I expected some in depth analysis from Kapoor Sahib since he was a guest on Sukhan Lok; however, he just tells platitude (common knowledge) that majority of Punjabis talk in evening gatherings. His comparison of Punjabis and Chinese is like comparing oranges to apples. Punjabi are a small fraction of Chinese numbers, and Chinese had started immigrating to the US and Canada in mid nineteenth century. It is my personal experience that an average Punjabi is much more adaptable in a foreign culture than an average Chinese. A much higher percentage of Chinese live in ghettos compared to Punjabis. Punjab supplies tractors to all farming regions in India. There are a few Punjabis that enter into various crimes in other countries, but most of the Punjabi families are focused on giving the best education to their children, and our new generation is entering into respectable professions.
Punjabi past glorification hi Kari jaande aa. Agge vadhan di gal ni karde. Bahar ja ke vi gatre pa ke apna zaloos kadhai jaande aa. Duniya de pakh to vekho, je ohna da bina gatre de kam chal reha te Sikhan di kehri Jang laggi hoi aa.
Bai Tera ki matlab punjab ch rehn ale bhuke rehnde ne. Tuade varge bahar ja ke angreja Dia Lateren saaf kar lende ne par apne desh ch khush nhi Karna 😂
ਸਹੋਤਾ ਸਾਹਿਬ ਹਰ ਜਗ੍ਹਾ ਤੇ ਕਮੈਂਟ ਕਰਕੇ ਆਪਣੀ ਅਕਲ ਦਾ ਜਨਾਜ਼ਾ ਨਹੀਂ ਕੱਢੀ ਦਾ. You don’t even know who is that Person and literally he’s talking about people like you.
Sar ji me baher kise dusre mulkh vich renda punjabi jado saver no kam te jande ne tren vich bus vich bahut hi gandia gandia galla kad de ne ena de lage bethen no vi del nahi karda
ਪ੍ਰੋ ਸਾਬ ਬਹੁਤ ਵੱਡੇ ਵਿਦਵਾਨ ਹਨ ♥️ ਇਹਨੀ ਦੀਆਂ ਗੱਲਾਂ ਹੀ ਸਿਆਣਪ ਹਨ ♥️
Good job sir
Excellent
ਪੰਜਾਬ ਦੇ ਲੋਕ ਬਾਹਰਲੇ ਮੁਲਕਾਂ ਵਿੱਚ ਵੀ ਲੇਬਰ ਕਰ ਰਹੇ ਆ ਜਾ ਕਰਨ ਜਾ ਰਹੇ ਆ ਬਾਹਰਲੇ ਮੁਲਕਾਂ ਵਿੱਚ ਚੀਨ ਦਾ ਕੋਈ ਚੀਨੀ ਇਕ ਦੂਕਾ ਬੰਦਾ ਛੱਡ ਬਾਕੀ ਕੋਈ ਲੇਬਰ ਕਰਦਾ ਨਜਰ ਨਹੀ ਆਵੇਗਾਂ ਅਸਲ ਕਾਰਨ ਇਹ ਹੈ ਕੀ ਅਸੀ ਪੜਨਾ ਨਹੀ ਚਾਹੁੰਦੇ ਪਰ ਪੈਸਾ ਕਮਾਉਣਾ ਚਾਹੁਦੇ ਆ ਇਸ ਦੀ ਉਦਾਹਰਣ ਇਹ ਕੀ ਕੈਨੇਡਾ ਜੇ ਇਹ ਪਾਲਸੀ ਬਣਾ ਦੇਵੇ ਕੀ ਇਸੇ ਸਾਲ ਹਾਈਰ ਸੈਕੰਡਰੀ ਪਾਸ ਕਰਨ ਵਾਲੇ ਬੱਚੇ ਪੰਚੀ ਤੀਹ ਲੱਖ ਲਾ ਕਿ ਪੱਕੇ ਤੋਰ ਤੇ ਕੈਨੇਡਾ ਆ ਸਕਦੇ ਆ ਪਰ ਪੜਨਾ ਨਹੀ ਹੋਵੇਗਾ ਸਿਰਫ ਲੇਬਰ ਕਰਨੀ ਹੈ ਤਾਂ ਪੰਜਾਬ ਦੇ ਸਾਰੇ ਮਾ ਬਾਪ ਆਪਣੇ ਬੱਚਿਆ ਨੂੰ ਇਸ ਮੁਲਕ ਵਿੱਚ ਭੇਜ ਦੇਣਗੇ ਉਹਨਾ ਨੂੰ ਆਪਣੇ ਬੱਚੇ ਦੀ ਸਿੱਖਿਆ ਨਾਲ ਕੋਈ ਲੈਣ ਦੇਣ ਨਹੀ ਉਹਨਾ ਨੂੰ ਡਾਲਰਾਂ ਦੀ ਭੁੱਖ ਹੈ ਹੋਰ ਕੁਝ ਨਹੀ ਕਿਉਕਿ ਅਸੀ ਆਪਣੇ ਲਈ ਨਹੀ ਦੂਸਰਿਆ ਨੂਸ਼ ਦੱਸਣ ਲਈ ਜਿੰਦੇ ਹਾ
ਬਹੁਤ ਖਰੀਆਂ ਖਰੀਆਂ ਅਤੇ ਦਰੁਸਤ।
ਇਕ ਇਨਸਾਨ ਇਕ ਪਾਸੇ ਹੀ ਧਿਆਨ ਦੇ ਸਕਦਾ ਯਾ ਲੋਕ ਚ ਯਾ ਪਰਲੋਕ ਚ ਇੰਡੀਅਨ ਲੋਕਾਂ ਦਾ ਧਰਮ ਵਾਲੇ ਪਾਸੇ ਜਾਂਦਾ ਧਿਆਨ ਹੈ ਸਾਰਿਆਂ ਨੂੰ ਦੇਵੀ ਦੇਵਤਿਆਂ ਦਾ ਪਤਾ ਬਾਹਰਲੇ ਮੁਲਖਾਂ ਤੋਂ ਲੋਕ ਭਾਰਤ ਭਗਤੀ ਕਰਨ ਆਉਂਦੇ ਹਨ ਬਾਹਰਲੇ ਦੇਸ਼ਾਂ ch ਦੁਨਿਆਵੀ ਗਿਆਨ ਹੈ ਜੌਬ ਸੁੱਖ ਸੁਵਿਧਾ ਇਸ ਲਈ ਕਮਾਈ ਲਈ ਭਾਰਤੀ ਲੋਕ ਵਿਦੇਸ਼ ਜਾਂਦੇ ਨੇ
All good thanks for sharing your precious thoughts
ਪੰਜਾਬ ਚੋਣ ਜਿਆਦਾਤਰ ਜੱਟ ਲੋਕ ਬਾਹਰ ਜਾ ਰਹੇ ਹਨ ਤੇ ਦੇਖਿਆ ਗਿਆ ਹੈ ਕਿ ਜੱਟ ਬਹੁਤ ਜਿਆਦਾ ਜਾਤੀਵਾਦੀ ਹੁੰਦੇ ਹਨ ਜਿਨਾਂ ਦੀ ਮਾਨਸਿਕਤਾ ਵਿੱਚ ਜਾਤੀਵਾਦ ਦਾ ਜ਼ਹਿਰ ਹੋਵੇ ਉਹਨਾਂ ਦਾ ਚਲੇ ਜਾਣਾ ਸਾਡੇ ਲਈ ਚੰਗਾ ਹੈ
ਨਾਮ ਤਾਂ ਤੂੰ ਵੀ ਸਿੰਘ ਲਿਖਿਆ ਕਿਹੜੀ ਜਾਤ ਹੈ ਤੇਰੀ
ਤੁਸੀਂ ਬਚੇ ਵੀ ਗਿਲਟੋ ਜੱਟਾਂ ਕਰਕੇ ਹੀ ਪੰਜਾਬ ਦੇ ਵਿੱਚ, ਜਿੱਦਣ ਜੱਟ ਚਲੇ ਗਏ ਖੱਤਰੀਆਂ ਤੇ ਬਾਹਮਣਾ ਨੇ ਤੁਹਾਡੀ ਸਰੂ ਦਾ ਤੇਲ ਲਾ ਲਾ ਕੇ ਮਾਰਨੀ ਹੈ, ਪੰਜਾਬ ਤੋਂ ਬਾਹਰ ਜਾ ਕੇ ਕਦੇ ਯੂਪੀ, ਬਿਹਾਰ, ਐਮਪੀ 'ਚ ਆਪਣਾ ਹਾਲ ਵੇਖੋ ?
Preet Singh ਬਿਲਕੁੱਲ ਸਹੀ ਕਿਹਾ ਜੱਟ ਜਾਤੀਵਾਦ ਵਿੱਚ ਫਸੇ ਹੋਏ ਨੇ ਆਪ ਬਾਹਰਲੇ ਮੁਲਕਾਂ ਵਿੱਚ ਜਾਈ ਜਾਂਦੇ ਨੇ ਬਿਹਾਰ ਯੂਪੀ ਦੇ ਭਈਏ ਤੋਂ ਨਫ਼ਰਤ ਕਰਦੇ ਨੇ
ਬਹੁਤ ਠੀਕ ਸੁਝਾਅ ਦਿੱਤੇ ਹਨ, ਪ੍ਰੋ ਸਾਹਿਬ ਨੇ❤
ਚੰਗੀ ਸਿੱਖਿਆ ਦੇ ਰਹੇ ਹੋ ਧੰਨਵਾਦ ਸਹਿਤ
ਨਵੇਂ ਸਾਲ ਦੀਆ ਤੁਹਾਨੂੰ ਸਬ ਨੂੰ ਬਹੁਤ ਬਹੁਤ ਮੁਬਾਰਕ। ਵਾਹਿਗੁਰੂ ਅਗੇ ਅਰਦਾਸ ਸਰਬਤ ਦੇ ਭਲੇ ਦੀ ਅਰਦਾਸ ਕਰੀਏ
੨੦੨੪ ਤੁਹਾਡੇ ਅਤੇ ਤੁਹਾਡੇ ਪਰਿਵਾਰ ਲਈ ਖੁਸ਼ੀਆ, ਚੰਗੀ ਸਿਹਤ ਅਤੇ ਤਰਕੀ ਲੈ ਕੇ ਆਵੇ
🙏🏼
Great veer ji
Very good sir❤❤
Good baba g ❤❤❤
Thanks Kapoor Sb.
ਕਪੂਰ ਸਾਹਿਬ ਤੁਹਾਡੇ ਅਪਣੇ ਬਚੇ ਕਿਥੇ ਰਹਿੰਦੇ ? ਉਹਨਾਂ ਨੂੰ ਪੰਜਾਬ ਵਿਚ ਵਸਣ ਦੀ ਸਿਖਿਆ ਦੇਵੋ ! ਤੁਸੀ ਤਾ ਆਪ ਅਧਿਆਪਕ ਹੇ
ohna de bache othe majduri nhi karde
ਸਹੀ ਗੱਲ ਜੀ
ਬਾਈ ਜੇ ਕੋਈ ਵਿਅਕਤੀ ਸਿਆਣੀ ਗੱਲ ਕਰਦਾ ਹੈ ਤਾਂ ਉਸ ਨੂੰ ਸੁਨਣਾ ਸਿੱਖੋ, ਏਹੀ ਪੰਜਾਬੀਆਂ ਦੀ ਤ੍ਰਾਸਦੀ ਹੈ ਕਿ ਉਹ ਝੱਟ ਬੰਦੇ ਨੂੰ ਕਹਿੰਦੇ ਹਨ ਕਿ ਪਹਿਲਾਂ ਸਰਟੀਫਿਕੇਟ ਲੈ ਕੇ ਆ, ਫੇਰ ਗੱਲ ਕਰੀਂ....
ਜੇ ਅਸੀਂ ਇਹਨਾਂ ਆਦਤਾਂ ਤੋਂ ਬਾਜ਼ ਨਾ ਆਏ ਫੇਰ ਸਾਡਾ ਕੋਈ ਹੱਲ ਨੀ.....
Thanks 👍 Kapoor saheb ji for valuable versions God bless you all Om Shanti be happy always
V good ❤
ਆਹ china ਦੇ ਲੋਕਾਂ ਵਾਲੀ ਗੱਲ ਬਿਲਕੁਲ ਸਹੀ ਕਹੀ ਆ
Greatest
Very nice
Right and. True. Bawa, SSS, Bhalla
Factual ji
🙏🙏🙏👍👍👍💯
Nice
Such he ji
Bilkul sahi
ਪ੍ ਨਰਿੰਦਰ ਸਿੰਘ ਕਪੂਰ 👍👍
5.30 very well said sir
❤❤❤❤
I expected some in depth analysis from Kapoor Sahib since he was a guest on Sukhan Lok; however, he just tells platitude (common knowledge) that majority of Punjabis talk in evening gatherings. His comparison of Punjabis and Chinese is like comparing oranges to apples. Punjabi are a small fraction of Chinese numbers, and Chinese had started immigrating to the US and Canada in mid nineteenth century. It is my personal experience that an average Punjabi is much more adaptable in a foreign culture than an average Chinese. A much higher percentage of Chinese live in ghettos compared to Punjabis. Punjab supplies tractors to all farming regions in India. There are a few Punjabis that enter into various crimes in other countries, but most of the Punjabi families are focused on giving the best education to their children, and our new generation is entering into respectable professions.
ਸਹੀ ਹੈ ਜੀ
Bilkul sahi ❤❤
Thank. S. Ji
Right
ਬਿਲਕੁਲ ਗਲਤ ਹੋ ਤੁਸੀ ਜਿੰਨਾ ਤੇਰੀ ਨਵੀ ਸਿੱਖਿਆ ਪ੍ਣਾਲੀ ਨੇ ਨੁਕਸਾਨ ਕੀਤਾ ਹੈ ।ਉਨਾ ਅਨਪੜ੍ਹ ਵੀ ਚੰਗਾ ਸੀ। ਤੇਰੇ ਵਿਗਿਆਨ ਨੇ ਕੁਦਰਤੀ ਵਸਤਾਂ ਦਾ ਮਲੀਆਮੇਟ ਕਰਕੇ ਰੱਖ ਦਿੱਤਾ। ਹੁਣ ਇਨਸਾਨ ਦੀ ਵੀ ਬੋਲੀ ਲੱਗਦੀ ਹੈ।ਤੂੰ ਮੇਰੇ ਨਾਲ ਵਿਚਾਰ ਕਰ ਫਿਰ ਦੱਸੀਏ ਸਿੱਖਿਆ ਕੀ ਹੈ ।ਤੇਰਾ ਸਿਰਫ਼ ਕਿਤਾਬੀ ਗੱਲਾ ਹਨ ।ਇਹ ਪੰਜਾਬ ਦਾ ਮੋਦੀ ਕੁਝ ਵੇਚ ਸਕਦਾ ਹੈ।
Bhai Narinder Singh Kapoor di ki rees krega
Best. Ji
Baba ji bilkul right bolde ne mein b Germany ch mzdoori krda ha .... 84 ta tap menu b lgya police de drr to study nhi kr skya punjab ch ghar chdna pya
Please come back to India My Dear Om Shanti be happy always God bless you all
ਬਿਲਕੁਲ ਠੀਕ ਆਖਿਆ ਪ੍ਰੋ ਸਾਹਿਬ ਨੇ।
👍👍👍
🙏🙏🙏🙏🙏🙏🙏
ਪਰ ਜਿੱਥੇ ਪੰਜਾਬੀ ਜਾਂਦੇ ਉਥੇ ਗੰਧ ਪਾਉਂਦੇ ਬਸ
Bhai ena v badnam na kro ,
ਤਲਖ ਹਾਕੀਕਤਾਂ
China ਦੇ ਲੋਕਾਂ ਨਾਲ ਬਹੁਤ ਵਾਹ ਪੈਂਦਾ ਹੈ ਸਟੂਡੈਂਟਾਂ ਨਾਲ ਬਹੁਤ ਸਿਆਣੇ ਬਹੁਤ ਸਮਜ ਨਾਲ ਬੋਲਦੇ ਨੇ
ਪੰਜਾਬੀਆਂ ਨੂੰ ਮਾੜਾ ਕਹੀ ਜਾਂਦੇ ਓ
ਇਸੇ ਤਰਾ ਸਰਕਾਰਾਂ ਦੀਆਂ ਮਾੜੀਆ ਨੀਤੀਆਂ ਜਿੰਨਾ ਕਰ ਕੇ ਸੱਬ ਕੁੱਜ ਹੋ ਰਿਹਾ ਨੂੰ ਮਾੜਾ ਕਹਿਣ ਦਾ ਹੀਆ ਵੀ ਰੱਖਿਆ ਕਰੋ
Punjabiya nu mada ni keh reya sachhi gal das reya education level vdhao fukriya marniya chad dyo.
ਫੁਕਰੇ ਆ ।
ਪੰਜਾਬੀ ਗੀਤਾਂ ਵਿੱਚ ਪੰਜਾਬੀਆਂ ਦੇ ਫੁਕਰੇਪਣ ਦੀ ਤਸਵੀਰ ਝਲਕਦੀ ਹੈ
🙏🙏🙏
We Punjabis can do much better 🙏thank you for reminding us Phaji 🙏we Punjabis have lot of potential-we need to come back to Chardi Kala living
वाह जियो... मेरे उस्ताद कपूर नरिंदर। ...हमें. सुन्दर ** DOST WOMEN बनानी आई. बोहत. खुबसूरत. महिला एस हमारी. दोस्त...कपूर जी. का मशवारा। उपयोग। किता. हमने >> भिंडा कनाडा। ओशो दोस्त. साथ। महिलाएं
ਆਪੋ ਬਣੇ ਸਿਆਣੇ
ਚੀਨਿਆ ਦੀ ਆਬਾਦੀ ਸੰਸਾਰ ਪੱਧਰ ਤੇ 17.72 %
ਪੰਜਾਬੀਆ ਦੀ ਅਬਾਦੀ ਸੰਸਾਰ ਦੇ ਮੁਕਾਬਲੇ 0.00038 ਲਗਪਗ
ਚੀਨਿਆ ਦੇ ਕੋਲ ਲਗਪਗ ਸੰਸਾਰ ਦੀ ਦੂਜੇ ਜਾ ਪਹਿਲੇ ਦੇ ਬਰਾਬਰ ਦੀ ਤਾਕਤ
ਪੰਜਾਬ ਭਾਰਤ ਚ ਗੁਲਾਮ
ਤੇ ਪੰਜਾਬੀਆ ਦਾ ਮੁਕਾਬਲਾ ਚੀਨਿਆ ਨਾਲ ਕਰਨ ਆਲਾ ਸਿਆਣਾ
ਕਣਕ ਦੀ ਬੋਰੀ ਵੀ ਬਹੁਤ ਮੁੱਲ ਰੱਖਦੀ ਐ ਜੇ ਸਹੀ ਬਾਡਰੋ ਪਾਰ ਜਾਵੇ
ਪਰ ਕੋਈ ਗੱਲ ਨਹੀ ਓ ਵੀ ਜਾਓ
ਕਨੇਡਾ ਆ ਕੇ ਇਕੱਲੀ ਮਜਦੂਰੀ ਨਹੀ ਕੀਤੀ ਵੱਡੇ ਵੱਡੇ ਕਾਰਖਾਨੇ ਵੀ ਐ
ਕਨੇਡੇ ਆ ਕੇ ਗੈਂਗਸਟਰ ਈ ਨਹੀ ਬਣੇ ਫੌਜ ਮੁਖੀ ਵੀ ਬਣੇ ਐ
ਤੀਜੀ ਕਨੇਡਾ ਪੱਧਰ ਦੀ ਪਾਰਟੀ ਦੇ ਮੁਖੀ ਵੀ
ਗੱਲ ਮੁਕਦੀ ਐ ਵੀ ਕੋਈ ਹੋਰ ਕੰਮ ਕਰਲੋ ਨਿੰਦਿਆ ਤੇ ਓ ਵੀ ਆਪਣਿਆ ਦੀ ਨੇ ਪੈਸੇ ਤਾ ਦੇ ਦੇਣੇ ਐ ਸੁਖ ਨਹੀ
ਗੱਲਾ
Haramjadge khoon bich hai jehde ke dekhdi nhe
बहुत शानदार तथा कड़वी सच्चाई है किसी को ग़लत लगे तो उसकी मानसिकता है
Hinji Hnji 😂
PUNJABIES ARE GOING ABROAD BUT WHY SO MANY LABOURES ARE COMING IN PUNJAB ?
Be a #Planner.
Dont be #Reactive.
All will be #Fine.
😢
ਬਹੁਤ ਹੀ ਸੱਚੀਆਂ ਗੱਲਾਂ ।
Uff lala sabh gyan dyi jande
Comments are negative but true
Punjabi past glorification hi Kari jaande aa. Agge vadhan di gal ni karde. Bahar ja ke vi gatre pa ke apna zaloos kadhai jaande aa. Duniya de pakh to vekho, je ohna da bina gatre de kam chal reha te Sikhan di kehri Jang laggi hoi aa.
Punjab da sab toh wada masla meat khana ja nahi khana🤣🤣🤣🤣
😂😂😂
Meat te daru sikhi di pahchan aa 😂
ਹਾਂ ਫ਼ੇਰ ਇਹ ਗੰਭੀਰ ਮਸਲਾ, ਹੋਣਾ ਵੀ ਚਾਹੀਦਾ, ਹੱਸਣ ਵਾਲੀ ਕੀ ਗੱਲ ਆ?
ਸਾਲੇ ਵਿਚਾਰੇ ਨਿਰਦੋਸ਼ ਜਾਨਵਰਾਂ ਦਾ ਮੀਟ ਕੀ ਖਾਣਾ , ਬੰਦੇ ਬਹੁਤ ਹਨ ਇੰਨਾ ਦਾ ਖਾਇਆ ਕਰੋ।ਪਹਿਲ ਆਪਣੇ ਘਰ
ਦੇ ਜੀਅ ਤੋਂ ਸੁਰੂ ਕਰੋ ਤੂੰ ਤੇ ਤੇਰਾ ਕਪੂਰ ਜੀ ।ਫਿਰ ਦੱਸੀ ਮੀਟ ਖਾਣਾ ਚਾਹਿਦਾ। ਫਿਰ ਹੱਸੀ।
Khiye man bhaunda pehniye jag bhaunda @@napindersidhu1019
Hope khalasthani will also understand …
Hope hindushtani will also understand
ਸਰ, ਮਹਿੰਦਰਾ + ਸਵਰਾਜ ਟਰੈਕਟਰ ਸਾਲ ਵਿੱਚ ਤਿੰਨ ਲੱਖ ਪਚਾਸੀ ਹਜਾਰ ਵਿਕਿਆ ਦੁਨੀਆਂ ਦਾ ਪਹਿਲਾ ਨੰਬਰ ਇੰਜਨ ਵੱਧ ਜਰਨੇਟਰ ਅਤੇ ਛੋਟੀਆਂ ਕਿਸਤੀਆਂ ਵਿੱਚ ਵੀ ਲੱਗਦਾ,
You must his family before comment
Tru
Pl be respect full Dr Kapoor Is great philosopher and intelligent person
ਹੁਣ ਤੱਕ ਜਿੰਨਾ ਵੀ ਕਪੂਰ ਸਾਹਿਬ ਨੂੰ ਸੁਣਿਆਂ ਹੈ ਉਹ ਬਹੁਤ ਡੂੰਘਾਈ ਭਰੀਆਂ ਗੱਲਾਂ ਕਰਦੇ ਹਨ ਪਰ ਇਸ ਪ੍ਰੋਗਰਾਮ ਦੀ ਥੋੜ੍ਹੀ ਜਿਹੀ ਜਾਣਕਾਰੀ ਨੂੰ ਛੱਡ ਕੇ ਬਹੁਤ ਜਾਣਕਾਰੀ ਕੱਚਘਰੜ ਜਿਹੀ ਹੈ।
ਪੰਜਾਬ ਚ ਸ਼ਰਾਬ ਦੀਆਂ ਫੈਕਟਰੀਆਂ ਵੀ ਹਨ। ਦੋ ਵੱਡੀਆਂ ਟਰੈੱਕਟਰ ਪੰਜਾਬ ਚ ਹਨ। ਟਾਟਾ ਦੀਆਂ 200 ਕੰਪਨੀਆਂ ਹਨ ਨਾ ਕਿ 1000 ਕੰਪਨੀਆਂ।। ਚੀਨੀ 140 ਕਰੋੜ ਹਨ ਅਤੇ ਪੰਜਾਬੀ ਸਿਰਫ 3 ਕਰੋੜ ਹਨ। ਕਣਕ ਜਰੂਰੀ ਨਹੀਂ ਕਿ ਬੰਦਰਗਾਹਾਂ ਰਾਹੀਂ ਹੀ ਨਿਰਯਾਤ ਹੋਵੇ, ਸੜਕੀ ਰਸਤੇ ਵੀ ਪੰਜਾਬ ਦੇ ਨੇੜਿਉਂ ਨਿਰਯਾਤ ਹੋ ਸਕਦੀ ਹੈ।
ਬਾਹਰ ਜਾਣ ਦਾ ਕੀ ਕਾਰਨ ਹੈ ਇਹ ਕੋਈ ਨਹੀਂ ਦੱਸਦਾ ਗੱਲਾਂ ਨਾਲ ਪੇਟ ਨਹੀਂ ਭਰਦਾ
Bai Tera ki matlab punjab ch rehn ale bhuke rehnde ne. Tuade varge bahar ja ke angreja Dia Lateren saaf kar lende ne par apne desh ch khush nhi Karna 😂
Bhair IAS toper no hi
Sikhan da Gadar
Sansar ni apna samjo …. “Vasudhaiv kutumbkam “ jai Bharat
ਭਾਈ ਸਾਹਿਬ ਤੁਸੀ ਨਾ ਕੈਨੇਡਾ ਨੂੰ ਜਾਣਿਆ ਤੇ ਨਾ ਅਮਰੀਕਾ ਨੁੰ, ਪਤਰਕਾਰ ਸਾਹਿਬ ਜਁਬਲਾਂ ਨੂੰ ਲਿਆ ਕੇ ਆਪਣੇ ਚੈਨਲ ਨੂੰ ਘਟੀਆ ਨਾਂ ਬਣਾੳ.
ਸਹੋਤਾ ਸਾਹਿਬ ਹਰ ਜਗ੍ਹਾ ਤੇ ਕਮੈਂਟ ਕਰਕੇ ਆਪਣੀ ਅਕਲ ਦਾ ਜਨਾਜ਼ਾ ਨਹੀਂ ਕੱਢੀ ਦਾ. You don’t even know who is that Person and literally he’s talking about people like you.
Bhai tenu pya v aa Narinder Singh Kapoor kon hai ,
Sar ji me baher kise dusre mulkh vich renda punjabi jado saver no kam te jande ne tren vich bus vich bahut hi gandia gandia galla kad de ne ena de lage bethen no vi del nahi karda
Panjab wich fukere bonda aaj kaal
Galli jog na hoi
Kapoor sahib je thuade ghar wich kam karan wali lady ja maali di tankha je 20000 mahina hai ta das is tra galla na kari ja
Chitta kha gya hi.. GOVT kush nhi kir sakte
ਵਹਿਮ ਆ ਬਾਪੂ ਤੇਰਾ ਅਧੂਰੀ ਜਾਣਕਾਰੀ ਥੋਡੀ ਪਤਾ ਕਰੋ ਪੰਜਾਬ ਦਾ ਹੀਰੋ ਸਾਈਕਲ ਸਾਰਾ ਭਾਰਤ ਵਿਚ ਵਿਕਦਾ,ਕੈਨੇਡਾ ਜਾਕੇ ਦੇਖੀ ਹੀਰੋ electric bike ਵਿਕਦਾ,ਸਵਰਾਜ ਟਰੈਕਟਰ,ਦਾ ਪਤਾ ਕਰ,ਕਰਤਾਰ ਪ੍ਰੀਤ ਕੰਬਾਈਨ, ਸਾਰੇ ਖੇਤੀ ਦੇ ਉਪਕਰਨ ਅਸੀਂ ਆਪ ਬਨੋਦੇ ਹਾਂ
Swaraj tractor kdo da vik chukya hai bhai .
Kartar comine , preet combine kise ginti vich nhi aondey .
ਬਾਈ business ch ਨੰਬਰਾਂ ਦੀ game ਹੁੰਦੀ aa,,,eh ਸਭ ਕਿੰਨਾ turn over da ਕੰਮ ਕਰਦੇ ਆ,,,ਜੋਂ ਕੁਸ਼ v tusi ਗਿਣਾਇਆ
ਵੀਰੇ ਇਹ ਪ੍ਰੋਫੈਸਰ ਹਨ,,ਜਿਨ੍ਹਾਂ ਨੇ 40 ਸਾਲ ਪੜ੍ਹਾਇਆ ,,ਬਹੁਤ ਸਾਰੀਆਂ ਕਿਤਾਬ ਲਿਖ਼ੀਆਂ,,,,ਇਨ੍ਹਾਂ ਦੀ ਇੱਕ ਕਿਤਾਬ ਮਾਲਾ ਮੌਕੇ 25 ਲੱਖ ਦੇ ਕਰੀਬ ਵਿਕੀ,,,,,,
ਭਰਾਵਾ ਇੱਕਾ ਦੁੱਕਾ ਪ੍ਰਾਪਤੀ, ਪ੍ਰਾਪਤੀ ਨਹੀਂ ਹੁੰਦੀ, ਉਸਦਾ ਸਾਰਾ ਲੇਖਾ ਜੋਖਾ ਕਰ ਕੇ ਦੇਖੋ, ਬਾਪੂ ਨਰਿੰਦਰ ਸਿੰਘ 100% ਸੱਚ ਬੋਲ ਰਹੇ ਹਨ, ਪੰਜਾਬੀ ਸਿਰਫ ਫੁਕਰੇ, ਅਨਪੜ, ਗੰਦੇ, ਸਵਾਰਥੀ ਅਤੇ ਘਟੀਆ ਮਾਨਸਿਕਤਾ ਵਾਲੇ ਹਨ.
@@littleflowersensecschoolda1053😂😂 ਕਿਤਾਬਾਂ ਲਿਖਣ ਨਾਲ ਅਕਲ ਨਹੀਂ ਆਉਂਦੀ ਇਹ ਹਰਾਮਜ਼ਾਦਾ ਬੁੜਾ ਆ ਇਹਨੂੰ ਬੂਝੜ ਨੂੰ ਪੁੱਛੋ ਪੰਜਾਬ ਵਿੱਚ ਨਸ਼ਾ ਬੰਦ ਕੌਣ ਕਰ ਸਕਦਾ? ਲੋਕਾਂ ਨੂੰ ਬਾਹਰ ਜਾਣਾ ਕਿਉੰ ਪੈ ਰਿਹਾ? ਪੰਜਾਬ ਵਿੱਚ ਨੌਕਰੀਆਂ ਪੰਜਾਬੀਆਂ ਲਈ ਰਾਖਵੀਆਂ ਕਿਉੰ ਨਹੀਂ? ਇਹ ਹਾਰਾਮਖੋਰ ਕਾਮਰੇਡਾਂ ਨੇ ਬੇੜਾ ਗ਼ਰਕ ਕੀਤਾ ਪੰਜਾਬ ਦਾ।
ਮੂਰਖ
Lagda Gurdas maan wali kraiu eh v….
Tata vich ਹੜਤਾਲ hoi c
Jdo aap varkar vich beth giya c
This chap does not know what he's talking. On each and every aspect there are opposing answers.
Bire tenu ckonka bich panjabi bekde nhi disde digriwae
Punjab bda bura hal hi.
That's why, we need BJP government in Punjab.All other political parties have fooled Punjabi people.
😂😂😂😂 BJP 😂😂😂 IN PUNJAB😂😂😂
@@SurinderSingh-jo7ft Only BJP can solve some major issues in Punjab.
@@Ravi-yi1lohow can u say , what bjp have done in last 10 years ?
consumership jaida, production ghat ha.
Sharb v bandi cemit v bnda tractor v bnda pagl
Kapoor sahib great
Woooow great sir g
🙏🙏🙏