Sardar Jaswant Singh Kanwal was such a Great Novelist I wonder no one ever considered him Nobel Prize in Literature. In my opinion, if Robindernath Tagore deserved for the Nobel Prize then Sardar Jaswant Singh Kanwal definitely deserve for the Nobel Prize. His name should be thrown into the Nobel Prize's nomination bucket even now. Eventually, he should be awarded Nobel Prize in Literature posthumously at least.
ਮਾਂ ਬੋਲੀ ਪੰਜਾਬੀ ਦੀ ਸੇਵਾ ਕਰਨ ਵਾਲੇ ਸਾਰੇ ਗਾਇਕਾਂ ਕਲਾਕਾਰਾਂ ਅਤੇ ਕਲਮਕਾਰਾਂ ਨੂੰ ਨਮਸਕਾਰ ਹੈ।
ਅੱਜ ਰਾਤ ਇਕ ਵਜੇ ਤੋ ਕਣਕ ਨੂੰ ਪਾਣੀ ਲਾਉਦਿਆਂ ਮਹਾਨ ਯੁੱਗਪੁਰਸ਼ ਬਾਪੂ ਜਸਵੰਤ ਸਿੰਘ ਜੀ ਕੰਵਲ ਦੀਆਂ ਗੱਲਾਂ ਦੀਆਂ ਚਾਰ ਵੀਡੀਓ ਸੁਣੀਆਂ ਉਹਨਾਂ ਦੀ ਹਰਇਕ ਵੀਡੀਓ ਵਿਚੋ ਪੰਜਾਬ ਪੰਜਾਬੀ ਤੇ ਪੰਜਾਬੀਅਤ ਬਾਰੇ ਫਿਕਰਮੰਦੀ ਸਾਫ ਝਲਕਦੀ ਦਿਸਦੀ ਸੀ
ਸ ਜਸਵੰਤ ਸਿੰਘ ਕੰਵਲ ਦੀਆਂ ਸਾਰੀਆਂ ਪੁਸਤਕਾਂ ਪੜ੍ਹਨ ਯੋਗ ਹਨ ਜਿਨ੍ਹਾਂ ਦੇ ਵਿੱਚ ਨਾਵਲ ਪੂਰਨਮਾਸ਼ੀ ,ਸੱਚ ਨੂੰ ਫਾਂਸੀ,ਹਾਣੀ , ਆਦਿ ਬਹੁਤ ਹੀ ਮਹੱਤਵਪੂਰਨ ਹਨ । ਨਵੀਂ ਪੀੜ੍ਹੀ ਨੂੰ ਪੁਸਤਕਾਂ ਪੜ੍ਹਨ ਦੀ ਲੋੜ ਹੈ।
ਮਾਂ ਬੋਲੀ ਪੰਜਾਬੀ ਦਾ ਸਰਵਣ ਪੁੱਤਰ ਜਸਵੰਤ ਸਿੰਘ ਕੰਵਲ ਜ਼ਿੰਦਾਬਾਦ
😥ਵਿਰਲੇ ਹੀ ਨੇ ਪੈਦਾ ਹੁੰਦੇ’ ਕੰਵਲ ‘ ਜਿਹੇ ਇਨਸਾਨ 🙏
ਦੋਹਾਂ ਦੇਸ਼ਾਂ ਦੇ ਲੋਕਾਂ ਦਾ ਹਮਦਰਦੀ ਇਨਸਾਨ ਸੀ ਬਾਪੂ ।
ਬਾਪੂ ਜੀ ਦੀ ਰੂਹ ਨੂੰ ਰੱਬ ਫਿਰ 1947 ਤੋਂ ਪਹਿਲਾਂ ਞਾਲੇ ਪੰਜਾਬ ਵਿੱਚ ਕੰਵਲ ਬਣਾਂ ਕੇ ਭੇਜ ਦੇਵੇ
ਸੱਚ ਦਾ ਗਿਆਨ ❤
Kawal sahab ne hamesha punjab, sikh kom te punjabiyat di gal kiti si.. Dhanwad Bapu ਜਸਵੰਤ ਸਿੰਘ ਜੀ
🏡
Jindabad father..
Sardar Jaswant Singh Kanwal was such a Great Novelist I wonder no one ever considered him Nobel Prize in Literature. In my opinion, if Robindernath Tagore deserved for the Nobel Prize then Sardar Jaswant Singh Kanwal definitely deserve for the Nobel Prize. His name should be thrown into the Nobel Prize's nomination bucket even now. Eventually, he should be awarded Nobel Prize in Literature posthumously at least.
Mahan Manukh Jaswant Singh Kanwal ji Tuhade charna nu mera parnam🙏
Parnam Baba ji Di soch nu 🙏☝⛳
🙏🙏🙏 Dhanwad Bapu tere rooh Nu chain mile😢😢
Waheguru mehar karange
Miss you babu g
Love u ustad ji miss u😔😔😫😫
Dhan bappu ji
Waheguru Ji. Asin poori koshishsh krange 😭
Satnam Wayguru G
Great man
Nice👍
Great Bapu ji
Wah g wah♥️👌
Hanni novel bht vadia c ehna da
❤️
We will miss you a lot Bapu ji
Great parson in DHUDIKE
ਸਹੀ
GREAT MAN
Kaash eh interview 3-4 ghante da hunda .... Bhut sare tjurbe mil jane c......iss interview da hor koi hisssa hove te jruri upload kr deyo ji ...🙏🙏🙏
ਹੋਰ ਬਹੁਤ ਸਾਰੀਆਂ ਇੰਟਰਵਿਊ ਹਨ ਯੂ ਟਿਊਬ 'ਤੇ
27 june 2019 nu ta kanwal saahb besurti che sn, tusi os din ih interview kiwe kr lei.
Great jaswant singh gill dudhike
👌👌👌👌👍👍👍👍🌹🌹🌹🌹🌹🌹🌹
PUNJABI ADAB DA Baba BOHAR JASWANT SINGH KANWAL LAMBE SAFAR TE , GURU BABA NANAK SAHIB APNE CHARNA CH NIVAS DE MAN WADAVE
👌👌👌👌👍👍👍👍🌹🌹🌹🌹🌹
miss u
rip sir🏳
Data shows that Jaswant Singh Kanwal preached Marxist communist ideology through his writings among Punjabi youth since the past Seventy years.!!!
Waheguru mehar kri
❤
Wah g wah♥️🙏