Bilkul theek kiha tusi beta ji mere vi bahout ਸੌਕਂ ਸੀ ਘੂਮਣ ਦੇ ਪਰ ਹੁਣ ਉਮਰ ਇਜਾਜ਼ਤ ਨਹੀਂ ਦੇਂਦੀਂ ਤੁਹਾਡੇ ਬਲੌਗ ਦੇਖ ਕੇ ਮਨ ਖੁਸ਼ ਕਰ ਲਈਦਾ ਜਿਊਂਦੇ ਵਸਦੇ ਰਹੋ Verry Verry Happy New year to you beta ji 🙏
Ai aapni jindgi ch bht kuj sikheya tuhade vlog dakh k mere kol word nahi tuhada sukrana karn lie meri four year di Beti v thade vlog dekhna like kardi aa
Rk god bless you may you live long 2022 vich Bhoot sohne vlogs dikhae thanks now 2023 vich v sohne sohne vlogs dikhone i am 59 years but ghuman da shonk tohde rahi pura ho riha aa love 💕 u sweet bache 🙌🙌
I m from New Zealand. Back in India from patiala.Dears u r doing a wonderful job. We whole of our family use to watch most of your blogs/vdeos.liked most the holy and honorable places of Pakistan by khushi ji.along with all blogs we like. I want to suggest a visit to New Zealand, the wonderland and paradise on earth.
Happy New Year to Both of you …. You guys deserve lot of wishes and love ….. Such a humble personalities….. Tahanu dekh kay bahut khushi hundi ki ha apney Bandey v anna kuch explore kar rahey ha … nahi ta hor hor youtubers dekhey de si …. ta sochi da si ki jay eh vlogs punjabi ta hundey ta kinna mazza aunda … but you guys make that thing possible … Thanks to you …. i will pray ki tussi ah e ghum de raho te sannu apni maa boli ch vlogs dekhn nu mildey rehn . Tahanu follow kardey kardey assi v ghum sakyie by using information and getting confidence from your videos . Keep it up 👍.
ਬੇਟਾ ਜੀ ਮੈਂ ਇਕ ਅੰਗਹੀਣ ਵਿਅਕਤੀ ਹਾਂ। ਪਰ ਆਪ ਦੁਆਰਾ ਵਿਖਾਏ ਗਏ ਬਹੁਤ ਬਹੁਤ ਖੂਬਸੂਰਤ ਨਜ਼ਾਰੇ ਵੇਖਕੇ ਇੰਜ ਲਗਦਾ ਜਿਵੇਂ ਮੈਂ ਇਹ ਖੁਦ ਘੁੰਮਕੇ ਦੇਖ ਰਿਹਾ ਹੋਵਾਂ। ਬਹੁਤ ਬਹੁਤ ਵਧੀਆ ਵੀਡੀਓ ਚੜ੍ਹਦੀ ਕਲਾ ਰਹੇ।
ਨਵੇਂ ਸਾਲ ਦੀਆਂ ਢੇਰ ਸਾਰੀਆਂ ਮੁਬਾਰਕਾਂ ਪਿਆਰੇ ਬਗੀਚਾ। ਹਮੇਸ਼ਾ ਖੁਸ਼ ਰਹੋ। ਤੰਦਰੁਸਤੀ ਮਾਣੋ। ਸਾਨੂੰ ਦੁਨੀਆ ਦੇ ਅਜੂਬੇ ਦਿਖਾਉਣ ਲਈਧੰਨਬਾਦ।
ਭਾਜੀ ਤੇ ਭਾਬੀ ਜੀ ਨਵੇ ਵਰੇ ਦੀਆਂ ਤਹਾਨੂੰ ਬਹੁਤ ਬਹੁਤ ਵਧਾਈਆ ਹੋਣ ਜੀ ਵਾਹਿਗੁਰੂ ਜੀ ਤਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਹਮੇਸਾ ਖੁਸ ਤੰਦਰੁਸਤ ਰੱਖਣ ਜਿੰਦਗੀ ਦੀ ਹਰ ਇੱਕ ਖੁਸੀ ਤਹਾਨੂੰ ਦੇਣ ਬਾਬਾ ਜੀ ਅਸੀ ਅਤਿ ਧੰਨਵਾਦੀ ਹਾਂ ਤਹਾਡੇ ਜਿੰਨਾ ਕਰਕੇ ਸਾਨੂੰ ਇੰਨੀਆ ਸੋਹਣੀਆ ਜਗਾਵਾ ਦੇਖਣ ਨੂੰ ਮਿਲਦੀਆ ਨੇ ਜਿੰਨਾ ਤੋਂ ਸਾਨੂੰ ਬਹੁਤ ਕੁੱਝ ਸਿੱਖਣ ਨੂੰ ਮਿਲਦਾ ਹੈ ਖੁਸ ਰੱਹੋ ਰੱਬ ਰਾਖਾ.... ਜਲੰਧਰ ਦੁਆਬਾ ਤੋਂ ਤਹਾਡੇ ਪ੍ਰਸੰਸਕ
ਰਿਪਨ ਵੀਰ ਜੀ ਸਤਿਸ਼ਰੀ ਅਕਾਲ ਜੀ, ਨਵੇਂ ਸਾਲ ਦੀਆਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਜੀ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ ਅਤੇ ਤੰਦਰੁਸਤੀ ਬਖਸ਼ੇ ਜੀ, ਵਲੋਂ ਰਾਣਾ ਰਾਣੀਪੁਰੀਆ,
💞💞 aye hye kya dunian va . Kudrat kini sohni a . Happy New year ripan veere 💞❤️. ਵੀਰੇ ਸੱਚ ਦੱਸਾਂ ਸਾਡੇ ਵਰਗੇ ਦਾ ਤਾ ਕੰਮ ਉ ਹੈ
ਜਿਵੇਂ ਜੱਟ ਦੇ ਖੂਹ ਵਿੱਚ ਡੱਡਾ ਵਾਲਾ ਕੰਮ ਐ, ਸਾਡਾ,
ਦੁਨੀਆਂ ਦੇ ਨਜ਼ਾਰੇ ਤੇ ਕੁਦਰਤ ਨੂੰ ਤੁਸੀਂ Live ਦੇਖ ਦਿਉਂ 💞❤️
ਬਹੁਤ ਬਹੁਤ ਮੂਬਾਰਕਾ ਜੀ ਮੈ ਅਰਦਾਸ ਕਰਦਾ ਹਾ ਕਿ ਰੱਬ ਤੁਹਾਡੇ ਪਰ ਲਗਾ ਦੇਣ ਤੇ ਤੁਸੀ ਜਲਦੀ ਉਡ ਕਿ ਸਾਰਾ ਸੰਸਾਰ ਸਾਨੂੰ ਦਖਾ ਸਕੋ ਤੇ ਬਾਈ ਸੈਂਟਰਲ ਏਸਿਆ ਦਾ ਟੂਰ ਲਗਾਤਾਰ ਵਖਾੳ
ਬਹੁਤ ਹੀ ਜਾਣਕਾਰੀ ਭਰਭੂਰ ਬਲੌਗ ਹੈ । ਕੈਂਡੀ ਸ਼ਹਿਰ ਬਾਰੇ ਜਾਣਕਾਰੀ ਪਹਿਲਾਂ ਕ੍ਰਿਕਟ ਕਮੈਂਟਰੀ ਵਿੱਚ ਹੀ ਸੁਣੀ ਸੀ ਜੋ ਨਾਂਮਾਤਰ ਹੀ ਹੁੰਦੀ ਹੈ ਪਰ ਅੱਜ ਦਿੱਲ ਖੁੱਸ਼ ਹੋ ਗਿਆ
ਨਵੇ ਸਾਲ ਦੀਆ ਢੇਰ ਸਾਰੀਆ ਮੁਬਾਰਕਾ ਸਭ ਲਈ ਖੁਸ਼ੀਆ ਭਰਿਆ ਆਵੇ ॥ ਬੱਚਿਓ ਜੇ ਤੁਸੀ ਸਾਡੇ ਸ਼ੁਕਰ ਗੁਜਾਰ ਹੋ ਅਸੀ ਵੀ ਤੁਹਾਡੇ ਬਹੁਤ ਸ਼ੁਕਰ ਗੁਜ਼ਾਰ ਹਾ ਜੋ ਤੁਸੀ ਵੱਖ ਵੱਖ ਥਾਵਾਂ ਘਰ ਬੈਠਿਆ ਨੂੰ ਦਿਖਾ ਦਿੰਦੇ ਹੋ ॥
Happy New year 🎉 to All Punjabi Trevle Couple Family Members 🎆🎇
Happy,, new,, year,, 🎉🎉🎊🙏🙏🙏🙏🙏🙏
Same to you brother
ਨਵੇਂ ਸਾਲ ਦੀਆਂ ਮੁਬਾਰਕਾਂ ਜੀ
@@SatnamSingh-nz5uq happy New year
ਹੈਪੀ ਨਿਊਅਰ ਰਿਪਲ ਤੇ ਖੁਸੀ ਵਹਿਗੁਰੂ ਇਸ ਸਾਲ ਤੁਹਾਨੂੰ ਖੁਸ ਰਖੇ ਬਹੁਤ ਸਾਰੀਆ।ਖੁਸੀਆ ਲੈ ਕੇ।ਆਵੇ
ਵਿਹੁ ਬਹੁਤ ਵਧੀਆ ਸੀ
ਵਾਹ!ਕਿਆ!ਬਾਕਮਾਲ ਜਗ੍ਹਾ ਇਕ ਕਾਲਪਨਿਕ ਦੁਨੀਆ ਤੁਸੀ ਲੱਭੀ ਕਿਵੇਂ ਨਿਰਾ ਈ ਸਵਰਗ. ਜੋੜੀ ਚੜਦੀ ਕਲਾ ਚ, ਰਹੇ ਇਹੀ ਕਾਮਨਾ ਕਰਦੇ ਹਾਂ ਬਾਕੀ ਤੀਜੀ ਵਾਰ hpynewyear.
Happy new year ਰਿੱਪਨ ਤੇ ਖੁਸ਼ੀ ਜੀ ਤੁਹਾਨੂੰ ਵੀ ਨਵੇਂ ਸਾਲ ਦੀਆਂ ਵਧਾਈਆਂ ਤੇ ਤੁਸੀਂ ਲਵੋਂ ਨਜ਼ਾਰੇ ਨਵੇਂ ਸਾਲ ਦੇ ਸਤਨਾਮ ਵਾਹਿਗੁਰੂ ਜੀ ਸੱਚੇ ਪਾਤਸ਼ਾਹ ਤੁਹਾਡੇ ਤੇ ਮੇਹਰ ਭਰਿਆਂ ਹੱਥ ਰੱਖੇ
Happy new year Ripan & Khushi ਖੁਸ਼ੀ ਮੈਨੂੰ ਵੀ ਇਸ ਜਗ੍ਹਾ ਤੇ ਲੈ ਜਾ ਮੇਰੇ ਘਰਵਾਲੇ ਨੇ ਤੇ ਮੈਨੂੰ ਕਦੇ ਨਹੀਂ ਲੈ ਕੇ ਜਾਣਾ।👌👌👌👌👌👍💐💐💐💐💐♥️♥️♥️♥️♥️🙏🙏🙏🙏🙏
ਹੈਪੀ ਨੳਯਰ ਬਾਈ ਤਹਾਨੂੰ ਪੰਜਾਬੀਆ ਦੀਆਂ ਦੁ੍ਆਵਾ ਨਾਲ ❤ਬਹ੍ਤ ਬਹੁਤ ਪੰਜਾਬੀ ਟ੍ਰੇਵਲ ਕਪਿਲ ਨੂੰ ਮੁਬਾਰਕਾ ਸਾਡੀ ਯੂਟੁਵਬ ਫਿਮਲਿ ਵਲੋ ❤ਵਾਹੇਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ,❤
ਸਾਨੂੰ ਘਰ ਬੈਠਿਆਂ ਨੂੰ ਸ਼੍ਰੀ ਲੰਕਾ ਦਿਖਾਊਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।
ਬਹੁਤ ਬਹੁਤ ਧੰਨਵਾਦ ਆਪ ਜੀ ਦਾ ਜੀ 🙏🙏 ਸੱਚੀ ਤੁਸੀਂ ਬਹੁਤ ਵਧੀਆ ਢੰਗ ਨਾਲ,ਹਰ ਸਥਾਨ ਬਾਰੇ ਵਧੀਆ ਦੱਸਦੇ ਹੋ ਜੀ ਅਸੀਂ ਇਹੋ ਅਰਦਾਸ ਕਰਦੇ ਹਾਂ ਕਿ ਰੱਬ ਹਰ ਕਦਮ ਤੇ ਤੁਹਾਡਾ ਸਾਥ ਦੇਵੇ 🙏🙏🙏🙏
ਤੁਹਾਨੂੰ ਵੀ ਬੇਟਾ ਵਾਹਿਗੁਰੂ ਜੀ ਚੱੜਦੀ ਕਲਾ ਵਿਚ ਰੱਖੇ ਵਾਹਿਗੁਰੂ ਜੀ ਨਵੇਂ ਸਾਲ ਦਿਆਂ ਬਹੁਤ ਮੁਬਾਰਕਾਂ ਆਪ ਜੀ ਨੂੰ ਖੂਸ਼ੀਆਂ ਖੇੜੇ ਤੰਦਰੁਸਤੀਆ ਬਖਸ਼ੇ ਵਾਹਿਗੁਰੂ ਜੀ
ਬਹੁਤ ਹੀ ਵਧੀਆ ਤਸਵੀਰਾਂ ਸਾਨੂੰ ਦਿਖਾੲਿਅਾ ਬੇਟਾ ਬਹੁਤ ਹੀ ਵਧੀਆ ਬਹੁਤ ਬਹੁਤ ਮੁਬਾਰਕਾਂ
ਰਿਪਨ ਵੀਰ ਜੀ ਤੁਹਾਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ,
ਨਵਾਂ ਸਾਲ ਮੁਬਾਰਕ ਹੋਵੇ ਵੀਰ ਤੇ ਭਾਬੀ ਜੀ ਨੂੰ ਵਾਹਿਗੁਰੂ ਤੁਹਾਨੂੰ ਹਮੇਸ਼ਾ ਖੁਸ਼ ਰੱਖੇ 🙏🙏
ਬਹੋਤ,ਪਿਆਰੀ,ਜੱਗਾ,ਸਾਡਾ,ਵੀ,ਦਿਲ,ਕਰਦਾ,ਤੁਹਾਡੇ ਨਾਲ,ਔਨ,ਨੁੰ
ਨਵੇ ਸਾਲ ਦੀਆ ਲਖ ਲਖ ਵਧਾਈਆ ਹੋਣ ਬਾਈ ਰਿਪਨ ਤੇ ਖੁਸੀ ਨੂੰ
ਨਵਾਂ ਸਾਲ ਸਭ ਲਈ ਖੁਸ਼ੀਆਂ ਲੈ ਕੇ ਆਵੇ ਖੁਸ਼ ਰਹੋ 🙏🙏
ਜੀ ਸ਼ੁਕਰੀਆ ਜਿਉਂਦੇ ਵਸਦੇ ਰਹੋ ਤਹਾਨੂੰ ਵੀ ਨਵਾਂ ਵਰ੍ਹਾ ਮੁਬਾਰਕ
ਨਵੇ ਸਾਲ ਦੀਆਂ ਤਾਨੂ ਵੀ ਮੁਬਾਰਕਾਂ happy new year both of you
Bilkul theek kiha tusi beta ji mere vi bahout ਸੌਕਂ ਸੀ ਘੂਮਣ ਦੇ ਪਰ ਹੁਣ ਉਮਰ ਇਜਾਜ਼ਤ ਨਹੀਂ ਦੇਂਦੀਂ ਤੁਹਾਡੇ ਬਲੌਗ ਦੇਖ ਕੇ ਮਨ ਖੁਸ਼ ਕਰ ਲਈਦਾ ਜਿਊਂਦੇ ਵਸਦੇ ਰਹੋ Verry Verry Happy New year to you beta ji 🙏
ਬਹੁਤ ਬਹੁਤ ਧੰਨਵਾਦ ਬੇਟਾ ਨਵੀਆਂ ਅਤੇ ਅਜੂਬਾ ਜਗਾਹ ਦਿਖਾਉਣ ਲਈ। ਨਹੀਂ ਤਾਂ ਬਲੌਗਰ ਆਪਣੀ ਡੇਲੀ ਰੁਟੀਨ ਨੂੰ ਹੀ ਦਿਖਾ ਦਿਖਾ ਕੇ ਬੋਰ ਕਰਦੇ ਹਨ।
ਖੁਸ਼ੀ ਜੀ ਅਤੇ ਰਿਪਨ ਜੀ, ਆਪ ਜੀ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ।
ਫੁੱਲ ਅਨੰਦ ਆ ਰਿਹਾ ਹੈ, ਸ੍ਰੀਲੰਕਾ ਸੀਰੀਜ਼ ਦੇ ਵਲਾਗ ਦੇਖਣ ਦਾ।
ਇੱਕ ਸੁਝਾਅ ਹੈ, ਕਿ ਥੋੜ੍ਹੀ ਬਹੁਤ ਜਾਣਕਾਰੀ ਓਥੋਂ ਦੇ ਲੋਕਾਂ ਦੇ ਸਮਾਜਿਕ ਜੀਵਨ, ਸੱਭਿਆਚਾਰ, ਪਹਿਰਾਵੇ ਅਤੇ ਭੋਜਨ ਬਾਰੇ ਵੀ ਦਿੱਤੀ ਜਾਵੇ ਤਾਂ ਬਹੁਤ ਹੀ ਵਧੀਆ ਹੋਵੇਗਾ।🙏
ਜਿਉਂਦੇ ਵਸਦੇ ਰਹੋ, ਲੰਕਾ ਦੀ ਸੈਰ ਕਰਾਉਣ ਲੲਈ ਧੰਨਵਾਦ
ਵਾਹਿਗੁਰੂ ਜੀ ਚੜਦੀ ਕਲ੍ਹਾ ਰੱਖੇ ਜੀ ਨਾਇਸ਼ ਨਮੇ ਸਾਲ ਦੀਆਂ ਮੁਬਾਰਕਾਂ ਜੀ 🙏🙏
ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਵਾਹਿਗੂਰੂ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖਣ
ਨਵਾਂ ਸਾਲ ਸਾਰਿਆਂ ਲਈ ਖੁਸ਼ੀਆਂ ਭਰਿਆ ਹੋਵੇ
ਸੋਹਣੀ ਵੀਡੀਓ ਸੋਹਣੀ ਜੋੜੀ, ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ
Ai aapni jindgi ch bht kuj sikheya tuhade vlog dakh k mere kol word nahi tuhada sukrana karn lie meri four year di Beti v thade vlog dekhna like kardi aa
ਨਵਾ ਸਾਲ ਮੁਬਾਰਕ ਜੀ ਤੁਹਾਨੂੰ ।ਕੈਰੀ ਓਣ ਜੀ
2023 ਦੀਆਂ ਤੁਹਾਨੂੰ ਵੀ ਬਹੁਤ-ਬਹੁਤ ਮੁਬਾਰਕਾਂ ਜੀ।
ਤੁਸੀਂ ਪਰਿਵਾਰਕ ਗੱਲਬਾਤ ਕਰਦੇ ਹੋ ਇਹ ਮੈਨੂੰ ਬਹੁਤ ਅੱਛਾ ਲੱਗਾ। ਬਾਕੀ ਤੁਸੀਂ ਇਹ ਸਭ ਕੁੱਝ ਦਿੱਖਾ ਰਹੇ ਹੋ ਇਸ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ।
RAJINDER SINGH AUSTRIA
(VIENNA)
Happy New Year ਪ੍ਮਾਤਮਾ ਤੁਹਾਨੂੰ ਦੋਨਾਂ ਨੂੰ ਹਮੇਸ਼ਾ ਚੜਦੀ ਕਲਾ ਚ ਰੱਖੇ
ਪੁੱਤਰ ਮੈਂ ਬਹੁਤ ਟੈਨਸਨ ਵਿੱਚ ਰਹਿਦੀ ਸੀ ਪੁੱਤਰ ਤੁਹਾਡੀਆਂ ਵੀਡਿਉ ਦੇਖਕੇ ਠੀਕ ਹੋ ਗਈ ਹਾਂ ਧੰਨਵਾਦ ਪੁੱਤਰ ਜੀ
ਬਹੁਤ ਵਧੀਆ ਨਵੇਂ ਸਾਲ ਦ ਦੀ ਲੱਖ-ਲੱਖ ਵਧਾਈ
Happy new year veer ji khushi ji.ਵਾਹਿਗੁਰੂ ਜੀ ਇੰਜ ਹਿ ਤੁਹਾਡੇ ਤੇ ਆਪਣੀ ਮੇਹਰ ਬਣਾਈ ਰੱਖਣ.ਤੁਸੀਂ ਇੰਜ ਹੀ ਸਾਨੂੰ ਦੁਨੀਆਂ ਘੁਮਾਉਦੇ ਰਹੋ। ਇਸੇ ਤਰ੍ਹਾਂ ਖੁਸ਼ ਰਹੋ ।ਤੰਦਰੁਸਤ ਰਹੋ।
ਪ੍ਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ
ਤੁਹਾਨੂੰ ਦੋਨਾਂ ਨੂੰ ਨਵੇਂ ਸਾਲ ਦੀਆਂ ਢੇਰ ਸਾਰੀਆਂ ਸ਼ੁਭ ਕਾਮਨਾਵਾਂ🌹🌹🌹🌹🌹🌹
ਵੀਰ ਕਹਿੰਦਾ ਰੱਬ ਤੁਹਾਨੂੰ ਬਹੁਤ ਸਾਰੀਆਂ ਖੁਸ਼ੀਆਂ ਦੇਵੇ,,,,,ਪਰ ਤੁਹਾਡੇ ਕੋਲ ਆਲਰੈਡੀ ਇੱਕ ਖੁਸ਼ੀ ਹੈ 🙏🏻🙏🏻🙏🏻🙏🏻🙏🏻🙏🏻
ਵਾਹਿਗੁਰੂ ਹਮੇਸ਼ਾ ਚੜਦੀ ਬਖਸ਼ਿਸ਼
happy new year 2023
punjabi couple 🙏🏼
weheguru ji thnu te tuhade family nu chardikala vich rakhe
ਨਵੇਂ ਸਾਲ 2023 ਦੀਆਂ ਰਿਪਨ ਅਤੇ ਖੁਸ਼ੀ ਨੂੰ ਬਹੁਤ ਬਹੁਤ ਵਧਾਈਆਂ। ਤੁਹਾਡਾ ਆਉਣ ਵਾਲਾ ਸਾਲ ਖੁਸੀਆਂ ਅਤੇ ਤੰਦਰੁਸਤੀ ਭਰਿਆ ਹੋਵੇ। ਤੁਸੀਂ 2023 ਵਿੱਚ ਵੀ ਸਾਨੂੰ ਇਸੇ ਤਰ੍ਹਾਂ ਵੱਖ ਵੱਖ ਖਿੱਤਿਆਂ ਦੀ ਘਰ ਬੈਠਿਆਂ ਨੂੰ ਸੈਰ ਕਰਵਾਉਂਦੇ ਰਹੋਂ।
ਪਰਮਾਤਮਾ ਤੁਹਾਨੂੰ ਅਤੇ ਖੁਸ਼ੀ ਨੂੰ ਖੁਸ਼ੀ ਬਖਸ਼ੇ
ਬਹੁਤ ਬਹੁਤ ਵਧਾਈ ਦਿੰਦੇ ਹਾਂ ਆਪ ਜੀ ਨੂੰ ਨਵੇਂ ਸਾਲ ਦੀਆਂ ਖੁਸ਼ੀਆਂ ਪ੍ਰਾਪਤ ਹੋਣ ਖੁਸ਼ੀ ਨੂੰ
ਵਾਕਾਈ ਵਖਰੀ ਤੇ ਬਹੁਤ ਹੀ ਵਧੀਆ ਜਗਾ ਲਭੀ ਖੁਸੀ ਨੇ ਧੰਨਵਾਦ🙏
ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਵੀਰ ਜੀ।
Ripen gi goood ho giya Khushi nu tay bag chukin lii hi naal lay giy hoooo
Happy New year's
Jai ਰਾਵਣ ਕਿ
ਤੁਹਾਡੀਆਂ ਵੀਡੀਓ ਦੇਖ ਕੇ ਰੂਹ ਖੁਸ਼ ਹੋ ਜਾਦੀ ਹੈ
Happy New year Repan and khusi..Prmatma kra tusi 2023 vich hoor v vadh block bnaun
ਹੈਪੀ ਨਿਊ ਈਅਰ 2va ਨੂ
ਸੱਤ ਸ੍ਰੀ ਅਕਾਲ 2va ਨੂ ਵਾਹਿਗੁਰੂ ਜੀ ਮੇਹਰ ਕਰੀ 2va ਤੇ
Happy new year brother sister ji wehaguru ji u nu har ik khushi deva sister ji very nice bro
ਰਿਪਨ ਬਾਈ ਤੇ ਖੁਸ਼ੀ ਨੂੰ ਹਮੇਸ਼ਾ ਵਾਹਿਗੁਰੂ ਖੁਸ਼ ਰੱਖੇ ਖੁਸ਼ੀ ਕਰਕੇ ਜੋ ਦੇਖਦੇ ਹਾਂ ਰੀਪਨ ਬਾਈ ਵਧੀਆ ਜੋੜੀ ਦਾਰ ਹੈ ਤੁਹਾਡਾ ਆਪਣਾ ਖਿਆਲ ਰੱਖਿਓ
Rk god bless you may you live long 2022 vich Bhoot sohne vlogs dikhae thanks now 2023 vich v sohne sohne vlogs dikhone i am 59 years but ghuman da shonk tohde rahi pura ho riha aa love 💕 u sweet bache 🙌🙌
ਬੱਚਿਓ ਕਮਾਲ ਹੀ ਕਰੀ ਜਾਂਦੇ ਹੋ ਸਾਡੇ ਵਰਗੇ ਬਜ਼ੁਰਗ ਉਹ ਥਾਵਾਂ ਦੇਖ ਲੈਂਦੇ ਹਨ ਜੋ ਆਦਮੀ ਸਾਰੀ ਜ਼ਿੰਦਗੀ ਨਹੀ ਦੇਖ ਸਕਦੇ ਤੁਹਾਡਾ ਬਹੁਤ ਬਹੁਤ ਧੰਨਵਾਦ ਪਰਮਾਤਮਾ ਤੁਹਾਨੂੰ ਤੰਦਰੁਸਤੀ ਅਤੇ ਚੜ੍ਹਦੀ ਕਲਾ ਬਖਸ਼ੇ ਦਿਲੋਂ ਪਿਆਰ।
ਨਵੇਂ ਸਾਲ ਮੁਬਾਰਕ ਜੀ ਸੱਤ ਸ੍ਰੀ ਅਕਾਲ ਜੀ
Bai bhut khush lag reha dekh k bhut vdia lgda jado apni wife kush apne lai kare…lots of Love from Canada 🇨🇦🇮🇳🇱🇰
Happy year's bro and bhbi ji . main ta adicted hoye aw peya wa daily tuhada kam to vad ghr aw k vlogs vekh da wa
sachmuch bohat vadhiya vlog .. Enven lagda jiven assin khud ghuman aaye hoye aan
ਨਵਾਂ ਸਾਲ ਮੁਬਾਰਕ ਵਾਹਿਗੁਰੂ ਤੁਹਾਡੇ ਲਈ ਨਵੀਆਂ ਖੁਸ਼ੀਆਂ ਏਹ ਸਾਲ ਲੈ ਕੇ ਆਏ ਅਤੇ ਨਵੀਆਂ ਨਵੀਆਂ ਜਗ੍ਹਾ ਹਾਂ ਦੀ ਖੋਜ ਕਰੋ, ਤੁਹਾਡੀ ਇਸ ਜਗਾਹ ਦੀ ਚੋਣ ਖੁਸ਼ੀ ਦੀ ਖੋਜ ਦੀ ਤਰੀਫ਼ ਕਰਨੀ ਬਣਦੀ ਹੈ ਮੈਂ ਸ਼ਿਕਾਗੋ ਬੈਠਾ ਇਸ ਸਥਾਨ ਉਤੇ ਆਉਣ ਦਾ ਸੁਫਨਾ ਬਣਾਈ ਜਾ ਰਿਹਾ ਹਾਂ ਏਹ ਡੋਮ ਜਾਂ ਪਿਰਾਮਿਡ ਅਤੇ ਅੰਦਰ ਦਾ setup ਅਤੇ ਕੁਦਰਤੀ ਨਜ਼ਾਰਾ ਬਹੁਤ ਸੋਹਣਾ ਰਿਹਾ.. ਧੰਨਵਾਦ
Happy New Year ...From. Gujranwala,Punjab,Pakistan Birth place of Maharaja Ranjeet Singh.
Happy New year Betta G God bles you Betta G bhaut he Sunder lag rahe ho Waheguru Mehar kare
ਬਹੁਤ ਵਧੀਆਂ ਵੀਰ ਜੀ,ਜਿਉਂਦੇ ਵੱਸਦੇ ਰਹੋ ਵਾਹਿਗੁਰੂ ਜੀ ਮਹਿਰ ਕਰੇ
Happy new year ji Sadi family tuhade sarre vlog dekhde ha ji per ev sab ton best see khush reho waheguru tuhanu hameshan khush rekhe ji 🙏🙏
Ram Ram ji so nice god bless u I like your all Episodes bless you Again 🙏🙏👍
ਸ੍ਰੀ ਲੰਕਾ ਬਹੁਤ ਖੂਬਸੂਰਤ ਹੈ
Khush rahin Hmysha asi trha
M from Punjab Pakistan ❤️❤️
Loveeeeeeee u punjabi travel couple
ਨਵੇ ਸਾਲ ਦੀਆ ਮੁਬਾਰਕਾਂ ਜੀ
ਹਮੇਸ਼ਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਵਾਹਿਗੁਰੂ ਜੀ ਸਦਾ ਖੁਸ਼ ਰਹੋ 🙏👍❤️
ਨਵੇਂ ਸਾਲ ਦੀਆਂ ਮੁਬਾਰਕਾਂ ਜੀ
ਬਹੁਤ ਸੋਹਣੀ ਜਗਾ ਹੈ ਜੀ ਕਰਦਾ ਉੱਡ ਕੇ ਪਹੁੰਚ ਜਾਵਾਂ
Thanks Ripan and Khushi beautiful vilog
Happy new year beta.....khush raho!....principal baljinder singh dhuri
Happy new year,bahut sohne vlog aa ry n,bahut mjaa aa rea dekh k....
Ripan veer diya galla bhut vadia lagdia
ਮੈ ਤਾਂ ਵਲੋਗ ਦੇਖਣ ਤੋਂ ਪਹਿਲਾ 👍 ਕਰ ਦੇਨਾ ਵਾ.hppy new year
ਪਰਮਾਤਮਾ ਤੁਹਾਨੂੰ ਅਤੇ ਖੁਸ਼ੀ ਨੂੰ ਖੁਸ਼ੀ
Happy new year 2023 Ripan and Khushi chahil
ਸੱਚਮੁੱਚ ਬਹੁਤ ਸੋਹਣਾ ਸ਼੍ਰੀਲੰਕਾ।
ਖੁਸ਼ ਕਿਸਮੱਤ ਹੋ! Enjoy each others company
ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ
ਬਹੁਤ ਸੋਹਣਾ ਏ ਸ੍ਰੀ ਲੰਕਾ
Happy new year beer te bhabi ji nu.... Te sare Punjab de parivaar nu.. te trevel couple dekhn vale te comment Karan vale Veera bhaina nu
Thanks mitru sarbjit from USA, but back from mandily BUDHLADA,
Sat sri akal,you’re blog’s are very informative and extremely thoughtful.May Waheguru ji bless you both.A very happy and prosperous 2023 from London
Happy new year ripan veere,, waheguru mehar karn next year kuj hor vadia hove Sade lyi
ਚੜ੍ਹਦੀ ਕਲਾ
Aj ripan di speech 🗨 👌🏻👌🏻👌🏻👌🏻
Sada time ta thik aa pr tuci jado tuci mazze to lage aaye ta Bobby meet nu yaad rahkna rippen brother ❤️💝
I m from New Zealand. Back in India from patiala.Dears u r doing a wonderful job. We whole of our family use to watch most of your blogs/vdeos.liked most the holy and honorable places of Pakistan by khushi ji.along with all blogs we like.
I want to suggest a visit to New Zealand, the wonderland and paradise on earth.
Bhut wadiya videos hundiya ji happy new year ji
ਬਾਈ ਜੀ ਤੁਹਾਨੂੰ ਨਵੇਂ ਵਰ੍ਹੇ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ 🎉🎉🎉🎉🎉
ਪ੍ਰਮਾਤਮਾ ਤੰਦਰੁਸਤੀ ਬਖ਼ਸ਼ੇ ਬਾਈ ਜੀ 🙏
Thank you Khushi and Rippan from USA
Happy New Year to Both of you …. You guys deserve lot of wishes and love ….. Such a humble personalities…..
Tahanu dekh kay bahut khushi hundi ki ha apney Bandey v anna kuch explore kar rahey ha …
nahi ta hor hor youtubers dekhey de si …. ta sochi da si ki jay eh vlogs punjabi ta hundey ta kinna mazza aunda … but you guys make that thing possible … Thanks to you ….
i will pray ki tussi ah e ghum de raho te sannu apni maa boli ch vlogs dekhn nu mildey rehn .
Tahanu follow kardey kardey assi v ghum sakyie by using information and getting confidence from your videos .
Keep it up 👍.
ਬਹੁਤ ਸੋਹਣੇ ਲਗ ਰਹੇ ਹੋ ਬੇਟਾ ਜੀ
Vlogger ta bht dekhe pr soh rab di ripan te Khushi vrge shyd ii kite honge 🙏🙏💓💓