Matlab tu kehnda Ram kalpnik hai teri wording aahi kehna cha rahi hai. Matlab aah blogger jo dikhai janda sab nakli hai. Gurusahiwana ne respect den lai kiha Hai sabnu tere barge Shree Ram ji nu Ram kehke sambodit karriha vaise Teri soch tere comment to pata lagrahi hai.
@@kamboj746 22 ohna ne galat nhi kiya kuchh eh lines Guru Granth Sahib vich darj ne te ohna ne esnu kalpnik nhi kiha...ohna ne Kiha ki eh itihaas maharaj balmiki ji ne likheya hai loka nu sach dassan Li...har ik dharam da itihaas kise na kise ne hi likhya hai ..jekar oh eh itihaas na likhde ta sanu eh jankari nhi milni c.te na hi sanu pta lagna c ke Shri Ram ji kon sn..te eho jihiyan Gallan nu negative way ch lain to pehlan proper message nu read kreya kro
Both of ur great may god bless you always,Hanuman ji da peir 100%sach aa ,Ajj de samme ch loki kintoo prantoo karan joga ne,Jina banda ghat padya hunda o kadde kintoo prantoo nahi karda os vishwas hunda rab te
My 4 years daughter loves your vlogs..everyday she asks to watch u..in one of your vlogs she heard "sahi gal a" from ripan and now she use this phrase too...beautiful vlogs
Ssa veer ji 🙏 buht vadia vlog aa anand aa gya vlog dekh ji ghr baithe baithe hi darshan kr leye ashok batika de buht buht dhanwad tuhada har kise leyi ethe ana asaan nahi hai..tusi buht vadia kmm rde ho.. jai shree ram 🙏
Ssa kushi ripan asi tuhadi har vlog dekde h jis tera tusi shree guru granth sahib ji nu such mandee ho ya tera hi asi Ramayan ji nu such mande ha jis darm vich apa nu permatma ne janam ditta hunda us nu mannat kerni sada farj ha
ਇਸ ਮੰਦਰ ਦੇ ਸਾਹਮਣੇ ਵਾਲੀ ਪਹਾੜੀਆ ਤੋ ਹਨੂੰਮਾਨ ਜੀ ਸੰਜੀਵਨੀ ਬੂਟੀ ਵਾਲੀ ਪਹਾੜੀ ਲੈ ਕੇ ਗਏ ਸਨ
🙏🙏
Nahi bro oo phad ta kasauli ch ya
@@GAMINGking-wu5wv nahi hamare gaon m hai
ਰਿਪਿਨ ਅਤੇ ਖੁਸ਼ੀ ਬੇਟਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ' ਤੁਸੀਂ ਘਰ ਬੈਠੇ ਹੀ ਰਮਾਇਣ ਵਿੱਚ ਵਰਣਨ ਅਸ਼ੋਕ ਵਾਟਿਕਾ ਦੇਖ ਲਈ । ਇਹ ਸਥਾਨ ਹੋਣ ਦੀ ਸੰਭਾਵਨਾ ਵਧ ਹੈ । ਇੱਕ ਹੋਰ ਗੱਲ ਦੀ ਖੋਜ ਹੋਈ ਕਿ ਜਿਵੇਂ ਖ਼ੁਸੀ ਬੇਟਾ ਜੀ ਨੇ ਦੱਸਿਆ ਕਿ ਮੰਦਰ ਵਿੱਚ ਜਾਣ ਸਮੇਂ ਜੁੱਤਾ ਅਲੱਗ ਅਲੱਗ ਥਾਂ ਤੇ ਲਾਹਿਆ ਜਾਵੇ। ਤਾਂ ਕਿ ਚੋਰੀ ਦੀ ਸੰਭਾਵਨਾ ਬਿਲਕੁਲ ਘੱਟ ਰਹੇ ।🙏
Bahut achha lag riha ghar Bethany thekh rahay ha
ਕੱਲ ਮੈਂ ਬੱਚਿਆਂ ਨੂੰ ਲੈਕੇ ਹਰਿਮੰਦਰ ਸਾਹਿਬ ਗਿਆ ਤਾਂ ਮੈਂ ਆਪਣੇ ਬੱਚਿਆਂ ਨੂੰ ਦੱਸ ਰਿਹਾ ਸੀ ਕਿ ਬਾਬਾ ਦੀਪ ਸਿੰਘ ਜੀ ਸੀਸ ਤਲੀ ਤੇ ਰੱਖ ਕੇ ਸਵਾ ਮਣ ਦੇ ਖੰਡੇ ਨਾਲ ਲੜਦੇ ਰਹੇ ਅਤੇ ਉਹਨਾਂ ਨੇ ਆਵਦਾ ਸੀਸ ਇਸ ਜਗ੍ਹਾ ਤੇ ਚੜਾਇਆ ਸੀ । ਤਾਂ ਮੇਰੇ ਬੱਚੇ ਮੰਨਣ ਲਈ ਤਿਆਰ ਨਹੀਂ ਸਨ ਕਹਿ ਰਹੇ ਸਨ ਪਾਪਾ ਜਦੋਂ ਸਿਰ ਧੜ ਨਾਲੋਂ ਅਲੱਗ ਹੋ ਗਿਆ ਤਾਂ ਬੰਦਾ ਕਿਵੇਂ ਤੁਰ ਸਕਦਾ ਹੈ। ਤਾਂ ਮੈਂ ਉਹਨਾਂ ਨੂੰ ਸਮਝਾ ਰਿਹਾ ਸੀ ਕਿ ਪੁੱਤ ਉਹ ਇੱਕ ਬੰਦਾ ਨਹੀਂ ਖੁਦ ਰੱਬ ਆਪ ਸੀ ਉਹ ਪਰਮਾਤਮਾ ਸੀ। ਮੇਰੇ ਬੇਟੇ ਨੇ ਸਵਾਲ ਕੀਤਾ ਪਾਪਾ ਜੀ ਉਦੋਂ ਦੀ ਕੋਈ ਵੀਡੀਓ ਗਰਾਫੀ ਤਾਂ ਹੈ ਨਹੀਂ ਪਰ ਮੈਂ ਸੋਚ ਰਿਹਾ ਸੀ ਹੁਣ ਇਸ ਨੂੰ ਕਿਵੇਂ ਸਮਝਾਵਾਂ ਕਿ ਉਦੋਂ ਵੀਡੀਓ ਵਗੈਰਾ ਨਹੀਂ ਸਨ ਹੁੰਦੀਆਂ। ਜਿੱਥੇ ਜਿੱਥੇ ਵੀ ਪਰਮਾਤਮਾ ਨੇ ਚਰਨ ਪਾਏ ਉਹ ਥਾਵਾਂ ਪੂਜਣ ਯੋਗ ਹਨ ਚਾਹੇ ਉਹ ਕਿਸੇ ਵੀ ਧਰਮ ਦੀਆਂ ਹੋਣ।🙏🏻
ਬੜੀ ਦਿਲ ਨੂੰ ਛੂਹਨ ਵਾਲੀ ਗੱਲ ਪੜਨ ਨੂੰ ਮਿਲੀ ਵੀਰ ਜੀ , ਬੱਚੇ ਅੱਜ ਵੀ ਨੀ ਮੰਨਦੇ ਕੀ ਐਦਾ ਕੁਝ ਹੋਇਆ ਹੋਵੇਗਾ ਪਰ ਜਿਵੇਂ ਅਸੀਂ ਸੁਣਦੇ ਆਏ ਹਾਂ , ਜਾਂ ਗੁਰੂ ਸਾਹਿਬ ਜੀ ਨਾਲ ਸਾਡਾ ਪਿਆਰ ਸ਼ਹੀਦਾਂ ਦਾ ਸਤਿਕਾਰ ਸਾਨੂੰ ਆਪਣੇ ਹਿਸੇ ਦੀ ਮਹਾਨਤਾ ਬਜੁਰਗਾਂ ਦੀਆਂ ਕਹਾਣੀਆਂ ਸਿੱਖਿਆਵਾਂ ਸੱਚਿਆਂ ਨੇ
ਬਾਈ ਜੀ ਅਸੀ ਤਾਂ ਫਰੀ ਵਿੱਚ ਹੀ ਲੰਕਾ ਘੁੰਮ ਲਈ ਤੁਹਾਡੇ ਨਾਲ l ਬਹੁਤ ਮੇਹਰਬਾਨੀ ਰਿਪਨ ਐਂਡ ਖੁਸ਼ੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ l ਵਾਹਿਗੁਰੂ ਤੁਹਾਨੂੰ ਹੋਰ ਟਰੱਕੀਆਂ ਬਖਸ਼ੇ l
You are right 👌 👌 👌 👌
ਬੱਚਿਆਂ ਦਾ ਧੰਨਵਾਦ ਤਾਂ ਕਿਵੇਂ ਕਰੀਏ? ਬਹੁਤ 2 ਅਸ਼ੀਰਬਾਦ, ਜਿਉਂਦੇ ਵਸਦੇ ਰਹੋਂ ਦੋਨੋ, ਹਰ ਖੁਸ਼ੀ ਮਿਲੇ ਤੁਹਾਨੂੰ। ਕਦੇ ਸੋਚਿਆ ਵੀ ਨਹੀਂ ਸੀ ਕਿ ਜਿੰਦਗੀ ਚ ਆਹ ਸਭ ਇੰਨਾ ਨੇੜਿਉਂ ਵੇਖਣ ਨੂੰ ਮਿਲੇਗਾ, ਇਹ ਸਭ ਤੁਸੀਂ ਸੰਭਵ ਕੀਤਾ,ਸ਼ਬਦਾਂ ਚ ਬਿਆਨ ਕਰਨਾ ਮੁਸ਼ਕਲ ਹੈ। 🌹🌹🌹
ਸਹੀ ਜੀ ਕੋਈ ਸਬਦ ਨੀ ਕੇਹਣ ਨੂ ❤️❤️❤️
Har Har Mahadev
Very.nicie.iread.full.ramian.iam.sickh
Thanks bro 🙏🙏😘❤️
❤🎉🎉
ਰਿਪਨ ਤੇ ਖੁਸ਼ੀ ਜੀ ਹਿੰਦੂ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਾਉਣ ਲਈ ਤੁਹਾਡਾ ਤਹਦਿਲੇ ਧੰਨ ਵਾਦਜੀ
ਸੀਤਾ ਦਾ ਕਿਹਾ ਮੰਨ ਲੈਣਾ ਕਿ ਮਹਿਲ ਚ ਨਹੀ ਜਾਣਾ ਰਾਵਣ ਦੁਆਰਾ ਆਪਣੀ ਪਤਨੀ ਨੂੰ ਸੀਤਾ ਨੂੰ ਮਿਲਣ ਜਾਣ ਲਈ ਕਹਿਣਾ ਰਾਵਣ ਦੀ ਮਹਾਨਤਾ ਨੂੰ ਦਰਸਾਉਂਦਾ ਵੈਸੇ ਵੀ ਮੈ ਰਾਵਣ ਨੂੰ ਇੱਕ ਯੋਧਾ ਮੰਨਦਾ ਹਾਂ 🙏
Sahi gal aa y aapa ame ravan vare galt sochde rehe
Mata Sita Devi c Ravana hath nahi la sakda c , mout de dar to door reha c koi mahan nahi c
@@baljeetgill3304o v c pr saade wrge loka to tn changa c oh
ਜੀ ਬਿਲਕੁਲ ਦੇਵਤਾ ਚਾਰੇ ਵੇਦਾ ਦਾ ਟੀਕਾਕਾਰ ਪੰਡਿਤ
Sita Mata hunde a Bai is to pra lgda tusi apne dharm de v izat nae krde
ਉਸ ਜਗ੍ਹਾ ਦੇ ਦਰਸ਼ਨ ਜ਼ਰੂਰ ਕਰਵਾਓ ਜਿੱਥੇ ਮਾਤਾ ਸੀਤਾ ਨਦੀ ਤੇ ਰੋਈ ਸੀ ਕਿਹਾ ਜਾਂਦਾ ਹੈ ਉਸ ਨਦੀ ਦਾ ਪਾਣੀ ਅੱਜ ਵੀ ਖਾਰਾ ਹੈ ਉਸ ਨਦੀ ਦਾ ਪਾਣੀ ਅੱਗੇ ਪਿੱਛੇ ਮਿੱਠਾ ਹੈ ਪਾਣੀ ਪਰ ਉਸ ਨਦੀ ਦਾ ਪਾਣੀ ਖਾਰਾ ਹੈ ਜਿੱਥੇ ਮਾਤਾ ਰੋੲ
ਵੀਰੇ ਥੋਡਾ ਵਿਲੋਗ ਜਾਮਾ ਸਿਰਾ ਹੁੰਦਾ ਏ ਵਾਹਿਗੁਰੂ ਥੋਨੂੰ ਚੜ੍ਹਦੀ ਕਲਾ ਚ ਰਖੇ
ਰਿਪਨ ਅਤੇ ਖੁਸ਼ੀ ਜੀ ਤੁਹਾਡੇ ਵਲੌਗ ਬਹੁਤ ਵਧੀਆ ਹੁੰਦੇ ਹਨ ਕੋਈ ਵੀ ਕਮੀ ਨਹੀਂ ਹੁੰਦੀ ਅਤੇ ਅਸੀਂ ਘਰ ਬੈਠੇ ਹੀ ਤੁਹਾਡੇ ਨਾਲ ਨਾਲ ਸੈਰ ਦਾ ਆਨੰਦ ਲੈ ਰਹੇ ਹੁੰਦੇ ਹਾਂ
ਇਸ ਗੱਲ ਲਈ ਤੁਸੀਂ ਦੋਵੇਂ ਵਧਾਈ ਦੇ ਪਾਤਰ ਹੋ
ਰਾਵਣ ਦੀ ਪਤਨੀ ਦਾ ਨਾਮ ਸੀ ਮਾਹਰਾਣੀ ਮੰਦੋਦਰੀ
ਪਿੰਡ ਛਾਜਲੀ, ਸੰਗਰੂਰ ਤੋਂ ਸਰਬਜੀਤ ਜੰਡੂ
ਤੁਮ ਨਾ ਹੋਤੇ ਵਾਲਮੀਕੀ ਜੀ, ਰਾਮਾਇਣ ਕੋਣ ਰਚਾਤਾ, ਨਾ ਦੁਨੀਆਂ ਮੇ ਦਸ਼ਰਤ ਹੋਤਾ, ਰਾਮ ਕਹਾ ਸੇ ਆਤਾ,,, ਵੀਰ ਜੀ ਤੁਹਾਡਾ ਬਹੁਤ ਧੰਨਵਾਦ, ਤੁਸੀਂ ਸ੍ਰੀ ਲੰਕਾ ਵਿੱਚ ਜੀ ਕੇ ਭਾਰਤ ਦੇ ਆਦ ਤੇ ਗੋਰਵਮਈ ਇਤਹਾਸ ਨੂੰ ਯਾਦ ਕਰਵਾਇਆ ਬਹੁਤ ਬਹੁਤ ਧੰਨਵਾਦ, ਪਰਮਾਤਮਾ ਤੁਹਾਨੂੰ ਚੜਦੀਕਲਾ ਚ ਰੱਖਣ 🙏🙏
Very very nice bro
Valmiki maharaj di rachana krn wale vi prabhu app hi h
Matlab tu kehnda Ram kalpnik hai teri wording aahi kehna cha rahi hai. Matlab aah blogger jo dikhai janda sab nakli hai. Gurusahiwana ne respect den lai kiha Hai sabnu tere barge Shree Ram ji nu Ram kehke sambodit karriha vaise Teri soch tere comment to pata lagrahi hai.
@@kamboj746 22 ohna ne galat nhi kiya kuchh eh lines Guru Granth Sahib vich darj ne te ohna ne esnu kalpnik nhi kiha...ohna ne Kiha ki eh itihaas maharaj balmiki ji ne likheya hai loka nu sach dassan Li...har ik dharam da itihaas kise na kise ne hi likhya hai ..jekar oh eh itihaas na likhde ta sanu eh jankari nhi milni c.te na hi sanu pta lagna c ke Shri Ram ji kon sn..te eho jihiyan Gallan nu negative way ch lain to pehlan proper message nu read kreya kro
ਬਹੁਤ ਬਹੁਤ ਧੰਨਵਾਦ ਹਿੰਦੂ ਧਰਮ ਦਾ ਪਵਿੱਤਰ ਅਸਥਾਨ ਸਤਿਕਾਰ ਸਹਿਤ ਦਿਖਾਉਣ ਲਈ ਪਹਿਲਾ ਅਸੀਂ ਇਹ ਸਮਝ ਦੇ ਸੀ ਕਿ ਤੁਸੀ ਸਿਰਫ਼ ਸਿੱਖ ਧਰਮ ਦੇ ਹੀ ਮੋਥਾਜ ਹੋ। ਪਰ ਅੱਜ ਮੇਰੀ ਇਹ ਗਲਤ ਫਹਿਮੀ ਦੂਰ ਹੋ ਗਈ ਵੀਰ ਜੀ ਤੁਸੀਂ ਬਹੁਤ ਸਤਿਕਾਰ ਸਹਿਤ ਸਾਰਾ ਕੁਝ ਦਿਖਾਇਆ ਵੀਰ ਜੀ ਬਹੁਤ ਬਹੁਤ ਧੰਨਵਾਦ । ਹਿੰਦੂ ਵੀਰ ਡਾਕਟਰ ਨੀਰਜ ਕੁਮਾਰ ਪਿੰਡ ਆਸੀ ਕਲਾਂ ਜਿਲ੍ਹਾ ਲੁਧਿਆਣਾ।
भाई खुशी हुई मुजी बी हमरे डरम का नाम लिया अपने सिख भाई जी ❤️
वाहेगुरु जी
ਮੈਂ proud ਨਾਲ ਬੋਲਦੀ ਹਾਂ ਕੀ ਪੰਜਾਬੀ ਟ੍ਰੇਵਲ couple ripan Kushi de ਚੈਨਲ ਦੀ sascribe ਆ
ਜੈ ਸ਼੍ਰੀ ਰਾਮ ਚੰਦਰ ਜੀ ਜੈ ਮਾਤਾ ਸੀਤਾ ਜੈ ਲਛਮਨ ਜੀ ਜੈ ਬਜਰੰਗ ਬਲੀ 🙏🏻🙏🏻
👏👏👏👏👏👏👏👏👏👏👏👏
@@seemavohra5513 🙏🏻🙏🏻
ਬਹੁਤ ਹੀ ਵਧੀਆ ਅਨੰਦ ਮਾਣ ਰਹੇ ਹਨ ਜੀ ਜਿਉਂਦੇ ਵਸਦੇ ਰਹੋ ਭਾਈ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਚ ਰੱਖਣ ਜੀ
ਇਹ ਤਾਂ ਵੀਰ ਜੀ ਤੁਸੀਂ ਸਾਨੂੰ ਪੂਰੀ ਰਮਾਇਣ ਹੀ ਦਿਖਾ ਦਿੱਤੀ ਹੈ ਜੀ ਅਸੀਂ ਤੁਹਾਡਾ ਦਿਲੋਂ ਧੰਨਵਾਦ ਕਰਦਿਆਂ ਜੀ ਵੀਰ ਜੀ ਜੈ ਕੁਝ ਬਣਿਆ ਹੋਇਆ ਹੈ ਉਹ ਤਾਂ ਇਤਿਹਾਸ ਹੈ ਜੀ ਜੇਕਰ ਮੇਰੇ ਜੰਮਣ ਤੋਂ ਪਹਿਲਾਂ ਮੇਰਾ ਦਾਦਾ ਜੀ ਚਲੇ ਗਏ ਹਨ ਫਿਰ ਅੱਜ ਮੈਨੂੰ ਕੋਈ ਪੂਛੇਂ ਕਿ ਉਹ ਸੀ ਫਿਰ ਮੈਂ ਕੀ ਕਹਾਂ ਵੀਰ ਜੀ ਪਰ ਆਪ ਦੋਨਾਂ ਨੂੰ ਬਹੁਤ ਹੀ ਬਹੁਤ ਵਧੀਆ ਜੀ
ਦਿਲ ਖੁਸ਼ ਹੋ ਗਿਆ ਵੀਰੇ ਤੁਸੀਂ ਦਰਸ਼ਨ ਕਰਵਾਏ ਮੰਦਰ ਦੇ,
ਤੁਹਾਡੇ ਤੇ ਘੁਦਾ ਬਾਈ, ਦੇਵਕਰਾਈਵਾਲਾ ਦੇ ਬਲੋਗ ਪਰਿਵਾਰਕ ਤੇ ਬਹੁਤ ਸਾਨਦਾਰ ਨੇ
ਬਾਕੀ ਤਾਂ ਗੱਲਾ ਛੱਡੋ ਵੀਰ ਜੀ 🙂 ਬੂਟ ਲਕਾਉਣ ਦਾ ਤਰੀਕਾ ਬਹੁਤ ਵਧੀਆ ਲੱਗਿਆ ,ਅਕਲ ਆ ਗੲਈ😂😂😂😂😂
ਮੈਂ ਵੀ ਇਹੀ ਤਰੀਕਾ ਅਪਣਾਉਂਦਾ ਹਾਂ 😂😂😂
ਮਿਨੂੰ ਵੀ
ਮੇਂ ਵੀ ਜਿਸ ਟਾਈਮ ਸ੍ਰੀ ਹੇਮਕੁੰਟ ਸਾਹਿਬ ਗਿਆ ਸੀ ਉਸ ਸਮੇਂ ਗੋਬਿੰਦ ਘਾਟ ਵੀ ਇੱਕ ਆਦਮੀ ਨੂੰ ਇਸੇ ਤਰ੍ਹਾਂ ਜੁੱਤੀਆਂ ਉਤਰਦੇ ਦੇਖਿਆ ਸੀ ਉਸ ਤੋਂ ਬਾਅਦ ਮੈਂ ਵੀ ਇਸ ਤਰ੍ਹਾਂ ਹੀ ਕਰਦਾ ਹਾਂ
😂😂😂😂👍🏿👍🏿
Sahi gal aa
ਰਾਵਣ ਬਹੂਤ ਵੱਡਾ ਵਿਦਵਾਨ ਸੀ
ਬਹੁਤ ਵਧੀਆ ਜਾਣਕਾਰੀ ਦਿੱਤੀ। ਤੁਹਾਡਾ ਧੰਨਵਾਦ ਜੀ
ਵਾਹ!ਵਾਹਿਗੁਰੂ ਚੜ੍ਹਦੀ ਕਲਾ ਬਖ਼ਸ਼ਣ ਖ਼ੁਸ਼ੀ ਹੋਣੀ ਪੂਰੀਆ ਖੁਸ਼ੀਆਂ ਮਾਨਣ
Jai shree hanuman ji ਧੰਨਵਾਦ ਕਰਦਿਆਂ ਅਸੀਂ ਰਿਪਨ ਖੁਸ਼ੀ ਦਾ ਸ੍ਰੀਲੰਕਾ ਦੇ ਦਰਸ਼ਨ ਕਰਵਾਏ
ਵਹਿਗੁਰੂ ਚੜਦੀਕਲਾਂ ਰਖੇ ਰਿਪਨ ਬਾਈ ਵਲੋਗ ਅੰਧੇ ਘੰਟੇ ਦਾ ਬਣਾਇਆ ਕਰੋ
ਛੋਟੇ ਵੀਰ ਅਨੰਦ ਆ ਗਿਆ ਬਹੁਤ ਵਧੀਆ ਧੰਨਵਾਦ ਵੀਰ 🙏🏻🙏🏻🏆🏆
Thanx Khushi Ripan🙏🏻Sanu ghr bethe sbb Kuch Dikhan lyi❤Rabb tuhanu tarakiyan bakhshe
ਵਾਹਿਗੁਰੂ ਜੀ ਚੜ੍ਹਦੀ ਕਲਾ ਰਖੇ ਜੀ🙏👍
ਰਾਵਣ ਵਾਕਿਆ ਹੀ ਮਹਾਨ ਸੀ ਉਹ ਚਾਰ ਵੇਦਾਂ ਦਾ ਟੀਕਾਕਾਰ ਪੰਡਿਤ ਸੀ। ਉਸਦੇ ਕਿਰਦਾਰ ਨੂੰ ਗਲਤ ਢੰਗ ਨਾਲ ਪੇਸ਼ ਕੀਤਾ ਗਿਆ ਹੈ ਉਹ ਮਹਾਤਮਾ ਸੀ।
ਵੀਰੇ ਬਹੁਤ ਇੰਤਜ਼ਾਰ ਸੀ ਇਸ vlog ਦਾ
ਜਿਉਦੇ ਰਹੋ ਬੇਟਾ❤❤
ਬਹੁਤ.ਵਧੀਅਾ.ਲੱਗਿਅਾ.ਵਾਈ.ਜੀ.ਵੀਡੀੳੁ.ਵੇਖ.ਕੇ.ਧੰਨਵਾਦ.ਜੀ.👍🙏🙏
Paji asi ja ta nhi skde par Tusi Sanu sab Kush dikha rahe oo dilo dhanbaad Paji tohada te bhen da🙏🙏
ਟਾਈਟਲ ਹਿੰਦੀ ਚ ਵੀ ਲਿਖਿਆ ਕਰੋ ਤਾਂ ਕਿ ਪੰਜਾਬ ਤੋਂ ਬਾਹਰਲੇ ਲੋਕ ਵੀ ਦੇਖ ਸਕਣ ,ਵੀਰ ।
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ
ਇਹ ਇਹ ਅਸ਼ੋਕ ਵਾਟਿਕਾ ਇਹ ਟਿ੍ਰਕੋਮਲੀ ਸਹਿਰ ਵਿੱਚ ਹੈ
ਧੰਨਵਾਦ ਵੀਰ ਜੀ ਆਪ ਜੀ ਦਾ ਇਕ ਗੱਲ ਹੋਰ ਬੂੱਟ ਲੁਕਾਉਣ ਦਾ ਪਤਾ ਲੱਗ ਗਿਆ 🤣🤣
😂😂
Ravan Braga vidvaan koi ni hona 4veeda da gyaan c ravan nu 🙏🙏
Both of ur great may god bless you always,Hanuman ji da peir 100%sach aa ,Ajj de samme ch loki kintoo prantoo karan joga ne,Jina banda ghat padya hunda o kadde kintoo prantoo nahi karda os vishwas hunda rab te
My 4 years daughter loves your vlogs..everyday she asks to watch u..in one of your vlogs she heard "sahi gal a" from ripan and now she use this phrase too...beautiful vlogs
ਨਾਲ ਵਾਲੀ ਅੌਰਤ ਖੁਸ਼ੀ ਨੇ ਜੇ ਸੂਟ ਪਾਇਆ ਹੁੰਦਾ ਤਾਂ ਵੱਖਰੇ ਆਪਣੇ ਸੱਭਿਅਤਾ ਦੀ ਝਲਕ ਪੈਂਦੀ ❤❤ ਪਰ ਪਤਾ ਨੀ ਸਾਡੇ ਪੰਜਾਬ ਦੀਆਂ ਕੁੜੀਆਂ ਨੂੰ ਅਕਲ ਕਿਉ ਨੀ,
ਸਤਿਕਾਰ ਜੀਓ ਜਿਉਂਦੇ ਵਸਦੇ ਰਹੋ ਬਹੁਤ ਵਧੀਆ ਬਲਾਗ ਹੁੰਦੇ ਆ ਤੁਹਾਡੇ
ਖੁਸ਼ੀ ਵਾਂਗ ਮੈਂ ਵੀਅਲੱਗ ਅਲੱਗ ਜਗ੍ਹਾ ਤੇ ਮੈਂ ਵੀ ਚੱਪਲਾਂ ਰੱਖੀਆਂ ਸੀ ਤਲਵੰਡੀ ਸਾਬੋ ਸਾਡੇ ਨੇੜੇ ਹੀ ਹੈ ਪਰ ਚੱਕਣ ਵਾਲੇ ਦੀ ਨਿਗਾਹ ਪਹਿਲਾਂ ਹੀ ਸੀ ਤੇ ਚੱਕ ਕੇ ਲੈ ਗਿਆ ਤੇ ਮੈਂ ਨੰਗੇ ਪੈਰ 13ਅਪ੍ਰੈਲ ਨੂੰ
ਅਸੀ ਲੰਕਾ ਘੁੰਮ ਲਈ ਤੁਹਾਡੇ ਨਾਲ l ਬਹੁਤ ਮੇਹਰਬਾਨੀ ਰਿਪਨ ਐਂਡ ਖੁਸ਼ੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ l ਵਾਹਿਗੁਰੂ ਤੁਹਾਨੂੰ ਹੋਰ ਟਰੱਕੀਆਂ ਬਖਸ਼ੇ l
ਸਤਿ ਸ੍ਰੀ ਅਕਾਲ ਰਿਪਨ ਖੁਸ਼ੀ ਤੁਹਾਡਾ ਬਹੁਤ ਧੰਨਵਾਦ ਕਰਦੇ ਹਾਂ ਘਰ ਬੈਠੇ ਸ਼੍ਰੀ ਲੰਕਾ ਦਖਾਇਆ ਜੀ🙏🙏 🥰🤩
ਮੈ ਰਾਵਣ ਨੂੰ ਯੋਧਾ ਮੰਨਦਾ ਹੂ 🙏🙏
Aurangzeb vi yodha hi si.
Tukade har vlog vich navee janakari mildI hai.. thankyou Ripan ji Khushi ji
ਰਿਪਨ ਤੁਸੀ ਅਸੋਕ ਵਾਟਿਕਾ ਬਹੁਤ ਵਧੀਆ ਢੰਗ ਨਾਲ ਦਿਖਾਈ ਹੈ ਧੰਨਵਾਦ
Thank u Punjabi travel Cauple Ripan & Khushi sanu boht soni places ghuman lai🙏❤️🥰🥰🥰
ਰਿਪਨ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਯੁੱਗ ਯੁੱਗ ਜੀਓ, ਸਾਨੂੰ ਘਰ ਵਿੱਚ ਬੈਠਿਆਂ ਨੂੰ ਹੀ ਰਾਵਣ ਦੀ ਜਾਣਕਾਰੀ ਦੇ ਰਹੇ ਹੋ,
Ravan is brave and intelegent man and good gave to rule lankans people you both good knowledge about history good bata ji and bate ji
ਤੁਹਾਡੇ ਬਲੌਗ ਦੇਖਣ ਤੋਂ ਇਕ ਚੀਜ ਸਿਖਣ ਨੂੰ ਮਿਲੀ ਖੁਸੀ ਦਾ ਜੁਤੀ ਲਕੋਣ ਦਾ ਤਰੀਕਾ ਧੰਨਵਾਦ
I couldn't go to Sri Lanka.Keenly interested.But thanks a lot for watching such religious& beautiful place at home.Thanks once again 🙏🙏
Ssa veer ji 🙏 buht vadia vlog aa anand aa gya vlog dekh ji ghr baithe baithe hi darshan kr leye ashok batika de buht buht dhanwad tuhada har kise leyi ethe ana asaan nahi hai..tusi buht vadia kmm rde ho.. jai shree ram 🙏
ਬਹੁਤ ਬਹੁਤ ਧੰਨਵਾਦ ਤੁਹਾਡੀ ਵਜ੍ਹਾ ਨਾਲ ਅਸੀ ਪੂਰਾ ਸ੍ਰੀ ਲੰਕਾ ਦਾ ਆਨੰਦ ਲੈ ਰਹੇ ਹਾਂ ਜੋ ਗੱਲਾਂ ਅਸੀਂ ਸੁਣਿਆ ਸੀ ਤੁਸੀਂ ਸਾਰੀ ਜਗ੍ਹਾ ਸਾਨੂੰ ਕਮਾਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਪ੍ਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ
Ripan vere ਰਾਵਣ ਨੇ ਸੀਤਾ ਮਾਤਾ ਨੂੰ ਇਸ ਲਈ ਏਥੇ ਰਕਿਆ c ਕਿਉ ਕਿ ravan nu ik sahrap ਮਿਲਿਆ ਹੋਇਆ c ਵੀ ਉਹ ਕਿਸੇ v ਗੈਰ ਔਰਤ ਨੂੰ ਉਸ ਦੀ ਮਰਜ਼ੀ ਤੋਂ ਬਿਨਾਂ ਉਸ ਨਾਲ ਕਿਸੇ v ਤਰਾ ਦੀ ਜਬਰਦਸਤੀ ਨਹੀਂ c kar ਸਕਦਾ ਨਾ ਹੀ ਆਪਣੇ ਮਹਿਲ ਚ ਰਕ ਸਕਦਾ c,,,,,,,,,,
ਜਿੱਥੇ ਤਕ ਮੈਂ ਪੜ੍ਹਿਆ ਬਾਕੀ ਤੁਸੀ ਮੇਰੇ ਨਾਲੋ zyada ਜਾਨ ਦੇ ਓ।।।। 🙏🙏🙏🙏🙏
ਧੰਨ ਹੋ ਬੇਟਾ ਵਾਹਿਗੁਰੂ ਜੀ ਕਿਰਪਾ ਕਰੇ ਚੱੜਦੀ ਕਲਾ ਵਿਚ ਰੱਖੇ ਵਾਹਿਗੁਰੂ ਜੀ ਬਹੁਤ ਵਧੀਆ ਦਰਸ਼ਨ ਕਰਾ ਰਹੇ ਹੋ ਵਾਹਿਗੁਰੂ ਜੀ ਸਭ ਭਲਾ ਹੋਵੇ ਜੀ ਵਾਹਿਗੁਰੂ ਜੀ
ਚਾਰੇ ਵੇਦਾਂ ਦੇ ਗਿਆਤਾ ਭਗਵਾਨ ਰਾਵਣ ਨੂੰ ਕੋਟਿ ਕੋਟਿ ਪ੍ਰਣਾਮ 👏👏👏👏👏
You guys mind blowing 🥰
Always explore all religions
That’s good spirits both of you
Lots of love from Calgary 💞
ਰਾਮਾਇਣ ਨੂੰ ਸੱਚ ਝੂਠ ਨਹੀਂ ਬੋਲਦੇ ਕਹਾਣੀ ਬੋਲਣ ਬੀਚ ਲਿਖਣ ਵਿੱਚ ਫਰਕ ਹੋ ਸਕਦਾ ਪਰ ਜਗ੍ਹਾ ਝੂਠ ਨਹੀਂ ਬੋਲਦੀ ਸਬੂਤ ਮੌਜੂਦ ਹਨ ਬਹੁਤ ਵਧੀਆ ਢੰਗ ਨਾਲ ਪੇਸ਼ ਕਰਨ ਲਈ ਧਨਵਾਦ
ਦਾਧੀ ਲੇ ਲੰਕਾ ਗੜੁ ਉਖਾੜੀ ਲੇ ਰਾਵਣ ਵਣ ਸਲ ਬਿਸਲ ਆਣ ਤੋਖੀ ਲ਼ੇ ਹਰੀ ਕਰਮ ਕਰ ਕਸੌਟੀ ਮਫੀਟਸ ਰੀ ਬਾਣੀ ਭਗਤ ਤਿ੍ਰਲੋਚਨ ਜੀ ਗੁਰੂ ਗ੍ਰੰਥ ਸਾਹਿਬ ਜੀ
ਵਧੀਆ ਜੋੜਾ ਬਹੁਤ ਜ਼ਿਆਦਾ ਜਾਣਕਾਰੀ ਦੇ ਰਿਹਾ ਹੈ
Ripan and Khushi ji thank you so much ur great couple 🙏
Khush Raho bachio. Look after yourself as well. Jionde raho.
sir sara ithas sach a
ਸਤਿ ਸ੍ਰੀ ਅਕਾਲ🙏ਸਭ ਤੋਂ ਪਹਿਲਾਂ। ਬਾਕੀ ਤੁਹਾਡਾ ਬਹੁਤ ੨ ਧੰਨਵਾਦ ਜੋ ਤੁਸੀ ਸਾਨੂੰ ਤੋਂ ਜਾਣੂ ਕਰਵਾਉਂਦੇ ਹੋ ਘਰ ਬੇਠੈ ਅਸੀ ਸੋਹਣੇ-੨ ਵਿਊ ਦੇਖ ਰਹੇ ਹਾਂ। ਜਾਉਂਦੇ ਵੱਸਦੇ ਰਹੋ ਵਾਹਿਗੁਰੂ ਜੀ ਤੁਹਾਨੂੰ ਲੰਬੀ ਉਮਰ,ਤੰਦਰੁਸਤੀ ਬਖ਼ਸ਼ੇ 🙏👍
Rawan was great and brave
ਬਾਈ ਜੀ ਸਾਨੂੰ ਤੁਸੀਂ ਫਰੀ ਵਿਚ ਹੀ ਸ਼੍ਰੀਲੰਕਾ ਵਿਖਾ ਦਿੱਤੀ ਬਹੁਤ ਹਿੰਮਤੀ ਉ ਬਾਈ ਜੀ ਵਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ ਬਹੁਤ ਵਧੀਆ ਬਾਈ ਜੀ 👌 ਜ਼ਿੰਦਗੀ ਜ਼ਿੰਦਾਬਾਦ 👌
🙏🌹🙏
🙏🙏🙏🙏 ਬਹੁਤ ਵਧੀਆ ਵੀਰ
ਰਾਵਣ ਬੰਦਾ ਵਧੀਆ ਸੀ ,,,,
Jai syaram ji jai hanuman ji🙏❤🚩🚩🛕🛕
Bot vdia bloge verr ji rab thonu chardikla ch rakhe 🙏🙏
ਰਾਵਣ ਬਹੁਤ ਵਧੀਆ ਇਨਸਾਨ ਸੀ ਮਸਕੀਨ ਜੀ ਵੀ ਦੱਸਦੇ ਸਨ
ਬਹੁਤ ਹੀ ਵਧੀਆ ਲੱਗੀ ਵੀਡੀਓ ਧੰਨਵਾਦ ਜੀ 🙏👍❤️
Ssa kushi ripan asi tuhadi har vlog dekde h jis tera tusi shree guru granth sahib ji nu such mandee ho ya tera hi asi Ramayan ji nu such mande ha jis darm vich apa nu permatma ne janam ditta hunda us nu mannat kerni sada farj ha
Ram Ram ji 🙏🏽
ਰਾਸ਼ਨ ਖੁਸ਼ੀ ਜੀ ਬਹੁਤ ਵਧੀਆ ਬਲੌਗ ਹਨ
Dhan de aa jehrra tuhau ene darshan karn te kraun de thanks
ਧੰਨਵਾਦ ਵੀਰ ਜੀ ਇੰਨਾ ਕੁਝ ਦਿਖਾਉਣ ਲਈ
ਸਤਿ ਸ੍ਰੀ ਅਕਾਲ ਵੀਰ ਜੀ ਮੈ ਤੁਹਾਡੇ ਸਾਰੇ ਵਲੋਗ ਵੇਖ ਲਏ ਬਹੁਤ ਵਧੀਆ ਲੱਗੇ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀ ਸਾਨੂੰ ਇਨੀ ਵਧੀਆ ਵਧੀਆ ਜਗਾਹ ਦਿਖਾਇਆ ਮੈ ਇਸ ਲਈ ਨਹੀ ਹਰ ਵਲੋਗ ਤੇ comment ਕਰ ਸਕੀ ਕਿਉਂਕਿ ਸ਼ਹੀਦੀ ਦਿਹਾੜੇ ਚਲ ਰਹੇ ਸਨ ਮੈ ਤੁਹਾਨੂੰ ਵੀ ਕਹਿਣਾ ਸੀ ਕਿ ਦਿਸੰਬਰ ਦੇ ਦਸ ਦਿਨ ਤੁਸੀ ਵੀ ਕਿਤੇ ਨਾ ਜਾਇਆ ਕਰੋ ਕਿਉਂਕਿ ਇਹ ਦਿਨ ਸਾਡੇ ਲਈ ਬਹੁਤ ਦੁੱਖਾ ਵਾਲੇ ਹੁੰਦੇ ਆ ਸਾਨੂੰ ਕਦੇ ਨਹੀ ਭੁਲਣੇ ਚਾਹੀਦੇ ਜੇ ਤੁਸੀ ਮੇਰੀ ਗੱਲਨਾਲ ਸਹਿਮਤ ਹੋ ਤਾ ਅਗਲੇ ਵਲੋਗ ਵਿੱਚ ਜਰੂਰ ਦੱਸਿਉ ਜੇ ਤੁਹਾਨੂੰ ਮੇਰੀ ਗੱਲ ਬੁਰੀ ਲੱਗੇ ਤਾ ਮਾਫ ਕਰ ਦਿੳ
ਰਿਪਨ ਬੇਟਾ ਜੀ ਬਹੁਤ ਹੀ ਵਧੀਆ ਵਲੋਗ ਨੇ
Bhut vdia km kr rhye ho veer jii Sara Sri Lanka deka ta Sanu thank you
ਸ਼੍ਰੀਲੰਕਾ ਤੋਂ ਹਨੂੰਮਾਨ ਜੀ ਸੁਖੈਨ ਵੈਦ ਨੂੰ ਮਕਾਨ ਸਮੇਤ ਚੁੱਕ ਕੇ ਲਿਆਏ ਸੀ 22 ਜੀ ਨਾ ਕਿ ਸੰਜੀਵਨੀ ਪਰਵਤ । ਦੂਜੇ ਸੀਤਾ ਜੀ ਨੂੰ ਹਨੂੰਮਾਨ ਜੀ ਨੇ ਨਹੀਂ ਛੁਡਾਇਆ ,, ਉਹਨਾ ਨੇ ਸਿਰਫ ਮਾਤਾ ਨੂੰ ਲੰਕਾ ਚ ਲਭਿਆ । ਰਾਵਣ ਨਾਲ ਯੁੱਧ ਉਪਰੰਤ ਸੀਤਾ ਜੀ ਨੂੰ ਆਜ਼ਾਦ ਕਰਾਇਆ ।
ਸ਼ਤਿ ਸ਼ੀ ਅਕਾਲ ਵੀਰ 🇦🇪
ਵਾਹਿਗੁਰੂ ਤੁਹਾਨੂੰ ਤਰੱਕੀ ਬਖਸ਼ੇ
Punjabi couple
G B U
Always happy and healthy
ਬਹੁਤ ਬਹੁਤ ਧੰਨਵਾਦ ਜੀ, ਇਹ ਸਾਰਾ ਕੁੱਝ ਦਿਖਾਉਣ ਲਈ।
Ripan paji and khushi di pls make a vlog on aajodiya..
Dil khush karta veera tusi kde sunde hi si ajj vekh lya jug jug jeo God bless you
ਬਹੁਤ ਵਧੀਆ ਵੀਰੇ ।
ਵਾਹਿਗੁਰੂ ਚੜਦੀਆਂ ਕਲਾਂ ਬਖਸੇ
As a Punjabi. I m proud of u
ਰਿਪਨ ਬਾਈ ਜੀ ਬਾਬਾ ਬਜਰੰਗ ਬਲੀ ਤੁਹਾਨੂੰ ਹੋਰ ਤਰੱਕੀਆਂ ਬਖਸ਼ੇ। ਜੈ ਬਾਬਾ ਬਜਰੰਗ ਬਲੀ
Jai shree ram❤🕉
Jai shree Ram 🙏🙏🙏
ਬਹੁਤ ਵਧੀਆ ਬਲੋਗ ਹੁੰਦੇ ਤੁਹਾਡੇ।। ਚੜਦੀ ਕਲਾਂ ਚ ਰਵੋ👍👍👍
Sat shri akal Ripan Veer ji and Kushi sister ji very beautiful ji waheguru ji mehar karna ji
Thanks Khushi and Ripan bete it is nice place thanks for showing❤️❤️
JAI SHREE RAM JI
JAI HANUMAN JI
thanks veer ji sanu free vich jatra krbaun ly🙏🌹🙏😍
Very good god bless you travel couple ❤️❤️❤️❤️❤️❤️❤️❤️❤️❤️❤️👍
ਕੀ ਸ੍ਰੀ ਲੰਕਾ ਚ ਵੀ ਕੋਈ ਐਸਾ ਏਰੀਆ ਹੈਗਾ ਜਿੱਥੇ ਸਫ਼ਾਈ ਨਾ ਹੋਵੇ । ਹਜੇ ਤੱਕ ਸਾਰਾ ਸਾਫ ਸੁਥਰਾ ਹੀ ਵੇਖ ਰਹੇ ਹਾਂ
Sat Shri akal veer ji 🙏🙏bhut vadia lgiya eh vlog bhut bhut dhanbad ,🙏🙏
ਜਦੌ ਭੁੱਖ ਲੱਗੀ ਹੋਵੇ ਸਾਰਾ ਕੁਸ਼ ਸਵਾਦ ਹੀ ਲੱਗਦਾ ਹੈ
beautiful temple Asok vatika🙏🙏
Thanks dear from Chd police ⚖️🔦🙏
ਬਾਈ ਬੂਟਾ ਵਾਲੀ ਸਕੀਮ ਬੜੀ ਵਧੀਆ ਲੱਗੀ
Soo beautiful temple 🙏
Have a safe journey guys 💞
Veere boot lukhan da tarika bhut vadiya laga 😅
@@kaurjasbir2758 ki mtlb