Brown Girl ਦੀ ਹੋਈ video ਲੀਕ ਤੇ Isreal Palestine ਦੀ ਲੱਗੀ ਲੜਾਈ New Podcast EP 46

แชร์
ฝัง
  • เผยแพร่เมื่อ 21 ม.ค. 2025

ความคิดเห็น • 955

  • @No_Name9046
    @No_Name9046 ปีที่แล้ว +18

    ਬਹੁਚ ਚੰਗਾ ਆ ਮੇਰਾ ਭਰਾ ਇਟਲੀ ਵਾਲਾ ❤ ਦਿਲ ਤੋਂ ਇਜ਼ਤ ਕਰਦੇ ਬਾਈ ਤੇਰੀ " ਤੂੰ ਅੱਜ ਤੱਕ ਜਿਹੜੀ ਵੀ ਗੱਲ ਕੀਤੀ ਠੋਕ ਕੇ ਕੀਤੀ ' ਤੇ ਪੰਜਾਬ ਦੇ ਹੱਕ ਦੀ ਗੱਲ ਕੀਤੀ ! ਇਸ ਲਈ ਤੂੰ ਸਾਡਾ ਭਰਾ ਆ : ਤੇਰੇ ਨਾਲ ਦਿਲ ਤੋਂ ਪਿਆਰ ਆ ਜਾਨੇ 💯💯
    #brotherhood👑

  • @karamjitsingh2068
    @karamjitsingh2068 ปีที่แล้ว +73

    0:00 Introduction
    04:25 Brown Girl (Snapchat)
    08:30 AI Tech / Leaked Video
    11:20 Preet Kaur Fake Id 😂😂
    12:31 Asian Games
    14:00 SGPC Ruling
    17:00 Illuminati
    24:30 Agniveer Scheme
    29:23: Punjab Bullet train
    33:30 Israel vs Palestine

    • @Kakarot887
      @Kakarot887 ปีที่แล้ว +3

      Bai ne time bchata topic bhalan lai 😂

    • @javedakhtar8582
      @javedakhtar8582 ปีที่แล้ว

      Love you yaara

    • @sonumander
      @sonumander 9 หลายเดือนก่อน

      Baai eh split kiven kr dinde o tusi

  • @SheraBoparai3329
    @SheraBoparai3329 ปีที่แล้ว +6

    ਬਹੁਤ ਵਧੀਆ ਵੀਰੇ ਜਾਨਕਾਰੀ ਦਿੱਤੀ ਵਾਹਿਗੁਰੂ ਤਹਾਨੂੰ ਚੜ੍ਹਦੀਕਲਾ ਵਿੱਚ ਰੱਖਣ

  • @ramanjot22
    @ramanjot22 ปีที่แล้ว +17

    freshy,s expression during story of israel 🤣🤣🤣 jis tra control krde pye hasi and behaving innnocent. so funny

  • @singga5679
    @singga5679 ปีที่แล้ว +69

    ਦੁਨੀਆ ਦੇ ਮਨ ਅੱਗੇ, ਲੀਡਰਾਂ ਦੇ ਧੰਨ ਅੱਗੇ
    ਸੂਟਰਾ ਦੀ ਗੰਨ ਅੱਗੇ ,ਝੁਕਿਆ ਨਹੀ
    ਅਸਲੇ ਦਾ ਖ਼ੌਫ ਦੇਖ, ਅੱਖਾਂ ਮੂਹਰੇ ਮੌਤ ਦੇਖ
    ਹੁੰਦੀ ਗੰਨ ਲੋਡ ਦੇਖ, ਲੁਕਿਆ ਨਹੀਂ #sidhu

  • @X_2500_
    @X_2500_ ปีที่แล้ว +6

    ਬਹੁਤ ਵਧੀਆ ਜਾਣਕਾਰੀ ਦਿੱਤੀ ਦੋਵਾਂ ਵੀਰਾਂ ਨੇ❤️ਜਿਉਂਦੇ ਵੱਸਦੇ ਰਹੋ

  • @bonypalasour761
    @bonypalasour761 ปีที่แล้ว +28

    ਦੋਵਾਂ ਭਰਾਵਾਂ ਨੂੰ ਬਹੁਤ ਸਾਰਾ ਪਿਆਰ ❤❤, ਜਿਉਂਦੇ ਵੱਸਦੇ ਰਹੋ ।ਵਾਹਿਗੁਰੂ ਤੁਹਾਨੂੰ ਚੜਦੀਕਲਾ ਚ ਰੱਖੇ ਸਦਾ ।ਪੰਜਾਬ ਪੰਜਾਬੀਅਤ ਦੀ ਅਵਾਜ਼ ਬੁਲੰਦ ਕਰਨ ਲਈ ਧੰਨਵਾਦ ਭਰਾਵਾਂ ਦਾ।

  • @AvtarA-xh1wd
    @AvtarA-xh1wd 10 หลายเดือนก่อน +1

    ਜਦੋਂ ਤੋਂ ਜੰਗਾਂ ਹੋਣ ਲੱਗੀਆਂ ਉਦੋਂ ਤੋਂ ਹੀ ਧਾਰਮਿਕ ਨਫਰਤ ਫੈਲੀ ਹੈ, ਕਾਰਨ ਫੌਜਾਂ ਵਿੱਚ ਧਾਰਮਿਕ ਜ਼ਹਿਰ ਫੈਲਾ ਕੇ ਫੌਜਾਂ ਆਪਣੇ ਆਪਣੇ ਵੱਲ ਖੀਚੀਆਂ ਸਨ

  • @AvtarA-xh1wd
    @AvtarA-xh1wd 10 หลายเดือนก่อน +4

    ਗਰੰਥ ਸਾਹਿਬ ਦੇ ਮੁੱਦੇ ਤੇ ਲਾਲਚੀ ਪੁਜਾਰੀਆਂ ਦੀ ਹਾਲਤ ਤਰਸਯੋਗ ਹੋਵੇਗੀ, ਬਹੁਤ ਵਧੀਆ ਫੈਸਲਾ

  • @singhgaurav2704
    @singhgaurav2704 ปีที่แล้ว +23

    ਘੈਂਟ ਵੀਰੇ ਦੋਂਨੋਂ ਸਾਡੇ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ

  • @deepdeep2435
    @deepdeep2435 ปีที่แล้ว +28

    ਪਿਆਰ ਭਰੀ ਸਤਿ ਸ੍ਰੀ ਆਕਾਲ ਦੋਨਾਂ ਵੀਰਾਂ ਨੂੰ ❤❤❤❤ਜੀ ਵਾਹਿਗੁਰੂ ਜੀ ਆਪ ਨੂੰ ਹਾਮੇਸਾ ਖੁਸ਼ ਰੱਖੇ ਤਰੱਕੀਆਂ ਬਖ਼ਸ਼ੇ

  • @ramanladharraman2124
    @ramanladharraman2124 ปีที่แล้ว +7

    ਦੋਨੋ ਭਰਾਵਾਂ ਲਈ ਟਰੱਕ ਭਰ ਕੇ love u❤❤❤❤

  • @snappyfilms9792
    @snappyfilms9792 ปีที่แล้ว +3

    bhaji israel vs palestine di story samjhan laggi main boht videos dekhian par kuj samaj ni aa reha c par tusi jive story sunai ik vaar ch saari gal samajh aa gyi thank you bhaji

  • @ramanjotkaurjeetu7273
    @ramanjotkaurjeetu7273 ปีที่แล้ว

    Bhut knowledge a veer a tanu dovan nu ...........bhut kuj sikhn nu milda veer ji mai v padda hundi a

  • @truckingvlog9928
    @truckingvlog9928 ปีที่แล้ว +6

    ਦੋਵਾ ਵੀਰਾ ਨੂੰ ਪਿਆਰ ਭਰੀ ਸਤਿ ਸਿਰੀ ਅਕਾਲ

  • @Gursanj2022
    @Gursanj2022 ปีที่แล้ว +2

    Bhut vadia veere 👌 waheguru ji dowa prawa da pyar bnai rakhe

  • @GurpreetKaur-qx3yt
    @GurpreetKaur-qx3yt ปีที่แล้ว +3

    Veere tuc bht hardwork krde o bht okha research krke discussion Krna asii v dhiyan nal sara podcast sunde aa 😊jeonde vasde raho veero 🙏

  • @itz_lucky_syd
    @itz_lucky_syd ปีที่แล้ว

    ਬਹੁਤ ਵਧੀਆ ਲੱਗਿਆ Podcast ਬਾਕੀ ਜੇ ਬੱਚਿਆਂ ਤੇ ਆਮ ਲੋਕਾਂ ਦੀ ਮੌਤ ਤੇ ਨੁਕਸਾਨ ਹੋ ਰਹਿਆ ਏ ਤੇ ਫਿਰ ਸਰਕਾਰ ਨੂੰ ਲੜਾਈ ਬੰਦ ਕਰਨੀਂ ਚਾਹੀਦੀ ਆ ਕਿਉਂ ਕਿ ਆਪ ਤੇ Safe ਬੈਠੇ ਨੇ ਜਿਹੜੇ ਹੁਕਮ ਦੇ ਰਹੇ ਨੇ ਤੇ ਨੁਕਸਾਨ ਆਮ ਲੋਕਾਂ ਦਾ ਹੋਈ ਜਾਂਦਾ ਪਤਾ ਨਹੀਂ ਕਿੰਨੇ ਬੱਚਿਆਂ ਦੇ ਮਾਂ ਪਿਓ,,, ਕਿਸੇ ਦੇ ਧੀਅ ਪੁੱਤ,,, ਦੂਰ ਹੋ ਗਏ ਤੇ ਹਜੇ ਕਰਨੇਂ ਇਹਨਾਂ ਨੇ ਦੂਰ ਬਾਕੀ ਵਾਹਿਗੁਰੂ ਜੀ ਕਿਰਪਾ ਕਰਨ ਸ਼ਰਬਤ ਦਾ ਭਲਾ ਕਰਨ ਤੇ ਪੰਜਾਬ ਦੀਆਂ ਕੁੜੀਆਂ ਨੂੰ ਅਕਲ ਦੇਵੇ ਤੇ ਕੁੱਝ ਕ ਜਿਹੜੇ ਚਗਏ ਬਲਏ ਮੁੰਡੇ ਆ ਤੇ ਕੰਮ ਕੁੜੀਆਂ ਤੋਂ ਵੀ ਉੱਪਰ ਆ ਉਹਨਾਂ ਦਾ ਦਿਮਾਗ ਸਹੀ ਕਰੇਂ। ਤੁਹਾਨੂੰ ਦੋਵਾਂ ਵੀਰਾਂ ਨੂੰ ਪਿਆਰ ਸਤਿਕਾਰ ਤੇ ਲੰਬੀ ਉਮਰ ਕਰੇ ਵਾਹਿਗੁਰੂ ਜੀ। ❤🙏

  • @kamboj185
    @kamboj185 ปีที่แล้ว +3

    Italy wala Bai nu bohat pta yaar samjdar banda yarr ❤❤

  • @MannMultani
    @MannMultani ปีที่แล้ว

    Last vch bhttt vdia information diti veere .gud job god bless both of u

  • @jordansandhu520
    @jordansandhu520 ปีที่แล้ว +13

    Bahut sohna podcast veer Dona da sira Lata Dona veera ne waheguru hmesha mehar rkhe chardi kalan bakshe veera nu ❤❤❤❤❤🙏🙏🙏🙏🙏

    • @AjayMalout-n8l
      @AjayMalout-n8l ปีที่แล้ว +2

      Sat Sri akal Bai 😍❤️ Love U bhut ghaint bolde AA ਦੇਖ ਲਈ ਬਾਈ ਉਹ ਵੀਡਿਉ Nikita ਠਾਕੁਰ ਨੇ ਵੀਡੀਉ ਬਣਾਈ ਐ ਪੰਜਾਬ ਨੂੰ ਗਲ਼ਤ ਦੱਸਦੀ ਏ ਖਾਲਿਸਤਾਨ ਨਾਲ ਜੋਡੱਦੇ ਨੇ ਭਕਾਈ ਮਾਰਦੇ ਸਾਰੇ ਪਰ ਤੂੰ ਬਾਈ🏋️🤹🤽🤹 💪💪ਚਿੱਬ 💪💪 ਕੱਢ ਦਿਨੇ ਅਾ😂😂😅😅😅😅😅😅😮Love U brother 😍😍 APS you Bai

    • @lovejot7678
      @lovejot7678 ปีที่แล้ว

      L

    • @lovejot7678
      @lovejot7678 ปีที่แล้ว

      L

  • @jiwanjotsingh2145
    @jiwanjotsingh2145 ปีที่แล้ว

    ਵੀਰੇ 🙏 ਮੈਂ ਬਹੁਤ ਟੈਮ ਤੇ ਵੀਡੀਓ ਦੇਖਦਾ ਸੀ ਜੋ ਇਹ ਲੜਾਈ ਵਾਲੀਆਂ ਪਰ ਮੈਨੂੰ ਸਮਝ ਨਹੀਂ ਲਗਦੀ ਸੀ ਪਰ ਮੈਨੂੰ ਅੱਜ ਸਮਝ ਲੱਗੀ ਪੂਰੀ ਤਰ੍ਹਾਂ ਬਹੁਤ ਵਧੀਆ ਵੀਰ good job 👏

  • @vickyvickt1477
    @vickyvickt1477 ปีที่แล้ว +3

    Italy bala veer bhut gyan rakhda aa duniadari da👌👌👌

  • @AmaEverywhere
    @AmaEverywhere ปีที่แล้ว

    ਬਹੁਤ ਹੀ ਸ਼ਾਂਨਦਾਰ ਗੱਲਬਾਤ ਜਿਉਂਦੇ ਵਸਦੇ ਰਵੋ ਵੀਰਿਉ

  • @lakhwindersinghsukhala4535
    @lakhwindersinghsukhala4535 ปีที่แล้ว +4

    Luv frm Patiala Veero Waheguru ji chardikla ch rkhn tuhanu te tuhadi sari family nu ❤

  • @Balram_001
    @Balram_001 ปีที่แล้ว

    Bahut badiya mudda chukde ne podcast vale paji oh pave bhagvant Maan da Hove ja agniveer foj bare ja isriale di jang di story bahut badiya 👍👍👍👍👍

  • @harpreetbutter8793
    @harpreetbutter8793 ปีที่แล้ว +3

    ਮਜਾ ਆ ਗਿਆ ਯੂ ਟਿਊਬ ਖੋਲਦੇ ਹੀ ਵਿਡੀਓ ਦੇਖ ਕੇ❤

  • @gurvinderkaur2626
    @gurvinderkaur2626 ปีที่แล้ว

    Bahut knowledge mili isrial jung te mein 3 vaar suni poori 👏

  • @MK91117
    @MK91117 ปีที่แล้ว +10

    Freshy Bhaji controlling his haasa during Israel story 😂

  • @ajanlehal1003
    @ajanlehal1003 ปีที่แล้ว

    Veere jaldi Podcast bna lea karo m ta wait kardi krdi kine din ho gae m roj tuhadi page open karke dekhdi k kite koi video na aa gayi hoye kite menu notification hi na ayi hoye…bohat vaddia mudde chakde ho tusi veere

  • @meetmoga845
    @meetmoga845 ปีที่แล้ว +6

    Love you brothers... God bless both of you

  • @harrooprajghuman7644
    @harrooprajghuman7644 ปีที่แล้ว

    Tuhadi video mazedaar hon de naal naal boht informative v hundi ❤

  • @aadeshbrar
    @aadeshbrar ปีที่แล้ว

    Bhaut vdiya war baare gal kitti.. youth nu geopolitics baare samj laggu😊

  • @NavjotKaur-lc5nb
    @NavjotKaur-lc5nb ปีที่แล้ว +3

    Italy wala really good to share stories bring more history related issues in podcast please

  • @Harpreetgill502
    @Harpreetgill502 ปีที่แล้ว

    Waheguru ji tuhanu hamesha khush rakhe, hamesha ikathe raho ,,❤❤❤

  • @JaganpreetSingh-q1j
    @JaganpreetSingh-q1j ปีที่แล้ว +4

    Waheguru ji Mehar karn Dona veera te

  • @satnamkaur6961
    @satnamkaur6961 ปีที่แล้ว +1

    Shukriya waheguru ji da dono ekhty ny 🥰

  • @shubhu7867
    @shubhu7867 ปีที่แล้ว +5

    Ya ta veer gal saari daseya kro time di koi dikat nii ya fr daseya na kro
    Jdo intrest jya hon lagda odo tuc keh dinde o baki gal agli var dassage edda na kreya kro puri gal daseya kro yr
    Baki love ju aw trak bhar k❤

  • @AmritpalSingh-zy6yh
    @AmritpalSingh-zy6yh ปีที่แล้ว

    Shukar aa veer ji video aa gai thodi pra jldi jldi video pa Diya kro wait rehndi a

  • @RupinderKaur-sd6ug
    @RupinderKaur-sd6ug ปีที่แล้ว +3

    Asi bore ni hunde itli wale veere….sago mai thodi praise krdi aa !!! Tuci bhot intelligent o …bhot curious o n mainu eh pta k thodi koi v fact galt ni hunde …bhot jagruk o tuci …dujea wang tuci chawla ni marde ❤

  • @sukhmember8762
    @sukhmember8762 2 หลายเดือนก่อน

    ਬਹੁਤ ਵਧੀਆ ਕੰਮ ਕਰ ਰਹੇ ਹੋ ਦੋਨੇ ਵੀਰ

  • @Randeep5911
    @Randeep5911 ปีที่แล้ว +7

    Love u Italy wale Bai and Canada walea❤❤❤❤❤❤❤

  • @harshpunni7685
    @harshpunni7685 9 หลายเดือนก่อน

    22 sira bnde oo tuc sirra ee kraa rkhya……..😍😍👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻

  • @Muskankaur0092
    @Muskankaur0092 ปีที่แล้ว +10

    Always Nice to see you together in podcast 💯

  • @DuniaDiSair
    @DuniaDiSair ปีที่แล้ว

    ਮੰਨ ਲਉ ਜਿਹੜੇ ਪੰਜਾਬ ਦੇ ਹਾਲਾਤ ਆ ਲੋਕ ਬਾਹਰ ਜਾ ਰਹੇ ਆ ਬਈਏ ਆ ਰਹੇ ਆ । ਥੋੜੇ ਪੰਜਾਬੀ ਹੋਣੇ ਬਾਕੀ ਬਈਏ ਹੋਣੇ। ਮੰਨ ਬਾਹਰਲੇ ਦੇਸਾ ਨੇ ਸਾਰੇ ਪੰਜਾਬੀਆ ਨੂੰ ਕਹਿ ਤਾ ਕਿ ਆਪਣੇ ਦੇਸ ਜਾਉ । ਤਾ ਉਹ ਪੰਜਾਬ ਈ ਵਾਪਿਸ ਆਉਣ ਗੇ , ਕਿਤੇ UP, ਬਿਹਾਰ ਚ ਤਾ ਜਾਣ ਗੇ ਨੀ , ਫਿਰ ਇਹਨਾ ਨੇ ਵੀ ਲੜਨਾ ਕਿ ਇਹ ਸਾਡੇ ਪੁਰਖਿਆ ਦਾ ਦੇਸ ।ਸਾਨੂੰ ਸਾਡਾ ਦੇਸ ਦੇਉ । ਗਲਤੀ ਉਹਨਾ ਦੀ ਆ ਜਿਹੜੇ , ਪਹਿਲਾ ਆਪਣਾ ਦੇਸ ਛੱਡ ਕਿ ਜਾਦੇ ਆ ॥ ਆਪਣਾ ਤਾ ਏਹੀ review ਆ ਬਾਈ

  • @DeepKaur-006
    @DeepKaur-006 ปีที่แล้ว +3

    bhut vdia podcast si bro 😍

  • @prabhdeepkaurgrewal3737
    @prabhdeepkaurgrewal3737 ปีที่แล้ว

    Veer tuhade ker k manu pta lga vloggra bare phela veer mein bohot dekhdi c vlog

  • @Amandeep-iw4gx
    @Amandeep-iw4gx ปีที่แล้ว +5

    Most awaited podcast

  • @S2R2srr
    @S2R2srr ปีที่แล้ว

    topic bahot vdia jbrdst choose kre tusi...👌👌👌👌

  • @princesingh2804
    @princesingh2804 ปีที่แล้ว +2

    Ssa 22, bhut dina toh wait kr rhe c asi

  • @gilljass2582
    @gilljass2582 ปีที่แล้ว +3

    God bless you both ❤

  • @SukhwinderSingh-wq5ip
    @SukhwinderSingh-wq5ip ปีที่แล้ว +1

    ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @Sukhman_123
    @Sukhman_123 ปีที่แล้ว +3

    Fershy veer g tuhada godda dikhda pya aa 😂😂😂 baaki podcast ta har war di tarah end hi aa ❤❤❤

    • @Sukhdevsingh-hl2sp
      @Sukhdevsingh-hl2sp ปีที่แล้ว +2

      ਇਥੇ ਕੁੜੀਆਂ ਦੋਵੇਂ ਚਿੱਤਰ ਦੋਂਵੇ ਵਿਚੱਤਰ ਕਾਲੇ ਤਿੱਤਰ ਦਿਖਾਈ ਜਾਂਦੀਆਂ ਨੇ ਤੂੰ ਮੇਰਾ ਭਰਾ ਗੋਡੇ ਨੂੰ ਰੋਈ ਜਾਂਦਾ 😂😂

    • @Sukhman_123
      @Sukhman_123 ปีที่แล้ว

      @@Sukhdevsingh-hl2sp ਉਹ ਤਾਂ ਫੁਦੀ ਦਿਖੁਨ ਤੱਕ ਜਾਂਦੀਆ ਨੇ ਓਹਨਾ ਨੂੰ ਕੀ ਕਹਿਣਾ

    • @mittrandapodcast208
      @mittrandapodcast208  ปีที่แล้ว

      Haha bai video ch bolea v c ki upar shirt thale capri payi hoyi a , editing time cut tah 😂

    • @Aujla275
      @Aujla275 ปีที่แล้ว

      😊

  • @jassaimmortal..6772
    @jassaimmortal..6772 ปีที่แล้ว

    ਮਿਤਰਾ ਦਾ ਪੌਂਡਕਾਸਟ ❤
    ਲਵ ਜ਼ੂ ਫਰੇਸ਼ੀ ਬਾਈ ਤੈ ਇਟਲੀ ਵਾਲੇ
    ਬਾਈ । ਮਿਤਰੋ ਤੁਸੀ ❤ ਖੁਸ਼ ਕਰ ਦਿਨੇ ਓ ।

  • @KING-eh4rq
    @KING-eh4rq ปีที่แล้ว +3

    Freeshy ve ILUMANITY da under aanda 😂😂😂

  • @Sidhumoose__22
    @Sidhumoose__22 ปีที่แล้ว

    Sahi gall a jaan bujh k paunde a mere wrga last vekhan takk saria dekh jnd aa 😂😂😂

  • @Punjab_360
    @Punjab_360 ปีที่แล้ว +24

    ਆਪਣਾ ਵੀ ਸੁਪਨਾ ਇੱਕ Roster ਬਣਨ ਦਾ ❤❤
    ਪਰ ਗ਼ਰੀਬੀ ਅੱਗੇ ਨੀਂ ਆਉਣ ਦੇ ਰਹੀ 😢😢

    • @Freshdesigns349
      @Freshdesigns349 ปีที่แล้ว +4

      Try kro sab kru baba

    • @Story6818
      @Story6818 ปีที่แล้ว +1

      Mera v bro kitho a tuc vr mai Bathinda to aa tuc kitho apa dono jane bnon lg jane a videos vr

    • @SukhpalMaan-t5b
      @SukhpalMaan-t5b ปีที่แล้ว +3

      Gareeb da koi roll ni vich veere , tuci phone te video bnao apne te , jehda v phone haiga tuhada , jrori ni v I phone te hi bnaune hundi ae ,, jehde v ajj vade TH-camr ne sare pehla shote phona te hj video bnaunde c te lgatar video bnaunde rahe te Holi Holli ohi video nu view aun lag ge te fer hi I phona te bnaun lage a video ,

    • @Story6818
      @Story6818 ปีที่แล้ว

      @@SukhpalMaan-t5b hm vr a gal te sahi a mai te ada hakya c v mera v supna v youtuber bn da duje vr nu push rha c v apa mil k bna lya kra ge videos

    • @warispunjabde8672
      @warispunjabde8672 ปีที่แล้ว

      ਜਰੂਰ ਬਣੀ ਵੀਰ.. ਪਰ ਇਸ ਵਰਗਾ ਨਾ.. 🙏🙏🙏🙏

  • @parmsanotra8453
    @parmsanotra8453 ปีที่แล้ว

    🙏🏻🙏🏻🙏🏻 gurupurab diya bhut bhut vadayian both man nd freshy veere .. GBU ..lots of love ❤

  • @singga5679
    @singga5679 ปีที่แล้ว +11

    ਜਿੰਨਾ ਤੱਕ ਸਰੀਰ ਚ ਸਾਹ ਰਹਿਣਗੇ ਵੀਰੇ❤️ ਤੈਨੂੰ ਹਮੇਸ਼ਾ ਜਿਉਂਦਾ ਰੱਖਾਗੇ ਸਾਡੇ ਲਈ ਤੂੰ ਹੀ ਸਭ ਤੋਂ ਉਪਰ ਸੀ ਤੇ ਹਮੇਸ਼ਾ ਰਹੇਗਾ ।🙌💕sidhu moosewala 😢

  • @GurpreetShamsher
    @GurpreetShamsher ปีที่แล้ว +1

    ❤❤❤❤❤❤ love you veer ji thik ho ji att podcast 👍👍👍👍

  • @ਅਵਤਾਰਸਿੰਘ-ਠ8ਵ
    @ਅਵਤਾਰਸਿੰਘ-ਠ8ਵ ปีที่แล้ว +5

    ਸਤਿ ਸ੍ਰੀ ਆਕਾਲ ਦੋਵੇਂ ਭਰਾਵਾਂ ਨੂੰ ❤❤❤❤

  • @Nikkabariya
    @Nikkabariya ปีที่แล้ว

    paji sirra lata dona veera ne par jaldi podcast shadya kro bro ❤❤

  • @jaisinghjld
    @jaisinghjld ปีที่แล้ว +6

    ਭਾਜੀ ਦਿਲਜੀਤ ਦੀ ਜਨਮ ਤਰੀਕ 6 ਹੈ ਇਸ ਕਰਕੇ ਉਸਨੇ 6 ਨੰਬਰ ਦੀ ਟੀਸ਼ਰਟ ਪਾਈ ਸੀ। ਇਕ ਇੰਟਰਵਿਊ ਵਿੱਚ ਦਿਲਜੀਤ ਨੇ ਕਿਹਾ ਸੀ ਕਿ ਮੈ ਥੋੜ੍ਹਾ ਬਹੁਤ ਲੱਕੀ ਨੰਬਰਾਂ ਤੇ ਯਕੀਨ ਕਰਦਾ ਬਾਕੀ ਇਲੂਮੀਨਾਟੀ ਨੂੰ ਦਿਲਜੀਤ ਫੋਲੋ ਨਹੀ ਕਰਦਾ। ਜਿਹੜਾ ਉਸਨੇ ਸ਼ੋੳ ਵਿੱਚ ਇਸ਼ਾਰਾ ਕੀਤਾ ਸੀ ਟਰੈਂਗਲ ਦਾ ਉਹ ਇਕ ਯੋਗ ਆਸਨ ਹੈ । ਦਿਲਜੀਤ ਯੋਗਾ ਨੂੰ ਪੂਰਾ ਫੋਲੋ ਕਰਦਾ ।

  • @sandeepgrewal1297
    @sandeepgrewal1297 ปีที่แล้ว

    Bht vdia podcast hunda veere pr pls apple podcast ty jldi upload krdea and and koi koi podcast upload haini veere km krdy time headphn ch sunida so veere apple podcast ty upload krlea kro bhra jldi

  • @babburai667
    @babburai667 ปีที่แล้ว +4

    Veerji, whether it's isreal Palestine conflict, whether it's WW1/WW2, whether it's Russia Ukraine, or whether its manipur conflict, most of time only innocent died, no leftist no rightists only the people that have nothing to do about it, the people that just want to feed their family. I don't know even if we get this far in technology and science but where is humanity?

  • @gursidhu9587
    @gursidhu9587 ปีที่แล้ว

    ਜੇੜ੍ਹੇ ਸਾਬ ਨਾਲ ਆਪਣੇ ਲੋਕ ਪੰਜਾਬ ਛੱਡ ਕੇ ਵਿਦੇਸ਼ਾਂ ਵਿੱਚ ਜਾ ਰਹੇ ਆ ਰੱਬ ਨਾ ਕਰੇ ਕਿ ਸਾਡੇ ਨਾਲ ਏਦਾ ਹੋਵੇ ਯਾ ਕਿਸੇ ਨਾਲ ਵੀ ਏਦਾਂ ਹੋਵੇ ਬਾਬਾ ਮੇਹਰ ਕਰੇ ਆਕਾਲ ਪੁਰਖ਼ ਅੱਗੇ ਇਹੀ ਅਰਦਾਸ ਆ ਪੰਜਾਬ ਤੇ ਸਮੁੱਚੇ ਸਿੱਖਾਂ ਤੇ ਮੇਹਰ ਕਰੇ

  • @Blackbeauty2413
    @Blackbeauty2413 ปีที่แล้ว +6

    Sat Sri Akal veer ji. I firmly believe that what Israel is doing is absolutely wrong. You don’t have to be a Muslim to see how unfair the current situation is.

  • @karamjeetsinghsidhu1865
    @karamjeetsinghsidhu1865 ปีที่แล้ว +1

    ਵੀਰੇ ਬਹੁਤ ਸੋਹਣਾ ਕੰਮ ਕਰਦੇ ਓ ਜੀ

  • @CharankamaljeetSingh-re4bx
    @CharankamaljeetSingh-re4bx ปีที่แล้ว

    Indi bhaa ne syi keha mere kol sb jwab ne veerji

  • @Desitech87
    @Desitech87 ปีที่แล้ว +1

    ਇਜ਼ਰਾਈਲ ਅਤੇ ਫਲਸਤੀਨ ਅਤੇ ਗ਼ਾਜ਼ਾ ਪੱਟੀ ਬਾਰੇ ਇਹ ਡੀਟੇਲ ਵੀਡਿਓ ਜ਼ਰੂਰ ਬਣਾਓ ਵੀਰ ਜੀ।
    ਜਾਣਕਾਰੀ ਵਾਸਤੇ ਜ਼ਰੂਰ ਬਣਾਓ।

  • @MiddleClassVloger03
    @MiddleClassVloger03 ปีที่แล้ว +1

    Freshy veere aa jo sgpc di gal kiti tuc bhot vdia bro bhot shi gal kiti sgpc ne v te tuc v gal kiti oh v bhot vdia bro

  • @lostnatives4481
    @lostnatives4481 ปีที่แล้ว +1

    Congratulations for 50 k

  • @ravinderdhillon8480
    @ravinderdhillon8480 ปีที่แล้ว

    Bht vadia yr rab eda e khush rakhe tanu doova prava nu eda e pyar bnaye rakhe thude doova vich❤ eda e hass de vass de raho yr te baki BROADCAST shah ji jina marji vadda hoje koi pra nii bor hunda Mere e wal vekhla yr mai sare BROADCAST dekhda thude hun v mai DUBAI CH aw te 2am tu time uper ho gya aw per apa koi TIKTOK nii koi SNAPCHAT nii bas TH-cam kholi o te Apne keemti tym cho bas tanu doova veera nu dekhi da aw gurva Rooh khush ho jandi aw tanu Doova prava nu eda Khush dekh k. RAB THUDE DOOVA PRAVA TE FAMILY DI TANDRUSTI BAKSHAN ❤❤❤
    BAKI KAM SET C PURA AJJ LEHAR LAGI C 😂 FEELING JO AYE DIL CH KAD K RAKH TE THUDE AGHE 🙏
    BHUL CHUK MAFF JE KUJ GLT HO GYA HOVE
    CHANGA FR GOOD NYT
    COMMENT CHANGA VADDA LIKHYA GYA MAINU LAGDA BHAVE TUHI HUN IGNORE 😂😂😂 E krdan 😂

  • @kulwindersingh-wc3lm
    @kulwindersingh-wc3lm ปีที่แล้ว +2

    ਵੀਰ ਬਹੁਤ ਘੈਂਟ, ਖਾਲਿਸਤਾਨ ਜ਼ਿੰਦਾਬਾਦ, ਭਾਈ ਅਮ੍ਰਿਤਪਾਲ ਸਿੰਘ ਜੀ ਦੀ ਰਿਹਾਈ ਦੀ ਵੀ ਗੱਲ ਕਰੋ,

  • @Harjinder_Singh_1984
    @Harjinder_Singh_1984 ปีที่แล้ว +8

    ਬਹੁਤ ਸੋਹਣਾ podcast ਭਰਾਵਾ ਦਾ ਟਾਈਮ ਨਾਲ ਆਇਆ ਕਰੋ ਬਹੁਤ ਲੇਟ ਆਉਂਦੇ ਨੇ

  • @GILLTV-vu3in
    @GILLTV-vu3in ปีที่แล้ว

    Ssa 22g jaldi aya karro, bhot wait karaune. Bakki bhot sohni story sanaune end te always

  • @kairashorts8348
    @kairashorts8348 ปีที่แล้ว

    tada podcast te videos bohat vdia hundiya tade podcast boht sariya puraniya gala da pata lgda ❤

  • @tirathsingh4715
    @tirathsingh4715 ปีที่แล้ว +1

    Bhut Vadiya vir g

  • @Randeep5911
    @Randeep5911 ปีที่แล้ว

    End te freshy phaji lgda majboori Ch sunan dai story 😂😂😂😂😂❤

  • @jaswinder6739
    @jaswinder6739 ปีที่แล้ว +2

    Bai finally after long time

  • @ashpreetashuvlogs
    @ashpreetashuvlogs ปีที่แล้ว

    galat ta zahudi kar re ne jma e dhaka menu ta eda hi lgda baki ki keh skde sb di apni apni soch aa
    m ta story time freshy paji nu dekh ri nal nal expr. hassa aa reha c v oh ta sun sun story akke pee A 😂😂
    baki sare podcast nd roast video dekhde aa asi veer thode bht vdia hunde aa bht hint milde aa v ki vloging ch krna chahida ki nahi
    motivation v hundi aa nd ek guidance v mildi aa thxxxx bro thxxx a lot jo cheja asi news ja books pad k ni sikh skde oh sb thode podcast ch mil janda ❤❤❤❤

  • @paramjeetkaur182
    @paramjeetkaur182 ปีที่แล้ว

    veere har waar tuci shi traa detail ch dsde oo jeonde vsde raho🙏🙏

  • @vsgaming7074
    @vsgaming7074 ปีที่แล้ว

    Veere yr ki kha tenu yr ..koi ek ada banda ta shad ..de yr sareyan di rail bna ke rakhi ae pra mere n ..tension ni leni khich ke rakh kaam nu ....love you mera pra

  • @Satta-704
    @Satta-704 ปีที่แล้ว

    Dr vikas diyeakirti ne bhoat vadia suniea aa wali story

  • @amriksingh9589
    @amriksingh9589 ปีที่แล้ว

    ਹੁਣ ਬਾਈ ਪੰਜਾਬ ਵਿੱਚ ਵੀ ਬੱਈਆ ਦਾ ਇਹ ਹੀ ਹਾਲ ਹੋ ਗਿਆ ਥੋੜੀ ਜਹੀ ਗੱਲ ਪਿਛੇ ਲੜਨਾ ਸੂਰੁ ਕਰ ਦਿੱਤਾ ਬੱਈਆ ਨੇ ਬੱਈਆ ਇਨਾ ਵੱਧ ਗਿਆ ਪੰਜਾਬ ਵਿੱਚ 60, ਪਰਸੈਂਟ ਤੋ ਵੱਧ ਪ੍ਰਵਾਸੀ ਆ ਗੲੇ ਕੋਈ ਗੁਜਰਾਤੀ ਕੋਈ ਰਾਜਸਥਾਨ ਤੋ ਧੂਪੀ ਬਿਹਾਰ ਨੇਪਾਲ ਹੋਰ ਪਤਾ ਨਹੀਂ ਕਿਥੋਂ ਕਿਥੋਂ ਦੇ ਆ ਗੲੇ

  • @pammazaildarusa330
    @pammazaildarusa330 ปีที่แล้ว +1

    Sirra brother ❤️❤️❤️❤️❤️

  • @jagroop911
    @jagroop911 ปีที่แล้ว

    Bht wadia veer sara kuj .. te baki gall jehri Israel te Palestine di war baare thode openion bilkul sahi ne .. kise bnde nu apa baanh fdayi hove te ohi banda baad ch apne sir te charh k apne sir ch jutia maare ta gall ta glt aa na paji .. baki tuc sahi jehri information tuc diti ena bare bht wadia lagga .. waaheguru sarbatt da bhlaa kre .. sare hasde wasde rehan .. lvv u brdrz..pb 46

  • @Balkkaransingh2911
    @Balkkaransingh2911 29 วันที่ผ่านมา

    Love you Maninder Bai and JOBAN BRO ❤❤❤❤❤

  • @AMANDEEP-py2ns
    @AMANDEEP-py2ns ปีที่แล้ว

    Bai ji tuadi videos bhut lambian hundia ne brother je ho skda ta ehna nu chote parts ch release kr deya kro ❤️

  • @AbundanceSBM
    @AbundanceSBM ปีที่แล้ว +1

    Good to know information about these

  • @BalwantSingh-lw8yl
    @BalwantSingh-lw8yl ปีที่แล้ว

    Ssa veer ji 🙏 maninder veere ne story te bohat Jada research kiti hai, dukh v lgga K Israel galat kr reha hai but freshy bhaji de expression deakh k hasa v aa reha c keok K ohna nu story bar bar sunn k hun tan yaad hi ho gyi.

  • @Carpainter.preet-jazzy
    @Carpainter.preet-jazzy ปีที่แล้ว

    ਬਾਈ ਜੀ ਜਲਦੀ ਲੈਕੇ ਆਇਆ ਕਰੋਂ ਪੌਡਕਾਸਟ ਵੇਟ ਰਹਿੰਦੀ ਹੈ ਬਾਈ ਜੀ love you bro ❤❤

  • @AnuragNahar-d1i
    @AnuragNahar-d1i ปีที่แล้ว

    Baba ji tuhanu dona nu kuch rekan 🔥🔥❤️❤️❤️

  • @JohnCenaa96
    @JohnCenaa96 ปีที่แล้ว

    Boht wadia lgeaa Podcast . Jaldi podcast paya karo mera Praaa ,,,😉

  • @g1thiarathiara467
    @g1thiarathiara467 ปีที่แล้ว

    Veer vadiya lageya Aaj da podcast laari aali gal aa jheri Jahudi tain phela hi aapna desh shad gay c 🙄 es lai hun ona nu larna ne chahida nale kise ve masly da haal bhetke ho sakda baki har ek de soch hundi aa 💯👍🙏

  • @AkashdeepVirk95
    @AkashdeepVirk95 ปีที่แล้ว

    Italy wala bai bahla kabba aa poora bol bol k dsda aa kivn bolde c o freshy paaji nu v haasa aagya c love u both bros. Te doven veer jeonde vassde rehn chardikala vich rehan

  • @Sandhu0067
    @Sandhu0067 ปีที่แล้ว +1

    Bhut vadia podcast veere ❤️🔥

  • @aestheticjewellers.ca151
    @aestheticjewellers.ca151 ปีที่แล้ว

    Veerji podcast ch t bht vdia glla krde pye o👍
    Freshy pajji godda t thle rkhlende😅😂

  • @rajkiran7
    @rajkiran7 ปีที่แล้ว +1

    Daljeet tan maskin ji nu sunde ne jo ohana nu sunan o guru garanth sahib ji nu hi mande ne🎉🎉🎉🎉

  • @AMANPREETSINGH-gu5qu
    @AMANPREETSINGH-gu5qu ปีที่แล้ว +1

    ਫਲਿਸਤਿਨ ਨੂੰ ਓਹਦਾ ਹੱਕ ਮਿਲਣਾ ਚਾਹੀਦਾ ਦੁਨੀਆ ਭਰ ਦੇ ਦੇਸ਼ਾਂ ਨੂੰ ਨਾਲ ਹੋ ਕੇ ਅੱਗੇ ਆਉਣਾ ਚਾਹੀਦਾ ਹੈ we support Palestinians

    • @AnmolGrewal-x3f
      @AnmolGrewal-x3f 4 หลายเดือนก่อน

      Veer tenu jo information mili aa oh galat aa philistine de jiniyan jutiyan pain oniyan ghat aa sahi ho reha ohna naal.