Ropar Renu Sharma Living Hosting Bhai Gurpreet Singh Manukhta di Sewa New Video - Punjabi TV Canada

แชร์
ฝัง
  • เผยแพร่เมื่อ 17 ม.ค. 2025

ความคิดเห็น • 1K

  • @PunjabiCanada
    @PunjabiCanada  ปีที่แล้ว +250

    ਸੰਗਤ ਜੀ ਇਸ ਵਿਡਿਓ ਦਾ ਲਿਂਕ ਵੱਧ ਤੋ ਵੱਧ ਅੱਗੇ ਫੇਸਬੁੱਕ ਅਤੇ ਵਟਸਐਪ ਗਰੁੱਪਾ ਵਿੱਚ
    ਸ਼ੇਅਰ ਜਰੂਰ ਕਰ ਦਿਓ , ਤੁਹਾਡੇ ਇਕ ਸ਼ੇਅਰ ਨਾਲ ਕਿਸੇ ਦਾ ਭਲਾ ਹੋ ਸਕਦਾ ਹੈ, ਇਸ
    ਤੋ ਵੱਡਾ ਪੁੰਨ ਹੋਰ ਕੋਈ ਨਹੀ, ਧੰਨ ਗੁਰੂ ਰਾਮਦਾਸ ਜੀ ਸ਼ੇਅਰ ਕਰਨ ਵਾਲੀ ਸਾਰੀ ਸੰਗਤ
    ਦੀ ਚੜਦੀ ਕਲਾ ਕਰਨ ਜੀ, ਧੰਨਵਾਦ

    • @pihu_blogs
      @pihu_blogs ปีที่แล้ว +7

      v v vvvvvvvvc

    • @SunilKumar-ze5jl
      @SunilKumar-ze5jl ปีที่แล้ว +2

      अछा काम कर रहे हैं भगवान आपकी लबी उम्र दे बसे तो आप भी भगवान से कम नहीं है जय श्रीराम

    • @KuldeepSingh-yr5sr
      @KuldeepSingh-yr5sr ปีที่แล้ว

      ​@@pihu_blogs0
      😊0p

    • @SurinderSingh-mg5le
      @SurinderSingh-mg5le ปีที่แล้ว

      Satnam waheguru satnam

    • @ranjitsingh820
      @ranjitsingh820 ปีที่แล้ว

      Waheguru ji ka khaalsa waheguru ji ki fateh

  • @SurjitSingh-tp8im
    @SurjitSingh-tp8im ปีที่แล้ว +50

    ਇਹਨਾਂ ਹਾਲਤਾਂ ਤੋ ਉਤੇ ਹੋਰ ਨਰਕ ਕੀ ਹੋਸਕਦੇ ਕਰੋੜਾ ਪਤੀ ਰਿਸ਼ਤੇਦਾਰਾਂ ਨੂੰ ਕੋਈ ਸਰਮ ਨਹੀ ਆਉਂਦੀ ਲਖ ਲਾਹਨਤ ਉਨਾ ਦੀ ਫੋਕੀ ਅਮੀਰੀ ਤੇ ਮਨੁੱਖਤਾ ਦੀ ਸੇਵਾ ਵਾਲੇ ਇਸ ਪੂਰੇ ਪਰਿਵਾਰ ਨੂੰ ਸਾਡੀ ਸਲਾਮ ਜਿਨ੍ਹਾਂ ਨੂੰ ਰਿਸ਼ਤੇਦਾਰ ਜਾਂ ਪਰਿਵਾਰ ਵਾਲੇ ਨਹੀ ਪੁਛਦੇ ਇਹ ਉਨਾਂ ਨੂੰ ਗਲ ਨਾਲ ਲਾਉਂਦੇ ਨੇ ਇਹਨਾਂ ਦੀ ਸੇਵਾ ਸਭ ਤੋਂ ਸ੍ਰੇਸ਼ਟ ਸੇਵਾ ਧੰਨਵਾਦ

    • @GurdeepSingh-wh4dw
      @GurdeepSingh-wh4dw ปีที่แล้ว +1

      ਮਾੜੇ ਵਕਤ ਵਿੱਚ ਕੋਈ ਰਿਸ਼ਤੇਦਾਰ ਨਹੀ ਖੜਦਾ ਵੀਰ

  • @laddisingh2242
    @laddisingh2242 ปีที่แล้ว +90

    ਰੱਬ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ ਗੁਰਪ੍ਰੀਤ ਵੀਰ ਜੀ ਨੂੰ ਜੋ ਐਨੇ ਲੋਕਾਂ ਦੀ ਸੇਵਾ ਕਰਦੇ ਨੇ😭😭😭

  • @atindersingh8853
    @atindersingh8853 ปีที่แล้ว +189

    ਰੱਬ ਕਦੇ ਵੀ ਕਿਸੇ ਨੇ ਨਹੀਂ ਦੇਖਿਆਂ ਰੱਬ ਰੂਪੀ ਇਸ ਧਰਤੀ ਤੇ ਕੋਈ ਬਿਰਲਾ ਬੰਦਾ ਵੀਰੇ ਗੁਰਪਰੀਤ ਸਿੰਘ ਵਰਗੇ ਨੇ ਵਹਿਗੁਰੂ ਮੇਹਰ ਭਰਿਆ ਹੱਥ ਰੱਖਣਾ ਜੀ ਅਜਿਹੇ ਵੀਰਾ ਤੇ ❤

  • @deepakkumar-hl9tr
    @deepakkumar-hl9tr ปีที่แล้ว +15

    ਭਾਈ ਗੁਰਪ੍ਰੀਤ ਸਿੰਘ ਤੁਸੀ ਬੀ ਰੱਬ ਦੀ ਸੂਰਤ ਦੀ ਝਲਕ ਹੋ ।
    ਵਾਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫ਼ਤਹਿ

  • @rajeevkhurana722
    @rajeevkhurana722 ปีที่แล้ว +18

    ਗੁਰਪ੍ਰੀਤ ਵੀਰ ਖੁਸ਼ਕਿਸਮਤ ਹੋ ਵਾਹਿਗੁਰੂ ਭਗਵਾਨ ਜੀ ਨੇ ਤੁਹਾਨੂੰ ਇਹ ਸੇਵਾ ਬਖ਼ਸ਼ੀ ਹੈ ਨਰਕ ਭੋਗ ਰਹੇ ਇਨਸਾਨ ਨੂੰ ਸਵਰਗ ਵਿੱਚ ਲੈ ਕੇ ਜਾ ਰਹੇ ਹੋ ਲੱਗਦਾ ਹੈ ਤੁਸੀਂ ਕੋਈ ਅਵਤਾਰੀ ਪੁਰਸ਼ ਹੌ ਏਨੀ ਵੱਡੀ ਸੇਵਾ ਰੱਬ ਰੂਪੀ ਬੰਦੇ ਨੂੰ ਹੀ ਮਿਲ ਸਕਦੀ ਹੈ

  • @mohindersingh9395
    @mohindersingh9395 ปีที่แล้ว +23

    ਰੱਬ ਦਾ ਰੂਪ ਹੈ ਬਾੲਈ ਗੁਰਪ੍ਰੀਤ ਸਿੰਘ ਜੀ ਜੋ ਪੰਜਾਬ ਦੀ ਸੇਵਾ ਕਰ ਰਹੇ ਹਨ

    • @PavitarjitKaur-l8s
      @PavitarjitKaur-l8s 8 หลายเดือนก่อน +1

      ਵੀਰ ਜੀ ਵਾਹਿਗੁਰੂ ਤੁਹਾਡੀ ਲੰਮੀ ਲੰਮੀ ਉਮਰ ਕਰੇ ਵੀਰ

  • @jasskaur4806
    @jasskaur4806 ปีที่แล้ว +20

    ਰੱਬਾ ਗੁਰਪ੍ਰੀਤ ਵੀਰੇ ਨੂੰ ਜਿੰਦਗੀ ਦੀ ਹਰ ਖੁਸ਼ੀ ਦੇਣਾ। ਕੋਈ ਸ਼ਬਦ ਨਹੀ ਬੋਲਣ ਲਈ 😢😢

  • @gurdeepsekhon1987
    @gurdeepsekhon1987 ปีที่แล้ว +144

    ਸਰਕਾਰੀ ਬੱਸਾਂ ਦਾ ਕਿਰਾਇਆ ਮਾਫ ਕਰਨ ਦੀ ਬਜਾਏ ਸਰਕਾਰ ਇਨ੍ਹਾਂ ਸੰਸਥਾਵਾਂ ਨੂੰ ਫੰਡ ਦੇਵੇ

  • @gorabuttar9071
    @gorabuttar9071 ปีที่แล้ว +5

    ਰੱਬਵੀਰਜੀਨੂੰ ਚੜਦੀ ਕਲਾ ਰੱਖੇ

  • @sukhwindersingh-fu4rq
    @sukhwindersingh-fu4rq ปีที่แล้ว +37

    ਵਾਹਿਗੁਰੂ ਜੀ ਗੁਰਪ੍ਰੀਤ ਸਿੰਘ ਨੂੰ ਮੇਰੀ ਵੀ ਉਮਰ ਲਾਦੈ ਰੁੱਬਾ ਇਹ ਵੀਰ ਜੀ ਮਨੁੱਖਤਾ ਦੀ ਸੇਵਾ ਕਰਦਾ ਰਹਿਣ। 🙏🙏🙏🙏🙏

  • @Bhairobindersinghji
    @Bhairobindersinghji ปีที่แล้ว +22

    ਵੀਰ ਜੀ ❤ ਕਿਦਾ ਕਰਜ ਲਾਵਾਂ ਗੇ Twada ਅਤੇ Twadi ਸਾਰੀ ਟੀਮ ਦਾ
    ਅਖਾ ਚ ਹਨਜੂਂ ਆ ਗੇ ਦੇਖ ਕੇ
    Waheguru ji chardikla vich rkhn ❤️❤️❤️❤️❤️

  • @avinashsharma703
    @avinashsharma703 ปีที่แล้ว +52

    ਵਾਹਿਗੁਰੂ ਸਦਾ ਟੀਮ ਤੇ ਚੜਦੀ ਕਲਾ ਵਿਚ ਰੱਖਣ ਅਤੇ ਇਸ ਤਰ੍ਹਾਂ ਹੀ ਸੇਵਾ ਕਰਦੇ ਰਹਿਣ
    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @gurindersingh-xb9tz
    @gurindersingh-xb9tz ปีที่แล้ว +8

    ਗੁਰਪ੍ਰੀਤ ਬਾਈ ਜੀ ਅਸੀ ਜਾਦੇ ਹੀ ਰਹਿੰਦੇ ਆ ਰੋਪੜ ਪਰ ਇਸ ਪਰਿਵਾਰ ਦਾ ਪਤਾ ਨਹੀਂ ਸੀ , ਵਾਹਿਗੁਰੂ ਜੀ ਮਿਹਰ ਕਰੇਉ ਇੰਨਾ ਤੇ

  • @harbanslal6653
    @harbanslal6653 ปีที่แล้ว +20

    ਵੀਰ ਰੱਬ ਬਣ ਕੇ ਆਂਇਆ ਗਰੀਬਾ ਦਾ ਇਸ ਮਾਂ ਅਤੇ ਧੀ ਰਾਣੀ ਨੂੰ ਆਪ ਜੀ ਨੇ ਨਵੀ ਜਿਦਗੀ ਦਿਤੀਵਾਹਿਗੁਰੂ ਮੇਹਰ ਕਰੇ ਲੱਖ ਲਾਣਤ ਮੁਹੱਲੇ ਦੇ ਭਰਦਾਨਾ ਤੇ ਧੰਨਵਾਦ

  • @lakhvirkaur8164
    @lakhvirkaur8164 ปีที่แล้ว +19

    ਭਗਤ ਪੂਰਨ ਸਿੰਘ ਜੀ ਦਾ ਦੂਜਾ ਰੂਪ ਵਾਹਿਗੁਰੂ ਜੀ ਚੜਦੀ ਕਲਾ ਚ ਰੱਖਣ।

  • @amarjeetkaur4692
    @amarjeetkaur4692 ปีที่แล้ว +7

    ਗੁਰਪ੍ਰੀਤ ਵੀਰ। ਪਰਮਾਤਮਾ ਹੈ ਰੱਬ ਹੈ

  • @ramkundi1333
    @ramkundi1333 ปีที่แล้ว +7

    बाई जी लिखने के लिए कोई शब्द नहीं बस यही मालिक आपको तंदुरुस्ती और लंबी उमर दे। मेरे लिए तो राम आप हो जिसे हम देख रहे है रोज कहीं न कहीं एक राम दूत की तरह पहुंच जाते हो । कोटि कोटि नमन है आपको और आपकी टीम को।
    प्रभु राम बहुत जल्द इस बिटिया और बहन जी को बिलकुल ठीक करेंगे ऐसी आशा नहीं पूर्ण विश्वास है । अगर आपसे कभी मुलाकात हुई तो आपके चरण धुली को माथे पर लगाने का सौभाग्य मिलेगा ।
    सतनाम श्री वाहिगुरू

  • @GurleenKaur-bg6jo
    @GurleenKaur-bg6jo ปีที่แล้ว +6

    ਗੁਰਪ੍ਰੀਤ ਵੀਰ ਤੇਰਾ ਬਹੁਤ ਭਲਾ ਹੋਵੇ ਵਾਹਿਗੁਰੂ ਚੜਦੀ ਕਲਾ ਬਖਸੇ

  • @devindergill5779
    @devindergill5779 ปีที่แล้ว +19

    ਰੱਬ ਮੇਰੇ ਗੁਰਪ੍ਰੀਤ ਵੀਰ ਦੀ ਲੰਮੀ ਉਮਰ ਬਖ਼ਸ਼ੇ🙏🙏

  • @lalharbans838
    @lalharbans838 ปีที่แล้ว +41

    ❤ਜਪੋ ਸਤਿਨਾਮ ਸ਼੍ਰੀ ਵਾਹਿਗੁਰੂ ਜੀ ❤
    ਸਤਿਗੁਰੂ ਮਿਹਰ ਕਰਨ ਇਸ ਪਰਿਵਾਰ ਤੇ
    ਸਤਿਗੁਰੂ ਦੇ ਅੱਗੇ ਸਾਰੇ ਜ਼ਰੂਰ ਅਰਦਾਸ ਕਰੇਉ
    ਸਰਬੱਤ ਦੇ ਭਲੇ ਵਾਸਤੇ ❤
    ❤ਜਪੋ ਸਤਿਨਾਮ ਸ਼੍ਰੀ ਵਾਹਿਗੁਰੂ ਜੀ ❤

  • @pardeepgrewal9404
    @pardeepgrewal9404 ปีที่แล้ว +9

    ਬਾਈ ਜੀ ਇਹ ਨੇਤਾ ਲੋਕ ਤਾਂ ਵੋਟਾਂ ਦੇ ਯਾਰ ਨੇ ਲੋਕ ਕਿਵੇਂ ਰਹਿੰਦੇ ਹਨ ਇਨ੍ਹਾਂ ਨੂੰ ਕੋਈ ਮਤਲਬ ਨਹੀਂ ।

  • @Tarsem_braich111
    @Tarsem_braich111 ปีที่แล้ว +9

    ਬਹੁਤ ਵਧੀਆ ਵੀਰ ਜੀ ਏਡਾ ਵੱਡਾ ਪਰਿਵਾਰ ਸਾਂਭਣਾ ਬਹੁਤ ਔਖਾ ਹੈ ਜਿੱਡਾ ਤੂੰ ਸਾਂਭੀ ਜਨ ਵਾਹਿਗੁਰੂ ਪਰਮਾਤਮਾ ਤੇਰੀ ਉਮਰ ਲੰਬੀ ਕਰੇ

  • @kuldipsingh6070
    @kuldipsingh6070 ปีที่แล้ว +7

    ਇਸ ਟੀਮ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ ਜੀ। ਜਿਸ ਨੇ ਇਸ ਮਾੜੇ ਹਾਲਾਤਾਂ ਵਿੱਚ ਜ਼ਿੰਦਗੀ ਜਿਊਣ ਲਈ ਮਜਬੂਰ ਪਰਿਵਾਰ ਦੀ ਬਾਂਹ ਫੜੀ।ਹੁਣ ਅਸਲੀ ਜ਼ਿੰਦਗੀ ਜਿਊਣ ਲਈ ਨਵਾਂ ਰਸਤਾ ਮਿਲੇਗਾ। ਸ਼ੁਕਰੀਆ ਟੀਮ ਦਾ।

  • @sukhdevsingh7129
    @sukhdevsingh7129 ปีที่แล้ว +2

    ਵੀਰਾਂ ਪਰਮਾਤਮਾ ਤੇ ਤੇਨੂੰ ਸੇਵਾ ਕਰਨ ਮੋਕਾ ਦਿੱਤਾ ਹੋਇਆ ਨਰਕ ਭਰੀ ਜ਼ਿੰਦਗੀ ਕੱਡ ਕੇ ਸਰਵਗ ਵਿਚ ਲੇ ਚੱਲਿਆ ਹੈ ਮਾਂ ਤੇ ਧੀ ਨੂੰ ਬਹੁਤ ਪੰਜਾਬੀ ਹਨ ਆਪਣੇ ਪਰਿਵਾਰ ਤੱਕ ਸੀਮਤ ਰਹਿਦੇ ਹਨ ਇਕ ਆਪ ਹੈ ਭਰਾਵਾਂ ਜਿਹੜਾ ਇਹਨਾਂ ਸੇਵਾ ਕਰਨ ਲੱਗਿਆਂ ਹੋਇਆ ਹੈ ਪਰਮਾਤਮਾ ਤੇਨੂੰ ਹੋਰ ਬੱਲ ਬਖਸੇ ਇਹ ਸੇਵਾ ਕਰਦਾ ਰਹੇ

  • @darshanakumari3949
    @darshanakumari3949 ปีที่แล้ว +3

    ਵੀਰ ਜੀ ਤੁਸੀਂ ਬੋਹਤ ਚੰਗਾ ਕਰਮ ਕਰ ਰਹੇ ਹੋ ਬਾਬਾ ਰਾਮ ਦਾਸ ਜੀ thanu ਚੜਦੀ ਕਲਾ bakshe ਵੀਰ ਜੀ

  • @GursewakSidhu-bt5bn
    @GursewakSidhu-bt5bn ปีที่แล้ว +4

    ਵੀਰ ਜੀ ਅੱਜ ਪਤਾ ਲੱਗ ਗਿਆ ਰੋਪੜ ਜ਼ਿਲੇ ਦੀ ਇਹ ਪਹਿਚਾਣ ਪੜਿਆ ਲਿਖਿਆ ਹਰ ਇਨਸਾਨ।ਲੱਖ ਲਾਹਨਤ ਰੋਪੜ ਸ਼ਹਿਰ ਨਿਵਾਸੀਆਂ ਦੇ ਤੇ ਸਾਰ ਵੱਡ ਆਉਦੇਦਾਰਾ ਦੇ ਚਾਹੇ ਉਹ ਐਮ ਹੋਣ ਐਮ ਐਲ ਏ ਚਾਹੇ ਡੀ ਸੀ ਸਰਪੰਚ ਸਾਰਿਆਂ ਦੇ ਲੱਖਾਂ ਦੀ ਲਾਹਨਤ ਹੈ।

  • @babykalyan3241
    @babykalyan3241 ปีที่แล้ว +15

    ਬਾਬੇ ਨਾਨਕ ਦਾ ਇਹ ਸਿੱਖ ਇਸ ਤੋਂ ਕੁਝ ਸਿਖੋ ਸਾਰੇ

  • @harjindersharma7096
    @harjindersharma7096 ปีที่แล้ว +22

    ਵੀਰੇ ਤੁਹਾਨੂੰ ਦਿਲੋ ਸਲੂਟ ਹੈ ਰੱਬ ਤੁਹਾਨੂੰ ਤੇ ਤੁਹਾਡੀ ਟੀਮ ਨੂੰ ਚੜਦੀ ਕਲਾ ਵਿੱਚ ਰੱਖੇ

  • @atindersingh8853
    @atindersingh8853 ปีที่แล้ว +20

    ਦਿਲੋ ਸਲਾਮ ਕਰਦਾ ਹਾਂ ਵੀਰੇ ਗੁਰਪਰੀਤ ਸਿੰਘ ਤੇ ਹੋਰ ਸਾਰੀ ਟੀਮ ਮੈਂਬਰਾਂ ਨੂੰ ਵਹਿਗੁਰੂ ਚੜਦੀ ਕਲ੍ਹਾ ਵਿਚ ਰੱਖੇ ਜੀ ❤

  • @SeetalKaur-lp1zp
    @SeetalKaur-lp1zp 3 หลายเดือนก่อน +3

    Rabba es Gurpreet veer di Umar bahut lambi kare jo es dunia te rabb Da hi duja ruup he .vaheguru mehar Kari sari hi team uper.

  • @kisanwingdisropar2937
    @kisanwingdisropar2937 ปีที่แล้ว +6

    ਵਾਹਿਗੁਰੂ ਜੀ। ਸੱਜਣੋਂ ਇਹ ਹਕੀਕਤ ਦੇਖ ਕੇ ਦਿਮਾਗ ਸੁੰਨ ਜਿਹਾ ਹੋ ਗਿਆ ਰੱਬ ਕਰੇ ਐਸੇ ਦਿਨ ਕਿਸੇ ਤੇ ਨਾ ਆਉਣ

  • @vijayalakshmi4774
    @vijayalakshmi4774 ปีที่แล้ว +9

    मंदिर वालों के बुलाने से एकदम भगवान का रूप लेकर दो जीवन बचाने आए इन भाइयों बहनों का जिन्होने नर्क से मां बेटी को निकाला, बहुत बहुत आभार और आशीर्वाद ।

    • @sadahakketerakh299
      @sadahakketerakh299 ปีที่แล้ว

      Bai hun Khalistan alle aa ge Waheguru sab theek kru ga

  • @SureshKumar-di5lr
    @SureshKumar-di5lr 2 หลายเดือนก่อน +1

    Bhi Gurpreet Singh ji aap ka bhut bhut Dhanyawad ji bhi ji aap nu Waheguru meher rakhan

  • @GurinderpalsinghBawa
    @GurinderpalsinghBawa ปีที่แล้ว +5

    ਗੁਰਪੀਤ ਵੀਰ ਜੀ ਤੇਰਾ ਬਹੁਤ ਬਹੁਤ ਧੰਨਵਾਦ ਲਵ ਯੂ ਵਾਈ ❤

  • @ajaibsingh6044
    @ajaibsingh6044 ปีที่แล้ว +9

    ਰੱਬ ਦਾ ਰੂਪ ਗੁਰਪ੍ਰੀਤ ਸਿੰਘ

  • @Parminder5190
    @Parminder5190 ปีที่แล้ว +5

    ਧੰਨ ਹੈ ਤੁਹਾਡੀ ਸੇਵਾ

  • @khalsaboutique61
    @khalsaboutique61 ปีที่แล้ว +5

    ਅਸਲੀ ਸੇਵਾ ਪਿਓਰ ਸਿੰਘ ਮੇਰਾ ਵੀਰ ਗੁਰਪ੍ਰੀਤ ਸਿੰਘ ❤❤

  • @tejindersingh9676
    @tejindersingh9676 ปีที่แล้ว +1

    ਗੁਰਪ੍ਰੀਤ ਸਿੰਘ ਵੀਰਾ ਇਕ ਫ੍ਰਿਸਤਾ ਆ ਵੀਰੇ ਤੁਸੀ ਬਹੁਤ ਵਧੀਆ ਕੰਮ ਕਰ ਰਹੇ ਆ ਸਲੂਟ ਆ ਵੀਰੇ ਤੈਨੂੰ

  • @jarnailvirkjarnailvirk5764
    @jarnailvirkjarnailvirk5764 ปีที่แล้ว +3

    ਰੱਬਾ ਗੁਰਪ੍ਰੀਤ ਵਰਗੇ ਵੀਰ ਪੈਦਾ ਕਰੇ

  • @baljitsidhu8912
    @baljitsidhu8912 ปีที่แล้ว +5

    ਬਹੁਤ ਵੱਡੀ ਸੇਵਾ ਕਰ ਰਹੇ ਹਨ ਭਾਈ ਸਾਹਿਬ ਭਾਈ ਗੁਰਪ੍ਰੀਤ ਸਿੰਘ ਵਾਹਿਗੁਰੂ ਤੁਹਾਨੂੰ ਸਦਾ ਹੋਰ ਹਿੰਮਤ ਤੰਦਰੁਸਤੀ ਲੰਬੀ ਉਮਰ ਬਖਸ਼ਣ ਵੀਰ।

  • @punjabi4677
    @punjabi4677 ปีที่แล้ว +3

    ਕਾਲੇਵਾਲ ਪਿੰਡ ਹੈ ਇਸ ਦਾ ਚਾਰ ਭਰਾ ਨੇ ਇਸ ਦੇ ਕੁਰਾਲੀ ਦੇ ਨਾਲ ਹੈ

  • @rajinderkaur5928
    @rajinderkaur5928 ปีที่แล้ว +1

    Gurpreet veer g sachi app ch rubb vasda God bless you

  • @kuljitkaursaini2160
    @kuljitkaursaini2160 ปีที่แล้ว +9

    ਬਹੁਤ ਵਧੀਆ ਉਪਰਾਲਾ ਹੈ ਵੀਰ ਜੀ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @onkarsinghpurewal990
    @onkarsinghpurewal990 ปีที่แล้ว +13

    Gurpreet Singh Veer aap ji aur manukhtadisewa team nu waheguru tendrust aur chardikala vich rakhe. Waheguru mehar Karon pariwar jaldi jaldi normal ho jai

  • @kuljindersingh8282
    @kuljindersingh8282 ปีที่แล้ว +4

    ਵੀਰ ਜੀ ਤੇ ਵਹਿਗੁਰੂ ਜੀ ਦੀ ਕਿਰਪਾ ਹੈ ਜੀ।। ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੇ ਜੀ।।

  • @jassbhullar101
    @jassbhullar101 ปีที่แล้ว +4

    ਵੀਰ ਜੀ ਤੁਸੀਂ ਬਹੁਤ ਵਦੀਆ ਸੇਵਾ ਕਰ ਰਹੇ ਓ

  • @jagdevkaur3144
    @jagdevkaur3144 ปีที่แล้ว +8

    😭😭😭😭 ਵਾਹਿਗੁਰੂ ਜੀ ਇਸ ਬੇਟੇ ਨੂੰ ਚੜ੍ਹਦੀ ਕਲਾ ਵਿੱਚ ਰੱਖਣਾ 👏

  • @JYOTISHARMA-mu1ei
    @JYOTISHARMA-mu1ei ปีที่แล้ว +2

    Rabb kise ne ni dekhea...ajj es video nu dekh k pta lg rea sachi tuade wrge bnde rabb ne...ajj kal insaniyat khtm ho gyi...koi kise da hall ni puchhda...eh sb dekh k bott dil dukhea...je pehla kise ne sochea hunda ta ajj eh es haal vch na hunde....bott punn da km kr re sir tuc...rabb g hmesha mehr krn...🙏

  • @AmanKaur-pf2xb
    @AmanKaur-pf2xb ปีที่แล้ว +12

    Gurpreet veer g Tusi te Waheguru da doja roop o..😢 every time you made me happy and cry...God bless you sari team nu ❤❤❤❤

  • @SatnamSingh-fe3tg
    @SatnamSingh-fe3tg ปีที่แล้ว +14

    Dhan Guru Nanak Dev g Mhar kro 🙏🙏 Sab Ta 👏👏

  • @RajwinderKaur-jc6lh
    @RajwinderKaur-jc6lh ปีที่แล้ว +14

    Waheguru waheguru waheguru waheguru waheguru waheguru waheguru waheguru waheguru waheguru waheguru waheguru.
    God bless you uncle ji.🙏🙏🙏🙏

  • @avtarbhatia363
    @avtarbhatia363 ปีที่แล้ว +2

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @gurmailbenipal918
    @gurmailbenipal918 ปีที่แล้ว +14

    ਵਾਹਿਗੁਰੂ ਜੀ ਮੇਹਰ ਕਰੋ ਜੀ ਪਰਵਾਰ ਤੇ

  • @GurdeepSingh-pq9mf
    @GurdeepSingh-pq9mf ปีที่แล้ว +1

    Bhagwan da Roop Bhai Gurpreet Singh, Manukhta di Sewa Wale. Dhan ho. Bhai Gurpreet Singh Ji.

  • @ramamehta5092
    @ramamehta5092 ปีที่แล้ว +6

    Gurpreet beta tusi bhut seva kar rhe ho rab tuhada lambi ummer kre

  • @jinderpreet7621
    @jinderpreet7621 ปีที่แล้ว +2

    Loko jina ne auj tuk rub ni dekhea.aa jo hasan pur c ethe darshanh honhge rub de.sade veer gurpreet aur sare sathi beli hallpar veere.maawan pianha.waheguru ji sab te charhdikala bakhso ji.

  • @GurdeepSingh-pq9mf
    @GurdeepSingh-pq9mf ปีที่แล้ว +1

    Je kisse ne, Rab Dekhna he ta, Manukhta di Sewa, Bhai Gurpreet Singh nu Dekh Lwo. Dhan Bhai Gurpreet Singh.

  • @tamanamonga581
    @tamanamonga581 ปีที่แล้ว +6

    Duniya Mein aap Jaise log bahut kam Hote Hain Jo itni help Karte Hain nahi to sab apna Ghar banane ke liye lag rahe hai sab 🙏🙏

  • @SabiSingh-jn3mg
    @SabiSingh-jn3mg ปีที่แล้ว +10

    ਵੀਰਾਂ ਤੂੰ ਤਾਂ ਧੰਨ ਧੰਨ ਧੰਨ ਹੈ ❤❤

  • @sushiltaneja5527
    @sushiltaneja5527 ปีที่แล้ว +1

    ਸਾਡੇ ਖੁਸ਼ਹਾਲ ਪੰਜਾਬ ਵਿੱਚ ਵੀ ਅਜਿਹੀ ਹਾਲਤ ਹੈ। ਬਹੁਤ ਦੁੱਖ ਹੁੰਦਾ ਹੈ।

  • @LakhvirKaur-m4x
    @LakhvirKaur-m4x ปีที่แล้ว +3

    ਵੀਰ ਜੀ ਧੰਨ ਹੋ ਤੁਸੀਂ ਵਾਹਿਗੁਰੂ ਤੁਹਾਨੂੰ ਲੰਬੀ ਉਮਰ ਬਕਸ਼ੇ

  • @instant_youtuber
    @instant_youtuber ปีที่แล้ว +2

    This is true seva of society god bless you veer ji every body should take inspiration from this act .

  • @ashokkaura6827
    @ashokkaura6827 ปีที่แล้ว +5

    SARDAR JEE: YOU ARE DOING A NOBLE AND GREAT JOB IN HELPING MOTHER AND DAUGHTER. WAHE GURU WAHE GURU JEE.

  • @kaurkaur7621
    @kaurkaur7621 ปีที่แล้ว +7

    Waheguru ji. Gurpreet bhaji tusi mahaan Atma ho. Waheguru tuhanu chardi kala ch rakhe

    • @amarjeetsingh4851
      @amarjeetsingh4851 ปีที่แล้ว

      ਵੀਰ ਜੀ ਵਾਹਿਗੁਰੂ ਤੁਹਾਨੂੰ ਚੜਦੀ ਕਲਾ ਚ ਰੱਖੇ ।

  • @GurdeepSingh-pq9mf
    @GurdeepSingh-pq9mf ปีที่แล้ว

    Bhai Gurpreet Singh Ji, Aap g nu Wahiguru 🙏🏻 Tandrustian Tarakian Bakhshe Ji. Dhanwad.

  • @VirenderKaur-r7x
    @VirenderKaur-r7x ปีที่แล้ว +22

    ਰੋਣਾ ਆਰਾ ਬਹੁਤ ਦੁੱਖ ਲਗਾ ਵਾਹਿਗੁਰੂ ਜੀ ਕਿਰਪਾ ਕਰਨੀ 😢

  • @harjeetsandhu5340
    @harjeetsandhu5340 4 หลายเดือนก่อน +1

    ਰੱਬ ਰੂਪੀ ਇਨਸਾਨ ਬਾਈ ਗੁਰਪ੍ਰੀਤ ਸਿੰਘ ਵਾਹਿਗੁਰੂ ਜੀ ਮਾਹਿਰ ਭਰਿਆ ਹੱਥ ਰੱਖਣ ਵੀਰ ਤੇ 🙏🏻🙏🏻🙏🏻🙏🏻

  • @ruby-rm5ok
    @ruby-rm5ok ปีที่แล้ว +3

    ਬਾਬਾ ਜੀ ਤੁਹਾਨੂੰ ਖੁਸ਼ ਰੱਖਣ ਗੁਰਪ੍ਰੀਤ ਵੀਰ..

  • @sarabjitsingh3193
    @sarabjitsingh3193 ปีที่แล้ว +1

    ਇਹ ਹੈ ਅਸਲੀ ਸੇਵਾ ਵਾਹਿਗੁਰੂ ਜ਼ੀ ਗੁਰਪ੍ਰੀਤ ਵੀਰ ਦੀ ਲੰਮੀ ਉਮਰ ਕਰੇ

  • @vedkumari4525
    @vedkumari4525 ปีที่แล้ว +6

    You and your dedicated team is serving people who are discarded by their own dear and near once.
    Waheguru showers all his blessings upon you so that you and your team serve the humanity for a long time to come.
    I salute your dedication and love and affection you shower upon those people who are in dire need.

  • @AkashDeep-dn5zr
    @AkashDeep-dn5zr ปีที่แล้ว

    ਬਾਈ ਕੋਈ ਨਹੀਂ ਪੁਛਦਾ ਵਾਹਿਗੁਰੂ ਮੇਹਰ ਕਰਨ

  • @SS-bz6hw
    @SS-bz6hw ปีที่แล้ว +2

    ਗੁਰਪ੍ਰੀਤ ਵੀਰ ਤੁਹਾਡੀ ਤੇ ਤੁਹਾਡੀ ਟੀਮ ਦੀ ਸੇਵਾ ਬਿਲਕੁੱਲ ਰੱਬੀ ਕਿਰਪਾ ਆ ਮਜਬੂਰ ਇਨਸਾਨ ਲਈ
    ਈਸ਼ਵਰ ਤੁਹਾਨੂੰ ਸਾਰਿਆ ਨੂੰ ਤੰਦਰੁਸਤੀ ਬਖਸ਼ੇ

  • @DineshSharma-yp1wf
    @DineshSharma-yp1wf ปีที่แล้ว +3

    Aiasi sewa karan layi badaa wadda jigra te sehanshakti chahidi he. Dhan ho tusi Gurpreet singh ji 🙏🙏🙏

  • @mukhtiarbrar326
    @mukhtiarbrar326 ปีที่แล้ว +1

    ਰੱਬ ਸੁਣਿਅਾ ਬੰਦੇ ਵਿੱਚ ਵੱਸਦਾ ਸੱਚ ਹੈ।
    ਵੀਰ ਗੁਰਪ੍ੀਤ ਚੁ ਰੱਬ
    ਦਾ ਵਾਸਾ ਹੈ। 🙏🙏🙏🙏🙏🙏🙏🙏🙏🙏🙏🙏🙏🙏👪

  • @tirathsingh2249
    @tirathsingh2249 ปีที่แล้ว +2

    ਵੀਰ ਜੀ ਰੱਬ ਤੁਹਾਡੀ ਟੀਮ ਚੜ੍ਹਦੀ ਕਲਾ ਰੱਖਾਂ,😭😭

  • @palaram4931
    @palaram4931 ปีที่แล้ว +3

    Rab jida jigra chida kise noh swwalna rab aap Ji lami umre bakhe

  • @RangliDunia
    @RangliDunia ปีที่แล้ว +1

    ਬਾਈ ਰੱਬ ਨਹੀ ਪਰ ਤੁਸੀ ਰੱਬ ਤੋਂ ਘੱਟ ਵੀ ਨਹੀ
    ਵਾਹਿਗੁਰੂ ਮਿਹਰ ਭਰਿਆ ਹੱਥ ਰੱਖੇ
    ਸਰਕਾਰਾਂ ਵੈਰੀ ਨੇ ਥੋਡੀ ਅਰਗੀਆਂ ਮਹਾਨ ਬੰਦਿਆਂ ਦੀਆਂ

  • @sidhuasidhu5248
    @sidhuasidhu5248 ปีที่แล้ว +4

    tusit ta gurpreet veergurpreet veer jee rab da roop ho

  • @pritamsinghpritamsingh1504
    @pritamsinghpritamsingh1504 3 หลายเดือนก่อน

    ਵਾਹਿਗੁਰੂ ਵਾਹਿਗੁਰੂ ਜੀ ਮਾਲਕ ਜੀ ਏਿਸ ਪ੍ਰੀਵਾਰ ਤੇ ਦੁਵਾਰਾ ਖੁਸ਼ੀਆਂ ਲੌਟਾ ਦੋ ਵਾਹਿਗੁਰੂ ਜੀ🙏🙏🙏

  • @Gurjotmavi1022
    @Gurjotmavi1022 ปีที่แล้ว +8

    ਵੀਰ ਜੀ ਧਨ ਹੋ ਤੁਸੀਂ 🙏🏻🙏🏻

  • @ManDeep-je8yy
    @ManDeep-je8yy ปีที่แล้ว +4

    Jina ne dssea manukhta di sewa walea nu ohnu nu waheguru chardi kala ch rakhe

    • @Teach_and_Train
      @Teach_and_Train ปีที่แล้ว +1

      Bilkul ohna kabile taarif km kita bhain te pariwar di zindgi sudharan ch

  • @satwindersharma8661
    @satwindersharma8661 ปีที่แล้ว

    Great sewa by s. Gurpreet Singh thanks

  • @mandeepgrewal7878
    @mandeepgrewal7878 ปีที่แล้ว +1

    ਵੀਰੇ ਤੈਨੂੰ ਪਰਮਾਤਮਾ ਲੰਬੀ ਉਮਰ ਬਖਸੇ

  • @VipanjeetKaur-uc2hr
    @VipanjeetKaur-uc2hr ปีที่แล้ว +6

    ਵਾਹਿਗੁਰੂ ਜੀ

  • @jaysingh-ho7eb
    @jaysingh-ho7eb ปีที่แล้ว +2

    you guys doing a great job. sri guru nanak dev ji blesses you all.

  • @GouravKumar-q6m
    @GouravKumar-q6m ปีที่แล้ว +5

    Paji tusi rab da roop ho Singh is King

  • @Gully802
    @Gully802 ปีที่แล้ว

    यह तो बहुत ही बड़ी और ऊंची सेवा आप कर रहे हैं। God bless you

  • @surkhmandermaanmaan3935
    @surkhmandermaanmaan3935 ปีที่แล้ว +8

    ਵਾਹਿਗੁਰੂ ਮੇਹਰ ਕਰੀ ਦਾਤਿਆ

  • @BathRajoana
    @BathRajoana 3 หลายเดือนก่อน

    ਵਾਹਿਗੁਰੂ ਤੇਰਾ ਸ਼ੁਕਰ ਹੈ ਇਸ ਵੀਰ ਨੂੰ ਇਹ ਸੇਵਾ ਬਖਸ਼ੀ

  • @tahirhussain4051
    @tahirhussain4051 ปีที่แล้ว +7

    Existence of this universe is because of great people like you, salute to you and your team. Lots of love and good wishes to you and people like you from people of Pakistan.

  • @sandy5601
    @sandy5601 ปีที่แล้ว +1

    sab log inha de think hon layi pray karo ki ehna di life beautiful ban jaye pls jaldi

  • @gillballomajra8180
    @gillballomajra8180 ปีที่แล้ว +6

    Gurpreet bai nu parmatma lambi umar bakshe tan jo hor loka di v jindgi naark ton swarg ban ske 🙏🏻🙏🏻🙏🏻

  • @kulwantm8553
    @kulwantm8553 ปีที่แล้ว +2

    Thanks a lot for taking care of the people living in that condition.

  • @harjitsingh8006
    @harjitsingh8006 ปีที่แล้ว +4

    God is no where. God is Gurpreet Singh. May God bless a long and happy life to Gurpreet and his team.

    • @whitercat2302
      @whitercat2302 ปีที่แล้ว +1

      God is helping these people through Gurpreet beta.

    • @Teach_and_Train
      @Teach_and_Train ปีที่แล้ว +1

      ​@@whitercat2302 exactly oh rbb da banda🎉

  • @JaswinderKaur-gy1dd
    @JaswinderKaur-gy1dd ปีที่แล้ว +1

    ਵਾਹਿਗਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @kulwindertoorkulwinderkaur5030
    @kulwindertoorkulwinderkaur5030 ปีที่แล้ว +6

    ਵਾਹਿਗੁਰੂ ਜੀ 😭😭 ਮਿਹਰ ਭਰਿਆ ਹੱਥ ਸਦਾ ਰੱਖਣਾ ਜੀ ਵਾਹਿਗੁਰੂ ਜੀ 🙏🙏

  • @gurdialsingh7277
    @gurdialsingh7277 8 หลายเดือนก่อน

    Manukhta di Sewa Team is doing a good service to the humanity. Hats off.

  • @renubalasharma544
    @renubalasharma544 ปีที่แล้ว +19

    Waheguru ji 🙏🙏🙏🙏

  • @lovelychhibber9410
    @lovelychhibber9410 ปีที่แล้ว +1

    God bless you, Gurpreetji God has chosen you and you are so so blessed.stay blessed