Day-12। Himachal । ਹਿਮਾਚਲੀ ਲੋਕਾਂ ਦੀ ਜ਼ਿੰਦਗੀ ਨੇੜਿਓਂ ਦੇਖਿਓ। ਫਿਲਮੀ ਮਹੌਲ ਪੂਰਾ। walk in Jungle। Vlog

แชร์
ฝัง
  • เผยแพร่เมื่อ 13 ส.ค. 2022
  • #cycling #ghudda #travel #punjab #dev #nature #fitness #travelling #mountains #vlog #bari #bhabanagar #barihimachal #himachalpradesh #homestaybari #trekking #applefarming #applegarden #dogri #forestwalk #trekking #adventure
    Instagram- dev kuraiwala
    amritpalsinghghudda
    Facebook page- Dev kuraiwala
    ਘੁੱਦਾ ਸਿੰਘ Ghudda Singh
    Facebook id- ਬਲਦੇਵ ਸਿੰਘ
    ਘੁੱਦਾ ਸਿੰਘ
    Tashi dolma home stay- 98058 81247
    Location- maps.app.goo.gl/VZA4y8rAQkqLy...
  • บันเทิง

ความคิดเห็น • 554

  • @jitsingh6489
    @jitsingh6489 ปีที่แล้ว +14

    ਦੇਵ ਬਾਈ ਨੂੰ ਦਾਰੂ ਵਾਲੀ ਪੱਠੀ ਦੇਖ ਕੇ ਚਾਅ ਜਿਹਾ ਹੀ ਚੜ ਗਿਆ

  • @avnindersidhu
    @avnindersidhu ปีที่แล้ว +29

    15 ਅਗਸਤ ਅਜ਼ਾਦੀ ਨਹੀਂ ਪੰਜਾਬ ਦਾ ਉਜਾੜਾ ਦਿਵਸ
    ਇੱਕ ਸਵਾਲ ਸਾਡੇ ਪੰਜਾਬ ਦੇ ਲੋਕਾਂ ਨੂੰ
    "ਸਾਨੂੰ ਖੁਸ਼ੀ ਕਿਸ ਗੱਲ ਦੀ ਆ"
    ਪੰਜਾਬ ਦੇ 2 ਹਿਸੇ ਹੋਂਣ ਦੀ ਖੁਸ਼ੀ
    ਪੰਜਾਬ ਬਨਾਉਣ ਵਾਲੇ 5 ਦਰਿਆਵਾਂ ਚੋ 2 ਰਿਹਾਣ ਦੀ ਖੁਸ਼ੀ
    15 ਅਗਸਤ 1947 ਚ ਸਾਡੇ ਆਪਣੀਆ ਦੇ ਕਤਲ ਦੀ ਖੁਸ਼ੀ
    ਦੱਸ ਲੱਖ ਲੋਕਾ ਦੇ ਕਤਲ ਤੇ ਲੱਖਾਂ ਦੀ ਇੱਜ਼ਤ ਦੇ ਰੁਲਣ ਦੀ ਖੁਸ਼ੀ
    ਪੰਜਾਬ ਦੇ ਸਮੇਂ ਸਮੇਂ ਤੇ ਵੱਖ-ਵੱਖ ਟੋਟੇ ਹੋਣ ਦੀ ਖੁਸ਼ੀ
    ਸਾਡੇ ਲਈ ਇਹ ਜਸ਼ਨ ਮਨਾਉਣ ਦੇ ਦਿਨ ਨਹੀਂ
    "ਹਾਲੇ ਮਿਲੀ ਨੀ ਅਜ਼ਾਦੀ ਜਦੋਂ ਮਿਲੀ ਫਿਰ ਮਨਾਂ ਲਵਾਂਗੇ 🚩"

    • @maudgomery1682
      @maudgomery1682 ปีที่แล้ว

      Doe duria v centre da sada nuhi sada 1947 toe lake hun tuk khoon da daria hee vugda

    • @bhusankaur7312
      @bhusankaur7312 3 หลายเดือนก่อน

      ❤❤😢15 August

  • @gurpreetkalsi8546
    @gurpreetkalsi8546 ปีที่แล้ว +19

    ਗਿਆਨ ਫੈਸਲਾ ਕਰਦਾ ਹੈ
    ਕੀ ਕਹੀਏ...
    ਹੁਨਰ ਫੈਸਲਾ ਕਰਦਾ ਹੈ
    ਕਿਵੇਂ ਕਹੀਏ....
    ਰਵੱਈਆ ਫੈਸਲਾ ਕਰਦਾ ਹੈ
    ਕਿੰਨਾ ਕਹਿਣਾ ਹੈ....
    ਸਿਆਣਪ ਫੈਸਲਾ ਕਰਦੀ ਹੈ
    ਕੀ ਕਹਿਣਾ ਹੈ ਜਾਂ ਨਹੀਂ ਕਹਿਣਾ ਹੈ।
    🌹 ਸੁਰੱਖਿਅਤ ਰਹੋ 🌹

  • @gurindersingh3073
    @gurindersingh3073 ปีที่แล้ว +16

    ਦੋਨਾਂ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ ਇਸ ਤਰਾਂ ਮੰਜ਼ਲਾਂ ਸਰ ਕਰਦੇ ਰਹੋ

  • @pb59waladrivar
    @pb59waladrivar ปีที่แล้ว +6

    ਅੱਜ ਤਾ ਮਿਤਰੋ ਹਿਮਾਚਲ ਦੇ ਪਿੰਡਾ ਦਾ ਮਹੋਲ ਜੰਗਲ ਦੇ ਨਜਾਰੇ ਹੀ ਹੋਰ ਸੀ ਬਾਬਾ ਚੜਦੀ ਕਲਾ ਞਿੱਚ ਰੱਖੇ ਦੋਵੇ ਵੀਰਾ ਨੂੰ God luck 🌻🌻🌻

  • @jasvir4194
    @jasvir4194 ปีที่แล้ว +15

    ਧੰਨਵਾਦ ਘੁੱਦਾ ਜੀ ਸੋਹਣੀਆ ਥਾਵਾਂ ਦੀ ਸ਼ੈਰ ਕਰਾਉਣ ਲਈ, ਹਮੇਸ਼ਾ ਚੜਦੀ ਕਲਾ ਵਿੱਚ ਰਹੋਂ

  • @harcharansingh6121
    @harcharansingh6121 ปีที่แล้ว +4

    🙏 ਨਹੀਂ ਰੀਸਾਂ ਕਾਕਾ ਤੁਹਾਡੀਆਂ
    ਬਾਬੇ ਨਾਨਕ ਦੇ ਅਸਲੀ ਸਿੱਖ ਹੋ ਤੁਸੀਂ
    ਬਾਬੇ ਨਾਨਕ ਵਾਂਗ ਘੁੰਮਕੜ
    ਪਰਮਾਤਮਾ ਚੜਦੀਕਲਾ ਰੱਖੇ
    🌼💐🌸🌺🍇

  • @jagroopsingh5686
    @jagroopsingh5686 ปีที่แล้ว +4

    ਸੱਤਲੁਜ ਦਰਿਅਾ ਦੇਖ ਕੇ ਮਨ ਖੁਸ ਹੋ ਜਾਦਾ ਵੀਰ. ਅਸੀ ਸਤਲੁਜ ਦੇ ਕੰਡੇ ਵੱਸਦੇ ਅਾ ਲੁਧਿਅਾਣਾ ਲੰਗ ਕੇ ਸਾਰੇ ਸਹਿਰ ਦਾ ਗੰਦ ਤੇ ਫੈਕਟਰੀਅਾਂ ਦਾ ਗੰਦਾ ਪਾਣੀ ਸਤਲੁਜ ਵਿੱਚ ਪੳੁਣ ਕਰਕੇ ੲਿਹ ਸਾਰਾ ੲਿਲਾਕਾ ਕੈਸਰ,ਕਾਲਾ ਪੀਲੀਅਾ ਵਰਗੀਅਾ ਬਿਮਾਰੀਅਾ ਘਰ ਬਣ ਚੁਕਿਅਾ.ਸਾਫ ਪਾਣੀ ਵਗਦੇ ਦੇਖ ਰੂਹ ਖੁਸ ਹੋ ਗੲੀ.ਸਾਡਾ ਬਾਪੂ ਦੱਸਦਾ ਹੁੰਦਾ ਸੀ ਕਦੇ ੲਿਹਦਾ ਪਾਣੀ ਨੀਲਾ ਤੇ ਸਾਫ ਸੀ .ਜੋ ਅੱਜ ਜਹਿਰ ਬਣ ਚੁੱਕਾ.ੲਿਹ ਹੈ ਮੇਰੇ ਪਿਅਾਰੇ ਅਾਪਣੇ ਵਾਡਾਰੂਅਾ ਵਰਗੇ ਲਗਦੇ ਦਰਿਅਾ ਦੀ ਕਹਾਣੀ.

  • @bittitalwandisabo5343
    @bittitalwandisabo5343 9 หลายเดือนก่อน +1

    ਬਰੀ ਪਿੰਡ ਦਾ ਬਹੁਤ ਹੀ ਖ਼ੂਬਸੂਰਤ ਟਰੈਕ
    ਨਜ਼ਾਰੇ ਆ ਰਹੇ ਨੇ ਵੇਖ ਕੇ

  • @jitsingh6489
    @jitsingh6489 ปีที่แล้ว +8

    ਅੱਜ ਵਾਲਾ ਵਿਲੋਗ ਤੁਹਾਡੇ ਹੁਣ ਦੇ ਸਾਰੇ ਸਫਰ ਤੋ ਕੈਂਟ ਸੀ ਬਹੁਤ ਸੋਹਾਣਾ

  • @ParamjitSingh-ok8he
    @ParamjitSingh-ok8he ปีที่แล้ว

    ਹਿਮਾਚਲ ਦੇ ਪਿੰਡਾਂ ਦੇ ਹਿਸਾਬ ਨਾਲ ਇਹ ਵਾਹਵਾ ਵੱਡਾ ਹੈ। ਬੜੀ ਹੈਰਾਨੀ ਦੀ ਗੱਲ ਹੈ ਕਿ 1700 ਦੀ ਆਬਾਦੀ ਵਾਲਾ ਪਿੰਡ ਪਹਾੜਾਂ ਦੇ ਛੋਟੇ ਛੋਟੇ ਪੌੜੀਦਾਰ ਖੇਤਾਂ ਦੀ ਆਮਦਨ ਤੇ ਸੇਬਾਂ ਦੇ ਬੂਟਿਆਂ ਦੀ ਆਮਦਨ ਨਾਲ ਗੁਜਾਰਾ ਕਰ ਰਹੇ ਹਨ। ਪੁਰਾਣੇ ਸਾਦੇ ਘਰਾਂ ਚ ਰਹਿੰਦੇ ਹਨ। ਵਧੀਆ ਪਹਾੜੀ ਪਿੰਡ। ਪਸ਼ੂ ਪਾਲਣ ਦਾ ਕਿੱਤੇ ਵਾਸਤੇ ਘਾਹ ਤੇ ਪੱਠਿਆਂ ਦਾ ਪ੍ਰਬੰਧ ਪੰਜਾਬ ਨਾਲੋਂ ਕਿਤੇ ਔਖਾ ਹੈ ਪਰ ਫਿਰ ਵੀ ਕੋਈ ਮੁਸ਼ਕਲ ਨਹੀਂ।

  • @parmindersingh-pe8fb
    @parmindersingh-pe8fb ปีที่แล้ว +1

    🙏🏻ਵਾਹਿਗੁਰੂ ਜੀ 🙏🏻

  • @ranjeetsinghsingh9248
    @ranjeetsinghsingh9248 ปีที่แล้ว +16

    ਬਹੁਤ ਵਧੀਆਂ ਵੀਰ ਜੀ ਜਿਉਂਦੇ ਵੱਸਦੇ ਰਹੋ ਵਾਹਿਗੁਰੂ ਜੀ ਮਹਿਰ ਕਰੇ

  • @dhillonjatt7650
    @dhillonjatt7650 ปีที่แล้ว +1

    ਇਸ ਪਿੰਡ ਵਿਚ ਤਾਂ ਹਫਤਾ ਰਹਿਣ ਵਾਲਾ ਹੈ 😆🥃🍾ਬਹੁਤ ਮਸਤ ਜਗ੍ਹਾ ਹੈ ਹਿਮਾਚਲ ਪ੍ਰਦੇਸ਼ ਵਿਚ ਇਹ। ਦਾਰੂ ਵੀ ਮਹਿੰਗੇ ਫਲਾਂ ਦੀ ਬਾ ਕਮਾਲ ਗਲਬਾਤ 😍👌

  • @bittitalwandisabo5343
    @bittitalwandisabo5343 9 หลายเดือนก่อน +1

    ਨਿਰਾ ਸਕੂਨ ਐਂ ਬੱਸ ਘੁੱਦੇ ਬਾਈ ਜੀ
    ਜਿਉਂਦੇ ਵੱਸਦੇ ਰਹੋ ਬਾਈ ਮੇਰਿਓ ਤੁਸੀਂ ਦੋਵੇਂ ਭਰਾ ਮਾਣ ਐਂ ਥੋਡੇ ਤੇ

  • @ranjitkaur903
    @ranjitkaur903 ปีที่แล้ว +5

    ਸਤਿ ਸ਼੍ਰੀ ਅਕਾਲ ਬਾਈ ਅੱਜ 15 ਅਗਸਤ ਦੀ ਸਟੇਡੀਅਮ ਚ ਡਿਊਟੀ ਦੇ ਨਾਲ ਨਾਲ ਵਲੌਗ ਦੇਖ ਰਹੀ ਆਂ .....ਬਹੁਤ ਵਧੀਆ ਜਿਉਂਦੇ ਵੱਸਦੇ ਰਹੋ

  • @hsingh210
    @hsingh210 ปีที่แล้ว +1

    ਚੰਗਾ ਲੱਗਦਾ ਯਾਰ ਤੁਹਾਨੂੰ ਦੋਹਾਂ ਨੂੰ ਦੇਖ ਕੇ। ਤੁਹਾਡੇ ਨਾਲ ਹੀ ਮੈਂ ਵੀ ਘੁੰਮੀ ਜਾਨਾਂ ਯਾਰ। ਧੰਨਵਾਦ ਬਹੁਤ ਬਹੁਤ।

  • @Aarambhseantttak
    @Aarambhseantttak ปีที่แล้ว +1

    ਅੱਜ ਦਾ ਨਜ਼ਾਰਾ ਹੋਰ ਵੀ ਵਧੀਆ ਲੱਗਾ ਇੱਕ ਤਾਂ ਤੁਸੀਂ ਤੁਰ ਕੇ ਸਾਰੇ ਨਜ਼ਾਰੇ ਪੇਸ਼ ਕੀਤੇ, ਉਹ ਵੀ ਵਧੀਆ ਲੱਗਾ ਜੋ ਮੰਦਰ ਦੀ ਸੇਵਾ ਦਾ ਲੱਕੜ ਦਾ ਕੰਮ ਕਰ ਰਹੇ ਸੀ ਪੰਜਾਬ ਵਾਲ਼ਾ ਮਾਹੌਲ ਸੀ ਦਾਰੂ ਦੀਆਂ ਚੁਸਕੀਆਂ ਲੱਗ ਰਹੀਆਂ ਸੀ, ਬਾਕੀ ਬਾਈ ਸਿੱਧੂ ਮੂਸੇਵਾਲੇ ਦੇ ਫੈਨ ਇਥੇ ਵੀ ਦਿੱਲ ਭੱਰ ਆਇਆ।ਕੁਲ ਮਿਲਾ ਕੇ ਬਹੁਤ ਵਧੀਆ ਲੱਗਾ। ਜਿਊਂਦੇ ਰਹੋ ਸੁਰੱਖਿਅਤ ਰਹੋ। ਯਾਤਰਾ ਖ਼ੁਸ਼ੀਆਂ ਭਰੀ ਰਹੇ।

  • @jagsirsran7403
    @jagsirsran7403 ปีที่แล้ว +8

    ਸਤਿ ਸ੍ਰੀ ਆਕਾਲ ਵੀਰ ਜੀ 🙏, ਬਹੁਤ ਵਧੀਆ ਜਾਣਕਾਰੀ ਦਿੱਤੀ ਜੀ, ਆਪ ਜੀ ਦੀ ਮਿਹਨਤ ਨੂੰ ਸਲੂਟ ਆ ਜੀ 👍, ਬਹੁਤ ਸ਼ਾਨਦਾਰ ਇਲਾਕ਼ਾ ਜੀ, ਪੂਰੀ ਘੈਂਟ ਗੱਲਬਾਤ ਆ ਜੀ 👍, ਵਾਹਿਗੁਰੂ ਜੀ ਆਪ ਜੀ ਨੂੰ ਹਮੇਸ਼ਾ ਤੰਦਰੁਸਤ ਰੱਖਣ ਜੀ

  • @bohar5315
    @bohar5315 ปีที่แล้ว

    ਵਾਹਿਗੁਰੂ ਜੀ ਆਪ ਕੀ ਯਾਤਰਾ ਸੁੱਖ-ਸੁੱਖਾਂ ਨਾਲ ਪੂਰੀ ਕਰੇ

  • @parminderkaur3523
    @parminderkaur3523 ปีที่แล้ว

    ਅਜ ਦਾ ਸਫਰ ਤੁਹਾਡਾ ਬਹੁਤ ਵਧੀਆ ਲੱਗਿਆ ਗੁਰੂ ਸਾਹਿਬ ਸਦਾ ਤੁਹਾਡੇ ਅੰਗ ਸੰਗ ਰਹਿਣ ਬੇਟਾ ਬਹੁਤ ਬਹੁਤ ਧੰਨਵਾਦ

  • @inderjit748
    @inderjit748 ปีที่แล้ว +1

    Puttra sirra tracking aa

  • @SamSra007
    @SamSra007 ปีที่แล้ว

    ਬੇਰੀ ਗੁੱਡ ਯਾਰੋ ਜਿਉਂਦੇ ਵਸਦੇ ਹਸਦੇ ਤਰੱਕੀ ਕਰਦੇ ਰਹੋ ਲਬ ਜੂ ਗੋਡ ਬਲੇਸ ਜੂ ❤️❤️🚩🚩

  • @bhawandeepsingh5083
    @bhawandeepsingh5083 ปีที่แล้ว

    ਇੱਕ ਗੱਲ ਬਹੁਤ ਵਧੀਆ ਕਹੀ ਬਾਈ, ਇਹ ਪਾਣੀ ਵਗਦੇ ਦੇਖਣ ਨੂੰ ਤੇ ਸੁਣਨ ਨੂੰ ਤਾਂ ਹੀ ਵਧੀਆ ਲਗਦੇ ਕਿਉਂਕੀ ਇਹਨਾਂ ਦੇ ਰਾਹਾਂ ਵਿੱਚ ਪੱਥਰ ਹੁੰਦੇ ਆ, ਏਸੇ ਤਰਾਂ ਇਨਸਾਨ ਦੀ ਜਿੰਦਗੀ ਆ, ਜੇ ਦੁੱਖਾਂ ਤਕਲੀਫਾਂ ਮੁਸ਼ਕਿਲਾਂ ਵਰਗੇ ਪੱਥਰ ਨਾ ਹੋਣ ਤਾਂ ਜਿੰਦਗੀ ਬੇਰੰਗ ਤੇ ਸੁੰਨੀ ਸੁੰਨੀ ਲੱਗੇ, ਵਧੀਆ ਬਾਈ ਕੁਦਰਤ ਤੋਂ ਹਮੇਸ਼ਾ ਕੁਝ ਨਾ ਕੁਝ ਸਿਖਣਾ ਜਰੂਰ ਚਾਹੀਦਾ ... ✌✌👌👌

  • @h.s.gill.4341
    @h.s.gill.4341 ปีที่แล้ว

    ਦੇਵ ਦੀ ਮਨਪਸੰਦ ਚੀਜ਼ ਪੀਣ ਲਈ ਮਿਲ ਗਈ ਤੇ ਅੱਜ ਰੌਣਕਾਂ ਏਥੇ ਈ ਲਾਉ ਦੇਵ

  • @HarmeetSingh-tz9jj
    @HarmeetSingh-tz9jj ปีที่แล้ว +1

    ਬਾਈ ਸਤਿ ਸ੍ਰੀਅਕਾਲ ਜੀ। ਅੱਜ ਤਾਂ ਰੂਹ ਖੁਸ਼ ਕਰਤੀ ਜੱਟਾਂ ਤੁਸਾਂ । ਅਨੰਦ ਆਗਿਆ ਬਾਈ ਅੱਜ ਦਾ ਵਲੋਗ ਵੇਖਕੇ। ਬਾਈ ਮੈਂ ਦੁੱਬਈ ਤੋਂ ਰੋਜ਼ ਵਲੋਗ ਦੇਖਦਾ ਤੁਹਾਡੇ।ਰੋਜ਼ ਵੇਟ ਹੁੰਦੀ ਕਦ ਵਲੋਗ ਆਉ। ਬਾਈ ਮੈਂ ਤਰਨਤਾਰਨ ਤੋਂ ਆ।ਮੇਰਾ ਨਾਮ ਹਰਮੀਤ ਕੰਗ। ਜੱਟਾਂ ਇੱਕ ਰੀਝ ਆ ਕੇ ਮੇਰਾ ਨਾਮ ਲੈਂਦੈ ਵਲੋਗ ਵਿਚ ਮਜ਼ਾ ਆਜੋ। ਰੱਬ ਚੜ੍ਹਦੀ ਕਲਾ ਵਿੱਚ ਰੱਖੇ ਤੁਹਾਨੂੰ। ਧੰਨਵਾਦ

  • @sonapannupannu4444
    @sonapannupannu4444 ปีที่แล้ว +1

    Sahi veer.khass video aa

  • @KulwinderKaur-ch2nu
    @KulwinderKaur-ch2nu ปีที่แล้ว +1

    Buht He vadia c veer ji vlog god bless u 🙏🙏🙏🙏🙏

  • @punjjaabdesh8659
    @punjjaabdesh8659 ปีที่แล้ว

    ਪਹਿਲਾਂ ਤਰੱਕੀ ਤਰੱਕੀ ਭਾਲਦੇ ਰਹੇ ,ਟੈਕਨਾਲੋਜੀ ਭਾਲਦੇ ਰਹੇ । ਹੁਣ ਜੀਅ ਕਰਦਾ ਸਾਰੀ ਜਿੰਦਗੀ ਏਸ ਥਾਂ ਤੇ ਕੱਢਦੀਏ ।

  • @manpreetatwal6270
    @manpreetatwal6270 ปีที่แล้ว

    Waheguru ji

  • @neelu400
    @neelu400 ปีที่แล้ว +1

    ਬਾਈ ਬਉਟ ਵਧੀਆ

  • @KirpalSingh-zj7et
    @KirpalSingh-zj7et ปีที่แล้ว

    ਦੋਨਾਂ ਵੀਰਾ ਨੂੰ ਸਤਿ ਸ੍ਰੀ ਆਕਾਲ ਜੀ ਅੱਜ ਦਾ ਟਰੈਕਿੰਗ ਬਹੁਤ ਵਧੀਆ ਹੈ ਨਚਾਰ ਵਾਲੀ ਨੂੰ ਨਚਾਰ ਵੈਲੀ ਨਾਮ ਕਿਉ ਪਿਆ ਬਾਕੀ ਗ੍ਰਿਨਰੀ ਅਤੇ ਕੁਦਰਤ ਦੀ ਸੁੰਦਰਤਾ ਦਿਖਾਈ ਆਪ ਨੇ ਬਹੁਤ ਬਹੁਤ ਧੰਨਵਾਦ

  • @AshokKumar-ry7pz
    @AshokKumar-ry7pz ปีที่แล้ว +1

    Water sliding is nice g

  • @JagjitSingh-jq6xw
    @JagjitSingh-jq6xw ปีที่แล้ว

    ਬਹੁਤ ਵਧੀਆ ਪਹਾੜੀ ਪਿੰਡਾਂ ਦੀ ਸੈਰ ਨਾਲ ਨਾਲ ਘੁੰਮ ਰਿਹਾ ਹਾਂ ਥੋਡੇ ਛੋਟੇ ਵੀਰ

  • @munishthakur2219
    @munishthakur2219 ปีที่แล้ว +1

    ਛੋਟੇ ਵੀਰ job ਤੋਂ ਆ ਕੇ ਆਪ ਜੀ ਦੀ video ਦੇਖ ਕੇ ਸਾਰੀ ਥਕਾਵਟ ਦੂਰ ਹੋ ਜਾਂਦੀ ਸੱਚੇ ਪਾਤਸ਼ਾਹ ਜੀ ਆਪ ਜੀ ਨੂੰ ਚੜਦੀਕਲਾ ਬਖ਼ਸ਼ੇ

  • @jattgurjeetvlog1313
    @jattgurjeetvlog1313 ปีที่แล้ว +8

    ਬਹੁਤ ਖੂਬ ਵੀਰ ਬਲੌਗ ਦਾ ਟਾਈਮ ਸਹੀ ਆ ਤੁਹਾਡਾ ਸਵੇਰ ਦੀ ਦੂਜੀ ਚਾਹ ਨਾਲ 👍👍 ਕਿਆ ਬਾਤਾਂ ਨੇ ਵੀਰ

  • @gurmindersingh9519
    @gurmindersingh9519 ปีที่แล้ว

    ਬਹੁਤ ਜ਼ਿਆਦਾ ਵਿਸਥਾਰ ਭਰਪੂਰ ਜਾਣਕਾਰੀ ਦੇਣ ਲਈ ਧੰਨਵਾਦ ਜੀ

  • @SurinderSingh-ye2ud
    @SurinderSingh-ye2ud ปีที่แล้ว +4

    ਸਤਿ ਸ੍ਰੀ ਅਕਾਲ ਕਾਕਾ ਦੋਵਾਂ ਨੂੰ।ਬਹੁਤ ਸੋਹਣੀਆਂ ਥਾਵਾਂ ਨੇ ਜੋ ਤੁਸੀਂ ਦੇਖਾ ਰਹੇ ਓ।ਇਹ ਜਾਮਣਾਂ ਮੈਂ ਵੀ ਬਾਰਾਂ ਤੇਰਾਂ ਸਾਲ ਪਹਿਲਾਂ ਕਸੋਲ ਦੇ ਨੇੜੇ ਪਿੰਡ ਵਿੱਚ ਖੜੀਆਂ ਨੇ।

  • @sarajmanes4505
    @sarajmanes4505 ปีที่แล้ว +1

    ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ ਜੀ ਬਾਈ ਬਲਦੇਵ ਸਿੰਘ ਤਾ ਬਾਈਆ ਦੇ ਪ੍ਰਸਾਦ ਦੇ ਵਧੀਆ ਤੁਰਨ ਲੱਗ ਪਿਆ ਬਹੁਤ ਖੂਬਸੂਰਤ ਨਜਾਰੇ ਜਿਉਂਦੇ ਵੱਸਦੇ ਰਹੋ ਰੱਬ ਰਾਖਾ ਧੰਨਵਾਦ ਜੀ

  • @gurveersinghsidhu2294
    @gurveersinghsidhu2294 ปีที่แล้ว +3

    ਸਤਿ ਸ੍ਰੀ ਅਕਾਲ🙏 ਦੋਵੇਂ ਭਰਾਵਾਂ ਨੂੰ

  • @kanwarnaunihalsinghaulakh6895
    @kanwarnaunihalsinghaulakh6895 ปีที่แล้ว +1

    ਘੁੱਦੇ ਵੀਰ ਅੱਜ ਪੂਰੀ ਗੱਲ ਬਣੀ 40 ਮਿੰਟ ਦਾ ਵਲੌਗ ਬਿਲਕੁਲ ਲੋਟ ਆ ਕੰਮ ਅੱਜ ਵਰਗਾ ਵਲੌਗ ਕਦੇ ਨਹੀ ਦੇਖਿਆ ਬਹੁਤ ਹੀ ਜਾਣਕਾਰੀ ਭਰਭੂਰ ਸੀ ਵੀਰ ਬਲਦੇਵ ਦੀ ਵੀ ਮਨੋਕਾਮਣਾ ਪੂਰੀ ਹੋਈ ਅੱਜ ਲੱਡੂ ਜਿਹਾ ਪੈੱਗ ਖੁਰਮਾਨੀ (ਆੜੂ) ਦਾ ਲਾਇਆ ਵਧੀਆ ਜੁਗਾੜ ਦੇਸੀ ਸ਼ਰਾਬ ਦਾ ਇਸ ਵਿੱਚ ਨਸ਼ਾ ਬਹੁਤ ਘੱਟ ਹੁੰਦਾ ਮੈਂ ਵੀ ਪੀ ਕੇ ਵੇਖੀ ਬਿਲਾਸਪੁਰ ਘਾਗਸ ਤੋਂ ਜਿਹੜੇ ਤੋਸ਼ ਦੇ ਦਰਖਤ ਦਿਖਾਏ ਓਹ ਮਨੀਕਰਨ ਤੋਂ ਅੱਗੇ ਬਰਸ਼ੈਨੀ ਵੀ ਹੁੰਦੇ ਹਨ ਸੋ ਦਿਲੋਂ ਧੰਨਵਾਦ Dr.K.N.S.Aulakh Amritsar

  • @rajbirgillsabhra972
    @rajbirgillsabhra972 ปีที่แล้ว +2

    ਞਾਹਿਗੁਰੂ ਕਿਰਪਾ ਬਣਾਈ ਰੰਖੇ ਞੀਰਾ ਤੇ ਬਾਈ ਗੋਰੇ ਞੱਲ ਞੇਖ ਕੇ ਬਹੋਤ ਚੰਗਾ ਲੰਗਾ ਬੰਦੇ ਦਾ ਮਣ ਹੋਣਾ ਚਾਹੀ ਦਾ ਆ ਜਿੰਥੇ ਮਰਜੀ ਗੁਮ ਆਞੇ
    ਨਾਲੇ ਤਹਾਡੇ ਞੱਲ ਞੇਖ ਕੇ ਬਹੋਤ ਹੋਸਲਾ ਮਿਲਦਾ ਞਾਹਿਗੁਰੂ ਕਿਰਪਾ ਕਰੇ ਕਦੇ ਐਦਾ ਦੀਆ ਜਗਾ ਤੇ ਜਾਞਾ ਗੇ

  • @reshamchahal4992
    @reshamchahal4992 ปีที่แล้ว +3

    ਜਿਉਂਦੇ ਵਸਦੇ ਰਹੋ ਵੀਰ ਰੱਬ ਤੁਹਾਨੂੰ ਤੰਦਰੁਸਤ ਰੱਖੇ ਸਲਾਮ ਘੁੱਦਾ ਤੇ ਕਰਾਈਵਾਲਾ ਪਿੰਡ ਨੂੰ

  • @neelu400
    @neelu400 ปีที่แล้ว +1

    ਬਾਬਾ ਨਜ਼ਾਰਾ

  • @jaskaransingla7785
    @jaskaransingla7785 ปีที่แล้ว +1

    Desh hai meri viro ka

  • @VarinderSingh-oz7mk
    @VarinderSingh-oz7mk ปีที่แล้ว +1

    haan eh si taada phla blog jo main vekhye si .us to baad sira bus ajje tak vekhi jaane aa love u veero

  • @ManpreetSingh.84
    @ManpreetSingh.84 ปีที่แล้ว +3

    ਸਤਿ ਸ੍ਰੀ ਆਕਾਲ ਬਾਈ ਸਿਆਂ ਤੁਹਾਨੂੰ ਵੀ
    ਪਰਮਾਤਮਾ ਦਾ ਮਿਹਰਾਂ ਭਰਿਆ ਹੱਥ ਸਦਾ ਤੁਹਾਡੇ ਤੇ ਤੁਹਾਡੇ ਪਰਿਵਾਰ ਤੇ ਬਣਿਆ ਰਹੇ

  • @sarbjitsingh3011
    @sarbjitsingh3011 ปีที่แล้ว

    ਬਾਈ ਜੀ ਬਹੁਤ ਨਜ਼ਾਰਾ ਆਇਆ ਜੀ! ਬਹੁਤ ਬਹੁਤ ਧੰਨਵਾਦ ਜੀ!!

  • @jasbirsinghjasbirsingh5033
    @jasbirsinghjasbirsingh5033 ปีที่แล้ว

    Maza as geya

  • @hansenjo2011
    @hansenjo2011 ปีที่แล้ว +9

    Lucky of u guys to visit such an unexplored remote areas of interior Himachal & kinnaur district and taking us with you .

  • @balvirkaur1854
    @balvirkaur1854 ปีที่แล้ว

    ਬਹੁਤ ਹੀ ਵਧੀਆ ਵੀਡੀਉ ਹੈ

  • @baldevsinghbedi404
    @baldevsinghbedi404 ปีที่แล้ว

    ਬਹੁਤ ਸੋਹਣੀ ਜਾਣਕਾਰੀ ਮਿਲਦੀ ਆ ਤੁਹਾਡੇ ਵਲੋਂ

  • @bharatsidhu1879
    @bharatsidhu1879 ปีที่แล้ว

    ਬਹੁਤ ਸੁੰਦਰ ਥਾਵਾਂ ਆਏਂ ਲਗਦਾ ਜਿਵੇਂ ਘਰੇ ਬੈਠੇ ਹੀ ਘੁਮਲੇ

  • @gurbhejsingh8052
    @gurbhejsingh8052 ปีที่แล้ว

    Bhout wadiyan video hundi thudai bai ji

  • @PrabhjotSingh-bt4tb
    @PrabhjotSingh-bt4tb ปีที่แล้ว

    Waheguru Chaddi Kala Rakhe Veer

  • @pinderdhillon7562
    @pinderdhillon7562 ปีที่แล้ว +1

    👍💜⛳

  • @bittitalwandisabo5343
    @bittitalwandisabo5343 ปีที่แล้ว

    ਬਹੁਤ ਨਜ਼ਾਰਾ ਆਇਆ ਬਾਈ ਜੀ vlog ਚ ਬਹੁਤ ਬਹੁਤ ਧੰਨਵਾਦ ਵੀਰਾਂ ਦਾ

  • @ranvirsingh9037
    @ranvirsingh9037 ปีที่แล้ว

    ਵਾਹਿਗੁਰੂ ਤਹਾਨੂੰ ਚੜਦੀਕਲਾ 'ਚ ਰੱਖਣ

  • @harjitkaur464
    @harjitkaur464 ปีที่แล้ว +3

    ਬਹੁਤ ਹੀ ਖੂਬਸੂਰਤ ਪਿੰਡ ਆ👍👍👍ਪੇਸ਼ਕਾਰੀ ਤੇ ਜਾਣਕਾਰੀ ਬਹੁਤ ਵਧੀਆ ਲੱਗੀ 🤩👏ਜਿਉਂਦੇ ਵਸਦੇ ਰਹੌ 🙏🙏

  • @gurvirsinghkhanghura3819
    @gurvirsinghkhanghura3819 11 วันที่ผ่านมา

    Great effort

  • @sanjayfaridian6742
    @sanjayfaridian6742 ปีที่แล้ว

    Pind bahut hi sohna lajwaab jannat njara aa gya bai end

  • @badalsingh7899
    @badalsingh7899 ปีที่แล้ว

    ਬਹੁਤ ਖੂਬਸੂਰਤ 💕♥️♥️💞

  • @akhtyarkaur5873
    @akhtyarkaur5873 ปีที่แล้ว +2

    ਬੁਹਤ ਵਧੀਆ ਵੀਰ ਜੀ ਵਾਹਿਗੁਰੂ ਜੀ ਮੇਹਰ ਕਰਨ

  • @laddisidhu8794
    @laddisidhu8794 ปีที่แล้ว

    ਬਾਈ ਦੇਵ ਆਪਾਂ ਨੂੰ ਤਾਂ ਰਾਤ ਨੂੰ ਨੀਂਦ ਹੀ ਨਾਂ ਆਵੇ ਏਥੇ ਆਪਾਂ ਤਾਂ ਐਈ ਡਰੀ ਜਾਈਏ ਵੀ ਕਿਤੇ ਕੋਈ ਸੱਪ ਨਾਂ ਲੱੜ ਜਾਵੇ

  • @preetsonu6741
    @preetsonu6741 ปีที่แล้ว +2

    Mza aa gya Video Dekh K. kinaaur asi v vekheya aa. Pr eda ni vekhya .

  • @loveyourlife8999
    @loveyourlife8999 ปีที่แล้ว +4

    I love turban people sweet people watching from philippines 🇵🇭

  • @gurbaazsingh603
    @gurbaazsingh603 ปีที่แล้ว

    ਬਹੁਤ ਬਹੁਤ ਪਿਆਰ ਦੋਨਾਂ ਵੀਰਾਂ ਨੂੰ 😍

  • @001Gurri
    @001Gurri ปีที่แล้ว +1

    ਬਹੁਤ ਵਧੀਆ ਵੀਡਿਓ ਬਾਈ ਜੀ ਪੂਰੀ ਗੱਲ ਬਾਤ ਹੈ 🤝🤝👌👌🥰🥰

  • @harjeetkaur1917
    @harjeetkaur1917 ปีที่แล้ว

    Bhut hi sohni video

  • @9WaB501
    @9WaB501 ปีที่แล้ว +1

    28 ਤਾਂ ਬਹੁਤ ਆ 😀😀😀 ਬਲਦੇਵ ਬਾਈ
    ਖ਼ੁਸ਼ ਰਹੋ ਮਿੱਤਰੋ

  • @bandnasidhu
    @bandnasidhu ปีที่แล้ว

    Really VERY NATURAL.

  • @killersaini4531
    @killersaini4531 ปีที่แล้ว

    ਕੁਦਰਤ ਦੀ ਧਰਤੀ ਹਿਮਾਚਲ ਪ੍ਰਦੇਸ਼

  • @amandeepsinghghoman6335
    @amandeepsinghghoman6335 ปีที่แล้ว

    waah veere Anand aa geya]

  • @RandhawaRhythms
    @RandhawaRhythms ปีที่แล้ว +1

    Very good journey

  • @NeetuNavkaransandhu
    @NeetuNavkaransandhu ปีที่แล้ว +1

    ਜੀਉ ਵੀਰਿਉ

  • @KuldeepSingh-jx6ng
    @KuldeepSingh-jx6ng ปีที่แล้ว

    ਬਹੁਤ ਬਹੁਤ ਬਹੁਤ ਵਧੀਆ ਵੀਰੋ।।

  • @kulpreetdhillon1418
    @kulpreetdhillon1418 ปีที่แล้ว

    ਬਹੁਤ ਵਧੀਆ bro👍💪💯

  • @manjeetsingh9955
    @manjeetsingh9955 ปีที่แล้ว

    Very good gudha ji batinda

  • @Sandeepsingh-bg6sv
    @Sandeepsingh-bg6sv ปีที่แล้ว +1

    Att a

  • @JaskaranSingh-ts9sh
    @JaskaranSingh-ts9sh ปีที่แล้ว

    Very nice 👍 Jassa Ghudda

  • @Nishandhillon8181
    @Nishandhillon8181 ปีที่แล้ว

    ਘੈਟ ਗੱਲ ਬਾਤ

  • @gurpreetsinghanimalslovers8268
    @gurpreetsinghanimalslovers8268 ปีที่แล้ว +1

    ਸਤਿ ਸ੍ਰੀ ਆਕਾਲ ਜੀ ਦੋਨਾਂ ਵੀਰਾ ਨੂੰ ਜੀ

  • @manjindersinghsidhu1275
    @manjindersinghsidhu1275 ปีที่แล้ว

    ਚੜ੍ਹਦੀ ਕਲਾ ਵਿੱਚ ਰਹੋ

  • @happysaini2734
    @happysaini2734 ปีที่แล้ว

    Bai najaara aagya aj da blog dekh k

  • @mintoorataul5630
    @mintoorataul5630 ปีที่แล้ว

    Kyaaa baat jawano Dil khush kerrr taaa veero RaBBB tuhanu bhut saariyaann khusiyyan naalll ijat bakshyee nikkye veerroo

  • @manjeetsingh411
    @manjeetsingh411 ปีที่แล้ว

    Bhutvdia pji waheguru mehar bnai rakhey

  • @monikachopra5301
    @monikachopra5301 2 หลายเดือนก่อน

    Keep it up

  • @gurdevsingh5290
    @gurdevsingh5290 ปีที่แล้ว +6

    _ਜੇ ਕਿਸੇ ਨੂੰ Job ਦਾ Work Experience ਚਾਹੀਦਾ ਹੈ *(Many Trades Available in Punjab)* ਯਾਂ ਇੰਟਰਨੈਸ਼ਨਲ ਡ੍ਰਾਈਵਿੰਗ ਪਰਮਿਟ apply ਕਰਨਾ ਹੋਵੇ ਤਾ ਸਾਨੂੰ contact ਕਰ ਸਕਦੇ ਹੋ.... ਅਠਾਸੀ ਸੱਤ ਸੌ ਛੱਬੀ,ਸਤਾਨਵੈ ਅੱਠ ਸੌ ਉੱਨੀ

  • @JarnailSingh-ms1xz
    @JarnailSingh-ms1xz ปีที่แล้ว

    ਬਹੁਤ ਵਧੀਆ ਨਜ਼ਾਰਾ

  • @pardeepmehta6624
    @pardeepmehta6624 ปีที่แล้ว

    Bhutt vadiaa verr ji

  • @pankajarora191
    @pankajarora191 ปีที่แล้ว

    BHOT SOHNI VIDEO BNI HAI EH WALI

  • @user-tt9ng7ek3k
    @user-tt9ng7ek3k ปีที่แล้ว +1

    ❤️❤️❤️❤️❤️👍👍👍👍👍

  • @SatnamSingh-sq8ni
    @SatnamSingh-sq8ni ปีที่แล้ว +4

    ਅੱਜ ਵਾਲਾ ਵਲਾਗ ਵਧੀਆ,,ਕੁਝ ਪਿੰਡ ਵਾਲਿਆਂ ਨਾਲ ਸਵਾਲ ਜਵਾਬ ਜਾਣਕਾਰੀ ਹੋਰ ਵੀ ਹੋ ਸਕਦੀ ਸੀ,, ਫਿਰ ਵੀ ਇਸ ਸਫ਼ਰ ਦਾ ਸਭ ਤੋਂ ਵਧੀਆ ਆ

    • @AmritPalSinghGhudda
      @AmritPalSinghGhudda  ปีที่แล้ว +2

      ਸਵਾਲ ਦੱਸੋ ਬਾਈ। ਕੀ ਨਵਾਂ ਕਰ ਸਕਦੇ ਆ?
      ਅਗਲੀ ਵਾਰ ਪੁੱਛਾਂਗੇ

    • @SatnamSingh-sq8ni
      @SatnamSingh-sq8ni ปีที่แล้ว +1

      @@AmritPalSinghGhudda ਪਿੰਡ ਦੇ ਜਵਾਨ ,,ਬਜ਼ੁਰਗਾਂ,, ਔਰਤਾਂ,, ਕੁੜੀਆਂ ਮੁੰਡਿਆਂ,, ਨੂੰ ਪ੍ਰੇਸ਼ਾਨੀ ਪੁੱਛਣੀ,,ਆਪਣਾ ਸਭਿਆਚਾਰ ਉਹਨਾਂ ਦੀ ਭਾਸ਼ਾ ਚ ਦੱਸਣਾ,, ਆਪਣੀ ਮਾਂ ਬੋਲੀ ਠੀਕ ਹੈ ਉਹਨਾਂ ਨਾਲ ਸੰਪਰਕ ਭਾਸ਼ਾ ਚ ਗੱਲ ਕਰਨੀਂ ਅੰਗਰੇਜ਼ੀ ਹੋਵੇ ਜਾਂ ਹਿੰਦੀ,, ਆਪਣੀ ਭਾਸ਼ਾ ਕਿਸੇ ਤੇ ਥੋਪਣੀ ਨਹੀਂ ਹੋਰ ਵੀ ਬਹੁਤ ਕੁਛ,,ਅਜ ਵਾਲਾ ਵਲਾਗ ਦੇਵ ਦਾ ਵਧੀਆ ਲੱਗਾ,,ਅਕਸਰ ਮੈਂ ਅਮ੍ਰਿਤ ਵਾਲਾ ਵਲਾਗ ਦੇਖਦਾ ਸੀ ਅੱਜ ਪਹਿਲੀ ਵਾਰ ਦੋਵੇਂ ਦੇਖੇ ਦੇਵ ਨੂੰ ਸਬਸਕ੍ਰਾਈਬ ਕੀਤਾ ਕੁਮੈਟ ਕੀਤਾ,, ਦੋਵੇਂ ਸਤਿਕਾਰਯੋਗ ਹੋ,,ਛੋਟੇ ਭਾਈ ਉ ਵਾਹਿਗੁਰੂ ਚੜਦੀ ਕਲਾ ਬਖਸ਼ੇ

  • @Rajraj-md1md
    @Rajraj-md1md ปีที่แล้ว

    Sohna nazara c phaji

  • @tarntarantvBawa
    @tarntarantvBawa ปีที่แล้ว +1

    V.nice ji

  • @bandnasidhu
    @bandnasidhu ปีที่แล้ว

    MJJAH AA GYAA, BEAUTIFUL TRACKING.

  • @ekamsingh1910
    @ekamsingh1910 ปีที่แล้ว

    Najara agya Bai video dekh ke best of luck

  • @gurnoorbassi8305
    @gurnoorbassi8305 ปีที่แล้ว

    Bahut vadia vlog g👍🙏🏻

  • @jattlifevlogs2609
    @jattlifevlogs2609 ปีที่แล้ว +3

    Waheguru mehar kara bai thuhda ta

  • @babludhillon4184
    @babludhillon4184 ปีที่แล้ว

    Sab to ghaint video aa aaj tak di bhut vadiya aa veer ji