ਭਾਈ ਬਲਵੰਤ ਸਿੰਘ ਰਾਜੋਆਣਾ ਦਾ ਮਾਮਲਾ : ਅਕਾਲੀ ਦਲ (ਬਾਦਲ ) ਲਈ ਗਲ ਦੀ ਫਾਹੀ ਬਣਿਆ || ਅਜਮੇਰ ਸਿੰਘ

แชร์
ฝัง
  • เผยแพร่เมื่อ 14 ธ.ค. 2023
  • #AkaliDal #BhaiBalwantSinghRajoana #TheSikhViewPoint

ความคิดเห็น • 45

  • @dalbirsingh5890
    @dalbirsingh5890 7 หลายเดือนก่อน +10

    97, ਵਿਚ ਬਾਦਲ ਨੂੰ ਤਾਂ ਇਵੇਂ ਲੱਗਿਆ ਕਿ ਮੈਂ ਸਾਰੇ ਸਿੰਘ ਮਾਰ ਦਿੱਤੇ ਹੁਣ ਮੈਂ ਇੱਕਲਾ ਵਾਘੀਆਂ ਪਾਉਂ

  • @nvdeep.s
    @nvdeep.s 7 หลายเดือนก่อน +6

    Ajmer singh ji da gallan samjyon da treka End level aa

  • @ManjitSingh-vq4ee
    @ManjitSingh-vq4ee 7 หลายเดือนก่อน +4

    ਵਾਰਿਗੁਰੂ ਜੀ ਸਰਬੱਤ ਦਾ ਭਲਾ ਕਰਨ ਮਾਝਾ ਬਲਾਕ ਪੰਜਾਬ ਕਿਰਤ ਕਰੋ ਨਾਮ ਜਪੋ ਵੰਡ ਕੇ ਛਕੋ

  • @sukhwantsinghsandhu2525
    @sukhwantsinghsandhu2525 7 หลายเดือนก่อน +7

    16ਅਾਨੇ ਸਚ ਬਿਅਾਨ ਕੀਤਾ ਸ੍: ਅਜਮੇਰ ਸਿੰਘ ਜੀ ਨੇ.

  • @jagraajsingh3597
    @jagraajsingh3597 7 หลายเดือนก่อน +2

    ਬਾਪੂ ਜੀ ਤੁਹਾਡੀ ਗੱਲ ਬਾਤ ਬਹੁਤ ਹੀ ਵਧੀਆ ਹੈ ਸਚੀ ਹੈ ਪਰ ਸ਼ਰੋਮਣੀ ਕਮੇਟੀ ਦਾ ੲੇਹ ਹਾਲ ਕੌਮ ਦੇ ਨਿਘਰ ਚੁੱਕੇ ਜਥੇਦਾਰ ਾਨੇ ਹੀ ਕੀਤਾ ਹੈ ਜਿਵੇ ਕਿ ਵੀਡੀਓ ਵਾਇਰਲ ਹੋਈ ਸੀ ਕਿ ਗਿਅਾਨੀ ਹਰਪ੍ਰੀਤ ਸਿੰਘ ਹੱਸ ਕੇ ਗਲ ਕਰਦਾ ਕਹਿ ਰਿਹਾ ਸੀ ਕਿ ਜੇ ਸਾਡੀ ਦਿੱਲੀ ਨਾਲ ਯਾਰੀ ਹੈਗੀ ਅਾ ਤਾਂ ਹੈਗੀ ਹੈ ਹੁਣ ਤਾਂ ਵੋਟਾ ਬਦਲੇ ਹੱਥ ਪੈਰ ਮਾਰ ਰਹੇ ਹਨ

  • @sisong1963
    @sisong1963 7 หลายเดือนก่อน +1

    🙏ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ! Deg teg Fateh, Panth Ki Jeet!

  • @harshdeepsingh8211
    @harshdeepsingh8211 7 หลายเดือนก่อน +2

    Je bhai rajuana saheed ho gaye tan fer kaum de andar ik nawa josh paida hoyega

  • @gurdialsingh9548
    @gurdialsingh9548 7 หลายเดือนก่อน +1

    sat siri Akaal aap ji nu ji..🙏🙏🙏🙏🙏

  • @sisong1963
    @sisong1963 7 หลายเดือนก่อน +1

    ਮਿੱਤਰ ਪਿਆਰੇ ਨੂੰ ਹਾਲ ਮੁਰੀਦਾ ਦਾ ਕਹਿਣਾ ॥ ✌

  • @ParamjeetKaur-ov6fh
    @ParamjeetKaur-ov6fh 7 หลายเดือนก่อน

    🙏🙏 ਵਾਹਿਗੁਰੂ ਜੀ 🙏🙏🦅🙏#wmk 🙏

  • @avjindersinghsodha3633
    @avjindersinghsodha3633 7 หลายเดือนก่อน

    ❤ਗੁਰੂ ਫਤਿਹ ਪਿਆਰਿਓ

  • @Kmljit_singh
    @Kmljit_singh 7 หลายเดือนก่อน +1

    Waheguru ji ka Khalsa waheguru ji ki Fateh ❤

  • @bhagwantpalsinghgill2949
    @bhagwantpalsinghgill2949 7 หลายเดือนก่อน

    Bilkul theek kiha bhai sahib ji tuc

  • @cbqpisk
    @cbqpisk 7 หลายเดือนก่อน

    Thanks Bhai Ajmer Singh ji

  • @SandeepSingh-0009
    @SandeepSingh-0009 7 หลายเดือนก่อน

    Waheguru ji 🙏 🙏

  • @jagmeetsingh9973
    @jagmeetsingh9973 7 หลายเดือนก่อน

    Good job ji

  • @nimarjitsingh7945
    @nimarjitsingh7945 7 หลายเดือนก่อน

    Vahiguru ji

  • @ParamjeetKaur-ov6fh
    @ParamjeetKaur-ov6fh 7 หลายเดือนก่อน

    🙏🙏

  • @PUNJABREGIONKHALISTAN
    @PUNJABREGIONKHALISTAN 7 หลายเดือนก่อน

    Waheguru ❤❤❤❤❤💪💪💪💪💪Khalistan zindabad ❤

  • @DilbaghSingh-ww4ic
    @DilbaghSingh-ww4ic 7 หลายเดือนก่อน

    ❤❤

  • @pawandeepsingh8478
    @pawandeepsingh8478 7 หลายเดือนก่อน

    🙏🏼🙏🏼

  • @Baljeetsingh-pl1gv
    @Baljeetsingh-pl1gv 7 หลายเดือนก่อน

    🙏🏻🙏🏻🙏🏻

  • @Jaga_006
    @Jaga_006 7 หลายเดือนก่อน

    🙏🏻

  • @jasvirsinghgrewal7883
    @jasvirsinghgrewal7883 7 หลายเดือนก่อน

    🙏🙏🙏🙏🙏

  • @baldevsingh1986
    @baldevsingh1986 7 หลายเดือนก่อน +2

    Rajoana di sister ne election larhna galat si

  • @baldevsingh1986
    @baldevsingh1986 7 หลายเดือนก่อน +2

    Rajoana di sister da political ho jana galat he

  • @ManjeetSingh-dc2ht
    @ManjeetSingh-dc2ht 7 หลายเดือนก่อน

    #khalistan #NeverForget1984 #khalsaraj

  • @Fashion_Aura_01
    @Fashion_Aura_01 7 หลายเดือนก่อน +1

    🪯

  • @bobsingh9149
    @bobsingh9149 7 หลายเดือนก่อน +1

    Now Panth value decreased by SGPC too much . Any Central Govt. don't care about Sikhs...only JALEEL ,then jumle , but never in favor of " Bandi Sikhs bcz they bought all ,sold Panth by AKALI DAL.....MUCHMORE

  • @user-cg4yk6mi8k
    @user-cg4yk6mi8k 7 หลายเดือนก่อน

    Bhai dilawar jee nu chahida see beante nu jaffi pa ke adauda

  • @parwindersingh7817
    @parwindersingh7817 7 หลายเดือนก่อน

    Kesri flag san

  • @jaspreetgill3576
    @jaspreetgill3576 7 หลายเดือนก่อน

    Shame on Congress

  • @malvindermali7698
    @malvindermali7698 7 หลายเดือนก่อน +3

    ** ਦਰਬਾਰ ਸਾਹਿਬ ਅੰਦਰ ਮੁਆਫ਼ੀ ਦੇ ਨਾਮ ‘ਤੇ ਸੁਖਬੀਰ ਸਿੰਘ ਬਾਦਲ ਨੇ ਇੱਕ ਹੋਰ ਝੂਠ ਬੋਲਿਆ। ਉਸਨੇ ਕਿਹਾ ਕਿ ਸਾਨੂੰ ਬਰਗਾੜੀ ਵਿਖੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲਿਆਂ ਨੂੰ ਫੜਨ ਦਾ ਮੌਕਾ ਹੀ ਨਹੀ ਦਿੱਤਾ। ਸਾਡੇ ਖ਼ਿਲਾਫ਼ ਸਾਰਿਆਂ ਰਲਕੇ ਅਜਿਹਾ ਮਹੌਲ ਪੈਦਾ ਕਰ ਦਿੱਤਾ ਕਿ ਬੇਅਦਬੀ ਕਾਂਡ ਦੀ ਜਾਂਚ ਸੀ.ਬੀ.ਆਈ. ਹਵਾਲੇ ਕਰਨ ਲਈ ਮਜਬੂਰ ਕਰ ਦਿੱਤਾ **
    ** ਸੁਖਬੀਰ ਸਿੰਹਾ, ਤੇਰੀ ਸਿਆਸਤ ਤਾਂ ਸਿੱਖ ਫਲਸਫੇ ਤੋਂ ਬੇਮੁੱਖ ਹੋਏ ਝੂਠਾਂ ਦੀ ਪੰਡ ਤਾਂ ਹੈ ਹੀ ਪਰ ਤੂੰ ਐਨੀ ਬੇਹਯਾਈ ਨਾਲ ਦਰਬਾਰ ਸਾਹਿਬ ਵਿਖੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਐਡਾ ਝੂਠ ਬੋਲ ਸਕਦਾ ਹੈ, ਬਹੁਤੇ ਇਹ ਕਿਆਸ ਵੀ ਨਹੀਂ ਕਰ ਸਕਦੇ ਹੋਣਗੇ**
    ** ਖਾਲਸਾ ਜੀ ਯਾਦ ਕਰੋ ਕਿ ਲੋਕਾਂ ਨੇ ਬਰਗਾੜੀ ਕਾਂਡ ਦੀ ਜਾਂਚ ਸੀ ਬੀ ਆਈ ਹਵਾਲੇ ਕਰਨ ਦੀ ਮੰਗ ਕਿਊਂ ਕੀਤੀ ਸੀ? ਸੁਖਬੀਰ ਸਿੰਘ ਬਾਦਲ ਨੇ ਤਾਂ ਪੰਜਾਬ ਪੁਲਸ ਦੇ ਚੰਡੀਗੜ ਹੈਡ ਕੁਆਟਰ ਵਿਖੇ ਪ੍ਰੈੱਸ ਕਾਨਫਰੰਸ ਕਰਕੇ ਬੇਅਦਬੀ ਦੇ ਦੋਸ਼ੀ ਫੜਣ ਤੇ ਇਸ ਪਿੱਛੇ ਵਿਦੇਸ਼ੀ ਹੱਥ ਹੋਣ ਦੀ ਪਛਾਣ ਕਰਕੇ ਮਸਲਾ ਹੱਲ ਕਰਨ ਦਾ ਐਲਾਨ ਕਰ ਦਿੱਤਾ ਸੀ। ਸੁਖਬੀਰ ਬਾਦਲ ਨੇ ਇਸ ਪ੍ਰੈੱਸ ਕਾਨਫਰੰਸ ਦੀ ਸਮਾਪਤੀ ਵੇਲੇ ਐਲਾਨ ਕੀਤਾ ਸੀ ਕਿ ਉਹ ਇਹ ਕਾਂਡ ਹੱਲ ਹੋਣ ‘ਤੇ ਵਾਹਿਗੁਰੂ ਦਾ ਸ਼ੁਕਰਾਨਾ ਕਰਨ ਲਈ ਗੁਰਦੁਆਰਾ ਨਾਢਾ ਸਾਹਿਬ ਵਿਖੇ ਨਤਮਸਤਕ ਹੋਣ ਲਈ ਜਾ ਰਿਹਾ ਹੈ!!**
    ** ਉਸ ਵੇਲੇ ਪੰਜਗਰਾਈਂ ਪਿੰਡ ਦੇ ਰੁਪਿੰਦਰ ਹੁਰੀਂ ਦੋ ਭਰਾ ਪੁਲਸ ਅਫਸਰ ਰਣਬੀਰ ਸਿੰਘ ਖਟੜਾ ਦੀ ਅਗਵਾਈ ਵਾਲੀ ਜਾਂਚ ਟੀਮ ਨੇ ਗ੍ਰਿਫਤਾਰ ਕੀਤੇ ਸਨ। ਉਹਨਾਂ ਉੱਪਰ ਵਹਿਸ਼ੀ ਤਸ਼ਦੱਦ ਕੀਤਾ ਸੀ। ਉਹਨਾਂ ਦੀ ਟੈਲੀਫ਼ੋਨ ਉੱਪਰ ਵਿਦੇਸ਼( ਆਸਟ੍ਰੇਲੀਆ) ਅੰਦਰ ਕਿਸੇ ਨਾਲ ਹੋਈ ਗੱਲਬਾਤ ਦਾ ਵੇਰਵਾ ਵੀ ਜਾਰੀ ਕੀਤਾ ਸੀ **
    ** ਪਰ ਉਸ ਵੇਲੇ ਉੱਘੇ ਵਕੀਲ ਹਰਵਿੰਦਰ ਸਿੰਘ ਫੂਲਕਾ ਵੱਲੋਂ ਸਮੇਂ ਸਿਰ ਇਸ ਕੇਸ ਵਿੱਚ ਦਖਲ ਦੇਣ ਕਾਰਨ ਪੰਜਾਬ ਪੁਲਸ ਤੇ ਸੁਖਬੀਰ ਸਿੰਘ ਬਾਦਲ ਦਾ ਬੇਅਦਬੀ ਕਾਂਡ ਹੱਲ ਕਰਨ ਦਾ ਦਾਅਵਾ ਠੁੱਸ ਹੋ ਗਿਆ ਸੀ। ਪੁਲਸ ਨੂੰ ਉਹ ਕਥਿਤ ਦੋਸ਼ੀ ਰਿਹਾਅ ਕਰਨ ਲਈ ਮਜਬੂਰ ਹੋਣਾ ਪਿਆ ਸੀ **
    ** ਸਰਸੇ ਵਾਲੇ ਸਾਧ ਦੇ ਚੇਲਿਆਂ ਨੇ ਜਵਾਹਰ ਸਿੰਘ ਵਾਲਾ ਦੇ ਗੁਰਦੁਆਰਾ ‘ਚ ਗੁਰੂ ਗ੍ਰੰਥ ਸਾਹਿਬ ਦੀ ਬੀੜ ਚੋਰੀ ਕਰਕੇ ਇਸ਼ਤਿਹਾਰ ਲਾਏ ਕਿ ਸਿੱਖੋ ਤੁਹਾਡਾ ਗੁਰੂ ਸਾਡੇ ਕਬਜ਼ੇ ਵਿੱਚ ਹੈ ਜੇ ਹਿੰਤ ਹੈ ਤਾਂ ਛੁਡਾ ਲਵੋ। ਪਰ ਅਕਾਲੀ ਸਰਕਾਰ ਨੇ ਕਿੰਨਾ ਸਮਾਂ ਇਸ ਮੁੱਦੇ ਦੀ ਜਾਂਚ ਹੀ ਨਹੀ ਕੀਤੀ। ਫਿਰ ਉਹਨਾਂ ਗੁਰੂ ਗ੍ਰੰਥ ਸਾਹਿਬ ਦੇ ਪੰਨੇ ਪਾੜਕੇ ਖਿਲਾਰੇ। ਪਰ ਸੁਖਬੀਰ ਸਿੰਹਾਂ ਤੂੰ ਤਾਂ ਉਹਨਾਂ ਨੂੰ ਨਿਰਦੋਸ਼ ਸਾਬਤ ਕਰਨ ਲਈ ਬੇਅਦਬੀ ਕਾਂਡ ਹੱਲ ਕਰਨ ਤੇ ਨਿਰਦੋਸ਼ ਸਿੱਖ ਭਰਾਵਾਂ ਨੂੰ ਹੀ ਦੋਸ਼ੀ ਹੋਣ ਦਾ ਐਲਾਨ ਕੀਤਾ ਸੀ। ਹੁਣ ਹੈ ਕੋਈ ਜਵਾਬ ਕਿ,” ਸਾਨੂੰ ਦੋਸ਼ੀਆਂ ਨੂੰ ਫੜਨ ਦਾ ਮੌਕਾ ਹੀ ਨਹੀਂ ਦਿੱਤਾ” ਵਾਲਾ ਝੂਠ ਬੋਲਣ ਬਾਰੇ? ਤੇਰੇ ਅਜਿਹੇ ਵਿਸ਼ਵਾਸਘਾਤ ਕਾਰਨ ਹੀ ਇਸ ਮਸਲੇ ਦੀ ਜਾਂਚ ਸੀ ਬੀ ਆਈ ਹਵਾਲੇ ਕਰਨ ਦੀ ਮੰਗ ਨੇ ਜ਼ੋਰ ਫੜਿਆ ਸੀ। ਪਰ ਉਸ ਵੇਲੇ ਵੀ ਕੇਂਦਰ ਸਰਕਾਰ ਵਿੱਚ ਤੁਸੀਂ ਭਾਈਵਾਲ ਸੀ ਤੇ ਸੀ ਬੀ ਆਈ ਉਸਦੇ ਅਧੀਨ ਹੀ ਕੰਮ ਕਰ ਰਹੀ ਸੀ। ਤੁਸੀ ਇਹ ਜਾਂਚ ਨੇਪਰੇ ਚਾੜਨ ਲਈ ਆਪਣਾ ਰਸੂਖ ਕਿਊਂ ਨਹੀ ਵਰਤਿਆ? ਇਸ ਜ਼ੁੰਮੇਵਾਰੀ ਤੋਂ ਵੀ ਤੁਸੀ ਮੁਕਤ ਨਹੀ ਹੋ ਸਕਦੇ **
    { ਅਕਾਲੀ ਦਲ ਦੀ ਸਥਾਪਨਾ ਦਾ ਮੰਤਵ ਕੀ ਸੀ? ਆਹ👇ਵੀ ਪੜੋ ਜੀ }
    📸 Look at this post on Facebook facebook.com/share/p/JKvaNEpgRhz9ygeh/?mibextid=WC7FNe

  • @user-cg4yk6mi8k
    @user-cg4yk6mi8k 7 หลายเดือนก่อน

    Bapu ji odo vade badal ne keha c kesari jhande laun nu

  • @opticalrexy729
    @opticalrexy729 7 หลายเดือนก่อน

    Alkali dal playing with panth BJP government playing Chess

  • @gagandipsingh7734
    @gagandipsingh7734 7 หลายเดือนก่อน

    Duba Ka mar jyo sikho 212 ilka see waheguru tuhda bhla kra

  • @singhgarry2358
    @singhgarry2358 7 หลายเดือนก่อน

    No akali dal only badal dal

    • @oshofriends
      @oshofriends 7 หลายเดือนก่อน

      Sharam da ghata

  • @jaswindersingh8114
    @jaswindersingh8114 7 หลายเดือนก่อน

    EH LOLIPOP NAL PANTH NU GUMRAH KRN DE SOACHI SMJEE GAME KHELYEE JA RHI HY....

  • @rajsaidpuria7080
    @rajsaidpuria7080 7 หลายเดือนก่อน

    Waheguru ji🙏

  • @rajsaidpuria7080
    @rajsaidpuria7080 7 หลายเดือนก่อน

    🙏🙏

  • @baldevsingh1986
    @baldevsingh1986 7 หลายเดือนก่อน +1

    Rajoana di sister da political ho jana galat he