ਅਨੋਖਾ ਕਬਾੜੀਆ Anokha Kabdaiya PUNJABI BEST SHORT MOVIE 2021 | PUNJABI FILM | JATT BEAT RECORD
ฝัง
- เผยแพร่เมื่อ 6 เม.ย. 2021
- #punjabishortmovie #jattbeatrecord #newmoviepunjabi
Producer. Kaur buttar
Director, harmesh guru
Writer Inderjeet inder
EDITOR- Harmesh Guru
Dop Harman kahal.
Cast, Inder chhajli. sukh dhaliwal. Jass Dhillon. bhola Babbal kaur
Sukhwinder pindi ala
____________________________________
New Punjabi short movies, funny videos, Punjabi short movies, Punjabi videos, New Punjabi videos, Latest Punjabi short movies, Latest movies 2021, Latest Videos 2021, Punjabi Songs, Latest punjabi songs, Pollywood, Music tadka, Punjabi Tadka, Beat, Record, veg village Food, village.
lahoriye,punjabi movies,2021 the new movie,latest punjabi movie,new punjabi movies 2021 full movie,new punjabi movies 2021 full movie hd,new punjabi movies 2021 full movie comedy,new punjabi movies funny,new punjabi movies 2021 latest this week,new punjabi movies full movies,new punjabi movies comedy,new punjabi movies comedy 2021,new punjabi movies comedy 2021full movie,new punjabi movies download,new punjabi movies download 2021,new punjabi movies funny 2021,new punjabi movie full hd 2021
Subscribe our Channel:- jatt beat record
Contact us:- jattbeatrecord@gmail.com
This content is Subject To Copyright of Jatt Beat Record.
Disclaimer
All the characters and incidents in this film are imaginary, resemblance to any person dead or alive is purely coincidental.
Alcohol consumption is bad for health
Cigarette smoking is injurious to health
Tobacco use leads to cancer, heart attacks, lung disorders and other deadly disease. The characters shown in this film or programme do not support the use of any type of tobacco product such as Bidi, Cigarette, Kahini, Zarda etc, or their promotion in any manner. - บันเทิง
ਕਿਵੇਂ ਲੱਗੀ ਚੰਗੀ ਹੀ ਲੱਗੀ ਹੋਣੀ ਏ। ਬਾਕੀ ਆ ਮੇਰੇ ਸਾਲ਼ੇ ਆ ਜੋ rong ਕਮੇਂਟ ਕਰ ਦੇ ਨੇ ਕਰੀ ਜਾਓ ਜਿੰਨੇ ਵੀ ਗਲਤ ਕਮੇਂਟ ਕਾਂ ਗੇ ਮੇਰੇ ਪੱਕੇ ਸਲੇ ਨੇ😂😂😂
Siraa jii
Good bro ❤️🔥🔥🔥🔥
@@JasveerSingh-uk2fv said o
Wah ji wah inder 22 sira
ਜੱਸੇ ਦੇ ਇੰਦਰ ਮਸ਼ੀਨ ਵਾਲੀ ਭਾਰੀ ਮਾਰ ਗਿਆ ਚਪੇੜ
ਬਹੁਤ ਵਧੀਆ ਵੀਰੇ ਲੱਵ ਜੂ ਕਵਾੜੀਆ ਬੰਦਾ ਬਹੁਤ ਵਧੀਆ ਸੀ ਮਛੀਨ ਵਾਲਾ ਵੀ ਸਿਰਾ ਸੀ ਤੇ ਦਾਤ ਵੀ ਕੈਮ ਸੀ ਕਮੇਡੀ ਵਾਲਾ ਸਿਰਾ ਏ
ਛੋਟੀ ਜਿਹੀ ਪਿਆਰੀ ਬੇਟੀ ਕਹਿੰਦੀ ਮੈਂ ਕੁਲਫੀ ਖਾਣੀ ਹੈ ਬਹੁਤ ਵਧੀਆ ਲੱਗਿਆ ਸੀ ਵਾਹਿਗੁਰੂ ਮਿਹਰ ਭਰਿਆ ਹੱਥ ਰੱਖਣ ਜੀ ਚੜਦੀ ਕਲ੍ਹਾ ਵਿੱਚ ਰਹੋ ਜੀ ਹੱਸਦੇ ਵੱਸਦੇ ਰਹੋ ਜੀ
ਵੀਰੋ ਬਚਿਆ ਨੂੰ ਵੀਡਿਓ ਨਾ ਲੇਆ ਕਰੋ ਜੇ concept ਚੰਗਾ ਹੋਵੇ ਤਾ ਦੇ ਦੋ ਰੋਲ ਬਾਈ
Aah vi kahani jarur suno ji. th-cam.com/video/mXolncNyDsU/w-d-xo.html
@@daadupapadiyakahaniyan2223 ,
,,
ਔਰਤ ਅਪਨੀ ਜਵਾਨ ਨਾਲ ਹੀ ਅਪਨਾ ਘਰ ਪੱਟਦੀ ਹੈ ਜਿਸ ਬੰਦੇ ਦੇ ਮਨ ਚ ਖੋਟ ਨਹੀ ਹੁੰਦੀ ਓਹੀ ਬੰਦਾ ਅਪਨੀ ਔਰਤ ਨੂੰ ਗਲਤ ਕੰਮ ਤੇ ਗਲਤ ਸੋਚ ਤੇ ਲੜਦਾ ਕੱਲੀ ਔਰਤ ਦੀ ਨਹੀ ਸਗੋਂ ਔਰਤ ਨੂੰ ਵੀ ਬੰਦੇ ਦੀ ਇਜਤ ਕਰਨੀ ਚਾਹੀਦੀ ਹੈ
ਕੁੜੀ ਦੀ ਅਵਾਜ ਬਹੁਤ ਵਧੀਆ ਵੀਡੀਓ ਬਹੁਤ ਵਧੀਆ ਲੱਗੀ
ਕਹਿੰਦਾ ਸਾਰਾ ਕੁਝ ਲੈ ਲੈਣਾ ਬੰਦਾ ਦੇਣ ਵਾਲਾ ਚਾਹੀਦਾ 😂😂😂
😂😂😂ਨਜ਼ਾਰਾ ਆ ਗਿਆ ਬਾਈ ਬੋਹਤ ਘੈਂਟ
❤ ਅਨੋਖਾ ਕਾਵੜੀਆਂ ਦਾ ਗਾਹਕ ਮੇਰੀ ਪਸੰਦ ਆ ਜੀ
ਕਵਾੜੀਆ ਤਾ ਕੱਛੇ ਸੁੰਘਦਾ ਫ਼ਿਰਦਾ ਲੌੜੇ ਦਾ ਕਵਾੜੀਆ ਏਹੇ 😂😂😂
ਲਾਸਟ ਤੇ ਕਬਾੜੀਏ ਨਾਲ ਧੱਕਾ ਹੋ ਗਿਆ 😜😜
ਕਬਾੜੀਏ ਦੀ ਐਕਟਿੰਗ ਸਬ ਤੋਂ ਵਧੀਆ ਸੀ
th-cam.com/video/HcJMJ4Zd3io/w-d-xo.html
ਜੱਟੀ ਦਾ ਤਾਰ ਤੋਂ ਸਮਾਨ ਲਾਹ ਕੇ ਰੇੜ੍ਹੀ ਵਿਚ ਰੱਖਣ ਵਾਲੀ ਐਕਟਿੰਗ ਬਹੁਤ ਵਧੀਆ ਸੀ
ਕੈਮ ਲੱਗੀ ਬਾਬੇ ਕੈੜਾ ਜਾ ਮਨ ਕਰਕੇ😄😄😄👌🏼
ਰਿਸ਼ਵਤ ਵੀ ਨਹੀਂ ਲੈਂਦੀਆਂ ਤੈਨੂੰ ਛੱਡਣ ਦੀ ਕੰਬਖਤ ਤੇਰੀਆਂ ਯਾਦਾਂ ਵੀ ਈਮਾਨਦਾਰ ਲੱਗਦੀਆਂ ਨੇ
Very nice video
ਤੂੰਮਸੇ ਜੂੰ ਉਲਫ਼ਤ ਹੂਈ
ਕਿ ਤੇਰੀ ਹਸੀ ਹਫਿਫ਼ ਲਗੀ
ਤੂਨੇ ਦੇਖਾ ਮੁਸਕੁਰਾਇਆ
ਮੂਜੇ ਤਾਰੀਫ਼ ਲਗੀ
ਤੇਰੇ ਦਿਲ ਮੇਂ ਕਿਆ ਹੈ ਖ਼ੁਦਾ ਜਾਨੇ
ਮੇਰੇ ਦਿਲ ਮੇਂ ਤੂ ਹੈ ਮੁੱਹਬਤ ਕਬੂਲ ਹੈ
ਇਸ਼ਕ ਇਕ ਤਰਫਾ ਹੀ ਸਹੀ,,,,,, ਲਵੀ
#jattliferobinhood
Kya bat ae jatta
@@nirmalsingh7227 thanx ji
@@nirmalsingh7227 ji thoda comment kehde lai aa ,,,,, actually 2 ser ne ,,,,, ?
Kya ਬਾਤਾਂ bhai g 👌 👌 👌 👌 att krati comedy ali ta. Madi kiti vchare nal🤣🤣🤣🤣🤣🤣
ਵਾਹ ਜੀ ਵਾਹ ਬਹੁਤ ਵਧੀਆ ਜੀ,,,, ਪੂਰੀ ਅੱਤ ਕਰਵਾ ਦਿੱਤੀ ਐਂਡ ਤੇ,,,,,,,ਕੈੜਾ ਜਿਆ ਮਨ ਕਰ ਕੇ
ਇੰਦਰ ਵੀਰ ਸਿਰਾ ਲਾਤਾ 😂😂😂😂😂😂😅😅😅😅😅ਜੱਸੇ ਵੀ ਸਿਰਾ ❤❤❤😂😂😂😅😅😅😅
Kbadiye de malik di accting boht bdiya lgi 😂🤣🤣 kisi janani di awaj si poori 🤣🤣🤣
Nice
Braaa chuslaaa
ਹਾਂਜੀ ਬਾਈ ਦੱਸੀਓ ਫਿਰ ਕਿਵੇ ਲੱਗਿਆ ਸੋਨੂੰ ਅਪਣਾ ਜੱਸਾ ਕਵਾੜੀਆ
Very nice 👌👌👌
Oh veere Sonu ni hunda tuhanu hunda aa
@@gagandeepsinghgill6948 sade sangrur ch tan sonu he kehnde ne
Ena gand na Pau thodia filma ma aaj teek ni dhkia a ik fark dhkn Lai dhkj c thodi g rana ijaj Dea filma dhki Dea saf sutra Jina nu apne punjab Dea famlia dhek Dea ik tusi Sala chade punjab ch gand pes Kari Jane o a jeda kabadia c oh janai de kapde chuk dhkn lag pea le ki thonu koi famly ch bhet k dhklu
Kbadiya kmaal da hai yaar , njara hi liataa👍👍😀❤️
Ohhh yrrrr sirraaaaa e laata 👍👍😆😆😆 bade time baad entertainment hoya sada ❤❤
K🙏 ji.
ਵੀਰ.ਜੀ.ਜॅਸ.ਦਾ.ਰੋਲ.ਬਹਤ.ਵਾਧੀਅਾ.ਜੀ🙏🙏
ਵੀਰ ਜੀ ਤੁਹਾਡੀਆਂ ਵਿਡੀਉ ਬਹੁਤ ਵਧੀਆ ਨੇ veer g call me please (9041827684)
Sardar ji siraa acting
8968910441hai
9878142581 whatsapp
ਮਸ਼ੀਨ ਦੇ ਦਾਤ 😜😜😜😜😜🤣🤣🤣🤣🤣🤣
😂😂 machine ali ta att hi kra ti bai😂😂
Jasa Di acting bahut sira good
ਮੈਡਮ ਜੀ ਆਵਾਜ ਬਹੁਤ ਪਿਆਰੀ ਪਿਆਰੀ ਅਤੇ ਮਿੱਠੀ ਜਿਹੀ ਹੈ ਸੁਣ ਕੇ ਦਿਲ ਖੁਸ਼ ਹੋ ਜਾਂਦਾ ਹੈ
l
M
Cnp
Eh madam di id ni pta dedo je hegia
ਗੱਲ ਚ ਪੱਦ ਜਿੰਨਾ ਦਮ ਵੀ ਹੈਨੀ
ਇਹਨਾਂ ਭਾਰੀ ਸਮਾਨ
Kya gall baat a👍👍,, cakki challo kum nu
ਤੀਵੀਂ ਬੰਦੇ ਨੂੰ ਕਬਾੜੀਆ ਹੋਵੇ ਜਾਂ ਹੋਰ ਜਦੋ ਆਪ ਸਿਰ ਚੜ੍ਹਾਉਂਦੀਆਂ ਕਿਸੇ ਦੀ ਕੀ ਤਾਕਤ ਤੀਵੀਂ ਵੱਲ ਝਾਕ ਜੇ
Shi gll aa y
gll bai tuhadi sahi ae
th-cam.com/video/4J4pcCs4Q8o/w-d-xo.html
Hr var eh sahi ni hunda
Eh ta h paai kehra jeha Mann krkey
End 😂😂 bai bakkhdiya hlaa teeya 🤣🤣
Janani kaim a poori....rann a rann.....beautiful lady....
th-cam.com/video/HcJMJ4Zd3io/w-d-xo.html
Sirra bai mai ajj dubar dekh rea video ,,bala e sirra kraya,,
Sardar munde de acting sirra hundi a
जो मेरा मैसेज पढ़ रहा है भगवान उसकी लम्बी उम्र करें
ਕਿਆ ਬਾਤ ਹੈ
ਨਜਾਰਾ ਆ ਗਿਆ
Very Ganit video and very funny man kush ho gaya bhai tusi great ho God bless you all team love you bhai sare nu machine bahut badhiya si kawadiya be dekhta reh Gaya
ਮੈਡਮ ਜੀ ਸੋਹਣੇ ਸੋਹਣੇ ਬਹੁਤ ਖੂਬਸੂਰਤ ਵੀਡੀਓ ਬਣਾ ਰਹੇ ਹੋ ਜੀ ਵੇਖ ਕੇ ਦਿਲ ਖੁਸ਼ ਹੋ ਜਾਂਦਾ ਹੈ
ਕਿਸੇ ਗਰੀਬ ਗੁਰਬੇ ਨਾਲ , ਇਹੋ ਜਿਹਾ ਮਜ਼ਾਕ ਨਾ ਕਰੋ ,ਕਦੇ ਰੱਬ ਨੇ ਤੁਹਾਡੇ ਨਾਲ ਕਰਤਾ ਫੇਰ ਕਿ ਹੋਊਗਾ
ਲੇਲੀ ਮਸ਼ੀਨ ਜੱਸੇ ਢਿੱਲੋਂ ਨੇ 😁😁😁👌🏻
Main ta saala kam he chad dena 😁😁😁😁😁😁 kabaar da🤓🤓🤓😎
😅😅😅😅😅😅
Sardar veere ne aj kabariya ban k sirra la ta...👌👌👌
Sahi gal a
Asha ji menu ve chagi lagi 💜💜💜❤❤❤
😂😂😂😂
Hi
Veer nei padda dei line laga dette
ਸਾਰਾ ਕੁਛ ਲੈ ਲੈਂਦਾ A ਸਰਟੀਫਿਕੇਟ ਮਿਲੂ
Bhut sohna acttt kita sarey character hi sirraaaaccckhas kr madem da act v sirra c
ਇਹ ਤਾ ਸਾਰਿਆ ਉਹ ਆ
ਬਾਬੂ ਜੀ ਦੀ ਕਮੈਡੀ ਬਹੁਤ ਵਧੀਆ
Lala mashine hor 😅😅
❤❤❤❤❤ ਭਾਗੁ ਬਾਈ ਜੀ ਬਹੁਤ ਵਧੀਆ ਵੀਡੀਓ ਵਾਹਿਗੁਰੂ ਜੀ ਹਮੇਸ਼ਾ ਹੀ ਸਾਰੀ ਟੀਮ ਨੂੰ ਇਸੇ ਤਰ੍ਹਾਂ ਖੁਸ਼ ਰੱਖਣ ਨਰੇਸ਼ ਕੁਮਾਰ ਲਸੋਈ ਮਾਲੇਰਕੋਟਲਾ ❤❤❤❤❤❤
ਸਾਰੀ ਟੀਮ ਨੂੰ ਸਲੂਟ ਹੈ ਵੀਡੀਓ ਬਣਾ ਕੇ ਭੇਜਣ ਲਈ ਬਹੁਤ ਬਹੁਤ ਮੁਬਾਰਕਾਂ ਦਿੰਦੇ ਹਾਂ ਜੀ ਅਤੇ ਛੋਟੀ ਜਿਹੀ ਪਿਆਰੀ ਨੰਨੀ ਬੱਚੀ ਬੇਟੀ ਬਹੁਤ ਹੀ ਵਧੀਆ ਅੈਕਟਿੰਗ ਕਰ ਰਹੇ ਹਨ ਜੀ ਪ੍ਰਮਾਤਮਾ ਤੰਦਰੁਸਤ ਰੱਖਣ ਜੀ ਚੜਦੀ ਕਲ੍ਹਾ ਵਿੱਚ ਰਹੋ ਜੀ
th-cam.com/video/HcJMJ4Zd3io/w-d-xo.html
ਖੇਤ ਵਿਚ ਜੱਸੀ ਦੀ ਐਕਟਿੰਗ ਅਤੇ ਇੰਦਰਵੀਰ ਦੀ ਐਕਟਿੰਗ ਬਹੁਤ ਵਧੀਆ ਸੀ 😊😅😊👍👍
😂😂😂
Gurleen kaur....kudi di v bahut sohni c view vdhaun lyi pta ni ki ki krde ne means undergarments..
Ki hall aw
Gurleen bra v kinni shoni c pink 😂
Tere kol haiga koi bhaari smaan vikaau
Excellent performance. Love from Panjab Pakistan
Hi frnds Get money bonus click on this link
Luv u bro dilo pakistan panjab walea nu❤
ਕੁਟਾਪਾ ਸੁਨ ਕੇ ਲਭਦਾ ਲਭਦਾ ਮੈਂ ਵੀ ਪਹੁੰਚ ਈ ਗਿਆ ਇਥੇ ਹੋਰ ਕੌਣ ਕੌਣ ਆਇਆ ਏਦਾਂ
ਕਰੜਾ ਜਾ ਮਨ ਕਰਕੇ🤣
Vdvrhdhxrhrhfhrdudhrhfhffhrjffhrhtrhrjrrjfjrrufurrurhrrhrhrrhrrhrhrrhrrurjrrurjtrurjrrhrhfrhfjrrhfhffhchffhffhfhrhrrhrhrhffjfjrhrrhrhrrhrhrrhrhrrhrhrrhrhrrhrhrhrrhrhrhrrhrhrrhrhrrhrjrrhffhfhffhfhffhfhfffhfhffhfffffhfhffhffhffhffhfhffhffhhffhfhfnddbffbffbffhffhfhffhffhdhffhffhffhff
@@AmanDeep-of7ni fahsjsjhshshshaksnsnsbabvagzgxjsiwknwnsbsbagafwgsjnsbsvqfsgsudidonwbqgafashsienwnbsbebwgauidjeehgwgstsueiwkjsheh
22 ji 15+12+17,= 44ਰੁਂ ਹੁੰਦੇ ਆ 100ਰੁਂ ਨੀ
ਹਿਸਾਬ ਤਾਂ ਠੀਕ ਕਰ ਦੇਣਾ ਸੀ
Aahoo
ਮਸ਼ੀਨ ਦੇ ਦਾਤ ਲੈਜਾ, ਕਾਰੜ ਮਨ ਕਰਕੇ 😂😂😂😂😂😂
ਬੁਹਤ ਵਧੀਆ ਹੈ ਸਰਜੀਤ ਕੋਰ ਬੱਬਲ ਕੌਰ ਕਵਾਬਰੀਆ ਵੀਰ ਜੀ ਕੰਬਾਈਨ ਡਰਾਈਵਰ ਨਾਮ ਭੁੱਲ ਗਏ ਜੀ ਬੁਹਤ ਵਧੀਆ ਐਕਟਿੰਗ ਜੀ
ਬਾਈ ਦਾ ਗੰਡਾਸਾ ਤਾਂ ਸਿਰਾ
ਹੁਣ ਖੁੱਲੀਆਂ ਨਿਉਜਲਾ😂😂😂😂
Jehra jehra YAAR CHALE BAHR web series dekhn toh baad JASS nu dekh raha … oh like kro😅👍
Very Very Good Acting👍👍👍
Jamaa e uut si kabaadiya
Len nu ta Sara kuj le lene aa😜😆
Bhot vdiyaa acting te vdiya story 👍.
Pehla mnu smj ni aeaa eh ho ki reha pher hassa bhut aeaa😅😅😅 machine lmaoo🤣🎈🤣
jatt di lagda kuch jaada bunda ptake mardi aa
th-cam.com/video/HcJMJ4Zd3io/w-d-xo.html
Gagnu...ehna video view vdhaun lyi undergarments show kite vich tuhanu ki lgda eh sb thik a
ਸ਼ੁਕਰ ਆ ਪਤਾ ਤੇ ਲਗਾ 🤣🤣😂
@@kajalagarwal8932 aho lgda mngdi kuj
Jass di acting 😇😇sirrra
God bless you all team actor and love ❤️ from Lahore Pakistan
ਸਮਾਨ ਤਾਂ ਭਾਰਾ ਈ ਆ
🤣
Bra dii Khusbu ta menu v bahot pasand ae oh mere bai ...ae khusbu kise kismaat wale nu meldi ae......... Acting ..100 ..siraaa ccc 💫💫💫💫💫💫💫💫
ਸੋਹਣੀ ਵੀਡੀਓ ਸੋਹਣਾ ਮੈਸਜ ਸੋਹਣੀ ਐਕਟਿੰਗ 🔥🙏👍
ਅਸਲੀ ਨਕਲ ਪਿੰਡਾਂ ਦਾ ਹੂਬਹੂ ਬਿਰਤਾਂਤ ਮੌਲਿਕ ਕਲਚਰ ਬਹੁਤ ਵਧੀਆਂ 🙏🙏
ਸਹੀ ਗੱਲ ਐ ਵੀਰ । ਯਾਰ ਚਿੱਤ ਰਾਜੀ ਹੋ ਜਾਂਦਾ , ਅਸਲੀ ਦੇਸੀ ਪੇਂਡੂ ਮਾਹੌਲ ਵੇਖਕੇ । ਮੈਂ ਚਾਰ ਪੰਜ ਦਿਨਾਂ ਦਾ ਇਹਨਾਂ ਦੀਆਂ ਵੀਡੀਓ ਵੇਖਣ ਲੱਗਿਆਂ ਵੀਰ । ਸਾਰਿਆਂ ਕਲਾਕਾਰਾਂ ਨੇ ਬਹੁਤ ਵਧੀਆ ਕੰਮ ਕੀਤਾ ਏ ।
ਬਹੁਤ ਸੋਹਣੀ ਵੀਡੀਓ ਵੀਰ ਜੀ
Ha ha ghare LED la ke dekh lee
😂😂😂😂😃😃😃
ਬਾਈਁ ਸਿਰਾ ਜਵਾ
بڑی اوکهی جگہ تے دل لایا اظہار وی کر نہ سکدے
ملاقات تے رہ گی اک پاسے دیدار وی کر نہ سکدےR.S
English ch kro comant
ਬਹੁਤ ਵਧੀਆ ਬਾਈਁ
Vry nic acting sb di
ਬਹੁਤ ਵਧੀਆ ਵੀਰ ਜੀ
So neat village!!! It's cleaner than the city I live in.
ਜੱਸੇ ਵੀਰੇ ਦੁਤੇ ਹੋਰੀ ਨਹੀਂ ਹੈਗੇ ਬੀਰਾ ਹੈਗਾ ਹੈ
😀😀😀😀😀 ਕਲੜਾ ਜਿਹਾ ਮਨ ਕਰ ਕੇ
Vre bhut vadia laggi video. All team good work 👍👍👌👌
ਬਾਈ ਥੋਡੇ ਪਦਾ ਤੇ ਬੜਾ ਹਾਸਾ ਆਇਆ ਬਈ ਬਹੁਤ ਵਧੀਆ video
ਕਬਾੜੀਏ ਦੇ ਰੋਲ ਵਾਲੀ ਤਾਂ ਕਮਾਲ ਕਰਤੀ ਮੁੰਡੇ ਨੇ
ਕਿਸੇ ਕੋਲ ਇਹ ਕਬਾੜੀਏ ਦਾ ਨੰਬਰ ਹੈ ਤਾਂ ਦੱਸੋ ਯਾਰੋ
ਕਰੜਾ ਜਾ ਮਨ ਕਰਕੇ
gar ty jama e Lendhy punjab verga vre❤
Ghat att👌👌👌👌👌👌
Yaar 15+12+17.5 = 44.5 hoye..saala 100 ta swad lain da e de gya 😉😉
ਵਾਹ ਜੀ। ਕਿ ਹਯਾ ਤੂਸੀ 😂😂😂😂
Y cirrrrra krwaonde NE😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂
ਜੱਸਾ ਦੀ acting bahut vadia hundi
Ha actng kent a y ta holliwod vala lagda ga🤣
👌🥳
ਬਹੁਤ ਹੀ ਵਧੀਆ ਵੀਡੀਓ ਜੀ
ਲੈਣ ਨੂੰ ਸਭ ਕੁਝ ਲੈ ਲੈਨੇ ਆ ਬੰਦਾ ਦੇਣਾ ਵਾਲਾ ਹੋਵੇ 😂😂😂
Waaah bahut vadiya video excellent performance
8968910441hi
Hit like keda jiha man kr k.
Kavadia sab kuj le lenda h je den wala hove
ਕਬਾੜਇਆ ਪੁਰਾ ਠਰਕੀ ਆ
Waheguru waheguru waheguru waheguru waheguru
ਮਸ਼ੀਨ 😂😂😂😂🔥🔥🔥
th-cam.com/video/HcJMJ4Zd3io/w-d-xo.html
Magar wakhipad wrgi ni astad 😂
100 ਰੁਪਏ ਦੇ ਕੇ ਜੱਸ ਕਬਾੜੀਆ ਪਤੰਦਰ ਰੇੜੀ ਵਿਚ ਹੋਰ ਸਮਾਨ ਧਰ ਗਿਆ
Hhhhgghhm by
th-cam.com/video/HcJMJ4Zd3io/w-d-xo.html
😅😊
Wah yaar sira video sardar bai di acting jabardast a att hi karati
Eh jehde bhain da bhain da krde ne..pta chalda k eh barnala tapa side de ne...😀😀
Thank you very nice God bless you and kerti🥀🙏🥀