Punjab (Jalandhar) to HAZOOR SAHIB by road via RAJASTHAN

แชร์
ฝัง
  • เผยแพร่เมื่อ 5 ต.ค. 2024

ความคิดเห็น • 35

  • @atmasingh6751
    @atmasingh6751 3 หลายเดือนก่อน +2

    ਪਰਮਾਤਮਾ ਦੇ ਚਰਨਾਂ ਵਿੱਚ ਅਰਦਾਸ ਕਰਦੇ ਹਾਂ ਪਰਮਾਤਮਾ ਆਪ ਜੀ ਦੀ ਧਾਰਮਿਕ ਯਾਤਰਾ ਸਫ਼ਲ ਕਰਨ ਅੰਗ ਸੰਗ ਸਹਾਈ ਹੋਣ।

  • @atmasingh6751
    @atmasingh6751 3 หลายเดือนก่อน

    ਵੀਡੀਓ ਦੇਖ ਕੇ ਮਨ ਬਹੁਤ ਆਨੰਦਿਤ ਹੋ ਗਿਆ ਹੈ ਗੁਰੂ ਸਾਹਿਬ ਆਪਣੀ ਬਖਸ਼ਿਸ਼ ਬਣਾਈ ਰੱਖਣ।

  • @KulwantsinghJagdev
    @KulwantsinghJagdev 11 วันที่ผ่านมา

    Waheguru ji

  • @gursharansingh4844
    @gursharansingh4844 3 หลายเดือนก่อน

    🙏

  • @amitjangra6254
    @amitjangra6254 หลายเดือนก่อน

    Waheguru

  • @rattansingh5478
    @rattansingh5478 2 หลายเดือนก่อน

    Bhaji tusi bhout lucky ho jina nu hazoor shaib de darsan krty waheguru

    • @sembhifamily1234
      @sembhifamily1234  2 หลายเดือนก่อน

      ਹੰਜੀ ਧੰਨਵਾਦ ਵੀਰ ਜੀ ਮਹਾਰਾਜ ਸਾਰਿਆਂ ਤੇ ਕਿਰਪਾ ਕਰਨ 🙏🏻

  • @atmasingh6751
    @atmasingh6751 3 หลายเดือนก่อน

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ। ਪਰਮਾਤਮਾ ਆਪ ਜੀ ਦੀ ਧਾਰਮਿਕ ਯਾਤਰਾ ਸਫ਼ਲ ਕਰਨ।

  • @jatinderrsingh3157
    @jatinderrsingh3157 2 หลายเดือนก่อน

    Bhut vadia ❤

  • @Harpal-q7u
    @Harpal-q7u 2 หลายเดือนก่อน

    Good ji

  • @TusharMajotra-m4u
    @TusharMajotra-m4u 2 หลายเดือนก่อน

    Bhut vadia ji

  • @atmasingh6751
    @atmasingh6751 3 หลายเดือนก่อน

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ। ਪਰਮਾਤਮਾ ਦਾ ਲੱਖ ਲੱਖ ਸ਼ੁਕਰ ਹੈ ਤੁਸੀਂ ਮਹਾਰਾਜ ਜੀ ਦੇ ਘਰ ਪਹੁੰਚੇ ਹੋ। ਪਰਮਾਤਮਾ ਇਸੇ ਤਰ੍ਹਾਂ ਵਾਪਸੀ ਵੇਲੇ ਵੀ ਅੰਗ ਸੰਗ ਸਹਾਈ ਹੋਣ।😊

  • @jashanpreetsingh1809
    @jashanpreetsingh1809 2 หลายเดือนก่อน

    Nice vlog

  • @atmasingh6751
    @atmasingh6751 3 หลายเดือนก่อน

    ਛੋਟੇ ਬੱਚੇ ਨੂੰ ਬਹੁਤ ਬਹੁਤ ਪਿਆਰ

    • @sembhifamily1234
      @sembhifamily1234  3 หลายเดือนก่อน

      @@atmasingh6751 ਧੰਨਵਾਦ ਭਾਜੀ ਤੁਸੀ ਸਾਡੀ ਵੀਡੀਓ ਪਸੰਦ ਕੀਤੀ 🙏🏻🙏🏻

  • @ArjanSingh-u8w
    @ArjanSingh-u8w 3 หลายเดือนก่อน

    Nice ji❤❤❤❤❤❤❤🎉🎉🎉🎉🎉🎉

  • @GurditSingh-l9k
    @GurditSingh-l9k 3 หลายเดือนก่อน

    🙏🙏🙏🙏

  • @DharminderSingh-du9kd
    @DharminderSingh-du9kd 3 หลายเดือนก่อน

    👍👍

  • @ArjanSingh-i8q
    @ArjanSingh-i8q 3 หลายเดือนก่อน

    Shi h shi hai ❤❤❤❤❤❤❤🎉🎉🎉🎉🎉👍👍👍👍👍👍

  • @ssss24-b7w
    @ssss24-b7w 2 หลายเดือนก่อน

    Train yatara is better option for family.

  • @jagjitsinghsidhu7951
    @jagjitsinghsidhu7951 16 วันที่ผ่านมา

    ਹੇਮਕੁੰਟ ਦਾ ਸਿੱਖ ਇਤਿਹਾਸ ਨਾਲ ਕੋਈ ਸਬੰਧ ਨੀਂ

  • @OfficialATW
    @OfficialATW 3 หลายเดือนก่อน

    MeMoRiaL FaMiLy TriP😊 #WMK😇❤

  • @ਮਨਜਿੰਦਰਸਿੰਘਮਨਜਿੰਦਰਸਿੰਘ-ਬ9ਤ

    ਧੰਨ ਧੰਨ ਗੂਰੁ ਗੋਬਿੰਦ ਸਿੰਘ ਜੀ ਦੇ ਪੁੱਤਰ ਹੋ ਕਿਰਪਾ ਕਰਕੇ ਕਾਮਯਾਬੀ ਬਖਸ਼ੇ ਜੀ ਅਸੀਂ ਵੀ ਘਰਾਂ ਵਿੱਚ ਬੈਠ ਆਪਣੀ ਗੱਡੀ ਤੇ ਜਾਈਏ ਧੰਨਵਾਦੀ ਵਾਹਿਗੁਰੂ ਜੀ ਧੰਨ ਹੋ ਬਾਬਾ ਜੀ ਤੁਸੀਂ ਜੀ

  • @JaspreetKaur-pz8nf
    @JaspreetKaur-pz8nf 3 หลายเดือนก่อน

    ❤❤

  • @harwinderkaur3882
    @harwinderkaur3882 3 หลายเดือนก่อน

    Very nice 👌 ❤❤

  • @Aaj361
    @Aaj361 2 หลายเดือนก่อน

    ਵੀਰ ਜੀ ਲਿਖ ਕੇ ਪਾਓ ਪਹਿਲਾਂ ਪੜਾ ਦੂਜਾ ਪੜਾ ਤੀਜਾ ਪੜਾ
    ਰਹਾਇਸ਼ ਕਿਹੜੇ ਗੁਰੂ ਘਰ ਚ ਫੈਮਲੀ ਰਹਾਇਸ਼ ਹੈ l ਇਆ ਵਾਰੇ ਜਾਣਕਾਰੀ ਦਿਓ ਫਿਰ ਬਣਨੀ ਹੈ ਗੱਲ

    • @sembhifamily1234
      @sembhifamily1234  2 หลายเดือนก่อน

      Vir ji pehle vlog ch dasya aa ji pehly stay pushkar gurudwara sahib kiti ji family room mil jande ji dooji stay indor gurdwara sahib c🙏🏻

    • @Aaj361
      @Aaj361 2 หลายเดือนก่อน +1

      @@sembhifamily1234 sir ਜਦੋਂ ਤੁਸੀਂ ਵਾਪਿਸ ਘਰ ਆਏ ਇੱਕ ਵਲੋਗ ਲਿਖ ਕੇ ਬਣਾਓ ਕੇ ਸ਼ੁਰੂ ਕਿਸ ਗੁਰੂ ਘਰ ਤੋਂ ਹੋਏ ਸ਼ਾਮ ਕਿਹੜੇ ਗੁਰੂ ਘਰ ਰੁਕੇ ਕਿੰਨਾ ਕਿਲੋਮੀਟਰ ਤਹਿ ਕੀਤਾ l ਕੀ ਕਮਰਾ ਫੈਮਲੀ ਰਹਾਇਸ਼ ਲਈ ਸੇਫ ਹੈ l ਇਸ ਤਰਾਂ ਦੂਸਰਾ ਦਿਨ ਇਸ ਤਰਾਂ ਤੀਸਰਾ ਦਿਨ l ਇਸ ਤਰਾਂ ਬਣਾ ਕੇ ਦੱਸੋ l ਕਿਉਕਿ ਕੇ ਬਹੁਤ ਪਰਿਵਾਰ ਇਸ ਤਰਾਂ ਦੇ ਰੂਟ ਦੀ ਭਾਲ ਚ ਹੁੰਦੇ ਨੇ ਤੇ ਇਸ ਤਰਾਂ ਓਹ ਇਸਨੂੰ fallow ਕਰਨਗੇ l ਇਸ ਤਰਾਂ ਕਰਨਾ ਜੀ

    • @sembhifamily1234
      @sembhifamily1234  2 หลายเดือนก่อน

      @@Aaj361 hnji vir ji vapsi vale vlog ch dsage ji🙏🏻

    • @Aaj361
      @Aaj361 2 หลายเดือนก่อน

      @@sembhifamily1234 thank ji

  • @KulwantsinghJagdev
    @KulwantsinghJagdev 11 วันที่ผ่านมา

    Waheguru ji

  • @JagdeepSingh-kg8cw
    @JagdeepSingh-kg8cw 3 หลายเดือนก่อน

    Waheguru ji

  • @sonuarora7177
    @sonuarora7177 2 หลายเดือนก่อน

    Waheguru ji

  • @PritamSingh-j1j
    @PritamSingh-j1j 2 หลายเดือนก่อน

    Waheguru ji

  • @PardeepKumar-bx6sp
    @PardeepKumar-bx6sp 3 หลายเดือนก่อน

    Waheguru ji