ਜਪਾਨੀ ਪੰਜਾਬੀਆਂ ਦੇ ਠੇਠ ਪਿੰਡ ਦਾ ਗੇੜਾ🇯🇵ਜਪਾਨੀ ਡੇਅਰੀ ਫਾਰਮ ਤੇ ਪੇਂਡੂ ਘਰਬਾਰ👌Typical Japanese Village Vlog

แชร์
ฝัง
  • เผยแพร่เมื่อ 17 ต.ค. 2024
  • Short Videos Channel Link 👉 / @navdeepbrarshorts
    Travel Info Channel Link 👉 / @navdeepbrartravel
    2nd Channel Link👉 / @navdeepbrarlifestyle
    Please Follow me on Social platforms;
    / officialnavdeepbrar
    / officialnavdeepbrar
    Join Channel- / @navdeepbrarvlogs
    Business Mail- Officialnavdeepbrar@gmail.com
    Product I Use Link👇👇
    Go Pro- amzn.to/3AERSMl
    Dslr- amzn.to/35xCaHr
    Memory Card- amzn.to/3KV0CTp
    Iphone- amzn.to/3J2zL6b
    Mic- amzn.to/33Sv3cd
    Gimbal- amzn.to/3G8j1rZ
    #travel #vlog #japan

ความคิดเห็น • 263

  • @HarpreetSingh-bt4sd
    @HarpreetSingh-bt4sd 3 หลายเดือนก่อน +42

    ਵਾਹ ਜੀ ਵਾਹ, ਸਾਡੇ ਪੰਜਾਬੀਆਂ ਨੇ ਪੰਜਾਬ ਦਾ ਬਹੁਤ ਨਾਮ ਰੌਸ਼ਨ ਕੀਤਾ ਹੈ। ਜਿਉਦੇ ਰਹੋ, ਹੱਸਦੇ ਵਸਦੇ ਰਹੋ ਵੀਰੋ।🙏🙏🙏🙏🙏🌺🌺🌺🌺

  • @MandeepSingh-gg7rm
    @MandeepSingh-gg7rm 3 หลายเดือนก่อน +4

    ਬਾਈ ਜੀ ਬਹੁਤ ਬਹੁਤ ਧੰਨਵਾਦ ਜੀ।ਸਾਨੂੰ ਘਰ ਬੈਠੇ ਦੁਨੀਆ ਦੇ ਨਜ਼ਾਰੇ ਦਿਖਾ ਰਹੇ ਹੋ।🙏🙏 ਸਾਡੇ ਪੰਜਬੀਆਂ ਨੇ ਮੇਹਨਤ ਕਰਕੇ ਪੰਜਾਬ ਦਾ ਨਾਂ ਰੌਸ਼ਨ ਕੀਤਾ ਬੜੀ ਖੁਸ਼ੀ ਹੁੰਦੀ ਹੈ ਪੰਜਾਬੀਆਂ ਦੀ ਤਰੱਕੀ ਦੇਖ ਕੇ।ਵਾਹਿਗੁਰੂ ਜੀ ਸਾਰੇ ਪੰਜਾਬੀਆਂ ਨੂੰ ਚੜਦੀ ਕਲਾ ਚ ਰੱਖੇ।✨👑✨🙏🙏

  • @amarjitkaur1995
    @amarjitkaur1995 3 หลายเดือนก่อน +8

    ਸੋਹਣੇ ਜਪਾਨ ਨੇ ਨਵਦੀਪ ਬਰਾੜ ਨੂੰ ਵੀ ਬਦਲ ਦਿੱਤਾ ਹੈ। ਪੱਗ ਦੇ ਬਦਲੇ ਹੋਏ ਰੰਗ ਨੇ ਸ਼ਖ਼ਸੀਅਤ ਨੂੰ ਹੋਰ ਵੀ ਚਾਰ ਚੰਨ ਲਗਾ ਦਿੱਤੇ ਹਨ। ਗੁਰੂ ਰਾਮਦਾਸ ਜੀ ਮੇਹਰ ਕਰਨ 😊

  • @MajorSingh-po6xd
    @MajorSingh-po6xd 3 หลายเดือนก่อน +13

    ਧੰਨਵਾਦ ਜੀ ਬਰਾੜ ਸਾਹਿਬ ਅਤੇ ਜਪਾਨ ਵਿਚ ਵਸਦੇ ਸਾਰੇ ਪੰਜਾਬੀ ਪਰਿਵਾਰਾਂ ਦਾ ਤੁਸੀਂ ਸਾਨੂੰ ਨਿੱਤ ਨਵੇਂ ਨਵੇਂ ਦੇਸਾਂ ਦੀ ਸੈਰ ਕਰਵਾ ਰਹੇ ਹੋ(ਮੇਜਰ ਸਿੰਘ ਜੈਤੋ ਫਰੀਦਕੋਟ ਪੰਜਾਬ)

  • @baljitsinghz
    @baljitsinghz 3 หลายเดือนก่อน +8

    ਬਹੁਤ ਸੋਹਣਾ ਪੰਜਾਬੀ ਜਾਪਾਨ ਵਿੱਚ ਤੇ ਜਾਪਾਨ ਦੇ ਲੋਕ ਵੀ ਬਹੁਤ ਵਧੀਆ ਆ

  • @AvtarSingh-pw7fv
    @AvtarSingh-pw7fv 3 หลายเดือนก่อน +15

    ਬਾਈ ਨਵਦੀਪ ਬਰਾੜ ਧੰਨਵਾਦ ਤੇਰਾ ਜਿਹੜਾ ਤੁਸੀਂ ਸਾਨੂੰ ਘਰ ਬੈਠੇ ਦੇਸ਼ ਵਿਦੇਸ਼ ਦੀਆਂ ਸੋਹਣੀਆਂ ਸੋਹਣੀਆਂ ਥਾਵਾਂ ਦੇ ਦਰਸ਼ਨ ਸਾਡੀ ਆਪਣੀ ਪਿਆਰੀ ਮਾਂ ਬੋਲੀ ਪੰਜਾਬੀ ਵਿਚ ਕਰਵਾਉਂਦੇ ਹੋ । ਅਵਤਾਰ ਸਿੰਘ ਚੰਡੀਗੜ੍ਹ

  • @AvtarSingh-pw7fv
    @AvtarSingh-pw7fv 3 หลายเดือนก่อน +13

    ਜਦੋਂ ਅਸੀਂ ਚੰਡੀਗੜ੍ਹ ਪੜ੍ਹਦੇ ਸੀ ਤਾਂ ਚੰਡੀਗੜ੍ਹ ਦੇ ਸਾਰੇ ਮੇਨਹੋਲਾਂ ਦੇ ਢੱਕਣ ਤੇ ਚੰਡੀਗੜ੍ਹ ਦਾ ਪੂਰਾ ਨਕਸ਼ਾ ਬਣਿਆ ਹੁੰਦਾ ਸੀ ਹੁਣ ਤਾਂ ਉਹ ਸੱਭ ਢੱਕਣ ਚੋਰੀ ਕਰਕੇ ਵੇਚ ਦਿੱਤੇ ਗਏ ਹਨ ਤੇ ਉਨ੍ਹਾਂ ਦੀ ਥਾਂ ਸੀਮਿੰਟ ਦੇ ਢੱਕਣ ਰੱਖੇ ਹੋਏ ਹਨ

  • @KulbirSingh-cb2oh
    @KulbirSingh-cb2oh 3 หลายเดือนก่อน +6

    ਸੱਭ ਤੋ ਵਧੀਆ ਲੱਗਾ ਕਿ ਪੰਜਾਬੀ ਬਾਹਰ ਵੀ ਚੰਗੀ ਜਿੰਦਗੀ ਜਿੳਦੇ ਹਨ ਬਾਕੀ ਤੇਰੀ ਪੱਗ ਦਾ ਰੰਗ ਵੀ ਵਧੀਆ ਲੱਗਾ

  • @Panjabiaagyeoye
    @Panjabiaagyeoye 3 หลายเดือนก่อน +9

    ਵਾਹਿਗਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏🏻

  • @BARNALA.22.
    @BARNALA.22. 3 หลายเดือนก่อน +6

    ਬਾਈ ਜੀ ਦਸਤਾਰ ਤੁਹਾਨੂੰ ਜਿਆਦਾ ਫੱਬਦੀ ਹੈ ਵੈਰੀ ਨਾਈਸ ਅੱਗੇ ਤੋਂ ਦਸਤਾਰ ਨਾਲ ਹੀ ਵਲੌਗ ਪਾਇਆ ਕਰੋ ਬਾਕੀ ਤੁਹਾਡੇ ਵਲੌਗ ਅਤੇ ਇਨਫਰਮੇਸ਼ਨ ਬਹੁਤ ਵਧੀਆ ਹੁੰਦੀ ਹੈ ਏਸੇ ਤਰਾਂ ਚੜਦੀ ਕਲਾ ਨਾਲ ਲੱਗੇ ਰਹੋ। ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਚ ਰੱਖਣ ਸਦਾ ।

  • @KulwinderSingh-fm5hu
    @KulwinderSingh-fm5hu 2 หลายเดือนก่อน +3

    ਨਿਰਾ ਪਿਆਰ ਬਾਈ ਨਵਦੀਪ ❤❤

  • @SukhwinderSingh-wq5ip
    @SukhwinderSingh-wq5ip 3 หลายเดือนก่อน +3

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤

  • @daljitrana7321
    @daljitrana7321 3 หลายเดือนก่อน +2

    Very proud to be Punjabi and Punjabi way of life 💪💪💪💪💪🙏🏿🙏🏿🙏🏿🙏🏿

  • @AbcDef-uo6pu
    @AbcDef-uo6pu 3 หลายเดือนก่อน +2

    ਬਹੁਤ ਵਧੀਆ ਜਪਾਨ

  • @nasirhumayunsis
    @nasirhumayunsis 3 หลายเดือนก่อน +2

    🇵🇰 Mere dua qabool hoi. RAB da shukar aa veer je na Parna ( pag) da rang badlia. Sohna laga o. Rab bless you safe journey.

  • @harbanslalsharma4052
    @harbanslalsharma4052 3 หลายเดือนก่อน +2

    American system vich 110 volt AC chaldi hai par wattage ohi rehnda hai. Ithon di gharelu machine je India vich chalauni hove taan 'Step Up' tranformer lagauna painda hai.

  • @manpreetkhass
    @manpreetkhass 3 หลายเดือนก่อน +2

    ਬਹੁਤ ਸੋਹਣੀ ਵਿਡੀਉ

  • @balwindersingh-zh6oi
    @balwindersingh-zh6oi 3 หลายเดือนก่อน +1

    ਛੋਟੇ ਵੀਰ ਨਵਦੀਪ ਸਿੰਘ ਸਤਿ ਸ੍ਰੀ ਅਕਾਲਿ ਜੀ , ਵੱਖ ਵੱਖ ਥਾਵਾਂ ਦਿਖਾਉਣ ਲਈ ਧੰਨਵਾਦ ।

  • @sukhwantsingh8959
    @sukhwantsingh8959 3 หลายเดือนก่อน +3

    Lal pagri vich bot sohne lagde ho waheguru ji chardikala vich rakhe ji

  • @kaler7987
    @kaler7987 3 หลายเดือนก่อน +6

    ਰਾਜਪੁਰੇ ਆਲੇ ਠੋਕੋ ਲਾਇਕ 👍

  • @HardevsinghSihra-br2yy
    @HardevsinghSihra-br2yy 3 หลายเดือนก่อน +2

    ਨਵਦੀਪ ਸਿਆਂ,, ਧੰਨਵਾਦ,, ਭਾਈ,,
    ਦਰਖਤਾਂ,, ਦਾ ਇੱਥੇ ਵੀ, ਬੁਰਾ ਹਾਲ ਹੈ ਜੀ,, ਨਾ ਸੜਕ ,ਤੇ ‌ਨਾ ਹੀ ਨਹਿਰ ਤੇ ,, ਕੱਸੀ ਵੀ ,, ਘੋਨੀ,ਮੋਨੀ ਹੀ ਹੈ ਜੀ।

  • @RobinSingh-sg1xi
    @RobinSingh-sg1xi 3 หลายเดือนก่อน +2

    Bahut Suni Dastar sajazi.kaint

  • @Amarjitcanada
    @Amarjitcanada 3 หลายเดือนก่อน +3

    ਅਗਲਿਆ ਨੇ ਵਾਤਾਵਰਨ ਪਾਓਣ ਪਾਣੀ ਦਰੱਖਤ ਵਗੇਰਾ ਸਾਂਭੇ ਹੋਏ ਨੇ ਅਸੀ ਓਜਾੜ ਤੇ,,, ਗਲ ਗਲ ਨਾਲ ਪੰਜਾਬ ਨੂੰ ਸਾਭਣ ਦੀ ਗੱਲ ਕਰਦੇ ਆ

  • @manjitsinghkandholavpobadh3753
    @manjitsinghkandholavpobadh3753 3 หลายเดือนก่อน +2

    ❤ ਸਤਿ ਸ੍ਰੀ ਅਕਾਲ ਜੀ ❤ ਪੰਜਾਬੀ ਜਿੰਦਾਬਾਦ ਜੀ ❤ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤

  • @Bhupinder_Singh308
    @Bhupinder_Singh308 3 หลายเดือนก่อน +10

    ਝੂਟੇ-ਮਾਟੇ ਦੇਂਦੀ ਰਹਿੰਦੀ ਧਰਤੀ ਜਾਪਾਨ ਦੀ

  • @JagroopSingh-no7xy
    @JagroopSingh-no7xy 2 หลายเดือนก่อน +1

    ਅਸੀ ਆਪਣਾ ਪੰਜਾਬ ਤਾਂ ਉਜਾੜ ਲਿਆ ਝੋਨਾ ਬੀਜ ਬੀਜ ਤੇ ਅੱਗਾਂ ਲਾ ਲਾ ਕੇ ਤੇ ਦਰੱਖਤ ਕੋਈ ਛੱਡਿਆ ਨਹੀਂ

  • @swaransingh483
    @swaransingh483 3 หลายเดือนก่อน

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਸਾਬ ਜੀ

  • @didars72
    @didars72 3 หลายเดือนก่อน +1

    22 ਅਸੀ ਵੀ 95 ਵਿੱਚ ਟੋਕਿਓ ਸੀ ਬਹੁਤ ਵਧਿਆ ਲੱਗਿਆ good 👍

  • @ApSingh-tz4ou
    @ApSingh-tz4ou หลายเดือนก่อน

    Bai g tuhaada way of presentation bahut vaddhiya te simple aa, bahut achcha lagdda, wmk ❤🙏

  • @gurjeetsingh2072
    @gurjeetsingh2072 3 หลายเดือนก่อน

    ਬਾਈ ਜੀ ਬਹੁਤ ਵਧੀਆ ਲੱਗਿਆ ਵੀਡੀਉ ਦੇਖ ਕੇ

  • @himmatgill2090
    @himmatgill2090 3 หลายเดือนก่อน

    bhut vadia lga bai navdeep barar vdo dekh ke bhut maja aya ajj da vlog bhut vadia c

  • @alexsingh6722
    @alexsingh6722 2 หลายเดือนก่อน

    Japan bi bahut acha desh indian lye. Super or achecsalery hai..

  • @gurpalrao846
    @gurpalrao846 3 หลายเดือนก่อน

    110v USA di invention hai , 110 volts 60 Hz, p-ar 220V vich 50 Hz hundey nay, Same hi hai, aundi pole tay 220 hi hai par houses vich 110 step down transformer big nay, tranmission vich power supply loss karkay, sare latin america wich 110V hi hai, motor badidee(Big) hundi hai. 220V naaloo, Houses wich electric stove, oven sare 220V hee hai USA vich.

  • @DaljeetVirk-nh5es
    @DaljeetVirk-nh5es 3 หลายเดือนก่อน

    ਬੱਲੇ ਪੰਜਾਬੀ ਵੀਰੋ 👌👌

  • @JagroopSingh-no7xy
    @JagroopSingh-no7xy 2 หลายเดือนก่อน

    ਜਪਾਨੀ ਇਕੱਲੇ ਅਮੀਰ ਹੀ ਨਹੀਂ ਸਾਰੀ ਦੁਨੀਆ ਵਿੱਚ ਸੱਭਿਅਕ ਵੀ ਗਿਣੇ ਜਾਂਦੇ ਹਨ

  • @reshamsingh7609
    @reshamsingh7609 3 หลายเดือนก่อน

    Nice.... Bahut badhiya ..... God bless you Veer......

  • @balbirsinghgill1595
    @balbirsinghgill1595 3 หลายเดือนก่อน

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @amiprashar3129
    @amiprashar3129 3 หลายเดือนก่อน

    Thanks Navdeep veere for the informative Japan tour.ikk request hai k jado koi banda tuhade nal hunda osde v mike lga diya kro taki gall changi tara sun sake,baki tuhade sare vlog baut vadiya hunde ne 🙏

  • @BalkarSingh-dc1oq
    @BalkarSingh-dc1oq 3 หลายเดือนก่อน

    ਬਹੁਤ ਹੀ ਵਧੀਆ

  • @gurwantsandhu2699
    @gurwantsandhu2699 3 หลายเดือนก่อน

    ਬਹੁਤ ਵਧੀਆ

  • @JagroopSingh-no7xy
    @JagroopSingh-no7xy 2 หลายเดือนก่อน

    ਸਾਡੇ ਪਿੰਡ ਵੜਦਿਆਂ ਪਹਿਲਾਂ ਰੂੜੀਆਂ ਮੱਥੇ ਵੱਜਦੀਆਂ ਹਨ

  • @jatgee5195
    @jatgee5195 3 หลายเดือนก่อน

    There is always 220 or higher voltage but only few outlets for AC / fridges / etc. They use 120 inside. Outside 220 hundi

  • @jaswantrai5840
    @jaswantrai5840 3 หลายเดือนก่อน

    Well done. Sare World vich Punjab hee vasia hoea hai.

  • @showmanwaraich
    @showmanwaraich 3 หลายเดือนก่อน +2

    So beautiful vilog 😍💕💕💕

  • @daljitsingh7980
    @daljitsingh7980 3 หลายเดือนก่อน +3

    ਸਤਿ ਸ੍ਰੀ ਅਕਾਲ ਬਾਈ ਜੀ 🙏

  • @terwandersingh3605
    @terwandersingh3605 3 หลายเดือนก่อน

    I dont know how to write in punjabi. I wish to convey my Sat Sri Akal to all the sikhs in Japan. keep up the good work. I am very proud .

  • @rajbat1998
    @rajbat1998 3 หลายเดือนก่อน

    Ghr baitthe japan vekh lya Thanku ji

  • @showmanwaraich
    @showmanwaraich 3 หลายเดือนก่อน +1

    Waheguru ji chardikala bakshan ji 🙏 ... 🎉🎉

  • @Fauji_757
    @Fauji_757 3 หลายเดือนก่อน

    Ghr baithe japan de pinda de darshan kre…bahut sohna lgya❤❤❤

  • @ManpreetSandhu-mw4xw
    @ManpreetSandhu-mw4xw 3 หลายเดือนก่อน +1

    ਸਤਿ ਸ੍ਰੀ ਆਕਾਲ ਜੀ ਵਾਹਿਗੁਰੂ ਜੀ

  • @entertainmentpetsanimal
    @entertainmentpetsanimal 3 หลายเดือนก่อน +1

    ਘੈਟ

  • @luckymalia1411
    @luckymalia1411 3 หลายเดือนก่อน

    Very nice video brother congratulations 🎉🎉🎉🎉🎉❤❤❤❤❤❤🙏🏻

  • @GajjansinghAulakh
    @GajjansinghAulakh 3 หลายเดือนก่อน

    Navdeep Singh ji bohot vadhia video hai

  • @jaswantrai5840
    @jaswantrai5840 3 หลายเดือนก่อน

    Bilkul Navdeep je dastar bann ke he video shoot krea kro. Kise time sade Punjab de life expectancy ve over 80 years hove ge. But political system properly work ne work ne kar reha.

  • @rsbhullar
    @rsbhullar 2 หลายเดือนก่อน

    V.good navdeep’s

  • @rsbhullar
    @rsbhullar 2 หลายเดือนก่อน

    Very good punjabio

  • @b.scheema6392
    @b.scheema6392 3 หลายเดือนก่อน +1

    ‌ਨਵਦੀਪ ਜੀ ਇਥੇ ਆਉਣ ਦਾ ਕੀ ਸਿਸਟਮ ਹੈ ਇਹਨਾਂ ਵੀਰਾਂ ਨੂੰ ਪੁੱਛ ਲਵੋ

  • @SsSs-ww4je
    @SsSs-ww4je 3 หลายเดือนก่อน

    Sera tha ser Barar bhai si wahegure ji tha asra he tere te singh surma chahe jungle vich hove nahi darda is karke wahegure ji nal hun Thanks from satnam singh Gk1 wala

  • @sawarnsingh9989
    @sawarnsingh9989 3 หลายเดือนก่อน

    Good vedio god bless sawarn Singh from UK

  • @sukhjindersingh5026
    @sukhjindersingh5026 3 หลายเดือนก่อน

    Waheguru ji ka Khalsa waheguru ji ki Fateh 🙏❤

  • @kooKooCatoonTV
    @kooKooCatoonTV 3 หลายเดือนก่อน

    Bhai 110 voltages 60hz fq hundi a india ji 50 hz hundi a 220 v india ch 60 hz nal voltagy power bad jandi a

  • @balwinder312
    @balwinder312 3 หลายเดือนก่อน

    Veer ji wonderful injoy now

  • @CharandeepSingh88
    @CharandeepSingh88 3 หลายเดือนก่อน +1

    22ji bhut smart lg rhya a red turban vich ❤

  • @Gorasandhu1575-oe1jt
    @Gorasandhu1575-oe1jt 3 หลายเดือนก่อน

    Veer ji bhut vadiya vlog aa ji sat sri akal ji 🙏🙏

  • @kulbirsingh1080
    @kulbirsingh1080 3 หลายเดือนก่อน +1

    Sat shri akaal, veerji jinnaa naal tussii mildey hoo unaaa barrey wii dasseyoo uhh kii kaam kardey ney

  • @gurindersidhu1625
    @gurindersidhu1625 3 หลายเดือนก่อน

    Navdeep veer ji mubarka hon

  • @LakhwinderSingh-g7x
    @LakhwinderSingh-g7x 2 หลายเดือนก่อน

    Very very nice video 👍❤️

  • @karamjeetsingh319
    @karamjeetsingh319 3 หลายเดือนก่อน

    Singh is king bara shaib thay lived every whear and successful guru kirpa Karan

  • @drrandhawa5512
    @drrandhawa5512 3 หลายเดือนก่อน

    110 voltage Humans waste Safe aw .. 220volt par Manlo 5kva Load aw pu g 2.5mm d Tar … te J 110volt d Supply 5kva Da load aw te Kato kar 5mm d Tar Lagu … 110volt d Supply te Tar da Kharcha jada aw .. dooni dolube size d tar lag d aw .. 220volt nelo …
    sade Desha ch tar da Kharcha bachon kr k 220volt rekhi aw … j 110volt rekhan te Ena da Wire da kharcha Double ho janda Copper material v double lag da …

    • @USAsucks-y5n
      @USAsucks-y5n 3 หลายเดือนก่อน

      Frequency ?
      50hz for 220v and 60hz for 110v ?

  • @physics77guy
    @physics77guy 3 หลายเดือนก่อน

    navdeep paaji, its not difficult to use these equipment at 110V, its all about current not voltage and it can be easily accomplished by electrical circuits

  • @JaspalkaurBrar-ct3do
    @JaspalkaurBrar-ct3do 2 หลายเดือนก่อน

    Very nice video

  • @Greatman6969
    @Greatman6969 3 หลายเดือนก่อน

    I always watch your videos. They are very good. Only suggestion. I have you need to use a mic when you talk to someone. It’s very hard to understand what they are saying.

  • @KuldipSingh-zm2ry
    @KuldipSingh-zm2ry 3 หลายเดือนก่อน

    ਸਤਿ ਸ੍ਰੀ ਆਕਾਲ ਜੀ ਵੀਰ ਜੀ

  • @pankajarora191
    @pankajarora191 3 หลายเดือนก่อน

    Punjabi SADE JAPAN CH V KAFI A GOOD JOB

  • @Treppo153
    @Treppo153 3 หลายเดือนก่อน

    ਨਵਦੀਪ ਜੀ ਥੋਨੂੰ ਵੋਲਟੇਜ ਬਾਰੇ confusion hai.

  • @ideastechnology5866
    @ideastechnology5866 3 หลายเดือนก่อน

    Love youu bro sukhraj goindwal sahib

  • @khansaabmirzapuria9443
    @khansaabmirzapuria9443 2 หลายเดือนก่อน

    Veer g ssa.. a rajpura wale bhji kehre pind to ne ?

  • @bhupendersinghgill4180
    @bhupendersinghgill4180 3 หลายเดือนก่อน

    Navdeep veere ajj Tera karke Japan dekh liya

  • @jaskaransingh3-c904
    @jaskaransingh3-c904 3 หลายเดือนก่อน

    Nice video ji 👍 🙏 👌

  • @acupressure3671
    @acupressure3671 3 หลายเดือนก่อน

    Excellent 👌

  • @sandeepsidhu2695
    @sandeepsidhu2695 3 หลายเดือนก่อน +1

    ਭਾਜੀ ਨਿਊਜੀਲੈਡ ਵੀ ਘੁਮਾਉ

  • @GurmeetSingh-beer
    @GurmeetSingh-beer 3 หลายเดือนก่อน +1

    🎉🎉🎉🎉❤🎉🎉🎉🎉

  • @iqbalsidhu6651
    @iqbalsidhu6651 3 หลายเดือนก่อน

    Well come my dear brother ji

  • @Userpromax54545
    @Userpromax54545 3 หลายเดือนก่อน +1

    Veer japan ch zameen ki rate hai

  • @killersaini4531
    @killersaini4531 3 หลายเดือนก่อน

    Canada ਤੇ Usa v eda 110 hi aa

  • @ManjotKauli
    @ManjotKauli 3 หลายเดือนก่อน

    🙏🏻"ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ"🙏🏻

    • @Navdeepbrarvlogs
      @Navdeepbrarvlogs  3 หลายเดือนก่อน

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ🙏🙏❤️❤️

  • @SurinderSingh-ih1dk
    @SurinderSingh-ih1dk 3 หลายเดือนก่อน +1

    Dear Navdeep , keep a mic also for another person.

  • @inspirevids8994
    @inspirevids8994 3 หลายเดือนก่อน

    16:43 poori doreamon wali feel agi bai ji❤

  • @gurjitgill5924
    @gurjitgill5924 3 หลายเดือนก่อน

    ਪੱਗ ਨਾਲ ਬਹੁਤ ਟੌਰ ਆ 👌

  • @travelwithbusiness
    @travelwithbusiness 3 หลายเดือนก่อน

    Red Turban combination end aa veere.

  • @yadwindersingh-rw2de
    @yadwindersingh-rw2de 3 หลายเดือนก่อน

    Sat sri Akal putar God bless you 🙏 ❤️

  • @ghostrider1317
    @ghostrider1317 3 หลายเดือนก่อน

    Your all video verry nice bro I se

  • @jassmahilpurharish7129
    @jassmahilpurharish7129 3 หลายเดือนก่อน

    Navi bhaji ajj Dastar aani shoni lagri thadi
    Diljit da chota bhra lag reha per ohde to vadia ik gal aa bhra ne dhada parkash kita aa

  • @sukhisingh1944
    @sukhisingh1944 3 หลายเดือนก่อน +1

    Paji main 2003 vich ibaraki gaya se othe jada ter over stay munde see

  • @MANJEETSINGH-nz1qh
    @MANJEETSINGH-nz1qh 3 หลายเดือนก่อน

    ਸਤਿ ਸ੍ਰੀ ਆਕਾਲ ਬਾਈ ਜੀ

  • @balbirsinghgill1595
    @balbirsinghgill1595 3 หลายเดือนก่อน

    ਨੰਬਰ ਨਹੀ ਮੇਰੇ ਕੋਲ,ਮੇਰਾ ਬਹੁਤ ਵਧੀਆ ਦੋਸਤ ਪਾਕਿਸਤਾਨ ਤੋ ਹੈ, ਸ਼ੇਰਾ ਨਾਮ ਹੈ ਪੰਜਾਬੀ ਹੈ,, ਟੋਕੀਓ ਸੀ ਪਹਿਲਾਂ, ਸ਼ਕਾਗੋ ਰਹਿੰਦਾ ਸੀ 1990 ਚ,ਉਸਦੀ ਘਰਵਾਲੀ ਜਪਾਨੀ ਹੈ,, ਯੂ ਐਸ ਚ 110 ਵੋਲਟ ਹੀ ਹੈ,ਸਵਰਸੀਵਲ 220 ਹੁੰਦੀ ਹੈ,

  • @parwinderkaur8425
    @parwinderkaur8425 3 หลายเดือนก่อน

    🙏🏻 ਸਤਿ ਸ੍ਰੀ ਆਕਾਲ ਵੀਰ ਜੀ

  • @Life-n-Things
    @Life-n-Things 3 หลายเดือนก่อน

    Navdeep Singh, electric equipment works as per the ratio of current to voltage. when the voltage is low, the current is high if they are running at 110 V, that means the current will be high. It’s a scientific principle

  • @PremSingh-ly7lx
    @PremSingh-ly7lx 3 หลายเดือนก่อน

    👍 👌 ❤sunam udham singh wala 22g sangrur 🎉Thanks

  • @physics77guy
    @physics77guy 3 หลายเดือนก่อน

    visit trinidad and tobago, no visa needed for indian passport holder and you will have the same experience as japan's village