ਇੱਕੋ ਰਾਤ ‘ਚ ਘੁੰਮੇ ਅਠਾਈ ਦੇਸ਼। Dubai Global Village। ਕੁੱਲ ਦੁਨੀਆਂ ਦੇ ਸੱਪ। Dubai Safari

แชร์
ฝัง
  • เผยแพร่เมื่อ 2 ม.ค. 2024
  • #dubaiglobalvillage #dubaisafari #ghuddasingh #dev #devkuraiwala #ghuddavlogs #punjabivlogger #punjabivideo #dubai #dubaitourism #cyclevlogs
    Instagram- amritpalsinghghudda

ความคิดเห็น • 330

  • @kanwarjeetsingh3495

    ਬਲੋਗ ਵਧੀਆ ਹੈ । ਜੇਕਰ ਦੋਨੇ ਲੜਕੇ ਪੱਗ ਬੰਨ ਲੈਣ ਤਾਂ ਤੁਹਾਡੇ ਕੱਪੜੇ ਹੋਰ ਵੀ ਜੱਚਣਗੇ । ਬਲੋਗ ਜਾਣਕਾਰੀ ਭਰਪੂਰ ਸੀ । ਧੰਨਵਾਦ ।

  • @kuldeepSingh-nh8up

    ਵੀਰਜੀ,ਦਿਮਾਗਖੋਲਤਾ,ਦੁਬਁਈਦੇਖਣਯੋਗਹੈ।ਧੰਨਵਾਦਜੋੜੀਦਾ।

  • @bittitalwandisabo5343

    ਨੰਨ੍ਹੇ ਮੁੰਨੇ ਬੱਚਿਆਂ ਨੂੰ ਪਿਆਰ

  • @bittitalwandisabo5343

    ਬਾਈ ਇੰਦਰਜੀਤ ਬਾਈ ਗੁਰਜੰਟ ਸਿੰਘ ਹੋਰਾਂ ਨੂੰ ਇੱਕ ਵਾਰੀ ਫਿਰ ਤੋਂ ਪਿਆਰ ਭਰੀ ਸਤਿ ਸ੍ਰੀ ਆਕਾਲ

  • @PardeepSingh_594

    ਬਹੁਤ ਸੋਹਣਾ ਵੀਰ ਪਰਮਾਤਮਾ ਤਰੱਕੀ ਬਖਸ਼ੇ ਬਹੁਤ ਜਲਦੀ ਅਮਰੀਕਾ ਮਿੱਲਾ ਗੇ

  • @pargetsandhu4918

    ਛੋਟੇ ਵੀਰ ਪਰਮਾਤਮਾ ਚੜ੍ਹਦੀ ਕਲਾ ਰੱਖੇ ਜਿਉਂਦੇ ਵੱਸਦੇ ਰਹੋ

  • @bittitalwandisabo5343

    ਅਲੇਨ ਸ਼ਹਿਰ ਵਿੱਚ ਸਭ ਤੋਂ ਪੁਰਾਣਾ zoo

  • @bathindewale-mm6gf

    ਵੀਰ ਡ੍ਰੈਗਨ ਦੇ ਥੁੱਕ ਚ ਜਹਿਰ ਹੁੰਦਾ ਇਸ ਦਾ ਥੁੱਕ ਜਿੱਥੇ ਵੀ ਲੱਗ ਗਿਆ ਉਸ ਥਾਂ ਤੋਂ ਸਰੀਰ ਗਲਣਾ ਸ਼ੁਰੂ ਹੋ ਜਾਂਦਾ ਵੀਰ ❤❤❤❤nice sights shown by you bro lot of luv to both of you bro nice to see five countries in seconds best of journey bro 🎉🎉🎉🎉

  • @bittitalwandisabo5343

    ਗਲੋਬਲ ਪਿੰਡ

  • @bittitalwandisabo5343

    ਪਾਵਰ ਬੈਂਕਾਂ ਵਾਲੀ ਗੱਲ ਬਾਤ ਵਧੀਆ ਲੱਗੀ ਬਾਈ

  • @GagandeepSingh-oz7lj

    ਸਤਿ ਸ਼੍ਰੀ ਅਕਾਲ ਘੁੱਦੇ ਬਾਈ ਮਾਲਕ ਚੜ੍ਹਦੀਕਲਾ ਚ ਰੱਖੇ❣️🙏

  • @bittitalwandisabo5343

    ਅੱਡੋ ਅੱਡੀ ਦੇਸ਼ਾਂ ਦੇ ਨਮੂਨੇ ਬਣੇ ਹੋਏ ਨੇ ਗਲੋਬਲ ਪਿੰਡ ਦੇ ਅੰਦਰ ਬਾਈ,, 27ਦੇਸ਼ਾ ਦਾ ਕਲਚਰ ਇੱਥੇ ਦਿਖਾਇਆ ਗਿਆ ਹੈ,, ਸੋਹਣੀ ਗੱਲ ਬਾਤ ਆ

  • @bittitalwandisabo5343

    ਦੁਬਈ ਸਫਾਰੀ ਪਾਰਕ

  • @bittitalwandisabo5343

    ਦੁਬਈ ਸਫਾਰੀ ਪਾਰਕ

  • @funniestvideos163

    ਪਹਿਲਾਂ ਤਾਂ ਸਤਿ ਸ੍ਰੀ ਆਕਾਲ ,🙏

  • @mahindersingh7136

    ਵਹਿਗੁਰੂ ਜੀ ਕਿਰਪਾ ਕਰੇ, ਤੁਸੀਂ ਸਾਰੀ ਦੁਨੀਆਂ ਘੁੰਮੋ

  • @singhjapinder4791

    ਹੁਣ ਅਜੌਕੇ ਪੰਜਾਬ ਵਿੱਚ ਸਿੱਖੀ ਅਤੇ ਸਿੱਖ ਪ੍ਰੰਪਰਾਵਾਂ /ਰਹੁ-ਰੀਤਾਂ (ਮੱਸਿਆ/ਸੰਗਰਾਂਦ/ਸ਼ਹੀਦੀ ਮੇਲੇ) ਸਿਰਫ਼ ਮਾਝੇ ਵਾਲਿਆਂ ਕਰਕੇ ਹੀ ਬਚੀਆਂ ਨੇ.....!!!

  • @sarabjitbadhesha

    ਸਤਿ ਸੀ੍ ਅਕਾਲ ਬਾਈ ਅੰਮ੍ਰਿਤ ਅਤੇ ਬਾਈ ਬਲਦੇਵ ਅਤੇ ਮਾਝੇ ਵਾਲੇ ਵੀਰਾਂ ਨੂੰ ਜੀ। ਗਲੋਬਲ ਪਿੰਡ ਵੇਖਣ ਲਾਇਕ ਹੈ ਜੀ। ਬਹੁਤ ਬਹੁਤ ਧੰਨਵਾਦ ਜੀ।❤❤❤❤❤

  • @surinderhara1919

    ਵਾਹਿਗੁਰੂ ਜੀ ਚੜਦੀ ਕਲਾ ਰੱਖੇ

  • @user-ui2hs9fn3e

    ਸਤਿ ਸ੍ਰੀ ਅਕਾਲ ਸਾਰੇ ਵੀਰਾਂ ਨੂੰ ਵਾਹਿਗੁਰੂ ਜੀ ਚੜੵਦੀ ਕਲਾ ਚ ਰੱਖਣ ਬਹੁਤ ਵਧੀਆ ਵਲੌਗ ਖੁਸ਼ ਰਹੋ ਰੱਬ ਰਾਖਾ🙏❤