ਕੀ ਕਿਹਾ ਜਸਵੰਤ ਸਿੰਘ ਕੰਵਲ ਨੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਬਾਰੇ | Akaal Channel

แชร์
ฝัง
  • เผยแพร่เมื่อ 1 ธ.ค. 2024

ความคิดเห็น • 741

  • @gurindersinghgrewal6691
    @gurindersinghgrewal6691 4 ปีที่แล้ว +76

    ਕਾਸ਼ ! ਜਸਵੰਤ ਸਿੰਘ ਜੀ ਤੁਸੀਂ ਭਿੰਡਰਾਂਵਾਲੇ ਸੰਤਾਂ ਦੀਆਂ ਅੱਖਾਂ ਨਾਲ ਵੇਖੋ ਹਿੰਦੁਸਤਾਨ ਦੀ ਸਰਕਾਰ ਦੀਆਂ ਨੀਤੀਆਂ ਨੂੰ ਵੇਖਿਆ ਹੁੰਦਾ ਜੀ, ਇਹ ਗੱਲ ਓ ਹਿੰਦੂ ਸਮਾਜ ਦੇ ਸੰਤ ਜੋ ਸਰਕਾਰ ਦੇ ਦੂਤ ਬਣਕੇ ਸੰਤਾਂ ਕੋਲ ਆਉਂਦੇ ਸੀ ਤੇ ਗੱਲ ਬਾਤ ਕਰਦੇ ਸੀ , ਉਹ ਇਹ ਗੱਲ ਵੀ ਮੰਨਦੇ ਸੀ ਕਿ ਇਸ ਭਿੰਡਰਾਂਵਾਲੇ ਸੰਤ ਕੋਲ ਬਹੁਤ ਦੂਰ ਦ੍ਰਿਸ਼ਟੀ ਆ ਜੀ , ਓ ਸਾਰੀ ਅਕਾਲੀ ਲੀਡਰਸ਼ਿਪ ਨਾਲੋਂ ਸੰਤਾਂ ਨੂੰ ਸਿਆਨਾ ਸਮਝਦੇ ਸੀ ਜੀ ।।

  • @gurlalsingh5099
    @gurlalsingh5099 4 ปีที่แล้ว +8

    ਜੇਕਰ ਉਹ ਪੇਸ਼ ਹੋ ਜਾਂਦੇ ਤਾ ਪੂਰਾ ਦੇਸ਼ ਉਨਾ ਦਾ ਦਿਵਾਨਾ ਹੋ ਜਾਦਾਂ .ਉਨਾ ਦੀ ਇਹ ਜਿੱਤ ਲੋਕਾ ਦੇ ਦਿਲਾ ਉੱਪਰ ਹੁੰਦੀ

    • @pb11happyrecords
      @pb11happyrecords 4 ปีที่แล้ว

      ਵੀਰ ਜੀ ਤੁਸੀ ਕਿਸ ਦਾਵੇ ਨਾਲ ਕਹ ਸਕਦੇ ਹੋ

    • @ninderkaurdhindsa8656
      @ninderkaurdhindsa8656 5 หลายเดือนก่อน

      0h pehlan ikk wari pesh ho chukke san

  • @gurindersinghgrewal6691
    @gurindersinghgrewal6691 4 ปีที่แล้ว +160

    ਕੁਸ ਵੀ ਕਹਿ ਲਓ ਜੀ ਪਰ ਦਿਲ ਚੋ ਕੱਢੇ ਨੀ ਜਾਂਦੇ ਸੰਤ ਜੀ ।।

    • @harmanjotsingh6471
      @harmanjotsingh6471 4 ปีที่แล้ว +14

      Veer ji kddney v ni aaapaa sant ji bilkul sahi c

    • @charanjeetsingh-hl2bg
      @charanjeetsingh-hl2bg 4 ปีที่แล้ว +2

      @@harmanjotsingh6471 ìì7

    • @DeepsinghGill
      @DeepsinghGill 4 ปีที่แล้ว +4

      Ajmer Singh Ji nu Suno..
      Sant Ji bilkul Sahi si..
      Jaswant Singh Kanwal ik vadhiya novelist Hai par ehda matlab eh nai ke oh Har gall nu theek pehchaan skan,, comrade hon krke Kanwal sahib da nazriya materialistic Hai, Kanwal sahib Ruhaani gallan nai samjh ske..
      Har budhi di avdi ikk Seema Hundi Hai ji

    • @gazgaz6737
      @gazgaz6737 4 ปีที่แล้ว +8

      Gurinder Grewal ਕੂੜ ਨਿਖੁੱਟੇ ਨਾਨਕਾ ਓੜਕ ਸੱਚ ਰਹੀ । ਕੰਵਲ ਅਰਗੀਆ ਰਾਸ਼ਟਰਵਾਦੀ ਭੇਡਾਂ ਬਹੁਤ ਤੁਰੀਆ ਫਿਰਦੀਆਂ । ਭਿੰਡਰਾਵਾਲਾ ਸ਼ੇਰ ਨਹੀਂ ਬਣ ਸਕਦੇ । ੧੦੦੦ ਜਨਮ ਲੈਣ ਤੋਂ ਬਾਅਦ ਵੀ ਨਹੀਂ । ਦਾਅਵਾ ਕਰਦਾ ।

    • @happydhaliwal1200
      @happydhaliwal1200 4 ปีที่แล้ว +6

      ਕੰਵਲ ਤੇਰੇ ਜਿਨ੍ਹਾਂ ਬੇਵਕੂਫ ਤੇ ਮੂਰਖ ਬੰਦਾ ਕੋਈ ਨੀ ਹੋ ਸਕਦਾ
      ਤੂੰ ਤਾਂ ਸੰਤਾ ਦੇ ਪੈਰ ਵਰਗਾ ਵੀ ਨੀ
      ਤੂੰ ਕੀ ਅਕਲ ਦੇ ਦਿੰਦਾ ਸੰਤਾ ਨੂੰ ਪੂਰਨ ਮਹਾਪੁਰਖ ਬ੍ਰਹਮਗਿਆਨੀ ਨੂੰ ਸਬ ਪਹਿਲਾ ਈ ਪਤਾ ਸੀ ਵੀ ਕੀ ਹੋਣਾ

  • @dhrampaljaura6962
    @dhrampaljaura6962 4 ปีที่แล้ว +175

    ਬਾਪੂ ਜੀ ਗੱਲ ਸਹੀ ਆ ਪਰ ਸਰਕਾਰ ਅੱਗੇ ਤਾ ਛੋਟੇ ਸਾਹਿਬਜ਼ਾਦੇ ਨਹੀ ਝੁਕੇ ਤੇ ਗੁਰੂ ਗੋਬਿੰਦ ਸਿੰਘ ਦਾ ਕਹਿਣਾ ਹੈ ਕਿ ਜੁਲਮ ਸਹਿਣਾ ਪਾਪ ਹੈ।ਜੁਲਮ ਹੁੰਦਾ ਦੇਖਣਾ ਕੋਈ ਸਿਆਣਪ ਨਹੀਂ ਸੀ ।

    • @BALLYRM
      @BALLYRM 4 ปีที่แล้ว

      No one saying to stay quiet . Just think if he was still alive by surrendering and becoming father of Punjaab?

    • @gillrpunder9227
      @gillrpunder9227 4 ปีที่แล้ว

      ਵੀਰ ਜੀ ਜੁਲਮ ਦੀ ਸ਼ੁਰੂਆਤ ਹੀ ਉਦੋ ਹੋਈ ਜੇ ਮੰਨ ਜਾਦੇ ਠੀਕ ਸੀ

    • @sikandersinghsidhu83
      @sikandersinghsidhu83 4 ปีที่แล้ว +8

      @@gillrpunder9227 1955 ਵਿਚ ਤਾਂ ਸੰਤ ਜੀ ਨਹੀ ਸੀ ਉਦੋਂ ਕੀ ਹੋਇਆ ਸੀ ਇਤਹਾਸ ਪੜੋ ਫੇਰ ਪਤਾ ਲਗੁ ਮੰਨੁਵਾਦੀ ਕੀ ਹੈ

    • @sonu_ramgarhia
      @sonu_ramgarhia 4 ปีที่แล้ว +4

      @@sikandersinghsidhu83 right veer ji baki j oh sarkar dae aghe pesh v ho jande ta v Sarkar nae jo krna oh krna hi c hor v Kai gurduwra sahib vich hamla hoya othe kehra Sant ji c hun v kai gurduwra sahib tahe ja rahe nae......pesh ho jande ta hor saheed singha Wang tasihe dae k saheed kar dana c ji

    • @gazgaz6737
      @gazgaz6737 4 ปีที่แล้ว +3

      darpok a kanwal. jo sari umar apni aish prasti toh uppar uth, kaum layi kujh na kar sakea. hun punjab da khair khuah banan nu firda..

  • @KulwantSingh-gg5qe
    @KulwantSingh-gg5qe 3 ปีที่แล้ว +2

    ਬਿਲਕੁਲ ਇਹ ਖੂਨ ਖ਼ਰਾਬਾ ਰੁੱਕ ਸਕਦਾ ਸੀ ਪਰ ਭਿੰਡਰਾਂ ਵਾਲਾ ਮੰਨਿਆ ਨਹੀਂ ਟਕਸਾਲੀਆਂ ਦੀ ਸੋਚ ਹੀ ਐਸੀ ਹੈ ਹਾਲਾਤ ਖਰਾਬ ਦੀ ਸ਼ੂਰੁਆਤ ਭਿੰਡਰਾਂ ਵਾਲੇ ਵਲੋਂ ਹੋਈ ਹੈ ਇੰਨੇ ਨਜਾਇਜ਼ ਹਥਿਆਰ ਇਸ ਲੈਂਦਾ ਕਿੱਥੋਂ ਸੀ ਪੁਲਿਸ ਦੀ ਮਿਲੀ ਭੁਗਤ ਤੋਂ ਬਗ਼ੈਰ ਨਹੀਂ ਹੋ ਸਕਦਾ ਹੁਣ ਆਪਣੇ ਬੱਚਿਆਂ ਦਾ ਖਿਆਲ ਰੱਖੋ ਇਹੋ ਜਿਹੀਆਂ ਸੰਸਥਾਵਾਂ ਤੋਂ ਸਾਵਧਾਨ ਰਹੋ ਬਹੁਤ ਨੌਜਵਾਨ ਬੇਕਸੂਰ ਮਾਰੇ ਗਏ ਇਹਨਾਂ ਟਕਸਾਲੀਆਂ ਦੇ ਝਾਂਸੇ ਵਿੱਚ ਆਕੇ

  • @mahakrajsingh2974
    @mahakrajsingh2974 4 ปีที่แล้ว +159

    ਬਾਦਲਾਂ ਨੇ ਕੋਮ ਦਾ ਬਹੁਤ ਨੁਕਸਾਨ ਕੀਤਾ ਹੈ ।

  • @gurdevsinghsingh5298
    @gurdevsinghsingh5298 4 ปีที่แล้ว +114

    ਇਹ ਹਮਲਾ ਤੇ ਫਿਰ ਵੀ ਕਰਨਾ ਸੀ ਇੰਦਰਾ ਨੇ ਬਾਕੀ ਇਹ ਗੱਲ ਨੀ ਸੀ ਕੇ ਕੋਈ ਸਿਆਣਾ ਬੰਦਾ ਨੀ ਸੀ,ਜਰਨਲ ਸੁਬੇਗ਼ ਸਿੰਘ ਵਰਗੇ ਜੋਧੇ,ਭਾਈ ਅਮਰੀਕ ਸਿੰਘ,ਬਾਬਾ ਠਾਰਾ ਸਿੰਘ ਵਰਗੇ ਨਾਲ਼ ਸੀ,ਤੁਸੀ ਅੱਜ ਦੇ ਹਾਲਾਤ ਦੇਖ ਲੇ ਬਰਗਾੜੀ ਮੋਰਚਾ ਲਗਾਇਆ ਸੀ ਸਰਕਾਰ ਦੀ ਗੱਲ ਮਨ ਕੇ ਉਠ ਗੇ ਕੁਜ ਹਾਸਿਲ ਨੀ ਹੋਇਅਾ ਲੋਕਾਂ ਦਾ ਵਿਸ਼ਵਾਸ ਉਠ ਗਿਆ ਸਬ ਦਾਦੂ ਵਾਲ਼ ਤੇ ਮੰਡ ਨੂੰ ਗ਼ਦਾਰ ਕਿਹਦੇ ਹੁਣ ਲੋਕ ਏਨਾ ਤੇ ਵਿਸ਼ਵਾਸ਼ ਨੀ ਕਰਦੇ ਮੋਰਚਾ ਲੱਗਾ ਰਿਹਂਦਾ ਤੇ ਕੁਜ ਪ੍ਰਾਪਤੀ ਹੋ ਜਾਣੀ ਸੀ,ਜੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਵੀ ਸਰਕਾਰ ਦੀ ਮਨ ਲੈਂਦੈ ਅੱਜ ਓਨਾ ਨੂੰ ਵੀ ਗ਼ਦਾਰ ਕੇਹਣਾ ਸੀ ਜੇ ਓਹ ਸ਼ਹੀਦ ਹੋ ਗਏ ਤਾ ਹਰ ਕਿਸੇ ਦੇ ਦਿਲ ਚ ਬੈਠੇ ਨੇ ਕਿਨੇ ਲੋਕ ਅੱਜ ਵੀ ਓਨਾ ਦੇ ਲਈ ਜਾਨ ਦੇਣ ਨੂੰ ਤਿਆਰ ਨੇ: ਅੱਜ ਸਬ ਨੂੰ ਪਤਾ ਏ ਕੇ ਸਿੱਖਾ ਨੂੰ ਕੋਈ ਧੱਕੇ ਨਾਲ਼ ਦਬਾ ਨੀ ਸਕਦਾ ਏਹ ਸਬ ਓਹਨਾਂ ਦੀ ਕੁਰਬਾਨੀ ਸਦਕਾ ਕੇ ਅੱਜ ਵੀ ਕੋਈ ਕੌਮ ਤੇ ਭੀੜ ਬਣੇ ਤਾ ਸਿੱਖ ਧਰਮ ਲਈ ਜਾਨਾ ਵਾਰਨ ਤੋਂ ਪਿਛੇ ਨੀ ਹਟਣ ਗੇ

  • @amansingh612
    @amansingh612 4 ปีที่แล้ว +100

    ਓਹਨਾ ਨੂ ਸੰਤ ਐਵੇਂ ਨਇ ਕਹਿੰਦੇ ਸੀ, ਬਾਬਾ ਆਪਣੀ ਮੱਤ ਅਨੁਸਾਰ ਗੱਲ ਕਰ ਰਿਹਾ ਮੈਂ ਗ਼ਲਤ ਨਇ ਕੇਂਦਾ ਬਾਬੇ ਨੂੰ ਪਰ ਸੰਤ ਜੀ ਦੀ ਅਵਸਥਾ ਕੀ ਸੀ ਇਹ ਸਿਰਫ ਸੰਤ ਹੀ ਜਾਣ ਸਕਦਾ ਸਾਡੇ ਵੱਸ ਨੀ।। ਇਹ ਹਮਲਾ ਗੁਰੂ ਗੋਬਿੰਦ ਸਿੰਘ ਜੀ ਦੀ ਭਵਿੱਖ ਵਾਣੀ ਵਿਚ ਵੀ ਹੈ।। ਇਹ ਸਿੱਖ ਕੌਮ ਦੀ ਅਜਾਦੀ ਲਯੀ ਬਹੁਤ ਜਰੂਰੀ ਸੀ ਸੰਤ ਜੀ ਇਹ ਲੜਾਈ ਰੋਕ ਸਕਦੇ ਸੀ ਪਰ ਊਨਾ ਨੇ ਨਇ ਰੋਕੀ ਇਸਦੇ ਪਿੱਛੇ ਬਹੁਤ ਸਾਰੇ ਕਾਰਣ ਸੀ।। ਊਨਾ ਵਿਚੋਂ ਸਭ ਤੋਂ ਵੱਡਾ ਕਾਰਨ ਇਹ ਸੀ ਕਿ ਸਿੱਖਾਂ ਵਿਚ ਡਰ ਵੱਧ ਦਾ ਜਾ ਰਿਹਾ ਸੀ ਜੋ ਖ਼ਤਮ ਕਰਨਾ ਬਹੁਤ ਜਰੂਰੀ ਸੀ।। ਸਰਕਾਰ ਨੂੰ ਦੱਸਣਾ ਕੇ ਸਿੱਖ ਡਰਦੇ ਨਇ ਤੇ ਸਿੱਖਾਂ ਨੂੰ ਦੱਸਣਾ ਕੇ ਸਿੱਖ ਕਿਸੇ ਅਧੀਨ ਨਇ ਜੇ ਅਧੀਨ ਕਰੋਗੇ ਤਾਂ ਅਸੀਂ ਜਾਂ ਮਰਾਂਗੇ ਜਾਂ ਮਾਰਾਂਗੇ ।।ਸਿੱਖ ਨੂੰ ਗ਼ੁਲਾਮ ਨਇ ਰੱਖਿਆ ਜਾ ਸਕਦਾ ।। ਸਿੱਖਾਂ ਨੂੰ ਇਹਸਾਸ ਕਰਵਾਇਆ ਕੇ ਇਹ ਹੁਕੁਮਤ ਸਾਨੂ ਆਪਣਾ ਦੱਸ ਕੇ ਕਿਵੇਂ ਸਾਨੂੰ ਮਾਰ ਰਹੀ ਹੈ।। ਸੰਤ ਜੀ ਤੇ ਉਂਗਲ ਚੁੱਕਣਾ ਵੀ ਪਾਪ ਹੈ।।

    • @Sengh99
      @Sengh99 4 ปีที่แล้ว +7

      Bilkul veer. G. Dsam Patshah ji de bavickhvani vich v likhya hoya ve... Nle jis bnde Ne Panth da Ena Jada prchaar kitta Ohne nhi c pta ki hmla Ho Jana ve.. Ehde piche sahib de hi rang cn

    • @Rajindersingh-qt2gl
      @Rajindersingh-qt2gl 4 ปีที่แล้ว +3

      sant ji dee soch galt nahi see par jagaa ladai vaste galt choose kiti . koyee kida marjee sant hove guru ton vada nahi ho sakda

    • @amansingh612
      @amansingh612 4 ปีที่แล้ว +14

      @@Rajindersingh-qt2gl ਜਗਾ ਬਿਲਕੁਲ ਸਹੀ ਸੀ ਸਮਾਂ ਵ ਬਿਲਕੁਲ ਸਹੀ ਸੀ ਗੁਰੂਦੁਆਰਾ ਇੱਕ ਕਿਲ੍ਹਾ ਹੈ ਜਿਸਨੂੰ ਲੋੜ ਪੈਣ ਤੇ ਵਰਤਿਆ ਜਾ ਸਕਦਾ ਹੈ ਇਸ ਕਰਕੇ ਲਗਭਗ ਹਰ ਗੁਰੂਦੁਆਰਾ ਕਿਲਾ ਨੁਮਾ ਸ਼ਕਲ ਵਿਚ ਹੁੰਦਾ ਹੈ।। ਹਮਲਾ ਸੰਤ ਤੇ ਨਹੀਂ ਸੀ ਨਾ ਅਕਾਲ ਤਖਤ ਦੀ ਇਮਾਰਤ ਤੇ। ਹਮਲਾ ਸਿਧਾਂਤ ਤੇ ਸੀ ਇਸ ਕਰਕੇ ਇਸ ਸਿਧਾਂਤ ਦੇ ਕੇਂਦਰ ਨੂੰ ਚੁਣਿਆ ਗਿਆ ਜਿਥੋਂ ਇਹ ਸਿਧਾਂਤ ਵਰਤਦਾ ਹੈ ਸੰਤ ਜੀ ਸਿਧਾਂਤ ਦੇ ਰਾਖੇ ਸੀ ਇਮਾਰਤ ਦੇ ਨਹੀਂ।। ਸੋਖੇ ਸ਼ਬਦਾਂ ਵਿਚ ਦਰਬਾਰ ਸਾਹਿਬ ਤੇ ਹਮਲਾ ਹੋਣਾ ਹੀ ਹੋਣਾ ਸੀ ਅੱਗਰ ਸੰਤ ਨਾ ਵ ਹੁੰਦੇ।। ਇਸਦਾ ਉਦਾਹਰਣ ਬਾਕੀ 38 ਹੋਰ ਇਤਿਹਾਸਕ ਗੁਰੂਦੁਆਰੇਆ ਤੇ ਹਮਲਾ ਹੋਣਾ ਹੈ ਜਿਥੇ ਨਾ ਕੋਈ ਸੰਤ ਸੀ ਨਾ ਕੋਈ ਖਾੜਕੂ।। ਇਹ ਹਮਲੇ ਨੂੰ ਸਮਝਣ ਲਯੀ ਪੈਲਾਂ ਸਿੱਖੀ ਨੂੰ ਸਮਝਣਾ ਪਵੇਗਾ ਫੇਰ ਦੁਸ਼ਮਣ ਦੀ ਸਿੱਖੀ ਪ੍ਰਤੀ ਸੋਚ ਨੂੰ ਫੇਰ 84 ਖੁਦ ਸਮਝ ਆ ਜਾਵੇਗੀ।।

    • @SatnamSingh-nn1sw
      @SatnamSingh-nn1sw 4 ปีที่แล้ว

      Dasmvey guru Gobi nd Singh ji dee bhavikh Bani dee likhet kithon mil sakdi hai , apna koyi contact no v likh sakdey ho , ja phir jithon mil sakdi hai , oh shop jagah daso, kirpa kerni ji .

    • @Rajindersingh-qt2gl
      @Rajindersingh-qt2gl 4 ปีที่แล้ว +6

      @@amansingh612 ਸਿੱਖੀ ਕਿਸੇ ਦੀ ਨਿਜੀ ਜਾਗੀਰ ਨਹੀਂ ਹੈ ਵੀਰਜੀ ਸੰਤਾ ਕੋਲ ਰਾਜਨੀਤਕ ਅਨੁਭਵ ਦੀ ਕਮੀ ਸੀ । ਜਿਥੇ ਸਾਨੂੰ ਜੂਝਣਾ ਗੁਰੂ ਨੇ ਸਿਖਾਇਆ ਉਥੇ ਰਾਜਨੀਤਕ ਪੱਖ ਵੀ ਰਖਣੇ ਸਿਖਾਏ ਪਰ ਅਸੀਂ ਉਹ ਨਹੀਂ ਸਿੱਖੇ । ਦੂਜੀ ਗੱਲ ਕੋਈ ਕਿੰਨਾ ਹੀ ਵੱਡਾ ਸੰਤ ਕਿਉਂ ਨਾ ਹੋਵੇ ਗੁਰੂ ਤੋਂ ਅਤੇ ਉਸ ਦੀ ਸਿਖਾਇਆ ਤੋਂ ਵੱਡਾ ਨਹੀਂ ਹੋ ਸਕਦਾ ਹਰ ਬੰਦਾ ਆਪਣਾ ਪੱਖ ਰਖਣ ਲਈ ਆਜਾਦ ਹੈ । ਕਿਸੇ ਰਾਜਨੀਤਕ ਮਸਲੇ ਨੂੰ ਧਰਮ ਨਾਲ ਜੋੜ ਕੇ ਨਾ ਦੇਖੋ । ਜੇ ਲੜਾਈ ਕਰਨੀ ਹੀ ਸੀ ਉਹ ਕਿਤੇ ਹੋਰ ਬੈਠ ਕੇ ਵੀ ਲੜੀ ਜਾ ਸਕਦੀ ਸੀ। ਜਦੋਂ ਗੁਰੂ ਘਰ ਜਾਂ ਗੁਰੂ ਤੇ ਹਮਲਾ ਹੋਵੇ ਤਾਂ ਸਿੱਖ ਗੁਰੂ ਅਤੇ ਗੁਰੂ ਘਰ ਦਾ ਨੁਕਸਾਨ ਹੋਣ ਦੀ ਬਜਾਏ ਆਪਣਾ ਨੁਕਸਾਨ ਕਰਵਾਉਣਾ ਜਿਆਦਾ ਬੇਹਤਰ ਸਮਝੇਗਾ ।

  • @prabhkang7409
    @prabhkang7409 4 ปีที่แล้ว +185

    ਮੈਂ ਸਹਿਮਤ ਨਹੀ ਕੰਵਲ ਜੀ ਨਾਲ , ਸੰਤਾ ਨੇ ਜੋ ਕੀਤਾ ਸਹੀ ਕੀਤਾ ਹਕੂਮਤ ਅੱਗੇ ਝੁਕਣਾ ਕਿਸੇ ਸਿੱਖ ਦਾ ਫਰਜ ਨਹੀ। ਜੇ ਸੰਤਾ ਨੇ ਸਹੀਦੀ ਦਿੱਤੀ ਤਾ ਹੀ ਸਘੰਰਸ਼ ਚੱਲ ਰਿਹਾ ਹੁਣ ਤੱਕ , ਯੋਧਿਆ ਨੇ ਹਮੇਸ਼ਾ ਕੁਰਬਾਨੀਆ ਦਿੱਤੀ। ਉਸ ਸਮੇ ਕੋਮ ਨੂੰ ਜਾਗਦੀ ਰੱਖਣ ਲਈ ਕੁਰਬਾਨੀ ਜਰੂਰੀ ਸੀ।

    • @JaswantSingh-kf4vb
      @JaswantSingh-kf4vb 4 ปีที่แล้ว +2

      Prabh Kang hanji

    • @aileenadhillon6865
      @aileenadhillon6865 4 ปีที่แล้ว +5

      Bilkul menu v lgda es bapu nu smjhan vich bhulekha lgga ,babe jarnail ji nu smjhna harik de bass di gall nhi ..

    • @apto5361
      @apto5361 4 ปีที่แล้ว

      @Ravinder Kaur tere argeya gadhiya da demag kharab a beafkauf aurat. 5 din bhindri da kyo veight keeta fir

    • @apto5361
      @apto5361 4 ปีที่แล้ว +1

      @Ravinder Kaur kuldeep brar 1 june to 5 june tak vait karde rahe bhindru de.

    • @apto5361
      @apto5361 4 ปีที่แล้ว +2

      @Ravinder Kaur akal takth nu distroy karan de ve training deni se nale 1982 che ta bhindrawale nank niwas che se 😅😅

  • @babeksingh9024
    @babeksingh9024 4 ปีที่แล้ว +41

    ਦਸਵੇਂ ਗੁਰਾਂ ਦੇ ਵਕ਼ਤ ਵੀ ਬਹੁਤ ਸਾਰੇ ਲੋਕ ਇਹ ਕਹਿੰਦੇ ਸੀ ਕਿ ਗੁਰੂ ਜੀ ਆਪਾਂ ਵੇਲਾ ਟਪਾ ਲਾਈਏ। ਕੌਮ ਦੇ ਹੀਰੇ ਹੁੰਂਦੇ ਨੇ ਸ਼ਹੀਦ।

  • @harpalbal3412
    @harpalbal3412 4 ปีที่แล้ว +110

    ਬਾਪੂ ਜੀ : ਸੂਰਾ ਸੋ ਪਹਿਚਾਨੀਐ ਜੋ ਲਰੈ ਦੀ ਕੇ ਹੇਤ ਪੁਰਜਾ ਪੁਰਜਾ ਕਟ ਮਰੈ ਕਬਹੂ ਨਾ ਛਾਡੈ ਖੇਤ: ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜਿੰਦਾਬਾਦ

    • @JaswantSingh-kf4vb
      @JaswantSingh-kf4vb 4 ปีที่แล้ว +2

      Sant ji Satnam shri Waheguru ji
      From HR Karnal Nissing

    • @ssddhot2385
      @ssddhot2385 4 ปีที่แล้ว +4

      Harpal bro good soch bro

  • @tsrandhawa586
    @tsrandhawa586 4 ปีที่แล้ว +57

    ਬਹੁਤੀ ਸਿਅਾਣਪ ਅਸਲ 'ਚ ਬੁਜਦਿਲੀ ਦੀ ਨਿਸ਼ਾਨੀ ਹੈ🙏🙏

    • @hardeep.s.k
      @hardeep.s.k 4 ปีที่แล้ว +2

      Kya baat ae g. Gagar ch sagar bharta g. Hanji seyanp jada sharda v bhan ja khor dindi aa. Te shardha prem bhav nal hee banda shaheed hunda ☺

    • @gurlalgillsingh7106
      @gurlalgillsingh7106 ปีที่แล้ว

      Sahi gal h veer Santa nu aa bhi pata c ke fauj tenkkan nal hamla karu halake jarnal subeg singh ne kiha c ke fauj Apne desh vich tank nhi bartugi.

  • @bababachan7326
    @bababachan7326 4 ปีที่แล้ว +4

    ਜਿਤਨਾ ਧੰਨ ਅਸਲੇ ਤੇ ਖਰਚ ਕੀਤਾ ,ਕਾਸ਼ ਰਾਧਾ ਸਵਾਮੀ ਵਾਂਗ ਫਰੀ ਹਸਪਤਾਲ ਫਰੀ ਸਕੂਲ ਆਦਿਕ ਖੋਲੇ ਜਾਂਦੇ ਪਬਲਿਕ ਦਾ ਮਨ ਜਿਤਦੇ ਅਜ ਨੂੰ ਖਾਲਸਾ ਪੰਥ 2% ਦੀ ਬਜਾਏ ਦਸ ਵੀਹ %ਤੋਂ ਹੁੰਦਾ ।ਬਰਿਟਿਸ਼ ਲੋਂਕਾ ਦੇ ਰਾਜ ਵਿਚ ਅਸੀਂ ਤਰਲੋ ਮਸ਼ੀ ਹੋਏ ਆਂ ਕਿਉਕਿ ਇਥੇ ਸਹੂਲਤਾ ਹਨ। ਕੋਈ ਮੰਗਤਾ ਨਹੀ ।ਕੰਵਲ ਸਿੰਘ ਸਹੀ ਹੈ।

    • @MrPannu-ln1hd
      @MrPannu-ln1hd 4 หลายเดือนก่อน +1

      Sardar saab July 1955ch kehde sant ji baithe c darbar sahib ch jehda attack keeta c ,,,

    • @sarvjeetsingh185
      @sarvjeetsingh185 15 วันที่ผ่านมา

      ​@@MrPannu-ln1hdbilkul sach ji

  • @amarjitsingh968
    @amarjitsingh968 4 ปีที่แล้ว +37

    21:39 ਬਾਪੂ ਜੀ ਖਾਲਸਾ ਭਿੰਡਰਾਂਵਾਲਿਆਂ ਨੇ ਵੀ ਗੁਰੂ ਹੁਕਮ ਮੰਨਿਆ ਹੈ ਜੀ

  • @KuldeepSingh-ru6bf
    @KuldeepSingh-ru6bf 4 ปีที่แล้ว +64

    ਸੰਤਾਂ ਨੂੰ ਕੋਈ ਸਲਾਹ ਦੇਣ ਦੇ ਯੋਗ ਈ ਨੀ ਸੀ ਸਭ ਕੁਰਸੀ ਦੇ ਲਾਲਚੀ ਸੀ।

    • @sainiamarjeet
      @sainiamarjeet 3 ปีที่แล้ว

      punjab/india cho bahar reh ke jada fayeda kar sakde ne punjab da (didar singh bains gave him offer to settle in USA) aaj ve mang de load hae punjab nau na ke mandi rahi delhi te dependent hoon de aur eh mang sant ji USA reh ke export support, forex support, etc. punjab nau de sakde se.

  • @brarsaab2787
    @brarsaab2787 4 ปีที่แล้ว +4

    ਅਸੀਂ ਵੀ ਨਹੀਂ ਸਹਿਮਤ ਇਸ ਦੀਆਂ ਦਲੀਲਾਂ ਨਾਲ।। ਅੱਜ ਗੱਲ ਹੋਰ ਹੈ ਪਰ ਉਦੋਂ ਗੱਲ ਹੋਰ ਸੀ।।

  • @GurmeetSingh-ug6uj
    @GurmeetSingh-ug6uj 4 ปีที่แล้ว +29

    ਬਾਪੂ ਨੂੰ ਇਹ ਵੀ ਪੁੱਛ ਲੈਣਾ ਸੀ ਕਿ ਹੁਣ 34 ਸਾਲ ਹੋਗੇ ਹੁਣ ਤੁਹਾਡੀ ਸਿਆਣਪ ਨੇ ਕੀ ਕਰ ਲਿਆ ਇਹੋ ਜਿਹੇ ਲੋਕਾਂ ਨੂੰ ਸਿੱਖੀ ਵਾਰੇ ਕੁਸ ਪਤਾ ਨਹੀਂ ਇਹਨਾਂ ਨੂੰ ਤਾਂ ਜਾਨ ਪਿਆਰੀ ਹੁੰਦੀ ਹੈ

    • @akaur4533
      @akaur4533 4 ปีที่แล้ว

      Writer ta kalm naal hee teer chlaundeh pishlee kothrri varr keh
      Soormeh jang vich bhirrdeh han

    • @grewalharman793
      @grewalharman793 4 ปีที่แล้ว

      Maaf krna j babe de siyanpp ne kuch ni kita tan apni sikh koum ne kuch ni kita punjab ja sikhan nalon UP bihar aleya di ginti roj wdd di ja rhi a khalistan tn shyd bihaar jaroor bnn jao agle 10 saal cha

    • @gazgaz6737
      @gazgaz6737 4 ปีที่แล้ว

      Kanwal varge sari umar apni aish prasti wich hi jeonde ne. hamesha samey diya sarkara de vafadar rehnde te apna fayda kad de. dharam te kurbani kanwal vargea toh kosa door hai..

    • @gazgaz6737
      @gazgaz6737 4 ปีที่แล้ว +1

      @@grewalharman793 sikh raaj toh bina sikha di gat nahi, faisala chahe ajj kar lavo ja baad wich..

  • @karamsingh1941
    @karamsingh1941 4 ปีที่แล้ว +89

    ਸਰਦਾਰ ਹਰਪ੍ਰੀਤ ਸਿੰਘ ਜੀ ਮੁੱਖੂ ਆਪ ਜੀ ਨੂੰ ਅਤੇ ਆਪ ਜੀ ਦੇ ਪਰਿਵਾਰ ਨੂੰ ਵਾਹਿਗੁਰੂ ਹਮੇਸ਼ਾ ਚੜਦੀ ਕਲਾ ਵਿਚ ਰੱਖੇ ਜੀ

    • @harrisingh7169
      @harrisingh7169 4 ปีที่แล้ว +1

      ਦੇਵੀ ਜੂ ਕੀ ੳੁਸਤਤ ਕਥੰਨ
      ਹੋੲੀ ਕਿ੍ਪਾ ਤੁਮਰੀ ਹਮ ਪੈ ਤੁ ਸਭੈ ਸਗੰਨ ਗੁਨ ਹੀ ਧਰਿ ਹੋ:
      ਜੀਅ ਧਾਰਿ ਬਿਚਾਰ ਤਬੈ ਬਰ ਬੁਧਿ ਮਹਾ ਅਗਨੰ ਗੁਨ ਕੋ ਹਰਿ ਹੋ:
      ਬਿਨ ਚੰਡਿ ਕਿ੍ਪਾ ਤੁਮਰੀ ਕਬਹੂੰ ਮੁਖ ਤੇ ਨਹੀ ਅਛਰ ਹੳੁ ਕਰਿ ਹੋ :
      ਤੁਮਰੋ ਕਰਿ ਨਾਮ ਕਿਧੋ ਤੁਲਮਾ ਜਿਮ ਸਮੁੰਦੁ ਬਿਖੇ ਤਰਿ ਹੋ:
      ਵਿਅਾਖਿਅਾ
      ਹੁਣ ਦੇਵੀ ਜੀ ਦੀ ੳੁਸਤਤ ਦਾ ਕਥਨ ਅਰੰਭ ਹੁਦਾ ਹੈ
      ਤੇਰੀ ਕਿਰਪਾ ਹੋਣ ਤੇ ਹੀ ਮੈ ਸਾਰੇ ਸੁਭ ਗੁਣਾ ਨੂ ਧਾਰਨ ਕਰਾਗਾ .ਚਿਤਵਿਚ ੲਿਹ ਵਿਚਾਰ ਧਾਰਨ ਕਰ ਹੀ ਸੈ੍ਸਟ ਬੁੱਧੀ ਨੂ ਵਿਕਸਤ ਕਰਾਗਾ .ਹੇ ਚੰਡਕਾ (ਦੁਰਗਾ ਦਾ ਦੈਰੀ ਰੂਪ) ਤੇਰੀਕਿਰਪਾ ਤੋ ਬਿਨਾ ੲਿਕ ਅਖਰ ਵੀ ਮੂਹ ਤੋ ਕੱਢਣ ਤੋ ਸਮਰਥ ਨਹੀ. ਤੇਰੇ ਨਾਮ ਦਾ ਤੁਹਲਾ ਬਣਾ ਮੈ ਬਾਕ ਰੂਪੀ ਸਮੁਦਰ ਤੋ ਪਾਰ ਹੋ ਸਕਦਾ .
      ਦਸਮਗਰੰਥ. ਪੰਨਾ ੩੪੫
      ਕਵੀ ਸਾਰੇ ਗਰੰਥ ਚ ਮੰਗਲਾ ਚਰਨ ਦੇਵੀ ਮਹਾਕਾਲ ਦੀ ੳੁਸਤਤ ਕਰਦਾ ਹੈ ੲਿਸ ਤੋ ਸਿਧ ਹੈ ਕਿ ਕਵੀ ਦੁਵੀ ਤੇ ਮਹਾਕਾਲ ਦਾ ਪੁਜਾਰੀ ਹੈ ਜੇ ੲਿਹ ਲਿਖਾਰੀ
      Guru gobind Singh devi pooj c?

    • @SantokhSingh-gk9gu
      @SantokhSingh-gk9gu 4 ปีที่แล้ว

      Hari Singh Bhai Sab
      Devi ju ki Ustat da tikakar. Khud nu
      AKAL PURAKH DA DASS LIKHDA HAI TE SITTA EH KE MAHARAJE DA SEWAK OS DI KISE VI SHAKTI. DA PUJARI. NAHI HO SAKDA. Devi kadi pargat ho kise di madad nahi kar sakdi. Issnu sabit karn laye lamba sama panditan nu samagri muh mangi ditti per Zero natija Guru Gobind Singh di di gall di parodta karda hai .
      TE JO LOR PAIN TE KAMM NA AAWE US NALL KOI SANJH NAHI RAKHDA TE ASSI................
      Baki Brahman da Guru Ghar nall virodh vi. Ehi hai ke Guru sadian mantava da khandan karda hai..
      Sabh SIKHAAN KO HUKKAM HAI
      GURU MAANEOO. GRANTH( Guru Granth Sahib)
      Jis sikh da bodhik level uchha ho jave oh Dassam Granth di khoj kare nahi Guru Granth Sahib di Tabedaari ch sewa kare

  • @gurbhejsingh5390
    @gurbhejsingh5390 4 ปีที่แล้ว +3

    ਸੰਤਾ ਦੀ ਸੋਚ ਅਮਰ ਆ ਤੇ ਵਾਹਿਗੁਰੂ ਜੀ ਸੰਤਾ ਦੇ ਕਹੇ ਬੋਲ ਖੁਦ ਵਾਹਿਗੁਰੂ ਅਕਾਲ ਪੁਰਖ ਜੀ ਨੂੰ ਸਮੇ ਮੁਤਾਬਿਕ ਪੂਰੀ ਕਰਨੀ ਪਊ

  • @varinderbajwa2947
    @varinderbajwa2947 4 ปีที่แล้ว +10

    ਬਾਬਾ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਵਾਰ ਬਾਪੂ ਦੀ ਸੋਚ ਕਿਉਂ ਰੁਕਗੀ

  • @ShamsherSingh-mi3tj
    @ShamsherSingh-mi3tj 4 ปีที่แล้ว +49

    ਕੰਵਲ ਜੀ ਦੇ ਨਾਵਲ ਜਵਾਨੀ ਵਿੱਚ ਪੜੇ,ਕਿਅਾ ਬਾਤ ,ਕੋੲੀ ਜਵਾਬ ਨਹੀ ,ਪਰ ਸੰਤ ਜਰਨੈਲ ਸਿੰਘ ਵਰਗੇ ਦਿਮਾਗ ਨੂੰ ਪੜ.ਨਾ ਅਾਮ ੲਿਨਸਾਨ ਦੇ ਵਸ ਦਾ ਰੋਗ ਨਹੀ ,ਅਾਪਣੇ ੲਿਸਕ ਚ ਸਰੀਰ ਨੂੰ ਕੱਪੜੇ ਵਾਂਗੂੰ ਲਾਹ ਕੇ ਸੁੱਟ ਦੇਣਾਂ ,ਹਰ ੲਿੱਕ ਹੀ ਸਮਝ ਸਕਦਾ ? ਮੇਰੇ ਪਿੰਡ ਚ. ਪਹਿਲਾ ਅਮਿ੍ਤਧਾਰੀ 18 ਸਾਲ ਦੀ ੳੁਮਰ ਚ ਮੈਂ ਸੀ ,ਸੰਤਾਂ ਦੀ ਜਦੌਂ ਚੜ਼ਾੲੀ ਸੀ ,2-3 ਸਾਲ ਬਾਅਦ ਮੈ ਪਿੰਡ ਚ. ਅਮਿ੍ਤ-ਸੰਚਾਰ ਕਰਵਾੲਿਅਾ ,ਛੋਟੇ ਜਿਹੇ ਪਿੰਡ ਚ. 62 ਬੰਦਿਅਾ ਨੈ ਅਮਿ੍ਤ ਪਾਨ ਕੀਤਾ ਜਦੌ ਅਮਿ੍ਤ ਬਾਰੇ ਲੋਕੀ ਭੁੱਲ ਚੁੱਕੇ ਸੀ ੳੁਸ ਬੱਬਰ-ਸੇ੍ਰ ਨੈ ਸੁੱਤੀ ਹੋੲੀ ਸਿੱਖੀ ਨੂੰ ਜਗਾੲਿਅਾ , , ਗੱਲਾਂ ਕਰਨੀਅਾਂ ਬਹੁਤ ਸੁਖੱਲੀਅਾਂ ਨੈ , ,

    • @daljeetkaurpqnnu6265
      @daljeetkaurpqnnu6265 4 ปีที่แล้ว

      Makhu de magar disde buttee dasdy ne ke eh post MAOUSAM E BAHAAR ch record kiti per Ajj 4 Feb nu release,
      Eh deri keo ? Manoball chukna ja kisse hor kamm lai

    • @ShamsherSingh-mi3tj
      @ShamsherSingh-mi3tj 4 ปีที่แล้ว +4

      @@sohi5443 oh ta ho geya gunda ,tu dharam puttar kidhron aw kithe ki karda hunda ,asi jo dekheya handhaya ohi likheya ,teri kehrhi dhi bhain ristedaar naal blaatkar karvaye aw ,menu dass mai auna tere kol ,add.dass kithhe aw tu ,,bina gall baqvaas karan da tusi thhekka leya hoya jiddan kol beh k dekhda reha ,asi v vaikhna chauhne an ,jina naal ajehi harkat ohne karvai aw, sanu ni disi ,tu dekhi aw ,likhan lagge sharam na ai

    • @jaswirindersingh9731
      @jaswirindersingh9731 4 ปีที่แล้ว +3

      ਫਤਿਹ ਸਿੰਘ Comment naal kee bn naa je virodh krnaa shreaam karo ..Video bnaa k aaa gall kahoo ........Bai g od vele de comrade 100 gunna vadia c thoade nalon ...aine Garm maholl ch v hikk thokk k khadkuwaad da virodh karde c ..Te jeehdieean gallan sun ke tuc bol rahe oan aa naa oh NEKI 🐕 newzealand ala oh v oddon ethee ee dhakke khaanda c ...Odon taan oh boleya nee ....Je apni gall ee kehni aa fer saali MAUT daa kee darr ...siddhaa aa k bolda odon ...Hun sabh kuch ho beet geya hunn lalkare maarde kamre ch beh ke ........ Je kise de anti hona sikhnaa taan COMRADE bnno jehde kise darr ton binna odon bolde cc ....samjh aagee ....NEKI arrge thonu sirf GUMRAAH kar sakde hor kuch ni ...Je aina DUMM hundaa taan odon ee bol paindaa ...Ethon ee dhakke khandaa geyaa ...Oh kehda newzealand ee jameyaa c .....Samjh nu hatth maro vir .......

    • @ParmjitSingh-mf9wv
      @ParmjitSingh-mf9wv 4 ปีที่แล้ว

      @@daljeetkaurpqnnu6265 pannu ji mere dil v ehi sochda hai ki makhu saade haq vich hai ya fir sikhi bhes vich agent????

    • @DarshanSingh-fd7ew
      @DarshanSingh-fd7ew 4 ปีที่แล้ว

      ਫਤਿਹ ਸਿੰਘ ਤੇਰੇ ਮਤਾਬਿਕ ਤਾਂ ਗੁਰੂ ਸਾਹਿਬ ਵੀ ਗਲਤ ਸੀ ਓਸ ਵੇਲੇ ਵੀ ਸਿੱਖ ਸ਼ਹੀਦ ਹੋਏ ਦੇਸ਼ ਭਗਤੋ ਹੁਣ ਕਸਮੀਰ ਚੁ ਕੀ ਹੋ ਰਹਾ ਹੈ ਜਣਾ ਖਣਾਂ ਓਠ ਕੇ ਭਿੰਡਰਾਂਵਾਲਿਆਂ ਨੂੰ ਰਿਸਤਾ ਕਰਦੇ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਜਿੰਦਾਂਵਾਦ ਖਾਲਿਸਤਾਨ ਜਿੰਦਾਂਵਾਦ ਖਾੜਕੂ ਸਿੰਘ ਜਿੰਦਾਂਵਾਦ ਕੁਤੀ ਇੰਦਰਾ ਗਾਂਧੀ ਮੁਰਦਾਬਾਦ ਬੇਅੰਤਾ ਬੁੱਚੜ ਮੁਰਦਾਬਾਦ ਕੇਪੀ ਇਸ ਗਿਲ ਬੁੱਚੜ ਮੁਰਦਾਬਾਦ ਸਰਕਾਰਾਂ ਦੇ ਕੁੱਤੇ ਮੁਰਦਾਬਾਦ

  • @JagjeetSingh-hy3qb
    @JagjeetSingh-hy3qb 4 ปีที่แล้ว +57

    ਜੇ ਸੰਤ ਕਰਕੇ ਹਮਲਾ ਅਕਾਲ ਤਖ਼ਤ ਤੇ ਹੋਇਆ ਤਾਂ ਬਾਕੀ ਗੁਰਦੁਆਰਾ ਤੇ ਕਿਉਂ ਕੀਤਾ।

    • @parminderpalsingh1757
      @parminderpalsingh1757 4 ปีที่แล้ว +3

      Jagjeet Singh sant ni pra sant ji

    • @opindersingh3299
      @opindersingh3299 4 ปีที่แล้ว +2

      Veer ehh ohhh bande a jere 1984 vich sarkar to dr gye c te sant ji nal dokha kr gye

  • @Maan2000maan
    @Maan2000maan 4 ปีที่แล้ว +1

    ਭਾਵੇਂ ਕੇ ਅਸੀਂ ਕੰਵਲ ਜੀ ਦੀ ਇਸ ਗੱਲ ਨਾਲ ਸਹਿਮਤ ਨਹੀਂ ਪਰ ਜੋ ਕੰਵਲ ਸਾਹਿਬ ਨੂੰ ਬੁਰਾ ਕੇ ਰਹੇ ਹਨ ਇਹ ਸੋਚੋ ਕਿ ਜੇ ਸੰਤ ਜੀ ਓਹਨਾ ਦੇ ਘਰ ਦੋ ਵਾਰ ਗਏ ਤਾਂ ਕੰਵਲ ਨੂੰ ਸੰਤ ਬੁਧੀਜੀਵੀ ਮਨਦੇ ਸਨ ਤੇ ਜਿੰਨਾ ਸਿਖਾਂ ਦੇ ਤੇ ਪੰਜਾਬੀਆਂ ਦੇ ਹਕਾਂ ਲਈ ਕੰਵਲ ਨੇ ਲਿਖਿਆ ਹੈ ਹੋਰ ਕੋਈ ਉਸਤੋਂ ਅੱਧਾ ਵੀ ਨੀ ਲਿਖ ਸਕਿਆ ਤੇ ਜਦੋ ਪੰਜਾਬੀ ਬੋਲੀ ਦਾ ਵਜੂਦ ਖਤਮ ਕਰਨ ਲਈ ਇਸ ਦੇ ਉੱਤੇ ਦੇਵਨਾਗਰੀ ਲਿਪੀ ਲਾ ਰਹੇ ਸੀ ਤਾ ਓਦੋਂ ਵੀ ਕੰਵਲ ਨੇ ਸ਼ੰਘਰਸ਼ ਕਰਕੇ ਇਸਨੂੰ ਰੋਕਿਆ ਲਹੂ ਦੀ ਲੋਅ ਕਿਤਾਬ ਤੇ ਸਰਕਾਰ ਨੇ ਪਾਬੰਦੀ ਲਾਈ ਕਿਓੰਕੇ ਸੱਚ ਸੀ

  • @amrikghuman7259
    @amrikghuman7259 4 ปีที่แล้ว +1

    ਸਰਦਾਰ ਹਰਪੀ੍ਤ ਸਿੰਘ ਜੀ ਮੱਖੂ ਖਾੜਕੂਆਂ ਸਿਂਘਾ ਦੇ ਪਰਵਾਰ ਗੱਲ ਬਾਤ ਬਹੁਤ ਵਧੀਆ ਲਗਦੀ ਹੈ ਚੜ੍ਹਦੀ ਕਲਾ ਵਿਚ ਰਹੋ

  • @rupindergandhigandhi3237
    @rupindergandhigandhi3237 4 ปีที่แล้ว +1

    ਗਲਤ ਸੀ ਭਿੰਡਰਾ ਵਾਲਾ

  • @yaartandeto
    @yaartandeto 4 ปีที่แล้ว +27

    ਇੰਦਰਾ ਅਸਲ ਵਿਚ ਸਿੱਖਾਂ ਨੂੰ ਆਪਣੀ ਫੌਜ਼ ਦੀ ਤਾਕਤ ਦਿਖਾਉਣਾ ਚਾਹੁੰਦੀ ਸੀ ੲਿਸ ਕਾਰਨ ਉਸ ਨੇ 5 ਵੇ ਗੁਰੂ ਸਹੀਦੀ ਦਿਹਾੜਾ ਹੀ ਚੁਣਿਆ

    • @gursewaksingh-sn1pp
      @gursewaksingh-sn1pp 4 ปีที่แล้ว

      ਵੀਰੇ ਇਹ ਸਲਾਹ ਵੀ ਬਾਦਲ ਨੇ ਹੀ ਦਿੱਤੀ ਸੀ ਇੰਦਰਾ ਗਾਂਧੀ ਨੂੰ ਕਿ ਗੁਰਪੁਰਬ ਵਾਲੇ ਦਿਨ ਹਮਲਾ ਕਰਿਓ ਉਸ ਦਿਨ ਸੰਗਤ ਦਾ ਇਕੱਠ ਹੋਵੇਗਾ ਦੁੱਖ ਹੈ ਕਿ ਸਾਡੇ ਆਪਣੇ ਹੀ ਗਦਾਰ ਨਿਕਲੇ ਨਹੀਂ ਤੇ ਸਾਡੀ ਕੌਮ ਦਾ ਕੋਈ ਕਿੱਦਾਂ ਕੁੱਛ ਵਿਗਾੜ ਦਿੰਦਾ 😢

  • @awazehshabad1370
    @awazehshabad1370 4 ปีที่แล้ว +34

    ਸੰਤ ਦੀ ਮਹਿਮਾ ਵੇਦ ਨਹੀ ਜਾਣਦੇ (ਅਖਬਾਰਾਂ ਦੇ ਆਰਟੀਕਲ ਲਿਖਣ ਵਾਲਾ ਕੀ ਜਾਣਦਾ) ਹੁਣ ਹੋਸ ਬੁਹਤ ਐ (ਹੋਸ਼ ਨੇ ਕੀ ਸਵਾਰ ਲਿਆ )

    • @harshdeepsingh7229
      @harshdeepsingh7229 3 ปีที่แล้ว

      Baapu duniyavi nazaran toh sochda na ke gurbani te santa utte jehdi guru di kirpa c os ton..

    • @harshdeepsingh7229
      @harshdeepsingh7229 3 ปีที่แล้ว

      Brahmgyani nu sirf Brahmgyani samajh sakda Ji...

    • @jagirsingh5196
      @jagirsingh5196 5 หลายเดือนก่อน

      ਗਲਤ ਕਮੈਂਟ ਹੈ ਜੀ। ਆਪਣਾਂ ਹਰ ਇੱਕ ਦਾ ਨਜਰੀਆ ਹੁੰਦਾ ਹੈ। ਕੰਵਲ ਦੀਆ ਲਿਖਤਾਂ ਨੂੰ ਗਹੁ ਨਾਲ ਪੜਿਆਂ ਕੰਵਲ ਦੇ ਪੰਥ ਪਰਤੀ ਦਰਦ ਦਾ ਪਤਾ ਲਗਦਾ ਹੈ

  • @jashandeepsingh7260
    @jashandeepsingh7260 3 ปีที่แล้ว +2

    ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜਿੰਦਾਬਾਦ ਸੀ ਹਨ ਤੇ ਰਹਿਣਗੇ ਇਹੋ ਜਿਹੇ ਕਾਮਰੇਡੀ ਲਾਨੇ ਤੋਂ ਪਰਮਾਤਮਾ ਕੌਮ ਨੂੰ ਮੁਕਤੀ ਦੇਵੇ

  • @vipykairon
    @vipykairon 2 ปีที่แล้ว +2

    ਕੰਵਲ ਜੀ ਕਿਤਾਬਾਂ ਤਕ ਤਾਂ ਠੀਕ ਹੈ ਪਰ ਏਥੇ ਕੋਈ ਕੰਮ ਦੀ ਗੱਲ ਨਹੀਂ

  • @parmjitsinghghungranadhill8949
    @parmjitsinghghungranadhill8949 7 หลายเดือนก่อน +1

    Bilkul ji

  • @amrit17886
    @amrit17886 4 ปีที่แล้ว +55

    ਬਾਬਾ ਜੀ ਆਖ਼ਰ ਵਿਚ ਤੁਸੀਂ ਸੱਚ ਕਹਿ ਦਿਤਾ. ਦਿਲੋਂ ਸਤਿਕਾਰ ਹੈ ਸੰਤ ਜੀ ਦਾ

  • @maninderpandher
    @maninderpandher 4 ปีที่แล้ว +43

    ਗੱਲ ਗਿਣਤੀ ਦੀ ਨਹੀ ਬਾਬਾ ਜੀ ਗੁਰੂ ਸਾਹਿਬ ਵੀ 40 ਸਿੰਘ ਲੈਕੇ ਹੀ ਲੜੇ ਸੀ

    • @balram3183
      @balram3183 4 ปีที่แล้ว

      Guru sahib to Guru sahib h , guru trikaldarshi hota h, koe unki brabre nhi kar skta

    • @maninderpandher
      @maninderpandher 4 ปีที่แล้ว +1

      ਜੋਤ ਤਾਂ ਉਸੇ ਗੁਰੂ ਦੀ ਆ ਜਿਸ ਤੋਂ ਸੰਤਾਂ ਨੂੰ ਰੌਸ਼ਨੀ ਮਿਲੀ
      ਤੇ ਗੁਰੂ ਨੇ ਖੁਦ ਹੀ ਜੰਗ ਲੜੀ ਖਾਲਸੇ ਵਿੱਚ ਵਰਤ ਕੇ
      That's why we different guru nai eda thodi keha k ma guru aa te tusi mri chille ho guru ny b keha a khalsha mra guru hai mai khalsha da dass aa eda da guru puri dunia vich ni mil skda ਵਾਹੁ ਵਾਹੁ ਗੋਬਿੰਦ ਸਿੰਘ ਆਪੇ ਗੁਰ ਚੇਲਾ

    • @balram3183
      @balram3183 4 ปีที่แล้ว

      @@maninderpandher kul brahmand me vo hi aakl purkh ki jot h ,aapke our mere me b vo h ,ma 100% Shi hu ye kbhi nhi manuga

    • @Manindersingh-vk7dd
      @Manindersingh-vk7dd 4 ปีที่แล้ว

      Bal Ram nhi veer tu glat aa,,,, guru sahib ji de bachan hun,,, j koi purn sikh aa, smj lio 10 guru sahib de darshn ho gy

  • @paramjitsingh8460
    @paramjitsingh8460 4 ปีที่แล้ว +19

    ਖਾਲਸਾ ਜੀ ਹੁਣ ਤਾਂ ਸਰੇਆਮ ਪਤਾ ਲੱਗ ਗਿਆ ਹੇ ਕਿ ਰੰਡੀ ਇੰਦਰਾ ਗਧੀ ਨੇ ਕੇਵਲ ਕੇਂਦਰ ਦੀਆ ਚੋਣਾਂ ਜਿੱਤਣ ਲਈ ਹੀ ਅਕਾਲ ਤਖਤ ਉੱਪਰ ਹਮਲਾ ਕਰਕੇ ਢਾਹ ਦਿੱਤਾ ਸੀ ਤਾਂ ਕਿ ਹਿੰਦੂ ਕੋਮ ਦੀ ਹਮਦਰਦੀ ਨਾਲ ਫੇਰ ਪ੍ਰਧਾਨ ਮੰਤਰੀ ਬਣ ਜਾਵੇ ਪਹਿਲਾ ਇੰਦਰਾ ਦੱਲੀ ਨੇ ਗਰੀਬੀ ਹਟਾਉਣ ਦਾ ਨਾਹਰਾ ਮਾਰਕੇ ਚੋਣ ਜਿੱਤੀ ਸੀ ਪਰ ਗਰੀਬੀ ਨਾਂ ਖਤਮ ਹੋਈ ਫੇਰ ਇੰਦਰਾ ਕੰਜਰੀ ਨੇ ਪਾਕਿਸਤਾਨ ਤੋੜਕੇ ਬੰਗਲਾ ਦੇਸ਼ ਬਣਾਕੇ ਚੋਣ ਜਿੱਤੀ ਸੀ ਹੋਲੀ ਹੋਲੀ ਇੰਦਰਾ ਕੁੱਤੀ ਦਾ ਕਰੇਜ ਖਤਮ ਹੋ ਰਿਹਾ ਸੀ ਤਾਂ ਇਸਨੇ ਘੱਟ ਗਿਣਤੀ ਸਿੱਖ ਕੋਮ ਨੂੰ ਟਾਰਗਟ ਕਰਕੇ ਚੋਣਾਂ ਜਿਤਨ ਦਾ ਪਲਾਨ ਬਣਾਇਆਂ ਖਾਲਸਾ ਜੀ ਸੰਤ ਭਿੰਡਰਾਵਾਲੇ ਵਾਲੇ ਤਾਂ ਉਸ ਵੇਲੇ ਮਹਿਤਾ ਚੌਕ ਹੀ ਰਹਿੰਦੇ ਸਨ ਉਸ ਵੇਲੇ ਫੋਜ ਉੱਤਰਾਖੰਡ ਦੀਆ ਪਹਾੜੀਆ ਚੱਕਰਾਤਾ ਨੇੜੇ ਹਰਿਮੰਦਰ ਸਾਂਹਬ ਦਾ ਮਾਡਲ ਬਨਾਕੇ ਹਮਲੇ ਦੀ ਟਰੇਨਿੰਗ ਲੈ ਰਹੀ ਸੀ ਇਹ ਸੌ ਪਰਸੈਟ ਸਚਾਈ ਆ ਇਸਦਾ ਮਤਲਬ ਆ ਕਿ ਲੌਢੀ ਇਦਰਾ ਦਾ ਆਕਾਲ ਤੱਖਤ ਉੱਪਰ ਹਮਲੇ ਦਾ ਪਲਾਨ ਪਹਿਲਾ ਦਾ ਹੀ ਬੰਨਾਇਆ ਹੋਇਆ ਸੀ ਜੇ ਇੰਦਰਾ ਲੰਡਰੀ ਨੇ ਆਕਾਲ ਤਖਤ ਉੱਪਰ ਹਮਲਾ ਸੰਤ ਜੀ ਨੂੰ ਫੜਨ ਲਈ ਕੀਤਾ ਸੀ ਤਾਂ ਹੋਰ 39 ਗੁਰਦੁਆਰਿਆਂ ਵਿੱਚ ਵੀ ਸੰਤ ਜੀ ਨੂੰ ਫੜਨ ਲਈ ਹਮਲਾ ਕਿਉਂ ਕੀਤਾ ਸੰਤ ਜੀ ਉੱਪਰ ਸਾਰੇ ਭਾਰਤ ਵਿੱਚ ਇਕ ਵੀ FIR ਦਰਜ ਨਹੀਂ ਸੀ ਸੰਤਾ ਨੂੰ ਫੜਨ ਦੇ ਹੋਰ ਵੀ ਬਹੁਤ ਤਰੀਕੇ ਸਨ ਤਾਂ ਇੰਨਾ ਜ਼ਿਆਦਾ ਕਤਲੇਆਮ ਨਾਂ ਹੁੰਦਾ ਪਰ ਦੱਲੀ ਇੰਦਰਾ ਨੇ ਤਾ ਸਿੱਖ ਕੋਮ ਦਾ ਵੱਧ ਕਤਲੇਆਮ ਕਰਕੇ ਸਬਕ ਸਿਖਾਉਣਾ ਚਾਹੁੰਦੀ ਸੀ ਤੇ ਹਿੰਦੂਆਂ ਦੀ ਦੁਰਗਾ ਮਾਂਤਾ ਬਨਕੇ ਫੇਰ PM ਬਣਨਾ ਚਾਹੁੰਦੀ ਸੀ ਖਾਲਸਾ ਜੀ ਸਿੱਖ ਕੋਮ ਖਤਮ ਕਰਦੇ ਮੁਗਲ ਖਤਮ ਹੋ ਗਏ ਹੁਣ ਰੰਡੀ ਇੰਦਰਾ ਦੱਲੀ ਖ਼ੁਦ ਖਤਮ ਹੋ ਗਈ ਤੇ ਸੰਤ ਜੀ ਨੇ ਥੋੜੇ ਜਿੰਨੇ ਸਿੰਘਾਂ ਨਾਲ ਐਡੀਵੱਡੀ ਫੋਜ ਦਾ ਟਾਕਰਾ ਕਰਕੇ ਕੱਚੀ ਗੜੀ ਵਾਲਾ ਇਤਿਹਾਸ ਦੁਹਰਾ ਦਿੱਤਾ ਸਵਾ ਲਾਖ ਸੇ ਏਕ ਲੜਾਊ ਵਾਲਾ ਗੁਰੂ ਗੋਬਿੰਦ ਸਿੰਘ ਜੀ ਵਾਲੇ ਬਚਨ ਉੱਪਰ ਇਕ ਵਾਰ ਫੇਰ ਮੋਹਰ ਸੰਤ ਜੀ ਤੇ ਸਿੰਘਾਂ ਨੇ ਲਾ ਦਿੱਤੀ ਪਰਮਜੀਤ ਸਿੰਘ ਕਾਹਲੌ ਪਿੰਡ ਮਨਾਲ ਬਰਨਾਲਾ ਪੰਜਾਬ

    • @gazgaz6737
      @gazgaz6737 4 ปีที่แล้ว

      kotan kot parnam sant ji nu te samooh shahida singha nu..

  • @ravindersingh-mp5ii
    @ravindersingh-mp5ii 4 ปีที่แล้ว +24

    ਜਸਵੰਤ ਸਿੰਘ ਕੰਵਲ ਹੁਰਾਂ ਸਾਬਤ ਕਰਤਾ ਕਿ ਉਨ੍ਹਾਂ ਦੇ ਹੱਥ ਸਿਰਫ਼ ਕਲਮ ਚੁੱਕਣ ਜੋਗੇ ਹੀ ਸੀ! ਸਿਰੜ ਨੂੰ ਰਾਜਨੀਤੀ ਤੋਂ ਨੀਵਾਂ ਕਹਿਣਾ ਕੰਵਲ ਬਾਪੂ ਜੀ ਦੇ ਕਦ ਨੂੰ ਨੀਵਾਂ ਕਰ ਗਿਆ!!

    • @sectarypb2922
      @sectarypb2922 4 ปีที่แล้ว

      ravinder singh bhrava sarkar to fund lain de chakr cho fudu laale lajpat nu hero bna ditta hun uss pind da youth thora jiha laale de against nahi bolan dinde

  • @amriksingh9589
    @amriksingh9589 2 ปีที่แล้ว +1

    ਬਾਪੂ ਜੀ ਤੁਹਾਡੀ ਵੀਡੀਓ ਅੱਜ ਦੇਖ ਰਿਹਾ ਹਾਂ ਅੱਜ ਤੁਸੀਂ 100,ਸਾਲ ਦੇ ਹੋ ਗਏ ਹੋਣੇ ਵਾਹਿਗੁਰੂ ਤੁਹਾਡੀ ਉਮਰ ਲੱਮੀ ਕਰੇ

  • @jaspreetkaur-bc5fl
    @jaspreetkaur-bc5fl 4 ปีที่แล้ว +1

    ਸੰਤ ਬਾਬਾ ਜਰਨੈਲ ਸਿੰਘ ਜੀ ਜਿੰਦਾਬਾਦ ਵਾਹਿਗੁਰੂ ਖਾਲਸੇ ਪੰਥ ਦੀ ਚੜ੍ਹਦੀ ਕਲਾ ਕਰੇ ਕੌਮ ਦੇ ਦਰਦੀਆਂ ਦੀ ਇਹੀ ਅਰਦਾਸ ਹੈ

  • @dashmeshtv7096
    @dashmeshtv7096 4 ปีที่แล้ว +2

    ਕੰਵਸ ਸਾਹਿਬ ਦਾ ਦਿਲੋਂ ਸਤਿਕਾਰ ਹੈ, ਉਹ ਆਪਣੀ ਬੁੱਧੀ ਮੁਤਾਬਿਕ ਸਹੀ ਸੋਚਦੇ ਹਨ ਪਰ ਸੰਤਾਂ ਦੀ ਲੜਾਈ ਕਿਸੇ ਕੁਰਸੀ ਲਈ ਨਹੀ ਸੀ ਉਹ ਤਾ ਸਿੱਖੀ ਸਿਧਾਂਤ ਦੀ ਲੜਾਈ ਲੜ ਰਹੇ ਸਨ ਤੇ ਉਹਨਾਂ ਆਪਣਾ ਪੂਰਾ ਜੀਵਨ ਗੁਰੂ ਆਸ਼ੇ ਅਨੁਸਾਰ ਜੀਵਿਆ ਅਤੇ ਸ਼ਹਾਦਤ ਵੀ ਗੁਰੂ ਆਸ਼ੇ ਅਨੁਸਾਰ ਦਿੱਤੀ।
    ਸਿੱਖ ਕੌਮ ਦੇ ਦਿਲ ਦਿਮਾਗ ਤੇ ਜੋ ਪਰਭਾਵ ਉਹਨਾ ਦੀ ਸ਼ਹਾਦਤ ਦਾ ਹੈ ਉਹ ਉਹਨਾ ਦੇ ਪੇਸ਼ ਹੋ ਕੇ ਹੋਰ ਕੁਝ ਸਾਲ ਜਿਊਂਦੇ ਰਹਿਣ ਨਾਲ ਨਹੀ ਸੀ ਹੋਣਾ।
    ਜੇਕਰ ਕੰਵਲ ਸਾਹਿਬ ਦੇ ਨਜਰੀਏ ਮੁਤਾਬਿਕ ਚੱਲੀਏ ਤਾਂ ਸਾਹਿਬਜਾਦਿਆਂ ਨੂੰ ਇੱਕ ਵਾਰ ਕਿਸੇ ਵੀ ਗੈਰ ਸਿਧਾਂਤਕ ਤਰੀਕੇ ਨਾਲ ਸੂਬੇ ਕੋਲੋ ਛੁੱਟ ਜਾਣਾ ਚਾਹੀਦਾ ਸੀ ਤੇ ਫੇਰ ਗੁਰੂ ਸਾਹਿਬ ਤੋਂ ਬਾਅਦ ਕੌਮ ਦੀ ਅਗਵਾਈ ਕਰਨੀ ਚਾਹੀਦੀ ਸੀ।
    ਬੇਗੈਰਤ ਜਿੰਦਗੀ ਕਦੇ ਵੀ ਕੌਮ ਦਾ ਰਾਹ ਰੌਸ਼ਨ ਨਹੀ ਕਰ ਸਕਦੀ। ਅਣਖੀਲੀ ਸ਼ਹਾਦਤ ਹੀ ਸਦਾ ਕੌਮ ਦਾ ਰਾਹ ਰੁਸ਼ਨਾਉਂਦੀ ਹੈ।

  • @kashmirbains5568
    @kashmirbains5568 4 ปีที่แล้ว

    ਮਖੂ ਸਾਹਿਬ ਫਤਹਿ ਪ੍ਰਵਾਨ ਕਰਨੀ ਜੀ ।
    ਮੇਰੀ ਸੋਚ ਮੁਤਾਬਿਕ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਵਾਲਿਆਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਕੀਤੀ ਗਈ ਅਰਦਾਸ ਦੀ ਮਹਾਨਤਾ ਨੂੰ ਦ੍ਰਿੜ ਕਰਵਾਇਆ ਹੈ ਦੂਜੇ ਪਾਸੇ ਕੌਮ ਦੇ ਸਿਰ ਕਢ ਅਕਾਲੀ ਦਲ ਦੇ ਪ੍ਰਧਾਨ ਸਮੇਤ ਆਗੂਆਂ ਨੇ ਅਕਾਲ ਤਖ਼ਤ ਸਾਹਿਬ ਤੇ ਕੀਤੀ ਗਈ ਅਰਦਾਸ ਨੂੰ ਇਉਂ ਠੁਕਰਾਇਆ ਜਿਵੇਂ ਡੋਗਰੇ ਹਿੰਦੂ ਪਹਾੜੀ ਰਾਜਿਆਂ ਨੇ ਤੇ ਮੁਗਲ ਹਾਕਮਾਂ ਨੇ ਆਟੇ ਦੀ ਗਉ ਤੇ ਕੁਰਾਨ ਸ਼ਰੀਫ ਦੀਆਂ ਕਸਮਾਂ ਖਾ ਕੇ ਮੁਕਰੇ ਸਨ । ਉਹ ਤਾਂ ਗੈਰ ਸਨ ਇਹਨਾਂ ਨੇ ਤਾਂ ਸਿੱਖ ਕੌਮ ਨੂੰ ਬੁੱਧੂ ਬਣਾ ਕੇ ਵਜੀਰੀਆ ਮਾਣੀਆ ਸਨ ਅੱਗੋਂ ਤੋਂ ਮਾਨਣ ਲਈ ਇਹ ਚਾਲ ਚੱਲੀ ਗਈ ਸੀ ।ਬੈਸੇ ਬਾਪੂ ਜਸਵੰਤ ਸਿੰਘ ਕੰਵਲ ਜੀ ਗਲਾਂ ਬਹੁਤ ਵਧੀਆ ਡੂੰਘੀਆਂ ਕਰਦੇ ਹਨ ।
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਪ੍ਰਵਾਨ ਕਰਨੀ ਜੀ ।ਧੰਨਵਾਦ ।

  • @CharanSingh-en9vu
    @CharanSingh-en9vu 4 ปีที่แล้ว +1

    ਭਾਰਤ ਤੇ ਖਾਸ ਕਰਕੇ ਪੰਜਾਬੀੳੁ,ਬਾਪੂ ਨੂੰ ਸੁਣ ਕੇ ਅਕਲ ਤੋਂ ਕੰਮ ਲੈਣਾ ਸਿੱਖੋ।ਭਾਵੇਂ ੲਿੱਹ ਵੀਡਿੳੂ ਬਾਪੂ ਦੀ ਮੌਤ ਤੋਂ ਪਹਿਲਾਂ ਦੀ ਹੈ, ਪਰ ੲਿੱਸ ਵੇਲੇ ਦੇਸ਼ ਦੇ ਗੁੰਡੇ ਸਿਅਾਸੀ ਬੇਸ਼ਰਮੋਂ,ਮੂਰਖੋ,ਤੂਸੀਂ ਮੇਰੇ ਪਵਿੱਤਰ ਦੇਸ਼, ਜਿੱਸ ਨੂੰ ਮਹਾਨ ਭਾਰਤ ਦਾ ਦਰਜਾ ਦੇਂਦੇ ਹੋ, ਮਿੱਟੀ ਵਿੱਚ ਰੋਲ ਕੇ ਰੱਖ ਦਿੱਤਾ ਹੈ।ਤੁਸੀਂ ਅਕਲ ਕਰਨੀ ਜਾਂ ਸੋਚ ਬਦਲਣੀ ਜਾਂਬੇਸ਼ਰਮ ਬਣਕੇ ਜੁੱਤੀਅਾਂ ਖਾਣ ਦਾ ਸਿਲਸਿਲਾ ਜਾਰੀ ਰਁਖਣਾਂ।

    • @kuldipsingh276
      @kuldipsingh276 6 หลายเดือนก่อน

      Very good sir ਬਿਲਕੁਲ ਠੀਕ ਕਿਹਾ

  • @chamkaursingh587
    @chamkaursingh587 4 ปีที่แล้ว +93

    ਬਾਬਾ ਜੀ ਪੇਸ਼ ਯੋਧੇ ਨੀ ਹੁੰਦੇ ਹਰ ਜੰਗ ਸਮੇ ਦੇ ਅਨੁਸਾਰ ਹੁੰਦੀ ਹੈ

    • @inderjeetkaursandhu6126
      @inderjeetkaursandhu6126 4 ปีที่แล้ว +6

      Chamkaur Singh ਚੰਗੀ ਸੋਚ ਵਾਸਤੇ ਮੇਹਰਬਾਨੀ।

    • @Singh12302
      @Singh12302 4 ปีที่แล้ว

      Hello

    • @GurcharanDhillon
      @GurcharanDhillon 4 ปีที่แล้ว +9

      ਸਰਦਾਰ ਜਸਵੰਤ ਸਿੰਘ ਕੰਵਲ ੲੇਸ ਜਹਾਨ ਤੋਂ ਕੂਚ ਹੋ ਚੁੱਕੇ ਹਨ I
      👉ਬਾਕੀ ਹੁਣ ਗੱਲ ਕਰੀੲੇ ੧੯੮੪(1984) ਦੀ ਤਾਂ ੲੇਸ ਦੀ ਕੜੀ ਸੰਬੰਧ ੧੯੭੮(1978) ਦੇ ਸ਼ਹੀਦੀ ਸਾਕੇ ਨਾਲ ਜੁੜਿਅਾ ਹੈ I ਓਸ ਵੇਲੇ ਵਿਸਾਖੀ ਦੇ ਦਿਹਾੜੇ ਤੇ ਅਾਰੀਅਾ ਸਮਾਜੀ/ਜੰਨ ਸੰਘੀਅਾਂ ਦੀ ਸਹਾੲਿਤਾ ਨਾਲ "ੲਿੰਦਰਾ ਨਿਹਰੂ ਖਾਨ" ਦੀ ਸ਼ਹਿ ਤੇ "ਝੂਠ ਦੀ ਦੁਕਾਨ ਨਿਰੰਕਾਰੀਅਾਂ" ਵੱਲੋਂ ੧੩ ਸਿੰਘ ਸ਼ਹੀਦ ਕੀਤੇ ਸਨ I ਤੁਸੀਂ ਸ਼ਹੀਦ ਫੌਜਾ ਸਿੰਘ ਦਾ ਜੀਵਨ ਅਤੇ ਸ਼ਹੀਦੀ ਨੂੰ ਤਾਂ ਪੜੋ ਜਾਂ ੲਿਹ ਟੀਵੀ ਸਕਰੀਨ ੳੁਤੇ ਲੈ ਕੇ ਅਾੳੁਣ I
      👉 ੧੯੭੮(1978) ਦੇ ੧੩ ਸਿੰਘਾਂ ਦੀ ਸ਼ਹਾਦਤ ਦਾ ਸੰਬੰਧ ਅਨੰਦਪੁਰ ਸਾਹਿਬ ਦੇ ਮਤੇ ਨੂੰ ਲੈ ਕੇ ਚੱਲੇ ਸੰਘਰਸ਼ ਕਰਕੇ ਹੋੲਿਅਾ I ੲਿਹ ਮਤਾ ਸਿਰਦਾਰ ਕਪੂਰ ਸਿੰਘ ਨੇ ਲਿਖਿਅਾ ਸੀ I ਸਮਾਂ ਕੱਢ ਕੇ ਸਿਰਦਾਰ ਕਪੂਰ ਸਿੰਘ ਦਾ ਜੀਵਨ ਅਤੇ ਸ਼ੀ੍ ਅਨੰਦਪੁਰ ਸਾਹਿਬ ਦੇ ਮਤੇ ਬਾਰੇ ਜਰੂਰ ਪੜੵਨਾ ਜੀ I
      👉ਅਨੰਦਪੁਰ ਸਾਹਿਬ ਦੇ ਮਤੇ ਦਾ ਸੰਬੰਧ ੧੯੬੬ (1966) ਵੇਲੇ ਦੇ ਸੰਘਰਸ਼ ਜੋ ਕਿ ਗੁਰਮੁਖੀ ਲਿਪੀ, ਭਾਸ਼ਾ, ਪੰਜਾਬੀਅਤ, ਅਤੇ ਪੰਜਾਬ ਸੂਬੇ ਨੂੰ ਲੈ ਕੇ ਲੱਗੇ ਮੋਰਚੇ ਨਾਲ ਹੈ I
      👉 ੧੯੫੫(1955) ਤੋਂ ਪੰਜਾਬ ਸੂਬੇ ਦੀ ਮੰਗ ੳੁਠਣੀ ਸ਼ੁਰੂ ਹੋ ਗੲੀ ਸੀ I ਜਦੋਂ ਓਸ ਵੇਲੇ ਅਕਾਲੀ ਲਹਿਰ ਨੇ ਸ਼ੀ੍ ਦਰਬਾਰ ਸਾਹਿਬ ਤੋਂ ਮੋਰਚਿਅਾਂ ਦਾ ਅਾਰੰਭ ਕੀਤਾ ਤਾਂ ਓਸ ਵੇਲੇ ਵੀ ਪੰਜਾਬ ਪੁਲਿਸ, ਨੀਮ ਬਲ(CRPF) ਵਾਲਿਅਾਂ ਨੇ ਸ਼ੀ੍ ਦਰਬਾਰ ਸਾਹਿਬ ਦਾ ਘੇਰਾ ਪਾੲਿਅਾ I ਸ਼ੀ੍ ਮੰਜੀ ਸਾਹਿਬ ਲਾਗੇ ਪੁਲਿਸ ਨੇ ਗੋਲੀ ਚਲਾੲੀ I ਗੈਰ ਪੁਸ਼ਟੀ ( Unofficial resources) ਸਰੋਤਾਂ ਅਨੁਸਾਰ ੨੫੦(250) ਸ਼ਹੀਦ ੧੯੫੫ ਚ ਹੋੲਿਅਾ I ਓਸ ਵੇਲੇ ਕਿਹੜੇ ਸੰਤ ਜਰਨੈਲ ਸਿੰਘ ਜੀ ਅਕਾਲ ਤਖਤ ਤੇ ਸਨ?
      👉 ੧੯੫੫ (1955) ਅਤੇ ੧੯੬੬ (1966) ਵਾਲੇ ਸੰਘਰਸ਼ ਦਾ ਸੰਬੰਧ ੧੯੪੭ (1947) ਤੋਂ ਪਹਿਲਾਂ ਵਾਲੇ ਕੀਤੇ ਵਚਨਾਂ ਨਾਲ ਹੈ ਜਦੋਂ ੧੯੪੦(1940) ਡਾ: ਵੀਰ ਸਿੰਘ ਨੇ ਖਾਲਸਤਾਨ ਦੀ ਮੰਗ ਰੱਖੀ I ਓਸ ਵੇਲੇ ਭਾਰਤੀ ਲੀਡਰਾਂ (ਪਟੇਲ, ਗਾਂਧੀ, ਨਹਿਰੂ) ਨੇ ੲਿਹ ਵਾਅਦਾ ਕੀਤਾ ਸੀ ਕਿ ਸਿੱਖਾਂ ਨੂੰ ਅੌਟੋਨੌਮੀ ( autonomous State) ਅਜ਼ਾਦ ਰਾਜ ਮਿਲੇਗਾ I ਪਰ ਬਾਅਦ ਵਿੱਚ ਨਹਿਰੂ ਨੇ ਸਿੱਖਾਂ ਦੇ ਲੀਡਰਾਂ ਦੇ ਚਿਤੜਾਂ ਤੇ ਲੱਤ ਮਾਰ ਕੇ ਠੂਠਾ ਫੜਾ ਕੇ ਮੰਗਣ ਲਾ ਦਿੱਤਾ I ੳੁਸਦਾ ਅਸਰ ੲਿਹ ਹੈ ਕਿ ਸਿੱਖ ਲੀਡਰ ਅੱਜ ਵੀ ਦਿੱਲੀ ਜਾ ਕੇ ਘੀਸੀਅਾਂ ਕੱਢਦੇ ਹਨ ਅਤੇ ਮੰਗਤੇ ਬਣ ਕੇ ਖੈਰ ਮੰਗਦੇ ਹਨ I ਤਾਂ ਵੀ ੲਿਹਨਾਂ ਨੂੰ ਕੋੲੀ ਪੋ੍ਜੈਕਟ ਨਹੀਂ ਮਿਲਦਾ I
      👉 ਸਿੱਖਾਂ ਨੇ ਅਾਪਣਾ ਘਰ ੧੮੪੯(1849) ਚ ਗਵਾੲਿਅਾ ਜਦੋਂ ਗੋਰਿਅਾਂ ਨੇ ਪੰਜਾਬ ਨੂੰ ਜਿੱਤ ਕੇ ਭਾਰਤ ਨਾਲ ਮਿਲਾ ਦਿੱਤਾ ਸੀ I ਪੰਜਾਬੀ ਖਾਸ ਕਰ ਸਿੱਖ ੧੮੪੯ ਦੇ ਗੁਲਾਮ ਹਨ I ਪਹਿਲਾਂ ਗੋਰਿਅਾਂ ਦੀ ਗੁਲਾਮੀ ਕੀਤੀ ਅਤੇ ਹੁਣ ਭਾਰਤ-ਪਾਕਿਸਤਾਨ ਦੀ ਗੁਲਾਮੀ ਕਰ ਰਹੇ ਹਨ I

    • @inderjeetkaursandhu6126
      @inderjeetkaursandhu6126 4 ปีที่แล้ว +3

      Singh Khalsa ਤੁਸੀਂ ਸਹੀ ਲਿਖਿਆਂ ਹੈ। ੧੯੭੮ ਵਿਸਾਖੀ ਵਾਲੇ ਦਿਨ ਗੋਆ ਦੇ ਗਵਰਨਰ ਕਰਨਲ ਪ੍ਰਤਾਪ ਸਿੰਘ ਗਿੱਲ ਅਤੇ ਉਨ੍ਹਾਂ ਦੀ ਘਰਵਾਲ਼ੀ ਬੀਬੀ ਨਿਰੰਜਨ ਕੌਰ ਜੀ ਬੰਬਈ ਵਿੱਚ ਸਿਖਾ ਨਾਲ ਵਸਾਖੀ ਮਨਾਉਣ ਆਏ ਸਨ। ਸਿੱਖਾਂ ਦੀ ਸ਼ਹੀਦੀ ਦੀ ਖ਼ਬਰ ਸਟੇਜ ਉਤੇ ਦਿੱਤੀ ਗਈ ਸੀ ਸਾਰਾ ਜਲਸਾ ਬੰਦ ਕਰ ਦਿੱਤਾ ਗਿਆ ਸੀ। ਕਰਨਲ ਗਿੱਲ ਸਪੈਸ਼ਲ ਜਹਾਜ਼ ਰਾਹੀਂ ਅੰਮ੍ਰਿਤਸਰ ਵਾਸਤੇ ਰਵਾਨਾ ਹੋ ਗਏ ਸਨ। ੧੩ ਐਪਰਲ, ੧੯੭੮ ਸਿੱਖ ਇਤਹਾਸ ਦਾ ਕਾਲਾ ਦਿਨ ਹੈ।

    • @amarjeetsingh-hh3mc
      @amarjeetsingh-hh3mc 4 ปีที่แล้ว +1

      Chamkaur ।
      ਆਹ ਬਾਪੂ ਬਿਲਕੁਲ ਠੀਕ ਕੇਹਨਦਾ। ਅਗਰ ਇਸ bhindrawale ਕੋਲ ਥੋਡੀ ਜੀ ਵੀ ਅਕਲ ਹੋਨਦਿ ਤਾ ਸਿਖਾ ਦੀ ਪੂਰੀ ਇਕ ਪੀੜੀ ਨਾ ਮ੍ਰਵਾਨਦਾ ।

  • @harmindersingh2993
    @harmindersingh2993 4 ปีที่แล้ว

    ਅਸੀਂ ਜਸਵੰਤ ਸਿੰਘ ਕੰਵਲ ਦੀ ਇਸ ਗਲ ਨਾਲ ਬਿਲਕੁਲ ਸਹਿਮਤ ਨਹੀਂ ਜੋ ਸਰਕਾਰ ਅੱਗੇ ਝੁਕਾਉਣ ਦੀ ਗਲ ਕਰਦੇ ਹਨ ਜੇ ਸੰਤ ਉਸ ਵਕਤ ਸਰਕਾਰ ਅੱਗੇ ਝੁਕ ਜਾਂਦੇ ਤਾਂ ਸਾਇਦ ਅਜ ਸਿੱਖ ਕੌਮ ਦਾ ਅਜ ਨਾਂ ਵੀ ਨਾਂ ਹੁੰਦਾ ਗਲਤ ਗਲ ਹੈ ਇਸ ਕੰਵਲ ਦੀ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜ਼ਿੰਦਾਬਾਦ

  • @AmritSingh-ur8xx
    @AmritSingh-ur8xx 4 ปีที่แล้ว +63

    Sada komi Ghar khalistan Zindabad 🚩🚩🚩🚩

    • @gurdevsingh3940
      @gurdevsingh3940 4 ปีที่แล้ว

      Waheguru ji ki khalsa waheguru ji Fatah sikhes forever khalistan zindabad

  • @harbansbadesha
    @harbansbadesha 5 หลายเดือนก่อน

    ਕੰਵਲ ਸਾਹਿਬ,ਦਾ ਸੁਝਾਅ ਬਿਲਕੁਲ ਠੀਕ ਸੀ ਜੈ ਲੜਨਾ ਸੀ ਤਾਂ ਚੌਂਕ ਮਹਿਤਾ ਮੋਰਚਾਬੰਦੀ ਕਰਨੀ ਚਾਹੀਦੀ ਸੀ

  • @Humanity0101
    @Humanity0101 ปีที่แล้ว +2

    Dhanwand ji. Bapu ji tusi sari umar galam rahe. Kade azadi haq te sach di gal kitti? J ni kitti q ni?

    • @Tje760
      @Tje760 ปีที่แล้ว +2

      Comrade kade ajadi di gall ni kar sakda. Eh likhari laana kagaj kaale krn nu jamea. Ena ch koi kaumi jajba ni. Eh begerat hunde aa. Koi aas na rakho ena ton.

  • @HariSingh-vv9pm
    @HariSingh-vv9pm 4 ปีที่แล้ว +6

    ਸ਼ੁਕਰ ਹੈ ਚਮਕੌਰ ਸਾਹਿਬ ਤੇਰੇ ਵਰਗੇ ਸਲਾਹ ਕਾਰ ਨਹੀ ਸੀ ਗੁਰੂ ਗੋਬਿੰਦ ਸਿੰਘ ਜੀ ਨੂੰ ਵੀ ਕਹਿ ਦੇਣਾ ਸੀ ਤੂੰਸੀ ਅੇਡੀ ਮੁਗ਼ਲ ਤੇ ਪਹਾੜੀਆਂ ਤਾਕਤਾ ਨਾਲ ਨਾਹੀ ਲੜ ਸਾਂਕਦੇ

  • @godisone5932
    @godisone5932 4 ปีที่แล้ว +11

    Bapu ਏਵੇ ਜਬਲੀਆ mari jnde aa.. sant ji di ਅਵਸਥਾ nu eh lok ki ਜਾਣਨ । ਉਸ ਰੱਬੀ ਰੂਹ ਨੂ ਸਬ ਕੁਜ ਪੇਹਲਾ ਹੀ ਪਤਾ ਸੀ। ਬਸ ਰੱਬ da ਭਾਣਾ ਮਨਅਾ ਓਹਨਾ ।

  • @japneetkhaira6913
    @japneetkhaira6913 4 ปีที่แล้ว +2

    ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਜੀ ਜਿੰਦਾਬਾਦ

  • @tarwindersingh9875
    @tarwindersingh9875 4 ปีที่แล้ว +3

    ਬਾਬਾ ਜੀ ਦੀ ਗੱਲ ਠੀਕ ਹੈ ਸੰਤ ਜੀ ਸ਼ਹੀਦੀ ਪਾ ਗਏ ਬਾਦਲ ਰਾਜਨੀਤੀ ਵਰਤ ਗਿਆ

  • @surjitsingh6134
    @surjitsingh6134 5 หลายเดือนก่อน

    ਬਹੁਤ ਸੁਲਝੇ ਵਿਚਾਰ ਜੀ, ਬਹੁਤ ਬਹੁਤ ਸਤਿਕਾਰ।

  • @amandhol4136
    @amandhol4136 4 ปีที่แล้ว +3

    Gud work Akal channel

  • @ManpreetSingh-kd4jb
    @ManpreetSingh-kd4jb 4 ปีที่แล้ว +4

    ਜੇਹੜੇ ਵੀਰ ਬਾਪੂ ਨੂੰ ਗ਼ਲਤ ਕਿਹ ਰਹੇ ਨੇ ਉਹ ਠੀਕ ਨਹੀਂ.. ਜੇਕਰ ਸੰਤ ਜਰਨੈਲ ਸਿੰਘ ਜਿਊਂਦੇ ਹੁੰਦੇ ਤਾਂ ਘੱਟੋ ਘੱਟ ਬਾਦਲ ਤੇ ਇਸਦੇ ਨਿੱਕਰਾ ਵਾਲੇ ਯਾਰ ਪੰਜਾਬ ਨੂ ਇਸ ਤਰ੍ਹਾਂ ਬਰਬਾਦ ਤਾਂ ਨਹੀਂ ਕਰ ਸੱਕਦੇ ਸੀ. ਅੱਜ ਸਭ ਤੋਂ ਵੱਧ ਲੋੜ ਹੈ ਪੰਜਾਬ ਤੇ ਕੌਮ ਨੂੰ ਸੰਤਾਂ ਵਰਗੇ ਯੋਧਿਆਂ ਦੀ

    • @jagmohansinghatwal8657
      @jagmohansinghatwal8657 4 ปีที่แล้ว +1

      Shahid hon naalo jiunde reh k kaum da bahut kujh swaria ja skda c.

  • @ysingh1
    @ysingh1 4 ปีที่แล้ว +2

    I am shocked to learn he is no, more. Thanks Makhu ji for bringing this man into our awareness. Regards.. Yogeshwar

  • @GurmeetSingh-ug6uj
    @GurmeetSingh-ug6uj 4 ปีที่แล้ว +3

    ਜੇਕਰ ਇਹ ਬਾਪੂ ਕਿਤਾਬਾਂ ਲਿਖਣ ਦੇ ਨਾਲ ਨਾਲ ਸਿਆਸਤ ਵਿੱਚ ਥੋੜ੍ਹਾ ਬਹੁਤਾ ਹਿੱਸਾ ਲੈਂਦਾ ਹੁੰਦਾ ਤਾਂ ਹੁਣ ਨੂੰ ਇਸਨੇ ਖਾਖੀ ਨੀਕਰ ਪਾਕੇ ਮੋਹਨ ਭਾਗਵੱਤ ਬੇਟਾ ਬਣ ਜਾਣਾ ਸੀ

  • @brarbrar2717
    @brarbrar2717 4 ปีที่แล้ว +1

    ਕੰਵਲ ਨੇ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲਿਆਂ ਨੂੰ ਕਿਹਾ ਸੀ ਕਿ ਪੂਰੀ ਦੁਨੀਆਂ ਦੇ ਹੁਕਮਰਾਨ ਤੇਰੇ ਵਿਰੋਧੀ ਹੈ ਤੁਹਾਨੂੰ ਮੌਤ ਤੋਂ ਡਰ ਨਹੀ ਲੱਗਦਾ ਤਾ ਸੰਤ ਜੀ ਕਹਿੰਦੇ ਭਾਈ ਗੁਰਬਾਣੀ ਤੇ ਇਹ ਕਹਿੰਦੀ ਹੈ "ਨਿਰਭਉ ਜਪੈ ਸਗਲ ਭਉ ਮਿਟੈ।ਭਾਈ ਮੈ ਇਸ ਮੁਤਾਬਿਕ ਢਲਣਾ ਚਾਹੁੰਦਾ ਹਾਂ। ਡਰ ਕਿਸ ਗਲ ਦਾ। ਜਿੰਨਾ ਕਾਲ ਸਰਾਣੇ ਬੰਨੇ ਸੀ ਉਹ ਵੀ ਮਰ ਗਏ ਫੇਰ ਮੈ ਕੀ ਚੀਜ ਹਾਂ।

  • @AmandeepSingh-gc3to
    @AmandeepSingh-gc3to 4 ปีที่แล้ว +16

    Bhindranwale sant da hor interview Karo tah k suti koam jag pya teh Punjab maran toh bach jaya nd miss u.. Jarnail singh khalsa Bhindranwale real son of Guru Gobind Singh Sahab

    • @sukhchainvirk3856
      @sukhchainvirk3856 4 ปีที่แล้ว +2

      ਬਾਪੂ ਜੀ ਸਹੀ ਕਹਿ ਰਹੈ ਹੋ ਪਰ 1955 ਚ ਅਟੈਕ ਕਿਉਂ ਹੋਇਆਂ ਇਹ ਵੀ ਪਤਾ ਕਰੋ

  • @Monstersbike77
    @Monstersbike77 4 ปีที่แล้ว +5

    ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫਤਹਿ ਭਾਈ ਸਾਹਿਬ 🙏🙏🙏🙏🙏💯

  • @bababachan7326
    @bababachan7326 4 ปีที่แล้ว

    ਮਖੂ ਜੀ ਦਾ ਸਵਾਲ ਕਰਨਾ,ਸਵਾਲ ਦੀ ਵਿਆਖਿਆ ਜਗ ਜਾਹਰ ਕਰਨੀ ਬਹੁਤ ਸੀ ਭਰਵਾਵਸ਼ਾਲੀ ਐ We eppreciated him from NZ.

  • @gurdevsingh3940
    @gurdevsingh3940 4 ปีที่แล้ว +14

    Sant jarnail Singh ji bhindranwale and general shabeg Singh ji and all the sant soldiers waheguru ji khalsa waheguru ji Fatah sikhes forever khalistan zindabad

  • @amriksingh9589
    @amriksingh9589 2 ปีที่แล้ว +1

    ਸਰਦਾਰ ਭਿੰਡਰਾਂਵਾਲੇ ਵਾਲੇ ਕੋਈ ਰਾਜਨੀਤਕ ਬੰਦੇ ਨਹੀਂ ਸੀ ਸੱਤ ਜੀ ਸੱਤ ਸਿਪਾਹੀ ਸਨ ਜੇ ਕੋਈ ਲਾਲਚੀ ਲੀਡਰ ਹੁੰਦਾ ਉਹ ਤਾ ਸਮਝੋਤਾ ਕਰ ਲੈਦਾ ਪਰ ਗੁਰੂ ਸਾਹਿਬ ਦਾ ਅਸਲੀ ਸਿੱਖ ਕਦੇ ਮੋਹ ਮਾਇਆ ਦਾ ਲਾਲਚ ਨਹੀਂ ਕਰਦਾ

  • @inderjeetkaursandhu6126
    @inderjeetkaursandhu6126 4 ปีที่แล้ว +28

    ਮੈਂ ਤੁਹਾਡੀ ਵਾਰ ਕਥਾ ਨਾਲ ਬਿਲਕੁਲ ਸਹਿਮਤ ਨਹੀਂ ਹਾਂ।ਸੰਤਾਂ ਦਾ ਕੋਈ ਕਦਮ ਗਲਤ ਨਹੀਂ ਸੀ। ਸੰਤ ਲੜਾਈ ਕਰਨ ਵਾਸਤੇ ਅਕਾਲ-ਤਖ਼ਤ ਵਿੱਚ ਨਹੀਂ ਆਏ ਸਨ ਉਹ ਸਿਰਫ ਆਪਣੇ ਖਿਆਲ ਲੋਕਾਂ ਨਾਲ ਸਾਂਝੇ ਕਰਨ ਅਤੇ ਲੋਕਾਂ ਦੀਆ ਤਕਲੀਫ਼ਾਂ ਵਡਾਉਣ ਵਾਸਤੇ ਹਾਜ਼ਰ ਹੋਏ ਸਨ। ਰਾਜਨੀਤੀ ਝੂਠ ਅਤੇ ਕੁਫ਼ਰ ਦੀ ਸੀ। ਇੰਦਰਾ ਗਾਂਧੀ ਇਕ ਗਵਾਰ, ਅਨਪੜ੍ਹ ਅਤੇ ਮਾਂ ਬਾਪ ਦੇ ਪਿਆਰ ਤੋਂ ਬਿਨਾਂ, ਰੂਲ ਕੇ ਜੁਆਨ ਹੋਈ ਸੀ। ਉਹ ਰੱਬ ਤੋ ਬਹੁਤ ਦੂਰ ਸੀ। ਸੰਤਾਂ ਦੇ ਵਿਚਾਰਾਂ ਦੀ ਕਦਰ ਕਰਨ ਵਾਲੇ ਕਾਬਲ ਅਤੇ ਹੁਸ਼ਿਆਰ ਜੁਆਨ ਵੀ ਅਕਾਲ ਤਖਤ ਸਹਿਬ ਵਿਚ ਹਾਜ਼ਰ ਸਨ। ਸੰਤ ਭਿੰਡਰਾਵਾਲਿਆ ਨੇ ਸਿੱਖ ਕੌਮ ਦੀ ਡਿਗਦੀ ਪੱਗ ਨੂੰ ਸੰਭਾਲ਼ ਦੁਨਿਆ ਵਿੱਚ ਮਸ਼ਾਲ ਕਾਇਮ ਕੀਤੀ ਹੈ।ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ।

    • @gurpiarsingh5222
      @gurpiarsingh5222 4 ปีที่แล้ว

      Je Sant ji akal takht Te ladan ni ae c ta othe eni morchabandi kyu kri gyi?

    • @ShamsherSingh-mi3tj
      @ShamsherSingh-mi3tj 4 ปีที่แล้ว +2

      @@gurpiarsingh5222 indra agge hathh jorh k atam smarpan kar dinde ? Eh slah den vale ta dasmesh pita nu v milde c ,anand garh kile ton bahar

    • @sppbikpt8855
      @sppbikpt8855 4 ปีที่แล้ว +2

      Sahi kiha

    • @ShamsherSingh-mi3tj
      @ShamsherSingh-mi3tj 4 ปีที่แล้ว

      ਜਾਂਦਾ ਜਾਂਦਾ ਅਾਪਣਾ ਅਸਲੀ ਰੂਪ ਦਿਖਾ ਹੀ ਗਿਅਾ ,ਭੇਦ ਗੁੱਝੇ ਨੀ ਰਹਿੰਦੇ -ਕੀ ਖੱਟਿਅਾ ? ਕੁਰਬਾਨੀ ਵਰਗੀ ਜਿੰਦਗੀ ,ਪਰ ਗੁਰੂ-ਮੱਤ ਤੌਂ ਸੱਖਣੀ ਅਜਾੲੀਂ ਗਵਾ ਕੇ ਦੁਨੀਅਾਂ ਤੌ ਚਲਾ ਗਿਅਾ ! !🤔🤔🤔🤔

    • @Manindersingh-vk7dd
      @Manindersingh-vk7dd 4 ปีที่แล้ว

      Gurpiar Singh veer ji , sant ji nu pta c ,, sarkar hmla kre gi,, bcz army de vich kuj sikh ,, jo dard rakhde c kom li , khbr das dinde c,,,, guru sahib de singh c ,, hath khad k bhar aa jnde tusi fer khna c , sant kada jeda hath kd k bhar aagiy.
      Veer sant sun o,,, guru sahib dr purn sikh c,,, ty bhvikh dekhn wale c,,, pta c ouna nu a kam hona ..... j na lad de ta loka mehna marna c apne wargia,,, ty khna c apan guru ghr v bcha na ske ,,, nuksan ta hoya pr indian army da v bhot nuksan hoya c

  • @Sukhwinder5567.
    @Sukhwinder5567. 4 ปีที่แล้ว +1

    ਵਾਹਿਗੁਰੂ ਜੀ ਮੇਹਰ ਕਰਿਓ ਜੀ ਬਾਪੂ ਜੀ ਜਸਵੰਤ ਸਿੰਘ ਖਾਲਸਾ ਜੀ ਕੰਵਲ ਤੇ ਹਰਪ੍ਰੀਤ ਸਿੰਘ ਮਖੂ ਅੰਕਲ ਜੀ।
    🙏🏼🙏🏼🙏🏼🙏🏼🙇🏽‍♂️🙇🏽‍♂️🙇🏽‍♀️🙇🏽‍♀️👳🏽‍♂️👳🏽‍♂️

  • @rajindersinghkhehra2404
    @rajindersinghkhehra2404 4 ปีที่แล้ว +8

    ਜੇਕਰ ਸੰਤ ਜੀ ਅਕਾਲ ਤਖ਼ਤ ਦੇ ਅੰਦਰ ਨਾ ਹੁੰਦੇ ਤਾਂ ਸ਼ਾਇਦ ਸਰਕਾਰ ਨੁਕਸਾਨ ਹੋਰ ਜ਼ਿਆਦਾ ਕਰਦੀ , ਕਿਉਂ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਸਰਕਾਰ ਵੱਲੋਂ ਅਕਾਲ ਤਖ਼ਤ ਸਾਹਿਬ ਉਪਰ ਹਮਲਾ ਕਰਨ ਦੇ ਭਵਿੱਖਤ ਬਚਨ ਕੀਤੇ ਗਏ ਹਨ।ਇਹ ਅਕਾਲ ਪੁਰਖ ਦਾ ਭਾਣਾ ਸੀ ਸਾਡੀ ਅਗਲੀ ਪੀੜ੍ਹੀ ਨੂੰ ਸਮੇਂ ਦੀਆਂ ਸਰਕਾਰਾਂ ਤੋਂ ਸੁਚੇਤ ਰਹਿਣ ਲਈ।

    • @harrisingh7169
      @harrisingh7169 4 ปีที่แล้ว

      Gadhya hindu government no barri kari janda

    • @rajindersinghkhehra2404
      @rajindersinghkhehra2404 4 ปีที่แล้ว

      @@harrisingh7169 ਤੇਰੀ ਕਿਹੜੀ ਮੈਂ ਭੈਣ ਕੱਡ ਕੇ ਲੈਣ ਗਿਆ। ਇਹ ਹੁੰਦੀ ਖੂਹ ਦੀ ਅਵਾਜ਼ ਚੰਗਾ ਬੋਲੋ ਚੰਗਾ ਸੁਣੋ।

    • @rajindersinghkhehra2404
      @rajindersinghkhehra2404 4 ปีที่แล้ว

      @@harrisingh7169 ਤੇਰੀ ਕਿਹੜੀ ਮੈਂ ਭੈਣ ਕੱਡ ਕੇ ਲੈਣ ਗਿਆ। ਇਹ ਹੁੰਦੀ ਖੂਹ ਦੀ ਅਵਾਜ਼ ਚੰਗਾ ਬੋਲੋ ਚੰਗਾ ਸੁਣੋ।

  • @pintugill4330
    @pintugill4330 4 ปีที่แล้ว +2

    Sant jarnail Singh khalsa Bhindrawaley ji wargaa sacha sikh tey leader kdee ni milna sikh kaum nu

  • @prithipalsingh7695
    @prithipalsingh7695 4 ปีที่แล้ว +31

    ਪਹਿਲੀ ਕਿਹੜੀ ਸੀ ਤੇ ਪਿੱਛਲੀ ਕਿਹੜੀ,37 ਸਾਲ ਦੀ ਉਮਰ ਵਿੱਚ ਤਾਂ ਸ਼ਹੀਦ ਹੋ ਗਿਆ।

  • @jagjitsidhu3354
    @jagjitsidhu3354 4 ปีที่แล้ว +3

    ਕੋਈ ਜਰੂਰੀ ਨਹੀਂ ਕਿ ਵਧੀਆ ਲੇਖਕ ਸਹੀਦੀ ਬਾਰੇ ਕੁਛ ਜਾਣਦਾ ਹੋਵੇ

  • @veetmandmand6711
    @veetmandmand6711 4 ปีที่แล้ว +1

    ਸੱਚ ਤਾ ਸਾਡੀ ਕੌਮ ਕਦੇ ਸੁਣ ਸਕਦੇ
    ਜੇ ਸੰਤ ਸਾਡੇ ਕੋਲ ਅੱਜ ਹੁਦੇ ਤਾ ਚੰਗਾ ਸੀ
    ਗੁਰੂ ਸਾਹਿਬ ਜੀ ਨੇ ਕਿਲਾ ਛੱਡਿਆ ਤਾ 10 ਮਗ੍ੱਥ ਸਾਨੂੰ ਮਿਲਿਆ ਬਾਬਾ ਜੀ ਬਿਲਕੁਲ ਸਹੀ ਨੇ

  • @gurjeetsinghdhaliwal2258
    @gurjeetsinghdhaliwal2258 4 ปีที่แล้ว +5

    ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜ਼ਿੰਦਾਬਾਦ ਖਾਲਿਸਤਾਨ ਜ਼ਿੰਦਾਬਾਦ

  • @gurpreetdhindsa4178
    @gurpreetdhindsa4178 4 ปีที่แล้ว +28

    ਮਖੂ ਜੀ ੲਿਸ਼ਕ ਮਿਜਾਜ਼ੀ ਦੀਅਾੰ ਬਾਤਾੰ ਸੁਅਾਦ ਲੈ ਕੇ ਲਿਖਣ ਵਾਲੇ, ਤੇ ੳੁਮਰ ਪ੍੍ਯੰਤ ਕਾਮਰੇਡੀ ਖਿਅਾਲ ਹੰਢਾੳੁਣ ਵਾਲੇ ਬਾਬਾ ਬਹੁੜ ਤੋੰ ੲਿਸ਼ਕ ਹਕੀਕੀ ਹੰਢਾੳੁਣ ਵਾਲੇ ਸਤਿਗੁਰ ਪਰਣਾੲੇ ਲਾਲ ਦੀਅਾੰ ਰਮਜ਼ਾੰ ਸਮਝਣਾ ਕਦੀ ਵੀ ੳੁਚਿਤ ਨਹੀੰ ....ਤੁਸੀੰ ੲਿਸ ਤਰਾੰ ਕਰ ਕੇ ਬਹੁਤ ਸਾਰਾ ਭਾਰ ਅਾਪਣੇ ਸਿਰ ਲੈ ਲਿਅਾ ਹੈ...ੲਿਸ ਤਰਾੰ ਦੇ ਭੇਦ ਕੇਵਲ ੳੁਚ ਕੋਟੀ ਦੇ ਸੰਤ ਜਨ ਹੀ ਖੋਲ ਸਕਦੇ ਹਨ.

    • @amritsingh862
      @amritsingh862 4 ปีที่แล้ว

      ਸੋਲਾਂ ਆਨੇ ਸੱਚ ਕਿਹਾ ਬਾਈ

    • @udayveersingh8238
      @udayveersingh8238 4 ปีที่แล้ว +2

      Taksalii CAT Waiter Dhumma ji kol jaao Shayad dus deen kidan Gareeb Sikhan dian lista KP GILL nu deeyi dia...aap CAT ban America set ho jo...bahut ramja jande ne..Waiter ji

    • @inderjeetkaursandhu6126
      @inderjeetkaursandhu6126 4 ปีที่แล้ว +3

      ਇਹ ਲਿਖਾਰੀ ਰੱਬ ਤੋਂ ਦੂਰ ਬੰਦਾ ਹੈ। ਮੌਤ ਸਾਡੀ ਸਾਰਿਆ ਦੀ ਉਡੀਕ ਵਿੱਚ ਰਹਿੰਦੀ ਹੈ ਪਰ ਕੁਝ ਕਰ, ਕਰਾਕੇ, ਦੁਨਿਆ ਤੋਂ ਕੂਚ ਕਰਨ ਦਾ ਮਤਲਬ ਹੈ ਮੌਤ ਨੂੰ ਵੰਗਾਰਕੇ ਸੱਚ ਨੂੰ ਜਿੱਤਣਾ ।

    • @ShamsherSingh-mi3tj
      @ShamsherSingh-mi3tj 4 ปีที่แล้ว +5

      @@sohi5443 ਤੁਸੀ ਕੁੱਤੇ ਬਿੱਲੀਅਾਂ ਤੇ ਕਮੈਂਟ ਕਰ ਸਕਦੇ ਓ ,ਯਾ ਕੋੲੀ ਹੋਰ ਕੰਮ-ਕਾਰ ਕਰ ਲਵੋ ,ਜੋ ਤੁਹਾਡੇ ਦਿਮਾਗ ਨਾਲ ਮੇਲ ਖਾਂਦਾ ਹੋਵੇ, ਤੁਹਾਨੂੰ ਕੌਮ ਦੇ ਜਰਨੈਲ ਤੇ ਕਮੈਂਟ ਕਰਨ ਲੱਗੇ ਤੇਰੇ ਹੱਥ ਨੀ ਰੁਕੇ ?ਦੇਸ ਦੀ ਪ੍ਧਾਨ ਮੰਤਰੀ ਦਾ ਵੀ ਕਾਲਜਾ ੳੁਹਦੀ ਗੱਲ ਕਰਨ ਲੱਗੇ ਫੜਕ-ਫੜਕ ਕਰਦਾ ਸੀ ,ਔਰ ਯਕੀਨ ਕਰੀਂ ਅਜੇ ੳੁਹਨੂੰ ੲਿਹ ਤਾਂ ਪਤਾ ਵੀ ਨਹੀ ਸੀ ਜੋ 84 ਚ.ੳੁਹ ਕਰਕੇ ਦਿਖਾ ਗਿਅਾ,ੲਿਹ ਤਾਂ ੳੁਹਦੇ ਅੰਦਾਜੇ ਤੌਂ ਬਹੁਤ ਦੂਰ ਸੀ,ਪਰ ੳੁਹ ੲਿਹ ਗੱਲ ਮੰਨਦੀ ਸੀ ਕਿ ਜੋ ਜਰਨੈਲ ਸਿੰਘ ਕਹਿੰਦਾ ਹੈ ੳੁਹ ਕਰ ਦਿੰਦਾ ਹੈ,ਅੌਰ ੲਿਹ ਮੈ ਦੇਸ ਦੀ ਪ੍ਧਾਨ ਮੰਤਰੀ ਹੁੰਦੇ ਹੋੲੇ ਵੀ ਨਹੀ ਕਰ ਸਕਦੀ ,ਪਰ ੳੁਹਦੇ ਮੁਕਾਬਲੇ ਥੋਡੀ ਕੋੲੀ ਅੌਕਾਤ ? ਸਿਰਫ ਗੰਦਾ ਜਿਹਾ ਕੰਮੈਂਟ ਕਰਕੇ ੲਿੱਕ ਕੌਮ ਦਾ ਜਹਿਰ ਖਰੀਦਣਾਂ ? ਜਿਹੜਾ ੲਿੱਕ ਚੌਂਕੜਾ ਮਾਰ ਕੇ ਸਿਰਫ 16ਘੰਟੇ ਚ. ਸ੍ੀ ਗੁਰੂ ਗ੍ੰਥ ਸਾਹਿਬ ਜੀ ਦਾ ਸੰਪੂਰਨ ਪਾਠ ਕਰ ਲੈਦਾ ਸੀ ,ਜਿਸ ਨੈ ਅੱਠ ਵਕੀਲ ਰਾਜਨੀਤਕ ਸਲਾਹ ਲੲੀ ਰੱਖੇ ਹੋੲੇ ਸੀ ,ਪਰ ਕਦੇ ੳੁਹਨਾਂ ਅੱਠਾਂ ਨੂੰ ੳੁਹਦੀ ਗੱਲ ਦਾ ਜਵਾਬ ਨਹੀ ਸੀ ਅਾੳੁਦਾ ਤੇ ਜੇਕਰ ਕਦੇ ਓਹ ਕੋੲੀ ਸਵਾਲ ਪੁੱਛ ਲੈਂਦੇ ਹੁੰਦੇ ਸਨ ਤਾਂ ਕੰਪਿੳੂਟਰ ਵਾਂਗੂੰ ਜਵਾਬ ਧਰਿਅਾ ਹੀ ਪਿਅਾ ਹੁੰਦਾ ਸੀ ,ਜਿਸ ਨਾਲ ਗੱਲ ਕਰਨ ਸੈਂਟਰ ਦਾ ਚੋਟੀ ਦਾ ਵਕੀਲ ਜੇਠ ਮਲਾਨੀ ਵੀ ਦੱਲਾ ਬਣਕੇ ੳੁਹਨੂੰ ਅਲਝਾੳੁਣ ਦੀ ਕੋਸ਼ਿਸ ਕਰਨ ਗਿਅਾ ਸੀ ,ਪਰ ਅਾਪਣੀ ਦਿਮਾਗੀ ਫੂਕ ਕਢਾ ਕੇ ਅੈਨ ਕੱਪੜੇ ਝਾੜ ਕੇ ਅਾੲਿਅਾ ਸੀ ,ਤੂੰ ਓਹਨੂੰ ਸਲਾਹ ਦੇਣ ਲੱਗਿਅਾਂ ?ਜਿਸ ਦੀ ਬਾਤਾਂ ਰਹਿੰਦੀ ਦੁਨੀਅਾਂ ਕੀ ਜੁਗੋ-ਜੁਗ ਪੈਣਗੀਅਾ !! ਤੁਸੀ ਲੋਕ ਓਸ ਕੈਟਾਗਰੀ ਦੇ ਓ, ਜੋ ਬਾਬੇ ਨਾਨਕ ਨੂੰ ਪਾਗਲ ,ਅਤੇ ਕਲਗੀਅਾ ਵਾਲੇ ਨੂੰ ਭੁੱਲਿਅਾ-ਭਟਕਿਅਾ ਦੱਸਦੇ ਸੀ ! ਬੰਸ ਤਾਂ ਸਾਰਿਅਾਂ ਦੀ ਚਲਦੀ ਅਾ ਰਹੀ ਅਾ ,ਸਭ ਵਿੱਚੇ ਤੁਰੇ ਫਿਰਦੇ ਅਾ ,ੲਿੱਥੇ ਕਿਸੇ ਚੀਜ ਘਾਟ ਥੋਹੜਾ ?ਤੁਹਾਡੇ ਵਰਗੇ ਹੋਰ ਵੀ ਬਹੁਤ ਨੈਂ, ਪਹਿਲਾਂ ਜਰਨਲ ਕੁਲਦੀਪ-ਬਰਾੜ ਤੇ ਸੰਤ ਜਰਨੈਲ ਬਰਾੜ ਦਾ ਵੀ ਪਤਾ ਕਰ ਲਵੀਂ,ਕੌਣ ਸਨ ,ਸਾੲਿਦ ਤੇਰਾ ਭੁਲੇਖਾ ਨਿਕਲ ਜਾਵੇ! !

    • @inderjeetkaursandhu6126
      @inderjeetkaursandhu6126 4 ปีที่แล้ว +2

      ਫਤਿਹ ਸਿੰਘ ; ਮੇਰੇ ਵਿਆਹ ਤੋਂ ਬਾਦ ਵਿਆਹ ਦਾ ਸਰਟੀਫ਼ਿਕੇਟ ਲੈਣ ਵਾਸਤੇ ਮੈਂ ਆਪਣੇ ਮਾਸੜ ਜੀ ਕੁਲਦੀਪ ਸਿੰਘ ਨਾਲ ਤਹਿਸੀਲਦਾਰ ਦੇ ਦਫਤਰ ਤਾਰਨਤਾਰਨ ਸਹਿਬ ਗਈ ਸੀ। ਵਿਆਹ ਦੇ ਫ਼ਾਰਮ ਵਿੱਚ ਲਿਖਿਆਂ ਸੀ( ਵਿਆਹ ਹਿੰਦੂ ਐਕਟ ਮੁਤਾਬਕ ਹੋਇਆਂ) ਹੈ। ਮੈਂ ਆਖਿਆਂ ਮੇਰਾ ਵਿਆਹ ਸਿੱਖ ਮਰਿਆਦਾ ਨਾਲ ਗੁਰੂ ਗਰੰਥ ਸਹਿਬ ਦੀ ਹਾਜ਼ਰੀ ਵਿੱਚ ਹੋਇਆਂ ਹੈ। ਫਾਰਮ ਵਿਚ ਹਿੰਦੂ , ਮੁਸਲਮਾਨ, ਕਰਿਚਨ ਦਾ ਨਾਮ ਹੈ ਪਰ ਸਿੱਖ ਦਾ ਨਾਮ ਨਹੀ ਹੈ। ਮੈਂ ਝੂਠ ਨਹੀਂ ਲਿਖਣਾਂ। ਮੈਂ ਮੈਰਿਜ ਸਰਟੀਫ਼ਿਕੇਟ ਤੋਂ ਬੇਗੈਰ ਮੁੜ ਆਈ। ਮਾਸੜ ਜੀ ਨੇ ਮੈਨੂੰ ਆਖਿਆ(ਫਾਰਮ ਭਰਨ ਤੋ ਬਿਨਾਂ) ਦਸਤਖਤ ਕਰ ਦੇਵੋ ਅਤੱ ਫਾਰਫ ਮੈਂ ਆਪ ਪੂਰਾ ਲਿਖਕੇ ਸਰਟੀਫਿਕੇਟ ਲੈ ਆਵਾਗਾ। ਮੈ ਹਿੰਦੂ ਐਕਟ ਦੀ ਥਾਂ ਸਿੱਖ ਐਕਟ ਲਿਖ ਕੇ ਦਸਤਖਤ ਕੀਤੇ ਸਨ। ਮੈਨੂੰ ਮਹਿਸੂਸ ਹੋਇਆ ਕਿ ਸਿੱਖ ਆਪਣੇ ਆਪ ਨੂੰ ਹਿੰਦੂ ਲਿਖ ਕੇ ਭਾਰਤ ਵਿਚ ਰਹਦੇ ਹਨ।ਮਾਸੜ ਜੀ ਅੰਮਰਿਤਸਰ ਵਿਚ ਤਹਿਸੀਲਦਾਰ ਸਨ।ਮੇਰਾ ਪਿੰਡ ਤਹਿਸੀਲ ਤਾਰਨ ਤਾਰਾਨ ਸਹਿਬ ਤਹਿਤ ਹੈ। ਮੇਰੇ ਮਾਸੜ ਜੀ ਦੇ ਬਚਨ ਸਨ ( ਸੰਤ ਜਰਨੈਲ ਸਿੰਘ ਭਿੰਡਰਾ ਵਾਲੇ ਇਸ ਗੁਲਾਮੀ ਦੀ ਜਾਂਜੀਰ ਨੂੰ ਤੋੜਨ ਲਈ ਹੀ ਸ਼ੰਗਰਛ ਕਰ ਰਹੇ ਹਨ). ਮੈਂ ਸਿੱਖ ਹਾਂ ਹਿੰਦੁਸਤਾਨ ਦੀ ਨਹੀਂ ਪਰ ਭਾਰਤ ਦੀ ਵਸਨੀਕ ਹਾਂ।ਸਤਿ ਸਿਰੀ ਅਕਾਲ। ਮੇਹਰਬਾਨੀ।

  • @sheikhsaab4092
    @sheikhsaab4092 4 ปีที่แล้ว +9

    Akaal channel zindabad,
    Dhan Dhan baba Nanaka.

  • @sandhusandhu2053
    @sandhusandhu2053 4 ปีที่แล้ว +39

    ਬਾਪੂ ਕੀ ਜਾਣੇ ਸਹੀਦਾ ਦੇ ਜਜਬੇ ਨੂੰ ਬਾਕੀ ਦੇ ਗੁਰਦਵਾਰਿਆ ਚ ਕਿਹੜਾ ਸੰਤ ਸਨ

    • @yaartandeto
      @yaartandeto 4 ปีที่แล้ว

      ਵੀਰ ਜੀ ਤੁਹਾਡੇ ਜਨਮ ਕਦੋਂ ਹੋਇਆ

    • @jagjitsidhu3354
      @jagjitsidhu3354 4 ปีที่แล้ว +2

      ਕਾਮਰੇਡੀ ਸੋਚ ਕੰਮ ਕਰਦੀ ਐ ਕੰਵਲ ਚ

    • @yaartandeto
      @yaartandeto 4 ปีที่แล้ว +1

      @@jagjitsidhu3354 Nahi veer ji Baba g ne bilkul Sahi Kaha

  • @sukhveerbrar7
    @sukhveerbrar7 4 ปีที่แล้ว +3

    ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਾ ਸ਼ੇਰ ਸੀ ਤੇ ਸ਼ੇਰ ਕਦੇ ਕਿਸੇ ਅੱਗੇ ਪੇਸ਼ ਨਹੀਂ ਹੁੰਦੇ

  • @jaggijanjua3350
    @jaggijanjua3350 4 ปีที่แล้ว +61

    Asi mud too fan ha binderwale de.badal parwar nu jutiya maar k kado punjab cho

  • @BALLYRM
    @BALLYRM 4 ปีที่แล้ว +6

    Very well said and balanced thoughts. Feel like reading his book. He is speaking the truth and the actual situation at that time.poor leadership and strategy.

  • @gurdasgrewal9
    @gurdasgrewal9 4 ปีที่แล้ว +3

    ਬਾਬਾ ਜੀ ਸੰਤ ਜੀ ਪੰਜਾਬੀਆ ਦੀਆ ਜਮੀਰਾ ਨੁ ਜਗਾਉਣਾ ਚਾਉਦੇ ਸਨ

  • @BalwinderSingh-ug9fe
    @BalwinderSingh-ug9fe 4 ปีที่แล้ว

    ਕੰਵਲ ਜੀ ਨੇ ਬਹੁਤ ਹੀ ਸੋਚ ਨਾਲ ਜਾਣਕਾਰੀ ਦਿੱਤੀ ਹੈ ।

  • @Crafter48
    @Crafter48 4 ปีที่แล้ว +4

    Sant Jarnail singh ji Bhindranwale 🙏🙏🙏🙏🙏🙏🙏🙏🙏

  • @gurikahlon1781
    @gurikahlon1781 4 ปีที่แล้ว +1

    ਜੇ ਸੰਤ ਜਰਨੈਲ ਸਿੰਘ ਪੇਸ ਹੋ ਵੀ ਜਾਦੇ ਤੇ ਉਹਨਾ ਨੂੰ ਇਸ ਇੰਦਰਾ ਗਾਂਧੀ ਰੰਡੀ ਨੇ ਬਾਹਰ ਨਹੀ ਸੀ ਆਉਣ ਦੇਣਾ ਜਿਵੇਂ ਹੁਣ ਸਿੱਖਾ ਦੀਆ ਸਜਾ ਪੂਰੀਆ ਹੋ ਗਈਆ ਤੇ ਉਹਨਾ ਨੂੰ ਛੱਡ ਨਹੀ ਰਹੇ ,,

  • @manveersingh5780
    @manveersingh5780 4 ปีที่แล้ว +10

    Clearly age and experience in itself does not automatically bring about wisdom!

  • @ShahidKhan-nz9sb
    @ShahidKhan-nz9sb 4 ปีที่แล้ว +4

    Sant Gernail Singh preferred to Fight Rather than Giving Up...... He Honoured his Life...... to Light Up... The Next Generation to Stand Up

  • @balbirsingh9886
    @balbirsingh9886 4 ปีที่แล้ว

    ਸਿਖਾਂ ਦੀ ਬਿਲਕੁਲ ਸਹੀ ਸੀ, ਕੋਈ ਮਾੜੀ ਗੱਲ ਨਹੀਂ ਸ਼ੀ।ਸਰਕਾਰ ਨੇ ਧੱਕਾ ਜੋਰ ਜਬਰ ਕੀਤਾ । ਪਰ ਜੋ ਗਲ ਬਾਪੂ ਜੀ ਕਰ ਹਨ, ਇਹ ਸਰਕਾਰ ਅਗੇ ਹਥ ਖੜੇ ਕਰਕੇ ਪੇਸ਼ ਹੋਣਾਂ ਮਰਦਾਂ ਕੰਮ ਨਹੀਂ ਹੁੰਦਾ । ਇਹ ਸਭ ਇਸੇ ਤਰਾਂ ਹੋਣਾ ਸੀ । ਪੇਸ਼ ਹੋਣਾਂ ਇਸ ਤੋਂ ਵਢੀ ਹਾਨੀ ਹੋਣੀ ਸੀ ਪਰ ਜਦੋਂ ਇਸ ਤਰਾਂ ਵਾਪਰਦਾ ਹੈ ਤਾਂ ਨਫਾ , ਨੁਕਸਾਨ ਤਾਂ ਹੁੰਦਾ ਹੀ ਹੈ ।

  • @khalsa7332
    @khalsa7332 4 ปีที่แล้ว +2

    ਬਾਬਾ ਗੁਰਬਖਸ਼ ਸਿੰਘ ਖਾਲਸਾ ਅਕਾਲ ਤਖ਼ਤ ਸਾਹਿਬ ਤੋ ਹੀ ਲੜੇ ਸਨ

  • @harmindersingh2993
    @harmindersingh2993 4 ปีที่แล้ว +2

    ਬਾਕੀ ਗੁਰਦੁਆਰਿਆਂ ਤੇ ਹਮਲੇ ਉਸ ਵਕਤ ਕਿਉ ਹੋਏ ਉੱਥੇ ਕਿਹੜਾ ਸੰਤ ਜੀ ਮੌਜੂਦ ਸਨ

  • @surinderpalsingh485
    @surinderpalsingh485 4 ปีที่แล้ว +2

    Barha hi kamaal da lajawab te gujiyan ramjaan kholan wala ,,jankari bharpoor interview.

  • @kulbhushanpuri524
    @kulbhushanpuri524 3 ปีที่แล้ว +1

    Law as law so alwayes keep to the left...kanwal ji jindabad..

  • @HEYSINGHZ
    @HEYSINGHZ 4 ปีที่แล้ว +1

    ਤੂੰ ਕੌਣ ਹੁੰਦਾ ਦੱਲਿਆਂ ਜਸਵੰਤ ਸਾਨੂੰ ਸਲਾਹਾ ਦੇਣ ਵਾਲਾ

  • @happygharu7221
    @happygharu7221 4 ปีที่แล้ว +3

    M also from moga.
    My village is just 7_8 km far away from dhudike

  • @GurpreetSingh-ub1ps
    @GurpreetSingh-ub1ps 4 ปีที่แล้ว +1

    Very good bapu ji thankyou

  • @nimratschannel2100
    @nimratschannel2100 4 ปีที่แล้ว +3

    Salute kawal Sahib nu🙏👍

  • @JasvirSingh-lk4ow
    @JasvirSingh-lk4ow 4 ปีที่แล้ว +3

    Sant jarnail singh ji khalsa bhindranwale zindabad plesa come beck

  • @mandeepsingh8386
    @mandeepsingh8386 4 ปีที่แล้ว +25

    Sant bilkul right san

  • @noornoor-qj8sw
    @noornoor-qj8sw 4 ปีที่แล้ว

    ਬਾਪੂ ਜੀ ਗਲਤ ਬੋਲ ਰਹੇ ਹਨ ਖਾਲਸਾ ਜੀ ਜਦੋ ਗੁਰੂ ਗਰੰਥ ਸਾਹਿਬ ਜੀ । ਦੀ ਬੇਅਦਬੀ ਹੁੰਦੀ ਹੋਵੇ ਤਾ ਜੋਸ਼ ਤੇ ਹੋਸ਼ ਨਹੀ ਦੇਖਿਆ ਜਾਦਾ । ਬਾਬਾ ਜੀ ਗੁਰੂ ਜੀ ਦੇ ਸਚੇ ਜਰਨੈਲ ਸੀ ਉਹ ਯੋਧੇ ਸੀ। ਉਹਨਾ ਨੂੰ ਸਭ ਪਤਾ ਸੀ।

  • @babansingh9340
    @babansingh9340 4 ปีที่แล้ว +2

    Saint ਸਹੀ c.....

  • @sectarypb2922
    @sectarypb2922 4 ปีที่แล้ว

    ਸੰਤ ਜੀ ਤੁਸੀਂ ਸਮਝਣ ਜੋਗੇ ਹੁੰਦੇ ਫਿਰ ਨਤੀਜਾ ਕੁਝ ਹੋਰ ਹੋਣਾ ਸੀ, ਤੁਸੀਂ ਤਾਂ ਫੰਡ ਲਈ ਧੇਲੀ ਦੇ ਲਾਲੇ ਨੂੰ ਹੀਰੋ ਬਣਾ ਦਿੱਤਾ , ਦੋ ਦੋ ਜ਼ਨਾਨੀਆਂ ਰੱਖੀਆਂ ਤੁਸੀਂ

  • @AmritSingh-ur8xx
    @AmritSingh-ur8xx 4 ปีที่แล้ว +14

    Waheguru ji Maher Karn

  • @nirmaljitsingh4325
    @nirmaljitsingh4325 4 ปีที่แล้ว +2

    Very good 👍 Bappu ji

  • @GopiGopi-bf1my
    @GopiGopi-bf1my 4 ปีที่แล้ว +1

    bapu ji sant ji sade bang darpok nahi c uhna nu koi sallah den balla koi jamya nahi c oh soorme c na kharide jann balle c

  • @babansingh9340
    @babansingh9340 4 ปีที่แล้ว +4

    Oh ਜੋਸ਼ ਨੀ ਹੁੰਦਾ chardikal ਹੁੰਦੀ aa.. ਜੋ ਤੇਰੀ ਸਮਜ to ਬਾਹਰ aa bapu

  • @balrajrandhawa6623
    @balrajrandhawa6623 4 ปีที่แล้ว

    ਬਾਪੂ ਜੀ ਦੀ ਸੋਚ ਗਲਤ ਹੈ

  • @sukhjindersinghnatt6981
    @sukhjindersinghnatt6981 4 ปีที่แล้ว +8

    ਵਾਹਿਗੁਰੂ ਜੀ

  • @jassbuttar4638
    @jassbuttar4638 4 ปีที่แล้ว +1

    Bhut vadya bappu ji