ਲਾਹੌਰ ਕਿਲ੍ਹੇ ਚੋ ਘੋੜੇ ਕੱਢ ਲਿਆਉਣ ਵਾਲ਼ੇ ਬਾਬਾ ਬਿਧੀ ਚੰਦ ਛੀਨਾ ਦੀ ਵੰਸ਼ ਦਾ ਮਹਿਲ|Harbhej Sidhu|Bidhi Chand ji

แชร์
ฝัง
  • เผยแพร่เมื่อ 23 ม.ค. 2025

ความคิดเห็น • 208

  • @charanjitsingh4388
    @charanjitsingh4388 ปีที่แล้ว +11

    ਬਾਬਾ ਬਿਧੀ ਚੰਦ ਜੀ । ਮਹਾਨ ਗੁਰ ਸਿੱਖ ਸਨ ਅਤੇ ਮਹਾਨ ਸਿੱਖ ਯੋਧੇ ਸਨ ।

  • @vanshdeepsingh9438
    @vanshdeepsingh9438 ปีที่แล้ว +13

    ਬਾਬਾ ਬਿਧੀ ਚੰਦ ਛੀਨਾ ਗੁਰੂ ਕਾ ਸੀਨਾ ਅਮਰ ਰਹੇ

  • @Gurlove0751
    @Gurlove0751 ปีที่แล้ว +8

    ਬਹੁਤ ਵਧੀਆ ਕੰਮ ਕਰ ਰਿਹਾ ਬਾਈ ਤੂੰ ।
    ਥੋਡੇ ਬੋਲਾਂ ਵਿਚੋਂ ਇਤਿਹਾਸ ਨੂੰ ਸਤਿਕਾਰ ਨਾਲ ਬੋਲਿਆ ਜਾਣਾਂ ਹੀ ਥੋਡੇ ਕੰਮ ਨੂੰ ਮਹਾਨ ਬਣਾਉਂਦਾ ਆ।
    ਤੁਸੀਂ ਸਿੱਖ ਇਤਿਹਾਸ ਨੂੰ ਸਤਿਕਾਰ ਨਾਲ ਦੱਸ ਰਹੇ ਓ ਇਕ ਲਾਜਵਾਬ ਤਰੀਕੇ ਨਾਲ

  • @bahadursingh9718
    @bahadursingh9718 ปีที่แล้ว +2

    ਬਾਬਾ ਬਿਧੀ ਚੰਦ ਜੀ ਬਾਰੇ ਜਾਨਕਾਰੀ ਦਿੱਤੀ ਹੈ ਬਹੁਤ ਬਹੁਤ ਧੰਨਵਾਦ ਬਾਂਈ ਹਰਭੇਜ਼ ਸਿੰਘ ਜੀ ਧੰਨਵਾਦ ਸਹਿਤ ਬਹਾਦੁਰ ਸਿੰਘ ਸਿੱਧੂ

  • @SukhwinderSingh-wq5ip
    @SukhwinderSingh-wq5ip ปีที่แล้ว +13

    ਬਹੁਤ ਵਧੀਆ ਜਾਣਕਾਰੀ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ

  • @bahadursingh9718
    @bahadursingh9718 ปีที่แล้ว +2

    ਵੀਰ ਹਰਭੇਜ਼ ਆਪ ਜੀ ਨੇ ਬਹੁਤ ਹੀ ਵਧੀਆ ਜਾਨਕਾਰੀ ਦਿੱਤੀ ਹੈ ਧੰਨਵਾਦ ਬਹਾਦੁਰ ਸਿੰਘ ਸਿੱਧੂ ਲੇਲੇਵਾਲਾ ਤਲਵੰਡੀ ਸਾਬੋ

  • @sandhusaab5012
    @sandhusaab5012 6 วันที่ผ่านมา

    ਬਿਧੀ ਚੰਦ ਛੀਨਾ ਗੁਰੂ ਕਾ ਸੀਨਾ ਧਨ ਧਨ ਬਾਬਾ ਬਿਧੀ ਚੰਦ ਜੀ ਕਿਰਪਾ ਕਰਨੀ ਜੀ

  • @varindersharma1686
    @varindersharma1686 11 หลายเดือนก่อน +2

    ਬਹੁਤ ਵਧੀਆ ਜਾਣਕਾਰੀ ਦਿੱਤੀ ਬਾਈ ਜੀ ਵਰਿੰਦਰ ਸ਼ਰਮਾ ਧੰਨਵਾਦ ਜੀ

  • @baljitsidhu8912
    @baljitsidhu8912 ปีที่แล้ว +2

    ਧੰਨ ਧੰਨ ਬਾਬਾ ਬਿਧੀ ਚੰਦ ਜੀ ਧੰਨ ਕਮਾਈ ਧੰਨ ਜਨਮ। ਪੂਰਬਲੇ ਕਰਮ ਜਦੋਂ ਪ੍ਰਗਟਦੇ ਹਨ ਤਾਂ ਰਹਿਮਤਾਂ ਬਰਸਣ ਲੱਗ ਜਾਂਦੀਆਂ ਹਨ ਸੱਚੇ ਪਾਤਿਸ਼ਾਹ ਜੀ ਆਪ ਆਪਣੇ ਸੀਨੇ ਨਾਲ ਲਗਾ ਲੈਂਦੇ ਹਨ

  • @jagseersingh8084
    @jagseersingh8084 ปีที่แล้ว +6

    ਧੰਨੁ ਧੰਨੁ ਬਾਬਾ ਬਿਧੀ ਚੰਦ ਜੀ। ਧੰਨ ਧੰਨ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬੁ ਜੀ। ਧੰਨੁ ਧੰਨੁ ਸ੍ਰੀ ਗੁਰੂ ਗੋਬਿੰਦ ਸਿੰਘ ਜੀ
    ਧੰਨੁ ਧੰਨੁ ਸ੍ਰੀ ਗੁਰੂ ਗ੍ਰੰਥ ਸਾਹਿਬੁ ਜੀ। ਸਿੱਖ ਕੌਮ ਦੇ ਇਤਿਹਾਸ ਵਿੱਚ ਵੈਸਾਖ ਮਹੀਨੇ ਦਾ ਬਹੁਤ ਹੀ ਵੱਡਾ ਮਹੱਤਵ ਐ। ਜ਼ਿਆਦਾ ਗੁਰੂ ਸਾਹਿਬਾਨ ਜੀ ਦਾ ਜਨਮ ਤੇ ਸਿੱਖ ਕੌਮ ਦੇ ਮਹਾਨ ਯੋਧਿਆਂ ਸੂਰਬੀਰਾਂ ਦਾ ਜਨਮ ਵੀ ਵਿਸਾਖ ਮਹੀਨੇ ਚ ਹੋਇਆ ਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @prabhjotsinghrathore3365
    @prabhjotsinghrathore3365 ปีที่แล้ว +2

    ਵਾਹ ਬਹੁਤ ਧੰਨਵਾਦ ਜੀ ।

  • @bahadursingh9718
    @bahadursingh9718 ปีที่แล้ว +1

    ਵੀਰ ਹਰਭੇਜ਼ ਸਿੰਘ ਆਪ ਜੀ ਨੇ ਬਾਬਾ ਬਿਧੀ ਚੰਦ ਬਾਰੇ ਜਾਣਕਾਰੀ ਦਿੱਤੀ ਹੈ ਧੰਨਵਾਦ ਬਹਾਦੁਰ ਸਿੰਘ ਸਿੱਧੂ ਲੇਲੇਵਾਲਾ

  • @Naharsingh-c2n
    @Naharsingh-c2n 11 วันที่ผ่านมา

    ਵਾਹਿਗੁਰੂ ਜੀ ਮੇਹਰ ਕਰੇ ਵਾਹਿਗੁਰੂ ਜੀਉ ਮੇਹਰ ਕਰੇ ਵੀਰ ਤੇ ਮੇਹਰ ਕਰੇ ਵਾਹਿਗੁਰੂ ਜੀਉ ਮੇਹਰ ਕਰੇ 🙏🙏🙏🙏🙏🙏🙏

  • @KanwarnaunihalSingh-kf7jg
    @KanwarnaunihalSingh-kf7jg ปีที่แล้ว +17

    ਮਾਝੇ ਚ ਆਓਣ ਲੲੀ ਵੀਰ ਦਾ ਧੰਨਵਾਦ, ਮਾਝੇ ਚ ਬਹੁਤ ਇਤਿਹਾਸਕ ਥਾਵਾਂ ਹਨ ਸਾਰੀਆਂ ਦੀ ਕਵਰੇਜ਼ ਕਰੋ ਜੀ ਧੰਨਵਾਦ

  • @MSGaminG-cc4dz
    @MSGaminG-cc4dz ปีที่แล้ว +6

    Dhan Dhan Shiri Guru Hargobind Sahib Ji Maharaj Ji Kirpa Kro Sab te Satnam Wahiguru Ji

  • @satieshsingh2333
    @satieshsingh2333 2 หลายเดือนก่อน +2

    ਧੰਨ ਧੰਨ ਬਾਬਾ ਬਿਧੀ ਚੰਦ ਜੀ ਵਾਹਿਗਰੂ ਜੀ ਕਿਰਪਾ ਕਰੇਓ ਧੰਨ ਧੰਨ ਸ਼੍ਰੀ ਮਾਨ ਬਾਬਾ ਅਵਤਾਰ ਸਿੰਘ ਜੀ ਦੇ ਦਰਸ਼ਨ ਦੀਦਾਰੇ ਹੋਣ

  • @sukhjindersukhaurright8795
    @sukhjindersukhaurright8795 ปีที่แล้ว +2

    ਵਾਹਿਗੁਰੂ ਜੀ ਅਨੰਦ ਆ ਗਿਆ

  • @sameng7003
    @sameng7003 ปีที่แล้ว +2

    WaheGuru jee..
    Dhan Guru Nanak Dev Sahib jee..
    Dhan Dhan Baba Bidi Chand jee .. "" Bidi Chand Chheena ...Guru Ka Seena """ ❤❤Love you Babaji 🙏🙏...

  • @tejsinghtejsangha7202
    @tejsinghtejsangha7202 ปีที่แล้ว +1

    Koti Koti Parnaam Baba ji 💐🙏
    Waheguru ji ka Khalsa Waheguru Ji ki Fateh 🙏

  • @lashmansingh9994
    @lashmansingh9994 หลายเดือนก่อน

    ਅੰਗਰੇਜ਼ਾਂ ਨੇ ਆਪਣਾ ਧਰਮ ਆਪਣੀ ਭਾਸ਼ਾ ਸਾਰੀ ਦੁਨੀਆਂ ਚ ਫਿਲਾ ਦਿੱਤੀ। ਆਪਣੇ ਲੋਕ ਪੈਸੇ ਲਾਕੇ ਅੰਗਰੇਜ਼ਾਂ ਦੀ ਭਾਸ਼ਾ ਸਿੱਖਦੇ ਨੇ।ਜਿਸ ਨੂੰ ਅੰਗਰੇਜ਼ੀ ਆਉਂਦੀ ਹੋਵੇ ਉਸਨੂੰ ਬਹੁਤ ਪੜਿਆ ਲਿਖਿਆ ਸਮਝਿਆ ਜਾਂਦਾ ਹੈ। ਉਹ ਚੰਨ ਤੇ ਮੰਗਲ ਤੇ ਪਹੁੰਚ ਗਏ ਤੇ ਆਪਾਂ ਬਸ ਗੱਲਾਂ ਜੋਗੇ ਹਾਂ

  • @HarpalSingh-uv9ko
    @HarpalSingh-uv9ko ปีที่แล้ว +1

    ਸਤਨਾਮ ਜੀ ਵਾਹਿਗੁਰੂ ਜੀ ਸਤਨਾਮ ਜੀ ਵਾਹਿਗੁਰੂ ਜੀ

  • @kulwantkaur1692
    @kulwantkaur1692 9 หลายเดือนก่อน

    ਬਹੁਤ ਬਹੁਤ ਧੰਨਵਾਦ ਏਨੀਆਂ ਪੁਰਾਣੀਆਂ ਕਹਾਣੀਆਂ ਤੇ ਚਾਨਣਾ ਪਾਇਆ ।

  • @gurbhejsinghdhillon8756
    @gurbhejsinghdhillon8756 ปีที่แล้ว +3

    ਧੰਨ ਧੰਨ ਬਾਬਾ ਬਿਧੀਚੰਦ ਸਾਹਿਬ ਜੀ

  • @AvtarSingh-r7u7d
    @AvtarSingh-r7u7d 10 หลายเดือนก่อน

    ਬਹਾਦਰ ਬਾਬਾ ਬਿਧੀ ਚੰਦ ਸਾਹਿਬ ਜੀ ਦੀ ਰੀਸ ਕੋਈ ਨੀ ਕਰ ਸਕਦਾ ਜਿਹੜੇ ਬਾਬਾ ਜੀ ਨੂੰ ਚੋਰ ਕਹਿੰਦੇ ਆ ਉਹ ਧੱਕੇ ਹੋਏ ਜਹਾਨ ਤੋਂ ਬਾਬਾ ਬਿਧੀ ਚੰਦ ਸਾਹਿਬ ਜੀ ਦਾ ਰੂਪ ਇਸ ਸਮੇਂ ਸਿੰਘ ਸਾਹਿਬ ਜਥੇਦਾਰ ਬਾਬਾ ਅਵਤਾਰ ਸਿੰਘ ਜੀ ਸਨ

  • @makhansingh3002
    @makhansingh3002 ปีที่แล้ว +34

    ਬਾਬਾ ਬਿਧੀ ਚੰਦ ਜੀ ਛੀਨਾਂ ਗੁਰੂ ਕਾ ਸੀਨਾ ਬਾਬਾ ਜੀ ਦਾ ਪਰਿਵਾਰ ਵਿੱਚੋਂ ਸੰਤ ਬਾਬਾ ਅਵਤਾਰ ਸਿੰਘ ਜੀ ਸੁਰ ਸਿੰਘ ਵਾਲੇ

  • @HarpreetSingh-jf8zu
    @HarpreetSingh-jf8zu ปีที่แล้ว +6

    ਬਹੁਤ ਵਧੀਆ ਵੀਰ ਜੀ ਹਰਭੇਜ ਸਿੰਘ ਜੀ🌻💐🌹🌷🙏

  • @kamaljitkaurkamaljitkaur1394
    @kamaljitkaurkamaljitkaur1394 8 หลายเดือนก่อน +1

    Sari sikh koum waleya nu es putter di help karni chahidi hai ju appne guru saheb ji bare jankari sikh ithas di dinda hai is layi like karo sare

  • @RangitSinghHarike-uy7md
    @RangitSinghHarike-uy7md 9 หลายเดือนก่อน

    ਵੀਰ ਗੁਰਭੇਜ ਸਿੰਘ ਜੀ ਅਤੇ ਬਾਬਾ ਬਿਧੀ ਚੰਦ ਜੀ ਬਾਬਾ ਅਦਲੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਧੰਨਵਾਦ ਧੰਨਵਾਦ ਕਰਦੇਂ ਹਾਂ ਜੀ। ਸਿੱਖ ਇਤਿਹਾਸ ਦੇ ਨਾਲ ਵੀ ਜੋੜ ਰਹੇ ਹੋ।।

  • @tarasingh7402
    @tarasingh7402 ปีที่แล้ว +5

    ਬਿਦੀ ਚੰਦ ਤਿਆਰੀ ਕਰਕੇ ਦਿਲ ਵਿਚ ਨਾਮ ਗੁਰਾਂ ਦਾ ਧਰਕੇ ਤੁਰਿਆ ਜਾਵੇ ਹਿੰਮਤ ਕਰਕੇ ਰਾਹ ਵਿਚ ਕਰੇ ਪੁਕਾਰ ਨੂੰ ਘੋੜੇ ਛੱਡ ਲਹੌਰੋਂ ਲਿਆਵਾਂ ਕਰਨਾ ਪਰਉਪਕਾਰ ਨੂੰ ਵਾਹਿਗੁਰੂ ਸਾਹਿਬ ਜੀ

  • @gurmukhsingh252
    @gurmukhsingh252 ปีที่แล้ว

    ਧੰਨ ਧੰਨ ਬਾਬਾ ਬਿੰਦੀ ਚੰਦ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ 🙏🙏🙏🙏♥️♥️❤❤🌹🌹👍👍

  • @buhpinderkaneja5562
    @buhpinderkaneja5562 5 วันที่ผ่านมา

    ਧੰਨ ਗੁਰੂ ਦੇ ਸਿੱਖ ਵਾਹਿਗੁਰੂ ਜੀ ❤

  • @sahibsingh4413
    @sahibsingh4413 ปีที่แล้ว +3

    ਧੰਨ ਧੰਨ ਸਤਨਾਮ ਵਾਹਿਗੁਰੂ ਜੀ ਕਾ ਖਾਲਸਾ ਧੰਨ ਧੰਨ ਸਤਨਾਮ ਵਾਹਿਗੁਰੂ ਜੀ ਕੀ ਫਤਿਹ ਬਲਵਿੰਦਰ ਸਿੰਘ ਸੈਂਕੀ ਸਾਹਿਬ ਸਿੰਘ ਟਿਵਾਣਾ ❤❤😮😮

  • @lashmansingh9994
    @lashmansingh9994 หลายเดือนก่อน

    ਸਾਰੀ ਦੁਨੀਆਂ ਨੂੰ ਨਹੀਂ ਦੱਸਿਆ ਜਾਣਾ ਭਰਾ ਕਈ ਦੇਸ਼ਾਂ ਚ ਅੰਗਰੇਜ਼ ਨੇ ਤੇ ਉਹਨਾਂ ਨੂੰ ਅੰਗਰੇਜ਼ੀ ਸਮਝ ਆਉਂਦੀ ਹੈ ਦੁਨੀਆਂ ਚ ਕਿੰਨੀਆਂ ਭਾਸ਼ਾਵਾਂ ਨੇ ਉਹਨਾਂ ਸਭ ਨੂੰ ਪੰਜਾਬੀ ਕਿਵੇਂ ਸਮਝ ਆਊ। ਇਹ ਕਿਹੜਾ ਅੰਗਰੇਜ਼ੀ ਹੈ ਜੋ ਅੰਗਰੇਜ਼ਾਂ ਵਾਂਗ ਸਾਰੀ ਦੁਨੀਆਂ ਚ ਆਪਣੀ ਭਾਸ਼ਾ ਫਿਲਾ ਦਿੱਤੀ।

  • @PargatSingh-kv4kp
    @PargatSingh-kv4kp 2 หลายเดือนก่อน

    Very Good. Bhai Gurbejj Sidhu ji

  • @gurjantsingh167
    @gurjantsingh167 6 หลายเดือนก่อน +1

    ਧੰਨ ਵਾਹਿਗੁਰੂ ਜੀ

  • @kahansingh-1313
    @kahansingh-1313 2 หลายเดือนก่อน

    ਧੰਨ ਬਾਬਾ ਬਿੰਧੀ ਚੰਦ ਜੀ

  • @sidhumusicsm8056
    @sidhumusicsm8056 ปีที่แล้ว +2

    ਬਹੁਤ ਵਧੀਆ video 📹 ji

  • @sukhwindersidhu9105
    @sukhwindersidhu9105 9 หลายเดือนก่อน +1

    ਵੀਰ ਜੀ ਬਾਬਾ ਬਿੰਧੀ ਚੰਦ ਜੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਹੁਕਮ ਵਿੱਚ ਰਹਿੰਦੇ ਸਨ ਅਤੇ ਉਨ੍ਹਾਂ ਨੂੰ ਗੁਰੂ ਸਾਹਿਬ ਜੀ ਉਪਰ ਪੂਰਨ ਭਰੋਸਾ ਸੀ ਉਸ ਭਰੋਸੇ ਸਦਕੇ ਬਾਬਾ ਜੀ ਹਰੇਕ ਔਖੇ ਤੇ ਔਖਾ ਕੰਮ ਕਰ ਲੈਂਦੇ ਸਨ ਇਸੇ ਕਰਕੇ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਬਾਬਾ ਬਿੰਧੀ ਚੰਦ ਜੀ ਬਹੁਤ ਵਰ ਦਿੱਤੈ ਹਨ ਗੁਰੂ ਸਾਹਿਬ ਜੀ ਇਥੋਂ ਤੱਕ ਕਿਹਾ ਬਿੰਧੀ ਚੰਦ ਛੀਨਾ ਗੁਰੂ ਕਾ ਸੀਨਾ। ਵੀਰ ਜੀ ਜਿਸ ਨੇ ਗੁਰੂ ਹਰਿਗੋਬਿੰਦ ਸਾਹਿਬ ਜੀ ਉਪਰ ਭਰੋਸਾ ਕੀਤਾ ਤਾਂ ਗੁਰੂ ਸਾਹਿਬ ਜੀ ਉਸ ਉਪਰ ਕਿਰਪਾ ਕਰ ਦਿੱਤੀ ਅਤੇ ਵਰ ਦਿੱਤੇ । ਗੁਰੂ ਹਰਿਗੋਬਿੰਦ ਸਾਹਿਬ ਜੀ ਬਾਬਾ ਬੁੱਢਾ ਸਹਿਬ, ਬਾਬਾ ਬਿੰਧੀ ਚੰਦ ਜੀ, ਬਾਬਾ ਪਰਾਣਾ ਜੀ , ਬਾਬਾ ਜੇਠਾ ਜੀ ਸਿੱਧੂਆਂ ਵਾਲੇ ਅਤੇ ਹੋਰ ਬਹੁਤ ਸਾਰੇ ਆਪਣੇ ਸ਼ਰਧਾਲੂਆਂ ਅਤੇ ਉਪਰ ਕਿਰਪਾ ਕੀਤੀ ਸੀ ਜਦੋਂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਗਵਾਲੀਅਰ ਕਿਲੇ ਬੰਦ ਕੀਤਾ ਤਾਂ ਫਿਰ ਬਾਬਾ ਬੁੱਢਾ ਸਾਹਿਬ ਜੀ ਕਿਲੇ ਦੇ ਬਾਹਰ ਬੈਠੇ ਹੋਏ ਸਨ ਅਤੇ ਸਾਰੀ ਸਥਿਤੀ ਉਪਰ ਨਿਗਾਹ ਰੱਖ ਰਹੇ ਸਨ ਫਿਰ ਇੱਕ ਬਾਬਾ ਬੁੱਢਾ ਸਾਹਿਬ ਜੀ ਨੇ ਬਾਬਾ ਜੇਠਾ ਸਿੱਧੂਆਂ ਵਾਲੇ ਅਤੇ ਬਾਬਾ ਪੁਰਾਣਾ ਜੀ ਨੂੰ ਕਿਹਾ ਉਹ ਬਾਦਸ਼ਾਹ ਨੂੰ ਉਸ ਦੇ ਕੀਤੇ ਗੁਨਾਹਾਂ ਬਾਰੇ ਕਿਸੇ ਢੰਗ ਨਾਲ ਸਮਝਾਉ ਤਾਂ ਫਿਰ ਰਾਤ ਸੁਪਨੇ ਵਿੱਚ ਬਾਬਾ ਜੇਠਾ ਜੀ ਸ਼ੇਰ ਦਾ ਰੂਪ ਧਾਰਨ ਕੇ ਬਾਦਸ਼ਾਹ ਦੀ ਹਿੱਕ ਉੱਤੇ ਚੜ੍ਹ ਗਏ ਅਤੇ ਬਾਬਾ ਪੁਰਾਣਾ ਜੀ ਉਸ ਆਪਣੇ ਬੁਹੇ ਅੱਗੇ ਖੜ੍ਹੇ ਦਿੱਸੇ ਅਤੇ ਅਗਲੇ ਦਿਨ ਸਵੇਰ ਹੁੰਦਿਆਂ ਹੀ ਬਾਦਸ਼ਾਹ ਨੇ ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਰਿਹਾਅ ਕਰਨ ਲਈ ਕਿਹਾ ਪਰ ਗੁਰੂ ਸਾਹਿਬ ਜੀ ਕਿਹਾ ਕਿ ਮੈਂ ਇਕੱਲਾ ਨਹੀਂ ਜਾਵੇਗਾ ਮੇਰੇ ਨਾਲ ਜਿੰਨੇ ਵੀ ਹੋਰ ਭਾਵੇਂ ਪਹਿਲਾਂ ਤੋਂ ਹਨ ਮੈ ਸਾਰਿਆਂ ਰਿਆਹ ਕਰਵਾ ਕੇ ਕਿਲ੍ਹੇ ਵਿੱਚ ਬਾਹਰ ਆਵਾਂਗਾ ਫਿਰ ਗੁਰੂ ਸਾਹਿਬ ਜੀ ਦੀ ਇਹ ਮੰਗ ਵੀ ਰਾਜੇ ਨੂੰ ਮੰਨਣੀ ਪਈ।

  • @sukhdevkaur9697
    @sukhdevkaur9697 ปีที่แล้ว

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏🙏🌹🌴🌴🌻🍀🌾🍇🌸🙏🌹❤️🌴🌻🍀🌾🍇🌸🙏😊

  • @MSGaminG-cc4dz
    @MSGaminG-cc4dz ปีที่แล้ว +2

    Dhan Dhan Shiri Guru Arjun Dev Ji Maharaj Ji Kirpa Kro Sab te Satnam Wahiguru Ji

  • @sukhdevsingh6470
    @sukhdevsingh6470 ปีที่แล้ว

    Dhann
    Dhann
    Hargobind
    Sahib
    Ji

  • @khushkaranchhina2890
    @khushkaranchhina2890 ปีที่แล้ว +3

    ਮਾਣ‌ ਵਾਲੀ ਗੱਲ ਆ ਕੇ ਅਸੀ ਵੀ ਛੀਨੇ ਆ। ਧੰਨਵਾਦ ਜੀ

  • @baljeetsidhu3550
    @baljeetsidhu3550 ปีที่แล้ว

    Dhan Dhan Sri Guru Har Govind Singh Ji Maher Karn Sri Waheguru Ji

  • @BahadurSingh-bt4pr
    @BahadurSingh-bt4pr 9 หลายเดือนก่อน

    Whaguru g Tara sukar ha g Thanks my dear friend g

  • @prabhjotPandher493
    @prabhjotPandher493 ปีที่แล้ว

    ਗੁੱਡ ਬਾਈ ਜੀ

  • @karandeepsingh1721
    @karandeepsingh1721 ปีที่แล้ว

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ।🌹🌹🌹🌹🌹💐💐💐💐💐🙏🙏🙏🙏🙏

  • @Deep_chhana_wala
    @Deep_chhana_wala 5 หลายเดือนก่อน +2

    ਭਾਈ ਰੂਪੇ ਚ ਰੱਥ ਖੜਾ ਬਹੁਤ ਹੀ ਛੋਟੀ ਗਲੀ ਵਿੱਚ ਜੋ ਬਿਨਾ ਬਲਦਾਂ ਤੋਂ ਆਏ ਨੇ। ਮੇਰਾ ਨਾਲ ਹੀ ਪਿੰਡ ਆ ਛੰਨਾਂ ਗੁਲਾਬ ਸਿੰਘ।

  • @GURMEETSINGH1313-n9f
    @GURMEETSINGH1313-n9f ปีที่แล้ว +1

    Bahut sohni video veer ji dhanwad

  • @Sukhveer_brar
    @Sukhveer_brar ปีที่แล้ว +4

    Waheguru ji

  • @SukeersinghSatveer
    @SukeersinghSatveer 7 หลายเดือนก่อน

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🌷❤🌷

  • @SatnamSingh-xw9hg
    @SatnamSingh-xw9hg ปีที่แล้ว

    Waheguru Sahib ji Waheguru Sahib ji Waheguru Sahib ji Waheguru Sahib ji Waheguru Sahib ji Waheguru Sahib ji Waheguru Sahib ji Waheguru Sahib ji Waheguru Sahib ji

  • @goppifarndipuriahimalyapar3458
    @goppifarndipuriahimalyapar3458 9 หลายเดือนก่อน

    ਮੈ ਪਾਪੀ ਬਹੁਤ ਕਿਸਮਤ ਵਾਲਾ ਹਾ ਕੇ ਮੈ ਬਾਬਾ ਬਿਦੀ ਚੰਦ ਜੀ ਦੇ ਜਨਮ ਅਸਥਾਨ ਪਿੰਡ ਛੀਨਾ ਬਿਧੀ ਚੰਦ ਜੀ ਦਾ ਰਹਿਣ ਵਾਲਾ ਹਾ 🙏🙏

  • @kamaljitkaurkamaljitkaur1394
    @kamaljitkaurkamaljitkaur1394 8 หลายเดือนก่อน +2

    Thanku beta ahe vedio bannun layi

  • @Seerat1213
    @Seerat1213 9 หลายเดือนก่อน

    ਧੰਨ ਧੰਨ ਬਾਬਾ ਬਿਧੀ ਚੰਦ ਜੀ🙏

  • @RajaKahlon-wf3nu
    @RajaKahlon-wf3nu ปีที่แล้ว +1

    Waheguru Waheguru Waheguru Waheguru Waheguru g

  • @balwindersinghgill1041
    @balwindersinghgill1041 ปีที่แล้ว

    ਵਾਹਿਗਰੂਜੀ🎉🎉

  • @ramandhanoa932
    @ramandhanoa932 2 หลายเดือนก่อน

    ❤waheguru ji waheguru ji waheguru ji waheguru ji waheguru ji waheguru ji

  • @rupinderkaurpannu4880
    @rupinderkaurpannu4880 ปีที่แล้ว +2

    Wmk

  • @BaldevSingh-wg5mq
    @BaldevSingh-wg5mq หลายเดือนก่อน

    Waheguru ji waheguru ji waheguru ji waheguru ji waheguru ji

  • @rachpalsingh1874
    @rachpalsingh1874 ปีที่แล้ว

    ਵਾਹਿਗੁਰੂ ਜੀ ❤❤

  • @gurbinderbrar3502
    @gurbinderbrar3502 10 หลายเดือนก่อน

    ਵਾਹਿਗੁਰੂ ਜੀ 🙏🙏

  • @jagirkaur385
    @jagirkaur385 6 หลายเดือนก่อน

    Waheguru ji dhan baba bidhi Chand ji❤❤

  • @sharanjhutty3180
    @sharanjhutty3180 ปีที่แล้ว +1

    waheguru ji waheguru ji very good 👍 dhan baba bidichand ji

  • @HarjinderSINGH-gh6hr
    @HarjinderSINGH-gh6hr 9 หลายเดือนก่อน

    ਵਹਿਗੁਰੂ ਜੀ 🙏

  • @shivanisharma5562
    @shivanisharma5562 2 หลายเดือนก่อน +1

    ਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਪੰਜਾਬ ਵਿੱਚ, ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਲਈ ਰਿਸ਼ਵਤ ਲੈਣ ਤੋਂ ਬਾਅਦ ਵੀ ਚਿਕਡ ਹੀ ਚਿੱਕੜ ਹੈ ਚਾਰੇ ਪਾਸੇ ਪੂੰਡਾ ਅਪਰੂਵਡ ਕਲੋਨੀ ਵਿੱਚ,ਇਹ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਬੀਜੇਪੀ ਦਾ ਲੀਡਰ ਨੂੰ ਕੋਣ ਨੰਥ ਪਾਵੈਗਾ

  • @Kreatorisbackyt
    @Kreatorisbackyt ปีที่แล้ว +1

    Dhan Dhan Baba Bidhi Chand Ji

  • @MalkeetSingh-kf8ke
    @MalkeetSingh-kf8ke ปีที่แล้ว +2

    waheguru ji

  • @JarnailSingh-o9k
    @JarnailSingh-o9k ปีที่แล้ว +1

    ਭਾਈਸਹਿਬਪਿੰਡਦੀਵਾਹਰਹੁੰਦੀਹੈ

  • @gururandhawa9139
    @gururandhawa9139 ปีที่แล้ว

    Sat shri Akal Paji tusi kado Aya Sur Singh ta Kado chala gya. . Bouth dil c tonu miln da paji. Tusi bouth vadia Kam kr reha oo parmatma app G nu Hor seva karn da udam bakshan. 🙏🙏🙏

  • @harpreetsinghsingh5335
    @harpreetsinghsingh5335 9 หลายเดือนก่อน

    ਵਾਹਿਗੁਰੂ ਜੀ ਵਾਹਿਗੁਰੂ

  • @HardeepkaurDhaliwal-n1w
    @HardeepkaurDhaliwal-n1w 8 หลายเดือนก่อน

    Dhan dhan satguru Shri Guru har Govind Sahib Ji Maharaj ji dhan dhan satguru Shri Guru Guru Granth Sahib Ji sahibji Maharaj ji 🎉🎉🎉❤❤ waheguruji waheguru ji waheguru 🎉🎉👏👏🎉👏👏👏🎉👏❤❤

  • @darshinsidhu6718
    @darshinsidhu6718 ปีที่แล้ว +1

    🙏 waheguru ji

  • @sukveersingh3159
    @sukveersingh3159 ปีที่แล้ว

    ❤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤

  • @BalbirMaan-se7jb
    @BalbirMaan-se7jb ปีที่แล้ว +1

    Bai.ji.very.gud.jankari.Baba.Bidhi.chand.ji.nu.guru.Hargobindejida.thapra..cwehaguru.bhla.kru....lv

  • @BalwinderKaur-py8jt
    @BalwinderKaur-py8jt 9 วันที่ผ่านมา

    ਇਤਿਹਾਸ ਦਸਣ ਲਈ ਬਹੁਤ ਵਧੀਆ ਮਿਠਾਸ ਪੂਰੀ ਜਾਣਕਾਰੀ ਸ਼ਬਦਾਵਲੀ ਦੀ ਪਹਿਚਾਣ ਵਹੀਰ ਸ਼ਬਦ ਹੈ ਮੰਡੀਰ ਨਹੀਂ

  • @Manjeetsingh-i6p2y
    @Manjeetsingh-i6p2y ปีที่แล้ว +1

    Waheguru g waheguru g

  • @HardeepkaurDhaliwal-n1w
    @HardeepkaurDhaliwal-n1w 8 หลายเดือนก่อน

    Dhan dhan satguru Shri Arjun Dev Ji Sahib Ji Maharaj ji waheguru ji waheguru 🎉🎉👏👏👏🎉

  • @Rajveersingh-vc4mf
    @Rajveersingh-vc4mf ปีที่แล้ว +1

    Waheguru ji 🙏

  • @DamanSahota-v1l
    @DamanSahota-v1l 9 หลายเดือนก่อน

    Nice video ji

  • @HardeepkaurDhaliwal-n1w
    @HardeepkaurDhaliwal-n1w 8 หลายเดือนก่อน

    Dhan dhan Baba Baba vidhi Chand ji

  • @tejvir716
    @tejvir716 ปีที่แล้ว

    ਸੁਰ ਸਿੰਘ ਪਿੰਡ ਪਹਿਲਾਂ ਲਾਹੌਰ ਜ਼ਿਲ੍ਹੇ ਵਿੱਚ ਆਉਂਦਾ ਸੀ ਅਤੇ ਤਹਸੀਲ ਕਸੂਰ ਸੀ।
    ੧੯੫੭ ਵਿਚ ਸੁਰ ਸਿੰਘ ਅੰਮ੍ਰਿਤਸਰ ਜਿਲ੍ਹੇ ਵਿੱਚ ਪਾਇਆ ਗਿਆ ਅਤੇ ਤਹਸੀਲ ਤਰਨ ਤਾਰਨ ਵਿਚ ਪਾ ਦਿੱਤਾ ਗਿਆ ਸੀ।

  • @charanjitkai9888
    @charanjitkai9888 8 หลายเดือนก่อน

    Dhan dhan baba bidhi chand sahib ji

  • @Sandeepcrane88
    @Sandeepcrane88 ปีที่แล้ว +3

    Waheguru Ji waheguru Ji Maharaj

  • @UppalDeep-wt5jf
    @UppalDeep-wt5jf ปีที่แล้ว

    Waheguru ji ❤❤❤

  • @gsantokhsinghgill8657
    @gsantokhsinghgill8657 ปีที่แล้ว

    Bidhi chand shinna guru ka shinna waheguru🙏🙏 ji

  • @JaswantSingh-cl5lm
    @JaswantSingh-cl5lm 15 วันที่ผ่านมา

    We should saluteto sikh jodhe

  • @kahansingh-1313
    @kahansingh-1313 2 หลายเดือนก่อน +1

    ਇਤਿਹਾਸ ਵਿਚ ਤਾ ਬਾਬਾ ਬਿੱਧੀ ਚੰਦ ਜੀ ਦਾ ਵਿਆਹ ਨਹੀ ਹੋਇਆ ਸੀ ਪੁਰਾਣਾ ਇਤਿਹਾਸ ਪੜੋ

  • @HardeepkaurDhaliwal-n1w
    @HardeepkaurDhaliwal-n1w 8 หลายเดือนก่อน

    Dhan dhan Baba

  • @SunnySingh-d1l
    @SunnySingh-d1l 9 หลายเดือนก่อน

    Waheguruji 🎉🎉🎉🎉🎉🎉

  • @baljindershergill8011
    @baljindershergill8011 ปีที่แล้ว +2

    waheguru ji 🙏

  • @phupindermarok3535
    @phupindermarok3535 ปีที่แล้ว

    WaheGuru ji mehar kar

  • @khushvirdi3520
    @khushvirdi3520 2 หลายเดือนก่อน

    wahaguru ji

  • @Rambo-hh6ow
    @Rambo-hh6ow 9 หลายเดือนก่อน

    Veed good nob❤

  • @kiranjeetkaur9162
    @kiranjeetkaur9162 5 วันที่ผ่านมา

    Satnam shiri waheguru ji jaspal Singh Ambala

  • @DORAXNOBI99Offical
    @DORAXNOBI99Offical 9 หลายเดือนก่อน

    nice👍

  • @paviter_singh
    @paviter_singh 9 หลายเดือนก่อน

    Good.good

  • @bikramjeetsingh6228
    @bikramjeetsingh6228 ปีที่แล้ว +2

    Waheguru ji ka khalsa Waheguru ji ki Fateh

  • @kuldipkaur5742
    @kuldipkaur5742 ปีที่แล้ว

    Wahrguru ji

  • @sonudoabia3820
    @sonudoabia3820 ปีที่แล้ว +2

    Waheguru ji

    • @yadwindersingh9787
      @yadwindersingh9787 ปีที่แล้ว

      ਬਾਬਾ ਬੀਹ ਸਿੰਘ ਨੌਰੰਗਾਬਾਦੀ ਬਾਰੇ ਵੀ ਕੁਝ ਇਤਹਾਸਕ ਜਾਣਕਾਰੀ ਦਿਊ 7:29

  • @AvtarSingh-f1o7c
    @AvtarSingh-f1o7c 9 หลายเดือนก่อน

    ਧੰਨ ਧੰਨ ਭਾਈ ਬਿਧੀ ਚੰਦ ਜੀ ਮਹਾਰਾਜ