Komal ji I m from Ludhiana Now live in California.. You ve singed on my Dad's wedding in 1969... My dad told me It was a very big thing at that time .. peoples came from all over jus to listen u..
This is the first time I have seen Gulshan Komal. I don't know why tv channels ignore importance of female singers. It's my humble request that old Punjabi female singers should be interviewed
ਨਹੀਂ ਮਿਲਣਾ ਦੇਵ ਥਰੀਕੇ ਵਾਲੇ ਵਰਗਾ ਗੀਤਕਾਰ ਅਤੇ ਕੁਲਦੀਪ ਮਾਣਕ ਅਤੇ ਗੁਲਸ਼ਨ ਕੋਮਲ ਵਰਗੇ ਗਾਇਕ ਧੰਨਵਾਦ ਵੀਰ ਜੀ
ਬਹੁਤ ਹੀ ਵਧੀਆ ਭੇਂਟ।
Top di gayiki
Music and composition fantastic
Great, ਮਾਣਕ ਕਿਸੇ ਨੇ ਨਹੀਂ ਬਣਨਾ, ਮਾਣਕ ਤਾਂ ਇੱਕੋ ਹੀ ਸੀ।
ਸਦਾ ਬਹਾਰ ਗੀਤ ਇਹ 2024 ਵਿੱਚ ਵੀ ਸੁਣਦਾ ਮੈਂ
❤
ਕੌਇਲ ਤੋਂ ਵੀ ਸੁਰੀਲੀ ਆਵਾਜ ਗੁਲਸ਼ਨ ਕੋਮਲ ਜੀ ਦੀ
Grewal
😂😅@@nirmalsarpanch7963ll
ਜਿੱਥੇ ਲੇਖਕ ਦੇਵ ਥਰੀਕਿਆਂ ਵਾਲੇ ਕਮਾਲ ਸੀ ਉਥੇ ਗਾਇਕ ਕੁਲਦੀਪ ਮਾਣਕ ਅਤੇ ਗੁਲਸ਼ਨ ਕੋਮਲ ਦੀ ਜੋੜੀ ਵੀ ਬਾ ਕਮਾਲ ਸੀ ਜੋ ਬੁਢਾਪਾ ਤੱਕ ਉਹਨਾਂ ਦੀ ਯਾਦ ਨਾਲ ਤੁਰੇਗੀ
Hmm mm
ਮਾਣਕ, ਮਾਣਕ ਹੀ ਸੀ। ਵਾਹ ਅਵਾਜ਼ ਗੁਲਸ਼ਨ ਕੋਮਲ ਦੀ, ਪ੍ਰਮਾਤਮਾ ਇਹਨੂੰ ਲੰਬੀ ਉਮਰ ਬਖਸ਼ੇ।।
ਇਹ ਗੀਤ ਸਾਡੇ ਪਿੰਡ ਥਰੀਕੇ ਵਿਖੇ ਖੇਡ ਸਟੇਡੀਅਮ ਵਾਲੇ ਬੈਹੜ ਥੱਲੇ ਫ਼ਿਲਮਾਇਆ ਗਿਆ ਸੀ
ਪੂਰੀ you tube ਵਿੱਚੋ ਜੇਕਰ ਤੁਸੀਂ ਐਸ ਗਾਣੇ ਨੂੰ ਸੁਣ ਰਹੇ ਹੋ ਤਾਂ ਵਾਹਿਗੁਰੂ ਜੀ ਦੀ ਤੁਹਾਡੇ ਤੇ ਬਹੁਤ ਕਿਰਪਾ ਆ❤❤❤❤❤❤❤❤
ਇਹੋ ਜਿਹੇ ਕਲਾਕਾਰਾਂ ਰੱਬ ਆਪ ਥਾਪੜਾ ਦੇਕੇ ਭੇਜਦਾ
ਠੇਠ ਪੰਜਾਬੀ ਗੀਤ ਵਧੀਆ ਦਿਲਕਸ਼ ਤਰਜ਼ ਅਮਰ ਕਲਾਕਾਰ ਗਾਇਕਾ ਦਾ ਗਾਇਆ ਅਕਸਰ ਸੁਣ ਲਈ ਦਾ ਸੁੰਦਰ ਗੀਤ
❤❤❤ਬਹੁਤ ਵਧੀਆ ਜੋੜੀ❤❤❤ਸੀ ਕਿਸੇ ਟਾਈਮ❤❤❤ਚੇ ਪਤਾ ਨਈ😂😂😂ਕਿਸੇ ਚੰਦਰਾ ਦੀ😅😅😅ਨਜ਼ਰ ਲੱਗਗੀ ਗਈ 🎉🎉🎉ਜੋੋੜੀ ਟੁੱਟ ਗਈ❤❤❤
ਰਹਿੰਦੀ ਦੁਨੀਆਂ ਤੱਕ ਬੋਲ ਗੂੰਜਦੇ ਰਹਿਣਗੇ ਉਸਤਾਦ ਜੀ ਦੇ
ਕਿਆ ਬਾਤ ਗੁਲਸ਼ਨ ਕੋਮਲ ਜੀ ਤੇ ਮਾਣਕ ਜੀ
ਪੁਰਾਣਾ ਮਹੌਲ,ਦਰਸ਼ਕ ਸਾਰੇ ਉਗਲਾਂ ਚੱਟ ਰਹੇ ਨੇ ਜੱਟਾਂ ਦੇ ਵਿਆਹ ਦਾ ਅਖਾੜਾ ਲੱਗਦੈ ਮੀਟ ਮਾਸ ਏਹੀ ਦਿੰਦੇ ਸੀ ਬਰਾਤੀਆਂ ਨੂੰ। ਉਸਤਾਦ ਮਾਣਕ ਜੀ,ਕੁਲਦੀਪ ਕੌਰ ਜੀ ਲਈ ਦਿਲੋਂ ❤ਸਤਿਕਾਰ ਜੀ। ।
ਪੁਰਾਣੇ ਬੰਦੇ ਬਹੁਤ ਪੁਰਾਣੇ ਗੀਤ ਸੁਣਦੇ ਹਨ
❤ ਬਾਹ ਜੀ ਬਾਹ ਕੁਲਦੀਪ ਮਾਣਕ ਸਾਹਬ ਨੇ ਬਹੁਤ ਸੋਨਾ ਗਾਇਆ ਜੀ❤
50 ਵਾਰੀ ਗੀਤ ਸੁਣ ਲਿਆ ਪਰ ਮਨ ਨਹੀ ਭਰਦਾ
ਮੇਜਰ ਸਿੰਘ ਜਦੋਂ ਬਚਪਨ ਸੁਣੇ ਇਹ ਗੀਤ ਮੁੜ ਕੇ ਫੇਰ ਬਚਪਨ ਦੀ ਯਾਦ ਦਿਲੋਂਦੇ ਨੇ ਮੈਨੂੰ ਵੀ ਇਹ ਗੀਤ ਸੁਣ ਕੇ ਬਚਪਨ ਯਾਦ ਆ ਜਾਂਦਾ
ਬਹੁਤ ਵਧੀਆ ਗੀਤ ਸੁੰਦਰ ਅਲਫਾਜ ਦੀ ਲਿਖਤ
ਬਹੁਤ ਹੀ ਵਧੀਆ ਢੰਗ ਨਾਲ ਪੇਸ਼ ਕੀਤਾ ਗਿਆ ਹੈ ਅਤੇ ਇਹ ਮੈਨੂੰ ਬਹੁਤ ਹੀ ਖੂਬਸੂਰਤ ਲੱਗਦਾ ਹੈ ।
😊
ਬਹੁਤ ਵਧੀਆ ਜੀ ਬੱਚਿਆਂ ਨੂੰ western ਟੂਟੀਆਂ ਲਾਵਾਕੇ ਇਹ ਗਾਣਾ ਸੁਣਿਆ ਤਾਂ ਸੁਣਕੇ ਖੁਸ਼ ਹੋ ਗੇ ਤੁਸੀਂ ਵੀ ਵਿਰਸੇ ਨਾਲ ਜੋੜੋ ਜੀ
ਕਿਆ ਬਾਤ ਹੈ ਜੀ
ਬਹੁਤ ਵਧੀਆ ਗੁਲਸ਼ਨ ਕੋਮਲ ਤੇ ਕੁਲਦੀਪ ਮਾਣਕ ਦਾ ਗੀਤ ਵੀਰ ਜੀ
ਵਾਹ ਜੀ ਵਾਹ ਮਾਣਕ ਸਾਹਿਬ ਨਹੀਉਂ ਰੀਸਾਂ ਤੇਰੀਆਂ
ਗੁਲਸ਼ਨ ਕੋਮਲ ਅਤੇ ਮਾਣਕ ਸਾਬ ਸਿਰੇ ਦੇ ਗਾਇਕ ਸੀ👍👍
ਗੁਲਸ਼ਨ ਕੋਮਲ ਸ਼ਬਾਸ । ਵਧੀਆ ਗੀਤ
ਉਹ ਸਮੇਂ ਨਹੀਂ ਮਿਲਣੇ ਵੀਰ ਬਹੁਤ ਹੀ ਵਧੀਆ।।।
ਬਹੁਤ ਵਧੀਆ ਪ੍ਰਫੋਰਮੈਂਸ ਹੈ ਮਾਣਕ ਅਤੇ ਗੁਲਸ਼ਨ ਕੋਮਲ
PalsinghVpo
I don't remember, how many times , I heard this song since 1994. My frist comment.Very hit.
ਵਿਆਹਾਂ ਵਿਚ ਮਸ਼ੀਨ ਤੇ ਬਹੁਤ ਬਜਾਏ ਰਾਤਾਂ ਏਹ ਗੀਤ
ਸਾਰੇ ਹੀ ਪੱਖ ਤੋਂ ਬਹੁਤ ਵਧੀਆ ਗੀਤ
ਬਾਕਮਾਲ ❤❤❤❤👌👌🌹🌹
ਅਸੀਂ ਪੰਜੇ ਭਰਾ ਸੁਣਦੇ ਹਾਂ ਜੀ ਉਹ ਵੀ ਹਰ ਰੋਜ਼ ਸਾਡੇ ਘਰੇ ਡੈਕ ਹੈਗਾ ਔਰ ਕੈਸਟਾਂ ਵੀ
M jdo chotta fathet sab nal sonda c oh LAVA de phone te sunde rehnde c boht vdia ghaint song c 😍😍❣️❣️🙏
ਜਲਾਲ ਦਾ ਲੱਧਾ ਪੰਜਾਬੀਆਂ ਦਾ ਮਾਣਕ ਮੁੜ ਨਹੀਂ ਆਉਣਾਂ ਇਹ ਰੱਬੀ ਰੂਹ ਨੂੰ ਦੁਨੀਆ ਦੇ ਸਾਹਮਣੇਂ ਰੱਖਣ ਲਈ ਸਲਾਮ
ਕੌਣ ਕੋਣ 2024 ਵਿਚ ਸੁਣਦਾ ਗੀਤ
I m lisning
੩੧/੦੩/੨੦੨੪ ਬਹੁਤ ਖੂਬ ❤❤❤
Kuldeep Sohi karnal
I am to day 31 7 2024
ਮੈਂ ਵੀ ਬਹੁਤ ਸੁਣਦਾ ਹਾਂ ਜੀ
ਗੁਲਸ਼ਨ ਕੋਮਲ ਦੀ ਅਵਾਜ਼ ਬਹੁਤ ਵਧੀਆਂ ਜੀ
I
Very nice I like very much
ਸਾਧਣੀ ਹਾਲੇ ਵੀ ਮਸ਼ਹੂਰ ਹੈ ਚੇਲੇ ਦੁਨੀਆਂ ਤੋਂ ਕੂਚ ਕਰ ਗਏ
Komal ji I m from Ludhiana Now live in California.. You ve singed on my Dad's wedding in 1969... My dad told me It was a very big thing at that time .. peoples came from all over jus to listen u..
ਬਹੂਤ ਵਧਿਆ ਲਗਿਆ ਸੂਣ ਕੇ ਦਿਲ ਖੂਸ ਹੋ ਗਿਆ ਹੈ, ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਕਲੋਨੀ ਵਾਲਾ ਇਕ ਲੱਖ ਰੁਪਏ ਮੱਗਦਾ ਹੈ ਫਰੋਤੀ ਦਾ ਕੋਈ ਬੋਲਣ ਵਾਲਾ ਨਹੀ ਹੈ ਜਿਲਾ ਮੋਹਾਲੀ ਪੰਜਾਬ ਭਾਰਤ ਨਕਸਾ, ਨਕਸਾ ਫੀਸ ਅਲੱਗ ਹੈ 90 ਹਜਾਰ ਰੁਪਏ, ਜਿਲਾ ਮੋਹਾਲੀ ਪੰਜਾਬ ਭਾਰਤ
ਿਥ7 ਬਹਿ ਘਿਆ ਵੀਰੇ
ਸਲਾਮਤ ਜੋੜੀ ਸੁਨਨ ਵਾਲਿਆਂ ਨੂ ਪਿਆਰ
ਦਵਾਰੇ ਨੀ ਆਉਨਾ ਜੋੜੀ ਨੇ
ਹਾਏ ਰਬਾ ਸਾਡੈ ਹਰਮਨ ਕਲਾਕਾਰਮ
ਜੋੜੀ ਰਬਾ ਕਿਤੇ ਮਿਲ ਜਾਨਗੇ
ਬੜਾ ਹੀ ਪਿਆਰ ਗੀਤ
Very nice g 👌👏
ਸ਼੍ਰੀ ਕੁਲਦੀਪ ਮਾਣਕ ਜੀ
Good singer
कुलदीप माणक🌹🌹🌹 और गुलशन कोमल जी 🌷🌷🥀के बहुत पयारे गाने है ❤️❤️❤️इस जोड़ी के 💐💐💐सदा बहार गाने 💞💞💞सुन सुन कर दील नही भरता 💐🌹🌷🥀💞
ਬਹੁਤ ਹੀ ਵਧੀਆ ਗੀਤਾਂ
Kya baat bai
Dil nu sakoon milda
ਬਹੁਤ ਵਦਿਅਾ ਗੀਤ
Cirra jodi cc..Ustaad Manak ji nd Gulshan Komal ji...tuhade geet hmesha Sade Dilan te raaz krde rahnge
ਬਹੁਤ ਹੀ ਵਧੀਆ ਤੇ ਪਿਆਰਾ ਗਾਣਾ
1972 ਵਿੱਚ ਮੇਰੇ ਵਿਆਹ ਸਮੇ ਜਗਜੀਤ ਜੀਰਵੀ ਨਾਲ ਅਖਾੜਾ ਲਾਇਆ ਸੀ। 👌👌
ਪੰਦਰ੍ਹਾਂ ਸਾਲ ਪੁਰਾਣਾ ਗੀਤ ਅੱਜ ਵੀ ਨਵਾਂ ਨਕੋਰ ਹੈ ਧੰਨਵਾਦ ਵੀਰ ਜੀ
More than 30 year old ,, ji
ਪੰਦਰਾਂ ਨਹੀਂ 45 ਸਾਲ ਪੁਰਾਣਾ ਗਾਣਾ ਸੁਖਵਿੰਦਰ ਧੀਮਾਨ ਜੀ
ਲਾਜਵਾਬ 👌
ਗੁਲਸਣ ਕੋਮਲ ਜੀ ਤੁਹਾਡੀ ਆਵਾਜ਼ ਦਾ ਕੋਈ ਮੁਕਾਬਲਾ ਨੀਂ
Saim Sidhu
Hllo
@@singhsukhpreet5312 .
Saim सकसSidhu
@@anmolpreetsingh8832 kf
ਬਾਕਮਾਲ ਬਹੁਤ ਹੀ ਖੂਬਸੂਰਤ
ਬਹੁਤ ਵਧੀਆ ਗੀਤ ਗਾਏ
ਸਦਾ ਬਹਾਰ ਕੁਲਦੀਪ ਮਾਣਕ ਜੀ ਦੇ ਗਾਣੇ ❤
ਸੁਰਜੀਤ ਸਿੰਘ ਵਲੋਂ ਮਾਣਕ ਜੀ ਤੁਹਾਡਾ ਬਹੁਤ ਧੰਨਵਾਦ ok
6 buzz b CThmm5n
ਵਾਹ ਗੁਲਸ਼ਨ ਕੋਮਲ, ਕੁਲਦੀਪ ਮਾਣਕ ❤❤❤❤❤
ਨਹੀਂ ਰੀਸਾਂ ਇਸ ਲੋਕ ਗੀਤ ਦੀਆਂ ਵਾਹ ਮਾਣਕ ਸਾਹਬ ਮਣ ਖੁਸ਼ ਹੋ ਗਿਆ
❤❤❤p😮0😊😊😊😊
ਜਗਦੇਵ ਜਸੋਵਾਲ,ਦੇਵ ਥਰੀਕੇ ਹੋਰ ਵੀ ਮਹਾਂਨ ਸ਼ਖ਼ਸੀਅਤਾਂ ਸਾਹਮਣੇ ਬੈਠੇ ਕੇ ਗੀਤ ਦਾ ਆਨੰਦ ਮਾਣ ਰਹੇ ਨੇਂ ਬਹੁਤ ਖੂਬ
Aj v kon sun rya 10_4_2020 ch
ਵਾਹ ਮਾਣਕ ਸਾਹਬ ਜੀ ਨਹੀਂ ਰੀਸਾਂ ਤੇਰਿਆਂ
ਗੁਲਸ਼ਨ ਮੈਡਮ ਦੁਆਰਾ ਆ ਰਹੇ ਸੋਲੋ । ਖੁਸ਼ਆਮਦੀਦ!!✌🏼
ਮਾਣਕ 👌
ਗੀਤ ਸੁਣਕੇ ਮਨ ਭਾਵੁਕ ਹੋ ਜਾਂਦਾ
ਮਾਣਕ ਸਾਹਬ ਯਾਦ ਆ ਜਾਂਦੇ ਨੇ
best of shredded kaur
Gs P or
Bhuthsohanijodillove
ਖੂਬਸੂਰਤ, ਬੇਮਿਸਾਲ ਗੀਤ 🙏🙏🙏
I miss u kuldeep manak you are very good singer 👍👍
My fibrate song
ਕਲੀਅਾ ਹੀ ਸਨ ,ਹੁਣ ਤਾਂ ਗਾਡੂ ਗਾਣੇ ਹੀ ਨੇ
ਮੇਰਾ ਮਨਪਸੰਦ ਸਿੰਗਰ manak and ਬੋਹਤ wadia ਗੁਲਸ਼ਨ ਕੋਮਲ
Lovely.song.manak.and.gulsun.da.ewergreen.song............?
Gud.awag.gud.song.
Sadabahar.song..h
Maa.....
..de.song.de.trea
Papular.song.detrea.
Gud.luck.komal.g
All.nu.ssa.the 🙏🙏🙏🙏🙏🙏🙏🙏🙏🙏🙏🙏🙏🙏🙏🙏🙏
ਜਦੋਂ ਦੀ ਸੁਰਤ ਆਈ ਹੈ ਸੁਣਦੇ ਆ ਰਹੇ ਹਾਂ, ਮਰਦੇ ਦਮ ਤੱਕ ਸੁਣਦੇ ਰਹਾਂ ਗੇ ਅਸਲੀ ਇਨਸਾਨ ਕਦੇ ਵੀ ਮਾਣਕ ਸਾਹਿਬ ਜੀ ਨੂੰ ਭੁੱਲਣਗੇ
ਫੈਸਲਾ ਕਰ ਪਉਣਾ ਮੁਸ਼ਕਿਲ ਹੈ ਕਿ ਕਿਸ ਲੇਡੀ ਆਰਟਿਸਟ ਨਾਲ ਮਾਣਕ ਸਾਹਬ ਦੀ ਜੋੜੀ ਜਾਦਾ ਫਬਦੀ ਸੀ ਕਓੰਕਿ ਜਿਨੀਆਂ ਵੀ ਸਿੰਗਰ ਨਾਲ ਉਨ੍ਹਾਂ ਨੇ ਗਾਇਆ ਸਬ ਫੇਮਸ ਹੋ ਗਈਆਂ। ਉੰਜ ਗੁਲਸ਼ਨ ਕੋਮਲ ਦੇ ਕੋਲ ਖਲੋਤੇ ਹੀ ਮਾਣਕ ਜੀ ਬਹੁਤ ਸੋਹਣੇ ਲਗਦੇ ਸਨ।
Majboori. Daa. Naa. Mahatma Ghandhi
ਅਨਮੋਲ ਹੀਰਾ ਵਿਛੱੜ ਗਿਆ ਜੀ ।
ਜਵਾਨੀ ਵੇਲੇ ਸੁਨਦੇ ਹੁੰਦੇ ਸੀ ਅੱਜ ਫੇਰ ਗੀਤ ਸੁਣਿਆ ਹੈ 3/3/23 ਨੂੰ ਪਹਿਲਾ ਇਹ ਗੀਤ 1972/75ਨੂੰ ਸੁਣਿਆ ਹੈ
ਅਸੀਂ ਵੀ ਸੁਣ ਰਹੇ ਹਾਂ
ਸਦਾਬਹਾਰ ਗਾਣੇ ਕੁਲਦੀਪ ਮਾਣਕ ਦੇ
ਮਾਣਕ ਸਾਹਿਬ ਤਾਂ ਮਾਣਕ ਸਾਹਿਬ ਹੀ ਸੀ ਕੋਣ ਕਰੁ ਰੀਸਾ ਮਾਣਕ ਦੀਆਂ
Punjabi culture Zindabad. We love for ever. Love from London. UK
ਪੁਰਾਣੇ ਗਾਣੇਂ ਮੇਰੀ ਜ਼ਿੰਦਗੀ ਨੇ ਕਾਸ਼ ਉਹ ਸਮਾਂ ਵਾਪਸ ਆ ਜਾਵੇ
This is the first time I have seen Gulshan Komal. I don't know why tv channels ignore importance of female singers. It's my humble request that old Punjabi female singers should be interviewed
happy Singh playing a good roleeeee
happy Singh jhh
happy Singh
the
Baljinder Dullat kolak
22 ਜੀ ਬਹੁਤ ਵਧੀਆ
Great manak Saab
ਬਹੁਤ ਵਧੀਆ ਗੀਤ ਕੌਰ ਸਿੰਘ ਬਰਾੜ
Manak saab... Diamond Punjabi Music Industry.... Miss u
....
2024 ch kon sunda bai g nu
Very beautiful set and sound. 🙏🙏🙏
You
Goof
ਕੁਲਦੀਪ ਮਾਣਕ ਜਿਨ੍ਹਾਂ ਮਰਜ਼ੀ ਸੁਣ ਲਾਈਏ ਦਿਲ ਨੀ ਕਰਦਾ
l been listening to Gulshan Komal songs since the early 80s the best singer off the 80s n she still is great voice..
manak jindabad
@@gurbaazsingh9967
.
Ever green song aaj bhi kuldeep manak nu yad kita jada hai
Slam aa Manak SaAb nu
ਬਹੁਤ ਵਧੀਆ ਜੀ ਲੱਗਾ ਘੈਂਟ ਜੋੜੀ
2020 kon kon sun reha aa g
Tenu koi problem ha tu mat sun bakian nu sunan de tu Jo Jo hanny nu sun dalla
Kash...oh baqat te oh geet gaon wala yug dubara aa je.
Sun k Nasha Chad janda c
Aj v baar baar Sunan ji krda h
Super song
. wci
ਬਹੁਤ ਵਧੀਆ ਸਮਾਂ ਸੀ ਜਦੋਂ ਇਹ ਗੀਤ ਆਇਆ ਸੀ ।ਸਦਾ ਬਹਾਰ ਗੀਤ ਹੈ।
ਅਸੀਂ ਸੁਣ ਰਹੇ ਹਾਂ, ਫਰੀਦਕੋਟ ਤੋਂ
I miss u mank ji 😍
ਇਹ ਗੀਤ ਸਦਾ ਬਹਾਰ ਨੇ ਜਦੋ ਮਰਜੀ ਸੁਣ ਲੋ
Great singers and even more fantastically expressive duet .
Thank for up load .Brilliant .
B੭ਕਕ
Jug jug jive Manak ate Gulshan komal di jodi. Dhan he kalian da badshah.Buland awaj.sada dil vich rehega Manak.,,,,??😫😵
I love this song
Lalsinghsobhagsinghsopunjabsinghvponall and JageerkourwoLal Singh so Bhag Singh so Punjab Singh V po NallLohian khass Shahkot pb India Pvt ltd
manak saab ik great singer si te hun vi ne
Super duper song manak Saab g i miss you old is gold