ਸ੍ਰੀ ਆਨੰਦਪੁਰ ਸਾਹਿਬ ਜਾਂਦੇ ਰੋਕ ਕੇ ਪੁਲੀਸ ਨੇ ਕਿਵੇਂ ਕੱਟੇ ਚਲਾਣ

แชร์
ฝัง
  • เผยแพร่เมื่อ 11 ก.ย. 2024
  • ਸ੍ਰੀ ਆਨੰਦਪੁਰ ਸਾਹਿਬ ਜਾਂਦੇ ਰੋਕ ਕੇ ਪੁਲੀਸ ਨੇ ਕਿਵੇਂ ਕੱਟੇ ਚਲਾਣ

ความคิดเห็น • 409

  • @avtars.dhindsa8381
    @avtars.dhindsa8381 ปีที่แล้ว +86

    ਅਨੰਦਪੁਰ ਸਾਹਿਬ ਜਾਣ ਵਾਲੇ ਪਿਆਰਿਉ ਤੁਸੀਂ ਉਸ ਧਰਤੀ ਵੱਲ ਜਾ ਰਹੇ ਉ ਜਿਥੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਨੇ ਸਾਨੂੰ ਆਪਣੀ ਹੋਂਦ ਦੀ ਪਹਿਚਾਣ ਦਿੱਤੀ ਇਕ ਵਿਲੱਖਣ ਸਿੱਖ ਕੌਮ ਦੀ ਸਾਜਨਾ ਕੀਤੀ ਉਸ ਧਰਤੀ ਵੱਲ ਕਦੇ ਵੀ ਨੰਗੇ ਪੈਰੀਂ ਤਾਂ ਜਾ ਸਕਦੇ ਹਾਂ ਪਰ ਨੰਗੇ ਸਿਰ ਨਹੀ ,
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 👏👋

    • @Hindiofficial3739
      @Hindiofficial3739 ปีที่แล้ว +3

      Kuj fukre loafer pagga vich sir fssa k us hi dharti te ja k apni hond nu khatam kar rhe ha

  • @JagdishSingh-hg9jh
    @JagdishSingh-hg9jh ปีที่แล้ว +141

    ਵੀਰ ਸੁਖਵਿੰਦਰ ਸਿੰਘ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਦਿਲ ਖੁਸ਼ ਹੋ ਗਿਆ ਵੀਰ ਬਹੁਤ ਦਿਨ ਬਾਦ ਆਪ ਜੀ ਦੀ ਵੀਡੀਓ ਦੇਖੀ ਬਾਜਾਂ ਵਾਲੇ ਹਮੇਸ਼ਾ ਚੜਦੀ ਕਲਾ ਬਖਸ਼ਨ

  • @LaviMaan-lf3px
    @LaviMaan-lf3px 4 หลายเดือนก่อน +7

    ਵਾਹਿਗੁਰੂ ਜੀ ਰੂਹ ਖੁਸ਼ ਹੋ ਗਈ ਵੀਡੀਓ ਦੇਖ ਕੇ ਵਾਹਿਗੁਰੂ ਜੀ ਵੀਰ ਜੀ ਨੂੰ ਚੜ੍ਹਦੀ ਕਲਾ ਬਖਸ਼ੇ 🙏🙏🙏🌹🌹🌹🌹💐💐💐💐💕💕💕💕💕

  • @jagseersinghwahsgurukjibra9890
    @jagseersinghwahsgurukjibra9890 11 หลายเดือนก่อน +6

    🙏🙏ਧੰਨਵਾਦ ਵਾਹਿਗੁਰੂ ਜੀ ਬਹੁਤ ਵਧੀਆ ਤਸਵੀਰ ਹੈ ਜੀ ਰੂਹ ਖੁਸ਼ ਕਰਤੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️

  • @mohinderkaur2836
    @mohinderkaur2836 ปีที่แล้ว +25

    ਤੁਹਾਡੇ ਵਰਗੇ ਪੁਲਿਸ ਵਾਲੇ ਹੋਣ ਤਾਂ ਪੰਜਾਬ ਦਾ ਮਾਹੌਲ ਕਦੇ ਖਰਾਬ ਹੋ ਹੀ ਨਹੀਂ ਸਕਦਾ 🙏🙏🙏🙏👍

  • @gurveer.singh.grewal.3361
    @gurveer.singh.grewal.3361 ปีที่แล้ว +55

    ਬਹੁਤ ਵਧੀਆ ਵੀਡੀਓ ਵੀਰ ਜੀ ਲੋਕਾਂ ਨੂੰ ਸਮਝਾਉਣ ਲਈ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ 🙏

  • @Gurlove0751
    @Gurlove0751 ปีที่แล้ว +10

    ਬਹੁਤ ਵਧੀਆ ਸੁਖਵਿੰਦਰ ਭਾਜੀ,
    ਬਹੁਤ ਵਧੀਆ ਸੁਨੇਹਾ ਜੀ ।
    ਬਾਬਾ ਮਿਹਰ ਕਰੇ
    🚩🚩🚩🚩🚩🚩

  • @GurmeetSingh-ud1dv
    @GurmeetSingh-ud1dv ปีที่แล้ว +16

    ਬਹੁਤ ਵਧੀਆ ਸੋਚ ਐ ਵਾਹਿਗੁਰੂ ਜੀ ਮੇਹਰ ਕਰਨ ਵੀਰ ਜੀ ਤੇ

  • @hardip9879
    @hardip9879 ปีที่แล้ว +68

    ਇਸ ਵੀਰ ਦੇਖ ਕੇ ਹੀ ਰੂ ਖੁਸ਼ ਹੋ ਜਾਦੀ

  • @onkarsinghpurewal990
    @onkarsinghpurewal990 4 หลายเดือนก่อน +5

    ਬਾਹੁਤ ਵਾਧੀਆ ਸੁਨਹਾ ਦਿਤਾ ਵੀਰ ਜੀ ॥ ਵਾਹਿਗੁਰੂ ਕੌਮ ਨੂੰ ਸਮੰਤ ਦੇਵੇ 🙏॥

  • @ravindersandhu9698
    @ravindersandhu9698 ปีที่แล้ว +39

    ਬਹੁਤ ਵਧੀਆ ਸੂਜ਼ਾ ਦਿੱਤਾ 🙏🙏🙏

  • @sukhpalsingh4723
    @sukhpalsingh4723 ปีที่แล้ว +4

    ਛੋਟੀ ਗੱਲ ਰਾਂਹੀ ਬਹੁਤ ਵਡੀ ਸਿਖਿਆ ਦੇਤੀ ਬਾਈ ਨੇ, ਧੰਨਵਾਦ ਬਾਈ ਜੀ

  • @sandhuprabh553
    @sandhuprabh553 ปีที่แล้ว +13

    ਬੰਦੇ ਵਿੱਚ ਇਨਸਾਨੀਅਤ ਹੋਣੀ ਚਾਹੀਦੀ ਧਰਮ ਕੋਈ ਵੀ ਮਾੜਾ ਨਹੀਂ।
    ਬਾਈ ਜੀ ਤੁਹਾਡੇ ਵਰਗੇ ਨੇਕ ਲੋਕਾਂ ਦੀ ਅੱਜ ਬਹੁਤ ਸਖ਼ਤ ਲੋੜ ਹੈ ਦੁਨੀਆਂ ਨੂੰ 🙏🙏🙏🙏

  • @gulshanchandi2860
    @gulshanchandi2860 ปีที่แล้ว +2

    ਵਾਹ ਜੀ ਵਾ।। ਪੁਲਿਸ ਵਾਲੇ ਵੀਰ ਨੇ ਸਿਰਾ ਕਰਾਤਾ ... 🙏keep it up veer

  • @dalbirsingh9019
    @dalbirsingh9019 ปีที่แล้ว +5

    ਆਪ ਜੀ ਨੂੰ ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਜੀ ਬਹੁਤ ਵਧੀਆ ਉਪਰਾਲਾ ਜੀ

  • @baldevsinghbrar4335
    @baldevsinghbrar4335 ปีที่แล้ว +2

    ਸੁਖਵਿੰਦਰ ਸਿੰਘ ਵੀਰ ਕੋਟ ਕੋਟ ਧੰਨਵਾਦ ਵੀਰ ਮਡੀਰ ਦੀਆ ਕਲਾਸਾ ਲਾ ਕਿ ਬੰਦੇ ਬਣਾਇਆ ਕਰ ਇਸੇਤਰਾ ਪਿਆਰ ਨਾਲ

  • @KarinjeetKaur
    @KarinjeetKaur 3 หลายเดือนก่อน +1

    ਵੀਰ ਜੀ ਸਾਨੂੰ ਇਹੋ ਜਿਹੇ ਸਾਫ ਦਿਲ ਅਫਸਰਾਂ ਦੀ ਬਹੁਤ ਵੱਡੀ ਲੋੜ ਹੈ ਜੀ ਤੁਹਾਡਾ ਤਹਿ ਦਿਲੋਂ ਧੰਨਵਾਦ ਕਰਦੇਂ ਹਾਂ ਜੀ ,,

  • @jaspaskaurjaspalkaur9417
    @jaspaskaurjaspalkaur9417 3 หลายเดือนก่อน +1

    BHT vadia ji waheguru ji ka Khalsa waheguru Ji ki Fateh ji

  • @tirathkaur847
    @tirathkaur847 ปีที่แล้ว +6

    ਬਹੁਤ ਵਧੀਆ ਵੀਡੀਓ ਅਜਿਹੇ ਬਹੁਤ ਹੁਲੜ ਬਾਜੀ ਮਚਾਉਣ ਵਾਲੇ ਹਨ ,ਵਾਹਿਗੁਰੂ ਸਮੱਥ ਬਖਸ਼ੇ🙏🙏

  • @balrajsinghkhalsa7302
    @balrajsinghkhalsa7302 ปีที่แล้ว +1

    ਬਹੁਤ ਵਧੀਆ ਵੀਰ ਸੁਖਵਿੰਦਰ ਸਿੰਘ ਸਾਹਿਬ ਜੀ ਮਨ ਖ਼ੁਸ਼ ਹੋ ਗਿਆ ਦਾਸ ਨੂੰ ਸਤਿਗੁਰੂ ਜੀ ਨੇ ਦੋ ਦੋ ਫੌਜਾਂ ਵਿੱਚ ਸੇਵਾ ਬਖਸ਼ੀ ਹੋਈ ਹੈ ਜ਼ਰੂਰ ਸੁਣਿਉ ਇੱਕ ਵਾਰੀ ਬਲਰਾਜ ਸਿੰਘ ਖਾਲਸਾ ਯੂ ਟਿਊਬ ਤੇ ਕਲਗੀਧਰ ਖੁਦ ਕਿੱਡਾ ਕੁ ਬਲਵਾਨ ਹੋਸੀ, ਹਰਿ ਮੈਦਾਨ ਫਤਿਹ ਕੀ ਹੈ, ਦੇਗ਼ ਤੇਗ਼ ਫ਼ਤਿਹ, ਬਾਦਸ਼ਾਹ ਦਰਵੇਸ਼ ਵਿੱਚ ਕੀ ਫਰਕ ਹੈ, ਨ ਤਿੰਨਾ ਚ ਨ ਤੇਰਾਂ ਚ, ਐਰਾ ਗੈਰਾ ਨੱਥੂ ਖੈਰਾਂ, ਜਪੁਜੀ ਸਾਹਿਬ ਦੀ ਮਹਾਂਨਤਾ, ਔਖੀ ਘੜੀ ਕੀ ਹੈ, ਸੁਣਿਉ ਜਰਾ ਬਲਰਾਜ ਸਿੰਘ ਖਾਲਸਾ ਯੂ ਟਿਊਬ ਤੇ

  • @GurveerSingh-lw5cl
    @GurveerSingh-lw5cl ปีที่แล้ว +3

    Thanks sir. Bhut police wale Asqi krde rahde aa mele ch. Lok tmasa dekh rhe hunde aa police da. Ek tusi ho sir thanks

  • @Sangeet1980
    @Sangeet1980 ปีที่แล้ว +6

    ਬਹੁਤ ਵਧੀਆ ਭਾਜੀ
    ਰੱਬ ਸੱਭ ਨੂੰ ਸਮੱਤ ਬਖਸ਼ਣ 🙏🙏🙏🙏🙏

  • @parminderjitsingh3096
    @parminderjitsingh3096 ปีที่แล้ว +8

    ਬਹੁਤ ਵਧੀਆ ਵੀਰ, ਇਕ ਦੂ ਵੀਡੀਓ ਹੋਰ ਪਾਓ। ਸਲੂਟ ਹੈ ਪੰਜਾਬ ਦੇ ਪੁੱਤ ਨੂੰ

  • @sukhjeetsinghsukhjeetsingh7795
    @sukhjeetsinghsukhjeetsingh7795 ปีที่แล้ว +1

    🙏🏻ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਰੂਹ ਖੁਸ਼ ਹੋ ਗਈ ਏ ਤੇ ਹੋਰ ਵੀ ਪੁਲਸ ਮੁਲਾਜ਼ਮ ਸੰਗਤ ਨੂੰ ਗੁਰੂ ਘਰ ਜਾਦੇ ਆ ਦੇ ਆਦਰ ਕਰੇ ਤੇ ਕਦੇ ਵੀ ਗੁਰੂ ਘਰ ਜਾਦੇ ਹੋਏ ਹੁੱਲੜ ਬਾਜੀ ਤੇ ਪਟਾਕੇ ਮਾਰਨੇ ਏ ਵੀ ਗਲਤ ਏ 🙏🏻

  • @balveersinghsandhu1577
    @balveersinghsandhu1577 ปีที่แล้ว +1

    ਵੀਰ ਸੁਖਵਿੰਦਰ ਸਿੰਘ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਪ੍ਰਵਾਨ ਹੋਵੇ ਜੀ ਬਹੁਤ ਹੀ ਵਧੀਆਂ

  • @JaswinderKaur-tg2jb
    @JaswinderKaur-tg2jb ปีที่แล้ว +2

    ਵਾਹਿਗੁਰੂ ਜੀ ਸੁਖਵਿੰਦਰ ਸਿੰਘ ਨੂੰ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ

  • @jashpalsingh1875
    @jashpalsingh1875 ปีที่แล้ว +4

    ਸਿੰਘ ਸਾਬ ਦੇ video ਬਹੂਤ ਵਧੀਆ ਹੁੰਦੇ ਆ

  • @gurdavsingh1952
    @gurdavsingh1952 ปีที่แล้ว +8

    ਬਹੁਤ ਵਧੀਆ ਉਪਰਾਲਾ 👍

  • @mohansingh509
    @mohansingh509 ปีที่แล้ว +9

    ਬਹੁਤ ਵਧੀਆ ਜੀ ਧੰਨਵਾਦ

    • @ramsinghkhalsa8220
      @ramsinghkhalsa8220 ปีที่แล้ว +1

      ਬਹੁਤ ਵਧੀਆ ਜੀ ਧੰਨਵਾਦ

  • @harmanjotsingh5329
    @harmanjotsingh5329 ปีที่แล้ว +3

    ਬਹੁਤ ਵਧੀਆਂ ਸੇਧ ਮਿਲਦੀ ਹੈ ਇਸ ਤਰ੍ਹਾਂ ਦੀ ਵੀਡੀਓ ਦੇਖ ਕੇ ਧੰਨਵਾਦ ਜੀ 🙏

  • @RaviSingh-pp3fc
    @RaviSingh-pp3fc ปีที่แล้ว +2

    Waheguru ji wmk ♥️♥️♥️♥️

  • @gurjotjawanda1636
    @gurjotjawanda1636 ปีที่แล้ว +3

    ਵਾਹਿਗੁਰੂ ਨਾਮ ਜਹਾਜ਼ ਹੈ ਚੜੇ ਸੋ ਉੱਤਰੇ ਪਾਰ 🙏🙏🙏

  • @mohindersingh8893
    @mohindersingh8893 ปีที่แล้ว +1

    ਨਾਨਕ ਨਾਮ ਚਡਦੀਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ੍ਬਹੁਤ ਵਦੀਆ ਵੀਡੀਊ

  • @PreetSingh746
    @PreetSingh746 ปีที่แล้ว +1

    ਕਾਸ਼ ਥੋਡੀ ਵਰਗੀ ਹਰ ਪੰਜਾਬ ਪੁਲਸ ਆਲਾ ਇਦਾਂ ਦੀ ਸੋਚ ਰੱਖੇ.. 👍🏻👍🏻👍🏻👍🏻

  • @jogi8914
    @jogi8914 ปีที่แล้ว +8

    ਬਹੁਤ ਵਧੀਆ ਵੀਰ ਜੀ ਚੰਗੇ ਕੰਮ ਤੇ ਧਾਰਮਿਕ ਪਰਚਾਰ ਲਈ ਤਰੀਕਾ ਕੋਈ ਵੀ ਹੋਵੇ ਅਪਣਾ ਲੈਣਾ ਚਾਹੀਦਾ ਹੈ ❤

  • @user-cg3hq1zr9f
    @user-cg3hq1zr9f 4 หลายเดือนก่อน +1

    ਇਸ ਵੀਡੀਓ ਵਿਚ ਪੁਲਸ ਵਾਲੇ ਵੀਰ ਨੇ ਬਹੁਤ ਵਧੀਆ ਮੈਸਜ ਦਿੱਤਾ ਹੈ

  • @gurjeetsingh2072
    @gurjeetsingh2072 ปีที่แล้ว +1

    ਵੀਰ ਸੁਖਵਿੰਦਰ ਸਿੰਘ ਜੀ ਬਹੁਤ ਵਧੀਆ ਗੱਲ ਬਾਤ ਕਰਦੇ

  • @saajansingh3949
    @saajansingh3949 ปีที่แล้ว +1

    Shukar aa kuch changge bande vi ne punjab police vich keep it up ji 🙏🏻

  • @AmarSingh-gp2hd
    @AmarSingh-gp2hd ปีที่แล้ว +9

    ❤ ਧੰਨਵਾਦ ਵੀਰ ਜੀ 🚩

  • @JaswantSingh-db3op
    @JaswantSingh-db3op 4 หลายเดือนก่อน +1

    WHAGURU ji changed police value & Precepration

  • @user-bc4zz1fs8v
    @user-bc4zz1fs8v ปีที่แล้ว +2

    ਵਾਹਿਗੁਰੂ ਜੀ ਇਹੋ ਜਿਹੇ ਪੁਲਿਸ ਅਫਸਰਾਂ ਦੀ ਲੰਬੀ ਉਮਰ ਕਰੇ ਜੀ

  • @parminderkaurgill9000
    @parminderkaurgill9000 ปีที่แล้ว +6

    ਬਹੁਤ ਵਧੀਆ ਵੀਰ ਬਹੁਤ ਸੋਹਣਾ ਸਨੇਹਾ

  • @user-em5nl5tx2b
    @user-em5nl5tx2b 3 หลายเดือนก่อน

    ਵਾਹ ਜੀ ਵਾਹ। ਜੇ ਕਿਤੇ ਸੱਚੀਂ ਪੰਜਾਬ ਪੁਲਿਸ ਇਸ ਤਰਾਂ ਦੀ ਹੋ ਜਾਵੇ ਤਾਂ ਪੰਜਾਬ ਪੁਲਿਸ ਲਈ ਸਵੱਰਗਾਂ ਦਾ ਰਸਤਾ ਖੁੱਲ੍ਹ ਸਕਦਾ ਹੈ। ਹੁਣ ਤਾਂ ਇਸ ਤਰਾਂ ਲੱਗ ਰਿਹਾ ਕਿ ਨਰਕਾਂ ਦੇ ਸਾਰੇ ਘਰ ਪੰਜਾਬ ਪੁਲਿਸ ਵਾਸਤੇ ਹੀ ਰਿਜੱਰਵ ਹਨ।

  • @SunilKumar-de1vz
    @SunilKumar-de1vz 4 หลายเดือนก่อน +1

    Eh sikhya har ek bache nu milni chahidi hai ji ,,,WaheGuru ji,

  • @gillsingh8416
    @gillsingh8416 ปีที่แล้ว +1

    ਹੋਰ ਬਹੁਤ ਚੀਜ਼ਾਂ ਦੱਸੀਆਂ ਜਾ ਸਕਦੀਆਂ ਸੀ ਜੀ ਓਹ ਨਵੀਂ ਪੀੜ੍ਹੀ ਨੂੰ ਪਤਾ ਹੀ ਨਹੀਂ ਹੈ ਬਾਕੀ ਵਧੀਆ ਉਪਰਾਲਾ ਹੈ ਜੀ 🙏🙏🙏🙏👍

  • @SandeepSingh-ky1wj
    @SandeepSingh-ky1wj ปีที่แล้ว +1

    ਬਹੁਤ ਵਧੀਆ ਗੱਲ ਅਕਲ ਸਿਖਾਈ ਏ

  • @aman33sing
    @aman33sing ปีที่แล้ว +2

    well done ਜਨਾਬ 🎈🎈🙏🙏

  • @mahindersinghsarari3162
    @mahindersinghsarari3162 ปีที่แล้ว +1

    Very very nice g waheguru g Mehar kare g 💝💝🙏🙏

  • @HappySingh-zt9iq
    @HappySingh-zt9iq ปีที่แล้ว +5

    ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਿਹ।।

  • @shaukeen6958
    @shaukeen6958 ปีที่แล้ว +1

    waheguru ji bahut vadhia sujha a

  • @suchasingh5202
    @suchasingh5202 ปีที่แล้ว +3

    Satnam Shri waheguru jee 🙏

  • @harjeetdhiman2137
    @harjeetdhiman2137 ปีที่แล้ว +1

    Wahaguru g sab te mahar Karen g Wahaguru g ka khalsa Wahaguru g ke fathay

  • @Harrysingh-ne6ni
    @Harrysingh-ne6ni ปีที่แล้ว +5

    Good sir

  • @Singh_sardar
    @Singh_sardar ปีที่แล้ว +5

    ਬਹੁਤ ਹੀ ਸੋਹਣਾ ਮੈਸੇਜ ਜੀ

    • @sukhdhillon70
      @sukhdhillon70 ปีที่แล้ว

      ਬਹੁਤ ਵਧੀਆ ਮੈਸੇਜ ਹੈ

  • @kamaljeetsingh8919
    @kamaljeetsingh8919 2 หลายเดือนก่อน

    ਬਹੁਤ ਸੋਹਣੀ ਅਕਲ ਦਿੱਤੀ ਹੈ ਪੁਲਿਸ ਵਾਲੇ ਨੇ ਇਨ੍ਹਾਂ ਮੁੰਡਿਆਂ ਨੂੰ

  • @manjeet-zn1rs
    @manjeet-zn1rs 2 หลายเดือนก่อน

    ਬਾਕੀ ਗੱਲ ਠੀਕ ਤੁਹਾਡੇ ਸਾਰਿਆਂ ਦੇ ਦਾੜੀਆਂ ਬਹੁਤ ਸੋਹਣੀਆਂ ਲੰਬੀਆਂ ਲੰਬੀਆਂ ਰੱਖੀਆਂ

  • @SurjitSingh-im5rm
    @SurjitSingh-im5rm 4 หลายเดือนก่อน +1

    ❤ਵਾਹਿਗੁਰੂ ਜੀ ❤

  • @mangat5224
    @mangat5224 ปีที่แล้ว +1

    ਬਹੁਤ ਵਧੀਆ ਲੱਗਾ ਜੀ ਇਹ ਵਿਡਿਓ ਦੇਖ ❤❤

  • @darshidhessi2196
    @darshidhessi2196 ปีที่แล้ว +1

    ਵਾਹਿਗੁਰੂ ਜੀ 🙏🙏🙏

  • @DavinderSingh-gu8rc
    @DavinderSingh-gu8rc ปีที่แล้ว +6

    ਬਹੁਤ ਵਧੀਆ ਉਪਰਾਲਾ ਵੀਰ

  • @gurcharansingh3113
    @gurcharansingh3113 4 หลายเดือนก่อน +1

    GRAND Salute to you Sir

  • @raghvirsingh3311
    @raghvirsingh3311 ปีที่แล้ว +1

    ਬਹੁਤ ਹੀ ਵਧੀਆ
    ਜੁਆਨਾਂ ਨੂੰ ਸੇਧ ਲੈਣੀ ਚਾਹੀਦੀ ਹੈ

  • @BaljitKaur-gg6os
    @BaljitKaur-gg6os ปีที่แล้ว +1

    ਬਿੱਲਕੁੱਲ ਸਹੀ ਕਿਹਾ ਜੀ ਤੁਸੀ ਰੱਬ ਰਾਖਾ 👏

  • @AvtarSingh-mc8en
    @AvtarSingh-mc8en ปีที่แล้ว

    Dhanwad thanks bhut vadhia suneha

  • @lalligsp6232
    @lalligsp6232 ปีที่แล้ว +1

    bohot vdiya msg ❤❤

  • @RajbirSingh-qh7gg
    @RajbirSingh-qh7gg ปีที่แล้ว +5

    Waheguru ji waheguru ji waheguru ji waheguru ji 💐🌹

  • @mantabsinghmantab1074
    @mantabsinghmantab1074 ปีที่แล้ว +1

    Very good pp sukhwinder singh

  • @jaspaldhillon5027
    @jaspaldhillon5027 4 หลายเดือนก่อน +1

    ਬਹੁਤ ਵਧਿਆ ❤❤❤

  • @sandeepmaan3566
    @sandeepmaan3566 ปีที่แล้ว +1

    Salute sir waheguru ji

  • @gangajamnagzb9290
    @gangajamnagzb9290 ปีที่แล้ว +6

    ❤Waheguru Waheguru ji ❤
    Veer ji aap ji ne bohat hi Acha kame kita hi ji.Waheguru aapji nu hamesa cherdi Kala bakshe ❤❤

  • @Jagdeepsingh-op
    @Jagdeepsingh-op ปีที่แล้ว +3

    Bhut hi vadya ji

  • @bhagatsarchannel8920
    @bhagatsarchannel8920 ปีที่แล้ว +1

    Salute bai Sukhwinder Singh ji ..

  • @satnamsinghsaggu8910
    @satnamsinghsaggu8910 ปีที่แล้ว +1

    Vir ji buhat vadia🙏🙏

  • @ravindersingh3892
    @ravindersingh3892 ปีที่แล้ว +1

    ਵਾਹਿਗੁਰੂ ਜੀ

  • @VinodKumar-ww7tq
    @VinodKumar-ww7tq ปีที่แล้ว +1

    Waha guru ji very good ji

  • @babbusandhubabbusandhu3647
    @babbusandhubabbusandhu3647 ปีที่แล้ว +1

    ਸਿਆਣੀ ਗੱਲ ਹੈ ਜੀ

  • @zippygillz963
    @zippygillz963 ปีที่แล้ว +1

    ਬਹੁਤ ਵਧੀਆ ਜੀ

  • @amarjitsingh468
    @amarjitsingh468 ปีที่แล้ว +4

    Waheguru ji waheguru ji waheguru ji waheguru ji waheguru ji 🌹🌹❤️🙏🙏🙏🙏🙏

  • @baljitsingh1291
    @baljitsingh1291 ปีที่แล้ว +1

    ਵਾਹਿਗੁਰੂ।ਜੀ

  • @manpreetsinghmehra9430
    @manpreetsinghmehra9430 ปีที่แล้ว +1

    Very God bless you sir, salute sir

  • @deepcheema9105
    @deepcheema9105 ปีที่แล้ว

    Wa ji wa kea banda ah police wala lgni yr kea batt bht vidha swad ah gea yr waheguru ji

  • @TaraSingh-ri7ls
    @TaraSingh-ri7ls ปีที่แล้ว +2

    Salute to police officer on duty. He is not performing only Govt duty but also doing spiritual sewa. We need such type of gursikh for the betterment of Sikhism.

  • @JaspreetSingh-qy5fv
    @JaspreetSingh-qy5fv 4 หลายเดือนก่อน +1

    Very nice sardar sukhwinder singh ji

  • @SurjitSingh-q5q
    @SurjitSingh-q5q 23 วันที่ผ่านมา

    ਵਾਹਿਗੁਰੂ ਜੀ ਪੁਲੀਸ,,ਏ,, ਜੀ ਚਾਹੀਦਾ

  • @deepagill2471
    @deepagill2471 ปีที่แล้ว +11

    Waheguru ji 🙏

  • @ManjitSingh-rz5mc
    @ManjitSingh-rz5mc ปีที่แล้ว

    ਵਾਹਿਗੁਰੂ ਜੀ ka khalsa ਵਾਹਿਗੁਰੂ ਜੀ ki fateh v.nice massage.god bless you

  • @jasmelsingh1451
    @jasmelsingh1451 ปีที่แล้ว +1

    बहुत व्दिया मेसिज जी

  • @REHBAR777
    @REHBAR777 ปีที่แล้ว +1

    Good job & Good message ❤️❤️❤️🙏🙏🙏

  • @narinderkang6480
    @narinderkang6480 ปีที่แล้ว +3

    🙏👍👍bal ji

  • @nirmalsinghsohi4750
    @nirmalsinghsohi4750 หลายเดือนก่อน

    Waheguru ji waheguru ji waheguru ji waheguru Ji waheguru

  • @charangitsahota7952
    @charangitsahota7952 ปีที่แล้ว

    ਬਹੁਤ ਵਧੀਆ ਵੀਡੀਓ🙏🙏

  • @gurjindersingh3638
    @gurjindersingh3638 ปีที่แล้ว +3

    Waheguru g 🙏🌷🙏🌷🙏🌷🙏🌷🙏🌷

  • @sandeepsandoha9607
    @sandeepsandoha9607 ปีที่แล้ว

    Waheguru ji trakiyan bksn ji

  • @kulwinderkumar3438
    @kulwinderkumar3438 ปีที่แล้ว

    Eda de police vale chide aw jere eni ਇੱਜ਼ਤ ਦਿੰਦੇ aw loka nu te vich eda de v aw jina nu boln da ni pta hnda waheguru tuhanu chrdi kla ch rakhe veer g🙏🙏

  • @mulkhrajjassal3980
    @mulkhrajjassal3980 2 หลายเดือนก่อน

    🙏🙏🌹ਵਾਹਿਗੁਰੂ ਜੀ 🌹🌹🙏w

  • @kamleshrani2310
    @kamleshrani2310 ปีที่แล้ว +1

    Satnam shree waheguru ji waheguru ji waheguru ji waheguru ji waheguru ji ❤️🙏🏻❤️🙏🏻❤️🙏🏻❤️🙏🏻

  • @rickyking2058
    @rickyking2058 ปีที่แล้ว

    WAHEGURU ji KIRPA KARO ji KIRPA KARO ji

  • @ramanmehmi2470
    @ramanmehmi2470 ปีที่แล้ว

    Sir good msg for youth

  • @parmjitsingh993
    @parmjitsingh993 5 หลายเดือนก่อน

    Waheguru jii waheguru jii waheguru jii waheguru jii waheguru

  • @sandhusaab7504
    @sandhusaab7504 ปีที่แล้ว +1

    ਧੰਨਵਾਦ ਵੀਰਾ ਤੇਰੇ ਧੰਨਵਾਦ ਵੀਰਾ ਤੇਰੇ 🙏🙏🙏🙏 ।
    ਬਹੁਤ ਵਧੀਆ ਸੁਨੇਹਾ ਦਿੱਤਾ ।