Action Boys Kabaddi Match at Baba Budha Ji Kabaddi Cup 2019

แชร์
ฝัง
  • เผยแพร่เมื่อ 10 ต.ค. 2019
  • ਐਪ ਇੰਸਟਾਲ ਕਰਨ ਲਈ ਕਲਿੱਕ ਕਰੋ ! ਪੰਜਾਬਲਾਈਵ1 Watch Kabaddi Live
    play.google.com/store/apps/de...
    website=punjablive1.com/
    like us on facebook
    / punjablivekabaddi
    #kabaddilive #punjablive1 #kabaddimedia
  • กีฬา

ความคิดเห็น • 1.3K

  • @jaswindersinghkhalsa4095
    @jaswindersinghkhalsa4095 ปีที่แล้ว +12

    ਕਬੱਡੀ ਵੀ ਘੈਂਟ ਆ ਪਰ ਸੀ ਕਮੈਂਟਰੀ ਵਾਲੇ ਬਾਈਆਂ ਨੇ ਵੀ ਸਿਰਰਾ ਕੀਤਾ ਪਿਆ 👌👌👌👌👌

  • @ParamjeetKaur-ub3mc
    @ParamjeetKaur-ub3mc 9 หลายเดือนก่อน +9

    ਵਾਹਿਗੁਰੂ ਪਿਅਰੇ ਪੁਤਰਾ।ਨੂੰ ਚੜਦੀ ਕਲਾ ਰੱਖੇ

  • @JaspalSingh-pr5bp
    @JaspalSingh-pr5bp ปีที่แล้ว +38

    ਬਹੁਤ ਵਧੀਆ ਲੱਗਦਾ ਇਹਨਾਂ ਬੱਚਿਆਂ ਦੇ ਐਕਸ਼ਨਾਂ ਨੂੰ ਵੇਖ ਵੇਖ ਕੇ ਨਜ਼ਾਰਾ ਆ ਜਾਂਦਾ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ

    • @jagdevgaga2129
      @jagdevgaga2129 ปีที่แล้ว +1

      Very. Good. Game. Action. Boys

    • @bhadurlal7525
      @bhadurlal7525 ปีที่แล้ว

      Love you from Jammu Kashmir rab chardia kla ch rkhe

    • @sukhrai4672
      @sukhrai4672 11 หลายเดือนก่อน

      Hffhyn

    • @MalkitSingh-tu8kj
      @MalkitSingh-tu8kj 10 หลายเดือนก่อน

      Jashah❤❤❤❤❤❤❤❤❤😢😢😢😢😢😮😮

    • @DilbagSingh-ti2qm
      @DilbagSingh-ti2qm 10 หลายเดือนก่อน

  • @MuhammadJamilChakwali
    @MuhammadJamilChakwali 2 ปีที่แล้ว +25

    Rab sohrana chardi kala vich rakhy sab bachyya nuu love you from pakistan 🇵🇰

  • @babbumaan3089
    @babbumaan3089 4 ปีที่แล้ว +16

    ਨਸ਼ਾ ਤੇ ਪੰਜਾਬ ਵਿਚ ਬਹੁਤ ਸਾਰੇ ਲੋਕ ਕਰਦੇ ਆ
    ਪਰ ਯਾਰ ਇਹਨਾ ਵਰਗਾ ਨਸ਼ਾ ਖੇਡ ਕਬੱਡੀ ਦਾ ਕੋਈ ਵੀ ਨਹੀਂ ਕਰਦਾ। ਪਰਮਾਤਮਾ ਛੋਟੇ ਵੀਰਾ ਨੂੰ ਚੜਦੀਕਲਾ ਵਿੱਚ ਰਹਿਣ ਬਲ ਵੱਖਣ।

  • @ashmitsingh6954
    @ashmitsingh6954 4 ปีที่แล้ว +8

    ਮੈਚ ਤਾਂ ਬੋਹਤ ਅੱਤ ਸੀ ਸਭ ਤੋ ਜਿਆਦਾ ਮਜਾ ਪਲੇਅਰ ਦੇ ਨਾਮ ਸੁਣ ਕੇ ਆਂਦਾ ਹੈ.ਕਮੈਨਟਰੀ ਵਾਲੇ ਤਾਂ ਬੋਹਤ ਜਾਦਾ ਅੱਤ ਕਰਦੇ ਹਨ

  • @user-4090rabbi
    @user-4090rabbi 4 ปีที่แล้ว +39

    ਰੱਬ ਸਾਡੇ ਪੰਜਾਬ ਨੂੰ ਨਸ਼ੇ ਵਾਲੀ ਦਲਦਲ ਚੋ ੲਿਸ ਰਾਹ ਤੇ ਪਾ ਦਿਓ

    • @JatinderSingh-qh4rg
      @JatinderSingh-qh4rg 4 ปีที่แล้ว +2

      Is raah ch jada Nashe aa is time

    • @sukhagalib
      @sukhagalib 4 ปีที่แล้ว

      sachi gl boli veeere vese dil khus ho gya

    • @sonyrandhawa5362
      @sonyrandhawa5362 4 ปีที่แล้ว

      ਰੱਬੀ ਖਾਨ

  • @badboy-zt2mr
    @badboy-zt2mr 4 ปีที่แล้ว +45

    ਬੜਾ ਸੋਹਣਾ ਮੈਚ ਤੇ ਸਬ ਤੋ ਵਧੀਆ ਕਮੈਂਟਰੀ

  • @timepunjabi5631
    @timepunjabi5631 4 ปีที่แล้ว +320

    ਬਹੁਤ ਵਧੀਆ ਲੱਗਦਾ ਜਦੋਂ ਦੇਸ਼ ਪੰਜਾਬ ਦਾ ਗੱਬਰੂ ਨਸ਼ਿਆਂ ਤੋਂ ਰਹਿਤ ਆਪਣੇ ਮਾਂ ਪਿਉ ਦਾ ਨਾਮ ਰੋਸ਼ਨ ਕਰਦਾ ਬਹੁਤ ਧੰਨਵਾਦ ਪੰਜਾਬ ਲਾਈਵ ਟੀਵੀ ਵਾਲਿਆਂ ਦਾ 🙏🙏

    • @butasingh952
      @butasingh952 4 ปีที่แล้ว +5

      Brother o bache aa fer ki aa umar de nall respect v vaad jandi aa bro jado kise katapa laya fer ni koi v bolda aida de bachya di lorh aa

    • @gurrianimator74
      @gurrianimator74 4 ปีที่แล้ว +3

      Right

    • @Sukhnam_artist
      @Sukhnam_artist 4 ปีที่แล้ว +1

      kbaddi ta nse kraudi a

    • @mannubalu9643
      @mannubalu9643 4 ปีที่แล้ว +3

      Akashdeep

    • @khanjusef4175
      @khanjusef4175 4 ปีที่แล้ว

      DeeP and Singh

  • @rajdeepsingh3552
    @rajdeepsingh3552 ปีที่แล้ว +3

    ਬਹੁਤ ਵਧੀਆ ਕਮੈਂਟਰੀ ਤੇ ਬਹੁਤ ਵਧੀਆ ਪਲੇਅਰ

  • @preetgill5408
    @preetgill5408 ปีที่แล้ว +44

    ਬੋਹਤ ਹੀ ਜਾਦਾ ਵਧੀਆ ਮੈਚ ਆ , ਵਾਹਿਗੁਰੂ ਮੇਹਰ ਕਰੇ

  • @taran5747
    @taran5747 4 ปีที่แล้ว +14

    World cup naalo bachiya da match jyaada interesting lgda Bache dilo khelde paye

  • @amarsingh-xn8km
    @amarsingh-xn8km 2 ปีที่แล้ว +8

    ਖਿਡਾਰੀ ਸਾਰੇ ਹੀ ਬਹੁਤ ਵਧੀਆ ਹਨ ਪਰਮਾਤਮਾ ਇਹਨਾ ਦੀ ਉਮਰ ਲਾਵੇ

  • @adnanjaved8631
    @adnanjaved8631 4 ปีที่แล้ว +6

    Mza agya yrrrr🇵🇰🇵🇰❤from pakistan🇵🇰🇵🇰 comentriiii😂😂😂💪👈

  • @sharoonsharoonmasih604
    @sharoonsharoonmasih604 ปีที่แล้ว +9

    Maza aa gya paa g🇵🇰🇵🇰🇵🇰

  • @user-fs1oz8do6m
    @user-fs1oz8do6m 4 ปีที่แล้ว +24

    Love you Punjabion from Pakistan 🇵🇰

  • @simranjeetsinghsimransingh5819
    @simranjeetsinghsimransingh5819 4 ปีที่แล้ว +77

    Fiddu fan like 🤗🤗

  • @harmindersingh3428
    @harmindersingh3428 2 ปีที่แล้ว +8

    ਬਹੁਤ ਵਧੀਆ ਜੀ 🙏🙏

  • @naagraders1049
    @naagraders1049 4 ปีที่แล้ว +14

    Jindgi da pehla favourite match✌️✌️✌️✌️✌️✌️✌️✌️✌️

  • @malaksaab9002
    @malaksaab9002 4 ปีที่แล้ว +18

    Eh punjab vi mera oh punjab vi mera 🙏 Jeonday raho Punjabiyo 👍

  • @davindersandhu7617
    @davindersandhu7617 ปีที่แล้ว +5

    Very nice putt God bless you 🙏🙏🙏

  • @kinnuowaan786
    @kinnuowaan786 4 ปีที่แล้ว +21

    🙏🏼 ਵਾਹਿਗੁਰੂ ਚੜਦੀ ਕਲਾ ਚ ਰੱਖੇ ਪੰਜਾਬ ਨੂੰ 🙏🏼

  • @Gaffar-saife-bj6do
    @Gaffar-saife-bj6do 3 ปีที่แล้ว +1

    Salam he mera sabhi panjabi bhaiyo ko itne achhe pleyer teyar kiye

  • @ahmadrokri1473
    @ahmadrokri1473 3 ปีที่แล้ว +1

    I from pakistan nankana sab .baly baly maja aa gya kabadi da ge

  • @manjindersinghmaan4962
    @manjindersinghmaan4962 4 ปีที่แล้ว +17

    ਪੂਰਾ ਸਿਰ ਕਰਵਾਉਦੇ ਨੇ 🤗🤗

  • @sjagvir51
    @sjagvir51 2 ปีที่แล้ว +4

    ਕਾਮੈਟਰੀ ਵੀਰਾਂ ਨੂੰ ਬਹੁਤ ਪਿਆਰ।

  • @mantejsingh6829
    @mantejsingh6829 ปีที่แล้ว +2

    ਬਹੁਤ ਵਧੀਆ ਮੇਚ ਹੈ

  • @harrybajwa4167
    @harrybajwa4167 4 ปีที่แล้ว +2

    ਇਹ ਕੋਈ ਨਾਮ ਨੇ ...ਸੱਪ ,ਜਹਿਰ ,ਕਰੇਲਾ , ਫਿੱਡੂ,ਕ੍ਰਿਸਸ਼,ਪੀ ਕੇ ,ਨਾਗ

  • @khushwantsingh2964
    @khushwantsingh2964 2 ปีที่แล้ว +4

    ਬਹੁਤ ਵਧੀਆ ਲੱਗਿਆ ਜੀ ਪਰਮਾਤਮਾ ਚੜ੍ਹਦੀ ਕਲਾ ਬਖਸ਼ੇ ਦਿਲ ਖੁਸ਼ ਹੋ ਗਿਆ ਹੈ ਜੀ

  • @deshduniyanewschannel9174
    @deshduniyanewschannel9174 ปีที่แล้ว +3

    ਸਵਾਦ ਆ ਗਿਆ

  • @JobFarming
    @JobFarming 2 ปีที่แล้ว +1

    ਰੱਬ ਕਰੇ ਕੋਈ ਨਸ਼ਿਆਂ ਵੱਲ ਨਾ ਜਾਵੇ,ਬਾਕੀ ਕੋਈ ਰੀਸ ਨਹੀਂ ਜਵਾਨਾਂ ਦੀ ਸਾਰੇ ਇਕ ਤੋ ਵੱਧ ਕੇ ਇਕ ਨੇ

  • @amrindersinghbrar8804
    @amrindersinghbrar8804 ปีที่แล้ว +23

    ਦਿਲ ਖੁਸ਼ ਹੋ ਗਿਆ ਜੀ

  • @newlife1488
    @newlife1488 ปีที่แล้ว +4

    Outstanding commentary

  • @mriftikharjoyia3018
    @mriftikharjoyia3018 4 ปีที่แล้ว +15

    gendy raho punjbiu love from Multan punjan Pakistan

  • @LUCKYSingh-xi3vo
    @LUCKYSingh-xi3vo ปีที่แล้ว +1

    P k nice paler aa . Sach cha on wale time cha pk bast player huna aa. He is good boy 👦

  • @user-jp1ns1yv1u
    @user-jp1ns1yv1u 9 หลายเดือนก่อน +1

    God bless you❤

  • @ramjeetsingh1259
    @ramjeetsingh1259 4 ปีที่แล้ว +310

    ਜਦੋ ੲਿਹ ਵੱਡੇ ਹੋ ਕੇ ਮੈਚ ਵੇਖਣ ਗੇ ਬੜੇ ਕੱਚੇ ਜੇ ਹੋਣ ਗੇ

    • @Lavi___o3
      @Lavi___o3 4 ปีที่แล้ว +17

      Jma shi gl aa yy. ਬੜੇ ਕਚੇ ਹੋਣਗੇ

    • @Randhawa548
      @Randhawa548 4 ปีที่แล้ว +15

      Sahi gal odo pave eh game e chad den bezati krke

    • @harmankaler5334
      @harmankaler5334 4 ปีที่แล้ว +6

      Rmjeet Singh hahaha sahi a jawaka nu ke pataa

    • @sarbjeetsinghbhullar7957
      @sarbjeetsinghbhullar7957 4 ปีที่แล้ว +2

      Rmjeet Singh haaaa

    • @lackpearlg7203
      @lackpearlg7203 4 ปีที่แล้ว +6

      ਕੋਚ ਦੀ ਗਲਤ ਸਿੱਖਿਆ

  • @gurshangill8074
    @gurshangill8074 4 ปีที่แล้ว +29

    Waheguru JI MEHAR KARAN Bachyan te

  • @gurdialsingh6301
    @gurdialsingh6301 2 ปีที่แล้ว +2

    Bahut badhiya lagda jadon Punjab nashian ton rehat hoju, 👍👍👍👍👍

  • @GURWINDERSINGH-bi1hh
    @GURWINDERSINGH-bi1hh 4 ปีที่แล้ว +1

    Waheguru ji Punjab nu chardi kalla bakshani ji

  • @sukhicheema7196
    @sukhicheema7196 ปีที่แล้ว +7

    ਬਹੁਤ ਵਧੀਆ ❤️

  • @musicstudioreborn6906
    @musicstudioreborn6906 4 ปีที่แล้ว +4

    ਬਹੁਤ ਵਧੀਆ ਲੱਗਦਾ ਬੱਚਿਆਂ ਦੀ ਕੱਬਡੀ ਵੇਖ ਕੇ
    ਵਾਹਿਗੁਰੂ ਮਿਹਰ ਭਰਿਆ ਹੱਥ ਸਦਾ ਹੀ ਇਹਨਾਂ ਤੇ
    ਰੱਖਣ ਪੰਜਾਬ ਦੇ ਹੀਰੇ 💎 ਨੇ ਇਹ ਬਹੁਤ ਵਧੀਆ
    ਮਾਣ ਮੈਨੂੰ ਮੇਰੇ ਮਾਝੇ ਤੇ ਵਾਹਿਗੁਰੂ ਭਲੀ ਕਰੇ 🙏🙏🙏🙏😀😁😆😆😊😍

  • @jagrajkang8016
    @jagrajkang8016 3 ปีที่แล้ว +1

    ਬਹੁਤ ਅੱਤ ਕਰਾਈ 👌👌👌👌

  • @HarpreetSingh-pn9wz
    @HarpreetSingh-pn9wz 2 ปีที่แล้ว +2

    Bhut vadia match siiii

  • @sandhujagbir5513
    @sandhujagbir5513 4 ปีที่แล้ว +29

    Sirrra ਕਰਵਾ ਦਿੱਤਾ ਮੁੰਡਿਆਂ ਨੇ parmatma chardikal bakshe ਇਹਨਾਂ ਨੂੰ

  • @manndhillon2272
    @manndhillon2272 4 ปีที่แล้ว +13

    ਵਾਹ ਓ .... ਰੂਹ ਖੁਸ਼ ਕਰਤੀ

  • @farooqbutt6405
    @farooqbutt6405 3 ปีที่แล้ว +1

    I love uoy

  • @naibsinghsingh5248
    @naibsinghsingh5248 2 ปีที่แล้ว +1

    ਬਹੁਤ ਹੀ ਵਧੀਆ ਵਾਹਿਗੁਰੂ ਸਭ ਨੂੰ ਚੜ੍ਹਦੀ ਕਲਾ ਬਖਸ਼ੇ।

  • @angrejsingh5218
    @angrejsingh5218 ปีที่แล้ว +5

    Punjab te kirpa rhe weheguru ji

  • @Sikhi_Khandeo_Tikhi_
    @Sikhi_Khandeo_Tikhi_ 4 ปีที่แล้ว +108

    ਬੋਲਣ ਵਾਲੇ bnde ਘੈਂਟ 😂😂

  • @bablasekhon1044
    @bablasekhon1044 3 หลายเดือนก่อน

    ਬਹੋਤ ਹੀ ਜਾਦਾ ਵਧੀਅਾ ਮੈਚ ਅਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾਂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਕੀ ਫਤਿਹ

  • @pritamchauhan8396
    @pritamchauhan8396 3 ปีที่แล้ว +1

    Very nice

  • @harmanpreet4917
    @harmanpreet4917 ปีที่แล้ว +8

    Waheguru tuhadiya umra lambiya kre

  • @HarjinderSingh-rl3uw
    @HarjinderSingh-rl3uw ปีที่แล้ว +3

    Very good match

  • @kamaldecoretr8163
    @kamaldecoretr8163 9 หลายเดือนก่อน +2

    स्वाद आ गया कबड्डी दा

  • @buntymodifywheelworks
    @buntymodifywheelworks 4 ปีที่แล้ว +1

    ਮੁੰਡੇ ਫੁਰਤੀਲੇ ,Government should be supported the cultural sports..God bless u all

  • @Jagdeepsingh-gv3uc
    @Jagdeepsingh-gv3uc 4 ปีที่แล้ว +12

    Waheguru ji Maharaj bachaya tay mehara bhareya hamesha Hath rakhan . Guru Garib Niwaj .

  • @v.i.p2634
    @v.i.p2634 ปีที่แล้ว +8

    Jeonde raho sher jawano🙏🏾nashe patte to door reh ke jawani de jalwe v eda e dikhayio🙏🏾waheguru tuhahu hamesha chardi kala ch rakhe

    • @kamalshergill5901
      @kamalshergill5901 ปีที่แล้ว

      ਕਮੈਟਰ ਵੀਰ ਵੀ ਸਿਰਾ ਹੀ ਕਰਵਾ ਦੇਂਦੇ ਆ

  • @AvtarSingh-rg9hy
    @AvtarSingh-rg9hy 4 หลายเดือนก่อน

    ਦੋਵੇਂ ਖ਼ਤਰਨਾਕ ਹਨ ਸਾਬਾਸ਼. 🌹❤️👌🌹

  • @daljitchahal1962
    @daljitchahal1962 ปีที่แล้ว +1

    ਬਹੁਤ ਵਧੀਆ

  • @ManpreetSingh-dp4uk
    @ManpreetSingh-dp4uk 4 ปีที่แล้ว +8

    ਬੱਚਿਆਂ ਨੇ ਬਹੁਤ ਹੀ ਵਧੀਆ ਖੇਣ ਦਾ ਪ੍ਰਦਰਸ਼ਨ ਕੀਤਾ

  • @TarsemSingh-kj6cj
    @TarsemSingh-kj6cj 4 ปีที่แล้ว +63

    ਗੁਰੂ ਦੇ ਬਖਸ਼ੇ ਅਸਲੀ ਨਾਮ ਲੈਣੇ ਚਾਹੀਦੇ ਹਨ।
    ਗੁਰੂ ਸਾਹਿਬ ਨੇ ਸਿੰਘ ਕੌਰ ਨਾਮ ਐਵੇਂ ਨਹੀਂ ਬਖਸ਼ੇ

  • @tejinderpal8442
    @tejinderpal8442 4 ปีที่แล้ว +1

    Taarif toh v vddh koyi shbd hai ta oh v ghtt jaap da aa.....Excellent...

  • @harnetchoudhary1782
    @harnetchoudhary1782 2 หลายเดือนก่อน

    ❤ ਵਾਹਿਗੁਰੂ ਜੀ ਛੋਟੇ ਬੱਚਿਆਂ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਸਦਾ ਇੰਨਜਾਵੇ ਕਰਦੇ ਰਹਿਣਾ ਜੀ ਸੱਟਾ ਫੇਟਾ ਤੌ ਬਚਾ ਰੱਖਿਓ ਜੀ ਲੰਮੀਆਂ ਉਮਰਾਂ ਬਖਸ਼ਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ ❤

  • @Sethi513
    @Sethi513 3 ปีที่แล้ว +7

    Dill khush ho gya dekh ke waheguru ji mehr krna ji khush rakhna ji bacheya nu

  • @formula1982
    @formula1982 3 ปีที่แล้ว +28

    Eho jahe match har pind vich hone chahide a ..taan jo jawan munde nasheyan to bach sakan! 🙏🙏

  • @kumardavinder9029
    @kumardavinder9029 3 ปีที่แล้ว +1

    Commentry vale veere ne ta commentry Vich att hi krayi a Puri🙏🙏🙏kabaddi dekh k nazzara a geya. Chardi kala vich Rehan sare chotte bacche 🙏

  • @ultimatebeast8624
    @ultimatebeast8624 2 ปีที่แล้ว

    Game v ਵਧੀਆ commentary ਹੋਰ v ਸਿਰਾ

  • @jasdeepsingh1889
    @jasdeepsingh1889 4 ปีที่แล้ว +5

    ਕਮੈਟਰੀ ਵਾਲਾ hi waal end

  • @gurmeetsidhu5750
    @gurmeetsidhu5750 4 ปีที่แล้ว +6

    Rabba inna bachyaa te mehar barhyaa hath rakhi..
    Bahut tarakki krn apni jindaagi ch.

  • @sukhsingh8317
    @sukhsingh8317 4 ปีที่แล้ว +1

    ਜਮਦਿਆਂ ਨੂੰ ਫੁਕਰੇ ਬਣਾਉਣ ਲੱਗ ਗਏ।

    • @Ranveer_sangha03
      @Ranveer_sangha03 4 ปีที่แล้ว

      Is game gal nal ghato ghat nashe toh bach rehan ge

  • @simranraj6316
    @simranraj6316 4 ปีที่แล้ว +1

    Fidu is more comedian boy and very cute from Kolkata

  • @gaggisidhu7543
    @gaggisidhu7543 4 ปีที่แล้ว +25

    Jugnu vdia khed da yr

  • @indians2224
    @indians2224 2 ปีที่แล้ว +3

    Mast video match bhut vadiya c pura match dekhiya great dono teams👌👍💫

  • @inderpreetsingh6145
    @inderpreetsingh6145 5 หลายเดือนก่อน +1

    ਪੈਦੇ ਨੇ ਪਟਾਕੇ ਮੈਚ ਚ ਸਿਰੇ ਆ ਮਨ ਖੁਸ ਹੋ ਗਿਆ

  • @zahidyounas427
    @zahidyounas427 4 ปีที่แล้ว +2

    Wadia kbaddi c yaar kmal ker tta phidu ny

  • @zaskt1214
    @zaskt1214 4 ปีที่แล้ว +5

    Wah ji wah nay reeesan mery punjab diyan

  • @SUKHWINDERSINGH-lf7ov
    @SUKHWINDERSINGH-lf7ov 4 ปีที่แล้ว +342

    Baki gallan bad ch commentry wale ne atttt karvai puri😂😂😂😂

    • @Ranveer_sangha03
      @Ranveer_sangha03 4 ปีที่แล้ว +3

      Hahaha ohi eh bala hi att hai

    • @saarthik464
      @saarthik464 4 ปีที่แล้ว +6

      ਮਖਣ ਬਰਾੜ ਜੀ greatest commentator

    • @kaurardaas506
      @kaurardaas506 4 ปีที่แล้ว +2

      bilkul shi keha ji

    • @ManpreetKaur-yo2vp
      @ManpreetKaur-yo2vp 4 ปีที่แล้ว +1

      #

    • @rajput1335
      @rajput1335 4 ปีที่แล้ว +1

      @@ManpreetKaur-yo2vp sai gal ketti a veery

  • @pb--ajay--kumar---rajput7084
    @pb--ajay--kumar---rajput7084 ปีที่แล้ว +1

    ਬਹੁਤ ਵਧੀਆ ਜੀ

  • @harfatehsingh9034
    @harfatehsingh9034 ปีที่แล้ว +1

    Bohat vadia god bless you bachyeo

  • @karandeep9994
    @karandeep9994 4 ปีที่แล้ว +21

    22 commentary de naal sirra la ditta jawaka de match da

  • @entertainmentworld3848
    @entertainmentworld3848 4 ปีที่แล้ว +9

    Att match ajj tak da kabaddi history vich....
    Whoot vdia khed rahe bache....

  • @rupinderpalsingh8171
    @rupinderpalsingh8171 2 หลายเดือนก่อน

    Vadhia kabaddi chobra d bai sare parmot spot krea kro ta hi jwani bachu punjab de

  • @manpreetkour45
    @manpreetkour45 4 ปีที่แล้ว

    Hasi vi bhut ayi bhut vdiya lgya

  • @harryshah9896
    @harryshah9896 4 ปีที่แล้ว +4

    ਨਾਂਵਾਂ ਵਾਲਾ ਤਾ ਸਿਰਾ ਈ ਕਰਾਇਆ ।।

  • @jagmeetsingh1477
    @jagmeetsingh1477 4 ปีที่แล้ว +56

    ਖੇਡ ਵਿੱਚ ਖੇਡ ਭਾਵਨਾ ਹੋਣੀ ਚਾਹੀਦੀ ..ਇਸ ਤਰਾਂ ਦੀਆਂ ਹਰਕਤਾਂ ਨਾਲ ਇਹਨਾਂ ਦੇ ਅੰਦਰ ਹੁਣ ਤੋਂ ਹੀ ਨਫਰਤ ਦੇ ਬੀਜ ਪੈ ਰਹੇ ਹਨ ਜੋ ਅੱਗੇ ਜਾਕੇ ਇਹਨਾਂ ਦਾ ਹੀ ਨੁਕਸਾਨ ਕਰਨਗੇ

  • @jacobbhatti8975
    @jacobbhatti8975 ปีที่แล้ว

    Comentary bhut ghaint bhai bachei taan hai hi kamal

  • @user-pq4sg7gf6n
    @user-pq4sg7gf6n 3 หลายเดือนก่อน

    ੀਆਂ ਐਕਸ਼ਨ ਹਿ ਬੱਚਿਆਂ ਦਾ ਰੂ ਖ਼ੁਸ਼ ਹੋ.ਗਿਆ

  • @msangha3319
    @msangha3319 4 ปีที่แล้ว +4

    ਆਹ ਤਾਂ ਬਾਹਲਾ ਜਾਦਾ ਹੋ ਗਿਆ, ਹਰੇਕ ਰੇਡ ਤੇ ਈ ਨਾਚ ਕਰੀ ਜਾਂਦੇ ਨੇ।
    ਖੇਡਦੇ ਵੀ ਆਪਸ ਚ ਈ ਆ। ਇਕ ਟੀਮ ਦੀਆਂ ਦੋ ਬਣਾੲੀਆਂ।
    ਪੁਠੇ ਸਿੱਧੇ ਨਾਮ ਰੱਖ ਕੇ, ਪੈਸੇ ਸਾਰੇ ਕੋਚ ਨੇ ਲੈ ਜਾਣੇ ਆਂ।

    • @Ranveer_sangha03
      @Ranveer_sangha03 4 ปีที่แล้ว +1

      🤣🤣🤣😂😂😂 neyaane ne yaar

  • @AbidAli-qz4uw
    @AbidAli-qz4uw 4 ปีที่แล้ว +9

    Assalam walekum yaar

  • @ravindersingh-ow2ve
    @ravindersingh-ow2ve 4 ปีที่แล้ว +1

    Punjabi lok kbhdi bhut achi ked de aaa

  • @murtazabhai5936
    @murtazabhai5936 4 ปีที่แล้ว +4

    Sawaad a ghia inna bachyan nu wekh k Allah inna Bachiyan di omra Lambya kre

  • @lovepreet1617
    @lovepreet1617 4 ปีที่แล้ว +20

    Naam v lgda commentary wale ne aap he rkhe aa zehar, kaato, fiddu, Gdaasa, krela, jugnuu , kaala naag😂😂😂

    • @jtti936
      @jtti936 2 ปีที่แล้ว

      🤣🤣

  • @gurbachansingh4551
    @gurbachansingh4551 ปีที่แล้ว +1

    good match

  • @palbegard640
    @palbegard640 ปีที่แล้ว +1

    Buht vdiya lga

  • @shahzaib2343
    @shahzaib2343 4 ปีที่แล้ว +4

    Wadiya kabdi g from pakistan

  • @JS50108
    @JS50108 4 ปีที่แล้ว +11

    Best kabaddi match I have ever seen.

  • @adeelraja6577
    @adeelraja6577 3 ปีที่แล้ว

    Hahaha fhydu wich ke a gaiya samjh ni aie end ty Kmal bhut Vadiya kabadi bachiyan de ty commentry bhut ve end kety hy commentater ny i am from pakistan💓💓🇵🇰🇵🇰

  • @ManojYadav-fu3bw
    @ManojYadav-fu3bw 4 ปีที่แล้ว +1

    Bahut khoob Dil khus ho gya

  • @kinnuowaan786
    @kinnuowaan786 4 ปีที่แล้ว +5

    ਬਹੁੱਤ ਸੋਹਣਾ ...... 👌👌👌👌👌👌👌👌👌