"ਮੈਂ ਪਹਿਲੀ ਵਾਰ ਖੁੱਲ੍ਹ ਕੇ ਬੋਲਿਆਂ ਮੈਂ ਮੰਦਿਰ ਗੁਰਦੁਆਰਾ ਸਾਹਿਬ ਨਹੀਂ ਜਾਂਦਾ" - Rana Ranbir

แชร์
ฝัง
  • เผยแพร่เมื่อ 19 ส.ค. 2024
  • "ਮੈਂ ਪਹਿਲੀ ਵਾਰ ਖੁੱਲ੍ਹ ਕੇ ਬੋਲਿਆਂ ਮੈਂ ਮੰਦਿਰ ਗੁਰਦੁਆਰਾ ਸਾਹਿਬ ਨਹੀਂ ਜਾਂਦਾ"
    ਪਿਤਾ ਦੀ ਕਿਹੜੀ ਗੱਲ੍ਹ ਨੇ ਬਦਲੀ ਜ਼ਿੰਦਗੀ ?
    #RanaRanbir #Interview #Actor #Artist #Father #PunjabiMovie #Mansooba #NewMovie #Animal #Movie #ArjanVailly #TheYadwinderShow #ProPunjabTv
    Join this channel to get access to perks:
    / @propunjabtv
    Pro Punjab Tv
    Punjabi News Channel
    India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
    Like us on Facebook: / propunjabtv
    Tweet us on Twitter: / propunjabtv
    Follow us on Instagram: / propunjabtv
    Website: propunjabtv.com/
    Pro Zindagi Facebook: / prozindagitv

ความคิดเห็น • 216

  • @PHOTONEducation21
    @PHOTONEducation21 8 หลายเดือนก่อน +5

    ਮੈਂ ਜਸਵੀਰ ਸਿੰਘ, ਗੰਗਾ ਨਗਰ ਰਾਜਸਥਾਨ ਤੋਂ ਹਾਂ।ਸਾਡੇ ਬਜੁਰਗਾਂ ਨੇ ਇਥੋਂ ਦੇ ਪਿੰਡਾਂ ਵਿਚ ਗੁਰੂਘਰ ਅਤੇ ਸਕੂਲਾਂ ਵਿਚ ਪੰਜਾਬੀ ਪੜ੍ਹਾਉਣ ਲਈ ਪ੍ਰੋੜਤਾ ਕੀਤੀ ਜਿਸ ਕਰਕੇ ਸਾਡੇ ਇਲਾਕੇ ਦੇ ਲੋਕ ਪੰਜਾਬੀ ਬੋਲਦੇ ਲਿਖਦੇ ਅਤੇ ਸਾਰੇ ਕਾਰਜ ਪੰਜਾਬੀ ਸੱਭਿਆਚਾਰ ਅਨੁਸਾਰ ਕਰਦੇ ਹਾਂ।
    ਪੰਜਾਬੀ ਫ਼ਿਲਮਾਂ ਦਾ ਵੀ ਇਸ ਵਿਚ ਬਹੁਤ ਯੋਗਦਾਨ ਹੈ।
    ਅੱਜਕਲ੍ਹ ਦੇ ਕਲਾਕਾਰ ਬਹੂਤ ਹੀ ਵਧੀਆ ਤਰੀਕੇ ਨਾਲ਼ ਸੁਚੱਜਾ ਸੁਨੇਹਾਂ ਦੇ ਰਹੇ ਨੇ।
    ਬਹੂਤ ਖ਼ੂਬ ਰਾਣਾ ਵੀਰ

  • @rajkumarisinghsingh4282
    @rajkumarisinghsingh4282 8 หลายเดือนก่อน +4

    ਮੈਂ ਤਾਂ ਬਹੁਤ ਇੱਜ਼ਤ ਕਰਦੀ ਸੀ ਤੁਹਾਡੀ ਰਣਵੀਰ ਜੀ। ਅਪਣੀ ਬੇਟੀ ਦੇ ਵਿਆਹ ਤੇ ਗੁਰੂ ਘਰ ਕਾਹਨੂੰ ਜਾਣਾ ਸੀ ਜੀ। ਜੇਕਰ ਵਿਸ਼ਵਾਸ ਹੀ ਨਹੀਂ।

  • @harpalSingh-yc3vr
    @harpalSingh-yc3vr 8 หลายเดือนก่อน +11

    ਜ਼ਿਆਦਾ ਗਿਆਨੀ ਹੀ ਹਮੇਸ਼ਾ ਮਰਦਾ

    • @punjjaabdesh8659
      @punjjaabdesh8659 8 หลายเดือนก่อน +1

      ਬਿਲਕੁਲ ਸਹੀ✔️✅

    • @pardeepsandhu1862
      @pardeepsandhu1862 8 หลายเดือนก่อน

      Mar tan saare hi jande ne

    • @Dhermender-zo9xl
      @Dhermender-zo9xl 7 หลายเดือนก่อน

      Sala Bandar jeha eh haga.

    • @mansimransingh9777
      @mansimransingh9777 2 หลายเดือนก่อน

      ਤੇ ਅਗਿਆਨੀ ਦੂਜਿਆਂ ਨੂੰ

  • @pritampj2238
    @pritampj2238 8 หลายเดือนก่อน +6

    ਬਹੁਤ ਸੋਹਣੀ ਅਤੇ ਜਾਣਕਾਰੀ ਭਰਪੂਰ ਗੱਲਬਾਤ, ਧੰਨਵਾਦ ਤਿੰਨਾਂ ਹੀ ਸ਼ੱਕਸ਼ਿਅਤਾਂ ਦਾ (ਜਗਦੀਸ਼ ਪ੍ਰੀਤਮ)

  • @bobbydhnota5656
    @bobbydhnota5656 8 หลายเดือนก่อน +6

    ਸਹਸ ਸਿਆਣਪਾ ਲਖ ਹੋਹਿ ਤ ਇਕ ਨ ਚਲੈ ਨਾਲਿ ॥

  • @J33TAA
    @J33TAA 8 หลายเดือนก่อน +5

    ਇਹ ਬੰਦਾ ਲੋੜ ਤੋ ਵੱਧ ਸਿਆਣਾ ਤੇ ਮਹਾਨ ਬਣ ਰਿਹਾ। ਏਸ ਤਰਾਂ ਦੇ ਬੰਦੇ ਕੋਲੋ ਬਚ ਕੇ ਚਲਣਾ ਚਾਹੀਦਾ

    • @kulwindersra2629
      @kulwindersra2629 8 หลายเดือนก่อน +1

      ਬਿਲਕੁਲ ਸਹੀ ਗੱਲ ਹੈ ਬਾਈ ਜੀ

  • @Baljitriar84
    @Baljitriar84 8 หลายเดือนก่อน +20

    ਚਿੱਠੀ ਤੇ ਧੁਰ ਦਰਗਾਹ ਤੋ ਆਈ ਬਾਣੀ ਚ ਬੁਹਤ ਫਰਕ ਹੁੰਦਾ. ਇਕ ਞਾਰ ਰੋਟੀ ਖਾ ਕੇ ਜੇ ਢਿੱਡ ਭਰ ਗਿਆ ਤਾ ਅਗਲੇ ਦਿਨ ਰੋਟੀ ਕਿਉ ਖਾਨਾ

    • @Singh12552
      @Singh12552 8 หลายเดือนก่อน

      Khaniyan taan 2 rotiyan hi ne...fer punjab chad ke Canada kyun Gaye...eh gal baapu ne nayi sikhayi ki roti hi khaani hai ...paisa picked bhagna baapu ne sikha taan par gurbani paran ton hata taa.. waah ji waah

    • @Baljitriar84
      @Baljitriar84 8 หลายเดือนก่อน

      @@Singh12552 ਮੇਰੀ ਗੱਲ ਨੂੰ ਦੁਬਾਰਾ ਪੜ ਸਾਇਦ ਸਮਝ ਆ ਜਵੇ

    • @Singh12552
      @Singh12552 8 หลายเดือนก่อน

      @@Baljitriar84 mainu samaz aagi hai tuhadi gal ..Rana Ranbir nu Samjayo tusi

    • @singhtera2216
      @singhtera2216 8 หลายเดือนก่อน

      ​@@Baljitriar84 weer oosde bapu 👨‍👦ne sahi kya c kii arthh(meaning) bee samjh buss reading wall naa dhyan de Gurbani kii keh rahii ooh be wekh
      Lekin rana paji ne sab kooch oolta bandh karta

  • @kulbirsingh9492
    @kulbirsingh9492 8 หลายเดือนก่อน +11

    ਸਮਾਜ ਨੂੰ ਵਧੀਆ ਸੇਧ ਦੇਣ ਵਾਲੇ ਦੋ ਬੁੱਧੀਜੀਵੀ।

  • @eagleeye1491
    @eagleeye1491 8 หลายเดือนก่อน +8

    ਰਾਣੇ ਬਾਈ ਬਾਕੀ ਸੱਭ ਤਾਂ ਠੀਕ ਆ ਪਰ ਸਿੱਖਾਂ ਦਾ ਮਜ਼ਾਕ ਕਿਉਂ ਬਣਾਉਨੈ ਫ਼ਿਲਮਾਂ ਵਿੱਚ , ਬਹੁਤ ਗਲਤ ਗੱਲ ਆ ਬਾਈ , ਤੂੰ ਵੱਡਾ ਕਲਾਕਾਰ ਐਂ ਪਰ ਸਿੱਖੀ ਦਾ ਇਉਂ ਮਜ਼ਾਕ ਨਾ ਬਣਾਇਆ ਕਰ ਵੀਰ , ਇਉਂ ਨਾ ਕਰ

  • @pardeepgrewal9404
    @pardeepgrewal9404 8 หลายเดือนก่อน +36

    ਆਪਦੀ ਕੁੜੀ ਦੇ ਵਿਆਹ ਵਾਲੇ ਦਿਨ ਗੁਰਦੁਆਰਾ ਸਾਹਿਬ ਗਿਆ ਸੀ ਜਾਂ ਨਹੀਂ ।

    • @HoHocartoonsTv
      @HoHocartoonsTv 8 หลายเดือนก่อน +5

      darpok bande ne, ehe kise masle katleaam, gundagardi te awaz ne kad sakde

    • @HarpreetSingh-rb6tt
      @HarpreetSingh-rb6tt 8 หลายเดือนก่อน

      Eh dalla aa sala

    • @rajsingh9221
      @rajsingh9221 8 หลายเดือนก่อน

      point noted

    • @recce6617
      @recce6617 8 หลายเดือนก่อน +1

      Wisdom 💫✨

    • @Sikhiseeker
      @Sikhiseeker 8 หลายเดือนก่อน

      Fudu kichi janda

  • @Bajwasaab713
    @Bajwasaab713 8 หลายเดือนก่อน +24

    ਇਸ ਬਾਦਰ ਨੇ ਜੱਟ ਜੁਲੀਆਟ ਵਿੱਚ ਸਿੱਖਾ ਦਾ ਰੱਜਕੇ ਮਜਾਕ ਉਡਾਈਆ 👎👎👎👎👎

    • @HoHocartoonsTv
      @HoHocartoonsTv 8 หลายเดือนก่อน +1

      ehna nachara nu ek dhamki a jave kode ho jande, gippi te ehe khacha kuskade ne moot nikal janda maran de dar to

    • @Save.Punjab
      @Save.Punjab 8 หลายเดือนก่อน +1

      Rane tere father ne Teri jindgi narak bana ti purane time ch rishi muni 1 Mantar da Jap karde c ohh te 20 shabda da howega ohh adan di awasta ch tohr jande c k ohna di age rukk jandi c Kai sadia takk Eko Mattar da japp karde c tenu osh shakti da patta hi nahi tu kehna mai gurudaware mandir nahi Janna tu kon hunda Jann wala Rabb tenu balonda hi nahi kayo k Tere father de made Karam Anne c ohh Teri v life khrab kar Gaya. tu gurbani nu ki samjh laya mantra nu chithi samjh laya wahh ohh jada sayanya

    • @HoHocartoonsTv
      @HoHocartoonsTv 8 หลายเดือนก่อน +1

      jado bande kol paise a jane ahe haal hunda chahe badal, captin, chahe nachar, baki ehe oh kute ne jehna de juban band rahde katle aam te, ja fer ehna deya kalma vik jandiya
      @@Save.Punjab

    • @Singh12552
      @Singh12552 8 หลายเดือนก่อน

      Sayi gal hai ...Pehla payo dekhaya jinne apne bache nu galat galan Dasiyan ...gurbani naalon toraya...

  • @mandersingh8778
    @mandersingh8778 8 หลายเดือนก่อน +10

    ਨਾ ਜਾਓ ਤੁਸੀ ਆ ਗਏ ਵੱਡੇ ਵਿਦਵਾਨ ਤੁਸੀ ਕਾਮਰੇਡ ਓ ਠੀਕ ਆ ਪਰ ਮੰਦਰ ਜਾ ਗੁਰੁਦਵਾਰੇ ਦੀ ਗੱਲ ਕਿਉ ਕਰ ਰਹੇ ਓ

    • @bobbydhnota5656
      @bobbydhnota5656 8 หลายเดือนก่อน +1

      ਸਹੀ ਕਿਹਾ ਭਾਜੀ

    • @bobbydhnota5656
      @bobbydhnota5656 8 หลายเดือนก่อน +2

      ਗੁਰੂ ਦੁਆਰੈ ਹੋਇ ਸੋਝੀ ਪਾਇਸੀ

    • @bobbydhnota5656
      @bobbydhnota5656 8 หลายเดือนก่อน +2

      ਸਹਸ ਸਿਆਣਪਾ ਲਖ ਹੋਹਿ ਤ ਇਕ ਨ ਚਲੈ ਨਾਲਿ ॥

    • @punjjaabdesh8659
      @punjjaabdesh8659 8 หลายเดือนก่อน

      ਕੁੜੀ ਦੇ ਵਿਆਹ ਵੇਲੇ ਤਾਂ ਰੁਮਾਲੇ ਚੱਕੀ ਫਿਰਦਾ ਸੀ ਫੁਕਰਾ

  • @hardevbrar6981
    @hardevbrar6981 8 หลายเดือนก่อน +10

    ਦੋਨੇ ਬਹੁਤ ਵਧੀਆ ਇਨਸਾਨ ਨੇ

    • @youtuberambo1567
      @youtuberambo1567 8 หลายเดือนก่อน +4

      Kade real life ch Rana Ranbir nu milke dekhyo fr pta lggu..aam Lokan nu nede ni khadan dinda eh

    • @preetains1171
      @preetains1171 8 หลายเดือนก่อน

      Dohno fuddu sala

    • @punjjaabdesh8659
      @punjjaabdesh8659 8 หลายเดือนก่อน +2

      ​@@youtuberambo1567ਆਵਦੇ ਆਪ ਨੂੰ ਲੋੜੋਂ ਵੱਧ ਸਿਆਣਾ ਕਹਾਉਂਦਾ, ਓਵਰ ਐਕਟਿੰਗ ਦੀ ਦੁਕਾਨ

  • @narinderpalsingh5349
    @narinderpalsingh5349 8 หลายเดือนก่อน +2

    ਯਾਦਵਿੰਦਰ,,,,ਪੰਜਾਬ ਦੇ ਲੋਕਾਂ ਦੀਆਂ ਸਮੱਸਿਆਵਾਂ ਤੇ ਤੁਸਾਂ ਬੋਲਣਾ ਕਿਉਂ ਬੰਦ ਕਰ ਦਿੱਤਾ ਹੈ ????😢😢😢😢😢

    • @Dhermender-zo9xl
      @Dhermender-zo9xl 7 หลายเดือนก่อน

      Gadar aa

    • @ravindergill1
      @ravindergill1 7 หลายเดือนก่อน +1

      ਸਮੱਸਿਆਵਾ ਕਦੋ ਖਤਮ ਹੋਇਆ ਨੇ?ਨਾ ਹੋਣਿਆ ਨੇ

  • @varindersharmavarinderchan5172
    @varindersharmavarinderchan5172 8 หลายเดือนก่อน +5

    ਪਿ੍ੰਸ ਬਾਈ ਕਰ ਰਿਹਾ ਨਵਾਂ ਪੰਜਾਬੀ ਸਿਨੇਮਾ ਲਈ ❤❤❤❤❤

  • @harrydhaliwal4997
    @harrydhaliwal4997 8 หลายเดือนก่อน +3

    ਬਹੁਤ ਵਧੀਆ ਇੰਟਰਵਿਊ

  • @jssping123
    @jssping123 8 หลายเดือนก่อน +4

    Rana bai the Great

  • @savepunjab-lm2db
    @savepunjab-lm2db 8 หลายเดือนก่อน +1

    🙏🙏Tehde coh kini lokk ne jo song 🎵 sirf ek vaar sun k badh ch sunde nahi koi v nahi hou vaar vaar sunde te kush hunde song ch v tan same lines hundia ohi music 🎶 firh var var kayo sunde ho because tahdi atma nu shanti mildi hon same akhar nal sad song banda te same akhra toh bhagre wala song banda akhar te 35 ohi ne par sad song tahnu dukh vele sun k sakoon milda te bhagre wala kushi time kadi marriage te sad song te bhagra paya k chalo akhar te same ne punjabi de 35 k koi nahi nach lene nahi because tahdi atma nu oh cheez sakoon nahi dendi so Gurbani te boht vaddi cheej hai ajj toh teriya movies 🎬 delhnia band

  • @MuhammadNaveedQadri-yr7zp
    @MuhammadNaveedQadri-yr7zp 8 หลายเดือนก่อน +12

    I am a muslim & from Punjab Pakistan This man is a very brilliant personality saahnu saaryan nu ehnan kolon sikhhan di lorr ae❤

  • @bagichasingh44
    @bagichasingh44 8 หลายเดือนก่อน

    ਬਹੁਤ ਸੁੰਦਰ ਵਿਚਾਰ ਹਨ।ਮਾਈਕ ਦੀ ਸੈਟਿੰਗ ਠੀਕ ਨਹੀਂ ਹੈ
    ਕਦੇ ਕਦੇ ਅਵਾਜ਼ ਬਹੁਤ ਘੱਟ ਅਤੇ ਕਦੇ ਜ਼ਿਆਦਾ ਹੋ ਜਾਂਦੀ ਹੈ।। ਰਿਮੋਟ ਤੋਂ ਅਵਾਜ਼ ਘੱਟ ਵੱਧ ਕਰਨੀ ਪੈਂਦੀ ਹੈ। ਕੋਈ ਸਾਊਂਡ ਕੰਟਰੋਲਰ ਦੀ ਵਰਤੋਂ ਕਰੋ ਜੀ।।

  • @abbysantos327
    @abbysantos327 8 หลายเดือนก่อน +6

    ਇੱਕ ਗੱਲ ਤੈਨੁੰ ਦੱਸ ਦਿੰਦਾ ਖੱਚੇ ਗੁਰੂ ਘਰ ਜਾ ਜਾ ਨ ਜਾ ਪਰ ਇੱਕ ਗੱਲ ਚੇਤੇ ਰੱਖੀ ਅਨੰਤਮ ਅਰਦਾਸ ਬਾਪੂ ਦੇ ਘਰ ਆਏ ਤੇ ਹੀ ਹੋਣੀ ਆ

    • @HakamSingh-kl8hi
      @HakamSingh-kl8hi 8 หลายเดือนก่อน

      😂😂😂😂

    • @Dhermender-zo9xl
      @Dhermender-zo9xl 7 หลายเดือนก่อน

      Sanu 4 futtiya di koi lor ni
      😂 Mai jaida study kiti aa
      Guru Bina gaat nahi
      Bani padan wala gura da sikh Bina seesh to baba deepsingh lar sakda.

  • @balbirsinghusajapmansadasa1168
    @balbirsinghusajapmansadasa1168 8 หลายเดือนก่อน +9

    ਟਾਈਟਲ ਦੇਖਕੇ ਸੁਣਨਾ ਕਿਉਂ ।

    • @kaushiktvofficial
      @kaushiktvofficial 8 หลายเดือนก่อน +4

      ਲੋੜ ਵੀ ਕੀ ਹੈ ਜਾਣ ਦੀ ਰੱਬ ਤਾਂ ਬੰਦੇ ਦੇ ਅੰਦਰ ਹੈ

    • @bhupindersingh5290
      @bhupindersingh5290 7 หลายเดือนก่อน

      Jina ne amrit shak ke Guru sahib di rehat rakhi, sewa kiti aur shaheed vi ho gye, oh vi keh sakde si ke rab tan andar hi vasda asi gurdware guru kol nai jana rehat nai rakhni, Jera rab andar vasda bahar vi ohi vasda . Guru roop hoke sanu hukam vi ohi denda ke amrit shakna naam japna sewa karni gurbani padni te guru nu matha tekna jaroori hai . Jere amrit shakan de yog nai ohi eho jahia gallan karde ne.

  • @drgarcha1964
    @drgarcha1964 8 หลายเดือนก่อน +5

    A SERIOUS AND SENSIBLE ACTOR RANA JI.

  • @dilshauksinghbalbal5264
    @dilshauksinghbalbal5264 8 หลายเดือนก่อน +1

    Buhat hi vadia vichar aa Bai ji waheguru ji kirppa kre tuhade te

  • @DaljeetSingh-lk7mz
    @DaljeetSingh-lk7mz 5 หลายเดือนก่อน

    Raab de bhoor kirpa app ji te jaadbeer ji , paji rana ji bhoot high education de gal karde ne app ji da dhaanbaad jankari lae ,

  • @GurpreetSingh-fh8gj
    @GurpreetSingh-fh8gj 8 หลายเดือนก่อน +5

    ਦਾਤਰੀ ਗੈਂਗ

  • @Lakhwinder1443
    @Lakhwinder1443 8 หลายเดือนก่อน +2

    ਅਸੀਂ ਕਿ ਕਰੀਏ ਫੇਰ

  • @YadvinderBrar1412
    @YadvinderBrar1412 8 หลายเดือนก่อน +2

    Very knowledgeable person rana Ranbir

  • @grewalphotographykheri407
    @grewalphotographykheri407 8 หลายเดือนก่อน +1

    Great personality Rana g❤❤

  • @Preetsekhon2211
    @Preetsekhon2211 8 หลายเดือนก่อน +3

    Like your thoughts. Apne bndeya nu hale time lgna othe tk pochn nu. Boht vdiya interview.

    • @Save.Punjab
      @Save.Punjab 8 หลายเดือนก่อน

      lol ehh kehda mai gurudaware mandir nahi janda ohh parmatma ehnu balonda hi nahi because ehdi atma Ani gandi ho chukki oh parmatma cohda hi nahi tu ohde ghar awe Kai Rishi munni om 🕉 da ucharan karde c ohh te 2 shabad ne ohde Nall hi jindgi safal kar lehde ehh kanjar ne pata nahi kiniya di life khrab kar deni ahh interview nal

    • @user-pe5kk5ij9e
      @user-pe5kk5ij9e 8 หลายเดือนก่อน +1

      Eh gallan har kise de palle ni painiaa veer ji🙏🙏

    • @user-pe5kk5ij9e
      @user-pe5kk5ij9e 8 หลายเดือนก่อน +1

      @@Save.Punjab Yaar aggle di marzi aa Mandir Gurudware jave na jave, bande di neet saaf honi chahidi aa🙏

    • @Singh12552
      @Singh12552 8 หลายเดือนก่อน

      ​@@user-pe5kk5ij9ekehri neet ...Kehri neet Canada laike gaye...paisa mohh Maya...

  • @pavittarsingh6311
    @pavittarsingh6311 8 หลายเดือนก่อน +8

    ਜਦੋ ਪੈਸੇ ਕੋਲ ਬੰਦਾ ਅੰਨਾ ਹੋ ਜਾਦਾ

  • @jagroopsingh5686
    @jagroopsingh5686 8 หลายเดือนก่อน +2

    ਸੁਲਝਿਅਾ ਅਦਾਕਾਰ

  • @gurbagsingh1556
    @gurbagsingh1556 8 หลายเดือนก่อน +3

    ਆਪਾਂ ਸਾਰੇ interviews ਦੇਖ ਦੇ ਆ ਮੈਨੂੰ ਲੱਗਦਾ ਜ਼ਿਆਦਾ ਕਿਤਾਬਾਂ ਪੜਨ ਨਾਲ mind wash ਹੋਏ ਆ ਇਹਨਾ ਦੇ ↕️

    • @Singh12552
      @Singh12552 8 หลายเดือนก่อน

      Mind wash nayi hoye...eh bahut chalaak lok ne...Sasane jyada Bande ne...

    • @Dhermender-zo9xl
      @Dhermender-zo9xl 7 หลายเดือนก่อน

      Mere Lu- paday aa
      Marasai aa

  • @SatishKumar-yw2ou
    @SatishKumar-yw2ou 8 หลายเดือนก่อน +2

    Very good interview video.❤

  • @dupinderkaur2511
    @dupinderkaur2511 8 หลายเดือนก่อน +1

    Ardaas 1 is my favorite movie❤

  • @harjotsingh3947
    @harjotsingh3947 8 หลายเดือนก่อน +1

    Jyadatar Galla thik nae .Par bande da mann har pall change hunda. Jaroori ni v j thonu Japji Sahib dae arth pta nae ta fher roj path karan di lod ni. Nitnem karan naal har roj bande nu cheta rehnda v Guru Sahib ki keh rahe nae. Baki Guru Sahib nae hukam kita v Nitnem karo. I will listen to my Guru first before anyone else. Although good conversation and Rana veer is doing very good.

  • @recce6617
    @recce6617 8 หลายเดือนก่อน +1

  • @davinderkaur8166
    @davinderkaur8166 8 หลายเดือนก่อน

    Thx bhaji tuci babe Nanak de gal ketti. Koi ne kerda.. thx

  • @sarbjeetsidhu9602
    @sarbjeetsidhu9602 7 หลายเดือนก่อน

    ਅਰਦਾਸ ਫਿਲਮ ਤਾਂ ਲਾਜਵਾਬ ਸੀ ਜੀ

  • @RamanDeep-cv8rq
    @RamanDeep-cv8rq 8 หลายเดือนก่อน +3

    Bhot gaint banda lagda mainu Ranbir Bai

    • @Dhermender-zo9xl
      @Dhermender-zo9xl 7 หลายเดือนก่อน

      Asi ter futtiya nu banda ni samajdaay

  • @gsdakha3763
    @gsdakha3763 8 หลายเดือนก่อน +1

    Good vichar ji

  • @rajkumarisinghsingh4282
    @rajkumarisinghsingh4282 8 หลายเดือนก่อน +1

    ਕਲਾਕਾਰ ਵਧੀਆ

  • @navjotsinghsandhu6096
    @navjotsinghsandhu6096 8 หลายเดือนก่อน +6

    Main mandir ya gurudware nahi janda 😂 per “BIDIYAAN DE SUTTE” dab k khichda haan 😎

  • @hardialsingh1
    @hardialsingh1 8 หลายเดือนก่อน +2

    Guru naal piar sirf 3 saal vaste ni hunda Ji if aakhri sah taq nibhauna hunda Ji . Par Ih Wahiguru di kirpa naal e piar nibhda Ji

    • @Singh12552
      @Singh12552 8 หลายเดือนก่อน

      Edde baapu ne hi galat sikhaya diti hai kendal tu roj roj rehsaas Saab da paath kyun panda hain ...Edda Matlab sikhaya hai ...Matlab taan 10 20 50 vaar paath karke samaz aa janda hai...par roj paath apne dil di Shanti sakoon positivity layi kita janda hai ...khaani taan 2 roti hi hai ...fer Canada jaake kyun kha rahe ho apne punjab vich rehke vi kha sakde ne...par paisa layi Gaye na punjab chad ke...baapu ne eh dasyaa ki khaani taan 2 roti hi hai ...chad Canada jaake ki karna hai ...apne punjab rehke kha Lai...

  • @KamalSingh-dl6yc
    @KamalSingh-dl6yc 8 หลายเดือนก่อน

    Great personality Rana g❤

  • @luckymasoun4544
    @luckymasoun4544 8 หลายเดือนก่อน +2

    DHURI AREA DA PROUDABLE ARTIST BAI

  • @ikodapasara8143
    @ikodapasara8143 8 หลายเดือนก่อน +2

    ਰਾਣਾ ਜੀ ਯਾਦਵਿੰਦਰ ਨੂੰ ਪੁੱਛੋ ਆਸਤਿਕ , ਨਾਸਤਿਕ ਸੇ agnostic ਦੀ ਪ੍ਰੀਭਾਸ਼ਾ ਕੀ ਆ ?

  • @baljidersingh-ep1ef
    @baljidersingh-ep1ef 8 หลายเดือนก่อน +1

    Very good

  • @jagdeepkaur8855
    @jagdeepkaur8855 8 หลายเดือนก่อน +2

    🎉🎉🎉

  • @uppaldeva8958
    @uppaldeva8958 8 หลายเดือนก่อน +4

    Khaca chithi te japji sahib nu ik kri jana. Lahnat va tere

    • @funny_gully8468
      @funny_gully8468 8 หลายเดือนก่อน +1

      Ehe khacj he ne jado bande kol sokha mil jave ahe haal hunda

  • @arshdeepsidhu9989
    @arshdeepsidhu9989 8 หลายเดือนก่อน

    Best interview ❤❤

  • @rajkumarisinghsingh4282
    @rajkumarisinghsingh4282 8 หลายเดือนก่อน +1

    ਮੈਂ ਤਾਂ ਮਾਸਟਰ ਜੀ ਦੇਖਣਾ ਸੀ

  • @SidhuManjeet-rk9xy
    @SidhuManjeet-rk9xy 8 หลายเดือนก่อน

    Bht vadia soch a veer

  • @parammixes1228
    @parammixes1228 7 หลายเดือนก่อน +1

    His father was comnust like him
    His papa give examples path

  • @sandipsingh8677
    @sandipsingh8677 6 หลายเดือนก่อน

    ❤❤❤

  • @jagmeetsingh9973
    @jagmeetsingh9973 8 หลายเดือนก่อน +1

    Good job ji

  • @saabpunjab1765
    @saabpunjab1765 8 หลายเดือนก่อน +6

    Do khach iko jaga
    Khana punjab da gadaari v punjab naal dur fitte muh

  • @dpsingh8557
    @dpsingh8557 8 หลายเดือนก่อน +1

    Good 👍

  • @manjeetgillgillgill6658
    @manjeetgillgillgill6658 7 หลายเดือนก่อน

    Best wishes 🙏 to u

  • @gupzkahlon2482
    @gupzkahlon2482 8 หลายเดือนก่อน +1

    👌🏻👍

  • @HarpreetKaur-in4rt
    @HarpreetKaur-in4rt 8 หลายเดือนก่อน

    Great veer ji

  • @LS-ct9to
    @LS-ct9to 8 หลายเดือนก่อน +4

    a aida v kalakaar nahi jini Hwa mili jandi ainu

    • @Dhermender-zo9xl
      @Dhermender-zo9xl 7 หลายเดือนก่อน

      Sapi aa sala Laura kalakar aa😂

  • @sherrysidhu123
    @sherrysidhu123 8 หลายเดือนก่อน

    I must tell the viewers dat if u can’t read books den plz watch Podcasts of such personalities.
    Jiyo ❤

  • @Greatman6969
    @Greatman6969 8 หลายเดือนก่อน +4

    Gurbani came from Guru. Their meaning is very very deep. Your father’s letter is not even close equal if you think repeating Gurbani is unnecessary why you keep repeating breakfast lunch dinner why don’t you stop repeating you are a wonderful person but you are lacking about gurubani Thank you.

  • @gurtejchahlgurtejchahl6385
    @gurtejchahlgurtejchahl6385 8 หลายเดือนก่อน

    ਮੋਹਣ ਮਾਸਟਰ ਜੀ ਮੈਂ ਪੜੀ ਆ ਭੁੱਲਰ ਹੇੜੀ

  • @BalwinderSingh-zz1yi
    @BalwinderSingh-zz1yi 8 หลายเดือนก่อน +1

    👍👍👍👍

  • @romysingh3642
    @romysingh3642 8 หลายเดือนก่อน +1

    ਤੇਰੇ ਬੱਚੇ ਸਕੂਲ ਕਿਉਂ ਜਾਂਦੇ ਸੀ ?

  • @govinda_verma
    @govinda_verma 8 หลายเดือนก่อน

    Start at 6:50..

  • @rsingh3453
    @rsingh3453 8 หลายเดือนก่อน +1

    Rana has double face, patiale wale punjabi producer ton pusho, kiwen khrab karda eh director/ producers nu

  • @parminderkaur6955
    @parminderkaur6955 8 หลายเดือนก่อน +1

    🎉🎉🎉🎉🎉❤❤❤

  • @moiline1
    @moiline1 8 หลายเดือนก่อน

    Rana bai ji Tun bai kam a. But money is important to make yourself important Find a topic and change a twist you will make more money brother. I here you

  • @deep4828
    @deep4828 8 หลายเดือนก่อน

    Baii yaad de sohne te tharamme wale sawal

  • @DaljeetSingh-lk7mz
    @DaljeetSingh-lk7mz 5 หลายเดือนก่อน

    Paji mera v dil karda kitada gift karn da

  • @arjansingh31
    @arjansingh31 8 หลายเดือนก่อน +2

    Je tu Mandir Gurdware nahi jana,
    Vale syanne apne aap nu oh samjannn laggg jande ne,

  • @lakhbirsingh8132
    @lakhbirsingh8132 8 หลายเดือนก่อน +6

    ਦੋਨੋ ਖੱਚਾਂ ......ਸਕ੍ਰਿਪਟਡ ਡਰਾਮਾ

  • @user-io1gx3mw1c
    @user-io1gx3mw1c 8 หลายเดือนก่อน

    👍

  • @bhupindersingh5290
    @bhupindersingh5290 7 หลายเดือนก่อน

    Jera banda gurdware matha tekan nu andh viswash dasi janda oh gurbani nu ate guru nu aam hi samjda hovega . Fer amrit vi andh viswash hogia huna . Maryada di tan gal hi door di reh gai. Guru sahib di chlai hoyi maryada di respect karoge, tan hi respect milni dunyia vich. Nahitan pessa,respect ,family, dharam sab kush chalia jana. Guru sahib nehi jindgi diti, kadar karia karo vad ton vadh gurdware guru kol baithia karo sewa karo, ohda naam japo.

  • @balvirsidhu5946
    @balvirsidhu5946 8 หลายเดือนก่อน +12

    I ਜਪੁਜੀ ਸਾਹਿਬ ਸਮਝ ਆ ਗਿਆ ਹੁੰਦਾ ਤਾਂ ਗੁਰਬਾਣੀ ਕਦੇ ਨਾ ਛੱਡਦਾ, ਮੂਰਖ ਬੰਦੇ ਨੂੰ ਚਿੱਠੀ ਤੇ ਗੁਰਬਾਣੀ ਵਿਚਲਾ ਫਰਕ ਹੀ ਨਹੀ ਪਤਾ,

    • @JagdeepSingh-ze2up
      @JagdeepSingh-ze2up 8 หลายเดือนก่อน +1

      ਬਾਈ ਜੀ ਅਸੀਸ ਜਾਂ ਅਰਦਾਸ ਦੇਖ ਕੇ ਕੁਮੈਂਟ ਕਰੋ ।

    • @balvirsidhu5946
      @balvirsidhu5946 8 หลายเดือนก่อน

      ਦੋਵੇਂ ਹੀ ਵੇਖੀਆਂ, ਪਰ ਮੈਨੂੰ ਲਗਦਾ ਇਹਨੇ ਆਪ ਕੁਝ ਨਹੀ ਸਿੱਖਿਆ

    • @sing904
      @sing904 8 หลายเดือนก่อน

      Apna totta rattan apne kol rakho.
      Gurbani zindagi jeuna sikhaundi hai. J ikk war parr k samajh nai laggi ta 1000 war parr k v naii laggni

    • @balvirsidhu5946
      @balvirsidhu5946 8 หลายเดือนก่อน

      @@sing904 ਅੱਛਾ ਫਿਰ ਇਹਨਾਂ ਸਤਰਾਂ ਦਾ ਮਤਲਬ ਦਸਿਓ 'ਭਰੀਆ ਹੱਥ ਪੈਰ ਤਨ ਦੇਹ, ਪਾਣੀ ਧੋਤੇ ਉਤਰ ਸੋਂ ਖੇਹ
      ਮੂਤ ਪਲੀਤੀ ਕੱਪੜ ਹੋਏ, ਦੇ ਸਾਬੁਨ ਲਈਆ ਉਹ ਧੋਏ
      ਭਰੀਆ ਮਤ ਪਾਪਾ ਕੇ ਸੰਗ, ਉਹ ਧੋਪੈ ਨਾਵਾ ਕੇ ਰੰਗ
      ਐਵੇਂ 4 ਜਮਾਤਾਂ ਪੜ ਕੇ ਚਵਲਾਂ ਨਾ ਮਾਰਿਆ ਕਰੋ, ਥੋਡੇ ਵਰਗਾ "ਦਿਲ ਸਾਫ " ਜੱਥਾ ਭੱਜਦਾ ਵੀ ਬੜੀ ਜਲਦੀ ਆ ਜਦੋਂ ਬਹਿਸ ਕਰਦੇ ਹਾਂ ਅਹਮੋ ਸਾਮਣੇ

    • @savepunjab-lm2db
      @savepunjab-lm2db 8 หลายเดือนก่อน +1

      ​@@JagdeepSingh-ze2uplol ehh kehda mai gurudaware mandir nahi janda ohh parmatma ehnu balonda hi nahi because ehdi atma Ani gandi ho chukki oh parmatma cohda hi nahi tu ohde ghar awe Kai Rishi munni om 🕉 da ucharan karde c ohh te 2 shabad ne ohde Nall hi jindgi safal kar lehde ehh kanjar ne pata nahi kiniya di life khrab kar deni ahh interview nal

  • @bprem8594
    @bprem8594 8 หลายเดือนก่อน

    Promo e pind jeda banayia

  • @gurjotsingh8934
    @gurjotsingh8934 8 หลายเดือนก่อน +5

    ਕਮੈਂਟ ਤਾਂ ਮੈਂ ਨਹੀਂ ਸੀ ਕਰਨਾ ਪਰ ਜਿਹੋ ਜੇਹਾ ਟਾਈਟਲ ਲਿਖਿਆ ਇਹ ਨੀਚ ਪ੍ਰਵਿਰਤੀ ਘਰ ਕਰ ਰਹੀ ਹੈ ਬਹੁਤੇ ਬੌਧਿਕ ਪੱਖੋਂ ਖੋਖਲੇ ਪੰਜਾਬੀਆਂ ਚ। ਅਖੇ ਜੀ ਮੰਦਰ ਗੁਰਦਵਾਰੇ ਨਹੀਂ ਜਾਂਦਾ, ਤੂੰ ਤੇ ਘੂਸਾ ਆ ਤੈਨੂੰ ਸੱਦਾ ਪਾਇਆ ਕਿਸੇ ? ਇਹੋਜੇਹਾ ਹੀ ਚਵਲ ਆਹ ਨਾਲ ਦਾ, ਮੂੜ੍ਹ ਮੱਤੀ ਮੰਧ ਬੁੱਧੀ ਭੰਡ ਬੰਦੇ ਹੁਣ ਪ੍ਰਮਾਰਥ ਦੀਆਂ ਸਿਖਰਾਂ ਦੇ ਆਲੋਚਕ ਬਣਨਗੇ, ਡੀਬੇਟਾਂ ਕਰਨਗੇ, ਆਹੀ ਹਾਲ ਹੈ ਅੱਜ ਦੇ ਹੁਜਤੀਂ ਪੰਜਾਬੀ ਸਮਾਜ ਦਾ। Democratisation of 'Critique' leads in a degenerate and spiritually castrated society and men, women and children alike.

  • @singhtera2216
    @singhtera2216 8 หลายเดือนก่อน

    Wada kalakar (nigura)
    Guru dii kala putt jiss dinn Gurbani through dekhenge samjh aaoogii kii wadda kalakaar kon waa

  • @mandykhattra1290
    @mandykhattra1290 8 หลายเดือนก่อน

    ✌✌✌✌✌👌👌👌👌🙏🙏🙏

  • @rajindersinghbaaghi
    @rajindersinghbaaghi 8 หลายเดือนก่อน +1

    ਬੇਵਕੂਫ ਬਣਾ ਰਹੇ ਨੇ ਇਹ , ਆ ਯਾਦਵਿੰਦਰ ਵੀ ਦੱਲਾ ਸਟੇਟ ਦਾ, ਜੇ ਤੂ ਅੱਖ ਚ ਅੱਖ ਪਾਉਣ ਦੀ ਗੱਲ ਕਰਦਾ, ਫਿਰ Canadian jagman ਦੀ ਇੰਟਰਵਿਊ ਕਰ

  • @sarbjit360
    @sarbjit360 8 หลายเดือนก่อน

    Pita di gal man lyi par asli pita Guru Gobind Singh di ਨਹੀਂ manni. ਇਕ ਵਾਰੀ mere nal gal kro tuhanu apni galti da ehsas ho jayega

  • @arshnoorsinghsidhu4874
    @arshnoorsinghsidhu4874 8 หลายเดือนก่อน

    Bai g ANIMAL movie khud dekho ja k…sirf sex and violence de base tan na khho kioki j ess pakh vall dekhya javve tan horr v bahot movies ayiya industry vich jive ki Ragno mms,hate story de parts..ohna ne enna paissa ni kamaya box office de vich…actors ne avda kirdaar bahot sohne tang nal nibaya te bakki j violence di gall kriye tan oh entertainment vaste hunda..enna k tan hrek movie ch hunda kioki oh movies ne te usnu assi apni zindagi nal compare ni krr skde…te bakki movie di jo main story a oh bahot hi vdia chakki gyii a jo k hjje tak apni bollywood ja pollywood ch koi pesh ni krr paya….bakki tuhanu bahot sarra pyaar sodda channel bahot dekhde a assi❤️

  • @HarjinderSingh-ce2be
    @HarjinderSingh-ce2be 8 หลายเดือนก่อน +1

    ਦੋ ਮਹਾਨ ਸ਼ਖ਼ਸੀਅਤਾਂ।

  • @Desi-jatts
    @Desi-jatts 8 หลายเดือนก่อน +1

    ਇਹ ਸਿਰਸੇ ਵਾਲੇ ਦਾ ਭਗਤ ਆ !

  • @sukhdeepsingh3017
    @sukhdeepsingh3017 8 หลายเดือนก่อน

    Ki ah comments CH dharmik banan Walean nu kuj pata v ke thode warge Lok hi es cheej da reason a ke main v eddan hi Sochda , mainu lagda rab har jagah

  • @BrownBoy-si5xz
    @BrownBoy-si5xz 8 หลายเดือนก่อน +2

    Most overrated artist in industry

  • @GurpreetSingh-vh3mu
    @GurpreetSingh-vh3mu 8 หลายเดือนก่อน

    ਪਹਿਲੇ 5-6 ਮਿੰਟ ਸਮਾਂ ਖਰਾਬ ਦੇ ਨੇ

  • @harp_kaurz
    @harp_kaurz 6 หลายเดือนก่อน

    Animal ch jo sikhs nu show krea hun oh krn kisaan protest ch

  • @jindjaan133
    @jindjaan133 8 หลายเดือนก่อน +4

    Main apni zindagi ch kafi fuddu bande dekhe ne jehde ahankaar ch kehnde ne v main gurudwarey nahi janda te duniya bhar diyaan landu harkataan karde ne....gurudwara sahib di mahatata sangat te pangat karke hai...jehdi bande nu samajh aa jandi hai jdo parmatma samjhaundaa...
    Gurughar te langar zindabaad...

  • @KuldeepSingh-nz2kw
    @KuldeepSingh-nz2kw 8 หลายเดือนก่อน +11

    ਪਾਗ਼ਲ ਇਕੱਠੇ ਨੇ।

  • @Anupreet_47
    @Anupreet_47 8 หลายเดือนก่อน +1

    Dono camrade 😂

  • @TheSandhawalia
    @TheSandhawalia 8 หลายเดือนก่อน

    Bhaji society da adult content paa deo pher asi bacheyaan nu punjabi films naa dekhan le ke jayiye? Punjabi naal na Jodie?

  • @rupindersinghboparai
    @rupindersinghboparai 8 หลายเดือนก่อน

    Bappu song v

  • @uggoot9387
    @uggoot9387 8 หลายเดือนก่อน +1

    Bro Gurua ne Nitnem karan nu kiha, matlb karna hi aa. No questions asked.
    Arth parho te chalo V.
    Guru sade to bahut upar sii they know more then us.

  • @Han739
    @Han739 8 หลายเดือนก่อน +2

    Dono sikh virodhi n eh rana waise gurdwara sahib jnda nai kudi de viah nu kio fere krae odo fere v us chithi de ale duale kra dene c

  • @kulwindersingh-ku6em
    @kulwindersingh-ku6em 2 หลายเดือนก่อน

    Jehda bnda bani ton tode oh bnda e ni

  • @amritpalsingh3715
    @amritpalsingh3715 8 หลายเดือนก่อน +2

    Rana tera dada ek number da fu banda c ...Guru sahib ji tan khendey aa v Gurbani da nitnem roj krna tere dadey nu koi kutta v puchda pind vich jehra tu guru sahib da bachan talda