Ambania De viah Ute lagiaa Ronka Navi Ban Gya Star ਤੇ ਸਿੱਧੂ ਦੀ ਮੰਮੀ ਦਾ ਲੋਕੀ ਉੱਡਾਂ ਰਹੇ ਨੇ ਮਜਾਕ

แชร์
ฝัง
  • เผยแพร่เมื่อ 27 ม.ค. 2025

ความคิดเห็น • 1.5K

  • @officialsandhu36
    @officialsandhu36 10 หลายเดือนก่อน +13

    4:51 😂 ਇਹਦੀ ਮੰਮੀ ਦੀ ਵੀ ਚੱਟਦਾ ਪਿਆ😂🤣🤣
    ਆ line ਤਾਂ sira ਲਾਤਾ

  • @amritsingla8603
    @amritsingla8603 10 หลายเดือนก่อน +68

    ਸਿੱਧੂ ਬਾਈ ਜੀ ਦੇ ਘਰ ਦੀ ਖਬਰ ਦਾ ਸਾਡੇ ਲੋਕਾ ਨੇ ਜਲੂਸ ਕੱਢਿਆ

  • @Popy966
    @Popy966 10 หลายเดือนก่อน +8

    Aa gya oye aa gya mera pra itli ala aa gya jyonda reh mera veer bot intjaar rehnda mere pra da

  • @baseballfan88888
    @baseballfan88888 10 หลายเดือนก่อน +29

    “ਕਾਬਲੀਅਤ” ਕਹਿਣਾ ਨਹੀਂ ਆਉੰਦਾ ਸਟਾਰ ਸਾਬ ਨੂੰ।
    ਹੱਦ ਹੋਗੀ ਯਰ, ਕੋਈ ਇਸ ਬੰਦੇ ਦਾ ਯਾਰ ਦੋਸਤ ਕਮਿੰਟ ਪੜੇ ਤਾਂ ਇਸ ਵੀਰ ਨੂੰ ਸਮਝਾਓ, ਇਹਨੂੰ ਵਹਿਮ ਵਿੱਚੋਂ ਕੱਢੋ ਕਿ ਇਸ ਤਰਾਂ ਦੀ ਕੋਈ ਵੀ ਗੱਲ ਨਹੀਂ ਜੋ ਇਹ ਸਮਝ ਰਿਹਾ ਹੈ। ਕੱਲ ਦਾ ਪਤਾ ਨਹੀਂ ਪਰ ਅੱਜ ਇਹ ਬੰਦਾ ਕੱਖ ਵੀ ਨਹੀਂ। ਮੈਂ ਪਹਿਲੀ ਵਾਰ ਦੇਖਿਆ ਬਾਈ ਨੂੰ, ਮੇਰੇ ਵਰਗੇ ਲੱਖਾਂ ਹੋਰ ਹੋਣਗੇ ਜੋ ਇਸਨੂੰ ਜਾਣਦੇ ਸੁਣਦੇ ਤੱਕ ਨਹੀਂ ਹੋਣੇ।

    • @ArmaanGill-jy4pv
      @ArmaanGill-jy4pv 10 หลายเดือนก่อน +1

      Hahahaha sahi gal
      Kabliyat nu
      Kabialta dassi janda 😂😆🤣🤣

    • @cheemasukh6389
      @cheemasukh6389 9 หลายเดือนก่อน

      Shi aa

  • @DavidSingh-z7b
    @DavidSingh-z7b 10 หลายเดือนก่อน +45

    ਮੇਰੇ ਵੀਰ, ਮੈਨੂੰ roasting ਦੇਖਣਾ ਬਹੁਤਾ ਪਸੰਦ ਨਹੀਂ, ਪਰ ਜੋ ਤੂੰ roasting ਜਰਿਏ ਸੱਚ ਦਾ ਦਰਪਣ ਦਿਖਾਇਆ ਹੈ, ਮੈਨੂੰ ਬਹੁਤ ਚੰਗਾ ਲੱਗਾ। ਰੱਬ ਤੈਨੂੰ ਖੁਸ਼ ਰੱਖੇ, ਸਲਾਮਤੀ, ਤਰੱਕੀ ਦੇਵੇ ਵੀਰ 🙏

  • @balkarchauhan
    @balkarchauhan 10 หลายเดือนก่อน +58

    ਵੀਰ ਜੀ ਉਬਾਨੀ ਜਾਂ ਫੇਰ ਉ਼ਡਾਨੀ ਦਾ ਵਿਆਹ ਹੋਵੇਂ ਪਰ ਸਾਡੇ ਲੋਕ ਸਾਡੇ ਇਤਿਹਾਸ ਵਾਲ਼ੇ ਵਿਆਹ ਮਾਹਾਰਾਜਾ ਰਣਜੀਤ ਸਿੰਘ ਖਾਲਸਾ ਜੀ ਦੇ ਪੋਤੇ ਨੌਨਿਹਾਲ ਸਿੰਘ ਦਾ ਵਿਆਹ ਹੋਇਆ ਸੀ ਪਰ ਅਫਸੋਸ ਸਾਡੇ ਲੋਕ ਭੁੱਲ ਗਏ ਸਾਡੇ ਯੋਧੇ ਜਰਨੈਲ ਨੂੰ ਤੇ ਇਤਿਹਾਸ ਨੂੰ

  • @KaurDhaliwal-bs7pn
    @KaurDhaliwal-bs7pn 10 หลายเดือนก่อน +133

    ਤੁਹਾਨੂੰ ਦੇਖਕੇ ਤਾਂ ਇਟਲੀ ਚ ਰਹਿਣ ਦਾ ਵੀ ਮਾਣ ਮਹਿਸੂਸ ਹੁੰਦਾ ਹੈ ਵੀਰੇ।। Hands up nd Hats off to you ਵੀਰੇ।।। ਇਹਨਾਂ ਲੋਕਾਂ ਦੀ ਇੰਝ ਹੀ ਬੇਇਜਤੀ ਕਰਿਆ ਕਰੋ ਵੀਰੇ ਚਾਹੇ ਰੋਜ਼ ਹੀ ਕਰ ਲਿਆ ਕਰੋ।।😂😂😂😂😂😂😂

    • @PunjabiprankRoastedvlogger
      @PunjabiprankRoastedvlogger  10 หลายเดือนก่อน +12

      Shukeriaa Behan 🙏❤️

    • @SamshersinghDhaliwal
      @SamshersinghDhaliwal 10 หลายเดือนก่อน +5

      Veera jado v tysi viedo panda ho Sachi dhak ke bhut khusi mildi a veera thoda nal ek bar gal krni a

    • @BIRADATBIRADATSINGH
      @BIRADATBIRADATSINGH 10 หลายเดือนก่อน +1

      ❤❤u from g😊😊❤

    • @punjabi_canadian
      @punjabi_canadian 10 หลายเดือนก่อน +2

      sahi gll aa oh kam canada america waale ni krde jehre ehna ne italy ch reh k krte ❤️❤️❤️country matter ni krdi soch matter krdi aa 💯💯love from winnipeg

    • @Ammyportugalwala
      @Ammyportugalwala 10 หลายเดือนก่อน +2

      Jerha navi aa eh sala
      Ik no
      Da fukra kaint video Italy wale bro

  • @Kaurbrar00001
    @Kaurbrar00001 8 หลายเดือนก่อน +6

    ਧੰਨ ਧੰਨ ਬਾਬਾ ਦੀਪ ਸਿੰਘ ਜੀ ❤❤❤

  • @amandeepkaur6192
    @amandeepkaur6192 10 หลายเดือนก่อน +3

    Veer ji tuhde face expressions and roasting dekh k uhdas mann c par khush hogi hass hass k 😂 keep it up bro

  • @GurpreetSingh-rz4kw
    @GurpreetSingh-rz4kw 10 หลายเดือนก่อน +4

    End ਤੇ ਸਿਰਾ ਲੱਗ ਗਿਆ 😂😂😂😂

  • @BikeybhullarBikeybhullar
    @BikeybhullarBikeybhullar 10 หลายเดือนก่อน +9

    Dil khush ho janda bai di video dakh ka yaar 😅
    Love you mara pra ❤
    Rabb hamesha Chardikala ch rakha pra nu 🙏❤️

  • @Rickfromda6ix
    @Rickfromda6ix 10 หลายเดือนก่อน +1

    6:28 best 😂😂😂 love from toronto paaji

  • @satnamsinghcheema2383
    @satnamsinghcheema2383 10 หลายเดือนก่อน +9

    ਭਰਾ ਬਹੁਤ ਵਧੀਆ ,,,,ਲੱਗੇ ਰਹੋ ,,ਜਿਓੰਦੇ ਰਹੋ ,,

  • @rosysandhu2443
    @rosysandhu2443 10 หลายเดือนก่อน +3

    Ambani making khichri and you doing mimicry was epic😂😂😂

  • @GurlalSingh-on1ih
    @GurlalSingh-on1ih 10 หลายเดือนก่อน +8

    Diljit , sidhu bhai full spot ❤

  • @SukhwinderSingh-wq5ip
    @SukhwinderSingh-wq5ip 10 หลายเดือนก่อน +16

    ਸੋਹਣੀ ਵੀਡੀਓ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤😂😂😂 ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ❤❤❤

  • @Narindergodara
    @Narindergodara 10 หลายเดือนก่อน +6

    190K हो गए। बहुत - बहुत बधाई भाई जी। उस समय से देख रहा हूं जब 2Kया3K हुआ करते थे।

  • @NitinKumar-tw5bd
    @NitinKumar-tw5bd 10 หลายเดือนก่อน +2

    Bai g tusi others rosters nalo bhut vdiya content bnandee oo .U always made my day . luv from 🇨🇦

  • @parmjitbajwa5136
    @parmjitbajwa5136 10 หลายเดือนก่อน +8

    ਸਦਕੇ ਜਾੲੀੲੇ ਤੇਰੇ ਜਟਾ ਤੇਰੀ ਕੋੲੀ ਰੀਸ ਨਿ ਕਰ ਸਕਦਾ ...ਬਾਕੀ ਸਾਲੀ ਲਗੋੜ ਤਾਂ ਅੈਵੇ ਹੀ ਅਾ ❤❤❤❤❤❤❤❤

  • @bharmindersingh4064
    @bharmindersingh4064 10 หลายเดือนก่อน +2

    Bai end laayi jana yaar maja aagya video dekh ke 😂🤣👌🏻👌🏻👌🏻

  • @harmeetSingh-wv3gi
    @harmeetSingh-wv3gi 10 หลายเดือนก่อน +12

    End buht sohni gal bat kita bai tusi kisan akkta jiandabd 🌾🌾🌾🌾🌾🌾

  • @MEHAKDEEPKAUR-p2t
    @MEHAKDEEPKAUR-p2t 5 หลายเดือนก่อน

    i just loved your rosting. laughed alot made my day...☺☺☺☺☺☺☺

  • @bitturaja2748
    @bitturaja2748 10 หลายเดือนก่อน +14

    ਬਾਈ ਅੰਬਾਨੀਆਂ ਦੇ ਵਿਆਹ ਵਿੱਚ ਪੱਗਾਂ ਦਾ ਮਾਣ ਵਧਾਇਆ ਦਿਲਜੀਤ ਭਾਜੀ ਨੇ ਪੱਗਾਂ ਵਾਲੇ ਗਏ ਆ, 💪🏻💪🏻🙏🏽

    • @movies_club47
      @movies_club47 10 หลายเดือนก่อน +1

      Bai je oh na janda nah krda toh hor honi si

    • @Nupa-bb1xs
      @Nupa-bb1xs 4 หลายเดือนก่อน

      Besharama de dull gye daal kehnde yaar ta bhunje hi kha lain ge. Ambani de ghare 100 program hunde ne , Salman Khan shah rukh khan vargia nu bulonde ne As a family friend na ki nachan vaste

  • @jatinsondhi8343
    @jatinsondhi8343 10 หลายเดือนก่อน +2

    Bhai 😂😂😂😂 end wala sirraa he laa ditta 🤣😂🤣

  • @vipankumar-ng8xw
    @vipankumar-ng8xw 10 หลายเดือนก่อน +9

    Bht sahi keh re tuc veere love you asi b farmers h support aa puri

  • @DilpreetDhillon-v6n
    @DilpreetDhillon-v6n 9 หลายเดือนก่อน

    ਬਹੁਤ ਵਧੀਆ ਬੇਟਾ ਜੀ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ❤❤❤❤😊😊

  • @buttakhan2255
    @buttakhan2255 10 หลายเดือนก่อน +7

    Sidhu mosewala ustaad zindabad zindabad

  • @KKaur-wj9qv
    @KKaur-wj9qv 10 หลายเดือนก่อน

    😂😂😂😂😂 very good bro bohat hassa onda tuhanu sun sun k very funny show hunda tuhada. hajaron saal jeeo te ehna loka nu juttia marde raho eh sare es de kabil a. God bless you,,🙏🌹🌹

  • @bonypalasour761
    @bonypalasour761 10 หลายเดือนก่อน +19

    ਆ ਗਿਆ ਮੇਰਾ ਵੀਰ ਇਟਲੀ ਆਲਾ,ਚੁਣ ਚੁਣ ਕੇ ਚਵਲਾਂ ਨੂੰ ਲੂਣ ਦਊ ਮੇਰਾ ਭਰਾ,
    ਸਹੀ ਗਲ ਆ ਵੀਰ ਸਾਡੇ ਲੋਕ ਜਿਥੇ ਬੋਲਣਾ ਹੁੰਦਾ ਓਥੇ ਮੂੰਹ ਬੰਦ ਰੱਖਦੇ, ਜਿਥੇ ਨਹੀਂ ਬੋਲਣਾ ਚਾਹੀਦਾ ਓਥੇ ਜਾਣ ਕੇ ਛਾਪ ਪਾਉਂਦੇ।
    ਤੁਸੀਂ ਖਿੱਚ ਕੇ ਰੱਖੋ ਕੰਮ ਨੂੰ, ਬਹੁਤ ਸਾਰਾ ਪਿਆਰ ਵੀਰ ਨੂੰ ❤❤❤❤

    • @PunjabiprankRoastedvlogger
      @PunjabiprankRoastedvlogger  10 หลายเดือนก่อน +3

      Luv astaad ji ❤❤

    • @palwindersingh3731
      @palwindersingh3731 10 หลายเดือนก่อน

      VEERE JASSI . B. DA TWA LAWO JARRA OH PUURA BANDAR LAGDA US NE SIR DE UPPER KANTO VANGU BAAL RAKHE GANDE JIHE DAND GALL VICH KANTHA DEKH KE ULTY ANNDI. PLSE JASSI B. NU LAHNAT PAWO JARRA . DALJEET DUSAANG TO SIKHE KUJ SOHNI SHAKAAL BANNAVE. THANKS.

    • @Jeevansidhu-ti3dl
      @Jeevansidhu-ti3dl 10 หลายเดือนก่อน

      0000 cablll

    • @Jeevansidhu-ti3dl
      @Jeevansidhu-ti3dl 10 หลายเดือนก่อน

      Nandu

  • @CareOppo-e4r
    @CareOppo-e4r 7 หลายเดือนก่อน +2

    ਜਿਨਾ ਜਿਨਾ ਤੇ ਰੋਸਟ ਕੀਤਾ ਅੱਜ ਤੱਕ ਹੁਣ ਓਹ ਗਿਣ ਗਿਣ ਕੇ ਬਦਲੇ ਲੈਣ ਵਾਲੇ ਆ ...ਦੇਖੀ ਹੁਣ ਤੇਰਾ ਰੋਸਟ ਹੁੰਦਾ ਸਾਰੀ ਦੁਨੀਆਂ ਚ ..ਸਚ ਕਿਹਾ ਸਿਆਣਿਆਂ ਨੇ ਪਹਿਲਾਂ ਤੋਲੋ ਫਿਰ ਬੋਲੋ ਤੇ ਨਾਲ ਈ ਕਿਹਾ ...ਕਿਸੇ ਨੂੰ ਕਹਿਣ ਤੋਂ ਪਹਿਲਾਂ ਆਪਣੀ ਪੀੜੀ ਹੇਠ ਸੋਟਾ ਜਰੂਰ ਮਾਰੋ .
    ਬਾਈ ਆਵਦੀ ਮਾਂ ਨੂੰ ਘਰੋਂ ਕੱਡ ਤਾ ਯਾਰ ,,--ਲੋਕਾਂ ਨੂੰ ਮੱਤਾਂ ਦਿੰਦਾ ਰਹਿਨਾਂ ਸਾਰਾ ਦਿਨ ---.ਬਹੁਤ ਦੁਖ ਹੋਇਆ ਤੇਰੀਆਂ ਨਸ਼ੇ ਪੱਤੇ ਵਾਲੀਆਂ ਵੀਡੀਓ ਤੇ ਤੇਰੀ ਰੋਂਦੀ ਮਾਂ ਨੂੰ ਦੇਖ ਕੇ ....ਸ਼ਰਮ ਨੂੰ ਹੱਥ ਮਾਰ

  • @itzbugga47
    @itzbugga47 10 หลายเดือนก่อน +13

    11:31 *ਵੀਰੇ ਅਸੀ ਫੇਮੌਸ ਵੀ ਨਹੀ ਪਰ ਫਿਰ ਵੀ ਕਿਸਾਨ ਅੰਦੌਲਨ ਦੀ ਜਰੂਰ ਪੋਸਟ ਜਾ ਸਟੋਰੀ ਪਾਈ ਦੀ 🙏🏻🙏🏻*
    #kisanmajdoorektazindabad #kisanektazindabad

  • @baljinderkhanna7900
    @baljinderkhanna7900 10 หลายเดือนก่อน +2

    1:08 🤣🤣🤣🤘

  • @laadisingh3132
    @laadisingh3132 10 หลายเดือนก่อน +9

    ਸ਼ੁਕਰ ਇਟਲੀ ਵਾਲਿਆ ਤੂੰ ਵੀਡੀਓ ਬਣਾਈ ਮੈਂ ਬੋਹਤ ਉਡੀਕ ਕਰ ਰਿਹਾ ਸੀ🙏🏼ਵੀਰ ਤੇਰੀ ਵੀਡੀਓ ਦਾ ਵੱਖਰਾ ਸਵਾਦ ਆ👌🏻👌🏻

  • @KuldeepSingh-r9i9l
    @KuldeepSingh-r9i9l 10 หลายเดือนก่อน +1

    ❤️❤️ ਬਹੁਤ ਵਧੀਆ ਗੱਲਾਂ ਵੀਰ ❤️👌

  • @EagerScooter-ve2ux
    @EagerScooter-ve2ux 10 หลายเดือนก่อน +1

    ਬਹੁਤ ਵਧੀਆ ਵੀਰ ਜੀ ❤

  • @noobarmy241
    @noobarmy241 10 หลายเดือนก่อน +9

    13:00 ਯਾਰ ਮੋਦੀ ਸਾਬ ਨੂੰ ਪੁੱਛ ਲੈਣਾ ਸੀ ਗਾਉਣ ਲਈ 😂

  • @facetious07
    @facetious07 10 หลายเดือนก่อน +1

    Watching your video first time, Your sense of humour and editing both are excellent 👍🏼

  • @vikramjit9891
    @vikramjit9891 10 หลายเดือนก่อน +8

    इटली वालिया बहुत सुवाद आह रेहा है तरेया वीडियो देख के कंजर वुड शब्द बहुत ही ऐंड ❤😂😂

    • @PunjabiprankRoastedvlogger
      @PunjabiprankRoastedvlogger  10 หลายเดือนก่อน +2

      😂😂😂❤❤❤

    • @vikramjit9891
      @vikramjit9891 10 หลายเดือนก่อน

      जीओ प्रा जी दिल तो लव यू

  • @SukhchainSingh-fj1ik
    @SukhchainSingh-fj1ik 9 หลายเดือนก่อน

    Good job veer god bless you teriyan gaalan bhut sohni a hundi a 😊

  • @Foujifoujan528
    @Foujifoujan528 10 หลายเดือนก่อน +12

    #justiceforsidhumoosewala 😭 💔 😭 💔

  • @gurdeepkaur7005
    @gurdeepkaur7005 10 หลายเดือนก่อน +1

    ਸਤਿ ਸ਼੍ਰੀ ਅਕਾਲ ਵੀਰ ਜੀ ਵਾਹਿਗੁਰੂ ਚੜਦੀਕਲਾ ਵਿਚ ਰੱਖੇ ਸਿਹਤਮੰਦ ਤੇ ਤੰਦਰੁਸਤ ਰਹੋ ਇਹੋ ਅਰਦਾਸ ਵਾਹਿਗੁਰੂ ਅੱਗੇ। 👏👏

  • @DeepSingh-zx2wj
    @DeepSingh-zx2wj 10 หลายเดือนก่อน +27

    ਵਧੀਆ ਵੀਰੇ 👍 ਪੰਜਾਬ ❤️ ਅੰਮ੍ਰਿਤਸਰ ❤️

  • @Gulfheem7033
    @Gulfheem7033 10 หลายเดือนก่อน +1

    ਵਿਰੋਧ ਕਰਨ ਵਾਲੇ ਵੀ ਓਹੀ ਆ ਜਿੰਨ੍ਹਾ ਵਿਰੋਧ ਹੀ ਕਰਨਾ,,,, ਦਿਲਜੀਤ 🎉🎉

  • @bikramsingh5167
    @bikramsingh5167 10 หลายเดือนก่อน +4

    ਬਹੁਤ ਵਧੀਆ ਵੀਰੇ,,,,,😅

  • @kulwantmehra-wz1wk
    @kulwantmehra-wz1wk 9 หลายเดือนก่อน +1

    ਘੈਂਟ ਬੰਦਾ ਇਟਲੀ ਵਾਲਾ ਵੀਰ

  • @manoranjant.v4144
    @manoranjant.v4144 10 หลายเดือนก่อน +5

    Yar tu banda shi a par samj kise kise nu ona ..lv u bro

  • @SimranAustralia
    @SimranAustralia 8 หลายเดือนก่อน

    Hass hass 😂 much dukh gya😂😂😂
    Keep it up..🙌

  • @yugmehra1228
    @yugmehra1228 10 หลายเดือนก่อน +4

    ਪਾਜੀ ਨਵੀ ਘੜੀ ਦੀਆਂ ਮੁਬਾਰਕਾਂ 🙏

  • @JaspreetSingh-c3i
    @JaspreetSingh-c3i 10 หลายเดือนก่อน

    Bahut wadhiya veer, att karwaunda tu har waar, keep your good work. Luv from Australia

  • @Singh-c7l
    @Singh-c7l 10 หลายเดือนก่อน +7

    Yaar itali aliya video lambi te jald bnaya kar
    Asi te dekhan nu tars janne hh
    Wait karni okhi hundi hh video de please jaldi bnaya kar
    Sirra❤

  • @RealRajProductions
    @RealRajProductions 8 หลายเดือนก่อน

    07:31 ਸੋਨੂੰ ਸੀਤੋ ਵਾਲੇ ਦੀ ਯਾਦ ਆਗੀ😂😂

  • @sonuburj2797
    @sonuburj2797 10 หลายเดือนก่อน +35

    ਏਹਨਾ ਦੀ ਮਾਂ ਦੀ ਲੱਨ
    ਜੋ ਸਿਧੂ ਦੇਪਰਿਵਾਰ ਵੱਲ ਜਾਦੇ ਨੇ
    ਹਰ ਕਿਸੇ ਨੂੰ ਹੱਕ ਹੈ ਆਪਣੀ ਜ਼ਿੰਦਗੀ ਜਿਉਨ ਦਾ

    • @PunjabiprankRoastedvlogger
      @PunjabiprankRoastedvlogger  10 หลายเดือนก่อน +5

      👍👍❤️❤️

    • @inderpalsingh1047
      @inderpalsingh1047 10 หลายเดือนก่อน +1

      ajj te italy ne wi chabl hi boleya moosewale bare

    • @RanjitSinghAujla-p2x
      @RanjitSinghAujla-p2x 10 หลายเดือนก่อน +3

      ​@@TH-camM007madam g ਓਹਨਾਂ ਦਾ ਗੱਲ ਕਰਨ ਦਾ ਸਟਾਈਲ ਹੀ ਏਦਾਂ ਦਾ। ਤੁਹਾਨੂੰ ਕੀ ਗਲਤ ਲੱਗਾ ਇਹਦੇ ਵਿਚ ਓਹਨੇ ਸਿੱਧੂ ਦੇ ਮਾਤਾ ਪਿਤਾ ਨੂੰ ਤਾਂ ਕੁੱਝ ਵੀ ਨਹੀਂ ਕਿਹਾ ਉਹਨੇ ਜਿਹਨਾਂ ਨੇਂ ਨਿਊਜ਼ ਫੈਲਾਈ ਹੋਈ ਆ ਓਹਨਾਂ ਨੂੰ ਕਹਿੰਦਾ। ਵੀਡੀਓ ਚੰਗੀ ਤਰਾਂ ਦੇਖਿਆ ਕਰੋ ਮੈਡਮ। ਦੁਬਾਰਾ ਸੁਣ ਉਹਨੇ ਤਾਂ ਇਹ ਵੀ ਕਿਹਾ ਕਿ tuhadi ਹਰਕਤ ਕਰਕੇ je Sidhu ਦੇ ਮਾਂ ਬਾਪ ਕੁੱਝ ਕਰ ਲੈਣ ਫੇਰ ਕੌਣ ਜਿੰਮੇਵਾਰ ਆ।

    • @SimranSodhi08
      @SimranSodhi08 10 หลายเดือนก่อน

  • @baljinderkhanna7900
    @baljinderkhanna7900 10 หลายเดือนก่อน +1

    3:48 🤣🤣🤣🤣👌👌🤘🤘

  • @Ilovemydog824
    @Ilovemydog824 10 หลายเดือนก่อน +12

    Waheguru hamesha Sidhu veer d family ty chardi kla rKhy🙏🙏

  • @Jashan__5.0.5.5
    @Jashan__5.0.5.5 4 หลายเดือนก่อน

    Veera terea. Video vakh ka. Roohh. Khid. Jnde a ❤❤❤❤❤❤

  • @ranvirsingh2260
    @ranvirsingh2260 10 หลายเดือนก่อน +4

    Last te
    ਲਿਪਸਟਿਕ ਵਾਲਾ ਬਦਮਾਸ਼ 😂😂

  • @ashishsidhu2461
    @ashishsidhu2461 10 หลายเดือนก่อน

    Sirra laa dinda bhaaji tu hmesha hii , att kraubda reh brother🎉

  • @Preet_Preet37
    @Preet_Preet37 10 หลายเดือนก่อน +348

    ਕੌਣ ਆ ਨਮੂਨਾ ਜਿਹੜਾ insta ਸਟਾਰ ਦੱਸ ਰਿਹਾ ਆਪਣੇ ਆਪ ਨੂੰ 😂😂

    • @PunjabiprankRoastedvlogger
      @PunjabiprankRoastedvlogger  10 หลายเดือนก่อน +34

      😂😂😂😂😂

    • @vickyvickt1477
      @vickyvickt1477 10 หลายเดือนก่อน +12

      ​@@PunjabiprankRoastedvloggernavi Sunyara bondu 😂😂

    • @nirwairsingh2493
      @nirwairsingh2493 10 หลายเดือนก่อน

      😊😊😊😊😊😊😊❤❤😊😊😊😊😊😊😊😊😊😊❤😊😊😊😊😊❤😊😊😊😊❤😊😊😊😊😊😊😊😊😊😊😊😊😊

    • @nirwairsingh2493
      @nirwairsingh2493 10 หลายเดือนก่อน

      😊😊😊😊😊😊😊😊😊❤😊

    • @ParkashKaur-my8tx
      @ParkashKaur-my8tx 10 หลายเดือนก่อน +7

      ​@@PunjabiprankRoastedvlogger Sir ji tuci thora jaldi video pya Karo plz thude wait karde rhende ha plz ji

  • @mukeshKumar-mq2go
    @mukeshKumar-mq2go 10 หลายเดือนก่อน

    ਬਹੁਤ ਵਧੀਆ ਛੋਟੇ ਵੀਰ ਇਹਨਾਂ ਰੱਜਕੇ ਬੇਜਤੀ ਕੀਤੀ

  • @Meetofficial24942
    @Meetofficial24942 10 หลายเดือนก่อน +4

    Superb ਵੀਰੇ, ਰੱਬ ਹਮੇਸ਼ਾ ਚੜਦੀਕਲਾ 'ਚ ਰੱਖੇ , ਇਦਾਂ ਹੀ ਪੋਲ ਖੋਲਦੇ ਰਹੋ ਸਭ ਦੀ 🤣🤣🤣

  • @luckymirthalia8226
    @luckymirthalia8226 10 หลายเดือนก่อน +1

    Siraaa veer g❤❤❤❤ puri Att kra diti

  • @kamd1957
    @kamd1957 10 หลายเดือนก่อน +4

    Lite editing lavel top bro ! Keep it up brother 💯💪❤

  • @Punjabi0123
    @Punjabi0123 10 หลายเดือนก่อน +2

    Last sira c 🤣🤣🤣

  • @NIRMALSINGH-yb8hn
    @NIRMALSINGH-yb8hn 10 หลายเดือนก่อน +6

    ਝੋਟਿਆਂ ਛੇਤੀ ਆਇਆ ਕਰ ਬਹੁਤ ਦੇਰ ਕਰ ਦੇਂਦਾ ਹੈ ❤❤

  • @OldGana735
    @OldGana735 10 หลายเดือนก่อน

    ਇਟਲੀ ਵਾਲਾ ਬਾਈ ਸਿਰਾ ਲਾ ਦਿੰਦਾ ਆ ਯਾਰ ਇੰਨਾ ਘਟੀਆ ਵਲੋਗਰਾ ਦੀ ਮਾਂ ਗੜਨ ਦਾ। ਰੱਬ ਇਟਲੀ ਵਾਲੇ ਵੀਰ ਨੂੰ ਲੰਮੀਆਂ ਉਮਰਾਂ ਬਖਸ਼ੇ। ਬੁਹਤ ਉਡੀਕ ਰਹਿੰਦੀ ਆ ਤੁਹਾਡੀ ਨਵੀਂ ਵੀਡਿਉ ਦੀ।

  • @kamalcheema6930
    @kamalcheema6930 10 หลายเดือนก่อน +3

    ਵਾ ਮੇਰਾ ਵੀਰ ਤੇਰੀ ਹਰ ਗੱਲ ਚ ਦਮ ਹੁੰਦਾ
    Really superb bro
    Love you ❤
    Stay blessed 🙏🙏🙏🙏

  • @paramjeetkaur182
    @paramjeetkaur182 10 หลายเดือนก่อน +1

    bhaji ਹੱਸ ਹੱਸ ਪੇਟ ਦੁਖਣ ਲੱਗ ਗਿਆ 😂😂

  • @Jagdeepsingh-dx2hb
    @Jagdeepsingh-dx2hb 10 หลายเดือนก่อน +47

    Justice legend sidhu moose waala 😢

  • @SatnamSingh-zi8kj
    @SatnamSingh-zi8kj 10 หลายเดือนก่อน

    ਬਹੁਤ ਵਧੀਆ ਇਟਲੀ ਵਾਲਾ ਬਾਈ ਅੱਤ ❤❤❤❤

  • @bulletworld2578
    @bulletworld2578 10 หลายเดือนก่อน +58

    ਮੇਰਾ ਵੀ ਇਕ ਦੋਸਤ ਆਪਣੇ ਆਪ ਨੂੰ insta star ਦੱਸਦਾ ਹੁੰਦਾ ਸੀ.. ਕੱਲ ਪਾਗਲਖਾਨੇ ਗਏ ਨੂੰ ਉਸਨੂੰ 1 ਸਾਲ ਪੂਰਾ ਹੋ ਜਾਣਾ ਕਦੇ ਕਦੇ ਉਸਦੀ ਬਹੁਤ ਯਾਦ ਆਉਂਦੀ ਐ😂😢

    • @Preet_Preet37
      @Preet_Preet37 10 หลายเดือนก่อน

      😅😅😂

    • @PunjabiprankRoastedvlogger
      @PunjabiprankRoastedvlogger  10 หลายเดือนก่อน +3

      😂😂😂😂

    • @mahalsimran
      @mahalsimran 10 หลายเดือนก่อน

      😅😅

    • @KulwantHundal-q3v
      @KulwantHundal-q3v 10 หลายเดือนก่อน

      ਲੈ ਦੱਸ ਭਲਾ ਤੂੰ ਕਿਹਾਂ ਹਿੰਦੂ ਵਾ

  • @vijayabagul7398
    @vijayabagul7398 4 หลายเดือนก่อน

    Oh didi oh didi 😂😂😂😂
    Too good 👍 🇮🇳 🇨🇦 🍁

  • @GoraSingh-u8h
    @GoraSingh-u8h 10 หลายเดือนก่อน

    Verry nice 👌ji bhot khoob

  • @deepdeep2435
    @deepdeep2435 10 หลายเดือนก่อน +8

    ਸਤਿ ਸ੍ਰੀ ਆਕਾਲ ਵੀਰ ਜੀ ਵਹਿਗੁਰੂ ਜੀ ਆਪ ਨੂੰ ਤਰੱਕੀ ਬਖਸੇ❤❤❤❤❤

  • @JaspalSingh-qc4uy
    @JaspalSingh-qc4uy 7 หลายเดือนก่อน

    ਜਸਪਾਲ ਸਿੰਘ ਜਲੰਧਰ 🤣🤣🤣🤣🤣🤣🤣🤣🤣💘💘💘♥️♥️♥️♥️♥️♥️👍👍💯💯💯💯💯🙏🙏👍👍👍👍👍👍🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣

  • @Splendarloverz
    @Splendarloverz 10 หลายเดือนก่อน +20

    ਕਹਿੰਦੇ ਕੋਣ ਆ ਗਿਆ ਰੋੜੀ ਆਲੇਆ ਕਿੰਦੇ Itlye ਵਾਲਾ Chober ਆ ਗਿਆ ❤

  • @Karan98777
    @Karan98777 10 หลายเดือนก่อน

    Full Sirra veer 😅😂😂😂

  • @vickysidhu9350
    @vickysidhu9350 10 หลายเดือนก่อน +4

    ਤੁਨ ਕੇ ਰੱਖੋ ਵੀਰ ਇਹਨਾ ਰੀਲਾਂ ਆਲੀਆ ਲੀਰਾਂ ਨੂੰ,, ਅਸੀ ਤੁਹਾਡੇ ਨਾਲ ਆ ਜੇ ਲੋੜ ਹੋਈ ਭਰਾ ਦੀ ਤਾਂ ਯਾਦ ਕਰਨਾ..

  • @ashukarnania9995
    @ashukarnania9995 10 หลายเดือนก่อน +7

    Performance 5 out of 5 brother ❤

  • @Kamal-oy8oy
    @Kamal-oy8oy 10 หลายเดือนก่อน

    Bahut vdia video bnai bhajji mza aaa geya sun k 😂😂

  • @RamanKumar-uk5kx
    @RamanKumar-uk5kx 10 หลายเดือนก่อน +67

    ਬਾਂਦਰ ਦੇ ਹੱਥ ਮਾਚਿਸ ਨਹੀਂ ਬਟੇਰ ਆ ਗਈ ਭਾਜੀ.....

    • @Satta-704
      @Satta-704 10 หลายเดือนก่อน +11

      ਭੋਰਤੀ .... ਅੰਨੇ ਹੱਥ ਬਟੇਰ ਹੁੰਦਾ.. ਬਾਂਦਰ ਦੇ ਹੱਥ ਚ ਮਾਚਿਸ ਦਾ ਮਤਲਬ ਹੁੰਦਾ ਕੀ ਉ ਜੰਗਲ ਨੂੰ ਅੱਗ ਲਦੁਗਾ

    • @samrasaab4999
      @samrasaab4999 10 หลายเดือนก่อน

      @@Satta-704 hahaha talyo na bhencho 😂😂😂😂😂😂😂

    • @baseballfan88888
      @baseballfan88888 10 หลายเดือนก่อน +1

      @@Satta-704
      ਹਾਂਜੀ 👍
      ਅੰਨੇ ਹੱਥ ਬਟੇਰ ਜਾਂ ਪੈਰ ਥੱਲੇ ਬਟੇਰ ਜਾਂ ਅੰਨੇ ਹੱਥ ਗੁਲੇਲ।

  • @fitranbirsingh
    @fitranbirsingh 10 หลายเดือนก่อน +1

    ਬਾਈ ਤੇਰੀ ਹਿੰਦੀ ਨੇ ਕੀਲ ਕਿ ਰੱਖ ਤਾ । ਬੁਹਤ ਸਿਰਾ ਕਰਾਈ। ਚੜਦੀ ਕਲਾ ਕਰਾਤੀ

  • @shemshersingh-zq4ko
    @shemshersingh-zq4ko 10 หลายเดือนก่อน +37

    ਸਾਡੇ ਅਸਲੀ ਸਿੰਗਰ ਯੂਦੇ ਨੇ ਇਕ ਸੀ ਸਿੱਧੂ ਮੁਸੇਵਾਲਾ ਤੇ ਬਾਕੀ ਅਜੇ ਰੱਬ ਉਹਨਾਂ ਤੇ ਮੇਹਰ ਰੱਖੇ ਰਾਜ ਕਾਕੜਾ ਜੈਜੀ ਬੈਂਸ ਤੇ ਖਾਜਾਲੇ ਵਾਲਾਂ ਜਿਨਾ ਦੀਆ ਰਗਾ ਵਿਚ ਗੁਰੂ ਗੋਬਿੰਦ ਸਿੰਘ ਦਾ ਖ਼ੂਨ ਹੈ ਜੌ ਕਦੀ ਨਹੀਂ ਵੇਕ ਸਕਦੇ ਏਨਾ ਦੇ ਅੱਗੇ

  • @lifefactenjoy
    @lifefactenjoy 10 หลายเดือนก่อน +6

    ਪੂਰਾ ਅਨੰਦ ਆਇਆ ਵੀਡੀਓ ਦੇਖ ਕੇ ਪੂਰਾ ਸਵਾਦ ਆਇਆ ਬਹੁਤ ਵਦੀਆ ਸਿਰਾ ਲਾ ਤਾ ਮੇਰਾ ਵੀਰ

  • @DynomRitOfficial
    @DynomRitOfficial 10 หลายเดือนก่อน

    ek number videos bnaane oh tusi stay blessed ⭐

  • @bhaipargatsinghkhalsaji
    @bhaipargatsinghkhalsaji 10 หลายเดือนก่อน +4

    ਮੈਂ ਤੁਹਾਡਾ ਬਹੁਤ ਵੱਡਾ fain ਹਾਂ ਜੀ 😊

  • @Lovely__Singh
    @Lovely__Singh 10 หลายเดือนก่อน +2

    Ehnu bhora dar ni 🤣
    Channel da
    Bahut badiya bhai first time dekhi aa tumhari vdo bhai sira gal baat aa 🤣
    Bro thodi warning deda karo headphones 🤪 wali

  • @JassFunFitness
    @JassFunFitness 10 หลายเดือนก่อน +17

    ਤੇਰੀਆਂ ਸੱਚੀਆਂ ਨੇ........👌👍❤️

  • @Balkkaransingh2911
    @Balkkaransingh2911 หลายเดือนก่อน

    Love you Maninder Bai Joban Bro ❤❤❤❤❤

  • @rusikumari2716
    @rusikumari2716 10 หลายเดือนก่อน +3

    ਹੁਣ ਹਰਨੇਕ ਸਿੰਘ ਨਿਊਜ਼ੀਲੈਂਡ ਵਾਲੇ ਤੇ ਹਮਲਾ ਕਰਨ ਵਾਲਿਆਂ ਨੂੰ ਸਜ਼ਾ ਹੋਈ ਐ ਹੁਣ ਵੀ ਬੋਲ ,,ਜਦੋਂ ਹਮਲਾ ਹੋਇਆ ਸੀ ਓਦੋਂ ਬਹੁਤ ਭੋਕ ਰਹਿਆ ਸੀ

    • @rickmaan1733
      @rickmaan1733 3 หลายเดือนก่อน

      ਸੱਭ ਤੋਂ ਵੱਡਾ ਘੂਸਾ ਤੂੰ ਉਸ ਤੋ ਵੱਡਾ ਘੂਸਾ ਤੇਰਾ ਹਰਨੇਕ।

  • @Harrylochav.05
    @Harrylochav.05 10 หลายเดือนก่อน +1

    Love you veera rabb toohade te mehar bhariya haath rakhe menu bss toohadi video di wait hundi aa ❤❤

  • @Europeanrickyvlogs
    @Europeanrickyvlogs 10 หลายเดือนก่อน +1

    CHACHA CIAO NAALE WOW NAALE CAPO TU BANDA GHAINT AA YAAR😂😂😂😂😂😂❤❤❤❤❤(RICKY VIENNA AUSTRIA 🇦🇹 TO )

  • @vickyjandu7355
    @vickyjandu7355 10 หลายเดือนก่อน

    ਭਰਾ ਬਹੁਤ ਵਧੀਆ, ਗੱਲ ਬਾਈ

  • @gkflex5356
    @gkflex5356 10 หลายเดือนก่อน

    sirra jatta. always wait hundi teri video di. y ban k jaldi video banaya kar. khich k rakh kam

  • @sachinchahar2026
    @sachinchahar2026 10 หลายเดือนก่อน

    Bhai bhut osm😂😂

  • @KhurmiSaab-c3j
    @KhurmiSaab-c3j 6 หลายเดือนก่อน +1

    ਸਿਰਾਂ ਲੱਤਾਂ ਸਾਡੇ ਭਾਰ ਨੇ ❤😅

    • @HarvisSandhu00
      @HarvisSandhu00 6 หลายเดือนก่อน

      Shi aa gll aa bro hor pra ki hll ne

  • @NavjotKaur-di5ey
    @NavjotKaur-di5ey 10 หลายเดือนก่อน +2

    Veer dil hi lgg janda teri vedio dekh k bhot hassa pauna 😂😂😂plz vedio 1hr tkk di bnadya kro chaye oh v dekhlage asi but shuru badd ch hundi khatam phela hoo jandi thodi vedio 😢baki GBU veerji ❤

  • @ਸਿੱਧੂ1331
    @ਸਿੱਧੂ1331 4 หลายเดือนก่อน

    ਬਹੁਤ ਬਹੁਤ ਵਦੀਆ ਵੀਡਿਉ ਹੁੰਦੀ ਹੈ ਵੀਰ ਤੇਰੀ,,, ਲੰਬਾ ਸਮਾਂ ਬਾਅਦ ਵੀਡਿਉ ਆਉਂਦੀ ਹੈ,, ਅਸੀਂ ਤਾਂ ਰੋਜ ਸਵੇਰੇ ਉਡੀਕ ਰਹੇ ਹੁੰਦੇ ਹਾਂ ਕਿ ਕਦੋਂ ਵੀਡਿਉ ਆਵੇ,, ਜਲਦੀ ਜਲਦੀ ਬਣਾਇਆ ਕਰੋ ਵੀਰ,, ਵੀਡਿਉ,, ਦਿਲੋਂ ਸਲੂਟ ਹੈ ਵੀਰ ਤੈਨੂੰ ❤

  • @SoniaSonia-vb6bu
    @SoniaSonia-vb6bu 10 หลายเดือนก่อน

    Bahje u lit 😂😂u r best bhaje 😂mai bhaje daily check krde aa kado tuhde video aye .

  • @amarindersingh4659
    @amarindersingh4659 10 หลายเดือนก่อน

    Hahaha😂😂😂😂😂😂😂😂 mr gya hss hss k

  • @harshjeetsingh1999
    @harshjeetsingh1999 10 หลายเดือนก่อน

    Bai sirra la ta yaar😂😂😂😂😂😂