ਇੰਡਸਟਰੀ ਦੇ ਵੱਡੇ ਗਾਇਕ ਨੇ ਕਰਵਾਇਆ ਸਿੱਧੂ ਦਾ ਕਤਲ ? ਬਲਕੌਰ ਸਿੰਘ 4 ਨਾਮ ਕਰਨਗੇ ਜਨਤਕ ਬਲਕੌਰ ਸਿੰਘ ਦਾ Exclusive ..

แชร์
ฝัง
  • เผยแพร่เมื่อ 22 ธ.ค. 2024

ความคิดเห็น • 1.9K

  • @righttospeechsachdasuneha
    @righttospeechsachdasuneha ปีที่แล้ว +244

    ਸਿੱਧੂ ਬਾਈ ਅਮਰ ਹੈ ਅਮਰ ਰਹੇਗਾ ਮਾਤਾ ਪਿਤਾ ਨੂੰ ਮੇਰਾ ਕੋਟਾਨ ਕੋਟਿ ਪ੍ਰਣਾਮ

  • @Sukhjohal8126
    @Sukhjohal8126 ปีที่แล้ว +114

    ਸਰਕਾਰਾਂ ਨੇ ਇੰਨਸਾਫ ਨਹੀ ਦੇਣਾ ਪਰ ਰੱਬ ਜਰੂਰ ਇੰਨਸਾਫ ਕਰੂ ਉਸਦੇ ਰੰਗ ਬਹੁਤ ਨਿਆਰੇ ਨੇ ਬਹੁਤ ਜਲਦੀ ਵਾਹਿਗੁਰੂ ਜੀ ਸਜਾ ਦੇਣਗੇ ।

    • @bhupenderkour9098
      @bhupenderkour9098 ปีที่แล้ว +1

      Justice for sidhu moose wala 😭😭😭😭😭😭

    • @surinder474
      @surinder474 ปีที่แล้ว

      Laurance ne vi kiha je kanoon ne kuz nahi karna, ese laee Goldi brar ne , laurance de kehn te sudhu to badla le lyia. Hun tusi le lavo badla, fir agle le len gey badla.....WAH. te fir sabh kuz galat karn te, gaalan kadan to pehla...bas ik cheez kehnde ne ke ...' Waheguru ji ka khalsa, waheguru ji kee Fateh' fir...Teri bhen nu..Teri Maa nu...aa khar...teri...bhen..nu. fir akheer ch' " hoyee galti dee muafi mangda hoyia, 'Waheguru ji ka khalsa, Waheguru ji kee fateh'. 😆 🤣 😂 😹

    • @fuckoffhaters8811
      @fuckoffhaters8811 ปีที่แล้ว

      ਬਿਲਕੁੱਲ 😢

  • @mani-ou2bd
    @mani-ou2bd ปีที่แล้ว +130

    ਜਿਥੇ ਬਲਾਤਕਾਰੀ ਖੂਨੀ ਦਰਿੰਦੇ ਸਜ਼ਾ ਕੱਟ ਰਹੇ ਹੁੰਦੇ ਹਨ ਉਥੇ ਜਾਕੇ ਇਕ ਸਮਾਜ ਦੇ ਗੁੰਡੇ ਦੀ ਇੰਟਰਵਿਊ ਲੈਣਾ ਪੱਤਰਕਾਰੀ ਉਤੇ ਥੁ ਥੁ ਕਰਾਉਂਦੀ ਹੈ ਬਾਪੂ ਜੀ 🤔🤔💯 ਤੋਹਾਡਾ ਪੁੱਤ ਫ਼ਰਿਸ਼ਤਾ ਸੀ

  • @panjabtoitaly
    @panjabtoitaly ปีที่แล้ว +80

    19 ਤਰੀਕ ਨੂੰ ਪਤਾ ਲੱਗਜੂ ਇਕ ਵਾਰੀ ਫੇਰ ਕੀ ਹਲੇ ਮੁਕਿਆ ਨੀ ਜੱਟ ਚਾਹੇ ਸਾਲ ਹੋਗਿਆ,, ਤੇ ਨਾ ਕਦੇ ਮੁੱਕਣਾ 💪😓

  • @BALJINDERSingh-gh4vm
    @BALJINDERSingh-gh4vm ปีที่แล้ว +867

    ਬਾਈ ਸਿੱਧੂ ਨੂੰ ਇਨਸਾਫ ਮਿਲਣਾ ਚਾਹੀਦਾ ਉਸ ਦੇ ਮਾਂ ਪਿਉ ਦੀ ਲੋਕ ਕਦਰ ਕਰਦੇ ਨੇ ਤੇ ਕਰਦੇ ਰਹਿਣ ਗੇ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਮਾਂ ਪਿਉ ਨੂੰ

    • @RjSidhuMoosewalabrand
      @RjSidhuMoosewalabrand ปีที่แล้ว +18

      Sidhu moose zindabad ❤❤

    • @sarang_music_12
      @sarang_music_12 ปีที่แล้ว +10

      paaji ehna di jaan v khtre chh he aa
      qu k ona ne keha k vadde loka da naam aa vich
      te ohh lok ena naal v kujh na kujh kr skde ne

    • @lovebhangu9948
      @lovebhangu9948 ปีที่แล้ว +6

      Sidbu moose wala Legend

    • @Chandigarh-y8q
      @Chandigarh-y8q ปีที่แล้ว +1

      So sad😢

    • @panjabtoitaly
      @panjabtoitaly ปีที่แล้ว +13

      @@sarang_music_12 ਨਾ ਕਦੇ ਸਾਡਾ ਬਾਈ ਡਰਿਆ ਨਾ ਹੁਣ ਬੇਬੇ ਬਾਪੂ ਡਰਨ ਗੇ ਇਨਸਾਫ਼ ਤਾ ਲੈ ਕੇ ਹਟਾਗੇ ਕੱਖ ਵੀ ਕਰਨਾ ਪਵੇ ਕਰਗੇ 🤬

  • @SimranjitSingh-wl7lx
    @SimranjitSingh-wl7lx 9 หลายเดือนก่อน +2

    Miss u ....Love you SIDHU MOOSEWALA ❤❤.....Long Live Rehna Jatt Dila Wich ❤❤

  • @harpreetsinghthind2816
    @harpreetsinghthind2816 ปีที่แล้ว +238

    🚩🙏ਸਾਰੀ ਦੁਨੀਆ ਬੇਬੇ, ਬਾਪੂ ਨਾਲ ਹਾਂ ਜੀ 🙏🚩

  • @SBrar
    @SBrar ปีที่แล้ว +10

    ਬਹੁਤ ਦੁੱਖ ਦਾਈ ਗੱਲ ਆ, ਅੱਜ ਉਸ ਦੇ ਮਾਂ-ਪਿਉ ਇਨਸਾਫ਼ ਲਈ ਰੁਲਦੇ ਫਿਰ ਨੇ। ਸਾਰਾ ਪੰਜਾਬ ਇਸ ਦੇ ਲਈ ਜ਼ਿੰਮੇਵਾਰ ਆ। ਪੰਜਾਬ ਨੂੰ ਉੱਠ ਕੇ ਇਹਨਾਂ ਦਾ ਸਾਥ ਦਿਉ। ਸਰਕਾਰਾਂ ਦੇ ਪਾਲਤੂ ਨਾ ਬਣੂ। ਆਮ ਆਦਮੀ ਪਾਰਟੀ ਦੇ ਹੱਥ ਵਿੱਚ ਪੰਜਾਬ ਸੁਰੱਖਿਅਤ ਨਹੀਂ। 😭😭

  • @GurpreetSingh-nq7cp
    @GurpreetSingh-nq7cp ปีที่แล้ว +363

    19 ਮਾਰਚ ਨੂੰ ਦੱਸ ਦਿਉ ਕਿ ਕਿੰਨਾਂ ਪਿਆਰ ਆ ਸਾਡਾ ਮੂਸੇਆਲੇ ਵੀਰ ਨਾਲ💪💪

    • @LakhvinderSingh-fo1wo
      @LakhvinderSingh-fo1wo ปีที่แล้ว +7

      Bilkul ryt bro 👌 asi hamesha sidhu de naal a bhai

    • @panjabtoitaly
      @panjabtoitaly ปีที่แล้ว +3

      ❣️💪

    • @bickycheema2458
      @bickycheema2458 ปีที่แล้ว +4

      Sidhu mussewala jindawad💪💪💪💪💪💪💪💪💪💪💪💪

    • @aajadsingh149
      @aajadsingh149 ปีที่แล้ว +5

      Ena kath hona chahida duniya vekhe😎jealousy feel singers de aag lgni chahidi aa jinha ne mrwata sada bai

    • @LakhvinderSingh-fo1wo
      @LakhvinderSingh-fo1wo ปีที่แล้ว +2

      @@aajadsingh149 bilkul ryt bro 👌 sidhu de bapu da saat dena chahida insaaf layi 🙏😢💔💐 miss u Sidhu sada bhai legend 🚜

  • @gurmukhmaan8450
    @gurmukhmaan8450 ปีที่แล้ว +13

    ਵਾਹਿਗੁਰੂ ਜੀ ਹੀ ਕਰੇਗਾ ਇਸ ਦਾ ਇਨਸਾਫ ਬਾਪੂ ਜੀ

  • @prabhjotPandher493
    @prabhjotPandher493 ปีที่แล้ว +242

    ਸਿੱਧੂ ਨੂੰ ਇਨਸਾਫ਼ ਮਿਲਣਾ ਚਾਹੀਦਾ ਹੈ।ਪਰ ਬਹੁੱਤ ਮੁਸ਼ਕਿਲ ਹੈ ਇਨਸਾਫ਼ ਮਿਲਣਾ।

    • @ganjitsinghkaler3489
      @ganjitsinghkaler3489 ปีที่แล้ว +12

      kyo vere jado apa sare road te awa ge milu Ga

    • @panjabtoitaly
      @panjabtoitaly ปีที่แล้ว +7

      ਏ ਓ ਕੇਸ ਆ ਜੋ ਕਦੇ ਠੰਡੇ ਬਸਤੇ ਚ ਨੀ ਪੈਣਾ ਬੰਦ ਕਰਕੇ ਰੱਖੀ ਸਰਕਾਰ ਦੀ ਇਨਸਾਫ਼ ਤਾ ਮਿਲੂਗਾ ਤੇ ਜਰੂਰ ਮਿਲੂਗਾ ਬਹੁਤ ਜਲਦ 💔

  • @sarinasandhu411
    @sarinasandhu411 ปีที่แล้ว +12

    ਜਿਨੀ ਨੂੰ ਫਾਇਦਾ ਹੋਇਆ ਮਰਨਾ ਤਾ ਇੱਕ ਦਿਨ ਉਹਨਾ ਨੇ ਵੀਹੈ ਸਾਰਾ ਕੁੱਝ ਇੱਥੇ ਹੀ ਛੱਡ ਜਾਣਾ ਹੈ
    ਸਿੱਧੂ ਵੀਰ ਤਾ ਸਾਡੇ ਦਿਲਾਂ ਵਿੱਚ ਹੈ

  • @pbx1paras771
    @pbx1paras771 ปีที่แล้ว +133

    ਸੱਚ ਬੋਲੇਗਾ ਮਿਲੂ 295ਕਰੇਗਾ ਤਰੱਕੀ ਪੁੱਤ ਹੇਟ ਮਿਲੂਗੀ 🥺🙏ਦਿਲ ਦਾ ਨੀ ਮਾੜਾ❣️ਮੇਰਾ ਸਿੱਧੂ ਮੂਸੇਵਾਲਾ❤#legendmoosewala #justiceforsidhumoosewala

  • @arshsandhu9936
    @arshsandhu9936 ปีที่แล้ว +3

    ਬਾਈ ਬਲਕੌਰ ਸਿੰਘ ਜੀ ਸਰਕਾਰਾਂ ਇਹੀ ਤਾਂ ਚਾਹੁੰਦੀਆਂ ਹਨ ਕਿ ਦਿਮਾਗੀ ਪ੍ਰਰੇਸਾਨ ਕੀਤਾ ਜਾਵੇ। ਤੁਸੀਂ ਗੁਰੂ ਰਾਮਦਾਸ ਜੀ ਤੇ ਭਰੋਸਾ ਰੱਖੋ ਤੇ ਟੈਨਸਨ ਤੋਂ ਬਾਹਰ ਆਵੋ। ਵਾਹਿਗੁਰੂ ਭਲੀ ਕਰਨਗੇ।

  • @royalgamer6757
    @royalgamer6757 ปีที่แล้ว +222

    ਬਾਪੂ ਜੀ ਬਿਲਕੁਲ ਸਹੀ ਕਹਿ ਰਹੇ ਨੇ,, ਜਦੋਂ ਦੁਨੀਆਂ ਦਾ ਸਾਥ ਖਤਮ ਹੋ ਜਾਂਦਾ, ਫਿਰ ਉਸ ਰੱਬ ਦੀ ਮਾਰ ਐਸੀ ਪੈਂਦੀ ਏ ਕੇ ਬੰਦਾ ਸੋਚ ਵੀ ਨਹੀਂ ਸਕਦਾ

  • @baljit8759
    @baljit8759 ปีที่แล้ว +8

    ਸਾਥ ਦੀਓ ਸੰਗਤ ਜੀ ਬਾਪੂ ਹੁਣਾ ਦਾ ਤਾ ਜੋ ਇਨਸਾਫ ਮਿਲ ਸਕੇ ਪਰਵਾਰ ਨੂੰ ਤੇ ਅਸਲ ਕਾਤਲ ਜੋ ਮਰਵੋਣ ਵਾਲੇ ਮਿਲ ਸਕਣ ...

  • @pushpindersingh185
    @pushpindersingh185 ปีที่แล้ว +55

    ਬਾਪੂ ਹੌਸਲਾ ਰੱਖ ਬਾਜਾਂ ਵਾਲਾ ਮਿਹਰ ਕਰੋ🙏🏻

    • @kabelsingh713
      @kabelsingh713 ปีที่แล้ว +3

      WAHEGURU ji 🙏🙏🙏🙏

  • @writerdeepika601
    @writerdeepika601 ปีที่แล้ว +10

    ਵਾਹਿਗੁਰੂ ਜੀ ਬੇਬੇ-ਬਾਪੂ ਦੀ ਲੰਮੀ ਉਮਰ ਕਰਿਓ ਤੇ ਹਮੇਸ਼ਾ ਤੰਦਰੁਸਤ ਰੱਖਿਓ 🙏🙏

  • @OFFICIALPAWAR16
    @OFFICIALPAWAR16 ปีที่แล้ว +237

    ਜਿਨ੍ਹਾਂ ਸਮੇਂ ਤੱਕ ਜਿਉਂਦੇ ਆ ਸਿੱਧੂ ਸਾਡੇ ਲਈ ਹੀਰੋ ਹੀ ਆ ਕੁੱਝ ਵੀ ਹੋਜੇ ਬਾਈ ਸਾਡਾ ਸਾਡੇ ਲਈ ਸਦਾ ਅਮਰ ਰਹੇ ਗਾ 😭

  • @charrygill8741
    @charrygill8741 ปีที่แล้ว +27

    ਜਿਨਾ ਮਰਜੀ ਨਾਮ ਖ਼ਰਾਬ ਕਰੋ ਸਿੱਧੂ ਦਾ ਪਰ ਨਹੀਂ ਹੋਣਾ ਲੋਕਾ ਨੂੰ ਪਤਾ ਉਹ ਕੀ ਆ #justice for sidhumoosewala

  • @NirmalSingh-ys7wz
    @NirmalSingh-ys7wz ปีที่แล้ว +102

    ਹਾਲੋਗ੍ਰਾਮ ਦੀ ੳੁਡੀਕ ਹੈ ਜੀ। ਬਰਸੀ ਤੇ ਵੱਧ ਤੋਂ ਵੱਧ ਪਹੁੰਚੋ।

  • @deepsandhu2518
    @deepsandhu2518 ปีที่แล้ว +20

    Waheguru bebe bapu nu chardikala ch rkhii 🙇‍♂️❤ miss you brother luvuu alot #justiceforsidhumoosewala

  • @surjansingh5913
    @surjansingh5913 ปีที่แล้ว +1

    ਬਲਕੌਰ ਸਿੰਘ ਜੀ ਆਪਣਾ ਖਿਆਲ ਰੱਖਣਾ ਜੀ

  • @preetgamer9241
    @preetgamer9241 ปีที่แล้ว +88

    ਮਿਸ ਯੂ ਸਿੱਧੂ ਜਾਨ 😢😢😢😢

  • @robinjaat4170
    @robinjaat4170 2 หลายเดือนก่อน +1

    Hero. Sidhu moosewala

  • @barinderjeetsekhon2556
    @barinderjeetsekhon2556 ปีที่แล้ว +171

    ਸਾਰੇ ਭੈਣ ਭਰਾਵਾਂ ਨੂੰ ਬੇਨਤੀ ਹੈ 19 ਤਾਰੀਖ ਨੂੰ ਸਾਰਾ ਪੰਜਾਬ ਆਉ 😭😭😭😭😭

    • @Isro295
      @Isro295 ปีที่แล้ว +3

      gal sahi aa waise kuch kuch karna chahaida

    • @aajadsingh149
      @aajadsingh149 ปีที่แล้ว +1

      Right bro ena kath hove duniya vekhe 😎

    • @dhandaygaming4533
      @dhandaygaming4533 ปีที่แล้ว +3

      Asi ni ande pancho pehla hankarya firda c maar gya ta ki hoya foji border te roj hi mrda udo kine k lokk jnde ne?

    • @cars3003
      @cars3003 ปีที่แล้ว +1

      ​@@dhandaygaming4533 year menu taras aunda saade bndea te, tuc saleo kdo mature howoge???? Saleo jdo ohh thok k gun lggea c Punjab baare odo hi qatal krta

    • @verru1998
      @verru1998 ปีที่แล้ว +2

      @@dhandaygaming4533 Oye sharam kar kuch…. Agar changa nahi bol sakdye ta bura ka kahooooo

  • @BaljinderSingh-fj7kh
    @BaljinderSingh-fj7kh ปีที่แล้ว +3

    ਸਿੱਧੂ ਬਾਈ ਨੂੰ ਇਨਸਾਫ਼ ਮਿਲਣਾ ਚਾਹਿਦਾ ਏ

  • @Dhaliwalstudfarm
    @Dhaliwalstudfarm ปีที่แล้ว +55

    ਸਦਾ ਤੁਹਾਡੇ ਨਾਲ ਆ ਬਾਪੂ ਜੀ

  • @SabirSK-t1m
    @SabirSK-t1m ปีที่แล้ว +2

    Justice for Sidhu muse wala

  • @rishavsharma9964
    @rishavsharma9964 ปีที่แล้ว +230

    ਤੁਸੀਂ tension ਨੀ ਲੈਂਣੀ ਅੰਕਲ ਜੀ‌ ਪੰਜਾਬ ਦਾ ਯੂਥ ਸਾਰਾ ਤੁਹਾਡੇ ਨਾਲ ਆ।🙏ਬਾਈ ਸਾਡਾ ਆਈਡਲ ਸੀ।

    • @JaskaranSingh-fc3xg
      @JaskaranSingh-fc3xg ปีที่แล้ว +6

      Kuch log ho sakdae aah.. Asi lok nhi kyu ki apni rozi roti kmaa ke Kindae aah.. Proud to be Sikh of gujrat.. Jai hind Jai bharat

    • @sUkH036
      @sUkH036 ปีที่แล้ว +5

      ਸਾਡਾ ਆਈਡਲ ਗੁਰੂ ਮਹਾਰਾਜ ਆ ਕੁਛ ਕੁ ਲੋਕਾਂ ਦਾ ਹੋ ਸਕਦਾ ਸਾਡਾ ਨਹੀਂ

    • @rishavsharma9964
      @rishavsharma9964 ปีที่แล้ว

      @@sUkH036 Teri bond ch kyu ungal gyi aw tenu pushya Mai jehda comment reply krn aagya

    • @GurpreetSingh-qu1hk
      @GurpreetSingh-qu1hk ปีที่แล้ว +3

      @@JaskaranSingh-fc3xg tuhi kehna ki chaunde o pra

    • @dilrajsingh9206
      @dilrajsingh9206 ปีที่แล้ว +1

      Yes bro we are also with sidhu moosewala parents. ..sidhu moosewala jindabad. ..he will never die from our hearts..

  • @vipindhindsa4626
    @vipindhindsa4626 ปีที่แล้ว +17

    🙏🙏🙏🙏🙏🙏
    Waheguru Ji give more strength to Sidhu Moosewala Parents.

  • @jaggasidhu7125
    @jaggasidhu7125 ปีที่แล้ว +172

    Sidhu ne duniya jitti aa miss you Sidhu ❤

  • @rajindersharma9027
    @rajindersharma9027 ปีที่แล้ว +1

    ਸਾਰਾ ਪੰਜਾਬ ਸਿੱਧੂ ਬਾਈ ਨਾਲ ਹੈ jastes far shidu moosewqla

  • @harjitkaur5971
    @harjitkaur5971 ปีที่แล้ว +65

    ਅੰਕਲ ਜੀ ਬਸ ਆਵਦੀ ਸਿਹਤ ਦਾ ਧਿਆਨ ਰੱਖਣ ਪਰਮਾਤਮਾ ਇਹਨਾ ਪਾਪੀਆਂ ਨੂੰ ਨਰਕਾਂ ਵਿਚ ਵੀ ਥਾਂ ਨਾ ਦੇਵੇ

  • @Kaurkh
    @Kaurkh ปีที่แล้ว +2

    ਵਹਿਗੁਰੂ ਜੀ ਮਾਪਿਆ ਤੇ ਮੇਹਰ ਬਣਾਈ ਰੱਖਿਓ🙏

  • @mp.sandhu8866
    @mp.sandhu8866 ปีที่แล้ว +38

    ਕੋਈ ਨਾ ਬਾਪੂ ਜੀ, ਜੇ ਰੱਬ ਨੇ ਚਾਇਆ ਤਾਂ ਆਪਾ ਬਦਲਾ ਜਰੂਰ ਲਾਵਾਂਗੇ 🙏🏻🙏🏻

  • @anshulsinsar
    @anshulsinsar ปีที่แล้ว +4

    rab rakhi kre Bebe bapu de ❤️🙏

  • @shalinisingh725
    @shalinisingh725 ปีที่แล้ว +144

    We always support Sidhu moosewala 🙏

  • @crumptiongaming6986
    @crumptiongaming6986 ปีที่แล้ว +1

    Sidhu22 jindabad Justice for sidhu22

  • @arjungujjar-mp6le
    @arjungujjar-mp6le ปีที่แล้ว +131

    Justice for sidhu moose wala ❤️

  • @uknows6146
    @uknows6146 ปีที่แล้ว +3

    Yaaar bohat wadda jigra ay SIDHU de parents da❤ Rest in Power SMW

  • @jagdeepsingh7057
    @jagdeepsingh7057 ปีที่แล้ว +33

    ਇੱਕ ਦਿਨ ਆਵੇਗਾ ਵਾਹਿਗੁਰੂ ਆਪ ਆ ਕੇ ਇਨਸਾਫ ਕਰੇਗਾ

  • @sidhumooseWala-tj1cq
    @sidhumooseWala-tj1cq ปีที่แล้ว +3

    ਵਾਹਿਗੁਰੂ ਜੀ ਮੇਹਰ ਕਰੋ ਵੀਰ ਨੂੰ ਇਨਸਾਫ ਦਿਵਾਉਣ ਲਈ

  • @damanheer5218
    @damanheer5218 ปีที่แล้ว +39

    ਸਾਰਾ ਪੰਜਾਬ ਅੰਕਲ ਆਂਟੀ ਜੀ ਹੁਣਾ ਨਾਲ ਆ ਸਿੱਧੂ ਭਾਜੀ ਅਮਰ ਰਹੇ❤

  • @Sukhjohal8126
    @Sukhjohal8126 ปีที่แล้ว +2

    ਸਿੱਧੂ ਬਾਈ ਰੱਬ ਨਾਲ ਜੁੜਿਆ ਸੀ ਇਹਨਾ ਸਾਲਿਆਂ ਨੇ ਬਹੁਤ ਗੱਲਤ ਕੀਤਾ ਤੇ ਜਿਨ੍ਹਾਂ ਕਰਵਾਇਆ ਸਿੱਧੂ ਵਰਗਾ ਨਾ ਕੋਈ ਹੋਇਆ ਨਾ ਹੋਣਾ ਮੱਕੜ ਬਾਈ ਤੁਹਾਨੂੰ ਕਿਹੜਾ ਨਹੀਂ ਪਤਾ ਕੌਣ ਸਹੀ ਤੇ ਕੌਣ ਗੱਲਤ ਹੈ ਸੱਭ ਲੋਕ ਜਾਣਦੇ ਨੇ ।

  • @deepachahal8048
    @deepachahal8048 ปีที่แล้ว +34

    #Justiceforsidhumosewala
    Legend never 💔 die ਸਿੱਧੂ ਬਾਈ

  • @GurdeepSingh-vb3bo
    @GurdeepSingh-vb3bo ปีที่แล้ว +20

    ਸਿੱਧੂ ਵੀਰ ਨੂੰ ਇਨਸਾਫ ਮਿਲਣਾ ਚਾਹੀਦਾ ਹੈ,, ਭਾਰੀ ਤੋਂ ਭਾਰੀ ਇਕੱਠ ਕਰੋ 19 ਤਰੀਕ ਨੂੰ ,, ਇਹੋ ਸ਼ਰਧਾਂਜਲੀ ਹੈ ,,

  • @frontlinepunjab173
    @frontlinepunjab173 ปีที่แล้ว +1

    19 ਨੂੰ ਸਾਰਾ ਪੰਜਾਬ ਬੰਦ ਕਰਦੋ। ਸਿੱਧੂ ਪੰਜਾਬ ਦਾ ਪੁੱਤ

  • @kirpal66
    @kirpal66 ปีที่แล้ว +55

    ਕਿਸੇ ਅਕਿਰਤਘਣ ਤੋਂ ਉਮੀਦ ਨਾ ਰੱਖੋ ਬਾਈ ਬਲਕੌਰ ਸਿੰਘ ਜੀ । ਵਾਹਿਗੁਰੂ ਜੀ ਸਭ ਵੇਖ ਰਹੇ ਹਨ । ਹਤਾਸ ਨਾਂ ਹੋਵੋ ।

  • @CS-wk7ys
    @CS-wk7ys ปีที่แล้ว +8

    Very strong parents. May God bless them with justice for their son 🙏

  • @tarsemmannp5499
    @tarsemmannp5499 ปีที่แล้ว +22

    Waheguru ji 🙏 aap te mehar krn ਅੰਕਲ ਜੀ

  • @amritpalsingh242
    @amritpalsingh242 ปีที่แล้ว +6

    Baapu ji te mata ji de honsle nu salaam aa…rabb hor bal bakshe🙏🙏🙏

  • @shabadgurbani4525
    @shabadgurbani4525 ปีที่แล้ว +328

    We are with moosewala’s father he is such a honest person we salute him

    • @jassalkaur3548
      @jassalkaur3548 ปีที่แล้ว +2

      😭😭😭😭😭🙏🙏

    • @HarpreetKaur-uv8bo
      @HarpreetKaur-uv8bo ปีที่แล้ว +1

      🙏🙏🙏🙏🙏

    • @DineshKumar-bf2kr
      @DineshKumar-bf2kr ปีที่แล้ว +5

      Kahda honest person aa jv put tichra krda c ove aa kr rha ehde put ne sda gun culture promote kita hun aa ohnu sadh das da firda.

    • @jattdhillon1990
      @jattdhillon1990 ปีที่แล้ว +1

      Kisi vi insaan nu acha ya bura boln to phela usdi history pta karo...

    • @sidhufanclublifetime5197
      @sidhufanclublifetime5197 ปีที่แล้ว

      ​@@DineshKumar-bf2kr bhain chod naam ton taan tu Bihar da lgda saleya punjab ch rehn kyu aaya ae j mholl khrab lgda bhaiye bhajo ethon punjab sirf punjabiyan lyi aa apne up Bihar vaps jao

  • @Daaku01
    @Daaku01 ปีที่แล้ว +1

    Sidhumoosewala 👑

  • @happy7090
    @happy7090 ปีที่แล้ว +31

    ਤੁਹਾਡੇ ਨਾਲ ਆ ਬਾਪੂ ਜੀ ❤

  • @rajwinder6734
    @rajwinder6734 ปีที่แล้ว +1

    Bulkul shi g sindu moose vala jindabad g

  • @RinkuGujjar117
    @RinkuGujjar117 ปีที่แล้ว +67

    ਹੁਣ ਲੋੜ ਉਸ ਨੂੰ ਮੌਤ ਨਜ਼ਰ ਆ ਰਹੀ ਹੈ ਇਹ ਸਭ ਸਕ੍ਰਿਪਟ ਹੈ ਹੁਣ ਉਹਦੇ ਦੋਸਤਾਂ ਦਾ ਵੀ ਇੰਟਰਵਿਊ ਆ ਰਿਹਾ ਹੈ ਪਹਿਲਾਂ ਕਿਉਂ ਨਹੀਂ ਆਇਆ ਉਹ ਕਹਿੰਦੇ ਉਹ ਚੰਗਾ ਸੀ ਸਭ ਚਾਲ ਹੈ

    • @ravigodara887
      @ravigodara887 ปีที่แล้ว

      Government hun uss da use ker ke maar de gi iss dalle nu

    • @AmritpalSingh-nc2yg
      @AmritpalSingh-nc2yg ปีที่แล้ว

      Bilkul sahi kaha g

    • @hardipsingh8839
      @hardipsingh8839 ปีที่แล้ว +2

      Jo jaisa krega vaisa bhega bs apni karni sab yahi pr hi bhugat kr jatee hai uski lathi ki maar ki awaz nhi hoti but ooh har ek bande naal usde kite di saza aaj nhi taa kal jaroor dainda hai bs te rab hi sab karn wala hai te ooh hi sab kruga jithe marzi bhjoo pr uss rab nhi bhjj sakde apne kiti ka Karan bhugtna paida hai ji

  • @Happy-hu5sp
    @Happy-hu5sp ปีที่แล้ว +9

    Waheguru waheguru 😭😭

  • @kamaljeetsingh3349
    @kamaljeetsingh3349 ปีที่แล้ว +233

    Justice for sidhu moosewala. Waheguru ji apna mehar pareya hath rakho is parivar te..

    • @rajanpuru5023
      @rajanpuru5023 ปีที่แล้ว +3

      Justice for Sidhu Moosewala.

    • @lovebhangu9948
      @lovebhangu9948 ปีที่แล้ว +1

      Sidbu moose wala Legend

    • @Rohitdenofcaninerohitkumar453
      @Rohitdenofcaninerohitkumar453 ปีที่แล้ว +1

      Full support uncle ji keep it up aisi thudae nal hai ji

    • @techsyon123
      @techsyon123 ปีที่แล้ว +2

      Jis din sidhu mara tha us din mujhe ek kalakar ke Marne per dukh hua tha. Lakin ek Khalistani ke Marne per or ek hatyare ke marne per jara sa bhi dukh nahi hua tha .. sidhu ka bhi hath tha kisi ka Ghar ujadne me.. frk itna tha ki paise wala hone ki vjh se nyay ki ummeed sarkar se mili nahi to. To khud hi badla le liya gya. Lowrence apni jgh bilkul sahi hai.

    • @ALLINONE-tb4sz
      @ALLINONE-tb4sz ปีที่แล้ว +4

      @@techsyon123 bai essa kuch v nii haii je lawrence ek scripted banda haii jee phela khalistan ki support mai thaa abb ek dam see kese change hogya jee abb victim card play kr reha c

  • @ramanveer549
    @ramanveer549 ปีที่แล้ว +3

    ਬਾਪੂ ਜੀ please ਆਪਣਾ ਧਿਆਨ ਰੱਖੋ....ਉਹ ਵਾਹਿਗੁਰੂ ਦੇ ਘਰ ਦੇਰ ਜਰੂਰ ਹੈ ਪਰ ਇਨਸਾਫ਼ ਵਾਹਿਗੁਰੂ ਨੇ ਕਰ ਹੀ ਦੇਣਾ ਹੈ।

  • @xoptweencraft8649
    @xoptweencraft8649 ปีที่แล้ว +70

    Legend never die 💔💔💔
    Miss You Bhai Always 💔💔💔
    Love You vera 🌹🌹🌹
    God Of Music ❤️❤️❤️❤️❤️

  • @prabhatkumar-nd5gz
    @prabhatkumar-nd5gz ปีที่แล้ว +24

    Legend never die 😭😭😭😭😭😭😭😭😭😭😭😭😢😢😢😢

  • @yadwindersinghgillgill5334
    @yadwindersinghgillgill5334 ปีที่แล้ว +17

    ਔਰੰਗਜ਼ੇਬ ਤੋਂ ਵੀ ਮਾੜਾ ਟਾਈਮ ਆ ਗਿਆ,ਹਾਲ ਔਰੰਗਜ਼ੇਬ ਦਾ ਵੀ ਬਹੁਤ ਮਾੜਾ ਹੋਇਆ ਸੀ ,ਇੰਨਾ ਸਰਕਾਰਾਂ ਦਾ ਵੀ ਇਹੀ ਹਾਲ ਹੋਣਾ ਹੈ।

  • @gillbaretewala3415
    @gillbaretewala3415 ปีที่แล้ว

    ਸਿੱਧੂ ਮੂਸੇ ਆਲਾ ਅੱਜ ਬੀ ਜਿੰਦਾ ਕੱਲ ਬੀ ਜਿੰਦਾ ਦੁਨਿਆ ਤੇ ਚੜ੍ਹਤ ਦੇ ਝੰਡੇ ਝੁੱਲਦੇ

  • @deepdhaliwal8977
    @deepdhaliwal8977 ปีที่แล้ว +82

    Legend never die 🙏

  • @Okay-oz4tl
    @Okay-oz4tl ปีที่แล้ว +21

    Feeling so sad for the Parents heart breaking every time I see them My God Their Son is a Gem 💎 and precious one. I wish them peace I wish they feel some sort of Happiness.

  • @sarbjotsingh9398
    @sarbjotsingh9398 ปีที่แล้ว +76

    Justice for sidhu moosewala 💔 🙏

  • @JXSS13
    @JXSS13 ปีที่แล้ว +2

    Wmk

  • @TheJhikka
    @TheJhikka ปีที่แล้ว +82

    Justice for Sidhu Moosewala

  • @CHAMPION_006
    @CHAMPION_006 ปีที่แล้ว +2

    ਪਰਮਾਤਮਾ ਤੰਦਰੁਸਤ ਰੱਖਣ ਮਾਂਤਾ ਪਿਤਾ ਨੂੰ

  • @garrygillgarry3592
    @garrygillgarry3592 ปีที่แล้ว +16

    ਇਨਸਾਫ ਮਿਲਣਾ ਚਾਹੀਦਾ 😭😭😭

  • @kaurjatti2002
    @kaurjatti2002 ปีที่แล้ว +8

    Justice for Sidhu Legend Put 🙏🙏🙏🙏

  • @arashgill6399
    @arashgill6399 ปีที่แล้ว +44

    💔love you sidhu veere

  • @ssbani6949
    @ssbani6949 ปีที่แล้ว +1

    ਸਿੱਧੂ 22 22 22 mis u

  • @preetgamer9241
    @preetgamer9241 ปีที่แล้ว +11

    Justice for sidhu moose wala legend sada ਬਰੌ

  • @narinder2631gh
    @narinder2631gh ปีที่แล้ว

    ਸ਼ਰਾਬ ਦੇ ਸੌਦਾਗਰ ਮਾਨ ਨੇ ਇਸ ਸਾਲ ਸ਼ਰਾਬ ਦੇ ਠੇਕਿਆਂ ਦੀ ਗਿਣਤੀ 30% ਵਧਾ ਕੇ ਪਹਿਲਾਂ ਹੀ ਨਸ਼ਿਆਂ ਦੇ ਪੰਜਾਬ ਵਿੱਚ ਵਗਦੇ ਦਰਿਆ ਵਿੱਚ ਹੋਰ ਵਾਧਾ ਕੀਤਾ ਹੈ!!! ਇਸ ਨਾਲ ਹਰ ਤਰ੍ਹਾਂ ਦੇ ਜੁਰਮ ਵਿਚ ਤੇਜ਼ੀ ਨਾਲ ਵਾਧਾ ਹੋਇਆ ਹੈ ਤੇ ਮਾਨ ਦਾ ਨਵਾਂ ਪੰਜਾਬ ਬਣ ਰਿਹਾ ਹੈ !!!!!

  • @sidhukuljit8901
    @sidhukuljit8901 ปีที่แล้ว +85

    We Are Always with Sidhu..❤️

  • @narindersidhu8804
    @narindersidhu8804 ปีที่แล้ว +1

    Sidhu moose wala legend ❤❤❤❤❤❤

  • @GaganDeep-vw8yg
    @GaganDeep-vw8yg ปีที่แล้ว +42

    ਵਾਹਿਗੂਰੁ ਜੀ ਮਾਂ ਬਾਪ ਦਾ ਦੂੱਖ ਬਹੂਤ ਭਾਰਾ ਏ
    ਮੈਂ ਇਹਣਾ ਦੇ ਇਨਸਾਫ਼ ਦੀ ਅਰਦਾਸ ਕਰਦਾ ਹਾਂ 🙏🏻🙏🏻

  • @GurpreetSingh-ve5rj
    @GurpreetSingh-ve5rj ปีที่แล้ว +11

    ਮੱਕੜ ਬਾਈ ਇਸ ਤਰ੍ਹਾਂ ਬੇਬਾਕੀ ਨਾਲ ਕੱਮ ਕਰੀ ਜਾਵੋ ਪਰਮਾਤਮ ਤੁਹਾਨੂੰ ਬਹੁਤ ਵੱਡੇ ਚੈਨਲਾਂ ਦਾ ਮਾਲਕ ਬਣਾਵੇ

  • @dipsarao6202
    @dipsarao6202 ปีที่แล้ว +2

    ਨਾਲ ਆ ਬਾਪੂ ਜੀ ਥੋਡੇ 🙏🙏

  • @gulabasingh9852
    @gulabasingh9852 ปีที่แล้ว +23

    ਸੱਭ ਕੁਝ ਹੋਉਗਾ ਪਿਉ ਸਾਡੇਆ ਸਾਰਿਆਂ ਦੀ ਮੌਤ ਨਿਸ਼ਚਿਤ ਹੋਈ ਆ ਉਸ ਮਾਲਿਕ ਦੀ ਦਰਗਾਹ ਵਿੱਚ

  • @kachuraparvinder5395
    @kachuraparvinder5395 ปีที่แล้ว +4

    Waheguru ji mehar karan ❤ 🙏

  • @hadiausman7006
    @hadiausman7006 ปีที่แล้ว +24

    Buhat dukh hota parents ko dekh kar miss u veer love from Punjab 🇵🇰

    • @khairavipjanta5066
      @khairavipjanta5066 ปีที่แล้ว

      Aala chahyee Bhai imported intezam krvado ge Patti border pr Tarantaarn ja Jammu side

  • @amritrai9790
    @amritrai9790 ปีที่แล้ว +2

    Sidhu army justice lyegi jrur

  • @rubal6080
    @rubal6080 ปีที่แล้ว +33

    😭😭😭boht jigra Ankal huna da yr 🙏🙏

  • @Gurveerpeet
    @Gurveerpeet ปีที่แล้ว

    ਦੁੱਕੀ ਫਰਕ ਨਹੀਂ ਪੈਦਾ ਬਸਨੋਈ ਦੇ ਕਹਿਣ ਤੇ ਨਾਲ ਸਿੱਧੂ ਹਮੇਸਾ ਲਈ ਅਮਰ ਹੋ ਗਿਆ ਪਰ ਜਾਦਾ ਜਾਦਾ ਅਪਣੇ ਬੇਬੇ ਬਾਪੂ ਦਾ ਨਾਂ ਵੀ ਪੂਰੀ ਦੁਨੀਆ ਵਿੱਚ ਮਸ਼ਹੂਰ ਕਰ ਗਿਆ

  • @pb91wala
    @pb91wala ปีที่แล้ว +39

    Rest in Power Legend 👌

  • @Balvinder-c8c
    @Balvinder-c8c ปีที่แล้ว

    ਵਹਿਗੁਰੂ ਜੀ ਕਿਰਪਾ ਕਰੇ ਚਾਚਾ ਜੀ ਤੇ

  • @gurpreetkaurbhangu1710
    @gurpreetkaurbhangu1710 ปีที่แล้ว +104

    Legends never die Sidhhu Mossewala always in heart of his fans ❤️❤️❤️❤️❤️, Justice for Sidhu Mossewala 🙏🙏🙏🙏🙏

  • @sandhuvlogs1142
    @sandhuvlogs1142 ปีที่แล้ว +1

    Sidhu Moose wala dila vich ha

  • @salindernarr1864
    @salindernarr1864 ปีที่แล้ว +7

    Support for justices the family members and god bless everybody.

  • @himanshisharan2032
    @himanshisharan2032 ปีที่แล้ว +36

    Lot of love sidhu 💔 we all miss you

  • @SIDHU_MOOSEWALA158
    @SIDHU_MOOSEWALA158 ปีที่แล้ว +7

    Legend Sidhu 😢😭♥️♥️😭😭

  • @dilbagsingh1345
    @dilbagsingh1345 ปีที่แล้ว +15

    Dhan dhan Shri guru granth sahib ji mehar karo waheguru ji waheguru ji waheguru ji waheguru ji waheguru ji 👋👋

  • @narindersidhu8804
    @narindersidhu8804 ปีที่แล้ว +1

    Sidhu ❤❤❤❤❤

  • @ramsangha395
    @ramsangha395 ปีที่แล้ว +5

    ਸਿੱਧੂ ਨੂੰ ਇਨਸਾਫ ਮਿਲਣਾ ਚਾਹੀਦਾ#Justice for sidhu moosewala

  • @Sandeep-n3u
    @Sandeep-n3u 10 หลายเดือนก่อน +1

    Sidhu de nall aaa hamesha

  • @ruhaniyatcreation2199
    @ruhaniyatcreation2199 ปีที่แล้ว +47

    Lawrence ਨੂੰ bjp ਵਰਤ ਰਹੀ ਐ।।ਬਿਲਕੁਲ ਇਸ ਚ ਬਹੁਤ ਵੱਡੀ ਤਾਕਤ ਐ।।

    • @the.erbaba.02
      @the.erbaba.02 ปีที่แล้ว

      Bjp ka nahi hota toh abhi tak zinda nahi hota

  • @ammyrandhawa5815
    @ammyrandhawa5815 ปีที่แล้ว

    Love you ਸਿੱਧੂ ❤