ਮੂਸੇਵਾਲਾ ਕਤਲ ਮਾਮਲੇ ’ਚ ਇੱਕ ਹੋਰ ਸਨਸਨੀਖੇਜ਼ ਖੁਲਾਸਾ, ਸਾਹਮਣੇ ਆਇਆ ਆਈਜੀ ਦੇ ਪੁੱਤਰ ਦਾ ਨਾਂਮ,ਦੁਬਈ ਸ਼ੋਅ ਨਾਲ...

แชร์
ฝัง
  • เผยแพร่เมื่อ 22 ธ.ค. 2024

ความคิดเห็น • 622

  • @fojiram730
    @fojiram730 ปีที่แล้ว +2

    ਇਸ ਵਿੱਚ ਕੋਈ ਸ਼ੱਕ ਨਹੀਂ ਹੇਗਾ ਬਿਲਕੁੱਲ ਸਹੀ ਗੱਲ ਸੱਚ ਹੈ ਸਿੱਧੂ ਮੂਸੇ ਵਾਲਾ ਦਾ ਕਾਤਲ ਕਰੋਣ ਪਿੱਛੇ ਬਹੁਤ ਵੱਡੀ ਸਾਜ਼ਿਸ਼ ਖੇਡੀ ਗਈ ਹੈ ਇਨਸਾਫ਼ ਮਿਲਣਾ ਚਾਹੀਦਾ ਹੈ

  • @kuldeepmatharu7583
    @kuldeepmatharu7583 2 ปีที่แล้ว +85

    ਰੱਬ ਕਰੇ j ਕਿਸੇ ਦਾ ਮਾੜਾ ਜਿਹਾ ਵੀ ਹੱਥ ਆ ਤਾਂ ਓਹਦਾ ਕੱਖ ਨਾ ਰਹੇ ਕੋਈ ਨੇ ਬੱਚੇ ਜਿਦਾ ਵੀ 1% ਵੀ ਹੱਥ ਹੋਵੇ #justiceforsidhumoosewala 💔

    • @kuljeetkaurdhillon6323
      @kuljeetkaurdhillon6323 2 ปีที่แล้ว +4

      😭😭#justiceforsidhubai

    • @mandeepkang1803
      @mandeepkang1803 2 ปีที่แล้ว +1

      Jehda kise da naam leke jooth bolde me te kehni dunyia te hi kakh na rahe veere khali jaan jo kise nu badnam karde ok

    • @butasingh7657
      @butasingh7657 2 ปีที่แล้ว +2

      Bill kull sahi keha Bai Ji waheguru Ji karuga Nwede Ji Sarkaran te koi Bharosa haniga Ji
      Miss you Sidhu Moosewala
      Justice for Sidhu Moosewala

    • @daljeetsinghbatth1959
      @daljeetsinghbatth1959 2 ปีที่แล้ว +1

      Rabb kirpa kro thuhadi gll jrur puri hovi salya di nsl da naas ho jave

    • @keepaway011
      @keepaway011 2 ปีที่แล้ว +1

      Bjp di sarkar leaoo punjab vich crime control tahi hona comedia to kuch nahi homa

  • @gurdipram7691
    @gurdipram7691 2 ปีที่แล้ว +10

    ਸਿਮਰਨਜੋਤ ਸਿੰਘ ਮੱਕੜ ਜੀ ਬਹੁਤ ਵਧੀਆ ਜੀ ਸਚੀ ਜਾਣ ਕਾਰੀ ਦੇਣ ਲਈ ਧੰਨਵਾਦ ਜੀ

  • @manimakha3947
    @manimakha3947 2 ปีที่แล้ว +119

    ਪਤਾ ਨੀ ਸਾਡੇ ਵੀਰ ਨੂੰ ਇਨਸਾਫ਼ ਮਿਲਣਆ ਜਾ ਨਹੀਂ। ਹਰ ਰੋਜ ਕੋਈ ਨਾ ਕੋਈ ਨਮੀ ਗੱਲ ਨਿਕਲ ਜਦੀ ਆ 😔 ਸਾਨੂੰ ਦੁਖੀ ਦਿਲ ਨਾਲ ਕਹਿਣਾ ਪੈ ਰਿਹਾ ਮਾਨ ਸਰਕਾਰ ਮੁਰਦਬਾਦ 🌚🌚🌚

    • @desiinbarcelona5911
      @desiinbarcelona5911 2 ปีที่แล้ว +6

      Baai taahi keha sidhu sidhu iii aaa ohne jeonde ji saarya nu bhajaai rakhya maran Tu baad v saarya nu bhajaara paiyaa aa #justiceforsidhumoosewala

    • @Sidhu_moose_wala59117
      @Sidhu_moose_wala59117 2 ปีที่แล้ว

      Sai gal aa ji

  • @darshidhessi2196
    @darshidhessi2196 2 ปีที่แล้ว +5

    ਸਿੰਧੂ ਮੂਸੇ ਵਾਲਾ ਜਿੰਦਾਬਾਦ

  • @ManmeetSandhu-Music
    @ManmeetSandhu-Music 2 ปีที่แล้ว +22

    ਬਹੁਤ ਹੀ ਸੋਹਣੀ ਪੱਤਰਕਾਰੀ ਮੱਕੜ ਬਾਈ ਜੀ ❤💯
    ਬੱਬੂ ਮਾਨ ਬਾਈ ਲਾਈਵ ਹੋਕੇ ਕਦੇ ਕਿਸੇ ਨੂੰ ਕੋਈ ਜਵਾਬ ਨਹੀ ਦੇਦਾ,,? 💯
    ਯਾਰਾਂ ਦਾ ਨੀ ਸ਼ੌਕ ਲਾਈਵ ਤੇ ਨਿੱਤ ਰਿਪਲਾਈਆ ਦਾ
    ਦੁਨੀਆ ਕਰੂ ਨਬੇੜਾ ਮਿੱਤਰਾ ਕੰਮ ਕਮਾਈਆਂ ਦਾ 😍✌
    Love you Bai Babbu Maan Ji 😘

  • @jakhmidil8114
    @jakhmidil8114 2 ปีที่แล้ว +32

    ਸਿੱਧੂ ਦੁਨੀਆ ਦਾ ਸਟਾਰ ਸੀ ਹੈ ਉਸਨੂੰ ਉਸਦਾ ਨਰਮ ਰਵੱਈਆ ਤੇ ਭੋਲਾਪਨ ਮਰਵਾ ਗਿਆ ਜੇਕਰ ਸਿੱਧੂ ਵੀ ਸਟਾਰ ਬਣਕੇ ਰਹਿੰਦਾ ਤਾਂ ਅੱਜ ਉਹ ਸੁਪਰ ਸਟਾਰ ਸਾਡੇ ਵਿੱਚ ਹੁੰਦਾ।

  • @rupirupindergill2994
    @rupirupindergill2994 2 ปีที่แล้ว +3

    ਜੋਤੀ ਜੱਲੇ ਨੂੰ ਵੀ ਚੱਕੋ ਸਿੱਧੂ ਪ੍ਰਤੀ ਦਿਲ ਬਹੁਤ ਗੁੱਸਾ ਰੱਖਦਾ c

  • @THEGAGUTV
    @THEGAGUTV 2 ปีที่แล้ว +83

    ਵਾਹਿਗੁਰੂ ਜੀ ਸਾਡੇ ਸਿੱਧੂ ਬਾਈ ਜੀ ਨੂੰ ਇਨਸਾਫ਼ ਦਿਵਾਉਣ ਪੰਜਾਬ ਸਰਕਾਰ ਮੁਰਦਾਬਾਦ ਭਗਵੰਤ ਮਾਨ ਮੁਰਦਾਬਾਦ

    • @parmindernaghi145
      @parmindernaghi145 2 ปีที่แล้ว +2

      Congress di sarkar c jadho murder di planning kiti gayi

  • @healthylifestyleh7788
    @healthylifestyleh7788 2 ปีที่แล้ว +6

    ਹੁਣ ਜੋਂ ਮਰਜੀ ਕਰੀ ਜਾਓ ਪਰ ਸਾਡੇ ਮਾਨਸਾ ਜਿਲ੍ਹੇ ਦਾ ਹੀਰਾ ਸਾਡੇ ਤੋਂ ਖੋਹ ਲਿਆ ਪਾਪੀਆਂ ਨੇ, ਰੱਬ ਇਹਨਾਂ ਦਾ ਕੱਖ ਨਾ ਰਹਿਣ ਦੇਵੇ

    • @woodlanderbanty4095
      @woodlanderbanty4095 2 ปีที่แล้ว +1

      Thoda hi hth aa ghuseyo Mansa wlyeo jitta dinde thoda chnga hi Krda oh 😓😓

    • @sandhusaab7938
      @sandhusaab7938 2 ปีที่แล้ว

      Hun salayo thuda hera ho gyaa odo kithe c jdo vota c

  • @harpreetkaur8063
    @harpreetkaur8063 2 ปีที่แล้ว +67

    ਵਾਹਿਗੁਰੂ ਜੀ ਆਪਣੀ ਮਿਹਰ ਕਰਨੀ ਜੀ

  • @baljitratol2981
    @baljitratol2981 2 ปีที่แล้ว +111

    ਬੱਬੂ ਮਾਨ ਦੀ ਸੋਚ ਬਹੁਤ ਉੱਚੀ ਹੈ 🙏
    ਸਿੱਧੂ ਵੀਰ ਦਾ ਬਹੁਤ ਦੁੱਖ ਹੁੰਦਾ 😭😥

    • @jaswinderdhindsa1163
      @jaswinderdhindsa1163 2 ปีที่แล้ว +4

      Aike stand rho lokoo

    • @rommibhau6382
      @rommibhau6382 2 ปีที่แล้ว +1

      @@jaswinderdhindsa1163 shi kya

    • @mrjattana13
      @mrjattana13 2 ปีที่แล้ว +7

      Babbu maan ❤️

    • @pirtyguron2451
      @pirtyguron2451 2 ปีที่แล้ว +6

      Babbu maan

    • @keepaway011
      @keepaway011 2 ปีที่แล้ว +1

      @@mrjattana13 dabbu maan cm comedian da dost a es krke ohde to koi kuch nahi puch riha ....jdo sidhu jinda si tuc ohde fan si hun change ho gye

  • @mrjattana13
    @mrjattana13 2 ปีที่แล้ว +12

    ਪੰਜਾਬ ਪੰਜਾਬੀ ਪੰਜਾਬੀਅਤ ਜਿੰਦਾਬਾਦ
    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
    ਬੱਬੂ ਮਾਨ ❤️

    • @ParminderSingh-dv6df
      @ParminderSingh-dv6df 2 ปีที่แล้ว

      Othe ik ma da putt mareaya tuc na hatio jindabad jindabad karno...jeda thoda ustad 20 sall ch ni kar sakea one 2 sal ch karta cc.

  • @vikramjeetsingh1288
    @vikramjeetsingh1288 2 ปีที่แล้ว +14

    ਬੱਬੂ ਮਾਨ ਸਾਬ੍ਹ ਕਦੇ ਵੀ ਐਨੀ ਨੀਚ ਗੱਲ ਨਹੀਂ ਕਰ ਸਕਦਾ,
    ਉਹ ਆਪਣੇ ਕੰਮ ਨਾਲ ਹੀ ਸਭ ਨੂੰ ਜਵਾਬ ਦਿੰਦਾ ਹੈ

  • @harbinderparmar790
    @harbinderparmar790 2 ปีที่แล้ว +42

    ਜੋ ਮਰਜ਼ੀ ਕਰ ਲਵੋ ਕਿਸੇ ਦਾ ਨਾਮ ਲੈ ਲਵੋ ਹੋਣਾ ਓਹ ਹੈ ਜੋ ਪੰਜਾਬ ਦੀ ਪੁਲਿਸ ਦਾ ਮੁਖੀ ਚਾਹੇਗਾ !

    • @mandeepkhairavlogs7121
      @mandeepkhairavlogs7121 2 ปีที่แล้ว +2

      Bilkul sahi .hun jo geya oh ni aunda vapis .jo v rabb haiga jina marji matha tek lavo .kise da kalla kalla putt chala geya .

    • @prabhjot7854
      @prabhjot7854 2 ปีที่แล้ว +1

      Parmatma.sab kuj karda.sidhu bai da dukh sanu vi hai.guru sab nu lokan ne Marya.ap lok kuj ni.waheguru saf atma nu apne kol leh janda.

    • @gurpreetsinghsingh9677
      @gurpreetsinghsingh9677 ปีที่แล้ว

      Lnn fdle mukhi nle tu

  • @THEGAGUTV
    @THEGAGUTV 2 ปีที่แล้ว +24

    ਜੱਟ ਦਾ ਮੁਕਾਬਲਾ ਨੀ ਦੱਸ ਮੈਨੂੰ ਕਿੱਥੇ ਐ

  • @ekamdeepsingh4681
    @ekamdeepsingh4681 2 ปีที่แล้ว +1

    ਬਹੁਤ ਦੁੱਖ ਹੈ ਸਿੱਧੂ ਵੀਰ ਦਾ ਇਨਸਾਫ਼ ਮਿਲਣਾ ਚਾਹੀਦਾ ਹੈ ਪਰ ਹੁਣ ਡਰ ਹੈ ਬੱਬੂ ਮਾਨ ਨੂੰ ਨਾ ਗੁਆ ਲਈਏ ਬਾਕੀ ਗੱਲ ਬੱਬੂ ਮਾਨ ਸਿੱਧੂ ਦੇ ਕਤਲ ਵਿੱਚ ਦੋਸ਼ੀ ਨਹੀਂ ਹੈ ਬਹੁਤ ਸਮਝਦਾਰ ਹੈ

  • @SandeepSingh-zt2ju
    @SandeepSingh-zt2ju 2 ปีที่แล้ว +1

    ਪੁਲਿਸ ਥਣ ਫੜ ਦੀਆਂ ਜਦੋਂ ਲਾਰਸ ਬਿਸ਼ਨੋਈ ਵਾਰਗੇ ਜੇਲਾਂ ਵਿੱਚ ੳਹ ਬੈਠੇ ਲੋਕਾਂ ਨੂੰ ਤੰਗ ਪ੍ਰੇਸਾਨ ਕਰਦੇ ਨੈ , ਪੁਲਿਸ ਵਧੀਆ ਕੰਮ ਕਰੇ , ਪੰਜਾਬ ਦੇ ਗ੍ਰਹਿ ਮੰਤਰੀ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਲਾਵੋ ,

  • @jagjitsimgh1698
    @jagjitsimgh1698 2 ปีที่แล้ว +7

    ਬੱਬੂ ਮਾਨ ਨੂੰ ਪੁੱਛ ਲਓ ਕੀ ਪੁੱਛਣਾ ਬਾਈ ਐਨੀ ਕਟਿਆ ਸੋਚ ਨਈ ਰੱਖਦਾ ਬਾਈ k ਕਿਸੇ ਮਾਂ ਤੋਂ ਓਦਾ ਪੁੱਤ ਖੋ ਲੈਣ ਅੱਜ ਨਵੇਂ ਕਲਾਕਰਾ ਦੇ ਜ਼ਮਾਨੇ ਚ ਵੀ ਬਾਈ ਓਵੇਂ ਹੀ ਚਲ ਰਿਆ ਫਿਰ ਓ ਐਵੇ ਸੋਚ ਵੀ ਨਈਂ ਸਕਦਾ ਬਾਈ ਇਨਸਾਨੀਅਤ ਨੂੰ ਪਿਆਰ ਕਰਦਾ

  • @navdeepdhillon0001
    @navdeepdhillon0001 2 ปีที่แล้ว +17

    Love u maan shab ❤ …. Rab sukh rkhe

  • @tarunkundu2799
    @tarunkundu2799 2 ปีที่แล้ว +18

    Babbu Maan Zindabad Love from Haryana🔥🤙🏻

  • @LuckySharma-ew7mi
    @LuckySharma-ew7mi 2 ปีที่แล้ว +7

    Ustaad babbu maan jindabad we are very sad for sidhu and for her parents

  • @gurjeetsingh6912
    @gurjeetsingh6912 2 ปีที่แล้ว +3

    ਬਬਲਾ ਖੰਟ ਨੂੰ ਰਿਮਾਂਡ ਤੇ ਲਓ

  • @daljeetsinghbatth1959
    @daljeetsinghbatth1959 2 ปีที่แล้ว

    ਮੈਂ ਰੱਬ ਕੋਲ ਇਕੋ ਅਰਦਾਸਾਂ ਕਰਦਾ ਹਾਂ ਕੋਈ ਵੀ ਤਰੀਕਾ ਦੱਸ ਕਿ ਜਿਸ ਨਾਲ ਸਿਧੂ ਮੂਸੇਵਾਲਾ ਝੋਟਾ ਵਾਪਸ ਦੁਨੀਆਂ ਵਿੱਚ ਵਾਪਸ ਆ ਜਾਵੇ ਭਾਵੇਂ ਉਹ ਮੇਰੀ ਜਾਨ ਦੇ ਬਦਲੇ ਵੀ ਕਿਉਂ ਨਾ ਹੋਵੇ ਦੁਨੀਆਂ ਵਿੱਚ ਸਾਰਿਆਂ ਦਾ ਪੁੱਤਰ, ਭਰਾ ਤੇ ਉਨ੍ਹਾਂ ਦੀ ਜਾਨ ਮੁੜ ਆਜੋ
    ਮੇ ਵਿੱਚ ਜਾਨ ਤੋਂ ਪਹਿਲਾਂ ਸਿਧੂ ਮੂਸੇਵਾਲਾ ਝੋਟਾ ਵੱਸਦਾ ਹੈ

  • @kawalmintu7476
    @kawalmintu7476 2 ปีที่แล้ว +15

    Love you maan saab

  • @babbumaanlekhi6780
    @babbumaanlekhi6780 2 ปีที่แล้ว +14

    Punjab punjabiyat zindabad
    Babbu bai zindabad

  • @Thealtafmalik_
    @Thealtafmalik_ 2 ปีที่แล้ว +105

    Justice for Sidhu moose wala 🙏🙏

    • @lovesinging5997
      @lovesinging5997 2 ปีที่แล้ว +6

      ਸਿੱਧੂ ਮੂਸੇ ਆਲਾ ਅਮਰ ਰਹੇ

    • @vijayludhiana7524
      @vijayludhiana7524 2 ปีที่แล้ว

      raindy Duniya Tak Na rahe ga Jatt musse wala kainda jatiya onu dinde drave goli de jo ja ke sevya
      painda jatiya

    • @ArshdeepSingh-jx7fe
      @ArshdeepSingh-jx7fe 2 ปีที่แล้ว +2

      Sidhu moose wala amar rho hamesa dila ch

  • @navdeepdhillon0001
    @navdeepdhillon0001 2 ปีที่แล้ว +11

    Babbu maan king 👑

  • @navchahal5879
    @navchahal5879 2 ปีที่แล้ว +4

    Bai ਝੋਟਾ ਜੱਟ ਸੀ ਸਭ ਜਾਣਦੇ ਹੋਏ ਵੀ ਬੰਦਾ ਘਰੋਂ ਬਾਹਰ ਆਇਆ ਬਿਨਾ secuirty ਦੇ ਗੈਂਗਸਟਰ ਕਹਿ ਰਹੇ ਸੀ ਵੀ ਘਰੇ ਵੜਨਾ ਸੀ ਸਭ ਪਤਾ ਸੀ ਬਾਈ ਸਿੱਧੂ ਬਾ ਕਮਾਲ ਹੀਰਾ ਸੀ ਮਾਨਸਾ ਵਾਲਿਆ ਤੋਂ ਸਾਂਭਿਆ ਨੀ ਗਿਆ

  • @warispunjab6392
    @warispunjab6392 2 ปีที่แล้ว +1

    ਮੈਨੂੰ ਮੱਕੜ ਦੀ ਪੱਤਰਕਾਰੀ ਤੇ ਵੀ ਸ਼ੱਕ ਲੱਗ ਰਿਹਾ। ਸਿੱਧੂ ਬਾਰੇ ਕੋਈ ਅਪਡੇਟ ਹੋਵੇ ਤਾਂ ਇਹ ਬੰਦਾ ਬਹੁਤ ਸਫਾਈ ਨਾਲ ਝੂਠ ਬੋਲਦਾ।

  • @raju_kaler_uppal
    @raju_kaler_uppal 2 ปีที่แล้ว +31

    Insaaf Milna Chahida.....
    Babbu Maan 💗

  • @jashandipsingh137
    @jashandipsingh137 2 ปีที่แล้ว

    ਬੱਬੂ ਮਾਨ ਹੀਰਾ ਪੰਜਾਬ ਦਾ real king

  • @paramjitghotra3034
    @paramjitghotra3034 2 ปีที่แล้ว +40

    Justice to Sidhu Moosewala Ajaypal murabad Punjab Police murabad Sidhu legend we miss you Sidhu

  • @GurjeetSingh-og4vm
    @GurjeetSingh-og4vm 2 ปีที่แล้ว +9

    Babu maan❣️

  • @nishanmarmjeetkour.verygoo1903
    @nishanmarmjeetkour.verygoo1903 2 ปีที่แล้ว +30

    ਜੋ ਭਾਣਾ ਵਰਤ ਗਿਆ। ਉਸਨੂੰ ਕਿਸੇ ਵੀ ਕੀਮਤ ਤੇ ਵਾਪਸ ਨਹੀਂ ਕੀਤਾ ਜਾ ਸਕਦਾ। ਪਰ ਜੇ ਸਿੱਧੂ ਨੂੰ ਸਾਰੀ ਜਾਣਕਾਰੀ ਪਹਿਲਾਂ ਤੋਂ ਸੀ। ਤੋਂ ਕਿਉਂ ਨਹੀਂ ਕਨੇਡਾ ਗਿਆ ਕਨੇਡਾ ਦਾ ਉਹ। ਪੀ ਆਰ ਸੀ। ਇੱਥੇ ਹਮਲਾ ਕਰਨ ਤੇ ਉੱਥੇ ਹੀ ਹਮਲਾ ਕਰਨ ਚ ਬਹੁਤ ਵੱਡਾ ਅੰਤਰ ਹੈ। ਗੈੰਗਸਟਰ ਅਸਲੇ ਦੀਆਂ ਗੱਡੀਆਂ ਭਰਕੇ ਕਈ ਦਿਨਾਂ ਤੱਕ ਘੁਮਦੇ ਰਹੇ ਕਿਸੇ ਨੇ ਚੈਕ ਨਹੀਂ ਕੀਤਾ।।

    • @harjeetsingh9645
      @harjeetsingh9645 2 ปีที่แล้ว

      Usda dimag bhut khrab c

    • @ਮਨਜਿੰਦਰ
      @ਮਨਜਿੰਦਰ 2 ปีที่แล้ว +3

      @@harjeetsingh9645 ਬੱਸ ਕਰ ਭਰਾ ਅਪਣੀ ਧਰਤੀ ਦੇ ਜੰਮੇ ਜਾਏ ਨੂੰ ਨਿੰਦਣਾ ਗ਼ਲਤ ਹੈ ਅਪਣਾ ਲੈਵਲ ਹਨ ਸਿੱਧੂ ਦੇ ਬਰਾਬਰ ਦਾ

    • @gangsign451
      @gangsign451 2 ปีที่แล้ว

      ​​@@harjeetsingh9645 ਤੇਰਾ ਸਿੱਧਾ ਵਾ? ਆਇਆ ਵਾਧੂ ਸਿਆਣਾ

    • @deepdeep-pq5xj
      @deepdeep-pq5xj 2 ปีที่แล้ว +3

      @@harjeetsingh9645 ਤੇਰਾ ਤਾ ਨੀ ਖਰਾਬ ਜੇ ਹੈਗਾ ਤਾ ਦੱਸ ਦੇ

    • @MahiPB65
      @MahiPB65 2 ปีที่แล้ว

      Akad c ki bambhia group Sade nal kon hath ladu

  • @HarpreetSingh-j2d5w
    @HarpreetSingh-j2d5w 2 ปีที่แล้ว +36

    Justice For sidhu moosewala

  • @HarvinderSingh-tx9ue
    @HarvinderSingh-tx9ue 2 ปีที่แล้ว +99

    Waheguru ji justice for Sidhu moosewala miss you ❤❤❤❤❤❤❤❤

  • @preetgamer9241
    @preetgamer9241 2 ปีที่แล้ว +24

    Justice for sidhu moose wala legend

  • @sukhasandhusukha9981
    @sukhasandhusukha9981 2 ปีที่แล้ว +7

    ਬਾਈ ਬੱਬੂ ਮਾਨ ਦਾ ਇਸ ਕੇਸ ਨਾਲ ਕੋਈ ਲਗਾ ਤਗਾ ਨੀ ਜਦੋ ਵੀ ਸਿੱਧੂ ਬੱਬੂ ਮਾਨ ਵਾਰੇ ਚੰਗਾ ਮਾੜਾ ਬੋਲਦਾ ਸੀ ਉਸ ਵਲੇ ਬੰਬੂ ਮਾਨ ਇਹ ਕਹਿੰਦਾ ਸੀ ਮੈ ਇਸ ਨੂੰ ਕੋਈ ਜਵਾਬ ਨੀ ਦੇਣਾ ਜਵਾਬ ਲੋਕ ਦੇਣਗੇ ਤਾ ਲੋਕ ਹੀ ਜਵਾਬ ਦੇਦੇ ਸਨ

  • @rajwindersingh2113
    @rajwindersingh2113 2 ปีที่แล้ว +6

    Babbu Maan zindabaad

  • @basantsingh2503
    @basantsingh2503 2 ปีที่แล้ว +5

    ਕੁਝ ਗੱਲਾਂ ਪੱਤਰਕਾਰ ਕਰਕੇ ਵੀ ਵੱਧ ਜਾਂਦੀ ਨੇ ਤੁਸੀਂ ਵਾਰ ਵਾਰ ਚਰਚਾ ਕਰਕੇ ਕੀ ਸਾਬਤ ਕਰਨਾ ਚਾਹੁੰਦੇ ਹੋ ਹੁਣ ਬੱਬੂ ਮਾਨ ਪਿੱਛੇ ਪੈ ਗੇ ਬਾਲੀ ਗੱਲ ਵਾਦੇਕੇ ਨਾ ਕਰਿਆ ਕਰੋ ਥੋਡੇ ਅੱਗੇ ਹੱਥ ਬੰਨੇ ਜੀ

  • @babburohira71122
    @babburohira71122 2 ปีที่แล้ว +8

    ਵੱਡਾ ਅਧਿਕਾਰੀ ਕੌਣ ਸੀ ਮੱਕੜ ਸਾਬ

    • @harpreetbrar2611
      @harpreetbrar2611 2 ปีที่แล้ว

      bai g aa Ratish lakhi nai aa jo kisa da sidha nam la saka g

  • @vip-rq9uq
    @vip-rq9uq 2 ปีที่แล้ว +30

    Waheguru ji buht jaldi sidhu veere nu insaaf mile te sab kuch sach aa jve morhe jehra v ess katal vich haiga che 1%hi kise ne ess vich kam kita hove sab frhe jaan

  • @jashandipsingh137
    @jashandipsingh137 2 ปีที่แล้ว

    ਸਿੱਧੂ ਦੇ ਜਾਣ ਦਾ ਬਹੁਤ ਦੁੱਖ ਹੈ ਪਰ ਬੱਬੂ ਮਾਨ ਨੂੰ ਬਦਨਾਮ ਕਰਨਾ ਗਲਤ ਹੈ, ਸਿੱਧੂ ਨੇ ਹਮੇਸ਼ਾ ਬਾਕੀ ਕਲਾਕਾਰਾ ਨੂੰ ਗਲਤ ਬੋਲਿਆ

  • @navdeepdhillon0001
    @navdeepdhillon0001 2 ปีที่แล้ว +11

    We support babbu maan ❤👑

  • @jaljitsingh9977
    @jaljitsingh9977 ปีที่แล้ว

    ਬੱਬੂ ਮਾਨ ਨੇ ਤੇ ਸਤਿੰਦਰ ਸਰਤਾਜ ਮਨਕੀਰਤ ਔਲਖ ਨੇ ਹੀ ਮਰਵਾਇਆ ਮੂਸਾ ਜੱਟ

  • @rishavpreetsingh385
    @rishavpreetsingh385 2 ปีที่แล้ว +1

    ਸਾਡਾ ਸ਼ੇਰ ਮਾਰਕੇ ਬਚਦੇ ਨੀ ਪੁੱਤ ਭੱਜ ਲਓ ਜਿੰਨਾ ਭਜਨਾ 😈

  • @SarbjeetDeol-fp1rh
    @SarbjeetDeol-fp1rh ปีที่แล้ว

    ਸਿੱਧੂ ਨੂ ਮਾਰਨ ਵਿਚ ਜਿਦਾ ਜਿਦਾ ਵੀ ਹਥ ਹੈ ਓਦਾ ਕਖ ਨੀ ਰੈਹਨਾ ਸਿਧੂ ਅਮਰ ਰਹੇ

  • @deepjalan2937
    @deepjalan2937 2 ปีที่แล้ว +3

    ਬੱਬਲਾ ਖੰਟ ਮੈ ਸ਼ਰੇਆਮ ਕਿਹਾ ਆ ਅਸੀਂ ਐਮ. ਐਲ. ਏ ਮਾਰਤਾ ਸੀ,, ਸਿੱਧੂ ਕੀ ਚੀਜ਼ ਆ

  • @FARMERTV-tz8hp
    @FARMERTV-tz8hp 2 ปีที่แล้ว +3

    ਉਮਰਨੰਗਲ ਦਾ ਮੁੰਡਾ ਬਾਈ ਉਹ।ਜਿੱਥੇ ਸਿੱਧੂ ਨੇ ਸਾਇਦ ਪਰੋਗਰਾਮ ਵੀ ਲਾਈਆ ਸੀ

  • @vip-rq9uq
    @vip-rq9uq 2 ปีที่แล้ว +29

    #justiceforsidhumossewala

  • @gurdevsinghaulakh7810
    @gurdevsinghaulakh7810 2 ปีที่แล้ว +6

    ਸਚਾਈ ਸਾਹਮਣੇ ਆਓਣੀ ਚਾਹੀਦੀ ਹੈ,

  • @SP-bo2hg
    @SP-bo2hg 2 ปีที่แล้ว +8

    ਬੱਬੂ ਮਾਨ ਰੱਬ ਦਾ ਬੰਦਾ 💪❣️💪

  • @davindersahni6975
    @davindersahni6975 2 ปีที่แล้ว +27

    Justice for Sidhu Moose wala..always love u brother..from..Calgary..Canada.

  • @officialmani6113
    @officialmani6113 2 ปีที่แล้ว +31

    #justicforsidhumoosewala

  • @navdeepdhillon0001
    @navdeepdhillon0001 2 ปีที่แล้ว +9

    Babbu maan shab👑.

  • @AmAn-ui6oe
    @AmAn-ui6oe 2 ปีที่แล้ว +1

    ਬੱਬੂ ਮਾਨ ਦੀ ਕੋਣ ਰੀਸ ਕਰਲੋ ਪਹਿਲੀ ਵਾਰ ਕਿਸੇ ਨੇ ਬਾਗਵਤੀ ਗਾਨਾ ਗਾਏ ਆ ਸੀ ਇੱਕ ਬਾਬਾ ਨਾਨਕ ਸੀ ਨੇ ਵੱਡੇ ਵੱਡੇ ਪਕਡੀ ਬਾਬੇ ਨੰਗੇ ਕਰਤੇ ਸੀ ਇਹ ਉਹੀ ਬੱਬੂ ਮਾਨ ਏ ਭੁੱਲ ਨਾ ਜਾਉ ਪੰਜਾਬੀਉ ❤❤❤🙏🙏🙏🙏

  • @navdeepsingh-to9ip
    @navdeepsingh-to9ip 2 ปีที่แล้ว +20

    ਬੱਬੂ ਮਾਨ ਪੰਜਾਬ ਦੀ ਸੁਖ ਮੰਗਣ ਵਾਲਾ ਬੰਦਾ... ਕਿਰਪਾ ਕਰਕੇ ਫੇਸਬੁੱਕ ਵਾਲੇ ਵਿਦਵਾਨ ਮਾੜਾ ਨਾ ਬੋਲਣ 🙏

    • @assran66
      @assran66 2 ปีที่แล้ว +3

      What about gun culture / Akashi song. He is comrade psychi what about his Punjab Sudar what is his contribution except singing

    • @mannsabb9611
      @mannsabb9611 2 ปีที่แล้ว

      Sahi gal ryt g

    • @subhampreetsingh2169
      @subhampreetsingh2169 2 ปีที่แล้ว

      Man shaib man eh I've rali chali ne ha love u Mann shaib

  • @rahulguru2427
    @rahulguru2427 2 ปีที่แล้ว +91

    Legend never die

    • @khalsa4572
      @khalsa4572 2 ปีที่แล้ว +5

      True but die ta ho gaya. Ohdi kalam te awaz hamesha band ho gayi govt de karke. Marwaya state ne a jori jehnu marji jao

    • @rajatpandit7639
      @rajatpandit7639 2 ปีที่แล้ว +3

      ​@@khalsa4572 odi avaz Tey odi Kalam kde muknni patandra 100+ geet paye ne ready lgi smjh!!!! Oh hje v vadhu ha in sb lilli filli lyii ❤️‍🔥⛳

    • @chanangill9173
      @chanangill9173 2 ปีที่แล้ว

      @@rajatpandit7639 🐏🐏🐏🐏🐏

  • @Loveboparai1313
    @Loveboparai1313 2 ปีที่แล้ว +9

    ਵਾਹਿਗੁਰੂ ਜੀ ਮਿਹਰ ਕਰਨ ਜੀ 🙏 ਵੀਰ ਸਿੱਧੂ ਮੂਸੇ ਆਲ਼ੇ ਨੂੰ ਜਲਦੀ ਜਲਦੀ ਇਨਸਾਫ਼ ਮਿਲੇ ਬਹੁਤ ਕੁੱਝ ਖੋਹ ਲਿਆ ਕਾਤਲਾਂ ਨੇ ਬੇਬੇ ਬਾਪੂ ਕੋਲੋ

  • @Amandeepsingh-bx4qk
    @Amandeepsingh-bx4qk 2 ปีที่แล้ว +32

    Punjab punjabi Punjabiyat jindabaad
    Babbu maan shubdeep jindabaad

  • @davindersandhu4103
    @davindersandhu4103 2 ปีที่แล้ว

    ਬੰਬੂ ਮਾਨ ਰੱਬ ਦਾ ਬੰਦਾ ਹੀਰਾ

  • @navdeepdhillon0001
    @navdeepdhillon0001 2 ปีที่แล้ว +7

    Babbu maan shab ❤❤❤❤❤

  • @vihaanlodh
    @vihaanlodh 2 ปีที่แล้ว +16

    भाई जो भी हुआ है ये घाटा दिन प्रतिदिन हमारे दिल को बहुत बहुत ज्यादा चुभता है love u sidhu miss u a lot 💔💔💔💔💔💔💔💔💔💔💔💔💔💔💔💔💔💔💔😭😭😭😭😭😭😭😭😭😭😭😭😭😭😭😭😭😭😭😭😭

  • @GagandeepKaur-br4zq
    @GagandeepKaur-br4zq 2 ปีที่แล้ว +3

    Justice for sidhu mossewala

  • @jaisharma4045
    @jaisharma4045 2 ปีที่แล้ว +21

    #justiceforsidhumoosewala bai 💔🙏
    Waheguru ji mehar kriyo Sab Te bebe Bapu ji te❤️🙏

    • @ashwsandhu
      @ashwsandhu 2 ปีที่แล้ว +1

      Miss u sidhu bahi

  • @kaurmann3702
    @kaurmann3702 2 ปีที่แล้ว +11

    #JusticeForSidhuMoosewala

  • @navdeepdhillon0001
    @navdeepdhillon0001 2 ปีที่แล้ว +14

    Love u maaan shab ❤

  • @poojarai9129
    @poojarai9129 2 ปีที่แล้ว +1

    ਬੱਬੂ ਹੁਣਾ ਦੀ ਬਸ ਹੋ ਗਈ ਹੁਣ ਟਾਈਮ ਸਿੱਧੂ ਬਾਈ ਦਾ ਸੀ ਜੱਟ ਦਾ ਮੁਕਾਬਲਾ ਦੱਸ ਮੈਨੂੰ ਕਿੱਥੇ ਆ

  • @adeelraza5664
    @adeelraza5664 2 ปีที่แล้ว +22

    Miss you sidhu moose Wala 💔😭

  • @sukhwindersingh2023
    @sukhwindersingh2023 2 ปีที่แล้ว +18

    Justice for sidhu moose 🙏🏻🙏🏻

  • @kanwalpreets1181
    @kanwalpreets1181 2 ปีที่แล้ว +48

    ਕਿਉਂ ਨਹੀਂ ਬਬਲਾ ਖੰਟ ਸਰੇਆਮ ਧਮਕੀ ਦਿੱਤੀ ਮੂਸੇਵਾਲੇ ਨੂੰ ਮਾਰਨ ਦੀ ਉਹ ਬੱਬੂ ਦੇ ਪਿੰਡ ਦਾ ਪੱਕਾ ਦੋਸਤ ਹੈ ਬੱਬੂ ਬਹੁਤ jealous ਸੀ ਕਦੇ Rupinder handa nu gala kdaunda se

    • @sanmeeksingh1840
      @sanmeeksingh1840 2 ปีที่แล้ว +2

      Jealous ta tu v lgda

    • @sanmeeksingh1840
      @sanmeeksingh1840 2 ปีที่แล้ว

      Oh tere varge ne hi social media te ustad te baap da darja delya c kalakara nu sab apna tori fulka chlaunde ne koi kise nu nahi dinda ...

    • @paraboynv9584
      @paraboynv9584 2 ปีที่แล้ว +4

      vidwan ji age 🐑

    • @deepsinghdhaliwal4461
      @deepsinghdhaliwal4461 2 ปีที่แล้ว

      @@paraboynv9584 😂

    • @pinderdhillon8046
      @pinderdhillon8046 2 ปีที่แล้ว

      🐑🐑🐑🐑

  • @naturalthings4775
    @naturalthings4775 2 ปีที่แล้ว +32

    Justice for Sidhu moose wala

    • @zainabatta8883
      @zainabatta8883 2 ปีที่แล้ว +2

      Plz vote for SIDHU MOOSEWALA for Asian Celebrity of the year show It's just a gift from us to him after his death Your one vote matters alot to get his justice 🙏 ♥️

  • @Satpal-mg3wf
    @Satpal-mg3wf 2 ปีที่แล้ว +8

    ਅਜੇ ਮੁਕਿਆ ਨੀ 💪

  • @pb06pindawale33
    @pb06pindawale33 2 ปีที่แล้ว +22

    Insaaf chahida bas ...,😡😡😡😡

  • @rajeshvaishnav8033
    @rajeshvaishnav8033 2 ปีที่แล้ว +23

    Justice for sidhu moose wala

  • @ozzozz3529
    @ozzozz3529 2 ปีที่แล้ว +16

    goldy brar nu koi yaad nhi rakhuga jewe chmkile de kaatila da kese nu tattu nhi pta, gine chune loka nu chdd .
    moosewala pride of punjabi❤❤

  • @ਰੰਗ਼-ਮਹਿਲ
    @ਰੰਗ਼-ਮਹਿਲ 2 ปีที่แล้ว +7

    ਉਸਤਾਦ ਬੱਬੂ ਮਾਨ ਜੀ

  • @ManpreetSingh-gp2rp
    @ManpreetSingh-gp2rp 2 ปีที่แล้ว

    Babbu Maan 👌👌

  • @NirmalSingh-ys7wz
    @NirmalSingh-ys7wz 2 ปีที่แล้ว +1

    ਅਾੲੀ.ਜੀ. ਅਤੇ ੳੁਸਦੇ ਬੇਟੇ ਦਾ ਕੋੲੀ ਨਾਮ ਨੀ ਲੈਂਦਾ।

  • @makhan4254
    @makhan4254 2 ปีที่แล้ว +16

    Waheguru mehar karay
    Makkar ji tusi sahi hoo.....

  • @satnammann3495
    @satnammann3495 2 ปีที่แล้ว +1

    ਸਗਨਪ੍ਰੀਤ ਬਾਰੇ ਵੀ ਗੱਲ-ਬਾਤ ਕਰੋ

  • @bittubhatti3180
    @bittubhatti3180 2 ปีที่แล้ว +6

    Babbu Maan fan

  • @Creative___corner
    @Creative___corner 2 ปีที่แล้ว +7

    Legend sidhu mosewala forever no one other

  • @manisaurav7976
    @manisaurav7976 2 ปีที่แล้ว +11

    Insaf jarur millna chahida aa

  • @sangeetarani2053
    @sangeetarani2053 2 ปีที่แล้ว +18

    Justice for sidhu veer

  • @gurdipsingh9567
    @gurdipsingh9567 2 ปีที่แล้ว +6

    Only ,justice for moosewala plz sir

  • @babbumaanlekhi6780
    @babbumaanlekhi6780 2 ปีที่แล้ว +4

    Babbu bai bhut Badiya banda yaar ki khaiye

  • @manjitdosanjh1234
    @manjitdosanjh1234 2 ปีที่แล้ว +12

    Justice for Sidhu moose wala please

  • @gpsingh5956
    @gpsingh5956 2 ปีที่แล้ว +4

    ਬੱਬੂਮਾਨ ਸਮਝਦਾਰ ਬੰਦਾ ਆ ਉਹ ਏਦਾਂ ਦੀ ਹਰਕਤ ਨੀ ਕਰ ਸਕਦਾ ।

  • @jattdeep7546
    @jattdeep7546 2 ปีที่แล้ว +1

    ਬਾਈ ਮਾਨ ਜਿੰਦਾ ਬਾਦ ❤️❤️

  • @GurwinderSingh-jg3ym
    @GurwinderSingh-jg3ym 2 ปีที่แล้ว +12

    Babbu Maan Saab ❤️

  • @Rubysarao
    @Rubysarao 2 ปีที่แล้ว

    ਹੁਣ ਕੁੱਝ ਵੀ ਕਰੀ ਜਾਓ ਪਰ ਸਾਲਿਆਂ ਨੀ ਇੱਕ ਬੀਬਾ ਪੁੱਤ ਮਾਤਰਾ ...

  • @RajeevSharma-sy9ks
    @RajeevSharma-sy9ks ปีที่แล้ว

    Bai ਬੱਬੂ ਮਾਨ ਇੰਝ ਘਟੀਆ ਸੋਚ ਨਹੀਂ ਰੱਖਦਾ ਕਿਉਂਕਿ ਸਿੱਧੂ ਵੀ ਪੰਜਾਬ ਦਾ ਹੀ ਪੁੱਤ ਸੀ ਲੋਕਾਂ ਨੇ ਬੱਬੂ ਮਾਨ ਸਾਬ ਨੂੰ ਬਦਨਾਮ ਕਰਨ ਲਈ ਇਹ ਗੱਲਾਂ ਕੀਤੀਆਂ ਹਨ ਪਰ ਮਾਨ ਸਾਹਿਬ ਇਹੋ ਜਿਹਾ ਘਟੀਆ ਕੰਮ ਕਦੀ ਨਹੀਂ ਕਰ ਸਕਦੇ ਕਿਉਂਕਿ ਸਿੱਧੂ ਵੀ ਮਾਂ ਬੋਲੀ ਪੰਜਾਬੀ ਦਾ ਹੀ ਪੁੱਤਰ ਸੀ ਉਸ ਦਾ ਸਾਰਿਆਂ ਨੂੰ ਹੀ ਬਹੁਤ ਦੁੱਖ ਹੈ

  • @jogindersingh3075
    @jogindersingh3075 2 ปีที่แล้ว

    ਸਿੱਧੂ ਅਮਰ ਰਹੇ

  • @narinderkaur6230
    @narinderkaur6230 2 ปีที่แล้ว +1

    Justice for sidhumoosewala

  • @adeelraza5664
    @adeelraza5664 2 ปีที่แล้ว +44

    Legend never die 🕊️🤗

  • @ManpreetSingh-ne1un
    @ManpreetSingh-ne1un 2 ปีที่แล้ว +12

    #JusticeSidhumoosewala 🥺🥺🥺🙏

  • @ashokdusad2956
    @ashokdusad2956 2 ปีที่แล้ว +5

    ਬੱਬੂ ਮਾਨ ਸਿਆਣਾ ਬਿਆਣਾ ਬੰਦਾ ਹੈ ਬਾਈ ਉਮਰ ਖਾ ਰਖੀ ਹੈ ਓਸਨੇ , ਓਹ ਕਦੇ ਬੋਲਿਆ ਵਿ ਨਹੀਂ ਮੂਸੇਵਾਲੇ ਬਾਰੇ ਉਸਨੂੰ ਪਤਾ ਸੀ ਵਿ ਮੂਸੇਵਾਲਾ ਨਵਾਂ ਨਵਾਂ ਕਲਾਕਾਰੀ ਦੇ ਖਿਤੇ ਚ ਚੜਿਆ ਹੈ ਹਰੇਕ ਨਾਲ ਓਲਜਦਾ ਫਿਰਦਾ ਹੌਲੀ ਹੌਲੀ ਆਪੇ ਸਮਜਦਾਰ ਹੋਜੂਗਾ ਟਾਈਮ ਦੇ ਨਾਲ ਪਰ ਸਾਇਦ ਪਰਮਾਤਮਾ ਨੇ ਟੈਮ ਹੀ ਨੀ ਦਿੱਤਾ ਮੂਸੇਵਾਲਾ ਨੂੰ ਸਮਜਦਾਰ ਹੋਣ ਦਾ , ਜੌ ਖਿਆਤੀ ਮੋਸੇਵਾਲਾ ਨੇ ਅੱਜ ਪ੍ਰਾਪਤ ਕੀਤੀ ਓਹ ਬੱਬੂ ਮਾਨ ਨੇ ਅੱਜ ਤੋਂ 20 ਸਾਲ ਪਹਿਲਾਂ ਹੀ ਪ੍ਰਾਪਤ ਕਰ ਲਈ ਸੀ

  • @alikharal7374
    @alikharal7374 2 ปีที่แล้ว +12

    Sidhu Miss you brother 😭😭😭