ਕੁਲਦੀਪ ਮਾਣਕ ਕੁਲਦੀਪ ਕੌਰ/1987 ਪੂਰਾ ਅਖਾੜਾ ਪਿੰਡ ਚਕੇਰੀਆਂ (ਸਰਸਾ) Kuldip Manak & Kuldip Kaur Full Akhara

แชร์
ฝัง
  • เผยแพร่เมื่อ 28 ต.ค. 2024

ความคิดเห็น • 191

  • @sangeetak_panne
    @sangeetak_panne ปีที่แล้ว +26

    ਮੇਰੇ ਪਿੰਡ ਜੈ ਸਿੰਘ ਵਾਲਾ ਤੋ ਬਾਰਾਤ ਹੈ ਇਸ ਤੋ ਇੱਕ ਦਿਨ ਪਹਿਲਾਂ ਮੇਰੇ ਆਪਣੇ ਪਿੰਡ ਆਖਾੜਾ ਸੀ ਉਸਤਾਦ ਜਨਾਬ ਸ਼੍ਰੀ ਕੁਲਦੀਪ ਮਾਣਕ ਜੀ ਦਾ ਵਿਆਹ ਮੇਰੇ ਕਲਾਸ ਫੈਲੋ ਤੇ ਮੇਰੇ ਦੋਸਤ ਦਾ ਸੀ ਜੌ ਹੁਣ ਸਾਡੇ ਵਿੱਚ ਨਹੀ ਰਿਹਾ

    • @NirmalSingh-bz3si
      @NirmalSingh-bz3si ปีที่แล้ว +4

      ਮਾੜਾ ਹੋਇਆ ਮੈਂ ਉਪਰ ਲਿਖਿਆ ਸੀ ਕਿ ਲਾੜਾ ਬੁੜਾ ਹੋ ਗਿਆ ਹੋਉ ਯਾਦਾਂ ਰਹਿ ਜਾਦੀਆਂ ਨੇ ਮਿੱਤਰੋ

    • @barnalaarts3689
      @barnalaarts3689 หลายเดือนก่อน

      @@NirmalSingh-bz3si s Mo no

    • @HarminderSingh-n8y
      @HarminderSingh-n8y 24 วันที่ผ่านมา

      ਕੀ ਗੱਲ ਹੋਈ ਲਾੜੇ ਨੂੰ , ਉਮਰ ਤਾਂ ਬਹੁਤੀ ਨਹੀ ਸੀ , ਵੀਰ ਜੀ । ਜਰੂਰ ਦੱਸਣਾ ਜੀ ।

  • @jaggajatt2524
    @jaggajatt2524 ปีที่แล้ว +20

    ਅੰਗੂਠੇ ਜਿੱਡੀ ਨਾੜ ਫੁੱਲ ਦੀ ਆ ਮਾਣਕ ਸਾਬ ਦੀ ਜਦੋ ਵਾਰ ਸੁਰੂ ਕਰਦਾ ਸੀ ਦੱਸੋ ਕਿਹੜਾ ਗਾਉਦਾ ਏਦਾਂ ਕਿਸ ਚ ਏਡਾ ਜੋਰ

  • @beingnottechnically733
    @beingnottechnically733 ปีที่แล้ว +12

    ਇਕੋ ਇਕ ਗਾਇਕ ਹੈ ਜਿਸ ਨੂੰ ਸਰਦੂਲ ਸਿਕੰਦਰ ਕਹਿ ਦਾ ਮਾਈਕ ਤੋਂ ਚਾਰ ਫੁੱਟ ਦੂਰ ਹੋ ਕੇ ਵੀ ਸੇਮ ਪਿੱਚ ਤੇ ਸਿਰਫ ਮਾਣਕ ਹੀ ਗਾ ਸਕਦਾ ਸੀ

  • @kesarsahota4079
    @kesarsahota4079 ปีที่แล้ว +28

    100 ਚੋ, 90 ਪਗੜੀਆ ਵਾਲੇ, ਹੁਣ ਉਲਟਾ ਹੋ ਰਿਹਾ, ਪੰਜਾਬ ਕਿਧਰ ਜਾ ਰਿਹਾ

    • @Gurmailsingh-nt4jx
      @Gurmailsingh-nt4jx 6 หลายเดือนก่อน +2

      ਮੇਰੇ ਮਨ ਦਾ ਕਮੈਂਟ ਦਸਤਾਰ ਜ਼ਿੰਦਾਬਾਦ

  • @bschungha8542
    @bschungha8542 ปีที่แล้ว +16

    ਸਾਰਿਆਂ ਦੇ ਸਿਰਾਂ ਉਪਰ ਦਸਤਾਰਾਂ ਹਨ
    ਅੱਜ ਦੇ ਨੌਜਵਾਨਾਂ ਨੂੰ ਕੀ ਹੋ ਗਿਆ ਹੈ
    ਕਮਾਲ ਦਾ ਸਮਾਂ
    ਮਾਣਕ ਜੀ ਧੰਨ ਤੇਰੀ ਮਾਂ

  • @RajKumar-kd6kx
    @RajKumar-kd6kx 7 หลายเดือนก่อน +10

    ਸੋ ਚੋਂ 90 ਪਗੜੀਆਂ ਵਾਲੇ ਹਨ ਉਹ ਸੀ ਪੰਜਾਬ ਹੁਣ ਦਾ ਪੰਜਾਬ ਕਿੱਧਰ ਨੂੰ ਜਾ ਰਿਹਾ ਹੈ

    • @kewalpreet4607
      @kewalpreet4607 7 หลายเดือนก่อน

      Haryana.hai.punjab.nahi.

  • @wahegurupalsinghburj1125
    @wahegurupalsinghburj1125 ปีที่แล้ว +13

    ਅਖਾੜਾ ਦੇਖ ਰੂਹ ਖੁਸ ਹੋ ਗਈ ਸਬ ਲੋਕ ਦਸਤਾਰਾ ਸਜਾਈ ਬੈਠੇ ਨੇ ਮਾਣਕ ਸਾਹਬ ਦੀ ਕੋਈ ਰੀਸ ਨਹੀ ਕਰ ਸਕਦਾ

  • @nanakchandkamboj5844
    @nanakchandkamboj5844 ปีที่แล้ว +12

    ਇੱਕ ਜਮਾਨਾ ਸੀ ਜਦ ਮਨੋਰੰਜਨ ਦਾ ਸਾਧਨ ਸਿਰਫ ਸਪੀਕਰਾੰ ਵਿਚ ਤਵੇ ਵੱਜਦੇ ਜਾਂ ਫਿਰ ਵਿਰਲੇ ਵਾਂਝੇ ਇਸ ਤਰਾੰ ਲਾਈਵ ਅਖਾੜੇ ਵੇਖਣ ਮਿਲਦੇ ਸਨ। ਲੋਕ ਮਾਣਕ ਸਾਹਬ ਦੀ ਇਕ ਝਲਕ ਦੇਖਣ ਲਈ ਉਤਾਵਲੇ ਰਹਿੰਦੇ ਸਨ। ਅਜ ਸ਼ੋਸ਼ਲ ਮੀਡੀਆ ਮੀਡੀਆ ਨੇ ਐਨੀ ਤਰੱਕੀ ਕਰ ਲਈ ਕਿ ਇੰਜ ਲਗਦੈ ਜਿਵੇੰ ਮਾਣਕ ਸਾਹਬ ਹਰ ਸਮੇੰ ਸਾਡੇ ਨਾਲ ਨਾਲ ਯਾ ਸਾਡੇ ਆਸ ਪਾਸ ਗਾਅ ਰਹੇ ਹੋਣ।

  • @ਜਸਵਿੰਦਰਸਿੰਘਲੇਹਲ-ਵ1ਙ

    ਇਕੋ ਕਲਾਕਾਰ ਸੀ ਜਿਹੜਾ ਮਾਈਕ ਤੋ 4.5 ਫੁਟ ਪਿਛੇ ਖੜ੍ਹਕੇ ਗਾਉਣ‌ ਵਾਲਾ ਤੇ ਹਿਕ ਦੇ ਜੋਰ ਨਾਲ ਗਾਉਦਾ ਸੀ ਕੁਲਦੀਪ ਮਾਣਕ ।ਬਾਕੀ ਅਖਾੜਾ ਪੂਰਾ ਪਾਇਆ ਕਰੋ

  • @sukhmandersinghbrar1716
    @sukhmandersinghbrar1716 ปีที่แล้ว +31

    ਕਲੀਆਂ ਦਾ ਬਾਦਸ਼ਾਹ ਕੁਲਦੀਪ ਮਾਣਕ
    ਅਨਮੋਲ ਹੀਰਾ ਪੰਜਾਬ ਦਾ ਸਦਾ ਬਹਾਰ ਸੁਪਰ ਹਿੱਟ ਗੀਤ ਤੇ ਗਾਇਕ ਮਾਣਕ

  • @mann062
    @mann062 ปีที่แล้ว +32

    ਪੁਰਾਣੇ ਦਿਨ ਚੇਤੇ ਆ ਗਏ ਬਹੁਤ ਅਖਾੜੇ ਸੁਣੇ ਨੇ ਮਾਨਕ ਸਾਬ ਦੇ ਨਹੀ ਜੰਮਣਾ ਮਾਣਕ ਦਵਾਰਾ ,ਸੁਨਿਹਰਾ ਯੂਗ ਸੀ ਉਸ ਵੇਲੇ ਦਾ ।ਯਾਦ ਕਰਕੇ ਦਿਲ ਨੂੰ ਚੀਸ ਜਿਹੀ ਪੈਂਦੀ ਹੈ ਕਾਸ਼ ਉਹ ਦਿਨ ਮੂੜ ਕੇ ਆ ਜਾਵਨ

  • @motaram2346
    @motaram2346 ปีที่แล้ว +10

    Motaram gunachouria
    ਪੁਰਾਣੇ ਦਿਨਚੇਤੇ ਆਏ ਜਦੋਂ ਕੁਲਦੀਪ ਮਾਣਕ ਦੇਅਖਾੜੇ ਸੁਣਦੇ ਸੀ
    ਸ਼ਹੀਦ ਭਗਤ ਸਿੰਘ ਨਗਰ ਨਵਾਂ ਸ਼ਹਿਰ ❤❤ਮ
    ਮੋਤਾਰਾਮਗੁਨਾਚੋਰ

  • @JagjitSingh_
    @JagjitSingh_ ปีที่แล้ว +10

    ਬਲਕਰਨ ਸਿੰਘ ਸਰਪੰਚ ਬਹੁਤ ਵਧੀਆ ਬੰਦਾ ਸੀ ਮੇਰੇ ਨਾਲ ਸਰਪੰਚ ਸੀ ਪੁਰਾਣੇ ਯਾਰ ਦੀ ਯਾਦ ਤਾਜ਼ਾ ਕਰਾ ਦਿਤੀ ਜਗਜੀਤ ਸਿੰਘ ਸਾਬਕਾ ਪ੍ਰਧਾਨ ਸਰਪੰਚ ਲੂਲਬਾਈ ਚੈਨਲ ਦਾ ਧੰਨਵਾਦ

    • @Karan-yd9ph
      @Karan-yd9ph ปีที่แล้ว +3

      Lull. Bai. Da. Ki. Matlab. Hai. 😅😅😅😅😅😅

    • @JagjitSingh_
      @JagjitSingh_ ปีที่แล้ว +1

      @@Karan-yd9ph ਬਾਈ ਜੀ ਮੇਰੇ ਪਿੰਡ ਦਾ ਨਾਮ ਲੂਲਬਾਈ ਹੈ ਇਹ ਬਲਾਕ ਸੰਗਤ ਜਿਲਾ ਬਠਿੰਡਾ ਦਾ ਪਿੰਡ ਹੈ ਜੀ

  • @charanjeetsandhu1669
    @charanjeetsandhu1669 ปีที่แล้ว +12

    ਬਹੁਤ ਵਧੀਆ ਅਖਾੜਾ ਲੱਗਿਆ

    • @HarjinderSingh-n4n
      @HarjinderSingh-n4n 2 หลายเดือนก่อน

      ਸਾਰੇ ਚੋਟੀ ਦੇ ਸਿੰਗਰਾਂ ਦੀਆਂ ਅਵਾਜ਼ਾਂ ਵਿਚ
      ਗਾਉਣ ਵਾਲੇ ਸੁਰਾਂ ਦੇ ਸਿਕੰਦਰ ਸਰਦੂਲ ਸਿਕੰਦਰ ਸਾਬ ਜੀ ਨੇ ਵੀ ਮਾਣਕ ‌ਸਾਬ ਵਾਰੇ
      ਬਹੁਤ ਵੱਡੀ ਗੱਲ ਕਹੀ ਹੈ ਕੀ ਮਾਣਕ ਸਾਬ ਮਾਈਕ ਤੋਂ 4 ਫੁੱਟ ਪਿੱਛੇ ਖੜ ਕੇ ਵੀ ਗਾਉਣ ਵਾਲੇ ਇੱਕੋ ਇੱਕ ਗਾਇਕ ਸਨ ਮਾਣਕ ਸਾਹਬ
      ਮੇਰਾ ਦਿਲੋਂ ਸਲਿਊਟ ਹੈ ਬਾਈ ਮਾਣਕ ਸਾਬ ਜੀ ਨੂੰ

  • @sangeetak_panne
    @sangeetak_panne ปีที่แล้ว +8

    ਇਹ ਲਾੜਾ ਪਿੰਡ ਦੀ ਸਰਪੰਚੀ ਵੀ ਕਰ ਗਿਆ ਬਹੁਤ ਹੀ ਵਧੀਆ ਢੰਗ ਨਾਲ

  • @lakhvirmaan8290
    @lakhvirmaan8290 ปีที่แล้ว +22

    ਇਹ ਵਿਆਹ ਵਾਲਾ ਲਾੜਾ ਸਾਡੇ ਪਿੰਡ ਦਾ ਸਰਪੰਚ ਵੀ ਰਿਹਾ ਪਰ ਅਫਸੋਸ ਇਹ ਭਰਾ 2002ਵਿੱਚ 39ਸਾਲ ਦੀ ਛੋਟੀ ਉਮਰ ਵਿੱਚ ਸਵਰਗਵਾਸ ਹੋ ਗਿਆ ਸੀ ਜਦੋਂ ਕਿ ਸਰਪੰਚੀ ਦਾ ਅਜੇ ਇੱਕ ਸਾਲ ਪਿਆ ਸੀ ਬਹੁਤ ਹੀ ਮਿਲਣਸਾਰ ਇਨਸਾਨ ਸਨ ਜਦੋਂ ਕਿ ਇਸ ਤੋਂ ਬਾਅਦ ਵੀ ਪਿੰਡ ਵਾਸੀਆਂ ਦੇ ਜ਼ੋਰ ਦੇਣ ਤੇ ਇਹਨਾਂ ਦੀ ਮਾਤਾ ਨੇ ਦੂਸਰੀ ਵਾਰ ਵੀ ਸਰਪੰਚੀ ਜਿੱਤ ਗਏ ਸਨ ਨਾਲੇ ਨੰਬਰਦਾਰੀ ਵੀ ਇਹਨਾਂ ਦੇ ਘਰ ਵਿੱਚ ਹੈ।

    • @sukhdeepkaur9555
      @sukhdeepkaur9555 ปีที่แล้ว +3

      ਹਾ ਜੀ ਇਹ ਬਾਈ ਬਲਕਰਨ ਬਹੁਤ ਵਧੀਆ ਸੁਭਾਅ ਸੀ।

    • @kewalpreet4607
      @kewalpreet4607 ปีที่แล้ว +2

      so.sad.

    • @rajwindermaan5640
      @rajwindermaan5640 5 หลายเดือนก่อน

      Bohat mara ho e aa

    • @jagseernumberdar8827
      @jagseernumberdar8827 5 หลายเดือนก่อน

      ਬਹੁਤ ਹੀ ਵਧੀਆ ਪ੍ਰੋਗਰਾਮ ਬਹੁਤ ਹੀ ਵਧੀਆ ਸਮਾਂ ਸੀ ਇਹ ਬੀਤਿਆ ਸਮਾਂ ਕਦੇ ਮੁੜ ਬਾਪਸ ਨਹੀਂ ਆਉਣਾ ਜੀ

    • @jagseernumberdar8827
      @jagseernumberdar8827 5 หลายเดือนก่อน

      ਇਹ ਕਿਹੜੇ ਪਿੰਡ ਦਾ ਵਿਆਹ ਦਾ ਪ੍ਰੋਗਰਾਮ ਹੈ ਜੀ

  • @jaggajatt2524
    @jaggajatt2524 ปีที่แล้ว +12

    ਆਏ ਹਾਏ ਸਾਡਾ ਮਾਣਕ ❤ ਆਜਾ ਅਸਤਾਦ ਮੁੜ ਕੇ

    • @NirmalSingh-bz3si
      @NirmalSingh-bz3si ปีที่แล้ว

      ( ਉਸਤਾਦ) ਤਾਂ ਲਿਖਣਾਂ ਸਿੱਖ ਲੈ ਪਹਿਲਾਂ

  • @jashanandgurshaanshow8549
    @jashanandgurshaanshow8549 ปีที่แล้ว +15

    ਗੁਲਸ਼ਨ ਕੋਮਲ, ਕੁਲਦੀਪ ਕੌਰ ਅਤੇ ਸੁਖਵੰਤ ਸੁੱਖੀ ਅਜਿਹੀਆਂ ਗਾਇਕਾਵਾਂ ਸਨ ਜੋ ਮਾਣਕ ਦੀ ਪਿੱਚ ਤੇ ਬਰਾਬਰ ਗਾਉਂਦੀਆਂ ਸਨ । ਰੱਬ ਇੰਨਾ ਨੂੰ ਲੰਮੀ ਉਮਰ, ਸਿਹਤ ਅਤੇ ਕਾਮਯਾਬੀ ਬਖਸ਼ੇ ।

  • @KulwinderSingh-sh2jk
    @KulwinderSingh-sh2jk 8 หลายเดือนก่อน +4

    ਮਾਇਕ ਤੋ ਪੰਜ ਫੁਟ ਦੂਰ ਖੜਕੇ ਵੀ ਅਵਾਜ਼
    ਵਿਚ ਕੋਈ ਫਰਕ ਨਹੀ ...👍👍🙏🏽🙏🏽

  • @jagtarmaan2653
    @jagtarmaan2653 ปีที่แล้ว +12

    ਮਾਣਕ ਸਾਹਬ ਜਿੰਦਾਬਾਦ

  • @jagseersinghwahsgurukjibra9890
    @jagseersinghwahsgurukjibra9890 ปีที่แล้ว +23

    🙏🙏ਧੰਨਵਾਦ ਕੁਲਦੀਪ ਮਾਣਕ ਜੀ ਕੋਈ ਰੀਸ ਨਹੀਂ ਕਰ ਸਕਦੇ ਇਸ ਝੋਧੇ ਵੀਰ ਦੀ ਦੁਬਾਰਾ ਨਹੀਂ ਆਉਣਾ ਮੌਕੇ ਇਹ ਗੀਤ ਲੋਕਾਂ ਦੀ ਰੂਹ ਨਾਲ ਜੁੜੇ ਸੀ ਵਾਹਿਗੁਰੂ ਜੀ ਤੁਹਾਨੂੰ ਆਪਣੇ ਚਰਨਾ ਨਾਲ ਜੋੜਣਾ ਜੀ 👨👨

  • @parmindersingh9448
    @parmindersingh9448 ปีที่แล้ว +7

    ਬਹੁਤ ਹੀ ਵਧੀਆ ਅਖਾੜਾ ਵੀਰ

  • @gurjantsingh1300
    @gurjantsingh1300 6 หลายเดือนก่อน +4

    ਉਸ ਵਕਤ ਲੋਕ ਪੱਗ ਨੂੰ ਬਹੁਤ ਬਹੁਤ ਪਿਆਰ ਕਰਦੇ ਸਨ

  • @GurbuxSidhu
    @GurbuxSidhu 6 หลายเดือนก่อน +3

    ਕੂਲਦੀਪ ਮਾਣਕ ਪੰਜਾਬ ਦਾ ਇੱਕ ਨੰਬਰ ਗਾਇਕ ਉਸ ਦੀ ਥਾਂ ਹੋਰ ਕੋਈ ਨਹੀਂ ਲੈ ਸਕਦਾ ਧੰਨਵਾਦ ਗੁਰਬਖਸ਼ ਸਿੰਘ ਪਿੰਡ ਰਾਮਗੜ੍ਹ ਬਰਨਾਲਾ

  • @tajindersinghgill4374
    @tajindersinghgill4374 ปีที่แล้ว +17

    ਇਸ ਟਾਇਮ ਚਮਕੀਲੇ ਦੇ ਬਰਾਬਰ ਕੋਈ ਨਹੀ ਸੀ ਪਰ ਮਾਣਕ ਦੀ ਵੱਖਰੀ ਪਿਹਚਾਣ ਸੀ

  • @bholadhadda7959
    @bholadhadda7959 ปีที่แล้ว +15

    ਬਾਈ ਜੀ ਪੱਗ ਵਾਲਾ ਰਾਜਿੰਦਰ ਸਿੰਘ ਕੁਲਦੀਪ ਕੌਰ ਦਾ ਪਤੀ ਹੈ ਧੰਨਵਾਦ ਜੋ ਬਾਈ ਅੱਜ ਮਾਣਕ ਸਾਹਿਬ ਨੂੰ ਯਾਦ ਕਰਦੇ ਨੇ

  • @bschungha8542
    @bschungha8542 ปีที่แล้ว +10

    ਉਸ ਸਮੇਂ ਰੱਜੇ ਪੁੱਜੇ ਜੱਟ ਮੁੰਡਿਆਂ ਦਾ ਛੋਟੀ ਉਮਰੇ ਵਿਆਹ ਕਰ ਦਿੰਦੇ ਸਨ

  • @JagroopSingh-no7xy
    @JagroopSingh-no7xy หลายเดือนก่อน +1

    ਸਾਰੇ ਲੋਕਾਂ ਦੇ ਪੱਗਾਂ ਬੰਨੀਆਂ ਕਿੰਨਾ ਚੰਗਾ ਸਮਾ ਸੀ ਲੋਕ ਸਿੱਖੀ ਨੂੰ ਕਿੰਨਾ ਪਿਆਰ ਕਰਦੇ ਸਨ ਤੇ ਅੱਜ ਬੁਰਾ ਹਾਲ ਹੈ

  • @B_sra_tv
    @B_sra_tv ปีที่แล้ว +16

    ਵਾਹੁਤ ਸੋਹਣਾ ਪ੍ਰੋਗਰਾਮ ਮੈਨੂੰ ਆਪਣੇ ਪਿੰਡ ਦੇ ਪੁਰਾਣੇ ਲੋਕ ਦੇ ਖ ਕੇ ਬਹੁਤ ਖੁਸ਼ੀ ਹੋਈ ਸਾਰਬੀ ਜੀ ਸੋਨੂੰ ਹੋਰ ਵੀ ਪੁਰਾਣੇ ਆਖਾੜੇ ਦੇਮਾਗੇ ਜੈ ਤੁਸੀਂ ਸੇ਼ਰ ਕਰ ਸਕੋ ਧੰਨਵਾਦ ਜੀ ❤❤

  • @ranakaler7604
    @ranakaler7604 3 หลายเดือนก่อน +2

    ਮੈਂ ਛੋਟਾ ਹੁੰਦਾ ਸੀ ਤਾਂ ਮਾਣਕ ਸਾਹਿਬ ਦੇ ਗੀਤ ਬਹੁੱਤ ਸੁਣਦਾ ਹੁੰਦਾ ਸੀ, ਅੱਜ ਜਦੋਂ ਮਾਣਕ ਜੀ ਨੂੰ ਸੁਣਦਾ ਹਾਂ ਮੈਨੂੰ ਬਚਪਨ ਯਾਦ ਆ ਜਾਂਦਾ ਹੈ, ਵਾਹਿਗੁਰੂ ਇਹਨਾਂ ਦੀ ਰੂਹ ਨੂੰ ਸ਼ਾਂਤੀ ਬਖਸ਼ੇ ਜੀ, ਮਾਣਕ ਮਾਣਕ ਹੀ ਸੀ,ਰਾਣਾ ਰਾਣੀਪੁਰੀਆ , 17,,,7,,,2024,

  • @jaggajatt2524
    @jaggajatt2524 ปีที่แล้ว +15

    ਮਾਣਕ ਸਾਬ ਦੀ ਸਭ ਤੋਂ ਵੱਡੀ ਗੱਲ ਇਹ ਸੀ ਜੋ ਉਸਨੂੰ ਸਭ ਤੋਂ ਅਲੱਗ ਬਣਾਉਦੀ ਸੀ ਕਿ ਮਾਣਕ ਇਕੱਲਾ ਆਪਣੇ ਸਿਰ ਤੇ ਆਪਣੀ ਆਵਾਜ਼ ਦੇ ਸਿਰ ਤੇ ਹਿੱਟ ਹੋਇਆ ਸੀ ਉਹ ਵੀ ਉਸ ਵਕਤ ਜਿਸ ਵਕਤ ਡਿਉਟ ਜੋੜੀ ਤੋ ਬਿਨਾ ਕੋਈ ਹਿੱਟ ਨਹੀ ਸੀ ਹੁੰਦਾ ਇੱਕੋ ਇੱਕ ਮਾਣਕ ਸੀ ਜੋ ਸਾਫ ਸੁਥਰਾ ਗਾ ਕੇ ਹਿੱਟ ਹੋਇਆ ਹੋਰਾ ਵਾਗ ਗੰਦ ਮੰਦ ਗਾ ਕੇ ਨਹੀ।।

    • @HarjinderSingh-n4n
      @HarjinderSingh-n4n 2 หลายเดือนก่อน

      ਸਹੀ ਗੱਲ ਕੀਤੀ ਵੀਰੇ ਤੁਸੀਂ ਕਿ ਮਾਣਕ ਸਾਬ
      ਅੱਪਣੀ ਅਵਾਜ਼ ਦੇ ਸਿਰ ਤੇ ਹਿਟ ਕਲਾਕਾਰ
      ਬਣਿਆ ਕੋਈ ਗੰੰਦ ਮੰਦ ਗਾ ਕੇ ਨੀ ਕਿਉਂਕਿ
      ਗੰਦ ਮੰਦ ਗਾ ਕੇ ਤਾਂ ਕੋਈ ਵੀ ਹਿੱਟ ਹੋ ਸਕਦਾ ਹੈ

  • @mangatsingh670
    @mangatsingh670 ปีที่แล้ว +18

    ਮਾਣਕ ਤਾਂ ਮਾਣਕ ਹੀ ਸੀ

  • @MaanSaab-h2q
    @MaanSaab-h2q 3 หลายเดือนก่อน +2

    ਸਾਡਾ ਮਾਨ ਸਾਡਾ ਪਤੀਜ ਸਾਡਾ ਯਾਰ ਸੀ ਉਹ ਟੇਮ ਸਾਡੇ ਯਾਦ ਹੈ

  • @geetlamma9763
    @geetlamma9763 ปีที่แล้ว +6

    ਬਹੁਤ ਵਧੀਆ ਕੌਕਾ

  • @user-shama88
    @user-shama88 6 หลายเดือนก่อน +3

    ਬਾਈ ਅਖਾੜਾ ਮੇਰਾ ਦੇਖਿਆ ਅਸੀ ਖੁੱਡੀਆਂ ਤੋਂ ਆਏ ਸੀ

  • @harpreetsinghsra7253
    @harpreetsinghsra7253 ปีที่แล้ว +5

    ਬਾਈ sarbi ਕੋਟਲੀ ਕਲਾਂ ਦਾ ਕੁਲਦੀਪ ਮਾਣਕ ਦਾ ਅਖਾੜਾ ਹੈਗਾ ਜੀ

  • @rachhpalsinghsingh4465
    @rachhpalsinghsingh4465 8 หลายเดือนก่อน +4

    ਮਾਣਕ ਸਾਥ ਨੂੰ ਦੇਖੋ ਮਾਈਕ ਤੋਂ 4 ਫੁੱਟ ਪਿਛੇ ਹੱਟ ਕੇ ਹੇਕ ਲਗਾ ਰਿਹਾ ਹੋਰ ਕਿਸੇ ਦੇ ਬੱਸ ਦੀ ਗੱਲ ਜੀ ਅੱਜ ਕੱਲ ਤਾਂ ਗਾਇਕ ਮਾਈਕ ਮੂੰਹ ਚ ਪਾਉਣ ਨੂੰ ਫਿਰਦੇ ਰਹਿੰਦੇ ਹਨ ਤੇ ਗਲੇ ਦਾ ਵੇਸ ਵੀ ਬੱਬਰ ਸ਼ੇਰ ਦੀ ਦਹਾੜ ਵਰਗਾ ਹੈ ਜੀ?

  • @baldevsingh9391
    @baldevsingh9391 ปีที่แล้ว +18

    ਮਾਣਕ ਸਾਹਿਬ ਜੀ ਨੂੰ ਪਿਆਰ ਕਰਨ ਵਾਲੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜੀ 🌺🌺🌺

  • @harbanssinghsidhu8998
    @harbanssinghsidhu8998 ปีที่แล้ว +18

    ਮੈ ਇਹ ਅਖਾੜਾ ਤਿੰਨ ਵਾਰ ਸੁਣ ਲਿਆ ਬਹੁਤ ਵਧੀਆ ਹੈ

    • @NirmalSingh-bz3si
      @NirmalSingh-bz3si ปีที่แล้ว +3

      ਮੈ ਯਾਰ ਸੁਣਦਾ ਹੀ ਰਹਿਨਾ ਸਾਰਾ ਦਿਨ

    • @barindersingh1774
      @barindersingh1774 3 หลายเดือนก่อน

  • @angrejsingh686
    @angrejsingh686 ปีที่แล้ว +6

    ਧੰਨਵਾਦ ਸਰਭੀ ਜੀ.......ੲਿਕ ਅਖਾੜੇ ਦੀ ਵਿਡੀਓ ਰੀਲ ਮੇਰੇ ਕੋਲ ਹੈ ਜੀ...ਜੇ ਰਿਲੀਜ ਕਰੋ ਤਾ ਯਾਦਾਂ ਰਹਿ ਜਾਣਗੀਅਾਂ ਜੀ🙏

    • @sarbimaur
      @sarbimaur  ปีที่แล้ว

      ਬਾਈ ਜੀ 98750 00085 ਆ ਨੰਬਰ ਤੇ ਕਾਲ ਕਰਕੇ ਆਪਣਾ ਨਾਮ ਅਤੇ ਐਡਰੈਸ ਦੇ ਦਿਓ

  • @sidhuanoop
    @sidhuanoop ปีที่แล้ว +10

    Wah ji wah .great artist ne ustad ji manak sahib

  • @Amarjitsingh-cu9nm
    @Amarjitsingh-cu9nm ปีที่แล้ว +8

    ਕੋਈ ਟੁੱਟ ਜੁ ਪਿਓਦੀ ਬੇਰ ਹਾਸ਼ੀਆ,ਵੇ ਛੇਤੀ ਘਰ ਮੁੜ ਆਵੀ।

    • @bootawarring7005
      @bootawarring7005 ปีที่แล้ว +1

      ਕੋਈ ਟੁਕ ਜੂ ਪਿੳਦੀ ਬੇਰ ਵਾਗ ਹਾਣੀਆ

    • @NirmalSingh-bz3si
      @NirmalSingh-bz3si ปีที่แล้ว

      ਨਹੀਂ ਤਾਂ ਟੁੱਕ ਜੂ ਪਿਉਦੀਂ ਕੋਈ ਬੇਰ ਹਾਣੀਆਂ ਛੇਤੀ ਘਰ ਮੁੜ ਆਵੀਂ ( ਇਹ ਗੀਤ ਸੁਰਿੰਦਰ ਛਿੰਦਾ ਅਤੇ ਕੁਲਦੀਪ ਕੌਰ ਦਾ )

  • @rachhpalsinghsingh4465
    @rachhpalsinghsingh4465 7 หลายเดือนก่อน +4

    ਮਾਣਕ ਸਾਬ ਨੂੰ ਹਿੱਟ ਹੋਣ ਲਈ ਸਿਰਫ ਪ੍ਰਮਾਤਮਾਂ ਦਾ ਹੀ ਸਹਾਰਾ ਲੈਣਾ ਪਿਆ ਸੀ?

  • @balwantsingh4017
    @balwantsingh4017 5 หลายเดือนก่อน +1

    ਬਹੁਤ ਸੋਹਣਾ ਮਿਰਜਾ ਗਾਇਆ ਮਾਣਕ ਸਹਿਬ ਨੇ❤❤❤❤

  • @bhattix936
    @bhattix936 ปีที่แล้ว +9

    Excellent performance of kuldip manak and kuldip kaur.

  • @bootawarring7005
    @bootawarring7005 ปีที่แล้ว +6

    ਬਹੁਤ ਵਧੀਆ ਜੀ

  • @NirmalSingh-bz3si
    @NirmalSingh-bz3si ปีที่แล้ว +14

    ਧਰਤੀ ਤੇ ਬੰਦੇ ਜੰਮਦੇ ਮਰਦੇ ਨੇ ਪ, ਮਾਣਕ ਸਾਹਿਬ 🎉

  • @budhsingh95
    @budhsingh95 ปีที่แล้ว +8

    ਕੋਈ ਵਿਰਲਾ ਹੀ ਦਿਸਦਾ ਦਸਤਾਰ ਤੋਂ ਬਿਨਾਂ

  • @jamainibolda8315
    @jamainibolda8315 ปีที่แล้ว +3

    ਵਾਹ ਵਾਹ ਵਾਹ ਤਕਰੀਬਨ ਸਾਰੇ ਹੀ ਪੱਗਾਂ ਵਾਲੇ ਹਨ।

  • @RamShyam-bp3ru
    @RamShyam-bp3ru 2 หลายเดือนก่อน +2

    Wah ji wah waheguru waheguru waheguru ji 🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤

  • @GurmailSingh-br5zj
    @GurmailSingh-br5zj 3 หลายเดือนก่อน +2

    ਕੁਲਦੀਪ ਮਾਣਕ ਜਿਹੇ ਜੋਧੈ ਬਾਰ ਬਾਰ ਨਹੀਜਮਣੇ

  • @mohindersingh8893
    @mohindersingh8893 ปีที่แล้ว +9

    ਕੁਲਦੀਪ ਮਾਣਕ ਦਾ ਪੱਗ ਬੱਧੀ ਤੋ ਬੇਗੈਰ ਕੋਈ ਅਖਾੜਾ ਨਹੀ ਵੇਖਿਆ ਗਿਆ

  • @azadpandher5108
    @azadpandher5108 ปีที่แล้ว +8

    Sarbi sahib kitho kad liaye ehna vadhiya akhada, thnx very much

  • @PargatSinghSidhu-z6e
    @PargatSinghSidhu-z6e 2 หลายเดือนก่อน +1

    Bahut bahut hi vadia Bai ji swaad aa gya

  • @bakhtwarsingh1250
    @bakhtwarsingh1250 ปีที่แล้ว +4

    Very very nice ji
    Akharean wala jmana dubara
    Nhin auna

  • @geetlamma9763
    @geetlamma9763 ปีที่แล้ว +4

    ਮਾ ਹੁ ਮਾ ਮਾਣਕ

  • @BaljinderSingh-cw9yt
    @BaljinderSingh-cw9yt ปีที่แล้ว +52

    ਓਹ ਲਾੜਾ ਵੀ ਕਿਸਮਤ ਵਾਲਾ ਜਿਸ ਦੇ ਵਿਆਹ ਵਿੱਚ ਮਾਣਕ ਦਾ ਅਖਾੜਾ ਲੱਗਾ ਲੱਕੜ ਨਾਲ ਲੋਹਾ ਇੰਝ ਤਰਦਾ। ਮਾਣਕ ਦੇ ਨਾਲ ਲਾੜਾ ਵੀ ਅਮਰ ਹੋ ਜਾਊ ਮਾਣਕ ਤੋਂ ਬਿਨਾਂ ਕਿਸੇ ਨੀ ਦੇਖਣਾ

    • @NirmalSingh-bz3si
      @NirmalSingh-bz3si ปีที่แล้ว +7

      ਵਿਚਾਰਾ ਲਾੜਾ ਵੀ ਕਹਿੰਦੇ ਡੈਥ ਹੋਗੀ😢

  • @balwindersinghbitti9817
    @balwindersinghbitti9817 ปีที่แล้ว +11

    ਪਹਿਲਾਂ ਪੰਜਾਬ ਵਿੱਚ ਸਰਦਾਰ ਰਹਿੰਦੇ ਹੁੰਦੇ ਸੀ

  • @BalaBala-q1o
    @BalaBala-q1o 11 หลายเดือนก่อน +1

    Good manak sab

  • @gurjantsingh1300
    @gurjantsingh1300 6 หลายเดือนก่อน +3

    ਇਹੋ ਅਜਿਹੇ ਹੀਰੇ ਨਹੀਂ ਲੱਭਣੇ

  • @dilbagbassi5952
    @dilbagbassi5952 ปีที่แล้ว +12

    ਕਮਾਲ ਹੀ ਕਰਦੇ ਸੀ ਮਾਣਕ ਸਾਹਿਬ

  • @rachhpalsinghsingh4465
    @rachhpalsinghsingh4465 7 หลายเดือนก่อน +4

    ਮਾਣਕ ਸਾਬ ਤਾਂ ਹੇਕ ਲਾਉਣ ਲੱਗਿਆਂ ਮਾਈਕ ਹੀ ਭੁੱਲ ਜਾਂਦੇ ਸਨ ਕਿ ਮਾਇਕ ਕਿਨੀ ਕੁ ਦੂਰ ਐ?

  • @geetlamma9763
    @geetlamma9763 ปีที่แล้ว +4

    ਕੌਕਾ ਬਹੁਤ ਵਧੀਆ

  • @Cupb-xv8zc
    @Cupb-xv8zc ปีที่แล้ว +4

    Bahut Vdia program.

  • @gurjantsingh1300
    @gurjantsingh1300 6 หลายเดือนก่อน +2

    ਮਾਣਕ ਵਰਗੇ ਕਲਾਕਾਰ ਸਦੀਆਂ ਲੱਗ ਜਾਣਗੇ ਪੈਦਾ ਹੋਣ ਵਿੱਚ

  • @HarjinderSingh-pc8mw
    @HarjinderSingh-pc8mw ปีที่แล้ว +7

    Oh ho jwani yad aa gay

  • @AVTARSINGH-fp1dy
    @AVTARSINGH-fp1dy ปีที่แล้ว +4

    Wa manak sab

  • @gurdeepsinghsidhu42
    @gurdeepsinghsidhu42 ปีที่แล้ว +7

    Great kalakars

  • @karma573
    @karma573 ปีที่แล้ว +8

    ਮਾਣਕ, ਸ਼ਿੰਦਾ, ਚਮਕੀਲਾ, ਸਦੀਕ, ਰਮਲਾ, ਦੀਦਾਰ ਸੰਧੂ,ਪਰ ਵੀਰੋ ਇਹ ਨਹੀਂ ਜੰਮਣੇ ਮੁੜ ਦੁਨੀਆਂ ਤੇ।

  • @gursahibsingh2182
    @gursahibsingh2182 ปีที่แล้ว +5

    ਉਸ ਟਾਈਮ ਕਲਾਕਾਰ ਵੀ ਪੱਗ ਬੰਨ੍ਹਣ ਵਾਲੇ ਸੀ

  • @krishanmannbibrian
    @krishanmannbibrian 6 หลายเดือนก่อน +2

    Love u veero

  • @rickysingh2775
    @rickysingh2775 ปีที่แล้ว +4

    Great 👍🏻 singer i meet him one ☝️ time in my lifetime on stage Mata maibali zee TUTOMAZARA HOSHIARPUR PUNJAB great performance 🎭 great person ❤❤❤❤❤him all the time

  • @jasbirsingh-ih2rt
    @jasbirsingh-ih2rt ปีที่แล้ว +4

    V good

  • @harbanssingh3943
    @harbanssingh3943 7 หลายเดือนก่อน +4

    Manak ek hi c hai and rahega

  • @jasdevsingh8494
    @jasdevsingh8494 ปีที่แล้ว +6

    Old is gold very nice👍👍

  • @dsrupal2578
    @dsrupal2578 ปีที่แล้ว +4

    Purane din chete aa gai very nice

  • @mohindersingh8893
    @mohindersingh8893 ปีที่แล้ว +13

    ਸਰੋਤਿਆ ਵਿਚ ਇਕ ਭੀ ਆਦਮੀ ੍ਨਹੀਂ ਹੈ ਜਿਸ ਦੇ ਸਿਰ ਉਤੇ ਦਸਤਾਰ ਨਾ ਹੋਵੇ ਹਜਾਰਾਂ ਦੇ ਇਕੱਠ ਵਿਚ ਉਨੀ ਸੋ ਸਤਾਸੀ ਤੇ ਅੱਜ ਦਿਨ ਦੋ ਹਜਾਰਤੇਈ ਮਕਾਬਲੇ ਕਿਸੇ ਨੋਜਵਾਨ ਸਿਰ ਤੇ ਜੂੜਾ ਹੀ ਨਹੀਂ ਹੈ ਪੱਗ ਦੀ ਤਾਂ ਗੱਲ ਛੱਡੰ ਵਾਹਿਗੁਰੂ ਕਿਰਪਾ ਕਰੇ ਹੁਣ ਪੀੜੀ ਨੂੰ ਸਮਤਿ ਬਖਸੇ ਧੰਨਵਾਦ

  • @janaksingh5653
    @janaksingh5653 ปีที่แล้ว +7

    ਜਨਕ ਸਿੰਘ ਢੋਲਕ ਅਪਰੇਟਰ ਮੌੜ ਕਲਾਂ ❤❤❤❤❤❤❤

  • @charanjeetchanni8439
    @charanjeetchanni8439 ปีที่แล้ว +7

    Legendary star Singer Sir Kuldip Manak sahab ji vvThanks ji for this akhara uploading

  • @JasvirSingh-ky9hl
    @JasvirSingh-ky9hl ปีที่แล้ว +3

    Very very nice

  • @azadpandher5108
    @azadpandher5108 ปีที่แล้ว +4

    Thnx sarbi g tuhada bht vadhiya lagya

  • @gouravsaroya8637
    @gouravsaroya8637 ปีที่แล้ว +2

    vi zo 4th TV😅😊

  • @bakhshishsingh839
    @bakhshishsingh839 4 หลายเดือนก่อน +1

    Kuldeep Manak Hundred percent

  • @PargatSinghSidhu-z6e
    @PargatSinghSidhu-z6e 2 หลายเดือนก่อน +1

    Bai sarbi ji kaali pugg wala kehda kalakar hai gounda eh vi bahut vadia hai

  • @preetsoundbathinda2036
    @preetsoundbathinda2036 ปีที่แล้ว +5

    Very nice

  • @parwinderdhaliwal
    @parwinderdhaliwal ปีที่แล้ว +4

    Very nice 👌

  • @RavinderSingh-mv8ik
    @RavinderSingh-mv8ik 7 หลายเดือนก่อน +2

    Thanks bro

  • @SatveerSingh-j8t
    @SatveerSingh-j8t ปีที่แล้ว +3

    Bahut vadiya Bai g

  • @geetlamma9763
    @geetlamma9763 ปีที่แล้ว +5

    ਤੈਰੈ ਨੰਕ ਕੌਕਾ

  • @gurvindersingh9345
    @gurvindersingh9345 ปีที่แล้ว +7

    यार उस समय कितने लोग सरदार सी

    • @JagroopSingh-no7xy
      @JagroopSingh-no7xy ปีที่แล้ว

      ਹੁਣ ਤਾ ਨਾ ਸਰਦਾਰ ਤੇ ਸਰਦਾਰ ਹਿੰਦੀ ਵੀ ਲਿਖਣ ਬੋਲਣ ਲੱਗ ਗਏ

  • @JarnailSingh-y8q
    @JarnailSingh-y8q ปีที่แล้ว +2

    Maan saib ji jandabad.

  • @jagseersingh4395
    @jagseersingh4395 7 หลายเดือนก่อน +1

    Bai je Mere Mama ji di marriage v1987 ch hoi c, oh v Pind Ghukianwali da Sarpanch v ban giya c unfortunately ohna di v death ho gayi,

  • @Parshotarsingh
    @Parshotarsingh ปีที่แล้ว +3

    Nice

  • @makhansingh8534
    @makhansingh8534 ปีที่แล้ว +4

    ❤❤very nice

  • @BansaBrar-l1e
    @BansaBrar-l1e ปีที่แล้ว +4

    Ah hude aa legand

  • @harpalbrar5912
    @harpalbrar5912 ปีที่แล้ว +4

    V v nice

  • @mewasingh499
    @mewasingh499 10 หลายเดือนก่อน +3

    Rhooh khus karti

  • @sunitapawar6501
    @sunitapawar6501 5 หลายเดือนก่อน

    SINGH IS KING OLD IS GOLD ❤❤❤❤❤

  • @JatinderSingh-om5pr
    @JatinderSingh-om5pr 8 หลายเดือนก่อน +2

    Good

  • @NarindersinghAzaad0057
    @NarindersinghAzaad0057 ปีที่แล้ว +4

    N S AZAD 🌹 BHOGPUR JAL 🌹 PUNJAB INDIA 🌹🌹🌹🌹🌹🌹🌹🌹🌹🌹🌹🌹❤️🌹🌹❤️🌹🌹❤️