ਦੁਨੀਆ ਦਾ ਸਭ ਤੋਂ ਸੋਹਣਾ ਰੇਲ਼ ਸਫ਼ਰ Ella to Nuwara Eliya Train । Punjabi Travel Couple । Ripan Khushi

แชร์
ฝัง
  • เผยแพร่เมื่อ 29 ธ.ค. 2022
  • In this video you can see Beautiful train journey of Srilanka.
    Ella Srilanka. Ella to Nuwara Eliya Train. Srilankan Train journey
    Srilankan Railway booking link
    seatreservation.railway.gov.lk
    Kashmir Travel Series Link:
    • Beauty of Kashmir
    Tibet China Border Series Link:
    • Tibet & China Border
    Ladakh & Kashmir Series Link:
    • Kashmir & Leh-Ladakh
    Yatra Hemkunt Sahib Series Link:
    • Yatra Hemkunt Sahib
    Kartarpur Sahib Pakistan Series Link:
    • Kartarpur sahib Pakistan
    Punjab Border Tour Series Link:
    • ਬਾਈ ਗੱਗੂ ਗਿੱਲ ਦੇ ਘਰ । ...
    Rajasthan Travel Series Link:
    • Rajasthan Travel Vlog
    All India Tour Series Link:
    • All India Trip
    Tour of Middle India Series Link:
    • Middle India
    If you like this video then please Subscribe our channel.
    And you can also follow us on social media. All links given below.
    Instagram - / ripankhushichahal
    Facebook - / punjabitravelcouple
    @Punjabi Travel Couple
    #Srilankatour #srilankarailways #punjabitravelcouple
    #Punjab #RipanKhushi #PunjabiCouple #PunjabiCoupleVlogs

ความคิดเห็น • 573

  • @deeprataindia1170
    @deeprataindia1170 ปีที่แล้ว +62

    ਰਾਮ ਦੇ ਸ਼ਹਿਰ ਵਿਚ ਸਫਾਈ ਦੀ ਪੂਰੀ ਘਾਟ ਹੈ।
    ਰਾਵਣ ਦੇ ਸ਼ਹਿਰ ਵਿਚ ਸਫਾਈ ਪੂਰੀ ਹੈ।
    ਇਹ ਗੱਲ ਸੋਚਣ ਵਾਲੀ ਹੈ।
    ਧੰਨਵਾਦ ਰੀਪਨ ਤੇ ਖੁਸ਼ੀ ਜੀ ਬਹੁਤ ਹੀ ਵਧੀਆ ਜਾਣਕਾਰੀ ਦਿੰਦੇ ਹੋ ਜੀ ਕਿਸੇ ਕਿਸੇ ਦੇ ਭਾਗਾਂ ਵਿੱਚ ਹੁੰਦਾ ਘੁੰਮਣਾ ਫਿਰਨਾ ਓਹ ਵੀ ਪੂਰੀ ਦੁਨੀਆ ਬਾਰੇ ਜਾਣਕਾਰੀ ਲੈਣੀ।
    ,, ਬੱਲੂ ਰਟੈਂਡਾ,,

  • @damanheer5218
    @damanheer5218 ปีที่แล้ว +25

    ਜਿਊਦੇਂ ਵਸਦੇ ਰਹੋ ਭਾਜੀ ਇਹੀ ਦੁਆਵਾ ਸਾਡੀਆ ਬਹੁਤ ਸੋਹਣੀ ਜੋੜੀ ਤੁਹਾਡੀ ਬਾਬਾ ਜੀ ਹਮੇਸਾ ਖੁਸ ਰੱਖਣ ਤੁਹਾਨੂੰ ਜਿੰਦਗੀ ਦੀ ਹਰ ਇੱਕ ਖੁਸੀ ਦੇਣ ਹੋਰ ਤਰੱਕੀਆ ਬਖਸਣ....ਜਲੰਧਰ ਦੁਆਬੇ ਤੋਂ ਤੁਹਾਡੇ ਚਾਹੁਣ ਵਾਲੇ ਪ੍ਰਸਸੰਕ

  • @kaurkaur2505
    @kaurkaur2505 ปีที่แล้ว +21

    ਸ੍ਰੀ ਲੰਕਾ ਤਾਂ ਯੂਰਪ ਦੇ ਦੇਸ਼ਾਂ ਨੂੰ ਵੀ ਪਿੱਛੇ ਛੱਡ ਗਿਆ 👍👍

  • @AmarjeetSingh-dm4mj
    @AmarjeetSingh-dm4mj ปีที่แล้ว +6

    ਬਹੁਤ ਬਹੁਤ ਮੁਬਾਰਕਾਂ ਰਿਪਨ ਵੀਰੇ ਤੇ ਭੈਣਜੀ ਖੁਸ਼ੀ ਨੂੰ ਨਵੇਂ ਸਾਲ ਦੀਆਂ 2023
    ਤੁਹਾਡੇ ਮਾਤਾ ਪਿਤਾ ਜੀ ਨੂੰ ਵੀ ਵਧਾਈਆਂ ਹੋਣ ਨਵੇ ਸਾਲ ਦੀਆਂ
    ਵਾਹਿਗੁਰੂ ਜੀ ਮੇਹਰ ਕਰਨ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਤੁਹਾਨੂੰ

  • @chahalsingh4892
    @chahalsingh4892 ปีที่แล้ว +5

    ਬਹੁਤ ਵਧੀਆ ਰੇਲ ਸਫ਼ਰ ਵਿਖਾਇਆ, ਤੁਹਾਡਾ ਦੋਵਾਂ ਦਾ ਬਹੁਤ ਬਹੁਤ ਧੰਨਵਾਦ।
    ਨਵੇਂ ਸਾਲ 2023 ਦੀ ਆਮਦ ਸ੍ਰੀ ਲੰਕਾ ਦੀ ਸਵਰਗੀ ਧਰਤੀ ਉਪਰ ਮਨਾਉਣ ਅਤੇ ਵਿਖਾਉਣ ਲਈ ਲੱਖ ਲੱਖ ਵਧਾਈਆਂ।

  • @officialgagan7346
    @officialgagan7346 ปีที่แล้ว +24

    ਨਜ਼ਾਰਾ ਤਾਂ ਹੈਗਾ ਭਰਾ ਜਿੱਥੇ ਕੁਦਰਤ ਆਪ ਮੂੰਹੋਂ ਬੋਲਦੀ ਆ 🌻

  • @DheerajKumar-kn9ob
    @DheerajKumar-kn9ob ปีที่แล้ว +5

    ਸਤਿ ਸ੍ਰੀ ਅਕਾਲ ਛੋਟੇ ਵੀਰ ਰਿਪਨ ਅਤੇ ਖੁਸ਼ੀ ਮਿੱਤਰੋਂ ਧੰਨ ਧੰਨ ਕਰਾਤੀ ਤੁਸੀਂ ਇਸ ਟੂਰ ਤੇ ਪਰਮਾਤਮਾ ਤੰਦਰੁਸਤੀ ਰੱਖੇ ਜ਼ਰੂਰ ਜਾਵਾਂਗੇ ਸ੍ਰੀਲੰਕਾ ਬਹੁਤ ਸੋਹਣਾ ਲੱਗਿਆ ਸ਼੍ਰੀਲੰਕਾ,ਜਿਉਂਦੇ ਵਸਦੇ ਰਹੋ ਅਤੇ ਰੱਬ ਜੋੜੀ ਸਲਾਮਤ ਰੱਖੇਂ

  • @user-rm4vb4wb9x
    @user-rm4vb4wb9x ปีที่แล้ว +4

    ੧੯੭੦- ੮੦ ਦੇ ਦਹਾਕੇ 'ਚ ਰੇਡੀਓ ਸੀਲੋਨ ਤੇ ਹਰ ਬੁੱਧਵਾਰ ਰਾਤ ਅੱਠ ਵਜੇ ਅਮੀਨ ਸਾਯਾਨੀ ਦਾ ਮਸ਼ਹੂਰ ਪ੍ਰੋਗਰਾਮ ਬਿਨਾਕਾ ਗੀਤਮਾਲਾ ਸੁਣਦੇ ਹੁੰਦੇ ਸੀ। ਜੇ ਰਾਹ 'ਚ ਕਿਤੇ ਉਸ ਰੇਡੀਓ ਸਟੇਸ਼ਨ ਦੀ ਯਾਦਗਾਰ ਦਿਸੇ ਤਾਂ ਜ਼ਰੂਰ ਵਿਖਾਉਣ ਦੀ ਖੇਚਲ਼ ਕਰਨੀ ਜੀ।

  • @jasmersinghjassbrar3673
    @jasmersinghjassbrar3673 ปีที่แล้ว +3

    ਜਿੰਨਾ ਸੋਹਣਾ ਵਾਤਾਵਰਣ ਉਸਨੂੰ ਵਿਖੌਣ ਲਈ ਥੋਡੀ ਸ਼ੂਟ ਕੀਤੀ ਵੀਡੀਓ ਵੀ ਘੱਟ ਨਹੀਂ. ਬਹੁਤ ਵਧੀਆ ਤਰੀਕੇ ਨਾਲ ਸਫ਼ਰ ਨੂੰ ਵਿਖਾਇਆ. ਜਿਓੰਦੇ ਵਸਦੇ ਰਹੋ. Advance ਚ, ਨਵੇਂ ਸਾਲ ਦੀ ਵਧਾਈ ਪ੍ਰਵਾਨ ਕਰਨਾ.

  • @GurwinderSingh-ts1bk
    @GurwinderSingh-ts1bk ปีที่แล้ว +12

    ਅਡਵਾਂਸ ਵਿੱਚ ਤੁਹਾਨੂੰ ਨਵੇਂ ਵਰ੍ਹੇ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ 🙏🙏🙏

  • @SatbirBaidwan-my1xw
    @SatbirBaidwan-my1xw ปีที่แล้ว +1

    ਹਿੰਦੂ ਸਤਾਨ ਨਾਲੋ ਬਾਕੀ ਸਾਰੇ ਦੇਸ਼ ਸੋਹਣੇ ਹਨ

  • @jaspreetsinghsandhu4963
    @jaspreetsinghsandhu4963 ปีที่แล้ว +4

    ਸ਼੍ਰੀ ਲੰਕਾ ਵਿਚ ਸਫਾਈ ਦੇਖ ਕੇ ਬਹੁਤ ਹੈਰਾਨੀ ਹੋ ਰਹੀ hai

  • @HarpreetSingh-co4yd
    @HarpreetSingh-co4yd ปีที่แล้ว +5

    ਵਾਕਿਆ ਹੀ ਸਵਰਗ ਤੋਂ ਘੱਟ ਨਹੀਂ ਹੈ ਸ੍ਰੀ ਲੰਕਾ ❤️

    • @lakshithacharith
      @lakshithacharith ปีที่แล้ว

      ❤️❤️❤️

    • @nus9384
      @nus9384 ปีที่แล้ว

      Tu ta jannat keh swarg ta hindu dharam chh tu ta sikh dharam chh aa .

  • @tejinderchahal6431
    @tejinderchahal6431 ปีที่แล้ว +5

    ਬਹੁਤ ਸੋਹਣਾ ਸਫਰ ਸਾਰਿਆਂ ਬਲਾਗ ਨਾਲੋਂ ਇਹਦੇ ਵਿਚ ਨਜ਼ਾਰਾ ਵੱਧ ਆਇਆ ਸਵਾਦ ਆ ਗਿਆ ਜੀਓਦਾ ਰਹਿ ਬਾਈ ਘਰੇ ਬੈਠੇ ਸ੍ਰੀ ਲੰਕਾ ਦੇਖੀ ਜਾਨੇ ਆ ਇਹਦੇ ਨਾਲੋਂ ਵੱਧ ਸਹੂਲਤ ਕਿਥੇ ਮਿਲਣੀ ਆ ਤੁਹਾਨੂੰ ਵੀ ਨਵੇਂ ਸਾਲ ਦੀਆਂ ਬਹੁਤ ਬਹੁਤ ਵਧਾੲੀਅਾਂ

  • @majorchahal2854
    @majorchahal2854 ปีที่แล้ว +1

    ਰਿਪਨ ਪੁੱਤ ਇਸ ਉਹ ਹੈ ਜਿਸ ਨੂੰ ਆਪਣੇ ਲੋਕੀ ਕਹਿੰਦੇ ਨੇ ਕਿ ਰਾਵਣ ਨੇ ਸਵਰਗ ਨੂੰ ਪੌੜੀਆਂ ਲਾ ਲੲਈਆਂ ਸੀ ਉਹ ਹੈ ਇਹ ਸਵਰਗ

  • @sajjangill8972
    @sajjangill8972 ปีที่แล้ว +1

    ਤੁਹਾਨੂੰ ਦੇਖ ਕੇ ਲੱਗਦਾ ਜਿਵੇਂ ਅਸੀਂ ਖੁਦ ਘੁੰਮ ਰਹੇ ਹੁੰਦੇ ਅਾ ਬਹੁਤ😍 ਸੋਹਣਾ ਵਲੋਗ ਅਾ ਵੀਰ ਜੀ🥰👍

  • @ManpreetKaur-vi5od
    @ManpreetKaur-vi5od ปีที่แล้ว +1

    ਕੰਜਰਖਾਨੇ ਤੋਂ ਦੂਰ ਸਾਫ ਸੁਥਰਾ ਵਲੌਗ👌👌👍👍👍👍😍😍 very nice

  • @KamaljeetKaur-ny6ly
    @KamaljeetKaur-ny6ly ปีที่แล้ว +9

    ਜਿੰਨੀ ਸੋਹਣੀ ਤੇ ਪਿਆਰੀ 👌 ਤੁਹਾਡੀ ਜੋੜੀ ਉਨ੍ਹਾਂ ਹੀ ਪਿਆਰਾ ਰੇਲ🚊 ਦਾ ਸਫਰ ਵਾਹਿਗੁਰੂ ਜੀ ਤੁਹਾਡੇ ਲਈ ਵੀ ਨਵਾਂ ਸਾਲ 2023 ਖੁਸ਼ੀਆਂ ਭਰਿਆ ਲਿਆਂਵੇ ।Happy New year 2023

  • @ourmotherlandbharat
    @ourmotherlandbharat 4 หลายเดือนก่อน

    ਅੱਜ ਸ਼੍ਰੀਲੰਕਾ ਓਡੀਸ਼ਾ ਬੰਗਾਲ ਮਹਾਵੰਸਾ ਇਤਿਹਾਸ ਨਾਲ ਸਬੰਧਤ ਹੈ

  • @harjitkaurharjit6239
    @harjitkaurharjit6239 ปีที่แล้ว

    Happy new year ❤️ tuhanu Dona nu gbu ਰੱਬ ਤੁਹਾਨੂੰ ਖੁਸ਼ ਰੱਖਣ ਆਉਣ ਵਾਲੇ ਸਾਲਾਂ ਵਿਚ ਦੁਨੀਆ ਦੀ ਹਰ ਵੱਡੀ ਤੋਂ ਵੱਡੀ ਖੁਸ਼ੀ ਦੇਣ 🙏🙏

  • @daljitsingh9849
    @daljitsingh9849 ปีที่แล้ว +2

    ਚੱਕੀ ਚੱਲੋ ਫੱਟੇ ਬਾਈ ਜੀ
    ਰੱਬ ਤੁਹਾਨੂੰ ਤਰੱਕੀਆਂ ਬਖਸ਼ਣ
    ਤੁਹਾਡੀ ਜੋੜੀ ਹਮੇਸ਼ਾ ਖੁਸ਼ ਰਹੇਂ।
    All 👍 the best Dears

  • @harmeetkaur1158
    @harmeetkaur1158 ปีที่แล้ว +4

    ਵਾਹਿਗੁਰੂ ਤੁਹਾਨੂੰ ਹਮੇਸ਼ਾਂ ਖੁਸ਼ ਰੱਖੇ ਬੁਹਤ ਸੋਹਣਾ ਨਜ਼ਾਰਾ ਦਿਖਾਇਆ👌🤗

  • @preethayer1
    @preethayer1 ปีที่แล้ว +2

    ਮੈਨੂੰ ਮਹਿਸੂਸ ਹੋ ਰਿਹਾ ਸੀ ਕਿ ਮੈਂ ਅੱਜ ਤੁਹਾਡੇ ਨਾਲ ਯਾਤਰਾ ਕਰ ਰਿਹਾ ਸੀ। ਇੰਨੇ ਪਿਆਰੇ ਦ੍ਰਿਸ਼ ਦਿਖਾਉਣ ਲਈ ਧੰਨਵਾਦ। ਤੁਸੀਂ ਬਹੁਤ ਪਿਆਰੇ ਜੋੜੇ ਹੋ। ਮੈਨੂੰ ਤੁਹਾਡੇ ਦੋਵਾਂ ਨਾਲ ਪਿਆਰ ਹੋ ਗਿਆ ਹੈ। ਬਹੁਤ ਬਹੁਤ ਧੰਨਵਾਦ ਅਤੇ ਇੱਕ ਬਹੁਤ ਹੀ ਨਿੱਘਾ ਅਤੇ ਮੁਬਾਰਕ ਨਵਾਂ ਸਾਲ।

    • @nus9384
      @nus9384 ปีที่แล้ว

      Ram ta kalpinik aa supreme court ne keha aa.

  • @pushpinderkaurtv
    @pushpinderkaurtv ปีที่แล้ว

    Ripan bht hi nazara aaya video dekh ke eh jorhi sadda sukhi te khush rahe jihna ne mainu dunia de nazare ghar baithi nu dikha ditte bht bht Khushi te Ripan da mere vallon teh dillon dhanywaad te pyar

  • @rajdawinderkaur215
    @rajdawinderkaur215 ปีที่แล้ว +2

    ਖੁਸ਼ੀ ਤੇ ਰਿੰਪਨ ਬੇਟਾ ਜੀ ਬਹੁਤ ਬਹੁਤ ਧੰਨਵਾਦ ਜੀ ਆਪ ਜੀ ਦਾ ਘਰ ਬੇਠੇ ਹੀ ਐਨਾਂ ਸੋਹਣਾਂ ਨਜ਼ਾਰਾ ਦਿਖਾਉਣ ਲਈ ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @ravinderjeetcheema169
    @ravinderjeetcheema169 ปีที่แล้ว +2

    Notice that in shrilanka have no dust that's why its neat nd clean who r agree with

  • @SkWorld0786
    @SkWorld0786 ปีที่แล้ว

    ਬੁਹਤ ਧੰਨਵਾਦ ਵੀਰ ਜੀ ਤੁਹਾਡਾ, ਐਨਾ ਸੋਹਣਾਂ ਸਫ਼ਰ ਦਿਖਾਣ ਲਈ 🙏🙏🙏

  • @vpnkamboj648
    @vpnkamboj648 ปีที่แล้ว

    ਜਿਊਂਦੇ ਵੱਸਦੇ ਰਹੋ ਵਾਹਿਗੁਰੂ ਤੁਹਾਡੀ ਉਮਰ ਬਹੁਤ ਲੰਬੀ ਕਰੇ ਨਵੇਂ ਸਾਲ ਦੀਆਂ ਮੁਬਾਰਕਾਂ ਅਡਵਾਂਸ ਵਿਚ.
    ਫਤਿਆਬਾਦ

  • @mohdsharif5202
    @mohdsharif5202 ปีที่แล้ว +2

    ਰੱਜ ਜੁਆਨੀਆਂ ਮਾਣੋ ਸੱਜਣਾ ਇਹੋ ਦੁਆਵਾਂ ਸਾਡੀਆਂ ਨੇ 👍👍👍

  • @geetabhalla5768
    @geetabhalla5768 ปีที่แล้ว +2

    ਬਹੁਤ ਹੀ ਵਧੀਆ ਬਲੋਗ 🙏, ਸਾਡੇ ਕੋਲ ਸੱਭ ਕੁਝ ਹੈ, ਕੁੱਝ ਤਾਂ ਸ੍ਰੀ ਲੰਕਾ ਤੋਂ ਵੀ ਜ਼ਿਆਦਾ ਸੋਹਣਾ ਪਰ ਸਾਡੀਆਂ ਆਦਤਾਂ ਵਧੀਆ ਨਹੀਂ, ਮੈਂ ਬਾਰ ਬਾਰ ਸਾਰਿਆਂ ਅੱਗੇ ਹੱਥ ਜੋੜ ਕੇ ਬੇਨਤੀ ਕਰਦੀ ਹਾਂ ਕਿ ਆਪਾਂ ਸਾਰੇ ਵੀ ਆਪਣੀਆਂ ਆਦਤਾਂ ਸੁਧਾਰੀਏ ਤੇ ਆਪਣਾ ਆਲਾ ਦੁਆਲਾ ਸਾਫ਼ ਰੱਖੀਏ. ਅੱਜ ਕਲ ਸਾਰੇ ਪੰਜਾਬ ਵਿਚ ਲੰਗਰ ਚਲ ਰਹੇ ਨੇ ਤੇ ਅਸੀ ਵੀ ਸਾਰੇ ਪੂਰਾ ਗੰਦ ਪਾ ਰਹੇ ਹਾਂ, ਪਲੀਜ ਸਾਰੇ ਖਾਣ ਤੋਂ ਬਾਅਦ ਸਾਫ਼ ਸਫ਼ਾਈ ਵੱਲ ਵੀ ਧਿਆਨ ਦੇਣਾ ਜੀ 🙏🙏

  • @swarnsingh6145
    @swarnsingh6145 ปีที่แล้ว +1

    ਬੁਲੇ ਲੁਟ ਰਹੀ ਪੰਜਾਬੀ ਜੋੜੀ ਵੈਰੀ ਗੁਡ ਬਾਈ ਜੀ

  • @Tinku-suffi
    @Tinku-suffi ปีที่แล้ว

    ਵਾਹ ਭਾਜੀ ਮਜ਼ਾ ਆ ਗਿਆ .....ਮੇਰੀ ਭੈਣ ਖੁਸ਼ੀ ਤੇ ਰਿਪਨ ਜੀ ਲਈ ਢੇਰ ਸਾਰੀਆਂ ਦੁਆਵਾਂ..

  • @user-mw3fh5qs3q
    @user-mw3fh5qs3q ปีที่แล้ว

    ਬਹੁਤ ਬਹੁਤ ਖੂਬਸੂਰਤ ਨਜ਼ਾਰੇ ਵੇਖੇ ਬੇਟਾ ਜੀ।ਚੜ੍ਹਦੀ ਕਲਾ ਰਹੇ।

  • @satnamsinghsivia9842
    @satnamsinghsivia9842 ปีที่แล้ว

    ਵਾਹਿਗੁਰੂ ਜੀ। ਤੰਦਰੁਸਤੀ ਬਖਸ਼ਣ

  • @jarnailsinghmanvi760
    @jarnailsinghmanvi760 ปีที่แล้ว

    ਵਹਿਗੁਰੂ ਤੁਹਾਨੂੰ ਹਮੇਸ਼ਾ ‌ ਖੁਸ਼ ਰੱਖੇ

  • @DSR888
    @DSR888 ปีที่แล้ว +1

    ਬਹੁਤ ਸੋਹਣੇ ਸੋਹਣੇ views ਸੀ।

  • @beantdeol9324
    @beantdeol9324 ปีที่แล้ว +1

    ਬਹੁਤ.ਵਧੀਅਾ.ਲੱਗਿਅਾ.ਵਾਈ.ਜੀ.ਵੀਡੀੳੁ.ਵੇਖ.ਕੇ.ਧੰਨਵਾਦ.ਜੀ.👍🙏🙏

  • @nirmalsinghmallhi9773
    @nirmalsinghmallhi9773 ปีที่แล้ว

    Sat shree Akal 2va nu Waheguru ji Mehar ਕਰੀ 2va ਤੇ

  • @dalwindersinghsekhon3687
    @dalwindersinghsekhon3687 ปีที่แล้ว +1

    ਬਹੁਤ ਸੋਹਣਾ ਸਫ਼ਰ 🙏🏻👍

  • @TheCutesurd
    @TheCutesurd ปีที่แล้ว +1

    ਸ਼੍ਰੀਲੰਕਾ ਭਾਰਤ ਨਾਲੋਂ ਕਿਤੇ ਜ਼ਿਆਦਾ ਸਾਫ਼ ਹੈ.....ਯੂਰਪ ਵਰਗਾ ਲੱਗਦਾ ਹੈ.....ਅਜੀਬ ਰਾਵਣ ਦਾ ਦੇਸ਼ ਰਾਮ ਦੇ ਦੇਸ਼ ਨਾਲੋਂ ਜ਼ਿਆਦਾ ਸਾਫ਼ ਹੈ

  • @gurpreetsinghsidhu9861
    @gurpreetsinghsidhu9861 ปีที่แล้ว +3

    ਵੀਰ ਰਿਪਨ ਮੇਰੇ ਮਨ ਦੀ ਹੋ ਗਈ ਵੀਰ ਸਰੀ ਲੰਕਾ ਵਾਰੇ ਬਹੁਤ ਸੁਣਿਆ ਸੀ ਤੁਸੀ ਘਰ ਬੇਠੈ ਸਰੀ ਲੰਕਾ ਦਿਖਾ ਦਿੱਤਾ ਗੋਰਮਿੰਟ ਦੀ ਨੋਕਰੀ ਵੀ ਬੰਦੇ ਨੂੰ ਨਿਕਲਣ ਨਹੀ ਦਿੰਦੀ ਖਾਸ ਕਰ ਬਿਜਲੀ ਬੋਰਡ ਦੀ ਨਾ ਕੋਈ ਲ਼ਗਾਤਾਰ ਛੁੱਟੀਆ ਮੀਹ ਪੈ ਜਾਵੇ ਤਾ ਵੀ ਪੰਗਾ ਜੇ ਧੁੰਦ ਪੈ ਗਈ ਤਾ ਵੀ ਪੰਗਾ ਲੋਕ ਰਜਾਈ ਨੱਪ ਦੇ ਅਸੀ ਖੰਭੇ ਤੇ ਚੜਨ ਦੀ ਸੋਚਦੇ ਜਾਣਾ ਤਾ ਪੈਦਾ ਵੀਰ ਜਦੋ ਰਟੈਰ ਹੋ ਗਏ ਹੋਰ ਕੁੱਝ ਭਲਾ ਨਾ ਦੇਖਿਏ ਸਰੀ ਲੰਕਾ ਤੇ ਪਾਕਿਸਤਾਨ ਜਰੂਰ ਜਾਣਾ

  • @kulwindersingh-jb5hf
    @kulwindersingh-jb5hf ปีที่แล้ว +1

    ਬਹੁਤ ਨਜ਼ਾਰਾ ਆਇਆ ਵੀਰ ਜੀ

  • @mandeepsandhu3436
    @mandeepsandhu3436 ปีที่แล้ว

    ਸ੍ਰੀ ਲੰਕਾ ਬਹੁਤ ਸੋਹਣਾ। ਸਾਫ ਤੇ ਕੁਦਰਤੀ ਨਜ਼ਾਰਿਆਂ ਨਾਲ ਭਰਪੂਰ। ✌️✌️✌️

  • @paramjitjodhpur8224
    @paramjitjodhpur8224 ปีที่แล้ว +1

    ਰਿਪਨ ਖੁਸ਼ੀ ਬੇਟੇ ਹਮੇਸ਼ਾ ਹੀ ਇਸ ਤਰ੍ਹਾਂ ਚੜਦੀਕਲਾਂ ਵਿਚ ਰਹੋ ਤੁਸੀਂ ਤਾਂ ਜਨਤ ਵਿੱਚ ਘੁੰਮ ਰਹੇ ਹੋ ਸਾਨੂੰ ਵੀ ਬਹੁਤ ਨਜਾਰਾ ਆ ਰਿਹਾ। ਸੱਚ ਲੰਕਾਂ ਬਹੁਤ ਸੋਹਣਾ। ਸੋਚਿਆ ਨਹੀਂ ਸੀ।

  • @GurjantSingh-ri3bl
    @GurjantSingh-ri3bl ปีที่แล้ว

    Beautiful vlog waheguru ji chardikla vich rakhan dona nu

  • @TarsemSingh-st1vw
    @TarsemSingh-st1vw ปีที่แล้ว

    Lakhwinder kaur bahut vadhia beta ji waheguru tuhanoo hamesha khush rakhe te lambi ummar bakhshe gid bless both of you

  • @MannatandAshmeet0911
    @MannatandAshmeet0911 ปีที่แล้ว +3

    ਤੁਹਾਨੂੰ ਵੀ ਨਵੇਂ ਸਾਲ ਦੀ ਵਦਾਇਆ ਹੋਣ ਅਡਵਾਂਸ ਵੀਰ ਜੀ🙏🙏

    • @sidhubathindewala8300
      @sidhubathindewala8300 ปีที่แล้ว

      Tuhanu v happy New year rab tuhanu hamesha chardikala ch rkhe

  • @saman2156
    @saman2156 ปีที่แล้ว +2

    Wahaguru ji thonu hamesa khus rakhan ❤🙏

  • @jagitsingh5899
    @jagitsingh5899 ปีที่แล้ว +1

    Full nazare aya veer g ajj de vlog ch waheguru ji eda hi Thanu guhman de ball bakhshan ji

  • @nirmalsinghmallhi9773
    @nirmalsinghmallhi9773 ปีที่แล้ว

    ਬਹੁਤ ਵਧੀਆ ਰੇਲ ਸਫਰ ਵੇਖ ਕੇ ਮਜਾ ਆ ਗਿਆ

  • @gurjinderdhillon9841
    @gurjinderdhillon9841 ปีที่แล้ว +1

    ਬਾਈ ਜੀ ਸ੍ਰੀ ਲੰਕਾ ਬਹੁਤ ਸੁੰਦਰ ਹੈ

  • @Singh-ok1pq
    @Singh-ok1pq ปีที่แล้ว +3

    Amazing shots of your train journey, thank you for showing us this beautiful part of Sri Lanka, video of train and bridge was awesome. May Waheguru keep you both blessed and keep travelling safe.

  • @sukhravi6815
    @sukhravi6815 ปีที่แล้ว

    ਰਾਵਣ ਦੀ ਲੰਕਾ ਰਾਮ ਦੇ ਦੇਸ਼ ਨਾਲੌ ਬਹੁਤ ਸਾਫ ਹੈ

  • @manjitsinghdhot3427
    @manjitsinghdhot3427 ปีที่แล้ว

    Waooooo beautiful view of hills tnxs tuhada Sri Lanka dekhon lai

  • @fatehcheema4018
    @fatehcheema4018 ปีที่แล้ว +1

    World best TH-cam channel best of luck dear waheguru ji mehar kar

  • @satpalsidhu8368
    @satpalsidhu8368 ปีที่แล้ว +1

    ਪੂਰਾ ਨਜ਼ਾਰਾ ਆਇਆ ਬਾਈ ਜੀ ਧੰਨਵਾਦ

  • @PardeepSinghkharoud
    @PardeepSinghkharoud ปีที่แล้ว +1

    Too much beautiful scenery of Sri Lanka🌷🌷🤞🍀🍀🍀🍀 👍 ❤️ 🎁

  • @9xpendu
    @9xpendu ปีที่แล้ว

    good video 😊 bro 🙏🏼
    train 🚃🚂 da eh safer best hai
    weheguru ji bhla kre 🙏🏼

  • @thinkandgrow6077
    @thinkandgrow6077 ปีที่แล้ว +3

    ਵਾਹਿਗੁਰੂ ਜੀ ਤੁਹਾਡੇ ਤੇ ਹਮੇਸ਼ਾ ਆਪਣਾ ਮੇਹਰ ਭਰਿਆ ਹੱਥ ਸਦਾ ਤੁਹਾਡੇ ਸਿਰ ਤੇ ਰੱਖਣ lots of love Punjabi travel cople 🧳

    • @ranbirsinghjogich197
      @ranbirsinghjogich197 ปีที่แล้ว

      ਬਹੁਤ ਹੀ ਖੂਬਸੂਰਤ ਨਜ਼ਾਰੇ ਦੇਖਣ ਨੂੰ ਮਿਲੇ ਰਬ ਤਹਾਂ ਨੂੰ ਰਾਜੀ ਰੱਖੇ।

  • @kulwindergrewal169
    @kulwindergrewal169 ปีที่แล้ว +1

    ਬਾਈ ਜੀ ਨਜ਼ਾਰਾ ਆ ਗਿਆ ਪ੍ਰਮਾਤਮਾ ਤੰਦਰੁਸਤੀ ਬਖ਼ਸ਼ੇ

  • @batalabatala9494
    @batalabatala9494 ปีที่แล้ว +2

    Best of luck Punjabi travel couple . View bahut vdia C station da.

  • @Lahoria_971
    @Lahoria_971 ปีที่แล้ว +1

    22 fog wali location bahut vdiya see,jitthe train stop keeta see,this is beautiful vlog

  • @RajwinderSingh-xv4og
    @RajwinderSingh-xv4og ปีที่แล้ว +2

    Very Beautiful Place and train journey beautiful
    Rippen and Kushi Happy New year Waheguru Hamesha khush rakhe ji
    God bless you

  • @kharakasamra8405
    @kharakasamra8405 ปีที่แล้ว

    ਬਾਈ ਬਹੁਤ ਵਧੀਆ ਸਫ਼ਰ ਰਿਹਾ ਤੁਹਾਡਾ

  • @sukhpal2185
    @sukhpal2185 ปีที่แล้ว +1

    Bahut jada majha Ayia dekh k bahut Dil krda ja k dekhn nu asi sare Punjab de gurdwara Sahib dekhe aa kdi vlog ne paiya.tuhade sare vlog dekhde aa bahut sohne hunde kai var tan gala v mil jandiya ne

  • @beant8160
    @beant8160 ปีที่แล้ว +1

    Puri zindagi jee gea y ..nd Khushi .ini k ege ch ...so nice 👍

  • @parvindersingh7603
    @parvindersingh7603 ปีที่แล้ว

    ਬਹੁਤ ਵਧੀਆ ਸਫ਼ਰ ਜੀ ਧੰਨਵਾਦ ਜੀ

  • @tarlochanrai6339
    @tarlochanrai6339 ปีที่แล้ว

    ਬਹੁਤ ਹੀ ਵਧੀਆ ਵੀਡੀਓ ਜੀ ਧੰਨਵਾਦ ਤੂਹਾਡਾ 🙏👍❤️

  • @sskapoor55
    @sskapoor55 ปีที่แล้ว +1

    Love the train ride. Srilanka is very pretty.

  • @amritsamaonchahal8361
    @amritsamaonchahal8361 ปีที่แล้ว

    ਬਹੁਤ ਬਹੁਤ ਧੰਨਵਾਦ ਵੀਰੇ ਬਹੁਤ ਹੀ ਸੋਹਣਾ ਲੱਗਾ

  • @SurinderSingh-mx1yi
    @SurinderSingh-mx1yi ปีที่แล้ว

    ਵਾਹਿਗੁਰੂ ਮੇਹਰ ਕਰੇ

  • @KalaKala-xj9oz
    @KalaKala-xj9oz ปีที่แล้ว

    ਸ਼ਤਿ ਸ਼ੀ ਅਕਾਲ ਵੀਰ 🙏🙏🇦🇪🇦🇪

  • @kulwantsinghmararr7443
    @kulwantsinghmararr7443 ปีที่แล้ว +1

    Bohat Sohna c bhaaji ajj da safar 🥰😍🤩

  • @kamaljeetkaur8086
    @kamaljeetkaur8086 ปีที่แล้ว +1

    Bahut sohna lagda h tuhade nal srrinlanka da saffer karke

  • @jassadeol1703
    @jassadeol1703 ปีที่แล้ว

    ਵਾਹਿਗੁਰੂ ਜੀ ਭਲੀ ਕਰੇ 🙏❤️

  • @captainsparrowww
    @captainsparrowww ปีที่แล้ว

    ਬਹੁਤ ਹੀ ਸੋਹਣਾ ਏ ਸ਼ੀੑ ਲੰਕਾ

  • @jagpreetsingh6947
    @jagpreetsingh6947 ปีที่แล้ว +3

    Thank you soo much Ripan bhaji and Khushi ji
    Such a amazing trip....🥰

  • @anitaranijohar4820
    @anitaranijohar4820 ปีที่แล้ว +1

    ਖ਼ੂਬਸੂਰਤ ਸਥਾਨ ਹੈ ਜੀ

  • @Ramjatin
    @Ramjatin ปีที่แล้ว +1

    Koi Shaq nhi bhout hi zada Vadiya train 🚆 da Safar 👍

  • @ekamjotsingh8568
    @ekamjotsingh8568 ปีที่แล้ว +2

    ਬਾਈ ਜੀ ਤੁਸੀਂ ਤੇ ਖੁਸ਼ੀ ਬਹੁਤ ਸੌਣਾ ਬੋਲਦੇ ਹੋ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖੇ ਮੈ ਹਮੇਸ਼ਾ ਦੇਖ ਕੇ ਹੀ ਸਾਮ ਨੂੰ ਸੌਂਦਾ ਹਾਂ

    • @gobindsingh9976
      @gobindsingh9976 ปีที่แล้ว

      Too much beautyful safer of Sri lanka

  • @sushilgarggarg1478
    @sushilgarggarg1478 ปีที่แล้ว +1

    Enjoy a Sri lanka tour....!

  • @saggusao2808
    @saggusao2808 ปีที่แล้ว

    Bhhht Vidya video a ji.. waheguru meher rakhe hamesa aap sab te GBU,.

  • @avtarcheema3253
    @avtarcheema3253 ปีที่แล้ว

    ਬਹੁਤ ਹੀ ਖੂਬਸੂਰਤ 👌👌👌

  • @veerpalbrar3513
    @veerpalbrar3513 ปีที่แล้ว +1

    Bht jade sohna sachi god bless you sister brother ji

  • @YMoney-
    @YMoney- ปีที่แล้ว

    Best shiri Lana’s trainsafar very nice ap ney sari lanky dikha dita god bless you

  • @malvinderkaur6386
    @malvinderkaur6386 ปีที่แล้ว

    Wow nazare aa gye natural beauty I like it thanks tuhada ji

  • @kaurjasbir2758
    @kaurjasbir2758 ปีที่แล้ว +4

    Wow 🤩 amazing .. I have no words to describe this lovely view.., we wished to visit this beautiful place as early as possible.. Thanku cutest couple for sharing us 😘 god bless both 💞

    • @kaurjasbir2758
      @kaurjasbir2758 ปีที่แล้ว +2

      Veere jido tuci vid di starting ch eda bolde ho le be mitaro ohaaa te khushi Bhabi husde ne Mainu bhut vadiya lgda aa 😄 suchi bhut payar anda thade dono te 🤗

  • @nasirjamil5010
    @nasirjamil5010 ปีที่แล้ว +2

    It was really a very beautiful journey through green hills and your commentary during the vlog. You can also enjoy a good train journey from Peshawar to Lahore in Pakistan as well.

  • @mohanvirick2600
    @mohanvirick2600 ปีที่แล้ว

    Love this couple
    Listening in Punjabi is a treat

  • @manpreetatwal6270
    @manpreetatwal6270 ปีที่แล้ว

    Waheguru ji ka Khalsa waheguru ji ki Fateh 🙏🏻🙏🏻🙏🏻

  • @harpreetdhaliwal8751
    @harpreetdhaliwal8751 ปีที่แล้ว

    ਬਹੁਤ ਵਧੀਆ ਜੀ।_ ❤️❤️❤️

  • @JasvinderSingh-ww1sv
    @JasvinderSingh-ww1sv ปีที่แล้ว

    ਬਹੁਤ ਹੀ ਸੋਹਣਾ ਹੈ ਜੀ

  • @theamaanatwal786
    @theamaanatwal786 6 หลายเดือนก่อน

    ਧੰਨਵਾਦ ਜੀ 😊😊😊😊😊

  • @GursimranSingh1
    @GursimranSingh1 ปีที่แล้ว

    @punjabi Travel couple - Bhut he sohna vlog and editing. Thanks.

  • @baljindersingh7802
    @baljindersingh7802 ปีที่แล้ว

    Waheguru ji Waheguru ji Waheguru ji Waheguru ji Waheguru ji

  • @jaspalsingh4959
    @jaspalsingh4959 ปีที่แล้ว

    ਵਾਹ ਜੀ👍✅✅👍 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ👍👍

  • @gurpreetsinghsidhu9861
    @gurpreetsinghsidhu9861 ปีที่แล้ว +2

    ਬਹੁਤ ਵਧੀਆ ਵੀਰ ਜੀ ਬਹੁਤ ਸੋਹਣਾ ਦੇਸ ਸਰੀ ਲੰਕਾ ਇੱਕ ਗੱਲ ਜੋ ਸੋਚਣ ਵਾਲੀ ਸਰੀ ਲੰਕਾ ਇੰਨਾ ਪੇਸੈ ਪੱਖ ਤੋ ਕਮਜੋਰ ਕਿਉ ਹੋਇਆ ਇਥੇ ਇਹ ਸਮਝ ਆਉਦੀ ਸਰੀ ਲੰਕਾ ਤੇ ਬਾਹਰੀ ਤਾਕਤਾ ਜਿਵੇ ਚਾਇਨਾ ਵਗੈਰਾ ਇੰਨਾ ਦੀ ਮਾੜੀ ਅੱਖ ਹੈ ਇਹੀ ਕਾਰਨ ਕਿਉਕਿ ਇੱਸ ਦੇਸ ਵਿੱਚ ਘੁੰਮਨ ਫਿਰਨ ਲਈ ਤੇ ਦੇਖਣ ਲਈ ਬਹੁਤ ਕੁੱਝ ਹੈ ਬਾਕੀ ਤੁਸੀ ਦਖਾਈ ਜਾ ਰਹੇ ਹੋ ਜਿਊਦੇ ਵੱਸਦੇ ਰਹੋ

  • @dalwindersekhon2980
    @dalwindersekhon2980 ปีที่แล้ว

    ਬਹੁਤ ਵਧੀਆ ❤️🙏🏼

  • @santoshmehmi1275
    @santoshmehmi1275 ปีที่แล้ว

    Beautiful place thanks for showing to all.

  • @daljitkaur6646
    @daljitkaur6646 ปีที่แล้ว

    Boht sohna train da safar views boht sohne aa