ਦੁਨੀਆ ਦੇ ਸਭ ਤੋਂ ਵੱਧ ਤਰੱਕੀ ਵਾਲੇ ਦੇਸ਼ ਜਪਾਨ ਵੱਲ🇯🇵ਪੰਜਾਬ ਤੋਂ ਜਪਾਨ ਨਵਾਂ ਸਫ਼ਰ✈️Going to Japan|Punjabi Vlog

แชร์
ฝัง
  • เผยแพร่เมื่อ 2 ต.ค. 2024

ความคิดเห็น • 514

  • @Pardeepsingh0044
    @Pardeepsingh0044 3 หลายเดือนก่อน +171

    ਵੀਰੇ ਬਹੁਤ ਸੋਹਣਾ ਲੱਗ ਰਿਹਾਂ, ਏਦਾਂ ਦੀ look ਰੱਖਿਆ ਕਰ, ਭਾਵੇਂ ਪਰਨਾ ਬੰਨੋ ਜਾਂ ਪੱਗ ਪਰ ਏਦਾਂ ਦੀ shape ਚ ਬੰਨੇ ਕਰੋ, ਦਾਹੜੀ ਵੀ ਬਿਲਕੁੱਲ ਸੈੱਟ ਆ, ਏਦਾਂ ਰਹੇ ਕਰੋ plz, ਸਾਰੀ ਦੁਨੀਆ ਚ ਜਾਣਾ ਹੁੰਦਾ ਪੰਜਾਬੀ ਬੰਦੇ ਆ ਟੌਹਰ full ਹੋਣੀ ਚਾਹੀਦੀ ਆ ❤ 👍👍👌👌

    • @Navdeepbrarvlogs
      @Navdeepbrarvlogs  3 หลายเดือนก่อน +26

      ❤️❤️🙏🙏

    • @jagroopbajwa9844
      @jagroopbajwa9844 3 หลายเดือนก่อน +8

      @@Navdeepbrarvlogsveere asi v japan hi aa thnu milna c

    • @deeps5900
      @deeps5900 3 หลายเดือนก่อน +9

      ਬਿਲਕੁਲ ਜੀ ਪੱਗ ਬੰਨਣੀ ਚਾਹੀਦੀ ਹੈ
      ਛੇਤੀ ਬੱਨਣੀ ਸਿੱਖ ਲਵੋ

    • @Dhaliwalaman7013
      @Dhaliwalaman7013 3 หลายเดือนก่อน +1

      Navdeep veer ek na subscribe button karo bohat log thono passe de chakkar vich join ni kr Rahe

    • @AdilKhan-cf6ln
      @AdilKhan-cf6ln 3 หลายเดือนก่อน +2

      ​@@Navdeepbrarvlogs Sir bich bich me thoda hindi me bi bola kriye ❤❤

  • @WalkWithTurna
    @WalkWithTurna 3 หลายเดือนก่อน +44

    ਨਵੇਂ ਸਫਰ ਲਈ ਦੁਆਵਾਂ🎉
    ਵਾਹਿਗੁਰੂ ਚੜ੍ਹਦੀ ਕਲਾ ‘ਚ ਰੱਖਣ🙏

    • @Navdeepbrarvlogs
      @Navdeepbrarvlogs  3 หลายเดือนก่อน +7

      ❤️❤️🙏🙏

    • @KarnveerSingh-ey6ty
      @KarnveerSingh-ey6ty 3 หลายเดือนก่อน

      Tusi kite hu ji bhot din hu gye aa nu vlog kite ........ Manpreet di ji..

    • @Bhindranwaledefan1984
      @Bhindranwaledefan1984 2 หลายเดือนก่อน +1

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @dharmindersingh1523
    @dharmindersingh1523 3 หลายเดือนก่อน +32

    ਬਹੁਤ ਸੋਹਣਾ ਲੱਗ ਰਿਹਾ ਨਵਦੀਪ ਵੀਰ ਅੱਜ ਪੱਗ ਵਿੱਚ ਵਾਹਿਗੁਰੂ ਤੁਹਾਨੂੰ ਲੰਬੀਆ ਉਮਰਾਂ ਤੇ ਤਰੱਕੀਆ ਬਖਸ਼ਣ

  • @rajsidhu8849
    @rajsidhu8849 3 หลายเดือนก่อน +23

    ਛੋਟੇ ਵੀਰ ਦਾੜੀ ਤੇ ਪੱਗ ਦਾ ਅੱਜ ਵਾਲਾ ਸਟਾਇਲ ਹੀ ਰੱਖਿਆ ਕਰ , ਬਹੁਤ ਵਧੀਆ ਲੱਗਦਾ ਵੀਰ ਤੂੰ ਇਸ ਤਰਾ ,, ਰਾਜ ਦੇਹੜਕਾ ਜਗਰਾਓ

  • @punjabitec7977
    @punjabitec7977 3 หลายเดือนก่อน +25

    ਵੀਰ ਜੀ ਜਪਾਨ ਦੇ ਪਿੰਡ ਜ਼ਰੂਰ ਦਿਖਾਈਓ

  • @harafangle9473
    @harafangle9473 3 หลายเดือนก่อน +49

    ਨਜਰ ਨਾ ਲਗੇ ਕਿਸੇਦੀ ਨਵੀਂ ਲੂਕ ਦੇਖ ਬਹੁਤ ਸਹੋਣੇ ਲਗਦੇ ਹੋ ਭਾਈ ਜੀਆਇਆ ਨੂੰ ਜਪਾਨ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖੇ ਆਪ ਨੂੰ ❤❤❤❤❤❤🎉🎉🎉🎉🎉🎉🎉

  • @gamezindagidi7185
    @gamezindagidi7185 3 หลายเดือนก่อน +27

    ਬੱਲੇ ਸਰਦਾਰਾਂ ਤੇਰੀ ਮਹਿੰਗੀ ਸਰਦਾਰੀ ਐ❤❤❤❤❤

  • @jasbirsingh-vd6gr
    @jasbirsingh-vd6gr 3 หลายเดือนก่อน +16

    ਕਾਫੀ ਦੇਰ ਬਾਦ ਵਿੱਚ ਆਪ ਨੁੰ ਪੱਗ ਵਿੱਚ ਦੇਖ਼ ਸਹੋਣਾ ਲੱਗਿਆ

  • @neelamkumar4075
    @neelamkumar4075 3 หลายเดือนก่อน +10

    ਬਾਈ ਜੀ ਇੱਕ ਬੇਨਤੀ ਹੋਰ ਕਰਨੀ ਹੈ ਜਦੋਂ ਤੁਸੀਂ ਬੋਲਦੇ ਹੁੰਦੇ ਹੋ ਤਾਂ ਕੈਮਰਾ ਆਪਣੇ ਚਿਹਰੇ ਤੇ ਫੋਕਸ ਨਾ ਕਰਕੇ ਆਲ਼ਾ ਦੁਆਲਾ ਦਿਖਾ ਦਿਆ ਕਰੋ

    • @5riverbeat333
      @5riverbeat333 3 หลายเดือนก่อน +1

      Eh veere edaa ee krda. Bari vaari kihaa nahi manndaa eh

  • @RupinderSingh-fg5bh
    @RupinderSingh-fg5bh 3 หลายเดือนก่อน +6

    ਨਵਦੀਪ ਸਿੰਘ ਪੁੱਤ
    Waheguru ji chardi kla rakhe tuhadi put
    Singh is King

  • @amarjitkaur1995
    @amarjitkaur1995 3 หลายเดือนก่อน +7

    ਸਭ ਕੁਝ ਬਹੁਤ ਵਧੀਆ ਸਣੇ ਪੱਗ, ਨਵੀਂ ਦਿੱਖ, ਨਵਾਂ ਦੇਸ਼ 😊

  • @SsSs-ww4je
    @SsSs-ww4je 3 หลายเดือนก่อน +5

    Aj chote bhai pagri ban ke bahut he khub surat Lag Rahe he ave nahi kehde singh is king baba ji app ji. nal hun Thanks

  • @ganjitsinghkaler3489
    @ganjitsinghkaler3489 3 หลายเดือนก่อน +2

    ਸਤਿ ਸ੍ਰੀ ਅਕਾਲ ਨਵਦੀਪ ਵੀਰੇ ਵੀਰੇ ਮੈਂ ਨੈੱਟ ਫਲਿਕਸ ਤੇ ਜਪਾਨ ਟੋਕੀਓ ਦੀਆਂ ਵੈੱਬ ਸਿਰਜਾਂ ਨੈਟ ਫਲਿਕਸ ਤੇ ਵੇਖਦਾ ਰਹਿੰਦਾ ਵਾ ਉਥੇ ਕੋਈ ਨਾ ਕੋਈ ਤਬਾਹੀ ਆਈ ਹੁੰਦੀ ਆ ਮਤਲਬ ਸੱਚੀ ਨਹੀਂ ਉਹ ਫਿਲਮਾਂ ਐਵੇਂ ਦੀਆਂ ਬਣਾਉਂਦੇ ਨੇ ਕੁਝ ਨਾ ਕੁਝ ਹੋਇਆ ਰਹਿੰਦਾ ਵਾ ਵਾਇਰਸ ਕਰਨ ਲੱਗਿਆ ਕੁਛ ਵੀ ਹੋ ਸਕਦਾ ਤੁਸੀਂ ਆਪਣਾ ਪਲੀਜ਼ ਖਿਆਲ ਰੱਖਿਓ ਇਹ ਦੇਸ਼ ਬਹੁਤ ਸੋਹਣਾ ਵਾ ਲੋਕ ਰਹਿਣ ਸਨ ਬੜਾ ਵਧੀਆ ਵਾੜੇ ਚੰਗੇ ਨੇ ਪਰ ਕੜੀ ਦਾ ਕੁਝ ਨਹੀਂ ਪਤਾ ਬਾਕੀ ਮਸਤੀ ਕਰੋ ਇਨਜੋਏ ਕਰੋ ਖਿਆਲ ਰੱਖਿਓ ਵਾਹਿਗੁਰੂ ਜੀ ਤੁਹਾਡੇ ਨਾਲ ਰਿਹਾ ਪੱਗ ਇਵੇਂ ਬੰਨਿਆ ਕਰੋ

  • @MajorSingh-po6xd
    @MajorSingh-po6xd 3 หลายเดือนก่อน +9

    ਧੰਨਵਾਦ ਜੀ ਬਰਾੜ ਸਾਹਿਬ ਨਵੇ ਨਵੇ ਦੇਸਾਂ ਦੀ ਸੈਰ ਕਰਵਾਉਣ ਲਈ (ਮੇਜਰ ਸਿੰਘ ਜੈਤੋ ਫਰੀਦਕੋਟ ਪੰਜਾਬ)

    • @Navdeepbrarvlogs
      @Navdeepbrarvlogs  3 หลายเดือนก่อน +1

      ❤️❤️🙏🙏

    • @guglo_muglo
      @guglo_muglo 3 หลายเดือนก่อน +1

      Major ji v pore hit ho gy 😅

    • @harafangle9473
      @harafangle9473 3 หลายเดือนก่อน

      ਕੰਮ ਹੋਣ ਕਰਕੇ ਕਈਵਾਰ ਵੀਡੀਓ ਦੇਖਣੀ ਰਹਿਜਾਂਦੀ ਫਿਰ ਜਦੋਂ ਸਮਾਂ ਮਿਲਦਾ ਆ ਵੀਡੀਓ ਦੇਖੀ ❤❤❤❤❤❤❤❤❤

    • @GameChanger365Days
      @GameChanger365Days 2 หลายเดือนก่อน

      Bajakhana mera pinda

  • @Makhanboutique
    @Makhanboutique 3 หลายเดือนก่อน +3

    ਵੀਰੇ ਬਹੁਤ ਵਧੀਆ ਬਲੌਗ ਹੁੰਦੇ ਆ ਹੁਣ ਤਾ ਤਰੱਕੀ ਹੋ ਗਈ ਤੇਰੀ ਵੀਰੇ ਜਾਪਾਨ ਦਾ ਵਿਸ਼ਾ ਲੱਗ ਗਿਆ ਰੱਬ ਹੋਰ ਤਰੱਕੀਆਂ ਬਖਸ਼ੇ

  • @RameshKumar-fr1vz
    @RameshKumar-fr1vz 3 หลายเดือนก่อน +2

    ਛੋਟੇ ਵੀਰ ਸਤਸ੍ਰੀਕਾਲ ਜੀ ਸ੍ਰੀ ਗੰਗਾਨਗਰ ਰਾਜਸਥਾਨ 🇮🇳 ਗੂਡ ਨਾਇਟ ਸਰਦਾਰ ਜੀ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖਣ ਜੀ

  • @RanjitSingh-j5w
    @RanjitSingh-j5w 2 หลายเดือนก่อน

    ਬਹੁਤ ਵਧੀਆ ਜੀ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ ਵੀਰ ਨੂੰ

  • @gurwantsandhu2699
    @gurwantsandhu2699 3 หลายเดือนก่อน +1

    ਬਹੁਤ ਵਧੀਆ ਯਾਦਾਂ ਜਪਾਨ ਦੀ ਆ 1992 2001

  • @daveroy1849
    @daveroy1849 2 หลายเดือนก่อน

    ਆ ਗਿਆ ਭਰਾ ਸਾਡਾ , ਸਾਡੇ ਸੁਪਨਿਆਂ ਦੇ ਦੇਸ਼ ❤❤❤
    ਮੈਨੂੰ ਬਹੁਤ ਉਡੀਕ ਸੀ ਤੁਸੀਂ ਜਪਾਨ ਜਾਂਦੇ ਆ

  • @harindersinghdeep6971
    @harindersinghdeep6971 3 หลายเดือนก่อน

    ਬਹੁਤ ਸੋਹਣੀ ਵੀਡੀਓ ਤੁਹਾਡੀ,ਬਾਈ ਨਵਦੀਪ ਜਿਉਂਦਾ ਵਸਦਾ ਰਹਿ, ਵਾਹਿਗੁਰੂ ਜੀ ਅੰਗਸੰਗ ਰਹਿਣ ❤

  • @harsimransandhu7137
    @harsimransandhu7137 3 หลายเดือนก่อน +1

    @Navdeepbrarvlogs ਪੱਗ ਏਦਾਂ ਦੀ ਹੀ ਬਨਿਆ ਕਰ..ਸੋਹਣੀ ਲੱਗ ਰਹੀ ਏ Shape ਵਿੱਚ ਵੀ...ਪਰਨਾ ਨਾ ਬਨਿਆ ਕਰ ਵੀਰ ਕਿਉਕਿ ਤੁਸੀ pagg ਤੇ ਸਿੱਖੀ ਨੂੰ ਦੁਨੀਆ ਵਿੱਚ show ਕਰ ਰਹੇ ਹੋ। ਵੀਡੀਓ ਵਧੀਆ ਹੁੰਦਿਆ ਨੇ👌👌

  • @singhrajinder68
    @singhrajinder68 2 หลายเดือนก่อน +2

    ਬਹੁਤ ਵਧੀਆ ਜੀ, ਸ਼ੁਕਰ ਹੈ ਕਿਤੇ ਪੰਜਾਬੀ ਵੀ ਟਰੈਵਲ ਕਰਨ ਲੱਗੇ ਦੇਸ਼-ਵਿਦੇਸ਼ ਦੀ 👍💐

    • @Navdeepbrarvlogs
      @Navdeepbrarvlogs  2 หลายเดือนก่อน +1

      ਨਹੀ ਵੀਰੇ ਮੈਂ ਤਾਂ 5 ਸਾਲਾ ਤੋਂ ਵਲੋਗ ਬਣਾ ਰਿਹਾ ਸਭ ਤੋਂ ਪਹਿਲਾਂ ਸ਼ੁਰੂਆਤ ਕੀਤੀ ਸੀ ਕਿ ਪੰਜਾਬੀ ਚ ਟਰੈਵਲ ਵਲੋਗ ਕੀਤੇ ਜਾਣ ਪਰ ਕਿਸੇ ਨੇ ਦੇਖੇ ਹੀ ਨਹੀ ਓਦੋਂ ਹੁਣ 2.5 ਕੁ ਸਾਲਾ ਤੋਂ ਦੇਖਣ ਲੱਗੇ ਆਪਣੇ ਲੋਕ ਪੰਜਾਬੀ ਵਲੋਗ😀😀

    • @singhrajinder68
      @singhrajinder68 2 หลายเดือนก่อน +2

      @@Navdeepbrarvlogs ਮੈਂ 10 ਸਾਲ ਦੀ ਉਮਰ ਤੋਂ ਹੀ ਸ਼ੋਂਕ ਰੱਖਦਾ ਹਾਂ, ਪਰ ਕੰਮਕਾਜ ਤੇ ਜਿੰਮੇਵਾਰੀ ਕਰਕੇ ਅਜੇ ਇਹ ਸਪਨਾ ਪੂਰਾ ਨਹੀਂ ਹੋ ਰਿਹਾ, ਪਰ ਤੁਹਾਡੇ ਵਰਗੇ ਵੀਰਾਂ ਨੂੰ ਟਰੈਵਲ ਕਰਦੇ ਦੇਖ ਬਹੁਤ ਵਧੀਆ ਲੱਗਦਾ ਜੀ

  • @sandeepsidhu2695
    @sandeepsidhu2695 2 หลายเดือนก่อน +1

    ਬਾਈ ਤੇਰੀ ਵੀਡੀਉ ਚ ਮਿਊਜਿਕ ਸਿਰਾ ਆ

  • @SukhwinderSingh-wq5ip
    @SukhwinderSingh-wq5ip 3 หลายเดือนก่อน +3

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤

  • @AvtarGill-j5i
    @AvtarGill-j5i 2 หลายเดือนก่อน +1

    Satsari akal Uncle ji Please go to nobita's and doremon home Plz 🙏

  • @Drkaur_321
    @Drkaur_321 3 หลายเดือนก่อน +1

    Ah Sab Modi dia kartuta ne veer ji Visa regarding galt information circulate krna public ch.. BJP ne desh da satyanaash krta…

  • @neelamkumar4075
    @neelamkumar4075 3 หลายเดือนก่อน +1

    ਨਵਦੀਪ ਜੀ ਸ਼ੁਭ ਕਾਮਨਾਵਾਂ। ਤੁਹਾਡੇ ਪਿੰਡ ਦਾ ਕੀ ਨਾਮ ਹੈ।

  • @tarsemsama7735
    @tarsemsama7735 2 หลายเดือนก่อน

    ਮੈਂ ਵੀ ਸਫ਼ਰ ਕਰ ਚੁੱਕਾ cathe ਫਲਾਈਟ ਵਿਚ hong kong ਤੋਂ shangai

  • @JSingh_8185
    @JSingh_8185 3 หลายเดือนก่อน

    ਬਾਈ ਜੀ ਲਗਦਾ ਪੱਗ ਦਾ ਸਾਈਜ਼ ਛੋਟਾ ਕਰ ਲਿਆ ਹੈ, ਇਸ ਬਾਰ ਤੁਹਾਡੀ ਨਵੀਂ ਜੀ ਸ਼ਕਲ ਲਗ ਰਹੀ ਹੈ। ਵਧੀਆ ਲਗ ਰਿਹਾ, ਜਿਉਂਦੇ ਰਹੋ 😊

  • @SatnamSingh-fe3tg
    @SatnamSingh-fe3tg 3 หลายเดือนก่อน +6

    Dhan Guru Nanak Dev g Chadikala Rakhna 🙏

  • @ashokrai34
    @ashokrai34 3 หลายเดือนก่อน +1

    Navankur bhi Japan mein hai North Koriya ka Safar karo video Achcha banate Ho isliye bol raha hun

  • @Jaas13
    @Jaas13 3 หลายเดือนก่อน +7

    Good job 👍ਇਸ ਤੋ ਵਧੀਆ ਕੋਈ ਸ਼ਬਦ ਨਹੀਂ ਨਹੀ ਤਾਂ ਉਹ ਲਿਖਣਾ ਬਹੁਤ ਵਧੀਆ ਸਿੰਘਾਂ ਚੜਦੀ ਕਲਾ ਵਿੱਚ ਰੱਖੇ ਵਾਹਿਗੁਰੂ ਜੀ ਤੁਹਾਨੂੰ

  • @harvindersidhu530
    @harvindersidhu530 2 หลายเดือนก่อน +1

    you are great man -this country that country --how u are adaptable to foods of different countries --that is too much for me.

  • @renusarwan9966
    @renusarwan9966 3 หลายเดือนก่อน +1

    Navdeep veer majithhia vrga lg reha 😅😅😅😅

  • @karmjeetmaan1006
    @karmjeetmaan1006 2 หลายเดือนก่อน

    Verry nice look eda di he ਪੱਗ ਬੰਨਿਆਂ ਕਰੋਂ ਵੀਰ ਜੀ

  • @HarwinderMaan1965
    @HarwinderMaan1965 3 หลายเดือนก่อน

    ਵੀਰ ਜੀਅੱਜ ਪੱਗ ਦਾ ਸਟਾਈਲ ਓਰੀਜਨਲ ਪੰਜਾਬੀ ਹੈ ਬਹੁਤ ਵਧੀਆ,
    ਜੇ ਅਫਗਾਨਿਸਤਾਨ ਵੇਲੇ ਵੀ ਏਹਦਾ ਦਾ ਦੁਮਾਲਾ ਸਜਾਇਆ ਹੁੰਦਾ, ਤਾਂ ਤੁਹਾਨੂੰ, ਉਹਨਾਂ ਨੂੰ ਪੰਜਾਬ ਵਾਰੇ ਦੱਸਣ ਦੀ ਲੋੜ ਨਹੀਂ ਸੀ. ਕੀ ਅਸੀਂ ਪੁਜਾਬੀ Indian ਦੇ ਸਿੰਘ ਹਾਂ ਸਤਿ ਸ੍ਰੀ ਅਕਾਲ ਜੀ

  • @matharoomatharoo7546
    @matharoomatharoo7546 2 หลายเดือนก่อน

    ਵੀਰ ਆਪਾ ਕਿਹੜੇ ਕਾਰਡ ਤੋ ਇਸ ਤਰ੍ਹਾ ਪੈਸੇ ਲੈ ਸਕਦੇ ਹਾ ਤੁਹਾਡੇਕੋਲ ਕਿਹੜਾ ਵਾ ਡੈਬਿਟ ਕਾਰਡ ਵੀ ਚੱਲ ਜਾਂਦਾ ਬਾਹਰ atm ਚ?

  • @Lawson_DZS
    @Lawson_DZS 2 หลายเดือนก่อน +1

    Tomorrow I will reach japan. I have flight tonight pH country

  • @DavinderSingh-o9z
    @DavinderSingh-o9z 3 หลายเดือนก่อน

    ਬਹੁਤ ਸੋਹਣਾ ਇਕ ਨਵੇ ਦੇਸ ਵਿਚ ਹੋ ਸਾਫ ਸਫਾਈ ਦੀ ਵੀ ਗਲ ਕਰਿਆ ਕਰੋ ਸਾਫ ਸਫੀ ਚ ਕਿਧਾ ਦੇ ਨੇ ਦੇਸ ਦਸਣ ਦੀ ਕਿਰਪਾ ਕਰਨੀ ਆਣ ਵਾਲੀ ਵਿਡੀਉ ਚ ਜੀ 🙏🙏🙏🙏🙏

  • @manjitsinghkandholavpobadh3753
    @manjitsinghkandholavpobadh3753 3 หลายเดือนก่อน +2

    ❤ ਸਤਿ ਸ੍ਰੀ ਅਕਾਲ ਜੀ ❤ ਪੰਜਾਬੀ ਜਿੰਦਾਬਾਦ ਜੀ ❤ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤

  • @HarpreetSingh-u1v5m
    @HarpreetSingh-u1v5m 3 หลายเดือนก่อน +5

    ਵਾਹ ਓ ਬਰਾੜਾ ਅੱਜਤਾ ਲੱਗਦਾ ਹਵਾਰਾ ਫੈਨ ਹਵਾਰੇ ਦੇ

  • @harvindersingh7392
    @harvindersingh7392 3 หลายเดือนก่อน +1

    ਪੱਗ ਬੰਨ ਕੇ ਰੱਖਿਆ ਕਰ ਵੇ ਜੱਚਦਾ ਏ ਵਾੜਾ 👍🏼👍🏼save water save tree protect earth🌳🌳

  • @rajubhutta5611
    @rajubhutta5611 3 หลายเดือนก่อน +3

    ਦੁਆਵਾਂ ਵੀਰ ਬਹੁਤ ਬਹੁਤ ਨਵੇਂ ਸਫ਼ਰ ਲਈ 🙏

  • @SurjeetSingh-sy8pc
    @SurjeetSingh-sy8pc 3 หลายเดือนก่อน

    Good wishes for New interesting journey japan good turban basic style thanks

  • @matharoomatharoo7546
    @matharoomatharoo7546 2 หลายเดือนก่อน

    ਬਈ ਜੀ ਅਸੀ ਤਾਂ ਅੱਜ ਤੱਕ ਏਅਰਪੋਰਟ ਹੀ ਨਹੀ ਦੇਖਿਆ ਬਾਕੀ ਗੱਲਾਂ ਬਾਦ ਦੀਆਂ

  • @hansenjo2011
    @hansenjo2011 3 หลายเดือนก่อน +1

    You are looking awesome 😎

  • @DesiChobbar786
    @DesiChobbar786 3 หลายเดือนก่อน

    Veere yar pagg kaim lagdi aa. ida hi ban ke reha kar mera bhra. Love you veere. Ghumde firde raho te punjabiyat di shaap chad de raho. Khick ke.

  • @GurjitSingh-tb1lm
    @GurjitSingh-tb1lm 2 หลายเดือนก่อน

    ਬਹੁਤ ਵਧੀਆ

  • @ramanpreetsingh11
    @ramanpreetsingh11 2 หลายเดือนก่อน

    nice bro my fav travel country japan💓

  • @kingalwaysking9842
    @kingalwaysking9842 2 หลายเดือนก่อน

    ਕਮਜੋਰੀ ਨੂੰ ਛਿਪੌਨਾ ਨਹੀਂ ਖਤਮ ਕਰਨਾ ਚਾਹੀਦਾ 😍😍😍

  • @Avinoorsinghmaan
    @Avinoorsinghmaan 3 หลายเดือนก่อน

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🎉🎉🎉 ਵੀਰ ਜੀ 🎉🎉🎉🎉🎉

  • @deepmalhiludhiana6052
    @deepmalhiludhiana6052 3 หลายเดือนก่อน +2

    🙏🏻🙏🏻🌹🌹 **ਵਾਹਿਗੁਰੂ ਜੀ ਕਾ ਖ਼ਾਲਸਾ**
    **ਵਾਹਿਗੁਰੂ ਜੀ ਕੀ ਫਤਹਿ** 🌹🌹🙏🏻🙏🏻

    • @Navdeepbrarvlogs
      @Navdeepbrarvlogs  3 หลายเดือนก่อน +2

      Waheguru ji ka khalsa waheguru ji ki fateh ji❤️❤️🙏🙏

  • @TourismPromoterMrSinghIndia
    @TourismPromoterMrSinghIndia 3 หลายเดือนก่อน

    ਅੱਜ ਬਣੀ ਗੱਲ ਮੇਰੇ ਵਰਗੀ ਪੱਗ ਬੰਨਿਆ ਕਰ ਯਾਰ ❤❤❤

  • @shamsunderdhamija8740
    @shamsunderdhamija8740 3 หลายเดือนก่อน

    Brother apna Punjabi brother da restaurant hai othe Indian Punjabi restaurant ohna nu milna tuci bhut hi nice person hai

  • @NIRMALSINGH-yb8hn
    @NIRMALSINGH-yb8hn 3 หลายเดือนก่อน +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ

  • @thetruthseeker0007
    @thetruthseeker0007 3 หลายเดือนก่อน

    Chote veer eda pag ban ke rakhya kar jina ho sake.. nice vedio. Love from Chandigarh

  • @Peerseer
    @Peerseer 3 หลายเดือนก่อน +1

    22 je koi aanda ni khanda fer ki banu uda?

  • @tarsemsama7735
    @tarsemsama7735 2 หลายเดือนก่อน

    ਵੀਰ ਜੀ ਮਹੌਲ ਬਣ ਜਾਂਦਾ ਤੁਹਾਡਾ ਵਲੋਗ ਦੇਖ ਕੇ

  • @pahulpreetsingh2682
    @pahulpreetsingh2682 3 หลายเดือนก่อน

    Veere mainu pta travel vlogging krni kini aukhi te iss lyi tusi parne vich vikhde ho pr aj sachi bhaut sohne lgre ho…kdi kdi jdo possible hoye te pagg da saroop sajaya kro

  • @sunnyshergill6428
    @sunnyshergill6428 3 หลายเดือนก่อน +1

    Very good

  • @Bains0007
    @Bains0007 3 หลายเดือนก่อน

    Waheguru chardikala ch rakhe khalsa ji canada da trip kro jaldi bai❤️

  • @sawarnsingh9989
    @sawarnsingh9989 3 หลายเดือนก่อน

    well come your vlog very nice 👍 god bless sawarn Singh from UK

  • @HemantKumar_1987
    @HemantKumar_1987 2 หลายเดือนก่อน

    ਨਵਦੀਪ ਬਾਈ ਸਤਿ ਸ਼੍ਰੀ ਅਕਾਲ ਜੀ।

  • @worldtraveller1095
    @worldtraveller1095 3 หลายเดือนก่อน

    God bless you mere veer... Me and aman watching your videos 🇲🇽

  • @thelakshrider
    @thelakshrider 3 หลายเดือนก่อน +2

    First Viewer Paji❤️Love from Bathinda ❤soo excited for Japan 🇯🇵 series ❤

  • @lovebatra1891
    @lovebatra1891 2 หลายเดือนก่อน

    Train bahut mehngi h but may be je 15 din ch puri country ghum ho je fer thik aa

  • @manjindarsingh648
    @manjindarsingh648 3 หลายเดือนก่อน

    Bhut hi perfect vloging video

  • @hd_indincom
    @hd_indincom 3 หลายเดือนก่อน +1

    Bhi google traslate nal traslate kar la karo 😅🎉🎉🎉🎉🎉

  • @jaisingh5720
    @jaisingh5720 3 หลายเดือนก่อน

    Sat shri akal veer 🙏, Good luck for the new journey

  • @renusarwan9966
    @renusarwan9966 3 หลายเดือนก่อน

    Thank u navdeep japan dikhaon lyee

  • @swaransingh483
    @swaransingh483 3 หลายเดือนก่อน +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਸਾਬ ਜੀ ਵਾਹਿਗੁਰੂ ਮੇਹਰ ਕਰੇ ਸਫ਼ਰ ਵਧੀਆ ਹੋਵੇ ਜੀ

    • @Navdeepbrarvlogs
      @Navdeepbrarvlogs  3 หลายเดือนก่อน

      Waheguru ji ka khalsa waheguru ji ki fateh ji❤️❤️🙏🙏

  • @navjotkaur6622
    @navjotkaur6622 2 หลายเดือนก่อน +1

    Navdeep ki gal yaar tere subscribe kyu aine ghat ne mainu ta ehda c v million ja million to upar chale gye honge👌👍

    • @Navdeepbrarvlogs
      @Navdeepbrarvlogs  2 หลายเดือนก่อน

      veere main shorts nai paunda ji😀😀 Shorts paun nal wadh jande aa kaafi Kyoki shorts viral hunde aa reels di tarh😃😀

  • @PritpalSingh-vb4xp
    @PritpalSingh-vb4xp 3 หลายเดือนก่อน

    Nice

  • @bunnygumber86
    @bunnygumber86 3 หลายเดือนก่อน

    Love from Ludhiana Punjab bro

  • @NimarNoorSingh
    @NimarNoorSingh 3 หลายเดือนก่อน

    Japan is Number 1 country in terms of Infrastructure and living.But world media is showing that they are suffering due to low birth rate...But in reality it only affects in japan's gdp...GDP is just a economy on paper...In reality they are far ahead.They have no drug cases, no crime rate, no unemployment!!!

  • @mysontyson627
    @mysontyson627 3 หลายเดือนก่อน

    ਇਕ ਰੁਪਏ ਦੇ 2 ਯਾਨ ਮਤਲਬ ਜਪਾਨ ਦੀ ਬੱਲੇ ਬੱਲੇ ਹੈ, ਇੰਡੀਆ ਦੇ ਰੁਪਏ ਤਾਂ ਸਭ ਦੇਸ਼ਾਂ ਚ ਕਮਜ਼ੋਰ ਹੀ ਹੈ।

  • @gurwinderbrar-g2o
    @gurwinderbrar-g2o 2 หลายเดือนก่อน

    ਸਤਿ ਸ੍ਰੀ ਆਕਾਲ ਵੀਰ ਜੀ ❤❤❤❤❤❤❤❤❤❤❤❤❤❤❤❤❤❤❤❤❤❤❤

  • @sukhjindergagowalia2253
    @sukhjindergagowalia2253 3 หลายเดือนก่อน

    Best wishes❤
    Sangrur

  • @daljitsingh7980
    @daljitsingh7980 3 หลายเดือนก่อน +1

    ਸਤਿ ਸ੍ਰੀ ਅਕਾਲ ਬਾਈ ਜੀ 🙏

  • @tajinder3217
    @tajinder3217 3 หลายเดือนก่อน +2

    Pagg vich bahut sohne lgg rahe o😊

  • @KarnveerSingh-ey6ty
    @KarnveerSingh-ey6ty 3 หลายเดือนก่อน

    ਸਾਰੇ ਵਲੋਗ ਦੇਖਦੇ ਹਾਂ ਵੀਰ ਜੀ... ਅੱਜ ਤਾਂ ਪੱਗ ਬੰਨੀ ਬਹੁਤ ਸੋਹਣੀ ਲੱਗ ਰਹੀ ਹੈ. ਇਸੇ ਤਰ੍ਹਾਂ ਰੱਖਿਆ ਕਰੋ...... ਵਾਕ ਵਿਦ ਟੂਰਨਾ ਦੇ ਵਲੋਗ ਵੀ ਵੇਖਦੇ ਹਾਂ....

  • @Travelwithpeace2024
    @Travelwithpeace2024 2 หลายเดือนก่อน

    Veer chaker pata ki aa Japan agar refuse karda ta passport stemp kar Dinda aa red colour di oh Galt aa Bohut

  • @Cringecontent2027
    @Cringecontent2027 2 หลายเดือนก่อน +1

    Japan sachi ghaint desh a vakhe khafi advanced aa ❤

  • @samuraijapan4778
    @samuraijapan4778 3 หลายเดือนก่อน

    Welcome to Japan 🇯🇵 brother 👍

  • @HarjinderSingh-bo2ig
    @HarjinderSingh-bo2ig 3 หลายเดือนก่อน

    ਪੂਰੀ ਟੌਹਰ ਆ ਬਰਾੜ ਭਾਅ। ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ।❤❤❤❤❤❤❤❤❤❤❤❤❤❤

  • @sENDYSED000
    @sENDYSED000 2 หลายเดือนก่อน +1

    Bhai ji me rajasthan se
    Aap video ka title English (punjabi in english) me likh diya kro
    Punjabi samajh aa jati hai
    Lekin padhni nhi aati
    Please fix it.
    😊😊😊

  • @AsdfAsdf-q9j
    @AsdfAsdf-q9j 3 หลายเดือนก่อน

    ਇਹ ਤੇਰੀ ਫਲਾਈਟ ਆ ਤੇ ਸਾਨੂੰ ਕੋਈ ਫਲੈਟ ਤਾਂ ਦੱਸੋ ਤਰੀਕਾ ਸਾਨੂੰ ਵੀ ਸ਼ੌਂਕ ਹੈ ਕੋਈ ਬੰਦਾ ਬਾਈ ਜੀ

  • @parmeetsingh4768
    @parmeetsingh4768 2 หลายเดือนก่อน

    🔥🔥🔥

  • @Kamarshal
    @Kamarshal 3 หลายเดือนก่อน +1

    Veer ji i love you thank you

  • @HarpreetSingh-ro8bj
    @HarpreetSingh-ro8bj 3 หลายเดือนก่อน

    ਸਤਿ ਸ੍ਰੀ ਅਕਾਲ ਵੀਰ ਜੀ
    ਇੱਕ ਨਵੇਂ ਸਫ਼ਰ ਦੀਆਂ ਬਹੁਤ ਬਹੁਤ ਮੁਬਾਰਕਾਂ।
    ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ।
    ਵੀਰ ਜੀ ਤੁਸੀਂ ਹੀਰੋਸ਼ੀਮਾ ਅਤੇ ਨਾਗਾਸਾਕੀ ਵੀ ਜਾ ਕੇ ਆਉਣਾ।

  • @Gurjit1469
    @Gurjit1469 3 หลายเดือนก่อน

    ਵਾਹਿਗੁਰੂ ਜੀ ਕਾ ਖ਼ਾਲਸਾ
    ਵਾਹਿਗੁਰੂ ਜੀ ਕੀ ਫ਼ਤਿਹ ਜੀ ਨਵਦੀਪ ਸਿੰਘ ਖਾਲਸਾ ਜੀਓ❤️❤️🙏🙏
    ਚੜ੍ਹਦੀ ਕਲਾ ਵਿੱਚ ਰਹੋ ਜੀ🙌🙌👍👍🙏🙏
    ਏਸ਼ੀਆ ਦੇ ਚੜ੍ਹਦੇ ਸੂਰਜ ਵਾਲੇ ਦੇਸ਼ ਜਪਾਨ ਦੀ ਯਾਤਰਾ ਲਈ ਪਿਆਰ ਭਰਿਆ ਆਸ਼ੀਰਵਾਦ, ਸ਼ੁਭ ਕਾਮਨਾਵਾਂ, ਅਸੀਸਾਂ ਜੀਓ❤❤🙏🙏

  • @amitsethi1786
    @amitsethi1786 3 หลายเดือนก่อน

    Wow..... aisa lag raha hai Jaise2050 mai aagye hai.. 👌👍👍

  • @PradeepDhillon6448
    @PradeepDhillon6448 2 หลายเดือนก่อน

    Veere tu 🙏🏻👍👍👍👍👍
    Aage leke gay🙏🏻👍👍👍👍👍👍👍jatta aa aali das ke aai

  • @jeetindersingh2681
    @jeetindersingh2681 3 หลายเดือนก่อน

    ਨਵਦੀਪ 22 ਪੇਨ ਜਾਪਾਨ ਏਅਰਪੋਰਟ ਵਾਲਿਆਂ ਨੇ ਵੀ ਬੰਨ ਕੇ ਰੱਖਿਆ ਜਿਵੇਂ ਆਪਣੇ ਏਧਰ ਨੋਟਰੀ ਵਾਲਿਆਂ ਨੇ ਮੇਜ਼ ਨਾਲ ਕੁਰਸੀ ਬੰਨੀ ਹੁੰਦੀ ਹੈ।

  • @gurmeetsingh-hp3sr
    @gurmeetsingh-hp3sr 3 หลายเดือนก่อน

    22 ਬਹੁਤ ਸੋਹਣੇ ਲਗ ਰਹੇ ਹੋ ਪੂਰਨ ਸਰੂਪ ਚ

  • @hansenjo2011
    @hansenjo2011 3 หลายเดือนก่อน

    Please try to tie turban more frequently looks good

  • @InderjitSingh-hl6qk
    @InderjitSingh-hl6qk 2 หลายเดือนก่อน

    ਅੱਜ ਦੀ ਵੀਡੀਓ ਦੀ ਵਧਿਆ ਪਹਿਚਾਣ ਸੋਹਣੀ ਦਸਤਾਰ ਤੇ ਦਾਹੜੇ ਦੀ ਸੁੰਦਰਤਾ,❤❤

  • @gurdeepmaanPB10punjab
    @gurdeepmaanPB10punjab 2 หลายเดือนก่อน

    ਹੈਲੋ ਬਾਈ ਕੀ ਹਾਲ ਆ ਬਹੁਤ ਵਧੀਆ ਵੀਰੇ ਦਿਖਾ ਰਹੇ ਆ ਤੁਸੀਂ ਵਰਲਡ ਕੰਟਰੀ ਵਧੀਆ ਅੱਛਾ ਲੱਗਦਾ ਤੇ ਮੇਰਾ ਵੀਰ ਇੱਕ ਗੱਲ ਗੱਲ ਹੋਰ ਆ ਤੇ ਆਪਦੇ ਮੂੰਹ ਤੇ ਫੋਕਸ ਜਿਆਦਾ ਕੈਮਰਾ ਨਾ ਕਰਿਆ ਕਰ ਬਾਈ ਆਾਲਾ ਦਾਲਾ ਦਿਖਾਇਆ ਕਰ ਆਪਦੇ ਮੂੰਹ ਤੇ ਨਾ ਜਿਆਦਾ ਕੈਮਰਾ ਮਾਰਿਆ ਕਰ ਉਹ ਤਾਂ ਸਾਨੂੰ ਪਤਾ ਹੀ ਹ ਵੀ ਤੂੰ ਬੋਲਦਾ ਹੀ ਹ ਤੂੰ ਤਾਂ ਹੈਗਾ ਹੀ ਆ ਪਰ ਆਲਾ ਦੁਆਲਾ ਨਹੀਂ ਨਾ ਸਾਨੂੰ ਪਤਾ ਹੈਗਾ ਫੇਰ ਹੀ ਦੇਖਾਂਗੇ ਜੇ ਦਿਖਾਵੇਗਾ

  • @JasbirSingh_Puaadh
    @JasbirSingh_Puaadh หลายเดือนก่อน

    Bai apni video di tag line vich v episode number likhya kro

  • @harpreet_singh1234
    @harpreet_singh1234 3 หลายเดือนก่อน

    ❤❤