ขนาดวิดีโอ: 1280 X 720853 X 480640 X 360
แสดงแผงควบคุมโปรแกรมเล่น
เล่นอัตโนมัติ
เล่นใหม่
ਵਾਹ ਸ਼ੇਰਾ ਕਰਨ ਕਰਤਾਰਪੁਰ ਵੀਰੇ ਸ਼ਾਬਾਸ਼ ਇਸ ਦੁਸ਼ਟ ਨੂੰ ਸ਼ੀਸ਼ਾ ਦਿਖਾਉਣ ਵਾਸਤੇ ਬਹੁਤ ਮੁਬਾਰਕਾ। ਹਾਜ਼ਰ ਜਵਾਬੀ ਤੇ ਗਿਆਨ ਦੀ ਤੋਪ ਚਲਾ ਕੇ ਇਸ ਢੋਂਗੀ ਨੂੰ ਚੁੱਪ ਕਰਾਇਆ ਸ਼ਾਬਾਸ਼ ਵੀਰੇ🙌🏻
🎉🎉🎉🎉🎉
🎉🎉❤🎉🎉🎉🎉🎉❤🎉🎉🎉🎉🎉🎉🎉 0:37 🎉🎉🎉🎉🎉🎉🎉🎉❤🎉🎉🎉🎉🎉🎉🎉🎉🎉🎉🎉🎉🎉❤🎉🎉🎉😢
JATTA DE KARJJE KON VAPAS KRE?
ਇਹ ਵੇਬਕੂਫ ਨਾਲ ਸਿਰ ਖਪਾਈ ਦਾ ਕੀ ਫਾਇਦਾ
Kahdi wah seera veer eh mental nall fagool di sarr kahpai kr rahe ki load ha edha dey mental di interview karan di edha choddu interview lean kmli vanggu sarr Mari jandi
ਅੱਜ ਤਾਂ ਭੇਡ ਕਸੂਤੀ ਫ਼ਸ ਗਈ!
ਪ੍ਰਧਾਨ ਮੰਤਰੀ ਖ਼ਿਲਾਫ਼ ਤੂੰ ਨਾ ਸੁਣ ਅਸੀ ਗੁਰੂ ਖ਼ਿਲਾਫ਼ ਨੀ ਸੁਨਣਾ ਤੂੰ ਗੁਰੂ ਦਾ ਨੀ ਬਣਿਆ ਮੋਦੀ ਦਾ ਕੀ ਬਣੇਗਾ ਬਾਕੀ ਆਹ ਰਿਪੋਰਟਰ ਬਾਈ ਨੂੰ ਸਲਾਮ
ਇਹ ਆਪ ਹੀ ਗੱਲ ਕਰਕੇ ਖੁਦ ਹੀ ਓਹਨਾ ਗੱਲਾ ਤੋ ਮੁਕਰ ਜਾਂਦਾ
ਇਹੋ ਜਿਹੇ ਦੱਲੇ ਪਹਿਲਾਂ ਵੀ ਬਥੇਰੇ ਆਏ। ਪੂਹਲੇ ਵਰਗੇ।ਸੂਰੀ ਵਰਗੇ। ਸੰਤਾ ਸਿੰਘ ਨਿਹੰਗ। ਫਿਰ ਨਰਕ ਨੂੰ ਤੋਰੇ।।।।
ਬਾਈ ਕੱਰਣ ਪੱਤਰਕਾਰ ਜੀ ਤੁਸੀਂ ਇਸ ਗਦਾਰ ਦੀ ਤਸੱਲੀ ਕਰਵਾ ਦਿੱਤੀ। ਸੰਗਤਾਂ ਬਹੁਤ ਖੁਸ਼ ਹਨ ।
ਇਹ ਵੀਰ ਸਾਡੇ ਹਲਕੇ ਕਰਤਾਰਪੁਰ ਤੋਂ ਆ ਕਰਨ ਕਰਤਾਰਪੁਰ ਪਤਰਕਾਰ ਆ। ਬਹੁਤ ਖੂਬ ਨਿਭਾਇਆ ਆਪਣਾ ਫ਼ਰਜ਼ ਵੀਰ ਨੇ
ਇਹ ਨਵਾਂ ਬੰਬ ਛੱਡਿਆ ਆਰਐੱਸਐੱਸ ne
ਗਦਾਰ ਜੱਟ ਹੈ ਏਹੇ ਬਾਬਾ ਜੀ ਨਹੀਂ ਏਹੇ ਬਾਬਾ ਜੀ ਦੇਸ ਭਗਤ ਹੈ ਕੋਈ ਐਰਾ ਗੇਰਾ ਨਹੀਂ
@@KashmirSingh-im2lfਇਸ ਬਾਬੇ ਦੀ ਫੇਰ ਦੇਸ਼ ਭਗਤੀ ਏਦੇ ਪਿੱਛੇ ਵੀ ਵਾੜਨੀ ਆਉਂਦੀ ਆ ਸਾਨੂੰ। ਇਹ ਦੱਲੇ ਨੂੰ ਨੱਥ ਵੀ ਪੈ ਜਾਣੀ ਆ ਦੇਖੀ ਜਾਈ ਬਾਕੀ ਤੇਰੇ ਵਰਗੇ ਸਿੱਖ ਕੋਲੋ ਮੱਚਦੇ ਆ ਤਾਹੀਓਂ ਸਿੱਖ ਨੂੰ ਗ਼ਲਤ ਬੋਲਣ ਵਾਲੇ ਦਾ ਪੱਖ ਲੈਂਦੇ ਆ
ਵੀਰੇ ਤੇਰੀ ਪੱਤਰਕਾਰੀ ਲਈ ਮੇਰੇ ਕੋਲ ਅਲਫਾਜ਼ ਨਹੀਂ ਹੈ ਬਹੁਤ ਹੀ ਵਧੀਆ ਤੁਸੀਂ ਸਵਾਲ ਕੀਤੇ ਇਸ ਚੋਰ ਨੂੰ ਇਹ ਸਿੰਘ ਦੇ ਭੇਖ ਵਿੱਚ ਇੱਕ ਭੇੜੀਆ ਹੈ
ਪੱਤਰਕਾਰ ਵੀਰ ਬੋਹਤ ਸੋਹਣਾ ਕੋਕਾ ਲਾਇਆ 🙏
ਸਲੂਟ ਹੈ ਕਰਨ ਵੀਰ ਇਹੀ ਹੁੰਦੀ ਹੈ ਅਸਲੀ ਪੱਤਰ ਕਾਰੀ ਸਵਾਲ ਪੁੱਛਣ ਲਈ ਜਜ਼ਬਾ ਹੋਣਾ ਚਾਹੀਦਾ ਹੈ ਜੋ ਤੁਹਾਡੇ ਵਿੱਚ ਹੈ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ ਜੀ
Thanks! Boht vadia patarkaar veer khich k rakho kamm🎉🎉🎉🎉 🔥🔥🔥
ਪੱਤਰਕਾਰ ਵੀਰ very good
ਇਹਦੇ ਘਰੋ ਛਿੱਤਰ ਪੈਂਦੇ ਤੁਸੀ ਇਹਦੀ ਇਟਰਵਿਊ ਕਰਨ ਲੱਗ ਜਾਨੇ
ਪੱਤਰਕਾਰ ਬਾਈ ਨੂੰ ਸਲਾਮ ਆ ਸਿਰਾ ਲਾਤਾ ਬਾਈ ਪਹਿਲੀ ਬਾਰ ਵੇਖੀ ਇਹੋ ਜਿਹੀ ਗੱਲਬਾਤ ਬਾਬੇ ਦੇ ਭੁਲੇਖੇ ਕਢਤੇ ਵਾਹਿਗੁਰੂ ਜੀ ਚੜਦੀਕਲਾ ਚ ਰੱਖਣ
ਉਹ ਪੱਤਰਕਾਰ ਸਾਹਿਬ ਇਹ ਬਾਬਾ ਨਹੀਂ ਇਹ ਤਾਂ ਸਭ ਤੋਂ ਵੱਡਾ ਦੱਲਾ ਇਹ ਜਿਹੜਾ ਤੇਰੇ ਨਾਲ ਬੈਠਾ ਆਰਐਸਐਸ ਦਾ
Acca
Bilkul sahi keha ji
ਖਾਲਿਸਤਾਨੀ ਹੋਣਾ ਸਾਡੇ ਸਿੱਖਾ ਲਈ ਮਾਨ ਵਾਲੀ ਗੱਲ ਹੈ ਮੈਨੂੰ ਤਾਂ ਮਾਨ ਹੈ ਖਾਲਿਸਤਾਨੀ ਹੋਣ ਤੇ , ਜੇੜੇ ਸਾਡੇ ਲੱਖਾ ਸਿੰਘ ਸਿੰਘਣੀਆ ਸ਼ਹੀਦ ਹੋਏ ਖਾਲਿਸਤਾਨ ਲਈ ਸਾਡੇ ਲਈ ਵੀ ਮਾਨ ਵਾਲੀ ਗੱਲ ਹੈ ।
ji
Khotisthan murdabad 😂😂😂
ਖ਼ਾਲਿਸਤਾਨ ਜ਼ਿੰਦਾਬਾਦ ਵੀਰੇ🙏🏻
ਇਸ, ਬੜੇ ਥੱਲੇ, ਤੋਂ, ਅਪਣਾ ਘਰ, ਤੇ, ਸਾਂਭੇਗਾ ਤਾਂ ਗੇਆਨਿ
ਬਹੁਤ ਸਾਰੀਆਂ ਗੱਲਾਂ ਜੋ ਪੁੱਛਣੋ ਰਹਿ ਗਈਆਂ ਪਰ ਫਿਰ ਵੀ ਬਹੁਤ ਵਧੀਆ ਗੱਲਬਾਤ ਰਹੀ ਇਹ ਤਾਂ ਨਾ ਕੋਈ ਸੰਤ ਹੈ ਨਾ ਕੋਈ ਆਮ ਬੰਦਾ ਇਹ ਸਿਰਫ ਬਿਜਨੈਸ ਮੈਨ ਹੈ ਜਿਸਨੂੰ ਪੈਸੇ ਅਤੇ ਐਸ਼ੌ ਆਰਾਮ ਚਾਹੀਦਾ
ਪੱਤਰਕਾਰ ਵੀਰ ਜੀ ਬਹੁਤ ਵਧੀਆ
ਡੌਗੀ ਬੇਰੂਪੀਅਾ R,s ਬੰਦਾ
ਰਿਪੋਟਰ ਨੇ ਖੂਬ ਨਿਭਾਈਆ ਆਪਣਾ ਧਰਮ,,, ਏਨੇ ਸਕਿਉਰਟੀ ਲੈਣੀ ਐ
ਪੰਜਾਬ ਦੀ ਖੇਤੀਬਾੜੀ ਤੇ ਨਿਰਭਰ ਕਿੰਨੇ ਲੋਕ 1 ਫਸਲਾ ਦੀ ਕਟਾਈ ਕਰਨ ਵਾਲੀਆ ਮਸੀਨਾ ਵਾਲੇ 2 ਫਸਲਾ ਨੂੰ ਮੰਡੀਆ ਵਿੱਚ ਫਸਲਾ ਦੀ ਸਫਾਈ ਚੁਕਾਈ ਤੇ ਲਦਾਈ3 ਫਸਲਾ ਦੀ ਢੁਆਈ ਟਰਾਸਪੋਰਟ ਰਾਹੀ ਲੱਖਾ ਟਰੱਕ ਨਾਲ ਹੁੰਦੀ ਕਿੰਨੇ ਮਾਲਕਾ ਦੀ ਕਮਾਈ ਉਸ ਤੋ ਹੁੰਦੀ ਹੈ ਡਰਾਇਵਰਾ ਦੀ ਕਮਾਈ ਵੀ ਉਸੇ ਤੇ ਨਿਰਭਰ 4ਸਰਕਾਰੀ ਗੁਦਾਮਾ ਵਿੱਚ ਲੋਡਿੰਗ, ਅਨਲੋਡਿੰਗਲ੍ਈ ਲੇਵਰ ਜੋ ਕਿ ਲੱਖਾ ਵਿੱਚ ਲੱਗਦੀ ਹੈ ਉਸ ਟਾਇਮਲੇਵਰ ਨੀ ਮਿਲਦੀ ਇੰਨਾਜੋਰਹੁੰਦਾ ਕੰਮ ਦਾ ।5 ਫੇਰ ਦੁਬਾਰਾ ਟਰੱਕਾ ਰਾਹੀ ਮਾਲ ਗੱਡੀਆ ਤੱਕ ਢੁਆਈ ਤੇ ਉਸ ਲ੍ਈ ਫੇਰ ਲੇਵਰ ਲੱਗਦੀ ਹੈ ਲੱਖਾ ਲੋਕਾ ਦਾ ਰੋਜਗਾਰ ਚੱਲਦਾ ਹੈ ਇਸੇ ਪ੍ਰੋਸੈਂਸ ਵਿੱਚ । ਤੇ ਇਹ ਮਾਲ ਗੱਡੀਆ ਤੇ ਟਰੱਕਾ ਚ ਲੋਡਿੰਗ ਅਨਲੋਡਿੰਗ ਦਾ ਕੰਮ ਪੂਰਾ ਸਾਲ ਚੱਲਦਾ ਰਹਿੰਦਾ ਹੈ ਤੇ ਇਹ ਖੇਤੀਬਾੜੀ ਕਾਰਨ ਹੀ ਹੈ6ਝੋਨੇ ਦੀ ਲਵਾਈ ਲ੍ਈ ਵੀ ਲੇਵਰ ਲੱਗਦੀ ਹੈ ਪਹਿਲਾ ਇਹ ਕੰਮ ਜਿਆਦਾ ਭ੍ਈਏ ਕਰਦੇ ਸੀ ਪਰ ਹੁਣ 40 ਪ੍ਰਸੈਟ ਤੱਕ ਸਾਡੀ ਪੰਜਾਬੀ ਲੇਵਰ ਕੰਮ ਕਰਦੀ ਹੈ ਹਰੇਕ ਕੰਮ ਚ ਜੇ ਇੱਕ ਫਸਲ ਕਿਸਾਨ ਨਾ ਵੇਚਣ ਤਾਂ ਸਰਕਾਰ ਨੇ ਤਾਂ ਗੋਡੇ ਟੇਕਣੇ ਹੀ ਨੇ ਤੇ ਸਾਡੇ ਵਰਗਿਆ ਦਾ ਦੁਬਾਲਾ ਨਿਕਲ ਜਾਣਾ ਕਿਉਕਿ ਮੈਂ ਆੜਤੀਆ ਦੇ ਨੋਕਰੀ ਕਰਦਾ ਹਾ ਤੇ ਸਾਡਾ ਕੰਮ ਫਸਲ ਤੇ ਹੈ ।ਸੈਲਰ ਦਾ ਕੰਮ ਖੇਤੀਬਾੜੀ ਤੇਪ੍ਰਾਈਵੇਟ ਸਟੋਰ ਫੀਡ ਫੈਕਟਰੀਆਆਟਾ ਫੈਕਟਰੀਆ ਗੱਤਾ ਫੈਕਟਰੀਆ ਧਾਗਾ ਮਿੱਲ ਸੂਗਰ ਮਿੱਲ ਤੇ ਹੋਰ ਵੀ ਬੜੀਆ ਹਨ ਇਹ ਸਭ ਨੂੰ ਪਤਾ ਹੈ ।ਹਰਜੀਤਾ ਐਵੇ ਭਕਾਈ ਮਾਰਦਾ ਬਾਕੀ ਕੁੱਝ ਗੱਲਾ ਮੇਰੇ ਕੋਲੋ ਰਹਿ ਵੀ ਗ੍ਈਆ ਹ੍ਰਨ ਬਾਕੀ ਪੰਜਾਬੀ ਆਪ ਵੀ ਸਝਦਾਰ ਤੇ ਸਿਆਣੇ ਵੀ ਹਨ
👍👍👍
👍👍
Kuch point reh gaye tuhade hor loka da v kam kisani nal chal reha hai ,,,
ਬਾਬਾ ਨਾਨਕ ਸਾਹਿਬ ਦਾ ਸਿਧਾਂਤ ਹੈ, ਜੋ ਹੈ ਉਹ ਦੱਸ, ਨਾ ਵੱਧ ਨਾ ਘੱਟ, ਕਿਰਤ ਕਰ ਵੰਡ ਛੱਕ ।
ਖੱਚ ਬਾਬਾ 😮
ਕਰਨ ਵੀਰ ਬਹੁਤ ਸੋਹਣੇ ਲਫੇੜੇ ਲਾਏ ਨੇ ਵਾਹ ਸਵਾਦ ਆ ਗਿਆ ਇਸ ਕੰਜ਼ਰ ਦਾ ਆਪਣਾ ਕੋਈ ਵਜੂਦ ਨਹੀਂਇਕ ਬਾਬਾ ਨਾਨਕ ਸੀ ਜਿਹਨੇ ਤੁਰ ਕੇ ਦੁਨੀਆ ਗਾਹ ਟੀਅੱਜ ਕਲ ਦੇ ਬਾਬੇ ਨੇ ਇਸ਼ਾ ਲੈਂਡ ਕਰੁਸਰ ਦੀ ਸੁਣਾ ਟੀ
ਕਰਨ ਵੀਰ ਜਿਦਾਬਾਦਹੈ
ਕਰਣ ਬਾਈ ਬਹੁਤ ਵਧੀਆ ❤❤🔥👌🙌🙌👌💯✔️
ਬਹੁਤ ਵਧੀਆ ਪੱਤਰਕਾਰ ਜੀ
ਵੀਰ ਪੂਰੀ ਚੰਗੀ ਤਰ੍ਹਾਂ ਠੋਕਿਆਂ ਧੰਨਵਾਦ ਵੀਰ ਜਦੋਂ ਕਿਸੇ ਮਾਂ ਦੇ ਪੁੱਤ ਦੇ ਹੱਥ ਲੱਗ ਗਿਆ ਉਹਨੇ ਵਸੇ ਹੀ ਠੋਕ ਦੇਣਾ ਸੂਰੀ ਵਾਂਗੂ
ਘਾਲਿ ਖਾਇ ਕਿਛੁ ਹਥਹੁ ਦੇਇ ਨਾਨਕ ਰਾਹੁ ਪਛਾਣਹਿ ਸੇਇ ਸਾਰੰਗ ਮਹਲਾ ੧ ਅੰਗ ੧੨੪੫ ਸ੍ਰੀ ਗੁਰੂ ਗਰੰਥ ਸਾਹਿਬ ਜੀ
ਕਰਨ ਜੀ sira ਕਰਤਾ
ਕਰਨ ਬਾਈ ਇਹਦਾ ਪਿੱਛਾ ਫਰੋਲ ਯਾਰ ਇਹ ਪਕਾ up Bihar ਤੋਂ ਹੋਊ ਵੀਰ ਬਣ ਕੇ ਪਤਾ ਕਰ ਇਹਦਾ, ਇਹ ਮੂੰਹ ਤੋਂ ਹੀ ਪੰਜਾਬੀ ਨੀ ਲੱਗਦਾ
ਪੱਤਰਕਾਰ ਭਰਾ ਸਵਾਦ ਲਿਆ ਦਿੱਤਾ ਇਹ ਮਲੰਗ ਨੂੰ ਚੰਗੀ ਤਰ੍ਹਾਂ ਠੋਕਿਆ ਤੁਸੀ ਇਹ ਗੱਲ ਨਹੀਂ ਆਉਣ ਦਿੱਤੀ
ਇਹ ਵੀਰ ਕਰਨ ਕਰਤਾਰਪੁਰ ਸਾਡੇ ਹਲਕੇ ਦੀ ਸ਼ਾਨ ਵਧਾ ਗਿਆ ਜੀਉਂਦਾ ਰਹਿ ਵੀਰ। ਇਹ ਢੋਂਗੀ ਬਾਬਾ ਹੋਰ ਪੱਤਰਕਾਰਾਂ ਨੂੰ ਕੇਸ ਕਰਾਉਣ ਦੀ ਧਮਕੀ ਦੇ ਕੇ ਚੁੱਪ ਕਰਾਉਂਦਾ ਸੀ ਵੀਰ ਤੂੰ ਅੱਜ ਇਹਨੂੰ ਚੁੱਪ ਕਰਾ ਕੇ ਦਿਲ ਜਿੱਤ ਲਿਆ ਤੇ ਸਾਡੇ ਹਲਕਾ ਕਰਤਾਰਪੁਰ ਦਾ ਨਾਮ ਵੱਡਾ ਕੀਤਾ।
Paji kartarpur jalandhar to Amritsar road te jehra ohthe da aa ji Karan veer
@@sukhnijjar167 ਹਾਂ ਵੀਰੇ ਓਹੀ ਕਰਤਾਰਪੁਰ ਆ ਸਾਡਾ ਪਿੰਡ ਵੀ ਕਰਤਾਰਪੁਰ ਹਲਕੇ ਚ ਹੀ ਆਉਂਦਾ ਆ।
@jassgill9995 thik aa paji sada pind khanke fathe garh aa ji alampur de kol aa ji
ਅੰਮਿਰਤਪਾਲ ਨੇ ਦੁਆਬਾ ਹਿਲਾ ਦਿੱਤਾ ਸੀ
ਪੱਤਰਕਾਰੀ ਨੂੰ ਏਸੇ ਤਰ੍ਹਾਂ ਜਿੰਦਾ ਰੱਖੋ ਵੀਰ ਜੀ
ਆਰ ਐਸ ਦਾ ਦੱਲਾ ਹੈ ਦਿੱਲੀ ਦਾ ਦਲਾਲ
ਪੱਤਰਕਾਰ ਜਮਾ ਸਿਰਾ
ਪੱਤਰਕਾਰ ਵੀਰ ਬਹੁਤ ਵਧੀਆ
ਗੁੱਡ ਪਤਰਕਾਰ ਸਾਹਬ ਜੀ ❤
ਕਿਸਾਨ ਹੈ ਤਾਂ ਜਹਾਨ ਹੈ,ਇਸ ਤੋਂ ਵੱਧ ਕੁਝ ਨਈਂ ਕਹਿ ਸਕਦਾ,ਨਾਨਕ ਦੇ ਘਰ ਸਭ ਤੋਂ ਪਹਿਲਾਂ ਕਿਰਤ ਹੈ,ਫਿਰ ਵੰਡ ਛਕਣ ਦੀ ਗੱਲ ਹੈ,ਇਹੀ ਸੱਚਾਈ ਹੈ,ਧੰਨ ਗੁਰੂ ਨਾਨਕ ਦੇਵ ਜੀ,ਕੁਰਬਾਨ ਬਾਬੇ ਨਾਨਕ ਦੀ ਬਾਣੀ ਤੇ ਜਿਸ ਬਾਣੀ ਨੂੰ ਪੜ ਕੇ ਜਿੰਦਗੀ ਜੀਣ ਦਾ ਰਾਹ ਮਿਲਦਾ ਹੈ,,
ਮਿਟੀ ਚੈਨਲ ਇਕ ਸੱਚਾ ਸੁਚਾ ਤੇ ਲੋਕ ਹਿਤ ਅਦਾਰਾਂ ਹੈ ਬਾਬਾ ਤੇਰੇ ਵਾਂਗ ਫੋਰਚੂਨਰ ਜਾ ਲੈਡਕਰੂਜਰਾ ਤੇ ਨਹੀਂ ਵਿਕਦਾ,, ਵਿਕਾਊ ਨੂੰ ਸਾਰੇ ਵਿਕਾਊ ਦਿਖਦੇ ਹਨ, ਨਾਲੈ ਇਕੱਲਾ ਮੋਦੀ ਹੀ ਰਾਸਟਰ ਨਹੀਂ ਹੈ ਮੋਦੀ ਅੱਜ ਹੈ ਕੱਲ ਨਹੀਂ,, ਰਾਸਟਰ ਹਮੇਸ਼ਾ ਰਹਿੰਦਾ ਹੈ
bhutt vdiaaa veeerrr
ਸੰਤਾ ਸਿੰਘ ਕਾਗਰਸ ਦਾ ਹੀ ਪਾਲਿਆ ਹੋਇਆ ਪਾਲਤੂ ਸੀ ਤਾਹੀਓ 84 ਵੇਲੇ ਕਿਤੇ ਵੀ ਨਹੀ ਦਿਖਿਆ ਸੰਤਾ ਸਿੰਘ ।।ਇਹਨਾ ਗੱਦਾਰਾ ਨੂੰ ਨਿਹੰਗ ਨਹੀ ਕਹਿਣਾ ਚਾਹੀਦਾ ਨਿਹੰਗ ਸਬਦ ਦਾ ਮਹੱਤਵ ਬਹੁਤ ਵੱਡਾ ਹੈ
ਤੁਸੀਂ ਸੰਤਾ ਸਿੰਘ ਨੂੰ ਗਦਾਰ ਕਹਿਣ ਤੋਂ ਪਹਿਲਾਂ ਦੂਜੇ ਪਾਸੇ ਵੀ ਝਾਤੀ ਮਾਰੋ।ਬਾਦਲ ਪਰਿਵਾਰ ਨੂੰ ਤੇ ਹਰਚਰਨ ਸਿੰਘ ਲੌਂਗੋਵਾਲ ਨੂੰ ਤੇ ਟੌਹੜਾ ਬਰਨਾਲਾ ਨੂੰ ਤੇ ਰਾਮੂੰਵਾਲੀਆ ਨੂੰ ਕੀ ਕਹੋਗੇ।ਕੀ ਉਹਨਾਂ ਪੰਜਾਬ ਦੇ ਸਾਰੇ ਗੁਰਦੁਆਰਿਆਂ ਦੇ ਉਪਰ ਹਮਲਾ ਨਹੀਂ ਕਰਵਾਇਆ। ਨਹਿੰਗ ਸੰਤਾ ਸਿੰਘ ਨੇ ਕਿਥੇ ਲਿਖ ਕੇ ਦਿੱਤਾ ਸੀ ਅਟੈਕ ਕਰਨ ਲੱਈ। ਫਿਰ ਉਹਨਾਂ ਅਕਾਲੀਆਂ ਨੇ ਅੰਦਰ ਖਾਤੇ ਕਿਨੇਂ ਮੁੰਡੇ ਮਰਵਾਏ ਝੂਠੇ ਪੁਲਿਸ ਮੁਕਾਬਲਿਆਂ ਵਿੱਚ।ਆਪ ਹੀ ਮਰਵਾ ਕੇ ਆਪ ਹੀ ਭੋਗਾਂ ਤੇ ਚਲੇ ਜਾਂਦੇ ਸੀ। ਨਹਿੰਗ ਸਿੰਘ ਸੰਤਾ ਸਿੰਘ ਕੋਲ ਕੋਈ ਚਲਿਆ ਵੀ ਜਾਂਦਾ ਸੀ। ਖਾੜਕੂ ਸਿੰਘਾਂ ਦਾ ਪਰਿਵਾਰਕ ਮੈਂਬਰ ਸੰਤਾਂ ਸਿੰਘ ਦੀ ਫਿਰ ਇਹ ਵੀ ਗੱਲ ਹੈ ਪੁਲਿਸ ਦੇ ਝੂਠੇ ਪੁਲਿਸ ਮੁਕਾਬਲੇ ਵਿਚੋਂ ਵੀ ਛੁਡਵਾ ਦਿੰਦਾ ਸੀ। ਉਹਦੇ ਵਿੱਚ ਐਨਾਂ ਦੰਮ ਸੀ ਚਾਹੇ ਸੈਂਟਰ ਦਾ ਹੀ ਬੰਦਾ ਸੀ ਉਹੋ। ਅਕਾਲੀ ਦਲ ਸਾਰੇ ਸੈਂਟਰ ਇਜੰਸੀਆਂ ਨਾਲ ਮਿਲੇ ਹੋਏ ਸਨ ।ਪਰ ਆਪਣੇ ਸਿੱਖ ਨੌਜਵਾਨਾਂ ਦੀ ਕੀਮਤੀ ਜਾਨਾਂ ਨੂੰ ਬਚਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਸੰਤਾ ਸਿੰਘ ਨੇ ਬਹੁਤ ਜ਼ਿਆਦਾ ਸਿੱਖ ਨੌਜਵਾਨਾਂ ਤੇ ਧੀਆਂ ਭੈਣਾਂ ਮਾਵਾਂ ਨੂੰ ਥਾਣਿਆਂ ਵਿਚੋਂ ਬਚਾਇਆ ਹੈਂ।ਇਕ ਵਾਰੀ ਸੰਤਾਂ ਸਿੰਘ ਦੀ ਚਿੱਠੀ ਲਿਖੀ ਹੋਈ ਥਾਣਿਆਂ ਵਿੱਚ ਚਲੀ ਜਾਂਦੀ ਸੀ ਤਾਂ ਥਾਣੇ ਵਾਲੇ ਉਸਨੂੰ ਹੱਥ ਤੱਕ ਨਹੀਂ ਸੀ ਲਾਉਂਦੇ। ਸੰਤਾ ਸਿੰਘ ਦੀ ਤੇ ਅਕਾਲੀਆਂ ਦੀ ਚੰਗੀ ਤਰ੍ਹਾਂ ਖੋਜ ਪੜਤਾਲ ਕਰੋਂ ਫਿਰ ਪਤਾ ਲੱਗੂ ਕੌਂਣ ਗਦਾਰ ਸੀ ਤੇ ਕੋਣ ਸਹੀ ਸੀ ਪਿਆਰੇ। ਨਹਿੰਗ ਸਿੰਘ ਸੰਤਾ ਸਿੰਘ ਨੇ ਪਹਿਲਾ ਹੀ ਕੈਹਿ ਦਿੱਤਾ ਸੀ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਨੂੰ। ਇਹਨਾਂ ਕਾਲੀਆਂ ਨਾਲ ਨਾਂ ਰਲ ਇਹ ਤੈਨੂੰ ਆਪਣੀਂ ਸਿਆਸਤ ਨਾਲ਼ ਵਰਤਕੇ ਤੇਨੂੰ ਧੋਖਾ ਦੇ ਕੇ ਮਰਵਾ ਦੇਣਗੇ।ਪਰ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂਵਾਲੇ ਨੇ ਇਹਨਾਂ ਗੱਲਾਂ ਦਾ ਵਿਸ਼ਵਾਸ ਨਹੀਂ ਕੀਤਾ ਸੰਤਾ ਸਿੰਘ ਦੀਆਂ ਗਲਾਂ ਤੇ।ਕਿਉਂ ਕੇ ਸੰਤਾ ਸਿੰਘ ਬਹੁਤ ਜ਼ਿਆਦਾ ਵੱਡਾ ਅਕਾਲੀਆਂ ਤੋਂ ਵੀ ਸਿਆਸੀ ਸੀ।ਚਾਹੇ ਉਹ ਸੈਂਟਰ ਇਜੰਸੀਆਂ ਦਾ ਹੀ ਬੰਦਾ ਸੀ। ਅਕਾਲੀ ਆਗੂ ਕੋਈ ਮੀਟਗਾਂ ਕਰਦੇ ਸੀ। ਸੰਤਾ ਸਿੰਘ ਨੂੰ ਪਹਿਲਾਂ ਹੀ ਪੱਤਾ ਹੁੰਦਾ ਸੀ ਕੌਣ ਕੌਣ ਮੀਟਿੰਗ ਕਰਨ ਜਾ ਰਿਹਾ ਹੈ। ਮੀਟਿੰਗ ਵਿੱਚ ਕੌਂਣ ਕੌਣ ਬੈਠੇ ਸੀ ਕਿਸ ਵਿਸੇ ਤੇ ਗੱਲ ਹੋਈ ਹੈ ਹੁਣ ਇਹ ਅੱਗੇ ਕੀ ਕਰਨਾਂ ਚਾਹੁੰਦੇ ਹਨ। ਇਹਨਾਂ ਗੱਲਾਂ ਦਾ ਸੰਤਾ ਸਿੰਘ ਨੂੰ ਪਹਿਲਾਂ ਪੱਤਾ ਲੱਗ ਜਾਂਦਾ ਸੀ। ਸੰਤਾ ਸਿੰਘ ਬਹੁਤ ਜ਼ਿਆਦਾ ਸਮਝਦਾਰ ਬੰਦਾ ਸੀ ਫਿਰ ਆਪਣਾਂ ਦਲ ਪੰਥ ਬਚਾਕੇ ਸੈਂਟਰ ਸਰਕਾਰਾਂ ਦੀਆਂ ਨੀਤੀਆਂ ਮਾਰਧਾੜਾ ਤੋਂ। ਨਹਿੰਗ ਸਿੰਘ ਜਿਦੋਂ ਮਰਜ਼ੀ ਹਜ਼ੂਰ ਸਾਹਿਬ ਨਾਂਦੇੜ ਸਾਹਿਬ ਜਾਣ ਆਉਣ ਕੋਈ ਰੁਕਾਵਟ ਸੀ ਪੈਦੀ
Thanks!
ਪੱਤਰਕਾਰ ਦੀ ਮੰਜੀ ਠੋਕ ਕੇ ਰੱਖ ਦਿੱਤੀ ਬਾਬੇ ਨੇ,,,,,ਬਾਬਾ ਜੀ ਚੱਕ ਕੇ ਰੱਖ
Babe. Ne. Maji. Thoki. Paterkar. Ne. Thoki. Babe di. M
@sukadevshing2928 ਪਤਰਕਾਰ ਦੀ ਬੂੰਡ ਪਾੜ ਗੲਈ
Tera jija lagda aa dalla saad
ਬਾਬਾ ਜੀ ਬਹੁਤ ਹੀ ਵਧੀਆ ਤਰੀਕੇ ਨਾਲ ਇਸ ਪੱਤਰ ਕਾਰ ਦੀ ਬਹੁਤ ਹੀ ਵਧੀਆ ਐਕਸਪਲ ਨਾਲ ਜਵਾਬ ਦਿੱਤਾ ਜੀ । ਬਹੁਤ ਵਧੀਆ ਗਿਆਨੀ ਜੀ
ਬਹੁਤ ਵਧੀਆ ਪੱਤਰਕਾਰ ਜੀ ਇਹ BJP ਦਾ ਦੱਲਾ ਹੈ
ਕਰਨ ਬਾਈ ਚੰਗਾ ਉਦੇੜੀਆ ਠੱਗ ਨੂੰ 😂😂😂😂😂
ਕੌਣ ਕਹਿੰਦਾ ਹੈ ਐਮ ਪੀ ਵਾਲੇ ਯੂਰੀਆ ਨਹੀ ਪਾਉਂਦੇ ਯੂਰੀਆ ਰੇਹ ਹਰੇਕ ਉਸ ਸੂਬੇ ਵਿੱਚ ਜਾਂਦੀ ਹੈ ਯੂਰੀਆ ਦੇ ਥੈਲੇ ਤੇ ਜਿੰਨੀਆਂ ਸਟੇਟਾ ਦੇ ਨਾਮ ਲਿਖੇ ਹੁੰਦੇ ਹਨ ਮੈਂ 2014 ਤੱਕ 12 ਚੱਕਾ ਟਰਾਲਾ ਚਲਾਇਆ ਆਧਰਾ ਪ੍ਰਦੇਸ਼ ਤੱਕ ਮਾਲ ਦੀ ਢੋਆ ਢੁਆਈ ਕੀਤੀ ਹੈ ਤੇ ਯੂਰੀਆ ਵੱਡੇ ਸਹਿਰਾ ਦੇ ਸਟੋਰਾ ਤੋ ਪਿੰਡਾ ਤੱਕ ਗੇੜੇ ਲਾਏ ਹਨ ਐਮ ਪੀ ਮਹਾਰਾਸਟਰ ਆਧਰਾ ਤੇਲੰਗਾਨਾ ਬਾਕੀ ਯੂਪੀ ਬਿਹਾਰ ਰਾਜਸਥਾਨ ਇਹਨਾਂ ਸਭ ਸਟੇਟਾ ਦੇ ਕਿਸਾਨ ਯੂਰੀਆ ਦੀ ਵਰਤੋ ਕਰਦੇ ਬਿਨਾ ਯੂਰੀਆ ਤੋ ਫਸਲ ਦੀ ਪੈਦਾਵਾਰ ਘੱਟ ਜਾਣੀ ਤੇ ਅਨਾਜ ਦੀ ਪੂਰਤੀ ਨਹੀ ਹੋਣੀ ਮਹਾਰਾਸਟਰ ਦੇ ਕੇਲੇ ਦੀ ਫਸਲ ਵਿੱਚ ਵੀ ਯੂਰੀਆ ਵਰਤੀ ਆਧਰਾ ਦੀ ਮਿਰਚ ਹਲਦੀ ਅਦਰਕ ਹੋਰ ਸਟੇਟਾ ਵਿੱਚ ਦਾਲਾ ਆਦਿਕ ਸਭ ਵਿੱਚ ਯੂਰੀਆ ਵਰਤੀ ਜਾਂਦੀ ਹੈ ਤੇ ਕੀਟਨਾਸਕ ਵੀ ਸਭ ਕਿਤੇ ਵਰਤੇ ਜਾਂਦੇ ਹਨ ਇੱਥੋ ਤੱਕ ਡੋਡਿਆ ਦੀ ਫਸਲ ਲ੍ਈ ਵੀ ਯੂਰੀਆ ਵਰਤੀ ਜਾਂਦੀ ਹੈ ਫੀਡ ਫੈਕਟਰੀਆ ਵਾਲੇ ਨਮਕ ਦੀ ਥਾਂ ਯੂਰੀਆ ਪਾ ਰਹੇ ਹਨ ਉੱਥੇ ਕੋਈ ਬੋਲਦਾ ਨਹੀ ਇਸ ਹਰਜੀਤੇ ਨੂੰ ਕੱਖ ਨੀ ਪਤਾ ਜੋ ਗਿਆਨ ਫੇਸਬੁੱਕ ਤੋ ਮਿਲਦਾ ਉਹੀ ਗਿਆਨ ਇੰਟਰਵਿਉ ਵਿੱਚਝਾੜ ਦਿੰਦਾ ਹੈ ਕੱਖ ਨੀ ਪੱਲੇ ਬਿਨਾ ਸੈੱਟਰ ਸਰਕਾਰ ਦੀ ਦਲਾਲੀ ਤੋ ਬਿਨਾ ਹੋਰ ਕੋਈ ਕੰਮ ਨੀ ਇਸ ਨੂੰ ਚੰਗੀ ਉਹਨਾਂ ਨੇ ਗੱਡੀ ਦਿੱਤੀ ਅਗਲੇ ਨੂੰ ਤੇ ਪਿੱਠ ਤੇ ਸਰਕਾਰਾ ਦਾ ਹੱਥ ਹੈ ਡਰ ਕਿਸ ਦਾ ਹੋਣਾ ਇਸ ਗੰਦ ਨੂੰ
ਏਦਾ ਇਤਿਹਾਸ ਇਹੀ ਹੈ ਏਹਨੂੰ ਥੂ ਹੀ ਕਰਨਾ ਲੋਕਾਂ ਨੇ ਚਵਲ😂😂
Eh hundia patrkari kaim aa bro Dil jitt lya
Oh Karan you are the best. Your way is so impressive😊
ਤੁਸੀਂ ਇਸਦੀ ਮਸ਼ਹੂਰੀ ਕਰ ਰਹੇ ਹੋ ਪਤਰਕਾਰ ਜੀ।
Craaaa sir . U are a very intelligent reoprter. Great sense of humour.
ਇਹ ਸ਼ੇਰ ਦੇ ਭੇਸ਼ ਵਿੱਚ ਖੋਤਾ ਹੈ ।
😂😂😂😂😂
ਪੱਤਰਕਾਰ ਬਾਈ ਇਸ ਬਾਬੇ ਨੂੰ ਹਾਈਲਾਈਟ ਨਾ ਕਰੋ।ਜੇ ਇਹ ਕੰਮ ਦਾ ਹੁੰਦਾ ਤਾਂ ਸਿੱਖ ਬਣਕੇ ਸਿੱਖਾਂ ਨੂੰ ਹੀ ਕੁੱਦ ਕੁੱਦ ਨਾ ਪੈਂਦਾ।
ਪੱਤਰਕਾਰ ਜੀ ਕਿਉਂ ਇਹੋ ਜਿਹੇ ਨੂੰ ਚਲਾਉਂਦੇ ਹੋ
ਇਸ ਹਰਜੀਤੇ ਨੇ ਇੱਕ ਗੱਲ ਹੀ ਕੰਮ ਦੀ ਕੀਤੀ ਹੈ ਉਹ ਵੀ ਧਰਮ ਦੀ ਵੀ ਕਿ ਜੇ ਧਰਮ ਹੀ ਨਾ ਰਿਹਾ ਸਾਡੇ ਵਿੱਚ । ਤਾੰ ਇਹ ਜਮੀਨਾ ਜਾਇਦਾਦਾ ਕੀ ਕੰਮ ਕਿਉਕਿ ਆਉਣ ਵਾਲੀਆ ਪੀੜੀਆ ਨਸੇ ਅਯਾਸੀਆ ਵੱਲ ਗ੍ਈਆਤਾਂ ਹੋਲੀ ਹੋਲੀ ਸਭ ਵੇਚ ਖਾਣੀ ਜੇ ਕੁੱਝ ਕੁ ਕੋਲ ਰਹਿ ਵੀ ਗ੍ਈ ਉਹਨਾ ਦੀ ਪਾਵਰ ਨੀ ਪੈਣੀ ਕਿਸੇ ਕੰਮ ਤੇ ਮਤਲਬ ਇਕੱਠੇ ਹੋ ਕੇ ਧਰਨਾ ਨੀ ਲਾ ਸਕਣਗੇ ਤੇ ਬਾਕੀ ਜਮੀਨਾ ਵੇਚਕੇ ਫੋਰਨ ਕੰਟਰੀਆ ਚਲੇ ਜਾਣਗੇ ਇੱਥੇ ਹਿੰਦੋਸਤਾਨੀ ਆ ਜਾਣੇ ।ਇਸ ਲ੍ਈ ਧਰਮ ਜਰੂਰੀ ਹੈ
ਸਿਖ ਧਰਮ ਦੇ ਚਾਰ ਰੰਗ ਪ੍ਰਵਾਨਤ ਹਨ ਕੇਸਰੀ,ਨੀਲਾ,ਪੀਲਾ ,ਚਿਟਾ।ਉਹ ਇਹ ਪਾਉਂਦਾ ਹੀ ਨੀ
Paji majja a gea channel valea enu ande asli Punjabi sher
ਬਾਈ ਇਹਦੀ ਪਾੜਨੇ ਵਾਲਾ ਬੰਦਾ ਚਾਹੀਦਾ ਸੀ ਵੀਰ ਤੂੰ ਥੋੜੀ ਜਿਹੀ ਡਰਕੇ ਗੱਲ ਕਰਦਾ ਬਾਕੀ ਕੰਮ ਸਿਰਾ
ਬਹੁਤ ਵਧੀਆ ਪਤੱਰਕਾਰ ਸਾਬ
Jàrnlìst bhaji gòd bless you are great man
ਸਰਕਾਰੀ ਸਾਨ੍ਹ ਦਾ ਠੱਪਾ ਲਗ ਗਿਆ
ਬਾਕੀ ਰਹੀ ਗੱਲ ਯੂਰੀਆ ਦੀ ਜੇ ਸਾਰੀਆ ਸਟੇਟਾ ਯੂਰੀਆ ਖਾਦ ਵਰਤੋ ਕਰਨ ਤੋ ਹੱਟ ਜਾਣ ਪਤਾ ਕੀ ਹੋਵੇਗਾ ਸਭ ਤੋ ਪਹਿਲਾ ਤਾਂ ਫਸਲਾਂ ਦੀ ਗ੍ਰੋਥ ਬਹੁਤ ਸਲੋ ਹੋ ਜਾਣੀ ਹੈ ਤੇਫਸਲਾਂ ਦੀ ਪੈਦਾਵਾਰ ਘੱਟ ਜਾਵੇਗੀ ਪੈਦਾਵਾਰ ਘੱਟਣ ਨਾਲ ਅਨਾਜ ਦੀ ਪੂਰਤੀ ਨਹੀ ਹੋਣੀ 1ਸੋ 60 ਕਰੋੜ ਦੀ ਅਬਾਦੀ ਹੈ ਭਾਰਤ ਦੀ ਤੇ ਅਨਾਜ ਦੀ ਪੂਰਤੀ ਕਿੱਥੋ ਹੋਣੀ ਹੈ ਭਾਰਤ ਚੋਲ ਤਾਂ ਵੇਚਦਾ ਹੈ ਦੂਜੇ ਦੇਸਾ਼ ਨੂੰ ਪਰ ਕਣਕ ਤੇ ਦਾਲਾ ਭਾਰਤ ਨੂੰ ਖਰੀਦਣੀਆ ਪੈਂਦੀਆ ਹਨ ਕਣਕ ਯੁਕਰੇਨ ਤੋ ।ਦਾਲਾ ਅਮਰੀਕਾ ਕਨੇਡਾ ਤੋ ਫਸਲਾ ਦੀ ਪੈਦਾਵਾਰ ਘੱਟਣ ਨਾਲ ਆਟੇ ਦਾ ਰੇਟ 150 ਰੁਪ੍ਏ ਕਿੱਲੋ ਹੋ ਜਾਣਾ ਸਾਡੇ ਵਰਗੇ ਮਾਹਤੜ ਕਿੱਥੋ ਖਰੀਦ ਕੇ ਖਾਣਗੇ ਜੋ ਕਿ ਸਿਰਫ ਤਨਖਾਹਾ ਤੇ ਘਰ ਚੱਲਦਾ ਹੈ ਤੇ ਇਹ ਹਰਜੀਤੇ ਹੋਰੀ ਬਕਵਾਸ ਕਰਦੇ ਚੈੱਨਲਾ ਤੇ ਬਹਿ ਕੇ ।ਭਾਰਤ ਆਬਦੇ ਲੋਕਾ ਨੂੰ ਮੀਡੀਏ ਰਾਹੀ ਝੂਠ ਬੋਲਦਾ ਵੀ ਕਿ ਅਸੀ ਕਣਕ ਬਾਹਰਲੇ ਦੇਸਾ ਨੂੰ ਵੇਚਦੇ ਹਾ ਉਹ ਝੂਠ ਹੈ।ਪਹਿਲਾ ਭਾਰਤ ਕਣਕ ਵੇਚਦਾ ਸੀ ਪਰ ਅੱਜ ਦੀ ਘੜੀ ਕਣਕ ਦੀ ਲਾਗਤ ਬਹੁਤ ਵਧ ਗ੍ਈ ਹੈ ਲੋਕ ਚੋਲਾ ਨੂੰ ਖਾਣੋ ਘੱਟ ਗ੍ਏ ਹਨ ਹੁਣ ਬਹੁਤ ਵੱਡਾ ਹਿੱਸਾ ਅਬਾਦੀ ਦਾ ਰੋਟੀ ਤੇ ਆ ਗਿਆ ਹੈ ਜੋ ਕਣਕ ਸਰਕਾਰ ਲੋਕਾ ਨੂੰ ਦਿੰਦੀ ਹੈ ਉਹ ਵੀ ਬੰਦ ਹੋ ਜਾਣੀ ।ਬੜੀਆ ਗੱਲਾ ਨੇ ਪਰ ਵੱਡੇ ਕੋਮੈੱਟ ਕੋਈ ਪੜਦਾ ਨਹੀ ।
ਰਿਪੋਰਟ ਬਾਈ ਨੂੰ ਸਲਾਮ ਹੈ
ਵੀਰ ਕਰਨ ਜੀ ਜੀ ਕਰਦਾ ਤੁਹਾਡਾ ਮੱਥਾਂ ਚੁੰਮ ਲਵਾਂ ਤੇ ਮੂੰਹ ਨਾਲ ਕੁੱਟ ਕੇ ਹਰੀਆਂ ਲਾਚੀਆਂ ਵਾਲੀ ਚਾਹ ਪਿਆਵਾਂ... ਡਾਕਟਰ ਸਵਰਨਜੀਤ ਸਿੰਘ ਸੌੜੀਆਂ
ਮੂੰਹ ਨਾਲ਼ ਕੁੱਟ ਕੇ! ਜੂਠੀਆਂ!
ਯਾਰ ਇਹ ਕਲਾਨ ਯਾ ਕਯਾ ਬੋਲੀ ਜਾਂਦਾ ਨਾ ਇਹਨੂੰ ਪਤਾ ਕੁਝ ਨਾ ਕੋਈ ਗਿਆਨ 😅
Shaabaash patarkaar sahib, great work
ਇਹਨੂੰ ਬਿਜਲੀਆਂ ਲੱਗਣ ਵਾਲੀਆਂ ਲਗਦੀਆਂ 😂
Kya baat aa karan veer eh aa asli roast🎉🎉🎉🎉🎉good ਪੱਤਰਕਾਰੀ ਵੀਰ
ਕਰਨ ਵੀਰ ਬੱਬਰ ਸ਼ੇਰ
I loved your strength Karan Sharma Good for you. You are a warrior and saintly ❤❤❤
ਉਹ ਪਖੰਡੀ ਪੰਜਬ ਵਿੱਚ ਤਾਂ ਹਿੰਦੂ ਸਿੱਖ ਸਭ ਰਲ ਮਿਲ ਕੇ ਰਹਿੰਦੇ ਨੇ ਪਰ ਤੁ ਮਨੀਪੁਰ ਦੀ ਗੱਲ ਨੀ ਕਰੁਗਾ RRS ਦਾ 🤙🏻
What a reporter 👍👍👍
Best reporter of punjab
ਜਿਸ ਗੁਰੂ ਸਾਹਿਬਾਨ ਨੇ ਤਿਲਕ ਜੰਝੂ ਨੂੰ ਬਚਾਉਣ ਲਈ ਸੀਸ ਦਿੱਤਾ ਮੂਰਖਾ ਉਦੋਂ ਵੱਧ ਤੂੰ ਕੀ ਜੋੜੇਂਗਾ ਤੈਨੂੰ ਨਾਂ ਬਾਣੀ ਦਾ ਪਤਾ ਨਾਂ ਗੁਰ ਇਤਹਾਸ ਦਾ
yrr eh rss dia njaij aulada ne....sarkara ne bnde beje aa sikhi da ghaaan krn li
ਪੱਤਰਕਾਰ ਵੀਰ ਜੀ ਤੁਸੀ ਤਾ ਬਹੁਤ ਕਮਾਲ ਕੀਤੀ । ਬਾਕੀ ਇਸ ਇਸ ਕੰਜਰ ਨੂੰ ਸੱਦਣ ਦੀ ਕੋਈ ਲੋੜ ਨਹੀ ਇਸ ਨੂੰ ਹਵਾ ਨਾ ਦਿਉ ਇਹ ਦੱਲੇ ਨੇ
ਗਿਆਨ ਜੋਦੜੀ, ਬਾਬੇ ਨਾਨਕ ਦਾ ਸਥਾਨ ਤੋੜ ਦਿੱਤਾ, ਉਸ ਬਾਰੇ ਵੀ ਕੁਝ ਬੋਲ
ਭਾਰਤ ਤੇ ਕਬਜਾ ਹੋਣ ਤੇ ਅੰਗਰੇਜ਼ਾਂ ਨੇ ਭਾਰਤ ਦੀ ਜਨਗਣਨਾ ਕਰਨ ਦੀ ਗੱਲ ਕੀਤੀ ਸੀ, ਕੁਝ ਬ੍ਰਾਹਮਣਾਂ ਨੇ ਫਰਿਆਦ ਕੀਤੀ ਕਿ ਸਾਨੂੰ ਭਾਰਤ ਦੇ ਲੋਕਾਂ ਵਿੱਚ ਨਾਂ ਗਿਣਿਆ ਜਾਵੇ-ਅਸੀਂ ਭਾਰਤ ਦੇ ਲੋਕ ਨਹੀਂ ਪਰਸ਼ੀਆ ਦੇ ਪਾਰਸੀ ਹਾਂ, ਸਿਕੰਦਰ ਬਾਦਸ਼ਾਹ ਤੋਂ ਪਹਿਲਾਂ ਪਰਸ਼ੀਆ ਵਿਚ ਮੋਦੀ ਵੰਸ਼ ਵਿੱਚ 2 ਰਾਜੇ ਰਹੇ ਸੀ ਏਸੇ ਲਈ ਪਾਰਸੀ ਅੱਤਵਾਦੀ ਸੰਗਠਨ ਆਰ ਐਸ ਐਸ ਨੇ ਮੋਦੀ ਨੂੰ ਭਾਰਤ ਦਾ ਰਾਜਾ ਬਣਾਇਆ ਹੈ, ਪਰਸ਼ੀਆ ਵਿਚ ਯਹੂਦੀ ਲੋਕ ਰੈਹ ਰਹੇ ਸੀ, ਇਹੀ ਲੋਕਾਂ ਨੂੰ ਅਰਬ ਨੇ ਹਮਲਾ ਕਰਕੇ ਮੁਸਲਮਾਨ ਬਣਾ ਲਿਆ ਸੀ ਜੋ ਅੱਜ ਇਰਾਨ ਵਿੱਚ ਆਪਣੇ ਆਪ ਨੂੰ ਸ਼ੀਆ ਮੁਸਲਮਾਨ ਆਖ ਰਹੇ, ਆਰ ਐਸ ਐਸ ਕਦੀ ਸ਼ੀਆ ਮੁਸਲਮਾਨਾਂ ਦੇ ਖਿਲਾਫ ਨਹੀਂ ਰਹੀ, ਬ੍ਰਾਹਮਣ ਅਸਲ ਵਿੱਚ ਪਰਸ਼ੀਆ ਦੇ ਯਹੂਦੀ ਸੀ ਜੋ 800 ਈਸਵੀ ਵਿੱਚ ਅਰਬ ਤੋਂ ਜਾਨ ਬਚਾਕੇ ਭਾਰਤ ਦੇ ਗੁਜਰਾਤ ਵਿੱਚ ਆ ਵਸੇ ਸੀ, ਅੰਗਰੇਜ਼ ਵੀ ਯਹੂਦੀ ਸੀ ਏਸੇ ਲਈ ਬ੍ਰਾਹਮਣਾਂ ਨੂੰ ਰਾਜ ਦੇ ਗਏ, ਇਤਹਾਸ ਨੂੰ ਇਸ ਤਰੀਕੇ ਨਾਲ ਲਿਖਿਆ ਜਾਂਦਾ ਰਿਹਾ ਤਾਂ ਕਿ ਕਿਸੇ ਦੇ ਪੱਲੇ ਨਾਂ ਪਵੇ, ਪੜਕੇ ਦੇਖਲੋ !
ਹਰਪ੍ਰੀਤ ਸਿੰਘ ਜੀ ਬਹੁਤ ਹੀ ਗਹਿਰਾ ਗਿਆਨ ਸਾਂਭੀ ਬੈਠੇ ਓ।
@dhainchand1643 ਇਸਨੂੰ ਗਿਆਨ ਨਹੀਂ ਜੜਾਂ ਖੋਦਣਾ ਕੇਹਾ ਜਾਂਦਾ ਵੀਰ ਜੀ।
ਯਾਰ ਤੁਸੀਂ ਵੀ ਕੰਜਰਾ ਦੀ ਇੰਟਰਵਿਊ ਕਰਨ ਲੱਗ ਜਾਂਦੇ ਹੋ
ਬਾਈ ਕੱਰਣ ਜੀ ਇਸ ਦੱਲੇ ਨੂੰ ਮੌਕੇ ਦੀ ਹਕੂਮਤ ਨੇ ਸਰਸੇ ਵਾਲੇ ਨੂੰ ਜੇਲ੍ਹ ਪੱਕੀ ਹੋ ਜਾਂਣੀ ਚਾਹੀਦੀ ਹੈ । ਇਹ ਗਦਾਰ ਹਕੂਮਤ ਨੇ ਦੁਹਰਾ ਸਰਸਾ ਤਿਆਰ ਕੀਤਾ ਜਾ ਰਿਹਾ ਹੈ ।
ਪੱਤਰਕਾਰ ਵੀਰ ❤
ਕੰਜਰਾ ਰੋਟੀ ਕਿਸਾਨਾ ਦੀ ਉਗਾਈ ਕਣਕ ਦੀ ਈ ਖਾਨਾ ਐ
ਕਰਨ ਬਾਈ ਜੀ ਜੁੱਤੀ ਫੇਰੀ ਬੇਸ਼ਰਮ ਦੇ ਧੰਨਵਾਦ ਵੀਰ ਕਰਨ 🙏🙏
Salute hai journalist nu 🎉🎉❤
No words patrakar saab Eh hundi aa tasali 😂😂
ਕਿਰਤ ਕਰੋ, ਨਾਮ ਜਪੋ ਤੇ ਵੰਡ ਛੱਕੋ, ਇਹ ਗੁਰੂ ਨਾਨਕ ਦੇਵ ਜੀ ਨਾ ਸਿਧਾਂਤ ਨਹੀਂ ਹੈ ।।।।।। ਬਾਬਾ ਨਾਨਕ ਜੀ ਦਾ ਸਿਧਾਂਤ ਹੈ , ਚੜਦੀ ਕਲਾ!!!!!
ਨਾਨਕ ਕੈ ਘਰਿ ਕੇਵਲ ਨਾਮੁ।।
ਘਾਲਿ ਖਾਇ ਕਿਛੁ ਹਥਹੁ ਦੇਇ। ਉਦਮ ਕਰੇਂਦਿਆਂ ਜੀਉ ਤੂ ਕਮਾਂਵਦਿਆ ਸੁਖ ਭੁੰਚੁ। ਧਿਆਇਆ ਤੂ ਪ੍ਰਭੂ ਮਿਲਿ ਨਾੜਕ ਉਤਰੀ ਚਿੰਦੁ। ਮਨ ਹਾਲੀ ਕਿਰਸਾਣੀ ਕਰਣੀ ਸਰਮੁ ਪਾਣੀ ਤਨੁ ਖੇਤ। ਨਾਮੁ ਬੀਜੁ ਸੰਤੋਖੁ ਸੁਹਾਗਾ ਰਖ ਗ਼ਰੀਬੀ ਵੇਸ। ਸਾਫ ਸੁਥਰੇ ਤੇ ਸਪੱਸ਼ਟ ਤੇ ਸਮਝ ਵਿਚ ਆਉਣ ਵਾਲੇ ਸਿਧਾਂਤ ਹਨ ਬਾਬੇ ਨਾਨਕ ਦੇ। @@ashokklair2629
Good patrkar veer
Repotr vir ne siraa krta es pakhndi nu gl ni ayi 😂😂😂😂
Very good journalist ❤❤❤
Patrakaar veer ji good
ਪੱਤਰਕਾਰ ਸਾਬ ਤੁਸੀ ਬਿਲਕੁਲ ਸਹੀ ਹੋ ਬਾਬਾ ਪੂਰਾ ਹਰਾਮਜਾਦਾ 😂😂😂😂
Karan veer good job Tahada varga brother chada aa
ਕਰਨ ਸ਼ਰਮਾ ❤❤❤❤
Karan veere att kara ti
ਬਹੁਤ ਵਧੀਆ ਪੱਤਰਕਾਰ ਵੀਰ ਇਹਦੀ ਤਸੱਲੀ ਕਰਵਾਉਣ ਲਈ।। ਪਰ ਪੱਤਰਕਾਰ ਵੀਰ ਅਜਿਹੇ ਲੋਕਾਂ ਨੂੰ ਤਾਂ ਕੈਮਰੇ ਤੇ ਮਾਈਕ ਤੋਂ ਦੂਰ ਰੱਖਿਆ ਕਰੋਂ ਵੀਰ।। ਇਹ ਤਾਂ ਆਪ ਭਾਲਦੇ ਰਹਿੰਦੇ ਹਨ।।ਕੋਈ ਸਾਨੂੰ ਕੈਮਰੇ ਤੇ ਮਾਈਕ ਵਾਲਾਂ ਮਿਲੇ।।
ਇਸ ਕੰਜ਼ਰ ਨੂੰ ਕਿਉ ਲਿਆਉਂਦੇ ਹੋ
Veere tere ch petition bht aaa yrrr kedi exercise krda jroor dassi enna shant te suljhea hoyea insaan veere waah 👌👌
Salute to the reporter, कमाल के सबाल, अक्ल लिया दिती निहंग साब को।
ਬੀਜੇਪੀ ਨੂੰ ਲੋਕ ਬਦਨਾਮ ਕਰ ਰਹੇ ਹਨ, ਕਦੇ ਖਰੜ ਵਿਖੇ ਆ ਕੇ ਦੇਖੋਂ,ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਇਸ ਗੂੰਡੇ ਗੋਲਡੀ ਤੋਂ ਸਰਕਾਰ ਤੇ ਰੱਬ ਵੀ ਥਰ ਥਰ ਕੰਬਦਾ ਹੈ,ਇਹ ਗੂੰਡਾ ਬੀਜੇਪੀ ਦਾ ਲੀਡਰ ਹੈਂ,
ਤੇਰਾਂ ਪਿਉ ਨੇ ਧਰਮ ਬਦਲਿਆ ਹੋਣਾ ਅਸੀਂ ਤਾਂ ਅੱਜ ਵੀ ਸਿੱਖ ਹਾਂ ਜੀ
Bai tenu salute 🫡 aaa babe da muh ud gya full support kadi v lod hoi tere nall aa
ਵਾਹ ਸ਼ੇਰਾ ਕਰਨ ਕਰਤਾਰਪੁਰ ਵੀਰੇ ਸ਼ਾਬਾਸ਼ ਇਸ ਦੁਸ਼ਟ ਨੂੰ ਸ਼ੀਸ਼ਾ ਦਿਖਾਉਣ ਵਾਸਤੇ ਬਹੁਤ ਮੁਬਾਰਕਾ। ਹਾਜ਼ਰ ਜਵਾਬੀ ਤੇ ਗਿਆਨ ਦੀ ਤੋਪ ਚਲਾ ਕੇ ਇਸ ਢੋਂਗੀ ਨੂੰ ਚੁੱਪ ਕਰਾਇਆ ਸ਼ਾਬਾਸ਼ ਵੀਰੇ🙌🏻
🎉🎉🎉🎉🎉
🎉🎉❤🎉🎉🎉🎉🎉❤🎉🎉🎉🎉🎉🎉🎉 0:37 🎉🎉🎉🎉🎉🎉🎉🎉❤🎉🎉🎉🎉🎉🎉🎉🎉🎉🎉🎉🎉🎉❤🎉🎉🎉😢
JATTA DE KARJJE KON VAPAS KRE?
ਇਹ ਵੇਬਕੂਫ ਨਾਲ ਸਿਰ ਖਪਾਈ ਦਾ ਕੀ ਫਾਇਦਾ
Kahdi wah seera veer eh mental nall fagool di sarr kahpai kr rahe ki load ha edha dey mental di interview karan di edha choddu interview lean kmli vanggu sarr Mari jandi
ਅੱਜ ਤਾਂ ਭੇਡ ਕਸੂਤੀ ਫ਼ਸ ਗਈ!
ਪ੍ਰਧਾਨ ਮੰਤਰੀ ਖ਼ਿਲਾਫ਼ ਤੂੰ ਨਾ ਸੁਣ ਅਸੀ ਗੁਰੂ ਖ਼ਿਲਾਫ਼ ਨੀ ਸੁਨਣਾ ਤੂੰ ਗੁਰੂ ਦਾ ਨੀ ਬਣਿਆ ਮੋਦੀ ਦਾ ਕੀ ਬਣੇਗਾ ਬਾਕੀ ਆਹ ਰਿਪੋਰਟਰ ਬਾਈ ਨੂੰ ਸਲਾਮ
ਇਹ ਆਪ ਹੀ ਗੱਲ ਕਰਕੇ ਖੁਦ ਹੀ ਓਹਨਾ ਗੱਲਾ ਤੋ ਮੁਕਰ ਜਾਂਦਾ
ਇਹੋ ਜਿਹੇ ਦੱਲੇ ਪਹਿਲਾਂ ਵੀ ਬਥੇਰੇ ਆਏ। ਪੂਹਲੇ ਵਰਗੇ।ਸੂਰੀ ਵਰਗੇ। ਸੰਤਾ ਸਿੰਘ ਨਿਹੰਗ। ਫਿਰ ਨਰਕ ਨੂੰ ਤੋਰੇ।।।।
ਬਾਈ ਕੱਰਣ ਪੱਤਰਕਾਰ ਜੀ ਤੁਸੀਂ ਇਸ ਗਦਾਰ ਦੀ ਤਸੱਲੀ ਕਰਵਾ ਦਿੱਤੀ। ਸੰਗਤਾਂ ਬਹੁਤ ਖੁਸ਼ ਹਨ ।
ਇਹ ਵੀਰ ਸਾਡੇ ਹਲਕੇ ਕਰਤਾਰਪੁਰ ਤੋਂ ਆ ਕਰਨ ਕਰਤਾਰਪੁਰ ਪਤਰਕਾਰ ਆ। ਬਹੁਤ ਖੂਬ ਨਿਭਾਇਆ ਆਪਣਾ ਫ਼ਰਜ਼ ਵੀਰ ਨੇ
ਇਹ ਨਵਾਂ ਬੰਬ ਛੱਡਿਆ ਆਰਐੱਸਐੱਸ ne
ਗਦਾਰ ਜੱਟ ਹੈ ਏਹੇ ਬਾਬਾ ਜੀ ਨਹੀਂ ਏਹੇ ਬਾਬਾ ਜੀ ਦੇਸ ਭਗਤ ਹੈ ਕੋਈ ਐਰਾ ਗੇਰਾ ਨਹੀਂ
@@KashmirSingh-im2lfਇਸ ਬਾਬੇ ਦੀ ਫੇਰ ਦੇਸ਼ ਭਗਤੀ ਏਦੇ ਪਿੱਛੇ ਵੀ ਵਾੜਨੀ ਆਉਂਦੀ ਆ ਸਾਨੂੰ। ਇਹ ਦੱਲੇ ਨੂੰ ਨੱਥ ਵੀ ਪੈ ਜਾਣੀ ਆ ਦੇਖੀ ਜਾਈ ਬਾਕੀ ਤੇਰੇ ਵਰਗੇ ਸਿੱਖ ਕੋਲੋ ਮੱਚਦੇ ਆ ਤਾਹੀਓਂ ਸਿੱਖ ਨੂੰ ਗ਼ਲਤ ਬੋਲਣ ਵਾਲੇ ਦਾ ਪੱਖ ਲੈਂਦੇ ਆ
ਵੀਰੇ ਤੇਰੀ ਪੱਤਰਕਾਰੀ ਲਈ ਮੇਰੇ ਕੋਲ ਅਲਫਾਜ਼ ਨਹੀਂ ਹੈ ਬਹੁਤ ਹੀ ਵਧੀਆ ਤੁਸੀਂ ਸਵਾਲ ਕੀਤੇ ਇਸ ਚੋਰ ਨੂੰ ਇਹ ਸਿੰਘ ਦੇ ਭੇਖ ਵਿੱਚ ਇੱਕ ਭੇੜੀਆ ਹੈ
ਪੱਤਰਕਾਰ ਵੀਰ ਬੋਹਤ ਸੋਹਣਾ ਕੋਕਾ ਲਾਇਆ 🙏
ਸਲੂਟ ਹੈ ਕਰਨ ਵੀਰ ਇਹੀ ਹੁੰਦੀ ਹੈ ਅਸਲੀ ਪੱਤਰ ਕਾਰੀ ਸਵਾਲ ਪੁੱਛਣ ਲਈ ਜਜ਼ਬਾ ਹੋਣਾ ਚਾਹੀਦਾ ਹੈ ਜੋ ਤੁਹਾਡੇ ਵਿੱਚ ਹੈ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ ਜੀ
Thanks! Boht vadia patarkaar veer khich k rakho kamm🎉🎉🎉🎉 🔥🔥🔥
ਪੱਤਰਕਾਰ ਵੀਰ very good
ਇਹਦੇ ਘਰੋ ਛਿੱਤਰ ਪੈਂਦੇ ਤੁਸੀ ਇਹਦੀ ਇਟਰਵਿਊ ਕਰਨ ਲੱਗ ਜਾਨੇ
ਪੱਤਰਕਾਰ ਬਾਈ ਨੂੰ ਸਲਾਮ ਆ ਸਿਰਾ ਲਾਤਾ ਬਾਈ ਪਹਿਲੀ ਬਾਰ ਵੇਖੀ ਇਹੋ ਜਿਹੀ ਗੱਲਬਾਤ ਬਾਬੇ ਦੇ ਭੁਲੇਖੇ ਕਢਤੇ ਵਾਹਿਗੁਰੂ ਜੀ ਚੜਦੀਕਲਾ ਚ ਰੱਖਣ
ਉਹ ਪੱਤਰਕਾਰ ਸਾਹਿਬ ਇਹ ਬਾਬਾ ਨਹੀਂ ਇਹ ਤਾਂ ਸਭ ਤੋਂ ਵੱਡਾ ਦੱਲਾ ਇਹ ਜਿਹੜਾ ਤੇਰੇ ਨਾਲ ਬੈਠਾ ਆਰਐਸਐਸ ਦਾ
Acca
Bilkul sahi keha ji
ਖਾਲਿਸਤਾਨੀ ਹੋਣਾ ਸਾਡੇ ਸਿੱਖਾ ਲਈ ਮਾਨ ਵਾਲੀ ਗੱਲ ਹੈ ਮੈਨੂੰ ਤਾਂ ਮਾਨ ਹੈ ਖਾਲਿਸਤਾਨੀ ਹੋਣ ਤੇ , ਜੇੜੇ ਸਾਡੇ ਲੱਖਾ ਸਿੰਘ ਸਿੰਘਣੀਆ ਸ਼ਹੀਦ ਹੋਏ ਖਾਲਿਸਤਾਨ ਲਈ ਸਾਡੇ ਲਈ ਵੀ ਮਾਨ ਵਾਲੀ ਗੱਲ ਹੈ ।
ji
Khotisthan murdabad 😂😂😂
ਖ਼ਾਲਿਸਤਾਨ ਜ਼ਿੰਦਾਬਾਦ ਵੀਰੇ🙏🏻
ਇਸ, ਬੜੇ ਥੱਲੇ, ਤੋਂ, ਅਪਣਾ ਘਰ, ਤੇ, ਸਾਂਭੇਗਾ ਤਾਂ ਗੇਆਨਿ
ਬਹੁਤ ਸਾਰੀਆਂ ਗੱਲਾਂ ਜੋ ਪੁੱਛਣੋ ਰਹਿ ਗਈਆਂ ਪਰ ਫਿਰ ਵੀ ਬਹੁਤ ਵਧੀਆ ਗੱਲਬਾਤ ਰਹੀ
ਇਹ ਤਾਂ ਨਾ ਕੋਈ ਸੰਤ ਹੈ ਨਾ ਕੋਈ ਆਮ ਬੰਦਾ
ਇਹ ਸਿਰਫ ਬਿਜਨੈਸ ਮੈਨ ਹੈ ਜਿਸਨੂੰ ਪੈਸੇ ਅਤੇ ਐਸ਼ੌ ਆਰਾਮ ਚਾਹੀਦਾ
ਪੱਤਰਕਾਰ ਵੀਰ ਜੀ ਬਹੁਤ ਵਧੀਆ
ਡੌਗੀ ਬੇਰੂਪੀਅਾ R,s ਬੰਦਾ
ਰਿਪੋਟਰ ਨੇ ਖੂਬ ਨਿਭਾਈਆ ਆਪਣਾ ਧਰਮ,,, ਏਨੇ ਸਕਿਉਰਟੀ ਲੈਣੀ ਐ
ਪੰਜਾਬ ਦੀ ਖੇਤੀਬਾੜੀ ਤੇ ਨਿਰਭਰ ਕਿੰਨੇ ਲੋਕ
1 ਫਸਲਾ ਦੀ ਕਟਾਈ ਕਰਨ ਵਾਲੀਆ ਮਸੀਨਾ ਵਾਲੇ
2 ਫਸਲਾ ਨੂੰ ਮੰਡੀਆ ਵਿੱਚ ਫਸਲਾ ਦੀ ਸਫਾਈ ਚੁਕਾਈ ਤੇ ਲਦਾਈ
3 ਫਸਲਾ ਦੀ ਢੁਆਈ ਟਰਾਸਪੋਰਟ ਰਾਹੀ ਲੱਖਾ ਟਰੱਕ ਨਾਲ ਹੁੰਦੀ ਕਿੰਨੇ ਮਾਲਕਾ ਦੀ ਕਮਾਈ ਉਸ ਤੋ ਹੁੰਦੀ ਹੈ ਡਰਾਇਵਰਾ ਦੀ ਕਮਾਈ ਵੀ ਉਸੇ ਤੇ ਨਿਰਭਰ
4ਸਰਕਾਰੀ ਗੁਦਾਮਾ ਵਿੱਚ ਲੋਡਿੰਗ, ਅਨਲੋਡਿੰਗਲ੍ਈ ਲੇਵਰ ਜੋ ਕਿ ਲੱਖਾ ਵਿੱਚ ਲੱਗਦੀ ਹੈ ਉਸ ਟਾਇਮਲੇਵਰ ਨੀ ਮਿਲਦੀ
ਇੰਨਾਜੋਰਹੁੰਦਾ ਕੰਮ ਦਾ ।
5 ਫੇਰ ਦੁਬਾਰਾ ਟਰੱਕਾ ਰਾਹੀ ਮਾਲ ਗੱਡੀਆ ਤੱਕ ਢੁਆਈ ਤੇ ਉਸ ਲ੍ਈ ਫੇਰ ਲੇਵਰ ਲੱਗਦੀ ਹੈ ਲੱਖਾ ਲੋਕਾ ਦਾ ਰੋਜਗਾਰ ਚੱਲਦਾ ਹੈ ਇਸੇ ਪ੍ਰੋਸੈਂਸ ਵਿੱਚ । ਤੇ ਇਹ ਮਾਲ ਗੱਡੀਆ ਤੇ ਟਰੱਕਾ ਚ ਲੋਡਿੰਗ ਅਨਲੋਡਿੰਗ ਦਾ ਕੰਮ ਪੂਰਾ ਸਾਲ ਚੱਲਦਾ ਰਹਿੰਦਾ ਹੈ ਤੇ ਇਹ ਖੇਤੀਬਾੜੀ ਕਾਰਨ ਹੀ ਹੈ
6ਝੋਨੇ ਦੀ ਲਵਾਈ ਲ੍ਈ ਵੀ ਲੇਵਰ ਲੱਗਦੀ ਹੈ ਪਹਿਲਾ ਇਹ ਕੰਮ ਜਿਆਦਾ ਭ੍ਈਏ ਕਰਦੇ ਸੀ ਪਰ ਹੁਣ 40 ਪ੍ਰਸੈਟ ਤੱਕ ਸਾਡੀ ਪੰਜਾਬੀ ਲੇਵਰ ਕੰਮ ਕਰਦੀ ਹੈ ਹਰੇਕ ਕੰਮ ਚ
ਜੇ ਇੱਕ ਫਸਲ ਕਿਸਾਨ ਨਾ ਵੇਚਣ ਤਾਂ ਸਰਕਾਰ ਨੇ ਤਾਂ ਗੋਡੇ ਟੇਕਣੇ ਹੀ ਨੇ ਤੇ ਸਾਡੇ ਵਰਗਿਆ ਦਾ ਦੁਬਾਲਾ ਨਿਕਲ ਜਾਣਾ ਕਿਉਕਿ ਮੈਂ ਆੜਤੀਆ ਦੇ ਨੋਕਰੀ ਕਰਦਾ ਹਾ ਤੇ ਸਾਡਾ ਕੰਮ ਫਸਲ ਤੇ ਹੈ ।ਸੈਲਰ ਦਾ ਕੰਮ ਖੇਤੀਬਾੜੀ ਤੇਪ੍ਰਾਈਵੇਟ ਸਟੋਰ ਫੀਡ ਫੈਕਟਰੀਆਆਟਾ ਫੈਕਟਰੀਆ ਗੱਤਾ ਫੈਕਟਰੀਆ ਧਾਗਾ ਮਿੱਲ ਸੂਗਰ ਮਿੱਲ ਤੇ ਹੋਰ ਵੀ ਬੜੀਆ ਹਨ ਇਹ ਸਭ ਨੂੰ ਪਤਾ ਹੈ ।
ਹਰਜੀਤਾ ਐਵੇ ਭਕਾਈ ਮਾਰਦਾ ਬਾਕੀ ਕੁੱਝ ਗੱਲਾ ਮੇਰੇ ਕੋਲੋ ਰਹਿ ਵੀ ਗ੍ਈਆ ਹ੍ਰਨ ਬਾਕੀ ਪੰਜਾਬੀ ਆਪ ਵੀ ਸਝਦਾਰ ਤੇ ਸਿਆਣੇ ਵੀ ਹਨ
👍👍👍
👍👍
Kuch point reh gaye tuhade hor loka da v kam kisani nal chal reha hai ,,,
ਬਾਬਾ ਨਾਨਕ ਸਾਹਿਬ ਦਾ ਸਿਧਾਂਤ ਹੈ, ਜੋ ਹੈ ਉਹ ਦੱਸ, ਨਾ ਵੱਧ ਨਾ ਘੱਟ, ਕਿਰਤ ਕਰ ਵੰਡ ਛੱਕ ।
ਖੱਚ ਬਾਬਾ 😮
ਕਰਨ ਵੀਰ ਬਹੁਤ ਸੋਹਣੇ ਲਫੇੜੇ ਲਾਏ ਨੇ ਵਾਹ ਸਵਾਦ ਆ ਗਿਆ ਇਸ ਕੰਜ਼ਰ ਦਾ ਆਪਣਾ ਕੋਈ ਵਜੂਦ ਨਹੀਂ
ਇਕ ਬਾਬਾ ਨਾਨਕ ਸੀ ਜਿਹਨੇ ਤੁਰ ਕੇ ਦੁਨੀਆ ਗਾਹ ਟੀ
ਅੱਜ ਕਲ ਦੇ ਬਾਬੇ ਨੇ ਇਸ਼ਾ ਲੈਂਡ ਕਰੁਸਰ ਦੀ ਸੁਣਾ ਟੀ
ਕਰਨ ਵੀਰ ਜਿਦਾਬਾਦਹੈ
ਕਰਣ ਬਾਈ ਬਹੁਤ ਵਧੀਆ ❤❤🔥👌🙌🙌👌💯✔️
ਬਹੁਤ ਵਧੀਆ ਪੱਤਰਕਾਰ ਜੀ
ਵੀਰ ਪੂਰੀ ਚੰਗੀ ਤਰ੍ਹਾਂ ਠੋਕਿਆਂ ਧੰਨਵਾਦ ਵੀਰ ਜਦੋਂ ਕਿਸੇ ਮਾਂ ਦੇ ਪੁੱਤ ਦੇ ਹੱਥ ਲੱਗ ਗਿਆ ਉਹਨੇ ਵਸੇ ਹੀ ਠੋਕ ਦੇਣਾ ਸੂਰੀ ਵਾਂਗੂ
ਘਾਲਿ ਖਾਇ ਕਿਛੁ ਹਥਹੁ ਦੇਇ ਨਾਨਕ ਰਾਹੁ ਪਛਾਣਹਿ ਸੇਇ ਸਾਰੰਗ ਮਹਲਾ ੧ ਅੰਗ ੧੨੪੫ ਸ੍ਰੀ ਗੁਰੂ ਗਰੰਥ ਸਾਹਿਬ ਜੀ
ਕਰਨ ਜੀ sira ਕਰਤਾ
ਕਰਨ ਬਾਈ ਇਹਦਾ ਪਿੱਛਾ ਫਰੋਲ ਯਾਰ ਇਹ ਪਕਾ up Bihar ਤੋਂ ਹੋਊ ਵੀਰ ਬਣ ਕੇ ਪਤਾ ਕਰ ਇਹਦਾ, ਇਹ ਮੂੰਹ ਤੋਂ ਹੀ ਪੰਜਾਬੀ ਨੀ ਲੱਗਦਾ
👍👍
ਪੱਤਰਕਾਰ ਭਰਾ ਸਵਾਦ ਲਿਆ ਦਿੱਤਾ ਇਹ ਮਲੰਗ ਨੂੰ ਚੰਗੀ ਤਰ੍ਹਾਂ ਠੋਕਿਆ ਤੁਸੀ ਇਹ ਗੱਲ ਨਹੀਂ ਆਉਣ ਦਿੱਤੀ
ਇਹ ਵੀਰ ਕਰਨ ਕਰਤਾਰਪੁਰ ਸਾਡੇ ਹਲਕੇ ਦੀ ਸ਼ਾਨ ਵਧਾ ਗਿਆ ਜੀਉਂਦਾ ਰਹਿ ਵੀਰ। ਇਹ ਢੋਂਗੀ ਬਾਬਾ ਹੋਰ ਪੱਤਰਕਾਰਾਂ ਨੂੰ ਕੇਸ ਕਰਾਉਣ ਦੀ ਧਮਕੀ ਦੇ ਕੇ ਚੁੱਪ ਕਰਾਉਂਦਾ ਸੀ ਵੀਰ ਤੂੰ ਅੱਜ ਇਹਨੂੰ ਚੁੱਪ ਕਰਾ ਕੇ ਦਿਲ ਜਿੱਤ ਲਿਆ ਤੇ ਸਾਡੇ ਹਲਕਾ ਕਰਤਾਰਪੁਰ ਦਾ ਨਾਮ ਵੱਡਾ ਕੀਤਾ।
Paji kartarpur jalandhar to Amritsar road te jehra ohthe da aa ji Karan veer
@@sukhnijjar167 ਹਾਂ ਵੀਰੇ ਓਹੀ ਕਰਤਾਰਪੁਰ ਆ ਸਾਡਾ ਪਿੰਡ ਵੀ ਕਰਤਾਰਪੁਰ ਹਲਕੇ ਚ ਹੀ ਆਉਂਦਾ ਆ।
@jassgill9995 thik aa paji sada pind khanke fathe garh aa ji alampur de kol aa ji
ਅੰਮਿਰਤਪਾਲ ਨੇ ਦੁਆਬਾ ਹਿਲਾ ਦਿੱਤਾ ਸੀ
ਪੱਤਰਕਾਰੀ ਨੂੰ ਏਸੇ ਤਰ੍ਹਾਂ ਜਿੰਦਾ ਰੱਖੋ ਵੀਰ ਜੀ
ਆਰ ਐਸ ਦਾ ਦੱਲਾ ਹੈ ਦਿੱਲੀ ਦਾ ਦਲਾਲ
ਪੱਤਰਕਾਰ ਜਮਾ ਸਿਰਾ
ਪੱਤਰਕਾਰ ਵੀਰ ਬਹੁਤ ਵਧੀਆ
ਗੁੱਡ ਪਤਰਕਾਰ ਸਾਹਬ ਜੀ ❤
ਕਿਸਾਨ ਹੈ ਤਾਂ ਜਹਾਨ ਹੈ,ਇਸ ਤੋਂ ਵੱਧ ਕੁਝ ਨਈਂ ਕਹਿ ਸਕਦਾ,ਨਾਨਕ ਦੇ ਘਰ ਸਭ ਤੋਂ ਪਹਿਲਾਂ ਕਿਰਤ ਹੈ,ਫਿਰ ਵੰਡ ਛਕਣ ਦੀ ਗੱਲ ਹੈ,ਇਹੀ ਸੱਚਾਈ ਹੈ,ਧੰਨ ਗੁਰੂ ਨਾਨਕ ਦੇਵ ਜੀ,ਕੁਰਬਾਨ ਬਾਬੇ ਨਾਨਕ ਦੀ ਬਾਣੀ ਤੇ ਜਿਸ ਬਾਣੀ ਨੂੰ ਪੜ ਕੇ ਜਿੰਦਗੀ ਜੀਣ ਦਾ ਰਾਹ ਮਿਲਦਾ ਹੈ,,
ਮਿਟੀ ਚੈਨਲ ਇਕ ਸੱਚਾ ਸੁਚਾ ਤੇ ਲੋਕ ਹਿਤ ਅਦਾਰਾਂ ਹੈ ਬਾਬਾ ਤੇਰੇ ਵਾਂਗ ਫੋਰਚੂਨਰ ਜਾ ਲੈਡਕਰੂਜਰਾ ਤੇ ਨਹੀਂ ਵਿਕਦਾ,, ਵਿਕਾਊ ਨੂੰ ਸਾਰੇ ਵਿਕਾਊ ਦਿਖਦੇ ਹਨ, ਨਾਲੈ ਇਕੱਲਾ ਮੋਦੀ ਹੀ ਰਾਸਟਰ ਨਹੀਂ ਹੈ ਮੋਦੀ ਅੱਜ ਹੈ ਕੱਲ ਨਹੀਂ,, ਰਾਸਟਰ ਹਮੇਸ਼ਾ ਰਹਿੰਦਾ ਹੈ
bhutt vdiaaa veeerrr
ਸੰਤਾ ਸਿੰਘ ਕਾਗਰਸ ਦਾ ਹੀ ਪਾਲਿਆ ਹੋਇਆ ਪਾਲਤੂ ਸੀ ਤਾਹੀਓ 84 ਵੇਲੇ ਕਿਤੇ ਵੀ ਨਹੀ ਦਿਖਿਆ ਸੰਤਾ ਸਿੰਘ ।।ਇਹਨਾ ਗੱਦਾਰਾ ਨੂੰ ਨਿਹੰਗ ਨਹੀ ਕਹਿਣਾ ਚਾਹੀਦਾ ਨਿਹੰਗ ਸਬਦ ਦਾ ਮਹੱਤਵ ਬਹੁਤ ਵੱਡਾ ਹੈ
ਤੁਸੀਂ ਸੰਤਾ ਸਿੰਘ ਨੂੰ ਗਦਾਰ ਕਹਿਣ ਤੋਂ ਪਹਿਲਾਂ ਦੂਜੇ ਪਾਸੇ ਵੀ ਝਾਤੀ ਮਾਰੋ।ਬਾਦਲ ਪਰਿਵਾਰ ਨੂੰ ਤੇ ਹਰਚਰਨ ਸਿੰਘ ਲੌਂਗੋਵਾਲ ਨੂੰ ਤੇ ਟੌਹੜਾ ਬਰਨਾਲਾ ਨੂੰ ਤੇ ਰਾਮੂੰਵਾਲੀਆ ਨੂੰ ਕੀ ਕਹੋਗੇ।ਕੀ ਉਹਨਾਂ ਪੰਜਾਬ ਦੇ ਸਾਰੇ ਗੁਰਦੁਆਰਿਆਂ ਦੇ ਉਪਰ ਹਮਲਾ ਨਹੀਂ ਕਰਵਾਇਆ। ਨਹਿੰਗ ਸੰਤਾ ਸਿੰਘ ਨੇ ਕਿਥੇ ਲਿਖ ਕੇ ਦਿੱਤਾ ਸੀ ਅਟੈਕ ਕਰਨ ਲੱਈ। ਫਿਰ ਉਹਨਾਂ ਅਕਾਲੀਆਂ ਨੇ ਅੰਦਰ ਖਾਤੇ ਕਿਨੇਂ ਮੁੰਡੇ ਮਰਵਾਏ ਝੂਠੇ ਪੁਲਿਸ ਮੁਕਾਬਲਿਆਂ ਵਿੱਚ।ਆਪ ਹੀ ਮਰਵਾ ਕੇ ਆਪ ਹੀ ਭੋਗਾਂ ਤੇ ਚਲੇ ਜਾਂਦੇ ਸੀ। ਨਹਿੰਗ ਸਿੰਘ ਸੰਤਾ ਸਿੰਘ ਕੋਲ ਕੋਈ ਚਲਿਆ ਵੀ ਜਾਂਦਾ ਸੀ। ਖਾੜਕੂ ਸਿੰਘਾਂ ਦਾ ਪਰਿਵਾਰਕ ਮੈਂਬਰ ਸੰਤਾਂ ਸਿੰਘ ਦੀ ਫਿਰ ਇਹ ਵੀ ਗੱਲ ਹੈ ਪੁਲਿਸ ਦੇ ਝੂਠੇ ਪੁਲਿਸ ਮੁਕਾਬਲੇ ਵਿਚੋਂ ਵੀ ਛੁਡਵਾ ਦਿੰਦਾ ਸੀ। ਉਹਦੇ ਵਿੱਚ ਐਨਾਂ ਦੰਮ ਸੀ ਚਾਹੇ ਸੈਂਟਰ ਦਾ ਹੀ ਬੰਦਾ ਸੀ ਉਹੋ। ਅਕਾਲੀ ਦਲ ਸਾਰੇ ਸੈਂਟਰ ਇਜੰਸੀਆਂ ਨਾਲ ਮਿਲੇ ਹੋਏ ਸਨ ।ਪਰ ਆਪਣੇ ਸਿੱਖ ਨੌਜਵਾਨਾਂ ਦੀ ਕੀਮਤੀ ਜਾਨਾਂ ਨੂੰ ਬਚਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਸੰਤਾ ਸਿੰਘ ਨੇ ਬਹੁਤ ਜ਼ਿਆਦਾ ਸਿੱਖ ਨੌਜਵਾਨਾਂ ਤੇ ਧੀਆਂ ਭੈਣਾਂ ਮਾਵਾਂ ਨੂੰ ਥਾਣਿਆਂ ਵਿਚੋਂ ਬਚਾਇਆ ਹੈਂ।ਇਕ ਵਾਰੀ ਸੰਤਾਂ ਸਿੰਘ ਦੀ ਚਿੱਠੀ ਲਿਖੀ ਹੋਈ ਥਾਣਿਆਂ ਵਿੱਚ ਚਲੀ ਜਾਂਦੀ ਸੀ ਤਾਂ ਥਾਣੇ ਵਾਲੇ ਉਸਨੂੰ ਹੱਥ ਤੱਕ ਨਹੀਂ ਸੀ ਲਾਉਂਦੇ। ਸੰਤਾ ਸਿੰਘ ਦੀ ਤੇ ਅਕਾਲੀਆਂ ਦੀ ਚੰਗੀ ਤਰ੍ਹਾਂ ਖੋਜ ਪੜਤਾਲ ਕਰੋਂ ਫਿਰ ਪਤਾ ਲੱਗੂ ਕੌਂਣ ਗਦਾਰ ਸੀ ਤੇ ਕੋਣ ਸਹੀ ਸੀ ਪਿਆਰੇ। ਨਹਿੰਗ ਸਿੰਘ ਸੰਤਾ ਸਿੰਘ ਨੇ ਪਹਿਲਾ ਹੀ ਕੈਹਿ ਦਿੱਤਾ ਸੀ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਨੂੰ। ਇਹਨਾਂ ਕਾਲੀਆਂ ਨਾਲ ਨਾਂ ਰਲ ਇਹ ਤੈਨੂੰ ਆਪਣੀਂ ਸਿਆਸਤ ਨਾਲ਼ ਵਰਤਕੇ ਤੇਨੂੰ ਧੋਖਾ ਦੇ ਕੇ ਮਰਵਾ ਦੇਣਗੇ।ਪਰ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂਵਾਲੇ ਨੇ ਇਹਨਾਂ ਗੱਲਾਂ ਦਾ ਵਿਸ਼ਵਾਸ ਨਹੀਂ ਕੀਤਾ ਸੰਤਾ ਸਿੰਘ ਦੀਆਂ ਗਲਾਂ ਤੇ।ਕਿਉਂ ਕੇ ਸੰਤਾ ਸਿੰਘ ਬਹੁਤ ਜ਼ਿਆਦਾ ਵੱਡਾ ਅਕਾਲੀਆਂ ਤੋਂ ਵੀ ਸਿਆਸੀ ਸੀ।ਚਾਹੇ ਉਹ ਸੈਂਟਰ ਇਜੰਸੀਆਂ ਦਾ ਹੀ ਬੰਦਾ ਸੀ। ਅਕਾਲੀ ਆਗੂ ਕੋਈ ਮੀਟਗਾਂ ਕਰਦੇ ਸੀ। ਸੰਤਾ ਸਿੰਘ ਨੂੰ ਪਹਿਲਾਂ ਹੀ ਪੱਤਾ ਹੁੰਦਾ ਸੀ ਕੌਣ ਕੌਣ ਮੀਟਿੰਗ ਕਰਨ ਜਾ ਰਿਹਾ ਹੈ। ਮੀਟਿੰਗ ਵਿੱਚ ਕੌਂਣ ਕੌਣ ਬੈਠੇ ਸੀ ਕਿਸ ਵਿਸੇ ਤੇ ਗੱਲ ਹੋਈ ਹੈ ਹੁਣ ਇਹ ਅੱਗੇ ਕੀ ਕਰਨਾਂ ਚਾਹੁੰਦੇ ਹਨ। ਇਹਨਾਂ ਗੱਲਾਂ ਦਾ ਸੰਤਾ ਸਿੰਘ ਨੂੰ ਪਹਿਲਾਂ ਪੱਤਾ ਲੱਗ ਜਾਂਦਾ ਸੀ। ਸੰਤਾ ਸਿੰਘ ਬਹੁਤ ਜ਼ਿਆਦਾ ਸਮਝਦਾਰ ਬੰਦਾ ਸੀ ਫਿਰ ਆਪਣਾਂ ਦਲ ਪੰਥ ਬਚਾਕੇ ਸੈਂਟਰ ਸਰਕਾਰਾਂ ਦੀਆਂ ਨੀਤੀਆਂ ਮਾਰਧਾੜਾ ਤੋਂ। ਨਹਿੰਗ ਸਿੰਘ ਜਿਦੋਂ ਮਰਜ਼ੀ ਹਜ਼ੂਰ ਸਾਹਿਬ ਨਾਂਦੇੜ ਸਾਹਿਬ ਜਾਣ ਆਉਣ ਕੋਈ ਰੁਕਾਵਟ ਸੀ ਪੈਦੀ
Thanks!
ਪੱਤਰਕਾਰ ਦੀ ਮੰਜੀ ਠੋਕ ਕੇ ਰੱਖ ਦਿੱਤੀ ਬਾਬੇ ਨੇ,,,,,ਬਾਬਾ ਜੀ ਚੱਕ ਕੇ ਰੱਖ
Babe. Ne. Maji. Thoki. Paterkar. Ne. Thoki. Babe di. M
@sukadevshing2928 ਪਤਰਕਾਰ ਦੀ ਬੂੰਡ ਪਾੜ ਗੲਈ
Tera jija lagda aa dalla saad
ਬਾਬਾ ਜੀ ਬਹੁਤ ਹੀ ਵਧੀਆ ਤਰੀਕੇ ਨਾਲ ਇਸ ਪੱਤਰ ਕਾਰ ਦੀ ਬਹੁਤ ਹੀ ਵਧੀਆ ਐਕਸਪਲ ਨਾਲ ਜਵਾਬ ਦਿੱਤਾ ਜੀ । ਬਹੁਤ ਵਧੀਆ ਗਿਆਨੀ ਜੀ
ਬਹੁਤ ਵਧੀਆ ਪੱਤਰਕਾਰ ਜੀ
ਇਹ BJP ਦਾ ਦੱਲਾ ਹੈ
ਕਰਨ ਬਾਈ ਚੰਗਾ ਉਦੇੜੀਆ ਠੱਗ ਨੂੰ 😂😂😂😂😂
ਕੌਣ ਕਹਿੰਦਾ ਹੈ ਐਮ ਪੀ ਵਾਲੇ ਯੂਰੀਆ ਨਹੀ ਪਾਉਂਦੇ ਯੂਰੀਆ ਰੇਹ ਹਰੇਕ ਉਸ ਸੂਬੇ ਵਿੱਚ ਜਾਂਦੀ ਹੈ ਯੂਰੀਆ ਦੇ ਥੈਲੇ ਤੇ ਜਿੰਨੀਆਂ ਸਟੇਟਾ ਦੇ ਨਾਮ ਲਿਖੇ ਹੁੰਦੇ ਹਨ ਮੈਂ 2014 ਤੱਕ 12 ਚੱਕਾ ਟਰਾਲਾ ਚਲਾਇਆ ਆਧਰਾ ਪ੍ਰਦੇਸ਼ ਤੱਕ ਮਾਲ ਦੀ ਢੋਆ ਢੁਆਈ ਕੀਤੀ ਹੈ ਤੇ ਯੂਰੀਆ ਵੱਡੇ ਸਹਿਰਾ ਦੇ ਸਟੋਰਾ ਤੋ ਪਿੰਡਾ ਤੱਕ ਗੇੜੇ ਲਾਏ ਹਨ ਐਮ ਪੀ ਮਹਾਰਾਸਟਰ ਆਧਰਾ ਤੇਲੰਗਾਨਾ ਬਾਕੀ ਯੂਪੀ ਬਿਹਾਰ ਰਾਜਸਥਾਨ ਇਹਨਾਂ ਸਭ ਸਟੇਟਾ ਦੇ ਕਿਸਾਨ ਯੂਰੀਆ ਦੀ ਵਰਤੋ ਕਰਦੇ ਬਿਨਾ ਯੂਰੀਆ ਤੋ ਫਸਲ ਦੀ ਪੈਦਾਵਾਰ ਘੱਟ ਜਾਣੀ ਤੇ ਅਨਾਜ ਦੀ ਪੂਰਤੀ ਨਹੀ ਹੋਣੀ ਮਹਾਰਾਸਟਰ ਦੇ ਕੇਲੇ ਦੀ ਫਸਲ ਵਿੱਚ ਵੀ ਯੂਰੀਆ ਵਰਤੀ ਆਧਰਾ ਦੀ ਮਿਰਚ ਹਲਦੀ ਅਦਰਕ ਹੋਰ ਸਟੇਟਾ ਵਿੱਚ ਦਾਲਾ ਆਦਿਕ ਸਭ ਵਿੱਚ ਯੂਰੀਆ ਵਰਤੀ ਜਾਂਦੀ ਹੈ ਤੇ ਕੀਟਨਾਸਕ ਵੀ ਸਭ ਕਿਤੇ ਵਰਤੇ ਜਾਂਦੇ ਹਨ ਇੱਥੋ ਤੱਕ ਡੋਡਿਆ ਦੀ ਫਸਲ ਲ੍ਈ ਵੀ ਯੂਰੀਆ ਵਰਤੀ ਜਾਂਦੀ ਹੈ ਫੀਡ ਫੈਕਟਰੀਆ ਵਾਲੇ ਨਮਕ ਦੀ ਥਾਂ ਯੂਰੀਆ ਪਾ ਰਹੇ ਹਨ ਉੱਥੇ ਕੋਈ ਬੋਲਦਾ ਨਹੀ ਇਸ ਹਰਜੀਤੇ ਨੂੰ ਕੱਖ ਨੀ ਪਤਾ ਜੋ ਗਿਆਨ ਫੇਸਬੁੱਕ ਤੋ ਮਿਲਦਾ ਉਹੀ ਗਿਆਨ ਇੰਟਰਵਿਉ ਵਿੱਚਝਾੜ ਦਿੰਦਾ ਹੈ ਕੱਖ ਨੀ ਪੱਲੇ ਬਿਨਾ ਸੈੱਟਰ ਸਰਕਾਰ ਦੀ ਦਲਾਲੀ ਤੋ ਬਿਨਾ ਹੋਰ ਕੋਈ ਕੰਮ ਨੀ ਇਸ ਨੂੰ ਚੰਗੀ ਉਹਨਾਂ ਨੇ ਗੱਡੀ ਦਿੱਤੀ ਅਗਲੇ ਨੂੰ ਤੇ ਪਿੱਠ ਤੇ ਸਰਕਾਰਾ ਦਾ ਹੱਥ ਹੈ ਡਰ ਕਿਸ ਦਾ ਹੋਣਾ ਇਸ ਗੰਦ ਨੂੰ
ਏਦਾ ਇਤਿਹਾਸ ਇਹੀ ਹੈ ਏਹਨੂੰ ਥੂ ਹੀ ਕਰਨਾ ਲੋਕਾਂ ਨੇ ਚਵਲ😂😂
Eh hundia patrkari kaim aa bro Dil jitt lya
Oh Karan you are the best. Your way is so impressive😊
ਤੁਸੀਂ ਇਸਦੀ ਮਸ਼ਹੂਰੀ ਕਰ ਰਹੇ ਹੋ ਪਤਰਕਾਰ ਜੀ।
Craaaa sir . U are a very intelligent reoprter. Great sense of humour.
ਇਹ ਸ਼ੇਰ ਦੇ ਭੇਸ਼ ਵਿੱਚ ਖੋਤਾ ਹੈ ।
😂😂😂😂😂
ਪੱਤਰਕਾਰ ਬਾਈ ਇਸ ਬਾਬੇ ਨੂੰ ਹਾਈਲਾਈਟ ਨਾ ਕਰੋ।ਜੇ ਇਹ ਕੰਮ ਦਾ ਹੁੰਦਾ ਤਾਂ ਸਿੱਖ ਬਣਕੇ ਸਿੱਖਾਂ ਨੂੰ ਹੀ ਕੁੱਦ ਕੁੱਦ ਨਾ ਪੈਂਦਾ।
ਪੱਤਰਕਾਰ ਜੀ ਕਿਉਂ ਇਹੋ ਜਿਹੇ ਨੂੰ ਚਲਾਉਂਦੇ ਹੋ
ਇਸ ਹਰਜੀਤੇ ਨੇ ਇੱਕ ਗੱਲ ਹੀ ਕੰਮ ਦੀ ਕੀਤੀ ਹੈ ਉਹ ਵੀ ਧਰਮ ਦੀ ਵੀ ਕਿ ਜੇ ਧਰਮ ਹੀ ਨਾ ਰਿਹਾ ਸਾਡੇ ਵਿੱਚ । ਤਾੰ ਇਹ ਜਮੀਨਾ ਜਾਇਦਾਦਾ ਕੀ ਕੰਮ ਕਿਉਕਿ ਆਉਣ ਵਾਲੀਆ ਪੀੜੀਆ ਨਸੇ ਅਯਾਸੀਆ ਵੱਲ ਗ੍ਈਆਤਾਂ ਹੋਲੀ ਹੋਲੀ ਸਭ ਵੇਚ ਖਾਣੀ ਜੇ ਕੁੱਝ ਕੁ ਕੋਲ ਰਹਿ ਵੀ ਗ੍ਈ ਉਹਨਾ ਦੀ ਪਾਵਰ ਨੀ ਪੈਣੀ ਕਿਸੇ ਕੰਮ ਤੇ ਮਤਲਬ ਇਕੱਠੇ ਹੋ ਕੇ ਧਰਨਾ ਨੀ ਲਾ ਸਕਣਗੇ ਤੇ ਬਾਕੀ ਜਮੀਨਾ ਵੇਚਕੇ ਫੋਰਨ ਕੰਟਰੀਆ ਚਲੇ ਜਾਣਗੇ ਇੱਥੇ ਹਿੰਦੋਸਤਾਨੀ ਆ ਜਾਣੇ ।
ਇਸ ਲ੍ਈ ਧਰਮ ਜਰੂਰੀ ਹੈ
ਸਿਖ ਧਰਮ ਦੇ ਚਾਰ ਰੰਗ ਪ੍ਰਵਾਨਤ ਹਨ ਕੇਸਰੀ,ਨੀਲਾ,ਪੀਲਾ ,ਚਿਟਾ।ਉਹ ਇਹ ਪਾਉਂਦਾ ਹੀ ਨੀ
Paji majja a gea channel valea enu ande asli Punjabi sher
ਬਾਈ ਇਹਦੀ ਪਾੜਨੇ ਵਾਲਾ ਬੰਦਾ ਚਾਹੀਦਾ ਸੀ ਵੀਰ ਤੂੰ ਥੋੜੀ ਜਿਹੀ ਡਰਕੇ ਗੱਲ ਕਰਦਾ ਬਾਕੀ ਕੰਮ ਸਿਰਾ
ਬਹੁਤ ਵਧੀਆ ਪਤੱਰਕਾਰ ਸਾਬ
Jàrnlìst bhaji gòd bless you are great man
ਸਰਕਾਰੀ ਸਾਨ੍ਹ ਦਾ ਠੱਪਾ ਲਗ ਗਿਆ
ਬਾਕੀ ਰਹੀ ਗੱਲ ਯੂਰੀਆ ਦੀ ਜੇ ਸਾਰੀਆ ਸਟੇਟਾ ਯੂਰੀਆ ਖਾਦ ਵਰਤੋ ਕਰਨ ਤੋ ਹੱਟ ਜਾਣ ਪਤਾ ਕੀ ਹੋਵੇਗਾ
ਸਭ ਤੋ ਪਹਿਲਾ ਤਾਂ ਫਸਲਾਂ ਦੀ ਗ੍ਰੋਥ ਬਹੁਤ ਸਲੋ ਹੋ ਜਾਣੀ ਹੈ ਤੇ
ਫਸਲਾਂ ਦੀ ਪੈਦਾਵਾਰ ਘੱਟ ਜਾਵੇਗੀ
ਪੈਦਾਵਾਰ ਘੱਟਣ ਨਾਲ ਅਨਾਜ ਦੀ ਪੂਰਤੀ ਨਹੀ ਹੋਣੀ
1ਸੋ 60 ਕਰੋੜ ਦੀ ਅਬਾਦੀ ਹੈ ਭਾਰਤ ਦੀ ਤੇ ਅਨਾਜ ਦੀ ਪੂਰਤੀ ਕਿੱਥੋ ਹੋਣੀ ਹੈ ਭਾਰਤ ਚੋਲ ਤਾਂ ਵੇਚਦਾ ਹੈ ਦੂਜੇ ਦੇਸਾ਼ ਨੂੰ ਪਰ ਕਣਕ ਤੇ ਦਾਲਾ ਭਾਰਤ ਨੂੰ ਖਰੀਦਣੀਆ ਪੈਂਦੀਆ ਹਨ
ਕਣਕ ਯੁਕਰੇਨ ਤੋ ।ਦਾਲਾ ਅਮਰੀਕਾ ਕਨੇਡਾ ਤੋ
ਫਸਲਾ ਦੀ ਪੈਦਾਵਾਰ ਘੱਟਣ ਨਾਲ ਆਟੇ ਦਾ ਰੇਟ 150 ਰੁਪ੍ਏ ਕਿੱਲੋ ਹੋ ਜਾਣਾ ਸਾਡੇ ਵਰਗੇ ਮਾਹਤੜ ਕਿੱਥੋ ਖਰੀਦ ਕੇ ਖਾਣਗੇ ਜੋ ਕਿ ਸਿਰਫ ਤਨਖਾਹਾ ਤੇ ਘਰ ਚੱਲਦਾ ਹੈ ਤੇ ਇਹ ਹਰਜੀਤੇ ਹੋਰੀ ਬਕਵਾਸ ਕਰਦੇ ਚੈੱਨਲਾ ਤੇ ਬਹਿ ਕੇ ।
ਭਾਰਤ ਆਬਦੇ ਲੋਕਾ ਨੂੰ ਮੀਡੀਏ ਰਾਹੀ ਝੂਠ ਬੋਲਦਾ ਵੀ ਕਿ ਅਸੀ ਕਣਕ ਬਾਹਰਲੇ ਦੇਸਾ ਨੂੰ ਵੇਚਦੇ ਹਾ ਉਹ ਝੂਠ ਹੈ।
ਪਹਿਲਾ ਭਾਰਤ ਕਣਕ ਵੇਚਦਾ ਸੀ ਪਰ ਅੱਜ ਦੀ ਘੜੀ ਕਣਕ ਦੀ ਲਾਗਤ ਬਹੁਤ ਵਧ ਗ੍ਈ ਹੈ ਲੋਕ ਚੋਲਾ ਨੂੰ ਖਾਣੋ ਘੱਟ ਗ੍ਏ ਹਨ ਹੁਣ ਬਹੁਤ ਵੱਡਾ ਹਿੱਸਾ ਅਬਾਦੀ ਦਾ ਰੋਟੀ ਤੇ ਆ ਗਿਆ ਹੈ
ਜੋ ਕਣਕ ਸਰਕਾਰ ਲੋਕਾ ਨੂੰ ਦਿੰਦੀ ਹੈ ਉਹ ਵੀ ਬੰਦ ਹੋ ਜਾਣੀ ।ਬੜੀਆ ਗੱਲਾ ਨੇ ਪਰ ਵੱਡੇ ਕੋਮੈੱਟ ਕੋਈ ਪੜਦਾ ਨਹੀ ।
ਰਿਪੋਰਟ ਬਾਈ ਨੂੰ ਸਲਾਮ ਹੈ
ਵੀਰ ਕਰਨ ਜੀ
ਜੀ ਕਰਦਾ ਤੁਹਾਡਾ ਮੱਥਾਂ ਚੁੰਮ ਲਵਾਂ ਤੇ ਮੂੰਹ ਨਾਲ ਕੁੱਟ ਕੇ ਹਰੀਆਂ ਲਾਚੀਆਂ ਵਾਲੀ ਚਾਹ ਪਿਆਵਾਂ... ਡਾਕਟਰ ਸਵਰਨਜੀਤ ਸਿੰਘ ਸੌੜੀਆਂ
ਮੂੰਹ ਨਾਲ਼ ਕੁੱਟ ਕੇ! ਜੂਠੀਆਂ!
ਯਾਰ ਇਹ ਕਲਾਨ ਯਾ ਕਯਾ ਬੋਲੀ ਜਾਂਦਾ ਨਾ ਇਹਨੂੰ ਪਤਾ ਕੁਝ ਨਾ ਕੋਈ ਗਿਆਨ 😅
Shaabaash patarkaar sahib, great work
ਇਹਨੂੰ ਬਿਜਲੀਆਂ ਲੱਗਣ ਵਾਲੀਆਂ ਲਗਦੀਆਂ 😂
Kya baat aa karan veer eh aa asli roast🎉🎉🎉🎉🎉good ਪੱਤਰਕਾਰੀ ਵੀਰ
ਕਰਨ ਵੀਰ ਬੱਬਰ ਸ਼ੇਰ
I loved your strength Karan Sharma Good for you. You are a warrior and saintly ❤❤❤
ਉਹ ਪਖੰਡੀ ਪੰਜਬ ਵਿੱਚ ਤਾਂ ਹਿੰਦੂ ਸਿੱਖ ਸਭ ਰਲ ਮਿਲ ਕੇ ਰਹਿੰਦੇ ਨੇ ਪਰ ਤੁ ਮਨੀਪੁਰ ਦੀ ਗੱਲ ਨੀ ਕਰੁਗਾ RRS ਦਾ 🤙🏻
What a reporter 👍👍👍
Best reporter of punjab
ਜਿਸ ਗੁਰੂ ਸਾਹਿਬਾਨ ਨੇ ਤਿਲਕ ਜੰਝੂ ਨੂੰ ਬਚਾਉਣ ਲਈ ਸੀਸ ਦਿੱਤਾ ਮੂਰਖਾ ਉਦੋਂ ਵੱਧ ਤੂੰ ਕੀ ਜੋੜੇਂਗਾ ਤੈਨੂੰ ਨਾਂ ਬਾਣੀ ਦਾ ਪਤਾ ਨਾਂ ਗੁਰ ਇਤਹਾਸ ਦਾ
yrr eh rss dia njaij aulada ne....sarkara ne bnde beje aa sikhi da ghaaan krn li
ਪੱਤਰਕਾਰ ਵੀਰ ਜੀ ਤੁਸੀ ਤਾ ਬਹੁਤ ਕਮਾਲ ਕੀਤੀ । ਬਾਕੀ ਇਸ ਇਸ ਕੰਜਰ ਨੂੰ ਸੱਦਣ ਦੀ ਕੋਈ ਲੋੜ ਨਹੀ ਇਸ ਨੂੰ ਹਵਾ ਨਾ ਦਿਉ ਇਹ ਦੱਲੇ ਨੇ
ਗਿਆਨ ਜੋਦੜੀ, ਬਾਬੇ ਨਾਨਕ ਦਾ ਸਥਾਨ
ਤੋੜ ਦਿੱਤਾ, ਉਸ ਬਾਰੇ ਵੀ ਕੁਝ ਬੋਲ
ਭਾਰਤ ਤੇ ਕਬਜਾ ਹੋਣ ਤੇ ਅੰਗਰੇਜ਼ਾਂ ਨੇ ਭਾਰਤ ਦੀ ਜਨਗਣਨਾ ਕਰਨ ਦੀ ਗੱਲ ਕੀਤੀ ਸੀ, ਕੁਝ ਬ੍ਰਾਹਮਣਾਂ ਨੇ ਫਰਿਆਦ ਕੀਤੀ ਕਿ ਸਾਨੂੰ ਭਾਰਤ ਦੇ ਲੋਕਾਂ ਵਿੱਚ ਨਾਂ ਗਿਣਿਆ ਜਾਵੇ-ਅਸੀਂ ਭਾਰਤ ਦੇ ਲੋਕ ਨਹੀਂ ਪਰਸ਼ੀਆ ਦੇ ਪਾਰਸੀ ਹਾਂ, ਸਿਕੰਦਰ ਬਾਦਸ਼ਾਹ ਤੋਂ ਪਹਿਲਾਂ ਪਰਸ਼ੀਆ ਵਿਚ ਮੋਦੀ ਵੰਸ਼ ਵਿੱਚ 2 ਰਾਜੇ ਰਹੇ ਸੀ ਏਸੇ ਲਈ ਪਾਰਸੀ ਅੱਤਵਾਦੀ ਸੰਗਠਨ ਆਰ ਐਸ ਐਸ ਨੇ ਮੋਦੀ ਨੂੰ ਭਾਰਤ ਦਾ ਰਾਜਾ ਬਣਾਇਆ ਹੈ, ਪਰਸ਼ੀਆ ਵਿਚ ਯਹੂਦੀ ਲੋਕ ਰੈਹ ਰਹੇ ਸੀ, ਇਹੀ ਲੋਕਾਂ ਨੂੰ ਅਰਬ ਨੇ ਹਮਲਾ ਕਰਕੇ ਮੁਸਲਮਾਨ ਬਣਾ ਲਿਆ ਸੀ ਜੋ ਅੱਜ ਇਰਾਨ ਵਿੱਚ ਆਪਣੇ ਆਪ ਨੂੰ ਸ਼ੀਆ ਮੁਸਲਮਾਨ ਆਖ ਰਹੇ, ਆਰ ਐਸ ਐਸ ਕਦੀ ਸ਼ੀਆ ਮੁਸਲਮਾਨਾਂ ਦੇ ਖਿਲਾਫ ਨਹੀਂ ਰਹੀ, ਬ੍ਰਾਹਮਣ ਅਸਲ ਵਿੱਚ ਪਰਸ਼ੀਆ ਦੇ ਯਹੂਦੀ ਸੀ ਜੋ 800 ਈਸਵੀ ਵਿੱਚ ਅਰਬ ਤੋਂ ਜਾਨ ਬਚਾਕੇ ਭਾਰਤ ਦੇ ਗੁਜਰਾਤ ਵਿੱਚ ਆ ਵਸੇ ਸੀ, ਅੰਗਰੇਜ਼ ਵੀ ਯਹੂਦੀ ਸੀ ਏਸੇ ਲਈ ਬ੍ਰਾਹਮਣਾਂ ਨੂੰ ਰਾਜ ਦੇ ਗਏ, ਇਤਹਾਸ ਨੂੰ ਇਸ ਤਰੀਕੇ ਨਾਲ ਲਿਖਿਆ ਜਾਂਦਾ ਰਿਹਾ ਤਾਂ ਕਿ ਕਿਸੇ ਦੇ ਪੱਲੇ ਨਾਂ ਪਵੇ, ਪੜਕੇ ਦੇਖਲੋ !
ਹਰਪ੍ਰੀਤ ਸਿੰਘ ਜੀ
ਬਹੁਤ ਹੀ ਗਹਿਰਾ ਗਿਆਨ ਸਾਂਭੀ ਬੈਠੇ ਓ।
@dhainchand1643 ਇਸਨੂੰ ਗਿਆਨ ਨਹੀਂ ਜੜਾਂ ਖੋਦਣਾ ਕੇਹਾ ਜਾਂਦਾ ਵੀਰ ਜੀ।
ਯਾਰ ਤੁਸੀਂ ਵੀ ਕੰਜਰਾ ਦੀ ਇੰਟਰਵਿਊ ਕਰਨ ਲੱਗ ਜਾਂਦੇ ਹੋ
ਬਾਈ ਕੱਰਣ ਜੀ ਇਸ ਦੱਲੇ ਨੂੰ ਮੌਕੇ ਦੀ ਹਕੂਮਤ ਨੇ ਸਰਸੇ ਵਾਲੇ ਨੂੰ ਜੇਲ੍ਹ ਪੱਕੀ ਹੋ ਜਾਂਣੀ ਚਾਹੀਦੀ ਹੈ । ਇਹ ਗਦਾਰ ਹਕੂਮਤ ਨੇ ਦੁਹਰਾ ਸਰਸਾ ਤਿਆਰ ਕੀਤਾ ਜਾ ਰਿਹਾ ਹੈ ।
ਪੱਤਰਕਾਰ ਵੀਰ ❤
ਕੰਜਰਾ ਰੋਟੀ ਕਿਸਾਨਾ ਦੀ ਉਗਾਈ ਕਣਕ ਦੀ ਈ ਖਾਨਾ ਐ
ਕਰਨ ਬਾਈ ਜੀ ਜੁੱਤੀ ਫੇਰੀ ਬੇਸ਼ਰਮ ਦੇ ਧੰਨਵਾਦ ਵੀਰ ਕਰਨ 🙏🙏
Salute hai journalist nu 🎉🎉❤
No words patrakar saab
Eh hundi aa tasali 😂😂
ਕਿਰਤ ਕਰੋ, ਨਾਮ ਜਪੋ ਤੇ ਵੰਡ ਛੱਕੋ, ਇਹ ਗੁਰੂ ਨਾਨਕ ਦੇਵ ਜੀ ਨਾ ਸਿਧਾਂਤ ਨਹੀਂ ਹੈ ।।।।।। ਬਾਬਾ ਨਾਨਕ ਜੀ ਦਾ ਸਿਧਾਂਤ ਹੈ , ਚੜਦੀ ਕਲਾ!!!!!
ਨਾਨਕ ਕੈ ਘਰਿ ਕੇਵਲ ਨਾਮੁ।।
ਘਾਲਿ ਖਾਇ ਕਿਛੁ ਹਥਹੁ ਦੇਇ। ਉਦਮ ਕਰੇਂਦਿਆਂ ਜੀਉ ਤੂ ਕਮਾਂਵਦਿਆ ਸੁਖ ਭੁੰਚੁ। ਧਿਆਇਆ ਤੂ ਪ੍ਰਭੂ ਮਿਲਿ ਨਾੜਕ ਉਤਰੀ ਚਿੰਦੁ। ਮਨ ਹਾਲੀ ਕਿਰਸਾਣੀ ਕਰਣੀ ਸਰਮੁ ਪਾਣੀ ਤਨੁ ਖੇਤ। ਨਾਮੁ ਬੀਜੁ ਸੰਤੋਖੁ ਸੁਹਾਗਾ ਰਖ ਗ਼ਰੀਬੀ ਵੇਸ। ਸਾਫ ਸੁਥਰੇ ਤੇ ਸਪੱਸ਼ਟ ਤੇ ਸਮਝ ਵਿਚ ਆਉਣ ਵਾਲੇ ਸਿਧਾਂਤ ਹਨ ਬਾਬੇ ਨਾਨਕ ਦੇ। @@ashokklair2629
Good patrkar veer
Repotr vir ne siraa krta es pakhndi nu gl ni ayi 😂😂😂😂
Very good journalist ❤❤❤
Patrakaar veer ji good
ਪੱਤਰਕਾਰ ਸਾਬ ਤੁਸੀ ਬਿਲਕੁਲ ਸਹੀ ਹੋ ਬਾਬਾ ਪੂਰਾ ਹਰਾਮਜਾਦਾ 😂😂😂😂
Karan veer good job
Tahada varga brother chada aa