Kuldeep Manak - Ranjhe Di Kali - Tere Tille Ton | ਰਾਂਝੇ ਦੀ ਕਲੀ - ਕੁਲਦੀਪ ਮਾਣਕ - ਤੇਰੇ ਟਿੱਲੇ ਤੋਂ | Live

แชร์
ฝัง
  • เผยแพร่เมื่อ 8 ม.ค. 2025

ความคิดเห็น • 184

  • @MusicWavesProductions
    @MusicWavesProductions  ปีที่แล้ว +64

    Subscribe to our second channel for more classic videos: www.youtube.com/@MusicWavesClassics

  • @rachhpalsinghsingh4465
    @rachhpalsinghsingh4465 ปีที่แล้ว +33

    ਕੁੱਲਦੀਪ ਮਾਣਕ ਸਾਬ ਨੇ ਮੁਹੱਮਦ ਸਦੀਕ ਸਾਬ ਜੀ ਨੂੰ ਅੱਬਾ ਜੀ ਕਹਿ ਕੇ ਕਿਡਾ ਵੱਡਾ ਹੁਤਬਾ ਦਿਤਾ ਜੀ ਬਹੁਤ ਮਾਣ ਵਾਲੀ ਗੱਲ ਐ ਜੀ?

  • @amolaksingh1065
    @amolaksingh1065 ปีที่แล้ว +19

    ਹੀਰ ਆਤਮਾ ਨੂੰ ਤੇ ਰਾਂਝਾ ਪਰਮਾਤਮਾ ਨੂੰ ਕਿਹਾ ਗਿਆ ਹੈ ਜਿਵੇਂ ਆਤਮਾ ਪਰਮਾਤਮਾ ਤੋਂ ਵਿਛੜੀ ਏਵੇਂ ਹੀਰ ਰਾਂਝੇ ਤੋਂ ਵਿਛੜੀ ਰਹੀ

  • @mahimasingh4893
    @mahimasingh4893 ปีที่แล้ว +31

    ਹੁਣ ਤਾ ਇਹਨਾਂ ਕਲਾਕਾਰਾਂ ਤੋ ਬਾਅਦ ਅਖਾੜੇ ਹੀ ਪੰਜਾਬ ਵਿੱਚੋਂ ਲੱਗਣਾ ਬੰਦ ਹੋ ਗਏ। ਇੰਜ ਲਗਦਾ ਏ ਕਿ ਸਾਡੇ ਕੋਲੋਂ ਬਹੁਤ ਕੁੱਝ ਖੁੱਸ ਗਿਆ। ਬਹੁਤ ਦੁੱਖ ਹੁੰਦਾ ਏ ਪਹਿਲਾਂ ਵਾਲੇ ਪੰਜਾਬ ਨੂੰ ਚੇਤੇ ਕਰਕੇ। ਨਾ ਉਹ ਲੋਕ,ਨਾ ਉਹ ਪਿਆਰ ਨਾ ਉਹ ਸਾਝ।ਨਾ ਹੀ ਉਹ ਮਨੋਰੰਜਨ ਦੇ ਸਾਧਨ।

  • @dilbagbassi5952
    @dilbagbassi5952 ปีที่แล้ว +19

    ਕਮਾਲ ਹੀ ਕਰ ਦਿੱਤੀ ਕੁਲਦੀਪ ਮਾਣਕ ਜੀ ਨੇਂ ਵਸ ਯਾਦਾਂ ਹੀ ਰਹਿ ਗਈਆਂ ਸਦਾ ਲਈ ਅਮਰ ਹੋ ਗਏ

  • @harnekmalla8416
    @harnekmalla8416 ปีที่แล้ว +18

    ਮਾਣਕ ਜੀ ਨੇ ਸਦੀਕ ਸਾਬ ਜੀ ਦਾ ਮਾਣ ਕਰਕੇ ਦਿਲ ਜਿੱਤ ਲਿਆ

  • @Drpardeepsinghdhaliwal-3X3
    @Drpardeepsinghdhaliwal-3X3 ปีที่แล้ว +7

    ਮਾਣਕ ਸਦੀਕ ਦੀਦਾਰ ਮੁੜ ਮੁੜ ਪੈਦਾ ਨਹੀ ਹੋਣੇ ਜਿੰਨਾ ਪੰਜਾਬ ਦੀ ਵਿਰਾਸਤ ਨੂੰ ਚਾਰ ਚੰਨ ਲਾਏ

  • @sukhwantsinghparwana7004
    @sukhwantsinghparwana7004 ปีที่แล้ว +27

    ਮਾਣਕ ਸਾਹਿਬ ਅਤੇ ਸਦੀਕ ਸਾਹਿਬ ਪੰਜਾਬ ਦੇ ਹੀਰੇ

  • @singhsatwant16
    @singhsatwant16 17 วันที่ผ่านมา

    ਕੋਈ ਮੁਕਾਬਲਾ ਨਹੀਂ ਮਾਣਕ ਸਾਹਿਬ ਦਾ।

  • @tarasingh3904
    @tarasingh3904 9 หลายเดือนก่อน +5

    ਬੜੇ ਅਫਸੋਸ ਦੀ ਗੱਲ ਐ ਕਿ ਇਸ ਮਹਾਨ ਕਲਾਕਾਰ ਕੁਲਦੀਪ ਮਾਣਕ ਦੀ ਜਨਮ ਭੂਮੀ ਤੇ ਇਸ ਦੀ ਕੋਈ ਯਾਦਗਾਰ ਨਹੀਂ ਬਣਾਈ ਗਈ ਹੈ ਜੀ ।

  • @rajindergill5596
    @rajindergill5596 ปีที่แล้ว +9

    ਸਦੀਕ ਸਾਬ੍ਹ ਤੇ ਮਾਣਕ ਸਾਬ੍ਹ ਇੱਕ ਸਟੇਜ ਤੇ ਇਕੱਠੇ ਵਾਹ ਕਿਆ ਬਾਤ ਹੈ।

  • @nanakchandkamboj5844
    @nanakchandkamboj5844 ปีที่แล้ว +15

    ਜੇਕਰ ਅੱਜ ਹੀਰ ਜਿੰਦਾ ਹੈ ਤਾੰ ਮਾਣਕ ਸਾਹਬ ਦੀ ਬਦੌਲਤ ਜਿੰਦਾ ਹੈ, ਜਿਹਨਾਂ ਨੇ ਸੈਂਕੜੇ ਵਾਰ ਵੱਖ ਵੱਖ ਗੀਤਕਾਰਾੰ ਵੱਲੋਂ ਲਿਖੀ ਹੀਰ ਵੱਖ ਵੱਖ ਅੰਦਾਜ ਵਿੱਚ ਗਾਈ। ਓਹਨਾਂ ਨੇ ਸਬ ਤੋਂ ਜਾਦਾ ਮਾਸਟਰ ਹਰਦੇਵ ਦਿਲਗੀਰ ਉਰਫ ਦੇਵ 3K ਵਾਲੇ ਦੀ ਕਲਮਬੱਧ ਕੀਤੀ ਹੀਰ ਗਾਈ।

  • @BalwinderSingh-yn5zf
    @BalwinderSingh-yn5zf หลายเดือนก่อน +1

    ਮਾਣਕ ਸਾਰਾ ਕੁਝ ਨਾਲ ਲੈ ਗਿਆ❤❤❤❤

  • @ravinderpalsingh8341
    @ravinderpalsingh8341 2 ปีที่แล้ว +32

    ਕਲੀਆਂ ਮਾਣਕ ਤੋਂ ਬਾਅਦ ਹੁਣ ਤੱਕ ਕੋਈ ਵੀ ਨਹੀਂ ਗਾ ਸਕਿਆ

  • @fakirsaida786
    @fakirsaida786 ปีที่แล้ว +31

    ਹੱਦ ਤੋਂ ਵੱਧ ਬਣਦਾ ਸਤਿਕਾਰ ਦਿੱਤਾ ਕੁਲਦੀਪ ਮਾਣਕ ਜੀ ਨੇ ਓੁਸਤਾਦ ਮੁਹੰਮਦ ਸਦੀਕ ਜੀ ਨੂੰ ਿੲਹਨੂੰ ਕਹਿੰਦੇ ਨੇ ਅਦਬ🙏🙏

  • @gurmailsinghgill4971
    @gurmailsinghgill4971 7 หลายเดือนก่อน +4

    ਮਾਣ ਵਾਲੀ ਗੱਲ ਹੈ ਕਿ ਮਾਣਕ ਸਾਹਿਬ ਨੂੰ ਧੀਆਂ ਭੈਣਾਂ ਬਜੁਰਗ ਨੌਜਵਾਨ ਸਾਰੇ ਹੀ ਇਕੱਠੇ ਬੈਠ ਕੇ ਸੁਣ ਰਹੇ ਹਨ।

  • @gurjantsingh1300
    @gurjantsingh1300 ปีที่แล้ว +8

    ਇਹਨਾਂ ਕਲਾਕਾਰਾਂ ਨੂੰ ਜਿਉਂਦੇ ਰੱਖਣਾ ਭਗਵੰਤ ਮਾਨ ਦਾ ਕੰਮ ਹੈ ਪਰ ਇਹ ਦਿੱਲੀ ਵਾਲਿਆਂ ਦੇ ਮਗਰ ਵਿਰਦਾ ਹੈ

  • @majorsinghmajorsingh1069
    @majorsinghmajorsingh1069 ปีที่แล้ว +9

    ਸਲਾਮ ਮਾਣਕਾ ਤੇਰੀ ਅਵਾਜ ਨੂੰ ❤

  • @varindersinghbrar5665
    @varindersinghbrar5665 2 ปีที่แล้ว +22

    ਮਾਣਕ ਮਣਕਾ ਮੋਤੀ ਦਾ 💎 ਗਾਇਕ ਸੀ ਮਿੱਤਰੋ ਚੋਟੀ ਦਾ 👌

  • @BalwinderSingh-jw5ws
    @BalwinderSingh-jw5ws ปีที่แล้ว +9

    ਕੁਲਦੀਪ ਮਾਣਕ ਗੁਲਸ਼ਨ ਕੋਮਲ ਅਤੇ ਮੁਹੰਮਦ ਸਦੀਕ ਰਣਜੀਤ ਕੌਰ ਪੰਜਾਬ ਦੇ ਹੀਰੇ ਕਲਾਕਾਰ 👍👍👍

  • @HarpalSingh-qd5lp
    @HarpalSingh-qd5lp ปีที่แล้ว +6

    Kinna sona samaa Mohammad Sadiq gvnall hnn and hor v Kuldeep Manak g Fe nall

  • @jangirsingh6628
    @jangirsingh6628 7 หลายเดือนก่อน +3

    ਵਾਹ ਜੀ ਕਿਆ ਬਾਤ ਹੈ ਅਨੰਦ ਆਗਿਆ ਧੰਨਵਾਦ ਜੀ

  • @tezpratap7161
    @tezpratap7161 ปีที่แล้ว +29

    ਭਗਵੰਤ ਮਾਨ ਸਰਕਾਰ ਏਨਾ ਪ੍ਰਸਿੱਧ ਕਲਾਕਾਰਾਂ ਦੀਆਂ ਯਾਦਗਾਰਾਂ ਬਣਾਵੇ ਤਾਂ ਕੇ ਸਾਡੀਆਂ ਆਉਣ ਵਾਲੀਆਂ ਨਸਲਾਂ ਨੂੰ ਜਾਣਕਾਰੀ ਮਿਲੇ ਕੇ ਸਾਡੇ ਕੋਲ ਐਨੇ ਮਹਾਨ ਕਲਾਕਾਰ ਸਨ ਪੰਜਾਬ ਦੀ ਰੂਹ ਚ ਵਸਦੀ ਸੀ ਏਨਾ ਦੀ ਕਲਾ

    • @JasvirRana-n9o
      @JasvirRana-n9o 5 หลายเดือนก่อน

      ਚੰਗੀ ਅਵਾਜ ਨੂੰ ਸਪੋਰਟ ਚਾਹੀਦੀ, ਯਾਦਗਾਰ ਬਣਾਉਣ ਨਾਲ ਧਨਾਢ ਉਭਰਦੇ.

  • @JagdeepSinghJachak
    @JagdeepSinghJachak 3 หลายเดือนก่อน +1

    ਜੀਉ ਮਾਣਕ ਸਾਹਿਬ ਅਦਬ ਸਤਿਕਾਰ ਦੀ ਮੂਰਤ
    ਮਾਣਕ ਹੈ

  • @motaram2346
    @motaram2346 ปีที่แล้ว +4

    Motaram gunachouria
    ਸ਼ਹੀਦ ਭਗਤ ਸਿੰਘ ਨਗਰ ਨਵਾਂ ਸ਼ਹਿਰ
    ਕੁਲਦੀਪ ਮਾਣਕ ਦੇਅਖਾੜੇ ਦੀਆਂ ਸੱਭ ਸੰਸਾਰ ਨੂੰ ਮੁਬਾਰਕਾਹੱਦਤੋਵੱਧਬਣਦਾਸਤਿਕਾਰਦਿੱਤਾਕੁਲਦੀਪਮਾਣਕਜੀ਼ਨੇਓਸਤਾਦਮੁਹੰਮਦਸਦੀਕਜੀਨੂਇਹਨੂੰ
    ਕਿਹੰਦੇ ਵਾਹਿਗੁਰੂ ਜੀ ਕਿਰਪਾ

  • @avtarsingh2531
    @avtarsingh2531 ปีที่แล้ว +19

    ਹੀਰ ਅਤੇ ਰਾਂਝਾ ਪਵਿੱਤਰ ਰੂਹਾਂ ਹਨ ਜੋ ਸਦਾ ਹੀ ਅਮਰ ਹਨ ਪਰ ਕੁਝ ਕੁਝ ਗਾਉਣ ਵਾਲਿਆਂ ਅਤੇ ਫਿਲਮਾਂ ਵਾਲਿਆਂ ਨੇ ਉਨ੍ਹਾਂ ਪ੍ਰਤੀ ਗ਼ਲਤ ਪ੍ਰਚਾਰ ਕੀਤਾ ਹੈ ਜਿਹੜੇ ਉਨ੍ਹਾਂ ਨੂੰ ਸਮਝ ਨਹੀਂ ਸਕੇ।

  • @DharmPal-mv4mh
    @DharmPal-mv4mh ปีที่แล้ว +18

    ਮਾਣਕ ਸਾਹਿਬ ਨੇ ਹੀਰ ਜਿਉਂਦੀ ਕਰ ਦਿੱਤੀ

  • @JagroopSingh-no7xy
    @JagroopSingh-no7xy 3 หลายเดือนก่อน +1

    ਸਬਾਸ ਬਾਈ ਤੂੰ ਸੋਹਣਾ ਗਾਇਆ ਪਰ ਜੋ ਦਂਮ ਮਾਣਕ ਦੀ ਅਵਾਜ ਵਿੱਚ ਸੀ ਉਸ ਵਰਗਾ ਕੋਈ ਦੂਜਾ ਨਹੀਂ ਹੋ ਸਕਦਾ

  • @rabrakha4686
    @rabrakha4686 ปีที่แล้ว +10

    ਵਾਹ ਮਾਣਕ ਸਾਹਿਬ

  • @parminderjattana7350
    @parminderjattana7350 7 หลายเดือนก่อน +1

    ਕੁਲਦੀਪ ਮਾਣਕ ਪੰਜਾਬੀ ਗਾਇਕੀ ਦਾ ਬੋਹੜ ਸੀ ਤੇ ਰਹਿਗਾ

  • @ANILKUMAR-qr5hu
    @ANILKUMAR-qr5hu ปีที่แล้ว +3

    King 👑 of Punjabi music 🎵 industry ❤️shri kudeep manak saab ❤️❤️❤️🙏🙏🙏koi rees nehi kar sakda manak saab di awaaz di koi live ch te original ch 👑👑👑👑👑👑👑👑👑

  • @dr.virindersingh7596
    @dr.virindersingh7596 ปีที่แล้ว +8

    Wah Manak sahib Sadiq sahib nu abba keh ke respect ਦਿੱਤੀ.

  • @SanjeevSharma-bj6zl
    @SanjeevSharma-bj6zl ปีที่แล้ว +11

    ਬਹੁਤ ਖੂਬ

  • @mukhababadiyasachiagala3704
    @mukhababadiyasachiagala3704 ปีที่แล้ว +8

    बहुत बहुत आदर सत्कार दिया कुलदीप मानक ने मुहंमद सदीक नु अंबा कहि के

  • @jshinda7708
    @jshinda7708 2 ปีที่แล้ว +30

    ਮਹਾਨ ਕਲਾਕਾਰ ਕੁਲਦੀਪ ਮਾਣਕ ਮੁਹਮੰਦ ਸਦੀਕ
    ਤੂੰਬੀ ਤੇ ਪ੍ਰੀਤਮ ਬਰਾੜ

    • @sukhwantsingh8772
      @sukhwantsingh8772 2 ปีที่แล้ว +1

      Sade pind kol Manak Farm c Sennsowal

    • @khosasaab3464
      @khosasaab3464 ปีที่แล้ว +1

      @@sukhwantsingh8772 bai ji apna number send kro please

    • @kartarsingh5279
      @kartarsingh5279 ปีที่แล้ว

      @@khosasaab3464 ਚਤਰ ਚਜ

    • @khosasaab3464
      @khosasaab3464 ปีที่แล้ว

      @@sukhwantsingh8772 pls rply

  • @prabhjitsingh6689
    @prabhjitsingh6689 ปีที่แล้ว +6

    Kon krou resa manek dea❤❤👍👍🥲

  • @bantsingh814
    @bantsingh814 11 หลายเดือนก่อน +4

    Kaya tumbi tune nikali a outstanding performance great artists

  • @vaidtarloksingh8385
    @vaidtarloksingh8385 ปีที่แล้ว +9

    ਕਿਆ ਬਾਤ ਆ ਮਾਣਕ ਮਾਣਕ ਹਰੇਕ ਨੇ ਨਹੀਂ ਬਣ ਜਾਣਾ

  • @QuaziZayquay
    @QuaziZayquay 3 หลายเดือนก่อน

    ਹੀਰ ਤੇ ਸਾਹਿਬਾਂ ਦੇ ਸਿਰੋਂ ਗਾਉਣ ਵਾਲ਼ਿਆਂ ਦਾ ਤੋਰੀ ਫੁਲਕਾ ਚਲਦਾ ਸੀ ।

  • @jagtarsinghsodhi6019
    @jagtarsinghsodhi6019 5 หลายเดือนก่อน

    ਮਾਣਕ ਸੁਭਾਅ ਦੇ ਪੱਖ ਤੋਂ ਅੱਖੜਾ ਸੀ, ਪਰ ਮੁਹੰਮਦ ਸਦੀਕ ਸਾਹਬ ਜੀ ਦੇ ਸਤਿਕਾਰ ਲਈ ਜੋ ਸ਼ਬਦ ਆਖ ਗਿਆ ❤ ਤੋਂ ਕਿਹਾ ਸੀ

  • @mukhababadiyasachiagala3704
    @mukhababadiyasachiagala3704 ปีที่แล้ว +8

    कुलदीप मानक कलियां दा बादशाह

  • @amarjitsidhu677dharma4
    @amarjitsidhu677dharma4 ปีที่แล้ว +3

    Badshah badshah hi hunda

  • @prabhjitsingh6689
    @prabhjitsingh6689 ปีที่แล้ว +2

    Ajj ve manek jenda he 👌👌❤️👍

  • @AvtarSingh-mc8en
    @AvtarSingh-mc8en ปีที่แล้ว +7

    Balle Manak sab sira karta salute to you

  • @angrejsingh-vf5oo
    @angrejsingh-vf5oo ปีที่แล้ว +6

    Wah Manak saab nhi labhna murke

  • @JaspalSingh-ok4wi
    @JaspalSingh-ok4wi ปีที่แล้ว +3

    Good.kuldeep.mank❤🎉

  • @amandeepgurthari5757
    @amandeepgurthari5757 2 ปีที่แล้ว +8

    Kuldeep manak always best

  • @GurjeetSingh-fv1ec
    @GurjeetSingh-fv1ec ปีที่แล้ว +6

    My favorite kllakarr kuldeep manak ji

  • @jagtarmaan2653
    @jagtarmaan2653 2 ปีที่แล้ว +54

    ਕਿੱਡੀ ਵੱਡੀ ਗੱਲ ਮਾਣਕ ਸਾਹਬ ਨੇ ਅੱਬਾ ਕਹਿਕੇ ਸਤਿਕਾਰ ਦਿੱਤਾ ਸਦੀਕ ਸਾਹਬ ਨੂੰ🙏

  • @gur_meharmalwa2914
    @gur_meharmalwa2914 ปีที่แล้ว +8

    All time Faums 💗👌

  • @niranjansinghjhinjer1370
    @niranjansinghjhinjer1370 7 หลายเดือนก่อน

    Mera Ustad Manak jeha koi nahi ji Shukriya ☝️

  • @gennicamusic
    @gennicamusic 11 หลายเดือนก่อน +2

    🙏🌹🙏

  • @kamaljitkaur5453
    @kamaljitkaur5453 ปีที่แล้ว +8

    V nice heer di kli

  • @amitkumarmaandla4520
    @amitkumarmaandla4520 2 ปีที่แล้ว +9

    Forever manak Saab❤️

  • @NishanPawar-wm9bi
    @NishanPawar-wm9bi ปีที่แล้ว +2

  • @gurbajdoctor9455
    @gurbajdoctor9455 ปีที่แล้ว +5

    Dona mahan klakara nu iko stej the vekh bhot vadhia lagiya

  • @kashmirsingh3457
    @kashmirsingh3457 5 หลายเดือนก่อน

    Rkha. From. India. ❤❤❤❤❤❤❤❤❤❤🇬🇧🇬🇧🇬🇧🇬🇧💯💯💯

  • @jasdevsingh8494
    @jasdevsingh8494 ปีที่แล้ว +2

    Old is gold very nice👍👍

  • @surjitsingh6818
    @surjitsingh6818 2 หลายเดือนก่อน

    Wahaguru ji

  • @inderjeetkaur9727
    @inderjeetkaur9727 2 ปีที่แล้ว +11

    My all time favorite ... his voice makes the Heer...divine...

    • @harmindersooch9264
      @harmindersooch9264 ปีที่แล้ว

      So true

    • @inderjeetkaur9727
      @inderjeetkaur9727 ปีที่แล้ว

      @@harmindersooch9264 hi

    • @randhirbrar3822
      @randhirbrar3822 ปีที่แล้ว

      @@inderjeetkaur9727 nice

    • @kashmirsingh3457
      @kashmirsingh3457 5 หลายเดือนก่อน

      ❤❤❤❤❤Kashmir. Singh. Samara. From UK. G32.9.hf. N 46 UK. Glows. G32.9.hf. N 46 from. Kashmir Singh samara. My. Dear. Nore. Ster. From. Pakistan. Please. My dear. Ster. Your. Brother. Withing ❤❤❤❤❤🙏🙏🙏🙏🙏💯💯💯💯💯👍👍👍👍👍💘💘💘💘💘💘💘❤️❤️❤️❤️Ave. Good. From.. Uk. Kashmir Singh samara from UK to. Pakistan 🙏🙏🙏🙏🙏🙏👌👌👌👌❤️❤️❤️❤️💘💘💘👍👍👍👍💯💯💯🇬🇧🇬🇧🇬🇧🇬🇧🇬🇧🇬🇧🙏🙏👌👌👌❣️❣️❣️🇸🇬🇸🇬🇸🇬🇨🇦🇨🇦🇨🇦💝💝💝🇸🇷💖🇸🇷🇬🇧🇬🇧🇬🇧🇸🇰🇸🇰🇸🇯💓💓💓🇮🇲🇮🇲🇮🇲🇱🇻🇱🇻🇱🇻🇱🇰🇱🇰🇱🇰🇸🇾🇸🇾🇸🇾🏳️‍🌈🏳️‍🌈🏳️‍🌈🇦🇩Pakistan. Ks. Kashmir. Singh. Samara. From UK 🎉🎉🎉🎉🎉🎉🎉🎉🎉🎉🎉My. Dear. Ster. From. Pakistan

  • @MukeshMukesh-jc2fr
    @MukeshMukesh-jc2fr ปีที่แล้ว +3

    वाहा जी ❤❤❤❤

  • @RanjeetSingh-we3zt
    @RanjeetSingh-we3zt 3 หลายเดือนก่อน

    ❤❤

  • @KulwinderSingh-we1vb
    @KulwinderSingh-we1vb ปีที่แล้ว +3

    Super Hit🎉

  • @kashmirsingh3457
    @kashmirsingh3457 5 หลายเดือนก่อน

    ❤❤❤❤❤❤Rkha. From. India. From.

  • @karamjeetsingh2352
    @karamjeetsingh2352 2 ปีที่แล้ว +7

    ਵੱਡਾ ਬਾਪੂ ਵੀ ਬੈਠਾ ਦੀਹਦਾਂ ਬਾਈ ਬਾਜੇ ਉੱਤੇ

  • @krishanmehto4957
    @krishanmehto4957 5 หลายเดือนก่อน

    ਵਾਹ ਬਾਕਮਾਲ ਮਾਣਕ ਦੀਆਂ

  • @jogindersinghsingh9841
    @jogindersinghsingh9841 ปีที่แล้ว +3

    Super hit ❤

  • @karamjitgill9642
    @karamjitgill9642 2 ปีที่แล้ว +6

    Great 👍

  • @pardhanbobbybrarmohanpura2373
    @pardhanbobbybrarmohanpura2373 4 หลายเดือนก่อน

    Greatest singer Kuldeep Manak Saab 🙏🙏

  • @kuldeepkalsi4301
    @kuldeepkalsi4301 2 ปีที่แล้ว +7

    Faan manak de

  • @bhushansingla2005
    @bhushansingla2005 ปีที่แล้ว +2

    Rabbi banda si , koi lalch ni , rabbi sachhi suchhi narou rabbi gyaki

  • @sukhwinderdewana8203
    @sukhwinderdewana8203 8 หลายเดือนก่อน

    ਬਾਬਾ ਬੋਹੜ

  • @karanbaraich2300
    @karanbaraich2300 ปีที่แล้ว +1

    Nyc

  • @BhupinderSingh-io9yr
    @BhupinderSingh-io9yr ปีที่แล้ว +2

    🙏😭😭😭😭😭😭😭miss u❤❤❤😢😢

  • @bhushansingla2005
    @bhushansingla2005 ปีที่แล้ว +6

    Eh ta kanzar nirri agg si. Ajj vi ,kadhe vi koi dooja ehde naalda nii ho sakda

  • @amanmatharu5766
    @amanmatharu5766 ปีที่แล้ว +2

    super song Mank ji

  • @DarshanSingh-zh4hk
    @DarshanSingh-zh4hk 2 ปีที่แล้ว +6

    Nice song mank

  • @captianpuranbhullar2011
    @captianpuranbhullar2011 2 ปีที่แล้ว +5

    Super

  • @ReshamSingh-no8yd
    @ReshamSingh-no8yd ปีที่แล้ว +4

    Jind jaan

  • @sukhjindersodhi1736
    @sukhjindersodhi1736 ปีที่แล้ว +4

    Very nice 👍

  • @gurpreetguri1039
    @gurpreetguri1039 ปีที่แล้ว +6

    ਮਾਣਕ ਹੈ ਮਣਕਾ ਮੋਤੀ ਦਾ ਕਲਾਕਾਰ ਸੀ ਪੂਰਾ ਚੋਟੀ ਦਾ

  • @harpalbrar5912
    @harpalbrar5912 ปีที่แล้ว +2

    V v nice bi ji

  • @HardayilSingh
    @HardayilSingh 7 หลายเดือนก่อน

    🙏

  • @nirmalsingh9484
    @nirmalsingh9484 ปีที่แล้ว +1

    Very nice video veer ji

  • @BalwinderKaur-cz5mv
    @BalwinderKaur-cz5mv ปีที่แล้ว +3

    👍

  • @ReshamSingh-no8yd
    @ReshamSingh-no8yd ปีที่แล้ว +6

    Kya time c

  • @kashmirsingh3457
    @kashmirsingh3457 5 หลายเดือนก่อน

    ❤❤❤❤❤

  • @shahukhan7698
    @shahukhan7698 11 หลายเดือนก่อน

    ❤❤❤❤❤❤❤❤🌹🌹🌹🌹🌹🌹♥️♥️🌹🌹

  • @prabhjitsingh6689
    @prabhjitsingh6689 ปีที่แล้ว +1

    Kedie wdie gal kea gea man shab such ke DSO g bhot kemtie gal he 🙏👍🥲

  • @kashmirsingh3457
    @kashmirsingh3457 5 หลายเดือนก่อน

    ❤❤❤❤. My. Nore. From. Very. Sorry. From. Kashmir Singh samara from UK.

  • @kashmirsingh3457
    @kashmirsingh3457 5 หลายเดือนก่อน

    Good. Son. For. My. Dear. Ster from. Pakistan I'm. Very. Sorry. O5. From. Pakistan 🙏🙏🙏🙏🙏🙏🙏🙏🙏🎉🎉🎉🎉🎉🎉🎉🎉🎉🎉

  • @urhfjcj
    @urhfjcj 6 หลายเดือนก่อน

    ਲਂਖਲਖਸਲਾਮਮਾਣਕਜੀ

  • @bhushansharma5935
    @bhushansharma5935 ปีที่แล้ว +5

    A valuable Manak now no Manak, Didar no Karnail Gill.No Biba Punjab has no such KAKAKAAR

  • @HarpalSingh-qd5lp
    @HarpalSingh-qd5lp ปีที่แล้ว

    Nyc g

  • @AVTARSINGH-fp1dy
    @AVTARSINGH-fp1dy ปีที่แล้ว +6

    Manak ni ban jana kise ne

  • @purankussa9326
    @purankussa9326 ปีที่แล้ว +5

    puran.kussa.

  • @mohinderkaur7867
    @mohinderkaur7867 ปีที่แล้ว +1

    Very good thinking

  • @kewalsekhon8206
    @kewalsekhon8206 4 หลายเดือนก่อน

    Good

  • @gdhanoa7393
    @gdhanoa7393 ปีที่แล้ว

    We are love Manak Sahib …..

  • @amarjitsidhu677dharma4
    @amarjitsidhu677dharma4 ปีที่แล้ว +1

    Kyo ki y kalya da badshah c