ਦੇਖੋ ਜਸਵੰਤ ਸਿੰਘ ਕੰਵਲ ਦੇ ਕਾਮਰੇਡ ਹੋਣ ਦੇ ਵੱਡੇ ਖੁਲਾਸੇ ! Harpreet Singh Makhu | Jaswant Singh Kanwal

แชร์
ฝัง
  • เผยแพร่เมื่อ 1 ธ.ค. 2024

ความคิดเห็น •

  • @HSKHAIRA
    @HSKHAIRA 4 ปีที่แล้ว +17

    ਇੰਟਰਵਿਊ ਬਹੁਤ ਜਾਣਕਾਰੀ ਭਰਪੂਰ ਹੈ।
    ਪਰ ਇਹ ਲੇਖਕ ਕੰਵਲ ਸਾਹਿਬ ਜੀ ਬਾਰੇ ਇਸ ਤਰ੍ਹਾਂ ਸੰਬੋਧਿਤ ਹੋ ਰਿਹਾ ਹੈ। ਜਿਵੇਂ ਕੰਵਲ ਸਾਹਿਬ ਇਸ ਤੋਂ ਛੋਟੇ ਹੋਣ। ਕੰਵਲ ਸਾਹਿਬ ਜੀ ਨੂੰ ਇਹ ਬੰਦਾ ਢੁਕਵੀਂ ਰਿਸਪੈਕਟ ਨਹੀਂ ਦੇ ਰਿਹਾ।

    • @karanguraya7048
      @karanguraya7048 4 ปีที่แล้ว +3

      Kanwal saab nu koi nivan nahi kar sakda

  • @jasgill2755
    @jasgill2755 4 ปีที่แล้ว +23

    ਜੇ ਕੰਵਲ ਵਕਿਆ ਹੁੰਦਾ ਤਾਂ ਬਹੁਤ ਵੱਡਾ ਲੀਡਰ ਬਣਿਆ ਹੁੰਦਾ । ਪਰ ਅਸੀ ਜਾਣਦੇ ਉਹ ਸਾਡੇ ਪਿੰਡ ਦਾ ਸੀ । ਸਰਪੰਚ ਵੀ ਸਨ ਢੁੱਡੀਕੇ ਦੇ

  • @jasgill2755
    @jasgill2755 4 ปีที่แล้ว +13

    ਮੈਂ ਸਾਰੀ ਵੀਡੀਉ ਵੇਖੀ ਮੈਨੂੰ ਕੰਵਲ ਜੀ ਦੇ ਵਿਰੋਧ ਕੋਈ ਖਾਸ ਤੁਕ ਨਹੀ ਮਿਲੀ । ਹਾਂ ਮੰਨ ਸਕਦੇਂ ਆਂ ਉ ਕਾਮਰੇਡ ਹੋ ਸਕਦੇ ਥੋੜੇ ਬਹੁਤ ਪਰ ਉਹਨਾਂ ਪੰਥਕ ਸੋਚ ਨੂੰ ਬਹੁਤਾ ਉਲੀਕਿਆ

    • @Humanity0101
      @Humanity0101 ปีที่แล้ว

      Comrata da koi dharam ni hunda.

    • @kawalpreetkaur3610
      @kawalpreetkaur3610 4 หลายเดือนก่อน

      kawal ji bahut vadiya navalkar ta bahut vadiy insaan c🙏🙏

  • @singhgill7268
    @singhgill7268 4 ปีที่แล้ว +10

    As sarpanch kanwal ban loudspeakers on wedding in dhudike and till today people of dhudike keep on follow the ban.
    We grown up without speaker noise.

  • @SukhjinderSingh-pz9hl
    @SukhjinderSingh-pz9hl 4 ปีที่แล้ว +3

    ਰਾਹੀ ਸਾਹਿਬ ਮਾਫ ਕਰਨਾ ਜਦੋਂ ਕੰਵਲ ਸਾਹਿਬ ਨੇ ਤੁਹਾਡੇ ਕਹਿਣ ਅਨੁਸਾਰ ਕੁੜੀ ਮਾਰਨ ਦਾ ਪਾਪ ਕੀਤਾ ਜਾਂ ਕੁੜੀ ਮਾਰਨ ਵਾਲੇ ਦੀ ਸਹਾਇਤਾ ਕਰਨ ਨਾਲ ਪਾਪ ਦਾ ਭਾਗੀਦਾਰ ਬਣ ਦਾ ਹੈ ਤਾਂ ਕਾਮਰੇਡਾਂ ਨੇ ਉਸ ਦਾ ਤਿਆਗ ਕਰ ਦਿੱਤਾ ਜੋ ਕਿ ਕਰਨਾ ਵੀ ਚਾਹੀਦਾ ਸੀ,ਹੁਣ ਤੁਸੀਂ ਉਸਨੂੰ ਗੁਰਸਿੱਖ ਸਾਬਤ ਕਰਨ ਲਈ ਜ਼ੋਰ ਲਗਾ ਰਹੇ ਹੋ ਜਦੋਂ ਕਿ ਸਿੱਖੀ ਵਿੱਚ ਤਾਂ ਕੁੜੀ ਮਾਰਨ ਵਾਲੇ ਨਾਲ ਰੋਟੀ ਬੇਟੀ ਦਾ ਰਿਸ਼ਤਾ ਰੱਖਣ ਤੋਂ ਵੀ ਗੁਰੂ ਸਾਹਿਬ ਨੇ ਮਨਾਂ ਕੀਤਾ ਹੈ

  • @ManjitSingh-nc7dy
    @ManjitSingh-nc7dy 4 ปีที่แล้ว +3

    ਰਾਹੀ ਜੀ ਕੰਵਲ ਜੀ ਦਾ ਸਤਕਾਰ ਕਰੋ ਤੁਸੀ ਉਹਨਾ ਦਾ ਨਹੀ ਕਰ ਰਹੇ

  • @HHHH-gy6yx
    @HHHH-gy6yx 4 ปีที่แล้ว +3

    ਮੱਖੂ ਸਾਹਿਬ ਜੀ CAA NRC etc.
    ਪੰਜਾਬ ਵਿੱਚ ਖਾਲਿਸਤਾਨ ਦੀਆਂ ਚੋਣਾਂ ਨੇ ਨਵੰਬਰ ਵਿੱਚ, ਮੋਦੀ ਤੇ ਆਰ ਐਸ ਐਸ ਵਾਲੇ ਇੱਕ ਤੀਰ ਨਾਲ ਕਈ ਨਿਸ਼ਾਨੇ ਲਾਉਣਾ ਚਾਹੁੰਦੇ ਨੇ।
    1. ਪੰਜਾਬ ਵਿੱਚ ਹੀ ਇਹ ਗਿਣਤੀ ਵੱਧ ਹੈ।
    2.ਜੋ ਪਾਕਿਸਤਾਨ ਤੋਂ ਆਏ ਹੋਏ ਸਿੱਖ ਨੇ ਉਨ੍ਹਾਂ ਕੋਲ ਵੀ ਕਾਗਜ਼ ਨਹੀਂ ਹੈਗੇ ਜਾਂ ਫਿਰ ਉਧਰ ਹੀ ਰਹਿ ਗਏ।
    3.ਮੁਸਲਮਾਨ ਭਾਈਚਾਰੇ ਦੇ ਲੋਕ ਜੋ ਪੰਜਾਬ ਵਿੱਚ ਰਹਿ ਰਹੇ ਨੇ ਉਨ੍ਹਾਂ ਨੂੰ ਤਾਂ ਸ਼ਰੇਆਮ ਕਹਿ ਦਿੱਤਾ ਨਾਗਰਿਕਤਾ ਨਹੀਂ ਦੇਣੀ ।
    4.ਇਸ ਨਾਲ ਪੰਜਾਬ ਵਿੱਚ ਅਬਾਦੀ ਉਪਰ ਬਹੁਤ ਅਸਰ ਪੈਣਾ ਜੇਕਰ ਇਹ ਕਾਨੂੰਨ ਲਾਗੂ ਹੁੰਦਾ ਤਾਂ।
    5.ਪੰਜਾਬ ਦੀ ਅਬਾਦੀ ਘਟਾਉਣ ਲਈ ਕਤਲੇਆਮ ਕਰਨ ਨਾਲ ਬਗ਼ਾਵਤ ਵੱਧ ਜਾਣੀ ਤੇ ਸਰਕਾਰ ਡਿੱਗਣ ਦਾ ਖਤਰਾ ਤੇ ਇਹ ਲੋਕ ਉਸ ਤੋਂ ਬੱਚ ਜਾਣਗੇ । 6. ਇਸ ਗੱਲ ਤੋਂ ਇਲਾਵਾ ਕੋਈ ਅਜਿਹਾ ਮੁੱਦਾ ਨਹੀਂ ਕਿ ਉਹ ਪੰਜਾਬ ਉੱਪਰ ਸਿੱਧਾ ਹਮਲਾ ਕਰ ਸਕਣ ।
    6. ਕਾਨੂੰਨ ਪਾਸ ਹੋ ਗਿਆ ਤਾਂ ਪੰਜਾਬੀ ਵੀ ਵੱਡੀ ਗਿਣਤੀ ਵਿੱਚ ਕੱਢੇ ਜਾ ਸਕਦੇ ਨੇ।
    7. ਪੰਜਾਬ ਉੱਪਰ ਕਬਜ਼ਾ ਕਰਨ ਜਾਂ ਹਮਲਾ ਕਰਨ ਦਾ ਮੁੱਦਾ ਮਿਲ ਜਾਣਾ ।
    8. ਪੰਜਾਬੀ ਸੂਬੇ ਨੂੰ ਇਹ ਗਵਾਉਣਾਂ ਨਹੀਂ ਚਾਹੁੰਦੇ, ਜੇ ਕਰ ਖਾਲਿਸਤਾਨ ਬਣਦਾ ਤਾਂ ਬਿਜਲੀ, ਪਾਣੀ, ਕਣਕ, ਚੌਲ ਆਦਿ ਚੀਜਾਂ ਨੇ ਫਿਰ ਉਹ ਸੱਭ ਖਾਲਿਸਤਾਨ ਨੇ ਖੁੱਦਮੁੱਖਤਿਆਰੀ ਨਾਲ ਦੇਣਾ ਜੋ ਅੱਜ ਤੱਕ ਇਹ ਆਪਣੀ ਮਰਜ਼ੀ ਨਾਲ ਚਲਾ ਰਹੇ ਨੇ।
    9. ਹਿੰਦੂ ਰਾਸ਼ਟਰ ਬਣਾਉਣ ਦਾ ਵਾਅਦਾ ਕੀਤਾ ਜੋ, ਇਸ ਕਾਨੂੰਨ ਨਾਲ ਉਹ ਵੀ ਸੌਖਾ ਹੋ ਜਾਣਾ ਇਨ੍ਹਾਂ ਲਈ।
    10.ਪੰਜਾਬ ਅਲੱਗ ਦੇਸ਼ ਬਣ ਗਿਆ ਤਾਂ ਇੱਕਲੇ ਮੁਸਲਮਾਨ ਭਾਈਚਾਰੇ ਦੇ ਲੋਕ ਰਹਿ ਜਾਣੇ ਨੇ ਜੋ ਹਿੰਦੂ ਰਾਸ਼ਟਰ ਬਣਾਉਣ ਦੇ ਰਾਹ ਵਿਚ ਆ ਸਕਦੇ ਇਸ ਲਈ ਅੱਜ ਹੀ ਉਸ ਦਾ ਹੱਲ ਕੱਢਿਆ ਜਾਵੇ ਤਾਂ ਉਸ ਮੁਸ਼ਕਲ ਨਹੀਂ ਹੋਣੀ।
    ਹੋਰ ਵੀ ਦੱਸ ਗੱਲਾਂ ਦੱਸ ਸਕਦੀ ਮੈਂ ਇਸ ਵਾਰੇ ਤੁਸੀਂ
    ਆਪਣਾ ਮੋਬਾਈਲ ਨੰਬਰ ਜਾਂ ਦਫ਼ਤਰ ਰਾਹੀਂ ਰਾਬਤਾ ਕਰਿਓ ,ਬੇਨਤੀ ਆ 🙏

  • @ravindergill1
    @ravindergill1 ปีที่แล้ว +1

    ਕਾਮਰੇਡ ਚੱਗੇ ਨੇ ਕਾਮਰੇਡ ਬੱਣੋ ਸੱਚ ਬਿਆਨ ਕਰਦਾ ਸੀ ਉਹ ਹਮੇਸਾ

    • @Humanity0101
      @Humanity0101 ปีที่แล้ว

      Kamrata da v koi dharam hunda?

  • @nirmalsingh3674
    @nirmalsingh3674 4 ปีที่แล้ว +4

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @BSSAPP
    @BSSAPP 4 ปีที่แล้ว +5

    ਬਹੁਤ ਵਧੀਆ ਇੰਟਰਵਿਊ,,, ਬਾਕੀ ਵੀ ਅਗਲੀ ਕਿਸ਼ਤ ਵਿੱਚ ਜਰੂਰ ਦੱਸਿਓ ।

  • @gurdeepsransran7169
    @gurdeepsransran7169 4 ปีที่แล้ว +9

    Oh kive v c par sari umer vikea nhi... Jo pnath de thekedar bne Aa ohna nalo bhot chnga c oh.

  • @arjunrandhawa3449
    @arjunrandhawa3449 4 ปีที่แล้ว +15

    Bhi changa banda see hun bave koi kuj ve kehe

    • @Humanity0101
      @Humanity0101 ปีที่แล้ว

      Right pr banda dilo comrate c longterm Sikhi li kush ni prapat karna c.

  • @sukhdevkaur7845
    @sukhdevkaur7845 4 ปีที่แล้ว +2

    ਬਾਬਾ ਅਰੂੜ ਸਿੰਘ ਢੁੱਡੀਕੇ ਦੇ ਨਹੀਂ ਸਗੋਂ ਚੂਹੜ ਚਟਣੀਆਂ ਦੇ। ਸਨ ਜੀ

    • @sukhdevkaur7845
      @sukhdevkaur7845 4 ปีที่แล้ว +1

      ਚੂਹੜ ਚਕ ਸੀ ਜੀ

    • @BalkarSingh-rf7oo
      @BalkarSingh-rf7oo 4 ปีที่แล้ว +1

      ਵੀਰਾ ਮਖੂ ਦੀ ਵੀ ਇਹ ਹੀ ਕਹਿ ਰਹੇ ਨੇ
      ਸਬੂਤ ਵਜੋ ਇੰਟਰਵਿਉ ਦਾ ਅਖੀਲਾ ਹਿਸਾ ਸੁਣੋ ਜੀ।

  • @parmgill99
    @parmgill99 4 ปีที่แล้ว +3

    Legends never die

  • @singhgill7268
    @singhgill7268 4 ปีที่แล้ว +3

    Writer got good knowledge about dhudike.
    I am from dhudike

  • @babyboybinsi
    @babyboybinsi 4 ปีที่แล้ว +3

    Waheguru

  • @satbirsingh976
    @satbirsingh976 4 ปีที่แล้ว +1

    Sir ji punjab vich baba vad kad aya thonu pta hona jaroor daso

  • @bhupindersinghkanwar5681
    @bhupindersinghkanwar5681 4 ปีที่แล้ว

    Sikh mean to learn new ...it is revolutionary thought when society was under duress of foreign loot slavery

    • @Humanity0101
      @Humanity0101 ปีที่แล้ว

      Today Sikhi is under brahmic slavery but some Sikhs have accepted. This is issue today.

  • @vipSINGH001
    @vipSINGH001 4 ปีที่แล้ว

    ਬਾਈ ਜੀ..ਕੈਪਟਨ ਨੇ ਪਾਣੀਆਂ ਦੇ ਮਸਲੇ ਤੇ ਜੋ िਪॅਛੇ ਜੇ ਮੀिਟੰਗ ਕੀਤੀ ਆ..ਓਹਦੇ ਬਾਬਤ .ਗੁਰਦਰਸਨ िਸੰਘ dhillon ਨਾਲ िਵਚਾਰ ਸਾਂਝੇ ਕਰੋ...🔷🔵🔷🔵

  • @maan5794
    @maan5794 4 ปีที่แล้ว +1

    ਕੀ 1940 /45 ਵਿੱਚ ਵੀ ਵੋਟਾ ਪੈਂਦੀਆ ਸਨ ਉਦੋ ਤਾ ਅੰਗਰੇਜਾ ਦਾ ਰਾਜ ਸੀ

    • @sukh1983
      @sukh1983 4 ปีที่แล้ว +2

      Shavinder Maan brother read history, election system started around 1920-25, people use to elect their representatives be it from congress or Muslim league

  • @jagmohansinghatwal8657
    @jagmohansinghatwal8657 4 ปีที่แล้ว +4

    Ki comrade hona maarhi gl aa? Ik West Bangal che Jyoti Basu na da comrade hoyia, Indira Gandhi de ktl ton baad osne aapni state che chirhi ni c frhkn ditti, sikhan da koi nuksan ni c hon ditta, sanu ijihe bndian de ahisanmnd hona chahida.

    • @rajdeepsinghcheema2551
      @rajdeepsinghcheema2551 4 ปีที่แล้ว

      Hanji asi ahsanmand aa joti basu de.but punjab de gaddar harkrishan surjit and pash te mana singh varge gaddar nu jutian nahi marde

    • @jagmohansinghatwal8657
      @jagmohansinghatwal8657 4 ปีที่แล้ว +1

      @@rajdeepsinghcheema2551 Pash oh bnda c jisne 1972 che lndira Gandhi te ik kawita likhi c, " Ih swittzrland che jammi London d beti aa, ihdi anggi che dollar aa, sarhi che ruble aa, ihnu mere desh d kehina meri dhrti d hethi aa". Oh srkari jbr da shikar hunda riha.Bhai Manna Singh ne brabri da smaj sirjn lei lokan nu jagrook keeta te system wirudh lrhdian kei ver jail katti. Surjit jruur chankia neeti naal srkar d sewa krda riha.

    • @rajdeepsinghcheema2551
      @rajdeepsinghcheema2551 4 ปีที่แล้ว

      @@jagmohansinghatwal8657 bilkul jhuth .pash sarkari tattu c.oh apne police case kolon darda sikhan de khilaf bolda c.oh guru sahiban de khilaf v bolda c
      Oh sarkari tattu c eslai osdi kavita syllabus vich la diti.singhan ne osdi bund vich goli mari c
      Manna singh v sarkari tattu c eslai osde natak doordarshan te vikhae jande c.osne bahut paisa kma liya c.84riot da v osne virodh nahi kitta .balki sikhan di galti kad diti.tu Ajmer singh di kitab par 'sikhan di sidhantak gherabandi ' tenu akal aa javegi ok.kamreda nu koi kutta v nahi puchda punjab vich .

    • @jagmohansinghatwal8657
      @jagmohansinghatwal8657 4 ปีที่แล้ว

      @@rajdeepsinghcheema2551 jo aap kehinde o mann lende ha satt aa.

    • @rajdeepsinghcheema2551
      @rajdeepsinghcheema2551 4 ปีที่แล้ว

      @@jagmohansinghatwal8657 nahi tu ajmer singh di kitab jarror par
      Oh ex comrade c.but osdi jameer nahi mari c .

  • @KushwinderTiwana-y5j
    @KushwinderTiwana-y5j 9 หลายเดือนก่อน

    ਕੰਵਲ ਮਾਰਕਸਵਾਦੀ ਸੀ ਪਰ ਖਾੜਕੂਵਾਦ ਦਾ ਹਾਮੀ ਵੀ ਠੋਕ ਕੇ ਸੀ।

  • @JaswantSingh-nu4bj
    @JaswantSingh-nu4bj 4 ปีที่แล้ว

    Nice

  • @KushwinderTiwana-y5j
    @KushwinderTiwana-y5j 9 หลายเดือนก่อน

    ਕਤਲ ਕੰਵਲ ਨੇ ਨਹੀਂ ਕੀਤਾ ਸੀ।

  • @MrMaan123456789
    @MrMaan123456789 4 ปีที่แล้ว +1

    Bai Rajwinder Singh Rahi zindabaad

  • @RSJ3915
    @RSJ3915 4 ปีที่แล้ว

    na milan da kaaran koi ve insaan pura nahi hunda koi na koi kamea har insaan vich hunde hai jido os insaan de kamea sade sahmane andi hai te pher sada man khatta hunda.

    • @ManoharSingh-iq7ws
      @ManoharSingh-iq7ws 4 ปีที่แล้ว

      Grandsons may got many crores ruppes from agencies to sell his legacy. He was a great son of guru govind Singh.

  • @kimwillie6798
    @kimwillie6798 4 ปีที่แล้ว +2

    ONLY ONE CHOICE REFERENDUM 2020 jindabad jindabad

  • @Diljeetdosanj
    @Diljeetdosanj 4 ปีที่แล้ว +1

    Rvindarnath tagore ty alama Iqbal v gorea dy king dea trafa kardy c jan gan man vala national song v rvindarnath tagore ny joj parchm di bhart fary ty svagt vich likhea c baki surjit pater v gala da kra bna landa par lakha sidana jado svaal karda ta pgora ho janda

  • @dhalwindersinghsinghwahegu2375
    @dhalwindersinghsinghwahegu2375 4 ปีที่แล้ว +1

    I'm from Malaysia

    • @sarbjitsinghsidhu5141
      @sarbjitsinghsidhu5141 4 ปีที่แล้ว +1

      SO WHAT ?????

    • @singhsingh8113
      @singhsingh8113 4 ปีที่แล้ว +1

      Dhalwinder Singh Singh waheguru ji fir ki karye har paye tere unminded banda

  • @achharsinghgill472
    @achharsinghgill472 4 ปีที่แล้ว +2

    This interview does no justice to the subject being discussed. It's a most unprofessional way to look at a literary personality like Jaswant Singh Kanwal ji.Paani vich madanni.Both gentleman don't have proper grasp of the subject!

  • @vickysran1384
    @vickysran1384 4 ปีที่แล้ว +1

    ਪਾਲੀ ਨਾਵਲ ਤਾਂ ਪਿੰਡ ਅਜੀਤਵਾਲ ਦੀ ਇਕ ਕੁੜੀ ਦੀ ਕਹਾਣੀ ਸੀ। ਉਸ ਪਿੰਡ ਦੇ ਲੋਕ ਤਾਂ ਇਹ ਵੀ ਕਹਿੰਦੇ ਨੇ ਕਿ ਇਸਨੇ ਅਪਣੀ ਕੁੜੀ ਤੇ ਨਾਵਲ ਕਿਓਂ ਨਹੀਂ ਲਿਖਿਆਂ ਓਹ ਵੀ ਤਾਂ .......

    • @singhsatwant16
      @singhsatwant16 4 ปีที่แล้ว

      ਉਹ ਕੇ ਐਲ ਗਰਗ ਨੇ ਲਿੱਖ ਦਿੱਤਾ । ਪਤਾ ਨਹੀਂ ਠੀਕ ਲਿਖਿਆ ਜਾਂ ਗਲਤ।

  • @bhupindersinghkanwar5681
    @bhupindersinghkanwar5681 4 ปีที่แล้ว

    Every individual is just small animal....book film make any one different

  • @bakhshishsingh8335
    @bakhshishsingh8335 4 ปีที่แล้ว +1

    Puranian intarwe to kuch sikhan nu milda c uh patarkar apni kala wich mahar hunde c aj diyan intarwe dimag bhara kar didiyan ne vivad peda kardiyan puri intar wu sunan tak mushkul ho janda

  • @satbirsingh976
    @satbirsingh976 4 ปีที่แล้ว

    Love you

  • @dhalwindersinghsinghwahegu2375
    @dhalwindersinghsinghwahegu2375 4 ปีที่แล้ว

    Good nice

  • @jitendergrewal9703
    @jitendergrewal9703 4 ปีที่แล้ว +2

    Jo muh ch aunda ohe bol dende OOO aap kde kuch likh k dhekya h ooo ik mahan leakhak se

  • @singhharry3660
    @singhharry3660 4 ปีที่แล้ว

    I waiting next episode makhu veer ji..

  • @karangill5347
    @karangill5347 4 ปีที่แล้ว +2

    Sharm nu hath maro dowe jane
    Koi kamrede howe na howe
    Tahdi peer hundi a
    Aap te bre brahm gyani bne baithe j

    • @Humanity0101
      @Humanity0101 ปีที่แล้ว

      Comrata da koi dharam ni hunda.

  • @RSJ3915
    @RSJ3915 4 ปีที่แล้ว

    sari gal baat sun ke pata lagda jis tarah rahi saab ne dasya ke marksavad dea 50 de kareeb books hai . te sarea nu padna possible nahi . kawal ji nu marksavadi ve kahna galat houga . kyoki kawal saab ne communism da positive part nu apnaya jehra sadi gurua de sikhya naal mel khanda se communist ve do tarah de honge ek positive pakh wale te ek negative soch wale.

  • @jugrajsinghsidhu8953
    @jugrajsinghsidhu8953 4 ปีที่แล้ว

    Bai Harpreet sat sri akel jo tere gal vat jo baldev singh wali gal khi ohn man sakde ko ka 1947 vela de Punjab ch 55/ muslam 30/hindhu 2/ bodi te jain c13/ asi Sikh c jani ka asi ni ta sanu khte raj melna c Par Eh man,sakde Baldev singh ale gal sach man sakde ha

  • @karanguraya7048
    @karanguraya7048 4 ปีที่แล้ว +2

    Koi v sawaad d gall nahi kiti

    • @Humanity0101
      @Humanity0101 ปีที่แล้ว

      Fer sara q sunia? Swad pannu dia gala da hona?

  • @mushroominformationmushroo5304
    @mushroominformationmushroo5304 4 ปีที่แล้ว

    Veer ji punjab vich dreash ch H I V positive booled mix kita janta a

  • @kushisachdeva5240
    @kushisachdeva5240 4 ปีที่แล้ว

    J Singhkamal Di ladki kis marya

  • @harleenkaur3446
    @harleenkaur3446 4 ปีที่แล้ว +2

    Mr. Makhu ur reactions r no less than over acting..... plz avoid it.... its really v common in all ur videos n v artificial

    • @RanbirSingh-pn9nr
      @RanbirSingh-pn9nr 4 ปีที่แล้ว

      Hahahaha
      Hmmmmm 😃😃😃
      Schi bht fake lgda

  • @TheDrSingh
    @TheDrSingh 4 ปีที่แล้ว +1

    Makhuji lailagg nahi bniida . Ghadri babe pakke Amritdhari si . AKAL CHANNEL te Comrrade Naxalite da Akaal Chlaana . Naas Maar'taa tussi Paglo.

  • @jasrajlada
    @jasrajlada 4 ปีที่แล้ว

    Bot vadiya ji

  • @ParamjitSingh-iw1hv
    @ParamjitSingh-iw1hv 4 ปีที่แล้ว

    Hdd hou gyii

  • @gurwinderpunia1522
    @gurwinderpunia1522 4 ปีที่แล้ว +1

    Kaval te agencies da v hath si

  • @kartikrajpoot5632
    @kartikrajpoot5632 ปีที่แล้ว

    Yaar pahla ik gall.dasso saaray jaanay ,,, kaamraid da sahi mtlb ki aa ,, odhahran diyo ji