GAL TE GAL l EP 70 l Bindu Brar l Gurdeep Grewal l Rupinder Sandhu l B Social

แชร์
ฝัง
  • เผยแพร่เมื่อ 5 ต.ค. 2024
  • ਨਿਆਣੇ ਕਿੰਨੇ ਹੋਣ, ਇੱਕ ਜਾਂ ਦੋ? l GAL TE GAL l EP 70 l Bindu Brar l Gurdeep Grewal l Rupinder Sandhu l B Social
    #GalTeGal
    #GurdeepGrewal
    #RupinderSandhu
    Facebook Link : / bsocialoffic. .
    Instagram Link : / bsocialoffi​. .
    Anchor : Gurdeep Grewal, Rupinder Sandhu , Bindu Brar
    Cameraman : Harmanpreet Singh , Varinder Singh
    Editor : Hardeep Singh
    Digital Producer : Gurdeep Grewal
    Label : B Social

ความคิดเห็น • 603

  • @geetabhalla5768
    @geetabhalla5768 2 ปีที่แล้ว +19

    ਬਹੁਤ ਹੀ ਸੋਹਣੀ ਗੱਲਬਾਤ 🙏, ਅਸੀਂ ਪੰਜ ਭੈਣ ਭਰਾ ਹਾਂ, ਚਾਹੇ ਪਹਿਲਾਂ ਤਿੰਨ ਭੈਣਾਂ ਹੌਣ ਕਰਕੇ ਤੇ ਬਾਅਦ ਵਿੱਚ ਦੋ ਜੁੜਵੇਂ ਭਰਾ ਹੋਣ ਨਾਲ ਅਸੀਂ ਪੰਜ ਹੋ ਗਏ,ਪਰ ਅੱਜ ਅਸੀ ਸਾਰੇ ਵਧਿਆ education ਤੋਂ ਬਾਅਦ ਵਧਿਆ set ਵੀ ਹੋਏ ਹਾਂ, ਜੇਕਰ ਕਿਸੇ ਕੋਲ ਕੁੱਝ ਕਮੀ ਵੀ ਹੈ ਤਾਂ ਬਾਕੀ ਰੱਲ ਕੇ support ਕਰਦੇ ਹਾਂ, ਪੇਕੇ ਘਰ ਵਿੱਚ ਕਿਸੇ ਵੀ ਦੁੱਖ ਸੁੱਖ ਵਿੱਚ ਫੱਟ ਸਾਰੇ ਆ ਰਲਦੇ ਹਾਂ, ਕਿਸੇ ਬਾਹਰ ਵਾਲੇ ਦੀ ਵੀ ਲੋੜ ਨਹੀਂ 🙏🙏

  • @jawaharsinghvillon119
    @jawaharsinghvillon119 2 ปีที่แล้ว +57

    ਇਕ ਬੱਚੇ ਨਾਲ ਪਰਿਵਾਰ ਇੱਕ ਤੱਕ ਹੀ ਸੀਮਿਤ ਹੋ ਕੇ ਰਹਿ ਜਾਂਦਾ ਹੈ .ਦੋ ਨਾਲ ਰਿਸ਼ਤਿਆਂ ਦਾ ਸੁਮੇਲ ਰਹਿੰਦਾ ਹੈ ਚਾਚਾ ਤਾਇਆ ਮਾਸੀ ਭੂਆ
    ਇਸ ਲਈ ਦੋ ਬੱਚੇ ਜਰੂਰੀ ਹਨ

  • @GurpreetSingh-jg3pg
    @GurpreetSingh-jg3pg 2 ปีที่แล้ว +32

    ਬੱਚੇ ਵੱਧ ਹੋਣੇ ਚਾਹੀਦੇ ਹਨ ਇਕ ਬੱਚੇ ਦਾ ਵੀ ਕੋਈ ਜੀਣਾ ਨਹੀ ਹੁੰਦਾ ਇਕਲੌਤੇ ਬੱਚੇ ਨੂੰ ਮਾਂ ਬਾਪ ਡਰ ਡਰ ਕੇ ਜੀਣਾ ਸਿਖਾਉਂਦੇ ਹਨ ਬੇਟਾ ਆਹ ਨਹੀ ਕਰਨਾ ਅਓ ਨਹੀ ਕਰਨਾ

  • @harjindkaurvlogs
    @harjindkaurvlogs 2 ปีที่แล้ว +23

    ਬੱਚੇ ਤਿੰਨ ਜਾ ਚਾਰ ਜ਼ਰੂਰ ਹੋਣੇ ਚਾਹੀਦੇ ਆ,,,,ਪੰਜਾਬ ਲਈ ਜ਼ਰੂਰੀ ਆ ਬਹੁਤ ਵਧੀਆ ਗੱਲ ਬਾਤ 😊

  • @malwatv
    @malwatv 2 ปีที่แล้ว +39

    ਬਹੁਤ ਵਧੀਆ, ਸਹੀ ਅਤੇ ਅਜੋਕੇ ਸਮੇਂ ਦੀ ਤ੍ਰਾਸਦੀ ਵਾਲਾ ਵਿਸ਼ਾ ਛੋਹਿਆ B-Social ਦੀ ਟੀਮ ਨੇ| ਰੱਬ ਤਰੱਕੀਆਂ ਬਖਸ਼ੇ ਟੀਮ ਨੂੰ| ਵਲੋਂ Team MalwaTV

    • @shamshersandhu8823
      @shamshersandhu8823 2 ปีที่แล้ว +2

      ਅਸੀ। ਚਾਰ। ਭੈਣ। ਭਰਾ। ਵਾਸਾਡੇ। ਸਾਰਿਆ। ਭੈਣਾਂ। ੍ਭਰਾਵਾਂ। ਦੇ। ਦੋ। ਦੋ। ਬੱਚੇ। ਆ। ਪਰ। ਹੁਣ। ਜਦੋ। ਸਾਡੇ। ਬੱਚੇ। ਵੱਡੇ। ਹੋ। ਗਏਆ। ਅਸੀ। ਸਾਰੇ। ਸੋਚਦੇ। ਆ। ਕਿ। ਸਾਡੇ। ਤਿੰਨ। ਜਾਂ। ਚਾਰ। ਬੱਚੱੇ। ਚਾਹੀਦੇ ਸੀ।

    • @shamshersandhu8823
      @shamshersandhu8823 2 ปีที่แล้ว +1

      ਜਿੰਨੇ। ਜੀਅ। ਉਨੇ। ਹੀ। ਕਰਮ। ਆ

  • @sohansinghsandhu4025
    @sohansinghsandhu4025 2 ปีที่แล้ว +59

    ਜਿੰਨੇ ਕੋਈ ਚਾਹੁਣ ਤੇ ਪਾਲਣ ਪੋਸ਼ਣ ਕਰ ਸਕਣ ਰੋਕ ਕੋਈ ਨਹੀਂ ? ਦੂਸਰੇ ਵਾਹਿਗੁਰੂ ਜੀ ਦੀ ਬਖਸ਼ਿਸ਼ ਹੁੰਦੀ ਹੈ। ਕਿਸੇ ਨੂੰ ਇਕ ਭੀ ਨਹੀ ਮਿਲਦਾ ।ਖੁਸ਼ ਰਹਿਣਾ ਚਾਹੀਦਾ

  • @sidhusaab588
    @sidhusaab588 2 ปีที่แล้ว +40

    ਮਾਂ ਨੂੰ ਘੁੱਟ ਕੇ ਬਹੁਤ ਵਿਰਾਗ ਮਨ ਵਿਚ ਆ ਜਾਂਦਾ ਭੈਣ ਭਰਾ ਦਾ ਰਿਸ਼ਤਾ ਹੀ ਸਭ ਤੋਂ ਵੱਡਾ ਹੁੰਦਾ ਦੋ ਵੀਰ ਹੋਣ ਤਾਂ ਚਾਚੇ ਮਾਸੀਆਂ ਵੀ ਜ਼ਰੂਰੀ ਹੈ ਭੈਣੋਂ ਇੱਕ। ਬੱਚਾ ਭੁੱਲ ਕੇ ਵੀ ਨਾ ਸੋਚੋ ਧੰਨਵਾਦ ਭੈਣ ਜੀ ਤੁਹਾਡਾ ਵਿਚਾਰ ਸੁਣ ਕੇ ਬਹੁਤ ਖੁਸ਼ ਹੁੰਦੇ ਹਾਂ

  • @Lucky_minds408
    @Lucky_minds408 2 ปีที่แล้ว +13

    ਮੈਡਮ ਜੀ ਤੁਸੀਂ ਤਾਂ ਕਹਿੰਦੇ ਹੋ ਜੀ ਮੇਰੀਆਂ ਤਿੰਨ ਬੇਟੀਆਂ ਸੀ ਤੇ ਮੈਂ ਪ੍ਰੈਗਨੈਂਟ ਸੀ ਮੈਂ ਅਲਟਰਾਸਾਊਂਡ ਕਰਵਾਣ ਗੲਈ ਸੀ ਤਾ ਉਥੇ ਜਿਹੜੇ ਮੈਡਮ ਅਲਟਰਾਸਾਊਂਡ ਕਰਦੇ ਨੇ ਉਹ ਮੈਨੂੰ ਕਹਿੰਦੇ ਤੁਸੀਂ ਟੀਮ ਬਣਾਉਣੀ ਆ ਉਸ ਟਾਇਮ ਮੈਨੂੰ ਬਹੁਤ ਦੁੱਖ ਲੱਗਾ ਇਸ ਟਾਇਮ ਮੇਰੀਆਂ ਤਿੰਨ ਬੇਟੀਆਂ ਇਕ ਬੇਟਾ ਵਾਹਿਗੁਰੂ ਜੀ ਦੀ ਕਿਰਪਾ ਨਾਲ 🙏🙏🙏🙏

    • @kinderjeetkaur7486
      @kinderjeetkaur7486 2 ปีที่แล้ว +5

      ਅੰਮ੍ਰਿਤ ਸੰਧੂ ਉਹ ਡਾਕਟਰ ਅਨਪੜ੍ਹ ਸੀ. ਤੁਸੀਂ ਅਪਣੀ ਜਗ੍ਹਾ ਬਿਲਕੁਲ ਠੀਕ ਸੀ

    • @surjitkaur4993
      @surjitkaur4993 2 ปีที่แล้ว +1

      bahut lucky

  • @baldeepkumar5785
    @baldeepkumar5785 2 ปีที่แล้ว +14

    ਬੱਚੇ ਇੱਕ ਹੋਣ ਜਾ ਦੋ ਹੋਣ ਕੋਈ ਫ਼ਰਕ ਨਹੀਂ ਪੈਂਦਾ। ਮਾਪੇ ਸਾਰੀਆਂ ਜ਼ਰੂਰਤਾਂ ਪੂਰੀਆਂ ਕਰਦੇ ਹਨ। ਪਰ ਅੱਜ ਦੇ ਸਮੇਂ ਵਿਚ ਜਦੋਂ ਬੱਚੇ ਜਵਾਨੀ ਦੇ ਵਿੱਚ ਮਾਪੇਆਂ ਨੂੰ ਜੀਂਦੇ ਜੀਅ ਮਾਰ ਕੇ ਕੋਟ ਮੇਰੀਜ ਕਰਦੇ ਹਨ। ਸੀਆਣੇ ਬੋਲਦੇ ਹਨ ਕੀ ਹੋਵੇ ਏਕ ਤੇ ਹੋਵੇ ਨੇਕ। ਅੱਜ ਦੇ ਸਮੇਂ ਵਿਚ ਬੱਚੇ ੧੨੩੪ ਜੀਨੇ ਮਰਜ਼ੀ ਹੋਣ, ਪਰ ਮਾਂ ਬਾਪ ਦੀ ਇੱਜ਼ਤ ਮਹਿਫ਼ੂਜ਼ ਰੱਖਣ ਵਾਲੇ ਹੋਣ।

    • @roopjattriar5022
      @roopjattriar5022 2 ปีที่แล้ว +2

      ਜਿਹੜੇ ਕੱਲੇ ਕੱਲੇ ਹੁੰਦੇ ਉਹ ਹੀ ਲਾਡ ਪਿਆਰ ਵਿੱਚ ਵੀਗੜ ਜਾਂਦੇ ਉਨ੍ਹਾਂ ਦੀ ਜਿੱਦ ਅੱਗੇ ਛੁੱਕਦੇ ਮਾਪੇ ਜੇ ਤਿੰਨ ਚਾਰ ਹੋਣ ਓਨਾ ਚੌਂ ਇੱਕ ਖਰਾਬੀ ਕਰਨ ਲੱਗੇ ਤਾਂ ਜਦੋਂ ਉਸ ਨੂੰ ਕਹੀਦਾ ਮੜ ਜਾਕੇ ਘਰੋਂ ਦਫਾ ਹੋ ਜਾ ਦੁਜੇ ਭੈਣ ਭਰਾ ਹੈਗੇ ਘਰ ਸਾਂਭਣ ਲਈ ਤਾਂ ਵਿੱਗੜੇ ਦੀ ਵੀ ਅਕਲ ਟਿਕਾਣੇ ਰਹਿੰਦੀ ਏ ਹੱਥ ਦੀਆਂ ਪੰਜ ਉਂਗਲਾਂ ਬਰਾਬਰ ਨਹੀਂ ਹੁੰਦੀਆਂ ਬੱਚੇ ਤਿੰਨ ਚਾਰ ਅੱਛੇ ਇੱਕ ਦੀ ਕੋਈ ਵੈਲਿਯੂ ਨਹੀਂ ਇੱਕ ਰੁੱਖ ਦੀ ਕੋਈ ਛਾਂ ਵੀ ਨਹੀਂ ਬਹਿੰਦਾ

  • @ਪੰਜਾਬੀ-ਤ4ਖ
    @ਪੰਜਾਬੀ-ਤ4ਖ 2 ปีที่แล้ว +10

    ਮੇਰੇ ਤਿੰਨ ਬੱਚੇ ਆ 11ਸਾਲ 7ਸਾਲ 3ਸਾਲ ਦੇ ਆ ਬਹੁਤ ਸਿਆਣਾ ਆ ਮੇਰੀ ਪਿਆਰੀ ਧੀ ਆਪਣੀ ਭੈਣ ਭਰਾ ਨੂੰ ਬਹੁਤ ਪਿਆਰ ਕਰਦੀ ਆ ਉਹ ਇਕ ਚੀਜ ਹੀ ਲੈਦੇ ਨੇ ਤੇ ਇਕੱਠ ਖੇਡਦੇ ਨੇ

    • @ravinderkaur6288
      @ravinderkaur6288 2 ปีที่แล้ว

      Mere v 3 bache aa. 10 years, 5 years and 2 years. Waheguru di bahut kirpa aa🙏🙏

  • @paramjeetkaur2373
    @paramjeetkaur2373 2 ปีที่แล้ว +8

    ਦੋ ਭੈਣਾ ਆਰ ਦੋ ਭਰਾ ਹੋਣੇ ਚਾਹੀਦੇ ਕਿਓਕੇ ਦੋ ਭੈਣਾ ਹੋਣਗੀਆਂ ਤਾਂ ਮਾਸੀ ਮਿਲੂ ਏਦਾਂ ਭਰਾ ਨਾਲ ਚਾਚੇ ਤਾਏ ਬਣੇ ਏਦਾਂ ਸਾਰੇ ਰਿਸ਼ਤੇ

  • @rsingh5485
    @rsingh5485 2 ปีที่แล้ว +67

    ਬੱਚੇ ੩-੪ ਜਰੂਰ ਹੋਣੇ ਚਾਈਦੇ ਆ
    ਚਾਚਾ ਤਾਇਆ ਭੂਆ ਮਾਸੀ ਦਾ ਰਿਸ਼ਤਾ ਬਣੇ
    ਉਂਜ ਵੀ ਪੰਜਾਬ ਦੀ ਆਬਾਦੀ ਪਹਿਲਾ ਈ ਘੱਟ ਆ
    ਪੰਜਾਬੀਆ ਨੂੰ ਲੋੜ ਆ ਵੱਧ ਬਚਿਆ ਦੀ

    • @rsingh5485
      @rsingh5485 2 ปีที่แล้ว +4

      @Gurjit Gehal ਪਹਿਲਾ ਸਾਲ ਦਾ ਹੋਇਆ ਆ
      ਚਾਰ ਕਰਨੇ ਆ

    • @rsingh5485
      @rsingh5485 2 ปีที่แล้ว +5

      @Gurjit Gehal ਪੁਛਿਆ ਆ ਦੋਵਾਂ ਦਾ ਫੈਸਲਾ
      ਨਾਲ਼ੇ ਸਾਡੇ ਮੈਡਮ ਨੀ ਹੁੰਦੀ ਘਰਵਾਲੀ ਹੁੰਦੀ ਆ
      ਬਾਕੀ ਗੋਰੀਆਂ ਮੈਡਮਾਂ 6-6 7-7 ਜੰਮ ਲੈਂਦੀਆ ਤਾਂ ਸਾਨੂੰ ਕੀ ਹੋਇਆ

    • @pishourasingh3795
      @pishourasingh3795 2 ปีที่แล้ว +2

      ਬਹੁਤ ਵਧੀਆ ਪ੍ਰੋਗਰਾਮ ਬੱਚੇ ਤਿੰਨ ਤੋਂ ਚਾਰ ਵੀ ਹੋਣ ਸਾਡੇ ਪਿੰਡਾਂ ਵਿੱਚ ਚਾਰ ਪੰਜ ਬੱਚੇ ਥੋੜੇ ਜਗਾ ਵਿਚ ਬਹੁਤ ਖ਼ੁਸ਼ਹਾਲ ਰਹੀੰਦੇ ਹਨ ਇੱਕ ਦੋ ਬੱਚੇ ਵਾਲੇ ਬਹੁਤ ਤੜਫਦੇ ਦੇਖੇ ਆ ਮਾਹਾਰਾਜ ਕਿਰਪਾ ਰੱਖਦੇ ਹਨ

    • @hardeepkaursandhu5696
      @hardeepkaursandhu5696 2 ปีที่แล้ว +1

      Bache jine mrji krlo pr loka ne ta pedd chaal fdd lyi a bs foreign country ch hi pejne a asi apni pidi aap hi khtm kri jane a

    • @karmanjotkaurdhillon2170
      @karmanjotkaurdhillon2170 2 ปีที่แล้ว

      😂😂😂😂

  • @mannwarrior8308
    @mannwarrior8308 2 ปีที่แล้ว +2

    ਤਿੰਨੋ ਭੈਣਾ ਦਾ ਬਹੁਤ ਧੰਨਵਾਦ ਜੀ ਬਹੁਤ ਵਧੀਆ ਮੈਸਜ ਹੈ ਜੀ ਅੱਜ ਕੱਲ ਦਾ ਖੁਸ ਰਹੋ ਅਬਾਦ ਰਹੋ ਜੀ ✔️💯💯

  • @satwantsinghsidhu5707
    @satwantsinghsidhu5707 2 ปีที่แล้ว +8

    ਮੇਰੇ ਇਕ ਬੇਟਾ ਸੀ 8 ਸਾਲ ਦਾ ਮੈ ਇਕ ਬੇਟੀ ਗੋਦ ਲਈ ਇਕ ਦਿਨ ਦੀ ਅੱਜ ਉਹ 1 ਸਾਲ 3 ਮਹੀਨੇ ਹੋ ਗਈ ਆ ਮੈ ਬਹੁਤ ਖੁਸ਼ ਆ ਜਦੋ ਪਾਪਾ ਪਾਪਾ ਕਰਦੀ ਆ ਮਨੂੰ ਬਹੁਤ ਖੁਸ਼ੀ ਹੁੰਦੀ ਆ ਮਨੂੰ ਬਹੁਤ ਪਿਆਰ ਕਰਦੀ ਆ

    • @kawaljeetkaur3640
      @kawaljeetkaur3640 6 หลายเดือนก่อน

      Tusi beti rishtedari cho layi, ya orphan c o , meri v wish c ki second baby girl hoye but mere kol 2 bete ne hon , 🙂

  • @bhupinderkaur9904
    @bhupinderkaur9904 2 ปีที่แล้ว +2

    ਬਹੁਤ ਵਧੀਆ ਵਿਸ਼ਾ ਬਹੁਤ ਵਧੀਆ ਲੱਗਿਆ ਗੱਲ ਬਾਤ ਸੁਣਕੇ🙏🙏ਹਮ ਦੋ ਹਮਾਰੇ ਦੋ🙏🙏

  • @jagtarchahal2541
    @jagtarchahal2541 2 ปีที่แล้ว +17

    ਸਿੱਖ ਕੌਮ ਵਿੱਚ ਬੱਚਿਆਂ ਦੀ ਗਿਣਤੀ ਬਹੁਤ ਘੱਟ ਗੀ ਮੇਰਾ ਖਿਆਲ ਐ ਵੀ ਇੱਕ ਦੀ ਅਐਵਰੇਜ ਐ

    • @SukhwinderSingh81548
      @SukhwinderSingh81548 2 ปีที่แล้ว +2

      ਬਾਈ ਜੀ ਕਮਾਈ ਹੈ ਨੀ ਖਰਚੇ ਮਹਿਗਾਈ ਬਹੁਤ ਜਿਆਦਾ ਹਨ

    • @rsingh5485
      @rsingh5485 2 ปีที่แล้ว

      ਸਹੀ ਗੱਲ ਆ ਤੁਹਾਡੀ ਪੰਜਾਬ ਦੀ ਆਬਾਦੀ ਵਾਧਾ ਦਰ 1.6 ਆ ਜਿੰਨੀ ਆਬਾਦੀ ਪਹਿਲਾ ਹੋਵੇ ਓਹਨੀ ਰੱਖਣੀ ਹੋਵੇ ਤਾਂ 2.1 ਚਾਹੀਦੀ ਆ ਮਤਲਬ 10 ਜੋੜਿਆ ਦੇ 21 ਬੱਚੇ ਹੋਣ ਤਾਂ ਆਬਾਦੀ ਪਹਿਲਾ ਜਿੰਨੀ ਰਹਿੰਦੀ ਆ ਨਹੀਂ ਤਾਂ ਘਟੁਗੀ ਸਿੱਖਾਂ ਦੀ ਤਾਂ ਘੱਟ ਰਹੀ ਆ
      ਨਾਲ਼ੇ ਜੇਹੜੇ ਹੈ ਓਹ ਵੀ ਬਾਹਰ ਭੱਜ ਰਹੇ ਆ

  • @kuldeepkaur307
    @kuldeepkaur307 2 ปีที่แล้ว +18

    ਬਿਲਕੁਲ ਠੀਕ ਮੈਨੂੰ ਵਾਹਿਗੁਰੂ ਜੀ ਨੇ ਜੁੜਵਾਂ ਬੇਟਾ ਬੇਟੀ ਬਖ਼ਸ਼ੇ ਆ , ਤਿੰਨ ਸਾਲ ਦੇ ਹੋਗੇ, ਦੋਨੋਂ ਖੇਡਦੇ ਰਹਿੰਦੇ ਹਨ , ਪਤਾ ਨਹੀਂ ਲੱਗਿਆ ਕਿਵੇਂ ਪਲਗੇ ਉਹ ਵੀ ਕਰੋਨਾ ਸਮੇਂ ਚ।

  • @jagtarchahal2541
    @jagtarchahal2541 2 ปีที่แล้ว +19

    ਇਹ ਗੱਲ ਤੁਹਾਡੀ ਬਹੁਤ ਵਧੀਆ ਹੈ। ਬੱਚੇ ਦੋ ਤੋਂ ਚਾਰ ਹੋਣੇ ਜ਼ਰੂਰੀ ਐ।

  • @kameersinghgill7507
    @kameersinghgill7507 2 ปีที่แล้ว +6

    ਜ਼ਿਆਦਾ ਬੱਚੇ ਹੋਣ ਨਾਲ ਦੁੱਖ ਘੱਟ ਜਾਂਦਾ ਅਤੇ ਸੁੱਖ ਵੱਧ ਜਾਂਦਾ ਕਿਉਂ ਕਿ ਨਾਲ ਦੇ ਜੰਮਪਲ ਬਿਨਾਂ ਕੋਈ ਦੁੱਖ ਨਹੀਂ ਸੁਣਦਾ

  • @xyz6859
    @xyz6859 2 ปีที่แล้ว +4

    ਬੀਬਾ ਜੀ ਤੁਹਾਡਾ ਵਿਸ਼ਾ ਅਤੇ ਚਿੰਤਾ ਇੱਕ ਸੱਚ ਉੱਤੇ ਆਧਾਰਿਤ ਹੈ ਪਰਾਤੂੰ ਬੀਬਾ ਜੀ ਸਮਾ ਲੰਘ ਚੱਕਿਆਂ ਹੈ ਤੁਸੀਂ ਤਾ ਦੋ ਤਿੰਨ ਬੱਚਿਆਂ ਦੀ ਗੱਲ ਕਰਦੇ ਹੋ ,ਕਿਉਂ ਕਿ ਇਹ ਸਮੇ ਦੀ ਲੋੜ ਵੀ ਹੈ ਜਾ ਕਹਿ ਲਵੋ ਖਤਮ ਹੋ ਰਹੇ ਰਿਸ਼ਤਿਆਂ ਲਈ ਜ਼ਰੂਰਤ ਹੈ ਪਰਾਤੂੰ ਅੱਜ ਦੀ ਨਵੀਂ ਪੀੜੀ ਤਾ ਵਿਆਹ ਕਰਵਾਉਣ ਤੋਂ ਹੀ ਭੱਜ ਰਹੀ ਹੈ ਇਹ ਬੱਚਿਆਂ ਦੀ ਜ਼ੁੰਮੇਵਾਰੀ ਕਿੱਥੋਂ ਚੁੱਕਣਗੇ ਦੂਜੇ ਪਾਸੇ ਅੱਜ ਦੇ ਯੁੱਗ ਵਿੱਚ ਤਾ ਇੱਕ ਬੱਚੇ ਦੀ ਪਾਲਣ ਪੋਸਣ ਕਰਨੀ ਵੀ ਅੋਖੀ ਹੈ ? ਅੱਜ ਦੀ ਜਰਨੇਸਨ ਤਾ ਮਾਪਿਆ ਨੂੰ ਵੀ ਬੋਝ ਸਮਝਣ ਲੱਗੀ ਹੈ ? ਕਿਉਂ ਕਿ ਨਵੀਂ ਪੀੜੀ ਦੀ ਸੋਚ ਤਾ ਅੱਜ living relationship ਵਿੱਚ ਹੀ ਵਿਸ਼ਵਾਸ ਰੱਖਦੀ ਉਹ ਤਾ ਸੋਚਦੇ ਹਨ ਕਿ ਜਦੋ ਜ਼ਿੰਦਗੀ ਬਿੰਨਾ ਵਿਆਹ ਤੋਂ ਸੋਖੀ ਲੰਘ ਰਹੀ ਹੈ ਫੇਰ ਬੱਚੇ ਪੈਦਾ ਕਰਕੇ ਪਾਲਣ ਪੋਸਣ ਦੇ ਪੰਗੇ ਵਿੱਚ ਕਿਉਂ ਪੈਣਾ ? ਨਵੀਂ ਪੀੜੀ ਤਾ ਸਮਾਜ ਦੇ ਬੇਲੋੜੇ ਸੰਸਕਾਰਾਂ ਅਤੇ ਬੰਧਨਾਂ ਵਿੱਚ ਬਿਲਕੁਲ ਨਹੀਂ ਪੈਣਾ ਚਹੁੰਦੀ ? ਨਵੀਂ ਪੀੜੀ ਤਾ ਜਾਤਾ ਧਰਮਾਂ ਦੇ ਬੰਧਨਾਂ ਤੋਂ ਮੁਕਤ ਹੋ ਕੇ ਪੰਛੀਆਂ ਦੀ ਤਰਾਂ ਅਜ਼ਾਦ ਵਿਚਰਣਾ ਚਹੁੰਦੀ ਹੈ ? ਬੀਬਾ ਜੀ ਇਸ ਦੇ ਦੋਸ਼ੀ ਅਸੀਂ ਵੀ ਹਾਂ ਕਿਉਂ ਕਿ ਅਸੀਂ ਸਾਂਝੇ ਪਰਵਾਰਾ ਤੋ ਮੁਨਕਰ ਹੋ ਕਿ ਤਰੱਕੀ ਦਾ ਬਹਾਨਾ ਬਣਾ ਕੇ ਕੇ ਛੋਟੇ ਪਰਵਾਰਾ ਵਿੱਚ ਵੰਡੇ ਗਏ ਜਿਸ ਦੇ ਕਾਰਨ ਅੱਜ ਹਰ ਘਰ ਵਿੱਚ ਇਕੱਲੇਪਣ ਦਾ ਖਮਾਜਾ ਭੁਗਤਨਾ ਪੈ ਰਿਹਾ ਮਾਪਿਆ ਨੂੰ ? ਸੱਚ ਤਾ ਇਹ ਹੈ ਜਦੋ ਵਕਤ ਲ਼ਘ ਜਾਵੇ ਤਾ ਆਲ ਪਤਾਲ਼ ਹੀ ਹੁੰਦਾ ਹੈ ? ਅਸੀਂ ਤਾ ਭਾਈ ਸਮਾਜਿਕ ,ਪਰਵਾਰਿਕ,ਰਿਸ਼ਤੇ ਹੀ ਗਵਾ ਲਏ ਭਾਵ ਅੱਜ ਵੀ ਅਸੀਂ ਅੱਗਾ ਦੌੜ ਪਿੱਛਾ ਚੋੜ ਕਰ ਰਹੇ ਹਾਂ ? ਅੱਜ ਅਸੀਂ ਵਿਰਸੇ ਨੂੰ ਜਾ ਸਮਾਜ ਨੂੰ ਦਰਪੇਸ ਸਮਾਜਿਕ ਸਮੱਸਿਆਵਾਂ ਸਬੰਧੀ ਗੱਲਾ ਵੀ ਸਿਰਫ ਅਖਬਾਰਾਂ ਵਿੱਚ ਹੀ ਕਰ ਸਕਦੇ ਹਾਂ ਹਕੀਕਤ ਤੋਂ ਅਸੀਂ ਕੋਹਾਂ ਦੂਰ ਹਾਂ ?🌻ਅਸੀਂ ਘਰ ਤਾਂ ਬਨਾ ਕੇ ਪੱਕੇ ਬਹਿ ਗਏ ਦਿਲਾਂ ਚ ਪਿਆਰ ਨਾਂ ਰਿਹਾ !ਭੂਆ,ਫੁੱਫੜ ਬੰਨਾ ਲਏ ਆਂਟੀ ਅੰਕਲ ਕੋਈ ਸਤਿਕਾਰ ਨਾਂ ਰਿਹਾ ,ਅੱਜ ਆਪਣੇ ਹੀ ਘਰਾਂ ਚ ਬਗਾਨੇ ਉਏ ਰਿਸ਼ਤਿਆਂ ਦੇ ਨਾਂ ਬਦਲੇ, ਉਹੀ ਡੰਡੀਆਂ ਤੇ ਉਹੀ ਪੱਗ ਡੰਡੀਆਂ ,ਉਏ ਪਿੰਡਾਂ ਦੇ ਨਾਂ ਰਾਹ ਬਦਲੇ! ਤੂੰ ਤਾਂ ਸ਼ਹਿਰ ਜਾ ਕੇ ਸ਼ਹਿਰੀ ਜਿਹਾ ਹੋ ਗਿਆ ! ਉਏ ਆਪਣੇ ਸੁਭਾਅ ਬਦਲੇ 🌻 ਅੱਜ ਖੇਤ ਵੀ ਭੁੱਬਾ ਮਾਰਦੇ ,ਸਾਡਾ ਰਾਖਾ ਉੱਜੜ ਗਿਆ,ਜੋ ਢਿੱਡ ਭਰਦਾ ਸੀ ਦੇਸ਼ ਦਾ ਕਿਉਂ ਪੈ ਗਿਆ ਪੁੱਠੇ ਰਾਹ,ਮੈਨੂੰ ਆਪਣਿਆ ਨੇ ਹੀ ਮਾਰਿਆ ,ਵੈਰੀ ਹੱਥ ਨਹੀਂ ਸੀ ਸਕਦਾ ਲਾ, ਅੱਜ ਦਿਨੇ ਹੀ ਡਾਕੇ ਵੱਜਦੇ, ਨਾ ਘਰ ਕੋਈ ਸੇਫ਼ ਰਿਹਾ, ਜੋ ਰਾਖੇ ਬਣਦੇ ਧਰਮ ਦੇ ,ਲਿਆ ਧਰਮ ਵੇਚ ਕੇ ਖਾ,ਅੱਜ ਅਣਖੀ ਪੁੱਤ ਪੰਜਾਬ ਦੇ ਯਾਰੋ ਪੈ ਗਏ ਪੁੱਠੇ ਰਾਹ,🌻 ਬੀਬਾ ਜੀ ਕੀ ਅੱਜ ਦੀ ਪੀੜੀ ਤੁਹਾਡੇ ਸੁਝਾਆਂਵਾ ਨੂੰ ਮੰਨਣ ਲਈ ਸੋਚੇਗੀ ? ਅੱਜ ਤਾ ਪੰਜ ਦਰਿਆਵਾਂ ਦੀ ਰਾਣੀ ਪੁੱਠੇ ਰਾਹ ਪੈ ਗਈ 🌻ਅੱਜ ਹੀਰ ਦੀ ਸੁਣੋ ਕਹਾਣੀ,ਡੇਟਾ ਕਰਦੀ ਬੀਬੀ ਰਾਣੀ , ਹੋ ਗਈ ਲੋੜੋ ਤੋ ਵੱਧ ਸਿਆਣੀ ,ਅਣਪੜ ਕਹਿੰਦੀ ਮਾਪਿਆ ਨੂੰ , ਉਹ ਨੂੰ ਸਮਝ ਰਤਾ ਨਾਂ ਪੈਂਦੀ ਛੇੜੇ ਆਪ ਸਿਆਪਿਆ ਨੂੰ , ਐਕਟਿਵ ਫੇਸ ਬੁੱਕ ਤੇ ਰਹਿੰਦੀ , ਨਾਂ ਕੁੱਝ ਦੱਸਦੀ ਨਾਂ ਕੁੱਝ ਕਹਿੰਦੀ ,ਚਿੰਤਾ ਮਾਪਿਆ ਨੂੰ ਹਰਦਮ ਰਹਿੰਦੀ , ਕਿਸ ਨੂੰ ਦਰਦ ਸੁਣਾਈਏ ਉੱਏ,ਹਰ ਪਾਸੇ ਘੋਰ ਹਨੇਰਾ ਦੱਸੋ ਕਿਧਰੇ ਨੂੰ ਜਾਈਏ ,ਹੁਣ ਤਾ ਤੰਦ ਉਲਝ ਗਈ ਤਾਣੀ ,ਲੰਘ ਗਿਆ ਸਿਰ ਉੱਤੋ ਦੀ ਪਾਣੀ , ਲੋਕੋ ਹੋ ਗਈ ਖਤਮ ਕਹਾਣੀ ,ਕਾਹਦਾ ਵਿਰਸਾ ਰਹਿ ਗਿਆ ਉਏ,ਬਿਨਾ ਵਿਆਹ ਤੋ ਕੱਠੇ ਨੇ ਰਹਿੰਦੇ ਪਿੱਛੇ ਦੱਸ ਕੀ ਰਹਿ ਗਿਆ ਉਏ, ਕੱਪੜੇ ਵਾਂਗ ਬਦਲਦੇ ਰਿਸ਼ਤੇ -::::🌻🙏🏻🌻ਲਾਲੀ

  • @hartejsingh57
    @hartejsingh57 2 ปีที่แล้ว +40

    ਬਹੁਤ ਵਧੀਆ ਵਿਚਾਰ ਭੈਣ ਜੀ

  • @gurdishkaurgrewal9660
    @gurdishkaurgrewal9660 2 ปีที่แล้ว +68

    ਬਹੁਤ ਵਧੀਆ ਗਲ ਬਾਤ! ਨਵਾਂ ਵਿਸ਼ਾ ਛੋਹਿਆ ਤਿੰਨਾਂ ਭੈਣਾਂ ਨੇ ਜਿਸ ਦੇ ਹਰ ਪੱਖ ਤੇ ਬਾਖੂਬੀ ਚਾਨਣਾ ਪਾਇਆ! ਮੁਬਾਰਕਾਂ ਤੇ ਦੁਆਵਾਂ ਜੀ!

    • @gurmailsingh-ie6pu
      @gurmailsingh-ie6pu 2 ปีที่แล้ว +1

      ਗੱਲ ਵਿਚਾਰਨਯੋਗ ਹੈ, ਇਸ ਵਾਸਤੇ ਬੀਬੀਆਂ ਵੱਧ ਜੁੰਮੇਵਾਰ ਹਨ, ਪਹਿਲਾਂ ਪੰਜ ਸੱਤ ਭੈਣ ਭਾਈਆਂ ਦਾ ਹੋਣਾ ,ਸੂਝਬੂਝ ਨਾਲ ਨਹੀਂ ਸੀ, ਆਟੋਮੈਟਿਕ ਸੀ, ਤੁਹਾਡੇ ਜਿਨ੍ਹਾਂ ਨਹੀਂ ਸੋਚਦੇ ਸੀ, ਜਿਵੇਂ ਬਲਦਾਂ ਦੀਆਂ ਜੋੜੀਆਂ ਹੁੰਦੀਆਂ ਸਨ ਤਾਂ ਭਰਾਵਾਂ ਦੀਆਂ ਵੀ ਤੇ ਭੈਣਾਂ ਦੀਆਂ ਵੀ ਜੋੜੀਆੱ ਹੁੰਦੀਆਂ ਸਨ...ਸੋ ਇੱਕ ਮਸ਼ੀਨੀ ਯੁੱਗ, ਬਹੁਤੇ ਸੁੱਖ, ਬੀਬੀਆਂ ਦਾ ਨੌਕਰੀ ਕਰਨਾ ਹੀ ਵੀ ਕਾਰਨ ਤੇ ਜਮੀਨਾ ਤੇ ਕਾਰੋਬਾਰ ਸੁੰਘੜ ਜਾਣੇ ਵੀ ਵੱਡਾ ਕਾਰਨ ਹੈ। ਬੀਬੀਓ ਭੈਣੋਂ... ਕੁਸ ਕਹੋ, ਪਰਿਵਾਰ ਦੇ ਰਿਸ਼ਤੇ ਤੇ ਮਾਂ ਬੋਲੀ ਅਨਪੜਾਂ ਭਗਤਾਂ ਤੇ ਕਿਰਤੀਆਂ ਨੇ ਬਚਾ ਕੇ ਰੱਖੇ ਹਨ, ਪੜਾਈ ਨੇ ਤੇ ਟੀਵੀ ਨੇ ਦੋਹਾਂ ਦੀ ਜੜ੍ਹ ਵੱਢ ਦਿੱਤੀ... ਹੁਣ ,ਜੜ੍ਹ ਵੱਢੇ ਪੌਦੇ ਪੱਤੇ ਨਹੀਂ ਕੱਢ ਸਕਦੇ ,ਭਾਵੇਂ ਜੈਵਿਕ ਖਾਦ ਪਾ ਦਿਓ... ਇੱਇੱਕ ਕਾਰਨ... ਬੀਬੀਆਂ ਦਾ ਵਿਆਹ ਤੋਂ ਮਗਰੋਂ ਵੀ ਕੁੜੀ ਬਣਕੇ ਰਹਿਣਾ, .... ਕੀ ਕਹੀਏ.. ਮਾੰ ਮਾਂ ਹੀ ਲੱਗੇ

    • @balbirkaur3940
      @balbirkaur3940 2 ปีที่แล้ว +1

      good sisters g

    • @pardeepbirdii
      @pardeepbirdii 2 ปีที่แล้ว

      @@balbirkaur3940 1

  • @jogindersingh-mn1tz
    @jogindersingh-mn1tz 2 ปีที่แล้ว +5

    ਹਮੇਸ਼ਾਂ ਦੀ ਤਰਾਂ ਵਿਸ਼ਾ ਬਹੁਤ ਹੀ ਪਿਆਰਾ ,ਅਤਿ ਜ਼ਰੂਰੀ ਵੀ ਸੀ,ਪਰ ਕਈ ਮੁਸ਼ਕਿਲਾਂ ਮਜ਼ਬੂਰੀਆਂ ਇੱਕ ਬੱਚੇ ਲਈ ਕਾਰਣ ਹੁੰਦੀਆਂ ਨੇ ਜੀ।

  • @sarapannu2792
    @sarapannu2792 2 ปีที่แล้ว +5

    ਤਿੰਨੇ ਭੈਣਾਂ ਦੀ ਗੱਲ-ਬਾਤ ਬਹੁਤ ਵਧੀਆ ਹੈ ਬੱਚੇ ਤਿੰਨ ਜਾ ਚਾਰ ਹੋਣੇ ਚਾਹੀਦੇ ਹਨ

  • @gurpalsingh4854
    @gurpalsingh4854 2 ปีที่แล้ว +3

    ਸਬ ਤੋਂ ਵੱਡੀ ਦੁਸ਼ਮਣ ਵੀ ਆਪਣੇ ਚ ਹੁੰਦੀ ਆ

    • @PrabhjotKaur-js1fd
      @PrabhjotKaur-js1fd 2 หลายเดือนก่อน

      Sai kea ....mere husband HRI 3 bhain bhra ...Tina di ni bndi ki fyda

  • @Kamaljitk
    @Kamaljitk 2 ปีที่แล้ว +14

    ਗੁਰਪ੍ਰੀਤ ਗਰੇਵਾਲ਼ ਜੇ ਤੁਸੀਂ ਬਿੰਦੂ ਬਰਾੜ ਨੂੰ ਭੈਣ ਕਹਿੰਦੇ ਤਾਂ ਵਧੀਆ ਲਗਦਾ, ਮੈਮ ਕਹਿਣਾ ਅਪਣਾਪਣ ਜਿਹਾ ਨਹੀਂ ਲਗਦਾ ,ਬਾਕੀ ਵਧੀਆ ਵਿਸ਼ਾ ਚੁਣਿਆਂ , ਸਾਂਝੇ ਪਰਿਵਾਰ ਘੱਟ ਗਏ ,ਅਜਕਲ ਇਕੱਲੇ ਇਕੱਲੇ ਰਹਿਣ ਦਾ ਰਿਵਾਜ਼ ਜਿਹਾ ਹੋ ਗਿਆ, ਚਾਰ ਬੱਚੇ ਹੋਣੇ ਚਾਹੀਦੇ ਆ |

  • @gurdeepsekhon95
    @gurdeepsekhon95 2 ปีที่แล้ว +17

    ਬੱਚੇ 2 ਹੀ ਅੱਛੇ 2 ਸਾਲ ਦਾ ਫਰਕ ਹੋਵੇ ਖਰਚ ਵੀ ਮੈਨੇਜ ਹੋ ਜਾਂਦਾ

    • @rsingh5485
      @rsingh5485 2 ปีที่แล้ว +2

      ਜਿਨ੍ਹਾਂ ਕੋਲ ਘਰ ਨੀ ਜਮੀਨ ਨੀ ਓਹ ਪੰਜ ਪੰਜ ਸੱਤ ਸੱਤ ਜੰਮੀ ਜਾਂਦੇ ਆ
      ਅਸੀ ਸੱਭ ਕੁੱਝ ਵਾਲੇ ਐਵੇਂ ਡਰੀ ਜਾਂਦੇ ਆ

  • @sudeshrani2686
    @sudeshrani2686 2 ปีที่แล้ว +4

    ਭੈਣਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਆਕਾਲ ਜੀ ਵਾਹਿਗੁਰੂ ਜੀ ਸਦਾ ਖੁਸ਼ ਰੱਖਣ ਜੀ ਬਹੁਤ ਹੀ ਵਧੀਆ ਗੱਲਾਂ ਦੱਸੀਆਂ ਬਹੁਤ ਬਹੁਤ ਧੰਨਵਾਦ ਜੀਓ।👌🌷🌹🌹🎊🎉👏👏

  • @gsdakha3763
    @gsdakha3763 2 ปีที่แล้ว +18

    ਬਿਲਕੁੱਲ ਸਹੀ ਕਿਹਾ ਜੀ ਬਹੁਤ ਵਧੀਆ ਵਿਚਾਰ ਨੇ ਤੁਹਾਡੇ ❤️👍👍👍

  • @gursahibsinghguru2812
    @gursahibsinghguru2812 2 ปีที่แล้ว +3

    ਭੈਣ ਜੀ ਬਹੁਤ ਖੂਬਸੂਰਤ ਅੰਦਾਜ਼ ਬਹੁਤ ਖੂਬਸੂਰਤ ਅੱਜ ਦਾ ਵਿਸ਼ਾ ਇਹ ਸਾਰਾ ਕੁੱਝ ❤️❤️same ਮੇਰੇ ਨਾਲ ਹੋ ਗਿਆ ਹੈ ਮੇਰੇ ਦੋ ਬੱਚੀਆਂ ਹਨ ਇੱਕ ਬੇਟਾ ਹੈ ਪਰ ਕੁਝ ਲੋਕ ਗੱਲਾਂ ਕਰਦੇ ਤਿੰਨ ਬੱਚੇ ਪਰ ਮੈਂ ਵਾਹਿਗੁਰੂ ਜੀ ਦਾ ਸ਼ੁਕਰ ਕਰਦੀ ਹਾਂ 👍👍🙏🙏

  • @jatindersingh-fj7vl
    @jatindersingh-fj7vl 2 ปีที่แล้ว +3

    ਬਹੁਤ ਵਧੀਆ ਪਰੋਗਰਾਮ ਜੀ ਵਾਕਿਆ ਹੀ ਇੱਕ ਬੱਚਾ ਰੱਖਣ ਨਾਲ ਰਿਸ਼ਤੇ ਖਤਮ ਹੋ ਰਹੇ ਹਨ ਘੱਟ ਤੋਂ ਂਘੱਟ ਦੋ ਭਰਾ ਤੇ ਦੋ ਭੈਣਾ ਕੁੱਲ ਚਾਰ ਬੱਚੇ ਤਾਂ ਹੋਣੇ ਚਾਹੀਦੇ ਹਨ ਤਾਂ ਸਾਰੇ ਰਿਸ਼ਤੇ ਬਣੇ ਰਹਿਣ ਗੇ

  • @iqbalsingh-jr2tz
    @iqbalsingh-jr2tz 2 ปีที่แล้ว +4

    ਅਜੋਕੇ ਦੌਰ ਦੇ ਬਹੁਤ ਹੀ ਜ਼ਰੂਰੀ ਮਸਲੇ ਤੇ ਖ਼ੂਬਸੂਰਤ ਢੰਗ ਨਾਲ਼ ਵਿਚਾਰ ਪੇਸ਼ ਕਰਨ ਲਈ ਸ਼ੁਕਰੀਆ ਜੀ।

  • @SukhwinderSingh-mv7rd
    @SukhwinderSingh-mv7rd 2 ปีที่แล้ว +12

    ਸੋਹਣਾ ਪ੍ਰੋਗਰਾਮ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🙏👍👍👍

  • @BalkarSingh-bg8oi
    @BalkarSingh-bg8oi 2 ปีที่แล้ว +9

    ਪਰਮਾਤਮਾ ਦੀ ਕਿਰਪਾ ਨਾਲ ਜਿਨ੍ਹੇ ਵੀ ਬੱਚੇ ਹੋਣ, ਹੋਣ ਦੇਣੇ ਚਾਹੀਦੇ ਨੇ, ਕਿਸੇ ਵੀ ਤਰੀਕੇ ਨਾਲ ਬੱਚੇ ਪੈਦਾ ਹੋਣ ਤੋਂ ਰੋਕਣਾ ਆਪਣੀ ਹੱਥੀ ਔਲਾਦ ਨੂੰ ਕਤਲ ਕਰਨਾ ਹੈ ਉਸਦੀ ਸਜਾ ਮਿਲਦੀ ਹੈ

  • @harjindersingh580
    @harjindersingh580 2 ปีที่แล้ว +2

    ਮੈਂ ਆਪਣੇ ਆਸੇ ਪਾਸ ਦੇ ਲੋਕਾਂ ਨੂੰ ਇਹੋ ਬੋਲਦਾ, ਜਦੋਂ ਵੀ ਬੱਚਿਆਂ ਜਾਂ ਰਿਸਤਿਆਂ ਦੀ ਗੱਲ ਹੁੰਦੀ। ਆਪਾ ਲਾਈਨਾਂ ਲਾ ਦੇਣੀਆਂ। ਹਰ ਸਾਲ ਇੱਕ ਪੈਦਾ ਕਰਿਆ ਕਰਨਾ।

    • @kulwindersingh-id6xj
      @kulwindersingh-id6xj ปีที่แล้ว

      Sahi aa jii per Kharcha Paani kiven poora aayega

    • @harjindersingh580
      @harjindersingh580 ปีที่แล้ว +1

      @@kulwindersingh-id6xj khrche lok dikhava jdo bnd kr devage,khrcha kuj v nahi rehna. Bihari Panjab te Raaj krn da soch k aunde. Oh pehrave ya fukrpune te paisa nahi fookde.ohna lai koi kmm vdda chhota nahi. Kyuki ohna nu pta k panjab ch sade Raaj di shuruaat ho chukki hai.

    • @kulwindersingh-id6xj
      @kulwindersingh-id6xj ปีที่แล้ว

      @@harjindersingh580 ok per school fee tuition fee oas vich ki dikaava oh kiven poori kre koi

    • @harjindersingh580
      @harjindersingh580 ปีที่แล้ว +1

      @@kulwindersingh-id6xj ਅੱਜ ਕਲ ਨੌਕਰੀ ਹੈ ਨਹੀਂ।ਮਹਿੰਗੀ ਪੜਾਈ ਦੀ ਜਗ੍ਹਾ ਬਿਜਨਸ ਸਿਖਾਓ। ਪੜਾਈ ਸਾਰੇ ਸਕੂਲਾਂ ਵਿੱਚ ਸੇਂਮ ਹੈ,ਸਿਰਫ ਡਰਾਮੇ ਜਿਆਦਾ ਸਕੂਲਾਂ ਦੇ। ਪਹਿਲੀ ਕਲਾਸ ਵਿੱਚ ਪਹਿਲਾਂ ਵੀ 6 ਸਾਲ ਦਾ ਬੱਚਾ ਹੁੰਦਾ ਸੀ,ਹੁਣ ਵੀ। ਪਰ ਹੁਣ ਡਰਾਮਾ ਦੇਖੋ 2.5 ਸਾਲ ਦਾ ਬੱਚਾ ਲੈ ਰਹੇ।3.5 ਸਾਲ ਫੀਸਾਂ ਲੁੱਟੀਆਂ ਜਾ ਰਹੀਆਂ। ਬੱਚੇ ਦੇ ਗ੍ਰੋਥ ਕਰਨ ਦੇ ਦਿਨਾਂ ਚ ਕਿਤਾਬਾਂ ਦਾ ਬੋਝ ਪਾ ਦਿੰਦੇ ਹਾਂ। ਪੰਜਾਬ ਵਿੱਚ 30% ਤੋਂ ਜਿਆਦਾ ਬਿਹਾਰੀ ਪੱਕੇ ਵਸਨੀਕ ਨੇ, ਬੱਚੇ ਵੀ ਪੜਦੇ ਓਹਨਾਂ ਦੇ। ਪਰ ਓਹ ਲੁੱਟੇ ਨਹੀਂ ਜਾਂਦੇ ਓਹ। ਵੀਰ ਪੜਾਈ ਲਈ ਸਰਕਾਰ ਨੇ ਸਕੂਲ ਦਿੱਤੇ, ਸਾਰਾ ਪੰਜਾਬ ਮਿਲ ਕੇ ਸਕੂਲਾਂ ਦੀ ਚੰਗੀ ਪੜਾਈ,ਸਕੂਲਾਂ ਦੀ ਚੰਗੀ ਬਿਲਡਿੰਗ ਦੀ ਮੰਗ ਕਰੇ। ਮੰਗ ਤਾਂ ਹੀ ਹੋਵੇਗੀ ਜੇ ਸਾਡੇ ਵਰਗੇ ਮਿਡਲ ਕਲਾਸ ਪਰਿਵਾਰ ਸਰਕਾਰੀ ਸਕੂਲਾਂ ਵੱਲ ਰੁਖ ਕਰਨਗੇ।ਇਸ ਨਾਲ ਸਕੂਲਾਂ ਦੇ ਟੀਚਰਾਂ ਦੀ ਗਿਣਤੀ ਵੀ ਵਧੇਗੀ। ਪ੍ਰਾਈਵੇਟ ਦੀ ਲੁੱਟ ਘਟੇਗੀ।ਚਾਈਨਾ ਦੁਨੀਆਂ ਦਾ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼, ਓਹਨਾਂ ਲੋਕਾਂ ਦਾ ਬਿਜਨਸ ਸਾਰੀ ਦੁਨੀਆਂ ਵਿੱਚ ਹੈ।ਸਾਈਨ ਥੀਟਾ,ਕੋਸ ਥੀਟਾ ਦੀ ਜਗਾ ਟੈਕਨੀਕਲ ਕੰਮਾਂ ਚ ਪਾਓ ਆਪਣੀ ਆਉਣ ਵਾਲੀ ਪੀੜ੍ਹੀ ਨੂੰ।

    • @kulwindersingh-id6xj
      @kulwindersingh-id6xj ปีที่แล้ว

      @@harjindersingh580 tuci jo kiha ekdum sahi kiha per lok ena nhi sochde sin cos waali padaayi taan galt aa per jo lok es padayi vichon pass ho jaande ne oh virodh karn taan kuch bane oh taan ias ips major general banke desh dii sewa ker rehe ne ate saare desh di sewa karna chaunde ne

  • @BaldevSingh-pf2tu
    @BaldevSingh-pf2tu 2 ปีที่แล้ว +2

    ਅੱਜ ਕੱਲ ਜ਼ਿਆਦਾ ਬੱਚੇ ਪਾਲਣ ਤੋਂ ਡਰਦੇ ਨੇ ਪੜੇ ਲਿਖੇ ਲੋਕ

  • @ਸੱਜਰੀਸਵੇਰ
    @ਸੱਜਰੀਸਵੇਰ 2 ปีที่แล้ว +1

    ਬਿੰਦੂ ਭੈਣ ਜੀ ਰੱਬ ਬਾਰੇ ਬਹੁਤ ਵਧੀਆ ਗੱਲ ਕੀਤੀ ਬਹੁਤ ਚੰਗੇ ਵਿਚਾਰ ਹੈ

  • @lifeofpunjabvillages5796
    @lifeofpunjabvillages5796 2 ปีที่แล้ว +4

    ਮੇਰੇ ਪਹਿਲਾ ਬੱਚਾ ਹੈ ਤੇ 10 ਮਹੀਨੇ ਦਾ ਹੈ। ਪਰ ਮੇਰੇ ਘਰ ਸਿਰਫ ਮੈ ਤੇ ਮੇਰੇ ਪਤੀ ਹੀ ਆ ਪਿਤਾ ਜੀ ਤੇ ਮਾਤਾ ਜੀ ਨਹੀਂ ਰਹੇ ਤੇ ਹੁਣ ਸਿਰਫ ਮੈ ਹੀ ਜਾਣਦੀ ਆ ਵੀ ਮੈਂ ਕੋਈ ਵੀ ਕੰਮ ਕਿਵੇਂ ਕਰਦੀ ਆ ਚਾਹੇ ਫਿਰ ਉਹ ਰੋਟੀ ਖਾਣਾ ਜਾ ਬਣਾਉਣ , ਨਹਾਉਣ , ਜਾ ਪਰਸਨਲ ਹਾਈਜੀਨ। 2 ਬੱਚੇ ਲਈ ਮਨ ਤਾ ਹੈ ਪਰ ਦਿਮਾਗ ਇਜਾਜ਼ਤ ਨਹੀਂ ਦਿੰਦਾ।

    • @electricexperiment9072
      @electricexperiment9072 2 ปีที่แล้ว

      Good ji

    • @jasveersingh8645
      @jasveersingh8645 2 ปีที่แล้ว

      ਇਹ ਟਾਇਮ ਹਮੇਸ਼ਾ ਨਹੀਂ ਰਹਿਣਾ ਭੈਣ ਜੀ,,, ਬੱਚਾ ਸਾਲ ਡੇਢ ਸਾਲ ਔਖਾ ਕਰਦਾ ਫੇਰ,,,ਨਹੀਂ।।।ਦੂਜਾ ਬੱਚਾ ਅਸਾਨੀ ਨਾਲ ਪਲ ਜਾਂਦਾ

  • @sarbjitsingh990
    @sarbjitsingh990 2 ปีที่แล้ว +54

    ਬੱਚੇ 3-4 ਜਰੂਰ ਹੋਣੇ ਚਾਹੀਦੇ ਹਨ ਤਾ ਜੋ ਭੈਣ ਭਰਾ ਭੂਆ ਤਾਈਆ ਚਾਚੀਆ ਚਾਚੇ ਤਾਏ ਮਾਸੀ ਦੇ ਰਿਸਤੇ ਅਲੋਪ ਹੋਣ ਤੋ ਬਚਾਏ ਜਾ ਸਕਣ

    • @harpindersingh2059
      @harpindersingh2059 2 ปีที่แล้ว +6

      Bss riste aloop honn to bchai jaeo... Eni janta nu rojgaar kitho devange eh na socheo

  • @pargatsingh-nf8zm
    @pargatsingh-nf8zm 2 ปีที่แล้ว +4

    ਗੁਰਦੀਪ ਜੀ ਅਤੇ ਰੁਪਿਦਰ ਜੀ ਦੋਨਾ ਨੂੰ ਪਿਆਰ ਭਰੀ ਸਤਿਸਰੀ ਅਕਾਲ ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਹੁੰਦਾ ਹੈ ਬੱਚੇ ਤਾਂ ਚਾਰ ਪੰਜ ਤੋਂ ਘੱਟ ਨਹੀਂ ਹੋਣੇ ਚਾਹੀਦੇ ਕਾਰਨ ਸਿਖਾ ਦੀ ਅਬਾਦੀ ਬਹੁਤ ਘੱਟ ਰਹੀ ਹੈ ਦੂਸਰਾ ਰਿਸ਼ਤੇ ਖਤਮ ਹੋ ਰਹੇ ਹਨ ਇਕ ਹੀ ਬੱਚੇ ਨੂੰ ਤੁਸੀਂ ਵਧੀਆ ਪਾਲ ਸਕਦੇ ਹੋ ਪਰ ਜੇਕਰ ਬੱਚਾ ਹੱਥੋਂ ਨਿਕਲ ਗਿਆ ਤਾਂ ਜ਼ਿੰਦਗੀ ਖਤਮ ਸਮਝੋ ਅਗਰ ਸਿੰਧੂ ਮੂਸੇਵਾਲਾ ਦਾ ਕੋਈ ਭਰਾ ਹੁੰਦਾ ਤਾਂ ਹੋ ਸਕਦਾ ਉਸ ਦੇ ਮਾਪਿਆ ਨੂੰ ਹੋ ਸਕਦਾ ਏਨੀ ਤਕਲ਼ੀਫ ਨਾ ਹੁੰਦੀ ਬਾਕੀ ਹੋਣਾ ਉਹੀ ਹੈ ਜੋ ਕੁਦਰਤ ਕਰਦੀ ਹੈ ਜ਼ਿਆਦਾ ਭੈਣ ਭਰਾ ਦੁੱਖ ਸੁੱਖ ਵਿੱਚ ਸਹਾਈ ਹੁੰਦੇ ਹਨ ਕੱਲਾ ਹੋਵੇ ਨਾ ਥਲਾ ਦੇ ਵਿੱਚ ਰੁਖ ਵੇ ਕੱਲਾ ਨਾ ਹੋਵੇ ਪੁੱਤ ਜੱਟ ਦਾ ਬੱਚੇ ਤਿੰਨ ਤੋਂ ਪੰਜ ਤੱਕ ਹੋਣੇ ਚਾਹੀਦੇ ਹਨ ਜੋ ਸਾਂਭ ਸਕਦੇ ਹਨ ਹੁਣ ਦੇ ਜ਼ਮਾਨੇ ਵਿੱਚ ਜੋ ਪਾਲ ਸਕਦਾ ਹੈ ਉਨਾ ਦਾ ਇਕ ਬੱਚਾ ਹੈ ਜੋ ਨਹੀਂ ਪਾਲ ਸਕਦਾ ਉੱਨਾਂ ਦੇ ਪੰਜ ਪੰਜ ਸੱਤ ਸੱਤ ਬੱਚੇ ਹੁੰਦੇ ਹਨ

  • @harwinderkaur3049
    @harwinderkaur3049 2 ปีที่แล้ว +10

    ਤੁਹਾਡੀ ਗੱਲਾ ਬਹੁਤ ਵਧੀਆ ਨੇ ਤੁਸੀ 2ਜਾ3 ਬੱਚੇ ਵਧੀਆ ਸੁਝਾ ਦਿਤਾ ਮੈਡਮ ਆਸੀ 6 ਭੈਣ ਭਰਾ ਸੀ ਸਾਨੂੰ ਬਹੁਤ ਵਧੀਆ ਲਗਦਾ

    • @sumersinghsaran5598
      @sumersinghsaran5598 2 ปีที่แล้ว

      ਬਾਕੀ ਗੱਲ ਪੰਜਾਬ ਦੀ ਅਬਾਦੀ ਘਟ ਰਹੀ ਆ ਇਸ ਦੇ ਬਾਰੇ ਵੀ ਸੋਚਣਾ ਚਾਹੀਦਾ

  • @Joginderughra
    @Joginderughra 2 ปีที่แล้ว +1

    ਹਰ ਪਰਵਾਰ ਵਿੱਚ ਘੱਟੋ ਘੱਟ ਦੋ ਬੇਟੇ ਤੇ ਦੋ ਬੇਟੀਆਂ ਜ਼ਰੂਰ ਹੋਣੀ ਆਂ ਚਾਹੀ ਦੀਆਂ ਹਨ ।

  • @Sukhjinderkaua3338
    @Sukhjinderkaua3338 2 ปีที่แล้ว +21

    ਬਿਲਕੁਲ ਸਹੀ ਗਲਬਾਤ।

  • @jashandeepkheri2776
    @jashandeepkheri2776 ปีที่แล้ว +1

    ਬੱਚੇ ਦੋ ਤਾਂ ਹੋਣੇ ਚਾਹੀਦੇ ਹਨ। ਰਿਸ਼ਤੇ ਬਣੇ ਰਹਿੰਦੇ ਨੇ, ਇਕ ਬੱਚੇ ਦੇ ਦੁੱਖ ਸੁੱਖ ਚ ਵਰਤਣ ਲਈ ਇਕ ਭੈਣ ਜਾਂ ਭਰਾ ਦਾ ਹੋਣਾ ਜ਼ਰੂਰੀ ਆ ।

  • @tejindersingh3712
    @tejindersingh3712 2 ปีที่แล้ว +8

    ਬਹੁਤ ਜ਼ਰੂਰੀ ਤੇ ਵਧੀਆ ਵਿਸ਼ਾ ਚੁਣਿਆ ਜੀ, ਇਸ ਵਿਸ਼ੇ ਤੇ ਗੱਲਬਾਤ ਸ਼ਾਇਦ ਕੁਝ ਸਾਲ ਪਹਿਲਾਂ ਹੀ ਸ਼ੁਰੂ ਹੋ ਜਾਣੀ ਚਾਹੀਦੀ ਸੀ ਫੇਰ ਵੀ ਦੇਰ ਆਏ ਦਰੁਸਤ ਆਏ ਵਾਲ਼ੀ ਗੱਲ ਸਹੀ ਹੈ ।

    • @harjinderkaurbhullar1556
      @harjinderkaurbhullar1556 2 ปีที่แล้ว

      ਜੇ ਰਿਸ਼ਤੇ ਹੌਣ ਦੇ ਬਾਵਜੂਦ ਰਿਸ਼ਤੇ ਆਪਸ ਵਿੱਚ ਨਾ ਵਰਤਣ ਤਾ ਸਾਰੀ ਉਮਰ ਦਾ ਦੁੱਖ

  • @sukhdeeps1
    @sukhdeeps1 2 ปีที่แล้ว +6

    Gurdeep is such a sweet girl ,soft spoken n well educated ....rare to find in my community ...gr8 talk👍

  • @sunilgujjargujjar6209
    @sunilgujjargujjar6209 2 ปีที่แล้ว +2

    ਮੈ ਆਪ ਜੀ ਦੀਆ ਗਲਾ ਨਾਲ ਸਹਿਮਤ ਹਾ ਜੀ ਜੇ ਇਕ ਬੇਟਾ ਹੀ ਤਾ ਉਹ ਭੈਣ ਕਿਸ ਨੂੰ ਕਿਹਾ ਗਾ ਮਾਸੀ ਭੂਆ ਵਰਗੇ ਪਵਿਤਰ ਰਿਸਤੇ ਖਤਮ ਹੋ ਜਾਣਗੇ ਤੇ ਖਤਮ ਹੋ ਚੁਕੇ ਨੇ

  • @mandeepkaur5673
    @mandeepkaur5673 2 ปีที่แล้ว +3

    ਬੁਹਤ ਵਧੀਆ ਜੀ ਵਾਹਿਗੁਰੂ ਮਿਹਰ ਕਰਨ ਦੋ ਬੱਚੇ ਬੁਹਤ ਜ਼ਰੂਰੀ ਹਨ

  • @navneetkalra3772
    @navneetkalra3772 2 ปีที่แล้ว +22

    Thank you for the Special topic of Family Planning in this episode. Thank you Gurdeep Didi, Rupinder Didi & also thanks for your Special Guest Mrs. Bindu Brar Ji for Sharing her Personal Views of Family Planning in this episode. Thank You again & HAVE A NICE DAY.🙏🙏🙏🙏🙏🙏🙏🙏🙏🙏🙏🙏🙏🙏🙏🙏

    • @harpreet853
      @harpreet853 2 ปีที่แล้ว +1

      P

    • @manjeetkaurwaraich1059
      @manjeetkaurwaraich1059 2 ปีที่แล้ว

      ਘੱਟ ਤੋਂ ਘੱਟ ਦੋ ਬਚੇ ਜਰੂਰ ਹੋਣ

    • @Kreatorisbackyt
      @Kreatorisbackyt 2 ปีที่แล้ว

      ​@@manjeetkaurwaraich1059 assi 2 bhen bhraa aa and mere dost 90% ikalli olaad aa mai akk gaya aa 1-1 bacche dekh ke
      mere mama,masi de munde saare ikalle aa
      meri mother de chachi kende je kite 1 jwaak aa rabb ne kho leya fer ki karonge naale 1 naal rishte nahi chalde

  • @kaurasingh7750
    @kaurasingh7750 2 ปีที่แล้ว +4

    ਵੀਰ ਭੈਣਾਂ ਨੂੰ ਬੇਨਤੀ ਹੈ .ਕਮ ਸੇ ਕਮ ਤਿੰਨ ਬਚੇ ਹੋਣੇ ਚਾਹੀਦੇ ਹਨ .ਕੌਰ ਸਿੰਘ ਮੋਗਾ

  • @sahibpunjabiMastercadreonlines
    @sahibpunjabiMastercadreonlines 2 ปีที่แล้ว +1

    ਬਹੁਤ ਖ਼ੂਬ..... 👍🏻

  • @Raman2412
    @Raman2412 2 ปีที่แล้ว +1

    ਬਹੁਤ ਵਧੀਆ ਵਿਸ਼ਾ ਅਤੇ ਗੱਲ ਬਾਤ

  • @ਸੱਜਰੀਸਵੇਰ
    @ਸੱਜਰੀਸਵੇਰ 2 ปีที่แล้ว +1

    ਰੁਪਿੰਦਰ ਕੌਰ ਭੈਣ ਜੀ ਬਹੁਤ ਵਧੀਆ ਵੀਚਾਰ ਸਾਂਝੇ ਕੀਤੇ ਹਨ

  • @Gurbachan-qq2im
    @Gurbachan-qq2im 2 ปีที่แล้ว +2

    ਬਹੁਤ ਹੀ ਵਧੀਅਾ ਚਰਚਾ ਹੋ ਰਹੀ ਹੈ

  • @sharankaur7642
    @sharankaur7642 2 ปีที่แล้ว +5

    Financial, health, age personal relationship between husband n wife. Circumstance all plays huge role before considering no of kids

  • @davinderdeepkaur9467
    @davinderdeepkaur9467 2 ปีที่แล้ว +17

    ਬਹੁਤ ਖ਼ੂਬ 👏👏👏👏👏 ਹੱਸਦੇ ਵੱਸਦੇ ਰਹੋ

  • @jaswinderkaurkaur5673
    @jaswinderkaurkaur5673 2 ปีที่แล้ว +2

    ਬਹੁਤ ਹੀ ਵਧੀਆ ਵਿਸ਼ਾ ਤੇ ਸਮੇਂ ਦੀ ਲੋੜ

  • @BaldevSingh-pf2tu
    @BaldevSingh-pf2tu 2 ปีที่แล้ว +1

    ਪਹਿਲਾਂ ਦੋ ਤੋਂ ਵੱਧ ਬੱਚੇ ਪੈਦਾ ਕਰਨ ਨਾਲ ਇਕ ਦੂਜੇ ਨਾਲ ਜ਼ਿੰਦਗੀ ਦੇ ਹਰ ਦੁੱਖ ਸੁੱਖ ਸਾਂਝੇ ਕੀਤੇ ਜਾਂਦੇ ਸਨ

  • @khazansingh7754
    @khazansingh7754 2 ปีที่แล้ว +5

    Bahut wadia topic cc tuhada. Bahut bahut shukria es topic te gall karn layi. Thankuu

  • @GurpreetSingh-sb4yi
    @GurpreetSingh-sb4yi 2 ปีที่แล้ว +2

    ਮੈਨੂੰ ਬਹੁਤ ਖੁਸ਼ੀ ਹੈ ਕਿ ਤੁਸੀ ਇਸ ਵਿਸ਼ੇ ਤੇ ਵਿਚਾਰ ਕੀਤੀ ਮੈਂ ਸ਼ਾਇਦ 30-40 ਐਪੀਸੋਡ ਪਹਿਲਾਂ ਇਹ ਕੰਮੈਂਟ ਕੀਤਾ ਸੀ ਕੇ ਤੁਸੀ ਇਸ ਵਿਸ਼ੇ ਤੇ ਜ਼ਰੂਰ ਗੱਲ ਕਰੋ, ਤੇ ਹੁਣ ਇਹ TOP HEADLINE ਪੜ੍ਹ ਕੇ ਹੀ ਕੰਮੈਂਟ ਕਰ ਰਿਹਾ ਤੇ ਪ੍ਰੋਗਰਾਮ ਹਮੇਸ਼ਾ ਵਧੀਆ ਹੁੰਦਾ ਤੁਹਾਡਾ ਮੈਂ ਬਹੁਤ ਬਹੁਤ ਧੰਨਵਾਦੀ ਹਾਂ ਖਾਸ ਦੋਵੇਂ ਭੈਣਾਂ ਦਾ ਤੇ ਨਾਲ ਨਾਲ ਪੂਰੀ ਟੀਮ ਦਾ ਵੀ

  • @singhsandhu5205
    @singhsandhu5205 2 ปีที่แล้ว +13

    ਬਹੁਤ ਹੀ ਸੋਣੀਅਾ ਸੋਣੀਅਾ ਗੱਲਾ ❤❤❤❤❤❤❤❤❤❤❤❤❤❤❤❤❤❤❤

  • @JaspreetSingh-hd7os
    @JaspreetSingh-hd7os 2 ปีที่แล้ว

    ਕਈਆ ਦੀ ਮਜਬੂਰੀ ਆ ਦੋ ਬੱਚੇ ਨਹੀ ਜੰਮਦੇ ਕਈ ਜਾਣ ਬੁੱਝ ਕੇ ਨਹੀ ਜੰਮਦੇ ਮੇਰੀ ਤਮੰਨਾ ਸੀ ਮੇਰੇ ਦੋ ਬੱਚੇ ਹੋਣ

  • @nirmaljotsandhu1000
    @nirmaljotsandhu1000 2 ปีที่แล้ว +24

    Really good topic you chose for kids I am also going to give my second child birth in this april and I am proud of my decision after watching this because sometimes I got confused that I took right decision or not

    • @gillzcreation408
      @gillzcreation408 2 ปีที่แล้ว +1

      She is like rupinder sandhu's sister

    • @rsingh5485
      @rsingh5485 2 ปีที่แล้ว +1

      Having multiple children never a bad decision
      Just don't worry too much
      Let them live let them shine

  • @sabhimultani5996
    @sabhimultani5996 2 ปีที่แล้ว +2

    Very very very nice sisters ji God bless you all

  • @pishourasingh3795
    @pishourasingh3795 2 ปีที่แล้ว +1

    ਬਹੁਤ ਵਧੀਆ ਜਾਣਕਾਰੀ ਗਰਦੀਪ

  • @ajmerdhillon3013
    @ajmerdhillon3013 2 ปีที่แล้ว +2

    ਬੱਚੇ ਤਾਂ ਰੱਬ ਦੀ ਦੇਣ ਹੈ ਜਿੰਨੇ ਰੱਬ ਦੀ ਮਰਜ਼ੀ ਦੇ ਦਿੰਦਾ ਹੈ

  • @harpinderkaursandhu2194
    @harpinderkaursandhu2194 2 ปีที่แล้ว +6

    Wow...bahut hi vadiya topic jihdi ajj de time te bahut lor aa...I'm so lucy..mere tin bacche ne...jihna nu asi ikalya ne hi palya ...asi ikale rahine aa..shuru ton hi ...mere bachyan nu dadi ,chahi,tayi....wale rishta da sukh nahi milya...par mein bahut khush ha ki hun sadi panj janeya di family aa....

    • @audacious7262
      @audacious7262 2 ปีที่แล้ว

      Sahi kita ess family ch sara kuch paa laina..mai vi edda hi aa..sade vi koi telative nhi bas family hi hai

    • @harpinderkaursandhu2194
      @harpinderkaursandhu2194 2 ปีที่แล้ว

      @@audacious7262 thanks ji

  • @kamaldeepsingh4790
    @kamaldeepsingh4790 2 ปีที่แล้ว +10

    ਭੈਣ ਜੀ ਬੇਨਤੀਹੈ ਕਿ ਅੱਜ ਸਾਡੀ ਖੁਰਾਕ ਵਿਚ ਖੁਰਾਕੀ ਤੱਤਾਂ ਦੀ ਘਾਟ ਕਾਰਨ ਪਹਿਲੇ ਬੱਚੇ ਲਈ ਹੀ ਨਵੇ ਜੋੜਿਅਾਂ ਬਹੁਤ ਸਮੱਸਿਆਵਾ ਅਾਰਹੀਅਾ ਨੇ ਜਿਵੇਂ ਕਿ ਦੂਜੇ ਜਾ ਤੀਜੇ ਮਹੀਨੇ ਮਿਸਕੈਰਜ ਰੇਟ ਬਹੁਤ ਜਿਆਦਾ ਹੈ ੲਿਸ ਤੇ ਪੰਜਾਬ ਵਿੱਚ ਇੱਕ ਵੀ ਸਟੱਡੀ ਨਹੀਂ ਹੈ

    • @narvir_4966
      @narvir_4966 2 ปีที่แล้ว

      100% sahi kehaa tussi

  • @kirankaur4504
    @kirankaur4504 2 ปีที่แล้ว +5

    ਸਤਿ ਸ੍ਰੀ ਅਕਾਲ ਜੀ 🙏🙏🙏 ਬਹੁਤ ਹੀ ਗੱਲ-ਬਾਤ ਹੈ ਜੀ 👍👍👍🥰🥰🥰❤️❤️❤️🇺🇸🇺🇸🇺🇸

  • @mannakhehra4012
    @mannakhehra4012 2 ปีที่แล้ว +3

    ਛੰਨੇ ਕਏਂ ਦੇ ਬਜ਼ੁਰਗ ਹੁਣ ਨਹੀਂ ਦਿਸਦੇ
    ਥੋੜੇ ਸਮੇਂ ਵਿਚ ਸਟੀਲ ਦੀ ਥਾਲ਼ੀ ਨਹੀਂ ਲੱਭਣੀ
    ਨਹੀਂ ਲੱਭਣੀ ਕਾਕੇ ਨੂੰ ਮਾਸੀ ਉਸਦੀ
    ਤੇ ਉਸਦੇ ਬਾਪੂ ਨੂੰ ਉਸਦੀ ਸਾਲ਼ੀ ਨਹੀਂ ਲੱਭਣੀ

  • @kuldeepkaur3809
    @kuldeepkaur3809 2 ปีที่แล้ว +1

    ਬਹੁਤ ਸੋਹਣੀ ਸੋਚ 2ਬੱਚੇ ਤਾਂ ਜ਼ਰੂਰੀ ਹੈ ਜਦੋਂ ਤੁਸੀਂ ਆਪਣੇ ਪਰਿਵਾਰ ਬਾਰੇ ਦੱਸਦੇ ਓ ਤਾਂ ਇੰਝ ਲੱਗਦਾ ਤੁਸੀਂ ਸਾਡੇ ਪਰਿਵਾਰਕ ਮੈਂਬਰ ਹੋ ਮਾਸੀ ਤੇ ਭੂਆ ਤਾਂ ਲੱਗਦਾ ਅੱਜ-ਕੱਲ੍ਹ ਕਿਸੇ ਨੂੰ ਮਿਲਣੀ ਹੀ ਨਹੀਂ ਸੋ ਜ਼ਿਹਨਾਂ ਦੇ ਇੱਕ ਇੱਕ ਬੱਚਾ ਹੈ ਸੋਚੋ ਤੇ ਆਪਣੇ ਬੱਚੇ ਨੂੰ ਭੈਣ ਭਰਾ ਲਿਆ ਕੇ ਦਿਓ😊😀👍🏻

  • @kuljeetsingh6573
    @kuljeetsingh6573 2 ปีที่แล้ว +12

    ਬਹੁਤ ਵਧੀਆ ਗਲਬਾਤ

  • @amritsandhu962
    @amritsandhu962 2 ปีที่แล้ว +2

    ਸਹੀ ਗਲ ਆ ਜੀ ਬਚੇ
    ਇਕ ਤੋ ਜਾਦਾ ਹੀ ਹੋਨੇ ਚਾਹੀਦੇ ਨੇ☺️

  • @udayvansh3570
    @udayvansh3570 2 ปีที่แล้ว +31

    ਜੰਮੇ ਨਾਲ ਕਿਤੋਂ ਨੀ ਮੁੱਲ ਥਿਆਉਂਦੇ,ਕੁਲ ਚੀਜ਼ ਮੁੱਲ ਵਿਕਦੀ।

  • @neelammehmi330
    @neelammehmi330 2 ปีที่แล้ว +2

    🙏 asi 7 brothers sisters hai,but menu Duke vich kise ne ni pushya.but mere satguru ne mere sary Dukh mita te

  • @Punjab879
    @Punjab879 2 ปีที่แล้ว +30

    ਬੱਚਾ ਇੱਕ ਹੀ ਜੰਮਣਾ ਚਾਹੀਦਾ ਚਾਹੇ ਮੁੰਡਾ ਹੋਵੇ ਚਾਹੇ ਕੁੜੀ ਜੇ ਬੁੱਢੇ ਹੋਇਆ ਨੂੰ ਰੋਟੀ ਮਿਲਣੀ ਤੇ ਕਰਮ ਚੰਗੇ ਆ ਤਾਂ ਇੱਕ ਵੀ ਰੋਟੀ ਦੇ ਦੇਊ ਜੇ ਕਰਮ ਮਾੜੇ ਹੋਣ ਤਾਂ ਚਾਰ ਚਾਰ ਜਵਾਕਾਂ ਵਿੱਚੋਂ ਵੀ ਇੱਕ ਵੀ ਨਹੀਂ ਸਾਂਭਦਾ

    • @Amandeep.1026
      @Amandeep.1026 2 ปีที่แล้ว +2

      Right

    • @allworld5237
      @allworld5237 2 ปีที่แล้ว +3

      Gl shi pr Punjab di abadi bare v sochna chahida a..punjabi waise v ghat ne

    • @davinderkaur7355
      @davinderkaur7355 2 ปีที่แล้ว +1

      Right

    • @harjindersingh580
      @harjindersingh580 2 ปีที่แล้ว +2

      ਅਗਰ ਅਸੀ 2 ਭਰਾ ,1 ਭੈਣ ਇਕੱਠੇ ਬੈਠ ਹਰ ਸਲਾਹ ਕਰਦੇ ਹਾਂ, ਤਾਂ ਸਾਡੀ ਓਲਾਦ ਕਿਉਂ ਇਕੱਲੇ ਬੋਝ ਲੈ ਕੇ ਘੁੰਮਣ ਜਾਂ ਕਿਸੇ ਆਂਢ ਗੁਆਂਢ ਨੂੰ ਮਜਬੂਰ ਹੋ ਕੇ ਆਪਣੀਆਂ ਖੁਸ਼ੀਆਂ ਗਮੀਆਂ ਦਾ ਭਾਈਵਾਲ ਬਣਾਉਣ।

    • @Punjab879
      @Punjab879 2 ปีที่แล้ว

      @@harjindersingh580 ਜਦੋਂ ਉਹੀ ਭੈਣ ਭਰਾ ਜਮੀਨ ਤੇ ਘਰ ਵਡਾਉਣ ਵੇਲੇ ਤੇਰੇ ਡਾਂਗਾਂ ਮਾਰਨ ਗੇ ਫਿਰ ਤੂੰ ਆਪੇ ਬੋਲੇਗਾ ਇਹਦੇ ਨਾਲੋਂ ਤਾਂ ਮੈਂ ਇਕੱਲਾ ਚੰਗਾ ਸੀ

  • @tajinderthiara1258
    @tajinderthiara1258 2 ปีที่แล้ว +2

    Bahut vdhiya topic , shayd Rishtya nu zinda rakhn lyi 2 and j ho ske ta 3 bachya da hona bht jaroori hai, eh b sach h ki bache ik dooje toh bht kushh Sikhde ne, ho skda hai ki shotte hunde una di upbringing krn ch thodi mushkil ho skdi h but jdo vdde ho jnde h ta oh bht vaar parents Di b help krde h , bht Saria social values b inculcate krde h like sharing, cooperation, adjustments etc. Again thanks 🙏 for choosing those issues that somewhere and somehow affect us . Sat Sri Akal ❤️❤️❤️❤️ to Rupinder Sandhu ji and Gurdeep Grewal ji and the special guest Mrs. Brar.

  • @tapinderkamboj7815
    @tapinderkamboj7815 2 ปีที่แล้ว +1

    Madam eh ik gal hor aa ਇੱਕ ਬੱਚੇ ਦੀ । ਔਰਤਾਂ ਹੁਣ ਇਹ ਵੀ ਜਿਆਦਾ ਸੋਚਦਿਆਂ ਨੇ ਕਿ ਮੈ ਘਰ ਵਿਚ ਹੀ ਫਸ ਕੇ ਰਹਿ ਜਾਵੇਗੀ ਮੈ ਅਪਨੀ ਜਿੰਦਗੀ ਕਦੋਂ ਜੀਵਾਗੀ ਮੈ ਅਪਣੇ ਸੁਪਨੇ ਕਦ ਪੂਰੇ ਕਰਾਗੀ ਮੈ ਕਿਹੜਾ ਕੋਈ ਮਸ਼ੀਨ ਆ ਜੀ ਘਰਦੇ ਕੰਮ ਹੀ ਕਰੀ ਜਾਵੋ ਜਾ ਬੱਚੇ ਹੀ ਪਾਲੀ ਜਵਾ ਮੈਨੂੰ ਸਿਰਫ ਮੇਰੇ ਅਪਣੇ ਲਈ ਹੀ ਟਾਈਮ ਚਾਹੀਦਾ ਜੋ ਸਿਰਫ ਮੇਰਾ ਆਪਣਾ ਹੀ ਹੋਵੇ

  • @rajvinderkaur2880
    @rajvinderkaur2880 2 ปีที่แล้ว +1

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਭੈਣ ਜੀ

  • @bachittarcheema7264
    @bachittarcheema7264 2 ปีที่แล้ว

    ਜੇਹੜੀ ਬਰੈਡ ਵਾਲੀ ਗੱਲ ਕੀਤੀ ਹੈ ਉਹ ਸਹੀ ਐ ਜੀ ਸਾਰੇ ਬਰੈਡ ਮਗਰ ਚਲ ਪੈਂਦੇ ਨੇ ਜੀ ਆਪਣੀ ਕਵੀਲਦਾਰੀ ਨਹੀਂ ਦੇਖ ਦੇ ਦੋਸ਼ ਬੱਚੇ ਆ ਦੇ ਲਾ ਦਿੰਦੇ ਨੇ

  • @surjitdhillon9830
    @surjitdhillon9830 2 ปีที่แล้ว +1

    Good topik and very nice.

  • @ranjitspannu
    @ranjitspannu 2 ปีที่แล้ว +6

    I brought up my son in creche for initially 8-9 years, if we are bringing one new life in this world and that new born is take care by others then how one can think about second child, it is totally injustice with new born. Yes, if you are living in big family and your children are take care by grandparents then you can think for 2nd child. Also think about population of India. Most important today I am able to donate and help needy students for studies, this is return to community, if you have more children then how can you think for community, how can we think about life who already came into this world, your own expense goes up if you have more children and you will live your entire life within 4 or 5 members and community who are in need will not get help from us. Important is we all are human, apart from family we also need to look after our surroundings.

  • @Harrys3557
    @Harrys3557 2 ปีที่แล้ว +1

    ਬਹੁਤ ਵਧੀਆ ਜੀ

  • @gillzcreation408
    @gillzcreation408 2 ปีที่แล้ว +8

    ਮੇਰਾ ਵੀ ਇੱਕ ਬੇਟਾ ਹੈ। ਸਿਹਤ ਸਮੱਸਿਆ ਕਾਰਨ ਦੂਜੇ ਬੱਚੇ ਬਾਰੇ ਸੋਚ ਨਹੀਂ ਸਕੇ। ਪਰ ਮੈਂ ਇਹ ਹੀ ਕਹਿੰਦੀ ਹਾਂ ਬੱਚੇ ਦੋ ਹੋਣੇ ਜ਼ਰੂਰੀ ਹਨ।

    • @ramandeepkaur9855
      @ramandeepkaur9855 2 ปีที่แล้ว

      Mera vi ek beta hai hun oh 13 year da ho gya...hun mai duje bache bare soch rakh di aa...mainu dso mai sahi hai ja galat....pahela samaj nahi si hun ekalapan mehsus krda beta...

  • @JaspalSingh-de9rg
    @JaspalSingh-de9rg 2 ปีที่แล้ว +7

    ਸਤਿ ਸ੍ਰੀ ਅਕਾਲ ਜੀ ਮੈਂ ਮਨਦੀਪ ਕੌਰ ਫਿਰੋਜ਼ਪੁਰ ਤੋਂ

  • @JaspreetSingh-hd7os
    @JaspreetSingh-hd7os 2 ปีที่แล้ว +1

    ਦੀਦੀ ਜੇ ਦੋ ਬੱਚੇ ਹੋਣ ਪਹਿਲੀ ਗੱਲ ਠੀਕ ਉਮਰ ਚ ਵਿਆਹ ਹੋਣਾ ਚਾਹੀਦਾ ਤਾ ਕੇ ਬੱਚਾ ਆਸਾਨੀ ਨਾਲ ਪਾਲਿਆ ਜਾ ਸਕਦਾ ਚਾਹੇ ਫਿਰ ਦੋ ਜੰਮ ਲਓ ਜੇ ਵੱਡੀ ਉਮਰ ਚ ਵਿਆਹ ਹੁੰਦਾ ਫਿਰ ਘਰ ਚ ਕਮਾਈ ਦਾ ਸਾਧਨ ਹੋਣਾ ਚਾਹੀਦਾ ਵੱਡੀ ਉਮਰ ਚ ਵਿਆਹ ਹੋਇਆ ਕਰਕੇ ਸਰੀਰ ਚ ਉਹ ਤਾਕਤ ਨਹੀ ਰਹਿੰਦੀ

  • @gagankaur9646
    @gagankaur9646 2 ปีที่แล้ว +2

    Some medical problems also one problem , kaye baar ek bacha hoon time ehne problems aundeya k doosre bare socheya ne jandaa ,but your topic is very good

  • @gulwantsingh4494
    @gulwantsingh4494 2 ปีที่แล้ว +11

    ਬਹੁਤ ਵਧੀਆ ਸੋਚ 👍

    • @kamaljitsinghsandhar3478
      @kamaljitsinghsandhar3478 2 ปีที่แล้ว

      ਬੇਟਾ ਜੀ ਆਪ ਤਿੰਨਾਂ ਨੇ ਬਹੁਤ ਚੰਗਾ ਵਿਸ਼ਾ ਛੂਹਿਆ ।ਮੇਰੇ ਬਾਬਾ ਜੀ ਦੇ ਛੇ ਬੱਚੇ ਸਨ ਉਹਨਾਂ ਨੇਪਹਿਲੀ ਸੰਸਾਰ ਜੰਗ ਲੜੀ ਤਿਲ ਫੁੱਲ ਘਰ ਲਿਆਂਦਾ ।ਅਸੀਂ ਦੋ ਭਰਾ ਸਾਡੇ ਪਿਤਾ ਜੀ ਨੇ ਫੌਜ ਵਿੱਚ ਤਿੰਨ ਜੰਗਾਂ ਲੜੀਆਂ ਤੇ ਯੂ ਐਨ ਓ ਰਾਹੀ ਬਾਹਰ ਗਏ ਤਿਲ ਫੁੱਲ ਘਰ ਲਿਆਂਦਾ ਪਰ ਮੇਰਾ ਇਕ ਲੜਕਾ ਉਹ ਵੀ ਬਾਹਰ ਚਲਾ ਗਿਆ ਮੈ ਵੀ ਮਿਡਲ ਈਸਟ ਵਿਚੋਂ ਤਿਲ ਫੁੱਲ ਘਰ ਲਿਆਂਦਾ ਪਰ ਹੁਣ ਮੇਰਾ ਲੜਕਾ ਸਭ ਕੁਝ ਇਥੋਂ ਬਾਹਰ ਲਿਜਾ ਰਿਹਾ ਮੇਰੇ ਪਾਸ ਪਛਤਾਵਾ ਹੀ ਰਹਿ ਗਿਆ ।

  • @nimarpreetsingh767
    @nimarpreetsingh767 2 ปีที่แล้ว +3

    ਬਹੁਤ ਵਧੀਆ

  • @punjabitadkakitchen1185
    @punjabitadkakitchen1185 2 ปีที่แล้ว +1

    Last wali tusi shi khi ki jinda da, ek munda usde parents after marriage v chonde oh oda, he rhe te je oh apni wife lyi kuch v krda ta onha nu chnga nhi lgda oh ehi sochde hun sada munda change ho gya, hun je oh married e ta definitely usdi kabildari v vadhi aa, te oh apni wife de care ta krega he, jdki parents nu khush hona chida onha da, munda, sadi nuh de care krda, h, but hunda ulat hai oh jealous feel krde aa, eda kyu..

  • @baljindersingh1184
    @baljindersingh1184 2 ปีที่แล้ว +5

    ਅਸੀਂ ਤਿੰਨ ਭਰਾ ਹਾਂ ।ਸਾਡੇ ਇਕ ਭਰਾ ਨੇ ਇਕੱ ਬੱਚੇ ਤੇ ਹੀ ਸੰਤੁਸ਼ਟੀ ਪ੍ਰਗਟ ਕੀਤੀ ।ਫਿਰ ਕੋਈ ਬੀਬੀ ਸਾਨੂੰ ਮਿਲੀ ਤਾਂ ਉਸ ਨੇ ਦੂਜੇ ਬੱਚੇ ਬਾਰੇ ਗੱਲ ਕੀਤੀ ।ਉਸਨੂੰ ਦੱਸਿਆ ਗਿਆ ਕਿ ਅੱਗੇ ਕੋਈ ਪਲੈਨ ਨਹੀਂ ਹੈ ।ਇਕੱ ਹੀ ਬਹੁਤ ਹੈ।ਫਿਰ ਉਹਨਾਂ ਨੇ ਕਿਹਾ ਕਿ ਤੁਸੀਂ ਕਿੰਨੇ ਭੈਣ ਭਰਾ ਹੋ।ਤਾਂ ਕਿਹਾ ਅਸੀਂ ਤਿੰਨ ਭਰਾ ਹਾਂ ।ਫਿਰ ਉਸਨੇ ਪੁਛਿਆ ਕਿ ਤੁਹਾਨੂੰ ਆਪਣੇ ਭਰਾਵਾਂ ਨਾਲ ਕਿੰਨੀ ਖੁਸ਼ੀ ਮਿਲਦੀ ਹੈ ।ਤਾਂ ਕਿਹਾ ਬਹੁਤ ਖੁਸ਼ੀ ਮਿਲਦੀ ਹੈ ।ਫਿਰ ਬੀਬੀ ਨੇ ਕਿਹਾ ਜੇ ਤੁਹਾਨੂੰ ਆਪਣੇ ਭਰਾਵਾਂ ਨਾਲ ਖੁਸ਼ੀ ਮਿਲਦੀ ਹੈ ਤਾਂ ਇਸ ਬੱਚੀ ਦੀਆਂ ਖੁਸ਼ੀਆਂ ਕਿਉਂ ਖੋਹ ਰਹੇ ਹੋ ? ਉਸਤੋਂ ਬਾਅਦ ਇਕੱ ਹੋਰ ਬੱਚੇ ਬਾਰੇ ਫੈਸਲਾ ਲਿਆ ਗਿਆ । ਘੱਟੋ ਘੱਟ ਦੋ ਬੱਚੇ ਬਹੁਤ ਜਰੂਰੀ ਹਨ।

  • @manu7swaitch
    @manu7swaitch ปีที่แล้ว +1

    As long as during pregnancy and after birth, women nu help ( har family members apni responsibility samajan like grand parents, father ) then having kids will not be a problem at all.
    As my in-laws said ..asi apne bache pal dite( in joint family) tusi apne dekho.

  • @bsingh7247
    @bsingh7247 2 ปีที่แล้ว +1

    ਪਹਿਲਾ ਵੀ ਕਹਿੜੇ ਕਾਰਾ ਤੇ ਕਹਿਦੇ ਸੀ ਪਰ ਬੱਚ ਸੱਤ ਅੱਠ ਹੁੰਦੇ ਸੀ ਹੁਣ ਇੱਕ ਹੁੰਦਾ ਤੇ ਜੇ ਕੁੱਝ ਹਾਸਦਾ ਹੋ ਜਾਵੇ ਤਾ ਘਰ ਖਤਮ ਹੋ ਜਾਦਾ

  • @PUNJABI8507
    @PUNJABI8507 2 ปีที่แล้ว +10

    Mrs brar
    Doesn't matter if you gave birth to kid or surrogate your kid is your kid .very sad to hear you think that you don't think mother can have same feelings just because she didn't give birth. Thankyou for science these days because a lot of ladies can't give birth for medical reason so surrogacy give them chance to be a mother

  • @ramangrewal6053
    @ramangrewal6053 2 ปีที่แล้ว +7

    Very nice god bless you all❤️

  • @rajveerkaur3426
    @rajveerkaur3426 2 ปีที่แล้ว +2

    ਬਹੁਤ ਵਧੀਆ ਬੀਚਾਰ ਭੈਣ ਜੀ

  • @ਗੁਰਜੀਤਸਿੰਘ-ਦ4ਬ
    @ਗੁਰਜੀਤਸਿੰਘ-ਦ4ਬ ปีที่แล้ว

    ਸਹੀ ਗੱਲ ਏ ਭੈਣੋ ਮੇਰੇ ਤਿੰਨ ਬੇਟੀਆਂ ਨੇ ਤਿੰਨਾਂ ਨਾਲੋਂ ਬੇਟਾ ਛੋਟਾ ਪਰ ਸਾਨੂੰ ਮੀਆਂ ਬੀਬੀ ਨੂੰ ਬੇਟੇ ਨੂੰ ਦੇਖ ਭਾਲ ਕਰਨ ਚ ਕੋਈ ਦਿੱਕਤ ਨਹੀ ਆਈ ਬੇਟੀਆ ਹੀ ਸਾਭ ਲੈਦੀਆਂ ਨੇ ਹਾਲਾ ਕੇ ਮੇਰੇ ਘਰਵਾਲੀ ਨੇ ਬਾਹਰ ਦੀ ਬਜਾਏ ਆਪਣੀਆਂ ਧੀਆ ਨਾਲ ਹੀ ਸਹੇਲੀਆਂ ਵਾਲਾ ਮਹੋਲ ਬਣਾ ਕੇ ਘਰ ਨੂੰ ਚਾਰ ਚੰਨ ਲਾ ਰੱਖੇ ਨੇ ਮੈ ਬਹੁਤ ਖੁਸ਼ ਹਾ ਆਪਣੇ 4 ਬਚਿਆਂ ਨਾਲ ਤੁਹਾਡਾ ਵਿਸ਼ਾ ਵਧੀਆ

  • @LadduPhotographry
    @LadduPhotographry 2 ปีที่แล้ว +1

    ਬੱਚੇ ਦੋ ਜਾਂ ਤਿਨ ਬਹੁਤ ਜ਼ਰੂਰੀ ਹਨ ਪ੍ਰੀਵਾਰ ਤਾਂ ਹੀ ਸੋਹਣਾ ਲੱਗਦਾ 🙏🙏🙏🙏

  • @sidhujagraj7071
    @sidhujagraj7071 2 ปีที่แล้ว

    ਜਿੰਨਾਂ। ਬੱਚਿਆਂ। ਬਾਰੇ। ਅੱਜ। ਕਲ ਦੁਨੀਆਂ। ਜ਼ਿਆਦਾ। ਸਿਆਣੀ। ਕਹਿਉਦੀ। ਅੱਜ। ਕਲ। ਜ਼ਿਆਦਾ। ਪੜਾ ਕੇ ਕੀ। ਖੱਟਿਆ। ਜ਼ਮੀਨਾਂ। ਵੇਚ। ਰਹਿ। ਨੇ ਪਹਿਲਾਂ। ਸਾਡੇ। ਬਜ਼ੁਰਗਾਂ। ਜ਼ਮੀਨਾਂ। ਖ਼ਰੀਦਿਆ। ਬੱਚੇ। ਦੋ। ਜਾ। ਤਿੰਨ। ਬਹੁਤ। ਜ਼ਰੂਰੀ। ਹਨ। ਪੰਜਾਬ। ਖਾਲੀ। ਹੋ। ਰਿਹਾ। ਮੈਡਮ ਦੀ। ਗੱਲ। ਠੀਕ। ਹੈ

  • @gurmeetsingh1121
    @gurmeetsingh1121 2 ปีที่แล้ว +1

    Thanks 😘