ਬ੍ਰਹਮਤਾਲ ਟਰੈਕ ਦਾ ਗਹਿਗੱਡਵਾਂ ਮਹੌਲ। ਫੁੱਲ ਰੌਣਕ ਮੇਲਾ। Brahamtal Trek। ਉੱਤਰਾਖੰਡ ਦਾ ਸਫਰ। Ghudda। Dev

แชร์
ฝัง
  • เผยแพร่เมื่อ 24 ก.ค. 2024
  • #ghuddasingh #ghuddavlog #punjabivlog #travel #ghudda #cycling #nature #vlog #travelvideo #trekking #trekvideo #brahamtal #punjabitrekking #punjabitrekker #ghuddavideo #ghudda #familyvlog #familyvideo #punjabivlog #punjabivlogging #travelpunjabivideo #naturelover
    Instagram- amritpalsinghghudda,dev kuraiwala
    ਬ੍ਰਹਮਤਾਲ ਟਰੈਕ ਦਾ ਗਹਿਗੱਡਵਾਂ ਮਹੌਲ।
    ਪਹਿਲੇ ਦਿਨ ਦੀਆਂ ਰੌਣਕਾਂ॥
    ਲੋਹਾਜੰਗ ਤੋਂ ਬੇਕਲਤਾਲ ਝੀਲ ਤੱਕ।
    ਬਰਫ਼ਾਂ ਤੇ ਖੇਡਾਂ। ਦੇਖੋ ਤੇ ਸ਼ੇਅਰ ਕਰਿਓ।
  • บันเทิง

ความคิดเห็น • 386

  • @PrinceAngeltraveller01
    @PrinceAngeltraveller01 ปีที่แล้ว +6

    ਘੁੱਦਾ ਬਾਈ ਜੀ ।
    ਪੰਜਾਬ ਨੂੰ ਬੜਾ ਮਾਣ ਹੈ ਥੋਡੇ ਤੇ।
    ਪੂਰੇ ਗਰੁਪ ਵਿਚ ਕਲਾ ਦਸਤਾਰ ਵਾਲਾ ਟ੍ਰੈਕਰ।
    ਸਲੂਟ ਆ ਬਾਈ ਜੀ।

  • @gurvinderherian2265
    @gurvinderherian2265 ปีที่แล้ว +7

    ਕਸ਼ਮੀਰ ਵਰਗੀ ਖੂਬਸੂਰਤੀ ਨਹੀਂ ਹੈ ਕਿਸੇ ਵੀ ਪਹਾੜੀ ਏਰੀਆ ਦੀ ...

  • @harmitbuttar9018
    @harmitbuttar9018 ปีที่แล้ว +1

    ਲੋਕ ਬਲੋਗ ਬਣਾਉਂਦੇ ਪਰ ਅਸਲ ਬਲੋਗ ਇਹ ਨੇ ਜਿਹੜੇ ਵੀਰੇ ਦੁਨੀਆ ਦਖਾਉਦੇ ਨੇ ਬਹੁਤ ਧੰਨਵਾਦ ਦੋਨੇ ਵੀਰਾ ਦਾ

  • @swolesinghgagansidhu1602
    @swolesinghgagansidhu1602 ปีที่แล้ว +1

    ਇਸੇ ਚਮੋਲੀ ਜਿਲੇ ਦੇ ਕੋਲ ਈ ਮੇਰੇ ਬਾਪੂ ਜੀ ਦੀ ਗੱਡੀ ਖੱਡ ਚ ਡਿੱਗ ਪਈ ਸੀ ਹੇਮਕੁਟ ਸਾਹਿਬ ਚੱਲੇ ਸੀ ੨੦੦੩ ਚ
    ਗਾਇਡ ਨੇ ਦੱਸਿਆ ਤਾ ਯਾਦ ਆ ਗਿਆ ਬਾਈ

  • @harvindersinghpb08
    @harvindersinghpb08 ปีที่แล้ว +3

    ਕਹਿੰਦੇ ਜੰਗਲਾਂ ਚ ਮੇਲੇ ਲੱਗ ਗਏ 😍.. ਸਤਿ ਸ਼੍ਰੀ ਅਕਾਲ ਵੀਰ

  • @bhindajand3960
    @bhindajand3960 ปีที่แล้ว +3

    ਦੁਨੀਆ ਦੇ ਵੱਖ ਵੱਖ ਰੰਗਾਂ ਨਾਲ ਸਾਂਝ ਪੁਆਉਣ ਲਈ ਦਿੱਲੋ ਧੰਨਵਾਦ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖੇ ਹਮੇਸ਼ਾ ਤੁਹਾਨੂੰ ਦੋਨਾਂ ਭਰਾਵਾਂ ਨੂੰ ਜ਼ਿੰਦਗੀ ਜ਼ਿੰਦਾਬਾਦ

  • @sarbjitsingh3011
    @sarbjitsingh3011 ปีที่แล้ว +2

    ਸਤਿ ਸ਼ੀ੍ ਅਕਾਲ ਬਾਈ ਅੰਮਿ੍ਤ ਅਤੇ ਬਾਈ ਬਲਦੇਵ! ਬਹੁਤ ਸੋਹਣਾ ਨਜ਼ਾਰੇਦਾਰ ਟਰੈਕ ਕਰਾਉਣ ਲਈ ਤਹਿ ਦਿਲੋਂ ਧੰਨਵਾਦ ਜੀ!

  • @RavinderSinghJahangir
    @RavinderSinghJahangir ปีที่แล้ว +1

    ਬਹੁਤ ਸੋਹਣਾ ਮਾਹੌਲ ਬਣਿਆ
    ਟਰੈਕ ਵਾਲਾ
    ਗਾਇਡ ਪੂਰਾ ਮੌਜੀ ਆ ਬੰਦਾ ਕਪਿਲ

  • @user-ry4ix6vf1y
    @user-ry4ix6vf1y ปีที่แล้ว +10

    ਸੋਹਣੇ ਪਹਾੜ ਤੇ ਇਲਾਕੇ ਵਖਾਉਣ ਲਈ ਧੰਨਵਾਦ ਭਾਊ ਜੀ 🤗♥️ ਘੁੰਮਦੇ ਰਹੋ ਤੇ ਘੁਮਾਉਂਦੇ ਰਹੋ 🤗

  • @PB65Mohali_Vlogs
    @PB65Mohali_Vlogs ปีที่แล้ว +1

    Good job Bahi ji,
    Nce view,
    Sirrraaaa gal bat,
    Trak video good shoot 45:29

  • @satmansingh2231
    @satmansingh2231 ปีที่แล้ว

    ਵੈਰੀ ਨਾਇਸ ਵੌਲੌਗ ❤️‍🔥🚩🙏🙏💥💥💥💥❤️❤️🔥❤️‍🔥❤️‍🔥❤️‍🔥❤️‍🔥🚩🚩🚩🚩

  • @dharampal3864
    @dharampal3864 ปีที่แล้ว

    ਬਹੁਤ ਵਧੀਆ ਵਲੋਗ, ਦ੍ਰਿਸ਼ ਬਹੁਤ ਵਧੀਆ, ਮਲਵਈ ਜੁਆਨੋ ਅਕਾਲ ਪੁਰਖ ਚੜਦੀ ਕਲਾ ਬਖਸਿਸ਼ ਕਰਨ।

  • @KuldeepSingh-jx6ng
    @KuldeepSingh-jx6ng ปีที่แล้ว +1

    ਬਹੁਤ ਬਹੁਤ ਬਹੁਤ ਵਧੀਆ ਵੀਰੋ।।

  • @manpreetatwal6270
    @manpreetatwal6270 ปีที่แล้ว +1

    Waheguru ji 🙏🏻🙏🏻🙏🏻

  • @former646
    @former646 ปีที่แล้ว +1

    Sat Siri Akaal Amritpal&Baldev Singh
    Dono vira nu
    22 bahut wadia Laggia tuhada vlog. Jankari bharbhoor c

  • @bholabholabholabhola6317
    @bholabholabholabhola6317 ปีที่แล้ว +2

    ਅੱਜ ਤੇ ਦਿਲ ਗੁਰਦਾ ਜਿਗਰਾ ਫੇਫੜਾ ਸਭ ਨੱਚਦੇ ਪਾਏਅਾ ,ਵਿਡਿਓ ਲੰਬੀ ਜੋ ਅਾਈਅਾ.ਹੁਣ ਚਾਹ ਦਾ ਸਾਵਾਦ ਅਾਇਅਾ ਕਰਨਾ ,ਜਿੳੁਦੇ ਰਹੋ ਨੌਜਵਾਨੋ .ਬਾਈ

  • @amarjitsingh1946
    @amarjitsingh1946 10 หลายเดือนก่อน

    ਸਤਿ ਸ੍ਰੀ ਅਕਾਲ ਜੀ ਵੀਰ ਨਾਇਸ਼ ਵਾਹਿਗੁਰੂ ਚੜਦੀ ਕਲ੍ਹਾ ਰੱਖੇ ਜੀ ਧੰਨਵਾਦ ਸਾਰੇ ਵੀਰਾਂ ਦਾ 🙏🙏🧡

  • @billasingh8558
    @billasingh8558 ปีที่แล้ว

    ਬਾਈ ਜੀ ਸਤਿ ਸ੍ਰੀ ਅਕਾਲ ਦੋਵੇਂ ਭਰਾਵਾਂ ਨੂੰ ਧੰਨਵਾਦ ਤੁਹਾਡਾ ਬਹੁਤ ਬਹੁਤ ਧੰਨਵਾਦ ਬਾਈ ਜੀ

  • @GurwinderSingh-ob7qy
    @GurwinderSingh-ob7qy ปีที่แล้ว

    ਦੇਵ ਬਾਈ ਵੀ ਬਹੁਤ ਚੰਗਾ ਇਨਸਾਨ ਆ ਵਾਹਿਗੁਰੂ ਜੀ ਭਲੀ ਕਰੇ ਜੀ

  • @mitsysekhon3123
    @mitsysekhon3123 ปีที่แล้ว +1

    Very beautiful journey....

  • @sukhjitsinghthekedar
    @sukhjitsinghthekedar ปีที่แล้ว

    ਵਧੀਆ ਰੌਨਕ ਮੇਲਾ ਦਿਖਾਉਣ ਲਈ ਸ਼ੁਕਰੀਆ ਜਵਾਨੋ 🙏🎊🎉💐🌹

  • @gurpreetbrar957
    @gurpreetbrar957 ปีที่แล้ว +1

    ਬਹੁਤ ਵਧੀਆ ਬਾਈ ਜੀ ❤❤❤❤

  • @kanwarnaunihalsinghaulakh6895
    @kanwarnaunihalsinghaulakh6895 ปีที่แล้ว +1

    good morning ਘੁੱਦਾ ਸਿੰਆਂ ਕੀ ਹਾਲ ਹੈ ਬੜੀ ਵਧੀਆ ਟਰੈਕਿੰਗ ਕੀਤੀ ਤੇ ਦੇਬੇ ਵੀਰ ਦਾ ਕੰਮ ਜਮਾ ਲੋਟ ਆ ਦੋਨਾਂ ਵੀਰਾਂ ਦਾ ਧੰਨਵਾਦ

  • @jeet428
    @jeet428 ปีที่แล้ว +3

    ਬਹੁਤ ਸਾਨਦਾਰ ਬਲੌਗ ਘੁੱਦੇ ਵੀਰ,ਤਰੀਫ ਲਈ ਲਫ਼ਜ ਨਹੀ।
    ਵਾਹਿਗੁਰੂ ਚੜਦੀ ਕਲਾ ਚ ਰੱਖੇ 🙏🙏

  • @kdvveepwavemall1296
    @kdvveepwavemall1296 ปีที่แล้ว

    ਜਿਉਂਦੇ ਵੱਸਦੇ ਰਹੋ ਵਾਹਿਗੁਰੂ ਜੀ ਮਹਿਰ ਕਰੇ🙏🙏

  • @forevertrue7663
    @forevertrue7663 ปีที่แล้ว

    ਅੱਤ

  • @lakhjeetsingh1028
    @lakhjeetsingh1028 ปีที่แล้ว

    ਗਰੁੱਪ ਵਿੱਚ ਵਲੌਗ, ਬਹੁਤ ਵਧੀਆ ਲਗਿਆ, ਨਜ਼ਾਰਾ ਆ ਗਿਆ, 1 ਇੱਕ ਸਕਿੰਟ ਧਿਆਨ ਨਾਲ ਦੇਖਿਆ, all over ਸਾਰਾ ਵਧੀਆ ਲਗਿਆ।

  • @malkitsinghsidhu3598
    @malkitsinghsidhu3598 ปีที่แล้ว

    ਵਾਹਿਗੁਰੂ ਜੀ 🙏🙏

  • @TejinderSingh-lu2dq
    @TejinderSingh-lu2dq ปีที่แล้ว

    ਚੰਗੀ ਕਿਸਮਤ ਵਾਲੇ ਉ ਛੋਟੇ ਵੀਰ ਭਾਰਤ ਘੁੰਮਣ ਲਈ ਨਾਲ ਪੀਨੀ ਟ੍ਰੈਕ

  • @gopimaan8491
    @gopimaan8491 ปีที่แล้ว

    ਘੈਟ ਆ ਕੰਮ

  • @jasbirsinghdhillon2466
    @jasbirsinghdhillon2466 ปีที่แล้ว

    ਸਤਿ ਸ੍ਰੀ ਅਕਾਲ ਘੁਦੇ ਬਾਈ ਦੇਵ ਬਾਈ ਵਾਹਿਗੁਰੂ ਜੀ ਚੜ੍ਹਦੀਕਲਾ ਚ ਰਖਣ ਖੁਸ਼ ਰਹੋ ਰੱਬ ਰਾਖਾ

  • @dilbaggajjanwala2569
    @dilbaggajjanwala2569 ปีที่แล้ว

    ਨਹੀਂ ਰੀਸਾਂ ਸ਼ੇਰੋ ਪੰਜਾਬ ਦਿਓ ❤️❤️❤️❤️👍🏻👍🏻👍🏻

  • @prabhjotsingh3544
    @prabhjotsingh3544 ปีที่แล้ว

    ਬਹੁਤ ਵਧਿਆ ਲਗਿਆ ਬਾਈ ਜੀ ਵਲੋਗ ਦੇਖ ਕੇ
    ਬਹੁਤ ਖੂਬ 👍🏻🙏🏻

  • @SatnamSingh-fe3tg
    @SatnamSingh-fe3tg ปีที่แล้ว +1

    Very nice Veer g 👍👍👍👍👍👍

  • @parvindersingh7603
    @parvindersingh7603 ปีที่แล้ว

    ਸਤਿ ਸ੍ਰੀ ਆਕਾਲ ਜੀ ਸੋਹਣੇ ਪਹਾੜ ਦਿਖਾਉਣ ਲਈ

  • @jyotigill1315
    @jyotigill1315 ปีที่แล้ว

    ਬਾਬਾ ਜੋੜੀ ਬਣਾਈ ਰੱਖੇ ਦੇਵ ਤੇ ਘੁੱਦਾ

  • @jasbirsinghdhillon2466
    @jasbirsinghdhillon2466 ปีที่แล้ว

    ਰੂਹ ਖੁਸ਼ ਹੋ ਗਈ ਵਲੋਗ ਦੇਖ ਕੇ

  • @killersaini4531
    @killersaini4531 ปีที่แล้ว +1

    ਔਖੇ ਸਫਰ ਨੂੰ ਸੋਖੇ ਕਰਕੇ ਜਾਣਾ ਮਜਾ ਆਉਦਾ ਦੇਖ ਕੇ

  • @paramjitsingh9667
    @paramjitsingh9667 ปีที่แล้ว

    ਨਿਰਾ ਸਵਰਗ

  • @gagantooraofficial
    @gagantooraofficial ปีที่แล้ว

    ਸਤਿ ਸ੍ਰੀ ਆਕਾਲ ਬਾਈ ਅੰਮ੍ਰਿਤਪਾਲ ਤੇ ਬਾਈ ਬਲਦੇਵ ਵੀਰ, ਮੈਂ ਕਾਫੀ ਟਾਇਮ ਤੋਂ ਤੁਹਾਡੇ ਨਾਲ ਜੁੜਿਆ ਹੋਇਆਂ ਹੁਣ ਤੱਕ ਹਰ ਇੱਕ ਟੂਰ ਵੇਖਿਆ, ਬੁਹਤ ਹੀ ਸੋਹਣੇ ਸੁਚੱਜੇ ਢੰਗ ਦੇ ਬਲੌਗ, ਜਾਣਕਾਰੀਆਂ ਦੇਣ ਲਈ ਤੇ ਘਰ ਬੈਠੇ ਇੰਨੇ ਚੰਗੇ ਵਿਊ ਦਿਖਾਉਣ ਲਈ ਧੰਨਵਾਦ, ਵੀਰਾ ਦਾ,

  • @kulbirsingh3135
    @kulbirsingh3135 ปีที่แล้ว

    ਵੈਰੀ ਗੁੱਡ ਜੋਬ

  • @jasbirsinghdhillon2466
    @jasbirsinghdhillon2466 ปีที่แล้ว +1

    ਬਹੁਤ ਸੋਹਣਾ ਟਰੈਕ ਆ ਬਾਈ ਜੀ ਵਾਹਿਗੁਰੂ ਜੀ ਸਾਰੀ ਟੀਮ ਨੂੰ ਚੜ੍ਹਦੀਕਲਾ ਚ ਰਖਣ ਹਸਦੇ ਵਸਦੇ ਰਹੋ ਚੋਬਰੋ

  • @baldevarora7840
    @baldevarora7840 ปีที่แล้ว +1

    👌

  • @gurbaazsingh603
    @gurbaazsingh603 ปีที่แล้ว

    ਸਤਿ ਸ੍ਰੀ ਅਕਾਲ ਦੇਵ ਘੁਦੇ ਵੀਰ👍💯👍💯👍💯👍💯👍💯👍💯👍💯👍💯👍💯👍💯👍💯👍💯👍💯👍💯👍💯👍💯👍💯👍💯

  • @rajbindersingh8237
    @rajbindersingh8237 ปีที่แล้ว +1

    ਮਾਲਵੇ ਦੇ ਰੰਗ ਘੁਧੇ ਬਾਈ ਸੰਗ ਕਿਆ ਬਾਤ ਹੈ

  • @rajindersingh8536
    @rajindersingh8536 ปีที่แล้ว

    ਪੁੱਤਰੋ ਚੜ੍ਹਦੀ ਕਲਾ ਚਲੋ ਫਿਰ ਮੈਂ ਵੀ ਚਾਹ ਪੀ ਲਈ ਪਰ ਤੇਰਾ ਗੱਜਰੇਲਾ ਨੀ ਮਿਲਿਆ❤❤❤🎉🎉🎉

  • @punjab00pb10
    @punjab00pb10 ปีที่แล้ว +1

    ਵਾਈ ਟੈਂਟ ਲਾਉਣ ਵਿੱਚ ਹੀ ਭਲਾਈ ਆ ਕਪਿਲ ਕਪਿਲ ਤੋਂ ਰਾਹੁਲ ਹੋ ਗਿਆ🤣🤣🤣🤣🤣ਹੱਸਦੇ ਵਸਦੇ ਰਹੋ ਪ੍ਰਮਾਤਮਾ ਚੜਦੀ ਕਲਾ ਵਿੱਚ ਰਹੋ

  • @jyotigill1315
    @jyotigill1315 ปีที่แล้ว

    ਦੇਵ ਬਾਈ ਕੂਣੀ ਦਾ ਦਰਦ ਦੱਸਦਾ ਦੇਵ ਨੇ ਵਾਕਿਆ ਹੀ ਵਡੇਰੀ ਉਮਰ ਵਿੱਚ ਪੈਰ ਰੱਖ ਲਿਆ

  • @tractortavinwale8217
    @tractortavinwale8217 ปีที่แล้ว +2

    22 ji video jine marji lambi howe ap sari dakh da aa yrr phji bot late vlog hunda tuci Punjab vich bana kro vlog 😊

  • @chamkaurssandhu1484
    @chamkaurssandhu1484 ปีที่แล้ว

    ਸਤਿ ਸ਼੍ਰੀ ਆਕਾਲ ਵੀਰ ਜੀ
    ਬਹੁਤ ਵਧੀਆ ਸਫਰ ਲੱਗਾ

  • @punjab2cyprus
    @punjab2cyprus ปีที่แล้ว

    ਬਹੁਤ ਸੋਹਣੀ ਵੀਡੀਓ, ਪੂਰੀ ਗੱਲਬਾਤ

  • @PunjabiTravelBrain
    @PunjabiTravelBrain ปีที่แล้ว +1

    Bai ji Mann khush hogya thodi video dekh ke
    Dono baia te waheguru ji mehar rakhe tour sakoon naal poora Howe
    Es side Nanakmatta Sahib vale pase v aeo jaroor
    Koi Sadi jaroorat pawe ta das deo comment kardeo ji

  • @ranjitchahal9462
    @ranjitchahal9462 ปีที่แล้ว +1

    ਵਾਹਿਗੁਰੂ ਚੜ੍ਹਦੀਕਲਾ ਰੱਖਣ

  • @mathprof8266
    @mathprof8266 ปีที่แล้ว +2

    ਹੁਣ ਤੱਕ ਦਾ ਸਭ ਤੋਂ ਵਧੀਆ vlog
    ਘੜੀ ਦੀਆਂ ਮੁਬਾਰਕਾਂ 🙏

  • @harvinderbatth6806
    @harvinderbatth6806 ปีที่แล้ว +1

    🙏🙏👌👌👍👍

  • @gmaan3549
    @gmaan3549 ปีที่แล้ว

    ਖੁਸਿਆ ਵਿਜ ਜਵਾਨਾ
    ਹਾਸੈ ਉੰਗਨ ਗੇ

  • @jagsirsran7403
    @jagsirsran7403 ปีที่แล้ว +3

    ਸਤਿ ਸ੍ਰੀ ਆਕਾਲ ਜੀ 🙏, ਬਹੁਤ ਰੋਣਕਾਂ ਲੱਗੀਆਂ ਟਰੈਕ ਤੇ, ਸਾਰਿਆਂ ਨੇ ਮੋਜ ਮਸਤੀ ਕੀਤੀ 👍,ਆਪ ਜੀ ਦੀ ਮਿਹਰਬਾਨੀ ਸਦਕਾ ਅਸੀਂ ਘਰ ਬੈਠੇ ਹੀ ਖੂਬਸੂਰਤ ਜਗ੍ਹਾ ਦੇਖ ਰਹੇ ਹਾਂ ਜੀ, ਵਾਹਿਗੁਰੂ ਜੀ ਆਪ ਜੀ ਨੂੰ ਹਮੇਸ਼ਾ ਤੰਦਰੁਸਤ ਰੱਖਣ ਜੀ

  • @JasbirKaur-fo3jh
    @JasbirKaur-fo3jh ปีที่แล้ว

    Sat shri akal bir ji Jasbir Kaur Ambala City very nice Beautiful video

  • @rekeshkumar626
    @rekeshkumar626 ปีที่แล้ว

    ਬਹੁਤ ਵਧੀਆ ਵਲੋਗ ਵੀਰ ਜੀ

  • @jasbirsingh9125
    @jasbirsingh9125 ปีที่แล้ว

    Dev di jai

  • @abhikumar82
    @abhikumar82 ปีที่แล้ว

    ਬਹੁਤ ਸੋਹਣਾ ਜੀ

  • @jagseermaan3034
    @jagseermaan3034 ปีที่แล้ว +5

    Ghuda Dev ji waheguru ji ka Khalsa Waheguru ji ki Fateh

  • @mandeepkaurgilljharsahib3543
    @mandeepkaurgilljharsahib3543 ปีที่แล้ว

    ਗਾਈਡ ਨੂੰ ਪੰਜਾਬੀ ਪਸੰਦ ਆਗੇ,
    ਖ਼ੁਸ਼ ਰਹੋ

  • @yo_boy_gesha
    @yo_boy_gesha ปีที่แล้ว

    East or the West ghudda all'the best

  • @harjitkaur464
    @harjitkaur464 ปีที่แล้ว +2

    ਬਹੁਤ ਧੰਨਵਾਦ ਵੀਰਾ ਦਾ 👏ਘਰੇ ਬੈਠਿਆਂ ਨੂੰ ਸੈਰ ਕਰਾਉਣ ਲਈ 🙏

  • @madhumansukh6687
    @madhumansukh6687 ปีที่แล้ว +1

    All the best, my family loves enjoys and learns from your channel, thanks a lot lot and lots

  • @varindersinghjudge861
    @varindersinghjudge861 ปีที่แล้ว

    Wah ji wah great veer ji

  • @navtejdeepsingh5843
    @navtejdeepsingh5843 ปีที่แล้ว

    🎉❤❤ osm .. mind fresh hoo janda j video dekh k bro
    Thnkxx lot ..

  • @bittitalwandisabo5343
    @bittitalwandisabo5343 ปีที่แล้ว

    ਸਤਿ ਸ੍ਰੀ ਅਕਾਲ ਬਾਈਆਂ ਨੂੰ
    ਵਾਹਵਾ ਰੰਗ ਬੰਨ੍ਹ ਰੱਖਿਆ ਤੁਸੀਂ ਬਰਫ਼ਾਂ ਤੇ
    ਨਾਲ਼ ਦੇ ਸਾਥੀ ਵੀ ਸਾਰੇ ਖੁਸ਼ਦਿਲ ਮਿਜਾਜ਼ ਦੇ ਨੇ
    ਜੀਉਂਦੇ ਵੱਸਦੇ ਰਹੋ
    ਇੱਕ ਗੱਲ ਹੋਰ ਬਾਈ ਆਹ ਥੋਡੇ ਕੋਟਾਂ ਦੇ ਰੰਗ ਵੀ ਅੱਗ ਲਾਉਣੇ ਨੇ🤣🤣
    ਜੀਓ🙏🙏

  • @ParamjitSingh-ok8he
    @ParamjitSingh-ok8he ปีที่แล้ว

    ਬਹੁਤ ਹੀ ਸ਼ਾਨਦਾਰ ਹਾਈਕਿੰਗ ਟ੍ਰੈਕਿੰਗ ਟੌਪ ਹੈ। ਵੱਖੋ-ਵੱਖਰੇ ਸਟੇਟਾਂ ਦੇ ਲੋਕਾਂ ਦਾ ਵਧੀਆ ਸੁਮੇਲ ਦੇਖ ਕੇ ਬਹੁਤ ਵਧੀਆ ਮਹਿਸੂਸ ਹੁੰਦਾ ਹੈ।

  • @AmanSaini-tv5mw
    @AmanSaini-tv5mw ปีที่แล้ว

    Bhout vdiya vlog Veer

  • @sukhpalpoohla7360
    @sukhpalpoohla7360 ปีที่แล้ว

    ਬਹੁਤ ਵਧੀਆ ਬਾਈ ਜੀ।

  • @sukhpalsingh9477
    @sukhpalsingh9477 ปีที่แล้ว

    ਘੈਂਟ ਗੱਲਬਾਤ ਸਿਰਾਂ ਟੈਰਾਕ

  • @harpreetsinghsingh9843
    @harpreetsinghsingh9843 ปีที่แล้ว

    ਸਿਰਾਂ ਬਾਬੇ

  • @kulwindercheema6755
    @kulwindercheema6755 ปีที่แล้ว

    Ghaint

  • @pardeepsran1057
    @pardeepsran1057 ปีที่แล้ว

    Jee o jattooo👍👍👍

  • @VarinderRvlogs07
    @VarinderRvlogs07 ปีที่แล้ว

    ghaint gall bat 22 ji😍😍

  • @jasmineartandvlogs2780
    @jasmineartandvlogs2780 ปีที่แล้ว

    ਸਤਿ ਸ੍ਰੀ ਅਕਾਲ ਬਾਈ ਜੀ ਬਹੁਤ ਵਧੀਆ ਜੀ 👍👍👍

  • @parminderkaur9491
    @parminderkaur9491 ปีที่แล้ว

    .
    .Sskhal done veer nu ji veer phal

  • @jaggisidhu4150
    @jaggisidhu4150 ปีที่แล้ว

    Waheguru ji 🙏❤️❤️💕

  • @tarsemsingh7673
    @tarsemsingh7673 ปีที่แล้ว +1

    Sat Sri akal Dona veeran nu Tarsem Delhi to.

  • @jarnailsinghmanvi760
    @jarnailsinghmanvi760 ปีที่แล้ว

    Waheguru ji 🙏

  • @tejindersingh135
    @tejindersingh135 ปีที่แล้ว

    SSA veero waheguru chardi kalha ch rakhe 🙏🏻

  • @hakamsingh4624
    @hakamsingh4624 ปีที่แล้ว +4

    ਜਿਉਂਦੇ ਵਸਦੇ ਰਹੋ ਵੀਰੋਂ।

  • @hrmnbrar2405
    @hrmnbrar2405 ปีที่แล้ว

    Ssa veero waheguru ji mher Krn..

  • @greenvillaplant656
    @greenvillaplant656 ปีที่แล้ว

    Sat shiri aakal bai ji🙏🙏🙏🙏

  • @urbanpendu9927
    @urbanpendu9927 ปีที่แล้ว

    Ok report

  • @sukhjindersingh1119
    @sukhjindersingh1119 ปีที่แล้ว

    Ghudda ji good wishes utra khand track

  • @balrajsingh594
    @balrajsingh594 ปีที่แล้ว

    Boht vadia vlog cc vrr ji GBU rab tuhanu hamesha kush rakha ✌

  • @gurdeepsingh0786
    @gurdeepsingh0786 ปีที่แล้ว

    Bahut vadia lagi video ver g

  • @GurjantSingh-ri3bl
    @GurjantSingh-ri3bl ปีที่แล้ว

    Waheguru ji chardikla vich rakhan

  • @sunilkapoor9468
    @sunilkapoor9468 ปีที่แล้ว

    Gudmrng👍

  • @karmjeetmaan1006
    @karmjeetmaan1006 ปีที่แล้ว

    Verry nice c velog ji

  • @thindsingh1667
    @thindsingh1667 ปีที่แล้ว

    2 day waiting man Have nice day 22 g

  • @balrajsingh4182
    @balrajsingh4182 ปีที่แล้ว

    Very nice ji bahut wadhia ji

  • @rajwantdhandwar9698
    @rajwantdhandwar9698 ปีที่แล้ว

    Stay blessed always 🙏

  • @parminderkaur3523
    @parminderkaur3523 ปีที่แล้ว

    God bless you beta

  • @takdirsinghgill2164
    @takdirsinghgill2164 ปีที่แล้ว

    Nice blog enjoyed fully. Good luck

  • @akgurpreetsingh100
    @akgurpreetsingh100 ปีที่แล้ว

    Ah da track Shandar riha 👍👌

  • @ramanbrar1155
    @ramanbrar1155 ปีที่แล้ว

    Sira bai g 👳‍♂️🙋‍♂️