ਜੇ ਖੁਰਾਕ ਸਹੀ ਕਰ ਲਵੋਂ ਤਾਂ ਸਾਲਾਂ ਤੋਂ ਲੱਗੀ ਬੀ ਪੀ ਦੀ ਗੋਲੀ ਵੀ ਛੁੱਟ ਜਾਂਦੀ ਐ l Dr. Amarbir Singh

แชร์
ฝัง
  • เผยแพร่เมื่อ 11 เม.ย. 2023
  • ਜੇ ਖੁਰਾਕ ਸਹੀ ਕਰ ਲਵੋਂ ਤਾਂ ਸਾਲਾਂ ਤੋਂ ਲੱਗੀ ਬੀ ਪੀ ਦੀ ਗੋਲੀ ਵੀ ਛੁੱਟ ਜਾਂਦੀ ਐ l Dr. Amarbir Singh l Rupinder Kaur Sandhu l Sehat Satth l B Social
    #Dr.AmarbirSingh
    #BSocial
    #rupinderkaursandhu
    Facebook Link : / bsocialofficial
    Instagram Link : / bsocialofficial
    Host : Rupinder Kaur Sandhu
    Guest : Dr. Amarbir Singh
    Cameramen : Harmanpreet Singh & Varinder Singh
    Editor : Jaspal Gill
    Digital Producer : Gurdeep Grewal
    Label : B Social
  • บันเทิง

ความคิดเห็น • 270

  • @palsingh9234
    @palsingh9234 ปีที่แล้ว +11

    ਡਾਕਟਰ ਸਾਹਿਬ ਬਹੁਤ ਵਧੀਆ ਜਾਣਕਾਰੀ ਦਿਤੀ ਧੰਨਵਾਦ ਪਾਲ ਸਿੰਘ ਪਰਤਾਪ ਗੜ੍ਹ ਪਟਿਆਲਾ ਪੰਜਾਬ

  • @makhansinghjohal1979
    @makhansinghjohal1979 ปีที่แล้ว +15

    ਬਹੁਤ ਵਧੀਆ ਜਾਣਕਾਰੀ ਸਾਂਝੀ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ 🙏

  • @HARBANSSINGH-lb5uf
    @HARBANSSINGH-lb5uf 5 หลายเดือนก่อน +11

    ਸੁਣ ਰਹੇ ਹਾਂ ਜੀ ਅੱਗੇ ਤੋਂ ਵੀ ਸੁਣਾਂਗੇ ਬਹੁਤ ਸਰਲ ਭਾਸ਼ਾ ਵਰਤ ਰਹੇ ਹੋ ਜੀ ਤੁਸੀਂ। ਅਸੀਂ ਤੁਹਾਡੇ ਧੰਨਵਾਦੀ ਹਾਂ ਅਤੇ ਰਹਾਂਗੇ ਵੀ। ਇਸਤੋਂ ਸੋਖੇ ਢੰਗ ਨਾਲ ਪੇਸ਼ਕਾਰੀ ਨਹੀਂ ਕੀਤੀ ਜਾ ਸਕਦੀ।

  • @gursharndhillon267
    @gursharndhillon267 ปีที่แล้ว +10

    ਰੁਪਿੰਦਰ ਜੀ, ਹਮੇਸ਼ਾਂ ਦੀ ਤਰ੍ਹਾਂ ਇਹ ਗਲਬਾਤ ਵੀ ਵਧੀਆ ਲੱਗੀ ।

  • @mangalsinghkhosa4503
    @mangalsinghkhosa4503 5 หลายเดือนก่อน +6

    ਡਾਕਟਰ ਸਾਹਿਬ ਵਲੋਂ ਬਹੁਤ ਹੀ ਵਿਸਥਾਰਪੂਰਵਕ ਤੇ ਵਧੀਆ ਸਲਾਹ ਦਿੱਤੀ ਗਈ ਹੈ।

  • @charnjeetkaur9058
    @charnjeetkaur9058 ปีที่แล้ว +6

    ਡਾਕਟਰ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਧੰਨਵਾਦ ਤੁਹਾਡਾ ਜੀ

  • @manmohansingh2961
    @manmohansingh2961 ปีที่แล้ว +6

    ੴ ਇਕਓਅੰਕਾਰ ਜਾਂ ਏਕੰਕਾਰੁ ਜੀ ਦਾ ਸ਼ੁਕਰ ਹੈ ਕਿ ਸੇਹਤ ਬਾਰੇ ਏਨੀਆਂ ਬਹੁਮੁੱਲੀਆਂ ਵਿਚਾਰਾਂ ਸੁਨਣ ਨੂੰ ਮਿਲ ਰਹੀਆਂ ਹਨ💥

  • @guddujallan1103
    @guddujallan1103 5 หลายเดือนก่อน +6

    ਬਹੁਤ ਵਧੀਆ ਡਾਕਟਰ ਸਾਹਿਬ ਅਗਲੇ ਹਫਤੇ ਸ਼ੂਗਰ ਦੇ ਰੋਗੀਆਂ ਲਈ ਜਾਣਕਾਰੀ ਦੇਣ ਦੀ ਕੋਸ਼ਿਸ਼ ਕੀਤੀ ਜਾਵੇ। ਧੰਨਵਾਦ ਸਹਿਤ।

  • @gurandittasinghsandhu5238
    @gurandittasinghsandhu5238 ปีที่แล้ว +6

    ਗੱਲ ਬਾਤ ਬਹੁਤ ਵਧੀਆ ਪਰ ਅੱਜ ਹਰ ਬੰਦਾ ਦਿਮਾਗੀ ਟੈਨਸ਼ਨ ਦਾ ਸ਼ਿਕਾਰ ਹੈ।ਪਰਿਵਾਰ ਵਿਚ ਕੋਈ ਦਿਲ ਦਾ ਮਰੀਜ਼ ਉਹਦੇ ਇਲਾਜ ਲਈ ਗਰੀਬ ਪਰਿਵਾਰ ਕੋਲ ਪੈਸਾ ਨਹੀਂ ਉਹਦਾ ਸਾਰਾ ਪਰਿਵਾਰ ਮਾਨਸਿਕ ਰੋਗੀ ਹੋ ਜਾਵੇਗਾ ਜਿਸਦਾ ਦਿਮਾਗ ਰੋਗੀ ਹੋ ਗਿਆ ਸਮਝੋ ਉਹ ਆਰਥਿਕ ਹਾਲਤ ਕਰਕੇ ਬਿਮਾਰ ਹੋ ਗਿਆ ਇਸਦਾ ਇਲਾਜ ਉਸ ਪਰਿਵਾਰ ਦੀ ਆਰਥਿਕ ਸਹਾਇਤਾ ਕਰਨ ਦਾ ਹੈ ਜੋ ਨਾ ਸਰਕਾਰਾਂ ਕਰਦੀਆਂ ਹਨ।ਨਾ ਕੋਈ ਰਿਸ਼ਤੇਦਾਰ।

  • @KaramjeetSingh-bd5zl
    @KaramjeetSingh-bd5zl ปีที่แล้ว +5

    ਡਾਕਟਰ ਸ਼ਾਹਿਬ ਨੇ ਬਹੁਤ ਵਧੀਆ ਦੱਸਿਆ ਜੀ ਧਨਵਾਦ ਜੀ

  • @AmandeepSingh-cc3ry
    @AmandeepSingh-cc3ry ปีที่แล้ว +21

    ਡਾਕਟਰ ਸਾਹਿਬ ਖੰਨੇ ਵਿਚ ਸਭ ਤੋ ਵਧੀਆ ਹਨ ਮੈਂ ਦਵਾਈ ਇਥੋਂ ਲੈਂਦਾ ਅਮਨਦੀਪ ਸਿੰਘ ਪਿੰਡ ਗੋਹ

    • @user-jz9tm4fv8j
      @user-jz9tm4fv8j ปีที่แล้ว +2

      ਬਹੁਤ ਵਧੀਆ ਜਾਣਕਾਰੀ ਦਿੱਤੀ।ਡਾਕਟਰ ਸਾਹਿਬ ਧੰਨਵਾਦ ਜੀ।ਤੁਹਾਡੀ ਕਲਿਨਕ ਕਿੱਥੇ ਹੈ?

    • @user-jz9tm4fv8j
      @user-jz9tm4fv8j ปีที่แล้ว

      ਮੈਡਮ ਜੀ ਤੁਹਾਡਾ ਵੀ ਧੰਨਵਾਦ....

    • @KamlaDevi-op4qu
      @KamlaDevi-op4qu ปีที่แล้ว

      ​@@user-jz9tm4fv8j I 1å8

    • @KulwantSingh-oi5dl
      @KulwantSingh-oi5dl 3 หลายเดือนก่อน

      ਗੋਹ ਵਾਲੇ ਡਾਕਟਰ ਦਾ ਨੰਬਰ ਦੇਣਾ ਜੀ,,, ਮੈਂ ਗੋਬਿੰਦਗੜ੍ਹ ਤੋਂ ਹਾਂ

    • @rashpalsingh7016
      @rashpalsingh7016 2 หลายเดือนก่อน

      Dr sab aap ne vadia information diti thank u

  • @indarjitsingh3811
    @indarjitsingh3811 5 หลายเดือนก่อน +3

    ਬਹੁਤ ਵਧੀਆ ਲੱਗਿਆ ਜੀ ਤੁਹਾਡਾ ਪ੍ਰੋਗਰਾਮ,

  • @IqbalSingh-qk5qt
    @IqbalSingh-qk5qt ปีที่แล้ว +9

    Dr Amarbir Singh is only allopathic doctor who has big heart to say such valuable hints to save your precious life Follow guidelines said by doctor to save lifes from diseases Dr Sahib reord one video in a week
    on different diseases
    God bless you Dr.Sahib

  • @inderjeetkaur8576
    @inderjeetkaur8576 4 หลายเดือนก่อน +2

    Thank. You. So. Much. Dr. Sahib. Sahib ji. 🙏🙏

  • @JaspalSingh-vn8xo
    @JaspalSingh-vn8xo 4 หลายเดือนก่อน +2

    ਵਾਹਿਗੁਰੂ ਜੀ ਬਹੁਤ ਵਧੀਆ

  • @gurjitkaur9315
    @gurjitkaur9315 ปีที่แล้ว +2

    ਧੰਨਵਾਦ ਡਾਕਟਰ ਸਾਹਿਬ

  • @randhir4600
    @randhir4600 ปีที่แล้ว +3

    Dr Amarbir Singh is Avery intelligent doctor in khanna city

  • @mandeepsandhu3436
    @mandeepsandhu3436 ปีที่แล้ว +2

    ਬਹੁਤ ਵਧੀਆ ਜਾਣਕਾਰੀ

  • @Anmoldeepsingh-tv8ix
    @Anmoldeepsingh-tv8ix 5 หลายเดือนก่อน +3

    ਜਾਣਕਾਰੀ ਬਹੁਤ ਵਧਿਆ ਲੱਗੀ ਬਹੁਤ ਕੁਝ ਸਿੱਖਣ ਨੂੰ ਮਿਲਿਆ ਧੰਨਵਾਦ ਜੀ

  • @DavindersinghLaddigill-wn2hh
    @DavindersinghLaddigill-wn2hh ปีที่แล้ว +1

    ਧੰਨਵਾਦ ਜੀ

  • @Amandeep0386
    @Amandeep0386 ปีที่แล้ว +4

    Bahut vadia doctor ne Amarbir Singh Khanna to ❤❤

  • @gurtejsingh1543
    @gurtejsingh1543 5 หลายเดือนก่อน +1

    ਧੰਨਵਾਦ ਜੀ 🙏

  • @JagdevSingh-gq5el
    @JagdevSingh-gq5el 3 หลายเดือนก่อน

    ਧੰਨਵਾਦ ਡਾਕਟਰ ਸਾਹਿਬ ਜੀ

  • @manmohankaur8101
    @manmohankaur8101 ปีที่แล้ว +1

    Very nice ji dr and sandu ਭੈਣ ਜੀ😍🌹🙏🏽

  • @baljinderkaler1713
    @baljinderkaler1713 หลายเดือนก่อน

    Dr Sahib ji buhat khoob Mulakat ji hor aage vdo ji Waheguru ji kirpa bnna ke rakho Dr Sahib ji te

  • @sharnjitkaur1153
    @sharnjitkaur1153 11 หลายเดือนก่อน

    Dr ਸਾਹਿਬ ਬਹੁਤ hi vadhia das ਰਹੇ ਹਨ dhanwad ਜੀ

  • @HardeepSingh-gv7md
    @HardeepSingh-gv7md ปีที่แล้ว +1

    Bahoot wadia laga doctor sab ji🙏🙏🙏

  • @ghumantransport8158
    @ghumantransport8158 11 หลายเดือนก่อน +3

    Thanks for guidance 🙏🏻🙏🏻

  • @randhirsingh-xt7bo
    @randhirsingh-xt7bo 3 หลายเดือนก่อน +1

    ਡਾਕਟਰ ਸਾਹਿਬ ਜੀ ਤੇ ਭੈਣ ਜੀ ਦਾ ਤਹਿ ਦਿਲੋਂ ਧੰਨਵਾਦ ❤🙏ਇੰਨੀ ਵੱਡੀ ਤੇ ਵਧੀਆ ਜਾਣਕਾਰੀ ਦੇਣ ਲਈ 🙏😇🤗🤗

  • @BalvirSingh-ui3hu
    @BalvirSingh-ui3hu 3 หลายเดือนก่อน

    ਬਹੁਤ ਵਧੀਆ ਜਾਣਕਾਰੀ ਦਿਤੀ ਧੰਨਵਾਦ ਜੀ

  • @nirmalsingh-ss6oh
    @nirmalsingh-ss6oh 11 หลายเดือนก่อน +4

    Very nice and valuable information shared to keep physically fit. Thanks 👍😊

  • @SukhwinderSingh-ww1vc
    @SukhwinderSingh-ww1vc 4 หลายเดือนก่อน +1

    Thank you Dr sahib

  • @paramjitsingh-co6op
    @paramjitsingh-co6op ปีที่แล้ว +3

    Very useful interview. Thanku sir

  • @kamalbhatia9521
    @kamalbhatia9521 ปีที่แล้ว +1

    So simply explained .Thanku so much.

  • @ahmednawaz2743
    @ahmednawaz2743 ปีที่แล้ว +1

    Thnx g🎉

  • @SantoshKumari-jz5dc
    @SantoshKumari-jz5dc ปีที่แล้ว +1

    Bahut badhiya jankari,Dr sahib 🙏🙏🙏

  • @jarnailsingh2279
    @jarnailsingh2279 2 หลายเดือนก่อน

    ਬਹੁਤ ਵਧੀਆ ਜੀ , ਧੰਨਵਾਦ ਜੀ !!

  • @sukhvindersandhu2621
    @sukhvindersandhu2621 2 หลายเดือนก่อน

    Thanks Docter sahab❤

  • @santoshnaangal3876
    @santoshnaangal3876 ปีที่แล้ว +2

    Bilkul sahi hai ji

  • @SukhjinderSingh-yf2tl
    @SukhjinderSingh-yf2tl ปีที่แล้ว +1

    Bhaut bhaut sukriya ( information )

  • @kaurbalwinder7538
    @kaurbalwinder7538 3 หลายเดือนก่อน

    Thank you so much Dr Sahib

  • @DavinderKaur-ny4xb
    @DavinderKaur-ny4xb 5 หลายเดือนก่อน

    Thanks Dr sahib

  • @meharsinghlochav3768
    @meharsinghlochav3768 4 หลายเดือนก่อน

    ਡਾ ਸਾਹਿਬ ਜੀ ਨੇ ਵਧੀਆ ਸੁਝਾਅ ਦਿੱਤੇ

  • @surmukhsingh2140
    @surmukhsingh2140 4 หลายเดือนก่อน +3

    ਵਧੀਆ ਸਿਹਤ ਜਾਣਕਾਰੀ 🎉

  • @manjit185
    @manjit185 ปีที่แล้ว

    Thank you 🙏🏻

  • @JagdevSingh-gq5el
    @JagdevSingh-gq5el ปีที่แล้ว

    ਬਹੁਤ ਵਧੀਆ ਵੀਚਾਰ

  • @jagdishkaur4299
    @jagdishkaur4299 ปีที่แล้ว

    Bahut vadhiaa

  • @SukhwinderSingh-ub7qw
    @SukhwinderSingh-ub7qw 11 หลายเดือนก่อน

    Thank you doctor sahab

  • @NareshKumar-cu6sr
    @NareshKumar-cu6sr 4 หลายเดือนก่อน

    Thanks doctor sahab ji

  • @rominpreet1510
    @rominpreet1510 ปีที่แล้ว

    Thanks g

  • @girokaur8884
    @girokaur8884 5 หลายเดือนก่อน

    Thanks ji.🙏

  • @KawaljitSingh-ts5qm
    @KawaljitSingh-ts5qm 3 หลายเดือนก่อน +1

    Bahut wadia gal bat hor vi Sankari dio

  • @nirmalkaur1147
    @nirmalkaur1147 5 หลายเดือนก่อน

    Dr Sahib ji ,Bahut vadhyaa vichar sehat vaste

  • @harbanslal3304
    @harbanslal3304 ปีที่แล้ว +1

    Dr sahib ji great knowledge salout

  • @rajrani7681
    @rajrani7681 3 หลายเดือนก่อน

    Thank you Dr sahib ji🙏

  • @bachandass9927
    @bachandass9927 ปีที่แล้ว

    Thank you so much sir Ji

  • @rajinderkaur6887
    @rajinderkaur6887 5 หลายเดือนก่อน

    Thx dr sahib ji🙏🙏

  • @satpalsingh1366
    @satpalsingh1366 5 หลายเดือนก่อน

    Very thanks ji god bless you very nice

  • @gulzarsingh8755
    @gulzarsingh8755 3 หลายเดือนก่อน

    ਡਾ ਅਮਰਬੀਰ ਖੰਨਾ ਮੈਨੂੂੰ ਪਰੈਸਰ ਦੇ ਅਟੈਕ ਤੋ 2009 ਵਿਚ ਜਾਨ ਵਚਾੲੀ ਸੀ ਮਲੇਸੀਅੀ ਖਮਾਣੋ ਤੋ ਜੀ ।। ਬਹੁਤ ਧੰਨਵਾਦ ਜੀ ।।। ਹੂਣ ਵੀ ਪਰੈਸਰ ਦੀ ਗੋਲੀ ਚਲਦੀ ਹੈ ਜੀ ਃ।

  • @ranjitsandhu2326
    @ranjitsandhu2326 ปีที่แล้ว

    Bahut wadia

  • @balwinderkaur-fz4io
    @balwinderkaur-fz4io ปีที่แล้ว

    Thanku Dr sahib good information

  • @paramveersingh9809
    @paramveersingh9809 ปีที่แล้ว

    Exelant

  • @soniadhir6556
    @soniadhir6556 5 หลายเดือนก่อน

    Thanks ji

  • @paramjeetchahal7712
    @paramjeetchahal7712 11 หลายเดือนก่อน

    Thanku D.r sahib good information 🙏

  • @angrejparmar2250
    @angrejparmar2250 ปีที่แล้ว

    Thanks

  • @harvirsingh6922
    @harvirsingh6922 ปีที่แล้ว

    Very good point

  • @mewasingh499
    @mewasingh499 3 หลายเดือนก่อน

    Thanks doctor sahib

  • @darshangarcha9666
    @darshangarcha9666 หลายเดือนก่อน

    Well explained, Thanks 🙏🏽 🙏🏽

  • @raghbirsingh6064
    @raghbirsingh6064 ปีที่แล้ว

    ਬਹੁਤ ਵਧੀਆ ਜਾਣਕਾਲੀ

  • @kaurbalwinder7538
    @kaurbalwinder7538 5 หลายเดือนก่อน

    Thanks for Guidance

  • @MahinderSingh-jc9dc
    @MahinderSingh-jc9dc หลายเดือนก่อน

    BHUTA DHANWAD JI

  • @ranjeetsekhon765
    @ranjeetsekhon765 ปีที่แล้ว

    Waheguru ji

  • @neetudhiman786
    @neetudhiman786 ปีที่แล้ว +2

    very nyc video ji❤dr sab da smjhon da treeka bot vdhia ji😊

  • @jiwanbrar3379
    @jiwanbrar3379 11 หลายเดือนก่อน

    🎉Thank you so much give knowledge about Health. and Care of body

  • @opinderhothi898
    @opinderhothi898 11 หลายเดือนก่อน

    Dr sahib app g nbahut acha samjaa thank u god bless u waheguru

  • @kulvinderhappy8671
    @kulvinderhappy8671 ปีที่แล้ว +5

    ਡਾਕਟਰ ਜੀ। ਅਸੀਂ ਲੋਕ ਜਦੋਂ ਕੋਈ ਅੰਗ ਖ਼ਰਾਬ ਹੁੰਦਾ ਉਦੋਂ ਸੋਚਦੇ ਆਹ ਚੀਜ਼ਾਂ ਸ਼ਰੀਰ ਵਿੱਚ ਵੀ ਹਨ । ਸ਼ਰੀਰ ਵੱਲ ਧਿਆਨ ਨਹੀਂ ਹੈ। ਬਾਕੀ ਬੜਾ ਵਿਸਥਾਰ ਤੇ ਤਰੀਕੇ ਸਮਝਾ ਗਏ ਜ਼ੋ ਮਾਹਰਾਂ ਵਿਚ ਨੇ

  • @narinderkaur9665
    @narinderkaur9665 4 หลายเดือนก่อน

    Thanks mam

  • @charanjitkaur3391
    @charanjitkaur3391 11 หลายเดือนก่อน +1

    Waheguru.ji.Maher.Karo.

  • @charanjeetkaur6876
    @charanjeetkaur6876 ปีที่แล้ว +1

    very good information told in very simple way

  • @user-lb3vf8cn5h
    @user-lb3vf8cn5h 5 หลายเดือนก่อน

    Dr.sahib tuci great ho

  • @shrigururavidaskeertanacad2441
    @shrigururavidaskeertanacad2441 3 หลายเดือนก่อน

    Eh...dr... doctor sahab... really good man... hai ji

  • @ramjeet9118
    @ramjeet9118 ปีที่แล้ว

    Bhut badiya jankari diti aa g

  • @AvtarSingh-hs8yt
    @AvtarSingh-hs8yt 5 หลายเดือนก่อน

    Bahut vadhia jaankari ji

  • @psjallandhra
    @psjallandhra ปีที่แล้ว

    Very nice and informative

  • @bhupinderkaur8455
    @bhupinderkaur8455 4 หลายเดือนก่อน

    Thank you so much for sharing nd careing information

  • @harjitkaur5727
    @harjitkaur5727 5 หลายเดือนก่อน

    Thanks ji tusi bht hi badiyaa tarakey nal samjeaa

  • @user-dp8iv1bg3f
    @user-dp8iv1bg3f 5 หลายเดือนก่อน

    Very good information Dr sahib ji

  • @gaganwadhwa9535
    @gaganwadhwa9535 ปีที่แล้ว +5

    Thank you so much for sharing this useful information 🙏🙏

  • @gurpreetpreetgur2614
    @gurpreetpreetgur2614 ปีที่แล้ว +3

    🙏 ਵਾਹਿਗੁਰੂ ਜੀ ਧੰਨਵਾਦ ਜੀ 🙏

  • @shamindersingh3000
    @shamindersingh3000 4 หลายเดือนก่อน

    Bt vadhiea

  • @abroldentalcare8638
    @abroldentalcare8638 ปีที่แล้ว

    Great inf

  • @hardevdhiman6603
    @hardevdhiman6603 ปีที่แล้ว

    Very nice information 🙏🙏

  • @inderwalia9275
    @inderwalia9275 ปีที่แล้ว

    Very nice information

  • @GurpreetKaur-lx9tp
    @GurpreetKaur-lx9tp ปีที่แล้ว

    Good informations Thanks ji 🙏🇩🇪

  • @dalbirsinghdhaliwal7719
    @dalbirsinghdhaliwal7719 4 หลายเดือนก่อน

    Thanks ji very good information

  • @ravinderkang3658
    @ravinderkang3658 5 หลายเดือนก่อน +1

    Good ji

  • @surinderpalsharma9728
    @surinderpalsharma9728 11 หลายเดือนก่อน

    Very useful info thanks lot

  • @gurdipsinghsaini3531
    @gurdipsinghsaini3531 ปีที่แล้ว

    Very informative

  • @sukhwantsingh2955
    @sukhwantsingh2955 3 หลายเดือนก่อน

    Doctor sahib g salute hai g thonu

  • @HS10501
    @HS10501 ปีที่แล้ว +1

    nice information 👍