Jina shidhu de katal ch hissa jo bhatre de Tatu oh te ena safed posha kuj te marva dita kuj maar denge pea koi panu sarkar officer koi v hove hall bagrari wale officer jis tra ronde te ghra ch baite us to kite vadh ronge rahi gall 2000 galla valya di gall karda mai v kadhda jai kite samne mill jave juti v ferage
Agli pidi ta apne to v jyada sunu ajj 1 saal de bache si di shuruyat hundi aa sidhu de gaane sunan di jihda jwak ik saal di umr vich sun riha o sari jindgi kive bhul ju sidhu nu ta 22 kiha c haale mukea ni na mukna❤❤❤
they r totally rural,pure heart, who only want justice to appease their badly burnt heart in turn to get peace of mind fr the irreparable loss of a YOUNG STAR SUBHDEEP SINGH MUSSEWALA WHO MADE HIS NAME AND OF THE AREA WHICH NO ONE EVEN KNOW WORLD-WIDE IN A SHORT SPAN OF TIME.
Jehda marji Afsar ban jo hokum teh gawar gunde anpadh neta ne hi dena. Punjab da haal dekh ke lagda kisse nu interest hai Punjab wich. Jihnu si ga, ohnu maarta gundeya ne. Global artist ni bacha paya Punjab lokka nu ko bachana.
Brother, you are very pure hearted man .God will give us justice. There is no hope from this or any other political party for justice. Long live Sidhu Moosewala.
Babbu mann, babla, mankirat aulakh, ajay midukhera(Vicky midukhera brother) , bagwant mann, Sukhbir badal, some mla’s some ministers, centre government, are accused in this brutal murder of sidhu bai
@Rajinder kaur Sukhbir badal nu koi fayda ni hoeya, but ajay midhukhera and babbu mann da ਖ਼ਾਸ relation hai Sukhbir badal naal , and Sukhbir badal di vi modi naal bahut ਨੇੜਤਾ ਹੈ ਇਸ ਲਈ centra government da vi hath hai
@HARSH DEV kio lende nahi justice ...poora 1 saal ho geya ..BISHNOI TE SARKAAR KARKE KOI V SINGER SIDHU DI BARSI TE NAHI AYEA ..BHAL DE NE JUSTICE 😂😂😂😂😂😂😂😂🤔🤔🤔🤔
@HARSH DEV WAH KYA BAAT HAI . JADO KOI PUNJABI SINGER SHOW LAOUNDA C TAN .HOMLAND CH BETH K . MIDUKHERA TE BISHNOI TE GOLDY SHOW DE ADHE PESE KIO LENDE C ..NALLE MANKIRAT AOULKH PESE LAI K DINDA C ..JAIL CH PHONE OUNGE PARKHI N POUCH JATT DI .EH SONG BISHNOI LAI GAYEA MANKIRT AULAKH NE ...SIDHU NU KABBADI MATCH TE DIRBA CH SHOW LAOUN TON ROKNA ..KIO BAI SIDHU NAAL ERKHA KIO ...KARDE C SINGER ..MIDDUKHERA V SIDHU TE HAWA KARDA C .SIDHU NAHI C JARDA ES GALL NU....SIDHU DA SONG LEAK KIO KARDE C ...90 LAKH TON 2 CRORE RUPEES KHA GAYE ..SIDHU KI KARDA ..NALLE KOI HINDI BISHNOI CHANNEL DEKH JA KIVE BISHNOI HERO TE DESH BHAGAT BAN GEYA ....HAN NALLE BISHNOI DI NEXT INTERVIEW JAROOR DASSO KADO AOUNI HAI ..... SIDHU ਦੁੱਧ ਧੋਤਾ ਸੀ ਤਾਂ ਬਿਸ਼ਨੋਈ ਪੱਕਾ ਦੇਸ਼ ਭਗਤ ਹੋਏਗਾ। 🤔🤔🤔🤔🤔🤔🤔
ਕਿਸਾਨ ਜੱਥੇਬੰਦੀਆਂ ਨੂੰ ਆਪਣੇ ਕਿਸਾਨ ਭਾਈ ਬਾਪੂ ਬਲਕੌਰ ਸਿੰਘ ਸਿੱਧੂ ਜੀ ਦੇ ਮੋਢੇ ਨਾਲ ਮੋਢਾ ਜੋੜ ਇਨਸਾਫ਼ ਦਿਵਾਉਣ ਦੀ ਲੋੜ ਹੈ ਸਾਰੇ ਇੱਕ ਜੁੱਟ ਹੋ ਕੇ ਪੰਜਾਬ ਦੇ ਹੀਰੇ ਦਾ ਇਨਸਾਫ ਦਵਾਉ
ਸਪੈਸ਼ਲ thanks ਅੱਖਰ ਵਾਲੇ ਵੀਰ ਦਾ ਸਦਾ ਸੱਚ ਦਾ ਸੁਨੇਹਾ ਲੈ ਕੇ ਆਊਦੇ 🌹
Right
Gengstr ana lokan de kmau put ne ana nu samb samb ke rkhdeaa skyortiyan dinde aa
👌👌ਚੰਗੀ ਸੱਚਾਈ ਪੇਸ਼ ਕੀਤੀ ਆ ਬਾਪੂ 🙏ਧੰਨਵਾਦ ਲੋਕਾਂ ਨੂੰ ਚਾਨਣ ਕਰਤਾ
Ryt 😢
Ryt ❤️❤️❤️
paaji ….Lokkan ne rehna fer v anne hi a….Dekh k andekha krn vale lok a ajkl.
@@Kaur_makeoverspb07 😴 ਕੁਝ ਤਾਂ ਸਮਝਣ ਗੇ ਜੀ
@@Kaur_makeoverspb07pp
ਬਿਲਕੁੱਲ ਸਹੀ ਕਿਹਾ ਤਾਇਆ ਜੀ ਨੇ ਇਨਸਾਫ਼ ਦੇਣਾ ਪੈਣਾ ਸਰਕਾਰ ਨੂੰ justice for Sidhu moosewala
ਸਰਕਾਰ ਨੇ ਚੈਨਲ ਵਾਲਿੱਆ ਨੂੰ ਦੱਬਕਾ ਮਾਰਕੇ ਖੱਬਰ ਨਹੀ ਲਾਉਣ ਦਿੱਤੀ ਬਹੁੱਤ ਮਾੜੀ ਸਰਕਾਰ
ਉਹਦੇ ਉੱਤੇ ਸਾਰੇ ਕਾਹਤੋਂ ਚੁੱਪ ਕਰ ਗੲੇ
ਜਿਹੜੀ ਜੇਲ੍ਹ ਵਿੱਚੋਂ ਇੰਟਰਵਿਊ ਹੋਈ ਆ
18 ਮਾਰਚ ਨੂੰ ਸੀ ਮਨਾਉਣੀ ਬਰਸੀ
ਓਸ ਦਿਨ ਹੋਇਆ ਕਾਹਤੋਂ ਐਨਾ ਡਰ ਸੀ
ਕਿਉਂ ਓਹੀ ਦਿਨ ਅਮ੍ਰਿਤਪਾਲ ਫੜਿਆ ?
ਕਿਉਂ ਓਹੀ ਦਿਨ ਨੈੱਟ ਸਾਰੇ ਬੰਦ ਕਰਿਆ ?
ਓਹੀ ਦਿਨ ਬੱਸਾਂ ਕਾਹਤੋਂ ਬੰਦ ਹੋਗੀਆਂ ?
ਪੁੱਛਿਓ ਸਵਾਲ ਗੁੱਝੀ ਗੱਲ ਕੋਈ ਆ
ਉਹਦੇ ਉੱਤੇ ਕਾਹਤੋਂ ...................
ਅੱਜ ਤੱਕ ਐਨਾ ਨੀ ਕਾਨੂੰਨ ਟੁੱਟਿਆ
ਜੇਲ੍ਹ ਵਿੱਚੋਂ ਹੋਵੇ ਇੰਝ ਗੁੰਡਾ ਉੱਠਿਆ
ਸਾਡੇ ਕੋਲ ਇੰਝ ਦੀ ਨੀ ਸ਼ਕਲ ਕੋਈ
ਅਗਲੇ ਹੀ ਦਿਨ ਤਸਵੀਰ ਨੰਗੀ ਹੋਈ
ਰੱਬ ਵੀ ਤਾਂ ਝੂਠ ਦਾ ਪਹਾੜ ਢਾਹ ਗਿਆ
ਸੱਚਾਈ ਵੀ ਹਮੇਸ਼ਾ ਜਾਂਦੀ ਨਾ ਲੁਕੋਈ ਆ
ਉਹਦੇ ਉੱਤੇ ਕਾਹਤੋਂ ...................
ਦੁਨੀਆਂ ਵੀ ਏਸ ਦਾ ਜਵਾਬ ਮੰਗੂਗੀ
ਵੋਟਾਂ ਵੇਲੇ ਪੁੱਠੇ ਕਰ-ਕਰ ਟੰਗੂਗੀ
30 ਸਾਲ ਤੱਕ ਨੀ ਕਿਸੇ ਨੇ ਟਿਕਣਾ
ਸਿੱਧੂ ਮੂਸੇ ਆਲਾ ਇਤਿਹਾਸ ਲਿਖਣਾ
ਬੱਚਾ-ਬੱਚਾ ਮੰਗੂ ਇਨਸਾਫ਼ ਓਸ ਦਾ
ਸਾਂਭਿਆ ਨੀ ਜਾਣਾ ਹੜ੍ਹ ਆਊ ਰੋਸ ਦਾ
ਮੌਤ ਐਨੀ ਭੈੜੀ ਹਰ ਅੱਖ ਰੋਈ ਆ
ਉਹਦੇ ਉੱਤੇ ਕਾਹਤੋਂ ...................
😢😢😢❤shi gll veer g
Your right veer
Bilkul 👍
Har shabd ch schai hy
ਬਿਲਕੁਲ ਸਹੀ ਕਿਹਾ ਤਾਇਆ ਜੀ ਨੇ
Legend never die🙏
# justice for sidhumoosewala veer🙏
Ghr cho he thude real tyea ji?
@@lovepreetsingh-dj6wi ha veere ghar cho hi aa
Jina shidhu de katal ch hissa jo bhatre de Tatu oh te ena safed posha kuj te marva dita kuj maar denge pea koi panu sarkar officer koi v hove hall bagrari wale officer jis tra ronde te ghra ch baite us to kite vadh ronge rahi gall 2000 galla valya di gall karda mai v kadhda jai kite samne mill jave juti v ferage
@@lovepreetsingh-dj6wi ❤❤
Pp੦00੦
@@pushpindersandhu98 ❤️
ਸਾਲ ਹੋਗਿਆ ਛੱਡ ਕੇ ਗਏ ਨੂੰ,,, ਪਰ ਲਗਦਾ ਨੀ,,, ਹਰ ਸਮੇਂ ਦਿਲ ਵਿੱਚ ਰਹਿੰਦਾ,,, ਮਰਦੇ ਦਮ ਤੱਕ ਰਹੂਗਾ,, ਅਗਲੀ ਪੀੜ੍ਹੀ ਦਾ ਕੁਝ ਪਤਾ ਨਹੀਂ 🙏🙏🙏🙏🙏
Sahi gal a ...akhan ch panni a janda
Right. Talks
Yes ,sahi gl ...❤vich Sidhu ...😢😢
Agli pidi ta apne to v jyada sunu ajj 1 saal de bache si di shuruyat hundi aa sidhu de gaane sunan di jihda jwak ik saal di umr vich sun riha o sari jindgi kive bhul ju sidhu nu ta 22 kiha c haale mukea ni na mukna❤❤❤
ਪੰਜਾਬੀਓ ਇਕੱਠੇ ਹੋ ਇਹ ਬੰਦੇ ਸੱਚੇ ਹਨ ਏਨਾ ਦੇ ਨਾਲ ਮੋਢੇ ਨਾਲ ਮੋਢਾ ਜੋੜਕੇ ਚੱਲੋ ਧੁੱਕੀ ਕੱਢ ਸੱਕਦੇ ਇਹ ਯੋਦੇ ਬੰਦੇ ਸਾਫ ਦਿੱਲ
they r totally rural,pure heart, who only want justice to appease their badly burnt heart in turn to get peace of mind fr the irreparable loss of a YOUNG STAR SUBHDEEP SINGH MUSSEWALA WHO MADE HIS NAME AND OF THE AREA WHICH NO ONE EVEN KNOW WORLD-WIDE IN A SHORT SPAN OF TIME.
ਅੱਖਰ ਵਾਲੇ ਵੀਰ ਦਾ ਸਾਥ ਦਿਉਂ।।।। ਸਰਕਾਰ ਇਦੇ ਪਿਛੇ ਵੀ ਲੱਗੀ ਹੋਈ ਆ
Kisan party bni c kise sath ni ditta.ona nu mauka deinde .ena ta Eda hi Krna c .
ਸੱਚ ਨੂੰ ਦਬਾਇਆ ਜਾ ਸਕਦਾ ਪਰ ਹਰਾਇਆ ਨੀ ਜਾ ਸਕਦਾ 😢😢😢😢😢
ਸਿੱਧੂ ਬਾਈ ਨੇ ਟਿਕਾਣਾ ਬਦਲ ਲਿਆ ਪਹਿਲਾਂ ਧਰਤੀ ਤੇ ਰਹਿੰਦਾ ਸੀ ਤੇ ਹੁਣ ਸਾਡੇ ਦਿਲਾਂ ਚ ਰਾਜ ਕਰਦਾ ! Justice for sidhu mosewala 🥺🥺🥺
Miss you Sidhu moose wala 😭😭😭😭ਜਿੰਨਾ ਤੱਕ ਸਰੀਰ ਚ ਸਾਹ ਰਹਿਣਗੇ ਵੀਰੇ ਤੈਨੂੰ ਹਮੇਸ਼ਾਂ ਜਿਉੰਦਾ ਰੱਖਾਗੇ ❣️❣️ਸਾਡੇ ਲਈ ਤੂੰ ਹੀ ਸਭ ਤੋ ਉਪਰ ਸੀ ਤੇ ਹਮੇਸ਼ਾ ਰਹੇਗਾ
😢😢
@@manjindersingh6143⁰
⁰⁰50
P
@@vishal9519 uuuuuuujjkkjì
ਬਿਲਕੁਲ ਸਹੀ ਲੋਕ ਗਾਇਕ ਓਹ ਜ਼ੋ ਲੋਕਾਂ ਦੇ ਦਿਲਾਂ ਤੇ ਰਾਜ਼ ਕਰੇ। ਸਿੱਧੂ ਦਾ ਕਤਲ ਤੇ ਕੋਟਕਪੂਰਾ,ਬਹਿਬਲ,ਤੇ ਬਰਗਾੜੀ ਕਾਂਡ ਆਓਣ ਵਾਲੇ 20-25 ਸਾਲ ਸਰਕਾਰਾਂ ਦੇ ਪੈਰਾਂ ਹੇਠ ਅੱਗ ਮਚਾਈ ਰੱਖੂ ਜੇਕਰ ਇੰਨਸਾਫ ਨਾ ਹੋਇਆ।
ਇਸ ਕੇਸ ਵਿਚ ਅਸੀ ਹਾਰ ਨਹੀ ਮੰਨਣੀ, ਇਹ ਪੰਜਾਬ ਦੇ ਇਮਾਨਦਾਰ ਤੇ ਗੈਰਤਮੰਦ ਮਾਂ-ਬਾਪ ਅਤੇ ਸੂਰਮੇ ਪੁੱਤਰ ਦਾ ਸਵਾਲ ਹੈ ❤
ਸਾਨੂੰ ਮਾਸਟਰਮਾਈਂਡ ਬੰਦਾ ਚਾਹੀਦਾ, ਨਾ ਕਿ ਉਹ ਭਾੜੇ ਦੇ ਟੱਟੂ-ਜਿਨ੍ਹਾਂ ਨੇ ਗੋਲੀਆਂ ਚਲਾਈਆਂ, ਬਿਲਕੁਲ ਨਹੀਂ, ਸਾਨੂੰ ਮਾਸਟਰ ਮਾਈਂਡ ਚਾਹੀਦਾ ਜਿਸਨੇ ਸਿੱਧੂ ਨੂੰ ਮਾਰਨ ਦਾ ਪ੍ਰੋਗਰਾਮ ਬਣਾਇਆ😢
ਬਹੁਤ ਵਧੀਆ ਗੱਲ ਕਹੀ ਤੁਸੀਂ ਤਾਇਆ ਜੀ ਪਰਮਾਤਮਾ ਸਾਡਾ ਸਾਥ ਜ਼ਰੂਰ ਦੇਵੇਗਾ 🙏🙏
22 ਜੀ ਜੇ ਪੰਜਾਬ ਵਿੱਚ ਇਨਸਾਫ਼ ਲੈਣਾ।।।।ਪੜ ਲਿਖ ਕੇ ਬਾਹਰ ਨਾਂ ਜਾਉਂ
।।ਪੜ ਲਿਖ ਕੇ ਆਇ ਪੀ ਅੈਸ ਅਫਸਰ ਲਗੋ।।।।ਇਸ ਟਾਇਮ ਵਿਚ ਆਈ ਪੀ ਐੱਸ ਅਫਸਰ ਬਿਹਾਰ ਦੇ ਨੇ।।।। ਬਿਹਾਰੀ ਅਫਸਰ ਤੋਂ ਕੀ ਇਨਸਾਫ਼ ਮੰਗਦੇ ਓ
Jehda marji Afsar ban jo hokum teh gawar gunde anpadh neta ne hi dena. Punjab da haal dekh ke lagda kisse nu interest hai Punjab wich. Jihnu si ga, ohnu maarta gundeya ne. Global artist ni bacha paya Punjab lokka nu ko bachana.
ਮਾਪਿਆਂ ਦੇ ਇਕਲੌਤੇ ਪੁੱਤ ਦਾ ਜਹਾਨ ਤੋਂ ਤੁਰ ਜਾਣ ਦਾ ਜਖ਼ਮ ਏਨਾਂ ਡੂੰਘਾ ਹੁੰਦਾ ਜੋਂ ਕਿਸੇ ਵੀ ਕੀਮਤ ਤੇ ਭਰਿਆ ਨਹੀਂ ਜਾਂਦਾ ਬਸ ਉਸ ਮਾਂ ਬਾਪ ਦੇ ਦਰਦ ਕੋਈ ਗਾ ਕੇ ਬਿਆਨ ਕਰਦਾ ਕੋਈ ਲਿਖ ਕੇ ਕੋਈ ਤਸਵੀਰਾਂ ਰਾਹੀਂ,,,!!
Justice For Sidhu Moosewala
❤❤❤❤❤❤❤❤❤❤❤❤❤❤ ਤੋ ਸਲਾਮ ਕਰਦੇ ਤੂਹਾਨੂੰ ਤਾਆ ਜੀ ,,ਇਨਸਾਫ ਦੇਵੋ ਇਨਸਾਫ਼ ਦੇਵੋ ਸਾਡੇ ਸਿੱਧੂ ਵੀਰ ਜੀ ਨੂੰ ਭਗਵਤ ਮਾਨ ਹਾਏ ਹਾਏ ਹਾਏ ਹਾਏ ਆਮ ਅਦੰਮੀ ਪਾਟੀ ਮੁਰਦਾ ਬਾਦ ਮੁਰਦਾ ਬਆਦ
ਤਾਇਆ ਜੀ ਤੁਸੀਂ ਖਿਆਲ ਰੱਖੋ।ਆਪਣਾ ਵੀ।ਮਾਤਾ ਜੀ ਤੁਸੀਂ ਵੀ ਖਿਆਲ ਰੱਖੋ।ਸਹੀ ਗੱਲਾਂ ਬਿਲਕੁਲ ।ਸਹਿਮਤ ਆ।
ਸਿੱਖਾਂ ਨੂੰ ਝੱਲਦੇ ਪਤਾ ਨਹੀਂ ਕਿੳਂ ਨਹੀਂ।
ਬਾਕੀ ਅਰਦਾਸ ਕਰਦੇ ਮੰਮੀ ਜੀ ਰੋਜ਼,ਜਪੁਜੀ ਸਾਹਿਬ ਦਾ ਪਾਠ ਕਰਕੇ,ਕਿ ਪਰਦਾ ਫਾਸ਼ ਹੋਵੇ ਸਭ ਦੋਸ਼ੀਆਂ ਦਾ,ਤੇ ਇਨਸਾਫ ਮਿਲੇ।
ਗੈਂਗਸਟਰ ਕਾਦੇ ਖੇਤੀਬਾੜੀ ਦਾ ਕੰਮ ਨਹੀਂ ਕਰਦੇ ਸਾਡੇ ਬਈ ਨੂੰ ਤਾਂ ਖੇਤੀ ਬਾੜੀ ਦਾ ਬਹੁਤ ਸ਼ੌਂਕ ਸੀ
Absolutely
ਵਾਹਿਗੁਰੂ ਹੁਣ ਜਿਗਰਾ ਵੱਡਾ ਕਰੀ।
ਮੂਸੇਆਲਿਆ ਤੂੰ ਦਿਲਾਂ ਚ ਵੱਸਦਾ ਵੱਸਦਾ ਰਹੇਂਗਾ ਹਮੇਸ਼ਾ ❤
ਅਸਲ ਵਿੱਚ ਜਿਨਾਂ ਬੰਦਿਆਂ ਨੇ ਕਿਸੇ ਨੂੰ ਮਰਵਾਇਆ ਹੋਵੇ ਭਲਾਂ ਉਹ ਕਿਦਾਂ ਇਨਸਾਫ਼ ਦੇ ਦੇਵੇ ਗਾ
😭😭 ਵਾਹਿਗੁਰੂ ਜੀ ਮੇਹਰ ਕਰੋ ਜੀ,ਇਨਸਾਫ਼ ਦਵਾਓ ਜੀ🙏
ਸੀ ਮ ਭਗਵੰਤ ਮਾਨ ਜੀ ਸਿੱਧੂ ਮੂਸੇ ਵਾਲੇ ਦਾ ਇਨਸਾਫ ਕਿੱਥੇ ਆ ❓justice for sidhu moses wala 🌹
ਅੰਕਲ ਜੀ ਬਿਲਕੁੱਲ ਸਹੀ ਕਹਿ ਰਹੇ ਨੇ
Brother, you are very pure hearted man .God will give us justice. There is no hope from this or any other political party for justice. Long live Sidhu Moosewala.
ਇਹ ਦਰਦ ਓਹ ਕਦੇ ਨੀ ਸਮਝ ਸਕਦੇ ਤਾਇਆ ਜੀ ,, ਸੱਚੀ ਅੱਖਾਂ ਭਰ ਆਈਆਂ, ਐਨੇ ਵੱਡੇ ਇਨਸਾਨ ਦਾ ਪਰਿਵਾਰ ਬਿਲਕ ਰਿਹਾ 😔😔
ਬਹੁਤ ਵਧੀਆ ਬਾਈ ਜੀ । ਅਸਲੀਅਤ ਪੇਸ਼ ਕੀਤੀ ਐ , ਬਹੁਤ ਬਹੁਤ ਧੰਨਵਾਦ 🙏
We want justice for Sidhu VEER
We Support from Canada 🇨🇦
Sada veer Sada legend
😢😢
Akhar channel da bhut bhut dhanwad ...parwar da sath den lai .. waheguru hor vi channel walia nu summat bakshan......🙏
Justice for Sidhu 🙏🙏
ਜਿੰਨ੍ਹਾਂ ਦੀਆਂ ਆਂਦਰਾਂ ਦਾ ਟੋਟਾ ਸਦਾ ਲਈ ਉਨ੍ਹਾਂ ਦੀਆਂ ਅੱਖਾਂ ਅੱਗੋਂ ਚਲਾ ਗਿਆ , ਉਹ ਦਰਦ ਓਹੀ ਸਮਝ ਸਕਦੇ ਨੇ। ਜਿਸ ਤਨ ਲਾਗੈ ਸੋ ਤਨ ਜਾਣੈ .....
ਅੰਕਲ ਜੀ ਚਿੰਤਾ ਨਾ ਕਰੋ ਸਾਰੇ NRI ਵੀਰ ਤੁਹਾਡੇ ਨਾਲ ਨੇ
Fer india aa ke dharna la . Comment karn joge ho
Justice for Sidhu Moose Wala
ਤਾਇਆ ਜੀ ਧੰਨਵਾਦ
Miss you sidhu Sir please vapas aa jao 😢😢😢😢😢😢😢😢😢😢❤❤❤❤❤❤
Gaand Deni sidhu nu tu boleya 😢
ਕਿਸਾਨਾਂ ਦੇ ਵਾਸਤੇ ਸਾਰੇ ਖੜਦੇ ਨੇ ਪਰ ਕਿਸਾਨ ਕਿਸੇ ਵਾਸਤੇ ਨਹੀਂ ਖੜਦੇ ਕਿਸਾਨ ਵੀਰਾਂ ਨੂੰ ਅੱਗੇ ਆਉਣਾ ਚਾਹੀਦਾ ਹੈ ਸਿੱਧੂ ਦੇ ਹੱਕ ਚ
ਚੰਗੀ ਸਚਾਈ ਪੇਸਕੀਤੀ ❤❤🙏
ਸੱਭ ਤੋਂ ਵੱਡੀ ਗੱਲ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਮੁਰਦਾਬਾਦ
ਬਿਲਕੁਲ ਸਹੀ ਕਿਹਾ ਤਾਇਆ ਜੀ ਨੇ 😢😢😢😢😢
# justice for sidhumoosewala 🙏🙏
Legend never die ❤️❤️❤️❤️
ਸਹੀ ਗੱਲ ਹੈ ਭਰਾ 😢 ਇਹ ਭਾਰ ਚੁੱਕਣਾਂ ਬਹੁਤ ਔਖਾ ਏ, ਵਹਿਗੁਰੂ ਜੀ ਇਹਨਾਂ ਨਾਲ ਇਨਸਾਫ਼ ਕਰਨ 🙏🙏🙏🙏🙏🙏🙏🙏😭😭😭
Legend never die
🙏🙏🙏🙏🙏
Everything true in this speech Justice for Sindhu Moosawala
Justice for sidhu moose wala 😢
Legend never died
Waheguru ji Sidhu veere da insaf tusi e karna hun....kro kirpa Sara sach samne aa jve......🙏
Miss you sidhu moosewala 🙏🏻🙏🏻🙏🏻🙏🏻❤️❤️❤️❤️
ਬਿਲਕੁਲ ਸਹੀ ਕਿਹਾ ਤਾਇਆ ਜੀ ਤੁਸੀ
LEGENDS LIVE FOR EVER ,MISS YOU SIDHU BRO ❤
love you sidhu moosewala veer g🥰🥰❤️❤️
ਇੰਟਰਵਿਉ, ਦਾ,ਜਵਾਬ, ਕਿਵੇਂ, ਦਿਉ,ਪੰਜਾਬ, ਸਰਕਾਰ ਨੇ,ਤਾ,ਕਰਵਾਈ ਆ
Babbu mann, babla, mankirat aulakh, ajay midukhera(Vicky midukhera brother) , bagwant mann, Sukhbir badal, some mla’s some ministers, centre government, are accused in this brutal murder of sidhu bai
Bilkul sach❤
Garry sandhu vrge kehde ght ne sbb mili bhgt ne, congress de v aagu viche hi ne
@Rajinder kaur Sukhbir badal nu koi fayda ni hoeya, but ajay midhukhera and babbu mann da ਖ਼ਾਸ relation hai Sukhbir badal naal , and Sukhbir badal di vi modi naal bahut ਨੇੜਤਾ ਹੈ ਇਸ ਲਈ centra government da vi hath hai
@Rajinder kaur matlab dost da dushman, dushman wali gal hai ethhe
😂😂😂😂😂😂😂.... ਪੜ੍ਹ ਲਓ 4 ਅੱਖਰ... ਗੈਂਗਵਾਰ ਚ ਮਰਿਆ ਅਗਲਾ... ਮੈਂ ਕਹਿਣਾ ਇੱਕ ਵਾਰ trump ਨੂੰ ਵੀ ਸ਼ੱਕ ਦੇ ਘੇਰੇ ਚ ਲੈ ਲਓ ਕੀ ਪਤਾ ਕਤਲ ਉਹਨੇ ਹੀ ਕਰਵਾਇਆ ਹੋਵੇ
ਤਾਇਆ ਜੀ ਬਾਖ਼ੂਬੀ ਇੱਕ-ਇੱਕ ਲਵਜ਼ ਕਰੋੜ ਨਾਲ਼ ਦੇ ਨੇ 😢
Well said Uncle ji.Justice for Sidhu moosewala.
Justice for sidhu moose wala
ਸੱਚ ਕਦੇ ਦਬਦਾ ਨੇ ਰੰਗ ਜਰੂਰ ਲਿਆਉਗਾ ਸਾਰਿਆਂ ਨੂੰ ਇਕੱਠੇ ਹੋ ਕੇ ਸਾਥ ਦੇਣਾ ਚਾਹੀਦਾ ਮੌਕੇ ਦੀ ਸਰਕਾਰ ਨੂੰ ਫੈਸਲਾ ਕਰਨਾ ਚਾਹੀਦਾ ਬਿਲਕੁੱਲ ਗੱਲਾਂ ਕੀਤੀਆਂ ਤਾਇਆ ਜੀ ਨੇ ਹੇ ਵਾਹਿਗੁਰੂ ਜੀ ਸਿੱਧੂ ਨੂੰ ਇਨਸਾਫ਼ ਮਿਲ ਜਾਵੇ🙏🏻🙏🏻🙏🏻🙏🏻😭❤❤❤❤❤❤😭❤ 21:20
ਧੰਨਵਾਦ ਅੱਖਰ ਟੀਮ। ਲੋਕੋ ਜੇ ਸਿੱਧੂ ਨੂੰ ਇਨਸਾਫ਼ ਨਾ ਦਵਾ ਸਕੇ ਤਾਂ ਸਮਝ ਲਿਓ ਤੁਸੀਂ ਅਣਖੀ ਪੰਜਾਬੀ ਨੀ। ਤੁਸੀਂ ਟੋਪੀ ਵਾਲਿਆਂ ਦੇ ਗੁਲਾਮ ਹੋ ਚੁੱਕੇ ਹੋ।
waheguru insaaf dwayu ohde adallat ch ni koi phaj sakda👏👏
Sanu nu chaida kuj fre bss insaf deo sidhu veer nu t sandeep veer nu 😢😢
ਵਾਹਿਗੁਰੂ ਜੀ
Sidhu Moosewala de justice lai ...ek youth mundeya da group banne ...fer akh de badle akh kado ehna gangsters te homeland wale daleya di 🙏🙏🙏😠😠😠😠😠😠🤔🤔🤔
@Rajinder kaur FER ...HOR KOI RASTA HOYE TAN JAROOR DASSO ...????
Justice lai ikathe ho jao fer kio reply Karan te jor. Ditta🤔🤔🤔🤔🙏🙏
@HARSH DEV kio lende nahi justice ...poora 1 saal ho geya ..BISHNOI TE SARKAAR KARKE KOI V SINGER SIDHU DI BARSI TE NAHI AYEA ..BHAL DE NE JUSTICE 😂😂😂😂😂😂😂😂🤔🤔🤔🤔
@HARSH DEV WAH KYA BAAT HAI .
JADO KOI PUNJABI SINGER SHOW LAOUNDA C TAN .HOMLAND CH BETH K . MIDUKHERA TE BISHNOI TE GOLDY SHOW DE ADHE PESE KIO LENDE C ..NALLE MANKIRAT AOULKH PESE LAI K DINDA C ..JAIL CH PHONE OUNGE PARKHI N POUCH JATT DI .EH SONG BISHNOI LAI GAYEA MANKIRT AULAKH NE ...SIDHU NU KABBADI MATCH TE DIRBA CH SHOW LAOUN TON ROKNA ..KIO BAI SIDHU NAAL ERKHA KIO ...KARDE C SINGER ..MIDDUKHERA V SIDHU TE HAWA KARDA C .SIDHU NAHI C JARDA ES GALL NU....SIDHU DA SONG LEAK KIO KARDE C ...90 LAKH TON 2 CRORE RUPEES KHA GAYE ..SIDHU KI KARDA ..NALLE KOI HINDI BISHNOI CHANNEL DEKH JA KIVE BISHNOI HERO TE DESH BHAGAT BAN GEYA ....HAN NALLE BISHNOI DI NEXT INTERVIEW JAROOR DASSO KADO AOUNI HAI ..... SIDHU ਦੁੱਧ ਧੋਤਾ ਸੀ ਤਾਂ ਬਿਸ਼ਨੋਈ ਪੱਕਾ ਦੇਸ਼ ਭਗਤ ਹੋਏਗਾ। 🤔🤔🤔🤔🤔🤔🤔
Waheguru ji Waheguru ji Waheguru ji Waheguru ji justicia for sidhu moosewala miss you ❤❤❤❤❤❤❤
Waheguru ji waheguru ji ❤❤❤❤❤
Justice for sidhu moose wala legend 😢
ਬਹੁਤ ਸਹੀ ਕਿਹਾ।ਪ੍ਰਮਾਤਮਾ ਇਨਸਾਫ ਜਰੂਰ ਕਰੇਗਾ।ਹੰਕਾਰੀ ਰਾਜਨੀਤਕਾਂ ਨੂੰ ਮਾਰ ਜਰੂਰ ਪਵੇਗੀ।
ਵਾਹਿਗੁਰੂ ਜੀ ❤️❤️❤️❤️❤️🙏
Sidhu Veer you always in our heart ❤️
Waheguru ji waheguru ji mehar Karo ji my dear brother ta waheguru ji ❤
Justice for sidhu moosewala 🙏😭💔
Sidhu kusewala
@@ashishkoundal6716 tera peo a sidhu mossewala
@@bickycheema2458 Teri maa di lunn kuseya
@@ashishkoundal6716 bhieye Tu salea u P Tu ke bihari a 🐒🐒🐒😃😃😃
@@ashishkoundal6716 keo paga nal kheda firda topi alea 👊👊👊👊
Waheguru Ji ka khalsha waheguru ji ki fateh sidhu mossewala veer zindabaad
ਮੇਰੀ ਪੰਜਾਬ ਸਰਕਾਰ ਨੂੰ ਬੇਨਤੀ ਹੈ ਕਿ ਕਿ ਸਿੱਧੂ ਦੇ ਪਰਿਵਾਰ ਦੀ ਗੱਲ ਧਿਆਨ ਨਾਲ ਸੁਣੀ ਜਾਵੇ ਤੇ ਸਿੱਧੂ ਨੂੰ ਇਨਸਾਫ਼ ਦਿੱਤਾ ਜਾਵੇ। ਜਿਸ ਬੰਦਿਆਂ ਦੇ ਪਰਿਵਾਰ ਨਾਮ ਲੈ ਰਿਹਾ ਹੈ ਇਹਨਾਂ ਦੀ ਗੱਲ ਧਿਆਨ ਨਾਲ ਸੁਣੀ ਜਾਵੇ। ਤੇ ਜਿਨਾਂ ਬੰਦਿਆਂ ਦੇ ਪਰਿਵਾਰ ਨਾਮ ਲੈ ਰਿਹਾ ਹੈ ਉਨਾਂ ਤੇ ਕਾਰਵਾਈ ਕੀਤੀ ਜਾਵੇ।
Justice for Sidhu veer 😢
ਬਿਲਕੁਲ ਸਹੀ ਬੇਬਾਕੀ ਨਾਲ ਵੀਰ ਨੇ ਸਹੀ ਕਿਹਾ ਹੈ ਇਹ ਸਰਕਾਰਾਂ ਲੋਕਾਂ ਨੂੰ ਨੌਜਵਾਨਾਂ ਨੂੰ ਯੋਧਿਆਂ ਨੂੰ ਸਾਰਿਆਂ ਨੂੰ ਬੁੱਧੂ ਬਣਾ ਰਹੇ ਹਨ ਇਹ ਸਾਰੇ ਇੱਕਠੇ ਹੋ ਕੇ ਸਾਨੂੰ ਸਾਰਿਆਂ ਨੂੰ ਬੁੱਧੂ ਬਣਾਉਂਦੇ ਹਨ। ਸੱਚੀਆਂ ਗੱਲਾਂ ਕੀਤੀਆਂ ਹਨ।
Waheguru ji waheguru ji
ਇਹ ਸਰਕਾਰ ਤੋ ਇਕ ਬਲਤੇਜ ਪੰਨੂ ਤੇ ਤਾ ਪਰਚਾ ਹੋ ਨੀ ਸਕਿਆ ਹੋਰ ਕੀ ਓੁਮੀਦ ਆ
22 maa wal dekh sachiii dil bhot dukhda dhann jigra maa da 🙏🏻🙏🏻🙏🏻
Iss maa di kukhh nu slaam aa 🙏🤲
ਇਹ ਵੋਟਾਂ ਤੋਂ ਪਹਿਲਾ ਕਹਿੰਦੇ ਸੀ ਸਾਡੀ ਸਰਕਾਰ ਚ ਧਰਨੇ ਨਹੀਂ ਲਗਦੈ
ਪਰ ਇਥੇ ਤਾਂ ਧਰਨੇ ਤੋ ਵੀ ਉਪਰ ਆ ਕਤਲ ਹੋਈ ਜਾਂਦੇ ਦੂਜੇ ਕ ਦਿਨ ਕੀਤੇ ਨਾ ਕੀਤੇ ਗੋਲੀ ਚੱਲੀ ਜਾਂਦੀ ਆ
Justice for Sidhu moose wala 😪🙏
ਬਾਪੂ ਜੀ, ਤੁਹਾਡੀ ਗੱਲ ਬਹੁਤੁ ਵਿਚਾਰਣਯੋਗ ਹੈ...
ਕਿਸੇ ਨੇਂ ਤਾਂ ਇਹ plan ਕੀਤਾ ਸੀ??
ਹਾਲੇ ਇਹ ਸੱਚ ਸਾਹਮਨੇ ਨਹੀਂ ਆਇਆ
# justice for sidhu moosewala legend
ਸਲੂਟ ਆ ਬਾਪੂ ਚਮਕੌਰ ਸਿੰਘ ਜੀ ਨੂੰ ਸੱਚ ਸਾਹਮਣੇ ਰੱਖਿਆ
ਬਾਪੂ ਰਾਜਨੀਤਿ ਨੂੰ ਸੱਡ ਕੇ ਘਰ ਬੈਠ ਜਾ ਵਾਹਿਗੁਰੂ ਭਲੀ ਕਰੇ ਤੈਨੂ ਇਨਸਾਫ ਆਪ ਖੁਦ ਰੱਬ ਹਿ ਦੇਵੇ ਗਾ 🙏
Shame on you ....ki o insaaf vi na Mangan
ਗੱਲ ਪੱਕੀ ਆ ਧਾਇ ਜੀ ਦੀ
Waheguru kirpa karo 🙏
Waheguru Mehar Kari Sab Tai 🙏🏻
ਪੰਜਾਬ ਬਰਬਾਦੀ ਦੀ ਰਾਹ ਤੇ. ਅਸਲ ਕਸੂਰਵਾਰ ਦਾ ਨਾਂ ਨਹੀਂ ਲੈਂਦੇ ਤੇ ਬੇਕਸੂਰ ਲੀਡਰ ਨਿਸ਼ਾਨੇ ਤੇ.
ਬਾਈ ਜੀ ਨੇ ਜੋ ਭਗਵੰਤ ਮਾਨ ਵਾਰੇ ਜੋ ਕਿਹਾ ਕੇ ਕਲਾਰਕ ਭਰਤੀ ਵਾਲੀ ਗੱਲ ਬਿਲਕੁਲ ਦਰੁਸਤ ਹੈ। ਏਨੇ ਵੱਡੇ ਅਹੁਦੇ ਦੇ ਬਿਲਕੁਲ ਕਾਬਲ ਨਹੀਂ ਸੀ ਭਗਵੰਤ ਮਾਨ
Love you jaan sidhu moosewala 22 zindabad love you
Justice 🙏🏻🙏🏻rest in power bro 🙏🏻🙏🏻
ਬਾਬਾ ਸਾਰੀ ਦੁਨੀਆਂ ਗਲਤ ਹੈ ਅਤੇ ਸੀ। ਪਰ ਤੁਸੀਂ ਵੀ ਦੱਸਦੋ ਵਈ ਕਦੇ *ਸਿੱਧੂ ਨੂੰ ਵੀ ਤੁਸੀਂ ਕਦੇ ਕੰਨ ਮਰੋੜ ਕੇ ਆਖਿਆ ਸੀ ਵਈ ਤੂੰ ਗਲਤ ਆ ਤੇ ਗੈਂਗਸਟਰਾ ਦਾ ਖਿਆੜਾ ਛੱਡ ਦੇ* ਪਤਾ ਤਾਂ ਸਾਰੀ ਦੁਨੀਆਂ ਨੂੰ ਹੀ ਸੀ। ਮਰਨ ਤੋਂ ਬਾਅਦ ਮਹੀਨੇ ਵਿੱਚ ਹੀ ਇਹਦੇ ਆਵਦੇ ਕਾਂਗਰਸੀ ਭਰਾ ਇੰਟਰਵਿਊਆਂ ਦੇ ਗਏ ਵਈ ਦੋਵੇਂ ਪਿਉ ਪੁੱਤ ਜਾਨ ਬਚਾਉਣ ਲਈ ਸਕਇਉਰਟਈਆਂ ਲਈ ਦਿਨ ਰਾਤ ਗੇੜੇ ਮਾਰਦੇ ਸੀ। ਗਲਤ ਗੱਲ ਨਹੀਂ ਇਸ ਚ ਕੋਈ ਪਰ ਕਾਂਗਰਸੀ ਆਵਦਾ ਫਾਇਦਾ ਲੇ ਗਏ। ਇਹ ਤਾਂ ਸੱਚ ਹੈ ਸਭ ਜਾਣਦੇ ਨੇ..!!
Justice for sidhu putt🙏🙏🙏🙏😭😭
Jastice Sidhu wala 😭😭😭😭😭😭😭😭😭😭😭😭😭😭
😢😢😢saanu nhi insaaf milna , baapu ji , roj soch soch k mrde asi 😢😢😢
ਅਸੀ ਬਹੁਤ ਵੱਡੀ ਗਲਤੀ ਕੀਤੀ ਅਸ ਸਰਕਾਰ ਨੂੰ ਵੋਟ ਪਾ ਕੇ ਪਹਿਲੀ ਤੇ ਆਖਰੀ c a ਗਲਤੀ ਆਮ ਸਰਕਾਰ ਮੁਹਰਦਾ ਬਾਦ
Justice for Sidhu mosse wala 🙏
ਵਾਹਿਗੁਰੂ ਮਿਹਰ ਕਰਨ
Thank you veer ji tusy sachaee dasi ! DER AE DRUST AE