ਮਹਿਜ਼ 15 ਹਜ਼ਾਰ ਪਿੱਛੇ ਕੇਕੜੇ ਨੇ ਕਿਵੇਂ ਮਰਵਾ ਦਿੱਤਾ ਸਿੱਧੂ ਮੂਸੇਵਾਲਾ, ਹੁਣ ਵੀ ਪੁਲਿਸ ਨੂੰ ਕਰ ਰਿਹਾ | On Air

แชร์
ฝัง
  • เผยแพร่เมื่อ 7 ต.ค. 2024
  • ਮਹਿਜ਼ 15 ਹਜ਼ਾਰ ਪਿੱਛੇ ਕੇਕੜੇ ਨੇ ਕਿਵੇਂ ਮਰਵਾ ਦਿੱਤਾ ਸਿੱਧੂ ਮੂਸੇਵਾਲਾ, ਹੁਣ ਵੀ ਪੁਲਿਸ ਨੂੰ ਕਰ ਰਿਹਾ ਗੁੰਮਰਾਹ! ਸਿਆਸਤ LIVE EPI.35 | On Air
    ਸਾਨੂੰ Facebook TH-cam ਅਤੇ Instagram ਉੱਤੇ like ਅਤੇ share ਕਰੋ
    Press the bell icon on TH-cam for all the latest updates from On Air
    Like us on Facebook: / onair13media
    Tweet us on Twitter: / onair13media
    Follow us on Instagram: / onair13media
    #sidhumoosewala #sidhumoosewaladeath #sidhumoosewalamurder #OnAir

ความคิดเห็น • 260

  • @GodIsOne010
    @GodIsOne010 2 ปีที่แล้ว +57

    ਵੱਡੀਆ ਤਾਕਤਾ ਦਾ ਹੱਥ ਹੈ ਪੰਜਾਬ ਨੂੰ ਖਤਮ ਕਰਨ ਪਿੱਛੇ ਜੀ🙏🏻ਜਿਹੜਾ ਪੰਜਾਬ ਦੀ ਗੱਲ ਕਰੋ ਸਮਝੋ ਖਤਮ ਜੀ🙏🏻ਸਾਰੇ ਪੰਜਾਬ ਵੱਲੇ ਇੱਕਠੇ ਹੋਵੋ ਅਗਰ ਪੰਜਾਬ ਬਚਾਉਣਾ ਚਾਹੁੰਦੇ ਹੋ ਜੀ🙏🏻ਵਾਹਿਗੁਰੂ ਜੀ ਪੰਜਾਬ ਬਚਾ ਲਵੋ ਜੀ🙏🏻ਪੰਜਾਬ ਨੂੰ ਸਾਡੇ ਪਾਪੀ ਲੀਡਰਾ ਨੇ ਖਾ ਲਿਆ ਹੈ ਜੀ🙏🏻ਕੀੜੇ ਪੈਣੇ ਪੈਣੇ ਨੇ ਮਾੜੇ ਲੀਡਰਾ ਦੇ ਜੀ🙏🏻ਮੋਤ ਮੰਗਣਗੇ ਰੱਬ ਤੋ ਮੋਤ ਨਹੀ ਮਿਲਣੀ ਇਹਨਾਂ ਘਟੀਆਂ ਲੋਕਾ ਨੂੰ ਜੀ🙏🏻ਹੁਣ ਪੰਜਾਬ ਵਿੱਚ ਥੋੜੇ ਲੋਕ ਹੀ ਰਹਿ ਜਾਣਗੇ ਜੀ ਬਾਕੀ ਬੱਚੇ ਬਾਹਰਲੇ ਮੁਲਕਾ ਨੂੰ ਜਾਣਗੇ ਜੀ🙏🏻ਬਾਕੀ ਯੁਪੀ ਰਾਜ ਕਰੋ ਜੀ🙏🏻ਅਗਰ ਲੋਕ ਇੱਕਠੇ ਨਹੀ ਹੋਏ ਜੀ🙏🏻
    Ekta Jindabaad ji
    ਬਾਕੀ ਤੁਸੀ ਆਪਣੀ ਸਲਾਹ ਲਿਖ ਸਕਦੇ ਕਿਰਪਾ ਕਰਕੇ ਜੀ🙏🏻🙏🏻🙏🏻🙏🏻🙏🏻
    ਵਾਹਿਗੁਰੂ ਜੀ ਪੰਜਾਬ 😭ਤੇ ਮੇਹਰ ਕਰੋ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻

    • @onlytrue7990
      @onlytrue7990 2 ปีที่แล้ว +2

      ਜੀ ਸਾਰੀ ਨਵੀਂ ਪਨੀਰੀ ਤਾਂ ਬਾਹਰ ਗਈ ਸਾਰੇ ਪੰਜਾਬ ਦਾ ਪਤਾ ਨਹੀਂ। ਪਰ ਹੋਰ 5 ਸਾਲਾਂ ਨੂੰ ਸਾਡਾ ਮੁਹੱਲਾਂ ਤਾਂ ਬਿਲਕੁਲ ਖਾਲੀ ਹੋ ਜਾਣਾ ਘਰਾਂ ਨੂੰ ਜਿੰਦੇ ਲੱਗ ਜਾਣੇ ਆ। ਪੰਜਾਬ ਨੂੰ ਹੋਰ 10 ਸਾਲ ਲੱਗ ਜਾਣਗੇ।

    • @JaspreetSingh-hd7os
      @JaspreetSingh-hd7os 2 ปีที่แล้ว

      ਵੱਡੀਆ ਤਾਕਤਾ ਮੋਦੀ ਕੈਪਟਨ ਬਾਦਲ ਹੋਣੀ ਹੀ ਨੇ ਹੋਰ ਇਹਨਾ ਤੋ ਉਤੇ ਕਿਹੜੇ ਨੇ

    • @joginderpal4848
      @joginderpal4848 2 ปีที่แล้ว

      Yes

  • @AjaySandhu-ts3bt
    @AjaySandhu-ts3bt 11 หลายเดือนก่อน +5

    ਕੇਕੜੇ, ਮਾਦਰ ਚੌਦ, 15,000 ਲਈ ਵਿਕ ਗਿਆ ਤੂੰ, ਸਾਡਾ ਹੀਰੇ ਵਰਗਾ ਬਾਈ ਮਰਵਾ ਦਿੱਤਾ ਤੂੰ

  • @makhankalas660
    @makhankalas660 2 ปีที่แล้ว +32

    ਸਿੱਧੂ ਵੀਰ ਤੌ ਹੀ ਲੈ ਲੈਂਦਾ ਪੰਜਾਹ ਹਜ਼ਾਰ ਦੱਸਣ ਦੇ ਲਈ

    • @KUDRATMEHARBAN
      @KUDRATMEHARBAN หลายเดือนก่อน

      15000 rs di gal nhi mout da b darh hunda Vanda nu ja gadarri karda ta ohnu b marr denda pappi bahut powerful ney

    • @KUDRATMEHARBAN
      @KUDRATMEHARBAN หลายเดือนก่อน

      Jahda Vanda nasha da addi hunda oh bahut darpook hunda

  • @doctorsgurdaschahal4711
    @doctorsgurdaschahal4711 2 ปีที่แล้ว +22

    Happy birthday 🎈 veer sidhu miss you
    15000 ਨੇ ਸਾਡੇ ਵੀਰ ਤੇ ਪੰਜਾਬ ਦੀ ਸ਼ਾਨ ਦੀ ਜਾਨ ਲੈਲੀ

    • @akhandbharat1357
      @akhandbharat1357 2 ปีที่แล้ว +5

      Amli te nashedi phrawa 100,rs pichhe kar skde aa

  • @makhankalas660
    @makhankalas660 2 ปีที่แล้ว +44

    ਇਹ ਗੱਲਾਂ ਸੁਣਨ ਨੂੰ ਦਿੱਲ ਨਹੀ ਕਰਦਾ ਯਕੀਨ ਨਹੀਂ ਹੁੰਦਾ ਕਿ ਸਿੱਧੂ ਵੀਰ ਨਾਲ ਇਹ ਕੁੱਝ ਹੋ ਗਿਆ ਹੈ

  • @lovedeepsingh1239
    @lovedeepsingh1239 2 ปีที่แล้ว +19

    ਜਨਮਦਿਨ ਮੁਬਾਰਕ ਭਰਾ.... Heaven ਚੋ ਜਰੂਰ ਦੇਖ ਰਿਹੇ ਹੋਵੋਗੇ ਤੁਸੀਂ 😞

  • @bhimyadav7765
    @bhimyadav7765 2 ปีที่แล้ว +40

    ਮੱਕੜ ਸਾਬ ਕੇਕੜੈ ਨੂੰ ਤਾ ਫਾਸੀ ਲਾ ਦਿੱਤੀ ਜਾਵੇ

    • @baljinderbuby6298
      @baljinderbuby6298 2 ปีที่แล้ว +1

      Kekda first din aya c ja pehlan v aonda reha a ni dusya

    • @onlytrue7990
      @onlytrue7990 2 ปีที่แล้ว +2

      ਇੱਥੇ ਇਹਨੇ ਇਹਨੇ ਕਤਲ ਕਰਨ ਵਾਲਿਆਂ ਨੂੰ।ਜਿੰਨਾਂ ਦਾ ਕਾਰੋਬਾਰ ਹੀ ਇਹੀ ਕਤਲ ਕਰਨ ਦਾ।ਉਹ ਲੋਕਾਂ ਨੂੰ ਫਾਂਸੀ ਨਹੀਂ ਦਿੱਤੀ ਜਾਂਦੀ ਤੇ ਕੇਕੜੇ ਨੂੰ ਕਿੱਥੋਂ ਫਾਂਸੀ ਹੋ ਜਾਵੇਗੀ।ਇਹ ਤਾਂ ਥੋੜੇ ਚਿਰ ਚ ਬਾਹਰ ਆ ਜਾਣਾ ਏ ਹਾਂ ਜੇਲ ਚ ਬਾਹਰ ਆਉਣ ਤੇ ਹੋਰ ਕੋਈ ਗੱਡੀ ਚਾੜਦੇ ਉਹ ਕੁਝ ਕਹਿ ਨਹੀਂ ਸਕਦੇ

  • @S.S.S.S.singhsarhandwale8487
    @S.S.S.S.singhsarhandwale8487 2 ปีที่แล้ว +7

    i miss u Sidhu Moose wala
    😭😭🙏🏻😭😭🙏🏻😭😭🙏🏻😭
    Waheguru ji ki Banu Duniya Da Sache patshah Waheguru Ji Janna 😭 🙏🏻

  • @doctorsgurdaschahal4711
    @doctorsgurdaschahal4711 2 ปีที่แล้ว +8

    Good new channel ਪੱਤਰਕਾਰ ਜੀ
    Punjab ਸਰਕਾਰ ਵੀ ਜ਼ਿੰਮੇਵਾਰ ਹੈ ਸਕੋਰਟੀ ਕਿਉਂ ਘਟਾਈ ਕੀ ਪੰਜਾਬ ਦਾ ਖਜਾਨਾ ਭਰ ਗਿਆ ਹੁਣ

  • @ਵੋਹਰਾਸਾਬ
    @ਵੋਹਰਾਸਾਬ 2 ปีที่แล้ว +10

    ਬਰਾਬਰ ਦਾ ਗੁਨੇਹਗਾਰ ਹੈ ਕੇਕੜਾ
    ਇਸਨੂੰ ਵੀ ਫਾਂਸੀ ਹੋਵੇ

  • @singh-cx8oq
    @singh-cx8oq 2 ปีที่แล้ว +18

    ਦੁਨੀਆਂ ਦਾਰੀ ਬਹੁਤ ਕੁੱਤੀ ਚੀਜ਼ ਆ।।ਮਿਸ ਯੂ ਬੀਈ 💔😭

  • @sarbjitsingh6984
    @sarbjitsingh6984 2 ปีที่แล้ว +19

    ਸਾਰੀ ਸਟੋਰੀ ਬਣਾਈ ਗਈ ਆ ਕੇਕੇੜੇ ਨੂੰ ਪਤਾ ਉਹ ਸਿੱਧੂ ਬਾਈ ਤੋਂ ਪੈਸੇ ਮੰਗ ਸਕਦਾ ਸੀ ਪਾਗਲ ਬਣਾ ਰਹੇ ਨੇ ਪੁਲਿਸ ਵਾਲੇ। ਮਰਵਾਇਆ ਸਰਕਾਰਾਂ ਨੇ ਜੋ ਮਰਜ਼ੀ ਕਹੀ ਚੱਲੇ ਕੋਈ ਵੀ

  • @sunnydhaliwal1984
    @sunnydhaliwal1984 2 ปีที่แล้ว +12

    4:25 Makkar Saab Dil Nu Chun Ali Gall bilkul Sach Ajj De Time Ch Sidhu Veere Nal Da Koi Star Ni Only Babbar Sher In Punjabi Music Industry Right now Forever 👍
    Babbar Sher Moose Ala Jatt ❤️

  • @swaranverygoodsingh8501
    @swaranverygoodsingh8501 2 ปีที่แล้ว +14

    ਹੁਣ ਕਿਸੇ ਤੇ ਕੋਈ ਜਲਦੀ ਯਕੀਨ ਨੀ ਕਰੂਗਾ

  • @majhablock323
    @majhablock323 2 ปีที่แล้ว +6

    Sidhu nu punjab sarkar insaf dawa dewe uhna layi changa howega je sidhu de father ne loka kolo insaf mang leya sidhu de fan sara punjab jam kar denge sare fans sidhu de father di ek awaz te sadka te aa jaange

  • @h.s.dhaliwal1826
    @h.s.dhaliwal1826 2 ปีที่แล้ว +10

    ਅਸੀ ਅੱਜ ਸਭ ਹਾਰ ਗੲਏ

  • @kulwinderkaur8761
    @kulwinderkaur8761 2 ปีที่แล้ว +15

    He was clear hearted person his parents r so nicee

  • @gillsabb1889
    @gillsabb1889 2 ปีที่แล้ว +14

    Happy birthday c kal jatt da🥺

  • @nexion5144
    @nexion5144 2 ปีที่แล้ว +15

    ਕੇਕੜੇ ਕੁਕੜੇ ਦਾ ਨਹੀ ਪਤਾ ਸਾਨੂੰ ਤਾ ਏਨਾ ਯਕੀਨ ਅਾ ਕੇ ਜੋ ਥਾਰ िਵਚ िਸॅਧੂ ਦੇ ਨਾਲ ਦੋ ਜਾਨੇ ਬੈਠੇ ਸਨ ੳੁਹਨਾ ਦਾ ਵੀ िਵਚ ਹॅਥ ਜਰੂਰ ਹੋਵੇਗਾ ਮੰਨੋ ਗॅਲ ਸ਼ੇਰੋ

    • @Pagg.waala.mundaa
      @Pagg.waala.mundaa 2 ปีที่แล้ว

      Jd tk ghrde ne kende v sanu ina te shak hai udo tk apne comment na dya kro

    • @nexion5144
      @nexion5144 2 ปีที่แล้ว

      @@Pagg.waala.mundaa ਚੰਗਾ ਬਈ ਮॅਲ਼ਾ

    • @akhandbharat1357
      @akhandbharat1357 2 ปีที่แล้ว

      Nhi Mainu nhi lagda

    • @ravkang6570
      @ravkang6570 2 ปีที่แล้ว +1

      ਦੋਵੇਂ ਨਹੀਂ ਤਾ ਇਕ ਤਾ ਜਰੂਰ ਰਲਿਆ ਹੋਊ ਨਾਲ ਪੱਕਾ

    • @NishanSinghsran
      @NishanSinghsran 25 วันที่ผ่านมา

      ਸਹੀ ਗਲ ਵੀਰ ਉਹਨਾ ਨੂੰ ਡੱਡਾ ਚੜਨਾ ਚਾਹੀਦਾ

  • @rajbirkaur585
    @rajbirkaur585 2 ปีที่แล้ว +3

    ਬਿਲਕੁਲ ਸਹੀ ਕਿਹਾ ਵੀਰ 🙏🙏😭😭

  • @indergrewal5449
    @indergrewal5449 2 ปีที่แล้ว +3

    Bilkul Sahi Gallagh Makara Veer Sidhu Moose Wala15 lock Tobey Jara Dei Sakda Si

  • @parmjit9219
    @parmjit9219 2 ปีที่แล้ว +7

    Miss u Sidhu mosewala Veer

  • @Sarabsaa
    @Sarabsaa 2 ปีที่แล้ว +3

    Death sy pehly mujy maloom b ni tha k is nam koi shkahs h is duniya m lekin aaj 😭😭😭😭😭😭😭💔 fan ho gi hun

  • @thelegendsidhumoosewala5354
    @thelegendsidhumoosewala5354 2 ปีที่แล้ว +2

    MISS U LEGEND SIDHU MOOSE WALA 😭💔😭💔😭💔😭💔😭💔😭 WAHEGURU JI MEHAR KARE G 🙏
    #JUSTICE FOR SIDHU MOOSE WALA

  • @gurdipsinghgillkhalsaludhi8988
    @gurdipsinghgillkhalsaludhi8988 2 ปีที่แล้ว +2

    ਬਿੱਲਕੁਲ ਸਹੀ ਗੱਲਾਂ ਨੇ ਤੁਹਾਡੀਆਂ ਵੀਰ ਜੀ

  • @harpindersingh4186
    @harpindersingh4186 2 ปีที่แล้ว +11

    ਕੀ ਕੇਕੜਾ ਨੇ ਗੋਲਡੀ ਨੂੰ 13‌ ਵਾਰ ਫੋਨ ਕੀਤਾ ਕੀ ਸੂਟਰ ਕਿਤੇ ਨਾਲ਼ੇ ਸੀ ਜੋ ਪੰਜ ਮਿੰਟ ਦੇ ਵਿੱਚ ਆ ਗੲੇ ਆ ਵੀ ਦੱਸਿਆ ਜਾਵੇ ਸ਼ੂਟਰ ਕਿਥੇ ਸੀ ਉਨ੍ਹਾਂ ਨੂੰ ਕਿੰਨਾ ਟੇਮ ਲੱਗਾ

  • @meharsinghgill1734
    @meharsinghgill1734 2 ปีที่แล้ว +10

    ਇੰਨੇ ਬੰਦੇ ਹਥਿਆਰ ਕਿੰਨੇ ਬੰਦੇ ਕਿੰਨੇ ਇਹ ਕੁਛ ਦੱਸਨਾ ਇਸ ਤੋਂ ਇਹ ਸਿੱਧ ਕੇਕੜੇ ਨੂੰ ਪਤਾ ਸੀ ਮਾਰ ਦੇਣਗੇ

  • @bymarcissus
    @bymarcissus 2 ปีที่แล้ว +32

    I didn’t know him but became his fan after his death, Sidhu jesa koi nhi. My heart ache for him and his parents. Please usko justice mil jaye😭otherwise usko pyar krny waly bechain hi mar jaye gy. I pray for Sidhu justice🤲🏻

    • @sewasingh1691
      @sewasingh1691 2 ปีที่แล้ว +2

      I ill ਭੇਜ ਜਗ v+ਵਗ ਰਿਹਾ ਹੈ ਤੇ

    • @sewasingh1691
      @sewasingh1691 2 ปีที่แล้ว

      8 ਯਸ਼

    • @rajveersinghshaddan3179
      @rajveersinghshaddan3179 2 ปีที่แล้ว

      @@sewasingh1691
      Qqqqq
      Qqqq
      qqq
      AQ
      Q11
      Q
      Q
      Q1
      Qq
      Q
      Qq
      Qqq1

  • @amarjeetkaurgrewal8323
    @amarjeetkaurgrewal8323 2 ปีที่แล้ว +11

    ਸਭ,ਤੋਂ ਵੱਡਾ ਪਾਪੀ,ਤਾਂ ਕੇਕੜਾਹੀ,ਹੈ

  • @kuldeepkaur791
    @kuldeepkaur791 2 ปีที่แล้ว +10

    Thank you sir ji you explaining very well 🙏🙏🙏

  • @usmannazeer5071
    @usmannazeer5071 2 ปีที่แล้ว +1

    Lengnd Sidhu moose Wala 🥺

  • @sukhdeepsingh826
    @sukhdeepsingh826 2 ปีที่แล้ว +6

    Justice for sidhu mosse wla

  • @deepwarval200
    @deepwarval200 2 ปีที่แล้ว +4

    आसान भाषा, अच्छी पत्रकारिता
    #सिद्धु22_जिंदाबाद

  • @kulwinderkaur8761
    @kulwinderkaur8761 2 ปีที่แล้ว +21

    My heart weeps for his parents

  • @dilpreetsingh4916
    @dilpreetsingh4916 2 ปีที่แล้ว +3

    ਸਹੀ ਗੱਲ ਆ ਵੀਰ ਜੀ ਕੇਕੜਾ ਉਸ ਤੋਂ ਹੀ ਪੈਸੇ ਮੰਗ ਲੈਦਾ ਮਾਰਨ ਦੀ ਕੀ ਲੋੜ ਸੀ ਮੰਮੀ ਪਾਪਾ ਦਾ ਕੀ ਬਣੇਗਾ ਹੁਣ

  • @narindersingh6616
    @narindersingh6616 2 ปีที่แล้ว +8

    Waheguru 🙏🙏 ji Mehar Karna mere Punjab te

  • @malkeetsingh4610-xci
    @malkeetsingh4610-xci 2 ปีที่แล้ว +7

    Bilkul sach kya tusi veer g sidhu bhai osnu Edda he paisa Dey Dena se,,pr os gaddari kite sidhu veere naal,,,

  • @jaszzy26
    @jaszzy26 2 ปีที่แล้ว +4

    We lost precious priceless gem forever we lost Punjab forever

  • @sarbjitsingh1127
    @sarbjitsingh1127 2 ปีที่แล้ว +6

    Wish Sidhu veer had not let his guards down knowing he was being followed for longest.

  • @malkeetsingh4610-xci
    @malkeetsingh4610-xci 2 ปีที่แล้ว +16

    Legends never die

  • @kashifriaz5134
    @kashifriaz5134 2 ปีที่แล้ว +1

    I am from 🇵🇰 Punjab and desperately waiting for justice. 🙏

  • @bawamusic3128
    @bawamusic3128 2 ปีที่แล้ว +3

    #justice for sidhu mooseala

  • @jassijhimofficial9959
    @jassijhimofficial9959 2 ปีที่แล้ว +3

    waheguru ji

  • @kuldeepkaurghuman7193
    @kuldeepkaurghuman7193 2 ปีที่แล้ว +2

    Justice for siddu moosewala 😢😢💔

  • @GurlalSingh-bn8xz
    @GurlalSingh-bn8xz 2 ปีที่แล้ว +3

    Waheguru waheguru waheguru 🙏🙏🙏🙏🙏🙏🙏🙏🙏🙏🙏🙏🙏

  • @Harshi-hoshiarpuriya
    @Harshi-hoshiarpuriya 2 ปีที่แล้ว +2

    Bhut sohni information mildi hai makkad sabb ese tarah roj daseya karo loka nu

  • @ManjitKaur-dn4qk
    @ManjitKaur-dn4qk 2 ปีที่แล้ว +1

    Waheguru ji🌹🌹🌹🌹🌹

  • @GagandeepSingh-qy9tp
    @GagandeepSingh-qy9tp 2 ปีที่แล้ว +1

    ਵਾਹਿਗੁਰੂ ਜੀ ਵਾਹਿਗੁਰੂ 🙏🙏

  • @neetukaur9528
    @neetukaur9528 2 ปีที่แล้ว +1

    Wahguru ji miss Rip moose 🙏🙏😭😭😭😭😔😔😔

  • @gurdarshansingh6251
    @gurdarshansingh6251 2 ปีที่แล้ว +2

    Waheguru

  • @shyamu1503
    @shyamu1503 ปีที่แล้ว

    Sidhu Moose wala 😭💔😔

  • @JasjasJaspal-qs2mu
    @JasjasJaspal-qs2mu ปีที่แล้ว

    Satnam waheguru ji

  • @kuljeetkaurdhillon6323
    @kuljeetkaurdhillon6323 2 ปีที่แล้ว +2

    #justice for sidhu bai🥺🥺😭🙏🙏

    • @ravkang6570
      @ravkang6570 2 ปีที่แล้ว +1

      Justice kithe milna punjab ch oh v sikh jatt sardara nu

  • @babbuyt18
    @babbuyt18 4 หลายเดือนก่อน

    Miss you jatta 😢

  • @sarbjitsingh1127
    @sarbjitsingh1127 2 ปีที่แล้ว +31

    98% kekra knew the intent was to kill Subhdeep veer. He provided too much details to draw a conclusion that it is going to be a fatal attack with the intent to kill. Kekra was equally involved and guilt of this heinous act.

    • @Inderb5911
      @Inderb5911 2 ปีที่แล้ว +3

      Agree and if he knows he is really talking to Goldy that means he knew the entire project

    • @ManpreetKaur-gx5nz
      @ManpreetKaur-gx5nz 2 ปีที่แล้ว

      Ryt

    • @2gbgamingyt298
      @2gbgamingyt298 2 ปีที่แล้ว +3

      Je information na dinda sidhu nu kive mar dinde Sara kasor hi kekda da a

  • @parveenkaur6299
    @parveenkaur6299 2 ปีที่แล้ว +1

    Justice for sidhu mossewale

  • @XEnFarmer1974
    @XEnFarmer1974 2 ปีที่แล้ว +3

    Makkar veer salute always

  • @jashandeepsingh111
    @jashandeepsingh111 ปีที่แล้ว

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji 🙏🏻🙏🏻

  • @manishnain1744
    @manishnain1744 ปีที่แล้ว

    sidhu is Back

  • @Ramjatin
    @Ramjatin 2 ปีที่แล้ว +2

    Sidhu MOOSEWALA warga singer kdi nhi ona 😭

  • @SANDHUPB04
    @SANDHUPB04 2 ปีที่แล้ว +7

    Bai aa godi media vang starting ch dum dum karni jarori hundi aa . Straight hi hello keh ke talk start nai ho sakdi

  • @prizleenkaur7424
    @prizleenkaur7424 2 ปีที่แล้ว +2

    ਭਰੀ ਪਈ ਆ ਇੰਡਸਟਰੀ ਇੰਨਾ ਨਾਲ

  • @gurnam7472
    @gurnam7472 2 ปีที่แล้ว +1

    #justice for sidhu moose wala 💔

  • @gaganchahal8969
    @gaganchahal8969 2 ปีที่แล้ว

    Sahi gal a

  • @LakhwinderSingh-ey4du
    @LakhwinderSingh-ey4du 2 ปีที่แล้ว

    Sahi kehiya veer ji tusi

  • @narindersingh4750
    @narindersingh4750 2 ปีที่แล้ว +4

    Punjab ik hira apne hatho gwaa leya. Mansa walea ne taa khaas karke punjab da hira gwaa dita j sidhu moose wale nu vota vich jita dita hunda taa sidhu 22 aj saade vich jinda hundaa

  • @GHARAM-SANDHU-007
    @GHARAM-SANDHU-007 2 ปีที่แล้ว +1

    👍🏻👍🏻👍🏻👍🏻

  • @GURPREETSingh-js6zj
    @GURPREETSingh-js6zj 2 ปีที่แล้ว +2

    Maker g there is involvement of political parties

  • @sidhumoosewala7320
    @sidhumoosewala7320 ปีที่แล้ว

    Miss you bai 😭😭😭😭😭😭😭😭😭😭😭😭😭😭😭😭😭😭😭😭😭😭😭

  • @AK-fk7ew
    @AK-fk7ew 2 ปีที่แล้ว +3

    Justice 4 sidhu

  • @kuljeetkaurdhillon6323
    @kuljeetkaurdhillon6323 2 ปีที่แล้ว

    Sir tuc bhut clear information dine o thank you so much sir hosla rakhuo sir i know tuc interview ch bhut sad o sir wmk god bless you sir

  • @RanjitSingh-mk9ku
    @RanjitSingh-mk9ku ปีที่แล้ว

    Waheguruji

  • @gurdialsingh6843
    @gurdialsingh6843 2 ปีที่แล้ว +1

    ਕੇਕੜਾ ਜਾਨਵਰ ਸਭ ਤੋਂ ਵੱਡਾ ਦੋਸ਼ੀ ਐ

  • @akshsohi4501
    @akshsohi4501 2 ปีที่แล้ว +3

    Oh waheguru sab tu dhukhi pal aa privaar nuh 🙏🏼💔🥺

  • @SabaKhan-pm2um
    @SabaKhan-pm2um 2 ปีที่แล้ว +4

    Kaash k ye sab aik khawab hota haqeeqat na hoti ... ye bihat ghalat ho gaya hai jo hua nahi hona chaye tha agar mjhy itni takleef hoti hai tw sochain Sidhu bhai k waldain kis qarb aur takleef main hun gy 😓😓😓 Allaah taala Sishu bhai k waldain ko sabar e jameel ata farmyen aameen sumameen

  • @iqbalsandhuiqbalsingh2779
    @iqbalsandhuiqbalsingh2779 2 ปีที่แล้ว

    Good infromation

  • @varindervirk1246
    @varindervirk1246 2 ปีที่แล้ว +4

    Bot Vdiya News Dkhonde o Bai tusi🙏🏻🙏🏻

  • @ParamjeetKaur-pd2cx
    @ParamjeetKaur-pd2cx 2 ปีที่แล้ว

    Wehuguru ji mehar kro koi parbar te

  • @dsppaldavinder8895
    @dsppaldavinder8895 2 ปีที่แล้ว +2

    Ajj veer Da happy B-Day hai

  • @rajux1963
    @rajux1963 2 ปีที่แล้ว

    Tribute to my dear brother sidhu veer, hm bure hain tbi toh jinda hain, agar hm v Ashe hote kab k gujr gae hote

  • @rajveermander3217
    @rajveermander3217 2 ปีที่แล้ว

    Waheguru Ji 🙏Mata Ji Mahadev Ji Maharaj Ji 🙏🎂💕

  • @brarbrar6884
    @brarbrar6884 2 ปีที่แล้ว +6

    ਇਹ ਜਰੂਰ ਪਤਾ ਲੱਗੇ ਕੇ ਸ਼ੂਟਰ ਕਿੱਥੇ ਠਹਿਰੇ ਸੀ,
    ਜੋ ਪੰਜ ਮਿੰਟ ਵਿੱਚ ਹੀ ਪਹੁੰਚ ਗਏ,,ਇਹਦਾ ਮਤਲਬ ਓਹ ਪਿੰਡ ਵਿੱਚ ਹੀ ਹੋਣਗੇ ਕਿਸੇ ਘਰ

  • @kanwalpreets1181
    @kanwalpreets1181 2 ปีที่แล้ว +1

    Mann full responsibility

  • @LaddiGill-k8f
    @LaddiGill-k8f 3 หลายเดือนก่อน +1

    ਕੀੜੇ,ਪੈਣਗੇ ਕੇਕੜੇ ਪਾਪੀ,ਦੇ,ਕੁਲ,ਦਾ,ਨਾਸ,ਹੋ,ਜਾਵੇ,ਦੱਲੇ,ਦਾ

  • @gurpalsinghbhullar8949
    @gurpalsinghbhullar8949 2 ปีที่แล้ว +2

    Bhaji o munda nall gall batt jarror kro pless o jarda sidhu 22 nall ce os din thar ch request a vera koi gall ni hoi ona munda a nall koi interview ni aiai ona de @onair

  • @Honney.sandhu
    @Honney.sandhu 2 ปีที่แล้ว +2

    Rao saab duje nu please gall kar laindeya karo

  • @gilldeep3051
    @gilldeep3051 2 ปีที่แล้ว +2

    Saan jatt marta

  • @realsikhnihangsinghfauj2354
    @realsikhnihangsinghfauj2354 2 ปีที่แล้ว

    Gud makarr saab

  • @GurjitSingh-mu9si
    @GurjitSingh-mu9si 2 ปีที่แล้ว +1

    ਸਿਦੂ ਮੂਸੇਵਾਲ ਦੇ ਕਤਲ ਤੋ ਬਾਅਦ ਸਰਕਾਰ ਨੂੰ ਬਹੁਤ ਚੁਕੱਨ ਹੋ ਜਾਣਾ ਚਾਹੀਦਾ ਹੈ ਕਿਸੇ ਹੋਣਹਾਰ ਨੌਜਵਾਨ ਬੱਚੇ ਨਾਲ ਮਾੜੀ ਘਟਨਾ ਨਾ ਵਾਪਰੇ

  • @sikandarpervez4310
    @sikandarpervez4310 2 ปีที่แล้ว +3

    Me Lahore se hun drugs Lyta hn kbi b ye bt me media PR ni krta but apko clear krne k liye I'm a drug user daily addict of drugs means chita inject krta Hn ..... R mry ilawa b jo drugs Lyty h hr kisi KO akal hoti h k wo kia kr rhy ha OK...... Mjy KOi lakh do b dyta to me asy ni krta

  • @Jigsawmaster1
    @Jigsawmaster1 2 ปีที่แล้ว +1

    When is the other interview coming out?

  • @palwindersingh6667
    @palwindersingh6667 2 ปีที่แล้ว +2

    Sahi gal a kekde nu pta ni hona v ehna ne katal krna

  • @jobanpreetthind6617
    @jobanpreetthind6617 2 ปีที่แล้ว

    Rip🙏

  • @Haryanaboys602
    @Haryanaboys602 2 ปีที่แล้ว +4

    jida name i kekra ohne ki changa krna zindagi ch
    hadh a loka di vaise

  • @D3S13ST
    @D3S13ST 2 ปีที่แล้ว

    It's great you got Khehkra but don't forget he's not the only one.

  • @TheJhikka
    @TheJhikka 2 ปีที่แล้ว

    💔💔💔

  • @bhavkhandansidhu1871
    @bhavkhandansidhu1871 2 ปีที่แล้ว +2

    Veer g har kise da maind same ni

  • @tejasingh2142
    @tejasingh2142 2 ปีที่แล้ว +2

    केकड़ा नू दोगुग्नी सज़ा मिलनी चाहिए, पूरी फैमिली को सज़ा मिलनी चाहिए । फांसी पर लटका दो सालों को ।

  • @travelinglover1313
    @travelinglover1313 2 ปีที่แล้ว +1

    Eni wadi tragedy Sarkar de nakk Thale hoje te Sarkar te Intelligence nu pta na lage gal digest ni hundi? Sarkar te police nu sab pta hunda ena de informers kithe nahi hunde?

  • @GurmeetGill-nr2dv
    @GurmeetGill-nr2dv 2 ปีที่แล้ว +1

    Sidhu Moose wala kekdi funsi honi chahie