Dr. Sewak Singh's Must Listen Speech At Lehal Kalan (Phagwara)

แชร์
ฝัง
  • เผยแพร่เมื่อ 21 ม.ค. 2025

ความคิดเห็น • 42

  • @Baldev-o2o
    @Baldev-o2o 16 วันที่ผ่านมา +11

    ਬਹੁਤ ਵਧੀਆ ਵਿਚਾਰ ਪੇਸ਼ ਕੀਤੇ ਹਨ ਪਰ ਬਹੁਤ ਦੇਰ ਹੋ ਚੁੱਕੀ ਹੈ। ਮਿਹਨਤ ਤੇ ਕੀਤੀ ਕੋਸ਼ਿਸ਼ ਜਰੂਰ ਰੰਗ ਲਿਆਏਗੀ ਜਤਨ ਜਾਰੀ ਰੱਖਿਓ।

    • @PalSingh-e7d
      @PalSingh-e7d 16 วันที่ผ่านมา

      😊😮😊😊😊😊😊

  • @roopsydney9218
    @roopsydney9218 7 วันที่ผ่านมา

    Bhut vadiya Bhai Sahib🙏🙏

  • @Jagtarsingh-vm5jt
    @Jagtarsingh-vm5jt 10 วันที่ผ่านมา

    🙏🙏🌷🌷ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਚੜ੍ਹਦੀਕਲਾ ਬਖਸ਼ੇ ਸਭ ਨੂੰ 🙏🙏

  • @FAIRY_TALE_EDITS_17
    @FAIRY_TALE_EDITS_17 7 วันที่ผ่านมา

    Waheguru ji ka khalsa Waheguru ji ki Fateh 🌺🙏🌺⚔️🌺

  • @GursaanjhSingh-Khaira-89
    @GursaanjhSingh-Khaira-89 13 วันที่ผ่านมา +2

    ਸ਼ੁਕਰ ਏ ਵਾਹਿਗੁਰੂ ਦਾ ਆਪਣਾ ਸਫਾ ਵਾਪਿਸ ਮਿਲ ਗਿਆ

  • @kamleshkaur6901
    @kamleshkaur6901 16 วันที่ผ่านมา +4

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ।❤

  • @ajmersinghgill5362
    @ajmersinghgill5362 16 วันที่ผ่านมา +4

    ਵਾਹਿਗੁਰੂ ਜੀ

  • @gurdavsingh1952
    @gurdavsingh1952 16 วันที่ผ่านมา +7

    ਸਿੱਖਾਂ ਦਾ ਆਪਣਾ ਸਿੱਖ ਸਿੱਖਿਆ ਬੋਰਡ ਹੋਣਾ ਚਾਹੀਦਾ ਹੈ

  • @ChamailSingh-l8z
    @ChamailSingh-l8z 16 วันที่ผ่านมา +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🎉❤

  • @GurdeepSingh-ij8yk
    @GurdeepSingh-ij8yk 6 วันที่ผ่านมา

    Sahi aa g

  • @JaskiratSingh-pt7vl
    @JaskiratSingh-pt7vl 16 วันที่ผ่านมา +3

    ਵਾਹਿਗੁਰੂ ਜੀ ਚੜ੍ਹਦੀ ਕਲਾ ਕਰਨ

  • @ginderkaur6274
    @ginderkaur6274 15 วันที่ผ่านมา

    ਬਹੁਤ ਖੂਬਸੂਰਤ ਗੱਲਬਾਤ ਵੀਰ ਵੱਲੋਂ ਧਨਵਾਦ

  • @manpreetsinghdhillon2844
    @manpreetsinghdhillon2844 16 วันที่ผ่านมา +1

    WAHEGURU ji ka KHALSA
    WAHEGURU ji kee FATEH

  • @JarnailSingh-lg2vj
    @JarnailSingh-lg2vj 16 วันที่ผ่านมา +1

    ਧੰਨਵਾਦ ਸਹੀ ਪਰੀਪੇਖ ਵਿੱਚ ਜਾਣਕਾਰੀ ਵਾਸਤੇ ।

  • @MandeepSingh-mp5gw
    @MandeepSingh-mp5gw 16 วันที่ผ่านมา +1

    Bhut e jruri jankari ❤

  • @siddiqsahil9154
    @siddiqsahil9154 16 วันที่ผ่านมา +1

    Wadiya speech.reality

  • @MmaMma-s2r
    @MmaMma-s2r 16 วันที่ผ่านมา

    Waheguru ji ka khalsa waheguru ji ki fateh

  • @narindersingh3140
    @narindersingh3140 11 วันที่ผ่านมา

    ਜਿੰਨੇ ਵੀ ਮਜਬ ਨੇ ਉਹ ਸਾਰੇ ਆਪੋ ਆਪਣੇ ਧੜੇ ਨੂੰ ਵੱਡਾ ਕਰਨ ਵਾਸਤੇ ਲੱਗੇ ਹੋਏ ਨੇ ਪੂਰੀ ਦੁਨੀਆ ਦੀ ਗੱਲ ਕਰਨ ਵਾਲਾ ਬੰਦਾ ਬਹੁਤ ਘੱਟ ਰਹਿ ਗਏ ਨੇ ਭਾਈ ਧਰਮ ਤਾਂ ਇਨਸਾਨੀਅਤ ਤੋਂ ਵੱਡਾ ਕੋਈ ਨਹੀਂ ਪਰ ਕੀ ਬਣੇਗਾ ਇਸ ਦੁਨੀਆ ਦਾ ਧੜਿਆਂ ਦੇ ਵਿੱਚ ਵੰਡੇ ਗਏ ਨੇ ਔਰ ਉਨੂੰ ਵੰਡਣ ਵਾਲਾ ਕੌਣ ਹ ਸੋਚਾਂਗੇ ਤੇ ਪਤਾ ਲੱਗੂਗਾ

    • @jasdevsingh9369
      @jasdevsingh9369 9 วันที่ผ่านมา

      Dharam insaniyat Upar uthan lai hunda hai na k wandiya pan lai dharam manvta nu usdi shikhrta tak Ljan lai hunda hai islai dharam wada hai sb to

  • @ManpreetSingh-hd7tu
    @ManpreetSingh-hd7tu 12 วันที่ผ่านมา

    🙏🏼

  • @arshdeep04
    @arshdeep04 16 วันที่ผ่านมา +1

    Sade bachea bare bhot vdia jankari

  • @Warrior_Hunter
    @Warrior_Hunter 15 วันที่ผ่านมา

    👍

  • @MandeepSingh-nn5pz
    @MandeepSingh-nn5pz 16 วันที่ผ่านมา

    🙏👍

  • @yadwindersingh8894
    @yadwindersingh8894 15 วันที่ผ่านมา +2

    ਮਹਾਰਾਜਾ ਰਣਜੀਤ ਸਿੰਘ ਵਾਲੀ ਉਦਾਹਰਣ ਠੀਕ ਨਹੀਂ ਲੱਗੀ। ਡੋਗਰਿਆਂ ਨੂੰ ਕੱਢਣ ਦਾ ਤਾਂ ਮਸਲਾ ਈ ਨਹੀਂ ਸੀ ਕਿਉਂਕਿ ਉਹ ਕਿਹੜਾ ਵਿਰਾਸਤੀ ਤੌਰ ਤੇ ਰਣਜੀਤ ਸਿੰਘ ਨੂੰ ਮਿਲੇ ਸਨ, ਉਹ ਤਾਂ ਸਗੋਂ ਬੁਲਾ ਕੇ ਭਰਤੀ ਕੀਤੇ ਗਏ ਸਨ। ਸੋ ਸਵਾਲ ਇਹ ਨਹੀਂ ਕਿ ਰਣਜੀਤ ਸਿੰਘ ਨੇ ਡੋਗਰਿਆਂ ਨੂੰ ਕਿਉਂ ਨਹੀਂ ਭਜਾਇਆ, ਸਗੋਂ ਇਹ ਹੈ ਕਿ ਰਣਜੀਤ ਸਿੰਘ ਨੇ ਡੋਗਰਿਆਂ ਨੂੰ ਭਰਤੀ ਕਿਉਂ ਕੀਤਾ ??
    ਇਸਦਾ ਜੇ ਜਵਾਬ ਦੇ ਸਕੋ ਤਾਂ ਮਿਹਰਬਾਨੀ ਹੋਵੇਗੀ ਜੀ !

  • @narindersingh3140
    @narindersingh3140 16 วันที่ผ่านมา +2

    ਬਾਬਾ ਜੀ ਹੁਣ ਤਾਂ ਲੋਕ ਤੰਤਰ ਲੋਕ ਹੀ ਸਰਕਾਰਾਂ ਨੂੰ ਚੁਣਦੇ ਨੇ ਜੇ ਉਹ ਕੰਮ ਸਹੀ ਨਾ ਕਰੇਗੀ ਤੇ ਅਗਲੀ ਵਾਰੀ ਕਿਸੇ ਹੋਰ ਨੂੰ ਉਹ ਚੁਣ ਲੈਂਦੇ ਨੇ ਹੁਣ ਪੰਜਾਬ ਦੇ ਵਿੱਚ ਤੁਸੀਂ ਵੇਖੋ ਲੋਕਾਂ ਨੇ ਭਗਵੰਤ ਮਾਨ ਨੂੰ ਮੁੱਖ ਮੰਤਰੀ ਬਣਾ ਦਿੱਤਾ ਪਿੱਛੇ ਕਾਲੀ ਦਲ ਦਾ ਸੀ ਉਦੋਂ ਕਾਂਗਰਸ ਵੀ ਰਹੀ ਤੇ ਇਹ ਇੱਕ ਤਰੀਕਾ ਹੈ ਲੋਕਾਂ ਨੂੰ ਕੰਟਰੋਲ 'ਚ ਰੱਖ ਕੇ ਕਿਵੇਂ ਚਲਾਇਆ ਜਾਵੇ ਬਿਨਾਂ ਸਿਸਟਮ ਤੋਂ ਦੁਨੀਆਂ ਚੱਲ ਨਹੀਂ ਸਕਦੀ ਸੰਵਿਧਾਨ ਸਾਰਿਆਂ ਦਾ ਸਾਂਝਾ ਹੁੰਦਾ ਹੈ ਲੇਕਿਨ ਜਿੰਨੇ ਵੀ ਧਾਰਮਿਕ ਗ੍ਰੰਥ ਨੇ ਉਹ ਸਾਰਿਆਂ ਦੇ ਆਪੋ ਆਪਣੇ ਨੇ ਕਿਸੇ ਵੀ ਇੱਕ ਵੱਡੇ ਮੁਲਕ ਨੂੰ ਇੱਕ ਰੱਖਣ ਵਾਸਤੇ ਇਹ ਸਾਰਾ ਸਿਸਟਮ ਘੜਿਆ ਗਿਆ ਹੈ ਮੇਨ ਚੀਜ਼ ਹ ਕਰਮ ਹੀ ਧਰਮ ਹੈ ਇਨਸਾਨੀਅਤ ਸਭ ਤੋਂ ਵੱਡੀ ਚੀਜ਼ ਹੈ ਸੱਚ ਤੋਂ ਵੱਡਾ ਕੋਈ ਨਹੀਂ ਜੇ

    • @AjayysinghSingh-y8q
      @AjayysinghSingh-y8q 12 วันที่ผ่านมา

      Agree

    • @jasdevsingh9369
      @jasdevsingh9369 9 วันที่ผ่านมา

      Sanvidhan sareya da sanjha v kyu na hove phir v majority Sarkar ohi lagu karn di koshish krdi hai jo bahuginti log chahude Han misal de tor te Hindu rashtra

    • @amritpalsingh2033
      @amritpalsingh2033 6 วันที่ผ่านมา

      ਵੀਰ ਜੀ ਇਨਸਾਨੀਅਤ ਦੇ ਭੱਲੇ ਲਈ ਤਾ ਸਾਰੇ ਗੱਲ ਕਰਦੇ ਪਰ ਇਨਸਾਨੀਅਤ ਦੇ ਇਕੱਲੇ ਭੱਲੇ ਨਾਲ ਭਲਾ ਨਹੀ ਹੋ ਸਕਦਾ ਕਿਉਂਕਿ ਸੰਸਾਰ ਸਮੂਚ ਵਿੱਚ ਹੈ ਇਥੇ ਸਰਬੱਤ ਦੇ ਭਲੇ ਨਾਲ ਹੀ ਸੱਭ ਦਾ ਕਲਿਆਣ ਹੋ ਸਕਦਾ ਸਰਬੱਤ ਦੇ ਭਲੇ ਦੀ ਗੱਲ ਸਿਰਫ਼ ਧਰਮ ਕਰਦਾ, ਦੁਜੀ ਗੱਲ ਸੱਚ ਤੋ ਵੱਡਾ ਕੁਝ ਨਹੀ ਪਰ ਸੱਚ ਦੀ ਪਰਖ ਵੀ ਤੁਸੀਂ ਗਿਆਨ ਨਾਲ ਜਾ ਆਪਣੇ ਤੁਜਾਰਬੇ ਨਾਲ ਕਰੋਗੇ ਜੇ ਸੱਚ ਦੀ ਪਰਖ ਤੁਸੀਂ ਤੁਜਾਰਬੇ ਨਾਲ ਕਰੋਂਗੇ ਤਾਂ ਇਹ ਮੁਮਕਿਨ ਹੈ ਸੱਚ ਬਹੁਤਾ ਸਮਾਂ ਸੱਚ ਨਾ ਰਹੇ,, ਪਰ ਜੇ ਸੱਚ ਦੀ ਪਰਖ ਗਿਆਨ ਰਾਹੀ ਹੋਵੇ ਤਾਂ ਇਸ ਗੱਲ ਦੀ ਸੰਭਾਵਨਾ ਹੈ ਕਿ ਸੱਚ, ਸੱਚ ਰਹੇਗਾ ਤੇ ਇਸ ਤਰ੍ਹਾਂ ਸੱਚ ਸੰਚਾਲਨ ਬਣ ਜਾਵੇ ਤੇ ਤੁਹਾਡੇ ਲਈ ਇਕ ਮਾਰਕ ਬਣੇ ਜੋ ਤੁਹਾਨੂੰ (ਸਮਾਰਕ ਭਾਵ ਰਾਜ ) ਤੱਕ ਲੈ ਜਾਵੇ

  • @surinderbains5999
    @surinderbains5999 15 วันที่ผ่านมา

    Waheguru ji ka Khalsa waheguru ji ki Fateh ...veer g corona scam c ....eh sab elites group/secret societies da jaal hai...

  • @gurdeepsingh1616
    @gurdeepsingh1616 16 วันที่ผ่านมา

    Bitter truth

  • @siddiqsahil9154
    @siddiqsahil9154 16 วันที่ผ่านมา

    Mobile through dirty littrecture dekh sakan.

  • @waraich_Jutt
    @waraich_Jutt 9 วันที่ผ่านมา

    20:45 sorry Dr. Saab ethe tuade nal sehemat nhi. Os bande ne Pagg Punjabi Bhasha te culture lyi bot kitta. Tusi chamkila di thaa te Punjab 84 movie da jikar v kar sakde c.

    • @jasdevsingh9369
      @jasdevsingh9369 9 วันที่ผ่านมา

      Ki kita a 22 pagg waste oh Dubai shekhan nu miln pagg la k chla gya c te bhasha waste ki kita hai oneh… ki oneh bhasha waste bhai veer Singh ya Kahan Singh Nabha to jada Kuch kita hai te 22 j oneh Panjabi culture waste v Kuch kita hai jive ki Tu keh rya hain phir ta tu Panjabi culture padhya hi nhi
      Bande da kirdar 1 hi ho skda Hai ya Jaswant Singh Khalra ya chamkila

    • @waraich_Jutt
      @waraich_Jutt 8 วันที่ผ่านมา

      @jasdevsingh9369 Apna Apna point of view ae .. bakki follow tu karda poora.ohnu mai laya hisab. Tusi koi apna v contribution dass deo ilawa gyaan pelan ton ?? Jawab mere kol bot ne per kise Dharmik kattar bande nal mai behes nhi karna chaunda .. oh pawe kise v dharam da howe. Aa dharam aleya ne bedaa garak karta mulakh da ..

  • @s6playgame
    @s6playgame 16 วันที่ผ่านมา +1

    Ma ve sesa dekh ke pata ne ke kar reha? Anpad a ma

  • @surinderpalsingh2855
    @surinderpalsingh2855 16 วันที่ผ่านมา

    Sikh education bord di bohat lor hai

  • @AjayysinghSingh-y8q
    @AjayysinghSingh-y8q 12 วันที่ผ่านมา

    Overthinking

  • @ਰਾਜਨਪ੍ਰੀਤਸਿੰਘ
    @ਰਾਜਨਪ੍ਰੀਤਸਿੰਘ 16 วันที่ผ่านมา

    🙏🙏🙏

  • @navjotsingh104
    @navjotsingh104 16 วันที่ผ่านมา

    🙏🏻

  • @ginnibhangu2666
    @ginnibhangu2666 13 วันที่ผ่านมา

    🙏🙏🙏