Amritpal Singh ਦੇ ਵਕੀਲ Rajdev Singh Khalsa ਦਾ ਯਾਦਵਿੰਦਰ ਨਾਲ Exclusive Interview | Pro Punjab Tv

แชร์
ฝัง
  • เผยแพร่เมื่อ 2 ธ.ค. 2024

ความคิดเห็น • 609

  • @jagrajsandhu8421
    @jagrajsandhu8421 6 หลายเดือนก่อน +63

    ਜਾਗਦੀਆਂ ਜ਼ਮੀਰਾਂ ਵਾਲਿਆਂ ਦੀ ਇੱਕੋ ਸੋਚ
    ਭਾਈ ਅੰਮ੍ਰਿਤਪਾਲ ਸਿੰਘ ਜੀ ਖ਼ਾਲਸਾ ਦੀ ਜਿੱਤ ਪੱਕੀ ਹੈ,

    • @KENTIGER1000
      @KENTIGER1000 6 หลายเดือนก่อน +2

      Great Replies by Rajdev Singh KHalsa Ji. Yadwinder pukes and twists facts. POLITICAL POWER is a must and this MP election will set trend for Independent Candidates to defeat traitor parties in PUNJAB. Great job Rajdev Khalsa Ji. Yadwinder looks like a clown Journalist

  • @SatnamSingh-vw3gt
    @SatnamSingh-vw3gt 6 หลายเดือนก่อน +33

    ਰਾਜਦੇਵ ਸਿੰਘ ਖ਼ਾਲਸਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਭਾਈ ਅਮ੍ਰਿਤਪਾਲ ਸਿੰਘ ਜੀ ਜਿੱਤ 101🎉❤ ਪੱਕੀ ਵਾਹਿਗੁਰੂ ਹਮੇਸ਼ਾ ਚੜ੍ਹਦੀ ਜਵਾਨੀ ਬਖਸੇ

  • @AmandeepSingh-bu4wn
    @AmandeepSingh-bu4wn 6 หลายเดือนก่อน +67

    ਭਾਈ ਅੰਮ੍ਰਿਤਪਾਲ ਸਿੰਘ ਜਿੰਦਾਬਾਦ ਜੀ

  • @GurwinderSingh-id2sm
    @GurwinderSingh-id2sm 6 หลายเดือนก่อน +53

    ਪਤਰਕਾਰ ਜੀ ਖਾਲਸਾ ਜੀ ਵੱਡੇ ਵਕੀਲ ਹਨ ਇਸ ਤਰ੍ਹਾਂ ਨਹੀਂ ਤੁਹਾਡੇ ਘੇਰੇ ਵਿੱਚ ਫੱਸਣੇ ਧੰਨਵਾਦ ਜੀ

  • @navrajsingh9793
    @navrajsingh9793 6 หลายเดือนก่อน +50

    ਰਾਜਦੇਵ ਸਿੰਘ ਖਾਲਸਾ ਬਹੁਤ ਸੂਝਵਾਨ ਇਨਸਾਨ ਨੇ

  • @navdeepsukhi1846
    @navdeepsukhi1846 6 หลายเดือนก่อน +131

    ਬਾਪੂ ਦੇਖਣ ਚ ਸਾਧਾਰਨ ਲੱਗਦਾ .....ਪਰ ਹੈ ਨਿਰੀ ਅੱਗ ਤੇ ਸੂਝਵਾਨ

    • @psingh3558
      @psingh3558 6 หลายเดือนก่อน +5

      Purane akali idda de hi hunde si

    • @NirmalSingh-is1xn
      @NirmalSingh-is1xn 6 หลายเดือนก่อน +5

      Khalistan is the oxygen of the Punjab

    • @NirmalSingh-is1xn
      @NirmalSingh-is1xn 6 หลายเดือนก่อน +2

      NO KHALISTAN NO FREEDOM VAKI SUB TIME WASTE VAKVAS

    • @NirmalSingh-is1xn
      @NirmalSingh-is1xn 6 หลายเดือนก่อน

      JIRA V ELECTION LARDA. O LOKA nu FUDHU BANNA REHA HEA 5 saal hor gulaami HULL KHALISTAN

    • @NirmalSingh-is1xn
      @NirmalSingh-is1xn 6 หลายเดือนก่อน

      WITHOUT KHALISTAN ANYTHING IS SUICIDAL Gulaamo

  • @SukhrajKaur-pq5zb
    @SukhrajKaur-pq5zb 6 หลายเดือนก่อน +21

    ਬਹੁਤ ਵਧੀਆ ਵਿਚਾਰ ਨੇ ਭਾਈ ਸਾਹਿਬ ਜੀ ਰਾਜਦੇਵ ਸਿੰਘ ਜੀ ਠੋਕ ਠੋਕ ਕੇ ਜਵਾਬ ਦਿੱਤੇ ਜੇ ਅਕਾਲੀ ਇੱਡੇ ਹੀ ਸਾਫ਼ ਸੁਥਰੇ ਨੇ ਤਾਂ ਸਾਹਮਣੇ ਬਿਠਾਉਣੇ ਚਾਹੀਦੇ ਉਹ ਵੀ ਜਵਾਬ ਦੇਣ ਵਕੀਲ ਸੱਚ ਬੋਲਣ ਦੀ ਹਿੰਮਤ ਰੱਖਦੇ 100%ਸੱਚ ਬੋਲਦੇ ਤੁਸੀਂ ਉਲਝਾਉਣ ਦੀ ਕੋਸ਼ਿਸ਼ ਕਰ ਰਹੇ ਨੇ ਪਰ ਵਕੀਲ ਆਪਣੀ ਗੱਲ ਕਹਿਣ ਪੱਕੇ ਨੇ ਪਰ ਪੱਤਰਕਾਰ ਗੱਲ ਸਮਝਣ ਨੂੰ ਤਿਆਰ ਨਹੀਂ ਪਰ ਸੱਚ ਬੋਲਦੇ ਨੇ ਪਰਮਾਤਮਾ ਤਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏👏🙏❤️💞

  • @SukhwinderSingh-vi8qe
    @SukhwinderSingh-vi8qe 6 หลายเดือนก่อน +5

    ਬਹੁਤ ਵਧਿਆ ਇਨਸਾਨ ਨੇ ਖਾਲਸਾ ਜੀ ਤੁਸੀਂ ਬਹੁਤ ਜਾਣਕਾਰੀ ਮਿਲੀ ਤੁਹਾਡੇ ਕੋਲ਼ੋਂ 🙏🙏

  • @chahalgaming4141
    @chahalgaming4141 6 หลายเดือนก่อน +8

    ਬਹੁਤ ਹੀ ਤਜੁਰਬੇਕਾਰ ਸਪਸ਼ਟ ਬੇਬਾਕ ਸੁਝਵਾਨ ਇਨਸਾਨ ਸਰਦਾਰ ਰਾਜਦੇਵ ਸਿੰਘ ਜੀ

  • @rahmatdandiwal5285
    @rahmatdandiwal5285 6 หลายเดือนก่อน +25

    ਬਾਪੂ ਜੀ ਜਦੋ ਚਰਾਸੀ ਦੇ ਦੰਗਿਆ ਚ ਸਾਡੇ ਸਿੱਖ ਪਰਵਾਰਾ ਦੇ ਕਤਲ ਕੀਤੇ ਓ ਤੁਹਾਡੇ ਮੁਤਾਬਕ ਸਹੀ ਆ, ਜੇ ਸਿੱਖ ਆਪਣੇ ਅਕਾਲ ਤਖਤ ਸਾਹਿਬ ਦਾ ਬਦਲਾ ਲੈਣ ਤਾ ਗਲਤ ਜੇ ਸਿੱਖ ਆਪਣੀਆ ਭੈਣਾ ਦੀ ਲੁੱਟੀ ਹੋਈ ਇੱਜਤ ਦੇ ਬਦਲੇ ਲਈ ਕੀਤੇ ਹੋਏ ਕਤਲ ਤੁਹਾਡੇ ਮੁਤਾਬਕ ਗਲਤ ਆ, ਜੇ ਇਹਨਾ ਨੇ ਸੰਤ ਜਰਨੈਲ ਸਿਘ ਖਾਲਸਾ ਜੀ ਨੂੰ ਸ਼ਹੀਦ ਕੀਤਾ ਕੀ ਓ ਸਹੀ ਸੀ

    • @Malikmarjide
      @Malikmarjide 6 หลายเดือนก่อน +4

      84 dange ton pehla Hindu Marne sahi c ki democracy ch hathiar chukne sahi c ki ek sarkar da pithu ban ke lokan nu dharm de na te bhadkauna sahi c

    • @rahmatdandiwal5285
      @rahmatdandiwal5285 6 หลายเดือนก่อน +8

      @@Malikmarjide ਵੀਰ ਜੀ 84 ਤੋ ਪਹਿਲਾ ਵੀ ਦੱਸੋ ਸਿੱਖਾ ਨੇ ਕਿਹੜੇ ਨਿਰਦੋਸੇ ਹਿੰਦੂਆ ਨੂੰ ਮਾਰਿਆ ਸਿੱਖਾ ਦੀ ਲੜਾਈ ਹਮੇਸਾ ਤੋ ਹੀ ਜੁਲਮ ਕਰਨ ਵਾਲੀਆ ਸਰਕਾਰਾ ਨਾਲ ਰਹੀਆ, ਜਦੋ ਮੂਗਲਾ ਵੇਲੇ ਹਿੰਦੂਆ ੳਤੇ ਜੁਲਮ ਹੋਏ ਓਦੋ ਵੀ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ, ਨੇ ਜਾਲਮ ਸਰਕਾਰ ਨਾਲ ਟੱਕਰ ਲੈਕੇ ਸਹੀਦੀ ਪ੍ਰਾਪਤ ਕੀਤੀ ਕੀ ਓਦੋ ਵੀ ਫਿਰ ਸਿੱਖ ਗਲਤ ਸੀ ਦੱਸਿਓ ਜਰਾ

    • @sabi-mansa
      @sabi-mansa 6 หลายเดือนก่อน +6

      ​@@Malikmarjide
      1984 katleaam nalo pehla ja bad wich kehre hindu mare, kithe Mare, koi nam pta, list deu

    • @rahmatdandiwal5285
      @rahmatdandiwal5285 6 หลายเดือนก่อน

      @@sabi-mansa ਜੋ ਹਿੰਦੂ ਨਰਦੋਸ ਹੋਵੇ ਅਤੇ ਓਸ ਨੂੰ ਸਿੰਘਾ ਨੇ ਮਾਰਿਆ ਹੋਵੇ ਦੇ ਨਾਮ, ਪਰ ਜਿਹੜੇ ਇਹਨਾ ਜਾਲਮੀ ਸਰਕਾਰਾ ਨੇ ਹਿੰਦੂ ਵੀਰ ਮਰਵਾਏ ਹੋਣਗੇ, ਓਹਨਾ ਬਾਰੇ ਤੁਸੀ ਸਰਕਾਰਾ ਕੋਲੋ ਕੱਦੋ ਹਿਸਾਬ ਲਿਆ ਜਵਾਲ ਪੁਛਿਆ, ਸਰਕਾਰਾ ਮੂਹਰੇ ਤਾ ਬੋਲਦੇ ਨਈ ਸਾਡਾ ਕਿਸੇ ਵੀ ਧਰਮ ਨਾਲ ਕੋਈ ਵੈਰ ਨਹੀ, ਪੰਜਾਬ ਵਿੱਚ ਰਹਣ ਵਾਲਾ ਓ ਹਰ ਇਕ ਇਨਸਾਨ ਸਾਡਾ ਭਰਾ ਜੋ ਇਹਨਾ ਜਾਲਮੀ ਸਰਕਾਰਾ ਨਾਲ ਟੱਕਰ ਲੱਉਗਾ

    • @satnamsingh3742
      @satnamsingh3742 6 หลายเดือนก่อน +2

      ​@@Malikmarjide35 hunda ne naam ds do tuc only

  • @HarjeetSingh-bc3bm
    @HarjeetSingh-bc3bm 6 หลายเดือนก่อน +11

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @bindabassian8399
    @bindabassian8399 6 หลายเดือนก่อน +304

    ਕੌਣ ਕੌਣ ਮੰਨਦਾ ਭਾਈ ਅੰਮ੍ਰਿਤਪਾਲ ਸਿੰਘ ਜੀ ਦੀ ਖਡੂਰ ਸਾਹਿਬ ਤੋਂ ਜਿੱਤ ਪੱਕੀ ਆ 💯⛳️

    • @sabigirn9670
      @sabigirn9670 6 หลายเดือนก่อน +12

      ਜ਼ਰੂਰ ਜਿੱਤਣ ਗੇ

    • @Kiranjeetkaur59843
      @Kiranjeetkaur59843 6 หลายเดือนก่อน +11

      ਰਿਕਾਰਡ ਤੋੜ ਜਿੱਤ ਹੋਵੇਗੀ,,ਬਸ ਸਰਕਾਰਾਂ ਕਾਗ਼ਜ਼ ਭਰਨ ਵਿੱਚ ਕੋਈ ਘਪਲਾ ਨਾ ਕਰਨ🙏😢

    • @surinderjitsingh6173
      @surinderjitsingh6173 6 หลายเดือนก่อน +5

      🪯🪯🪯🪯🪯🪯
      🪻ਧੰਨ ਗੁਰੂ ਨਾਨਕ🪻
      🪯🪯🙏🙏🪯🪯

    • @KaranSingh-pc8mc
      @KaranSingh-pc8mc 6 หลายเดือนก่อน +4

      Yes

    • @bablasekhon1044
      @bablasekhon1044 6 หลายเดือนก่อน +11

      ਹਾਰ ਪੱਕੀ ਹੇ ਜਿ`ੱਤ ਵਾਰੇ ਤਾ ਪੱਤਾ ਨਹੀ

  • @GurnekSingh-l6c
    @GurnekSingh-l6c 6 หลายเดือนก่อน +5

    ਵਾਹਿਗੁਰੂ ਜੀ ਦੀ ਕਿਰਪਾ ਜ਼ਰੂਰ ਕਰਨਗੇ ਜੀ 💚🙏🙏👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ ☝️☝️☝️☝️☝️✍️✍️✍️✍️💯

  • @aircoolco.8964
    @aircoolco.8964 6 หลายเดือนก่อน +16

    ਰਾਜਦੇਵ ਸਿੰਘ ਖਾਲਸਾ ਜੀ ਵਰਗੇ ਬਣੋ ਸਾਰੇ ਸਿੱਖ ਧਰਮ ਦੀ ਬਾਤ ਹੀ ਪਾਇਆ ਕਰੋ ਹਮੇਸ਼ਾ ਤਾਹੀਓ ਸਿੰਘ ਇਜ ਕਿੰਗ ਚੜਦੀ ਕਲਾ ਚ ਰਹੁ

  • @baldeepsingh7523
    @baldeepsingh7523 6 หลายเดือนก่อน +4

    ਮੇਰੀ ਇਹ ਰਾਇ ਹੈ ਯਾਦਵਿੰਦਰ ਜੀ । > ਤੂਮ ਡਾਲ ਡਾਲ ਔਰ ਹਮਂ ਪਾਤ ਪਾਤ । ਇਹੋ ਜੇਹੀ ਮੁਲਾਕਾਤ ਅਤੇ ਦ੍ਰਿਸ਼ਟੀਕੋਣ ਵਾਲੇ ਸਵਾਲ ਜਵਾਬ ਪਹਿਲਾਂ ਕਦੇ ਨਹੀ ਸੁਣੇ । ਵਾਹਿਗੁਰੂ ਜੀ ਇਸ Ch ਨੂੰ ਚੜਦੀਕਲਾ ਵਿੱਚ ਰੱਖਣ ।

  • @Wg.Cdr.Rajinder.Singh1157
    @Wg.Cdr.Rajinder.Singh1157 6 หลายเดือนก่อน +2

    Weldone Yadwinder.Public never knew RSS angle behind Amritpal.
    ਚੰਗਾ ਕੰਮ ਯਾਦਵਿੰਦਰ। ਅੰਮ੍ਰਿਤਪਾਲ ਦੇ ਪਿੱਛੇ RSS ਨੂੰ ਖੋਲ੍ਹਣ ਲਈ ਧੰਨਵਾਦ। ਜਨਤਾ ਨੂੰ ਨਿਹਿਤ ਹਿੱਤਾਂ ਦੁਆਰਾ ਕੱਟੜਪੰਥੀਕਰਨ ਨੂੰ ਸਮਝਣਾ ਅਤੇ ਰੱਦ ਕਰਨਾ ਚਾਹੀਦਾ ਹੈ।

    • @kissanjattkissan9976
      @kissanjattkissan9976 6 หลายเดือนก่อน +1

      😂saleya rss eni vehli aw ki amritpal nu banake khalistan mang sake

  • @SukhwinderSingh-wq5ip
    @SukhwinderSingh-wq5ip 6 หลายเดือนก่อน +6

    ਵਾਹਿਗੁਰੂ ਜੀ ❤❤

  • @Khalsa-kf3wt
    @Khalsa-kf3wt 6 หลายเดือนก่อน +18

    ਬਹੁਤ ਵਧੀਆ ਜਾਣਕਾਰੀ

  • @MastanSinghDulai
    @MastanSinghDulai 6 หลายเดือนก่อน +22

    ਭਾਈ ਰਾਜਦੇਵ ਸਿੰਘ ਜੀ ਪੰਜਾਬ ਦੀ ਬਹੁਤ ਵੱਡੀ ਲਾਇਬਰੇਰੀ ਹੈ। ਇਹ ਕਿਸੇ ਹੱਦ ਤੱਕ ਕਾਫ਼ੀ ਸੱਚ ਵੀ ਬੋਲ ਰਹੇ ਹਨ। ਪੜ੍ਹੇ ਲਿਖੇ ਹਨ। ਗੁਰਸਿੱਖ ਹਨ। ਮੈ ਪਰਸਨਲ ਤੌਰ ਤੇ ਭਾਈਸਾਹਿਬ ਜੀ ਨੂੰ ਬੇਨਤੀ ਕਰਾਂਗਾ ਕਿ ਇਹਨਾਂ ਨੂੰ 1970 ਤੋ ਲੈ ਕੇ ਹੁਣ ਤੱਕ ਸਿੱਖ ਇਤਿਹਾਸ ਪੰਜਾਬੀ ਅਤੇ ਇੰਗਲਿਸ਼ ਵਿੱਚ ਲਿਖਣਾ ਚਾਹੀਦਾ ਹੈ। ਬਹੁਤ ਹੀ ਵਡਮੁੱਲੀ ਤੁਹਾਡੇ ਕੋਲ ਸਿੱਖ ਕੌਮ ਦੀ ਜਾਣਕਾਰੀ ਹੈ। ਇਹ ਸੱਚੀ ਸੁੱਚੀ ਜਾਣਕਾਰੀ ਸਿੱਖ ਇਤਿਹਾਸ ਲਈ ਬਹੁਤ ਹੀ ਲਾਭਦਾਇਕ ਹੋਵੇਗੀ। ਬੇਨਤੀ ਹੈ ਗੁਰੂ ਪੰਥਕ ਅਤੇ ਗਦਾਰਾਂ ਦਾ ਪੜਦਾ ਜ਼ਰੂਰ ਫੋਲਿਆ ਜਾਵੇ ! ਜਿਹਨਾਂ ਨੇ ਸਿੱਖਾਂ ਦੀਆਂ ਜੜ੍ਹਾਂ ਵੱਢੀਆਂ ਹਨ ਉਹਨਾਂ ਡੋਗਰੁਆਂ ਦਿਆਂ ਵਾਰਿਸਾਂ ਨੂੰ ਨੰਗਿਆਂ ਕੀਤਾ ਜਾਵੇ। ਪੰਥਕ ਅਤੇ ਗ਼ੈਰ ਪੰਥਕਾਂ ਨੂੰ ਸਿੱਖਾਂ ਵਿੱਚ ਅੱਗੇ ਲਿਆਂਦਾ ਜਾਵੇ ਅਤੇ ਸਿੱਖ ਕੌਮ ਨੂੰ ਡੰਗੋਰਿਆਂ ਤੋਂ ਅਜ਼ਾਦ ਕਰਾਇਆ ਜਾਵੇ। ਗੁਰੂ ਪੰਥ ਦੇ ਸੱਚੇ ਸੁੱਚੇ ਸਿੱਖ ਪੰਥ ਦੀ ਵਾਗਡੋਰ ਸਾਂਭਣ ਅਤੇ ਡੋਗਰਿਆਂ ਦੇ ਵਾਰਿਸ ਸਿੱਖ ਕੌਮ ਨੁਕਸਾਨ ਕਰਨੋ ਹਟ ਜਾਣ। ਖਾਲਿਸਤਾਂਨ ਜ਼ਿੰਦਾਬਾਦ।

    • @ਰਾਜਨਪ੍ਰੀਤਸਿੰਘ
      @ਰਾਜਨਪ੍ਰੀਤਸਿੰਘ 6 หลายเดือนก่อน +2

      ਸਭ ਤੋਂ ਵੱਡਾ ਗਦਾਰ ਤਾਂ ਇਹ ਰਾਜਦੇਵ ਹੀਂ ਬਾਅਦ ਵਿੱਚ ਮਾਫੀਆ ਮੰਗਦਾ ਫਿਰਦਾ ਸੀ ਐਵੇਂ ਕਿਸੇ ਦੇ ਅੰਨ੍ਹੇ ਭਗਤ ਨਾ ਬਣ ਜਾਇਆ ਕਰੋ

    • @HarpreetSingh-pu9vl
      @HarpreetSingh-pu9vl 6 หลายเดือนก่อน

      @@ਰਾਜਨਪ੍ਰੀਤਸਿੰਘshi gal a veer eh rss ch chla gea c

  • @jaswinderjaswinder9101
    @jaswinderjaswinder9101 6 หลายเดือนก่อน +5

    Advocate Sahib bhut vadia swala de jbab dite 👌👍🙏❤

  • @NirmalSingh-bz3si
    @NirmalSingh-bz3si 6 หลายเดือนก่อน +7

    ਤੁਰਦੀ ਫਿਰਦੀ ਹਿਸਟਰੀ ਨੇ ਸ ਰਾਜਦੇਵ ਸਿੰਘ ਖਾਲਸਾ ਜੀ ??🎉🎉🎉

  • @aslitarasingh
    @aslitarasingh 6 หลายเดือนก่อน +4

    ਅੱਜ ਮੇਰੀ ਸੋਚ ਵਾਲਾ ਬੰਦਾ ਮਿਲਿਆ ਮੈਨੂੰ ਜੇ ਸੰਤ ਜਰਨੈਲ ਸਿੰਘ ਭਿੰਡਰਾਵਾਲੇ ਜੀ, ਦੀਪ ਸਿੱਧੂ ਰਾਜਨੀਤੀ ਵਿੱਚ ਆਉਂਦੇ ਤਾਂ ਜੋ ਓਹਨਾ ਨਾਲ ਸਰਕਾਰ ਨੇ ਕੀਤਾ ਓਹ ਨਹੀਂ ਹੋਣਾ ਸੀ ਅਤੇ ਅੰਮ੍ਰਿਤਪਾਲ ਸਿੰਘ ਜੀ ਜੇ ਸ਼ੁਰੂ ਵਿਚ ਹੀ ਰਾਜਨੀਤੀ ਵਿਚ ਆ ਜਾਂਦੇ ਤਾਂ ਜ਼ੋ ਓਹਨਾ ਨਾਲ ਸਰਕਾਰ ਨੇ ਕੀਤਾ ਓਹ ਵੀ ਨਹੀਂ ਹੋਣਾ ਸੀ ਸਿੱਧੀ ਗੱਲ ਇਹ ਹੈ ਕਿ ਜੇ ਸਰਕਾਰ ਨਾਲ ਟੱਕਰ ਲੈਣੀ ਤਾ ਸਰਕਾਰ ਵਿੱਚ ਆਉਣਾ ਹੀ ਪੈਣਾ ਹੋਰ ਕੋਈ ਰਸਤਾ ਨਹੀਂ ਇਕ ਵਾਰ ਸੋਚੋ ਜੇ ਅੱਜ ਸੈਂਟਰ ਦੇ ਵਿੱਚ BJP Congress ਤੇ ਤੀਜੀ ਪਾਰਟੀ ਸਿੱਖਾ ਦੀ ਹੁੰਦੀ ਤੇ ਸਿੱਖਾ ਪਾਰਟੀ ਜਿੱਤ ਜਾਂਦੀ ਤਾਂ ਭਾਵੇਂ ਪ੍ਰਧਾਨ ਮੰਤਰੀ ਬਣ ਕੇ ਪੂਰਾ ਭਾਰਤ ਦਾ ਨਾਮ ਖ਼ਾਲਿਸਤਾਨ ਰੱਖ ਦਿੰਦੇ ਕਿਸੇ ਨੇ ਵਿਰੋਧ ਨਹੀਂ ਕਰਨਾ ਸੀ ਰਾਜਨੀਤੀ ਵਿੱਚ ਸਿੱਖ ਪਿੱਛੇ ਰਹੇ ਨੇ ਸ਼ੁਰੂ ਇਸ ਕਰਕੇ ਹੀ ਸਾਡੇ ਨਾਲ 1947 ਤੋਂ ਤਸ਼ਦੱਤ ਹੋ ਰਹੇ ਨੇ ਗਲਤੀ ਆਪਣੀ ਹੀ ਹੈ

  • @harindersingh1153
    @harindersingh1153 6 หลายเดือนก่อน +2

    Yadwinder Singh, today Raj Singh’s arguments and responses were very logical and smart - you’ve to accept it. Thx.

  • @ਰਾਜਨਪ੍ਰੀਤਸਿੰਘ
    @ਰਾਜਨਪ੍ਰੀਤਸਿੰਘ 6 หลายเดือนก่อน +15

    ਹਥਿਆਰ ਬੰਦ ਸੰਘਰਸ਼ ਨੂੰ ਤਾਂ 30ਸਾਲ ਹੋ ਗਏ ਹਨ ਖੱਤਮ ਹੋਵੇ ਉਸ ਤੋਂ ਬਾਅਦ ਵੋਟਾਂ ਹੀਂ ਲੜ ਰਹੇ ਜੋ ਦੱਸੋ ਕਿੰਨਿਆ ਦੋਸ਼ੀਆ ਨੂੰ ਵੋਟਾਂ ਰਾਹੀਂ ਸਜਾਂ ਮਿਲੀਆਂ

    • @rahmatdandiwal5285
      @rahmatdandiwal5285 6 หลายเดือนก่อน

      ਵੀਰ ਜੀ ਆ ਜੋ ਨਾਨਕਮੱਤੇ ਉਤਰਾਖੰਡ ਚ ਬਲਾਤਕਾਰੀ ਨੂੰ ਸੋਧਾ ਲਾਇਆ ਇਹ ਵੀ ਹਥਿਆਰ ਬੰਦ ਸੰਘਰਸ ਵਿਚ ਹੀ ਆਓਦਾ, ਅਜ ਵੀ ਇਹ ਸੰਘਰਸ ਚਲ ਰਿਹਾ, ਜਾਲਮੀ ਸਰਕਾਰਾ ਭਾਵੇ ਇਹ ਸੰਘਰਸ ਖਤਮ ਹੋਗਿਆ ਹੋਵੇ, ਪਰ ਅੱਜ ਵੀ ਸਾਡੇ ਯੋਧੇ ਚੜਦੀ ਕਲਾ ਚ ਜੇਲਾ ਵਿੱਚ ਬੈਠੇ ਹਨ ਪਰ ਓਹਨਾ ਯੋਧਿਆ ਨੇ ਇਹਨਾ ਜਾਲਮੀ ਸਰਕਾਰਾ ਅੱਗੇ ਈਨ ਨਹੀ ਮੰਨੀ, ਮੇਰੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਅਰਦਾਸ ਆ ਕੇ ਸਾਡੇ ਬੰਦੀ ਸਿੰਘਾ ਨੂੰ ਹਮੇਸਾ ਹੀ ਚੜਦੀ ਕਲਾ ਵਿੱਚ ਰੱਖਣ

  • @jaswinderjaswinder9101
    @jaswinderjaswinder9101 6 หลายเดือนก่อน +2

    Sardar Rajdev Singh Khalsa ji bhut vadia jbab dite patrkar yadwinder nu telia liya ditia 🙏👌👍❤

  • @harjitbains6132
    @harjitbains6132 6 หลายเดือนก่อน +2

    Very well said and the exchange

  • @jaswantsingh6590
    @jaswantsingh6590 6 หลายเดือนก่อน +10

    ਇਹ ਵੀਡੀਓ ਸਾਰੇ ਸਵਾਲਾਂ ਦੇ ਜਵਾਬ ।

  • @jobansingh8142
    @jobansingh8142 6 หลายเดือนก่อน +26

    ਭਾਈ ਅੰਮ੍ਰਿਤਪਾਲ ਸਿੰਘ ਜੀ 💪💪💪

  • @jagdeepnatt9425
    @jagdeepnatt9425 6 หลายเดือนก่อน +35

    ਵਕੀਲ ਤਕੜਾ ਜਿਸ ਨੇ ਹਥਿਆਰ ਬੰਦ ਹੋਕੇ ਸਿਰ ਵਾਰਨ ਦੀਆਂ ਗੱਲਾਂ ਕਰਨ ਵਾਲੇ ਨੂੰ ਵੋਟਾਂ ਤੇ ਲਿਆਂਦਾ

    • @dirtypolitics5912
      @dirtypolitics5912 6 หลายเดือนก่อน

      Vakeel kanu takra pta chal gya bhau nu vi ahh 12 bora nal mukabla nahi hona ikk vaari ch hi pta lag gya 😅

    • @JarnailSingh-lx7ig
      @JarnailSingh-lx7ig 6 หลายเดือนก่อน +2

      ਕਦੇ ਬਰਨਾਲੇ ਆ ਕੇ ਇਸ ਵਕੀਲ ਵਾਰੇ ਪਤਾ ਕਰੀ ਫਿਰ ਤੈਨੂੰ ਆਪੇ ਪਤਾ ਲੱਗ ਜਾਉ ਤੈਨੂੰ ਵੀਰ

    • @Malikmarjide
      @Malikmarjide 6 หลายเดือนก่อน +2

      Hahahahaha es ton wadi agency aa jehne ehnu eho jehe kam Karan lyi rakhia hoiya baki amritpal hun da nhi jad ton duabai ton aya odo da hi ehna da sathi aa 😂😂😂😂

    • @rahmatdandiwal5285
      @rahmatdandiwal5285 6 หลายเดือนก่อน +2

      ਤੁਸੀ ਕੀ ਕਹਿਨੇ ਆ ਵੀਰ ਸਿੱਖਾ ਨੇ ਹਥਿਆਰ ਸੁੱਟ ਦਿੱਤੇ ਭੂਲੇਖਾ ਥੋਡਾ ਜਦੋ ਜਦੋ ਵੀ ਜਾਲਮ ਸਰਕਾਰਾ ਨੇ ਜੁਲਮ ਕੀਤੇ ਆ ਤਦ ਤਦ ਸਿੰਘਾ ਨੇ ਹਥਿਆਰ ਚੁੱਕ ਕੇ ਜਾਲਮੀ ਸਰਕਾਰਾ ਨੂੰ ਵਖਤ ਪਾਇਆ ਜੇ ਕੋਈ ਸ਼ੱਕ ਆ ਤਾ ਸਾਡਾ ਸਿੰਘਾ ਦਾ ਪੁਰਾਣੇ ਤੋ ਪੁਰਾਣਾ ਇਤਿਹਾਸ ਪੜ ਕੇ ਵੇਖ ਲਵੋ ਅਸੀ ਅੱਜ ਵੀ ਸੰਸਤਰਧਾਰੀ ਹਾ ਹਮੇਸਾ ਸਸਤਰਧਾਰੀ ਰਹਾਗੇ ਤੁਹਾਡੇ ਵਾਗੂ ਫੇਕ ਆਈਡੀਆ ਬਣਾ ਕੇ ਕਮੈਟ ਨਈ ਕਰਦੇ

    • @086wolf
      @086wolf 6 หลายเดือนก่อน +3

      @@dirtypolitics5912vaise 12 bor to hi bhau ne Sarkar Dara diti, CRPF launi pyi😂😂😂😂 Punjab Sarkar te centre dowa lyi Sharm Di Gall aa😂

  • @Hardeepsingh-y4f
    @Hardeepsingh-y4f 6 หลายเดือนก่อน +3

    ਗੱਲਾ ਵਧੀਆ

  • @harjitbains6132
    @harjitbains6132 6 หลายเดือนก่อน +2

    The length of the Answer is directly related to the question asked

  • @majorsingh8761
    @majorsingh8761 6 หลายเดือนก่อน

    ਬਾ ਕਮਾਲ ਇੰਟਰਵਿਊ ਬਹੁਤ ਧੰਨਵਾਦ ਯਾਦਵਿੰਦਰ ਸਿੰਘ ਜੀ ਪਰਮਾਤਮਾ ਤੁਹਾਨੂੰ ਚੜਦੀ ਕਲਾ ਬਖਸ਼ੇ

  • @gurdhian2840
    @gurdhian2840 6 หลายเดือนก่อน +11

    ਯਾਰ ਮੈਨੂੰ ਇਕ ਗੱਲ ਸਮਾਜ ਨਹੀਂ ਜੋ ਲੋਕ ਕਮੇਂਟ ਵਿਚ ਯਾਦਵਿੰਦਰ ਨੂੰ ਮਾੜਾ ਕਹਿ ਰਹੇ ਨੇ ਉਹ ਕਿਵੇਂ ਦੇ ਸਿੱਖ ਨੇ ਯਾਦਵਿੰਦਰ ਆਪਣੀ ਡਿਊਟੀ ਕਰ ਰਿਹਾ ਪਤਰਕਾਰ ਦਾ ਫਰਜ ਹੁੰਦਾ ਸੱਚ ਸਾਹਮਣੇ ਲੈਕੇ ਆਵੇ ਉਹ ਆਪਣਾ ਫ਼ਰਜ਼ ਅਦਾ ਕਰ ਰਿਹਾ ਤੁਸੀ ਲੋਕ ਇਕ ਬੰਦੇ ਦੇ ਸਵਾਲ ਕਰਨ ਨੂੰ ਹੀ ਸਿੱਖ ਵਿਰੋਧੀ ਸਾਬਤ ਕਰਨ ਤੇ ਲੱਗੇ ਹੋ

    • @NirmalSingh-bz3si
      @NirmalSingh-bz3si 6 หลายเดือนก่อน +1

      ਇਨਾ ਲੋਕਾਂ ਨੂੰ ਅਕਲ ਨਹੀ ਹੁੰਦੀ ਇਹ ਇਕ ਪਰਸੈਟ ਸੋਚਣ ਵਾਲੇ ਲੋਕ ਹੁੰਦੇ ਨੇ??ਜਿਹੜਾ ਜਰਨਲਿਸਟ ਹੁੰਦਾ ਉਹ ਸੌ ਪਰਸੈਂਟ ਸੋਚਣ ਵਾਲਾ ਬੰਦਾ ਹੁੰਦਾ ??

    • @Gurjit97
      @Gurjit97 6 หลายเดือนก่อน +1

      Eh kehri duty hoi veer ki agle da sarra jawab e na suno te apdi gl agle de muh vicho kadvao

  • @ShamsherSingh-k6b
    @ShamsherSingh-k6b 6 หลายเดือนก่อน +10

    ਜੇ ਸੰਤ ਫਤਿਹ ਸਿੰਘ ਸਿੱਖਾਂ ਦਾ ਹਿਤੈਸ਼ੀ ਸੀ ਤਾਂ ਫਿਰ ਪੰਜਾਬੀ ਸੂਬਾ ਬਣਨ ਵੇਲੇ, ਜਦੋਂ ਪੰਜਾਬ ਦੀਆਂ ਹੱਦਾਂ ਤਹਿ ਹੋ ਰਹੀਆਂ ਸੀ ਤਾਂ ਕਾਂਗਰਸ ਦੀ ਸਰਕਾਰ ਦੇ ਖਰਚੇ ਤੇ ਬਾਹਰਲੇ ਦੇਸ਼ ਸੈਰ ਸਪਾਟੇ ਲਈ ਕਿਓਂ ਚਲਿਆ ਗਿਆ ਤੇ ਗੈਰ ਹਾਜ਼ਰੀ ਵਿੱਚ ਲੰਗੜਾ ਪੰਜਾਬੀ ਸੂਬਾ ਮਿਲ ਗਿਆ। ਚੰਡੀਗੜ੍ਹ ਤੇ ਪੰਜਾਬੀ ਬੋਲਦੇ ਇਲਾਕੇ ਪੰਜਾਬ ਤੋਂ ਬਾਹਰ ਰਹਿ ਗਏ।

    • @KENTIGER1000
      @KENTIGER1000 6 หลายเดือนก่อน

      Great Replies by Rajdev Singh KHalsa Ji. Yadwinder pukes and twists facts. POLITICAL POWER is a must and this MP election will set trend for Independent Candidates to defeat traitor parties in PUNJAB. Great job Rajdev Khalsa Ji. Yadwinder looks like a clown Journalist

  • @kamaldeepsingh1530
    @kamaldeepsingh1530 6 หลายเดือนก่อน +6

    ਇਸ ਹਮਾਮ ਵਿੱਚ ਸਭ ਨੰਗੇ ਨੇ ਉਹ ਵੀ ਚਿੱਟੇ ਦਿਨ😇😇

  • @Jagdeepsingh-op
    @Jagdeepsingh-op 6 หลายเดือนก่อน +3

    ਗੁਰੂ ਨਾਨਕ ਦੇਵ ਜੀ ਨੇ ਸਿੱਖਾਂ ਨੂੰ ਦਲੀਲ ਨਾਲ ਗੱਲਬਾਤ ਕਰਨ ਦਾ ਸਿਧਾਂਤ ਦਿੱਤਾ

  • @chanchalsingh9938
    @chanchalsingh9938 6 หลายเดือนก่อน +8

    ਭਾਾਈ ਰਾਜਦੇਵ ਸਿੰਘ ਇੰਕ ਕੌਮ ਦਾ ਹੀਰਾ ਏ ਚਲਦੀ ਫਿਰਦੀ ਲਾਇਬ੍ਰੇਰੀ ਹੈ ਇਸ ਆਦਮੀ ਨੇ ਇੰਕ ਰੁਪਏ ਦੀ ਜੇਦਾਦ ਨਹੀ ਬਣਾਈ ਇਸ ਕੌਲ ਪੁਸ਼ਤੈਨੀ ਜੇਦਾਦ ਹੈ
    ਇਹ ਰਾਜਦੇਵ ਸਿੰਘ ਸਁਚਾ ਸੁੱਚਾ ਸਿੰਘ ਹੈ
    ਇਸ ਤੇ ਝੂਠੇ ਦੌਸ ਲਗਾ ਰਹੇ ਨੇ
    ਰਾਜਦੇਵ ਸਿੰਘ ਸਿਖਾ ਦੇ ਹੰਕ ਚ ਹਰ ਕੌਸਸ ਕੀਤੀ ਹੈ ਇੰਕ ਇਮਾਨਦਾਰ ਲੀਡਰ ਇਁਕ ਵਧੀਆ ਵਕੀਲ ਨੇ ਇਹ ਪਹਿਲਾ ਲੀਡਰ ਹੈ
    ਜਿਸ ਕੌਲ ਪਿਤਾ ਦਾਦੇ ਦੀ ਜਮੀਨ ਹੈ ਇੰਕ ਵਧੀਆ ਬੰਦਾ ਹੈ
    ਮੈ ਨਿਜੀ ਤੌਰ ਤੇ ਜਾਣਦਾ ਹਾ ਰਾਜਦੇਵ ਸਿੰਘ ਨੇ ਕੌਈ ਮੌਕਾ ਨਹੀ ਗਵਾਈਆ ਹਰ ਮੌਕੇ ਪੰਥ ਦਾ ਭਲਾ ਕੀਤਾ
    ਏ ਵਿਰਸਾ ਸਿੰਘ ਵਲਟੋਹਾ ਵਰਗੇ
    ਇਸ ਦਾ ਮੁਕਾਬਲਾ ਨਹੀ ਕਰ ਸਕਦੇ
    ਭਾਈ ਰਾਜਦੇਵ ਸਿੰਘ ਇਮਾਨਦਾਰ ਚੰਗੀ ਸੌਝੀ ਰਖਦੇ ਹਨ ਇੰਨਾ ਦਾ ਕੌਈ ਮੁਕਾਬਲਾ ਨਹੀ ਕਰ ਸਕਦਾ
    ਅਮ੍ਰਿਤਪਾਲ ਸਿੰਘ ਨੂੰ ਬੌਟਾ ਪਾਉ ਇਸ ਨਸੇੜੀਆ ਦੇ ਨਸੋ ਛਡਾਉ ਗਾ
    ਕੌਈ ਪਾਲਟੀ ਨਸੋ ਛਡਾਉਣ ਦੀ ਗਲ ਨਹੀ ਕਰਦਾ
    ਭਾਾਈ ਰਾਜਦੇਵ ਸਿੰਘ ਜਿੰਦਾ ਵਾਦ ❤❤❤❤❤❤❤❤❤

    • @KENTIGER1000
      @KENTIGER1000 6 หลายเดือนก่อน

      Great Replies by Rajdev Singh KHalsa Ji. Yadwinder pukes and twists facts. POLITICAL POWER is a must and this MP election will set trend for Independent Candidates to defeat traitor parties in PUNJAB. Great job Rajdev Khalsa Ji. Yadwinder looks like a clown Journalist

    • @GurdeepSingh-su5ev
      @GurdeepSingh-su5ev 6 หลายเดือนก่อน

      ਖਾਲਸਾ ਜੀ ਬਹੁਤ ਵਧੀਆ ਵਿਚਾਰ ਪੇਸ਼ ਕੀਤੇ ਸਿੱਖ ਕੌਮ ਨੂੰ ਸੋਚਣ ਤੇ ਸਮਝਣ ਦੀ ਲੋੜ ਐ

  • @gss1470
    @gss1470 6 หลายเดือนก่อน

    Khalsa ji waheguru will give you strength. Thank you for your leadership and unwavering support.

  • @Kiranjeetkaur59843
    @Kiranjeetkaur59843 6 หลายเดือนก่อน +10

    ਬਹੁਤ ਵਧੀਆ ਖਾਲਸਾ ਜੀ 🙏🙏💪💪

  • @darshansran3363
    @darshansran3363 6 หลายเดือนก่อน +2

    ਰਾਸਟਰੀ ਸਿੱਖ ਸੰਗਤ।

  • @pardeepkumar3543
    @pardeepkumar3543 6 หลายเดือนก่อน +3

    Bhai Amrit pal ko vote dena sabi ne. MP bna do.

  • @jotidhindsa7993
    @jotidhindsa7993 6 หลายเดือนก่อน

    Bahut vadia swaal jwab
    Next level journalism

  • @RajinderSingh-nx2sc
    @RajinderSingh-nx2sc 6 หลายเดือนก่อน +1

    ਰਾਜਦੇਵ ਜੀ 89 ਵਾਲੀ ਗਲਤੀ ਮੁੜ ਨਾ ਦੁਹਰਾਈ ਜਾਵੇ । ਸਾਰੇ 13 MP ਦੀਆਂ ਚੋਣਾਂ ਵੱਖ ਵੱਖ ਬੰਦੀ ਸਿੰਘਾਂ ਨੂੰ ਲੜਾਈਆਂ ਜਾਣ। ਫਿਰ ਵਿਧਾਨ ਸਭਾ ਵਿਚ ਵੀ 117 ਬੰਦੇ ਓਹਨਾ ਸਿੱਖ ਬੰਦੀਆਂ ਵਿੱਚੋਂ ਹੀ ਖੜੇ ਕੀਤੇ ਜਾਣ ਅਤੇ ਆਪਣੀ ਸਰਕਾਰ ਬਣਾ ਕੇ ਸਿੱਖ ਮਸਲੇ ਹੱਲ ਕੀਤੇ ਜਾ ਸਕਦੇ ਹਨ।

    • @ਰਾਜਨਪ੍ਰੀਤਸਿੰਘ
      @ਰਾਜਨਪ੍ਰੀਤਸਿੰਘ 6 หลายเดือนก่อน

      ਅੱਛਾ ਤਾਮਿਲਨਾਡੂ ਦੀ ਆਪਣੀ ਸਰਕਾਰ ਬਣਦੀ ਹੈ ਜੰਮੂ ਕਸ਼ਮੀਰ ਦੀ ਆਪਣੀ ਸਰਕਾਰ ਬਣਦੀ ਰਹੀ ਹੈ ਉਹਨਾਂ ਦੇ ਮਸਲੇ ਹੱਲ ਹੋਗੇ ਫਿਰ ਐਵੇਂ ਅੰਨੇ ਭਗਤ ਨਾ ਬਣ ਜਾਇਆ ਕਰੋ

  • @gurmeetsinghmanes5670
    @gurmeetsinghmanes5670 6 หลายเดือนก่อน +7

    ਮਾਰਨ ਵਾਲੀ ਗਲ ਗਲਤ ਪਰ ਕੀ ਸਾਡੇ ਗੁਰੂਆਂ ਵੀ ਜੰਗਾਂ ਲੜੀਆ,,ਉਹ ਵੀ ਗਲਤ ਸੀ ਦੱਸੇਗਾ,,ਰਾਜਦੇਵ
    ਜਦੋ ਸਾਰੇ ਹੀਲੇ ਖਤਮ ਹੋ ਜਾਣ ਤਾ,,, ਅਸਤ ਬੁਰਦਨ ਵੈਹ ਸ਼ਮਸ਼ੀਰ ਦਸਤ।।
    ਚੋਣ ਲੜਨੀ ਬਿਲਕੁਲ ਠੀਕ ਫੈਸਲਾ ਰਾਜਨੀਤੀ ਜਰੂਰੀ

    • @palabhullar3707
      @palabhullar3707 6 หลายเดือนก่อน

      ਯਾਦਵਿੰਦਰ ਜੀ ਇਸ ਤਰ੍ਹਾਂ ਦੀ ਪੱਤਰਕਾਰੀ ਬਹੁਤ ਜਿਆਦਾ ਟਾਇਮ ਨੀ ਰਹਿੰਦੀ, ਪਬਲਿਕ ਸਭ ਜਾਣਦੀ ਆ

  • @SukhwinderSingh-qb5sk
    @SukhwinderSingh-qb5sk 6 หลายเดือนก่อน +1

    ਸੁਖਵਿੰਦਰ ਸਿੰਘ ਸਰਾਂ ਕੂਪਰਥਲਾਤੋਗਾਵਾਲ ਸੀ੍ ਗੁਰੂ ਗ੍ਰੰਥ ਸਾਹਿਬ ਜੀ

  • @HarjeetSingh-bc3bm
    @HarjeetSingh-bc3bm 6 หลายเดือนก่อน +9

    ਵੀਰ ਜੀ ਕਦੇ ਸੁਖਵੀਰ ਨੂ ਇਹ ਸਵਾਲ ਕੀਤੇ ਤੁਸੀੱ

  • @HarjeetSingh-bc3bm
    @HarjeetSingh-bc3bm 6 หลายเดือนก่อน +4

    ਸਾਡੇ ਆਪਣੇ ਹੀ ਗ਼ਦਾਰ ਨੇ ਸਿਖ ਧਰਮ ਦੇ

  • @85heer
    @85heer 6 หลายเดือนก่อน

    100% agreed

  • @amarjeetsinghsandhu7386
    @amarjeetsinghsandhu7386 6 หลายเดือนก่อน +2

    48:00 ਚੋਣਾਂ ਚ ਭਾਗ ਲੈਣਾ ਵੀ ਇੱਕ ਕੋਰਸ ਕਰੈਕਸ਼ਨ ਹੀ ਹੈ।

  • @GurdeepSingh-xd8fo
    @GurdeepSingh-xd8fo 6 หลายเดือนก่อน +4

    ਪਤਰਕਾਰ ਨੇ ਸਵਾਲ ਠੀਕ ਕੀਤੇ ਨੇ ਪਰ ਕਮੈਂਟਾਂ ਵਿੱਚ ਵੀਰ ਗੱਲਾਂ ਕੱਢ ਰਹੇ ਨੇ ਸਾਡੇ ਲੋਕ ਝੰਡੇ ਚੱਕ ਕੇ ਤੁਰਨ ਵਾਲੇ ਸੋਚ ਸਮਝ ਕੇ ਤੁਰਨ

  • @rakkarrakkar2981
    @rakkarrakkar2981 6 หลายเดือนก่อน

    Advocate ਰਾਜਦੇਵ ਸਿੰਘ ਜ਼ਿੰਦਾਬਾਦ ❤❤❤❤

  • @HarjeetSingh-bc3bm
    @HarjeetSingh-bc3bm 6 หลายเดือนก่อน +16

    ਕਨ ਖੋਲਤੇ ਬਾਪੂ ਜੀ ਸੰਗਤਾ ਦੇ ਨਾਲੇ ਜਾਦ ਵਿਦਰ ਦੇ ਇਹ ਹਨ ਸਿੰਘ ਵਾਲੀਆ ਗਲਾ

  • @rakkarrakkar2981
    @rakkarrakkar2981 6 หลายเดือนก่อน

    Advocate ਸਾਬ ਜ਼ਿੰਦਾਬਾਦ ❤

  • @kauragill
    @kauragill 6 หลายเดือนก่อน +7

    ਰਾਜ ਦੇਵ ਸਿੰਘ ਖਾਲਸਾ ਬਹੁਤ ਵਧੀਆ ਵਿਚਾਰ 👌👌👌💪💪💪

  • @Avtar-xu1dd
    @Avtar-xu1dd 6 หลายเดือนก่อน +11

    ਸਿਰ ਦੇਣ ਦੀਆਂ ਗੱਲਾਂ ਕਰ ਕਰ ਕੇ ਲੋਕਾਂ ਤੋਂ ਜੈਕਾਰੇ ਲਗਵਾਉਣ ਵਾਲਾ ਬੰਦਾ ਕਿਵੇਂ ਵੋਟਾਂ ਮੰਗੇਗਾ ? ਇਹ ਕੀ ਹੋ ਰਿਹਾ ਹੈ ਅੰਮ੍ਰਿਤ ਪਾਲ ਉਦੋਂ ਗ਼ਲਤ ਸੀ ਜਾਂ ਹੁਣ ਗ਼ਲਤ ਹੈ ? ਇਹ ਹੋ ਕੀ ਰਿਹਾ ਹੈ ?ਇਹ ਹਰੇਕ ਦੀ ਸਮਝ ਵਿੱਚ ਨਹੀਂ ਆਉਂਦਾ ਜੀ ?

    • @Gyani_Baljinder_singh
      @Gyani_Baljinder_singh 6 หลายเดือนก่อน +2

      ਨਾ ਉਦੋਂ ਗਲਤ ਸੀ, ਨਾ ਅੱਜ ਗਲਤ ਹੈ
      ਸਮੇਂ ਨਾਲ ਨੀਤੀ ਬਦਲਣੀ ਸਿਆਣੇ ਆਗੂ ਦੀ ਨਿਸ਼ਾਨੀ ਹੁੰਦੀ ਹੈ, ਇਤਿਹਾਸਕ ਪ੍ਰਮਾਣ ਬਥੇਰੇ ਨੇ ਕਿ ਜਿਸ ਜਹਾਂਗੀਰ ਨੇ ਪੰਜਵੇਂ ਪਾਤਸ਼ਾਹ ਜੀ ਨੂੰ ਸ਼ਹੀਦ ਕਰਵਾਇਆ, ਛੇਵੇਂ ਪਾਤਸ਼ਾਹ ਜੀ ਨੇ ਉਸੇ ਜਹਾਂਗੀਰ ਨਾਪ ਜੁੱਧ ਲੜੇ ਤੇ ਬਾਅਦ ਚ ਉਸੇ ਨੂੰ ਨਾਲ ਲੈ ਕੇ ਸ਼ਿਕਾਰ ਖੇਡਦੇ ਰਹੇ। ਜਿਸ ਔਰੰਗਜੇਬ ਨੇ ਨੌਵੇਂ ਪਾਤਸ਼ਾਹ ਜੀ ਨੂੰ ਸ਼ਹੀਦ ਕਰਵਾਇਆ, ਗੁਰੂ ਗੋਬਿੰਦ ਸਿੰਘ ਜੀ ਨੇ ਉਸੇ ਔਰੰਗਜੇਬ ਦੇ ਪੁਤਰ ਬਹਾਦਰ ਸ਼ਾਹ ਨੂੰ ਹਿੰਦੁਸਤਾਨ ਦਾ ਰਾਜ ਦਿਵਾਉਣ ਵਿਚ ਮਦਦ ਕਰਨ ਲਈ ਸਿੰਘ ਭੇਜੇ। ਮੋਟੀ ਬੁਧੀ ਵਾਲਿਆਂ ਨੂੰ ਇਹ ਨੀਤੀਆਂ ਸਮਝ ਨਹੀਂ ਆ ਸਕਦੀਆਂ

  • @panjabtech751
    @panjabtech751 6 หลายเดือนก่อน +2

    ਇੰਨੇ ਠੋਕ ਕੇ ਜਵਾਬ ਗੁਰੂ ਦਾ ਸਿੰਘ ਹੀ ਦੇ ਸਕਦਾ ਕੋਈ RSS ਵਾਲਾ ਨਹੀ 👌👌🙏💞

  • @nardeep1632
    @nardeep1632 6 หลายเดือนก่อน +4

    👍💯

  • @Kiranjeetkaur59843
    @Kiranjeetkaur59843 6 หลายเดือนก่อน +8

    ਸਰਦਾਰ ਸਿਮਰਨਜੀਤ ਸਿੰਘ ਜੀ ਮਾਨ,, ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਜ਼ਿੰਦਾਬਾਦ 🙏🙏💪💪😘😘❤️❤️

    • @Malikmarjide
      @Malikmarjide 6 หลายเดือนก่อน

      Hahahha auan wala maan like amritpal hun vote rahi 40 saal ton maan ne khalistan lai ditta hun amritpal lai k deo 😂😂😂😂

    • @rahmatdandiwal5285
      @rahmatdandiwal5285 6 หลายเดือนก่อน +2

      @@Malikmarjide ਵੀਰ ਜੀ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਨੇ ਗੁਰੂ ਸਾਹਿਬ ਜੀ ਦੀ ਮੇਹਰ ਸਦਕਾ ਸੁੱਤੀ ਹੋਈ ਕੌਮ ਨੂੰ ਜਗਾਇਆ ਹੈ, ਬਾਕੀ ਹੁਣ ਤੁਹਾਨੂੰ ਟਂਟੀਆ ਲਗੀਆ ਪਈਆ, ਸਿੱਖਾ ਨੂੰ ਖਾਲਸਾ ਝੰਡੇ ਹੇਠ ਇਕੱਠੇ ਵੇਖ ਕੇ

  • @ਰਾਜਨਪ੍ਰੀਤਸਿੰਘ
    @ਰਾਜਨਪ੍ਰੀਤਸਿੰਘ 6 หลายเดือนก่อน +1

    ਸਿੱਖਾਂ ਦੀ ਨਸਲਕੁਸੀ ਨੂੰ ਜਿਹੜਾ ਦੰਗੇ ਕਹਿ ਰਿਹਾ ਹੈ ਉਹ ਕਿੰਨਾ ਕੁ ਸਿੱਖਾਂ ਦਾ ਹਤੈਸ਼ੀ ਹੋਵੇਗਾ ।

  • @KarmJeet-hb6hu
    @KarmJeet-hb6hu 5 หลายเดือนก่อน +1

    Rajdev.singh.khalsa.such.bolda.he.

  • @SarabjitSingh-os2id
    @SarabjitSingh-os2id 6 หลายเดือนก่อน +3

    ਆਡੀਓ ਆ ਸਕਦੀ ਆ ਪਤਰਕਾਰ ਸਾਬ, ਜਦੋਂ ਦੋ ਮਹੀਨੇ ਪਹਿਲਾਂ ਉਹਨਾਂ ਦਾ ਫੋਨ ਆਉਂਦਾ ਸੀ ਘਰਦਿਆਂ ਨੂੰ ਉਹਨਾਂ ਦਾ ਮੋਬਾਈਲ ਰਿਕਾਰਡਿੰਗ ਤੇ ਲੱਗਾ ਹੋਣ ਕਰਕੇ ਰਿਕਾਰਡ ਹੋ ਗਈ ਤੇ ਉਹਨਾਂ ਵਾਇਰਲ ਕਰ ਦਿੱਤੀ

  • @sahib9037
    @sahib9037 6 หลายเดือนก่อน +1

    Kahlsa ji
    app de gall 💯 sachi aa
    Sikh he sikha de very ne
    Sale aapni aapni pardangi kar ke ek duje nu Badnam Kari jande AA
    Bhai Ranjit Singh Dandarya wale Jindabad ❤❤❤❤❤

  • @ManjitSingh-nc7dy
    @ManjitSingh-nc7dy 6 หลายเดือนก่อน +3

    ਰਾਜਦੇਵ ਸਿੰਘ ਖਾਲਸਾ ਸਹੀ ਨੇ ❤❤

  • @DXN4ME
    @DXN4ME 6 หลายเดือนก่อน

    Khalsa ji, bahut vdhoa tarikey naal jawaab ditey.

  • @JasveerSingh-ss7hk
    @JasveerSingh-ss7hk 6 หลายเดือนก่อน

    ਯਾਦਵਿੰਦਰ ਸਿੰਘ ਜੀ ਤੁਹਾਡੀ ਬਹੁਤ ਕਦਰ ਕਰਦਾ ਹਾਂ।

  • @jarnailbalamgarh4449
    @jarnailbalamgarh4449 6 หลายเดือนก่อน +8

    ਰਾਸ਼ਟਰੀ ਸਿੱਖ ਸੰਗਤ ਵੀ ਆਰ ਐੱਸ ਐੱਸ ਦਾ ਹੀ ਇੱਕ ਹਿੱਸਾ ਹੈ

    • @amarjitpaswalsinghfarm9895
      @amarjitpaswalsinghfarm9895 6 หลายเดือนก่อน +1

      ਏਨੇ ਜਦੋ ਮੰਨਣਾ ਹੀ ਨਹੀਂ ਜੋ ਮਰਜ਼ੀ ਕਹੀ ਜਾਵੋ

  • @chandigarhtravel3677
    @chandigarhtravel3677 6 หลายเดือนก่อน +1

    Good 👍

  • @kahlon7563
    @kahlon7563 6 หลายเดือนก่อน

    ਬੁਹਤ ਵਧੀਆ ਗੱਲਬਾਤ...

  • @gurmeetsidhu6204
    @gurmeetsidhu6204 6 หลายเดือนก่อน +4

    ਜਿਤੇਗਾ ਤਾਂ ਭਾਈ ਅੰਮਿ੍ਤਪਾਲ ਸਿੰਘ ਜੀ ਖਾਲਸਾ

  • @JattFactor
    @JattFactor 6 หลายเดือนก่อน +1

    Rajdev Singh Khalsa jindabad

  • @GurdeepSingh-su5ev
    @GurdeepSingh-su5ev 6 หลายเดือนก่อน

    ਰਾਜਦੇਵ ਸਿੰਘ ਖਾਲਸਾ ਨੇ ਬਹੁਤ ਸੋਹਣੇ ਵਿਚਾਰ ਦਿੱਤੇ ਯਾਦਿੰਦਰ ਕਰਫਿਊ ਜੀ ਨੇ ਬਹੁਤ ਘੇਰਨ ਦੀ ਕੋਸ਼ਿਸ਼ ਕੀਤੀ ਪਰ ਸਿੰਘ ਸਾਹਿਬ ਨੇ ਪੱਤਰਕਾਰ ਦੇ ਪੈਰ ਨਹੀ ਲੱਗਣ ਦਿੱਤੇ ਵਾਹਿਗੁਰੂ ਸੁਮੱਤ ਬਖਸ਼ੇ

  • @gurjantchoudhary1308
    @gurjantchoudhary1308 6 หลายเดือนก่อน

    ਬਹੁਤ ਹੀ ਵਾਦੀਆਂ ਤੇ ਸਹੀ ਗੱਲਾਂ ਖਾਲਸਾ ਜੀ ਦਿਆਂ ਹੁਣ ਆਪਾਂ ਨੂ ਜਾਗਣਾ ਪੈਣਾ ਇਕਲੇ ਬਾਹਰ ਬੈਠ ਕੇ ਧਰਨੇ ਲਾਕੇ ਤੇ ਗੋਲੀ ਨਾਲ ਮਸਲੇ ਹੱਲ ਨੀਂ ਹੁਣੇ ਖੁਦ ਵਿਚ ਵੱਢਣਾ ਪੈਣਾ ਖੁਦ ਪਾਵਰਾਂ ਲੈਣੀਆਂ ਪੈਣੀਆਂ ਆਪਾਂ ਖੁਦ ਵੋਟਾਂ ਪਾਕੇ ਉਨ੍ਹਾਂ ਨੂ ਪਾਵਰ ਉਨ੍ਹਾਂ ਨੂ ਦਏ ਜਾਂਦੇ ਰਹੇ ਤੇ ਖੁਦ ਹੀ ਬਾਦ ਚ ਉਨ੍ਹਾਂ ਤੋਂ ਹੀ ਮਾਰ ਖਏ ਗਏ ਸੋਂ ਮੈ ਕੋਈ ਹਿੰਦੂ ਸਿੱਖ ਦੀ ਗੱਲ ਨੀਂ ਕਰਦਾ ਮੈ ਕਹਿਣਾ ਧਰਮ ਕੋਈ ਵੀ ਹੁਵੇਂ ਆਪਾਂ ਪਹਿਲਾਂ ਪੰਜਾਬੀ ਬਣੋ ਤੇ ਸਾਬ ਇਕੱਠੇ ਹੁਵੋ ਖੁਦ ਦੀ ਤਾਕਤਾਂ ਬਣਾਓ ਸੋਂ ਬਹੁਤ ਵਾਦੀਆਂ ਵਿਚਾਰ ਖਾਲਸਾ ਜੀ ਦੇ 👍

  • @SanjaySaonam
    @SanjaySaonam 6 หลายเดือนก่อน

    Rajpal Singh Very intelligent 🙏🙏🙏🙏🙏🙏🙏🙏🙏🙏🙏same like Amrit Pal Singh ji 🙏🙏🙏🙏🙏

  • @AzaadSochpunjabnews
    @AzaadSochpunjabnews 6 หลายเดือนก่อน

    ਸੁਣਕੇ ਹੀ ਪਤਾ ਲੱਗਦਾ, ਵਕੀਲ ਸਾਬ ਸੁਝਵਾਨ ਹਨ,

  • @PardeepMakkar-z8b
    @PardeepMakkar-z8b 6 หลายเดือนก่อน

    Good information a

  • @kuldipaujla9644
    @kuldipaujla9644 6 หลายเดือนก่อน

    ਵਾਕਿਆ ਬੁੱਢਾ ਸ਼ੇਰ ਸਿਮਰਨਜੀਤ ਨਾਲ਼ ਦਾ🎉🙏🏽

  • @jagrajsandhu8421
    @jagrajsandhu8421 6 หลายเดือนก่อน +1

    ਭਾਈ ਅੰਮ੍ਰਿਤਪਾਲ ਸਿੰਘ ਜੀ ਖ਼ਾਲਸਾ ਜੀ ਦੇ ਸਿਰ ਤੇ ਵਾਹਿਗੁਰੂ ਜੀ ਹੱਥ,✋🖖✋ ਹੈ,, ਬਖਸ਼ਿਸ਼ ਹੈ,

  • @Gyani_Baljinder_singh
    @Gyani_Baljinder_singh 6 หลายเดือนก่อน +5

    ਇਹ ਬਜੁਰਗ ਕਹੀ ਜਾਂਦਾ ਕਿ ਹਥਿਆਰਬੰਦਾਂ ਸੰਘਰਸ਼ਾਂ ਵਿਚ ਅਸੀਂ ਸਿਰਫ ਆਪਣੇ ਬੰਦੇ ਗਵਾਏ, ਹੋਰ ਕੋਈ ਪ੍ਰਾਪਤੀ ਨਹੀਂ।
    ਇਸ ਬਜੁਰਗ ਦੇ ਤਰਕ ਦੀ ਸਿਖ ਇਤਿਹਾਸ ਵਿਚ ਕੋਈ ਜਗ੍ਹਾ ਨਹੀਂ, ਕਿਉਂਕਿ ਜੇ ਹਥਿਆਰਬੰਦ ਸੰਘਰਸ਼ਾਂ ਦੀ ਪ੍ਰਾਪਤੀ ਕੋਈ ਨਹੀਂ ਹੁੰਦੀ ਤਾਂ ਗੁਰੂ ਸਾਹਿਬ ਜੀ ਨੇ ਸ਼ਸਤਰਧਾਰੀ ਕਿਉਂ ਬਣਾਇਆ? ਜੁੱਧ ਕਿਉਂ ਲੜੇ? ਜੁੱਧ ਕਲਾ ਕੌਸ਼ਲ ਕਿਉਂ ਸਿਖਾਇਆ?
    ਗੁਰੂ ਸਾਹਿਬ ਜੀ ਤੇ ਖਾਲਸੇ ਨੇ ਹਥਿਆਰਬੰਦ(ਸ਼ਸਤ੍ਰਧਾਰੀ) ਹੋ ਕੇ ਹੀ ਜੁਲਮ ਦਾ ਖਾਤਮਾ ਕੀਤਾ, ਸਿਖ ਮਿਸਲਾਂ ਨੇ ਹਥਿਆਰਬੰਦ ਸੰਘਰਸ਼ ਕਰਕੇ ਹੀ ਆਪਣਾ ਰਾਜ ਲਿਆ ।
    ਸ਼ਸਤਰ ਤੋਂ ਬਿਨਾਂ ਸਿਖਾਂ ਦੀ ਹਸਤੀ ਕੁਝ ਨਹੀਂਃ
    ਬਿਨਾਂ ਸ਼ਸਤ੍ਰ ਕੇਸੰ ਨਰੰ ਭੇਡ ਜਾਨੋ।

    • @klive1699
      @klive1699 6 หลายเดือนก่อน +1

      ਗੱਲਾਂ ਸੋਚਣ ਤੇ ਘੋਖਣ ਵਾਲਿਆਂ ਹਨ...

  • @jaswinderjaswinder9101
    @jaswinderjaswinder9101 6 หลายเดือนก่อน +1

    Amritpal Singh jindabad ❤ ⛳ 🙏 ♥

  • @AzaadSochpunjabnews
    @AzaadSochpunjabnews 6 หลายเดือนก่อน

    ਅਸੀਂ ਤਾਂ ਆਮ ਜਿਹ ਸਮਝਦੇ ਸਾਂ ਵਕੀਲ ਸਾਬ ਨੂੰ, ਪੂਰੀ ਇੰਟਰਵਿਊ ਸੂਣੀ ਏ, ਸਿੱਖਣ ਨੂੰ ਮਿਲਿਆ, ਰਾਜਨੀਤੀ ਗੱਲਾਂ,ਹੋਰ ਵੀ

  • @Amar96Singh
    @Amar96Singh 6 หลายเดือนก่อน +1

    Yadwinder is a third-class comrade reporter... Rajdev Singh owned him... HAHHA

  • @Ranjeetdaliwal-kz2nc
    @Ranjeetdaliwal-kz2nc 6 หลายเดือนก่อน

    ਭਾਈ ਅੰਮ੍ਰਿਤਪਾਲ ਸਿੰਘ ਦੇ ਨਾਮ ਉੱਪਰ ਭਾਜਪਾ ਹਿੰਦੂ ਵੋਟਾਂ ਦਾ ਧਰੁਵੀਕਰਨ ਕਰਨ ਵਿੱਚ ਕਾਮਜਾਬ ਹੋਵੇਗੀ।
    ਰਾਜਦੇਵ ਸਿੰਘ ਵਕੀਲ ਆਰ ਐਸ ਐਸ ਦਾ ਸੋਚ ਦਾ ਧਾਰਨੀ ਹੈ। ਰਾਸ਼ਟਰੀ ਸਿੱਖ ਸੰਗਤ ਨਾਲ਼ ਜੁੜਿਆ ਹੋਇਆ ਹੈ।

  • @SatnamSingh-qs9si
    @SatnamSingh-qs9si 6 หลายเดือนก่อน +1

    Bhai Amrit Singh ji 100%jetange jee

  • @ParmjitBsjwa
    @ParmjitBsjwa 6 หลายเดือนก่อน +4

    🙏❤️‍🔥🌹💐

  • @sawrajsingh9142
    @sawrajsingh9142 6 หลายเดือนก่อน +1

    Bhai amripal singh khalsa nu sport

  • @dalvirsingh6342
    @dalvirsingh6342 6 หลายเดือนก่อน

    ਯਾਦਵਿੰਦਰ ਸਿੰਘ ਜੀ ਇਕ ਇੰਟਰਵਿਊ ਅਤਿੰਦਰਪਾਲ ਸਿੰਘ C5 panth khalsa ਵਾਲਿਆਂ ਦਾ ਵੀ ਕਰੋ ਜੀ। ਧੰਨਵਾਦ

  • @MandeepKaur-vy7cb
    @MandeepKaur-vy7cb 6 หลายเดือนก่อน

    ਰਾਜ ਦੇਵ ਸਿੰਘ ਖਾਲਸਾ ਜੀ ਜ਼ਿੰਦਾਬਾਦ

  • @kawaljitsingh4588
    @kawaljitsingh4588 6 หลายเดือนก่อน

    ਅਸੀਂ ਸਾਰੇ ਹੱਥ ਕੰਡੇ ਅਪਣਾ ਕੇ ਦੇਖ ਲਏ ਧਰਨੇ ਲਾ ਗਏ ਦੇਖ ਲਏ ਧਰਨੇ ਲਾਉਣੇ ਛਤਰ ਵਜਦੇ ਸਾਡੇ ਸਿੱਖਾਂ ਦੇ ਠੀਕ ਆ ਕੀ ਗੱਲ ਅਸੀਂ ਸਾਡੇ ਸਿੱਖਿਆ ਦਾ ਕੋਈ ਲੀਡਰ ਨਹੀਂ ਬਣ ਸਕਦਾ ਇਹ ਕੀ ਗੱਲ ਹੋਈ ਅਸੀਂ ਲੀਡਰ ਨਹੀਂ ਬਣ ਸਕਦੇ ਅਸੀਂ

  • @surjitsingh7163
    @surjitsingh7163 6 หลายเดือนก่อน +4

    ਦੱਲਾ ਪੱਤਰਕਾਰ ਹੈ ਲੈਨਾ ਹਾਂ ਤੇਰਾਂ ਨਾਮ ਯਾਦਵਿੰਦਰ ਸਰਕਾਰਾਂ ਦਾ ਦੱਲਾ ਮੈਂ ਲੈਨਾ ਤੇਰਾਂ ਨਾਮ

    • @ਰਾਜਨਪ੍ਰੀਤਸਿੰਘ
      @ਰਾਜਨਪ੍ਰੀਤਸਿੰਘ 6 หลายเดือนก่อน +1

      ਵੀਰ ਜਿਹੜਾ ਇੰਟਰਵਿਊ ਦੇ ਰਿਹਾ ਹੈ ਉਵੀ ਸਰਕਾਰਾਂ ਦਾ ਦੱਲਾ ਰਿਹਾ ਹੈ ਬਾਅਦ ਵਿੱਚ ਮਾਫੀਆ ਮੰਗਦਾ ਫਿਰਦਾ ਸੀ ।

  • @hardipsingh4738
    @hardipsingh4738 6 หลายเดือนก่อน

    Great answer by s raj singh g khalsa

  • @TarsemSingh-np9ok
    @TarsemSingh-np9ok 6 หลายเดือนก่อน +2

    ਰਾਜਦੀਪ ਖ਼ਾਲਸਾ ਆਰ ਐਸ਼ ਐਸ਼ ਦਾਂ ਦੱਲਾ ਅਤੇ ਮੂਤਪਾਲ ਫੁਕਰਾ ਵੀ ਆਰ ਐਸ ਐਸ ਦੱਲਾ ਹੀ ਨਿੱਕਲਿਆ

  • @Punjab_forever_2024
    @Punjab_forever_2024 6 หลายเดือนก่อน

    Karfew ji u r great journalist,. Keep it up sir

  • @harwindersingh3834
    @harwindersingh3834 6 หลายเดือนก่อน +4

    ਰਾਜਦੇਵ ਸਿੰਘ ਤੁਸੀਂ 1989 ਵਿਚ ਮੈਂਬਰ ਪਾਰਲੀਮੈਂਟ ਚੁਣੇ ਗਏ ਤੁਸੀਂ ਆਪਣੀ ਕੋਈ ਰਾਜਨੀਤਕ ਪ੍ਰਾਪਤੀ ਦੱਸੋ

    • @sandhukala7979
      @sandhukala7979 6 หลายเดือนก่อน

      1989 ch tenu pta Punjab da ki hal c

    • @AWSexpert1
      @AWSexpert1 6 หลายเดือนก่อน

      Jada gallan na mar, bhai amritpal singh dibrugarh nu vote pao bs...

  • @SukhwinderSingh-zb2mo
    @SukhwinderSingh-zb2mo 6 หลายเดือนก่อน

    Khalsa ji very good answer salute

  • @deepsid829
    @deepsid829 6 หลายเดือนก่อน

    Khalsa jee are the best, intelligent person in the world.

  • @JaggaChaudhary-wo5rd
    @JaggaChaudhary-wo5rd 6 หลายเดือนก่อน

    ਭਾਈ ਸਾਹਿਬ ਨੂੰ ਚੋਣ ਜਿੱਤ ਲੈਣ ਦਿਓ।ਇਹਨਾਂ ਚੋਣਾਂ ਤੋਂ ਬਾਅਦ ਪੰਜਾਬ ਦੀ ਰਾਜਨੀਤੀ ਬਦਲ ਜਾਏਗੀ। ਭਾਈ ਅਮ੍ਰਿਤਪਾਲ ਸਿੰਘ ਦੀ ਅਗੁਵਾਈ ਚ ਪੰਜਾਬ ਲਈ ਅਕਾਲੀ ਦਲ ਦੁਬਾਰਾ ਖੜਾ ਹੋਏਗਾ।

  • @HardeepMangat_
    @HardeepMangat_ 6 หลายเดือนก่อน +6

    Yadwinder rss da banda

  • @gurumukhsinghmahal8493
    @gurumukhsinghmahal8493 6 หลายเดือนก่อน

    ਭਾਈ ਅਮਿੰਰਤਪਾਲ ਸਿੱਘ ਖਾਲਸਾ ਜਿੰਦਾਬਾਦ

  • @bhajansingh1071
    @bhajansingh1071 6 หลายเดือนก่อน

  • @SURJITSINGH-pi8xz
    @SURJITSINGH-pi8xz 6 หลายเดือนก่อน +6

    Bhai amritpal ji jindabad