This guy who made his acting career making bully of city people..... now preaching peace Remember: it haunt back to ur generation now ur kids can not speak proper punjabi Salee Shudhar cast jatt are feeling the heat ...so happy ur kids are giving back to u what u felt is funny rest assure u will not be able to save it for next generation
Yadwinder bht sahyian gala krka dikhunde ne Par eh channel time nu dekh ka add chlyi jnde kise di v sarkar aundi ha oss di add puri krda ha ceha oh add sehi howa ya galt howa par ehna add krni hi krni ha Gala ta bht wadiya krda c jive ehna new18 channel chdiya c par eh v ohna rawaa ta hi chalda bss fark ana ha v othe eh job krda se ta ethe ha owner ha channel de Par kam iko ha ta
Veero apni mitti di rukhi,videsh di chopri nalo Changi hai.parvaar tabah ho gaye videsh jaa ke vasan di lalsa vich.veero Halle v Sambhal lavo apni dharti apna virsa.
@@vishalkadian9860 tuhadi RSS ney vi Hindua nu badnam kitta hoya duniya ch kayi jagah ban hai RSS tey shastar guru ney hi bakshe ney ohh extremism nahi hai
@@YuvrajSingh-fg8sc oh Ji RSS meri kite aa. Eh taan kujh Hindu pagal hoye paye ne. Majority Hindu te Majority Sikh aman chahunde ne. RSS de kateeda ne taan sadde desh di badnami karai hoyi aa. RSS taan bhaaji Saradar Patel ne ban karti si . Eh desh sab da hega va bhaaji.
🤔🤔🤔🤔 thank you for your apprisiation on sikh community acctualy sikhs always save and give lite to your community with burn there own homes and lives like guru teg bahadur sahib and all shahids who fought and give sacrifice there own lives in kalepani jails ...your hindu community is coward and sellfish who always betraid sikhs and make fool us with make false promises..sikhs always pray to waheguru for for all in the world not for only for there family
ਪੰਜਾਬ ਦੇ ਲੋਕ ਪੰਜਾਬ ਛੱਡ ਛੱਡ ਕੇ ਬਾਹਰ ਭੱਜ ਰਹੇ ਸੀ ਤਾਂ ਦਿਲ ਦੁਖਦਾ ਸੀ, ਮੇਰਾ ਜੰਮਪਲ ਰਾਜਸਥਾਨ ਦਾ ਹੈ, ਪਰ ਪਿਛਲੇ ਦਸ ਸਾਲ ਤੋਂ ਪੰਜਾਬ ਚ ਕਿਰਾਏ ਦਾ ਮਕਾਨ ਲੈ ਕੇ ਰਹਿ ਰਿਹਾ ਹਾਂ, ਭਾਵੇਂ ਸਾਰੀ ਉਮਰ ਮੇਰੇ ਤੋਂ ਘਰ ਨਾ ਬਣੇ ਪਰ ਪੰਜਾਬ ਤੋਂ ਬਾਹਰ ਨਹੀਂ ਨਿਕਲਣਾ, ਕਿਉਂਕਿ ਜੇ ਅਸੀਂ ਹੀ ਪੰਜਾਬ ਨਾ ਸਾਂਭਿਆ ਤਾਂ ਫੇਰ ਸਾਡੀ ਹੋਂਦ, ਸਾਡਾ ਵਜੂਦ ਹੀ ਖਤਮ ਹੋ ਜਾਣਾ ਐਂ, ਫੇਰ ਭੁੱਲ ਜਾਇਓ ਕਿ ਦੁਨੀਆਂ ਦੇ ਨਕਸ਼ੇ ਤੇ ਕੋਈ ਪੰਜਾਬ ਵੀ ਹੁੰਦਾ ਸੀ । ਪੰਜਾਬ ਲਈ ਲੜਾਂਗੇ, ਪੰਜਾਬ ਲਈ ਹੀ ਮਰਾਂਗੇ, ਇਹ ਸਾਡੇ ਗੁਰੂਆਂ ਦੀ ਧਰਤੀ ਹੈ, ਇਸ ਧਰਤੀ ਲਈ ਸਾਡੇ ਵੱਡੇ ਵਡੇਰਿਆਂ ਨੇ ਖ਼ੂਨ ਡੋਲਿਆ ਹੈ
ਰਾਨਾ ਰਨਬੀਰ ਜੀ ਜੇ ਤੁਹਾਡੇ ਬੱਚਿਆਂ ਨੂੰ ਇਹ ਹੀ ਨਹੀ ਪਤਾ ਕਿ ਓਹਨਾ ਦੇ ਚਾਚਾ ਮਾਮਾ ਮਾਸੜ ਫੁੱਫੜ ਮਾਸਿਆਂ ਭੁਆ ਬਾਰੇ ਜੇ ਨਹੀ ਪਤਾ ਤਾਂ ਕਿ ਕਰਨਾ ਇਹੋ ਜਿਹੀ ਜ਼ਿੰਦਗੀ ਜਾ ਡਾਲਰਾਂ ਨੂੰ 🙏🏼🙏🏼
ਬਾਈ ਜੀਉ ਇਹ ਮਹੌਲ ਤਾਂ ਸਦੀਆ ਤੋ ਹੀ ਕਦੇ ਚੰਗਾ ਕਦੇ ਮਾੜਾ ਬਣਦਾ ਈ ਆਇਆ ਹੈ।ਧੰਨਵਾਦ ਜੀਉ।
ਮੈਨੂੰ ਬਾਈ ਪੈਂਤੀ ਸਾਲ ਹੋ ਗਏ ਆਏ ਨੂੰ ।ਹੁਣ ਜੀ ਕਰਦਾ ਪਿੰਡ ਜਾਕੇ ਰਹਾਂ ਪਰ ਜਦੋਂ ਪੰਜਾਬ ਜਾਨਾ ਓਥੇ ਜਾਕੇ ਹੋਰ ਦਿਲ ਖਰਾਬ ਹੁੰਦਾ ਪਹਿਲਾਂ ਵਾਲਾ ਮਾਹੋਲ ਨਹੀਂ ਮਿਲਦਾ।
time time di gal veere pehla wala time chnga c bot louka ch pyar mohabat bda hunda c pr hun te koi kise de ghar jake khush nhi
Facebook te nah jao ethe aa sikhh sajjo
35 saal pehla terrorism c punjab ch . Umar ch vade lgde ho akal naal gal krya karo
Bhai ਜੀ ਇਕ ਗਲ ਦਾ ਗੁਸਾ ਨਾ ਕਰਿਓ ਜੇ ਅਸੀਂ ਪੰਜਾਬ ਨਾ ਮੁੜੇ ਤਾ ਪੰਜਾਬ ਬਹੁ ਗਿਣਤੀ ਪੰਜਾਬੀਆਂ ਦਾ ਨਹੀਂ ਰੈਹਨਾ ਮਿਨੂ 15 ਸਾਲ ਹੋ ਗੇ 10 ਸਾਲ ਤਕ ਮੁੜ ਜਾਣਾ
@@balgeetsing9534 enni tension kyon lyi punjab di
One of the best conversation - ਕਹਿੰਦੇ ਸੱਚ ਕੌੜਾ ਹੁੰਦਾ ਸੋ ਇਹ ਇੰਟਰਵਿਊ ਬਹੁਤ ਲੋਕਾਂ ਨੂੰ ਕੌੜੀ ਲੱਗਣੀ... BTW.. ਬਹੁਤ ਵਧੀਆ ਗੱਲਬਾਤ ਜ਼ਿੰਦਗੀ ਦੇ ਹਰੇਕ ਪਹਿਲੂ 'ਤੇ
ਬਹੁਤ ਵਧੀਆ ਵਿਚਾਰ ਧੰਨਵਾਦ
Good ਰਾਣੇ ਬਾਈ
Very good RAANA brother, jeonde raho brother 👍 🙏
ਜਾ ਓਏ ਚਵਲਾ ਤੂੰ,, ਸਿੱਖੀ ਦਾ ਵੀ ਕੋਈ ਸਰੂਪ ਆ 🙏 ⚔️📿
Great perspective from Rana 22.. he put up his perspective in a well manner.
Sahi kaha paji
Waheguru ji 🙏🙏🙏🙏🙏
ਅਸਲ ਵਿਚ ਗੱਲ ਇਹ ਆ ਕਿ ਇਹ ਕਲਾਕਾਰ ਨੇ। ਹਰੇਕ ਦੀਪ ਸਿੱਧੂ ਨੀ ਹੋ ਬਣ ਸਕਦਾ ਜੌ ਲੀਕ ਖਿਚ ਸਕੇ। ਪਤਾ ਤਾਂ ਇੰਨਾ ਨੂੰ ਵੀ ਹੈਗਾ ਕਿ ਸਟੇਟ ਕਿਵੇਂ ਕੰਮ ਕਰਦੀ ਪਰ ਇੰਨਾ ਦੇ ਫੋਲਰ ਸਾਰੇ ਵਰਗਾਂ ਵਿਚ ਹੁੰਦੇ ਨੇਂ। ਇਹ ਨਈ ਬੋਲ ਸਕਦੇ ਸਿੱਧੇ ਤੌਰ ਤੇ। ਦੋਸ਼ੀ ਨੂੰ ਦੋਸ਼ੀ ਨਈ ਬੋਲ ਸਕਦੇ। ਕੀ ਇਹ ਦੀਪ ਸਿੱਧੂ ਨਾਲੋ ਜਿਆਦਾ ਪੜ੍ਹਿਆ ਲਿਖਿਆ??
ਇਹ ਕਿਹੜਾ ਐਕਟਰ ਆ ਤੁੱਕਾ ਚੱਲ ਗਿਆ ਇਹਦਾ ਕੱਦ ਕਰਕੇ । ਇਹਤਾਂ ਗੱਲਾਂ ਚ ਵੀ ਓਵਰ ਐਕਟਿੰਗ ਕਰਦਾ । ਜਿਆਦਾ ਸਮਝਦਾਰ ਮੰਨਦਾ ਆਪਣੇ ਆਪ ਨੂੰ
Right
ਪਲਟੀਨਾ ਸ਼ਹੀਦ ਬਣਨ ਦੀ ਲੋੜ ਵੀ ਹੈਨੀ ਕਿਸੇ ਨੂੰ ।
ਰਾਣਾ ਜੀ ਮੈਂ ਤੁਹਾਨੂੰ ਇੱਕ critical ਬੰਦਾ ਸਮਝਦਾ ਸੀ ਪਰ ਇਸ ਗੱਲ ਬਾਤ ਚ ਪਤਾ ਲੱਗਾ ਤੁਸੀਂ ਵੀ ਪ੍ਰਾਪੋਗੰਡਾ ਤੇ contemporary nararrative ਦੇ ਮਾਰੇ ਹੋਏ ਓ।
ਕਿਹੜਾ ਐਕਟਰ ਆ ਤੁੱਕਾ ਚੱਲ ਗਿਆ ਇਹਦਾ ਕੱਦ ਕਰਕੇ । ਇਹਤਾਂ ਗੱਲਾਂ ਚ ਵੀ ਓਵਰ ਐਕਟਿੰਗ ਕਰਦਾ ।ਜਿਆਦਾ ਸਮਝਦਾਰ ਮੰਨਦਾ ਆਪਣੇ ਆਪ ਨੂੰ ।
ਬਾਈ ਆਹ ਫੇਰ ਦੁਬਾਰਾ ਚਲਾ ਦਿੱਤੀ ਵੀਡੀਓ
ਯਾਦਵਿੰਦਰ ਦੀ ਅਸਲੀਅਤ ਕੀ ? ਅੰਮ੍ਰਿਤਪਾਲ ਨੂੰ ਵੀ ਉਂਗਲ ਤੇ ਦੂਜੇ ਪਾਸੇ ਵੀ ?
ਇਹਦੇ ਹੱਥ ਦੋ ਤੇ ਉਂਗਲਾਂ ਅੱਠ ਪਾਸੇ ਨੀ ?
ਸਭ ਕੁਝ ਕਾਰੋਬਾਰ ਵਿੱਚ ਬਦਲ ਰਿਹਾ ਯਾਦਵਿੰਦਰ ਵੀ ਸੋਚਦਾ ਹੋਊ ਮੈਂ ਕਿਉਂ ਪਿੱਛੇ ਰਹਾਂ
Very Nice Episode Yadwinder Ji
🙏🙏
Respect rana g . U r right
Bai bilkul gal sehi aa
ਚਲੋ ਕਿਸੇ ਨੇ ਸੱਚ ਬੋਲਣ ਦੀ ਹਿੰਮਤ ਕੀਤੀ
ਨਹੀਂ ਮੂਸੇਆਲਾ ਤਾਂ ਖਾਲਸਤਾਨ ਹੀ ਮੰਗਦਾ ਸੀ 🌚
ਐਕਟਰ ਆਦਰਸ਼ ਨਹੀਂ ਹੋ ਸਕਦੇ। ਇਹਨਾਂ ਦੇ ਅਸਲ ਕਿਰਦਾਰ ਹੋਰ ਨੇ, ਚੋਪੜੀਆਂ- ਚੋਪੜੀਆਂ ਗੱਲਾਂ ਕਰਨ ਵਿੱਚ ਇਹ ਸਭ ਮਾਹਿਰ ਹੁੰਦੇ ਆ।
Baabya de kirdar baare ki vichar aa.....
Good ver
Right bilkul Sach a..sade sikha ne har jagah dharam fit karta..sade hero v oh ban gaye Jina da sanu kuch nhi pata..asi gurua nu bhul ..new guru bnale
Vairy nice gallbat
Nice 👍
Political rbb hor aaa ..asli rabb hor aaa....Diljit di interview vekhi anupama chopra naal.....dimag khulljanda...kinna kaamzaab te down to earth bnda
Bilkul bai
ਡਰਾਮੇਬਾਜ ਹੈ ਦਲਜੀਤ, ਅਕਲ ਉਕਲ ਹੈਨੀ ਕੋਈ, ਪੰਜਾਬੀ ਤਮਾਸ਼ਬੀਨ ਲੋਕ ਨੇ ਗਿੱਦੜਾਂ ਦਾ ਗੂੰਹ ਅਸਮਾਨੀ ਚੜ੍ਹਾਇਐ
Both of good job bro
Ranbir nu keh tu sikh dharm nall Hindu aur muslim crichan dharam nu comperision karke dekh la
ਹਿੰਦੂਆਂ ਚੋਂ ਈ ਸਿੱਖ ਨਿੱਕਲ਼ੇ ਐ
Je tenu Hindu dharm vadiya Lagda Hindu banja koi nahi Rokda
Je muslim dharm thik lagda tah muslim banja
There is concept of "alternative cost" in economics. We have to lose something when we are getting something.
Kahdi trakki aa yar jadon jad hi na rahi
This guy who made his acting career making bully of city people..... now preaching peace
Remember: it haunt back to ur generation now ur kids can not speak proper punjabi
Salee Shudhar cast jatt are feeling the heat ...so happy ur kids are giving back to u what u felt is funny
rest assure u will not be able to save it for next generation
Goldy da bhra ve Panjab vich katal hoia c udon Goldy nal v hamdardi dikhauni c je harek nu justice mile ta koi gangstar nahi banda
Tu muslim banja Ranvir thik Rahega
Yadwinder bht sahyian gala krka dikhunde ne
Par eh channel time nu dekh ka add chlyi jnde kise di v sarkar aundi ha oss di add puri krda ha ceha oh add sehi howa ya galt howa par ehna add krni hi krni ha
Gala ta bht wadiya krda c jive ehna new18 channel chdiya c par eh v ohna rawaa ta hi chalda bss fark ana ha v othe eh job krda se ta ethe ha owner ha channel de
Par kam iko ha ta
ਕੇਸਾ ਤੋ ਬਿਨਾ ਸਭ ਭੇਡਾਂ ਨੇ
Right 👍
Punjbi filmi vich ai
Goldi brar v Canada c js ne sidhu moose wala veer da munder kite fr kyu Canada changa gagwar Canada v hai
Sochda si canada ch ki hai but result is equal to roti
Very good views
Veero apni mitti di rukhi,videsh di chopri nalo Changi hai.parvaar tabah ho gaye videsh jaa ke vasan di lalsa vich.veero Halle v Sambhal lavo apni dharti apna virsa.
Sahi sat mari veet
Views lyi iko video 2 -2 bri pyi jnde bss ehna nu view chieda ha hor kuj ni
Guru Nanak Sahib ne brahman dharam bare Guru Granth vich ki likhiya o dash ranvir
Bhai gusa na kari appa sikh va par sampuran nai please don’t maxed up
Comrade hate sikhi way of life
ਸਬ ਕੁਜ ਦਸ ਤਾ ਇਕ ਸਚਾਈ ਏਹ ਵੀ ਦਸ ਦੇ ਕੀ ਸਰਦੀਆਂ ਇਥੇ ਨਿਰਾ ਨਰਕ ਆ
Sab budhijivi ban ge ajj kal
Vichar sab de apne apne
We are the failure
Na ghar de na ghat de rhe....
Reporter nu nanga krta. Ehi kuch Evi krda ethe punjab ch. Social media ch.
Ehojey bewakoof koll Interview karde kiyu ho vaar vaar ehnu kiyu chalande ho koi Chazz da banda nahi labda
ਸਿਰੇ ਦਾ ਫੁਕਰਾ ਬੰਦਾ ਇਹ । ਲੋੜੋਂ ਵੱਧ ਸਮਝਦਾਰ ਮੰਨਦਾ ਆਪਣੇ ਆਪ । ਫਿਲਮਾਂ ਚ ਵੀ ਜਲੂਸ ਈ ਕੱਢਦਾ ।
22 g tusi loka ne Punjab li keta dowa ne . Jo ketta apni pocket li keta, hun bol rhe app kuj kar nhi ske,,, chamce ho tusi lok
Rana ji very bad, sikhi di gal kar
Bilkul bekar banda
Ja o ja tu vda actor choup chap guru da Singh Khalsa ban ja
Bibi ji extremism ne Islam nu saari duniya ch badnaam karta. Enni att vadhiya ni.
Bahar chale janne o par bahar aali soch nahi le sake.
@@vishalkadian9860 tuhadi RSS ney vi Hindua nu badnam kitta hoya duniya ch kayi jagah ban hai RSS tey shastar guru ney hi bakshe ney ohh extremism nahi hai
Chup chap singh saz ja nhi ta tera soda la dene guru de singha ne
@@YuvrajSingh-fg8sc oh Ji RSS meri kite aa. Eh taan kujh Hindu pagal hoye paye ne. Majority Hindu te Majority Sikh aman chahunde ne. RSS de kateeda ne taan sadde desh di badnami karai hoyi aa. RSS taan bhaaji Saradar Patel ne ban karti si . Eh desh sab da hega va bhaaji.
sikh ppl are actually sick people thats what rana ranbir is trying to say...hats off for your courage rana saab
How about hindu people give their definition too
@@j1982lakh every religion is full of dogule people that's the point
What about moot drinkers? They are the most sick
Why you think we are sick people brother ? Sada chardi kalra ch rehan wali te sarbat da bhalla mangan wali kaum hai sadi.
🤔🤔🤔🤔 thank you for your apprisiation on sikh community acctualy sikhs always save and give lite to your community with burn there own homes and lives like guru teg bahadur sahib and all shahids who fought and give sacrifice there own lives in kalepani jails ...your hindu community is coward and sellfish who always betraid sikhs and make fool us with make false promises..sikhs always pray to waheguru for for all in the world not for only for there family