ขนาดวิดีโอ: 1280 X 720853 X 480640 X 360
แสดงแผงควบคุมโปรแกรมเล่น
เล่นอัตโนมัติ
เล่นใหม่
ਗਲਤੀ ਤੁਹਾਡੀ ਆ ਕਿਉ ਨਹੀ ਪਰਚਾ ਕਰਾਉਦੇ ਵਕੀਲ ਸਾਹਿਬ ਨੂੰ ਬੇਨਤੀ ਆ ਅਗਰ ਕੋਈ ਏਦਾ ਦੇ ਕੇਸ ਵਿੱਚ ਮੱਦਦ ਕਰ ਸਕਦਾ ਤਾ ਜਰੂਰ ਮਦਤ ਕਰੋ ਫਿਰ ਹੀ ਇਹ ਲੋਕ ਸੁਧਰ ਸਕਦੇ ਆ ਨਹੀ ਤਾ ਹੋਰ ਵੀ ਅਤਿਆਚਾਰ ਹੋਰ ਵਧੇਗਾ
ਵੀਰੇ ਪ੍ਰਮਾਤਮਾ ਇਨ੍ਹਾਂ ਜ਼ਾਲਮਾਂ ਜ਼ਰੂਰ ਸਜ਼ਾ ਦਿਉਗਾ ਤੁਹਾਡੇ ਵਰਗੇ ਵੀਰ ਘਰ ਘਰ ਹੋਣ
ਤੜਫ ਤੜਫ ਕੇ ਮੋਤ ਹੋਵੇਗੀ ਕੋਈ ਪਾਣੀ ਪੁੱਛਣ ਵਾਲਾ ਵੀ ਨਹੀ ਹੋਣਾ ਜਿਹੜੇ ਲੋਕਾ ਨੇ ਇਸ ਤਰਾ ਕੀਤਾ ਪ੍ਰਮਾਤਮਾ ਸਭ ਦੇਖ ਰਿਹਾ
ਵੀਰ ਜੀ ਵਾਹਿਗੁਰੂ ਜੀ ਆਪ ਜੀ ਨੂੰ ਹਮੇਸ਼ਾ ਚੜ੍ਹਦੀ ਕਲਾ ਬਖਸ਼ੇ।
ਸਾਬਾਸ਼ ਪੰਜਾਬ ਦੇ ਪੁਤਰੋਂ ਰਾਜੀ ਰਹੋ
ਬਹੁਤ ਅਫਸੋਸ ਹੈ । ਲੋਕ ਕਿੱਧਰ ਨੂੰ ਤੁਰ ਪਏ ਮੱਧਮੁਧੀ ਕੋਲੋ ਕੰਮ ਕਰਵਾਉਂਦੇ ਨੇ ਬਹੁਤ ਮਾੜੀ ਗੱਲ ਹੈ । ਇਨ੍ਹਾਂ ਲੋਕਾਂ ਨੂੰ ਵਾਹਿਗੁਰੂ ਜੀ ਸਜ਼ਾ ਦੇਣ ਗੇ ।
ਬਾਈ ਜੀ ਜਗ੍ਹਾ ਵੀ ਅਸੀਂ ਉਹ ਦਿੱਤੀ ਆ ਇਹਨਾਂ ਨੂੰ ਸਾਡੇ ਸਿਰ ਚ ਇਕ ਟੋਏ ਕਰਦੇ ਆ ਇਹਨਾਂ ਨੇ ਤਾਂ ਕਰਨਾ ਹੀ ਤੇ
They people are not human, they people are crual, you are doing a great job, waheguru ji app sab nu chardi Kala vich rakhan🙏🙏🙏
ਬਹੁਤ ਜ਼ੁਲਮ ਹੈ ਮਨੁੱਖਤਾ ਤੇ।ਰੱਬ ਸਜ਼ਾ ਦੇਵੇਗਾ ਇਹਨਾਂ ਨੂੰ।
ਮਾੜੇ ਲੋਕਾਂ ਦਾ ਚੰਗਾ ਹੁੰਦਾ ਚੰਗੇ ਦਾ ਮਾੜਾ ਕਲਯੋਗ ਚਲਦਾ,, ਇਮਾਨਦਾਰੀ ਦੀ ਸਜਾ ਨੌਕਰੀ ਗਈਂ ਤੇ ਬੇਈਮਾਨ ਦੀ ਪ੍ਰਮੋਸ਼ਨ ਹੋ ਜਾਂਦੀ ਏ
ਬਾਬੇ ਦਾ ਹੱਥ ਵੀ ਵਿੱਚ ਆ ਬੁੱਢੀ ਸਹੀ ਕਹਦੀ ਆ ਪਰ ਤੁਸੀ ਬਾਬੇ ਨੂੰ ਬਾਪੂ ਬਾਪੂ ਕਹਿ ਕੇ ਛੱਡ ਦਿੱਤਾ ਕਿਉ ਪੰਜਾਬੀ ਸੀ ਘੱਟੋ ਘੱਟ ਸਮਝਾ ਹੀ ਦਿੰਦੇ ਇਹ ਕੇਸ ਵੀ ਗਊਸ਼ਾਲਾ ਕੇਸ ਨਾਲ ਹੀ ਜੁੜਦਾ ਆ
Waheguru jii mehr krn veer jii tuhdi sari team te
ਹੁਣ ਤੱਕ 250 ਤੋਂ 300 ਵੀਡੀਓ ਦੇਖ ਲਈ ਹੋਣੀ ਹੈ ਸਾਰੇ ਦੇ ਸਾਰੇ ਹੀ ਇਕੋ ਗੱਲ ਕਹਿੰਦੇ ਨੇ ਕੀ ਤੁਰੇ ਫਿਰਦੇ ਆ ਜਾਂਦੇ ਹਨ ਰੋਟੀ ਪਾਣੀ ਖਾ ਲੈਦਾ ਹੈ ਚੱਲ ਆਏ ਹੈ ਤਾਂ ਤੁਸੀਂ ਲੈ ਜਾਉ ਹਾਲਾ ਕੀ ਫੜਕੇ ਲਿਆਉਂਦੇ ਹਨ ਸਟੇਸਨਾ ਤੋਂ ਸਾਰੇ ਇਹ ਮਿਲਦੇ ਸਿਰਫ ਮੱਝਾ ਗੋਹਾ ਰੱਖਣ ਆਲੇਆ ਦੇ ਘਰਾਂ ਚੋਂ ਹੀ।
ਥੋੜੀ ਬਹੁਤੀ ਮੇਹਨਤ ਤਾਂ ਜ਼ਰੂਰ ਲਓ ਖਾਲੀ ਹੱਥ ਘਰ ਜਾਉ ਗਾ ਤਾਂ ਕਿ ਪਤਾ ਘਰ ਦੇ ਕਿ ਹਲਾਤ ਹੋਣ
ਇਹਨਾ ਤੇ ਸਖ਼ਤ ਸਜਾ ਹੋਣੀ ਚਾਹੀਦੀ ਆ
Wehaguru ji mehar karan ji
By jee inha loka dea minta krn the ke lor he take a leagle action and his or her full wages no compromise nothing else
Waheguru ji
❤❤❤❤❤❤❤❤❤❤❤❤❤❤❤❤❤❤❤❤
Veer police bula lawo eh ta sare bhje firn ge
ਇਸ ਬੁੱਢੀ ਨੂੰ ਵੀਰ ਜੀ ਨਾਲ ਲੈ ਜਾਓ ਇਸ ਨੂੰ ਖੜ ਕੇ ਇਹਦੇ ਕੋਲੋਂ ਗੋਇਆ ਸਟਵਾਓ ਜੀ
U no good u money money money only
1984👎👎