ਤੁਹਾਡੇ ਕੋਲ ਸਿਰਫ ਅੱਜ ਆ ਕੱਲ੍ਹ ਕਿਸੇ ਨੇ ਨਹੀਂ ਵੇਖਿਆ l Gal Te Gal l EP 195 l B Social

แชร์
ฝัง
  • เผยแพร่เมื่อ 15 ม.ค. 2025

ความคิดเห็น • 87

  • @Lovenature-nt8zm
    @Lovenature-nt8zm 5 หลายเดือนก่อน +7

    ਹਮੇਸ਼ਾ ਖੁਸ਼ ਰਹਿਣ ਲਈ ਗੁਰਬਾਣੀ ਨੂੰ ਖੁਦ ਸਹੀ ਅਰਥਾਂ ਨਾਲ ਪੜੋ,ਸੁਣੋ ਅਤੇ ਮੰਨੋ 🙏

  • @gurjeetkaur9238
    @gurjeetkaur9238 6 หลายเดือนก่อน +21

    🙏ਦੋਵਾਂ ਭੈਣਾਂ ਨੂੰ ਜੀ ਜਿਸਨੇ ਗੁਰਬਾਣੀ ਤੇ ਅਮਲ ਕਰਕੇ ਵਾਹਿਗੁਰੂ ਦੀ ਰਜਾ ਚ, ਰਹਿਣਾ ਸਿੱਖ ਲਿਆ ਬਸ ਜਿੰਦਗੀ ਆਨੰਦਮਈ ਜੀ ਮੈਂ ਇਸਦੀ ਪ੍ਤੱਖ ਉਦਾਹਰਣ ਹਾਂ ਜੀ 🙏ਬਹੁਤ ਵਧੀਆਂ ਗੱਲਾਂ ਕੀਤੀਆਂ ਜੀ ਸ਼ੁਕਰੀਆ ਭੈਣ ਜੀ🙏❤️❤️🙏

  • @gurjeetkaur9238
    @gurjeetkaur9238 6 หลายเดือนก่อน +13

    ਗੁਰਦੀਪ ਭੈਣ ਜੀ ਤੁਹਾਡਾ ਸੂਟ ਮੈਨੂੰ ਬਹੁਤ ਪਸੰਦ ਹੈ ਮੇਰਾ ਜੀਅ ਕਰਦਾ ਮੈਂ ਵੀ ਪਾ ਲਵਾਂ ਇੱਕ ਦਿਨ ਜੀ🤣🤣🤣🤣❤️❤️❤️❤️

  • @anupreet_nagra
    @anupreet_nagra 6 หลายเดือนก่อน +3

    ਭੈਣੇ ਮੈਂ youtube ਸਿਰਫ ਤੁਹਾਡੇ ਕਾਰਨ use ਕਰਦੀ ਆ ਮੈਂ canada ਆ ਮੈਨੂੰ ਬਹੁਤ positivity ਮਿਲਦੀ ❤ ਵਾਹਿਗੁਰੂ ਤੁਹਾਨੂੰ ਤੰਦਰੁਸਤੀਆਂ ਬਖਸ਼ੇ 😊❤

  • @NarinderKaur-mk6bd
    @NarinderKaur-mk6bd 6 หลายเดือนก่อน +7

    ਤਿ੍ੰਝਣ ਪਰੋਗਰਾਮ ਕਰਨ ਵਾਲੀਆਂ ਭੈਣਾਂ ਦਾ ਬਹੁਤ ਧੰਨਵਾਦ ਬਹੁਤ ਵਧੀਆ ਗੱਲਬਾਤ 👌👌🙏💞💞

  • @amarpreetkaur6985
    @amarpreetkaur6985 6 หลายเดือนก่อน +11

    Rupinder bhain ਥੋੜੇ ਲਫ਼ਜਾਂ ਚ ਹਮੇਸ਼ਾਂ ਦੀ ਤਰਾਂ ਪ੍ਰਭਾਵਸ਼ਾਲੀ ਗੱਲ ਕਰਕੇ ਬੜੇ ਮਨਮੋਹਕ ਲੱਗਦੇ ਹੋ।

  • @KuldeepKaur-uc3uu
    @KuldeepKaur-uc3uu 5 หลายเดือนก่อน +2

    Good didi me happy hundi hy jad my apna suit stich kardi hy my garh ch happy hundea ha jis work ch happy ho bo kearo

  • @naturesworld5781
    @naturesworld5781 6 หลายเดือนก่อน +4

    ਤੁਸੀ ਬਹੁਤ ਹੀ ਸੋਹਣਾ ਬੋਲਦੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਮੈਨੂੰ ਤੁਹਾਡਾ ਪ੍ਰੋਗਰਾਮ ਬਹੁਤ ਸੋਹਣਾ ਲਗਦਾ 👌👌🙏🙏

  • @BaljinderGill-fr1ej
    @BaljinderGill-fr1ej 6 หลายเดือนก่อน +4

    ਡਾਕਟਰਾਂ ਦੀਆਂ ਫ਼ੀਸਾਂ ਤੋਂ ਬਚਣ ਲਈ ਮੇਰੀ ਕਿਸੇ ਭੈਣ ਨੂੰ pregnancy ਦੀ ਸਮੱਸਿਆ ਹੈ ਤਾਂ delivery ਤੋਂ ਮਗਰੋਂ ਖਾਧੀ ਜਾਣ ਵਾਲੀ ਪੰਜੀਰੀ ਪਹਿਲਾਂ ਖਾ ਲਓ। pregnancy ਵੀ ਹੋਵੇਗੀ ਅਤੇ ਬੱਚੇ ਲਈਦੁੱਧ ਵੀ ਆਵੇਗਾ ।

  • @gurjeetkaur9238
    @gurjeetkaur9238 6 หลายเดือนก่อน +8

    ਭੈਣ ਜੀ ਮੇਰੀ ਬੇਨਤੀ ਹੈ ਕਿ ਤੁਸੀਂ ਪੰਜਾਬੀ ਸੱਭਿਆਚਾਰ ਦੀਆਂ ਵੀ ਵਿਡੀਓ ਬਣਾਇਆ ਕਰੋ ਜਿਵੇਂ ਤੀਆਂ ,ਆਦਿ ਜੀ ਤਾਂਕਿ ਅਲੋਪ ਸੱਭਿਆਚਾਰ ਦੁਬਾਰਾ ਜਿਉਸ਼ਦਾ ਰ੍ਓਖੀਏ ਤੇ ਸਾਡੇ ਬੱਚੇ ਸਿੱਖਣ ਜੀ🙏

  • @veerpalkaur2517
    @veerpalkaur2517 3 หลายเดือนก่อน

    Waheguru Sahib Ji🙏♥️🙏

  • @SukhwinderSingh-wq5ip
    @SukhwinderSingh-wq5ip 6 หลายเดือนก่อน +3

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤❤

  • @navkiratsingh3467
    @navkiratsingh3467 6 หลายเดือนก่อน +2

    ਬਾਬਾ ਸੰਤ ਸਿੰਘ ਮਸਕੀਨ ਜੀ,਼਼ਭੂਤ ਕਾਲ਼ ਭੁੱਲ,ਬੀਤ ਗਿਆ। ਭਵਿੱਖ ਬਾਰੇ ਸੋਚ ਕੇ, ਵਰਤਮਾਨ ਨਾ ਗੁਆਓ। ਵਰਤਮਾਨ ਵਿੱਚ ਜਿਉਣ ਦੀ ਕਲਾ ਸਿੱਖੋ।਼਼਼ਵਿਦਵਾਨ ਡੇਲ ਕਾਰਨੇਗੀ ਵੀ ਇਹ ਹੀ ਵਿਚਾਰ ਲਿਖ ਕੇ ਗ ਏ। ਧੰਨਵਾਦ।

  • @King3dom6
    @King3dom6 6 หลายเดือนก่อน

    ਬੇਟੀਓ ਤੁਸੀਂ ਬਹੁਤ ਵਧੀਆ ਪ੍ਰੋਗਰਾਮ ਕਰਦੇ ਹੋ। ਤੁਹਾਡਾ ਵਿਸ਼ਾ ਬਹੁਤ ਵਧੀਆ ਹੁੰਦਾ ਹੈ ਜੇ ਚੰਗਾ ਹੋਵੇ ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਕਿਸੇ ਬਜ਼ੁਰਗ ਔਰਤ ਨੂੰ ਜਾਂ ਬਜ਼ੁਰਗ ਆਦਮੀ ਨੂੰ ਸ਼ਾਮਿਲ ਕਰ ਲਵੋ ਤਾਂ ਹੋਰ ਵੀ ਚੰਗਾ ਬਣ ਜਾਵੇ ਕਿਉਂਕਿ ਉਮਰਾਂ ਦਾ ਜੋ ਫਰਕ ਹੈ। ਉਸ ਵਿਚਾਰਧਾਰਾ ਨਾਲ ਮਿਲਦਾ ਹੈ ਜਾਂ ਨਹੀਂ ਮਿਲਦਾ ਹੈ ਸਾਰੀ ਜਾਣਕਾਰੀ ਦਰਸ਼ਕਾਂ ਦੇ ਸਾਹਮਣੇ ਹੋ ਜਾਵੇ ਜਿੰਦਗੀ ਦਾ ਸੱਚ ਕੀ ਹੈ। ਮੈਨੂੰ ਆਸ ਹੈ ਕਿ ਤੁਸੀਂ ਇਸ ਗੱਲ ਤੇ ਅਮਲ ਕਰੋਗੇ।
    ਜ਼ਿੰਦਗੀ ਹੈ ਇੱਕ ਨਾਟਕ,
    ਮਿਲ ਗਿਆ ਰੋਲ ਨਿਭਾਉਣਾ ਹੈ।
    ਫੁੱਲਾਂ ਵਾਂਗੂ ਕੰਡਿਆਂ ਵਿੱਚ ਵੀ ,
    ਹੱਸ ਹਸਕੇ ਹੀ ਜਿਉਣਾ ਹੈ।

  • @gurpreetsran9206
    @gurpreetsran9206 5 หลายเดือนก่อน

    Moral of the Topic.
    Bewaja ki hasratein Naa paliye
    Jo mila hai usko sambaliye.
    Very good sister ji🙏🙏

  • @sukhbrar3506
    @sukhbrar3506 6 หลายเดือนก่อน +1

    ਬਹੁਤ ਖੂਬ਼ ਭੈਣੇ ਤੁਹਾਡੀਆਂ ਗੱਲਾਂ ਤੇ ਸਾਦਗੀ

  • @amarbajwa6534
    @amarbajwa6534 6 หลายเดือนก่อน +1

    Success is a very personal thing. Defining success for others is feeding the bruised ego.

  • @ManpreetHanjra-z4b
    @ManpreetHanjra-z4b 6 หลายเดือนก่อน +1

    Bhen rupinder sandhu tuci bahut vadia gallan kitiya tuhadia gallan ne meri zindagi bahut vadia banai hamesha khush raho waheguru ji chardikala vich rakhn hamesha ❤

  • @amitsandhu_
    @amitsandhu_ 6 หลายเดือนก่อน +1

    ਬਹੁਤ ਵਧੀਆ ਭੈਣ ਜੀ

  • @KrishanSingh-ur6ue
    @KrishanSingh-ur6ue 6 หลายเดือนก่อน +3

    Pta ni thonu kive meri condition da pta lg jnda aa tusi ohhje interview upload krde jis soch t slah Di mnu load Hinda aa❤

  • @gagandhaliwal6200
    @gagandhaliwal6200 6 หลายเดือนก่อน

    ਬਹੁਤ ਵਧੀਆ ਪ੍ਰੋਗਰਾਮ

  • @Devinder_1971
    @Devinder_1971 6 หลายเดือนก่อน +1

    Bahut vdia g bahut changa lagia bhenan di galbat sun k

  • @tapinderkaur8410
    @tapinderkaur8410 6 หลายเดือนก่อน +1

    ਬਹੁਤ ਹੀ ਵਧੀਆ ਗੱਲਬਾਤ

  • @KulwinderKaur-ef7qk
    @KulwinderKaur-ef7qk 6 หลายเดือนก่อน +1

    Rupinder very nice god bless you ❤

  • @satvindersahota4127
    @satvindersahota4127 6 หลายเดือนก่อน

    🙏good job betaji.tusi theek kih rhe.

  • @Harpreetkaur-pb1cr
    @Harpreetkaur-pb1cr 6 หลายเดือนก่อน +1

    ਬਹੁਤ ਵਧੀਆ ਜੀ❤

  • @_Amritsar_california_
    @_Amritsar_california_ 6 หลายเดือนก่อน

    ਤੁਹਾਡੀਆਂ ਗੱਲਾਂ ਬਹੁਤ ਹੀ ਵੱਦੀਆਂ ਲੱਗੀਆਂ ਨੇ ਜੀ

  • @VipanjeetKaur-uc2hr
    @VipanjeetKaur-uc2hr 6 หลายเดือนก่อน +2

    ਬਹੁਤ ਵਧੀਆ ਜੀ

  • @SamKamboj-n1t
    @SamKamboj-n1t 6 หลายเดือนก่อน +1

    Mam kuch eda di viedo bnao jide ch ghr bethe house wife km kr skn

  • @manjusangha6590
    @manjusangha6590 6 หลายเดือนก่อน

    My husband very negative 😂😂

  • @sukhjindermahil2995
    @sukhjindermahil2995 6 หลายเดือนก่อน

    Very nice God bless you both 😊

  • @_Amritsar_california_
    @_Amritsar_california_ 6 หลายเดือนก่อน

    ਦੋਨੋ ਭੇਣੋ 🙏🏻🫶🙏🏻

  • @Rehmat-kaur5
    @Rehmat-kaur5 6 หลายเดือนก่อน +2

    Very good ❤

  • @gurimangat2636
    @gurimangat2636 6 หลายเดือนก่อน

    VERY VERY NICE PROGRAM KEEP IT UP 💯 👌 👍

  • @rachnarachna-zy2xh
    @rachnarachna-zy2xh 6 หลายเดือนก่อน +2

    Very good 👍

  • @PargatSingh-zc9tf
    @PargatSingh-zc9tf 5 หลายเดือนก่อน

    Sister ek es topic te v gal kryo k jis peo putt di nahi bn di dowa vich nd peo nu koi help krni chahidi bache di jindgi bnun ch ya nahi please

  • @sukhrajbains4680
    @sukhrajbains4680 6 หลายเดือนก่อน

    Rupinder asking truth 😊

  • @KrishanSingh-ur6ue
    @KrishanSingh-ur6ue 6 หลายเดือนก่อน +1

    Thnks❤❤❤

  • @KulwinderKaur-ef7qk
    @KulwinderKaur-ef7qk 6 หลายเดือนก่อน

    Bhut sunder vichar ❤

  • @navneetkaur3133
    @navneetkaur3133 5 หลายเดือนก่อน

    Very nice g gbu 😍😍

  • @GURPREETSINGH-dd1dz
    @GURPREETSINGH-dd1dz 4 หลายเดือนก่อน

    Very nice dii gbu

  • @narinderbhaperjhabelwali5253
    @narinderbhaperjhabelwali5253 6 หลายเดือนก่อน +1

    ਦੋਹਾਂ ਭੈਣਾਂ ਨੂੰ ਸਤਿ ਸ਼੍ਰੀ ਅਕਾਲ ਅੱਜ ਦਾ ਵਿਸ਼ਾ ਬਹੁਤ ਸੋਹਣਾ ਹੈ

  • @PrinceBhoma
    @PrinceBhoma 6 หลายเดือนก่อน +3

    Nice

  • @ramanrai8298
    @ramanrai8298 6 หลายเดือนก่อน

    God bless u sisters

  • @LakhwinderKaur-w8g
    @LakhwinderKaur-w8g 6 หลายเดือนก่อน

    ❤❤❤❤❤

  • @parkashsaido1463
    @parkashsaido1463 6 หลายเดือนก่อน

    V praiseworthy program

  • @Flowerbloomings
    @Flowerbloomings 6 หลายเดือนก่อน

    Bauht tough aa🙏🏻sabr auna

  • @kulvindersidhu8497
    @kulvindersidhu8497 6 หลายเดือนก่อน

    Nice 👌

  • @balrajsingh3862
    @balrajsingh3862 6 หลายเดือนก่อน +2

    Good

  • @ParveshKaur-t6i
    @ParveshKaur-t6i 6 หลายเดือนก่อน

    Dear sisters,I like your all videos.

  • @harjitkaur5261
    @harjitkaur5261 6 หลายเดือนก่อน

    👏👏👏👏👏

  • @ManjeetKaurKulaar
    @ManjeetKaurKulaar 6 หลายเดือนก่อน

    Hi mam please video bnayo health te jehre bohot jayada kamjoori feel krde aa hath pair dard krde aa .. bohot thakaan mehsoos krde han

  • @sarbjit5793
    @sarbjit5793 6 หลายเดือนก่อน

    Very nic video

  • @kahansingh2348
    @kahansingh2348 6 หลายเดือนก่อน

    Very nice sister ji 🎉 jaspal Kaur barnala

  • @parulisha
    @parulisha 6 หลายเดือนก่อน +1

    Gurdeep mam is so much influenced by films😅

  • @kirankaur4504
    @kirankaur4504 6 หลายเดือนก่อน

    ਸਤਿ ਸ੍ਰੀ ਅਕਾਲ ਜੀ 🙏🙏

  • @ranjitsandhu2326
    @ranjitsandhu2326 6 หลายเดือนก่อน

    Bheno tuci title change kita aa lagda 😊

  • @tdachannel3298
    @tdachannel3298 6 หลายเดือนก่อน

    💯

  • @ranjitkaurrai2839
    @ranjitkaurrai2839 6 หลายเดือนก่อน

    ❤❤❤❤

  • @matbalsingh1602
    @matbalsingh1602 6 หลายเดือนก่อน

    Dear bata like your oll bideo

  • @takhi9735
    @takhi9735 6 หลายเดือนก่อน

    Bhain ji ki kala rang sohna ni mean kale rang de insaan sohne nhi hundr

  • @ranjitsandhu2326
    @ranjitsandhu2326 6 หลายเดือนก่อน +1

    Ssa Dona bhena nu. Tuci Bollywood actors dia examples hun jyada hi den lagg gaye. Ehna celebrities nu chad ke je Aam insaan baare hi gall kro tan oh jyada wadia houga. By the way visha bahut wadia cc.

  • @hamirsingh1951
    @hamirsingh1951 6 หลายเดือนก่อน

    Very good g

  • @rajwinderkaur9417
    @rajwinderkaur9417 6 หลายเดือนก่อน

    Sat sri akal ji dona bhena nu.

  • @yogita3984
    @yogita3984 6 หลายเดือนก่อน

    Nyc

  • @randeepkaur9068
    @randeepkaur9068 6 หลายเดือนก่อน

    Good thoughts

  • @ParamjeetKaur-dd7ts
    @ParamjeetKaur-dd7ts 6 หลายเดือนก่อน

    Bhut acha

  • @sarabjeetkaur5482
    @sarabjeetkaur5482 6 หลายเดือนก่อน

  • @kaurkaur2014
    @kaurkaur2014 6 หลายเดือนก่อน

    Bheine husband wife de relationship te please kryo episode

  • @gurjeetdhami1058
    @gurjeetdhami1058 6 หลายเดือนก่อน +2

    Very good

  • @ManpreetHanjra-z4b
    @ManpreetHanjra-z4b 6 หลายเดือนก่อน

    Bhene tuci program 1hour da karya karo jaldi khatam ho janda

  • @OP_Gamer_Gaming_
    @OP_Gamer_Gaming_ 6 หลายเดือนก่อน

    Hlo mam please mere topic te video bnao ji agar doo bachia da 11years da gap Hove is de ki faide ki nuksan Han

  • @MalkitKaur-u6y
    @MalkitKaur-u6y 6 หลายเดือนก่อน

    Nice video

  • @gurfatehgarcha8568
    @gurfatehgarcha8568 6 หลายเดือนก่อน

    Nicr

  • @jeetdhillon7343
    @jeetdhillon7343 6 หลายเดือนก่อน +1

    1st view❤.

  • @apkinavu3709
    @apkinavu3709 6 หลายเดือนก่อน

    I dont know there is some kind of distrubance in video

  • @GurmitBSingh
    @GurmitBSingh 6 หลายเดือนก่อน

    Yes ek daam
    But but think POSITIVE ALWAYS JI
    ONE BREATH TO OTHER
    CAN GIVE LIFE
    USA A LADY HAVE FINGER ON NUCLEAR;
    IF PRESS IN ONE BREATH????
    SO SEHAJ CH KHUSH RAHO HAR PAL !!!!
    SADA HASDEY WASDEY KHUSH RAHO JI!!!
    _VE TAKE IN STRIDE

  • @rachhpalsingh5231
    @rachhpalsingh5231 13 วันที่ผ่านมา

    Waheguru Ji ka khalsa Waheguru Ji ki Fateh Ji.Waheguru Ji Bless You With Lots of Happiness and Good Health. Your programmes are very Nice.Can I call you or meet you personally.If yes please send me your contact.I will be thankful to You both Waheguru Ji.

  • @BalbirkaurGujral
    @BalbirkaurGujral 6 หลายเดือนก่อน +1

    Balbir kaur very nice please send me your phone no Rupinder Bata ji

  • @ramanrai8298
    @ramanrai8298 6 หลายเดือนก่อน

    Very very good

  • @RajwinderKaur-gj8be
    @RajwinderKaur-gj8be 6 หลายเดือนก่อน +1

    Good

  • @jasbirkaur5695
    @jasbirkaur5695 6 หลายเดือนก่อน

    Very good

  • @jasbirkaur5695
    @jasbirkaur5695 6 หลายเดือนก่อน

    Very good

  • @sukhadhamrait1545
    @sukhadhamrait1545 6 หลายเดือนก่อน

    good

  • @jasbirkaur5695
    @jasbirkaur5695 6 หลายเดือนก่อน

    Very good

  • @JaswantSingh-cz3cm
    @JaswantSingh-cz3cm 6 หลายเดือนก่อน

    Very nice

  • @surinderkaur3789
    @surinderkaur3789 6 หลายเดือนก่อน

    Very good