ไม่สามารถเล่นวิดีโอนี้
ขออภัยในความไม่สะดวก

Podcast with

แชร์
ฝัง
  • เผยแพร่เมื่อ 1 มี.ค. 2024

ความคิดเห็น • 795

  • @jaswindersingh-ov3bi
    @jaswindersingh-ov3bi 5 หลายเดือนก่อน +159

    ਬਾਘੇ ਪੁਰਾਣੇ ਤੋ ਫਰੇਸ਼ੀ ਤੈ ਇਟਲੀ ਵਾਲੇ
    ਬਾਈ ਨੂ ਲਵ ਜ਼ੂ ਬੱਸ ਭਰ ਕੇ ❤
    ਅੱਜ ਪਿੰਨ ਕਰਦੋ ਮਹੌਲ ਬਣਾ ਦੋ ਮਿਤਰੋ 👌

    • @ftdeeptv25
      @ftdeeptv25 5 หลายเดือนก่อน +1

      Baghe purane to ? Freshy ?

    • @Punjabiroast169
      @Punjabiroast169 5 หลายเดือนก่อน +4

      Edro mansa to v budhlade wale agye

    • @jpvlogs2315
      @jpvlogs2315 5 หลายเดือนก่อน +2

      Ropar to v

    • @punjabivirsasahota1385
      @punjabivirsasahota1385 5 หลายเดือนก่อน

      Sale raftar bai de

    • @jyotigrewal7321
      @jyotigrewal7321 5 หลายเดือนก่อน +2

      M also from raikot 🎉❤

  • @inderdeepsingh8105
    @inderdeepsingh8105 5 หลายเดือนก่อน +47

    ਇਟਲੀ ਵਾਲੇ ਵੀਰ ਰਫਤਾਰ ਬਹੁਤ ਹੀ ਵਧੀਆ ਇੰਨਸਾਨ ਹੈ ਰਫਤਾਰ ਵੀਰ ਦਾ ਇਕ ਭਰਾ ਕਨੇਡਾ ਵਿੱਚ ਹੈ ਮੈ ਇਸਨੂੰ 2020 ਵਿੱਚ ਜਦੋਂ ਕਿਸਾਨ ਯੂਨੀਅਨਾਂ ਨੇ ਰੇਲਵੇ ਟਰੈਕ ਰੁੱਕੇ ਹੋਏ ਸਨ ਉਸ ਵੱਖਤ ਰਫਤਾਰ ਵੀਰ ਦਾ ਮੈ ਜੋਸ਼ ਭਰਿਆ ਭਾਸ਼ਣ ਸੁਣਿਆ ਸੀ

  • @oyehimanshu_
    @oyehimanshu_ 5 หลายเดือนก่อน +35

    ਪੰਜਾਬ ਦੇ ਸਾਰਿਆ ਵੀਰਾਂ ਤੇ ਭੈਣਾਂ ਨੂੰ ਪੰਜਾਬ ਦੇ ਹੱਕਾਂ ਲਈ ਮੁਰੇ ਆਉਣਾ ਚਾਹੀਦਾ ਹੈ। ਸਾਰੇ ਮੁੱਦਿਆ ਨੂੰ ਖਾਲਿਸਤਾਨ-ਹਿੰਦੁਸਤਾਨ ਹਿੰਦੂ-ਸਿੱਖ ਜਾਤ - ਪਾਤ ਤੋਂ ਉੱਠ ਕੇ ਪੰਜਾਬ ਦੀ ਗੱਲ ਕਰਨੀ ਚਾਹੀਦੀ ਹੈ। ਮੇਰੇ ਦਾਦਾ ਜੀ ਵੀ ਕਹਿੰਦੇ ਹੁੰਦੇ ਸੀ( ਓਹਨਾ ਨੇ ਵੀ ਕਿਸੇ ਸਿਆਣੇ ਤੋਂ ਸੁਣਿਆ ਸੀ) "ਇਹ ਧਰਤੀ ਪੰਜਾਬ ਦੀ ਇਸ ਤੇ ਵਾਰੇ ਨਿਆਰੇ ਜਾਈਏ ਐੱਸ ਤੇ ਰੱਖੀਏ ਗੀਤਾ ਇਸ ਨੂੰ ਸ਼ੀਸ਼ ਝੁਕਾਈਏ"

    • @mindushergill3876
      @mindushergill3876 5 หลายเดือนก่อน +3

      Bhut vdia soch aw veer, parnaam tuhade dadaji nu sade bjurga ne hi punjab nu ina sohna bna ke rakhea

    • @SatnamSingh-gi9ds
      @SatnamSingh-gi9ds 5 หลายเดือนก่อน

      Good 👍 sapot kro bai de❤❤

  • @Reckless5115Mohie
    @Reckless5115Mohie 5 หลายเดือนก่อน +39

    **ਜਦੋਂ ਆਊਗੀ ਆਜ਼ਾਦੀ *"ਬਚਣ ਲਈ ਲਾਇਓ ਨਾਂ ਬਹਾਨਾਂ*
    *ਸੁਣੋ ਕੌਮ ਦੇ ਗ਼ਦਾਰੋ ਥੋਨੂੰ ਵੇਖਦਾ ਜ਼ਮਾਨਾ" 💯🚩

  • @sandhugujjran
    @sandhugujjran 5 หลายเดือนก่อน +59

    ਭਾਮੇ ਬੰਦਾ 12 ਪੜ੍ਹਿਆ ਹੋਇਆ ਪਰ ਗੱਲ ਵਕੀਲਾਂ ਵਾਂਗੂੰ ਕਰਦਾ ❣️🙌

    • @sokhibanga3880
      @sokhibanga3880 5 หลายเดือนก่อน +3

      Vakeel 😅 eh ta sire da fuddua aa😅

    • @amanthakur7777
      @amanthakur7777 5 หลายเดือนก่อน

      Mircha ta ldi a 😂​@@sokhibanga3880

    • @BHULLAR1.5M
      @BHULLAR1.5M 5 หลายเดือนก่อน

      ​@@sokhibanga3880 chal koi na tu kehri bhen deni ohnu j ohh fuddu ta fuddu rehan de ohnu

    • @BaljitKaur-jk6ib
      @BaljitKaur-jk6ib 3 หลายเดือนก่อน

      ​@@sokhibanga3880veer kyu lattan khichde o fuddu gal to dasde odi es podcast vich

  • @Gurlove0751
    @Gurlove0751 5 หลายเดือนก่อน +17

    ਰਫ਼ਤਾਰ ਨੇ ਵਾਹਿਗੁਰੂ ਜੀ ਕਾ ਖ਼ਾਲਸਾ ਤੇ ਵਾਹਿਗੁਰੂ ਕੀ ਫਤਹਿ ਬੋਲਿਆ 🙏🙏, ਸਾਡਾ ਆਹੀ ਸਭ ਕੁਝ ਆ। ਬੱਬੂ ਮਾਨ ਵੀ ਅਖਾੜੇ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਗੱਜ ਕੇ ਫਤਿਹ ਬੁਲਾਉਂਦਾ ਆ🙏🙏।

  • @JATTeuropean
    @JATTeuropean 5 หลายเดือนก่อน +11

    Theek aa bhaji es munde di umar ghat aa vichaare di aje...but chalo punjab lyi bolda ta sahi aa ..ehi boht vaddi gal aa...thanks to Freshy Raftaar & Maninder veer ...love you all ❤

  • @Reckless5115Mohie
    @Reckless5115Mohie 5 หลายเดือนก่อน +50

    ਆ ਗਏ ਪੰਜਾਬ ਦੇ ਜਾਏ ❤💯🚩⚔️

  • @pinderdhesi365
    @pinderdhesi365 5 หลายเดือนก่อน +1

    Good brothers 👌
    Always great work

    • @palwindersingh3731
      @palwindersingh3731 5 หลายเดือนก่อน

      Veero ik gall bhut jaruuri hai Kush Hindu log u tube te Kissana nu bhut gallan kadd rehe ne unna nu ki kahange. Bhut gussa anda hai. Me unna nu vapis commentta kardi rwhndi ha ji.

  • @user-wq8ur5dd1r
    @user-wq8ur5dd1r 5 หลายเดือนก่อน +7

    ਬਹੁਤ ਵਧੀਆ ਗੱਲਾ ਬਾਤਾ ਵਾਹਿਗੁਰੂ ਆਪ ਸਭ ਨੂੰ ਚੜਦੀਕਲਾ ਚ ਰੱਖੇ

  • @user-is9pm9kq7s
    @user-is9pm9kq7s 5 หลายเดือนก่อน +11

    ਰਾਜ ਬਿਨਾਂ ਨਾ ਧਰਮ ਚਲੇ ਹੈ ਧਰਮ ਬਿਨਾਂ ਸਭ ਦਲੇ ਮਲੇ ਹੈ,
    ਇਕੋ ਹਲ ਹੈ ਆਪਣਾ ਘਰ ਖਾਲਿਸਤਾਨ , ਨਹੀ ਤੇ ਇਹਨਾ ਬਹੁਤ ਬੁਰਾ ਹਾਲ ਕਰਨਾ ਪੰਜਾਬ ਦਾ

  • @ManmojiVlogger
    @ManmojiVlogger 5 หลายเดือนก่อน +17

    ਅੱਜ ਗੋਰਮਿੰਟ ਪੇਪਰ ਦੀ ਤਿਆਰੀ ਲਈ ਕੋਚਿੰਗ ਸੈਂਟਰ ਲੱਭਣ ਗਏ ਲੁਧਿਆਣਾ ਚੰਡੀਗੜ੍ਹ ਰੋਡ ਤੇ 6-7 ielts center ਤੇ ਇੱਕ ਕੋਚਿੰਗ ਸੈਂਟਰ ਉਹ ਵੀ ਬੰਦ ਆ ਹਾਲ ਸਾਡੇ ਪੰਜਾਬ ਦਾ ਕੀਤਾ ਪਿਆ

    • @harjinderkaur3254
      @harjinderkaur3254 5 หลายเดือนก่อน

      Bilkul Sahi aw eh gal rhi haal aw

  • @ACrepair683
    @ACrepair683 5 หลายเดือนก่อน +18

    ਬਾਈ ਇਹ ਸਿਰੇ ਦੀ ਡਿਜੀਟਲ ਖੱਚ ਆ ਥੋਡਾ ਇਹ ਪੋਡਕਾਸਟ ਨਹੀਂ ਦੇਖਿਆ

  • @DhillonLakhvirSingh
    @DhillonLakhvirSingh 5 หลายเดือนก่อน +19

    ਪੂਰਾ ਪੰਜਾਬ ਰਫਤਾਰ ਬਾਈ ਦੀ ਸਪੋਰਟ ਕਰੂਗਾ ਅਤੇ ਪੰਜਾਬ ਦੇ ਲੋਕ ਰਫਤਾਰ ਨੂੰ ਬਹੁਤ ਪਿਆਰ ਕਰਦੇ ਹਨ ਪਰਮਾਤਮਾ ਰਫਤਾਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਸਾਡਾ ਬਾਈ ਰਫਤਾਰ ਜੋ ਵੀ ਵੀਡੀਓ ਬਣਾਉਣ ਦਾ ਹੈ ਸਾਡਾ ਬਾਈ ਰਫਤਾਰ ਉਹ ਵੀਡੀਓ ਸਾਨੂੰ ਮੋਟੀਵੇਟ ਕਰਦੀ ਹੈ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @lakhwindersinghsukhala4535
    @lakhwindersinghsukhala4535 5 หลายเดือนก่อน +6

    ਸਤਿ ਸ੍ਰੀ ਅਕਾਲ ਵੀਰੋ ਪਹਿਲੀ ਗੱਲ 36 ਤਾਂ ਜੱਥੇਬੰਦੀਆ ਨੇ ਆਪਣੇ ਇਹ ਇਕ ਹੋ ਜਾਣ ਤਾਂ ਪੁੰਛਾ ਚਕਾ ਦਿਆ ਗੇ ਆਪਾ ਸਾਰੇ ਰਲ ਕੇ ? ਏਹੀ ਇਕ ਨਹੀ ਹੁੰਦੇ 🙏🏻 ਪੰਜਾਬ ਪੰਜਾਬੀਅਤ ਜਿੰਦਾਬਾਦ Luv frm Patiala ❤ ਜਿਉਂਦੇ ਵਸਦੇ ਰਹੋ ❤

  • @DavinderSingh-cf5yh
    @DavinderSingh-cf5yh 5 หลายเดือนก่อน +5

    Very nice podcast, meri aap ji nu benti aa ki eve hi meaningful bandea nu bulayea karo. Freshey bhai and Italy wala bhai , waheguru mehar rakhe

  • @kauraman2567
    @kauraman2567 5 หลายเดือนก่อน +2

    Really appreciate, Bahut vdia podcast hunde ne kuch sikhn nu milda hai and tusi guest v choose krde ho ❤

  • @jassekhon5696
    @jassekhon5696 5 หลายเดือนก่อน +6

    Shabash veerji. Love your podcasts and may waheguru bless all those who stands for Punjab

  • @MANJINDERKAUR-hw9cr
    @MANJINDERKAUR-hw9cr 5 หลายเดือนก่อน +5

    you are doing a great job of educating the people and explaining the true facts.

  • @singga5679
    @singga5679 5 หลายเดือนก่อน +5

    ਜਿੰਨਾ ਤੱਕ ਸਰੀਰ ਚ ਸਾਹ ਰਹਿਣਗੇ ਵੀਰੇ❤️ ਤੈਨੂੰ ਹਮੇਸ਼ਾ ਜਿਉਂਦਾ ਰੱਖਾਗੇ ਸਾਡੇ ਲਈ ਤੂੰ ਹੀ ਸਭ ਤੋਂ ਉਪਰ ਸੀ ਤੇ ਹਮੇਸ਼ਾ ਰਹੇਗਾ ।🙌👑💕#justice_for_sidhu_moosewala 😢
    #justice_for_sidhu_moosewala 😢
    #justice_for_sidhu_moosewala 😢#justice_for_sidhu_moosewala 😢#justice_for_sidhu_moosewala 😢#justice_for_sidhu_moosewala 😢#justice_for_sidhu_moosewala 😢

  • @prabhleendhaliwal2133
    @prabhleendhaliwal2133 5 หลายเดือนก่อน +16

    Rafftar’s real name is SANDEEP. He is my senior from Guru Nanak Public Senior Secondary School Bassian.

    • @harmansohi843
      @harmansohi843 5 หลายเดือนก่อน

      Kede year ch ?

    • @prabhleendhaliwal2133
      @prabhleendhaliwal2133 5 หลายเดือนก่อน

      @@harmansohi843 m March 2018 pass out aaa but mere parents same school ch teacher a

    • @harmansohi843
      @harmansohi843 5 หลายเดือนก่อน

      Ok

    • @harmansohi843
      @harmansohi843 5 หลายเดือนก่อน

      Mera v koi khas 2020 year pass out medical c is school ch

    • @palwindersingh3731
      @palwindersingh3731 5 หลายเดือนก่อน

      RAFTAAR VEERE TE BAKI SARRE VEERO BHUT VADHIA SHOW CHALL RIHA AH TA ROJ VIDIO PAYA KARRO. APNI NAVI PARTY BANNAWO JARUR JSLDI PLSE 24 VICH HUNNE HI BANNAWO. JIONDE RAHO.

  • @tinderchouhan5229
    @tinderchouhan5229 5 หลายเดือนก่อน +4

    ਬਹੁਤ ਸੋਹਣਾ ਪੋਡਕਾਸਟ ਬਾਈ ਸੱਚੀ ਬਹੁਤ ਕੁੱਝ ਸਿੱਖਣ ਨੂੰ ਮਿਲਦਾ ਆ ਸੁਣ ਕੇ ਪੌਡਕਾਸਟ ਖਿੱਚ ਕੇ ਰੱਖੋ ਕੰਮ

  • @Samarshorts-dt1ei
    @Samarshorts-dt1ei 5 หลายเดือนก่อน +25

    ਵਾਹਿਗੁਰੂ ਜੀ ਮੇਹਰ ਕਰਨ ਸਾਡੇ ਪੰਜਾਬ ਤੇ

  • @gurindersangha3764
    @gurindersangha3764 5 หลายเดือนก่อน +2

    ਬਹੁਤ ਵਧੀਆ ਗੱਲਾਂ ਕਿੱਤੀਆਂ ਰਫਤਰ ਵੀਰ ਨੇ part 2ਭੀ ਲੈ ਕੇ ਆਇਓ ❤️👌👌👌

  • @JohnsonSaroya1987
    @JohnsonSaroya1987 5 หลายเดือนก่อน +5

    FRESHY BAI ITALY TE RAFTAAR NE SPEED ਪੂਰੀ ਫੜੀ . ਮੈ ਤੁਹਾਡੇ ਤੇ ਮਾਣ ਕਰਦਾ ਦੋਆਬੇ ਤੋਂ .

    • @J33TAA
      @J33TAA 5 หลายเดือนก่อน

      Lol

  • @jagroop911
    @jagroop911 5 หลายเดือนก่อน +43

    ਧਿਆਨ ਕਿੱਧਰ ਏ ਧਿਆਨ ਕਿੱਧਰ ਏ, ਮਿੱਤਰਾਂ ਦਾ ਪੋਡਕਾਸਟ ਇੱਧਰ ਏ।।❤❤

    • @mittrandapodcast208
      @mittrandapodcast208  5 หลายเดือนก่อน +6

      ❤❤❤❤

    • @beantsingh994
      @beantsingh994 5 หลายเดือนก่อน

      Ssr akal chote veer bolzano tu​@@mittrandapodcast208

  • @Jaatbrar
    @Jaatbrar 5 หลายเดือนก่อน +5

    ਐਵੇਂ ਹੀ ਚੀਕਾਂ ਮਾਰੀ ਜਾਂਦਾ ਪਿਆਰ ਨਾਲ ਵੀ ਗੱਲ ਕਰ ਸਕਦਾ ਮੋਰਚੇ ਤੇ ਗੱਲ ਕਰਨੀ ਤਾਂ ਠੀਕ ਐ ਹਰ ਵੀਡੀਓ ਵਿੱਚ ਐਵੇਂ ਚੀਕਾ ਮਾਰਦਾ ਹੈ ਪਿਆਰ ਨਾਲ ਵੀ ਗੱਲ ਕਰ ਸਕਦਾ ਹੈ 😫📢🎺

    • @virk6592
      @virk6592 5 หลายเดือนก่อน

      ਪਿਆਰ ਨਾਲ ਤੇ ਨਿਆਣਾ ਵੀ ਨਹੀਂ ਸੁਣ ਦਾ ਮੰਨਦਾ

    • @GurpreetSingh-xd6mv
      @GurpreetSingh-xd6mv 4 หลายเดือนก่อน

      @@virk6592 Te hor tenu lagda ah jwak jye de cheeka marn naal loki sun lenge?

  • @khattrakudrat1490
    @khattrakudrat1490 5 หลายเดือนก่อน +8

    veere tuhadia videos bhut bhut bhut motivational hundia ne veere🥰 jdo v italy ya canada da geda lgu jrur milna mai veere tuhanu dowan nu🫶🫶 lots of love veere😄 waheguru thnu sb nu chardikala ch rakhe veere🙏🏻

  • @deepdeep2435
    @deepdeep2435 5 หลายเดือนก่อน +7

    ਸਤਿ ਸ੍ਰੀ ਆਕਾਲ ਤਿੰਨਾਂ ਵੀਰਾਂ ❤❤ ਨੂੰ ਆਪ ਜੀ ਨੂੰ ਵਹਿਗੁਰੂ ਚੜਦੀ ਕਲਾ ਵਿਚ ਰੱਖੇ

  • @Reckless5115Mohie
    @Reckless5115Mohie 5 หลายเดือนก่อน +11

    ਘੈਂਟ ਸੀ ਪ੍ਰੋਗਰਾਮ ❤

  • @veerpartapdhillon6264
    @veerpartapdhillon6264 5 หลายเดือนก่อน +2

    Bahut vdiya chal rhe aaa all podcast ❤
    All points upar khul k eve ee gal krde rho
    And Na kde kisi to dabna t rukna aa 🙏🙏❤️❤️🇺🇸🇺🇸

  • @Shelly_1shorts
    @Shelly_1shorts 5 หลายเดือนก่อน +1

    I'm so happy for Sidhu Bhai mom as a woman only woman can understand the feeling how children are so important lots of blessings for her bhagwaan tandrust jachaa bachaa Rahe hamesha ❤

  • @trendsmusic7611
    @trendsmusic7611 5 หลายเดือนก่อน +6

    Paji thumbnail dekh k hi pta lagdta podcast sirra aa, mai dekhn lga j ❤ .....

  • @rajwinderkaur8172
    @rajwinderkaur8172 5 หลายเดือนก่อน +14

    ਸਾਰੇਆ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ

  • @visionquest6292
    @visionquest6292 5 หลายเดือนก่อน +1

    Veere jharkhand vich ek brazilian tourist naal galt hoya 7 loka ne kita uss upper vi gall kryo veer hindu dharm te sache ban jande te andarr to ehda de a veer je comment padya ta gall kryo❤❤❤😢😢😢

  • @singga5679
    @singga5679 5 หลายเดือนก่อน +3

    🙏 ਮੌਤ 🙏
    🌷 ਸਰੀਰ ਦਾ ਮਰ ਜਾਣਾ ਮੌਤ ਨਹੀਂ ਹੁੰਦੀ ਭਾਈ,
    ਪਰ ਜਮੀਰ ਦਾ ਮਰ ਜਾਣਾ ਯਕੀਨਨ ਮੌਤ ਹੁੰਦੀ ਹੈ ✌🏻🌾🌾#No_Farmers_No_Food

  • @Jattboots
    @Jattboots 5 หลายเดือนก่อน +28

    Pta nhi kyu gallan ta serious a prr @freshycanadian bai da face dekh k hassa ai jnda😂😂

    • @Kirnadhillon
      @Kirnadhillon 5 หลายเดือนก่อน +1

      Oh tait aa bro

    • @rakeshraswanta1312
      @rakeshraswanta1312 5 หลายเดือนก่อน

      ਅੱਜ ਸਰਟੀਫਿਕੇਟ ਵੰਡੀ ਜਾਂਦਾ ਰੰਗਰੇਟਾ ਸ਼ਰੇਆਮ ਗਲਤ ਐ ਪਰ ਕਹਿ ਕੌਣ ਰਿਹਾ ਠੀਕ ਹੈ ਕਈ ਵਾਰੀ ਰਫਤਾਰ ਵੀ ਵਧੀਆ ਗਲ ਕਰਦਾ ਪਰ ਮੈਂ ਮੈਂ ਬਹੁਤ ਐ

    • @mittrandapodcast208
      @mittrandapodcast208  5 หลายเดือนก่อน +5

      Haa bro mei tait c , Jdo bahar vaLi gaL hoi menu frame cho e kad tah 😂 !
      Nhi nhi tait vala mazak krda yr , kde kde gallan kuj serious ho jndia ne app bolan naLo sun an ch jaada maza ounda , naLe jdo 3 jaane hunde a te upro apa hege v saare vakh vakh location te a , tah krke je vich boLie te gaL toki jndi ,

  • @mannatnaman5512
    @mannatnaman5512 5 หลายเดือนก่อน +1

    ਰਫ਼ਤਾਰ ਨਾਲੋਂ ਦੋਵੇਂ ਵੀਰ ਉਮਰ ਵਿੱਚ ਵੱਡੇ ਨੇ, ਆਪ ਵੀ ਮੁਹੋ ਕਹਿ ਰਿਹਾਂ ਹੈ, ਫੇਰ ਵੀ ਉਹਨਾਂ ਨੂੰ ਤੂੰ ਤੜਕ ਕਰ ਕੇ ਬੋਲ ਰਿਹਾਂ ਹੈ, ਉਣਜ ਤਾਂ ਸਿਆਣਿਆ ਗਲਾਂ ਕਰਦਾ ਪਰ ਐਨੀ ਛੋਟੀ ਜਿਹੀ ਗੱਲ ਨੀ ਦਿਮਾਕ ਵਿੱਚ ਆਉਂਦੀ। ਛੋਟੇ ਬੱਚੇ ਨੂੰ ਵੀ ਪਤਾ ਹੁੰਦਾ ਕਿ ਆਪਣੇ ਤੋ ਵੱਡੇ ਨਾਲ ਕਿਵੇਂ ਇੱਜਤ ਕਰੀ ਜਾਂਦੀ ਹੈ। ਮੇਰੀ ਗੱਲ ਦਾ ਕੋਈ ਗੁੱਸਾ ਕਰਦਾ ਹੈ ਤਾਂ ਕਰੇ। ਮੈਨੂੰ ਏਸ ਗੱਲ ਦਾ ਦੁੱਖ ਹੈ, ਮੈਂ ਵੀ ਭਾ ਜੀ ਆਖ ਕੇ ਕੋਈ comment ਕਰਦਾ, ਹਾਲਾਂਕਿ ਮੇਰਾ ਜਨਮ 1982 ਦਾ ਹੈ, ਪਰ ਰਫ਼ਤਾਰ ਜੀ, ਬਾਈ ਜੀਆ ਨੂੰ ਤੇਰੇ, ਤੈਨੂੰ, ਤੂੰ ਤੜਕ ਨਾਲ ਇਜੱਤ ਕੀਤੀ ਜਾ ਰਹੀ ਹੈ। 😐😐😟 ਮੈਂ ਕੋਈ ਗ਼ਲਤ ਨੀ ਕਿਹਾ।

  • @user-qy4is9xy1n
    @user-qy4is9xy1n 5 หลายเดือนก่อน +2

    ਰਫਤਾਰ ਦੀਆਂ ਗੱਲਾਂ ਬਹੁਤ ਵਧੀਆ ਸੀ ਇੱਕ ਪੌੜ ਕਾਸਟ ਹੋਰ ਹੋਣਾ ਚਾਹੀਦਾ

  • @jatt_huddi_ala
    @jatt_huddi_ala 5 หลายเดือนก่อน

    Veer bhut soch smj kr k phir jwab dinda veer g kaint bnde neh shukriya bhai eho jeha kaint podcast li part 2 v aaana chahida un❤️🙏💯 WMK 🙏❤️

  • @malkeitkaur3046
    @malkeitkaur3046 5 หลายเดือนก่อน +2

    Emotional and financial support very important for Punjab we are with you all Waheguru Ji mehar karo.

  • @karanpannu1122
    @karanpannu1122 5 หลายเดือนก่อน +3

    ਬਹੁਤ ਵਧੀਆ ਛੋਆ ਖੁਸ਼ ਰਹੋ ਵੀਰੋਂ ਜ਼ਿੰਦਾਬਾਦ ਕਿਸਾਨ ਮਜ਼ਦੂਰ ਏਕਤਾ

  • @ramanbrar3037
    @ramanbrar3037 5 หลายเดือนก่อน +4

    Umeed a jaldi fr vr diya galllan suna ge 🙏

  • @user-ws8cp9kn6j
    @user-ws8cp9kn6j 5 หลายเดือนก่อน +2

    ਸ਼ੁਕਰ ਆ ਰੱਬ ਦਾ ਜੋਂ ਅੱਜ ਕਲ ਦੇ ਨੌਜਵਾਨ ਹੈਗੇ ਆ ਜੋਂ ਸੋਚਦੇ ਪੰਜਾਬ ਦਾ

  • @aulakh9276
    @aulakh9276 5 หลายเดือนก่อน +3

    ਬਹੁਤ ਹੀ ਵਧੀਆ ਪੋਡਕਾਸਟ ਕੀਤਾ ਬਾਈਆਂ ਨੇ ❤

  • @EagerScooter-ve2ux
    @EagerScooter-ve2ux 5 หลายเดือนก่อน

    ਰਫ਼ਤਾਰ ਵੀਰ ਤੂੰ ਵਿਆਹ ਕਰਵਾ ਮੈ ਬਾਹਰਲੇ ਮੁਲਕ ਤੋਂ ਸਪੈਸ਼ਲ ਟਿੱਕਟ ਲੈ ਕਿ ਅਵਗਾ ਤੂੰਸੀ ਸਾਰੇ ਸਾਡੇ ਵੀਰ ਸਾਡਾ ਵੀ ਫਰਜ਼ ਨਿਭਉਂਦੇ ਔ ਯਾਰ 🇦🇪 ਕਿਸਾਨ ਮਜ਼ਦੂਰ ਏਕਤਾ ਜਿੰਦਬਾਦ,🌾🌾🌾🌾🌾🌾🌾🌾🌾🌾🌾🌾🌾🌾🌾🌾🌾 ਫਰੈਸ਼ੀ ਵੀਰ ਤੁਹਾਡਾ ਦੋਵਾਂ ਦਾ ਵੀ ਬਹੁਤ ਜੋਗਦਾਨ ਵਾਂ ਵੀਰ ਆਪਣਾ ਸਿਸਟਮ ਵਾਹਿਗੁਰੂ ਕਰੇ ਠੀਕ ਹੋਜ਼ੇ ਤੂੰਸੀ ਵੀਂ ਪੰਜਾਬ ਵਪਿਸ ਜਾਓ🙏🙏🙏🙏

  • @GurjitKaur-nm4ed
    @GurjitKaur-nm4ed 5 หลายเดือนก่อน +1

    Thnk u freshy22,itali vale22 raftaar nl podcast krn da,gla bot vdia kitia raftar ne,soch vdia a raftaar di qk kise de opposite bolna v bot aokha a,ma khud raftaar nu fukra mndi c,qk hr reel ch mnu dhmki mildi meri gddi bhn diti eve dia c,wmk jive di soch aa malk ove da insaan bna k rkhe tuhanu punjab te punjabiat di khoob seea kro,pr koshish krio k jithe zor deke boln di jroort othe zor deke bolo jithe nimrta di jroort othe nimrta ch reh k gl kro,ek suljia hoya insan bno,bolda bhana sidhu22 v dtt k aa pr dilto bolda fukrpuna nhi jhlkda ohna da face body language dsdi k oh insan dil to bolda❤❤

  • @tanvirgujjarr4524
    @tanvirgujjarr4524 5 หลายเดือนก่อน +2

    Manukta di sewa aly veer naal karo podcast

  • @kuldeepmatharu7583
    @kuldeepmatharu7583 5 หลายเดือนก่อน +2

    Bahut badhiya gallan kitiyan Tina baiyan ne milke❤

  • @harsukhbrar4351
    @harsukhbrar4351 5 หลายเดือนก่อน +3

    good work ਛੋਟੇ ਵੀਰੋ❤❤❤ keep ਇਟ up

  • @davindercheema-ev3ke
    @davindercheema-ev3ke 5 หลายเดือนก่อน +4

    bai italey ala tuse mukerian to ho main dasuya aaa oda melbourne rehna . vadea aa tada prodcaste

  • @harpal_singh45
    @harpal_singh45 5 หลายเดือนก่อน +4

    Tu Kahto Raftar Bai ....Tusi Kyu Nhi ..??
    Respect??

  • @Sahdeep-sn6di
    @Sahdeep-sn6di 5 หลายเดือนก่อน +2

    Bhut vadia podcast brother ❤❤

  • @mangatkular5941
    @mangatkular5941 5 หลายเดือนก่อน +2

    ਇਸ ਗੰਦਗੀ ਦੇ ਢੇਰ ਤੋ ਸਿਵਾਏ ਹੋਰ ਕੋਈ ਕੰਮ ਦਾ ਬੰਦਾ ਨ੍ਹੀ ਮਿਲਿਆ ਇਟਲੀ ਵਾਲਿਆ ਰਫਤਾਰ ਰਾਏ ਸੜੇਹਾਨ ਤੋ ਇਲਾਵਾ ਪੰਜਾਬ ਦੇ ਨੌਜਵਾਨ ਵਰਗ ਚੋ ਨੌਜਵਾਨ ਨੀ ਮਿਲਿਆ

  • @SubhdeepSingh-cr3ix
    @SubhdeepSingh-cr3ix 5 หลายเดือนก่อน +2

    ਚੜ੍ਹਦੀ ਕਲਾ

  • @prabhjotkaur1979
    @prabhjotkaur1979 5 หลายเดือนก่อน +3

    Bhut vadia podcast c 🙏

  • @Knowone6969
    @Knowone6969 5 หลายเดือนก่อน +2

    bahut sohna podcast c bai❤

  • @KabirLdh-hl8gl
    @KabirLdh-hl8gl 5 หลายเดือนก่อน

    ਰਫ਼ਤਾਰ ਵੀਰੇ ਨੂੰ ਇਕ ਸਵਾਲ ਹੈ ਦੀਪ ਸਿੱਧੂ ਇਕ ਦੁਰਘਟਨਾ ਵਿੱਚ ਉੱਨਾਂ ਦਾ ਦੇਹਾਂਤ ਹੋਇਆ ਸੀ ਪਰ ਲੋਕ ਜਾ ਸਿੱਖ ਸਮਾਜ ਉਨਾ ਨੂੰ ਸ਼ਹੀਦ ਕਹਿੰਦੇ ਨੇ ਉੱਨਾਂ ਨੇ ਸਿੱਖ ਸਮਾਜ ਦੇ ਕਿਸ ਵਰਗ ਜਾ ਖਾਸ ਮੰਤਵ ਲਈ ਕੰਮ ਕੀਤਾ ਸੀ ਜਿਸ ਲਈ ਸ਼ਹੀਦ ਦਾ ਸਨਮਾਨ ਪ੍ਰਾਪਤ ਹੈ ਹੋਰ ਮੇਰੀ ਕੋਈ ਬਹਿਸ ਜਾ ਫਾਲਤੂ ਕਿਸੇ ਦੇ ਮਨ ਨੂੰ ਠੇਸ ਪਹੁੰਚਾਉਣਾ ਨਹੀਂ ਹੈ ਬੱਸ ਸਵਾਲ ਸੀ ਇਸ ਲਈ ਪੁੱਛ ਲਿਆ ।

  • @JohnsonSaroya1987
    @JohnsonSaroya1987 5 หลายเดือนก่อน +4

    ਬਾਈ hustler ਦੀ ਗੱਲ ਕਰੇਯੋ ਜਿਹੜਾ video ਬਣਾਓਦਾ ਆਪਣੀ ਗਲ ਕਰਦਾ

    • @devilzone1241
      @devilzone1241 5 หลายเดือนก่อน +2

      Ryt. Ohi munda jo hindi ch bnonda? Hna

    • @ZeHriXx
      @ZeHriXx 5 หลายเดือนก่อน

      Ik hor add karlo gagan name da hindu bhra bhi apni support ch aa geya ❤

  • @SubhdeepSingh-cr3ix
    @SubhdeepSingh-cr3ix 5 หลายเดือนก่อน +1

    ਮੈ ਵੀਡੀਓ ਵੇਖ ਰਹਿਆਂ ਸੀ, ਇੱਕ ਬੰਦਾ ਕਹਿੰਦਾ ਕਮਲੇ ਇਕੱਠੇ ਹੋਏ ਨੇ, ਮੈਂ ਕਹਿਆ ਸਾਡੇ ਕਮਲੇ ਸਿਆਣੇਆ ਨੂੰ ਵਾਣੀ ਪਾਈ ਫਿਰਦੇ ਨੇ,, ਖਿੱਚ ਕੇ ਰੱਖੋ

  • @jasmeenkaur8052
    @jasmeenkaur8052 5 หลายเดือนก่อน +1

    Audience iz still waiting k Rai veere di saving kinni aa 😂....
    Itlay wale veer Ne pushea tn bdi waar Rai ne gal ghuma fira k hor pase La ditti..... BTw freshy and Itlay wale veer.... Lots of respect and blessings from gsp

  • @JASKARANPUNIA.1
    @JASKARANPUNIA.1 5 หลายเดือนก่อน +3

    Ik part hor bai ❤

  • @kulwantSimar-zy1fv
    @kulwantSimar-zy1fv 5 หลายเดือนก่อน +2

    Freshy vire diet daseyo weight loss karn lai tuhadi ki diet a????

  • @JaspreetSingh-wd4jk
    @JaspreetSingh-wd4jk 5 หลายเดือนก่อน +1

    1 ਹੋਰ podcast ਬਣਦਾ ਕਰਨਾ ❤

  • @mdsatwinder1168
    @mdsatwinder1168 5 หลายเดือนก่อน +3

    Aagya sade alye ❤️❤️🔥

  • @pardeepkaurpardeepkaur9131
    @pardeepkaurpardeepkaur9131 5 หลายเดือนก่อน +4

    Bhut vdia podcast brothers ❤❤❤

  • @Mika786moga
    @Mika786moga หลายเดือนก่อน

    ਯਾਰ ਰਫ਼ਤਾਰ ਵੀਰ ਵਧੀਆ ਇਨਸਾਨ ਆ ਲਵ ਯੂ ਜੱਟਾ ਜ਼ਮੀਨ ਤਾਂ ਨਹੀਂ ਰਹੀ ਮੇਰੇ ਕੋਲ ਪਰ ਜੋਂ ਚੀਜ਼ ਖੂਨ ਵਿਚ ਆ ਓਹ ਕਦੀ ਨਹੀਂ ਜਾ ਸਕਦੀ ਅਜ ਵੀ ਜਦੋਂ ਕਿਸਾਨਾਂ ਦੀ ਗੱਲ ਹੁੰਦੀ ਆ ਜਜ਼ਬਾਤੀ ਹੋ ਜਾਈਦਾ ਭਲਾ 11 ਸਾਲ ਦੀ ਉਮਰ ਸੀ ਮੇਰੀ ਪਰ ਵੱਟਾ ਤਾਂ ਮੈ ਵੀ ਘੜਦਾ ਸੀ,, ਪੱਠੇ ਤਾਂ ਮੈ ਵੀ ਵੱਢਦਾ ਸੀ,, ਬੱਸ ਡੈਡੀ ਦੀ ਇਕ ਗਲਤੀ ਸਾਰੀ ਉਮਰ ਰੜਕਦੀ ਆ ਕਿ ਇਕ ਵਾਰ ਆਪਣੇ ਪੁੱਤ ਵੱਲ ਵੇਖਦਾ ਫਿਰ ਮੈਨੂੰ ਪੁੱਛਦਾ ਪੁੱਤ ਜ਼ਮੀਨ ਬੇਚਣੀ ਪੈਣੀ ਆ 3 ਲੱਖ ਕਰਜਾ ਸੀ ਤੇ ਉਹ ਤੰਗ ਕਰਦੇ ਸੀ ਪਰ ਜ਼ਮੀਨ 7 ਕਿਲੇ ਸੀ 2 ਦੇ ਦਿੰਦਾ 5 ਕੋਲ ਹੁੰਦੇ ਤਾਂ ਆਪਣੇ ਖੇਤ ਕੁਮ ਕਰਨਾ ਅੱਜ ਦਿਹਾੜੀ ਕਰਦਾ ਤਾਂ ਲੋਕ ਉਹ ਵੀ ਕਰਨ ਨਹੀਂ ਦਿੰਦੇ ਮੇਹਣੇ ਮਾਰਦੇ,, ਕੁਮ ਨਹੀਂ ਮਾੜਾ ਬੱਸ ਲੋਕ ਉਹ ਵੀ ਕਰਨ ਨਹੀਂ ਦਿੰਦੇ ਲਵ ਯੂ ਕਿਸਾਨ ਭਰਾ ਜਿਉਂਦੇ ਰਹੋ ਬੱਸ ਜੋਂ ਗਲਤੀ ਮੇਰੇ ਡੈਡੀ ਨੇ ਕੀਤੀ ਉਹ ਨਾ ਕਰਿਓ,,,

  • @Gurdipaustria
    @Gurdipaustria 5 หลายเดือนก่อน

    Ssa veer rafftar kuch Karan da jazba dil ch hona chahida a Waheguru mehr karn ge🙏

  • @Samarshorts-dt1ei
    @Samarshorts-dt1ei 5 หลายเดือนก่อน +3

    ਬਹੁਤ ਵਧੀਆ ਵੀਰ ਜੀ ❤ ਜਮੂੰ

  • @nazneensidhu
    @nazneensidhu 5 หลายเดือนก่อน +1

    Bhut vdia podcast c . Good job veero🙌🏻

    • @palwindersingh3731
      @palwindersingh3731 5 หลายเดือนก่อน

      BHUT HI KNOWLEDGE VAALA PROGRAMME. KEEP IT UP.

  • @SukhwinderSingh-wq5ip
    @SukhwinderSingh-wq5ip 5 หลายเดือนก่อน +1

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @user-rx1je4hy3x
    @user-rx1je4hy3x 5 หลายเดือนก่อน +1

    ਮਨਿੰਦਰ ਬਾਈ ਇਕ ਸਿੰਗਰ ਹੈ ਬਾਗੀ ਓਹਦਾ ਇਕ ਗੀਤ ਆਇਆ ਬਹੁਤ ਸੋਹਣਾ ਅਗਲੀ ਵਾਰੀ ਓਹਦੀ ਜਰੂਰ ਗੱਲ ਕਰਿਓ ਬਾਈ ਜੀ 🙏 ਸਤਿ ਸ਼੍ਰੀ ਅਕਾਲ 🙏 love you ਆ ❤

  • @sukhvirchahal9368
    @sukhvirchahal9368 5 หลายเดือนก่อน

    Bhut hi vadia lgeya ajj veer diyan gallan sun k👍👍👍

  • @sukhvindersoora8646
    @sukhvindersoora8646 5 หลายเดือนก่อน +1

    We love❤🙏 Raftar Rai and both of you Brothers.

  • @harsukhbrar4351
    @harsukhbrar4351 5 หลายเดือนก่อน +3

    ਬੋਲੀ ਕਿੰਨੀ ਮਿੱਠੀ , ਲਿਆਕਤ ਵੇਖੋ ਉਮਰ ਭੁੱਲ ਗਿਆ ਆਪ ਜੀ ਨੂੰ ਕਿੰਨੇ ਵਾਰ ਆਪ ਜੀ ਨੂੰ ਤੂੰ ਤੂੰ ਕਰੀ ਜਾਂਦਾ ਛੋਟੇ ਭਾਈ❤😂😂😂😂😂😂

    • @harsukhbrar4351
      @harsukhbrar4351 5 หลายเดือนก่อน

      ਉਪਦੇਸ਼ ਬਰਾੜ

    • @harsukhbrar4351
      @harsukhbrar4351 5 หลายเดือนก่อน

      ਘੇਰ ਲਿਆ ❤😂😤🥲😿😭👌👍🙏

  • @sajansanjeevraikoti2209
    @sajansanjeevraikoti2209 5 หลายเดือนก่อน

    ਵਾਹਿਗੁਰੂ ਜੀ ਚੜਦੀ ਕਲਾ ਰੱਖਣ ਵੀਰ ਨੂੰ

  • @princeramgarhia6368
    @princeramgarhia6368 5 หลายเดือนก่อน

    bahut hi vdiya Podcast reha 3 veera da ❤❤

  • @paramjeetkaur182
    @paramjeetkaur182 5 หลายเดือนก่อน

    ਸਹੀ ਗੱਲ ਆ ਸੋਹਾਣਾ ਮੋਹਾਲੀ ਵੀ ਧਰਨਾ ਲੱਗਿਆ ਸੀ ਤਾਂ ਕੋਈ ਵੀ ਨਹੀਂ ਸੀ ਬਹੁੜਿਆ ਸਭ‌ ਗੱਲਾਂ ਹੀ ਨੇਂ 😢😢 ਬਹੁਤ ਦੁੱਖ ਹੋਇਆ ਸੀ

  • @soniapalyal
    @soniapalyal 5 หลายเดือนก่อน

    Bhut Sohna podcast❤ Bless you Brothers. wmk🙏🏽

  • @harpreetgill9711
    @harpreetgill9711 5 หลายเดือนก่อน +5

    ਆ ਗਿਆ ਪੋਡਕਾਸਟ❤❤

  • @amanaman-gv1zc
    @amanaman-gv1zc 5 หลายเดือนก่อน +1

    God blessed always both

  • @daljitmahal8115
    @daljitmahal8115 5 หลายเดือนก่อน +2

    ਅਪਨੀ ਮਾਂ ਨੂੰ ਹੀ ਬੁਲਾ ਲਵੇ ਸਪਾਂਸਰ ਭੇਜ ਕੇ ਉਹ ਤਾਂ ਰੁਲਦੀ ਫਿਰਦੀ ਐ ਇੰਡੀਆ

  • @hakamsingh9509
    @hakamsingh9509 5 หลายเดือนก่อน

    Sat sheri akhal sare veera nu ji 🙏🙏very nice podcast brother's. Full sport brother💪💪

  • @user-sl1ep6wf1w
    @user-sl1ep6wf1w 5 หลายเดือนก่อน +3

    bhut wait hunda bro video da

  • @jassrai6626
    @jassrai6626 5 หลายเดือนก่อน +2

    Love you bhai full support from Germany Elmshorn ❤❤❤❤

  • @karamjitkaur7244
    @karamjitkaur7244 5 หลายเดือนก่อน

    Veere ik podcast hor kro bdi motivation mildi a veer diyan gallan sun ke

  • @Pb02walee.
    @Pb02walee. 5 หลายเดือนก่อน

    Vadia gll krda raftar veer ❤

  • @balwinderkourtaratara6980
    @balwinderkourtaratara6980 5 หลายเดือนก่อน

    Bhai great bnda h is bich koi shak nhi ;raftaar bir nu waheguru chardikla bich rakhan

  • @RAJANYADAV-xf3bd
    @RAJANYADAV-xf3bd 5 หลายเดือนก่อน +2

    Bei g freshy nu v bol laan de raftar di gal puri nahi hundi ki phela hi wich bol panna ghat kha laya kar tere chakker hi nahi ralde Dona nal ek question tu puch bei ek freshy nu puchan de

    • @kimjongun161
      @kimjongun161 5 หลายเดือนก่อน

      Tnu ki tangi aa tu de ke aunda ohnu jo oh khanda bki freshy aje sikh rya Italy vle nu jyada exprnce but Dono best aa apas vch understanding tu c na Ave ldayi pva dya kro

  • @Preet29883
    @Preet29883 5 หลายเดือนก่อน +1

    Nice podcast veer g ❤.....galan bhut vadia kitia tuc

    • @palwindersingh3731
      @palwindersingh3731 5 หลายเดือนก่อน

      ITALY VALLE VEERE TUSSI SARRE BHUT HI ASHA PROGRMM DE RAHE HO.

  • @jagpreetsingh2167
    @jagpreetsingh2167 5 หลายเดือนก่อน

    Sat shri akaal ji ....love to see u ..great work by you guys 😊

  • @Punjabexplicituk
    @Punjabexplicituk 5 หลายเดือนก่อน

    Bai spotify te v naal di naal hi upload kr deya kro mera pra
    Main puraane hi ohde te sunn sunn ghsaa te yr😂

  • @JaspreetSingh-wd4jk
    @JaspreetSingh-wd4jk 5 หลายเดือนก่อน

    ਬੜੀ ਸੋਹਣੀ ਗੱਲ ਕੀਤੀ ਭਰਾ ਰਫ਼ਤਾਰ ਰਾਏ ਨੇ ਗੱਲਾਂ ਸਾਰੀਆਂ ਹੀ ਸਹੀ ਕੀਤੀਆਂ

  • @sonuburj2797
    @sonuburj2797 5 หลายเดือนก่อน +2

    ਇਕ ਹੋਰ ਪੌਡਕਾਸਟ ਲਿਆਉ ਰਫਤਾਰ ਨਾਲ

  • @amardeepsinghbhattikala189
    @amardeepsinghbhattikala189 5 หลายเดือนก่อน

    Sat shri akal ji sarea veera nu waheguru ji tuhanu chardikla tandrusti wakshan ehi ardas ha ji

  • @vickyrajpoot1693
    @vickyrajpoot1693 5 หลายเดือนก่อน

    Waheguru akal purakh tinna veeraa nu hassda vassda te tandrust rakhe 🙏🙏🙏🙏

  • @charanjitsingh-tc4yr
    @charanjitsingh-tc4yr 5 หลายเดือนก่อน

    Mittran da podcast is best god bless bro you are all amazing.......

  • @ZeHriXx
    @ZeHriXx 5 หลายเดือนก่อน +1

    Sade naal de pind da raftaar bai ❤

  • @harnekkaler9224
    @harnekkaler9224 4 หลายเดือนก่อน

    Love you aa 2na bhrwa nu dil lai rakhde❤❤❤

  • @deepmoga3772
    @deepmoga3772 5 หลายเดือนก่อน +11

    ਸਤਿ ਸ੍ਰੀ ਆਕਾਲ 22 ਜੀ
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਹਿ