ขนาดวิดีโอ: 1280 X 720853 X 480640 X 360
แสดงแผงควบคุมโปรแกรมเล่น
เล่นอัตโนมัติ
เล่นใหม่
ਬਹੁਤ ਵਧੀਆ ਵਿਚਾਰ ਜੀ
Bahut sooner jwaab ditte si.ran very good keep going Wahegury ji hor charkha Kala karn
ਵਾਹਿਗੁਰੂ ਜੀ
🙏 waheguru ji ka khalsa waheguru ji ki Fateh 🙏
Waheguru ji
Good Right
💯💯
ਭੈਣ ਜੀ ਅੱਜ ਕੱਲ ਅਮਰਿਤ ਛਕਣ ਦੀ ਮਰਿਆਦਾ ਚ ਢਿੱਲ ਆਉਣ ਕਾਰਨ ਵੀ ਅੱਜਕੱਲ ਪਕਿਆਈ ਚ ਫਰਕ ਪਿਆ ਹਿਸਟਰੀ ਦੀ ਇੱਕ ਕਿਤਾਬ ਚ ਅੰਗਰੇਜਾਂ ਦੇ ਰਾਜ ਤੋਂ ਪਹਿਲਾਂ ਅੰਮਰਿਤ ਦੀ ਮਰਿਆਦਾ ਪਡ਼ਈ ਹੈਰਾਨ ਹੋ ਗਿਆ ਪਹਿਲਾਂ ਵਿਅਕਤੀ ਤਖਤ ਸਾਹਿਬ ਤੇ ਜਾ ਕੇ ਬੇਨਤੀ ਕਰਦਾ ਸੀ ਫੇਰ ਨਜਦੀਕ ਦੇ ਪੰਜ ਅੰਮਰਿਤਧਾਰੀ ਸਿੰਘਾ ਦੀ ਡਿਉਟੀ ਲਾਈ ਜਾਦੀ ਸੀ ਉਸ ਨੂੰ ਰਹਿਤ ਮਰਿਆਦਾ ਨਿਤਨੇਮ ਨਾਮ ਸਿਮਰਨ ਕਰਾਉਣ ਤੇ ਉਸ ਦੀ ਜਾਮਨੀ ਭਰਨੀ ਫੇਰ ਉਸ ਨੂੰ ਜੋਡ਼ਏ ਝਾਡ਼ਨ ਪੱਖਾ ਝੱਲਣ ਬਰਤਨ ਝਾਡ਼ਊ ਫੇਰਨ ਦੀ ਸੇਵਾ ਲਾਈ ਜਾਦੀ ਸੀ
ਸਾਰੇ ਮਸਲਿਆਂ ਦਾ ਹੱਲ ਆਜ਼ਾਦੀ ਹੈ 🚩 ਰਫਰੈਡਮ ਦੀਆਂ ਵੋਟਾਂ ਨਾਲ ਹੀ ਹਲ਼ ਖਾਲਿਸਤਾਨ ਦਾ ਸਾਥ ਦਿਓ ਪੰਜਾਬੀਓ ਰਲ ਕੇ ⛳ ਪੌਲੀਟੀਕਲ ਪੰਜਾਬ ਮੀਡੀਆ ਜਿੰਦਾਬਾਦ 🚩 ਐਸ ਐਫ਼ ਜੇ ਜਿੰਦਾਬਾਦ 🚩
💯💯💯💯💯💯💯
ਇਸ ਬੀਬੀ ਭੈਣ ਜੀ ਨੇ ਬਹੁਤ ਹੀ ਪਿਆਰੇ ਅਤੇ ਬਧੀ ਆ ਸ਼ਬਦ ਕਹੇ ਤੇ ਸੱਚਮੁੱਚ ਪਿਆਰੇ ਲੱਗੇ ,,, ਪਰ ਭੈਣੇਂ। ਕਿਸੇ ਵੀ ਧਰਮ ਵਿੱਚ ਜਾਓ ਤੇ ਦੇਖੋ ਪੂਰੇ prfaikt ਬੰਦੇ ਤੇ ਬੀਬੀਆਂ ਨਹੀਂ ਹਨ ਜੀ। ਕਿਉਂਕਿ ਮੈਂ ਖੁੱਦ ਆਪਣੀਆਂ ਅੱਖਾਂ ਨਾਲ ਦੇਖਿਆ ਕਿ ਦੇਖਣ ਵਿੱਚ ਪੂਰੇ ਬਾਣੇ ਬਾਣੀ ਵਿੱਚ ਇਨਸਾਨ ,,,, ਪਰ ਆਦਤਾਂ ਐਨੀਆ ਗੰਦੀਆਂ ਕੇ ਕੋਈ ,, ਸਾਇਦ ਮਨਮੁੱਖ ਵਿੱਚ ਵੀ ਨਾਂ ਹੋਣ ,,, ਸ਼ਰਮ ਆਉਂਦੀ ਹੈ ਇਹਨਾ ਲੋਕਾਂ ਨੂੰ ਦੇਖਕੇ ,,,,,,,, ਮਤਲਵ ਪੰਜੇ ਉਂਗਲਾਂ ਬਰਾਬਰ ਨਹੀਂ ਕਿਤੇ ਵੀ ਗੁਰੂ ਸਾਹਿਬ ਜੀ ਨੇ ਖਾਲਸਾ ਤਾਂ ਖ਼ਾਸ ਕਰਕੇ ਅੱਪਣਾ ਰੂਪ ਬਣਾਇਆ ਹੈ ਜੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ,,,,,,,,,,,,,,,
Jis ensaan de soch gandi hai usnu peahnavea naal jayda fark nahi peanda par 1gal right hai agar sister ji bargu sastar banaa paya hovea galat ensaan de himat nahi peandi
ਬਹੁਤ ਵਧੀਆ ਵਿਚਾਰ ਜੀ
Bahut sooner jwaab ditte si.ran very good keep going
Wahegury ji hor charkha Kala karn
ਵਾਹਿਗੁਰੂ ਜੀ
🙏 waheguru ji ka khalsa waheguru ji ki Fateh 🙏
Waheguru ji
Good Right
💯💯
ਭੈਣ ਜੀ ਅੱਜ ਕੱਲ ਅਮਰਿਤ ਛਕਣ ਦੀ ਮਰਿਆਦਾ ਚ ਢਿੱਲ ਆਉਣ ਕਾਰਨ ਵੀ ਅੱਜ
ਕੱਲ ਪਕਿਆਈ ਚ ਫਰਕ ਪਿਆ ਹਿਸਟਰੀ ਦੀ ਇੱਕ ਕਿਤਾਬ ਚ ਅੰਗਰੇਜਾਂ ਦੇ ਰਾਜ ਤੋਂ ਪਹਿਲਾਂ ਅੰਮਰਿਤ ਦੀ ਮਰਿਆਦਾ ਪਡ਼ਈ ਹੈਰਾਨ ਹੋ ਗਿਆ ਪਹਿਲਾਂ ਵਿਅਕਤੀ ਤਖਤ ਸਾਹਿਬ ਤੇ ਜਾ ਕੇ ਬੇਨਤੀ ਕਰਦਾ ਸੀ ਫੇਰ ਨਜਦੀਕ ਦੇ ਪੰਜ ਅੰਮਰਿਤਧਾਰੀ ਸਿੰਘਾ ਦੀ ਡਿਉਟੀ ਲਾਈ ਜਾਦੀ ਸੀ ਉਸ ਨੂੰ ਰਹਿਤ ਮਰਿਆਦਾ ਨਿਤਨੇਮ ਨਾਮ ਸਿਮਰਨ ਕਰਾਉਣ ਤੇ ਉਸ ਦੀ ਜਾਮਨੀ ਭਰਨੀ ਫੇਰ ਉਸ ਨੂੰ ਜੋਡ਼ਏ ਝਾਡ਼ਨ ਪੱਖਾ ਝੱਲਣ ਬਰਤਨ ਝਾਡ਼ਊ ਫੇਰਨ ਦੀ ਸੇਵਾ ਲਾਈ ਜਾਦੀ ਸੀ