ਹੁਣੇ ਹੁਣੇ 9 ਸਾ'ਲ ਮਾ'ਸੂਮ ਸਕਾ ਮਾਮਾ ਕਰ ਰਿਹਾ ਸੀ ਇਹ ਕੰਮ Gurinder Bath Host Support - Punjabi TV Canada

แชร์
ฝัง
  • เผยแพร่เมื่อ 22 พ.ย. 2024

ความคิดเห็น • 321

  • @mrskaur539
    @mrskaur539 หลายเดือนก่อน +61

    ਮਾਸੀ ਕੈਨੇਡਾ ਵਾਲੀ ਦਾ ਲੱਖ ਲੱਖ ਸ਼ੁਕਰਾਨਾ ਜੋ ਬੱਚੇ ਦਾ ਖਿਆਲ ਰੱਖਿਆ ❤️ 🙏🏽

  • @HardevSingh-d1l
    @HardevSingh-d1l หลายเดือนก่อน +43

    ਜਦੋਂ ਮਾਂ ਮਰ ਜਾਂਦੀ ਕੋਈ ਨਹੀਂ ਪੁੱਛਦਾ ਬੱਚਾ ਨੂੰ ਜੀ ,🙏

  • @manjeetkaurwaraich1059
    @manjeetkaurwaraich1059 หลายเดือนก่อน +20

    🎉🎉 ਵੀਰਾਂ ਤੁਸੀਂ ਬਹੁਤ ਵਧੀਆ ਕੰਮ ਕੀਤਾ ਇਸ ਬੱਚੇ ਨੂੰ ਆਪਣੇ ਨਾਲ ਲੈਕੇ ਆਏ ਕਿ ਸੇ ਤਰ੍ਹਾਂ ਇਸ ਨੂੰ ਪੜਨ ਦਾ ਦਿਓ ਤੁਸੀਂ ਬੱਚੇ ਰੱਬ ਬਣਕੇ ਆਏ ਬਹੁਤ ਬਹੁਤ ਧੰਨਵਾਦ ਜੀ ੍ਰਤੁਹਾਡਾ

  • @sukhmindersinghbhinder8510
    @sukhmindersinghbhinder8510 หลายเดือนก่อน +42

    ਪੁੱਤ ਤੁਸੀ ਬਹੁਤ ਵਧੀਆ ਕੰਮ ਕੀਤਾ ਵਾਹਿਗੁਰੂ ਤੁਹਾਡੀ ਵੱਡੀਆ ਵੱਡੀਆ ਉਮਰਾ ਕਰੇ

  • @guryyaad
    @guryyaad 19 วันที่ผ่านมา +11

    ਕਨੇਡਾ ਵਾਲੀ ਮਾਸੀ ਨੂੰ ਵਾਹਿਗੁਰੂ ਚੜਦੀ ਕਲਾ ਚ ਰੱਖੇ ❤❤❤❤ ਤੋਂ ਸਤਿਕਾਰ ਭੈਣ ਲਈ

  • @AmritpalSingh-rq5wc
    @AmritpalSingh-rq5wc หลายเดือนก่อน +14

    ਮਾਵਾਂ ਠੰਢੀਆਂ ਛਾਵਾਂ ਮਾਵਾਂ ਬਿਨਾਂ ਕੁਝ ਹਾਲ ਨੀ♥️

  • @charanjitsingh4388
    @charanjitsingh4388 หลายเดือนก่อน +35

    ਵਾਹਿਗੁਰੂ ਜੀ ਮੇਹਰ ਕਰੋ ਜੀ ।। ਹੁਣ ਕੋਈ ਰਿਸ਼ਤਾ ਨਹੀਂ ਰਿਹਾ ।। ਖੂਨ ਦੇ ਰਿਸ਼ਤੇ ਖ਼ਤਮ ਹੋ ਗਏ ਹਨ ।।

  • @karamjitkaur1573
    @karamjitkaur1573 หลายเดือนก่อน +22

    ਸਿਆਣਿਆ ਨੇ ਸੱਚ ਈ ਕਿਹਾ ਕਿ ਜਦੋਂ ਮਾਂ ਮਰ ਜਾਂਦੀ ਹੈ ਤਾਂ ਕਾਂ ਵੀ ਹਥੋ ਟੁੱਕ ਖੋ ਲੈਂਦੇ ਨੇ😢

  • @JagjitSingh-xv4br
    @JagjitSingh-xv4br หลายเดือนก่อน +19

    ਮੇਰੇ ਸੱਚੇ ਪਾਤਸ਼ਾਹ ਇਹ ਕਿਸ ਤਰ੍ਹਾਂ ਦੇ ਲੋਕ ਹਨ ਜਿਹੜੇ ਇਹਨਾਂ ਜੁਲਮ ਕਰਦੇ ਹਨ । ਇਹ ਕਿਉਂ ਨਹੀਂ ਡਰਦੇ ਤੇਰੇ ਤੋਂ ।
    ਧੰਨਵਾਦ ਬਾਈ ਤੁਹਾਡਾ ਵੀ ।

    • @nachhatarkaur3146
      @nachhatarkaur3146 27 วันที่ผ่านมา

      ਵਾਹਿਗੁਰੂ ਜੀ ਇਸ ਤਰਾ ਦੇ ਜੁਲਮੀ ਲੋਕਾ ਨੂੰ ਅਕਲ ਬਖਸ਼ੇ

  • @charanjitkaur3852
    @charanjitkaur3852 หลายเดือนก่อน +20

    ਇਸ ਦਾ ਚਿਹਰਾ ਕਿਉਂ ਨਹੀਂ ਵੀਰ ਜੀ ਦਿਖਾਉਂਦੇ । ਇਸ ਦੀ ਕਰਤੂਤਾਂ ਦਾ ਲੋਕਾਂ ਨੂੰ ਪਤਾ ਲੱਗੇ।

  • @gurdevkaur1209
    @gurdevkaur1209 หลายเดือนก่อน +31

    ❤❤ ਜੁਗ ਜੁਗ ਜੀਓ ਭੈਣ ਜੀ ਤੁਸੀਂ ਬਹੁਤ ਹੀ ਵਧੀਆ ਪੁੰਨ ਖੱਟਿਆ ਹੈ ਜੀ ਬੱਚੇ ਨੂੰ ਨਰਕ ਭਰੀ ਜਿੰਦਗੀ ਜਿਉਣ ਤੋਂ ਅਜ਼ਾਦ ਕਰਵਾਇਆ ਜੀ ਜਿਸਦੀ ਰਹੇ ਪੁੱਤ ਦੀ ਮਾਸੀ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਬਖਸ਼ਣ ਤੇ ਤੰਦਰੁਸਤੀ ਬਖਸ਼ਣ ਜੀ

  • @JaspalsinghAujla-ro8gi
    @JaspalsinghAujla-ro8gi หลายเดือนก่อน +5

    ਬਹੁਤ ਵਦੀਆ ਕੀਤਾ ਬਾਈ ਜੀ
    ਬਹੁਤ ਧੱਕਾ ਹੁੰਦਾ ਸੀ ਬੱਚੇ ਨਾਲ

  • @Rajwinder-s3i
    @Rajwinder-s3i หลายเดือนก่อน +4

    ❤🎉❤🎉❤🎉❤🎉❤🎉❤🎉❤🎉❤🎉ਗੁਰਿੰਦਰ ਸਿੰਘ ਬਾਠ ਵੀਰੇ ਮੈਨੂੰ ਤੇਰੀ ਸਿਫਤ ਕਰਨ ਨੂੰ ਲਫਜ ਨਹੀ ਮਿਲ ਰਹੇ ਰਬ ਤੇਰਾ ਬਹੁਤਾ ਹੀ ਭਲਾ ਕਰਨਗੇ ਵਾਹਿਗੁਰੂ ਭਲਾ ਕਰਨ ਤੁਹਾਡਾ ਮੇਰੇ ਵੀਰ ਜੀ

  • @balwinderkaursembhi803
    @balwinderkaursembhi803 หลายเดือนก่อน +6

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਪੁੱਤ ਬਹੁਤ ਬਹੁਤ ਧੰਨਵਾਦ ਤੁਹਾਡਾ ਤੇ ਮਾਸੀ ਦਾ ਬੱਚੇ ਨੂੰ ਜੱਲਾਦਾਂ ਤੋ ਛਡਾ ਲਿਆ ਵਾਹਿਗੁਰੂ ਤੁਹਾਨੂੰ ਤੇ ਮਾਸੀ ਨੂੰ ਸਾਰੀ ਟੀਮ ਨੂੰ ਚੜਦੀ ਕੱਲਾ ਰੱਖੇ ਲੱਮੀ ਉਮਰ ਵਖਸੇ ਬੱਚੇ ਦੀਆਂ ਗੱਲਾਂ ਸੁਣ ਕੇ ਸਾਰੇ ਸਰੀਰ ਨੂੰ ਝਨਾਟ ਚੜ ਗਿਆ ਲੂ ਕੇਡਾ ਖੜਾ ਹੋ ਗਿਆ ਪੁੱਤ ਕੋਈ ਲਫ਼ਜ਼ ਨਹੀ ਰਿਹਾ ਕਹਿਣ ਨੂੰ 😢😢😢😢

  • @sukhmanjotsingh7427
    @sukhmanjotsingh7427 23 วันที่ผ่านมา +1

    ਬਹੁਤ ਵਧੀਆ ਵੀਰ ਵਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ

  • @balwindersingh-mn2mx
    @balwindersingh-mn2mx 12 วันที่ผ่านมา

    ਯਾਰ ਰੋਣਾ ਆਹ ਗਿਆ ਵੀਰ ਨੂੰ ਇੰਡੀਆ ਆਹ ਕੇ ਜਰੂਰ ਮਿਲਣਾ ਸੰਸਥਾ ਵਾਲੇ ਨੂੰ ਵਾਹਿਗੁਰੂ ਜੀ ਤੁਹਾਨੂੰ ਹਰ ਖੁਸ਼ੀ ਦੇਵੇ ਵੀਰੇ

  • @NailBarYT
    @NailBarYT หลายเดือนก่อน +25

    ਮਾਸੀ ਖੁਸ਼ ਰਹੇ ਹਮੇਸ਼ਾ 🙏

  • @IcY_47
    @IcY_47 หลายเดือนก่อน +32

    ਮਨੁਖਤਾ ਦੀ ਸੇਵਾ ਹਸਨਪੁਰ ਮੁਲਾਂਪੁਰ ਲੁਧਿਆਣਾ ਛੱਡ ਆਓ ਜ਼ਿੰਦਗੀ ਬਣ ਜੂਗੀ ਕਿਉਂ ਜ਼ਿੰਦਗੀ ਗਾਲਦੇ ਓ

  • @sonysandhu3916
    @sonysandhu3916 หลายเดือนก่อน +28

    ਬੱਚਿਆਂ ਦੇ ਮਰਨ ਨਾ ਮਾਪੇ ਰੁਲਦੇ ਨੇ ਗਲੀ ਗਲੀ 🙏🙏

  • @surinderkaur9310
    @surinderkaur9310 หลายเดือนก่อน +28

    ਮਾਮੀਂ ਦੀ ਬਹੁਤ ਗ਼ਲਤ ਗੱਲ ਹੈ 😢😢😢😢😢😢😢😢😢ਬੱਚੇ ਤਾਂ ਸਭਨਾਂ ਦੇ ਸਾਂਝੇ ਹੁੰਦੇ ਹਨ 😢😢😢😢

  • @HarjeetkaurKahlon-pp6ff
    @HarjeetkaurKahlon-pp6ff หลายเดือนก่อน +5

    😢😢😢😢😢❤ਜਿਊਂਦੇ ਵੱਸਦੇ ਰਹੋ ਵੀਰ ਜੀ 👏👏❤️

  • @tajinderpalsinghvicky637
    @tajinderpalsinghvicky637 หลายเดือนก่อน +88

    ਬਹੁਤ ਵਧੀਆ ਕੰਮ ਕੀਤਾ ਭੂਆ ਨੇ, ਚੰਗੀ ਭੂਆ ਮਿਲੀ ਮੁੰਡੇ ਨੂੰ, ਜਿੰਦਗੀ ਸੁਧਰ ਜਾਉ ਬੱਚੇ ਦੀ, ਚੰਗੀ ਜਗ੍ਹਾ ਪਹੁੰਚ ਗਿਆ

    • @sukhdavsingh7254
      @sukhdavsingh7254 หลายเดือนก่อน +17

      😊😊😊😊😊😊😊😊😊😊😊😊

    • @sukhmankaur9261
      @sukhmankaur9261 หลายเดือนก่อน +12

      Bhua ni mashi a j

    • @karmanjotkaurdhillon2170
      @karmanjotkaurdhillon2170 หลายเดือนก่อน +7

      ਭੂਆ ਨੀ ਜੀ ਮਾਸੀ ਆ

    • @reshamkaur1718
      @reshamkaur1718 หลายเดือนก่อน +1

      Think var ji

    • @kirpalkaur3594
      @kirpalkaur3594 หลายเดือนก่อน

      ਭੂਆ ਨੇ ਠੀਕ ਕੀਤਾ

  • @MANJEETKaurKaur-n5z
    @MANJEETKaurKaur-n5z หลายเดือนก่อน +5

    Waheguru ji Mera Karo mama nahi kans aa sab de bache aa de sir par ma bap di Shaya banay rakhi

  • @Satwinder-ip7ty
    @Satwinder-ip7ty หลายเดือนก่อน

    ਗੁਰਿੰਦਰ ਬਾਈ ਜੀ ਬਹੁਤ ਵਧੀਆ ਕੰਮ ਕੀਤਾ ।ਵਾਹਿਗੁਰੂ ਜੀ ਚੜਦੀ ਕਲਾ ਵਿਚ ਰੱਖੇ ।

  • @bhupinder9954
    @bhupinder9954 28 วันที่ผ่านมา +1

    Veer ji thanks bahut bahut dhanyawad ji thanks

  • @gurdevkaur1209
    @gurdevkaur1209 หลายเดือนก่อน +16

    ਜਿਉਂਦੀ ਰਹਿ ਭੈਣੇ

  • @daljitsingh8832
    @daljitsingh8832 หลายเดือนก่อน +15

    ਇਹ ਆਪਣੇ ਜਵਾਕਾਂ ਤੋਂ ਕੰਮ ਕਰਾਵੇ ਨਾ ਕਰਾਵੇ ਇਹਦੇ ਜਵਾਕ ਬਰਬਾਦ ਹੋਣਗੇ ਉੱਜੜਗੇ ਤੇ ਇਹ ਬੱਚਾ ਕਾਮਯਾਬ ਹੋਵੇਗਾ ਤੁਸੀਂ ਇਸ ਗੱਲ ਦੇ ਵਿੱਚ ਨਾ ਪਾਓ ਕਿ ਇਹ ਕੰਮ ਕਰ ਰਿਹਾ ਗੋਹਾ ਚੱਕ ਰਿਹਾ ਉਹ ਕਰ ਰਿਹਾ ਜਿੰਨਾ ਕੰਮ ਕਰੇਗਾ ਉਹ ਉਨਾ ਹੀ ਇਹ ਠੀਕ ਰਹੇਗਾ ਬੱਚੇ ਨੇ ਤਾਂ ਕਹਿਣਾ ਹੀ ਹ ਅਸੀਂ ਵੀ ਆਪਣੇ ਮਾਂ ਬਾਪ ਦਾ ਕਹਿਣਾ ਬੁਰਾ ਮੰਨਦੇ ਸੀ ਭੈਣਾਂ ਮਾਇਆ ਦੀ ਗਾਲਾਂ ਕੱਢਦੇ ਸੀਗੇ ਪਿੱਛੇ ਤੇ ਵੀ ਸਾਨੂੰ ਕਿਉਂ ਰੋਕਿਆ ਇਸ ਕੰਮ ਤੋਂ ਪਰੰਤੂ ਉਹਨਾਂ ਨੂੰ ਪਤਾ ਸੀ ਇਹਦੇ ਵਿੱਚ ਨੁਕਸਾਨ ਹੈ ਇਹਦਾ

  • @A13579b
    @A13579b หลายเดือนก่อน +9

    ਦੱਲੇ ਦਾ ਚਿਹਰਾ ਦਿਖਾਉ।

  • @ginnibhangu2666
    @ginnibhangu2666 หลายเดือนก่อน +7

    ਵਾਹਿਗੁਰੂ ਜਿਉਂਦਾ ਰਹੋ ਦੋਸਤੋ 🙏🙏🙏

  • @KiranKaur-zc3ix
    @KiranKaur-zc3ix หลายเดือนก่อน +5

    ਮਾਂ ਯਾਦ ਆਉਂਦੀ ਐ ਬਹੁਤ ਤ 💔💔😭😭

  • @JobanEpics
    @JobanEpics หลายเดือนก่อน +8

    Thanks bro God bless you 🙏🙏🙏🙏🙏🙇🙇🙇

  • @SarbjitKaur-x7b
    @SarbjitKaur-x7b 17 วันที่ผ่านมา +1

    ਸਹੀ ਗੱਲ ਵੀਰ ਜੀ ਬਹੁਤ ਦੁੱਖ ਹੋਇਆ ਵੀਰ ਜੀ 😭😭😭😭😭😭

  • @shamsherkaur9322
    @shamsherkaur9322 หลายเดือนก่อน +4

    ਬੇਟਾ ਤੁਸੀਂ ਬਹੁਤ ਦਲੇਰ ਹੋ ਸਲੂਟ ਐ ਤੁਹਾਨੂੰ

  • @skaur3507
    @skaur3507 หลายเดือนก่อน +11

    ਮਾਂ ਜ਼ਰੂਰੀ ਹੋਣੀ ਚਾਹੀਦੀ ਹੈ ਜੀ 😢😢😢😢😢😢😢

  • @deep_4_u_
    @deep_4_u_ 10 วันที่ผ่านมา +1

    🙏🏻🙏🏻🙏🏻

  • @ManthiaraThiara
    @ManthiaraThiara 21 วันที่ผ่านมา

    Bhaji tuhada bhut bhut dhanwad es bache nu tussi bcha lea nai ta eh bhacha rull jana c God bless you

  • @JaswinderKaur-qw1zs
    @JaswinderKaur-qw1zs หลายเดือนก่อน +8

    Sachi gal maa bagehr putt rul jade aa sohna putt aa waheguru ji mehar karn g

  • @AnuSharma-ph6lm
    @AnuSharma-ph6lm 27 วันที่ผ่านมา

    Jug jug jio beta ji God bless you

  • @ArshdeepSingh-jt8cr
    @ArshdeepSingh-jt8cr หลายเดือนก่อน +13

    ਵਾਹਿਗੁਰੂ। ਥੋਡੀ ਲੰਮੀ ਉਮਰ ਕਰੇ ਵੀਰ ਜੀ

  • @HarpalKaur-lm9oz
    @HarpalKaur-lm9oz 29 วันที่ผ่านมา +2

    ਜੁਗ ਜੁਗ ਜੀ ਮਾਸ਼ੀ ਐਨਾ ਖਿੰਆਲ ਕਰਦੀ ਆ ਭਾਨਜੇ ਦਾ ਕਨੈਡਾ ਬੈਠੀ ਰੰਬ ਦਾ ਰੂਪ ਆ ਵੀਰੇ ਤੁੰਸ਼ੀ ਬੰਚੇ ਦੀ ਜੂੰਮੇ ਦਾਰੀ ਊਟੀ

  • @balwinderkaur1483
    @balwinderkaur1483 หลายเดือนก่อน +3

    Gurinder veer ji app sb da bhala ker rhe ho ji thankyou Amritsar

  • @SmilingGecko-ez5os
    @SmilingGecko-ez5os หลายเดือนก่อน

    Suker parmatma da jo aap ke jaise mahapurs haige ne jo dustan to dukhiyan nu bachande ne.thankyou.

  • @satnamsinghghuman6776
    @satnamsinghghuman6776 หลายเดือนก่อน +3

    Good job bro waheguru ji tohanu Chardikala ch rakhan 👍🙏

  • @harmangill5507
    @harmangill5507 18 วันที่ผ่านมา

    Good job 👍

  • @SunnydeolDeol-c5e
    @SunnydeolDeol-c5e หลายเดือนก่อน +2

    Maa bina koi ni puchda veero 😢 me sirf 3 month da si jdo mere mom di death hogi si ajj es bacche di eh haalat dekh mainu meri jindgi de din yaad aa gye waheguru ji tuhanu bht trakki dewe bro to tusi bht chnga kamm kita 🙏🙏🙏🙏👍

  • @HarjeetSingh-i8x
    @HarjeetSingh-i8x 19 วันที่ผ่านมา

    ਵਾਹਿਗੁਰੂ ਬਖ਼ਸ਼ੀ ਰੱਬਾ

  • @ArshdeepKaur-t2n
    @ArshdeepKaur-t2n หลายเดือนก่อน +2

    Very good veer ji ❤❤❤

  • @JasvirKaur-xe8ks
    @JasvirKaur-xe8ks หลายเดือนก่อน +2

    Bechara bachaa ....tohada bahut dhanyawad veer g jo tussi le ke ja rahe ho.

  • @baljinderkaurkhehra8184
    @baljinderkaurkhehra8184 หลายเดือนก่อน +4

    ਵਾਹਿਗੁਰੂ ਜੀ ਮੇਹਰ ਕਰਨੀ ਕਿਸੇ ਵੀ ਨਿੱਕੇ ਬੱਚੇ ਦੀ ਮਾਂ ਕੁੱਝ ਨਾਂ ਹੋਵੇ ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਰੱਖਣ ਜੀ 🙏

  • @mandeepsekhon3582
    @mandeepsekhon3582 หลายเดือนก่อน +7

    ਵੀਰ ਜੀ ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਵਿੱਚ ਰੱਖਣ

  • @KalaMirpuria
    @KalaMirpuria หลายเดือนก่อน

    Veer bahut bhale da kmm krr rahe ne waheguru mehra kre

  • @SeetalKaur-lp1zp
    @SeetalKaur-lp1zp หลายเดือนก่อน +1

    God bless you all.He would be a strong n successful man with the sport of all of you.But the Massi the greatest lady.you are amazing May. God bless you n your family with lot 🙏🙏🙏🙏🙏🙏🙏 blessings.

  • @meetnarangmeetnarang1890
    @meetnarangmeetnarang1890 28 วันที่ผ่านมา

    Massi nu waheguru hamesha khush rakhan baccha nu v kamyabi mile

  • @BanDhillon
    @BanDhillon 29 วันที่ผ่านมา

    Nice 👍👍👍👍👍 Thanks

  • @RaniAhuja-bf9hh
    @RaniAhuja-bf9hh 26 วันที่ผ่านมา

    waheguru ji mehar kari bachey tey ❤️🙏🏻

  • @shaganindia858
    @shaganindia858 หลายเดือนก่อน +1

    ਵੀਰੇ ਮੇਰੇ ਮਾਮੇ ਵੀ ਇਸ ਤਰ੍ਹਾਂ ਦੇ ਹੀ ਸੀ

  • @paramjitkaur7082
    @paramjitkaur7082 หลายเดือนก่อน +4

    Maa ton badh mama hunda hai take care waheguru ton Daro🙏

  • @NavjotSingh-gd4js
    @NavjotSingh-gd4js 15 วันที่ผ่านมา

    ਇਸ ਦੀ ਮਾਮੀ ਨੂੰ ਸੋਚਣਾ ਚਾਹੀਦਾ ਕਿ ਕੀ ਪਤਾ ਮੌਤ ਕਦੋਂ ਜਾਵੇ।ਜੇ ਏਸ ਮਾਮੀ ਦੀ ਮੌਤ ਹੋ ਜਾਵੇ ਇਸ ਦੇ ਬੱਚੇ ਨਾਲ ਵੀ ਇਸੇ ਤਰ੍ਹਾਂ ਹੋਵੇਗਾ।ਮਾਸੀ ਦਾ ਧੰਨਵਾਦ ਜੋਮੱਦਦ ਕਰ ਰਹੀ ਹੈ। ਇਹ ਮਾਮੀ ਅਸਲੀ ਡੈਣ ਹੈ।

  • @DeepBehal-s8u
    @DeepBehal-s8u 27 วันที่ผ่านมา

    waheguru ji rab thuhanu kush rakhe veer ji tusi bhut vadiya kam kar rahe ho

  • @satnamkaur2435
    @satnamkaur2435 หลายเดือนก่อน +2

    ਮਾਵਾਂ ਬਿਨਾ ਕੋਈ ਨੀ ਦਿੰਦਾ ਭਰ ਭਰ ਥਾਲੀਆਂ😢😢

  • @TheAartandcraftspot
    @TheAartandcraftspot หลายเดือนก่อน

    Veer ji thank you 🎉🎉🎉🎉🎉

  • @daljitsingh8832
    @daljitsingh8832 หลายเดือนก่อน +9

    ਯਾਰ ਤੁਸੀਂ ਜੇ ਕੋਈ ਬੱਚਾ ਕੰਮ ਕਰਕੇ ਹਾਰਡ ਵਰਕ ਬਣ ਜਾਂਦਾ ਹੈ ਤੁਸੀਂ ਉਨੀ ਉਹਦੀ ਜਿੰਦਗੀ ਦੇ ਵਿੱਚ ਰੋੜਾ ਉਹ ਮੈਨੂੰ ਲੱਗਦਾ ਜੇ ਉਹਦੀ ਮਾਸੀ ਨੇ ਸੋਚ ਕੇ ਭੇਜਿਆ ਹੋਵੇ ਗਾ ਜੇ ਬੱਚਾ ਇਦਾਂ ਦੀ ਹਾਰਡ ਮਿਹਨਤ ਕਰੇਗਾ ਉਹ ਜਿੰਦਗੀ ਚ ਕਦੇ ਮਾਰ ਨਹੀਂ ਖਾਏਗਾ ਤੁਸੀਂ ਆਪਣੇ ਵਰਗਾ ਨ ਕਰ ਆਸਰਮਾਂ ਦੇ ਵਿੱਚ ਪੈ ਕੇ ਖਾਣ ਵਾਲੇ ਬਣਾਓ ਇਹਨਾਂ ਨੂੰ

  • @mohindergill7478
    @mohindergill7478 หลายเดือนก่อน +2

    Very sad awful kina sohna munda hain tuhanu waheguru ji sakhti bakshe god bless you

  • @lakhwinderkaur8448
    @lakhwinderkaur8448 28 วันที่ผ่านมา

    waheguru ji tuhanu lambia umra te trakia bkshn veer ji

  • @ManjitKaur-ql5xt
    @ManjitKaur-ql5xt หลายเดือนก่อน +3

    Jugg jugg jeo veer tusi

  • @sukhwinderkaurkahlon784
    @sukhwinderkaurkahlon784 หลายเดือนก่อน +1

    ਵੀਰ ਜੀ ਪਹਿਲਾਂ ਸਿਆਣੇ ਕਹਿੰਦੇ ਸੀ ਦੋਹਤਾ ਬ੍ਰਹਮਣ ਵਾਗ ਪੂਜਿਆਂ ਜਾਂਦਾ ਸੀ

  • @jaswantkaur8437
    @jaswantkaur8437 หลายเดือนก่อน +7

    ਕਲਜੁਗੀ ਮਾਮਾ ਜੋ ਆਪਣੇ ਖੂਨ ਦੇ ਰਿਸ਼ਤੇ ਨੂੰ ਭੁਲ ਗਿਆ ਜਿਸ ਨੇ ਕੰਮ ਤਾਂ ਪੂਰਾ ਲਿਆ ਪਰ ਢਿੱਡ ਬਰਨੀ ਰੋਟੀ ਨਾ ਦੇ ਸਕਿਆ 😢😢😢😢😢😢😢😢😢😢

  • @gurdeepkaur4961
    @gurdeepkaur4961 25 วันที่ผ่านมา

    Very good wehguru ji

  • @JaswinderKaur-qw1zs
    @JaswinderKaur-qw1zs หลายเดือนก่อน +3

    Kina sohna putt aa kismat Mari aa bache di

  • @jagdevdhillon1116
    @jagdevdhillon1116 หลายเดือนก่อน +4

    ਮਾਸੀ❤❤

  • @SumanjitKaur-p7g
    @SumanjitKaur-p7g หลายเดือนก่อน +6

    ਸਭ ਤੋਂ ਪਹਿਲਾਂ ਮਾਮੇ ਦੇ ਜੁੱਤੀ ਫੀਅਰੋ ਛੋਟੇ ਬੱਚੇ ਤੋ ਕੰਮ ਕਰਵੋਂਦੇ ਆ

  • @kuldipsinghvirdi5423
    @kuldipsinghvirdi5423 หลายเดือนก่อน

    Thanks mere veer ❤

  • @ManthiaraThiara
    @ManthiaraThiara 21 วันที่ผ่านมา

    Par waheguru ji mehar karn te es bache da ajj dubara janam hoea te es bache nu waheguru ji trakian bakshan

  • @deesabai2541
    @deesabai2541 หลายเดือนก่อน +1

    Veer ji thudea krode bar thank you. Dukhea nu gill nal lonea sb tu vdea punn dain sb tu vdea punn sevea pgtti hea.❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @JaswinderKaur-s9s
    @JaswinderKaur-s9s หลายเดือนก่อน +3

    Bai g vedo dekh k mera ta rona nikal gia...
    Veere mai ta mai hi hundi aa. Per oh masi v buhat changi aa jehne apna put hi smzia..

  • @gouravuppal1462
    @gouravuppal1462 หลายเดือนก่อน +4

    Very nice God bless you veer g❤❤

  • @SukhvirNagra-r7x
    @SukhvirNagra-r7x หลายเดือนก่อน

    ਧੰਨਵਾਦ ਜੀ

  • @KulwantKaur-yu3fy
    @KulwantKaur-yu3fy 18 วันที่ผ่านมา

    God bless 🙌 you all team 🙏

  • @jasssamar5020
    @jasssamar5020 หลายเดือนก่อน

    Massi jiii Waheguru jiii tuhanu bht bht khush rakhan

  • @karmanjotkaurdhillon2170
    @karmanjotkaurdhillon2170 หลายเดือนก่อน +7

    ਲੋਕ ਤਾਂ ਸੀਰੀ ਨੂੰ ਵੀ ਦੁੱਧ ਦੇ ਦਿੰਦੇ ਆ ਪਤਾ ਨੀ ਕਿਹੋ ਜੇ ਲੋਕ ਆ ਏਦਾ ਦੇ ਮਾਮਾ ਮਾਮੀ

  • @gurpreetsingh-ze4gs
    @gurpreetsingh-ze4gs หลายเดือนก่อน +1

    Good Brother

  • @SinghTarwinder
    @SinghTarwinder หลายเดือนก่อน

    Waheguru ji bacha piar nal sahi rate pae sakda hai❤❤

  • @kakkarsagar4014
    @kakkarsagar4014 หลายเดือนก่อน

    Thanks bhen da

  • @JashandeepSingh-dn6oc
    @JashandeepSingh-dn6oc หลายเดือนก่อน +1

    Waheguru ji mahar Karo miss u mummy papa 😭😭😭😭

  • @manjitdhillon9973
    @manjitdhillon9973 หลายเดือนก่อน

    ਪੁੱਤ ਤੁਸੀ ਸੱਚੀ ਮੁੱਚੀ ਗੁਰੂ ਨਾਨਕ ਦੇ ਘਰ ਦੇ ਵਾਰਿਸ ਹੋ🙏♥️♥️

  • @jasssingh6530
    @jasssingh6530 หลายเดือนก่อน +5

    Ma hundi a ma o duniya waleoooo

  • @surjeetkaur6590
    @surjeetkaur6590 หลายเดือนก่อน +1

    Kinna sohna bachha 😢😢😢😢waheguru duniya rab ton q ni drdri

  • @MadanlalLal-j5o
    @MadanlalLal-j5o หลายเดือนก่อน +2

    Veere mere v bachpan ch mummy daddy muk gye c sade nal v eda hi hunda c par hun 8month ho gye viah nu sbbb thik ho gya ehh bache wal dekh k apna cheta aa gya

  • @daljitsingh8044
    @daljitsingh8044 หลายเดือนก่อน +1

    ਜੇ ਕਰ ਮਾਂ ਬਾਪ ਤੋਂ ਬਾਹਰੇ ਬੱਚਿਆਂ ਤੋਂ ਕੰਮ ਕਰਵਾਉਣਾ ਜੁਰਮ ਹੈ ਪਰ ਕਨੂੰਨ ਸਾਡੇ ਨਰਮ ਹਨ।

  • @NirmalSingh-q8w6v
    @NirmalSingh-q8w6v หลายเดือนก่อน

    Good job baba ji 👍👍
    Good help me 👍👍

  • @Jasvir-j6z
    @Jasvir-j6z หลายเดือนก่อน

    Thanks mere veer ji

  • @JaskaranSingh-oy9wg
    @JaskaranSingh-oy9wg หลายเดือนก่อน +1

    ਇਹਨਾਂ ਦੋਨਾਂ ਪਤੀ ਪਤਨੀ ਨੂੰ ਜੁੱਤੀ ਫੇਰੋ। ਮਾਸੂਮ ਤੇ ਤਸ਼ੱਦਦ ਕਰਦੇ ਰਹੇ ਹਨ।

  • @deepsaab855
    @deepsaab855 หลายเดือนก่อน

    Bhut varia lets viry

  • @EkamSidhu-eq6os
    @EkamSidhu-eq6os 11 วันที่ผ่านมา

    bhaji tusi bot wadia kam kar rye ho

  • @sharanphotography8179
    @sharanphotography8179 26 วันที่ผ่านมา

    Very good veer ji

  • @SandhuSandhu-e2y
    @SandhuSandhu-e2y หลายเดือนก่อน +1

    Good 👍 job

  • @GurpreetSarao-oe5ze
    @GurpreetSarao-oe5ze หลายเดือนก่อน +1

    Thanks y g 😢

  • @rajpoottravels7084
    @rajpoottravels7084 หลายเดือนก่อน

    Veer dhanyawad

  • @surjeetkaur6590
    @surjeetkaur6590 หลายเดือนก่อน +2

    Ess duniya vich maa tho bina koi ni😭😭😭😭😭😭😭😭😭😭😭😭

  • @JasvirKaur-mm4ov
    @JasvirKaur-mm4ov หลายเดือนก่อน

    God bless you bro very nice🙏🏼🙏🏼🙏🏼🙏🏼🙏🏼🙏🏼