Sukhbir Badal ਤੇ ਅਕਾਲੀ ਲੀਡਰਸ਼ਿਪ ਨੂੰ ਸਿੰਘ ਸਾਹਿਬਾਨ ਨੇ ਸੁਣਾਈ ਸਖ਼ਤ ਸਜ਼ਾ - ਇਤਿਹਾਸਕ ਫੈਸਲੇ ਦੀ ਪੂਰੀ ਵੀਡੀਓ

แชร์
ฝัง
  • เผยแพร่เมื่อ 22 ม.ค. 2025

ความคิดเห็น • 321

  • @rbrar3859
    @rbrar3859 หลายเดือนก่อน +61

    ਇਹਨਾਂ ਸਾਰਿਆਂ ਨੂੰ ਪੰਥ ਚੌ ਛੇਕਣਾ ਚਾਹੀਦਾ ਹੈ, ਇਹਨਾਂ ਸਾਰਿਆਂ ਨੇ ਸੱਭ ਕੁੱਝ ਮਜ਼ਾਕ ਬਣਾ ਦਿੱਤਾ ਹੈ।

  • @singhjaspreet58
    @singhjaspreet58 หลายเดือนก่อน +114

    ਤਸੱਲੀ ਬਖਸ਼ ਸਜ਼ਾ ਨਹੀਂ ਮਿਲੀ ਗਦਾਰਾ ਨੂੰ ਪਰ ਨੰਗੇ ਜ਼ਰੂਰ ਹੋ ਗਏ ਸਾਰੇ

    • @surjitmalhi85
      @surjitmalhi85 หลายเดือนก่อน +10

      ਪਹਿਲਾਂ ਕਿਹੜਾ ਢੱਕੇ ਸੀ ਸਾਰਿਆਂ ਨੂੰ ਪਤਾ ਸੀ ਕਿ ਦੋਸ਼ੀ ਹ ਬਸ ਸਜ਼ਾ ਕੋਈ ਤਸੱਲੀ ਬਖਸ਼ ਨਹੀਂ ਮਿਲੀ ਇਹਦਾ ਰੰਜ ਹੈ

    • @MewaSingh-q3f
      @MewaSingh-q3f หลายเดือนก่อน +1

      @@surjitmalhi85ਇਹ ਤਹਿ ਕਰ ਕਿ ਹੁਕਮ ਸੁਣਾਤਾ ਪੰਥ ਨੂੰ ਪੰਥ ਦੇਖੋ ਕੀ ਕਿਵੇਂ ਰੀਐਕਟ ਕਰਦਾ

    • @HarbhajanSingh-x6z
      @HarbhajanSingh-x6z หลายเดือนก่อน +1

      GoodHochtief

  • @kulwinderkaur2733
    @kulwinderkaur2733 หลายเดือนก่อน +67

    ਐਡੀ ਵੱਡੀ ਗੱਲਤੀ ਤੇ ਐਨੀ ਛੋਟੀ ਸਜ਼ਾ।ਕੀੳ ਮਜ਼ਾਕ ਬਣਾਇਆ ਲੋਕਾਂ ਦੀਆਂ ਅੱਖਾਂ ਵਿਚ ਘੱਟਾ।

    • @Gallan.dil.diyann
      @Gallan.dil.diyann หลายเดือนก่อน

      Ae sab bikke hoye aa.. Tahi guru ji keh ge C.. Ki sirf guru grath ji nu mnna hor kise v babe pishe ni bhjna

  • @Abc_Shop_Fitter
    @Abc_Shop_Fitter หลายเดือนก่อน +68

    ਜਥੇਦਾਰ ਸਾਹਿਬ ਜੀ, ਬਾਣੀ ਪਰਣਾ ਭਾਂਡੇ ਮਜਨਾ ਕੀ ਇਹ ਸਜ਼ਾ ਹੈ ? ਜੇ ਇਹ ਸਜਾ ਹੈ ਤਾਂ ਸਾਡੇ ਬਜੁਰਗ ਤਾ ਇਹ ਸਜਾ ਕਈ ਸਾਲਾਂ ਤੂੰ ਭੁਗਤ ਰਹਿ

    • @goguisukwinder617
      @goguisukwinder617 หลายเดือนก่อน +1

      ਨਹੀਂ ਵੀਰ ਇਹ ਸਜ਼ਾ ਬਿਲਕੁਲ ਠੀਕ ਹੈ ਕਿਉਂਕਿ ਧਾਰਮਿਕ ਤਖ਼ਤ ਤੇ ਰਾਜਨੀਤਕ ਸਮਾਜਿਕ ਅਦਾਲਤ ਵਿੱਚ ਬਹੁਤ ਫ਼ਰਕ ਹੁੰਦਾ ਸਾਨੂੰ ਸਮਝਣ ਦੀ ਲੋੜ ਹੈ।

    • @Abc_Shop_Fitter
      @Abc_Shop_Fitter หลายเดือนก่อน

      @@goguisukwinder617, ਵੀਰ ਮੇਰਾ ਸਵਾਲ ਜੀਉ ਦਾ ਤਿਉਂ
      ਬਾਣੀ ਪੜ੍ਹਨਾ, ਬਰਤਨ ਸਾਫ ਕਰਨੇ, ਲੰਗਰ ਵਿੱਚ ਸੇਵਾ ਕਰਨੀ
      ਇਹ ਸਜ਼ਾ ਕਿਸ ਤਰ੍ਹਾ ਹੋ ਸਕਦੀ.
      ਇਹਨਾ ਤੇ ਇਲਜਾਮ ਕਿ ਨੇ ਇਹਨਾ ਨੇ ਲੋਕਾਂ ਦੇ ਬੱਚੇ ਮਰਵਾ ਤੇ, ਸਿਰਸੇ ਵਾਲੇ ਦੇ ਕਦਮਾਂ ਵਿੱਚ ਬੈਠ ਕੇ ਓਹਨੂੰ ਸਪੋਰਟ ਕਰਕੇ ਓਹਨੂੰ ਮਾਫ਼ ਕਰਨਾ
      ਬਰਗਾੜੀ ਵਿੱਚ ਬੈਠੇ ਧਰਨੇ ਤੇ ਗੋਲੀਆਂ ਚਲਉਣੀਆਂ
      "ਏਹ ਬੇਗੈਰਤ ਇਨਸਾਨ ਹਾਂ ਵਿੱਚ ਆਪਣੇ ਜੁਲਮ v ਕਬੂਲ ਰਹੇ"
      ਤੇ ਸਜ਼ਾ. 1 ਸੁਖਮਨੀ ਦਾ ਪਾਠ, 11 ਹਜਾਰ ਦੀ ਦੇਗ, 1 ਘੰਟਾ ਬਰਤਨ ਸਾਫ਼ ਕਰਨੇ ਬੈਠ ਕੇ ਕੀਰਤਨ ਜਾ ਬਾਣੀ ਸੁਣਨਾ.
      ਇਹ ਜੱਥੇਦਾਰ ਵਲੋਂ ਕੀਤਾ ਹੋਇਆ 1 ਡਰਾਮਾ ਆ
      ਇਹਨਾ ਨੂੰ ਕਲੀਨ ਚਿੱਟ ਦੇਣ ਦਾ

  • @Mannsingh-mv3un
    @Mannsingh-mv3un หลายเดือนก่อน +99

    ਸਿਆਸਤ ਤੋਂ ਬਾਹਰ ਕਰੋ ਸੁਖਬੀਰ ਬਾਦਲ ਤੇ ਸਾਰੇ ਵਫਾਦਾਰਾਂ ਅਤੇ ਬਾਗੀਅਆਂ ਅਕਾਲੀਆ ਨੂੰ।

    • @SukhjeetGrewal-p5i
      @SukhjeetGrewal-p5i หลายเดือนก่อน +2

      ਫਿਰ ਬਾਈ ਅਕਾਲੀ ਦਲ ਕੌਣ ਜੀ

    • @sukhdevsdhillon7815
      @sukhdevsdhillon7815 หลายเดือนก่อน

      ਜੱਥੇਦਾਰਾਂ ਦਾ ਫੈਸਲਾ ਸ਼ਲਾਘਾ ਯੋਗ ਜੇ ਤਨਖਾਹੀਏ ਅਕਾਲੀ ਦੱਲ ਵਿੱਚ ਰਹੇ ਤਾਂ ਪੰਥਕ ਵੋਂਟ ਵਾਪਸ ਇਕੱਠੀ ਨਹੀਂ ਹੋਣੀ ਕਿਉਂ ਕਿ ਗ਼ੱਦਾਰਾਂ ਨੇ ਗੁਨਾਹ ਬਹੁਤ ਵੱਡੇ ਕੀਤੇ ਪੰਥ ਦਾ ਭਰੋਸਾ ਗੁਆ ਚੁੱਕੇ ਹਨ ਵਾਰਿਸ ਸ਼ਾਹ ਨਾ ਆਦਤਾਂ ਜਾਂਦੀਆਂ ਨੇ ਭਾਵੇਂ ਕੱਟੀਏ ਪੋਰੀਆਂ ਪੋਰੀਆਂ ਜੀ

  • @SuhkwinderpalSingh
    @SuhkwinderpalSingh หลายเดือนก่อน +10

    ਜਥੇਦਾਰ ਸਾਹਿਬ ਜੀ ਨੂੰ ਚੰਗੀ ਕੀਮਤ ਮਿਲੀ ਹੈ

  • @BindaSingh-xi5ir
    @BindaSingh-xi5ir หลายเดือนก่อน +31

    ਆਪਾਂ ਬੀ. ਸਾਰੇ ਪਾਪਾਂ ਦੇ ਭਾਗੀਦਾਰ. ਹਾਂ. ਜਿਨ੍ਹਾਂ ਨੇ ਦਰਬਾਰ ਸਾਹਿਬ ਢੈਹਢੇਰੀ. ਕੀਤਾ ਉਹਨਾਂ ਦੀਆਂ ਸਰਕਾਰਾਂ ਬਣਾਈਆਂ

  • @manindersingh352
    @manindersingh352 หลายเดือนก่อน +10

    ਸਾਦ ਸੰਗਤ ਜੀ ਯਾਦ ਰੱਖਿਆ ਜਾਵੇ ਆਓਣਾ ਤੇ ਤੁਹਾਡੇ ਹੀ ਕੋਲ ,ਐ ਡਾਗਾ ਮਾਰ ਭਜਾੳ

    • @MewaSingh-q3f
      @MewaSingh-q3f หลายเดือนก่อน

      ਬਿਲਕੁਲ ਸਹੀ ਕਿਹਾ ਹੈ ਜੀ ਡਾਗਾ ਮਾਰ ਕਿ ਦਬੱਲ ਦੋ ਪਿੰਡਾਂ ਚੋਂ ਫੋਟ ਪਲੀਜ

  • @singhsaab8664
    @singhsaab8664 หลายเดือนก่อน +18

    ਜਿੰਨੀਆਂ ਵੀ ਪੰਜਾਬ ਨੂੰ ਲੁੱਟ ਕੇ ਪ੍ਰਾਪਰਟੀਜ਼ ਬੱਸਾਂ ਹੋਟਲ ਸਭ ਜ਼ਬਤ ਕਰਕੇ ਦਰਬਾਰ ਸਾਹਿਬ ਦੇ ਨਾਮ ਲਾਉ.

    • @HarjitSingh-zf7fo
      @HarjitSingh-zf7fo หลายเดือนก่อน

      Kyun , darbar sahib ch v ehna mahanta da raj a , garib singha ch vando ,jo kom deerawad wall hoi a vapis ave

  • @sarupsingh4795
    @sarupsingh4795 หลายเดือนก่อน +44

    ਇਹ ਕੋਈ ਸਜਾ ਨਹੀਂ ।ਸੇਵਾ ਹੈ।

    • @goguisukwinder617
      @goguisukwinder617 หลายเดือนก่อน

      ਨਹੀਂ ਵੀਰ ਬਿਲਕੁਲ ਠੀਕ ਹੈ ਕਿਉਂਕਿ ਧਾਰਮਿਕ ਤਖ਼ਤ ਤੇ ਰਾਜਨੀਤਕ ਸਮਾਜਿਕ ਅਦਾਲਤ ਵਿੱਚ ਬਹੁਤ ਅੰਤਰ ਹੁੰਦਾ ਸਮਝਣ ਦੀ ਲੋੜ ਹੈ ਸਾਨੂੰ।

  • @KamaljeetKaur-or1to
    @KamaljeetKaur-or1to หลายเดือนก่อน +45

    ਜਥੇਦਾਰ ਸਾਹਿਬ ਜੀ ਇਹ ਸਜ਼ਾ ਆਪ ਵੱਲੋਂ ਸੁਣਾਉਣੀ ਚੰਗੀ ਨਹੀਂ ਲੱਗਦੀ ਇਹ ਤਾਂ ਸੁਖਬੀਰ ਸਿੰਘ ਬਾਦਲ ਵੱਲੋਂ ਹੀ ਅਨਾਊਸ ਕਰਾ ਦੇਣੀ ਸੀ

    • @harinderkaur3219
      @harinderkaur3219 หลายเดือนก่อน +1

      ਮਹਾਰਾਜਾ ਰਣਜੀਤ ਸਿੰਘ ਨੂੰ ਕੋੜਿਆਂ ਦੀ ਸਜਾ ਸੁਣਾਈ ਗਈ ਸੀ

  • @NirajanSingh-e3d
    @NirajanSingh-e3d หลายเดือนก่อน +13

    ਜਥੇਦਾਰਾਂ। ਨੂੰ।ਹੁਣ
    ਜਨਤਾ।ਸਜ਼ਾ।ਦੇਵੇ

  • @Kvothe369
    @Kvothe369 หลายเดือนก่อน +73

    ਮਜ਼ਾਕ ਬਣਾ ਤਾ ਜਥੇਦਾਰ ਸਾਹਿਬ ਨੇ ਬਾਦਲ ਨੂੰ ਐਨੀ ਹਲਕੀ ਸਜ਼ਾ ਦੇ ਕੇ। ਬਾਦਲਾਂ ਨੂੰ ਪੰਥ ਚੋਂ ਛੇਕ ਦੇਣਾ ਚਾਹੀਦਾ ਸੀ।

    • @SukhwinderSingh-ot8jo
      @SukhwinderSingh-ot8jo หลายเดือนก่อน +10

      ਵੀਰਜੀ ਕੁਝ ਤਾਂ ਹੋਇਆ ਆਮ ਤੌਰ ਮਰਨ ਤੋਂ ਬਾਅਦ ਸਨਮਾਨ ਦਿਤਾ ਜਾਂਦਾ ਹੈ ਪਰ ਬਾਦਲ ਤੋਂ ਵਾਪਸ ਲਿਆ ਗਿਆ ਹੈ ਇਹਨਾਂ ਵਾਸਤੇ ਕੋਈ ਛੋਟੀ ਸਜ਼ਾ ਨਹੀਂ ਦੇ ਸ਼ਰਮ ਮਹਿਸੂਸ ਕਰਨ ਤਾ

    • @SunnySandhu-m1z
      @SunnySandhu-m1z หลายเดือนก่อน +9

      ਵਾਹਿਗੁਰੂ ਅੱਗੇ ਅਰਦਾਸ ਕਰਦੇ ਹ| ਇਹ ਪਾਪੀ ਬੰਦੇ| ਇਹਨਾਂ ਨੂੰ ਪੰਥ ਵਿੱਚੋਂ ਛੇਕੋ| ਸਿੰਘ ਸਾਹਿਬ ਜੀ ਇਹ ਫੈਸਲਾ ਕਰਕੇ ਆਪਦਾ | ਤੁਸੀਂ ਗਲਤ ਕੀਤਾ ਹੈ| ਸਜ਼ਾ ਬਹੁਤ ਹੀ ਨਰਮ ਦਿੱਤੀ| ਸਿੰਘ ਸਾਹਿਬ ਸਾਡੇ ਵਿਕ ਚੁੱਕੇ ਹਨ| ਸਿੱਖ ਕੌਮ ਆਪਣੀ ਕੌਮ ਬਚਾ ਲਓ| ਅਕਾਲ ਪੁਰਖ ਦੇ ਅਕਾਲ ਤਖਤ ਨੂੰ ਬਚਾ ਲਓ| ਲੀਡਰ ਸਿੰਘ ਸਾਹਿਬ ਸਭ ਵਿਕ ਚੁੱਕੇ ਨੇ ਕੁਰਸੀਆਂ ਦੇ ਲਾਲਚ| ਜਥੇਦਾਰ ਸਿੰਘ ਸਾਹਿਬ ਜਨੀ ਜਗਤਾਰ ਸਿੰਘ ਹਵਾਰਾ ਹੀ ਹਨ| ਬਾਕੀ ਸਭ ਵਿਕ ਚੁੱਕੇ ਹਨ| ਵਾਹਿਗੁਰੂ ਜੀ ਸਿੱਖ ਕੌਮ ਦਾ ਭਲਾ| ਸਿੱਖ ਕੌਮ ਜਾਗੋ| ਸਿੱਖ ਕੌਮ ਜਾਗੋ|

    • @gurmeetsinghsanghera5232
      @gurmeetsinghsanghera5232 หลายเดือนก่อน +5

      ​@@SunnySandhu-m1z ਇਹ ਸਮਝਦੇ ਆ ਕੇ ਇਸ ਤਰਾਂ ਇੰਨ੍ਹਾਂ ਦੀ ਸਰਕਾਰ ਆ ਜਾਊ.

    • @BindersinghMahla
      @BindersinghMahla หลายเดือนก่อน +3

      ਜਥੇਦਾਰ ਨੇ ਫੁਲ ਸਪੋਰਟ ਕੀਤੀ ਗ਼ਦਾਰਾਂ ਦੀ

    • @surjeetrandhawa5251
      @surjeetrandhawa5251 หลายเดือนก่อน

      This is no more any punishment. An attempt to be fool Sikh janta

  • @harmaildhaliwal.5488
    @harmaildhaliwal.5488 หลายเดือนก่อน +9

    ਈ ਬੀ ਐਮ ਬੰਦ ਹੋਣ ਬੀ ਜੇ ਪੀ ਖਤਮ

  • @Rajvir.S.Dhillon
    @Rajvir.S.Dhillon หลายเดือนก่อน +73

    ਇਹ ਸਜ਼ਾ ਨਹੀਂ ਸਿੱਖ ਰਿਵਾਇਤਾਂ ਨਾਲ ਮਜ਼ਾਕ ਹੈ। ਇਹਨਾਂ ਦੱਲਿਆਂ ਨੂੰ ਘੱਟੋ ਘੱਟ ਸਜ਼ਾ ਵਜੋਂ ਹਮੇਸ਼ਾ ਲਈ ਸਿੱਖ ਰਾਜਨੀਤੀ ਤੋਂ ਲਾਂਭੇ ਕੀਤਾ ਜਾਣਾ ਬਣਦਾ ਸੀ। ਬਾਦਲਾਂ ਵੱਲੋਂ ਥਾਪੇ ਗਏ ਅਖੌਤੀ ਜੱਥੇਦਾਰਾਂ ਨੇ ਗੁਰੂ ਸਾਹਿਬ ਦੇ ਪੁਰਾਤਨ ਸਰੂਪ ਗਾਰਿਬ ਕਰਨ ਬਾਰੇ ਚੁੱਪੀ ਵੱਟ ਲਈ ਹੈ। ਸੁੱਖੇ ਅਮਲੀ ਦਾ ਹੰਕਾਰ ਹਜੇ ਵੀ ਨਹੀਂ ਗਿਆ, ਹੁਣ ਵੀ ਵੀਹ ਪੱਚੀ ਪੁਲਿਸ ਮੁਲਾਜ਼ਮਾਂ ਨੂੰ ਨਾਲ ਲੈ ਕੇ ਤਖ਼ਤ ਸਾਹਿਬ ਦੇ ਪੇਸ਼ ਹੋਣ ਗਿਆ ਹੈ। ਇਹਨਾ ਸਾਰੇ ਅਕਾਲੀ ਆਗੂਆਂ ਦਾ ਬੀਜ ਨਾਸ਼ ਹੋਣਾ ਨਿਸ਼ਚਿਤ ਹੈ। ਗੁਰੂ ਸਾਹਿਬ ਦੀ ਕਲਾ ਜ਼ਰੂਰ ਵਰਤੇਗੀ।

    • @harmaildhaliwal.5488
      @harmaildhaliwal.5488 หลายเดือนก่อน

      ਤੂੰ ਜਥੇਦਾਰ ਬਣਜਾ

    • @BaljitSingh-se1ye
      @BaljitSingh-se1ye หลายเดือนก่อน

      ​@@harmaildhaliwal.5488ਸੱਪ ਲੜ ਗਿਆ

    • @Rajvir.S.Dhillon
      @Rajvir.S.Dhillon หลายเดือนก่อน +1

      @ ਮੇਰੀ ਫ਼ਿਕਰ ਛੱਡ ਪਰ ਜਿਸ ਹਿਸਾਬ ਨਾਲ ਤੂੰ ਆਵਦੀ ਛਿੰਦੀ ਦਾ ਛੁਹਾਰਾ ਸੁੱਖੇ ਅਮਲੀ ਨੂੰ ਦੇਣ ਲਈ ਕਾਹਲ਼ਾ ਏਂ ਉਸ ਹਿਸਾਬ ਨਾਲ ਤੇਰੇ ਵਰਗੇ ਬੇਅਣਖੇ ਦਾ ਦਾਅ ਜਰੂਰ ਲੱਗ ਸਕਦਾ ਹੈ। ਤੇਰੇ ਵਰਗੀਆਂ ਨਸਲਾਂ ਕਾਰਨ ਹੀ ਸੁੱਖੇ ਅਮਲੀ ਅਤੇ ਬਾਦਲ ਵਰਗੇ ਦੁਨੀਆਂ ਦੀ ਬਹਾਦਰ ਕੌਮ ਉੱਤੇ ਰਾਜ ਕਰਨ ਵਿੱਚ ਕਾਮਯਾਬ ਹੁੰਦੇ ਹਨ।

    • @MewaSingh-q3f
      @MewaSingh-q3f หลายเดือนก่อน +2

      ਇਹ ਸਜ਼ਾ ਨਹੀ ਜੀ

  • @satnamsinghsatnamsingh5217
    @satnamsinghsatnamsingh5217 หลายเดือนก่อน +32

    ਗੁਨਾਹ ਵੱਡਾ ਸਜ਼ਾ ਨਾਕਾਫ਼ੀ

  • @rbrar3859
    @rbrar3859 หลายเดือนก่อน +13

    ਇਹ ਸਾਰੇ ਨਮਾਣੇ ਸਿੱਖਾਂ ਨੂੰ ਕੋਈ ਤਕਲੀਫ਼ ਨਾ ਜਾਵੇ, ਸਜ਼ਾ ਸੋਚ ਸੱਮਜ ਲਾਉਣੀ ਚਾਹੀਦੀ ਹੈ।

  • @DharmaSinghawalia
    @DharmaSinghawalia หลายเดือนก่อน +28

    ਜਿਹੜੇ ਇਨ੍ਹਾਂ ਲੋਕਾਂ ਨੇ ਭ੍ਰਿਸ਼ਟਾਚਾਰ ਕਰਕੇ ਘਪਲੇ ਕਰਕੇ ਜਾਇਦਾਦਾ ਬਣਾਈਆਂ ਉਨ੍ਹਾਂ ਦਾ ਹਿਸਾਬ ਕੌਣ ਲੳੂ

  • @manindersingh352
    @manindersingh352 หลายเดือนก่อน +30

    ਇਤਿਹਾਸਕ ਨਹੀ ਫਿਕਸਿੰਗ ਫੈਸਲਾ ਹੈ ਅਜ ਦਾ ਕਾਲਾ ਦਿਨ ਯਾਦ ਰਖੇਅ ਜਾਵੇਗਾ

    • @harmaildhaliwal.5488
      @harmaildhaliwal.5488 หลายเดือนก่อน

      ਤੂੰ ਜਥੇਦਾਰ ਬਣਜਾ

    • @aaulakh2181
      @aaulakh2181 หลายเดือนก่อน

      @@harmaildhaliwal.5488Shame on people who still ate the puppets of these criminals. They should be excommunicated and boycotted for social events.

  • @GurtejBrar-i3v
    @GurtejBrar-i3v หลายเดือนก่อน +70

    ਜਨਤਾ ਨੂੰ ਪਾਗ਼ਲ ਬਣਾਉਂਦੇ ਸਭ ਕੁਝ ਪਹਿਲਾਂ ਹੀ ਤੈਅ ਸੀ

    • @khaira.67
      @khaira.67 หลายเดือนก่อน +1

      💯

    • @goguisukwinder617
      @goguisukwinder617 หลายเดือนก่อน

      ਤੁਹਾਡੇ ਮੁਤਾਬਕ ਕੀ ਹੋਣਾ ਚਾਹੀਦਾ?

    • @GurninderSingh-e1j
      @GurninderSingh-e1j หลายเดือนก่อน

      Vots nahi milde fer eh sab .pehla ene saal mars te gayee see marshal

    • @gagansidhu1446
      @gagansidhu1446 หลายเดือนก่อน

      Sharam karo akal takht sahib khilaf bolan ton pehla kuj soch lya kro

    • @Sukhbir_sekhon_
      @Sukhbir_sekhon_ หลายเดือนก่อน

      Sahi gal esse krke ehnu phla hi wheel chair utte baitha dita

  • @samnicolasamnicola3747
    @samnicolasamnicola3747 หลายเดือนก่อน +7

    ❤ BABA JI ES HISAB NAL AMM LOK FIR SEWA NI KARDE OH TAN SJJA BHUGAT REHAY HAN.

  • @surjitmalhi85
    @surjitmalhi85 หลายเดือนก่อน +11

    ਬਹੁਤ ਛੋਟੀ ਸਜ਼ਾ ਦਿੱਤੀ ਗਈ ਭੁਗਤ ਕੇ ਸੁਖਬੀਰ ਬਾਦਲ ਫਿਰ ਵੱਡੇ ਗੁਨਾਹ ਲਈ ਆ ਜਾਵੇਗਾ ਤਿਆਰ ਹੋ ਕੇ ਤੇ ਤਿਆਰ ਰਹੋ ਭੁਗਤਣ ਲਈ ਸਿੱਖ ਕੌਮ

  • @Doaba.belt7
    @Doaba.belt7 หลายเดือนก่อน +17

    ਇਸ ਸਜ਼ਾ ਨਾਲ ਜਥੇਦਾਰ ਵੀ ਨੰਗੇ ਹੋ ਗਏ ਨੇ ਕਿ ਇਹ ਕਿਸਦੀ ਸੁੱਟੀ ਰੋਟੀ ਖਾਂਦੇ ਨੇ।

  • @jaswindersingh6019
    @jaswindersingh6019 หลายเดือนก่อน +7

    ਆਈ ਟੀ ਸੈਲ ਬਹੁਤ ਮਜਬੂਤ ਹੈ ਪੰਥ ਦੇ ਬੇੜਾ ਗਰਕ ਅਸੀਂ ਖੁਦ ਹੀ ਕਰ ਰਹੇ ਹਾਂ

  • @ajaibsingh9738
    @ajaibsingh9738 หลายเดือนก่อน +18

    ਬਾਦਲ ਨੂੰ ਸਿੱਖੀ ਤੋਂ ਬਹਾਰ ਕਰੋ ਕਿਸੇ ਗੁਰੂ ਘਰਾਂ ਨਾ ਬਣ ਦਿਓ ਬਰਗਾੜੀ ਕਾਂਡ ਦਾ ਬਦਲਾ ਲਵੋ ਪਿੰਡ ਪਿੰਡ ਘਮਾਓ ਗੋਲਕਾਂ ਦੇ ਪੈਸੈ ਵਾਪਸ ਕਰਵਾਓ

  • @gurvailsingh2152
    @gurvailsingh2152 หลายเดือนก่อน +1

    ਵਾਹਿਗੁਰੂ ਜੀ ਸਭ ਜਾਣੀ ਜਾਣ 🙏

  • @daljitsingh8044
    @daljitsingh8044 หลายเดือนก่อน +17

    ਸਜ਼ਾ ਭੁਗਤਣ ਤੋਂ ਬਾਆਦ ਇਹ ਮੁੜ ਅਕਾਲੀਆਂ ਦੀ ਲੀਡਰਸਿੱਪ ਵਿੱਚ ਹੀ ਸਾਮਲ ਰਹਿਣਗੇ??

  • @charanharpalsingh
    @charanharpalsingh หลายเดือนก่อน +11

    ਨਾਟਕ ਹੌ ਰਿਹਾ

  • @SurjeetsinghSandha-io9tv
    @SurjeetsinghSandha-io9tv หลายเดือนก่อน +8

    ਛੱਡੋ ਜੀ ਜਥੇਦਾਰ ਸਾਬ ਜੀ ਏ ਕੋਈ ਸਜਾਵਾਂ ਨੇ ਟਾਇਲਟ ਸਾਫ ਭੰਦੇ ਮਾਂਜਣੇ ਬਰਛੇ ਫੜ ਕੇ ਸੇਵਾ ਏ ਤਾਂ ਸਿੱਖ ਕੌਮ ਨਾਲ ਮਜ਼ਾਕ ਆ

  • @gurnamdhandhi4741
    @gurnamdhandhi4741 หลายเดือนก่อน +6

    ਸਿੱਖ ਰਵਾਇਤੀ ਅਨਸਾਰ ਸਜਾ ਦਿੱਤੀ ਗਈ ਕੁਛ ਲੋਕਾਂ ਘਟ ਲਗਦੀਆਂ ਹਨ ਹੈ ਕੋਈਇਤਿਹਾਸ. ਬਹੁਤ. ਸੁਚਾ ਤੇ ਊਚਾ

  • @ThindDurlabh
    @ThindDurlabh หลายเดือนก่อน +13

    ਕੌਮ ਕਦੇ ਵੀ ਇਹਨਾ ਨੂੰ ਮਾਫ ਨਹੀ ਕਰੇਗੀ ਜਥੇਦਾਰ ਜੀ

  • @bahalsingh7068
    @bahalsingh7068 หลายเดือนก่อน +9

    ਇੰਨਾ ਗਲਤੀਆ ਨਹੀ ਬੰਜਰ ਗੁਨਾਹ ਕੀਤੇ ਨੇ ਜਿਸ ਦੀ ਸਜਾਂ ਸਿਰਫ਼ ਮੌਤ ਸਾਰੀ ਦੁਨੀਆ ਦੇ ਸਾਹਮਣੇ ਸੋਦੀਅਰਬ ਵੰਗੂ ਮੂਦੇ ਪਾਕੇ ਗੋਲੀਆ ਵੱਜਣ ਤੇ ਫਿਰ ਕਰੇਨ ਨਾਲ ਚੱਕਕੇ ਸਭ ਦੇ ਸਾਹਮਣੇ ਦੁਨੀਆ ਨੂੰ ਦੱਸਿਆ ਜਾਵੇ ਬੰਜਰ ਗੁਨਾਹਾ ਦੀ ਸਜਾ ਇੰਜ ਹੁੰਦੀ ਪਰ ਇਸ ਤਰਾ ਨਹੀ ਹੋਵੇਗਾ ਜਥੇਦਾਰ ਪ੍ਰਧਾਨ ਸਭ ਜਿੰਨੇ ਵੀ ਬਾਦਲ ਦਲੀਏ ਨੇ ਸਭ ਇੱਕ ਨੇ

  • @bikramjeetsingh5286
    @bikramjeetsingh5286 หลายเดือนก่อน +6

    ਪੁਰੀ ਸਿੱਖ ਕੌਮ ਦੇ ਲਈ ਅੱਜ਼ ਬੋਹਤ ਬੱਧੀਆਂ ਦਿਨ ਹੈ।ਕੇ ਗੁਰੂ ਗ੍ਰੰਥ ਸਾਹਿਬ ਜੀ ਦਿਆਂ ਹੋਈਆਂ ਬੇਅਦਬੀਆ ਦੇ ਦੋਸ਼ੀਆਂ ਨੂੰ ਬੋਹਤ ਸਖ਼ਤ ਸਜ਼ਾ ਮਿਲੀ ਹੈ ।ਸੀ੍ ਆਕਾਲ ਤਖਤ ਸਾਹਿਬ ਤੋਂ।

  • @Dr.AmandeepSingh
    @Dr.AmandeepSingh หลายเดือนก่อน +6

    "Waheguru Ji Ka Khalsa Waheguru Ji Kee Fateh"
    Sri Akal Takht Sahib: The highest temporal authority of Khalsa panth.

  • @gaganvirk2450
    @gaganvirk2450 หลายเดือนก่อน +9

    ਇਹਨਾ ਨੂੰ ਪੰਜ਼ਾਬ ਨਿਕਾਲਾ ਦੇ ਦੇਣਾਂ ਚਾਹੀਦਾ ਸੀ ਰਿਹੰਦੀ ਜਿੰਦਗੀ ਸਿਆਸਤ ਸੱਡ ਦੇਣ

  • @surjitmalhi85
    @surjitmalhi85 หลายเดือนก่อน +10

    ਸੁਖਬੀਰ ਸਿੰਘ ਬਾਦਲ ਐਂਡ ਪਾਰਟੀ ਵੱਲੋਂ ਇੱਕ ਵਾਰੀ ਫਿਰ ਅਕਾਲ ਤਖਤ ਸਾਹਿਬ ਨੂੰ ਵਰਤਿਆ ਗਿਆ ਹੁਣ ਲੋਕ ਕਹਿਣਗੇ ਪਹਿਲਾਂ ਜਥੇਦਾਰ ਸਾਹਿਬ ਨੂੰ ਕੋਠੀ ਸੱਧ ਕੇ ਆਪਣੀ ਮਰਜ਼ੀ ਦਾ ਫੈਸਲਾ ਕਰਾਇਆ ਤੇ ਹੁਣ ਅਕਾਲ ਤਖਤ ਤੋਂ

  • @surjitmalhi85
    @surjitmalhi85 หลายเดือนก่อน +12

    ਜਥੇਦਾਰ ਸਾਹਿਬ ਕੋ ਮੌਕਾ ਸੀ ਬਹੁਤ ਵੱਡਾ ਇਤਿਹਾਸ ਸਿਰਜਣ ਦਾ ਕਿਉਂਕਿ ਐਡੇ ਵੱਡੇ ਗੁਨਾਹਾਂ ਦੇ ਲਈ ਅਮੋਲੀ ਜਿਹੀਆਂ ਸਜ਼ਾ ਲਾਉਣੀਆਂ ਜੀ ਤੇ ਕੋਈ ਵੀ ਵੱਡੇ ਗੁਨਾਹ ਕਰਕੇ ਕੱਲ ਨੂੰ ਮਾਫੀ ਮੰਗ ਲਿਆ ਕਰੂਗਾ ਜਥੇਦਾਰ ਸਭ ਨੇ ਸਖਤ ਫੈਸਲਾ ਲੈਣਾ ਸੀ ਮੌਕਾ ਗਵਾ ਲਿਆ ਅਕਾਲੀ ਫੂਲਾ ਸਿੰਘ ਬਣਨਾ ਬੜਾ ਔਖਾ ਚਲੋ ਸਿੱਖ ਕੌਮ ਨੂੰ ਬਚਾ ਲਓ ਜਾਂ ਫਿਰ ਆਪਣੇ ਆਕਾ ਨੂੰ

    • @harwindersingh-oq9uq
      @harwindersingh-oq9uq หลายเดือนก่อน +2

      Y guru ghar di ehi sja hundi aa gursikh eek paida jaye chal. Satgur kot painda aage hoye let hai eslii sja bani mutabik ehi aa baki duji sja police krdi aa

    • @sssidhusing5905
      @sssidhusing5905 หลายเดือนก่อน +1

      A sare onna de phande aa

    • @peacefulmind6152
      @peacefulmind6152 หลายเดือนก่อน

      Lo ji aj pta lagya..K Guruduare ja k bhande manjna,bathroom ate jore saaf karna, path da simran karna.. Saza hundi aa... Aapa hun tak eh sab sewa samaj k karde rhe aa

  • @SahilSinghasi
    @SahilSinghasi หลายเดือนก่อน

    ਜਥੇਦਾਰ ਸਾਹਿਬ ❤❤

  • @hardialchahal9551
    @hardialchahal9551 หลายเดือนก่อน +9

    ਜਥੇਦਾਰ ਸਾਹਿਬ ਜੀ ਗੁਨਾਹਾ ਦੇ ਹਿਸਾਬ ਨਾਲ ਸਜ਼ਾ ਤਾਂ ਮਜ਼ਾਕ ਜਿਹਾ ਹੀ ਲੱਗਦਾ ਗੁਰੂ ਸਾਹਿਬਾ ਦੀ ਬੇਅਦਬੀ ਕਰਨ ਵਾਲੇ ਸਉਦੇ ਸਾਧ ਨੂੰ ਮੁਆਫ਼ੀ ਦੇਣ ਵਾਲੇ ਸਾਰੇ ਅਕਾਲੀ ਦਲ ਨੂੰ ਸੱਦਾ ਲਈ ਸਿਅਸਤ ਛੱਡਣ ਲਈ ਜਾਂ ਕੋਈ ਹੋਰ ਸਖ਼ਤ ਸਜ਼ਾਵਾਂ ਚਾਹੀਦੀਆਂ ਸਨ ਸਾਰੇ ਕੋਮਿਟ ਵੀ ਇਸ ਸਜ਼ਾ ਨੂੰ ਸਹੀ ਨਹੀ ਸਮਜਦੇ

  • @sarjitsinghgill3649
    @sarjitsinghgill3649 หลายเดือนก่อน +10

    ਗੁਨਾਹ ਬਹੁਤ ਵੱਡੇ ਹਨ। ਸਜ਼ਾ ਕੋੲਈ ਨਹੀਂ।

  • @gurmilapgill4106
    @gurmilapgill4106 หลายเดือนก่อน +9

    ਸਭ ਰਲੇ ਹੋਏ ਨੇ ਅਜੇ ਵੀ ਏ ਅਕਾਲੀ ਦਲ ਦੇ ਪ੍ਰਧਾਨ ਦੇ ਜੋਗ ਹਨ

  • @86gurdev
    @86gurdev หลายเดือนก่อน +7

    ਕੀ ਕਿਆ ਜਾਵੇ ??!!! ਸਾਰੇ ਨੰਗੇ ਹੋ ਗਏ

  • @MewaSingh-q3f
    @MewaSingh-q3f หลายเดือนก่อน +5

    ਲਓ ਜੀ ਇੱਕ ਵੇਰ ਹੋਰ ਡਰਾਮਾ ਕਰਤਾ ਬਣਾਤਾ ਸੁਖਬੀਰ ਨੂੰ ਪ੍ਰਧਾਨ ਨੂੰ ਅਸਿਧੇ ਤੌਰ ਤੇ

  • @karamvirsinghsidhu4575
    @karamvirsinghsidhu4575 หลายเดือนก่อน +1

    ਕੁੱਲ ਮਿਲਾ ਕੇ ਇਹ ਵਧੀਆ ਫੈਸਲਾ ਸਮੇ ਮੁਤਾਬਿਕ। ਪੰਥ ਦੀ ਪ੍ਰਥਾ ਅਨੁਸਾਰ ਸਿਰ ਨਿਵਾ ਕੇ ਖਿਮਾ ਮੰਗਣਾ ਤੇ ਗਲਤੀ ਮੰਨ ਲੈਣਾ ਵੀ ਚੰਗੀ ਰੀਤ ਹੈ

  • @Harjinderbrar-j2e
    @Harjinderbrar-j2e หลายเดือนก่อน +5

    ਸਿੱਖ ਕੌਮ ਦੇ ਮਹਾਨ ਇਤਿਹਾਸਕ ਅਸਥਾਨ ਸੱਚਖੰਡ ਅਕਾਲ ਤਖਤ ਸਾਹਿਬ ਜੀਉ ਦੇ ਮੌਜੂਦਾ ਸਤਿਕਾਰਯੋਗ ਜਥੇਦਾਰ ਸਾਹਿਬ ਜੀ ਦੇ ਵੱਲੋਂ ਅੱਜ ਤਾਂ ਸਿੱਖ ਕੌਮ ਦੇ ਮਹਾਨ ਸ਼ਹੀਦ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਨਾਲ ਸੰਨ੍ਹ 1984 ਵਿੱਚ ਗੱਦਾਰੀ ਕਰਨ ਅਤੇ ਉਹਨਾਂ ਤੋਂ ਬਾਅਦ ਵੀ ਆਪਣੀ ਸਿੱਖ ਕੌਮ ਦੇ ਨਾਲ ਹਮੇਸ਼ਾ ਲਈ ਗਦਾਰਾਂ ਦੇ ਵਾਂਗ ਰੋਲ ਨਿਭਾਉਣ ਵਾਲੇ ਖਾਸਕਰ ਵਿਰਸਾ ਸਿੰਘ ਵਲਟੋਹਾ ਨੂੰ ਤਾਂ ਅਕਾਲੀ ਦਲ ਦੇ Ex. ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਤੋਂ ਵੀ ਬਹੁਤ ਵੱਧ ਸ਼ਖਤ ਸ਼ਜਾ ਸੁਣਾਉਣ ਦੀ ਬਹੁਤ ਜ਼ਰੂਰਤ ਸੀ।
    ਧੰਨਵਾਦ ਜੀ।

  • @kartarsingh1197
    @kartarsingh1197 หลายเดือนก่อน +5

    ਵੱਡੇ ਬਾਦਲ ਤੋਂ ਫਖਰ ਏ ਕੌਮ ਅਵਾਰਡ ਲੈ ਕੇ ਸਹੀ ਮੈਹਣਿਆ ਵਿੱਚ ਅੱਜ ਬਾਦਲ ਕੇ ਖਤਮ ਹੋ ਗੲਏ ਇਹ ਬਹੁਤ ਵੱਡੀ ਗੱਲ ਹੈ ਹੁਣ ਇਹ ਨਹੀਂ ਕਹਿ ਸਕਦੇ ਕਿ ਅਸੀਂ ਸਿੱਖ ਧਰਮ ਦੀ ਨੁਮਾਇੰਦਗੀ ਅਸੀਂ ਹੀ ਕਰ ਸਕਦੇ ਹਾਂ

  • @ajaibsingh9738
    @ajaibsingh9738 หลายเดือนก่อน +13

    ਹਿਜਹੀੜੇ ਜਥੇਦਾਰਾਂ ਨੇ ਮਾਫੀ ਸਜ਼ਾ ਲਾਇਆ ਗੁਰੂ ਉਹਨਾਂ ਨੂੰ ਵਾਰੀ ਵਾਰੀ ਸਜ਼ਾ ਦੇਣਗੇ ਗੁਰੂ ਜੀ ਮਾਫੀ ਦੈਣੀ ਅਸਤਿਫਾ ਨਾ ਪ੍ਰਵਾਨ ਕਿਤਾ ਮਾਫ ਗੁਰੂ ਨਹੀਂ ਕਰਨਗੇ

    • @satvindersingh6037
      @satvindersingh6037 หลายเดือนก่อน

      Bhai sahib ji, Akal Takhat de Jathedaar da rutba Guru di bakhshish sadka bahut ucha hai , mande shabad naa bolo , kise ek sikh nu eh adhikaar nahi hai,
      Guru sahib sumatt bakhshan

  • @RanjitSingh-qk2nt
    @RanjitSingh-qk2nt หลายเดือนก่อน +6

    ਸੰਗਤ ਨੂੰ ਬੇਨਤੀ ਹੈ ਕੇ ਇਹਨਾਂ ਦੇ ਟਾਇਲਟ ਸੇਵਾ ਤੋਂ ਪਹਿਲਾ ਨਾ ਚਾਹੁੰਦੇ ਹੋਏ ਵੀ ਟਾਇਲਟ ਦੀ ਵਰਤੋਂ ਕਰਨ ਤੇ ਫਲੱਸ਼ ਨਾ ਕਰਨ।

  • @KukkuMaan
    @KukkuMaan หลายเดือนก่อน +3

    ਗੁਰੂ ਸਾਹਿਬ ਸਭ ਰਹੇ ਆ । ਗੁਰੂ ਸਾਹਿਬ ਦਾ ਫੈਸਲਾ ਅਜੇ ਬਾਕੀ ਆ । ਇਹ ਤਾਂ ਬੰਦਿਆਂ ਵਲੋਂ ਕੀਤਾ ਫ਼ੈਸਲਾ।

  • @Gurpreetbhangala
    @Gurpreetbhangala หลายเดือนก่อน +12

    ਅਕਾਲੀ ਫੂਲਾ ਸਿੰਘ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਜੋ ਸਜਾ ਲਗਾਈ ਸੀ ਉਹ ਲਗਾਓ ਇਹਨਾਂ ਨੂੰ

  • @simerjeetkaur-xo4ui
    @simerjeetkaur-xo4ui หลายเดือนก่อน +19

    ਇਹ ਕੋਈ ਸਜਾ ਹੈ ਇਹ ਲੋਕ ਰੋਜ ਹੀ ਕਰਦੇ ਹਨ ਲੋਕਾ ਨੂੰ ਪਤਾ ਹੀ ਕਿ ਇਨਾ ਦਾ ਕੁਝ ਨਹੀਹੋਣਾ ਉਹੋ ਹੀ ਹੋਇਆ

    • @surjitmalhi85
      @surjitmalhi85 หลายเดือนก่อน +1

      ਹਾਂ ਲੋਕ ਪਹਿਲਾਂ ਹੀ ਕਹਿੰਦੇ ਸੀ ਜੋ ਧੜਾ ਅਲੱਗ ਹੋਇਆ ਇਹ ਮੇਰੀ ਭਗਤ ਨਹੀਂ ਅਲੱਗ ਕੀਤੇ ਆ ਬਾਅਦ ਚ ਸਜ਼ਾ ਲਵਾ ਕੇ ਇੱਕ ਹੋ ਜਾਣੇ ਆ ਉਹੀ ਹੁਕਮ ਅਕਾਲ ਤਖਤ ਤੋਂ ਹੋਇਆ ਇਹ ਕੁਝ ਦਾਦੂਵਾਲ ਤੇ ਹੋਰ ਕਈ ਸਿੱਖ ਆਗੂਆਂ ਨੇ ਪਹਿਲਾਂ ਹੀ ਕਹਿ ਦਿੱਤਾ ਸੀ

  • @SukhwinderRupana-b9q
    @SukhwinderRupana-b9q หลายเดือนก่อน +8

    ਸਭ ਲੋਕਾ ਦਾ ਮਜਾਕ ਬਣਾਤਾ ਇਹਨਾ ਨੇ ਸਜਾ ਦੇ ਕਿ ਇਹ ਕੋਈ ਸਜਾ ਨਹੀ ਜਥੇਦਾਰ ਜੀ

  • @GurnamSingh-i3k
    @GurnamSingh-i3k หลายเดือนก่อน +3

    ਸਜਾ ਤਾ ਸਜਾ ਹੀ ਹੈ। ਇਹ ਇਕ ਬੇਸਰਮੀ ਸਜਾ ਹੀ ਹੁੰਦੀ ਹੈ। ਹੋਰ ਮਰਨ ਦੀ ਨਹੀ ਹੁੰਦੀ। ਬਹੁਤ ਵਧੀਆ ਫੈਸਲਾ ਹੈ। ਧੰਨਵਾਦ ਜੀ

  • @jaswinderkaur-lg5qq
    @jaswinderkaur-lg5qq หลายเดือนก่อน +1

    Very good

  • @ManjitSingh-qn6kr
    @ManjitSingh-qn6kr หลายเดือนก่อน +7

    ਸ਼ਰਮ ਕਰੋ ਜਥੇਦਾਰ ਗਿਆਨੀ ਜੀ

  • @harkrishanlal9570
    @harkrishanlal9570 หลายเดือนก่อน +32

    ਫਿਰ ਧੋਖਾ ਕੀਤਾ ਜਾ ਰਿਹਾ ਹੈ ਸਜਾ ਬਹੁਤ ਘੱਟ ਆ😢

    • @gurpreetsinghsingh8612
      @gurpreetsinghsingh8612 หลายเดือนก่อน +3

      Jede hun tak kisi nu khangan nhi si dende oh aaj es halat vich ne ehi bahut hai. Ehna sab da danka wajda riha. Saari duniya saamne namoshi ho rahi hai ehi bahut hai

    • @MewaSingh-q3f
      @MewaSingh-q3f หลายเดือนก่อน

      ਧੋਖਾ ਕਰਤਾ ਸੁਖਬੀਰ ਨੂੰ ਮਾਫੀ ਦੇਤੀ ਇਹ ਸਭ ਸਿੱਖਾਂ ਦੀ ਅੱਖਾਂ ਚ ਘੱਟਾ ਪਾਉਣ ਚ ਕਾਮਯਾਬ ਹੋ ਗਏ ਇੱਕ ਵੇਰ ਫੇਰ ਸਿੱਖਾਂ ਨਾਲ ਧੋਖਾ ਹੋ ਗਿਆ ਠੱਗੇ ਗਏ ਸਿੱਖ ਪੰਥ ਇੱਕ ਵੇਰ ਫਿਰ ਠੱਗਿਆ ਗਿਆ

    • @MewaSingh-q3f
      @MewaSingh-q3f หลายเดือนก่อน

      @@gurpreetsinghsingh8612ਟੋਟਲ ਧੋਖਾ ਹੋ ਗਿਆ ਸਿੱਖ ਪੰਥ ਨਾਲ

  • @kuldeepkaur-nk4tj
    @kuldeepkaur-nk4tj หลายเดือนก่อน +1

    ਏਨਾ ਨੂ ਦੇਸ ਨਿਕਲਾ ਦੇਣਾ ਚਾਹੀਦਾ ਹੈ

  • @rambariar2669
    @rambariar2669 หลายเดือนก่อน +5

    ਓਹ ਤੇਰਾ ਭਲਾ ਹੋਜੇ ਏਨੀ ਤਗੜੀ ਸਜ਼ਾ

  • @veenasharma1315
    @veenasharma1315 หลายเดือนก่อน +4

    Sadde loka de sewa Inna de sja kmaal de gall ha

  • @FjjCjif-uu9zu
    @FjjCjif-uu9zu หลายเดือนก่อน +1

    ਬਹੁਤ ਵਧੀਆ ਜੀ ਵਾਹਿਗੁਰੂ ਜੀ ਮੇਹਰ ਕਰੇ

  • @BaljitSingh-se1ye
    @BaljitSingh-se1ye หลายเดือนก่อน +3

    ਹੁਣ ਜਥੇਦਾਰਾਂ ਦੀ ਪ੍ੋਪਟੀ ਦੀ ਵੀ ਜਾਚ ਹੋਣੀ ਚਾਹੀਦੀ ਆ

  • @AjayysinghSingh-y8q
    @AjayysinghSingh-y8q หลายเดือนก่อน

    ਜਿਹੜੇ ਵੀਰ ਇਹ ਕਹਿ ਰਹੇ ਹਨ ਕਿ ਸਜ਼ਾ ਬੜੀ ਘੱਟ ਹੈ ਇਹਨਾਂ ਦੇ ਜ਼ੁਰਮਾਂ ਦੇ ਮੁਤਾਬਕ, ਉਹਨਾਂ ਵੀਰਾਂ ਨੂੰ ਬੇਨਤੀ ਹੈ ਕਿ ਕਿਸੇ ਐਡੇ ਵੱਡੇ ਸਮਝੀ ਜਾਂਦੀ ਸ਼ਖਸੀਅਤ ਨੂੰ ਅਕਾਲ ਤਖਤ ਸਾਹਿਬ ਤੋਂ ਛੋਟੀ ਤੋਂ ਛੋਟੀ ਤਨਖਾਹ ਲੱਗ ਜਾਣੀ ਵੀ ਬਹੁਤ ਸ਼ਰਮ ਦੀ ਗੱਲ ਹੈ। ਹੋਰ ਕੋਈ ਸਿੰਘ ਸਾਹਿਬ ਨੇ ਫਾਂਸੀ ਤਾਂ ਦੇ ਨਹੀਂ ਦੇਣੀ😂😂😂😂

  • @dalbirsakhowalia9338
    @dalbirsakhowalia9338 หลายเดือนก่อน +7

    ਸੇਵਾ ਤੇ ਕੀਰਤਨ ਤਾਂ ਆਮ ਸ਼ਰਧਾਲੂ ਵੀ ਕਰਦੇ ਤੇ ਸੁਣਦੇ ਹਨ, ਫਿਰ ਧਾਰਮਿਕ ਸਜ਼ਾ ਕਿਹੜੀ ਹੋਏ??

  • @sarupsingh4795
    @sarupsingh4795 หลายเดือนก่อน +8

    ਨਿਰਾਸਾਜਨਕ।

  • @khaira.67
    @khaira.67 หลายเดือนก่อน +6

    ਬਣਦੀ ਕਾਰਵਾਈ ਨਹੀ ਕੀਤੀ ਗਈ

  • @KARMA-hy4nh
    @KARMA-hy4nh หลายเดือนก่อน

    ❤❤❤❤❤❤❤❤

  • @gagan5733
    @gagan5733 หลายเดือนก่อน

    ਪ੍ਰਾਪਰਟੀ ਇਹਨਾਂ ਦੀ ਲਹਿ ਲਵੋ, ਤੇ ਪੰਜਾਬ ਦੇ ਸਿੰਘਾਂ ਜੌ ਅਸਲ ਸਿੰਘ ਨੇ ਕੁਰਬਾਨੀਆਂ ਦਿੱਤੀਆਂ ਉਹਨਾਂ ਦੇ ਪਰਿਵਾਰ ਨੂੰ ਦੇ ਦਿੱਤੀ ਜਾਵੇ,ਜੌ ਬੱਚ ਜਵੁ ਉਹ ਪੰਜਾਬ ਦੇ ਲੋਕਾਂ ਨੂੰ ਦਿੱਤੀ ਜਾਵੇ

  • @narinderbhaperjhabelwali5253
    @narinderbhaperjhabelwali5253 หลายเดือนก่อน +3

    ਤਸੱਲੀ ਬਖਸ਼ ਸਜ਼ਾ, ਪਰ ਦੇਰ ਨਾਲ

  • @Mr.KumarSP
    @Mr.KumarSP หลายเดือนก่อน +1

    Waheguru ji sarbat da bhla krna ji..... Bhulyea nu bhaksh denna ji🙏🏻🙏🏻🙏🏻

  • @Ultimateufc12
    @Ultimateufc12 หลายเดือนก่อน +10

    100-100 ਛਿੱਤਰ ਚਾਹੀਦੇ ਸੀ

  • @harjeetsandhu7482
    @harjeetsandhu7482 หลายเดือนก่อน

    Bhut dhanwaad singh sahib🙏🏻 aap ji ne akaal takht sahib di marjada nu bahaal kita shri akaal takht sahib da aadr maan sari kaum vich hor jada ucha kita ….bole so nihaal sat shri akaal🙏🏻

  • @oneness1801
    @oneness1801 หลายเดือนก่อน +5

    Sukhbir badal nu poltics too bahar kro.....sgpc da kdi v pardan nhi bney ga na hi sad da

  • @sardoolsingh8639
    @sardoolsingh8639 หลายเดือนก่อน +3

    ਇਹ ਸੱਟ ਵਾਲਾ ਬਹਾਨਾਂ ਹਫਤਾ ਪਹਿਲਾਂ ਈ ਘੜ ਲਿਆ😂।ਹੁਣ ਇਹ ਸਿਆਸਤ ਤੋਂ ਵੀ ਅਸਤੀਫਾ ਦੇਣ ਸਦਾ ਵਾਸਤੇ।

  • @SunnySandhu-m1z
    @SunnySandhu-m1z หลายเดือนก่อน +2

    😢😢😢😢😢👏👏👏

  • @jhazztv1469
    @jhazztv1469 หลายเดือนก่อน +4

    ਜੋ ਸਜਾ ਦਿੰਦੇ ਆ, ਉਹ ਬੰਦੇ ਬਾਦਲ ਆਪ ਜੱਥੇਦਾਰ ਲਾਉਂਦਾ,ਕਿਉ ਲੋਕਾਂ ਨੂੰ ਪਾਗਲ ਬਣਾਉਂਦੇ ਉਹ

  • @pawandeepbrar6969
    @pawandeepbrar6969 หลายเดือนก่อน +1

    Waheguru g

  • @ਜੁਗਰਾਜਸਿੰਘਨੰਬਰਦਾਰ
    @ਜੁਗਰਾਜਸਿੰਘਨੰਬਰਦਾਰ หลายเดือนก่อน +3

    ਚਲੋ ਹੁਣ ਕੁੱਝ ਤਾਂ ਸੁਧਰਨਗੇ 🎉

  • @harmaildhaliwal.5488
    @harmaildhaliwal.5488 หลายเดือนก่อน +1

    ਬੀ ਜੇ ਪੀ ਖੇਤਰੀ ਪਾਰਟੀਆਂ ਨੂੰ ਖਤਮ ਕਰਨ ਤੇ ਲੱਗੀ ਹੋਈ ਹੈ

  • @parmjitkaurbhtoye11
    @parmjitkaurbhtoye11 หลายเดือนก่อน +2

    Rabb de ghar der e ander ni,,eh sabit ho gaya ajj,,🙏🏼

  • @harpreetkour6595
    @harpreetkour6595 หลายเดือนก่อน

    Gud right

  • @gurcharansembhi8722
    @gurcharansembhi8722 หลายเดือนก่อน +1

    ਗੁਨਾਹ ਬੜੇ ਭਾਰੀ ਹਨ , ਪਰ ਸਜਾ ਤੁਛ ਮਾਤਰ ,ਨ . ,ਪਰ ਦੀਨ ਦੁਨੀ ਲੋਕ ਪਰਲੋਕ ਸਚੀ ਦਰਗਾਹ ਵਚ ਬਖਸ਼ੇ ਨਹੀਂ ਜਾਣਗੇ .
    ਹਰ ਭੀ ੳਉਠਸੀ .ਰਧ ਕਾ ਚੇਲਾ .
    ਜਥੇਦਾਰਾਂ ਦੀ ਹਿ.ਤ ਦਾ ਧ ਵਾਦ

  • @jaswantsingh14435
    @jaswantsingh14435 หลายเดือนก่อน +1

    Wah

  • @Brardev
    @Brardev หลายเดือนก่อน

    ਜੇਹੜੇ ਸਿੱਖ ਇਹਨਾਂ ਗਲਤੀ ਕਾਰਨ ਸ਼ਹੀਦ ਹੋਏ ਨੇ, ਉਹਨਾਂ ਦਾ ਕੀ ਕਰੌਗੇ ਜੀ?

  • @JARNAILSingh-hv9he
    @JARNAILSingh-hv9he หลายเดือนก่อน

    ਜਥੇਦਾਰ ਸਹਿਬਾਨ ਜੀ ਜੋਂ ਇਹਨਾਂ ਨੇ ਪੁਲਿਸ ਅਫ਼ਸਰਾਂ ਨਾਲ ਮਿਲ ਕੇ ਬੇ ਗੁਨਾਹ ਸਿੱਖ ਸ਼ਹੀਦ ਕੀਤੇ ਹਨ ਇਹ ਦੁ ਸਜ਼ਾ ਵੀ ਦੇਣੀ ਸੀ।

  • @surjitmalhi85
    @surjitmalhi85 หลายเดือนก่อน +2

    ਕਿਰਤ ਕਰਨ ਦਾ ਭਾਰ ਕਹਿੰਦੇ ਸਿਆਣੇ ਕਿ ਧਰਤੀ ਵੀ ਨਹੀਂ ਚੱਲ ਸਕਦੀ ਕੁਰਸੀ ਨੇ ਬਾਦਲ ਨੂੰ ਚੁੱਕ ਕੇ ਪਰਾ ਮਾਰਿਆ ਫੈਕਚਰ ਹੋ ਗਿਆ

  • @tejinderkaur1990
    @tejinderkaur1990 หลายเดือนก่อน

    ਇੰਨੇ ਵਡੇ ਗੁਨਾਹਾਂ ਦੀ ਸਿਰਫ ਇਨੀ ਕੁ ਸਜ਼ਾ ?ਗੁਰੂ ਗ੍ਰੰਥ ਸਾਹਿਬ ਜੀ ਦੀ ਬਿਅਦਬੀ ਕੋਈ ਗਲਤੀ ਯ ਪਾਪ ਨਹੀਂ ਬਹੁਤ ਵਡਾ ਗੁਨਾਹ ਹੈ
    ਤੁਸੀ ਤਾ ਸਜ਼ਾ ਨੂੰ ਵੀ ਮਜ਼ਾਕ ਬਣਾ ਦਿੱਤਾ ਹੈ ਸਜ਼ਾ ਸੁਣਾਉਣ ਵਾਲਿਆ ਨੂੰ ਵੀ ਸ਼ਰਮ ਆਨੀ ਚਾਹੀਦੀ ਹੈ ਤੁਸੀ ਤਾਂ ਇੱਥੇ ਵ ਉਨ੍ਹਾਂ ਦਾ ਲਿਹਾਜ਼ ਕਰ ਰਹੇ ਹੋ 😢😢😢

  • @SukhdevSingh-ld2od
    @SukhdevSingh-ld2od หลายเดือนก่อน

    Mafi galti ki hoti hai gunha ki nahi sat naam shri wahe guru ji aap hi sahai ho ji🤲

  • @ManjitSingh-qn6kr
    @ManjitSingh-qn6kr หลายเดือนก่อน +1

    ਵੀਰ ਜੀ ਨਮਸਕਾਰ ਤੁਹਾਨੂੰ ਗੁਰੂ ਨਾਨਕ ਦੇਵ ਜੀ ਦੇ ਮੈਨੂੰ 100ਕਰੋੜ ਦਿੳ 1ਸਾਲ ਸੇਵਾ ਲਾ ਦਿੱਤੀ ਜਾਵੇ
    ਜਥੇਦਾਰ ਸਰਮ ਕਰੋ

  • @SunnySandhu-m1z
    @SunnySandhu-m1z หลายเดือนก่อน +3

    ਵਾਹਿਗੁਰੂ ਅੱਗੇ ਅਰਦਾਸ ਕਰਦੇ ਹ| ਇਹ ਪਾਪੀ ਬੰਦੇ| ਇਹਨਾਂ ਨੂੰ ਪੰਥ ਵਿੱਚੋਂ ਛੇਕੋ| ਸਿੰਘ ਸਾਹਿਬ ਜੀ ਇਹ ਫੈਸਲਾ ਕਰਕੇ ਆਪਦਾ | ਤੁਸੀਂ ਗਲਤ ਕੀਤਾ ਹੈ| ਸਜ਼ਾ ਬਹੁਤ ਹੀ ਨਰਮ ਦਿੱਤੀ| ਸਿੰਘ ਸਾਹਿਬ ਸਾਡੇ ਵਿਕ ਚੁੱਕੇ ਹਨ| ਸਿੱਖ ਕੌਮ ਆਪਣੀ ਕੌਮ ਬਚਾ ਲਓ| ਅਕਾਲ ਪੁਰਖ ਦੇ ਅਕਾਲ ਤਖਤ ਨੂੰ ਬਚਾ ਲਓ| ਲੀਡਰ ਸਿੰਘ ਸਾਹਿਬ ਸਭ ਵਿਕ ਚੁੱਕੇ ਨੇ ਕੁਰਸੀਆਂ ਦੇ ਲਾਲਚ| ਜਥੇਦਾਰ ਸਿੰਘ ਸਾਹਿਬ ਜਨੀ ਜਗਤਾਰ ਸਿੰਘ ਹਵਾਰਾ ਹੀ ਹਨ| ਬਾਕੀ ਸਭ ਵਿਕ ਚੁੱਕੇ ਹਨ| ਵਾਹਿਗੁਰੂ ਜੀ ਸਿੱਖ ਕੌਮ ਦਾ ਭਲਾ| ਸਿੱਖ ਕੌਮ ਜਾਗੋ| ਸਿੱਖ ਕੌਮ ਜਾਗੋ|

  • @jaswinderkaur-lg5qq
    @jaswinderkaur-lg5qq หลายเดือนก่อน

    ਜਿਸ ਤਰਾਂ ਇਹਨਾ ਨੇ ਸਚ ਕਬੂਲਿਆ ਹੈ
    ਸਜਾ ਵੀ ਓਸੇ ਲੈਵਲ ਦੀ ਹੋਣੀ ਚਾਹੀਦੀ ਹੈ
    ਆਹ ਕੋਈ ਸਜਾਵਾਂ ਨਹੀ

  • @amanbrar273
    @amanbrar273 หลายเดือนก่อน +4

    ਜਥੇਦਾਰ ਜੀ ਇਹ ਕੀ ਸਜਾ ਸੁਣਾਈ ਸਿਰਫ਼ ਡਰਾਮਾ ਜੀ

  • @LoveBoy-qo6mi
    @LoveBoy-qo6mi หลายเดือนก่อน +2

    ਬੀਜੇਪੀ ਲਿਆਉ ਪੰਜ਼ਾਬ ਬਚਾਉ ਇੱਕੋ ਇੱਕ ਹੱਲ ਹਿੰਦੂ ਸ਼ੇਰ ਭਾਈ ਸਾਹਿਬ ਮੋਦੀ ਜੀ ਦੀ ਸਰਕਾਰ ਬੀਜੇਪੀ ਹੀਂ ਪੰਜਾਬ ਨੂੰ ਬਚਾ ਸਕਦੀ ਓਨਲੀ ਬੀਜੇਪੀ ਜ਼ਿੰਦਾਬਾਦ ਓਨਲੀ ਵਾਹਿਗੁਰੂ ਵਾਹਿਗੁਰੂ

  • @singhsaab8664
    @singhsaab8664 หลายเดือนก่อน

    ਸਭ RSS ਤੋਂ ਚਲਦੇ ਹਨ ਪ੍ਰੰਤੂ ਹੁਣ ਲੋਕ ਇਨ੍ਹਾਂ ਨੂੰ ਵੋਟ ਨਹੀਂ ਪਾਉਂਦੇ ਤਾਂ ਹੀ ਡਰਾਮਾ ਕੀਤਾ ਜਾ ਰਿਹਾ ਕਿ ਕਿਸੇ ਵੀ ਤਰ੍ਹਾਂ ਇਨ੍ਹਾਂ ਨੂੰ ਲੋਕ ਵੋਟਾਂ ਪਾਉਣ ਲੱਗ ਪਾਉਣ ਬਾਕੀ ਸਭ ਤਾਕਤਾਂ RSS ਨਾਗਪੁਰ ਹੀ ਹਨ ਕੇਜਰੀਵਾਲ ਵੀ RSS ਦਾ ਬੰਦਾ ਹੈ ਤੇ ਕਾਲੀ (not ਅਕਾਲੀ) ਦਲ ਵੀ ਇਹ ਸਾਰੇ ਪੰਜਾਬ ਤੇ ਪੰਜਾਬੀਆਂ ਨੂੰ ਖ਼ਤਮ ਕਰਨ ਦਾ ਰੋਲ ਅਦਾ ਕਰਦੇ ਹਨ. ਇਨ੍ਹਾਂ "ਸਿੱਖ ਇਤਿਹਾਸ " ਕਿਤਾਬ 300 ਪੇਜ਼ ਦੀ ਗੁਰੂ ਸਾਹਿਬਾਨ ਜੀ ਨੂੰ ਮਾੜਾ ਲਿਖਿਆ ਹੈ ਉਹ ਮੁਫ਼ਤ SGPC ਦੀ ਮੋਹਰਾਂ ਲਾ ਕੇ ਵੰਡੀਆ ਤੇ ਹੋਰ ਵੀ ਕੌਮ ਨੂੰ ਖਤਮ ਕਰਨ ਲਈ ਖਤਰਨਾਕ ਅਫਸਰਾਂ ਨੂੰ ਲਾਇਆ ਤੇ ਨੌਕਰੀਆਂ ਤੋਂ ਬਾਅਦ ਵੀ ਸਰਕਾਰੀ gunman ਲੈ ਕੇ ਘੁੰਮਦੇ ਹਨ ਤੇ ਦਹਿਸ਼ਤ ਦਿਖਾਉਂਦੇ ਹਨ।

  • @BhagwaansingnChahal
    @BhagwaansingnChahal หลายเดือนก่อน +2

    SIRI AKAAL TAKHAT JI DA FAISLA BHAUT BADHIYA

  • @karmjitsinghgill3323
    @karmjitsinghgill3323 หลายเดือนก่อน

    ਸਰੌਮਣੀ ਅਕਾਲੀ ਦਲ ਬਾਦਲ ਕੱਟ ਕੇ ਸਰੌਮਣੀ ਅਕਾਲੀ ਦਲ ਬਨਾਉਣਾ ਜੀ

  • @daljeetsinghdaljeetsingh7937
    @daljeetsinghdaljeetsingh7937 หลายเดือนก่อน +5

    Eh koi bdi sja nhi a eh sja de ke khanapurti kiti gai hai ena nu ta panth vicho bahar kad dena se panj sal vaste taki sgpc ena da hastkshep khatam kita ja ske te sgpc aapni marji nal nishpaksh ho ke bina kise dba too kam kar ske

  • @ajitsinghchouhan2468
    @ajitsinghchouhan2468 หลายเดือนก่อน +1

    Fantastic drama

  • @Rajinder-Singh-x9k
    @Rajinder-Singh-x9k หลายเดือนก่อน

    ਕਨਾਨੀ ਕਾਰਵਾਈ ਵੀ ਕਿੱਤੀ ਜਾਵੇ 😊

  • @NikhaSingh-v2c
    @NikhaSingh-v2c หลายเดือนก่อน +8

    ਇੰਊ ਲੱਗਾ ਵੀ ਹੁਣ ਪੰਥ ਦੇ ਭਲੇ ਦਿਨ ਆਉਣਗੇ

  • @bawarandhawa1007
    @bawarandhawa1007 หลายเดือนก่อน +3

    ਅਲੀ ਬਾਬੇ ਨੂੰ ਬਚਾਅ ਲਿਆ 400 ਚੋਰਾੰ ਦੀ ਲੌਬੀ ਨੇ