Manak sahib ne manak name ajj kall de singra Wang aap nhi si rakhia, eh pind vich ik mauke de c.m partap singh kairo ne ik bache da geet sun ke kiha si ke eh kitho lidd vico manak paida ho gya,eh bacha kull da deep banana.jis to bad es bache da name kuldip manak pai gya,jisne all world punjabian de dilla te raj keeta.
ਸਾਡੇ ਪਿੰਡ ਦਾ ਅਖਾੜਾ ਹੈ
ਵਾਹ ਵਾਹ ਓਏ ਮਾਣਕਾ
ਮਾਣਕ ਸਾਹਬ ਇਕ ਉੱਚ ਪੱਧਰ ਦੇ ਸਿੰਗਰ ਤਾੰ ਸਨ ਹੀ, ਨਾਲ ਹੀ ਨੇਕ ਸੁਭਾਅ ਤੇ ਮਿਲਣਸਾਰ ਇਨਸਾਨ ਸਨ। ਅੰਤਰ-ਰਾਸ਼ਟਰੀ ਪੱਧਰ ਤੇ ਬਹੁਤ ਵੱਡਾ ਨਾਮ ਕਮਾ ਕੇ ਵੀ ਓਹ ਹਊਮੇ ਹੰਕਾਰ ਤੋਂ ਕੋਹਾਂ ਦੂਰ ਸਨ।
ਇਹ ਹੈ ਮੌਜ ਮਸਤੀ ਦੁਨੀਆ ਦੀ। ਲੋਕ ਚੰਗੇ ਸੁਭਾਅ ਦੇ ਸਨ ਅਤੇ ਹੈ ਬਾਕੀ ਖੁੱਲ੍ਹੇ ਮੈਦਾਨ ਵਿੱਚ ਲੱਗਿਆ ਅਖਾੜਾ ਕਿੰਨਾ ਵਧੀਆ ਅਤੇ ਲੋਕਾਂ ਦਾ ਕਿੰਨਾ ਆਪਸ ਵਿੱਚ ਪਿਆਰ ਅਤੇ ਕਿੰਨੇ ਭੋਲੇ ਲੋਕ ਬਾਕੀ ਹੁਣ ਲੋਕ ਚੁਰਚਰੀ ਜਿਆਦਾ ਜਾਣੀ ਕਿਸੇ ਦਾ ਮਜਾਕ ਜਿਆਦਾ ਉਡਾਣਾਂ .....
ਬਹੁਤ ਵਧੀਆ ਮਾਣਕ ਸਾਹਿਬ ਵਧਾਈ ਦੇ ਪਾਤਰ ਨੇ ❤❤❤❤
Sirra kra gye manak ਸਾਹਿਬ
ਰਹਿੰਦੀ ਦੁਨੀਆਂ ਤੱਕ ਮਾਣਕ ਦੀ ਕੋਈ ਰੀਸ ਨਾ ਸਕਦਾ
Very good Manak Saab ji
ਮਾਣਕ ..... ਵਾਕਿਆ ਹੀ ਹੀਰਾ ਸੀ
ਵਾਹ ਜੀ ਵਾਹ ਬਾਬਾ ਮਾਣਕ ਜੀ ਅਮਰ ਹੈ ਜੀ
ਮਾਣਕ ਤਾਂ ਮਾਣਕ ਹੀ ਸੀ
Wah ji wah❤
Manak sahib ne manak name ajj kall de singra Wang aap nhi si rakhia, eh pind vich ik mauke de c.m partap singh kairo ne ik bache da geet sun ke kiha si ke eh kitho lidd vico manak paida ho gya,eh bacha kull da deep banana.jis to bad es bache da name kuldip manak pai gya,jisne all world punjabian de dilla te raj keeta.
Very Very nice song thanks
Manak.sahib.joshsinging.end.thanks