ਪੰਜਾਬ ਦਾ ਪੁਰਾਣਾ ਤੇ ਅਖਰੀਲਾ ਪਿੰਡ ਪਾਕਿਸਤਾਨ ਦੇ ਵੀ ਘਰ ਦਿਸਦੇ ਇੱਥੋ

แชร์
ฝัง
  • เผยแพร่เมื่อ 22 พ.ย. 2024

ความคิดเห็น • 88

  • @Jass_comedy.66
    @Jass_comedy.66 27 วันที่ผ่านมา +19

    ਬਹੁਤ ਵਧੀਆ ਲੱਗੀ ਸਾਡੇ ਪੁਰਾਣੇ ਘਰ ਯਾਦ ਆ ਗਏ

  • @ManjeetKaur-pm7nb
    @ManjeetKaur-pm7nb 6 วันที่ผ่านมา +1

    ਬਹੁਤ ਵਧੀਆ ਵੀਡਿਆ ਬਣਾਈ ਪਕਿਸਤਾਨ ਦਾ ਗੁਰਦਵਾਰਾ ਦਿਖਾ ਦਿਉ ਮਨਜੀਤ ਕੋਰ ਫੁਲੂਵਾਲਾ ਡੋਡ

    • @PunjabPlaces
      @PunjabPlaces  6 วันที่ผ่านมา

      Dhanwaad manjeet kaur ji 🙏🏼

  • @balbirmehmi9746
    @balbirmehmi9746 27 วันที่ผ่านมา +24

    ਲਾਸ਼ਾਂ ਨਾਲ ਭਰੀ ਜਾਂਦੀ ਨਹਿਰ ਨੂੰ ਬਲੋ ਵਾਲੀ ਦੇ ਨਾਮ ਨਾਲ ਜਾਣਿਆ ਜਾਂਦਾ ਸੀ । ਸਾਡੇ ਬਜ਼ੁਰਗ ਜੋ ਰੱਬ ਨੂੰ ਪਿਆਰੇ ਗਏ ਬਲੋ ਵਾਲੀ ਨਹਿਰ ਦਾ ਨਾਮ ਲੈਦੇ ਹਾ ਤਾਂ ਖੂਨੀ ਨਹਿਰ ਕਹਿ ਰੋਣ ਲੱਗ ਜਾਂਦੇ ਸੀ

    • @JaspreetKaur-f8b
      @JaspreetKaur-f8b 26 วันที่ผ่านมา +6

      ਸਾਡੇ ਬਜੁਰਗਾਂ ਨੇ ਕਿਨਾਂ ਮਾੜਾ ਸਮਾਂ ਦੇਖਿਆ ਹੈ 😔😔😔

    • @rajwinder1968
      @rajwinder1968 24 วันที่ผ่านมา +1

      ਮੇਰੇ ਦਾਦਾ ਜੀ ਵੀ ਬੱਲੋਂ ਵਾਰੀ ਨਹਿਰ ਦਾ ਨਾਂ ਲੈਕੇ ਰੋਣ ਲੱਗ ਜਾਂਦੇ ਸੀ

    • @kuldeepkumar-zy3cl
      @kuldeepkumar-zy3cl 19 วันที่ผ่านมา +1

      😭🙏

  • @jaswinderdeol3099
    @jaswinderdeol3099 26 วันที่ผ่านมา +5

    Very beautiful Video i am Very happy

  • @Sanghera-pe1wu
    @Sanghera-pe1wu 25 วันที่ผ่านมา +31

    ਪਹਿਲਾਂ ਪਿੰਡ ਤਹਿਸੀਲ ਜ਼ਿਲ੍ਹਾ ਦੱਸਿਆ ਕਰੋ ਤੇ ਆਉਣ ਜਾਣ ਦੇ ਰਸਤੇ ਦੱਸਿਆ ਕਰੋ। ਮਾਈਕ ਫੜਨ ਦਾ ਹੀ ਸ਼ੌਕ ਹੈ। ਲੋਕਾਂ ਦੀਆਂ ਸਮੱਸਿਆਵਾਂ ਦੱਸਿਆ ਕਰੋ

    • @maninderkaur4631
      @maninderkaur4631 24 วันที่ผ่านมา

      Amritsar

    • @JatinderSony-ny3pr
      @JatinderSony-ny3pr 21 วันที่ผ่านมา

      ​@@maninderkaur4631Bibi Amritsar ta sara hi bordar te aa 😂😂

  • @Manraj1265
    @Manraj1265 27 วันที่ผ่านมา +2

    ਬਹੁਤ ਵਧੀਆ ਜਾਣਕਾਰੀ ਭਾਈ ਸਾਹਬ। ਧੰਨਵਾਦ। ।

  • @tirathsingh6539
    @tirathsingh6539 16 วันที่ผ่านมา +1

    ਬਹੁਤ ਵਧੀਆ ਜੀ

  • @inderpalsingh7623
    @inderpalsingh7623 26 วันที่ผ่านมา +10

    ਸਤਨਾਮ ਵਾਹਿਗੁਰੂ ਜੀ ਕਿਰਪਾ ਕਰਨ

  • @rajwinder1968
    @rajwinder1968 24 วันที่ผ่านมา +3

    ਮੇਰੇ ਦਾਦਾ ਜੀ ਵੀ ਬੱਲੋ ਕੇ ਨਹਿਰ ਦਾ ਨਾ ਲੈ ਕੇ ਰੋਣ ਲੱਗ ਜਾਂਦੇ ਸੀ

  • @sukhdevkaur9697
    @sukhdevkaur9697 25 วันที่ผ่านมา +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏🧡💛🌹🙏

    • @PunjabPlaces
      @PunjabPlaces  25 วันที่ผ่านมา +1

      ਵਾਹਿਗੁਰੂ ਜੀ

  • @gursharankaur3479
    @gursharankaur3479 26 วันที่ผ่านมา +4

    Good👍👍

  • @pardeepgill917
    @pardeepgill917 24 วันที่ผ่านมา +8

    ਛੀਨਾਂ, ਥੇਹ ਕਲਾਂ, ਢਾਲਾਂ , ਨੁਸ਼ਿਹਰਾ , ਏ ਪਿੰਡ ਜਮਾਂ ਬਾਡਰ ਤੇ ਹਨ।

  • @Karan8284
    @Karan8284 23 วันที่ผ่านมา +1

    Waheguru Ji purani chijen ke darshan ke bada achcha Laga

  • @JaspreetKaur-f8b
    @JaspreetKaur-f8b 26 วันที่ผ่านมา +1

    ਮੈਨੂੰ ਵਿਡੀਉ ਦੇਖਕੇ ਬਹੁਤ ਵਧੀਆ ਲੱਗਾ ❤❤❤❤❤

    • @PunjabPlaces
      @PunjabPlaces  26 วันที่ผ่านมา

      ਧੰਨਵਾਦ ਜੀ

    • @GurpreetMann-m2s
      @GurpreetMann-m2s 7 วันที่ผ่านมา

      ❤❤❤

    • @ਆਬੂਧਾਬੀਵਾਲੇ
      @ਆਬੂਧਾਬੀਵਾਲੇ 3 วันที่ผ่านมา

      @@PunjabPlacesਪਿੰਡ ਦਾ ਨਾਮ ਤਹਿਸੀਲ ਜਿਲ੍ਹਾ ਦਸ ਕੇ ਕਮੇਂਟ pin ਕਰੋ

    • @PunjabPlaces
      @PunjabPlaces  2 วันที่ผ่านมา

      ਪਿੰਡ ਨੌਸਹਿਰਾ ਢਾਲਾ ਜ਼ਿਲਾ ਤਰਨ ਤਾਰਨ ਪੰਜਾਬ

    • @GurpreetMann-m2s
      @GurpreetMann-m2s 2 วันที่ผ่านมา

      @@JaspreetKaur-f8b tusi kittho ho g

  • @PargatSingh-uw9ym
    @PargatSingh-uw9ym 25 วันที่ผ่านมา +2

    Very good job y

  • @SureshKumar-uv4gi
    @SureshKumar-uv4gi 27 วันที่ผ่านมา +1

    V v nyc sir g es dere te manu bava g sai rede shah g de baba g san

  • @karan2249
    @karan2249 6 วันที่ผ่านมา

    Veer ji tuhada contact mil skda ❤️🙏 vlog bahut sohnaa bnayea jiii mavi jana c jii

  • @ParvinderKaur-b4k
    @ParvinderKaur-b4k 28 วันที่ผ่านมา +3

    Sat Shri akaal ji waheguru ji chardikalan ch rakha bahut sohni video

  • @gurmukhgill4334
    @gurmukhgill4334 11 วันที่ผ่านมา

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @SadaPunjabSadaVirsa121
    @SadaPunjabSadaVirsa121 5 วันที่ผ่านมา

    ਨੌਸ਼ਹਿਰਾ ਢਾਲਾ ਪਿੰਡ ❤❤❤

  • @DharamjitSehgal
    @DharamjitSehgal 28 วันที่ผ่านมา +7

    ਵਾਹਿਗੁਰੂ ਜੀ

  • @HunarsanduSandu
    @HunarsanduSandu 23 วันที่ผ่านมา +1

    Nashar dhalla village ditt tran taran ha veer ji

  • @HarjinderSingh-k1j
    @HarjinderSingh-k1j 8 วันที่ผ่านมา

    ❤❤ waheguru ji waheguru ji waheguru ji waheguru ji 🙏🙏🌹🙏🌹🙏🌹🙏🌹🙏🌹🙏

  • @bhupinderkaur4021
    @bhupinderkaur4021 24 วันที่ผ่านมา +2

    Waheguru Waheguru Waheguru Waheguru ji ❤

  • @rajwinder1968
    @rajwinder1968 24 วันที่ผ่านมา +2

    95 ਪਰਸੈਂਟ ਸਹੀਦੀਆ ਦੇ ਕੇ ਪੰਜਾਬੀਆ ਨੇ ਪੰਜਾਬ ਦੇ ਦੋ ਹਿੱਸੇ ਕਰਵਾ ਲੲਏ ਇਸ ਤੋ ਵੱਡੀ ਬਦਕਿਸਮਤ ਕੀ ਹੋ ਸਕਦੀ ਪੰਜਾਬ ਦੀ

  • @gsantokhsinghgill8657
    @gsantokhsinghgill8657 24 วันที่ผ่านมา +1

    Dhan Bhagat jalan Das sahib ji satnam waheguru ji🙏🙏

  • @NikhilSachdeva-ws9ny
    @NikhilSachdeva-ws9ny 25 วันที่ผ่านมา +2

    Waheguruji..satnamji..

  • @manjitdhillon5083
    @manjitdhillon5083 12 วันที่ผ่านมา

    ਜ਼ਿਲਾ ਤਰਨਤਾਰਨ

  • @merepindmerekhet
    @merepindmerekhet 25 วันที่ผ่านมา +1

    ਧੰਨਵਾਦ ਜੀ

  • @DhalwinderSingh-b8f
    @DhalwinderSingh-b8f 25 วันที่ผ่านมา +1

    Waheguru ji

  • @EkamSingh-cg1jm
    @EkamSingh-cg1jm 22 วันที่ผ่านมา

    Waheguru ji❤️❤️

  • @balvirsingh2658
    @balvirsingh2658 9 วันที่ผ่านมา

    ਕਿਹੜਾ ਪਿੰਡ ਹੈ

  • @InderPal-vt9ci
    @InderPal-vt9ci 8 วันที่ผ่านมา

    🙏🏽🙏🏽🙏🏽🙏🏽🙏🏽

  • @ਗੁਰਦੀਪਸਿੰਘਟਿਵਾਣਾ
    @ਗੁਰਦੀਪਸਿੰਘਟਿਵਾਣਾ 10 วันที่ผ่านมา

    ਸਤਿਨਾਮ🙏 ਵਾਹਿਗੁਰੂ ਜੀ🙏

  • @sukhrajmattu9570
    @sukhrajmattu9570 11 วันที่ผ่านมา

    Tarn taran PB46

  • @JagjitSingh-hn7xo
    @JagjitSingh-hn7xo 27 วันที่ผ่านมา

    ਵਹਿਗੂਰ ਜੀ 🙏🙏🙏🙏🙏

  • @SukhwindrSingh-t2k
    @SukhwindrSingh-t2k 23 วันที่ผ่านมา

    Waheguruji mehar kare

  • @BaldevSingh-v1t
    @BaldevSingh-v1t 27 วันที่ผ่านมา +1

    Border da ilaka develop nahi hunda disturbance de karan

  • @ParkashSingh-t3j
    @ParkashSingh-t3j 21 วันที่ผ่านมา

    🙏🙏❤️❤️❤️💗💐

  • @vedprakashkamboj2164
    @vedprakashkamboj2164 18 วันที่ผ่านมา

    Bai ji address ta daso

  • @shivnathvolge5684
    @shivnathvolge5684 วันที่ผ่านมา

    Dist Tarntaran

  • @RajuSingh-gd3or
    @RajuSingh-gd3or 27 วันที่ผ่านมา +2

    ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ

  • @chhindasinghaulakh6815
    @chhindasinghaulakh6815 20 วันที่ผ่านมา +2

    Jadon Pakistan Aithe Basda si? Bhai Ehada ki Matlab Hai, Pakistan Ta othe Bi Nahi si Jithe Ajj Hai pher aithe Pakistan kime Basda si?

  • @BaldevSingh-v1t
    @BaldevSingh-v1t 27 วันที่ผ่านมา +2

    Punjab vich ta 100 rupay de 5 kilo alu mil jande ne

  • @karamjeetsingh2352
    @karamjeetsingh2352 26 วันที่ผ่านมา

    ਇਮਤਿਹਾਨ

  • @SukeersinghSatveer
    @SukeersinghSatveer 26 วันที่ผ่านมา

    ❤🙏🌷🙏❤

  • @jasbirsonu8225
    @jasbirsonu8225 25 วันที่ผ่านมา +5

    ਵੀਰ ਜੀ ਜਿਲ੍ਹਾ ਤਾਂ ਤੁਸੀ ਦੱਸਿਆ ਹੀ ਨਹੀਂ ਜਰੂਰ ਦੱਸੋ ਜਿਲ੍ਹੇ ਦਾ ਨਾਂ ਵੀ🙏🏻🙏🏻🙏🏻

  • @vedprakashkamboj2164
    @vedprakashkamboj2164 18 วันที่ผ่านมา

    Vilog sahi Tara banaya kro . Na koi tahsil na koi disst

  • @guridhillon6926
    @guridhillon6926 17 วันที่ผ่านมา

    Pind hawaliyan

  • @NikhilSachdeva-ws9ny
    @NikhilSachdeva-ws9ny 25 วันที่ผ่านมา

    appy..v

  • @BaljinderSingh-uy9mu
    @BaljinderSingh-uy9mu 27 วันที่ผ่านมา +31

    ਵਾਹਿਗੁਰੂ ਜੀ ਕਿਹੜਾ ਪਿੰਡ ਹੈ ਨਾ ਦੱਸੋ

    • @babbumaan5431
      @babbumaan5431 27 วันที่ผ่านมา +10

      ਵੀਡਿਓ ਵਿੱਚ ਦੱਸਿਆ ਹੈ ਜੀ ਨੌਸ਼ਹਿਰਾ ਢਾਲਾ

    • @shere-punjabsinghshergill3257
      @shere-punjabsinghshergill3257 27 วันที่ผ่านมา +8

      Ohne 2/3 waar dasia Nowshehra Dhalla. Border de utte hy te sahmne hi Padhana hy paistan ch, jo Sandhu jatt Sikha da pind si. Jiada padhanie Patti, Bhikhiwind ch wasse ne.

    • @chanansingh2534
      @chanansingh2534 27 วันที่ผ่านมา

      ਇਹ ਨਹਿਰ ਪਾਕਿਸਤਾਨ ਬਣਨ ਤੋ ਬਾਅਦ ਵੀ ਭਰਕੇ ਚਲਦੀ ਰਹੀ ਹੈ ਸਮਝੌਤੇ ਅਨੁਸਾਰ ਇਸ ਨਹਿਰ ਵਿੱਚੋਂ ਪਾਕਿਸਤਾਨ ਦੇ ਪਿਡਾ ਨੂੰ ਪਾਣੀ ਦਿਤਾ ਜਾਂਦਾ ਸੀ।ਕੀ ਇਹ ਪਿੰਡ ਡਲ ਹੈ ਜਾਂ ਕੋਈ ਹੋਰ ਹੈ ਪਾਕਿਸਤਾਨ ਦੇ ਪਿੰਡ ਘਵਿੰਡੀ ਅਤੇ ਜਾਹਮਨ ਦੇ ਨਾਲ ਪਿੰਡ ਹੇਅਰ ਮੇਰਾ ਨਾਨਕਾ ਪਿਂਡ ਹੈ ਅਤੇ ਮੇਰਾ ਜਨਮ ਵੀ ਹੇਅਰ ਪਿੰਡ ਵਿੱਚ ਹੋਇਆ ਹੈ
      ਤੇ​@@shere-punjabsinghshergill3257

    • @anmoldeepsingh7261
      @anmoldeepsingh7261 27 วันที่ผ่านมา

      ​@@shere-punjabsinghshergill3257🎉 ਹਾਂ😢😢

    • @honeysingh-lx2zc
      @honeysingh-lx2zc 26 วันที่ผ่านมา

      Waheguru gurumantar kyu bol reha te vasudev Hari Gobind Ram ji k naam te bnya pai gurdass ne vaara likhi usma bhi yo hi dssya pouri 49 kyu ni dss de kisi nu tham

  • @gurnamsingh4750
    @gurnamsingh4750 25 วันที่ผ่านมา +4

    ਭਾਰਤ ਦੀ ਤਾ ਕੋਈ ਵੰਡ ਨਹੀਂ ਹੋਈ ਵੰਡਿਆ ਤਾ ਪੰਜਾਬ ਗਿਆ

  • @manjitkaur-rb5fd
    @manjitkaur-rb5fd 24 วันที่ผ่านมา

    Distt tarntarn pind dall dariri

  • @HarjantSingh-fl6iz
    @HarjantSingh-fl6iz 25 วันที่ผ่านมา +1

    Q7

  • @KaurDeep_786
    @KaurDeep_786 10 วันที่ผ่านมา

    Sade ghar to v Pakistan dikhda,koi khass gl nhi

    • @babbumaan5431
      @babbumaan5431 10 วันที่ผ่านมา

      Kehda pind daso

    • @KaurDeep_786
      @KaurDeep_786 8 วันที่ผ่านมา

      @babbumaan5431 asha,awe kiwe pind dsa, Ferozepur vich pind sada,jma border te

    • @PunjabPlaces
      @PunjabPlaces  8 วันที่ผ่านมา

      Koi hor vdia location hai ta das deo j pind nahi dasna ta

  • @MaanSaab-h2q
    @MaanSaab-h2q 27 วันที่ผ่านมา +1

    😢😢😢😢😢😢😢

  • @BaljindarSingh-qv8lb
    @BaljindarSingh-qv8lb 23 วันที่ผ่านมา +1

    Waheguruji