ਦੋ ਸਕੇ ਭਰਾਵਾਂ ਦੀ ਕਨੇਡਾ ਤੋਂ ਪੰਜਾਬ ਵਾਪਿਸੀ, ਪੰਜਾਬੀ ਸਟੂਡੈਂਟਸ ਭੁੱਖੇ ਰਹਿ ਕੇ ਕਰਦੇ ਨੇ ਗੁਜਾਰਾ। Schoking Story

แชร์
ฝัง
  • เผยแพร่เมื่อ 16 พ.ย. 2024

ความคิดเห็น • 334

  • @sarbjeetkaur2816
    @sarbjeetkaur2816 6 หลายเดือนก่อน +59

    ਪ੍ਰਮਾਤਮਾਂ ਤੁਹਾਨੂੰ ਚੜ੍ਹਦੀਕਲਾ ਵਿਚ ਰੱਖੇ.. ਬੇਟਾ ਤੁਹਾਡਾ ਵਧੀਆ decision ਹੈ.. ਪੰਜਾਬ ਵਿਚ ਵੀ ਕੰਮ ਦੀ ਕੋਈ ਕਮੀ ਨਹੀਂ ਹੈ... ਖੁਸ਼ ਰਹੋ..

  • @MadanLal-uw8lq
    @MadanLal-uw8lq 6 หลายเดือนก่อน +48

    ਮਨਜੋਤ ਬਹੁਤ ਸੁੰਦਰ ਲੱਗਦਾ ਤੇ ਦਿਲ ਵੀ ਇਸਦਾ ਸਾਫ ਹੈ l

  • @harmanxbrar9842
    @harmanxbrar9842 6 หลายเดือนก่อน +52

    ਪੰਜਾਬ ਹੀ ਵਧੀਆ ਹੈ ਜੀ ਨਾ ਕੋਈ ਘਰ ਦਾ ਕਿਰਾਏ ਨਾਹੀ ਪਾਣੀ ਦੇ ਬਿੱਲ ਇਥੇ ਹੀ ਮੇਹਨਤਾਂ ਕਰੋ

    • @grewal2202
      @grewal2202 6 หลายเดือนก่อน

      Best countries for karja ​@@rockyrana4255

    • @Sammievlogs_
      @Sammievlogs_ 6 หลายเดือนก่อน +3

      hnji

  • @sukhbirkhahra7895
    @sukhbirkhahra7895 6 หลายเดือนก่อน +23

    ਬਹੁਤ ਵਧੀਆ ਕੀਤਾ ਵੀਰ ਵਹਿਗੁਰੂ ਚੜਦੀ ਕਲਾ ਬਕਸ਼ਨ 🙏

    • @Sammievlogs_
      @Sammievlogs_ 6 หลายเดือนก่อน +1

      Thank you

  • @diljeetkaur5858
    @diljeetkaur5858 6 หลายเดือนก่อน +20

    ਵਾਹਿਗੁਰੂ ਜੀ ਪੰਜਾਬ ਵਿੱਚ ਮਿਹਨਤ ਨੂੰ ਭਾਗ ਲਗਾਏ ♥️🙏🏻🙏🏻

  • @gurdevkaur1209
    @gurdevkaur1209 5 หลายเดือนก่อน +8

    ਜੁਗ ਜੁਗ ਜੀਓ ਪੁੱਤ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਬਖਸ਼ਣ ਤੇ ਤੰਦਰੁਸਤੀ ਬਖਸ਼ਣ ਰੱਬ ਤੁਹਾਡੀ ਉਮਰ ਲੰਬੀ ਕਰੇ

  • @apnapunjab2023
    @apnapunjab2023 6 หลายเดือนก่อน +10

    ਆਪਣੇ ਪੰਜਾਬ ਵਿੱਚ ਬਹੁਤ ਹੀ ਕੰਮ ਹੈ ਕਰਨ ਵਾਲਿਆਂ ਲਈ❤

    • @sardarsaab1007
      @sardarsaab1007 5 หลายเดือนก่อน

      ਇੱਥੇ ਦੇ ਕਿਸੇ ਨੂੰ ਪੈਸਾ ਆਧਾਰ ਦੇ ਦਵੋ ਉਹ ਵਾਪਸ ਨਹੀਂ ਕਰਦਾ ਜੇ ਇੱਥੇ ਤੁਹਾਡਾ ਕੰਮ ਕਰਕੇ ਕਿਸੇ ਕੋਲ ਪੈਸਾ ਫਸ ਗਿਆ ਉਹ ਮੁੜ ਕੇ ਪੈਸਾ ਨਹੀਂ ਦਿੰਦਾ 7:17

  • @manpreetkaur-wp3ku
    @manpreetkaur-wp3ku 6 หลายเดือนก่อน +14

    Good decision Brother 👏
    Punjab is much better than Canada. No words for Punjab's life❤❤

    • @Sammievlogs_
      @Sammievlogs_ 6 หลายเดือนก่อน +1

      Thank you☺

  • @charanjitkaur9275
    @charanjitkaur9275 6 หลายเดือนก่อน +15

    ਵਾਹਿਗੁਰੂ ਜੀ ਤੈਨੂੰ ਚੜ੍ਹਦੀ ਕਲਾ ਬਖਸ਼ੇ ਬੇਟਾ ਬਹੁਤ ਧੰਨਵਾਦ ਤੇਰਾ ਜੇੜੇ ਵਾਸਬਸ ਆ ਗੲਏ ਏਥੇ ਸਾਰਾ ਪੰਜਾਬ ਖਾਲੀ ਹੋ ਰਿਹਾ

    • @Sammievlogs_
      @Sammievlogs_ 6 หลายเดือนก่อน +1

      Thank you so much ji❤

  • @sukhpalshergill6236
    @sukhpalshergill6236 6 หลายเดือนก่อน +23

    ਬਿਲਕੁੱਲ ਸਚ ਸਟੂਡੈਂਟਸ ਦਾ ਹਾਲ ਅੱਖੀਂ ਵੇਖ ਰਹੇ ਹਾਂ ਜ਼ਿੰਦਗੀ ਬਰਬਾਦ ਬਸ ਇਟੈਨਸਨ ਹੀ ਪਲੇਅ ਹੈ

  • @gurmeetbatth6855
    @gurmeetbatth6855 6 หลายเดือนก่อน +35

    ਵਧੀਆ ਰਹਿ ਗਿਆ ਬਰਦਰ ਧੱਕੇ ਖਾਣ ਨਾਲੋਂ ਵਾਪਸ ਮੁੜ ਆਇਆ

    • @Sammievlogs_
      @Sammievlogs_ 6 หลายเดือนก่อน +2

      hnji bro

  • @ShamsherSingh-ff5jg
    @ShamsherSingh-ff5jg 2 หลายเดือนก่อน +2

    ਬਹੁਤ ਵਧੀਆ ਕੀਤਾ

  • @Khalsa-kf3wt
    @Khalsa-kf3wt 6 หลายเดือนก่อน +56

    ਇਹ ਹਿੰਮਤ ਵਾਲਾ ਬੰਦਾ ਹੀ ਵਾਪਸ ਆ ਸਕਦਾ ਹਰ ਕੋਈ ਨਹੀ ਬਾਹਲੇ ਤਾਂ ਇੱਥੇ ਅੋਖੇ ਹੀ ਹੈ

    • @Jatt.91
      @Jatt.91 6 หลายเดือนก่อน +5

      ਬਾਈ ਜੀ ਆਉਣਾ ਤਾਂ ਬਹੁਤ ਚਾਉਂਦੇ ਆ ਪਰ ਦੱਸਦੇ ਨੀ । Pew research ਨੇ ਸਰਵੇ ਕੀਤਾ , 70% ਪੰਜਾਬੀ ਕੈਨੇਡਾ ਤੋਂ ਵਾਪਿਸ ਆਉਣਾ ਚਾਉਂਦੇ ਹਨ ।reverse migration ਵਧੂ ਆਉਣ ਵਾਲੇ ਸਮੇਂ ਵਿੱਚ ।ਅਗਲੀ ਪੀੜ੍ਹੀ ਦਾ ਭਵਿੱਖ ਪੰਜਾਬ ਵਿੱਚ ਹੀ ਆ ।

    • @Jatt.91
      @Jatt.91 6 หลายเดือนก่อน +4

      ​@@jass2748 wage ਨੀ ਵਧਣੇ , ਟਰੂਡੋ ਅੰਕਲ ਨੇ ਅਫਰੀਕਾ ਵਾਲੇ ਬੁਲਾ ਲੈਣੇ ਆ , ਹੁਣ ਤਾਂ ਬਿਹਾਰ ਵਾਲੇ ਵੀ ਕੈਨੇਡਾ ਜਾਣ ਲੱਗ ਪਏ ।

    • @LakhbirkaurGill
      @LakhbirkaurGill 6 หลายเดือนก่อน

      🎉🎉

    • @Sammievlogs_
      @Sammievlogs_ 6 หลายเดือนก่อน

      Thank you ji❤

    • @amritbrar-bs5tf
      @amritbrar-bs5tf 5 หลายเดือนก่อน

      @@Jatt.91bilkul shi gall hai veer mera ik friend das fiha ck bhut munde india vapis aun nu tyar hn pr gharwalia nhi mandiaa. Mere nal prda mere pind ton ik munda pind aun nu tyar hai pr gharwali kehndi k tu chlja mrin nhi jana.

  • @Ramandeep_singh26
    @Ramandeep_singh26 6 หลายเดือนก่อน +3

    Wdia reha bai bachh gya and pariwar da v bahut shukriya jihna ne bache nuu smjhya ❤

  • @AAFP58
    @AAFP58 6 หลายเดือนก่อน +4

    Student ਦਾ ਮਤਲਬ ਹੈ study ਕਰਨਾ ਤੇ ਫੇਰ ਵਾਪਿਸ ਚਲੇ ਜਾਣਾ, ਕੈਨੇਡਾ ਸਰਕਾਰ ਨੇ ਪਕੇ ਕਰਨ ਦਾ ਵਾਅਦਾ ਨਹੀਂ ਕੀਤਾ, ਪਰ ਲੋਕ as a student ਜਾ ਕੇ ਪਕੇ ਹੋਣ ਦੀ ਕੋਸ਼ਿਸ਼ ਕਰਦੇ ਨੇ, ਨਾ ਕੰਮ ਬਨਣ ਤੇ ਬੱਸ ਕੈਨੇਡਾ ਨੂੰ ਮਾੜਾ ਕਿਹ ਦਿੰਦੇ ਨੇ, ਏਹ ਲੜਕਾ ਕਿਹ ਰਿਹਾ ਕੇ ਕੈਨੇਡਾ ਕੰਮ ਆਪ ਕਰਨਾ ਪੈਂਦਾ ਹੈ, ਕਿੰਨੀ ਮਾੜੀ ਗੱਲ ਕੀਤੀ ਹੈ, ਵਿਹਲੜ ਲੋਕ ਕੀਤੇ ਵੀ ਕਾਮਯਾਬ ਨਹੀਂ ਹੋ ਸੱਕਦੇ ਤੇ ਮਿਹਨਤੀ ਲੋਕ ਜਿੱਥੇ ਵੀ ਜਾਣ ਕਾਮਯਾਬ ਹੋ ਹੀ ਜਾਂਦੇ ਹਨ.

  • @JaspalSingh-yx8dg
    @JaspalSingh-yx8dg 6 หลายเดือนก่อน +12

    ਮਜਬੂਰੀਆਂ ਮਜਬੂਰੀਆਂ ਪਰਿਵਾਰਕ ਮਜਬੂਰੀਆਂ ਜੇਕਰ ਸਰਕਾਰ ਸਾਨੂੰ ਓਥੋਂ ਦੇ ਦੇ ਵੇ ਅਸੀਂ ਕਿਓ ਜਾਈਏ ਪ੍ਰਦੇਸ਼

    • @The_solo_man_.....225
      @The_solo_man_.....225 6 หลายเดือนก่อน +3

      +2 paas nu koi ni puchda. Tuhade kol koi degree ya graduation hougi tahi sarkari ya private job de chance bnuge

    • @preetdhillon13
      @preetdhillon13 6 หลายเดือนก่อน

      ​@@The_solo_man_.....225 I was M.A.B.Ed.but Punjab ch 8000 per month to jyada koi Job ni mili bro😢..dukhi hoke gye a Punjab ton

    • @bhawansingh0001
      @bhawansingh0001 5 หลายเดือนก่อน

      @@preetdhillon13kyu jhooth mari jna yaar 15 hajar tak te security guard lai rahe ne

    • @kamaldeepkaur2077
      @kamaldeepkaur2077 4 หลายเดือนก่อน

      ​@@preetdhillon13brother private schools v bht vdhiya Kai cities ch

    • @RamanpreetKaur-bk2td
      @RamanpreetKaur-bk2td หลายเดือนก่อน

      ਫਰੀ ਚ ਤਾ ਕਿਤੇ ਵੀ ਨੀ ਖਾਣ ਨੂੰ ਮਿਲਦਾ
      ਕੰਮ ਤਾ ਹਰ ਥਾਂ ਕਰਨਾ ਪੈਦਾ
      ਸਰਕਾਰਾ ਸਭ ਥਾ ਮਾੜੀਆ ਨੇ

  • @Revolutionary321
    @Revolutionary321 6 หลายเดือนก่อน +68

    ਜੇੜ੍ਹੇ ਕੈਨੇਡਾ ਕਈ ਸਾਲ ਪਹਿਲਾਂ ਵੀ ਗਏ ਨੇ ਸੈੱਟ ਵੀ ਨੇ ਓਹਨਾ ਨੂ ਵੀ ਸਾਰਾ ਘਰ ਬਾਰ ਬਿਜਨੈਸ ਬੇਚ ਕੇ ਇੰਡੀਆ ਆ ਜਾਣਾ ਚਾਹੀਦਾ, ਕਿਉੰਕਿ ਏਥੇ ਇਕ ਦੇ 60 ਬਣ ਜਾਂਦੇ ਤੁਹਾਡੇ ਕੋਲ ਵੈਸੇ ਹੀ ਏਨੇ ਪੈਸੇ ਬਣ ਜਾਣੇ ਕੇ 2 ਪੀੜ੍ਹੀਆਂ ਆਰਾਮ ਨਾਲ ਜੀ ਸਕਦੀਆਂ, 24% ਪੂੰਜੀ ਨਾਲ ਹੀ ਕੋਈ ਕੰਮ ਸ਼ੁਰੂ ਕਰ ਸਕਦੇ ਓ ਓਹ ਵੀ ਅਗਿਓਂ 2-3 ਬੰਦੇ ਰੱਖ ਕੇ ਆਪ ਕੁਰਸੀ ਤੇ ਬੈਠਣਾ ਸਵੇਰ ਸ਼ਾਮ, ਬਾਕੀ ਟਾਈਮ ਵਾਤਾਵਰਨ, ਪੰਛੀਆਂ, ਰੁੱਖਾਂ, ਸਫ਼ਾਈ, ਪਿੰਡਾਂ ਦੇ ਸੁਧਾਰ, ਨੂੰ ਦਿੱਤਾ ਜਾ ਸਕਦਾ , ਵਿਦੇਸ਼ਾਂ ਚ ਤਾਂ ਕੋਈ ਨੀ ਦੇਖਦਾ ਕੀ ਕਮਾਇਆ ਕੀ ਖਰੀਦਿਆ ਨਾ ਕੋਈ ਨਾਮ ਨਾ ਪਹਿਚਾਣ 😢

    • @Revolutionary321
      @Revolutionary321 6 หลายเดือนก่อน +6

      @@jass2748 population de hisab nal canada ch chorian lutta khoha jyada hundian Punjab nalo, gaddia ghr de bahro hi chuk ho jandia, nshe krn to koi rok ni skda, teenagers gay bn rahe aa school ch LGBT te neyanean da dimag khrab Kiya ja reha, canada ch shreyam firotian mngian ja rahian, rat nu km krde mundea te chaku nal hmle hunde roj, Bai ji Galla da krah ni bnauna fact na gal kro sada keda othe gea ni koi, punjab ch chora nu dr aa koi frh k latt bahn na Tod dwe ethe ta koi kuj keh hi ni skda, overdose nal munde Mr rahe aa koi rokn wala v ni na koi chuk k hospital ਲਿਜਾਉਣ ਨੂੰ, ਇਲਾਜ਼ ਲਈ 6 ਮਹੀਨੇ ਦੀ waiting aa, canada uk ch cancer de mreej sbto wad aa 1 ਲੱਖ ਲੋਕਾਂ ਮਗਰ ਚੈਕ ਕਰਲੈ

    • @Revolutionary321
      @Revolutionary321 6 หลายเดือนก่อน +1

      @@jass2748 mai khud reh k ayea 5 sal bapu ji, sade pind de 25 jne aa, mere mame da Munda 2 sal hoge Vela betha,india ch jida modi bhagat aa oda hi canada ch canada Bhagat aa, nijjar nu golia kithe vajjian? Gippi Grewal de ghr golia kithe vjjian, Karan aujla canada chad k kyu ayea, 19-20 sal de munde roj kyu meri jande oh v bs Punjabi, goldi brar kithe betha ? 90% gangster farh hunde jo sare Punjabi kyu aa ? Ayushman card bne aa HR ik de jida de mrji hospital ch ilaj krwao, bijli pani free aa ,bina guarantee km kholne loan mil reha 5-20 lakh da, Punjab ch jhadu ne gand payea India di kise hor state ch eni law and order di problem heni, hospital wadia nu ki Krna jad ilaaj hi na krn 6-6 mahine, nale sarkari ki krn jana jad kol card a jithe mrji private jao, sade Jalandhar ch ta sarkari pims v vahut wadia aa full safayi treatment v sasta, baki 5 sal hor aa sara system Wadia hi Huna hun, hun edr hi auna hr govt ne health and roads

    • @Jatt.91
      @Jatt.91 6 หลายเดือนก่อน +1

      @@jass2748 bro ,yes there's crime in Punjab BUT as per statistics crime rate is much higher in canada , you can't deny that . Do you know about the biggest gold theft of the world just happend in canada very recently . Car theft , robbery , legal drugs , Kil lings . You know that well .

    • @Revolutionary321
      @Revolutionary321 6 หลายเดือนก่อน +2

      @@jass2748 Punjabi ho k Punjab nu swarn di jga bus mada prchar krn wale bnde nu ki kwange hun, aap ta tbbr lai k nath gye maidan cho jo kuj Krna chaunde aa ohna nu v glt dsde,Gore v bnde hi aa sade wrge ohna ne v apne Desh aap hi thik kite aa,assi kuj krn di jga bne bnaye ch Beth ke lakhan kolo de k Punjab nu glt boln lg pende

    • @PreetSingh-mj6vw
      @PreetSingh-mj6vw 6 หลายเดือนก่อน +3

      ​@@Revolutionary321bai eh jass agent lagda😂😂

  • @Punjab_forever_2024
    @Punjab_forever_2024 6 หลายเดือนก่อน +7

    Good step , motivation for others who has fear to take step due to our society ❤

    • @Sammievlogs_
      @Sammievlogs_ 6 หลายเดือนก่อน

      Thank you😊

  • @jugrajsingh7325
    @jugrajsingh7325 6 หลายเดือนก่อน +20

    Ma canada 2009 ch gya c 2023 ch wapis agya pakka pr hogi c shad ti shonk v poora krlya hun india punjab wadia zindagi bhr aaram naal lamgh je ena kama lea kuch krn di lodh ni 18 saal da c jdo gya hun 33 bas help krni loka di pind layi kam te wadia spend krni life sara din life kam kri jao canada oda ki fayida life 1 waar mili a baar baar kdo jamna a je kose kol ena paisa hega income hai v beh ke kha skda bor ki chahida nale behna matlab eh ni free rho NGO layi kam kro pind layi kro loka layi kro jhre gareeb a ohna di help krdo apne vrgye ikthe hoke group bnalo

    • @hubbychauhan
      @hubbychauhan  6 หลายเดือนก่อน +2

      bai ji tuhade wargi soch har ik di nai aa. bus soch dollars te shuru hundi aa othe khatam ho jandi aa. tuhade warge youth di lod aa punjab nu. tusi motivation ho horan lyi. apna contact mainu share krna. my mail is chauhangurpreet@yahoo.co.in
      regards
      gavy Chauhan

    • @balwantsingh-om1dv
      @balwantsingh-om1dv 6 หลายเดือนก่อน

      Tu a endddddddddddddddddd crwwwwwwwwwwwewwe bro fr 5a

    • @Jatt.91
      @Jatt.91 6 หลายเดือนก่อน

      ਜੁਗਰਾਜ ਬਾਈ ,ਇਹ ਗੱਲ ਹੈ ਅਸਲ ਪੰਜਾਬੀਆਂ ਵਾਲੀ , ਤੁਹਾਡੇ ਵਰਗੀ ਸੋਚ ਸਾਰਿਆਂ ਦੀ ਹੋਣੀ ਚਾਹੀਦੀ ਹੈ । ਪਰਮਾਤਮਾ ਬਾਕੀਆਂ ਨੂੰ ਵੀ ਸੁਮੱਤ ਬਖਸ਼ੇ ।

    • @bhawansingh0001
      @bhawansingh0001 5 หลายเดือนก่อน +1

      veer mai ve newzealnd to vapis aya va

    • @ShinderpalDhaliwal-iq5ed
      @ShinderpalDhaliwal-iq5ed หลายเดือนก่อน

      Veer Good thinking

  • @sheelarani6581
    @sheelarani6581 5 หลายเดือนก่อน

    Bahut ziaada saaoo boy hai,beta honesty and hardworking naal life ch jaroor success paaoge.God bless you.

  • @bhupinderdhaliwal7096
    @bhupinderdhaliwal7096 6 หลายเดือนก่อน +27

    ਆਮ ਲੋਕ ਸੋਚਦੇ ਹਨ ਕਿ ਦਰੱਖ਼ਤ ਨਾਲ ਡਾਲਰ ਲੱਗੇ ਹਨ ਤੋੜ ਕੇ ਬੋਰੀਆ ਭਰ ਲਵਾਂਗੇ ਜੋ ਪੁਰਾਣੇ ਗਏ ਹਨ ਉਨਾਂ ਨੂੰ ਪੁੱਛ ਲੈਂਦੇ ਕਿਵੇਂ ਬਣਦੇ ਹਨ ਪੈਸੇ ਜਦੋਂ ਪੁਰਾਣੇ ਬੰਦੇ ਆਉੁਂਦੇ ਹਨ ਉਨਾਂ ਦੇਖਕੇ ਚਲਾਣੇ ਲੜਦੇ ਹਨ ਪਤਾ ਜਾਕੇ ਲੱਗਦਾ ਹੈ

    • @Jatt.91
      @Jatt.91 6 หลายเดือนก่อน +6

      ਪੁਰਾਣੇ ਸੱਚ ਕਿੱਥੇ ਦਸਦੇ ਆ , ਹਰੇਕ ਗੱਲ ਵਿੱਚ ਪੰਜਾਬ ਨੂੰ downplay ਕਰਦੇ ਆ । ਕੈਨੇਡਾ ਨੂੰ ਵਧਾ ਚੜ੍ਹਾ ਕੇ ਪੇਸ਼ ਕਰਦੇ ਹਨ। ਇਹ ਤਾਂ ਹੁਣ ਯੂਟਿਊਬ ਤੋਂ ਪਤਾ ਲੱਗਣ ਲੱਗ ਪਿਆ ਅਸਲੀਅਤ ਦਾ ।

    • @Sammievlogs_
      @Sammievlogs_ 6 หลายเดือนก่อน +1

      True

    • @Vicdhinsa1495
      @Vicdhinsa1495 6 หลายเดือนก่อน +2

      @@Sammievlogs_ਬਥੇਰਾ ਦੱਸਿਆ NRI’S ਨੇਂ । ਉਦੋਂ ਕੰਹਿਦੇ ਸੀ ਤੁੱਸੀਂ ਆਪ ਚਲੇ ਗਏ ਹੋਂ ਤਾਂ ਹੁੱਣ ਸਾਨੂੰ ਰੋਕਦੇ ਹੋ ।😂😂

  • @Bdog6868
    @Bdog6868 6 หลายเดือนก่อน +43

    ਪੰਜਾਬ ਜਿਦੰਬਾਦ

  • @SukhwinderSingh-uh8ss
    @SukhwinderSingh-uh8ss 6 หลายเดือนก่อน +16

    Very good

    • @Sammievlogs_
      @Sammievlogs_ 6 หลายเดือนก่อน

      Thank you

  • @vikramsahoonja5592
    @vikramsahoonja5592 6 หลายเดือนก่อน +1

    Manjot took right and timely decision god bless him vikram from Calgary canada

  • @harjitpandher221
    @harjitpandher221 หลายเดือนก่อน

    Manjot is very right. Canada is very expensive for new living. Rents are very high. Housing price is going sky high. It is so hard for new generation to set up a life long goal
    This young man is extremely true. India's highly educated people are working in general labor. In Canada not much factories. Most products are imported. Rent,groceries, city bills,transport expenses, phone bills,. To live in Canada just a normal daily life you need minimum 5 to 10 thousands monthly income. I trust this young man 100%. God bless bless you happy healthy life. Thank you manjot singh.❤❤❤❤❤ wish you happiness for ever.

  • @SukhdevSingh-zz5ki
    @SukhdevSingh-zz5ki 6 หลายเดือนก่อน +6

    ਜਨਮ ਦੇਣ ਵਾਲਿਆਂ ਨਾਲ ਅਤੇ ਜਨਮ ਭੂਮੀ ਨਾਲ ਧ੍ਰੋਹ ਕਰਕੇ ਸੁਖ ਭਾਲਣਾ ਕੈਨੇਡਾ ਵਿੱਚ ਜਾਕੇ,

  • @ShuklaKumari-rn1pr
    @ShuklaKumari-rn1pr 6 หลายเดือนก่อน +2

    God bless u Manjot ur way of talking is very nyc

    • @Sammievlogs_
      @Sammievlogs_ 6 หลายเดือนก่อน

      Thank you😊

  • @SatbirSekhon
    @SatbirSekhon 5 หลายเดือนก่อน +1

    Thx veere tusi punjab bapus aa gaye

  • @gurdeepkaur7705
    @gurdeepkaur7705 6 หลายเดือนก่อน +6

    Brave boy good decision

    • @Sammievlogs_
      @Sammievlogs_ 6 หลายเดือนก่อน

      Thank you😊

  • @satinderkaur5454
    @satinderkaur5454 6 หลายเดือนก่อน +11

    Best decision putra

    • @Sammievlogs_
      @Sammievlogs_ 6 หลายเดือนก่อน

      Thank you😊

  • @gurwinderbrar189
    @gurwinderbrar189 6 หลายเดือนก่อน +5

    Good decision 👍

    • @Sammievlogs_
      @Sammievlogs_ 6 หลายเดือนก่อน

      Thank you😊

  • @santramsaharan6237
    @santramsaharan6237 6 หลายเดือนก่อน +6

    Hard Work Is only key to success

  • @RajinderSingh-t6w
    @RajinderSingh-t6w 2 หลายเดือนก่อน

    Canada is for hardwork then sucsess this guys is soft mind and take good desision

  • @kashmirkaur5276
    @kashmirkaur5276 8 วันที่ผ่านมา

    God bless you always be happy

  • @sidharththakursidharth4544
    @sidharththakursidharth4544 6 หลายเดือนก่อน +1

    A very heartfelt and emotional story jeeyo

  • @harjitkaur8510
    @harjitkaur8510 6 หลายเดือนก่อน +4

    Very good beta good decision

    • @Sammievlogs_
      @Sammievlogs_ 6 หลายเดือนก่อน

      Thank you😊

  • @lakhwindersinghkhangura3465
    @lakhwindersinghkhangura3465 6 หลายเดือนก่อน +2

    ਪੰਜਾਬ ਜਿੰਦਾਬਾਦ

  • @BALDEVsingh-lj6yl
    @BALDEVsingh-lj6yl 6 หลายเดือนก่อน

    God bless you with success and prosperity in life

  • @jeetinderkaur5896
    @jeetinderkaur5896 6 หลายเดือนก่อน +4

    Wahguru ji Maher karna kush raho

    • @Sammievlogs_
      @Sammievlogs_ 6 หลายเดือนก่อน

      Thank you😊

  • @HeeraSingh-w1v
    @HeeraSingh-w1v 3 หลายเดือนก่อน +2

    Mein ap visitor teh aya si teh ohir socheya ki lmia lela but haal dekh ke india best hai

    • @HeeraSingh-w1v
      @HeeraSingh-w1v 3 หลายเดือนก่อน

      25 lakh di lmia da mein India vuvh vi 25 lakh lagake Kam karlunga

  • @Dalwindersingh-c4n
    @Dalwindersingh-c4n 6 หลายเดือนก่อน +5

    Punjab is very very rich ji

  • @kuldipkaur1470
    @kuldipkaur1470 หลายเดือนก่อน

    God bless you beta ji

  • @KuldipSingh-jr4bb
    @KuldipSingh-jr4bb 6 หลายเดือนก่อน +4

    God bless you

    • @Sammievlogs_
      @Sammievlogs_ 6 หลายเดือนก่อน

      Thank you

  • @kirpaldhillon3874
    @kirpaldhillon3874 6 หลายเดือนก่อน +5

    ਇਹ ਇੰਡੀਆ ਵਿੱਚ ਪਿਉ ਦੇ ਪੈਸੇ ਤੇ ਐਸ਼ ਕਰਦਾ ਲੱਗਦੈ .ਏਥੇ ਹਥੀ ਕੰਮ ਤਾਂ ਕਰਨਾ ਪੈਦੈ. ਹੋਰ ਆਦੇ ਜਜ ਤਾਂ ਲਗ ਜਾਣਾ। ਬਕਵਾਸ ਕਰਦੈ ਏਹਦੇ ਪਿਉ ਕੋਲ ਦੋ ਨੰਬਰ ਦਾ ਪੈਸਾ ਹੋਣੈ।

    • @sardarsaab1007
      @sardarsaab1007 5 หลายเดือนก่อน +1

      22 ਜੀ ਇਹਨਾਂ ਨੇ ਬੇਲੇ ਬੈਠ ਕੇ ਖਾਧਾ ਲੱਗਦਾ ਜਿਹੜੇ ਮਾਂ ਬਾਪ ਆਪਣੇ ਬੱਚੇ ਨੂੰ ਕਹੀ ਜਾਂਦੇ ਆ ਨਾ ਤੂੰ ਟੈਨਸ਼ਨ ਨਾ ਲਈ ਅਸੀਂ ਹੈਗੇ ਆਂ ਮੇਰਾ ਬੇਟੇ ਨੂੰ ਤਿੰਨ ਸਾਲ ਹੋ ਗਏ ਕਨੇਡਾ ਗਿਆ ਉਸ ਟਾਈਮ ਉਸ ਦੀ ਉਮਰ 18.5 ਉਹ ਮਹਿਨਤ ਕਰਦਾ ਸਟਡੀ ਦੀ ਫ਼ੀਸ ਖੁਦ ਭਰੀ ਹੈ ਸਾਡੇ ਤੋਂ ਕਦੇ ਪੈਸਾ ਨਹੀਂ ਮੰਗਿਆ ਸਾਨੂੰ 7/8 ਲੱਖ ਰੁਪਏ ਦਿੱਤੇ

    • @KaurinBangalore
      @KaurinBangalore 5 หลายเดือนก่อน +2

      18 years is just a 12th pass kid .Bacche nu apni zindagi vi jeeni h bus laa do kamm te .Apne bcche di mental health puchhi ya kade uncle ji

  • @PBb-f8j
    @PBb-f8j หลายเดือนก่อน

    Good dicision

  • @ajmerthandi2544
    @ajmerthandi2544 6 หลายเดือนก่อน +2

    Kam karna shad dita Punjab Vich. Bahar ja Kay kam hunda nahi.Your decision -good luck.
    At least you got real life experience.

  • @jasmerbirk6946
    @jasmerbirk6946 6 หลายเดือนก่อน +3

    Very good decision by manjot

    • @Sammievlogs_
      @Sammievlogs_ 6 หลายเดือนก่อน

      Thank you😊

  • @kamaljitsrai6306
    @kamaljitsrai6306 6 หลายเดือนก่อน +6

    Very good decision, I came here 22year ago I can’t make a decision on going back, cool ❤❤❤❤

    • @Sammievlogs_
      @Sammievlogs_ 6 หลายเดือนก่อน

      Thank you😊

  • @Aaaassss992
    @Aaaassss992 6 หลายเดือนก่อน +2

    Main uk ch reha 10 saal bina paper to pher vi 15 kille zameen lyi pind ch koti pai sab kuj keta hun 8 saal India ho gye kuj ni ethy hun canada chlaeya

    • @AmanGoldy_07
      @AmanGoldy_07 5 หลายเดือนก่อน

      Right ▶️

  • @peplosboutique4983
    @peplosboutique4983 6 หลายเดือนก่อน +4

    Good decision

    • @Sammievlogs_
      @Sammievlogs_ 6 หลายเดือนก่อน

      Thank you

  • @ShinderpalDhaliwal-iq5ed
    @ShinderpalDhaliwal-iq5ed หลายเดือนก่อน

    Good veer jii Ghar vapsi ❤

  • @P.vlogs2003
    @P.vlogs2003 2 หลายเดือนก่อน

    V good decision 👌👏💪🇮🇳

  • @ParamjeetKaur-ev9jv
    @ParamjeetKaur-ev9jv 8 วันที่ผ่านมา

    Very nice deciusn

  • @Punjabi-l2z
    @Punjabi-l2z 5 หลายเดือนก่อน +1

    Jehda sarda oh aa janda jis nu pata mushkil nal pasa laye aa oh aukha oh ke be rah landa te kai lok pasa he nahi la sakdeh jan lae 🙏🙏🙏 je sarda ta aa jana chaheda

  • @BhupinderSingh-mr4gs
    @BhupinderSingh-mr4gs 6 หลายเดือนก่อน

    Very good

  • @harjinder92
    @harjinder92 6 หลายเดือนก่อน +7

    Kite vi jayo par sirf paise kmoun bad cha punjab jroor vaps ayo.. Europe ja Arab countries cha jayo paise vi ghat lagde te gujare joge paise ban jande aa.. baki pehla ta kosish kro punjab cha koi skill sikho ja business kro te punjab cha hi kam set kro..nale apni family culture cha rhoge punjab toh bahr kite vi chl jeyo skoon nhi labhna.. kyuke jithe jamme palle ho oh environment thonu puri dunia cha kite nhi milna.. har wele andar ek khalipan jiha feel hunda rehnda bhawe thode kol kinne vi paise kyu na aa jan..mera 10 saal da experience aa forn country da.. hun mai vi pakke tor te vaps punjab aa riha es saal de last cha..

    • @hubbychauhan
      @hubbychauhan  6 หลายเดือนก่อน +1

      Randhawa sab apna contact mainu mail kro.
      Gavy Chauhan

  • @harbanssinghgill6333
    @harbanssinghgill6333 5 หลายเดือนก่อน

    ਘੈਂਟ ਪੰਜਾਬੀ ਆ

  • @AngrejSingh-d9b
    @AngrejSingh-d9b 6 หลายเดือนก่อน +5

    Jo hardwork ni kr skde, dukh takleefa ni seh skde ohi wapis aunde a g

    • @DaljitSingh-gh5lt
      @DaljitSingh-gh5lt 6 หลายเดือนก่อน +2

      Apde Ghar dukh taklifa v sah lvage bgane desh ch koi shara ni pukhe rehn di v hadh ho jandi aa.km hi na mile fer bcheaa nu eh kehna k tu dukh taklifa sah .ek kism da torcher hi kar rahe aa apa...

    • @Sammievlogs_
      @Sammievlogs_ 6 หลายเดือนก่อน +1

      Te jo oh takleefa v ni seh skde oh sirf comment section ch negativity faila skde'

    • @singh3161
      @singh3161 2 หลายเดือนก่อน

      Jo punjab ch nhi. Struggle kar sakde ohi bhar jande wa

  • @bhawansingh0001
    @bhawansingh0001 5 หลายเดือนก่อน +2

    mai ve jna c agle saal par rabb ne meri soon laye sadi zameen company vale buy kar rahe ne sari zameen ik kille 1cr25 lakh de rahe ne rabb di kirpa nal sade kol 60 kille ne

    • @AmanGoldy_07
      @AmanGoldy_07 5 หลายเดือนก่อน

      Congratulations 👏

    • @SS-xu4gh
      @SS-xu4gh 3 หลายเดือนก่อน

      Kisse hor thaan te lai lo zameen ja k nahi ta paisee bank nahi tikne

  • @SukhvinderSingh-vm1yf
    @SukhvinderSingh-vm1yf 6 หลายเดือนก่อน +4

    ਜੇ canada set ਹੋ ਗਏ ਤਾਂ ਬੱਲੇ ਬੱਲੇ,
    ਨਹੀਂ ਤਾਂ, ਸਲਾਹ ਦਿਉ ਆ ਕੇ ਪੱਤਰਕਾਰਾਂ ਦੇ ਥੱਲੇ 😅

    • @raremovies793
      @raremovies793 5 หลายเดือนก่อน

      theek aa pra tu jyada syana bakki tah fuddu aa

  • @gurdipsingh3446
    @gurdipsingh3446 6 หลายเดือนก่อน +63

    ਮਨਜੋਤ ਦਾ ਖਾਨਦਾਨ ਬਚ ਗਿਆ

    • @JaspalSingh-yx8dg
      @JaspalSingh-yx8dg 6 หลายเดือนก่อน +11

      ਇਹ ਗੱਲ ਵੀ ਠੀਕ ਏ ਕਿ ਆਪਣੇ ਘਰ ਵਾਪਸ ਆ ਗਿਆ ਏ ਪਰ ਜਿਸ ਤਰ੍ਹਾਂ ਕੰਮ ਕਰਦਾ ਸੀ ਕਮਾਈ ਕਰਕੇ ਜ਼ਿੰਦਗੀ ਬਸਰ ਕਰ ਸਕਦਾ ਸੀ

  • @anjaananjaan5107
    @anjaananjaan5107 4 หลายเดือนก่อน

    I am sure there are gurudwaras where students can eat langar. Many people have hard time adjusting to new places. There was a time when there were no cell phones and landline India call was very expensive.

  • @jashangill3918
    @jashangill3918 2 หลายเดือนก่อน

    God. Bless. You

  • @BAJWASINGH
    @BAJWASINGH 6 หลายเดือนก่อน +7

    ਜਿਹੜੇ ਲੋਕ ਕੁਝ ਕਰਨਾ ਨਹੀਂ ਚਾਹੁੰਦੇ ਇਹ ਉਹ ਨੇ। ਇਹਨਾਂ ਨੂੰ ਇਥੇ ਵੀ ਅਗਰ ਪੱਕੀ ਪਕਾਈ ਨਾ ਮਿਲੇ ਤਾਂ ਇਹਨਾਂ ਨੇ ਇਥੇ ਵੀ ਭੁੱਖੇ ਮਰ ਜਾਣਾ ਹੈ।

    • @grewal2202
      @grewal2202 6 หลายเดือนก่อน

      Eddaro ameeri chaddke oddar gareebi vich rehna bevkoofi nhi tah hor ki aa? Gall eh aa vyi apne munde eddar dakka todke raazi nii te oddar jaake 15-15ghante v kamm krde aa, te enna kamm krke banda fer v kuj nii

    • @Smart-One
      @Smart-One 6 หลายเดือนก่อน +1

      ਕਿਰਪਾ ਕਰਕੇ ਪਰਦਾ ਰੱਖੋ, 2047 ਸੰਨ ਤੱਕ, ਪਲੀਜ਼। ❤🍁🤣💰

    • @sukhgrewal5204
      @sukhgrewal5204 6 หลายเดือนก่อน

      ​@@Smart-One2047 ch ki hou ga

  • @j1982lakh
    @j1982lakh 6 หลายเดือนก่อน +6

    ਜੇ ਸਰਦਾ ਨਾ ਜਾਉ ਘਰਾਂ ਨੂੰ ਜਿੰਦਰੇ ਨੀ ਲੱਗਣੇ ਚਾਹੀਦੇ

  • @inderbirsingh2796
    @inderbirsingh2796 6 หลายเดือนก่อน +5

    Veerji
    i am in canada..
    i came here as a student from punjab..
    i can also show u the clear picrure of canada....

    • @hubbychauhan
      @hubbychauhan  6 หลายเดือนก่อน

      bai ji mainu meri meri id te apna number send kro. mail is chauhangurpreet@yahoo.co.in
      Gavy Chauhan

    • @Sukhwinder1994
      @Sukhwinder1994 6 หลายเดือนก่อน

      ehna nu mauka dao 😊

  • @rajnishchanana5678
    @rajnishchanana5678 5 หลายเดือนก่อน

    Bai hi tusi kina parre likhe hoo please zaroor daseo.

  • @jaswinderkaur8558
    @jaswinderkaur8558 หลายเดือนก่อน

    Bahut vadeya kita tu ghar aa geya

  • @MadanLal-uw8lq
    @MadanLal-uw8lq 6 หลายเดือนก่อน +3

    Very handsome boy.

    • @Sammievlogs_
      @Sammievlogs_ 6 หลายเดือนก่อน

      Thank you😊

  • @harishverma5313
    @harishverma5313 20 วันที่ผ่านมา

    Veer mara tou mehnet nahi kar sakda, mai 14 saal canada raha, maina buhut kuch deta canada na, hun mai India vich ha

  • @ranvindersingh1134
    @ranvindersingh1134 6 หลายเดือนก่อน +3

    Muda bhut SAU nature da lagda

  • @nirmaladevi1177
    @nirmaladevi1177 22 วันที่ผ่านมา

    Beta bahut good decision hai but college jaroor jana start karo

  • @tirathkaur847
    @tirathkaur847 6 หลายเดือนก่อน +8

    ਵਧੀਆ ਕੀਤਾ ਵਾਪਸ ਆ ਕੇ

    • @Sammievlogs_
      @Sammievlogs_ 6 หลายเดือนก่อน +1

      Thank you😊

    • @SukhveerKaur-pz1ji
      @SukhveerKaur-pz1ji 2 หลายเดือนก่อน

      ਮੇਰੀ ਬੇਟੀ ਵੀ ਵਾਪਸ ए ਰਹੀ ਹੈ

  • @sukhpreetsingh-v2d
    @sukhpreetsingh-v2d 5 หลายเดือนก่อน

    Good

  • @manjitkaur4389
    @manjitkaur4389 6 หลายเดือนก่อน +2

    bhut bura haal aa g ehte km ni mil reha student bhut aa ge reso ris punjabi ayi jande ne india di study hi wadhiy pure kuj v ni sb paket ch aa g dudh e pta ni kdo da hunda

  • @JagtarSingh-dv2fk
    @JagtarSingh-dv2fk 6 หลายเดือนก่อน +2

    ok v well

  • @ParmjeetWahla-qg7qe
    @ParmjeetWahla-qg7qe 6 หลายเดือนก่อน +3

    OTHE MEHNAT KARNI PAINDI AA BHA KAM HUNDA NEE AKH DINDE AA CANADA CHANGA NEE

    • @user-uy6mj2bb5s
      @user-uy6mj2bb5s 6 หลายเดือนก่อน +1

      Mehnat punjab v krni pendi tuhato punjab ch mehnat ni hundi sabar ni hunda fr bahr bhajjde

    • @DaljitSingh-gh5lt
      @DaljitSingh-gh5lt 6 หลายเดือนก่อน

      Kyu bache da Dil dukhade j.

    • @Sammievlogs_
      @Sammievlogs_ 6 หลายเดือนก่อน

      Jaake dekhlo 22 g

  • @gurmindermanku3216
    @gurmindermanku3216 6 หลายเดือนก่อน +2

    ਪਾਸਪੋਰਟ ਪਾੜ ਕੇ ਆਉ

  • @GursewakSingh-bv7uj
    @GursewakSingh-bv7uj 3 หลายเดือนก่อน +1

    0:42ਬਾਈ ਖਾਣੇ ਤਾ 2 ਪਰਸਾਦੇംਨੇ ਬਿਹਾਰੀ ਆਪਣੇംਆਕੇംਸਰਦਾਰ ਬਣਗੇਏ ਆਪਾ ਸਰਦਾਰ ਸੀ ਭਖਾਰੀ ਬਣਗੇ ਚੱਗੇ ਕਰਮ ਆਗੇ ਤੁਸੀ ਬਚਗੇਏ

  • @parampalkaur6052
    @parampalkaur6052 6 หลายเดือนก่อน +2

    East or West home is the best

  • @guribrar6808
    @guribrar6808 5 หลายเดือนก่อน

    bai mara bro ve a ga punjab paka os de ve intuitive koni apna nmd sind kro ji

  • @jaggarumana9257
    @jaggarumana9257 5 หลายเดือนก่อน

    India good h👍👍

  • @Aaaassss992
    @Aaaassss992 6 หลายเดือนก่อน +1

    Jehra banda kam ni kar sakda ohde lyi forn country ch koi kam ni main 15 kille zameen bnai uk ch oh vi bina paper to reh k

  • @SmilingBoaSnake-lo8sd
    @SmilingBoaSnake-lo8sd 6 หลายเดือนก่อน

    ਲੈਣ ਦੱਸ ਭਾਈ,ਕਿੱਥੇ ਨੰਗੇ ਭੁੱਖ ਚਂ ਫਸ ਗਏ,,,ਕਿੰਨੇ ਅਮੀਰ ਦੇਸ਼ ਚੋਂ ਗਏ ਸੀ,,ਜਿੱਥੇ ਸਿਰਫ਼ ਚਾਲੀ ਕਰੌੜ ਲੋਕ ਈ ਭੁੱਖੇ ਸੌਂਦੇ ਆ,,ਬਾਕੀ ਰੱਜਕੇ ਢਿੱਡ ਭਰ ਕੇ ਸੋਂਦੇਂ ਆ,, ਦੁਨੀਆਂ ਭੁੱਖੇ ਗਰੀਬ ਦੇਸ਼ ਚਂ ਫਸਗੇ ਸੀ,,ਸਭ ਤੋਂ ਗਰੀਬ ਆ ਯੂ,ਐਸ,ਏ,,ਦੋ ਨੰਬਰ ਤੇ ਕਨੇਡਾ ਬਾਕੀ ਯੂਰਪ ਚਂ ਬਹੁਤ ਨੰਗੇ ਭੁੱਖ ਆ,, ਇੱਟਲੀ,ਜਰਮਨ, ਅਸਟ੍ਰੇਲੀਆ ਦੇ ਲੋਕ ਭਾਰਤ ਅਤੇ ਪਾਕਿਸਤਾਨ ਬੰਗਲਾਦੇਸ਼ ਸ੍ਰੀਲੰਕਾ ਨਿਪਾਲ ਚਂ ਆਉਂਣੇ ਚਾਹੁੰਦੇ ਆ, ਜਹਾਜ਼ ਭਰ ਭਰਕੇ,,ਪਰ,ਇਹ ਦੇਸ਼ ਇਜਾਜ਼ਤ ਨੀਂ ਦੇਂਦੇ,,, ਭਾਈ ਤੁਹਾਨੂੰ ਸੁਲਾਹ ਏ,ਤੁਸੀਂ ਚੀਨ ਜਾਂ ਰੂਸ ਚਂ ਜਾਓ ਪੜਨ ਉਥੀ ਪੀ,ਆਰ ਲੈਣ ਦਿਓ,,

  • @FaraattaTv
    @FaraattaTv 6 หลายเดือนก่อน +2

    Canada ❤ Punjab ❤ done ✅ ❤

  • @yishuMehta
    @yishuMehta 2 หลายเดือนก่อน

    Paji ma Italy va ma ve gl krna chahda va

  • @rajwinderraja8051
    @rajwinderraja8051 5 หลายเดือนก่อน

    Shocking

  • @foodkrazzy3141
    @foodkrazzy3141 3 หลายเดือนก่อน

    Mera beta vi vapis aya ve ik saal baad magar loga ne bhut tang kita othe bhut kuch hega ve tu kyo vapis aya reshtedar bilkul nhi mande same mere beta naal eve hoya deapretion hondi ve tahiyo vapis aya asi vi mna kita na aa magar o kenda mai othe kdi nhi rawaga asi jidd karke bhejya si onu agent ne galt course dita tahiyo o preshan rehan lagya o pichale saal hi vapis aya ve

  • @NarinderSingh-ul5oq
    @NarinderSingh-ul5oq 6 หลายเดือนก่อน +2

    Everyone have different situations here in india as well as in canada.why everyone is going out of punjab is due to lack of employment for educated youth . Canada may have problem but there are still opportunities one has to be strong to face challenges because back home it is also not a smooth sailing untill you have a family business or good land property.Good Luck to the boy who has taken the bold decision.

  • @dilbagsingh4954
    @dilbagsingh4954 5 หลายเดือนก่อน +1

    Bhai hun tw km kar da bahut aukha pya kise nu km nai milda pya

  • @MrSingh-hq5zd
    @MrSingh-hq5zd 6 หลายเดือนก่อน +2

    Mehnat karni paindi hai ji othey.

  • @nehaarora3584
    @nehaarora3584 6 หลายเดือนก่อน +3

    Please koi bhi Apne bacchon Canada na bhejo kuchh nahin vahan per Apne bacchon Ko apne pass rakho

  • @Arman-n3f
    @Arman-n3f 6 หลายเดือนก่อน +1

    ਕੁੜੀਆਂ ਵੀ ਵਾਪਿਸ ਆਉਣ ਤਾਂ ਜੋ ਇਦਰ ਰਹਿਣ ਵਾਲੇ ਮੁੰਡਿਆਂ ਨੂੰ ਰਿਸ਼ਤੇ ਹੋ ਸਕਣ

    • @nsuijalandhar3818
      @nsuijalandhar3818 6 หลายเดือนก่อน +1

      Kudia othe khush aa nwe nwe lun roj lendia gore kalea de punjabia nal ratta katdia

    • @Arman-n3f
      @Arman-n3f 6 หลายเดือนก่อน

      @@nsuijalandhar3818 ਫਿਰ ਕਲੇ ਮੁੰਡੇ ਵਾਪਸ ਆਉਣ ਨਾਲ਼ ਤਾਂ ਪੰਜਾਬ ਦਾ ਕੁਝ ਨਹੀ ਹੋਣਾ ਪੰਜਾਬ ਵੀਚੀਹੀ ਤਾਂ ਪਹਿਲਾਂ ਹੀ ਮੁੰਡਿਆਂ ਨੂੰ ਕੋਈ ਰਿਸ਼ਤਾ ਨਹੀ ਹੋ ਰਹਿ ਹਾਰ ਘਰ ਦੀ ਕੁੜੀ ਬਾਹਰ ਹੈ ਤੇ ਮੁੰਡੇ ਬਾਹਰ ਦਾ ਰਿਸ਼ਤਾ ਲੈਣ ਨ੍ਹੀ ਚੌਹੰਦੇ,

    • @Arman-n3f
      @Arman-n3f 6 หลายเดือนก่อน

      @@nsuijalandhar3818 ਪੰਜਾਬੀਆਂ ਨੇ ਆਪਣੇ ਬੱਚੇ ਬਾਹਰ ਭੇਜ ਕ ਬੋਹਤ ਵੱਡੀ ਗਲਤੀ ਕੀਤੀ ਹੈ

    • @Arman-n3f
      @Arman-n3f 6 หลายเดือนก่อน

      @@nsuijalandhar3818 ਬੱਚੇ ਆਜ਼ਾਦ ਰਹਿਣਾ ਗਿੱਜ ਗਏ ਬਾਹਰ ਜਾਕੇ ਹੁਣ ਉਹ ਪੰਜਾਬ ਅ ਕੇ ਪੇਰੈਂਟਸ ਦੇ ਅੰਡਰ ਰਹਿ ਨਹੀ ਸਕਦੇ , ਪੰਜਾਬ ਦੀ ਕਹਾਣੀ ਖਤਮ ਲਗਦੀ ਹੈ

    • @Arman-n3f
      @Arman-n3f 6 หลายเดือนก่อน

      ਤੇ ਨਾ ਹੀ ਕੋਈ ਕੁੜੀ ਸੱਸ ਸੋਹਰੇ ਦੇ ਅੰਡਰ ਰਹਿਣਾ ਪਸੰਦ ਕਰਦੀ ਹੈ ਪੰਜਾਬੀ ਸੱਭਿਅਚਾਰ ਖਤਮ ਹੋ ਚੁੱਕਾ ਹੈ ਮੇਰਾ ਮਤਲਬ ਪਰਿਵਾਰ ਵੀਚ ਮਿਲਜੁਲ ਕੇ ਰਹਿਣਾ ਕਿਸੇ ਦੀ ਦਖ਼ਲ ਅੰਦਾਜ਼ੀ ਕੋਈ ਬਰਦਾਸ਼ ਨਹੀ ਕਰ ਸਕਦਾ ਹਾਰ ਕੋਈ ਆਜ਼ਾਦ ਰਹਿਣਾ ਚੌਹੰਦਾ ਹੈ

  • @mandhirsingh7815
    @mandhirsingh7815 6 หลายเดือนก่อน

    Canada is best Country for simple hard working man, if you cannot work hard then u are better of in India, he looks like a crying baby for no reason

  • @butasingh2759
    @butasingh2759 6 หลายเดือนก่อน +1

    The best country in the world is INDIA

  • @PrabhSandhu-nh1dw
    @PrabhSandhu-nh1dw 6 หลายเดือนก่อน +3

    Paji 7 month hoya aa aya nu hala 5 k saal tk jina v paisa ho gaya jauru vapas ama ga Wmk

  • @KulwinderSingh-ts1hg
    @KulwinderSingh-ts1hg 6 หลายเดือนก่อน +4

    ਵਾਪਿਸ ਉਹ ਹੀ ਬੰਦਾ ਆਉਂਦਾ ਜਿਸ ਕੋਲੋਂ ਕੰਮ ਨਹੀਂ ਹੁੰਦਾ ਇੰਡੀਆ ਤੋਂ ਬਹੁਤ ਸਸਤਾ ਕੈਨੇਡਾ ਵਿੱਚ

    • @Jatt.91
      @Jatt.91 6 หลายเดือนก่อน +1

      ਕੈਨੇਡਾ ਵਿੱਚ ਕਿਹੜੀ ਚੀਜ਼ ਸਸਤੀ ਹੈ ਪੰਜਾਬ ਨਾਲੋਂ ?

    • @PreetSingh-mj6vw
      @PreetSingh-mj6vw 6 หลายเดือนก่อน +2

      Gobhi da full 5 dollar da hai lokan kolo khadi nahi jandi .punjab 10 rs klio vik gayi raj ki khadi 😅😅

    • @Jatt.91
      @Jatt.91 6 หลายเดือนก่อน +1

      @@harshdeepsingh4163 ਅਸ਼ਤਾਦ, 1000-1200 rupees ਦਿਹਾੜੀ ਹੋ ਗਈ ਪੰਜਾਬ ਹੁਣ , ਕੈਨੇਡਾ ਕਿੰਨੀ ਆ 120 ਡਾਲੇ ਗੁਣਾ 19 (ppp) 2280 rupees , ਬੱਸ ਏਨਾ ਕ ਫ਼ਰਕ ਰਹਿ ਗਿਆ । ਪੰਜਾਬ ਦਾ ਮਜ਼ਦੂਰ ਦਿਹਾੜੀ ₹1000 ਕੈਨੇਡਾ ਦਾ ਮਜ਼ਦੂਰ ਦਿਹਾੜੀ 2280 ।ਇਹ ਫਰਕ ਵੀ 5-7 ਸਾਲਾਂ ਤੱਕ ਖਤਮ ਹੋ ਜਾਣਾ ।ਕੈਨੇਡਾ ਵਿੱਚ ਕੰਮ ਮਿਲਦਾ ਨਹੀਂ ਪੰਜਾਬ ਵਿੱਚ ਮਜ਼ਦੂਰ ਮਿਲਦਾ ਨਹੀਂ । ਕੋਈ doubt ਹੋਈਆ ਤਾਂ ਦੱਸੀ ? ਅਗਲੀ ਟਿੱਪਣੀ ਚ ਕਲੀਅਰ ਕਰ ਦਿਆਂਗੇ । ਧੰਨਵਾਦ ।

    • @hardeepkaur9487
      @hardeepkaur9487 6 หลายเดือนก่อน

      Inna hankaar kaahda Loki ahankaar vich hi dubbange yaad rakhna shifta kaahdiaan Jaa k loka diaan fallshaan hi saaf karde Han dassna ki hai

  • @jaswinderkaur4152
    @jaswinderkaur4152 6 หลายเดือนก่อน

    😢😢😢reality 😢

  • @JagjitSingh-ox1zy
    @JagjitSingh-ox1zy 6 หลายเดือนก่อน

    Dreams pure krn waste mehnt krni hundi Hai.. Jo India ya punjab kmai nahi kr sakde oh canads ya American ki krnge. Reeso ris Canada jande han. Jo lok heard work order han oh kamzab jroor hunde han. Semi educated loan nu mush Kal hundi Hai main problem language hundi Hai.

  • @Aaaassss992
    @Aaaassss992 6 หลายเดือนก่อน

    Yaar ehde varge Bande uk ch student sade kam te 1 ghanta vi karde c baj jande c kam chor aa