ਬਹੁਤ ਸੋਹਣਾ ਜੋੜਾ ਬਹੁਤਵਧੀਆ ਸੋਚ

    • @NarinderKaur-mk6bd
      @NarinderKaur-mk6bd 2 ปีที่แล้ว +1

      ਪਰਮਾਤਮਾ ਜੋੜੀ ਸਲਾਮਤ ਰੱਖੇ

  • @suchasinghnar
    @suchasinghnar 2 ปีที่แล้ว +2

    ਰੁਪਿੰਦਰ ਕੌਰ ਜੀ ਇੰਟਰਵਿਊ ਬਹੁਤ ਖਰੋਚਕੇ ਕਰ ਰਹੀ ਹੋ। ਯੁੱਗ ਯੁੱਗ ਯੁੱਗ ਜੀਉ ਜੀ।

  • @neeluwadhawan6889
    @neeluwadhawan6889 2 ปีที่แล้ว +7

    Gurpreet g tci jingdi nlo wadd experience rkhyea 🙏🏻😇 waheguru mehar kre tuhda warga life parnter raab sab nu dwe ❤️🙏🏻

  • @GurjantSingh-kd5rl
    @GurjantSingh-kd5rl ปีที่แล้ว

    ਸਿੰਘ ਸਾਹਿਬ ਬਹੁਤ ਖੂਬ ਤੁਸੀਂ ਗ੍ਰੇਟ ਹੋ। ਤੁਹਾਨੂੰ ਮਿਲ ਕੇ ਸੁਣ ਕੇ ਆਨੰਦ ਆ ਗਿਆ। ਤੁਸੀਂ ਬਿਲਕੁਲ ਖਾਲਸ ਹੋ । ਸੱਚੀ ਸੁਚੀ ਪਾਕਿ ਰੂਹ ਹੋ ।

  • @jasvirkaur9861
    @jasvirkaur9861 2 ปีที่แล้ว +3

    ਬਹੁਤ ਅਨੰਦ ਹੀ ਅਨੰਦ 🙏

  • @geetinderkaur6658
    @geetinderkaur6658 2 ปีที่แล้ว +2

    ਬਹੁਤ ਹੀ ਵਧੀਆ ਜੀ ਲੰਮੀਆਂ ਉਮਰਾਂ ਮਾਣੋ ਵਾਹਿਗੁਰੂ ਹੋਰ ਵੀ ਤਰੱਕੀਆਂ ਬਖਸ਼ਣ

  • @jasbirmahal6594
    @jasbirmahal6594 ปีที่แล้ว

    ਖੂਬਸੂਰਤ ਵਿਚਾਰਾਂ ਵਾਲੀ ਇਸ ਨੌਜਵਾਨ ਜੋੜੀ ਨੂੰ ਦਿਲ ਦੀਆਂ ਡੂੰਘਾਈਆਂ ਤੋਂ ਅਸੀਸਾਂ 🎉🎉

  • @gurpreettoor9877
    @gurpreettoor9877 2 ปีที่แล้ว +5

    Raj bhain di awaaz bahut Sohni aa rooh nu skoon den wali dil karda suni javaan

  • @inderjitsinghbains4792
    @inderjitsinghbains4792 2 ปีที่แล้ว +3

    waheguru ji waheguru bless them both so proud of you , brilliant discussion ,lovely couple

  • @rimpykajal7802
    @rimpykajal7802 2 ปีที่แล้ว +4

    thanu dakh ka lgda ne tuhadi marrige nu 17 saal ho gye mainu bahut sohne lgde o tuci tuhada bolna bahut sohna lgda

  • @navjotkaur5523
    @navjotkaur5523 2 ปีที่แล้ว +1

    Beautiful interview, thanks Rupinder Kaur bhain for finding such especial souls. Gurpreet Singh's thoughts and his words resemble my Singh (husband) so much as if he is a younger (10-15 years) version of my husband. Bahut sara pyar te ardas tuahdey laee........thodey jiheean roohan karke dharti hor khoobsurat ho jandi ai.

  • @ramansamra9470
    @ramansamra9470 2 ปีที่แล้ว +2

    Aj de mohabbatname ton boht kuj sikhan nu milya eda dil krda c k suni jayiye eh khatam na howe 👏🏻🙏🏻❤️

  • @lovekairon6865
    @lovekairon6865 2 ปีที่แล้ว +5

    Veere u are the true example of best realtionship jodi means not look beautiful have big bank balance it's meaning true love between two souls

  • @harinderkaur6785
    @harinderkaur6785 2 ปีที่แล้ว +4

    Waheguru ji ... Kina pyara rista hai ... Waheguru ji di bhut kirpa hai tuhade ote

  • @renukaahuja664
    @renukaahuja664 2 ปีที่แล้ว +12

    ਬਹੁਤ ਵਧੀਆ ਲੱਗਾ, ਵਿਚਾਰਾਂ ਦਾ, ਸੋਚ ਦਾ ਮਿਲਣਾ ਜਰੂਰੀ ਹੈ,ਤਾਂ ਹੀ ਜ਼ਿੰਦਗੀ ਵਿਚ ਸਕੂਨ ਮਿਲਦਾ ਹੈ 💖💖

  • @jagdeepsingh3590
    @jagdeepsingh3590 2 ปีที่แล้ว +4

    Gurbani de rang vi rangiya veer sada...god bless you veer ji

  • @rimpirandhawa2237
    @rimpirandhawa2237 2 ปีที่แล้ว +2

    Tuhade samajdari ek misal misal hai jeevan nu yog tareeke nal jeen layi

  • @rimpykajal7802
    @rimpykajal7802 2 ปีที่แล้ว +8

    jehre gal phaji huna na kiha ka jehre cheez to asi door rehna chonde o ohda samna jroor krna penda zindgi ch jime money nu la ka gal kitti phaji huna na same mere life vich be ek gal to main door rehna chondi c pa fir be face krna peya es gal nu

  • @zindagizindabaad6140
    @zindagizindabaad6140 2 ปีที่แล้ว +9

    ਦੁਆਵਾਂ ☘️🍀

  • @surinderpalkaur1581
    @surinderpalkaur1581 2 ปีที่แล้ว +3

    ਵਾਹਿਗੁਰੂ ਤੁਹਾਨੂੰ ਸਦਾ ਖੁਸ਼ ਰੱਖੇ।

  • @gurmeet3446
    @gurmeet3446 2 ปีที่แล้ว +3

    bhut vdia lgea tuhadi life bare jaan k....sikhn nu v bhut kuch milea....bhut bhut dhanvad
    tuhada...enna kuch dasan lyi.....smajik te dharmik life da bhut vdia talmel aa life da....

  • @navdeepsidhu3753
    @navdeepsidhu3753 2 ปีที่แล้ว +6

    Beautiful love story.... Wonderful couple.... Bhut shoni soch 🙏🌹🌹😊😊

  • @LuxTransportInc
    @LuxTransportInc ปีที่แล้ว

    FAITH OF GOD IS GOEL OF FAMILY G od bless this couple Balbir singh usa

  • @saregama798
    @saregama798 ปีที่แล้ว

    Rupinder ji....main aje tkk tuhade channel de 03-04 episodes dekhe sune ne...ikk ton wadh k dooja 👍💫 par ajj es jodi naal gll baat kmaal di si ..kinna shant te suljhia hoyia joda eh!!! aini chhoti umar de vich ainyian dhoongyian gllan ohna anddron sehj subhah e nikkal k aayian....shabad e mukk jande ne k kiddan taarif keeti jaye es UNIQUE COUPLE di..wah !!

  • @shivdevbhandal4716
    @shivdevbhandal4716 2 ปีที่แล้ว +1

    Waheguru ji ka khalsa waheguru ji ke fateh waheguru ji tohanu chardi kallah ate tandrusty Bakhshan

  • @sukhmarkhai9045
    @sukhmarkhai9045 2 ปีที่แล้ว +6

    ਬਹੁਤ ਵਧੀਆ ਜੀ

  • @punjabisewaktv3713
    @punjabisewaktv3713 2 ปีที่แล้ว +6

    ਬਹੁਤ ਵਧੀਆ ਰਾਜ ਭੈਣ

  • @hargeetcaur8103
    @hargeetcaur8103 2 ปีที่แล้ว +1

    I want this interview to never end....
    moreover I have also problem in leg....
    rishtey aate hain jab bhi.....thode bhut...
    muje pasand nhi aate......
    kyunki muje Aisa hi person chahiye.....

    • @jyotijot3303
      @jyotijot3303 ปีที่แล้ว

      ਸਾਡੇ ਸਿਰ ਬੈਂਕ ਦਾ ਕੁਝ ਕਰਜ਼ਾ ਹੈ ਪਿਤਾ ਦੀ ਬਿਮਾਰੀ ਵਿੱਚ ਲਿਆ ਸੀ ਪਰ ਪਿਤਾ ਨਹੀਂ ਬਚੇ ਨਾ ਕੁਝ ਹੋਰ ਬਚਿਆ ਬੈਂਕ ਵਾਲੇ ਪ੍ਰੇਸਾਨ ਕਰਦੇ ਹਨ ਆਮਦਨ ਦਾ ਕੋਈ ਸਾਧਨ ਨਹੀਂ ਹੈ ਕੋਈ ਵੀ ਵਿਅਕਤੀ ਮੱਦਦ ਨਹੀਂ ਕਰ ਰਿਹਾ

  • @rajwinderkaur6732
    @rajwinderkaur6732 2 ปีที่แล้ว +11

    So proud of you both God bless you 🙏

    • @hothi13singh
      @hothi13singh 2 ปีที่แล้ว

      Guru Bless 🙏🏽.

  • @navidhillon5968
    @navidhillon5968 2 ปีที่แล้ว +1

    Singh is king good 👌👌very good God bless you Waheguru g mehar Karen g🙏🏻🙏🏻🙏🏻👍👍

  • @agnindersinghkhalsa369Brisbane
    @agnindersinghkhalsa369Brisbane 2 ปีที่แล้ว +3

    ਵਾਹਿਗੁਰੂ ਜੀ 🥰👏

  • @virpalbrar5021
    @virpalbrar5021 2 ปีที่แล้ว +4

    ਬਹੁਤ ਹੀ ਵਧੀਆ ਵਿਚਾਰ

  • @poojabanth260
    @poojabanth260 2 ปีที่แล้ว +2

    Oo bhen g ta fir sde district de ne Nawanshahr

  • @pindermalhi7659
    @pindermalhi7659 2 ปีที่แล้ว +7

    My wish came true. I wanted rupinder to interview them😊 Thank you

  • @parvinderkaur2956
    @parvinderkaur2956 2 ปีที่แล้ว +1

    Bhot sona interview ik ik swal te jawab bemisal bhot sujhwan joda waheguru meher kare dona te

  • @harwindergrewal6679
    @harwindergrewal6679 2 ปีที่แล้ว +4

    Very impressed couple…God bless both of you 🙏..

  • @harpreetgill8411
    @harpreetgill8411 2 ปีที่แล้ว +4

    Very nice
    God bless you both

  • @ManjeetSingh-mp6oj
    @ManjeetSingh-mp6oj 2 ปีที่แล้ว +2

    Very nice awesome interview

  • @Khushboo_Seth
    @Khushboo_Seth 2 ปีที่แล้ว +2

    Good to see someone from my city malerkotla

  • @mandeepkauraulakh8022
    @mandeepkauraulakh8022 2 ปีที่แล้ว +4

    ਬਾਕਮਾਲ ਸ਼ਖਸੀਅਤਾਂ ⭐⭐

  • @pardeepsinghkhera7033
    @pardeepsinghkhera7033 2 ปีที่แล้ว +3

    ਵਾਹ ਵਾਹ ਬਹੁਤ ਖੂਬ 🙏

  • @sc6814
    @sc6814 2 ปีที่แล้ว +5

    Brilliant discussion , lovely couple, I also heard appreciations about raj kaurs professional life at her place. Tips to live simple and calm life, completely agree

  • @angrejparmar6637
    @angrejparmar6637 2 ปีที่แล้ว +3

    Thanks

  • @herojattherosandhu9986
    @herojattherosandhu9986 2 ปีที่แล้ว +1

    10:42if we rushed out particular circumstances, God indulged in such situations to you forcefully, it's God's grace on you 🤲🤲🤲🤲

  • @rupinderkaurdhaliwal5980
    @rupinderkaurdhaliwal5980 ปีที่แล้ว

    ਬਹੁਤ ਵਧੀਆ ਰੱਬ ਰਿਸ਼ਤੇ ਧੁਰੋ ਬਣਾ ਕੇ ਭੇਜਦਾ ਹੈ
    ਮੇਰੇ ਕੋਲ ਸ਼ਬਦ ਨਹੀ ਹੈ

  • @sukhbhangu4943
    @sukhbhangu4943 2 ปีที่แล้ว +6

    First time kise di full interview sunii bhut hi vdia lgya g bhut positivity aayi thode Dona nu vekhke ad sunke waheguru g hamesha eda hi thode tai apdi kirpa bnaye rkhn.. ad eda dai interview's hor v laike aao g 🙏

  • @ManjitKaur-me1lu
    @ManjitKaur-me1lu 2 ปีที่แล้ว

    ਬਹੁਤ ਬਹੁਤ ਚੰਗਾ ਲੱਗਾ

  • @yuvrajgill3906
    @yuvrajgill3906 2 ปีที่แล้ว +10

    Mam tusi ve apni life te married life bare daso

  • @ajitpalsingh3389
    @ajitpalsingh3389 2 ปีที่แล้ว +4

    Waheguru mehar kare

  • @ranjitkaursandhu7846
    @ranjitkaursandhu7846 2 ปีที่แล้ว +3

    ਬਹੁਤ ਵਧੀਆ ਸੋਚ😊

  • @ManjitKaur-me1lu
    @ManjitKaur-me1lu 2 ปีที่แล้ว

    ਵਾਹਿਗੁਰੂ ਜੀ ਵਾਹਿਗੁਰੂ

  • @rajwinderkaur9417
    @rajwinderkaur9417 2 ปีที่แล้ว +1

    Bhut khush raho .sohni jodi.Waheguru ji mehr da hath rakhn tuahde sir te

  • @jagdeepjatana2512
    @jagdeepjatana2512 2 ปีที่แล้ว +4

    ਗੁਰਪ੍ਰੀਤ ਵੀਰ ਗੁਣ ਗੁਣਾਉਂਦਾ ਵੀ ਬਹੁਤ ਸੋਹਣਾ

  • @gillgill2503
    @gillgill2503 2 ปีที่แล้ว +5

    God bless you 🙏🙏🙏🙏

  • @varinderkaur3896
    @varinderkaur3896 2 ปีที่แล้ว +3

    Speechless.....🙏🙏 Waheguru ji di apar kirpa hamesha es jodi te bni rahe..brilliant discussion bahut hi uchiyan kadran kimtan nal labrej eh pak pavitar roohan...god bless u always.

  • @samsungathirtys8833
    @samsungathirtys8833 2 ปีที่แล้ว +3

    God bless U

  • @satwantkaur6151
    @satwantkaur6151 2 ปีที่แล้ว +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏🙏

  • @sukhmarkhai9045
    @sukhmarkhai9045 2 ปีที่แล้ว +4

    Thanks ji for this beautiful video

  • @pingu1690
    @pingu1690 2 ปีที่แล้ว

    Bahut bahut dhanwaad g for all mohabatanamas thanks 🙏🏻