Moosewala ਦੇ ਬਾਪੂ ਨੇ ਸਟੇਜ ਤੋਂ ਰਗੜਿਆ Lawrence Bishnoi, ਅੱਜ ਸਾਰੇ ਰਾਜ਼ ਸਟੇਜ ਤੋਂ ਖੋਲ੍ਹ ਤੇ, ਨਾਮ ਸੁਣਿਓ

แชร์
ฝัง
  • เผยแพร่เมื่อ 11 ธ.ค. 2024

ความคิดเห็น • 988

  • @KuldeepKaur-zg1mo
    @KuldeepKaur-zg1mo ปีที่แล้ว +85

    ਬਾਪੂ ਜੀ ਤੁਹਾਡੀਆ ਗੱਲ ਸੁਣ ਕੇ ਅੱਖਾਂ ਭਰ ਆਈਆਂ। Miss u sihdu bro

  • @Amrik8278
    @Amrik8278 ปีที่แล้ว +211

    ਦਿਲ ਦਰਿਆ ਸਮੁੰਦਰੋਂ ਡੂੰਘੇ ਤੇ ਕੌਣ ਦਿਲਾਂ ਦੀਆਂ ਜਾਣੇ
    ਜਿੰਨੀਆਂ ਤਨ ਮੇਰੇ ਤੇ ਲੱਗੀਆਂ ਤੇਰੇ ਇੱਕ ਵੀ ਲੱਗੇ ਤਾਂ ਜਾਣੇ ❤

  • @avtarsidhu5776
    @avtarsidhu5776 ปีที่แล้ว +31

    ਵਾਹਿਗੁਰੂ ਜੀ ਪਰਿਵਾਰ ਨੂੰ ਤੁਸੀ ਇਨਸਾਫ਼ ਦੇਣਾ ਸਰਕਾਰਾਂ ਤੋਂ ਕੋਈ ਉਮੀਦ ਨਹੀਂ

  • @baljitrandhawa8705
    @baljitrandhawa8705 ปีที่แล้ว +40

    ਸਿਖਾਂ ਦਾ ਰੱਬ ਹੀ ਰਾਖਾ ਜੀ

  • @dalvir_535
    @dalvir_535 ปีที่แล้ว +118

    ਵਿਹਲੇ ਬੰਦੇ ਨੂੰ ਮਖੌਲ
    ਕਾਮਯਾਬ ਬੰਦੇ ਨੂੰ ਪਿਸਤੌਲ
    Waheguru🙏

  • @parwindersingh8057
    @parwindersingh8057 ปีที่แล้ว +75

    ਪੰਜਾਬ ਸਰਕਾਰ ਮੁਰਦਾ ਬਾਦ ਲਾਣਤਾ ਤੁਹਾਨੂੰ ਆਪ ਸਰਕਾਰ ਨੂੰ ਇਨਸਾਫ ਇਨਸਾਫ 😭😭😭😭😭💘💘💘💘💘🙏🙏🙏🙏🙏🙏

  • @Dhaliwal_Malwa
    @Dhaliwal_Malwa ปีที่แล้ว +58

    ਜਿਸ ਤਨ ਲੱਗੀਆਂ ਸੋਈ ਜਾਣੇ 😢😢😢😢😭😭😭

  • @ਪ੍ਰੀਤਗਿੱਲ਼-ਗ9ਫ
    @ਪ੍ਰੀਤਗਿੱਲ਼-ਗ9ਫ ปีที่แล้ว +66

    ਵਹਿਗੁਰੂ ਜੀ,ਪੰਜਾਬ ਦੇ ਵੀਰੋ ਏਕਤਾ ਕਰੋ ਬਚੋ ਨਸ਼ੇ ਤੋ ਜਾਗੋ ਸਮਾ ਹੁਣ ਪੰਜਾਬ ਦੀ ਜਵਾਨੀ ਬਚਾ ਲੋ ਸਾਥ ਦਿਓ ਸਚ ਦਾ ਭਲਾ ਹੋ ਜੀ 🙏

  • @Amritpalworldwide
    @Amritpalworldwide ปีที่แล้ว +26

    ਉਹ ਹੁਣ ਤਾਂ ਜਾਗਪੋ ਪੰਜਾਬ ਦੇ ਲੋਕੋ, ਇਹ ਸਰਕਾਰਾਂ ਸਾਨੂੰ ਦਬਾਉਣਗੀਆਂ । ਇਕੱਠੇ ਹੋ ਜ਼ੋ

  • @No_Name9046
    @No_Name9046 ปีที่แล้ว +36

    ਬਾਪੂ ਜੀ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਜਰੂਰ ਇਨਸਾਫ ਕਰਨਗੇ🙏🏻🙏🏻🙏🏻🙏🏻😔

  • @Foujifoujan528
    @Foujifoujan528 ปีที่แล้ว +50

    ਰੋਣਾ ਉਂਦਾ ਬਾਪੂ ਜੀ ਦੀਆ ਗੱਲਾਂ ਸੁਣ ਕੇ😢😢 ਲੱਗਦਾ ਜਿਵੇਂ ਰੱਬਾ ਹੈ ਹੀ ਨਹੀਂ 😢😢😢😢😢😢😢

    • @er.rajeevrathore7942
      @er.rajeevrathore7942 ปีที่แล้ว +1

      ऊपर वाला सब देखता है सही समय आने पर हिसाब कर देता है जय माता दी 🚩🇮🇳

  • @No_Name9046
    @No_Name9046 ปีที่แล้ว +26

    ਬਹੁਤ ਭਾਵਕ ਗੱਲਾਂ 😭😭😭😭

  • @sukhchainsingh4792
    @sukhchainsingh4792 ปีที่แล้ว +12

    ਸਭ ਨੂੰ ਪਤਾ ਲੱਗ ਗਿਆ ਸਰਕਾਰ ਹੀ ਸਭ ਕੁਝ ਕਰਦੀ ਹੈ ਮਾਰੇ ਕੰਮ ਜੀ ਅਮਰ ਸ਼ਹੀਦ ਜ਼ਿੰਦਾਬਾਦ ਸਿਧੂ ਮੂਸਾ ਵਾਲਾ ਅਮਰ ਹੈ 🇮🇳🙏

  • @SUKHPREET2NOV3
    @SUKHPREET2NOV3 ปีที่แล้ว +2

    ਵਾਹ ਬਾਪੂ ਧੰਨ ਜਿਗਰਾ ਤੇਰਾ ਸਲਾਮ ਅਹ ਤੈਨੂੰ

  • @gurpreetsinghjohal2231
    @gurpreetsinghjohal2231 ปีที่แล้ว +284

    ਸਰਕਾਰਾਂ ਆਮ ਬੰਦੇ ਨੂੰ ਜੀਣ ਨਹੀਂ ਦਿੰਦੀਆਂ 😭

    • @ARMAANINDIANSHOP6551
      @ARMAANINDIANSHOP6551 ปีที่แล้ว +14

      Name di app party aa kam papiya wale ne akhe bhagat singh di pag bani main jaleyawala bhag bannu pm bhagwant maan de ghar de bar

    • @harbansingh3030
      @harbansingh3030 ปีที่แล้ว +1

      ਬਾਪੂ ਜੀ ਤੁਹਾਡੇ ਗੱਲਾਂ ਸੁਣ ਕੇ ਮੇਰਾ ਦਿਲ ਰੋਵੇ ਜੀ
      ,
      ਪਰਮਾਤਮਾ ਤੁਹਾਡੇ ਪਰਿਵਾਰ ਨੂੰ ਹਮੇਸ਼ਾ ਖੁਸ਼ ਰੱਖੇ ਜੀ

    • @sahilboparaimusic7216
      @sahilboparaimusic7216 ปีที่แล้ว

      Sahi ji

    • @AkramKhan-ed6hz
      @AkramKhan-ed6hz ปีที่แล้ว

      Bapu ji e galti police parshashan t sarkar d h jo ena gangsteran jina desh da mahol bigad rkhya encounter kyo nahi kardiya

  • @officialsonarthirj0918
    @officialsonarthirj0918 ปีที่แล้ว +62

    एक आर्मी के जवान को अपने बेटे के इंसाफ के लिए इतना संगर्ष करना पड़ रहा है तो इस से बड़ी बेशर्मी क्या हो सकती हैं हमारे देश के लिए
    Lejend never die
    😭😭😭😭😭😭

  • @aryanmalik1492
    @aryanmalik1492 ปีที่แล้ว +8

    ਅੱਲਾ ਜਲਦੀ ਇਨਸਾਫ ਦਵੇ ਵੀਰੇ ਨੂੰ ....ਯਾਦ ਰੱਖਿਓ ਲੰਡੂ ਬੰਦੇਓ . ਰੱਬ ਓ ਸ਼ੇਹ ਆ ਜਿਥੇ ਬੰਦੇ ਦਾ ਬਸ ਨੀ ਚਲਦਾ ਜਿਥੇ ਬੰਦਾ ਹੰਕਾਰੀ ਬਣ ਜਾਂਦਾ ਓਥੇ ਫੇਰ ਉਸ ਪਰਮਾਤਮਾ ਦੀ ਇਕ ਝਾਕਣੀ ਹੀ ਹੰਕਾਰਿਆ ਦੇ ਪ੍ਰਾਣ ਕੱਢ ਦੇਂਦੀ ਹੈ .....ਇਥੇ ਤਾਂ ਮਾਰਤਾ ਤੁਸੀਂ ਪੁੱਤ ਮਾਂ ਦਾ ਪਰ ਤੂੰ ਹੰਕਾਰਿਆ ਏਨਾ ਯਾਦ ਰੱਖੀ ਤੂੰ ਤੈਨੂੰ ਅੱਲਾ ਨੇ ਅਮਰ ਨੀ ਬਣਾਇਆ ਮੋਤ ਤੈਨੂੰ ਬੀ ਆਉਣੀ ਹੈ ਤੇਰੇ ਵਰਗੇ ਬਹੁਤ ਆਏ ਬਹੁਤ ਗਏ ਰੱਬ ਉਹ ਸ਼ੇਹ ਆ ਜਿਹਨੇ ਵੱਡਿਆ ਵੱਡਿਆ ਨੂੰ ਕਬਰ ਚ ਉਤਾਰ ਦਿੱਤਾ ਜਿੱਡਾ ਮਰਜੀ ਬਣਜਾ ਜਾਣਾ ਤੂੰ ਕਬਰ ਚ ਹੀ ਹੈ ਤੈਨੂੰ ਓਹੀ 5 ਫੁੱਟ ਜਗਾਹ ਮਿਲਣੀ ਆ .....ਕੁਤੇਆ ਬਚਣਾ ਤੂੰ ਬੀ ......ਮਰਵਾ ਤਾਂ ਦਿੱਤਾ ਪਰ ਰੀਸ ਨੀ ਹੋਣੀ ਹੁਣ ਨੀ ਜਮਣਾ ਸਿੱਧੂ ਵਰਗਾ ਨਾ ਕੋਈ ਬਣ ਸਕਦਾ ਨਾ ਅਸੀਂ ਕਿਸੇ ਨੂੰ ਸਮਝਦੇ ਆ ਤੁਸੀਂ ਹੈਗੇ ਤਾਂ ਪੁਰਾਣੇ ਓ ਪਰ ਸਿੱਧੂ ਦੀ ਪੇਰ ਦੀ ਮਿੱਟੀ ਬੀ ਨੀ ਹੈਗੇ ਤੁਸੀਂ ...ਰੱਬ ਬਹੁਤ ਵੱਡਾ ਮੈਂ ਨਮਾਜ਼ ਪੜ੍ਹ ਕੇ ਤੁਹਾਡਾ ਖ਼ਤਮ ਜਰੂਰ ਮੰਗਦਾ ਜਲਦੀ ਹੋਊਗਾ ਜਿਥੇ ਬੰਦਾ ਰੱਬ ਬਣ ਜਾਂਦਾ ਓਥੇ ਓ ਕਬਰ ਚ ਪੈਆ ਦਿਸਦਾ ਓਹਦਾ ਹੰਕਾਰ ਬੀ ਕਬਰ ਚ ਹੀ ਚੂਰ ਚੂਰ ਹੋ ਜਾਂਦਾ

  • @vinodthakur1954
    @vinodthakur1954 ปีที่แล้ว +56

    May God give father and Mother peace.... and justice...

  • @inderpalsingh7623
    @inderpalsingh7623 ปีที่แล้ว +83

    Justice for Legend Sidhu Moosewala

  • @harjeetkullar9834
    @harjeetkullar9834 ปีที่แล้ว +6

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @SimranjitSingh-wl7lx
    @SimranjitSingh-wl7lx 8 หลายเดือนก่อน +2

    Legend SIDHU MOOSEWALA ❤❤

  • @amandhindsa9289
    @amandhindsa9289 ปีที่แล้ว +10

    Waheguru ਇਨਸਾਫ ਦੇਵੇਗਾ

  • @jasschittiwala9731
    @jasschittiwala9731 ปีที่แล้ว +59

    Legend never die... sidhu ta sade dila vich hai... dil da ni mada sidhu moosewala💪

  • @hell562rahmirahsmi
    @hell562rahmirahsmi ปีที่แล้ว +40

    Justice for Sidhu Moose wala bhai legend never die

  • @manishjoshi1986
    @manishjoshi1986 ปีที่แล้ว +29

    असली दर्द तो माँ बाप को होता है

  • @herdeepkaur7341
    @herdeepkaur7341 ปีที่แล้ว +12

    ਪੰਜਾਬ ਸਰਕਾਰ ਮੁਰਦਾਬਾਦ ਮੁਰਦਾਬਾਦ

  • @jotkaurchawla2885
    @jotkaurchawla2885 ปีที่แล้ว +1

    ਸਿੱਧੂ moose wala ਹਮੇਸ਼ਾ ਜ਼ਿੰਦਾਬਾਦ

  • @moosedrilla8217
    @moosedrilla8217 ปีที่แล้ว +2

    Punjab sarkar ਮੁਰਦਾਬਾਦ 🤬🤬🤬🤬

  • @sonofkabaddi
    @sonofkabaddi ปีที่แล้ว +77

    Legends never die sidhu moose wala

  • @mohddilshad5628
    @mohddilshad5628 ปีที่แล้ว +1

    ਪਾਪ ਦਾ ਅੰਤ ਹੋਕੇ ਹੀ ਰਹੇਗਾ ਇਹ ਤਾਂ ਤੈਅ ਹੈ
    ਸੱਚ ਨੂੰ ਕੋਈ ਨਹੀਂ ਦੱਬ ਸਕਦਾ ਸਾਡੇ ਭਰਾ ਸ਼ੁਭਦੀਪ ਸਿੱਧੂ ਨੂੰ ਇਨਸਾਫ ਮਿਲਕੇ ਹੀ ਰਹੇਗਾ ਇਨਸ਼ਾ ਅਲਾੱਹ 🙏🙏🙏

  • @prateekrana474
    @prateekrana474 ปีที่แล้ว +78

    Mai ek hindu hun par Uncle ji aapki baatin sun kr Guru Nanak ji se venti karda ke aap dono ko shakti de ..vaheguru ji da khalsa vaheguji ki fateh 🙏🙏🙏🙏

  • @ramansidhuramansdeep3373
    @ramansidhuramansdeep3373 ปีที่แล้ว +2

    Love you SIDHU Moose Wala Bai Ji 😢
    Misss you but Saraaa 😢😢😢😢😢😢😢😢😢😢😢😢

  • @majorsingh3058
    @majorsingh3058 ปีที่แล้ว +35

    Great speech Sidhu moosewala waheguru Ji mahir karna is bapu ta 🙏🙏

  • @NPB9513
    @NPB9513 ปีที่แล้ว +2

    ਬਹੁਤ ਵਧੀਆ ਵਿਚਾਰ ਬਲਕੌਰ ਸਿੰਘ

  • @jagdishjat2712
    @jagdishjat2712 ปีที่แล้ว +12

    🇮🇳🙏ham aap ke sukh dukh ma sath ma h hamara jat kom aap ka sath h 🙏🙏🇮🇳

  • @ranakahlon798
    @ranakahlon798 ปีที่แล้ว +14

    ਵਾਹਿਗੁਰੂ ਜੀ ਮੇਹਰ ਕਰੇ ਬੇਬੇ ਬਾਪੂ ਤੇ ਲੱਖ ਲਾਹਨਤ ਤੇਰੇ ਸਰਕਾਰੇ

  • @SukhwinderSingh-jb2oy
    @SukhwinderSingh-jb2oy ปีที่แล้ว +8

    Satnam waheguru khalsa Raj jindabad

  • @arvindbishnoi4681
    @arvindbishnoi4681 ปีที่แล้ว +20

    Legend never die😢😢😢
    Miss u Sidhu paji

  • @jagatkamboj9975
    @jagatkamboj9975 ปีที่แล้ว +11

    Legend never die Sidhu musewala zindaba

  • @mannysingh8976
    @mannysingh8976 ปีที่แล้ว +21

    ਸ਼ਾਬਾਸ਼, 7 ਮਿੰਟ 44 ਸੈਕਿਂਡ ਵਿੱਚ 7 ਮਸ਼ਹੂਰੀਆਂ 😮 ਇਸਦਾ ਮਤਲਬ ਅਜੇ 10-15 ਹੋਰ ਆਉਣਗੀਆਂ, ਰੱਬ ਤੁਹਾਨੂੰ ਹੋਰ ਤਰੱਕੀਆਂ ਬਖ਼ਸ਼ੇ

  • @anjanasharma5111
    @anjanasharma5111 ปีที่แล้ว +14

    Baapu Ji hum sab Apke saath Hain.
    🙏🙏🙏🙏🙏🙏🙏🙏🙏🙏🙏

  • @surindersingh22katoch99
    @surindersingh22katoch99 ปีที่แล้ว +1

    ਸਿੱਧੂ ਦੇ ਮਾਪਿਆਂ ਦਾ ਦੁੱਖ ਦੇਖਿਆ ਨੀ ਜਾਂਦਾ ਇਨ੍ਹਾਂ ਨੂੰ ਇਨਸਾਫ਼ ਜ਼ਰੂਰ ਮਿਲਣਾ ਚਾਹੀਦਾ ਪਰ ਇਨ੍ਹਾਂ ਸਰਕਾਰਾਂ ਤੋਂ ਕੋਈ ਉਮੀਦ ਨਹੀਂ ਖਾਸਕਰ ਇਸ ਟੋਪੀ ਵਾਲੀ ਸਰਕਾਰ ਤੋਂ ਤਾਂ ਬਿਲਕੁਲ ਵੀ ਨਹੀਂ

  • @sukhmailkaur5002
    @sukhmailkaur5002 ปีที่แล้ว +4

    ਰਬਾ ਕਿਸੇ ਨੂੰ ਇਹੋ ਜਿਹਾ ਦੁੱਖ ਨਾ ਦੇਵੀ

  • @luckysingh5427
    @luckysingh5427 ปีที่แล้ว +6

    # justiceforsidhumoosewala

  • @amandhindsa9289
    @amandhindsa9289 ปีที่แล้ว +3

    ਧੱਕਾ ਹੋਇਆ ਹੈ ਇਨਸਾਨੀਅਤ ਤੌਰ ਤੇ

  • @Fateh-yn2gy
    @Fateh-yn2gy ปีที่แล้ว

    Moosa jatt zindabad 💪❤️
    ਲੱਖ ਲਾਹਨਤਾਂ ਤੇਰੇ ਤੇ ਸਰਕਾਰੇ ਜੇੜੇ ਇਨਸਾਫ ਨਾ ਦਵਾ ਸਕੇ ਪੰਜਾਬ ਨੂ ਕਮਜ਼ੋਰ ਕਰਨ ਲਈ ਹਰਿਆਣਾ ਹਿਮਾਚਲ ਚੰਡੀਗੜ੍ਹ ਵੀ ਖੋ ਲਿਆ 👍

  • @souravjawa1328
    @souravjawa1328 ปีที่แล้ว +59

    Legend never die 😥😥❤❤

  • @shameerkhan6092
    @shameerkhan6092 ปีที่แล้ว +11

    Jeo sir Justice ⚖ for sedu 👑 mosy wala 💔 🇵🇰

  • @gurindersingh1031
    @gurindersingh1031 ปีที่แล้ว +2

    ਬਾਪੂ ਤੇਰਾਂ ਜਿਗਰਾ ਧੰਨ ਹੈ

  • @kiranjeetkaur3789
    @kiranjeetkaur3789 ปีที่แล้ว +7

    Waheguru ji mehar krn uncle aunti ji te

  • @Kulver-wx8pi
    @Kulver-wx8pi 9 หลายเดือนก่อน +2

    Love,you,mis,you,sidhu

  • @sandhu_jat
    @sandhu_jat ปีที่แล้ว +23

    Legend sidhu moose wala, miss u jatta 😢

  • @poonamkaur4310
    @poonamkaur4310 ปีที่แล้ว +8

    Bapu waheguru g ne ijat rakhi sadi sareyan ne

  • @prashantgurjarvlogs8421
    @prashantgurjarvlogs8421 ปีที่แล้ว +8

    Justice for sidhu mossewala 😭😭

  • @bhoorakot
    @bhoorakot ปีที่แล้ว +14

    I miss you jatta 😭😭😭😭😭

  • @ieltshelpline563
    @ieltshelpline563 ปีที่แล้ว +9

    1: ਕਿਸੇ ਦਾ ਜਵਾਨ ਪੁੱਤ ਮਾਰ ਦੇਣਾ!
    2: ਜਗਵਿੰਦਰ ਪੱਤਰਕਾਰ ਦਾ lawrence ਬਿਸ਼ਨੋਈ ਵਾਲਾ ਇੰਟਰਵਿਊ!
    3: ਭਾਈ ਅੰਮ੍ਰਿਤਪਾਲ ਦਾ ਭਗੌੜਾ ਹੋ ਜਾਣਾ !
    Bad-Law remains Bad-Law
    NO INTERNET- NO FACEBOOK
    ਐਵੇਂ ਬਦਲਾਅ ਆਉਂਦਾ?
    Narendra Modi
    Amit Shah

  • @ritakaur2405
    @ritakaur2405 ปีที่แล้ว +1

    Bilkul sahi bolrhe ho ji

  • @arunmehta0055
    @arunmehta0055 ปีที่แล้ว +12

    A father express his feelings.....rip legend

  • @jugrajsingh4046
    @jugrajsingh4046 ปีที่แล้ว +12

    Bai ji jado dharti te paap jyada ho janda odo rab sab tehas nehas kar dinda sab so hun ehna da v waheguru aap hi nabera karuga

  • @singhhardeep5094
    @singhhardeep5094 ปีที่แล้ว +1

    ਸਿੱਧੂ ਮੂਸੇਵਾਲਾ ਜਿੰਦਾਬਾਦ 🙏

  • @sandywilliam1966
    @sandywilliam1966 ปีที่แล้ว +4

    Sidhu zindabaad ❤

  • @sahiljatt4152
    @sahiljatt4152 ปีที่แล้ว +2

    ਪੰਜਾਬ ਸਰਕਾਰ ਮੁਰਦਬਾਦ

  • @baljindermalhi2581
    @baljindermalhi2581 ปีที่แล้ว +7

    Waheguru ji🙏🙏🙏

  • @yaarandachannel7146
    @yaarandachannel7146 ปีที่แล้ว

    Waheguru ji mehar kro ji

  • @savimalik6261
    @savimalik6261 ปีที่แล้ว +7

    Dukh Bahut bada h . Parmatama ma baap ko shakti de 😭😭😭😭

  • @rajwinder1968
    @rajwinder1968 ปีที่แล้ว

    ਬਿੱਲਕੁੱਲ ਸੱਚ ਬਾਪੂ ਜੀ ਅਸੀ ਗੰਦੀ ਸਰਕਾਰ ਬਨਾ ਬੈਠੇ

  • @jhanvikesar3816
    @jhanvikesar3816 ปีที่แล้ว +13

    Justice for Sidhu moose wala💔

  • @KuldeepSingh-tw6cf
    @KuldeepSingh-tw6cf ปีที่แล้ว +1

    Sidhu moose wala
    Amar singer

  • @varinderna214
    @varinderna214 ปีที่แล้ว +3

    Very sad shame on the government sidhu ji parents fight for justice also we want justice to waheguru ji reham karo ji 🙏🙏

  • @prabhjot7854
    @prabhjot7854 ปีที่แล้ว

    Sach sda amar waheguru ji ll

  • @Phantom_Shadow79
    @Phantom_Shadow79 ปีที่แล้ว +11

    Great speech from father of siddhu mosewalla legendary Punjabi singer, supporting Bhai amritpal Singh ji and standing up against the Indian government

  • @TarsemSingh-st7ws
    @TarsemSingh-st7ws ปีที่แล้ว +1

    Justice for legend sidhu Moosewala

  • @sicaab8638
    @sicaab8638 ปีที่แล้ว +17

    Political Party dosen't matter but Political Leader Personality and Image matters...as great said by Sidhu's Fathers Respect 🙌🙌...Lack of Society for choosing suitable Leader
    I am not a Supporter of any party...But FACT Always.

  • @virukainth74
    @virukainth74 ปีที่แล้ว

    ਵਾਹਿਗੁਰੂ ਜੀ 🙏🙏

  • @Garry-yx1yy
    @Garry-yx1yy ปีที่แล้ว +15

    I am not fan of sidhu singing but I loved his attitude , love u sidhu

  • @ManjeetKaur-eq4on
    @ManjeetKaur-eq4on ปีที่แล้ว +2

    Waheguru ji 🙏 maa baap nu himat bakhso

  • @walkalone7906
    @walkalone7906 ปีที่แล้ว +20

    Great father...Rip sidhu 😢

  • @punjabisingh7066
    @punjabisingh7066 ปีที่แล้ว +2

    Sidhu bai legend never die

  • @shaumalik
    @shaumalik ปีที่แล้ว +5

    Miss you sidhu paji😢❤❤❤

  • @kaurjatti2002
    @kaurjatti2002 ปีที่แล้ว +2

    Justice for Sidhu Legend Put 🙏🙏

  • @gaganpreetsingh3175
    @gaganpreetsingh3175 ปีที่แล้ว +3

    Sidhu mossewale rip Waheguru g😢

  • @LuckySingh-to8rk
    @LuckySingh-to8rk ปีที่แล้ว +1

    Wheguru ji mehar karna ji 🙏🙏🙏🙏🙏🙏🙏🙏

  • @mrinalbeyblade3278
    @mrinalbeyblade3278 ปีที่แล้ว +5

    Justice for Sindhu moosewala 🙏

  • @vickysinghvicky2618
    @vickysinghvicky2618 ปีที่แล้ว +1

    ਲੱਖ ਲੱਖ ਲਾਹਨਤਾ ਇਡੀਆ ਦੇ ਸਿਸਟਮ ਤੇ

  • @kulwindersra3851
    @kulwindersra3851 ปีที่แล้ว +3

    Waheguru ji waheguru ji waheguru ji mehar kri bebe baapu tee

  • @Gurtejsingh-nl9xd
    @Gurtejsingh-nl9xd ปีที่แล้ว +2

    ਬੇੜਾ ਗਰਕ ਕਰਲਿਆ ਆਪਾਂ ਪੰਜਾਬ ਦਾ ਇਹ ਸਰਕਾਰ ਚੁਣ ਕੀ,,,,,😢😢

  • @shindachahal216
    @shindachahal216 ปีที่แล้ว +7

    ਵਾਹਿਗੁਰੂ ਜੀ 😢

  • @montymultani2280
    @montymultani2280 ปีที่แล้ว +3

    🚨🚨Alert plzz🙏🏼👤🚨🚨
    🚨🚨9:00-9:11 -9:20 🚨🚨
    🚨🚨water Bottle guy🚨🚨
    🚨🚨pink turban guy🚨🚨👩🏼‍🎤
    Back of mata ji that guy standing behind the security gaurd in last jehra hilii jaa riha not yellow turban but other guy jehra musha te hath fer riha and 🚨🚨
    jehra Munda👤🫂water le k aiaa c🧊mata g lai menu a bnde suspicious bahut lg rahe .plz mata g and bappu g d security ch 1% v loose ni honi chaidi and naa hi paani pin agey toh kise toh frh,k dont drink water from someone or if he or she is known too but dont drink .kyu k a time bahut critical chal riha so mata g and bappu g thodi ji v laparwahi naa warti jave benti aa ji🙏🏼🙏🏼🙏🏼🙏🏼🙏🏼🙏🏼🙏🏼🚨🚨🚨🚨
    Waheguru ji kirpa krio ji pariwar te

  • @GurpreetSingh-pv8cf
    @GurpreetSingh-pv8cf ปีที่แล้ว

    Sidhu mosewala zindabaad

  • @pbx-preetsingh295
    @pbx-preetsingh295 ปีที่แล้ว +3

    Waheguru krange insaaf pura bharosa,Sidhu veer Amar rhega ,🙏🙏🙏

  • @bholikaur2420
    @bholikaur2420 ปีที่แล้ว +1

    Waheguru ji meher kro ji

  • @harmindersingh5148
    @harmindersingh5148 ปีที่แล้ว +8

    Sidhu moose wala brother was best gentlemen best human beings God gave him place heaven 💕💝💝💖💘💔💔🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @killerboysff9092
    @killerboysff9092 ปีที่แล้ว +1

    Lawrence bishnoi zindabad 💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪

  • @shivagill4992
    @shivagill4992 ปีที่แล้ว +4

    I agree with Sidhu’s Father Sahib🙏🏾🙏🏾🙏🏾

  • @OMA407
    @OMA407 ปีที่แล้ว +7

    School wali gal badi bhawauk... Jo horeya baapu ji naal bahut maada.... Par sadke oh lok jenha ne haazri bhari...

  • @bittusoni-ei5or
    @bittusoni-ei5or ปีที่แล้ว +1

    ਬਾਪੂ ਜੀ ਤੂਹਾਡੀ ਇੱਕ ਇੱਕ ਗੱਲ ਕਹੀ ਬਿੱਲਕੁਲ ਸਹੀ ਹੈ ਸਾਡੀ ਸਰਕਾਰ ਹੀ ਨਿਕੰਮੀ ਹੈ

  • @chahatsingh3757
    @chahatsingh3757 ปีที่แล้ว +4

    Waheguru ji 🙏🙏 😢

  • @crumptiongaming6986
    @crumptiongaming6986 ปีที่แล้ว +1

    Justices for sidhu22

  • @satnamsinghchohla1807
    @satnamsinghchohla1807 ปีที่แล้ว +8

    Waheguru ji mehar kare G

  • @davinderaulakh9592
    @davinderaulakh9592 ปีที่แล้ว +1

    Satnam Shri waheguru ji 🙏🙏