Manukhta di sewa ਦਿਨੇ ਕੰਮ ਕਰਾਉਂਦੇ ਰਾਤ ਨੂੰ ਸੰਗਲ ਲਾ ਬੰਨ ਦਿੰਦੇ ਤਿੰਨ ਤਿੰਨ ਬੰਦੇ - spmediapunjab

แชร์
ฝัง
  • เผยแพร่เมื่อ 2 ก.พ. 2025

ความคิดเห็น • 596

  • @BinderSingh-wn3zh
    @BinderSingh-wn3zh 5 วันที่ผ่านมา +2

    ਵਾਹਿਗੁਰੂ ਜੀ ਸੱਭ ਦੇਖ ਦਾ ਜੀ ਇਨਸਾਫ਼ ਇਥੇ ਹੀ ਹੋਣਾ , ਪੂਰੇ ਪਰਿਵਾਰ ਨੂੰ ਰੱਬ ਸਜ਼ਾ ਦਿਊਂਗਾ , ਕਿੰਨੀ ਇਨਸਾਨੀਅਤ ਮਰ ਚੁੱਕੀ ਆ , ਵਾਹਿਗੁਰੂ ਜੀ, ਬਹੁਤ ਬਹੁਤ ਧੰਨਵਾਦ ਗੁਰਵਿੰਦਰ ਵੀਰ ਦਾ ਤੇ ਉਸ ਵੀਰ ਦਾ ਜਿਸ ਨੇ ਸੀਜ਼ਨ ਲੋਣ ਆਏ ਨੇ ਹਿਮਤ ਕੀਤੀ ਬਹੁਤ ਬਹੁਤ ਧੰਨਵਾਦ ਜੀ

  • @BalkarSingh-dc1oq
    @BalkarSingh-dc1oq 3 หลายเดือนก่อน +36

    ਇਸ ਪਰਿਵਾਰ ਤੇ ਪਰਚਾ ਦਰਜ ਕੀਤਾ ਜਾਵੇ ਜੇਲ੍ਹ ਭੇਜਿਆ ਜਾਵੇ ਵਾਹਿਗੁਰੂ ਕਿਰਪਾ ਕਰੇ ਬਹੁਤ ਹੀ ਵਧੀਆ ਹੈਲਪ ਕਰੇ ਰਹੇ ਪਰਮਾਤਮਾ ਤੁਹਾਡੀ ਮਦਦ ਕਰੇ ਹੋਰ ਤਰੱਕੀ ਕਰੋ

  • @kuldipkaurkalsi923
    @kuldipkaurkalsi923 3 หลายเดือนก่อน +16

    ਲੱਖ। ਲਾਹਨਤ। ਏਹੇ ਜਹੇ ਲੋਕਾਂ ਦੇ ਵਾਹਿਗੁਰੂ ਨੇ ਆਪੇ ਸਜ਼ਾ ਦੇਣੀ ਹੇ ਹੇ

  • @shind8262
    @shind8262 3 หลายเดือนก่อน +41

    ਬਹੁਤ ਵਧੀਆ ਕੰਮ ਕੀਤਾ ਬਾਈ ਜੀ ਬਹੁਤ ਧੰਨਵਾਦ

  • @daljitsingh8044
    @daljitsingh8044 3 หลายเดือนก่อน +88

    ਬਹੁਤ ਦਰਦਨਾਕ ਸਥੀਤੀ ਹੈ। ਐਫ ਆਈ ਆਰ ਦਰਜ ਕਰਵਾਓ ਮੈਡੀਕਲ ਕਰਵਾਓ ਮਜਿਸਟਰੇਟ ਸਾਹਮਣੇ ਬਿਆਨ ਦੁਆ ਕੇ। ਲੇਬਰ ਕੋਰਟ ਵਿੱਚ ਕੇਸ ਦਾਖਲ ਕਰੋ। ਬੰਦੂਆ ਮਜਦੂਰਾਂ ਨੂੰ ਚੋਵੀ ਘੰਟੇ ਦੀ ਲੇਬਰ ਬਣਦੀ ਹੈ।

    • @Sood-m7i
      @Sood-m7i หลายเดือนก่อน

      Eh tan far laounge badmash bandy ne

    • @Sood-m7i
      @Sood-m7i หลายเดือนก่อน +1

      Budy tha keedy pange

    • @Sood-m7i
      @Sood-m7i หลายเดือนก่อน

      Enhana tha koe maruga

  • @desasingh7038
    @desasingh7038 3 หลายเดือนก่อน +56

    ਇਸ ਪਾਪੀ ਦੋਸ਼ੀ ਪਰਿਵਾਰ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ

    • @YOGESHGROVER-d8l
      @YOGESHGROVER-d8l 3 หลายเดือนก่อน +1

      Full support e hi hona chahida

  • @luckymaan9928
    @luckymaan9928 3 หลายเดือนก่อน +37

    ਬੁੜੀ ਦੀ ਜ਼ਬਾਨ ਕਿੰਨੀਂ ਚੱਲਦੀ ਐਂ ਸਾਰੀ ਕਾਰਸਤਾਨੀ ਲੱਗਦੀ ਇਸਦੀ ਐਂ ਬੁੜੀ ਕੋਲੋਂ ਬੁੜਾ ਕਿਵੇਂ ਡਰਿਆ ਪਿਆ ਰੱਬ ਦੇ ਘਰ ਦੇਰ ਐ ਅੰਧੇਰ ਨੀਂ

    • @sanjogtarani3997
      @sanjogtarani3997 3 หลายเดือนก่อน +3

      ਬੀਬੀ ਆਪਣੀ ਮੋਤ ਨੂੰ ਸੱਦਾ ਦੇ ਰਹੀ ਹੈ ਇੰਨੀਂ ਚਲਾਕ ਔਰਤ ਹਾਏ ਹਾਏ ਰੱਬਾ ਕੀ ਬਣੂ ਪੰਜਾਬ ਦਾ

    • @KuldeepBhuchaal
      @KuldeepBhuchaal 3 หลายเดือนก่อน +3

      ਆਹ ਬੁਡਰੀ ਸਿੱਧਾ ਨਰਕਾਂ ਚ ਜਾਊ

  • @swarnjeetkaurmattu1315
    @swarnjeetkaurmattu1315 3 หลายเดือนก่อน +41

    ਰੱਬ ਅੱਗੇ ਅਰਦਾਸ ਇਹੋ ਜਿਹੇ ਪਾਪੀਆਂ ਦਾ ਕੱਖ ਨਾ ਰਹੇ ਸਾਰਾ ਪਰਿਵਾਰ ਪਾਗ਼ਲ ਹੋ ਜਾਵੇ ‌ ਹਾਏ ਰੱਬਾ ਏਨਾ ਪਾਪ

    • @BinderSingh-wn3zh
      @BinderSingh-wn3zh 5 วันที่ผ่านมา

      ਵਾਹਿਗੁਰੂ ਜੀ ਸੱਭ ਦੇਖ ਦਾ ਜੀ ਇਨਸਾਫ਼ ਵੀ ਹੋਊ

  • @baldevsingh8811
    @baldevsingh8811 3 หลายเดือนก่อน +29

    ਇਹ ਗਲਤ ਦਸਦਾ ਤੁਸੀਂ ਠੀਕ ਹੋ ਤੁਹਾਨੂੰ ਪ੍ਰਮਾਤਮਾ ਜ਼ਰੂਰ ਇਸ ਦੀ ਸਜਾ ਦੇਵੇਗਾ

  • @ranjitpossi
    @ranjitpossi 3 หลายเดือนก่อน +26

    ਲਾਹਣਤ ਹੈ ਇਹੋ ਜਿਹੇ ਇਨਸਾਨਾਂ ਤੇ ।

    • @GurdeepSingh-fx3py
      @GurdeepSingh-fx3py 3 หลายเดือนก่อน

      ਭਾਜੀ ਬੁੜੀਆਂ ਜਿਆਦਾ ਕਰਦੀਆਂ ਬੁੜੀਆਂ ਨੂੰ ਆਪਣੀ ਨਾ ਕੰਮ ਕਰਨਾ ਪੈਂਦਾ ਇਹਨਾਂ ਤੋਂ ਸਭ ਕੁਝ ਕੁਰਬਾਨੀਆਂ ਨੇ ਤਾਂ ਹੀ ਤਾਂ ਬੁੜੀਆਂ ਜਿਆਦਾ ਬੋਲਦੀਆਂ ਮੂਹਰੇ ਹੋ ਹੋ ਕੇ

  • @SatnamSingh-eu5qu
    @SatnamSingh-eu5qu 3 หลายเดือนก่อน +48

    ਵੀਰ ਜੀ ਤੁਹਾਡਾ ਰੱਬ ਭਲਾ ਕਰੇ

  • @GillkarmuGill
    @GillkarmuGill 3 หลายเดือนก่อน +34

    ਵੀਰ ਦਾ ਬਹੁਤ ਬਹੁਤ ਧੰਨਵਾਦ 🙏🙏ਕਰਨਾ ਚਾਹੀਦਾ ਇਸ ਤਰਾਂ ਬੁਰੇ ਦੇ ਅੱਗੇ ਖੜਨਾ ਚਾਹੀਦਾ ਇਨਸਾਨੀਅਤ ਹੋਣੀ ਚਾਹੀਦੀ ਆ

  • @desasingh7038
    @desasingh7038 3 หลายเดือนก่อน +24

    ਇਸ ਪਾਪੀ ਦੋਸ਼ੀ ਪਰਿਵਾਰ ਨੂੰ ਫਾਂਸੀ ਦੀ ਸਜ਼ਾ ਹੋਵੇ ਸਰਕਾਰ ਕਾਨੂੰਨ ਬਣਾਏ

  • @Makhan-r1j
    @Makhan-r1j 3 หลายเดือนก่อน +4

    ❤ ਵਾਹਿਗੁਰੂ ਜੀ ਸਾਰੇ ਭਰਾਵਾਂ ਤੇ ਮੱਦਦ ਕਰਨ ਵਾਲੇ ਭੈਣ ਭਰਾਵਾਂ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾਂ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾਂ ਬਖਸਿਓ ਜੀ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜਾ ਦਿਓ ਜੀ ❤

  • @gurmailsarao-262
    @gurmailsarao-262 3 หลายเดือนก่อน +19

    ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿਚ ਰਹਿਣ

  • @Sikandergill373
    @Sikandergill373 3 หลายเดือนก่อน +12

    ਪਰਮਾਤਮਾ ਇਹਨਾਂ ਨੂੰ ਸੇਵਾ ਦਾ ਫਲ ਕੀੜੇ ਪਾ ਕੇ ਦਿਉ ਜੀ 🙏🙏

  • @jessiahuja1487
    @jessiahuja1487 3 หลายเดือนก่อน +22

    ਬੁੱਢੀ ਤੇ ਬਾਪੂ ਨੂੰ ਨਾਲ ਲੈ ਜਾਉ ਤੇ ਕੰਮ ਕਰਾਉ ਇੰਨਾਂ ਦੀ ਹਵਾ ਕੱਢੋ

  • @GurnekSingh-l6c
    @GurnekSingh-l6c 3 หลายเดือนก่อน +19

    97ਵਾਂ ਲਾਇਕ ਬਹੁਤ ਵਧੀਆ ਕੰਮ ਕਰ ਰਹੇ ਹੋ ਬਾਠ ਵੀਰ ਜੀ 💚🙏🙏🙏 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।👍👌👌☝️☝️☝️☝️✍️✍️✍️✍️💯

  • @desasingh7038
    @desasingh7038 3 หลายเดือนก่อน +8

    ਇਹੋ ਜਿਹੇ ਪਰਿਵਾਰ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਐ
    ਟੋਟਲ ਪਰਿਵਾਰ ਨੂੰ
    ਪੰਜਾਬ ਵਿੱਚ ਕਾਨੂੰਨ ਨਾਮ ਦੀ ਚੀਜ ਨਹੀ ਹੈ ਜਜ ਸਾਹਿਬ ਜਾਗੋ ਭਗਵੰਤ ਮਾਨ ਜਾਗੋ

  • @Sikandergill373
    @Sikandergill373 3 หลายเดือนก่อน +7

    ਆਹ ਬੀਬੀ ਦੇ ਕੀੜੇ ਕੱਡਣੇ ਨਹੀਂ ਕਿਸੇ ਨੇ, ਪਰਮਾਤਮਾ ਸੱਚ ਕਰ ਦਿਉ ਇਹ ਗੱਲ, ਇਹਨਾਂ ਨੂੰ ਸਜ਼ਾ ਦਿਉ🙏🙏

  • @LovuKumar-bd5nw
    @LovuKumar-bd5nw 3 หลายเดือนก่อน +9

    ਮਾਤਾ ਇਹ ਗੱਲ ਗੱਲਤ ਆ

  • @mazhariqbalislamicvideos4828
    @mazhariqbalislamicvideos4828 3 หลายเดือนก่อน +5

    Ap Sab teem wale dukhi insanyet ki help kar ke bohat bohat hi umda aur khoobsurat kam kar Rahe han AllahTahala Ap Sab teem waloon ko hamesha Khush rakhe ameen

  • @JASBIRKAUR-ur5vs
    @JASBIRKAUR-ur5vs 3 หลายเดือนก่อน +29

    ਇਹਨਾਂ ਨੂੰ ਕੋਈ ਸਜ਼ਾ ਤਾਂ ਦਬਾਇਆ ਕਰੋ ਵੀਰੇ

    • @ranjodhcheema3071
      @ranjodhcheema3071 3 หลายเดือนก่อน

      F I R ਜਰੂਰੀ ਐ, ਪਤਾ ਨੀ ਕੋਈ ਸੈਟਲ ਕਰ ਲੈਂਦੇ ਨੇ, ਸਜਾ ਜਰੂਰੀ ਏ

  • @majorsingh4297
    @majorsingh4297 3 หลายเดือนก่อน +18

    ਕੁਲਾਂ ਦਾ ਨਾਸ਼ ਹੋਊ , ਅੱਜ ਤਾਂ ਤੁਹਾਨੂੰ ਸਮਝ ਨਹੀਂ ਆ ਰਹੀ

    • @kiranpalkaur9565
      @kiranpalkaur9565 3 หลายเดือนก่อน +1

      ਸਹੀ ਗੱਲ ਆ ਪ੍ਰਮਾਤਮਾ ਜਲਦੀ ਫੈਸਲਾ ਕਰੀ ਤੁਸੀ ਹੀ ਸੁਧਾਰ ਸਕਦੇ ਉ ਇੰਨਾ ਲੋਕਾ ਨੂੰ

    • @sanjogtarani3997
      @sanjogtarani3997 3 หลายเดือนก่อน +2

      7ਪੀੜੀਆਂ ਬੱਚੇ ਭੁਗਤਣਗੇ ਵਹਿਗੁਰੂ ਜੀ ਦੇਖ ਰਹੇ ਹਨ ਇਨਸਾਫ਼ ਕਰਨਗੇ ਦੇਰ ਹੈ ਅੰਧੇਰ ਨਹੀਂ ਪਾਪ ਪੁੰਨ ਦਾ ਫਲ ਛੇਤੀ ਮਿਲਦਾ ਹੈ

  • @LakhwinderSingh-s4v
    @LakhwinderSingh-s4v หลายเดือนก่อน +1

    ਪਰਚਾ ਦਰਜ ਹੋਣਾ ਚਾਹੀਦਾ ਵੀਰ ਜੀ

  • @ShaganSandhu-jo5yf
    @ShaganSandhu-jo5yf 3 หลายเดือนก่อน +13

    ਬਾਈ ਜੀ ਬੇਜਤੀ ਛਿੱਤਰਾਂ ਤੋ ਵੱਧ ਹੋਗੀ ਵਾਹਿਗੁਰੂ ਭਲੀ ਕਰੇ

  • @bawasinghbhangu12
    @bawasinghbhangu12 3 หลายเดือนก่อน +13

    ੲੇਹਨਾ ਨੰ ਵਾਹਿਗੁਰੂ ਹੀ ਸਜਾ ਦੇਣਗੇ

  • @gurmailsarao-262
    @gurmailsarao-262 3 หลายเดือนก่อน +8

    ਵਾਹਿਗੁਰੂ ਜੀ ਵਾਹਿਗੁਰੂ ਜੀ

    • @talwindersingh463
      @talwindersingh463 3 หลายเดือนก่อน

      Nelea. Paga. Banea. Bate. Chod🦥🥒.Masanda. Ne. Jutta. Maro. Batea. Choda. De. Batea. Chodo. Masand. Bate. Choda Dea. 🦥🥒💃🥒🦥🥒💃🥒

  • @amarjitbrar6938
    @amarjitbrar6938 3 หลายเดือนก่อน +20

    ਵੀਰ ਜੀ ਇਹਨਾਂ ਤੇ ਸਖ਼ਤ ਤੋਂ ਸਖ਼ਤ ਕਾਰਵਾਈ ਕਰਾਉ।

  • @RamSingh-ic1vm
    @RamSingh-ic1vm 3 หลายเดือนก่อน +3

    ਵਹਿਗੁਰੂ ਜੀ

  • @GusavkSidhu-d9h
    @GusavkSidhu-d9h 3 หลายเดือนก่อน +7

    ਵੀਰ ਜੀ ਤੁਸੀਂ ਬਹੁਤ ਹੀ ਚੰਗਾ ਕੰਮ ਕਰ ਰਹੇ ਹੋ। ਇਸ ਦਾੜੈ ਵਾਲੈ ਨੂੰ ਸਰਮ ਆਉਣੀ ਚਾਹੀਦੀ ਹੈ ਇਹਦੇ ਦਾੜੈ ਨੂੰ ਅੱਗ ਲਾਉ ਜੀ।

  • @SukhwinderSingh-qn4rj
    @SukhwinderSingh-qn4rj หลายเดือนก่อน +1

    Waheguru ji mehar karan veer ji de sare tem te

  • @GillkarmuGill
    @GillkarmuGill 3 หลายเดือนก่อน +7

    ਇੰਨਾਂ ਦੇ ਰਿਸ਼ਤੇਦਾਰ ਪਿੰਡ ਦੇ ਨੀ ਕਹਿੰਦੇ ਕਿ ਜ਼ੁਲਮ ਕਰ ਰਹੇ ਆ ਪਰ ਇੰਨਾਂ ਦੇ ਰਿਸ਼ਤੇਦਾਰ ਵੀ ਇਹੋ ਜਿਹੇ ਆ

  • @jotphotophotography7756
    @jotphotophotography7756 3 หลายเดือนก่อน +18

    ਇਹਨਾਂ ਨੇ ਤਾਂ ਜਵਾਈ ਬਣਾ ਕੇ ਰੱਖਿਆ

    • @sanjogtarani3997
      @sanjogtarani3997 3 หลายเดือนก่อน +1

      ਇਹ ਜਵਾਈ ਬਣ ਕੇ ਰਹਿ ਗਏ ਹਨ ਧੀਆਂ ਦੇ ਵਿਆਹ ਕਰੋ

  • @sudershankaur9360
    @sudershankaur9360 3 หลายเดือนก่อน +22

    ਬੁੱਢੀ ਬਹੁਤ ਬੌਲ ਰਹੀ ਹੈ ਇਸ ਬੁੱਢੀ ਤੇ ਜੁੱਤੀ ਫੇਰੳਉ

  • @GillkarmuGill
    @GillkarmuGill 3 หลายเดือนก่อน +12

    ਪੁਲਿਸ ਕਾਰਵਾਈ ਕਿਉਂ ਨੀ ਕਰਦੇ ਪੈਸੇ ਕਿਉਂ ਨੀ ਦਿਵਾਉਂਦੇ ਉਨਾ ਦੀ ਮਿਹਨਤ

  • @ArshDeep-em4zt
    @ArshDeep-em4zt 3 หลายเดือนก่อน +11

    ਪ੍ਰਵਾਰ ਬਹੁਤ ਦਾਨੀ ਲੱਗਦਾ ਇਹਨਾਂ ਕੋਲੋਂ ਪੂਰਾ ਇਨਸਾਫ ਦਿਵਾਉਣਾ ਇਹਨਾਂ ਗਰੀਬਾਂ ਨੂੰ

  • @sikandersingh8137
    @sikandersingh8137 3 หลายเดือนก่อน +16

    ਵੀਰ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਪਰ ਇਹੋ ਜਿਹੇ ਲੋਕਾਂ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ

  • @Makhan-r1j
    @Makhan-r1j 3 หลายเดือนก่อน +2

    ਬਾਈ ਸਾਰੇ ਪਰਿਵਾਰ ਤੇ ਪਰਚਾ ਦਰਜ਼ ਕਰਵਾਓ ਜੀ ਇਸ ਪਿਆਰ ਵਾਲੀ ਬੋਲ ਚਾਲ ਨੂੰ ਕਿੱਥੇ ਸਮਝਦੇ ਹਨ ਛਿੱਤਰਾਂ ਦੇ ਲਾਇਕ ਹਨ

  • @shamshersingh4891
    @shamshersingh4891 3 หลายเดือนก่อน +1

    ਭਲਾ ਕਰਕੇ ਗਰੀਬਾਂ ਦੀ ਜ਼ਿੰਦਗੀ ਬਚਾਈ ਰੱਬ ਚੜਦੀਕਲਾ ਚ ਰੱਖੇ ।

  • @vinaykumarbargotra2495
    @vinaykumarbargotra2495 3 หลายเดือนก่อน +1

    Wah wah guru dayo singho. Kya baat hai. Salaam hai tuhadi sikhi tay naalay tuhaday sewa satkar tay.

  • @SukhwinderSingh-y4x
    @SukhwinderSingh-y4x 3 หลายเดือนก่อน +6

    ਆਹ ਜਿਹੜਾ ਜਿਆਦਾ ਬੋਲ ਰਿਹਾ ਇਹਦਾ ਕੋਈ ਜਿਆਦਾ ਹੀ ਸੱਚਾ

  • @davinderkaur5095
    @davinderkaur5095 3 หลายเดือนก่อน +5

    ਬਾਪੂ ਦੀ ਸ਼ਕਲ ਦੇਖੋ ਤੇ ਗਰੀਬਾਂ ਦੀ ਦੇਖੋਂ

  • @desasingh7038
    @desasingh7038 3 หลายเดือนก่อน +6

    30 ਲਖ ਮਿਹਨਤ ਬਣਦੀ ਹੈ ਤਿੰਨ ਲੋਕਾ ਦੀ
    ਜੁਰਮਾਨਾ ਵੀ ਠੋਕੋ

  • @mangatrai2640
    @mangatrai2640 3 หลายเดือนก่อน +8

    ਵੀਰ ਕੇਸ ਕਰੋ ਇਦਾ ਦੇ ਲੋਕਾਂ ਤੇ, ਜੋ ਗਲਤੀ ਕਰਕੇ ਵੀ ਨਹੀਂ ਮੰਨਦੇ 😢

  • @bupindersingh5505
    @bupindersingh5505 3 หลายเดือนก่อน +1

    ਬਹੁਤ ਵਧੀਆ ਵੀਰ ਜੀ

  • @PARTAPBEATS
    @PARTAPBEATS 3 หลายเดือนก่อน +4

    ਵੀਰ ਜੀ ਚਵਲਾ ਘਰ ਛਾਪਾ ਮਾਰਨ ਤੋਂ ਪਹਿਲਾਂ ਡੀ ਐਸ ਪੀ ਨੂੰ ਨਾਲ ਲਿਆ ਕਰੋ ਜਾਂ ਡੀ ਸੀ ਨੂੰ ਨਾਲ ਦੀ ਨਾਲ ਪਰਚਾ ਹੋਜੇ ਨਾਲ ਸਾਰਾ ਜ਼ਮੀਨ ਜੈਦਾਦ ਸਪਤ ਹੋਵੇ

  • @hakamsinghhakamsinghhakams4664
    @hakamsinghhakamsinghhakams4664 3 หลายเดือนก่อน +1

    ਇਹਨਾਂ ਪਾਪੀ ਲੋਕਾਂ ਦਾ ਬੇੜਾ ਗਰਕ ਹੋਣਾ ਤਹਿ ਹੈ ।

  • @ShinderSingh-w4c
    @ShinderSingh-w4c 3 หลายเดือนก่อน +9

    ਬਾਈ ਜੀ ਪੁਲਿਸ ਨਾਲ ਆਇਆ ਕਰੋ ਜੀ

  • @kamaldipbrar9297
    @kamaldipbrar9297 3 หลายเดือนก่อน +4

    ਕੋਈ ਭਈਆਂ ਤੋਂ ਕੰਮ ਕਰਾ ਰਿਹਾ ਕੋਈ ਭਈਆਂ ਦੇ ਸਿਰ ਤੇ ਪੈਹੇ ਖਾਈ ਜਾਂਦਾ
    . 🙏🙏🙏

  • @renukaahuja664
    @renukaahuja664 3 หลายเดือนก่อน +7

    ਜ਼ੁਲਮੀ ਲੋਕ, ਪਰਮਾਤਮਾ ਦੀ ਲਾਠੀ ਵਿੱਚ ਅਵਾਜ਼ ਨਹੀਂ ਹੁੰਦੀ

  • @harpreetkaur350
    @harpreetkaur350 3 หลายเดือนก่อน +8

    ਪੁਲਿਸ ਕਿਉ ਨਹੀ ਕੁਝ ਕਰਦੀ

  • @madanlalsharma2
    @madanlalsharma2 3 หลายเดือนก่อน +6

    ਇਹੋ ਜਿਹੇ ਆਦਮੀ ਗੁਰਦਵਾਰਿਆ ਤੇ ਮੰਦਿਰਾਂ ਵਿੱਚ ਨੱਕ ਬਹੁਤ ਰਗੜਦੇ ਹਨ ਤੇ ਕਦੇ ਕਦੇ ਪਾਠ ਜਾਂ ਅਖੰਡਪਾਠ ਵੀ ਕਰਵਾ ਦੇਂਦੇ ਹਨ, ਇਹਨਾਂ ਨੂੰ ਇਹ ਨਹੀਂ ਪਤਾ ਕਿ ਰੱਬ ਨੂੰ ਤਾਂ ਅਸੀਂ ਘਰ ਵਿੱਚ ਸੰਗਲਾ ਨਾਲ ਬੰਨਕੇ ਰੱਖਿਆ ਹੋਇਆ ਹੈ l

  • @kiranpalkaur9565
    @kiranpalkaur9565 3 หลายเดือนก่อน +6

    ਵੀਰ ਜੀ ਇੱਥੇ ਤਾ ਸਬਦ ਹੀ ਖ਼ਤਮ ਹੋ ਗਏ ਇੰਨਾ ਲੋਕਾ ਦੇ ਕੀੜੇ ਪੈਣਗੇ ਕੋਈ ਕਡਣ ਵਾਲਾ ਨਹੀ ਮਿਲਣਾ ਬੁੱਢੀ ਨੂੰ ਸਰਮ ਨਹੀ ਕਿਵੇ ਬੋਲਦੀ ਆ

    • @sanjogtarani3997
      @sanjogtarani3997 3 หลายเดือนก่อน

      ਭੈਣੇਂ ਇਹਨਾਂ ਨੂੰ ਕੀੜੇ ਪੈਣ ਕੱਖ਼ ਨਾਂ ਰਹੇ ਇਹਨਾਂ ਦੇ ਬੱਚੇ ਭੁਗਤਣਗੇ

  • @narindersingh-de1no
    @narindersingh-de1no 3 หลายเดือนก่อน +1

    ਵੀਰ ਜੀ ਏ ਪਾਪੀ ਲੋਕ ਕਦੇ ਨਹੀ ਸੁਦਰ ਸਕਦੇ ਇਹਨਾ ਲੋਕਾ ਨੂੰ ਕੋੜ ਪੈਣਾ
    ਰੱਬ ਸਭ ਦੇਖਦਾ

  • @PremKumar-rd7ed
    @PremKumar-rd7ed 3 หลายเดือนก่อน +7

    ਬੁੱਡੀ ਨੂੰ ਰੋਟੀ ਤੇ ਜਰੂਰ ਨਾਲ ਲੇ ਕੇ ਜਾਇਓ

  • @harpreetkaur350
    @harpreetkaur350 3 หลายเดือนก่อน +7

    ਕੇਸ ਕਰਵਾਉ ਇਹਨਾ ਤੇ

  • @desasingh7038
    @desasingh7038 3 หลายเดือนก่อน +4

    ਜਦੋ ਤੁਸੀ ਜੁਰਮਾਨਾ ਹੀ ਨਹੀ ਲਾਉਣਾ ਫਿਰ ਦੋਸ਼ੀਆ ਨੂੰ ਕਾਹਦੀ ਸਜਾ
    ਕਿਸ ਗਲ ਦੀ ਸੰਸਥਾ ਰਹਿ ਗਈ ਫਿਰ ਲੋਕ ਕਦੇ ਵੀ ਨਹੀ ਸੁਧਰਨਗੇ

  • @nirbhaisingh6456
    @nirbhaisingh6456 3 หลายเดือนก่อน +7

    ਸਾਡੇ ਬਰਨਾਲੇ ਜਿਲਾ ਵਿੱਚ ਨਜਦੀਕ ਮਲੇਰਕੋਟਲਾ ਸ਼ੇਰਪੁਰ ਧੂਰੀ ਰਾਏਕੋਟ ਇਲਾਕੇ ਵਿੱਚ ਕੋਈ ਇਸਤਰਾਂ ਦਾ ਕੇਸ ਨਹੀਂ ਸੁਣਿਆ। ਹਾ ਅਸੀ ਵਾਹਗਾ ਬਾਰਡਰ ਵੱਲ ਮਸ਼ੀਨ ਲੈ ਕੇ ਗਏ ਸੀ। ਘਰ ਘਰ ਇਸਤਰਾਂ ਦੇ ਬੰਦੇ ਜਿਹਨਾ ਨੂੰ ਇਹ ਕੰਪਿਊਟਰ ਕਹਿੰਦੇ ਨੇ। ਜਾਲਮ ਲੋਕ ਨੇ ਇਹ।

    • @Bapla.baldevBapla.baldev
      @Bapla.baldevBapla.baldev 3 หลายเดือนก่อน +2

      ❤❤HA.JI.MERA.PIND.BAPLA.SANDHOR.LAGE.AA.KOI.KES.NHI.IDER.BI❤

  • @beantsingh2322
    @beantsingh2322 3 หลายเดือนก่อน +1

    Bai chhatter prade karo……..
    Great job bai ji

  • @davindersinghsounthe6964
    @davindersinghsounthe6964 3 หลายเดือนก่อน +1

    SALUTE SIR G AAP 🙏 GREAT HO G

  • @anmoldhaliwal4458
    @anmoldhaliwal4458 3 หลายเดือนก่อน +6

    ਬਾਈ ਜੀ ਇਹ ਪਾਗਲ ਲੋਕ ਨੇ ਇੰਨਾ
    ਨਾਲ ਮੱਥਾ ਮਾਰਨ ਦਾ ਕੋਈ ਫੈਦਾ ਨਹੀ ਬਾਈ ਜੀ 🙏

  • @JagtarSingh-iy5ob
    @JagtarSingh-iy5ob 3 หลายเดือนก่อน

    Veer ji parmatma teri umar lambi kre ,Aur tere jaisa beta sab maa da howe 🙏🙏

  • @singarasingh8104
    @singarasingh8104 3 หลายเดือนก่อน +2

    ਸਵੇਰ ਹੀ ਰੱਬ ਨੇ ਹਿਸਾਬ ਕਰਨਾ ਹੈ।ਜਰੂਰ। 😭😭😭🐖🐖

  • @davinderkaur5095
    @davinderkaur5095 3 หลายเดือนก่อน +5

    ਇਸ ਬੁਢੀ ਨੂੰ ਲੈ ਜਾਉ ਅੰਡੇ ਖਵਾਉ ਤੇ ਕੰਮ ਕਰਵਾਕੇ ਰਾਤ ਨੂੰ ਸੰਗਲ ਨਾਲ ਬੰਨ ਕੇ ਰਖੋ

  • @harkanwaljitanyrespyegill3414
    @harkanwaljitanyrespyegill3414 3 หลายเดือนก่อน +2

    GURINDER VEER PARMATMA TUHANO LAMEE UMAR BAKSHE GOOD JOB

  • @santlashmanmuni6045
    @santlashmanmuni6045 3 หลายเดือนก่อน +5

    ਲੰਡਰ ਜ਼ਨਾਨੀ ਵਾਲਾ ਚਪਰ ਚਪਰ ਕਰਦੀ ਇਸਨੂੰ ਮਹੀਨਾ ਇਸੇ ਤਰ੍ਹਾਂ ਰੱਖੋ ਫੇਰ ਪਤਾ ਲੱਗੂ ਇਸ ਲੰਡਰ ਨੂੰ

  • @bhupindersinghbajwa1559
    @bhupindersinghbajwa1559 3 หลายเดือนก่อน +4

    ਇਹਨਾ ਲੋਕਾ ਲਈ ਕੋਈ ਕਾਨੂੰਨ ਬਣਨਾ ਚਾਹੀਦੀ ਆ

  • @kamalpreetsingh8206
    @kamalpreetsingh8206 3 หลายเดือนก่อน

    Veer guruder batth salute❤🙏🙏

  • @DaljitSingh-qd3rk
    @DaljitSingh-qd3rk 3 หลายเดือนก่อน +4

    ਵੀਰ ਜੀ ਬਹੁਤ ਮਾੜਾ ਕੰਮ ਆ ਇਹਨਾਂ ਤੇ ਪਰਚਾ ਹੋਣਾ ਚਾਹੀਦਾ ਆ ਫੇਰ ਅਕਲ ਆਉਣੀ ਆ ਤੁਸੀਂ ਪਰਚਾ ਤਾਂ ਕਰਵਾਊ ਵੀਰ ਪਰਚਾ ਤਾ ਕਰਵਾਉਦੇ ਨਈ ਇਹ ਤਾ ਹੀ ਚਾਮਲੇ ਆ😂😂😂😂😂😂😂

  • @kiranpalkaur9565
    @kiranpalkaur9565 3 หลายเดือนก่อน +7

    ਸਰਪੰਚ ਨੂੰ ਕੀ ਹੋ ਗਿਆ ਬੋਲਦੇ ਨਹੀ ਕੁਝ ਜਾ ਕੁਦਰਤੀ ਪਰੋਲਮ ਆ ਕੀ ਇਨਸਾਫ ਦਿਵਾਉਣ ਦੀ ਆਸ ਹੈ ਇਨਾ ਤੋ

    • @harjitthakur349
      @harjitthakur349 3 หลายเดือนก่อน

      Sab ek jaise hai....election hai esliye sarpanch nahi bol rha....

    • @sanjogtarani3997
      @sanjogtarani3997 3 หลายเดือนก่อน

      ਸਰਪੰਚ ਵੀਰ ਵੋਟਾਂ ਕਰਕੇ ਚੁੱਪ ਹਨ ਵੋਟਾਂ ਕਰਕੇ ਅੰਨ੍ਹੇ ਹੋਏ ਹਨ

  • @HarjinderSingh-ul6lp
    @HarjinderSingh-ul6lp 3 หลายเดือนก่อน +1

    ਭਾਈ ਸਾਹਿਬ ਜੀ ਬਹੁਤ ਵਧੀਆ ਸੇਵਾਵਾਂ ਕਰਦੇ ਹੋ ਸਾਰੀ ਟੀਮ ਦਾ ਧੰਨਵਾਦ

  • @bhupinderbrar8174
    @bhupinderbrar8174 3 หลายเดือนก่อน

    Vaheguru ji, ਇਸ ਪਰਿਵਾਰ ਨੂੰ ਤੁਸੀਂ ਸਜ਼ਾ ਦੇਣੀ ਐ।

  • @BalwinderSingh-gv5eb
    @BalwinderSingh-gv5eb 3 หลายเดือนก่อน +1

    Waheguru ji aap ji nu hamesha khus rakhe ❤❤

  • @PARTAPBEATS
    @PARTAPBEATS 3 หลายเดือนก่อน +4

    ਇਹ ਜਵਾਈ ਇਨਾਂ ਦਾ ਬੰਨੀਆਂ ਤਾਂ ਕਿਤੇ ਕੁੜੀ ਛੰਡ ਕੇ ਨਾ ਭੱਜ ਜਾਵੇ ਇਨਾਂ ਦੀ

  • @SawanPunjabi-u5g
    @SawanPunjabi-u5g หลายเดือนก่อน

    God bless you paji I am from Delhi Punjab jindabad

  • @baljindersingh4504
    @baljindersingh4504 3 หลายเดือนก่อน +3

    ਵਾिਹਗੁਰੂ ਜੀ

  • @anoopkumarverma8449
    @anoopkumarverma8449 3 หลายเดือนก่อน

    ਵੀਰ ਜੀ ਆਪ ਬਹੁਤ ਹੀ ਵਧੀਆ ਕੰਮ ਕਰ ਰਹੇ ਹੋ ਵੀਰ ਜੀ
    ਪ੍ਰਮਾਤਮਾ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ

  • @swransingh6064
    @swransingh6064 3 หลายเดือนก่อน

    ਬਾਠ ਸਾਹਿਬ ਜੀ ਬਹੁਤ ਹੀ ਸ਼ਲਾਘਾਯੋਗ ਕੰਮ ਹੈ

  • @JagjeetSingh-oe8ex
    @JagjeetSingh-oe8ex 3 หลายเดือนก่อน +8

    ਜਿਹੜਾ ਆਹ ਦਾੜੀ ਬਲ ਜਿਆ ਬੋਲਦਾ ਇਹਦੇ ਤੇ ਪਰਚਾ ਕਰਾਓ

    • @sanjogtarani3997
      @sanjogtarani3997 3 หลายเดือนก่อน

      ਨਕਲੀ ਸਿੱਖ ਤੋਬਾ ਤੋਬਾ ਇਨ੍ਹਾਂ ਮਜ਼ਦੂਰਾਂ ਤੇ ਪਾਪ ਰੱਬ ਇਨਸਾਫ਼ ਕਰਨਗੇ

  • @majorsingh4297
    @majorsingh4297 3 หลายเดือนก่อน +4

    ਕਲੇਜਾ ਹੈ ਨਹੀਂ ਇਨ੍ਹਾਂ ਲੋਕਾਂ ਕੋਲ, ਜਾਨਵਰਾਂ ਨਾਲ ਵੀ ਇਦਾ ਵਿਹਾਰ ਨਹੀਂ ਕਰਦੇ ਲੋਕ

  • @silversinghsilver2961
    @silversinghsilver2961 3 หลายเดือนก่อน +4

    ਹੁਣ ਤਾਂ ਹਰੇਕ ਜ਼ਿਲ੍ਹੇ ਵਿੱਚ ਸੰਸਥਾ ਖੁਲੇਗੀ

  • @harjtoor-gz7je
    @harjtoor-gz7je 2 หลายเดือนก่อน

    ਇਹ ਲੋਕ ਦਰਿੰਦਗੀ ਦੇ ਭਰੇ ਹਨ

  • @RanjeetSandhu-ne4wr
    @RanjeetSandhu-ne4wr 3 หลายเดือนก่อน +1

    ਪਰਿਵਾਰ ਦਾ ਕੱਖ ਨਾ ਰਹੇ 😡😡😡😡

  • @shinderpalkaur446
    @shinderpalkaur446 3 หลายเดือนก่อน +2

    Gurunder batth Putter tanu salute m khosa Pando Moga

  • @dsidhu5754
    @dsidhu5754 3 หลายเดือนก่อน +1

    Sada beta pardeep vi enhte seva karda reha 😢

  • @RanjeetSandhu-ne4wr
    @RanjeetSandhu-ne4wr 3 หลายเดือนก่อน +1

    ਜੁੱਤੀ ਫੇਰੋ ਵੀਰ ਜੀ

  • @Narinder-Singh95
    @Narinder-Singh95 3 หลายเดือนก่อน +1

    Jeonde vasde raho bro moge waleo..wmk....... Nidhan wala ❤

  • @inderjeetkohli
    @inderjeetkohli 3 หลายเดือนก่อน +1

    Waheguru ji waheguru ji

  • @Anmolkewal9089
    @Anmolkewal9089 3 หลายเดือนก่อน +3

    Veer teri rabb lambi umar kre

  • @sukhdavsingh1947
    @sukhdavsingh1947 3 หลายเดือนก่อน +1

    Waheguru waheguru ji ❤❤❤❤❤❤❤

  • @GurmeetSingh-q9j8e
    @GurmeetSingh-q9j8e 3 หลายเดือนก่อน

    Gurmeet Singh BAJWA. SADARPUR. KARNAL. HARYANA ❤❤❤❤❤❤

  • @RajaKahlon-wf3nu
    @RajaKahlon-wf3nu 3 หลายเดือนก่อน +3

    ਲੱਖ ਲਾਹਣਤ ਲੋਕਾਂ ਤੇ ਵੀਰ ਜੀ ਹੁਣ ਤੇ ਵੀਡੀਓ ਦੇਖਣ ਨੂੰ ਵੀ ਦਿਲ ਨਹੀਂ ਕਰਦਾ ਲੋਕ ਸਮਝੌਤਾ ਕਰ ਲੈਂਦੇ ਨੇ

  • @JashanPreet-s4b
    @JashanPreet-s4b 3 หลายเดือนก่อน +2

    ਬਾਈ ਜੀ ਮੇਹਨਤ ਤਾ ਦਵੋਦੇ ਨਹੀਂ ਬੱਸ ਖੇੜਾ ਸਡੋ ਦੇ ਨੇ ਏ ਫੇਰ ਬਚ ਜਾਂਦੇ ਨੇ ਮੇਹਨਤ ਦਵਾਇਆ ਕਰੋ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @deepmaan-jv9fi
    @deepmaan-jv9fi 3 หลายเดือนก่อน +2

    ਬਾਈ ਮੁਕੇ ਵਾਲੇ ਦਾ ਜੀਜਾ ਹ ਲਖਸ਼ਮਨ

  • @mangilalbishnoi5523
    @mangilalbishnoi5523 หลายเดือนก่อน

    Sardar ji bhagwan aapko khush rakhe।

  • @SukhwinderSingh-dq1cb
    @SukhwinderSingh-dq1cb 3 หลายเดือนก่อน +4

    ਵੀਰ ਤੁਸੀਂ ਜਦੋਂ ਵੀ ਇਹੋ ਜਿਹੇ ਲੋਕਾਂ ਕੋਲ ਜਾਂਦੇ ਓ ਗੱਲ ਕਰਨ ਤੋਂ ਪਹਿਲਾਂ ਇਹਨਾਂ ਦੱਲਿਆ ਲੋਕਾਂ ਨੂੰ ਡਾਂਗ ਚਾੜ੍ਹੋ ਤੇਲ ਲਾ ਕੇ ਫਿਰ ਇਹਨਾਂ ਨਾਲ ਗੱਲ ਬਾਤ ਕਰਨੀ ਚਾਹੀਦੀ ਹੈ

  • @sardarsaab7400
    @sardarsaab7400 หลายเดือนก่อน

    ਇਕ ਗੱਲ ਮੈਂ ਕਈ ਵਾਰ ਦੇਖ ਲਈ ਇਹ ਕੰਮ ਜਿਆਦਾਤਰ ਗੁਰਸਿੱਖ ਲਾਣੇ ਕਰਦੇ ਨੇ ਲੱਖ ਦੀ ਲਾਹਨਤ ਯਰ 😊

  • @DilpreetSingh-i9y
    @DilpreetSingh-i9y 3 หลายเดือนก่อน +2

    Dhan maharaj ji❤❤❤❤❤❤

  • @Sood-m7i
    @Sood-m7i 3 หลายเดือนก่อน

    Thanks beta so much