Narinder Biba "Kahnnu Maardaan "ਨਰਿੰਦਰ ਬੀਬਾ "ਕਾਹਨੂੰ ਮਾਰਦਾਂ " نریندر بیبا "کاہنوں مارداں چندریا "

แชร์
ฝัง
  • เผยแพร่เมื่อ 11 ต.ค. 2020
  • Narinder Biba was one of the great Punjabi Folklore singer. She was born in 1941 in Sargodha now in Pakistan. In 1947 her family moved to Khumana a village in district Patiala later her family moved to Ludhiana City. She passed her B. A. from Govt. College Ludhiana.
    She liked to sing and she got her Folk music training from Sh. Lal Chand Yamla Jatt and Classical music training from Master Hari Dev of Goraya. She was married to a stage announcer named Jsapal Singh.
    She had a long beautiful (hek) loud upper notes. She is known for singing Punjabi folklores, love romances of Punjab like Mirza Sahiban, Sassi Punnun and more. She performed in Akhaaras (Open air singing performance) and was very popular with the Punjabi People. She was a regular contributor to Akashbani (Radio) Jalandhar. She recorded Sikh historical moments like Saka Sirhind and many more.
    She also recited Gurbani Shabads (Religious Sikh Songs). She also did play back singing in Punjabi films produced in Bollywood. She was one of the best sought artist. She recorded many Punjabi Folk music and religious albums. She was also very favorite artist in duets she sang with Jagat Singh Jagga, Harcharan Grewal, Mohd. Sadiq, Karnail Gill, K. Deep, Master Hari Dev and many more artists. She always sang songs suitable for family listening. Punjabees will always remember her great voice.
    She died on June 27th 1997 at the age of 56
    Visions of Punjab and Kalcine Enterprises attended Professor Mohan Singh Mela in 1992, we present an rendition of Narinder Biba ji, hope viewers will like it.

ความคิดเห็น • 312

  • @narajansingh959
    @narajansingh959 3 ปีที่แล้ว +120

    ਇਹ ਹੁੰਦੀ ਹੈ ਸਾਫ਼ ਸੁਥਰੀ ਗਾਇਕੀ।ਇਹਨਾਂ ਗੀਤਾਂ ਵਿੱਚ ਨੋਕ ਝੋਕ,ਉਲਾਂਬੇ,ਸਾਦਗੀ ਹੁੰਦੀ ਸੀ।ਅੱਜਕੱਲ ਦੇ ਲੇਖਕ ਤੇ ਗਾਇਕ (ਸਾਰੇ ਨਹੀਂ)ਗੰਦ ਹੀ ਲਿਖਦੇ ਨੇ ਗੰਦਗੀ ਹੀ ਗਾਉਦੇਂ ਨੇ, ਕੁੜੀ ਤੇ ਮੁੰਡੇ ਦਾ ਨੰਗੇਜ਼ ਦਿਖਾਇਆ ਜਾਂਦਾ ਹੈ। ਸਾਡਾ ਸੱਭਿਆਚਾਰ ਤਾਂ ਪਤਾ ਨੀ ਕਿੰਨਾ ਡੂੰਘੇ ਦੱਬਿਆ ਗਿਆ।ਅਸੀਂ ਬੀਬਾ ਜੀ ਦਾ ਅਖਾੜਾ ਤਾਂ ਨਹੀਂ ਵੇਖਿਆ ਸੀ। ਪਰ ਇੰਟਰਨੈੱਟ ਨੇ ਵੇਖਾਇਆ 👌👌👌👌👌👌👌 ਬਹੁਤ ਬਹੁਤ ਧੰਨਵਾਦ ਜੀ

    • @joginderkalsi
      @joginderkalsi  3 ปีที่แล้ว +5

      Thanks for your comments

    • @harneksingh3077
      @harneksingh3077 3 ปีที่แล้ว +1

      Wow g

    • @sukhpreetsingh1907
      @sukhpreetsingh1907 3 ปีที่แล้ว +2

      @@joginderkalsi sir pura akhara hoya ta jaroor upload kreo

    • @gurdevsinghkhela3534
      @gurdevsinghkhela3534 3 ปีที่แล้ว +1

      nice song very attrective video

    • @DiffKaran
      @DiffKaran 3 ปีที่แล้ว +3

      Awesome 👍👍👍 rooh Khush hogi biba ji nu sunn ke eh gayaki ajj kitthe nice very nice ....

  • @baldevsingh4956
    @baldevsingh4956 ปีที่แล้ว +13

    ਪੰਜਾਬ ਦੀ ਕੋਇਲ ਨਰਿੰਦਰ ਬੀਬਾ ਅੱਜ ਵੀ ਜਿੰਦਾ ਹੈ

  • @user-ii6ly8dt1n
    @user-ii6ly8dt1n 3 หลายเดือนก่อน +3

    ਬਹੁਤ ਵਧੀਆ ਗਾਇਕਾਂ ਸੀਮਾ ਨਰਿੰਦਰ ਬੀਬਾ ਜੀ

  • @yashpalsharma8917
    @yashpalsharma8917 2 ปีที่แล้ว +13

    🙏 ਨਰੇਂਦਰ ਬੀਬਾ ਦਾ ਪੰਜਾਬੀ ਗਾਇਕੀ ਵਿੱਚ ਅਜ ਵੀ ਸੁਨਿਹਰੀ ਅਖਰਾਂ ਵਿੱਚ ਨਾੰ ਹੈ। 🇮🇳🌹👌🙏

  • @mahindermindi7797
    @mahindermindi7797 3 ปีที่แล้ว +43

    ਬੁਲੰਦ ਆਵਾਜ਼ ਦੀ ਮਾਲਕਾਂ ਨਰਿੰਦਰ ਬੀਬਾ ਜੀ ਨਹੀਂ ਹੋਣੀ ਕੋਈ ਹੋਰ

  • @KuldipSingh-su8rj
    @KuldipSingh-su8rj ปีที่แล้ว +6

    ਬੀਬਾ ਜੀ ਅੱਜ ਵੀ ਯਾਦ ਆਉਦੀ ਏ

  • @ajitchauhan375
    @ajitchauhan375 3 ปีที่แล้ว +18

    ਲੱਖਾਂ ਗਾਇਕ ਹੋਣ ਪਰ ਨੰਰਿੰਦਰ ਬੀਬਾ ਵਰਗਾ ਨਹੀ ਹੋਣਾ।

  • @user-ek6tu7iu4b
    @user-ek6tu7iu4b ปีที่แล้ว +4

    ਬਹੁਤ ਵਧੀਆ ਗੀਤ ਸੰਗੀਤ ਹੈ ਮੈ ਇਹ ਗੀਤ 50 ਵਾਰ ਤੋ ਵੱਧ ਸੁਣਿਆ ਹੈ ਬਹੁਤ ਬਹੁਤ ਧੰਨਵਾਦ ਸਰ ਜੋਗਿੰਦਰ ਸਿੰਘ ਕਲਸੀ ਜੀ❤❤❤❤❤❤❤❤

  • @0007preet1
    @0007preet1 2 ปีที่แล้ว +18

    ਕੋਈ ਤੋੜ ਨੀ ਇਹਨਾਂ ਦਾ । ਅਸਲ ਗਾਇਕੀ 👌👌

  • @karamjitsingh8522
    @karamjitsingh8522 3 ปีที่แล้ว +27

    ਬੜੀ ਬੁਲੰਦ ਅਤੇ ਪਿਆਰੀ ਅਵਾਜ਼ ਦੀ ਮਲਿਕਾ ਸੀ ਬੀਬਾ ਜੀ
    ਇਨ੍ਹਾਂ ਦੇ ਅਖਾੜੇ ਸੁਣਕੇ ਰੂਹ ਖੁਸ਼ ਹੋ ਜਾਂਦੀ ਸੀ

  • @ranakaler7604
    @ranakaler7604 2 หลายเดือนก่อน +1

    ਕਿਆ ਬਾਤ ਹੈ ਬਾ ਕਮਾਲ ਹੈ ਜੀ ਮੈਂ ਨਰਿੰਦਰ ਬੀਬਾ ਜੀ ਨੂੰ ਦਿਲੋਂ ਸੀਸ ਝੁਕਾ ਕੇ ਪ੍ਰਨਾਮ ਸਯਦਾ ਕਰਦਾ ਹਾਂ, ਵਲੋਂ ਰਾਣਾ ਰਾਣੀਪੁਰੀਆ 18,,,5,,,2024,

  • @manjitsingh1117
    @manjitsingh1117 2 ปีที่แล้ว +13

    ਜਦੋਂ ਕਿਤੇ ਨਰਿੰਦਰ ਬੀਬਾ ਜੀ ਦੀ ਅਵਾਜ਼ ਛੋਟੇ ਹੁੰਦਿਆਂ ਦੇ ਕੰਨੀਂ ਪੈ ਜਾਂਦੀ ਸੀ। ਮੰਜੇ ਤੇ ਪੈਇਆਂ ਦੇ ਤਾਂ ਉਠ ਕੇ ਬੈਠ ਜਾਂਦੇ ਸੀ।ਐਨੀ ਮਿੱਠੀ ਅਵਾਜ਼ ਸੀ।ਸਿੱਧੀ ਦਿਲ ਨੂੰ ਪਾਰ ਕਰਦੀ ਸੀ। ਬਹੁਤ ਧੰਨਵਾਦ ਜੀ।

  • @paramveerrkt
    @paramveerrkt 3 ปีที่แล้ว +19

    ਬੀਬਾ ਜੀ ਅਸੀਂ ਅੱਜ ਬੀ ਤੁਹਾਨੂੰ ਯਾਦ ਕਰਦੇ ਹਾਂ

  • @gtej6852
    @gtej6852 3 ปีที่แล้ว +7

    ਇਹ ਸੀ ਉਸਤਾਦਾਂ ਦੇ ਚੰਡੇ ਹੋਏ ਗਾਇਕ 👏👏👏👏👍👍👌🏻🙏🏻🙏🏻

  • @brarbrar5471
    @brarbrar5471 3 ปีที่แล้ว +7

    ਵਾਹ, ਮਜ਼ਾ ਆ ਗਿਆ। ਬਚਪਨ ਵਿਚ ਸੁਣਦੇ ਹੁੰਦੇ ਸੀ। ਬਚਪਨ ਯਾਦ ਆ ਗਿਆ

  • @harbhajansingh2620
    @harbhajansingh2620 3 ปีที่แล้ว +45

    ਪੁਰਾਣੀ ਗਾਇਕੀ ਵਿੱਚ ਨਰਿੰਦਰ ਬੀਬਾ ਇਕ ਬਹੁਤ ਵੱਡਾ ਨਾਂ ਐਂ ਜੀ ,, ਨਹੀਂ ਭੁਲਾ ਸਕਦੇ ਜੀ ਓਹਨੂ ,, ਧੰਨਵਾਦ ਜੀ

  • @beantsingh9208
    @beantsingh9208 ปีที่แล้ว +10

    ਸੱਠਵਿਆਂ ਅਤੇ ਸਤਰਵਿਆਂ ਵਿੱਚ ਨਰਿੰਦਰ ਬੀਬਾ ਜੀ ਦੇ ਅਖਾੜੇ ਅਕਸਰ ਪਿੰਡਾਂ ਵਿੱਚ ਲਗਦੇ ਸਨ। ਇਹਨਾਂ ਨੂੰ ਅਖਾੜੇ ਵਿੱਚ ਸੁਣਨ ਦਾ ਸਵਾਦ ਨੂੰ ਸਬਦਾਂ ਵਿੱਚ ਬਿਆਨ ਨਹੀਂ ਕਰਿਆ ਜਾ ਸਕਦਾ।

  • @kalyandabadshagudsong8177
    @kalyandabadshagudsong8177 3 ปีที่แล้ว +36

    ਇਹ ਹਨ ਸਾਡੇ ਪੰਜਾਬੀਆਂ ਦੇ ਰਿਸ਼ਤਿਆਂ ਵਿਚਕਾਰ ਅਸਲੀ ਗਾਇਕੀ ਦੇ ਬਾਦਸ਼ਾਹੀ ਸਾਜ਼ ਅਤੇ ਗਾਉਣ ਦੇ ਅੰਦਾਜ਼,, ਅਤੇ ਗੀਤਕਾਰ ਦੀ ਕਲਮ ਵੱਲੋਂ ਸਹੀ ਸਬਜੈਕਟ ਨਾਲ ਤਿਆਰ ਕੀਤਾ ਗਿਆ ਗੀਤ ਬਹੁਤ ਹੀ ਸਲਾਹੁਣਯੋਗ ਹੈ

  • @baldevdhanjal200
    @baldevdhanjal200 3 ปีที่แล้ว +14

    ਜਦੋਂ ਮੇਰੀ 11/ 12 ਸਾਲਾਂ ਦੀ ਉਮਰ ਸੀ ।
    ਉਨ੍ਹਾਂ ਦਿਨਾਂ ਦੇ। ਇਹ ਗੀਤ ਹਨ ।
    ਉਸ ਉਮਰ ਦਾ ਤਕਰੀਬਨ ਹਰ ਦਿਨ ਬਨੇਰੇ ਤੇ ਵੱਜਦੇ ਲਾਓਡ ਸਪੀਕਰ ਦੀ ਅਵਾਜ਼ ਵਿਚ ਹੀ ਗੁਜਰਿਆ ।।
    1979‌ ਤੋਂ ਬਾਅਦ ਕਨੇਡਾ ਵਿੱਚ ਵੀ ਇਹ ਨਹੀਂ ਭੁਲ ਸਕੇ।
    ਤਹੁਡਾ ਬਹੁਤ ਬਹੁਤ ਧੰਨਵਾਦ 🙏🌺।।

    • @savibhangal2118
      @savibhangal2118 2 ปีที่แล้ว

      ਸਹੀ ਕਿਹਾ ਜੀ ਹੁਣ ਵੀ ਜਦ ਸੁਣਦੇ ਹਾਂ ਉਹੀ ਬਚਪਨ ਵਾਲੀਆ ਯਾਦਾਂ ਚ ਗੁਆਚ ਜਾਈਦਾ,,

  • @kuldeepsinghlakhesar3539
    @kuldeepsinghlakhesar3539 3 ปีที่แล้ว +4

    ਅਸਲ ਗਾਈਕ ਆ ਸੀ ਵੀਰ👌👌👌

  • @DAVINDERSINGH-uq9bt
    @DAVINDERSINGH-uq9bt 3 ปีที่แล้ว +20

    ਸਦਾ ਬਹਾਰ ਗੀਤ👌

  • @NarinderSingh-ud8eg
    @NarinderSingh-ud8eg 3 ปีที่แล้ว +16

    ਅੱਤ ਸੁੰਦਰ ਅਵਾਜ਼ ਅਤੇ ਥੋਲ

  • @sohansinghkesarwalia5509
    @sohansinghkesarwalia5509 2 ปีที่แล้ว +3

    ਵਾਹ ਜੀ ਵਾਹ ,ਇਸ ਗੀਤ ਨੂੰ ਲਿਖਣ ਦੀ ਕਹਾਣੀ ਦੇਵ ਥਰੀਕੇ ਵਾਲੇ ਨੇ ਸੁਣਾਈ ਸੀ,

  • @kedarnath7791
    @kedarnath7791 2 ปีที่แล้ว +2

    Jindgi vich sadaa punjab di koyal Gunjadi rahugi Punjabiya de dil vich Raj the gyika ji

  • @udaichander3276
    @udaichander3276 ปีที่แล้ว +1

    ਮੈਂ ਚੌਥੀ ਕਲਾਸ ਵਿਚ ਪੜ੍ਹਦਾ ਸੀ, ਉਸ ਵੇਲੇ ਬੀਬਾ ਜੀ ਦੇ 'ਚੰਨ ਮਾਤਾ ਗੁਜਰੀ ਦਾ 'ਅਤੇ 'ਦੋ ਬੜੀਆਂ ਕੀਮਤੀ ਜਿੰਦਾਂ ' ਵਰਗੇ ਇਤਿਹਾਸਕ ਗੀਤ ਆਏ ਸੀ।ਅੱਜ ਤੱਕ ਇਨ੍ਹਾਂ ਗੀਤਾਂ ਦੀ ਨਾ ਬਰਾਬਰੀ ਹੋਈ ਹੈ ਅਤੇ ਨਾ ਹੀ ਹੋਵੇਗੀ। ਬੀਬਾ ਜੀ ਨੂੰ ਹਿਰਦੇ ਤੋਂ ਸ਼ਰਧਾਂਜਲੀ।

    • @joginderkalsi
      @joginderkalsi  ปีที่แล้ว

      Biba ji did nice singing Thanks

    • @NavdeepSingh-kw8tw
      @NavdeepSingh-kw8tw ปีที่แล้ว

      ​​@@joginderkalsi the lady who is sitting with surinder shinda in the video, can you tell me her name?

  • @harwindersingh4551
    @harwindersingh4551 3 ปีที่แล้ว +4

    ਬੀਬਾ ਜੀ ਨੇ ਬਹੁਤ ਹੀ ਵਧੀਆ ਗਾਇਕੀ ਢੰਗ ਨਾਲ ਗਾਇਆ ਹੈ ਜੀ

  • @darshansinghkhalsa3380
    @darshansinghkhalsa3380 ปีที่แล้ว +3

    ਅਮਰ ਆਵਾਜ਼ ਨਰਿੰਦਰ ਬੀਬਾ; ਵੀਹਵੀਂ ਸਦੀ ਦੀ ਮਹਾਨ ਗਾਇਕਾ ਨਰਿੰਦਰ ਬੀਬਾ ਜੀ ਦੇ ਤਿੰਨ ਅਖਾੜੇ ਸੁਣਨ ਦਾ ਮੌਕਾ ਪਰਮਾਤਮਾ ਨੇ ਬਖਸ਼ਿਸ਼ ਕੀਤਾ ; ਜਿਸ ਵਿੱਚ ਖਾਸ ਕਰਕੇ ਮਿਰਜ਼ਾ ਜੋ ਅੱਜ ਤੱਕ ਹੋਰ ਕਲਾਕਾਰ। ਤੋਂ ਨਹੀਂ ਸੁਣਿਆ

  • @rattandhaliwal
    @rattandhaliwal ปีที่แล้ว +2

    ਬੀਬਾ ਵਰਗੇ ਬਹੁਤ ਸਮੇਂ ਦੇ ਬਾਅਦ ਹੀ ਜਨਮ ਲੈਂਦੇ ਹਨ।

  • @khushbrar828
    @khushbrar828 ปีที่แล้ว +1

    ਕੋਈ ਰੀਸ ਨਹੀਂ ਕਰ ਸਕਦਾ ਨਰਿੰਦਰ ਬੀਬਾ ਜੀ ਦੀ

  • @tarlochansingh95
    @tarlochansingh95 2 ปีที่แล้ว +1

    ਦਿਲੀ ਧੰਨਵਾਦ ਆਪ ਜੀ ਦਾ ਼਼਼਼਼਼ਜਿੰਨਾ ਨੇ ਏਹ ਅ ਾਵਾਜ ਸੁਨਣ ਨੂੰ ਪੋਸਟ ਕੀਤੀ ਼਼਼।

  • @niranjansinghjhinjer1370
    @niranjansinghjhinjer1370 3 ปีที่แล้ว +17

    Wah ji wah kya baat h
    Punjab di asli Ruh
    Jaankaari lei shukriya sir

  • @baldevchungha2298
    @baldevchungha2298 ปีที่แล้ว +1

    ਸਾਡੀ ਜਵਾਨੀ ਦੀ ਯਾਦ ਆ ਗਈ

  • @SukhvinderSingh-wy1fr
    @SukhvinderSingh-wy1fr ปีที่แล้ว +2

    I love you madam ji waheguru ji 🙏❤

  • @harbanslal6653
    @harbanslal6653 3 ปีที่แล้ว +7

    ਬਹੁਤ ਵਧੀਆ ਜੀ ਧੰਨਵਾਦ

  • @mohindersingh9059
    @mohindersingh9059 3 ปีที่แล้ว +3

    Legend klakar c Bibi ji

  • @balwinderpadda2311
    @balwinderpadda2311 3 ปีที่แล้ว +5

    ਬਹੁਤ ਵਧੀਆ ਗੀਤ ਜੀ 12 ਜਨਵਰੀ 2021

  • @AvtarSingh-gs1si
    @AvtarSingh-gs1si 7 วันที่ผ่านมา

    ਕੀ ਸਿਫਤ ਕਰਾ ਬੀਬਾ ਜੀ ਜੁਗੋ ਜੁਗ ਜੀਓ

  • @raghvirsingh5685
    @raghvirsingh5685 3 ปีที่แล้ว +2

    Biba ji nu bhulaya ni ja skda. Ih ne asli waris sabhyAchar de. Waheguru ji biba ji di chardi KLA rakhan

  • @ManmohanSingh-kr8bx
    @ManmohanSingh-kr8bx 3 ปีที่แล้ว +10

    ਅਮਰ,,ਆਵਜ,,ਸਰੇ,,ਗਇਕਾ,,ਦੀ,,ਮਾ,,

  • @mohmedismael8834
    @mohmedismael8834 3 ปีที่แล้ว +4

    Biba ji jinna jor hi dholak vale veeran da laggea very nice 👌 ji

  • @ParamjitSingh-hh2di
    @ParamjitSingh-hh2di ปีที่แล้ว +2

    ਬ ਵੀ ੍ਉਲੱਦ ਅਵਾਜ ਸੀ ਬੀਬਾ ਜੀ ਦੀ ਪਰਮਜੀਤ ਸਿੰਘ ਸਹੋਲੀ ਨਾਭਾ

  • @kuldeepkalsi275
    @kuldeepkalsi275 2 ปีที่แล้ว +1

    Wah kiya baat aa super star singer aa. Narinder beeba g

  • @sidhuanoop
    @sidhuanoop 3 ปีที่แล้ว +7

    Super evergreen song biba ji

  • @BaljeetSingh-ym2nn
    @BaljeetSingh-ym2nn 3 ปีที่แล้ว +1

    ਬੀਬਾ ਸੁਰਿੰਦਰ ਕੌਰ ਗਾਇਕਾਂ ਦੀ ਆਵਾਜ਼ ਬਣ ਗਈ ਹੈ 👑

  • @manjitthandi8970
    @manjitthandi8970 2 ปีที่แล้ว +2

    Number one bhaji we missing now real singers

  • @sushilpal8924
    @sushilpal8924 3 ปีที่แล้ว +14

    Heart touching singing .🙏🙏🙏🌷❤️🌹

  • @Gds_talks
    @Gds_talks 3 ปีที่แล้ว +4

    hek siraaa babeo🤤🤤🤤🤤🤤🤤🤤🤤🤤🤤🤤😮😮😮😮😮😮

  • @majorsingh4407
    @majorsingh4407 11 หลายเดือนก่อน +1

    Narinder biba is greate singer koi Tod nahi best singer es ke badd koi Narinder biba nahi ban sakti

  • @jawaharkohli6300
    @jawaharkohli6300 2 ปีที่แล้ว +2

    Pak Ruh ty pak alfaaz, subhan Allah 🌻

  • @tarsembumrah9421
    @tarsembumrah9421 3 ปีที่แล้ว +12

    Singers of today have a lot to learn from this type of top-class singing

  • @kulwantsingh4696
    @kulwantsingh4696 3 ปีที่แล้ว +2

    ਨ। ਵੀ ਬੀਬ। ਸੀ ਅਤੇ ਗੀਤ ਵੀ ਬਹੁਤ ਬੀਬੇ ਗ।ਇ ਹਨ

  • @SouravKumar-fu2tu
    @SouravKumar-fu2tu 3 ปีที่แล้ว +5

    Shri Gurmeet Bawa ji, Narinder biba ji,Surinder kaur ji,Ranjit kaur ji ,jagmohan kaur ji

    • @karanbirbhatti2232
      @karanbirbhatti2232 3 ปีที่แล้ว +1

      Hanji veer jee tusi sab yaad karwa ditta.....eh sab punjab de sangeet diyan raaniyaan han

  • @rajadhaliwal7831
    @rajadhaliwal7831 3 ปีที่แล้ว +13

    ਬਹੁਤ ਪਿਆਰਾ ਗੀਤ ਆ ਜੀ

  • @SantoshKumar-yi2mf
    @SantoshKumar-yi2mf ปีที่แล้ว +2

    Vah N bjba yadger geet

  • @bhupendarsharma4123
    @bhupendarsharma4123 3 ปีที่แล้ว +2

    Jai ho Jai Jai kar Jai ho Jai Jai kar Jai ho Jai Jai kar Jai ho Jai Jai kar

  • @GurpreetKaur-gx1nj
    @GurpreetKaur-gx1nj 11 หลายเดือนก่อน +1

    I heard Narinder Biba at Village Burj Mansa 55yrs ago when I was six years old and still in my mind very very sweet voice

  • @kiranroopsharma3684
    @kiranroopsharma3684 3 ปีที่แล้ว +8

    Nobody will take her place , still miss you.

  • @santoshpanwar52
    @santoshpanwar52 2 ปีที่แล้ว +12

    This song is dedicated to my respected teacher Smt
    Surinder kaur presently settled in South Africa.A
    Span of 55 Years has passed but memories aee atll afresh.

    • @MrApbutt
      @MrApbutt ปีที่แล้ว

      Golden voice true picture of Punjabi culture. Love from Lahore, Pakistan.

  • @sufisitara2532
    @sufisitara2532 3 ปีที่แล้ว +7

    Lakh lakh parnam satkàr yog biba ji nu

  • @gurindersinghdhillon1106
    @gurindersinghdhillon1106 3 ปีที่แล้ว +14

    Legend of Punjab.

  • @makhanbalu470
    @makhanbalu470 ปีที่แล้ว +4

    My favorite singer ever

  • @prabjitsodhi3417
    @prabjitsodhi3417 3 ปีที่แล้ว +5

    Dadi maa was the best....

  • @kachraseth690
    @kachraseth690 3 ปีที่แล้ว +6

    Old is gold super star 🌟🌟 singer hi c atttttttt 🌠⭐💥🎉🔥🌟💞💫👌🎤✳️🎶

  • @parmindersinghsidhu4734
    @parmindersinghsidhu4734 2 ปีที่แล้ว +4

    Queen of punjabi songs.

  • @karanbirbhatti2232
    @karanbirbhatti2232 3 ปีที่แล้ว +2

    Bhut sohna gaana...upload karn vasste bhut bhut meharbaani

  • @sonubahadur7923
    @sonubahadur7923 3 ปีที่แล้ว +3

    She was the best singer

  • @SarbjitSingh-er2bo
    @SarbjitSingh-er2bo 2 ปีที่แล้ว +3

    Narinder Biba the musician of the century.

  • @PKalsi-zq4rs
    @PKalsi-zq4rs 3 ปีที่แล้ว +4

    Old is gold

  • @rajinderpahwa8113
    @rajinderpahwa8113 3 ปีที่แล้ว +6

    An excellent punjabi singer.

  • @nasticpapu1396
    @nasticpapu1396 2 ปีที่แล้ว +4

    LEGEND SINGER OF GOLDEN ERA❤

  • @balviraulakh1799
    @balviraulakh1799 ปีที่แล้ว

    wah ji wah ❣️

  • @amolakram6282
    @amolakram6282 3 ปีที่แล้ว +7

    My favorite Singer Narinder biba.

  • @sukhvindersingh1725
    @sukhvindersingh1725 6 หลายเดือนก่อน +1

    ਸੌ ਸੌ ਵਾਰ ਸਿਜਦਾ

  • @KulwinderSingh-dz6cq
    @KulwinderSingh-dz6cq 6 หลายเดือนก่อน

    ਬਹੁਤ ਵਧੀਆ ਗੀਤ

  • @harjeetsingh-tn1un
    @harjeetsingh-tn1un 3 ปีที่แล้ว +5

    Nice video thanks so much for uploading

  • @beantsingh5493
    @beantsingh5493 2 ปีที่แล้ว +3

    so excellent

  • @pawandeepsingh4039
    @pawandeepsingh4039 2 ปีที่แล้ว +1

    Dholki masters awesome najara a gya dholki vjdi vekh ke

  • @rajadhaliwal7831
    @rajadhaliwal7831 3 ปีที่แล้ว +5

    ਬਹੁਤ ਵਧੀਆ ਜੀ

  • @gurtejsingh4226
    @gurtejsingh4226 ปีที่แล้ว

    Siraaa karata ji

  • @sikandersinghsidhu-ti1ce
    @sikandersinghsidhu-ti1ce ปีที่แล้ว +1

    I saw biba at village sidhu moosewale when i was the student of 5th class .her stage memory is still in my mind .i also belong to singing family from village of gharangna adjoining to moosa village.i have the famous songs of punjabi hindi urdu singers approximately 130 singers ......pro.sikander singh sidhu gharangnewala dist.mansa

  • @azadpandher5108
    @azadpandher5108 ปีที่แล้ว

    Bht sohni awaz c

  • @brarbrar8737
    @brarbrar8737 2 ปีที่แล้ว

    Oe koi oh din vaois mod liave ........oh din bhut sohne din ci

  • @gsrandhawa558
    @gsrandhawa558 3 วันที่ผ่านมา

    Old is very gold

  • @NarinderKumar-uz4hy
    @NarinderKumar-uz4hy 3 ปีที่แล้ว +2

    Punjab di awaz Biba ji

  • @manoharmann5265
    @manoharmann5265 ปีที่แล้ว

    Beautiful. No comparison. The End .

  • @MrApbutt
    @MrApbutt ปีที่แล้ว +1

    Golden voice of Punjabi culture. Love from Lahore, Pakistan.

  • @MohanLal-ns9pz
    @MohanLal-ns9pz ปีที่แล้ว

    Very nice
    Old is gold

  • @user-gc2hl7ye4v
    @user-gc2hl7ye4v 3 วันที่ผ่านมา

    Old is gold miss you so much

  • @varinderjoshi8034
    @varinderjoshi8034 2 ปีที่แล้ว

    Narender biba g jai hind

  • @babusingh3968
    @babusingh3968 ปีที่แล้ว

    Bhut vadi hek c

  • @mohindersingh7315
    @mohindersingh7315 3 ปีที่แล้ว +2

    Bibba ji naman kotikot ji

  • @jashansharma691
    @jashansharma691 2 ปีที่แล้ว

    Narinde baba Ji nu Pyar bhari Sat Shri Akal 👍👌👍👌🕉🕉🕉🕉🕉🕉
    🕉👍👌👍👌🚩👍👌🚩👍🚩👌🚩👍

  • @user-gz6xr3vn9n
    @user-gz6xr3vn9n 4 หลายเดือนก่อน

    Totally God Gifted

  • @karnailsingh7498
    @karnailsingh7498 2 ปีที่แล้ว +2

    Old song liked by the people's.Oneself song,thinking everybody

  • @GaganKumar-my5vn
    @GaganKumar-my5vn 3 ปีที่แล้ว +1

    Wah ji wah

  • @kamaljitsingh1100
    @kamaljitsingh1100 11 หลายเดือนก่อน

    Awaaz nu salute

  • @bakhshishsingh1552
    @bakhshishsingh1552 3 ปีที่แล้ว +1

    Really old is gold

  • @jalandarsidhu9371
    @jalandarsidhu9371 9 หลายเดือนก่อน

    Absolutely wonderful voice

  • @NirmalSingh-om4bs
    @NirmalSingh-om4bs 3 ปีที่แล้ว +1

    Great great great great great great Ji

  • @tejasingh278
    @tejasingh278 3 หลายเดือนก่อน

    Old is gold song of my childhood